ਪੰਡਿਤ ਨੇ ਪੱਟੀ ਪੰਜਾਬਣ , 80 ਹਜਾਰ ਦਾ ਵੇਚਿਆ ਉੱਲੂ , BASSI SHOW TORONTO , ULLU & PANDIT PANDIT STORY

  Рет қаралды 311,461

BASSI SHOW TORONTO

BASSI SHOW TORONTO

Күн бұрын

ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
YOURGURBHEJ@GMAIL.COM ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto 1610AM most popular Radio & TV in Canada
GAUNDA PUNJAB
Bassi Show Toronto Gaunda Punjab serving community since 13 april 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680 or E-mail us at YOURGURBHEJ@GMAIL.COM
Advertise any kind of business with us and feel the difference.

Пікірлер: 1 000
@ranjodhsingh2619
@ranjodhsingh2619 4 жыл бұрын
ਬਾਸੀ ਜੀ ਨਹੀਂ ਰੀਸਾਂ ਤੁਹਾਡੀਆਂ ਅਤੇ ਟੋਟਲ ਸਟਾਫ ਦੀਆਂ ਬਹੁਤ ਬਹੁਤ ਧੰਨਵਾਦ ਜੀ
@sardulsingh8835
@sardulsingh8835 3 жыл бұрын
L L L L L L L
@sardulsingh8835
@sardulsingh8835 3 жыл бұрын
Xxxvidos
@jangsingh8077
@jangsingh8077 3 жыл бұрын
@@sardulsingh8835 McMinn the first half
@kuljitkaurbatth5595
@kuljitkaurbatth5595 4 жыл бұрын
ਕਿਸੇ ਵੀ ਗੁਰਦੁਆਰਾ ਜਾਂ ਮੰਦਰ ਵਿੱਚ ਜਾ ਕੇ ਅਰਦਾਸ ਕਰਿਆ ਕਰੋ ਗੁਰੂ ਘਰ ਵਿੱਚੋ ਸਭ ਕੁੱਝ ਮਿਲਦਾ ਏ ਵਹਿਮਾਂ ਭਰਮਾਂ ਵਿੱਚ ਨਾ ਪਵੋ
@kamal3471
@kamal3471 4 жыл бұрын
ਗੁਰੂਘਰ ਅਕਲ ਲੈਣ ਜਾਣਾ ਪਦਾਰਥ ਨਹੀਂ ਪਦਾਰਥ ਦੁਕਾਨਾਂ ਤੋਂ ਮਿਲਦੇ ਐ
@hardipsingh9246
@hardipsingh9246 4 жыл бұрын
ਸਿਆਣੇ ਕਹਿੰਦੇ ਆ ਕਿ ਗੰਗਾ ਗਈਆਂ ਹੱਡੀਆਂ ਕਦੇ ਵਾਪਿਸ ਨਹੀਂ ਮੁੜਦੀਆਂ ਪਰ ਬਾਸੀ ਸਾਹਿਬ ਤੁਸੀਂ ਵਾਪਿਸ ਮੋੜ ਲਈਆਂ , ਹੈਡਸ ਅੱਪ ਟੁ ਯੂ ਬਾਸੀ ਸਾਹਿਬ ਤੇ ਸਿੱਧੂ ਸਾਹਿਬ ਗਾਉਂਦਾ ਪੰਜਾਬ ਰੇਡੀਓ ਦੇ ਸਾਰੇ ਸਟਾਫ਼ ਨੂੰ !
@neelamkayshap3153
@neelamkayshap3153 4 жыл бұрын
Are you poor
@kristineperez8213
@kristineperez8213 4 жыл бұрын
Jasvirkaur
@hdsingh7345
@hdsingh7345 4 жыл бұрын
ਇੰਡੀਆ ਵਿੱਚ ਵੀ ਦਿਵਾਲੀ ਦੇ ਨੇੜੇ ਉੱਲੂ ਬਹੁਤ ਮਹਿੰਗੇ ਹੋ ਜਾਂਦੇ ਹਨ । ਇਹਨਾਂ ਲੋਕਾਂ ਨੇ ਉੱਲੂ ਦੀ ਨਸਲ ਹੀ ਖਤਮ ਕਰ ਦੇਣੀ ਏ!
@vikramharpuria9532
@vikramharpuria9532 3 жыл бұрын
ਉਲੋ ਮਾਰਨੇ ਨਹੀ ਉਡਾਣੇ ਨੇ 😂😂😂😂
@sabhikaur1891
@sabhikaur1891 4 жыл бұрын
I salute u sidhu Saab ji , I'm big fan of u 😍😇😊😍
@harmailsinghgillgill336
@harmailsinghgillgill336 4 жыл бұрын
ਬਾਸੀ ਸਾਹਿਬ ਯੂਸਫ ਗਿਲਾਨੀ ਜੀ ਤੁਹਾਡਾ ਧੰਨਵਾਦ ਕਰਦੇ ਨੇ ਜੀ ਤੁਹਾਡਾ ਪਰੋਗਰਾਮ ਰੋਜ ਸੁਣਦੇ ਜੀ
@ballu99
@ballu99 4 жыл бұрын
ਜਿਹੜੀਆਂ ਔਰਤਾਂ ਜਾਂ ਮਰਦ ਬਾਬਿਆਂ ਕੋਲ ਜਾਂਦੀਆਂ ਨੇ ਉਹ ਆਪਣੇ ਘਰਵਾਲਿਆਂ ਨਾਲੋ ਬਾਬਿਆਂ ਦੇ ਉਪਰ ਜ਼ਿਆਦਾ ਯਕੀਨ ਕਰਦੇ ਹਨ ,ਕੀ ਬਣੂ ਏਸ ਸੰਸਾਰ ਦਾ ਵਾਹਿਗੁਰੂ ਹੀ ਜਾਣਦਾ ਹੈ
@jaspreetsinghpkwalia8930
@jaspreetsinghpkwalia8930 4 жыл бұрын
Brother when person sad he or she go everywhere to solve problem but think about fraud before giving money to anyone...
@lakhwinderkaurbajwa9797
@lakhwinderkaurbajwa9797 3 жыл бұрын
ਸਿਧੂ ਜੀ ਨੂ ਸਲੂਟ ਹੈ ਬਹੁਤ ਨਾਈਸ ਆਵਾਜ਼ ਏ
@parneetsandhu5300
@parneetsandhu5300 4 жыл бұрын
Sidhu is kaint banda....❤️ this is best story ever 😛
@happyjammu7810
@happyjammu7810 4 жыл бұрын
Parneet ur look gud
@harmailsinghthind6631
@harmailsinghthind6631 4 жыл бұрын
Nice. Commmennnttt
@robin9418
@robin9418 4 жыл бұрын
Bacchoo
@harjinderkaur3836
@harjinderkaur3836 4 жыл бұрын
@@harmailsinghthind6631h
@mithukhan6708
@mithukhan6708 4 жыл бұрын
@@harmailsinghthind6631 no
@gurpreetchhoker5837
@gurpreetchhoker5837 4 жыл бұрын
ਗੁਰਬਾਣੀ ਪੜਿਆ ਕਰੋ ਬੀਬੀ ਜੀ ਇਹੋ ਜਿਹੀਆਂ ਮੁਸ਼ਕਿਲਾਂ ਕਦੇ ਵੀ ਨਹੀ ਆਉਣਗੀਆਂ ਤੁਸੀ MA ਪੰਜਾਬੀ ਹੋ 10th ਵਾਲਾ ਵੀ ਅਸਾਨੀ ਨਾਲ ਗੁਰਬਾਣੀ ਪੜ੍ਹ ਸਕਦਾ ਹੈ
@bindibai191
@bindibai191 3 жыл бұрын
Right bro
@arshdeepmahiyamusicstudiop4174
@arshdeepmahiyamusicstudiop4174 3 жыл бұрын
🙏👌🏻
@Surjitkaur-wj2by
@Surjitkaur-wj2by 4 жыл бұрын
ਬੱਲੇ ਪੰਡਿਤਾਂ ਉੱਲੂ ਵੇਚ ਕੇ ਉੱਲੂ ਬਣਾ ਕੇ ਉੱਲੂ ਸਿੱਧਾ ਕਰ ਲਿਆ.
@manusingh1288
@manusingh1288 4 жыл бұрын
hahaha uloo bhout mahgeaa aa
@punjabistyleeakmangrewal2859
@punjabistyleeakmangrewal2859 4 жыл бұрын
Hahaaaa Surjit Kaur g Sahi kiha tuci
@kaurkaur7621
@kaurkaur7621 4 жыл бұрын
,🤣🤣😃😄😂
@prabhsandhu2689
@prabhsandhu2689 4 жыл бұрын
🤣
@amardeep9929
@amardeep9929 4 жыл бұрын
🤣🤣🤣
@prabjit7425
@prabjit7425 4 жыл бұрын
ਅਨਪੜ੍ਹ ਬਾਬੇ ਨੇ ਐਮ ਏ ਪੜ੍ਹੀ ਵਸ ਵਿੱਚ ਕਰ ਲਈ ਪਰ ਐਮ ਏ ਪੜ੍ਹੀ ਕੋਲੋਂ ਪਤੀ ਵਸ ਵਿੱਚ ਨਹੀਂ ਕਰ ਹੋਇਆ ।
@avtarsingh1619
@avtarsingh1619 4 жыл бұрын
Aa
@bachy70india
@bachy70india 4 жыл бұрын
Anparr jannta
@sukhleentakhar2372
@sukhleentakhar2372 4 жыл бұрын
@@avtarsingh1619 6
@sukhrajsingh2356
@sukhrajsingh2356 3 жыл бұрын
22 galti ta kite na kite janani ch e aaa
@prabjit7425
@prabjit7425 3 жыл бұрын
@@salahsalah1348 ਇਸ ਦਾ ਮਤਲਬ ਉਸ ਨੂੰ ਕੋਈ ਚੰਗਾ ਬਾਬਾ ਨਹੀਂ ਮਿਲਿਆ ਹੋਣਾ । ਜਿਹੜੇ ਪੈਸੇ ਘਰ ਵਿੱਚੋਂ ਬਾਬੇ ਨੂੰ ਜਾਣੇ ਹਨ , ਉਹ ਪੈਸੇ ਬਾਈ ਜੀ ਤੂੰ ਆਪੇ ਆਪਣੀ ਘਰਵਾਲੀ ਨੂੰ ਦੇਣੇ ਸ਼ੁਰੂ ਕਰਦੇ । ਇਸ ਨਾਲ ਉਸਨੂੰ ਤੁਹਾਡੇ ਵਸ ਵਿੱਚ ਹੋ ਜਾਣ ਦਾ ਵਹਿਮ ਪੂਰਾ ਹੋ ਜਾਵੇਗਾ ਅਤੇ ਪੈਸੇ ਵੀ ਘਰ ਵਿੱਚ ਰਹਿਣਗੇ ਅਤੀ ਪਤਨੀ ਵੀ ਤੁਹਾਨੂੰ ਵਸ ਵਿੱਚ ਹੋ ਜਾਣ ਦੇ ਵਹਿਮ ਵਿੱਚ ਖੁਸ਼ ਰਿਹਾ ਕਰੇਗੀ 😂 । ਬਾਈ ਜੀ ਨਹੀਂ ਤਾਂ ਕਿਸੇ ਬਾਬੇ ਨੇ ਖੁਸ਼ ਹੋ ਜਾਣਾ ਹੈ 😂 । ਬਾਬਿਆਂ ਵਾਲੇ ਕੰਮ ਆਪ ਕਰਨੇ ਸ਼ੁਰੂ ਕਰ ਲਵੋ 😂 ।
@prabjit7425
@prabjit7425 4 жыл бұрын
ਬੰਦਿਆਂ ਨੂੰ ਬੇਨਤੀ ਹੈ ਕਿ ਘਰ ਵਿੱਚ ਲੜਾਈ ਝਗੜਾ ਨਾਂ ਕਰਿਆ ਕਰੋ ਨਹੀਂ ਤਾਂ ਤੁਹਾਡਾ ਘਰ ਬਾਬਿਆਂ ਨੇ ਸਾਂਭ ਲੈਣਾ ਹੈ । 🙏 ।
@Jaswinderkaur-vl6rt
@Jaswinderkaur-vl6rt 4 жыл бұрын
hahahah
@charnicharnpreet6952
@charnicharnpreet6952 4 жыл бұрын
😀😀😀😀😀😀😀😀
@prabjit7425
@prabjit7425 4 жыл бұрын
@@charnicharnpreet6952 🙏🙏 😂😂 🙏🙏
@jiwandeepkaur
@jiwandeepkaur 4 жыл бұрын
@@charnicharnpreet6952 right g.
@bieantsingh6571
@bieantsingh6571 4 жыл бұрын
ਪਿਆਰ ਕਰਨ ਲਈ ਪਤਨੀ ਅਤੇ ਪਤੀ ਯਕੀਨ ਕਰਨਾ ਬਹੁਤ ਜ਼ਰੂਰੀ ਹੈ, ਬਾਬਿਆਂ ਦੀ ਦੁਕਾਨਦਾਰੀ ਚਲਾਉਣ ਨੇ,
@komalkikahani1589
@komalkikahani1589 4 жыл бұрын
ਸਤਿ ਸ੍ਰੀ ਆਕਾਲ ਜੀ ਭਾਈ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਰਹੋ।
@rashveer5092
@rashveer5092 3 жыл бұрын
Salute to BBC Toronto 👏 for big achievements 👏
@prabhjeetboparai5377
@prabhjeetboparai5377 4 жыл бұрын
My fav show which present reality n nice sense of humour..,sidhu veer g great...
@SatnamSingh-qh3le
@SatnamSingh-qh3le 4 жыл бұрын
99% ਬਾਬਿਆਂ ਦਾ ਕੰਮ ਇਹੋ ਜਿਹੀਆਂ ਐਮ ਏ ਪਾਸ ਬੀਬੀਆਂ ਦੇ ਸਿਰ ਤੇ ਹੀ ਚੱਲਦਾ ਹੈ, ਜੇਕਰ ਰੋਜ ਸਵੇਰੇ ਇਕ ਜਪੁਜੀ ਸਾਹਿਬ ਦਾ ਪਾਠ ਕੀਤਾ ਹੁੰਦਾ ਤਾਂ ਇੰਨੂ ਅਕਲ ਆ ਜਾਂਦੀ
@gurleenkaur6230
@gurleenkaur6230 3 жыл бұрын
Lq
@navjeetsingh4652
@navjeetsingh4652 3 жыл бұрын
Es nu police de ਹਵਾਲੇ ਕਰੋ
@ryanveermander5127
@ryanveermander5127 3 жыл бұрын
@@gurleenkaur6230 I
@hdsingh7345
@hdsingh7345 4 жыл бұрын
ਪੜ੍ਹੇ ਲਿਖੇ ਲੋਕ ਵੀ ਉੱਲੂ ਬਣਦੇ ਨੇ ਕੋਈ ਬਨਾਣ ਵਾਲਾ ਚਾਹੀਦੈ!
@NirmalSingh-tc9lf
@NirmalSingh-tc9lf 4 жыл бұрын
ਅਜੇ ਵੀ ਬਾਬਾ ਜੀ
@lakhasingh2979
@lakhasingh2979 4 жыл бұрын
ਇਹ ਬੀਬੀ ਆਂ ਬਾਬਿਆਂ ਤੋਂ ਬਡ਼ਾ ਡਰਦੀਆ ਂ ਨੇ ਪਰ ਪਤੀ ਤੇ ਸੱਸ ਸਹੁਰੇ ਦਾ ਸਤਿਕਾਰ ਨਹੀਂ ਕਰਦੀਆਂ
@RajpalSingh-lh9uw
@RajpalSingh-lh9uw 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਬਾਸੀ ਜੀ ਤੇ
@rajindersingh2439
@rajindersingh2439 4 жыл бұрын
Bassi sahib I salute you and your staff for this good job.
@ManiSingh-fo3jd
@ManiSingh-fo3jd Жыл бұрын
Thanks bassi ji thakashshandu
@prabjit7425
@prabjit7425 4 жыл бұрын
ਬੀਬੀਆਂ ਐਵੇਂ ਪੈਸੇ ਪੱਟੀ ਜਾਂਦੀਆਂ ਹਨ ਕਿਉਂਕਿ ਬਾਬਾ ਜਾਂ ਪੰਡਿਤ ਪੰਜਾਬੀ ਪਤੀਆਂ ਨੂੰ ਕੋਈ ਵੀ ਵਸ ਵਿੱਚ ਨਹੀਂ ਕਰ ਸਕਦਾ ।
@deepkarwasra6192
@deepkarwasra6192 3 жыл бұрын
Haha...waah bassi saab....double majja aaya aj..insaf bhi kiya..thats great...or sathme apke comedy punch.....keh oh kedde babe nu dita ..haha. kehnda tusi bdi cheti dar jandiya...haha.....salute aa bassi saab
@charanjeetkalyan8672
@charanjeetkalyan8672 3 жыл бұрын
Pndt lutt landed aa
@rajghuman3837
@rajghuman3837 4 жыл бұрын
Satnam Sri Vaheguru Sahib Ji 💕 kii ho riha...
@ManiSingh-fo3jd
@ManiSingh-fo3jd Жыл бұрын
Thanks bassi ji
@nurmitke9324
@nurmitke9324 4 жыл бұрын
ਲੋਕਾਂ ਕੋਲੇ ਰੁਪਏ ਹੈ ਹੀ ਜ਼ਿਆਦਾ ਨੇ ਲਾਉਣ ਨੂੰ ਥਾਂ ਨਹੀਂ ਹੈ ਵੀ ਕਿਥੇ ਲਾਈਏ ਬੇਵਕੂਫ ਲੋਕ
@gillinder9735
@gillinder9735 4 жыл бұрын
Je ene paisyan di gurughar k sache dil nal ardas kiti hundi tan rabb ne sunn laini c .
@ballirandhawa7049
@ballirandhawa7049 3 жыл бұрын
Veere waheguru bina paise laye v ardaas sun lainda paiseyaa di koi lord nahi
@GurmeetKaur-yc8hk
@GurmeetKaur-yc8hk 4 жыл бұрын
Bassi ji very good 👍👌 bassi ji
@kesarsinghkang7013
@kesarsinghkang7013 4 жыл бұрын
ਇਹ ਅੋਰਤ ਸਚਮੁਚ ਗਧੀ ਹੈ ਜੇ ਬਾਬਾ ਇਸ ਨੂੰ ਭਾਰਤ ਬੁਲਾ ਲੈਂਦਾ ਇਹ ਆਪਣਾ ਸ਼ੋਸ਼ਣ ਕਰਾਉਣ ਵੀ ਜਾ ਸਕਦੀ ਸੀ ਜੋ ਭਾਰਤ ਵਿੱਚ ਆਮ ਹੀ ਅਜਿਹਾ ਹੁੰਦਾ ਹੈ ਇਹੋ ਕਹੀਆਂ ਵਹਿਮੀ ਖੋਤੀਆਂ ਨਾਲ
@kuljitkaurbatth5595
@kuljitkaurbatth5595 4 жыл бұрын
Husband ਤੋਂ ਤਾਂ ਡਰਦੀਆਂ ਨਹੀਂ ਬਾਬਿਆਂ ਤੋਂ ਬਹੁਤ ਡਰਦੀਆਂ ਨੇ ਬੇਵਕੂਫ ਔਰਤ
@NirmalSingh-tc9lf
@NirmalSingh-tc9lf 4 жыл бұрын
Ha ha ha ha ha Haha ha
@singhisking539
@singhisking539 4 жыл бұрын
Kuljit ji very true ji you are right ho ji
@dhaliwalsukhrajdeep
@dhaliwalsukhrajdeep 4 жыл бұрын
🦉🦉🦉 ਉੱਲੂ ਡਰਾਉਂਦਾ
@jaysing777
@jaysing777 4 жыл бұрын
@@JasvirSingh-rh6xp you should not go that far .
@avtarsamra2823
@avtarsamra2823 4 жыл бұрын
ਔਰਤ ਆਪ ਖੁਦ ਹੀ ਉੱਲੂ ਬਣ ਗੀ ਜੀ
@sukhjinderkaur8717
@sukhjinderkaur8717 4 жыл бұрын
Very very good job bassi veer ji god bless you 🙏🙏🙏🙏🙏🙏🙏🙏🙏🙏
@VirkPalwinder83
@VirkPalwinder83 4 жыл бұрын
ਬੱਲੇ ਪੰਡਿਤਾ ਤੇਰੇ, ਨਹੀਂ ਰੀਸਾਂ ਤੇਰੀਆਂ. ਉੱਲੂ ਨੂੰ ਉੱਲੂ ਵੇਚ ਕਿ ਉੱਲੂ ਨੂੰ ਉੱਲੂ ਬਣਾ ਦਿੱਤਾ ਈ 🤣🤣
@jinderdhillon1
@jinderdhillon1 4 жыл бұрын
Hahahaha 😂🤣😂🤣😂🤣🤣😂
@mrsmith2898
@mrsmith2898 4 жыл бұрын
🤣😅🤣😅😅🤣😅🤣😅🤣😅🤣😅🤣😅
@kuldeepsidhu4696
@kuldeepsidhu4696 4 жыл бұрын
101% sahi gall e.
@manpreetcheema3014
@manpreetcheema3014 4 жыл бұрын
😁🤣🤣
@Jaskaur6675
@Jaskaur6675 4 жыл бұрын
😂🤣🤣
@Parnaz599
@Parnaz599 3 жыл бұрын
ਬਾਸੀ ਸਾਹਿਬ ਆਪਣੇ ਪੰਜਾਬੀ ਦੀ ਕਹਾਵਤ ਹੈ ਉੱਲੂ ਬਣਾਉਣਾ ਪਰ ਤੁਹਾਡੇ ਇਥੇ ਪੜ੍ਹੇ ਲਿਖੇ ਲੋਕ ਉੱਲੂ ਖਰੀਦਣ ਲਗ ਪੲ
@kuldipkaurkalsi923
@kuldipkaurkalsi923 4 жыл бұрын
ਬਸੀ ਜੀ ਤੁਸੀ ਕਮਾਲ ਕਰ ਦੀਤੀ ਵਾਹਿਗੁਰੂ ਤੁਹਾਨੁ ਤਰੀਕੀਅਾ ਵਕਸੇ
@kuldipkaurkalsi923
@kuldipkaurkalsi923 4 жыл бұрын
ਿੲਹ ਪੱਕਾ ਲਟੇਰਾ ਹੇ ਹੁਣ ਡਰਦਾ ਹੇ ਲੋਕਾ ਦਾ ਪੇਸਾ ਿੲਕਠਾ ਕਰਦਾ ਹੇ
@kuldipkaurkalsi923
@kuldipkaurkalsi923 4 жыл бұрын
Clap clap. 🙏🙏🙏🙏
@Tibeyandeputt
@Tibeyandeputt Жыл бұрын
Bassi di hindi wah wah kya baat a... 😅😅😅
@kesarsingh3577
@kesarsingh3577 4 жыл бұрын
ਪੰਜਾਬੀ ਬੀਬੀਆਂ ਐਮੇਂ ਈ ਬਾਬਿਆਂ ਤੋਂ ਬੁਦੂ ਬੰਣਦੀਆਂ
@nickbanwait6041
@nickbanwait6041 4 жыл бұрын
Bassi Ji Tussi Great ho....NO TANTRIK ADS ON TV. Thank You
@harbanskaur4126
@harbanskaur4126 4 жыл бұрын
Sidhu sir you are great, god bless you always
@neelamsanni5997
@neelamsanni5997 4 жыл бұрын
😱😱😱😱😱😱😱😱
@punjabistyleeakmangrewal2859
@punjabistyleeakmangrewal2859 4 жыл бұрын
Hahaahaaa
@dhaliwalsukhrajdeep
@dhaliwalsukhrajdeep 4 жыл бұрын
ਬਾਸੀ ਭਰਾ ਬਹੁਤ ਵਧੀਆ ਗੱਲ ਕੀਤੀ
@manjeetmakkar576
@manjeetmakkar576 4 жыл бұрын
Control your mind not someone else. The best way to be happy.
@user-yx3tc2ru3y
@user-yx3tc2ru3y 4 жыл бұрын
ਬੀਬੀ ਦੇ ਘਰ ਵਾਲ਼ੇ ਨੂੰ ਵੱਸ ਕਰਨ ਲਈ ਊਲੁ ਵੇਚਿਆ । ਆ ਬਾਸੀ ਤੇ ਸਿੱਧੂ ਨੂੰ ਵੱਸ ਚ ਕਰਨ ਲਈ ਕੀ ਵੇਚੇਗਾਂ । Just kidding Bassi and Sidhu sahib. Great show...
@jyotibehl7865
@jyotibehl7865 4 жыл бұрын
Amazing job baasi ji! Keep it up🙏🏻
@kamal3471
@kamal3471 4 жыл бұрын
MA ਤੁਸੀਂ ਐਵੇਂ ਕਰਲੀ ਕਲਾਸਾਂ ਕੀਤੀਆਂ ਅਕਲ ਲਈ ਹੁੰਦੀ ਚੰਗਾ ਸੀ
@InderjitSingh-nx5ev
@InderjitSingh-nx5ev 4 жыл бұрын
ਸੁਣ ਕੇ ਹੈਰਾਨਗੀ ਹੁੰਦੀ ਹੈ, ਕਿ ਅਮਰੀਕਾ ਕੈਨੇਡਾ ਆਕੇ ਵੀ ਸਾਡੀ ਮਾਨਸਿਕਤਾ ਨਹੀਂ ਬਦਲੀ।ਬਾਬਿਆਂ ਮਗਰ ਲੱਗੇ ਹਾਂ ਏਨਾ ਬੀਬੀਆਂ ਭੈਣਾਂ ਕਰਕੇ ਬਾਬਿਆਂ ਦੀ ਧੰਦਾ ਚਲ ਰਿਹਾ
@andygill1448
@andygill1448 4 жыл бұрын
Bassi ji and sindhu sahib great man
@Rinkukhurdvlogs
@Rinkukhurdvlogs 4 жыл бұрын
ਜੇਕਰ ਮੈਡਮ ਨੂੰ ਹੋਰ ਉੱਲੂ ਚਾਹੀ ਦੇ ਨੇ ਤਾ ਪੈਸੇ ਲਾਉਣ ਦੀ ਲੋੜ ਨਹੀ ਸਾਨੂੰ ਦੱਸੇਉ ਤੁਹਾਨੂੰ ਛੇ ਸੱਤ ਉੱਲੂ ਫਰੀ ਵਿੱਚ ਭੇਜ ਦੇਵਾ ਗੇ ਸਾਡੇ ਪਿੰਡ ਖੂੰਹ ਵਿੱਚ ਬਹੁਤ ਉੱਲੂ ਰਹਿੰਦੇ ਨੇ
@chetankaur5785
@chetankaur5785 3 жыл бұрын
Hahaaaa
@kamaljeetkaur1584
@kamaljeetkaur1584 4 жыл бұрын
Baassi veer ji tussi lokan dian problems solve krkey bahoot vdha km kr rhey o.God bless you.
@jassdhunna3680
@jassdhunna3680 4 жыл бұрын
Waheguru g
@kuldipkaur5742
@kuldipkaur5742 2 жыл бұрын
Sidhu veer ji I fan of ur voice.Good voice
@keemathanda8807
@keemathanda8807 4 жыл бұрын
Very simple. Straight forward. Hearts touching bassi sir
@ManjeetSingh-ll9io
@ManjeetSingh-ll9io 3 жыл бұрын
Good bassi ji
@RajwinderKaur-cg5rz
@RajwinderKaur-cg5rz 4 жыл бұрын
Sidhu sab great 👍👍
@jasvindrabrar8781
@jasvindrabrar8781 4 жыл бұрын
Welldone mr. Bassi & mr. Sidhu.....! Peoples pls beware to duplicate babas.
@punjabidecenthulk784
@punjabidecenthulk784 4 жыл бұрын
ਉੱਲਨੀ 😂🤪🤪🤪😂😁😁😁
@amaninderkaur3103
@amaninderkaur3103 4 жыл бұрын
🤣🤣🤣
@NeelamKumari-uq3vt
@NeelamKumari-uq3vt 3 жыл бұрын
Hahahah
@deepkarwasra6192
@deepkarwasra6192 3 жыл бұрын
Haha..ullani
@anisharani8836
@anisharani8836 4 жыл бұрын
Very good bassi shab ji
@Truefacts2961
@Truefacts2961 4 жыл бұрын
Sidhu sahib I love the way how you laugh
@rajmehra6348
@rajmehra6348 4 жыл бұрын
Bassi brother App bhot badya gal baat karde o👍👍👍👍👍
@user-yx3tc2ru3y
@user-yx3tc2ru3y 4 жыл бұрын
ਆ ਕੀ ਓਏ ਦੁਨੀਆ ਕਿਦਰ ਨੂੰ ਜਾ ਰਹੀ ਹੈ । 🦉 🦉 🦉 🦉
@ramanchahal2966
@ramanchahal2966 4 жыл бұрын
I am big fan for mr Sidhu ji
@mandeepsandhu8874
@mandeepsandhu8874 4 жыл бұрын
captions are always funny 😂😂 comedy show 😁😁😅😅😅
@MSGaminG-cc4dz
@MSGaminG-cc4dz 3 жыл бұрын
Sidhu Sahib Very good
@UHRFPUNJAB
@UHRFPUNJAB 4 жыл бұрын
ਬਾਸੀ ਸਾਹਿਬ ਜੀ, ਸਤਿ ਸ਼੍ਰੀ ਅਕਾਲ ਜੀ,,, ਤੁਸੀਂ ਆਪਣਾ ਨੰਬਰ ਜਰੂਰ ਦਿਓ ਜੀ। ਅਸੀਂ ਤੁਹਾਡੇ ਨਾਲ ਕੁਝ ਮਸਲੇ ਸਾਂਝੇ ਕਰਨੇ ਚੁਹੰਦੇ ਹਾਂ ਜੀ।
@manjeetsehjal3408
@manjeetsehjal3408 4 жыл бұрын
Good Good Good you are great God bless all you 🙏🙏❤❤
@neetukalotia9261
@neetukalotia9261 4 жыл бұрын
ਭੈਣੀ ਜੀ ਮੈ ਤੁਹਾਡੇ ਹਾਲਾਤ ਸਮਝਦੀ ਹਾ । ਲੋਕੀਂ ਤਾਂ ਇਹ ਸਮਝਦੇ ਹਨ ਕਿ ਇਕ ਔਰਤ ਗਲਤ ਹੈ , ਤਾਂ ਹੀ ਉਸ ਦਾ ਆਦਮੀ ਉਸ ਦੀ ਸੁਣਦਾ ਨਹੀਂ , ਮੰਨਮਰਜਿਆ ਕਰਦਾ । ਜਿਹੜੀ ਇਕ ਔਰਤ ਬੱਚੇ ਪਾਲਦੀ ਹੈ , ਬਰਾਬਰ ਕੰਮ ਕਰਦੀ ਹੈ ਪਰ ਫਿਰ , ਉਸ ਦੀ ਕਦਰ ਨਹੀਂ ਹੁੰਦੀ ਆਦਮੀ ਉਸ ਨੂੰ ਇਜ਼ਤ ਨਹੀਂ ਦਿੰਦਾ । ਰਿਸ਼ਤੇਦਾਰਾਂ ਨੂੰ ਦੱਸੋ , ਪਹਿਲਾ ਤਾਂ ਉਹ ਸੁਣਦੇ ਹੀ ਨਹੀਂ ਜੇਕਰ ਸੁਣਦੇ ਹਨ ਤਾਂ ਇਹ ਕਹਿ ਦਿੰਦੇ ਹਨ , ਆਰਾਮ ਨਾਲ ਚੁੱਪ ਕਰਕੇ ਬੈਠ ਜਾਉ , ਆਪੇ ਸਭ ਠੀਕ ਹੋ ਜਾਵੇਗਾ । ਬੱਚਿਆ ਤੇ ਮਾੜਾ ਅਸਰ ਪੈਦਾ ਹੈ । ਔਰਤ ਕੁਝ ਕਹਿਣ ਤੇ ਹੀ ਮਾੜਾ ਅਸਰ ਪੈਦਾ । ਆਦਮੀ ਭਾਵੇਂ ਕਹੇ ਕੀ ਕਰੇ ਵੀ , ਕੋਈ ਕੁਝ ਨਹੀਂ ਕਹਿੰਦਾ । ਬੱਚਿਆ ਤੇ ਕੋਈ ਅਸਰ ਨਹੀਂ ਪੈਦਾ ਕੁਟਾ ਵੀ ਖਾਉ , ਗਾਲਾ ਵੀ ਖਾਉ , ਕਿਸੇ ਨੂੰ ਦੱਸੋ ਤਾਂ ਸਾਡਾ ਦਿਮਾਗ ਖ਼ਰਾਬ ਦੱਸਿਆ ਜਾਂਦਾ । ਜਿਸ ਉਤੇ ਬੀਤ ਦੀ ਹੈ , ਉਹੀ ਜਾਣਦਾ । ਜਿਹੜੀਆਂ ਘਰ ਬਣਾਉਂਦੀਆਂ ਹਨ , ਉਹਨਾ ਨਾਲ ਇਸ ਤਰਾਂ ਹੁੰਦਾ ਹੈ । ਜਿਹੜੀਆਂ ਆਪਣਾ ਆਪ ਉਹਨਾ ਦੇ ਹਿਸਾਬ ਨਾਲ ਢਾਲ ਲੈਂਦੀਆਂ ਹਨ ਉਹੀ ਹੀ ਪਸ਼ਤਾਦੀਆ ਹਨ ਜਦੋਂ ਆਪਣਾ ਹੱਕ ਬੱਚਿਆ ਦਾ ਦਾ ਹੱਕ ਤਾਂ ਉਹ ਮਾੜੀਆਂ ਬਣ ਜਾਂਦੀਆਂ ਹਨ
@kulbirsingh-bl8ps
@kulbirsingh-bl8ps Жыл бұрын
1pf
@harmailsinghgillgill336
@harmailsinghgillgill336 4 жыл бұрын
BASSI. SAHIB JI. YOUSIF GILANI APPRECIATE YOUR THANKS
@jorawarsingh7306
@jorawarsingh7306 4 жыл бұрын
Haramajada Pandit!! come on Baby 😂😂
@wonderbaby19
@wonderbaby19 4 жыл бұрын
add baby ne hi kiti c..............
@Gurshan893
@Gurshan893 4 жыл бұрын
Great Bassi sahib
@kgill1365
@kgill1365 4 жыл бұрын
Wah gurji good saw kas said story keep up good job vadeo
@sandeepbasota6675
@sandeepbasota6675 4 жыл бұрын
Good job Bassi ji
@baljinderaulakh2896
@baljinderaulakh2896 4 жыл бұрын
Sidhu g tuc ulni keh K mainu bhut hsaea Mai bhut serious baithi c tension ch oh my god tuc kinne vdia
@ManiSingh-fo3jd
@ManiSingh-fo3jd Жыл бұрын
Shnu shab 🙏👌👌
@Surjitkaur-wj2by
@Surjitkaur-wj2by 4 жыл бұрын
ਬਾਕੀ ਬਾਸੀ ਭਾਜੀ ਤੁਸੀਂ ਹਰ ਪਰੋਗਰਾਮ ਵਿੱਚ ਬਾਬਿਆਂ ਦੀਆਂ ਬਹੁਤ ਮਸ਼ਹੂਰੀਆ ਦਿੰਦੇ ਆ ਕਿਰਪਾ ਕਰਕੇ ਇਹ ਮਸ਼ਹੂਰੀਆ ਬੰਦ ਕਰੋ
@sukhcharan5634
@sukhcharan5634 4 жыл бұрын
ਬਾਬੇ ਨੇ ਤਾਂ ਸਾਰੀਆਂ ਨੂੰ ਹੀ ਉੱਲੂ ਬਣਾ ਗਿਆ ਇਸ ਬਾਬੇ ਦੇ ਜੁੱਤੀਆਂ ਮਾਰੋ ਗਿਆ ਮੈਂ ਤੇ ਇਸ ਦਾ ਨੰਬਰ ਦੇ ਦਿਉ
@MalkeetSingh-vl7bg
@MalkeetSingh-vl7bg 3 жыл бұрын
Very good j
@JagjitSingh-hp4jz
@JagjitSingh-hp4jz 4 жыл бұрын
ਇਹ ਭੈਣਾਂ ਭੋਲੀਆਂ ਭਾਜੀ ਇਹ ਸਾਰੇ ਬਾਈਐ ਨੇ ਪੰਜਾਬੀਆਂ ਅਤੇ ਬ੍ਰਾਹਮਣਾਂ ਨੂੰ ਪੰਜਾਬ ਵਿਚ ਬਦਨਾਂਮ ਕਰ ਰਹੇ
@GG-qe5yt
@GG-qe5yt 4 жыл бұрын
bholiya hahahahaahahhaahahahhaahaahahaahahaaahaahha bhraawo bas karo , koi bhola ni guru aaj kal ih babya kol kyu jande lok kyu k soch i choti hundi a
@gurbhajankaurdhandhangurug1123
@gurbhajankaurdhandhangurug1123 4 жыл бұрын
Bassi vir ji thanks
@Varkha-hl1rp
@Varkha-hl1rp 4 жыл бұрын
ਇਹ।ਗੱਲ।ਸਚ।ਹੈ।ਸ਼ਾਦੀ।ਕੇ।ਬਾਦ
@MSGaminG-cc4dz
@MSGaminG-cc4dz 3 жыл бұрын
Pyry kise berujgar nu pyry ho jandi Khush Or Santust Rakhda Sari Umar
@davidsingh396
@davidsingh396 4 жыл бұрын
Sidhu should host this show
@jasimdhaliwal509
@jasimdhaliwal509 4 жыл бұрын
sidhu saab di awaaz bhut vadiya lgdi a mainu
@gurnamsingh5820
@gurnamsingh5820 4 жыл бұрын
ਉਲਣੀ ਨੂੰ ਕਿ ਕਿਹੰਦੇ ਸਿੱਧੂ ਸਾਬ? hahaha come on baby 😂
@kaurpalpal8959
@kaurpalpal8959 4 жыл бұрын
ਬਤੌਰੀ
@sarbjitsinghsidhu5141
@sarbjitsinghsidhu5141 4 жыл бұрын
MA Pass ........😂 😂 😂
@chadhdapunjab1765
@chadhdapunjab1765 4 жыл бұрын
Hahaha
@dhaliwalsukhrajdeep
@dhaliwalsukhrajdeep 4 жыл бұрын
@@chadhdapunjab1765 🦉 ਉਲਣੀ
@bindibai191
@bindibai191 3 жыл бұрын
Come on beby 😂😂
@j.skundi7791
@j.skundi7791 4 жыл бұрын
ਇਹ ਜਨਾਨੀ ਹੀ ਉੱਲੂ ਹੈ ਗੁਰਦਵਾਰੇ ਮੱਥਾ ਟੇਕਣਾ ਹੋਵੇ ਤਾਂ ਸਭ ਤੋਂ ਛੋਟਾ ਪੈਸਾ ਲਭਦੇ ਹਨ ਆਹ ਬਾਬੇ ਨੂੰ 80 ਹਜਾਰ ਉੱਲੂ ਲਈ ਤੇ 80 ਹਜਾਰ ਉੱਲਣੀ ਲਈ ਭੇਜ ਦਿਤਾ ਇਹ ਕੰਮ ਉੱਲੂ ਹੀ ਕਰ ਸਕਦਾ ਹੈ
@SukhwinderSingh-xo1hd
@SukhwinderSingh-xo1hd 4 жыл бұрын
ਸਿੱਧੂ ਸਾਹਿਬ ਤੁਸੀਂ ਵੀ ਹੱਦ ਈ ਕਰਦੇ ਓ... ਇਹ ਡਰੀ ਹੋਈ ਆਵਾਜ਼ ਤੁਹਾਡੇ 'ਤੇ ਜਮ੍ਹਾਂ ਸੂਟ ਨੀ ਕਰਦੀ.. ਏਦਾਂ ਦੇ 'ਪਹੁੰਚੇ ਹੋਏ ਬਾਬੇ' ਮਿੰਟਾਂ 'ਚ ਸਮਝ ਲੈਂਦੇ ਨੇ ਕਿ ਇਹ ਆਵਾਜ਼ ਕਿਸੇ 'ਪੀੜਤ' ਦੀ ਆਵਾਜ਼ ਨੀਗੀ..ਬਲਕਿ ਬਠਿੰਡੇ ਏਰੀਏ ਦੇ ਕਿਸੇ ਪਹੁੰਚੇ ਹੋਏ ਵੈਲੀ ਦੀ ਲਗਦੀ ਏ.. ਬਿਲਕੁਲ ਓਵੇਂ, ਜਿਵੇਂ ਮੈਨੂੰ 'ਆਕਾਸ਼ਵਾਣੀ' ਹੋਈ ਏ ਹਾਲਾਂਕਿ ਮੈਂ ਨੀ ਜਾਣਦਾ ਬਾਈ ਜੀ ਮਗਰੋਂ ਕਿਹੜੀ ਜਗ੍ਹਾ ਤੋਂ ਨੇ.. ਗ਼ਲਤੀ ਵਾਸਤੇ ਪਹਿਲਾਂ ਈ ਮਾਫ਼ੀ...ਜੇ ਬਾਈ ਜੀ ਨੂੰ 'ਸ਼ਬਦਾਂ' ਨੇ 'ਜ਼ਖ਼ਮੀ' ਕੀਤਾ ਹੋਵੇ...
@jagjitsingh5107
@jagjitsingh5107 4 жыл бұрын
Hahaha sirraaaaa😂😂😂😂
@amarjitSingh-tz3lx
@amarjitSingh-tz3lx 4 жыл бұрын
ਬਾਸੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਵੀ ਜਾਗਰੂਕ ਕਰੋ ਕਿ ਇਨ੍ਹਾਂ ਬਾਬਿਆਂ ਦੇ ਚੱਕਰਾਂ ਚ ਨਾ ਪਵੋ ਹਰ ਸਹਿਰ ਵਿੱਚ ਇਨ੍ਹਾਂ ਲੋਕਾਂ ਦੀਆਂ ਦੁਕਾਨਦਾਰੀਆ ਖੋਲੀਆਂ ਹੋਈਆਂ ਹਨ। ਚੈਨਲਾਂ ਤੋਂ ਇਨ੍ਹਾਂ ਦੀ ਐਡ ਬੰਦ ਕੀਤੀ ਜਾਵੇ।ਸਰਕਾਰਾ ਐਕਸ਼ਨ ਲੈਣ।ਭੋਲੇ ਭਾਲੇ ਲੋਕਾਂ ਦੀ ਹੋ ਰਹੀ ਲੁੱਟ ਬੰਦ ਹੋ ਸਕੇ ।
@abinepal9947
@abinepal9947 4 жыл бұрын
Bassi and Sidhu you are a brilliant team and for us it's a best time pass in this lock down. ..bravo🌷☫
@sarbjitkaur8169
@sarbjitkaur8169 4 жыл бұрын
ਆਈ ਜੀ
@harpalkaur2175
@harpalkaur2175 4 жыл бұрын
Eh topic sab ton vadyia lga kioki eh v ik ghar ghar di kahani a. Basi ji parmatma tuhanu chardi kla ch rakhan .
@preetsidhu1111
@preetsidhu1111 4 жыл бұрын
ਬਾਬੇ ਨੂੰ ਬੰਨ ਕੇ ਕੁੱਟਣਾ ਚਹੀਦਾ
@ballisingh9479
@ballisingh9479 4 жыл бұрын
Baba ne kise di bhan ch.... A
@singhtaljinder6375
@singhtaljinder6375 4 жыл бұрын
Dhan dhan baba ji 🙌
@ਸਰਪੰਚ-ਜੋਤ
@ਸਰਪੰਚ-ਜੋਤ 4 жыл бұрын
ਬਾਸੀ ਸਾਬੵ ਦਾ ਵੀ ਹਿੰਦੀ ਵਿੱਚ ਗੇਅਰ ਅੜ ਗਿਆ ਸੀ 🤣🤣🤣
@kulwantkaurtoor5944
@kulwantkaurtoor5944 4 жыл бұрын
very good job beer ji waheguru tahanu Chad di kalan cha rakhnh
@amanranarana3248
@amanranarana3248 4 жыл бұрын
Guru granth sahib ji di baani suniya karo... Aapey sab kujh sahi hunda... Ehna pandata mager ni lagana cahida...
@reshamwarring5862
@reshamwarring5862 3 жыл бұрын
Basi saihb very good job
@manpreetpb0989
@manpreetpb0989 4 жыл бұрын
Come on baba 😂 Pay them back
@sewaksingh1951
@sewaksingh1951 3 жыл бұрын
Kisan ekta jindabad
@gillb5888
@gillb5888 4 жыл бұрын
ਬੇਵਕੂਫ ਲੋਕੀ ਪੰਡਤਾਂ ਨੂੰ ਪੈਸਾ ਦੇ ਕੇ ਆਪ ਹੀ ਆਪਣੇ ਆਪ। ਉੱਲੂ ਬਣਦੇ ਪੰਡਤਾਂ ਦੀਆ ਐਡਾ ਬੰਦ ਹੋਣੀਆਂ ਚਾਹੀਦੀਆਂ
@kuljitkaur3628
@kuljitkaur3628 4 жыл бұрын
ena nu v paise chahide a ta krke aap e add la dinde a
@gillb5888
@gillb5888 4 жыл бұрын
ਪੰਡਿਤ ਕਿਤੇ ਰਬ ਹੁੰਦੇ ਐਵੇਂ ਪੈਸਾ ਬਰਬਾਦ ਕੀਤਾ ਨਾਲੇ ਜਨਾਨੀ ਨੇ ਬਦਨਾਮੀ ਖੱਟੀ
@wonderbaby19
@wonderbaby19 4 жыл бұрын
add kiti kine...jo programe dikha raye hai.....................uha nu koi kuch nahi bol rya............una di tarif kr raye ho sab, jina ne fraud nu promote kita--------------
@manpreetmpaulakh303
@manpreetmpaulakh303 4 жыл бұрын
ਸਿਹਰਾ ਬਾਬੇ ਦੀ ਸਮਾਧ ਉੱਤੇ ਸੁੱਖਦੇ! ਆਪ ਬਾਬਾ ਛੜਾ ਮਰਿਆ ।by.... Jagseer jeeda
@simranpreetkaur9572
@simranpreetkaur9572 4 жыл бұрын
Sidhu saab tuc great ho 🙏
@happyjammu7810
@happyjammu7810 4 жыл бұрын
Simran love u
@jawaharlakha599
@jawaharlakha599 4 жыл бұрын
Very good working bassi sahib g
Увеличили моцареллу для @Lorenzo.bagnati
00:48
Кушать Хочу
Рет қаралды 9 МЛН
When Cucumbers Meet PVC Pipe The Results Are Wild! 🤭
00:44
Crafty Buddy
Рет қаралды 61 МЛН
Симбу закрыли дома?! 🔒 #симба #симбочка #арти
00:41
Симбочка Пимпочка
Рет қаралды 5 МЛН
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 13 МЛН
Увеличили моцареллу для @Lorenzo.bagnati
00:48
Кушать Хочу
Рет қаралды 9 МЛН