ਤਾਏ ਚਾਚੇ ਦੀਆ ਕੁੜੀਆ ਨੇ ਲੁਟਿਆ ਪਤੀ

  Рет қаралды 81,937

BASSI SHOW TORONTO

BASSI SHOW TORONTO

Күн бұрын

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Пікірлер: 171
@mandeepsekhon3582
@mandeepsekhon3582 2 ай бұрын
ਇਸ ਔਰਤ ਨੂੰ ਇੰਡੀਆ ਪੰਜਾਬ ਸਾਡੇ ਕੋਲ ਭੇਜਿਆ ਜਾਵੇ ਅਸੀਂ ਇਸ ਦੇ ਭੂਤ ਕੱਢੀਆਂ ਬੱਸੀ ਸਾਹਿਬ ਜੀ
@ParamjitkaurBal-z1p
@ParamjitkaurBal-z1p 3 ай бұрын
ਬਹੁਤ ਗਲਤ ਕੀਤਾ ਕੁੜੀਆ ਨੇ
@baljitsandhu9449
@baljitsandhu9449 Ай бұрын
Bassi Sahib you are too good from California I listen to your show Every day Thanks 😂
@DeepGill-wg2ur
@DeepGill-wg2ur 2 ай бұрын
ਮੁੰਡਾ ਕਿੰਨਾ ਬੇਵਕੂਫ਼ ਫੇਰ ਉਸ ਖਾਨਦਾਨ ਤੇ ਯਕੀਨ ਕਰ ਲਿਆ 🤣
@maninderkaur6323
@maninderkaur6323 3 ай бұрын
ਿੲਹੋ ਜਿਹੀ ਨੂੰ ਿੲੰਡੀਆ ਡੀਪੋਟ ਕਰਵਾਉਣਾ ਚਾਹੀਦਾ ਜਿਹਨੂੰ ਕੋਈ ਕਦਰ ਨਹੀ ਹੇਗੀ
@madhosingh9158
@madhosingh9158 2 ай бұрын
ਇਹ ਬੰਦਾ ਕੁੰਜ ਨੀ ਕਰ ਸਕਦਾ ਬਸ ਮਿੱਟੀ ਪੱਟ ਸਕਦਾ ਕਸੂਰਵਾਦ ਅਸੀ ਆਪ ਆ
@CanadaKD
@CanadaKD 2 ай бұрын
ਜਿਹੜੀ ਜ਼ਨਾਨੀ ਨੂੰ ਬਹਾਰ ਦਾ ਸਵਾਦ ਪੈ ਜਾਵੇ ਉਹ ਨੀ ਫੇਰ ਟਿੱਕਦੀ ਘਰ।
@punjabLover470
@punjabLover470 2 ай бұрын
Shi gall ae lunn di bhukhi jnani ,,jisnl ਵਿਆਹ ਕਰਾਇਆ ਹੋਣਾ,,ਓਹਨੇ ਸੁਹਾਗਰਾਤ ਮਨਾ ਲਈ ਹੋਣੀ,,ਅਗਲੀ ਪਹਿਲੇ ਨੂੰ ਭੁੱਲ ਗਈ 😂,,ਜਦੋਂ ਇੰਡੀਆ ਚ ਗਲਤ c dasi janda eh chwl,,fer othe ee shadd dinda
@deepk230
@deepk230 2 ай бұрын
B😮 😮
@gursharandeepkaur7124
@gursharandeepkaur7124 2 ай бұрын
eho jehi aorat nu kere pene ne vere rovo na
@shaganindia858
@shaganindia858 2 ай бұрын
ਬਹੁਤ ਦਿਲ ਦੁਖੀ ਹੋਇਆ ਸੁਣ ਕੇ
@HarjitSingh-zw2hu
@HarjitSingh-zw2hu 2 ай бұрын
😮😢😮😢😊
@hundalsaab3706
@hundalsaab3706 2 ай бұрын
kina k hoya bugge 😊
@HardevsinghSihra-br2yy
@HardevsinghSihra-br2yy 2 ай бұрын
ਇਹ,, ਕਸੂਰ ਸਰਬਜੀਤ ਸਿੰਘ,,ਦਾ ਹੀ ਹੈ, ਅਮਰੀਕਾ ਪਹੁੰਚ ਗਏ ਸਨ,, ਮਾਤਾ ਨੂੰ, ਭਰਾ ਨੂੰ, ਪੈਸੇ ਭੇਜਦੇ, ਘਰ , ਜਾਇਦਾਦ, ਬਣਾਉਂਦੇ,, ਬੇਟਾ ਜਵਾਨ ਹੋ ਗਿਆ, ਸੰਭਾਲ ਲੈਂਦਾ,,,,, ਜਾਂ ,,੍ਹ ਜੇਕਰ ਵਿਆਹ ਕਰਵਾ ਲਿਆ ਸੀ,, ਤਾਂ ਜਨਾਬ,, ਆਪਣੀ ਜ਼ਨਾਨੀ,, ਕਦੇ ਵੀ,, ਇਕੱਲੀ‌ ਨਾ ਛੱਡੀ ਜਾਵੇ,,,,,, ਔਰਤ ,, ਪੈਸੇ ਨਾਲ ਹੀ,, ਨਹੀਂ,,,, ਉਮਰ,,ਲੰਘਾ ਸਕਦੀ ਬਾਈ ਜੀ,,,,‌ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਹਨ ਜੀ। ਧੰਨਵਾਦ ਜੀ,, ਬਾਸੀ ਸਰ,, ਸਿੱਧੂ ਸਾਹਿਬ ਜੀ।
@DeepGill-wg2ur
@DeepGill-wg2ur 2 ай бұрын
ਜੋ ਬੰਦਾ ਮਾਂ ਨੂੰ ਭੁੱਲ ਗਿਆ ਓਹਦੇ ਨਾਲ ਤੇ ਫੇਰ ਇਹੋ ਕੁਝ ਏ ਹੋਣਾ
@ViRK-s7u
@ViRK-s7u Ай бұрын
ਪਲਾਂਟ ਮਾਂ ਦੇ ਨਾਮ ਨਾਲ ਲੈਣਾ ਸੀ ਤੇ ਭਰਾ ਨੂੰ ਜ਼ਮੀਨ ਬਣਾ ਕੇ ਦੇਣੀ ਚਾਹੀਦੀ ਸੀ ਉਹ ਇੰਡੀਆ ਦੇ ਵਿੱਚ ਮਾਂ ਪਿਓ ਨਾਲ ਰਹਿੰਦਾ ਹੈ, ਇਸ ਤਰ੍ਹਾਂ ਦੀ ਨੌਬਤ ਆਉਣੀ ਨਹੀਂ ਸੀ। ਵਾਹਿਗੁਰੂ ਜੀ ਭਲਾ ਕਰਨ।
@NathasinghDeol
@NathasinghDeol 3 ай бұрын
ਕੁੜੀ ਨੂ ਡਪੋਟ ਕਰਨਾ ਚਾਹੀਦਾ india😊
@balwinderpal3386
@balwinderpal3386 2 ай бұрын
Real story of Punjab.
@shaganindia858
@shaganindia858 2 ай бұрын
ਤੁਸੀਂ ਰੋਵੋ ਨਾ ਵਾਹਿਗੁਰੂ ਜੀ ਜ਼ਰੂਰ ਸਜ਼ਾ ਦੇਣ ਗੇ ਇਹੋ ਜਿਹੀ ਆ ਔਰਤ ਨੂੰ
@JagdishKaur-cc7yb
@JagdishKaur-cc7yb 3 ай бұрын
ਦੇਵੇ ਲੇਡੀਜ ਡਿਪੋਰਟ ਕੈਰੋ
@JatinderSinghTiwana-m5z
@JatinderSinghTiwana-m5z 3 ай бұрын
ਕੁੜੀ ਨੂੰ ਡਿਪੋਟ ਕਰਨਾ ਚਾਹੀਦਾ ਇੰਡੀਆ
@8899striker
@8899striker Ай бұрын
All this fo4 $$$
@kuldipsingh8072
@kuldipsingh8072 2 ай бұрын
ਬਹੁਤ ਵਧੀਆ ਹੋਇਆ ਜੀ ਹੋਰ ਵੀ ਹੋਣਾ ਹਾਲੇ ਦੇਖਦੇ ਜਾਓ
@paramjeetkaur2475
@paramjeetkaur2475 3 ай бұрын
Bassi saab da
@NAVIGILL-es7os
@NAVIGILL-es7os 3 ай бұрын
Aah bani gall
@sanjugautam7793
@sanjugautam7793 Ай бұрын
ਇਹ ਹਿਜੜਾ ਠਰਕੀ ਆਂ ਬਾਸੀ ਹਿਜੜਾ ਯਾ ਗੇ ਹੈ ਇਹ ਕਮੀਨਾ ਬਾਸੀ ਅਗਰ ਮੇਰੀ ਗੱਲ ਤੋਂ ਸਹਿਮਤ ਓ ਤਾਂ ਤੁਸੀਂ ਸਿਰਫ ਕੰਮੈਂਟ like ਹੀ ਕਰਨਾ ਮੈਂ ਸਮਝ ਜਾਊਗਾ
@gursharandeepkaur7124
@gursharandeepkaur7124 2 ай бұрын
eho jehi orat nu sajja milni chadi Bassi sahib
@rajwinderbinning4544
@rajwinderbinning4544 2 ай бұрын
Eh paji mere pind to hi his brother dad and he is very very good man can ask from village lsherwall
@RamanShergill-v2f
@RamanShergill-v2f 2 ай бұрын
Tusi jande Inna nu g
@RamanShergill-v2f
@RamanShergill-v2f 2 ай бұрын
Munda ta nice lgda aa g
@KulveerSingh-cy5lh
@KulveerSingh-cy5lh 2 ай бұрын
Je 50 saal da Hooke 25 saal Di naal viah karayu bhajuu a phir taan
@RamanShergill-v2f
@RamanShergill-v2f 2 ай бұрын
Dsya ni tusi kinna k jande is mundey nu g
@desibande14
@desibande14 Ай бұрын
​@@RamanShergill-v2fhun tu krona viha as nall
@gill-punjab
@gill-punjab 2 ай бұрын
ਜਿਸ ਬੰਦੇ ਦੇ ਧੀ/ਪੁੱਤਰ ਬਰਾਬਰ ਦੇ ਹੋਣ ਉਸ ਨੂੰ ਦੂਜਾ ਵਿਆਹ ਨਹੀ ਕਰਵਾਉਣਾ ਚਾਹੀਦਾ ਸੀ, ਬੰਦਾ ਵੀ ਠਰਕੀ ਲੱਗਦਾ ਏ
@MandeepKaur-be2hh
@MandeepKaur-be2hh Ай бұрын
ਵੀਰ ਉਸ ਨੂੰ ਵੀ ਕੋਈ ਸਹਾਰਾ ਤਾਂ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਕੁੱਝ ਹੋਇਆ ਹੋਵੇ ਬੰਦਾ ਸੱਚਾ ਹੈ ਜਿਹੜੇ ਬਾਹਰ ਵਿਆਹ ਕਰਾ ਕੇ ਬਾਹਰ
@nickbajwa7159
@nickbajwa7159 2 ай бұрын
ਹਵਸ ਦੀ ਭੁੱਖੀ ਸੀ
@KuldeepKaur-oc8cn
@KuldeepKaur-oc8cn 2 ай бұрын
Munda Bhola and Scha Ha Both Lady’s Nay Najaaj Fada uthaiya
@sukhdeepdhindsa6157
@sukhdeepdhindsa6157 2 ай бұрын
ਹੇ ਔਤਰੀ😂😂😂😂ਹੇ ਕਲੇਣੀ
@J33TAA
@J33TAA 3 ай бұрын
19:34 ਆਰ ਜੂ ਕੁੱਕੂ 😂😂
@punjabLover470
@punjabLover470 2 ай бұрын
Bassi sab ton vadda ਕੁੱਕੂ ਆ😂😂😂😂😂😂😂common baby
@ramanhans9409
@ramanhans9409 3 ай бұрын
Eh jo munde di gal krde a baithe dhue da oh danger doctor a sukhjinder singh gill
@ashusharma6573
@ashusharma6573 3 ай бұрын
Ehh jehrde pind dee gal kr rahe ney bhatha dhua mere othe dost rehnde ney mere ghar to thoddi durrr ehh pind hai agr kuch pta krna hove taa jrur dseo
@punjabLover470
@punjabLover470 2 ай бұрын
Hun tu v ਤੜਫ ਭਾਈ ,, ਘੜੀ ਗੋਲ ਆ,,ਰੋ ਹੁਣ ਸਾਰੀ ਉਮਰ
@Jatt__saab0
@Jatt__saab0 2 ай бұрын
Kotla sade pind kol ha
@karmjeetsingh1916
@karmjeetsingh1916 3 ай бұрын
NANK DUKHIA SABH SANSAR
@kanhaiyalalrajpurohit5963
@kanhaiyalalrajpurohit5963 2 ай бұрын
Basee sahab .dono
@ManojBhagat-ur8ru
@ManojBhagat-ur8ru 2 ай бұрын
Vasi Saab kuku ki jai
@GurmitGurmitsingh-ir7zp
@GurmitGurmitsingh-ir7zp 2 ай бұрын
Mere nal v eh sb kuj hoia e
@harbanskaur4126
@harbanskaur4126 2 ай бұрын
Ajj kal ehi ho riha ji
@kanhaiyalalrajpurohit5963
@kanhaiyalalrajpurohit5963 2 ай бұрын
Dono dayna hi dono ko jaldi gerfhdar karvao ..basee ji
@fuffad254
@fuffad254 2 ай бұрын
ਭੱਠਾ ਧੁਆ ਹੰਬੜਾਂ ਦੇ ਨਾਲ ਹੈ 1km ਤੇ ਹੰਬੜਾਂ ਲੁਧਿਆਣਾ dmc hospital to ਸਿੱਧਾ 15km ਦੂਰੀ ਤੇ ਹੈ ।।।।
@devindersidhu4105
@devindersidhu4105 3 ай бұрын
v sad sun k dukh Hoya
@harwinderkaur4500
@harwinderkaur4500 3 ай бұрын
Mullanpur near
@harwinderkaur4500
@harwinderkaur4500 3 ай бұрын
Eh pind g Jagraon kol sidhwan bate kol aa pind (bhata dhua)
@jasmarsingh69
@jasmarsingh69 2 ай бұрын
22g😢😢😢😢
@JagBassi-c2h
@JagBassi-c2h Ай бұрын
Ma sari story dasda munda ne bahut sturgle kite😊
@BaljinderSingh-xz7js
@BaljinderSingh-xz7js 2 ай бұрын
Bashi Saab ehna dova Ledis nu deport karvao
@JagBassi-c2h
@JagBassi-c2h Ай бұрын
Bro
@harbanskaur4126
@harbanskaur4126 2 ай бұрын
Very sad, rabb kado saja devega,
@chanchalsingh9938
@chanchalsingh9938 Ай бұрын
ਇਹੂ ਜਿਹੀਆ ਜਨਾਨੀਆ ਨੂੰ ਰਁਬ ਕੀੜੇ ਪਾਏ ਕਿਸ ਵਿਦੇਸੀਆ ਨਾਲ ਪੇਸੈ ਦੇ ਚੰਕਰ ਚ ਬਹੁਤ-ਬਹੁਤ ਧੌਖਾ ਹੌ ਰਿਆ ਜਿਹੜੀਆ ਕੁੜੀਆ ਜਾ ਮੁੰਡੇ ਵਿਦੇਸ ਦੇ ਨਾਮ ਤੇ ਧੌਖੇ ਕਰਦੇ ਨੇ ਉਨਾ ਦਾ ਕਁਖ ਨਹੀ ਰਹਿੰਦਾ ਏ ਆਮ ਗੰਲ ਹੈ ਅਁਖੀ ਦੇਖਿਆ ਜਿੰਨਾ ਜਿਨਾ ਧੌਖਾ ਦਿਤਾ ਉਨਾ ਦਾ ਨਾਮ ਨਿਸਾਨ ਨਹੀ ਰਿਆ ਨਾ ਕਿਸ ਨਾਲ ਧੌਖਾ ਕਰੁ ਰਁਬ ਮਾਫ ਨਹੀ ਕਰੇਗਾ
@jagdishkaur4810
@jagdishkaur4810 2 ай бұрын
How old he is
@JarnailKaur-r6t
@JarnailKaur-r6t 2 ай бұрын
Very sad story
@madhosidhupb31wale71
@madhosidhupb31wale71 2 ай бұрын
50 di Umar ch kachi bhalda
@rattannain9014
@rattannain9014 2 ай бұрын
Khanauri Mandi which BA kam chal raha hai jila Sangrur
@jinderpreet7621
@jinderpreet7621 2 ай бұрын
Bassi ji ona kurhi kise tra vaar ghalni c,kurhi da ethe india c koi boy friend howeyga,ja baar hi howeyga,ode kol chli gai honi a,kithey bhalaa howeyga eho jea da,o my god,wchareya veer da ghar baar sara lootey geya,
@jagjeetsinghsraa6848
@jagjeetsinghsraa6848 2 ай бұрын
I see her truck plaza in restaurant inside kitchen 😂😂
@mandeepsekhon3582
@mandeepsekhon3582 2 ай бұрын
ਬੱਸੀ ਸਾਹਿਬ ਜੀ ਜੋਂ ਵੀ ਕੇਸ ਤੁਹਾਡੇ ਕੋਲ ਆਉਂਦਾ ਹੈ ਚਾਹੇ ਔਰਤ ਚਾਹੇ ਮਰਦ ਹੈ ਉਹਨਾਂ ਦੋਵਾਂ ਦੀਆ ਫੋਟੋਆ ਜਨਤਕ ਕਰਿਆ ਕਰੋ ਕਿਉਂਕਿ ਇਹਨਾਂ ਦੇਸ਼ਾਂ ਵਿੱਚ ਸੰਗ ਸ਼ਰਮ ਨਹੀਂ ਹੈ ਤਾਂ ਫਿਰ ਤੁਸੀਂ ਅਪਣੇ ਚੈਨਲ ਤੇ ਔਰਤਾਂ ਦੀਆਂ ਫੋਟੋਆਂ ਕਿਉਂ ਜਨਤਕ ਨਹੀਂ ਕਰਦੇ
@AvtarSingh-pw7fv
@AvtarSingh-pw7fv 3 ай бұрын
ਸਿਰੇ ਦੀਆਂ ਠੱਗ ਟੱਕਰ ਗਈਆਂ
@user-gv2kv6gk1r
@user-gv2kv6gk1r 3 ай бұрын
ਲੋਕਾ ਦਿਮਾਗ ਵੇਖ ਵੇਖ ਲਾਓ ਕਿਵੇ ਅਪਣਾ ਐਡਰੇਸ ਦੱਸ ਕਿ ਜਲੂਸ ਕਢਾ ਰਿਹਾ
@HarjinderkaurSidhu-w4s
@HarjinderkaurSidhu-w4s 2 ай бұрын
Ludhana dist near phada thuhu
@jagdishkaur4810
@jagdishkaur4810 2 ай бұрын
Bassi sahib ess munde daa ph sen kreo please
@GurtejSingh-cd5ji
@GurtejSingh-cd5ji 2 ай бұрын
ਬਾਈ ਜੀ ਤੁਸੀ ਦੂਜੀ ਕੁੜੀ ਵੀ ਕਿਸੇ ਨਾਲ ਵਿਆਹ ਕਰਕੇ ਮੰਗਾਈ ਤੁਸੀ ਤਾ USA ਪੱਕੇ ਨਹੀ …😮
@Dhindsa518
@Dhindsa518 Ай бұрын
ਕਿਸੇ ਨੂੰ ਇਨਸਾਫ ਵੀ ਮਿਲਿਆ ਜਿੱਸ ਨੂੰ ਮਿਲਿਆ ਦਸਿਓ ਜਰੂਰ ਜਾ ਫ਼ਿਰ ਡਰਾਮਾ ਹੀ ਹੈ
@raviarora1787
@raviarora1787 Ай бұрын
ਬਿਲਕੁੱਲ ਸਹੀ ਮੈਂ ਤਾਂ ਜਿਆਦਾਤਰ ਇਹਦੇ ਸ਼ੋਅ ਵਿੱਚ ਲੋਕੀ ਜਲੀਲ ਹੁੰਦੇ ਈ ਦੇਖੇ
@GurmeetSingh-iv8gg
@GurmeetSingh-iv8gg Ай бұрын
ਇਹ ਜ਼ਨਾਨੀ ਨਹੀਂ ਘੋੜੀ ਆ ਜਿਹੜੀ ਆਪਣੇ ਬੱਚੇ ਤੇ ਬੰਦਾ ਛੱਡ ਦਿੱਤਾ
@JagdishKaur-cc7yb
@JagdishKaur-cc7yb 3 ай бұрын
ਦੇਵੇ ਲੇਡੀਜ ਡਿਪੋਰਟ carow
@melasinghsandhusandhu
@melasinghsandhusandhu Ай бұрын
ਬਹੁਤ ਰੀਅਲ ਸਟੋਰੀ🎉😢🤙
@harpalsandhu9242
@harpalsandhu9242 2 ай бұрын
ਸੰਦੀਪ ਕੌਰ ਤੇ ਅਜੇ ਆਪ ਪੱਲ੍ਹੇ ਫੜ ਰਹੀ ਆ
@kamalkaur9663
@kamalkaur9663 2 ай бұрын
Roti, roti kri janda. Pehlan 10 saal roti kinney pakai 20019 takk. Hun ehdi 19 saal di kudi te ehnu roti da fijar peya. Oh bachi nhi adult eh.
@kuldipsingh8072
@kuldipsingh8072 2 ай бұрын
ਬਹੁਤ ਵਧੀਆ ਭੈਣ ਚੋਦੋ ਥੋਡੇ ਨਾਲ ਏਦਾ ਹੀ ਬਣਨੀ ਚਾਹੀਦੀ ਇਹ ਗਸ਼ਤੀੋਆ ਬਣ ਜਾਦੀਆਂ ਨੇ ਕਾਲਿਆਂ ਦੀ ਤਾਰੀਫ ਸੁਣੀ ਹੁੰਦੀ ਹੈ ਓਹ ਫੇਰ ਇੱਛਾ ਪਰਨ ਕਰਦੀਆਂ ਨੇ
@GagandeepSingh-zu6li
@GagandeepSingh-zu6li 3 ай бұрын
Kirandeep di mother nall gall karu
@harbanskaur4126
@harbanskaur4126 2 ай бұрын
Sachi gal bassi sahib ghar ch kulahni aurt na ave,ghar barbad kar dindiya ne
@punjabLover470
@punjabLover470 2 ай бұрын
Plz rovo na bassi ਕਹਿ ਦੇ common baby 😂😂😂😂😂,,,avde ਪੈਰਾ ਤੇ ਆਪ khwadi ਮਾਰੀ ਆ ਇਹਨੇ 😂😂
@jinderpreet7621
@jinderpreet7621 3 ай бұрын
Edean dian jnanian kise dian v sakian nai hundian,ant nu kalian hi rah jandian ne
@RanjitSandhu-wx6vd
@RanjitSandhu-wx6vd Ай бұрын
😢😢😢😢🙏🙏🙏
@KuldeepKaur-oc8cn
@KuldeepKaur-oc8cn 2 ай бұрын
U S A Doller 65 Thousand Not Canada
@JagdishKaur-cc7yb
@JagdishKaur-cc7yb 3 ай бұрын
ਦੋਵਾਂ ਨੂੰ ਡਿਪੋਰਟ carow
@sanjugautam7793
@sanjugautam7793 Ай бұрын
ਤੈਨੂੰ ਤਾਂ ਸ਼ਕਤੀ ਨਹੀਂ ਦਿਤੀ ਇਹ ਆਟਾ ਨੇ ਬਾਸੀ ਤੈਨੂੰ ਤਾਂ ਗੇ ਬਣਾਤਾ
@jasdeepsingh8757
@jasdeepsingh8757 3 ай бұрын
Yaar tusi aap janani nu ikla shad k gaye o ta aa kuj hona hi si sareerik bookh hai gasti janani 😡
@narinderkumar4333
@narinderkumar4333 2 ай бұрын
In 50+ years of age he must have to understand his own Physical Body Particularly with his Sex Power .He is no fit for new marriage , but his own age group is good
@madhosidhupb31wale71
@madhosidhupb31wale71 2 ай бұрын
Kudia galat aa eh vi shi nhi 50 di Umar ch kachi bhalde aa bahar ja ke
@Maninderjit_
@Maninderjit_ 2 ай бұрын
bassi veer tusi es aadmi di help jarur kro es diya dono thug biwiya nu jo marji kar ke diport karwao take ohna nu thodi akal aa jawe v ik shreef aadmi nu dhokha den nal ki ho sakda tusi v ehna di story to money kma ke chup kar ke na beth jaeo
@raviarora1787
@raviarora1787 Ай бұрын
ਪੰਜਾਬੀ ਤਾਂ ਸਹੀ ਲਿਖਿਆ ਕਰੋ ਬਾਸੀ ਜੀ ਲੁੱਟਿਆ ਹੁੰਦਾ ਨਾ ਕਿ ਲੁਟਿਆ । ਤੇ ਮੈਨੂੰ ਇਹ ਸਮਝ ਨੀ ਆਉਂਦੀ ਲੋਕੀ ਬਦਨਾਮ ਹੋਣ ਕਿਉਂ ਆਉਂਦੇ ਆਮ ਖਬਰਾਂ ਦੇ ਚੈਨਲ ਵਾਲੇ ਵੀ ਕਿਸੇ ਦੀ ਜਿੰਦਗੀ ਨਾਲ ਰਿਲੇਟੜ ਜੇਕਰ ਸ਼ਟੋਰੀ ਕਰਦੇ ਨੇ ਔਹ ਵੀ ਔਹਨਾਂ ਦੇ ਪਿੰਡ ਦਾ ਨਾਂਅ ਮਾਂ ਪਿਉ ਦਾ ਨਾਂਅ ਗੁਪਤ ਰੱਖਦੇ ਨੇ ਤਾਂ ਕਿ ਆਲੇ ਦੁਆਲੇ ਦੇ ਲੋਕ ਤੇ ਸਮਾਜ ਵਿੱਚ ਔਹਨਾਂ ਦਾ ਮਖੌਲ ਨਾ ਬਣੇ । ਪਰ ਬਾਸੀ ਜੀ ਤੁਸੀਂ ਧੀ ਦੀ ਇੱਜ਼ਤ ਬਾਰੇ ਜਦੋਂ ਗੱਲ ਕਰਦੇ ਔ ਇੱਕ ਬਾਰ ਆਪ ਸੁਣਿਉ ਕਿ ਤੁਸੀਂ ਸਵਾਲ ਕਿ ਕੀਤਾ ਸੀ ਤੇ ਅੱਗਿਉ ਤੁਸੀ ਰਿਏਕਟ ਕਿ ਕੀਤਾ । ਏਦਾ ਤਾਂ ਜੱਜ ਸਾਬ ਵੀ ਜੱਗ ਜਾਹਰ ਨੀ ਕਰਦੇ ਨਾ ਵਕੀਲ ਔਹ ਵੀ ਦੂਜੇ ਲੋਕਾਂ ਨੂੰ ਕੋਰਟ ਰੂਮ ਵਿੱਚੋ ਬਾਹਰ ਭੇਜ ਦਿੰਦੇ ਨੇ ਅੱਖੋ ਦੇਖਿਆ ਦ੍ਰਿਸ਼ ਦੱਸਿਆ ਜੀ ਮੈਂ ਇਹ ਕੋਰਟ ਰੂਮ ਦਾ ।
@daljitsingh7980
@daljitsingh7980 3 ай бұрын
42:28 ਡੁੰਡਿਆ ਦਾ ਲੀਟਰ ਵੀ ਕੇ ਇਦਾਂ ਦੀ ਜਨਾਨੀ ਤੇ ਼਼਼਼਼਼਼
@narinderkumar4333
@narinderkumar4333 2 ай бұрын
Yes why he married 2nd time even from same bad Family ? He lost lot of money Why ?
@gurbhejsingh6705
@gurbhejsingh6705 3 ай бұрын
Same meri story 😢g.bt asi apne undera marr gy ha.tv ta ni ay
@RamanShergill-v2f
@RamanShergill-v2f 2 ай бұрын
Usi tusi kitho
@Gurpreet1957
@Gurpreet1957 2 ай бұрын
@@RamanShergill-v2f। ਦੁਨੀਆ ਤੇ ਕੋਈ ਵੀ ਸੁਖੀ ਨੀ ਬੱਸ ਵਾਹਿਗੁਰੂ ਵਾਹਿਗੁਰੂ ਜੀ ਕਰਿਆ ਕਰੋ
@manpreetkaur5471
@manpreetkaur5471 3 ай бұрын
Ki jrurat c duabara viah kron di apni maa nu hi bula lende apne bro bhbi maa ohna nu bulaonde apneya te dhyan nhi dita
@KuldeepKaur-oc8cn
@KuldeepKaur-oc8cn 2 ай бұрын
My Brother IS Sacond Marrage Wife The Umer 19 Sall Ghat Ha Ta VPyar Nal Rahnday Hn Dona To Ak Baita Ha Jo K 11 Sall Da Ha She Is Very Nice and Hard worker Saray U S A in Hn Nanana Di V Bahut Respect Kardi Ha
@KamalSandhu-l8y
@KamalSandhu-l8y 2 ай бұрын
50 saal d naal viah kyu nhi krvaya ? Fer me dekhdi kida bhaj jandi? Mard har vaar jwaan kudi naal hi sona chahunda
@jinderpreet7621
@jinderpreet7621 2 ай бұрын
Kurhi nu dipot karwao ji,fer sort aa je gi.
@KuldeepKaur-oc8cn
@KuldeepKaur-oc8cn 2 ай бұрын
Umer Di Gl Nhi vivah Kria Thik Keeta But Kuri Dill Vich Baimani C Ih Vichara Ki Kray
@KulvirSingh-oy1ez
@KulvirSingh-oy1ez 2 ай бұрын
Bachhe te wade ahh Pani v kadan Lai chaidi a
@jugroopsinghbuttar654
@jugroopsinghbuttar654 2 ай бұрын
Aana nu dipot karo
@jattworld1984
@jattworld1984 2 ай бұрын
RCMP nu teport kro dova nu 😂
@paramjeetkaur2475
@paramjeetkaur2475 3 ай бұрын
Num mil sakda
@user-ei5mf8sq8d
@user-ei5mf8sq8d 3 ай бұрын
Ladi 2 doha he deport kro
@lakhvircheema4426
@lakhvircheema4426 2 ай бұрын
ldh to15km jagraon wall
@balwinderpal3386
@balwinderpal3386 2 ай бұрын
Bassi kadhda raj ke jaloos.
@punjabson5991
@punjabson5991 2 ай бұрын
ਕੰਮ ਹੀ ਇਹੀ ਹੈ ਤੁਹਾਡਾ ਲੋਕਾਂ ਨੂੰ ਬਦਨਾਮ ਕਰਨਾ, ਨਸ਼ਰ ਕਰਨਾ , ਜੱਜ ਬਣਨਾ ਪੋਤੜੇ ਫੋਲਨੇ ਤੇ ਮੁਸ਼ਟੰਡਿਆਂ ਦਾ ਮਨੋਰੰਜਨ ਕਰਨਾ, U ਟਿਊਬ ਤੋਂ ਚੈੱਕ ਲੈਣੇ । ਤੁਸੀ ਲੋਕ ਗਧੇ ਬਣ ਕੇ ਭੂਆ ਮਾਮੇ ਚਾਚੇ ਤਾਏ ਤੇ ਅਪਣੇ ਭੈਣ ਭਾਈ ਇਥੋ ਤੱਕ ਕਿ ਆਪਣੀ ਪਤਨੀ ਜਿਸਨੂੰ ਜੁਆਨ ਉਮਰ ਵਿਚ ਛੱਡ ਕੇ ਪ੍ਰਦੇਸ਼ ਆ ਗਏ ਹੋ, ਇਹ ਖਿਆਲ ਨਹੀਂ ਰੱਖਿਆ ਕਿ ਇਹਨੇ ਪੁੱਠੇ ਬੰਨੇ ਤੁਰ ਹੀ ਪੈਣਾ ਹੈ ਤੁਹਾਡੀ ਲੋੜ ਕਿਸੇ ਹੋਰ ਵੱਲ ਝਾਕ ਕੇ ਪੂਰੀ ਕਰੇਗੀ। ਹੁਣ ਤੁਸੀਂ ਉਸਦੇ ਯਾਰਾਂ ਦੇ ਨਾਂ ਪਤੇ ਨਾ ਦੱਸੋ ਤੁਸੀਂ ਬਦਨਾਮ ਕਰ ਕੀ ਖੱਟਣਾਂ ਹੈ ? ਤੁਹਾਡੇ ਬੱਚੇ ਨੇ ਉਹਨਾਂ ਨੇ ਜ਼ਿੰਦਗੀ ਕਿੱਦਾਂ ਗੁਜ਼ਾਰਨੀ ਹੈ ਕਿ ਇਹ ਸਾਡੀ ਮਾਂ ਦਾ ਯਾਰ ਰਿਹਾ ਹੈ, ਉਹਨਾਂ ਨੂੰ ਇਸ ਤਰ੍ਹਾਂ ਦੇ ਜ਼ਿੰਦਗੀ ਤੋਂ ਬਚਾਉ , ਤੁਹਾਡਾ ਤਾਂ ਸਰ ਗਿਆ ਇਹਨਾਂ ਦਾ ਜੀਵਨ ਬੱਚਾ ਲਉ , ਇਹ ਖੁਆਰ ਨਾ ਹੋਣ। ਕਿਹੜਾ ਰਿਸ਼ਤੇ ਦਾਰ ਰਹਿ ਗਿਆ ਜੋ ਨਹੀਂ ਛੱਟੈਆ ? ਇਹ ਦੇਖੋ ਕਿੱਦਾਂ ਜਾਣ ਦੀ ਆਗਿਆ ਦਿੰਦੇ , ਨਾਲ਼ ਹੀ ਮਸ਼ਹੂਰੀਆਂ ਵੀ ਕਰਦਾ ਚੰਗੇ ਆਟੇ ਦੀਆਂ ਬੇ- ਅਕਲੋ ਅਕਲ ਕਰੋ ਤੁਸੀਂ ਲੋਕ। ਇਹ ਗੁਰੂ ਗ੍ਰੰਥ ਸਾਹਿਬ ਨੂੰ ਮੰਨ ਦਾ ਹੈ ਤੁਸੀ ਕਿਓਂ ਨਹੀਂ ਗੁਰੂ ਅੱਗੇ ਅਰਦਾਸ ਕਰਦੇ ਖਿਮਾਂ ਮੰਗਦੇ ਕਿ ਪਾਤਸ਼ਾਹ ਭੁੱਲ ਹੋ ਗਈ ਹੈ ਝੂਠ ਮੂਠ ਦਾ ਵਿਆਹ ਤੁਹਾਡੇ ਨਾਲ ਵੀ ਧੋਖਾ ਕਰਨ ਦੀ ਕੋਸ਼ਿਸ਼ ਵਿੱਚ ਕੀਤਾ। ਜਿਨਾਂ ਚਿਰ ਗੁਰੂ ਗ੍ਰੰਥ ਸਹਿਬ ਜੀ ਤੋਂ ਖਿਮਾਂ ਨਹੀਂ ਮੰਗਦੇ ਇਹ ਮਸਲੇ ਸੂਤਰ ਨਹੀਂ ਹੋਣੇ ਤੇ ਜਿਨ੍ਹਾਂ ਨੂੰ ਤੁਸੀਂ ਜੱਜ ਬਣਾ ਕੇ ਸਾਰਾ ਦੱਸ ਰਹੇ ਹੋ ਇਹ ਕੋਈ ਹੱਲ ਨਹੀਂ ਸਿਰਫ ਨਸ਼ਰ ਕਰੇਗਾ। ਲੋਕੋ ਇਹ ਇੱਕ ਲਈ ਨਹੀਂ ਕਿਹਾ ਮੈਂ , ਸਾਡੀ ਸੱਭ ਦੀ ਹਾਲਤ ਇਹੀ ਹੈ, ਸਾਰਿਆਂ ਵਾਸਤੇ ਹੈ ਤੇ ਆਪਾਂ ਅਕਲ ਕਰੀਏ। bachoo sad ਸਟੋਰੀ ਚੈਨਲ ਤੋਂ
@g1thiarathiara467
@g1thiarathiara467 3 ай бұрын
Yaar bandha va k Sandh bc 😂samaj ne ondi yaar j duja viha hi karona c kite hor kara lenda yaar
@jugroopsinghbuttar654
@jugroopsinghbuttar654 2 ай бұрын
Basi sab beda garak ho gya ana loga da
@vicky.singh0012
@vicky.singh0012 2 ай бұрын
Eho jhi Dalli da bahut mada hashar hona ..eh pakka hi hona
@basudevmandal8458
@basudevmandal8458 2 ай бұрын
Sare omer de kamae la hn bela ho ke bhat
@g1thiarathiara467
@g1thiarathiara467 3 ай бұрын
3 caror lake ve sunshna haat ch hi reh geya 😂😂
The Joker wanted to stand at the front, but unexpectedly was beaten up by Officer Rabbit
00:12
Bike vs Super Bike Fast Challenge
00:30
Russo
Рет қаралды 23 МЛН
WILL IT BURST?
00:31
Natan por Aí
Рет қаралды 47 МЛН