ਢੱਡਰੀਆਂ ਵਾਲੇ ਦੇ ਸਮਰਥਕਾਂ ਨੇ ਠਾਲੀ ਗਰਦ ਕਹਿੰਦਾ ਨਹੀਂ ਪੈਂਦਾ ਸਾਨੂੰ ਕੋਈ ਫਰਕ | Dhadrian Wala

  Рет қаралды 153,560

Channel Punjab

Channel Punjab

Күн бұрын

#RanjitSinghDhadrianWala #Diwan #Sangrur #Sangat
Subscribe To Channel Punjab :- bit.ly/2Fkk88B
Social Network
Facebook
/ channelpunjab
********************************************************
Twitter
/ channel_punjab
********************************************************
Instagaram
/ channelpunjabspd
********************************************************
Dailymotion
www.dailymotion...
********************************************************
channelpunjabtv...
********************************************************
Support
channelpunjabtv@gmail.com
********************************************************
Credit Copyright Holder - Channel Punjab
********************************************************
#channelPunjab

Пікірлер: 333
@PritamSingh-lr2rw
@PritamSingh-lr2rw 5 жыл бұрын
ਅਜਨਾਲਾ ਗੁਡਾ ਬੰਦਾ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਜ਼ਿੰਦਾਬਾਦ
@ਧਾਲੀਵਾਲ-ਞ7ਜ
@ਧਾਲੀਵਾਲ-ਞ7ਜ 5 жыл бұрын
Ranjeet singh jindabad
@kuljeetsingh2945
@kuljeetsingh2945 2 ай бұрын
ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਦਾਬਾਦ ਜਿੰਦਾਬਾਦ
@amritsarpunjabbaggusohi3989
@amritsarpunjabbaggusohi3989 5 жыл бұрын
ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੀ ਰੱਖਿਆ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਕੀਮਤੀ ਹੀਰਾ ਹੈ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ।ਸੱਚ ਸੁਣਨਾ ਬਹੁਤ ਅੌਖਾ ਹੈ ਵਿਰੋਧੀਆਂ ਲੲੀ
@madanlal2139
@madanlal2139 5 жыл бұрын
Bilkul sahi I agree with you
@progressivefarm3212
@progressivefarm3212 5 жыл бұрын
ਢੱਡਰੀਆਂ ਵਾਲੇ ਬਹੁਤ ਵਧੀਆ ਸਮਾਜਿਕ ਤੇ ਧਾਰਮਿਕ ਪ੍ਚਾਰ ਕਰ ਰਹੇ ਹਨ ।
@BeantKaur-vz2do
@BeantKaur-vz2do 5 ай бұрын
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਹਨ ਅਤੇ ਸਾਡੀ ਜ਼ਿੰਦਗੀ ਦੀ ਇੱਕ ਸੇਧ ਹਨ।ਜਿਹਨਾ ਨੂ ਸੁਣ ਕੇ ਜ਼ਿੰਦਗੀ ਵਿੱਚ ਬਹੁਤ ਕੁਝ ਨਵਾਂ ਸਿਖਿਆ ਹੈ ਅਤੇ ਵਧੀਆ ਢੰਗ ਨਾਲ ਜ਼ਿੰਦਗੀ ਜਿਊਣੀ ਆਈ ਹੈ।
@gumukhsinghguraya4819
@gumukhsinghguraya4819 5 жыл бұрын
ਸਲਿਊਟ ਭਾਈ ਰਣਜੀਤ ਸਿੰਘ ਜੀ ਅਸੀਂ ਤੁਹਾਡੇ ਨਾਲ ਹਾਂ ਜੀ
@chandigarhtravel3677
@chandigarhtravel3677 5 жыл бұрын
ਢੱਡਰੀਆਂ ਵਾਲਾ ਜਿੰਦਾਬਾਦ ਹੈ ਤੇ ਰਹੂੰ ਗਾ
@JagsirSingh-rc9yp
@JagsirSingh-rc9yp 5 жыл бұрын
ਸੱਚ ਨੂੰ ਕੋਈ ਨਹੀਂ ਰੋਕ ਸਕਦਾ 🖋
@navrajgill245
@navrajgill245 5 жыл бұрын
bai g 3 var rokea gya hove o bnda sacha ni hunda koi gal jaroor hundi va amrisar akhir din rokea gya kyu onu sari gal pusho k tuhanu kine rokea kis gal to rokea one kus glt keha c ta rokea c jdo pora mahina ni rokea gya ik din pehla kyu rokea c bahut glt bole c taksaal te dasam granth bare ta
@shanjitgill3625
@shanjitgill3625 5 жыл бұрын
Taksal bare dhadriwala kuj glt nhi bolya , na ohnu boln di lod aa , ohne inj kiha kidhi mahan taksal aa ,sant jarnail singh ji di kini kurbani aa , pr hun kidhi kurbani kiti aa ajjj diya ne , dasam granth ch v guru saab bare jo ehna gnd likhiya oh kive mann liye Guru ji nu devi da bhgt likhiya oh kive mnn liye Guru ji ne blii diti oh kive mnn liye Mata gujri ne mahoort kdhyaa oh kive maniye Guru saab nu koii ਦਿਓ miliya oh kive manuga koi Hor ki kuj gpp khanaiya , dsde nu v sharm aundi aa Jihri bani dasam granth di( shri guru granth saab) di kasavatti te poori utterdi aa oh hi mann skde baki kive mnuga koi , na koi dhkke nal manna skda , J 20 dhakka krn wale haige aa na , 2000 oh dhakke nu rokn wale v haige aa , pr j koi glti kruga fr shanti nhi rkhi jni ....fr dhakka nhi siha jana ...ehna de 100 100 chitter vjuga klle klle ton ....j tuc 1000 aa , dhakka rokn wale 100000 aa .....
@ਧਾਲੀਵਾਲ-ਞ7ਜ
@ਧਾਲੀਵਾਲ-ਞ7ਜ 5 жыл бұрын
Jagsir singh right bro
@ashokklair2629
@ashokklair2629 2 ай бұрын
ਸਾਤੱਰ ਹੈ ਢਢਰੀ
@allinone-dj9kn
@allinone-dj9kn 5 жыл бұрын
ਭਾੲੀ ਸਾਬ ਢੱਡਰੀਆਂ ਵਾਲੇ ਜਿੰਦਾਬਾਦ ਜੀ ਜਿੰਦਾਬਾਦ
@gurbajsingh7456
@gurbajsingh7456 5 жыл бұрын
ਭਾਈ ਰਣਜੀਤ ਬਹੁਤ ਧੰਨਵਾਦ ਜੀ
@gurindersingh1031
@gurindersingh1031 5 жыл бұрын
ਧੰਨਵਾਦ ਅਜਨਾਲੇ ਦਾ ਜਿਦੇ।ਹਿਲੇ।ਨਾਲ ਪੁਲਿਸ ਵਾਲੇ ਵੀਰ।ਵੀ ਦੀਵਾਨ ਸੁਣ ਲੈਣਗੇ ਭਾਈ ਰਣਜੀਤ ਸਿੰਘ ਜਿਉਂਦੇ ਰਹਿਣ
@ShamsherSingh-ff5jg
@ShamsherSingh-ff5jg 5 жыл бұрын
ਭਾਈ ਰਣਜੀਤ ਸਿੰਘ ਜੀ ਬਹੁਤ ਵਧੀਆ ਪ੍ਰਚਾਰਕ ਹਨ
@kuljeetsingh2945
@kuljeetsingh2945 2 ай бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਪ੍ਚਾਰਕ ਹਨ
@smartsaddo7253
@smartsaddo7253 5 жыл бұрын
Sadi sikhi naal jorhan Wala Ranjit Singh baba bhut vadiya bnda aa
@BhagwanSingh-rf9wf
@BhagwanSingh-rf9wf 5 жыл бұрын
ਦੂਜੇ ਪਾਸੇ ਰੋਲਾ ਪਾਓਣ ਵਾਲੇ ਸਾਰੇ ਰਲ ਕੇ ਦੀਵਾਨ ਲਾ ਲੈਣ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਜੂ ਮੇ ਤਾ ਰਣਜੀਤ ਸਿੰਘ ਨੂੰ ਸੁਣਦਾ ਹਾ ਗਪੋੜਾ ਵਾਲੇ ਨਹੀ ਸੁਣਦਾ
@harrisingh7169
@harrisingh7169 5 жыл бұрын
Taksliya di gundda gardi nahi chali ih media taksliya da hath thoka banya paya
@navrajgill245
@navrajgill245 5 жыл бұрын
keho pir lao amritsar deewan j ane joge te sau j
@karandeep6077
@karandeep6077 5 жыл бұрын
veer apa sab v ikathe hoiyee...yr...dhadriyaawaale di support ch...aa sab baaki jhoote baabeya ne ki ditta aajjtak
@cheemadairyfarmsangatpura3724
@cheemadairyfarmsangatpura3724 5 жыл бұрын
Right
@naturemother8774
@naturemother8774 5 жыл бұрын
@@navrajgill245 ਚਲ ਸਾਲੀ ਗਧੀ
@SandeepSingh-dq2du
@SandeepSingh-dq2du 5 жыл бұрын
ਭਾਈ ਸਹਿਬ ਦੇ ਵਿਵਾਦ ਨੇ ਸ਼ੁਕਰ ਐ ਕਿ ਪੁਲਿਸ ਵਾਲਿਆ ਨੂੰ ਵੀ ਦੀਵਾਨ ਸੁਣਾਯਾ ਜੀ ਧੰਨਵਾਦ
@AmanDeep-yc9bp
@AmanDeep-yc9bp 5 жыл бұрын
Sndeep Singh g Tuci bhutt nic comnt kita 😂😂😂😂😂😂👍
@vikramjitvikramjit4030
@vikramjitvikramjit4030 5 жыл бұрын
Sahi Gall AA bhaji ena nu we thori matt awegi
@ashokklair2629
@ashokklair2629 2 ай бұрын
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ""ਜਰੀਆ"" ਕਹਿ ਕੇ ਘਟੀਆ ਸ਼ੋਅ, & ਆਪਣੇ ਆਪ ਨੂੰ ਬਡਾ ਸ਼ੋਅ ਕਰਦੈ! 👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ **ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ """ਜਰੀਆ"" ਹੀ ਹੈ। ਸੋ ਇਸੇ ਤਰਾ ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਅਲੱਗ ਚਾਹੁੰਦੈ ।਼
@JagsirSingh-rc9yp
@JagsirSingh-rc9yp 5 жыл бұрын
ਮੈਨੂੰ ਇਸ ਤਰਾ ਲਗਦਾ ਕੀ ਪੁਲਿਸ ਨੇ ਪਹਿਲੀ ਵਾਰ ਇਮਾਨਦਾਰੀ ਨਾਲ ਡਿਊਟੀ ਨਿਭਾਈ
@cesiumion
@cesiumion 5 жыл бұрын
ਕਦੇ ਸੋਚ ਕੇ ਵੇਖ। ਸਿੱਖਾਂ ਦੇ ਹੱਕ ਵਿੱਚ ਕਿੰਨਾ ਕੁ ਖੜੋਂਦੀ ਸਰਕਾਰ?? ਨਰਕਧਾਰੀ ਗੁਰਬਚਨੇ ਦੇ ਦਿਵਾਨ ਵੀ ਲਵਾਉਂਦੀ ਦੀ ਪੁਲਿਸ, ਜੋ ਇੱਕ ਸਿੱਖ ਵਿਰੋਧੀ ਪ੍ਰਚਾਰਕ ਸੀ। ਪਰ, ਬਿਹਬਲ ਕਲਾਂ ਨਾਮ ਸਿਮਰਨ ਕਰਦਿਆਂ ਤੇ ਗੋਲ਼ੀਆਂ ਚਲਾਈਆਂ ਏਸੇ ਪੁਲਿਸ ਨੇ। ਤੇਰਾ ਗੇ ਬਾਬਾ ਕਹਿੰਦਾ ਤਾਂ ਦਿਮਾਗ ਖੋਲੋ, ਪਰ ਤੁਸੀਂ ਲੋਕ ਏਨਾ ਕੁ ਹੋਸ਼ ਗੁਆ ਬੈਠੇ ਓ, ਸ਼ਾਇਦ ਤੁਹਾਨੂੰ ਪਸੂ ਆਖਣਾ ਬਿਹਤਰ ਏ।
@amanjot5127
@amanjot5127 5 жыл бұрын
Pp di ni lidra di chldi veera
@JagsirSingh-rc9yp
@JagsirSingh-rc9yp 5 жыл бұрын
@@cesiumion ha bhai Pind ds tera kera ja call kar 9592444492 me thanu dsda Baba gurbachn kon c apne dimag to kam la k gal kari di hundi aaa kisy de to nhai nale chagi tara dekh gal kiss topic te Ho rahi aa tu vich gurbachan paa k ਬੈਠ geya
@JagsirSingh-rc9yp
@JagsirSingh-rc9yp 5 жыл бұрын
ਆਪਣੇ ਦਿਮਾਗ ਤੋ ਕੰਮ ਲੈ ਕੇ ਗੱਲ ਕਰ ਲੋਕਾਂ ਤੋ ਨਹੀ ਗੱਲ ਕਿਸ ਟੌਪੀਕ ਤੇ ਹੋ ਰਹੀ ਆ ਤੂੰ ਵਿੱਚ ਗੁਰਬਚਨ ਪਾ ਕੇ ਬੈਠ ਰਿਹਾ। ਨਾਲੇ ਗੱਲ ਸੁਨ ਇਕ ਬਾਬੇ ਨਾਨਕ ਨੇ ਕੌਡੇ ਰਾਕਸ਼ ਨੂੰ ਵੀ ਨਾਮ ਦੀ ਦਾਤ ਦਿੱਤੀ ਸੀ। ਸ਼੍ਰੀ ਗੁਰੂ ਗੋਬਿੰਦ ਸਾਹਿਬ ਨੇ ਸਾਰਾ ਸਰਬੰਸ ਸਹਿਦ ਕਰਤਾ ਓਹਨਾ ਨੇ ਵੀ ਮੁਸਲਮਾਨਾਂ ਨੂੰ ਮਾੜਾ ਨਹੀਂ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ 1430 ਪੰਨੇ ਵਿੱਚ ਕਿਤੇ ਨਹੀਂ ਲਿਖਿਆ ਵੀ ਕਿਸੇ ਨੂੰ ਮਾੜਾ ਬੋਲੋ OK. ਫਿਰ ਤੂੰ ਕਿਵੇ ਮਾੜਾ ਬੋਲ ਸਕਦਾ ਕਿਸ ਪਾਸੇ ਤੋ ਤੂੰ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਬੋਲਦੇ ਫਿਰ ਤੇਰੇ ਕਿਵੇ ਬੁੰਡ'ਤੇ ਮਿਰਚਾ ਲੜਦੀਆ
@cesiumion
@cesiumion 5 жыл бұрын
@@JagsirSingh-rc9yp ਜਿਹੋ ਜਿਹਾ ਤੇਰਾ ਗੁਰੂ ਢੱਡਰੀ ਟੈਂਪੂ ਬੋਂਡੀ ਬਾਬਾ ਬਿੱਟੂ ਦੀ ਮਸ਼ੂਕ ਏ, ਉਹੋ ਜਿਹਾ ਹੀ ਨਰਕਧਾਰੀ ਗੁਰਬਚਨਾ ਪਾਪੀ ਸੀ। ਜੇ ਤੂੰ ਟੈਂਪੂ ਬਾਬੇ ਦੀ ਸਪੋਰਟ ਵਿੱਚ ਏਂ, ਤਾਂ ਨਰਕਧਾਰੀਏ ਵਖਾਲਫਤ ਤਾਂ ਕਰੇਂਗਾ ਹੀ। ਨਾਲ਼ੇ ਤੂੰ ਕੀ ਦੱਸੇਗਾ, ਮੈਨੂੰ ਖੁਦ ਪਤਾ ਨਰਕਧਾਰੀਏ ਬਾਰੇ।
@NAZAM_SINGH
@NAZAM_SINGH 5 жыл бұрын
Dhadrianwale jindawad
@hssaggu3655
@hssaggu3655 5 жыл бұрын
ਢੱਡਰੀਆਂ ਵਾਲੇ ਦੀ ਬੱਲੇ ਬੱਲੇ। ਬਾਕੀ ਸਾਰੇ ਥੱਲੇ ਥੱਲੇ।।।। ਪੰਜਾਬ ਨੂੰ ਇਕ ਸਹੀ ਪ੍ਰਚਾਰਕ ਮਿਲ ਗਿਆ । ਬਸ ਇਕ ਸਹੀ ਲੀਡਰ ਮਿਲ ਜਾਵੇ । ਪੰਜਾਬ ਬਚ ਜਉ।।।
@mandeepbawa9546
@mandeepbawa9546 5 жыл бұрын
Sadi sikh kaum de heere ne bhaii Ranjit Singh ji we are with you 🙏
@ajmersinghguru1085
@ajmersinghguru1085 5 жыл бұрын
Dhadriyan wale jindabad
@sandhufarmarnews7090
@sandhufarmarnews7090 5 жыл бұрын
ਏਹ ਸਾਰਾ ਕੰਮ ਚੋਹਲਾ ਸਾिਹਬ ਦਾ ਦੀਵਾਨ ਰॅਦ ਕਰਨ ਨਾਲ ਸੁਰੂ ਹੋਇਅਾ
@DaljitSingh-zv2ir
@DaljitSingh-zv2ir 5 жыл бұрын
ਸਹੀ ਗੱਲ ਹੈ
@navrajgill245
@navrajgill245 5 жыл бұрын
sshe ta kehta bai othe ds pir ki hoya c sanu v pata lagge kyu hoya c radd
@boxer9473
@boxer9473 5 жыл бұрын
Real and truthful Sikh preacher Bhai Ranjit Singh 👌🏻.... truth is truth
@gurjinderkaur9363
@gurjinderkaur9363 5 жыл бұрын
Gunde taksali pagal hoe firde ne ena nu hun koi muh ni londa. Sach nu follow karde ne sare bhai ranjit Singh ji dhadrian wale always truthful speech we are proud of bhai Sahib ji and jatha. 👏👏👏👏
@Fun_work___
@Fun_work___ 5 жыл бұрын
ਜਿਨਾ ਤਾਰੋਗੇ ਓਨਾ ਉਚਾ ਜਾਉਗਾ ਪਟਲੋ ਤੁਸੀ ਜੋ ਪਟਨਾ💪💪
@malkeetsingh8487
@malkeetsingh8487 5 жыл бұрын
ਵਿਰੋਧ ਕਰਨ ਵਾਲੇ ੳ ਡੁਬ ਕੇ ਮਰ ਜੳ
@sehajpreet3962
@sehajpreet3962 5 жыл бұрын
Tera jija lagda
@naturemother8774
@naturemother8774 5 жыл бұрын
@@sehajpreet3962 ਨਾਂ ਭਰਾ ਤੇਰਾ ਲਗਦਾ ....🤣🤣ਹੋ ਕੋਡਾ ...ਲਵਾ ਘਸਾ
@gurdeepsransran7169
@gurdeepsransran7169 5 жыл бұрын
We are with you
@jarmansingh1533
@jarmansingh1533 5 жыл бұрын
ਢੱਡਰੀਆ ਵਾਲੇ ਸਹੀ ਨੇ
@kuljeetsingh2945
@kuljeetsingh2945 2 ай бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵਧੀਆ ਪ੍ਚਾਰਕ ਹਨ
@sandeepSingh-cr3wc
@sandeepSingh-cr3wc 5 жыл бұрын
Panjab police da thanwad ji Sikh kom dy mahan parchark bhi Ranjit ji
@vikramjeet6303
@vikramjeet6303 5 жыл бұрын
Dhadrian wale jinda baad
@DeepSingh-to1fs
@DeepSingh-to1fs 5 жыл бұрын
Full support Bhai ranjit Singh g👍
@HarpreetSingh-mq7vp
@HarpreetSingh-mq7vp 5 жыл бұрын
baba Ranjit Singh ji 🙏🙏🙏🌹🌹🌹
@avtarbajwa4652
@avtarbajwa4652 5 жыл бұрын
Very good a ji Bhai Ranjeet Singh khalsa ji.
@harjitsingh9764
@harjitsingh9764 5 жыл бұрын
Ajnala vekhda ee reh gya dhadrianwala jindabad
@cesiumion
@cesiumion 5 жыл бұрын
ਕਦੇ ਸੋਚ ਕੇ ਵੇਖ। ਸਿੱਖਾਂ ਦੇ ਹੱਕ ਵਿੱਚ ਕਿੰਨਾ ਕੁ ਖੜੋਂਦੀ ਸਰਕਾਰ?? ਨਰਕਧਾਰੀ ਗੁਰਬਚਨੇ ਦੇ ਦਿਵਾਨ ਵੀ ਲਵਾਉਂਦੀ ਦੀ ਪੁਲਿਸ, ਜੋ ਇੱਕ ਸਿੱਖ ਵਿਰੋਧੀ ਪ੍ਰਚਾਰਕ ਸੀ। ਪਰ, ਬਿਹਬਲ ਕਲਾਂ ਨਾਮ ਸਿਮਰਨ ਕਰਦਿਆਂ ਤੇ ਗੋਲ਼ੀਆਂ ਚਲਾਈਆਂ ਏਸੇ ਪੁਲਿਸ ਨੇ। ਤੇਰਾ ਗੇ ਬਾਬਾ ਕਹਿੰਦਾ ਤਾਂ ਦਿਮਾਗ ਖੋਲੋ, ਪਰ ਤੁਸੀਂ ਲੋਕ ਏਨਾ ਕੁ ਹੋਸ਼ ਗੁਆ ਬੈਠੇ ਓ, ਸ਼ਾਇਦ ਤੁਹਾਨੂੰ ਪਸੂ ਆਖਣਾ ਬਿਹਤਰ ਏ।
@harjitsingh9764
@harjitsingh9764 5 жыл бұрын
@@cesiumion fuddu soch aa ji tuhadi
@cesiumion
@cesiumion 5 жыл бұрын
@@harjitsingh9764 ਆਪਣੇ ਬੋਂਡੀ ਬਾਬੇ ਨੂੰ ਕਹਿ ਵਿਚਾਰ ਕਰਕੇ ਵੇਖ ਲਵੇ, ਪਤਾ ਲੱਗ ਜਾਊ ਕਉਣ ਕਿੰਨਾ ਕੁ ਫੁੱਦੂ। ਗਹਾਂ ਦੱਸ ਦਵੀਂ ਆਪਣੇ ਗੁਰੂ ਢੱਡਰੀ ਟੈਂਪੂ ਬੋਂਡੀ ਬਾਬੇ ਬਿੱਟੂ ਦੀ ਮਸ਼ੂਕ ਨੂੰ ਭੇਡੇ।
@GurpreetSingh-qo6qb
@GurpreetSingh-qo6qb 5 жыл бұрын
ਖਾਲਸਾ ਜੀ, ਹੋਏ ਇਕੱਤਰ ਰਹੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵ ਲਾਈ। ਕਿਉਂ ਲੋਕਾਂ ਨੂੰ ਤਮਾਸ਼ਾ ਦਿਖਾਉਂਦੇ ਜੋ ਸਿੱਖ ਕੌਮ ਦੇ ਵਾਰਸੋ।ਸਾਰੇ ਪ੍ਰਚਾਰਕ ਇਕੱਠੇ ਹੋ ਕੇ ਸਿੱਖੀ ਦਾ ਪ੍ਚਾਰ ਕਰੋ। ਆਪਸ ਵਿੱਚ ਨਾ ਲੜੋ। ਖਾਲਿਸਤਾਨ ਜਿੰਦਾਬਾਦ ਵੱਲੋ ਗੁਰਪੀ੍ਤ ਸਿੰਘ ਬਾਠ ਅਜਨਾਲਾ।
@baljitsinghlovely3038
@baljitsinghlovely3038 5 жыл бұрын
Bhai Ranjit singh ji jindabad
@RakeshKumar-do9gz
@RakeshKumar-do9gz 5 жыл бұрын
Bhai sahib ji🙏🏼🙏🏼🙏🏼🙏🏼🙏🏼
@harmanbrar4792
@harmanbrar4792 5 жыл бұрын
Bhai ranJitSingh Shi pARchar kar rhe han
@paramjitkaur9737
@paramjitkaur9737 5 жыл бұрын
ਸਿੱਖ ਕੌਮ ਨੂੰ ਇਕ ਹੋਣ ਦੀ ਲੋੜ ਹੈ ।ਇਹ ਤਾਂ ਆਪਸ ਵਿੱਚ ਫਸੇ ਹੋਏ ਹਨ ।ਕੌਮ ਨੂੰ ਇਕ ਕੀ ਕਰਨਾ ।ਪਹਿਲਾਂ ਹੀ ਬਹੁਤ ਕੁਝ ਹੋ ਰਿਹਾ ਹੈ ਇਹ ਬਾਕੀ ਸੀ।ਵੀਰੋ ਆਉਣ ਪੀੜੀ ਨੂੰ ਕੀ ਸੰਦੇਸ਼ ਦੇਵਾਂਗੇ ।ਰਲ ਮਿਲ ਕੇ ਰਹੋ ਵੱਧ ਤੋਂ ਵੱਧ ਬਾਣੀ ਦਾ ਸਤਿਕਾਰ ਕਰੋ ਜੀ ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏
@sandeepspain1392
@sandeepspain1392 5 жыл бұрын
Ho a 2020 khalistan a end
@amanaman3071
@amanaman3071 5 жыл бұрын
You are great
@GurcharanSingh-eh1om
@GurcharanSingh-eh1om 5 жыл бұрын
Bhout vadiya divan bhai ranjeet singh ji de duniya bhout jur rhi a guru sahib naal best parchark ne sbb to 🙏🙏🙏🙏
@jatindersingh9255
@jatindersingh9255 5 жыл бұрын
Bhai ranjit Singh g bahut vadia vichar g
@tarlocansingh3030
@tarlocansingh3030 5 жыл бұрын
ਗਦਾਰ ਢੰਡਰੀਆ
@kuljeetsingh2945
@kuljeetsingh2945 2 ай бұрын
ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਜਿੰਦਾਬਾਦ ਜਿੰਦਾਬਾਦ
@sarbjitsingh8451
@sarbjitsingh8451 5 жыл бұрын
bhai ranjit Singh bilkul sahi aa ji 👍
@kulwantkaur-zy4eo
@kulwantkaur-zy4eo 2 ай бұрын
Bhaey Ranjit Singh ji 🙏🙏 waheguru ji chardikala vich Rakhe 🙏🙏🙏🙏 God blessed Always stay 🙏🙏🙏🙏🙏🙏🙏
@sinderpal8402
@sinderpal8402 5 жыл бұрын
ਬਸ ਵੀਰੋ ਆਪਣੀ ਸਿਖ ਕੌਮ ਨੂੰ ਬਦਨਾਮ ਨਾ ਕਰੋ ਬੇਨਤੀ ਕਰਦੇ ਹਾਂ ਤੁਹਾਡੇ ਅੱਗੇ
@ParamjitSingh-hi3hd
@ParamjitSingh-hi3hd 5 жыл бұрын
ਬਹੁਤ ਵਧੀਅਾ ਕੰਮ ਵੀਰ ਜ਼ੀ
@shanjitgill3625
@shanjitgill3625 5 жыл бұрын
Dhadriwale ryt ,,,j aiven es war deewan bnd krdinde ik din baad , ehna ne hr war hi uth k aa jna c virodh krn ,vdiya ho gya 3 din lao deewan poore ....
@kala7906
@kala7906 5 жыл бұрын
िਕਅਾ ਇਜਤ िਰਹ ਗਈ िਜਹੜੇ िਦਵਾਨ ਰੋਕਣ ਅਾਈ ਸੀ ਸੰਗਤਾ ਤਾ िਦਵਾਨ ਦਾ ਅਾਨੰਦ ਮਾਰ ਰਹੀਅਾ ਨੇ
@surjeetsingh337
@surjeetsingh337 5 жыл бұрын
ਅਮਰੀਕ ਸਿੰਘ ਜੀ ।ਆਪ ਜੀ =ਸਾਰੀ ਸਿੱਖ ਕੌਮ।ਆਪ ਜੀ ਦੇ ਚਰਨਾ ਵਿੱਚ ਬੇਨਤੀ ਹੈ ।ਆਪਾ ਇਕ ਸਮਾਗਮ ਕਰਵਾਇਏ।ਭਾਵੇ ਆਪ ਜੀ ਦੇ ਵਿਚਾਰਅਧੀਨ ਵਾਲੇ ਸਾਰੇ ਹੋਣ।(ਸੁਰਜੀਤ ਸਿੰਘ ਮਾਨ 9877945741) ਸਾਰਾ ਆਪ ਜੀ ਆਦਰ ਸਤਿਕਾਰ ਮੇਰਾ ਨਿਜੀ ਹੋਵੇਗਾ
@manpreetsingh6900
@manpreetsingh6900 5 жыл бұрын
ਹੁਣ ਪਖੰਡੀਆ ਦੇ ਸੁਣੇ ਨਾ ਕੋਈ ਦਿਵਾਨ ਲੋਕੋ ਤਾਹੀ ਬੂਜੜ ਰੋਲਾ ਪਾਉਣ ਲੋਕੋ
@sahibsingh868
@sahibsingh868 5 жыл бұрын
No no.ok.bhai.g.band.nahi.karna
@satnamwahegurug1118
@satnamwahegurug1118 5 жыл бұрын
Bhai ranjit singh g sahi ne such da parchar karde ne ajnala dhuma te eh taksaliya inna nu such pasand nehi a inna dya dukana band hundya ne eh sab chor ne inna ne kom nu galt rasta dasya par bhai ranjit singh g ne sahi rasta dasya a sanu ajj sari sikh kom bhai ranjit singh g nall a
@jatindersingh-pj8ph
@jatindersingh-pj8ph 5 жыл бұрын
God bless u bhai sahib ji ..lgge rho g ..
@kuldipsingh3879
@kuldipsingh3879 5 жыл бұрын
Bhai Ranjit Singh is 100% right. Strong law and order against violent and non-democratic protesters is fundamental.
@manveer6639
@manveer6639 5 жыл бұрын
Carry on Bhai Sahib Ji..we are with you..🙏
@SatnamSingh-gd6dv
@SatnamSingh-gd6dv 5 жыл бұрын
Waheguru ji SB ta mehar kra ji
@ManjitSingh-je3tv
@ManjitSingh-je3tv 5 жыл бұрын
ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਖ਼ਤੀ ਨਾਲ ਪੇਸ਼ ਆਉਣ ਹਰ ਇਕ ਨੂੰ ਧਾਰਮਿਕ ਵਿਚਾਰ ਰਖਣ ਦਾ ਹਕ ਹੈ ਢਡਰੀਆਂ ਵਾਲੇ ਦਾ ਸਮਾਗਮ ਨੂੰ ਪ੍ਰਸ਼ਾਸਨ ਸਖ਼ਤੀ ਵਿਖਾ ਕੇ ਸ਼ਾਂਤੀ ਬਰਕਰਾਰ ਰਖੇ ਲੋਕਾਂ ਦੀ ਪੂਰੀ ਸੁਰੱਖਿਆ ਹੋਣੀ ਚਾਹੀਦੀ ਹੈ ।
@amandeepkaur4892
@amandeepkaur4892 5 жыл бұрын
Sach nu koi ni rok skda waheguru ji Di kirpa sda tuhade te rahe veer ji 🙏🙏
@jorawar007
@jorawar007 5 жыл бұрын
ਬੀਬਾ ਬੋਲਣਾ ਸਿੱਖੋ ਪਹਿਲਾਂ ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ🙏
@cesiumion
@cesiumion 5 жыл бұрын
ਢੱਡਰੀ ਟੈਂਪੂ ਬੋਂਡੀ ਬਾਬਾ ਬਿੱਟੂ ਦੀ ਮਸ਼ੂਕ।
@jasmailsingh6260
@jasmailsingh6260 5 жыл бұрын
ਪੁਲਿਸ ਨੂੰ ਚਾਹੀਦਾ ਕਿ ਗੁੰਡਾਗਰਦੀ ਕਰਨ ਵਾਲਿਆਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਣ ਸਰਕਾਰ ਪੁਲਿਸ ਨੂੰ ਸ਼ਰੇਆਮ ਗੁੰਡਾਗਰਦੀ ਕਰਨ ਵਾਲਿਆਂ ਨੂੰ ਨੱਥ ਪਾਉਣ ਦੀ ਖੁੱਲ੍ਹ ਦੇਵੇ
@Jashansahotapunjabi
@Jashansahotapunjabi 5 жыл бұрын
We support dhadriyan wale
@AMANKAUR-gp1ji
@AMANKAUR-gp1ji 5 жыл бұрын
Bhot bdia ji ...Hun time aa geya ihna Taksaliyan Diyan dukana band krn da... Waheguru Mehar kre Sant Baba Ranjit Singh ji te 🙏
@SukhdevSingh-kf6jz
@SukhdevSingh-kf6jz 5 жыл бұрын
Rankin Singh Ji👍👍✌✌🙏🙏
@Jassabangar07
@Jassabangar07 5 жыл бұрын
Great parchark dhadriyan walle
@RajKaur-o6d
@RajKaur-o6d Ай бұрын
Wahe guru ji wahe guru 🙏 ji jai guru guru dev ji 🙏
@bainssaab-v9w
@bainssaab-v9w 5 жыл бұрын
gud ranjit singh ji
@TSBADESHA
@TSBADESHA 5 жыл бұрын
ਵਾਹਿਗੁਰੂ ਜੀ
@manjeetsingh2703
@manjeetsingh2703 5 жыл бұрын
Dhadriawala rght
@lakhme4810
@lakhme4810 5 жыл бұрын
Je koi vdia satsang krda he ta pta ni kio kush loka de thle nu agg lag jandi a bhai sahb is great men
@manpreetjanjua1
@manpreetjanjua1 5 жыл бұрын
Dhadriya wale zindabad
@arjuntransport627
@arjuntransport627 5 жыл бұрын
ਗਿਦੜਆਣੀ ਪਿੰਡ ਦਾ ਨਾਮ ਬਦਲਕੇ ਸ਼ੇਰਆਣੀ ਰੱਖਿਆ ਜਾਵੇ
@Khanowall
@Khanowall 5 жыл бұрын
ਜੋ ਸਿੰਘ ਰੋਕਣ ਗਏ ਹੁੱਣ ਉੱਪਰੋ ਸੰਤਰੇ ਮੰਗਵਾ ਕੇ ਵੰਡੋ ਸਿੰਘਾ ਨੂੰ ਭੁੱਖ ਲੱਗ ਗਈ ਹੋਣੀ
@joragill8112
@joragill8112 5 жыл бұрын
Sach vich takat bahut hh bhai ji love u
@MB-uv4qu
@MB-uv4qu 5 жыл бұрын
Bhai Ranjit Singhji hamesha kirtan karangay Wahiguruji
@deepsharma9443
@deepsharma9443 5 жыл бұрын
Ranjit Singh Baba Ji Jindabaad , har gll Sach Bolde ne Baba ji.
@harmangrewal8877
@harmangrewal8877 5 жыл бұрын
Very very good Bhai Ranjit singh
@maninderkaur9079
@maninderkaur9079 5 жыл бұрын
Boat nyc baba g rabb tvanusadi umar la den waheguru g😘😘😘
@desihealthcaretips4583
@desihealthcaretips4583 5 жыл бұрын
V good work of Diwan ji
@shambersingh8931
@shambersingh8931 5 жыл бұрын
Good
@GURPREETSINGH-bc2hm
@GURPREETSINGH-bc2hm 5 жыл бұрын
Very nice
@jagdevsingh4934
@jagdevsingh4934 5 жыл бұрын
I'm a big fan of bhai ranjit singh
@cesiumion
@cesiumion 5 жыл бұрын
ਕਦੇ ਸੋਚ ਕੇ ਵੇਖੋ। ਸਿੱਖਾਂ ਦੇ ਹੱਕ ਵਿੱਚ ਕਿੰਨਾ ਕੁ ਖੜੋਂਦੀ ਸਰਕਾਰ?? ਨਰਕਧਾਰੀ ਗੁਰਬਚਨੇ ਦੇ ਦਿਵਾਨ ਵੀ ਲਵਾਉਂਦੀ ਦੀ ਪੁਲਿਸ, ਜੋ ਇੱਕ ਸਿੱਖ ਵਿਰੋਧੀ ਪ੍ਰਚਾਰਕ ਸੀ। ਪਰ, ਬਿਹਬਲ ਕਲਾਂ ਨਾਮ ਸਿਮਰਨ ਕਰਦਿਆਂ ਤੇ ਗੋਲ਼ੀਆਂ ਚਲਾਈਆਂ ਏਸੇ ਪੁਲਿਸ ਨੇ। ਤੇਰਾ ਗੇ ਬਾਬਾ ਕਹਿੰਦਾ ਤਾਂ ਦਿਮਾਗ ਖੋਲੋ, ਪਰ ਤੁਸੀਂ ਲੋਕ ਏਨਾ ਕੁ ਹੋਸ਼ ਗੁਆ ਬੈਠੇ ਓ, ਸ਼ਾਇਦ ਤੁਹਾਨੂੰ ਪਸੂ ਆਖਣਾ ਬਿਹਤਰ ਏ।
@charnjeetsingh893
@charnjeetsingh893 5 жыл бұрын
ਇਸ ਢੱਡਰੀ ਦਾ ਹਾਲ ਵੀ ਸਰਸੇ ਵਾਲੇ ਵਾਂਗ ਹੋਣਾ
@sidhufanz..1887
@sidhufanz..1887 5 жыл бұрын
Veer Ranjeet Singh Ji jinda bad 💪💪💪💪💪💪💪
@rambawa6629
@rambawa6629 5 жыл бұрын
Sach ta Sach hi hunda ji. Samuchi sangat da dhanwad
@harindersingh9372
@harindersingh9372 5 жыл бұрын
ਕਿਂਉ ਸਿਖ ਕੌਮ ਨੂੰ ਬੰਡਣ ਲੱਗੇ ਹੋ ਸਾਰੀ ਕੌਮ ਇਕਠੀ ਹੋਵੇ
@beantmann5044
@beantmann5044 5 жыл бұрын
ਵਿਹਲੜ ਇਕੱਠੇ ਹੋਕੇ੍ ਦੀਵਾਨ ਰੋਕਦੇ ਨੇ
@palwindersingh7777
@palwindersingh7777 5 жыл бұрын
Dhandria WALA jindabad
@TSBADESHA
@TSBADESHA 5 жыл бұрын
Full support
@dheerasingh7190
@dheerasingh7190 5 жыл бұрын
Very good dear brother's🌷🌹
@boxer9473
@boxer9473 5 жыл бұрын
Good job Punjab police👏🏻👏🏻
@SinghRai-zz1xy
@SinghRai-zz1xy 5 жыл бұрын
bhai ran jit ji 💟💖💙☝👍👍👍👍👍👆
@GurdeepSingh-ed3zl
@GurdeepSingh-ed3zl 5 жыл бұрын
ਭਾਈ ਰਣਜੀਤ ਸਿੰਘ ਜਿੰਦਾ ਬਾਦ
@dhanjeetsingh3826
@dhanjeetsingh3826 5 жыл бұрын
Waheguru ji
@NarvailSingh-qr3dg
@NarvailSingh-qr3dg 5 ай бұрын
ਲੋਕੀ। ਵੇਲ਼ੇ। ਆ। ਸੱਤ। ਸਿੰਗ। ਤਾਂ ਬਹੁਤ। ਸੁਣ ਦੇ। ਜਿਸ। ਬਾਪੂ। ਦੇ ਗੁਟਕੇ। ਸਾਹਿਬ। ਪਾੜ। ਕੇ। ਗਲੀਆਂ ਵਿੱਚ। ਸੁੱਟ। ਦੇ ਉਦਰ। ਕੋਣ। ਧਿਆਨ ਦੇਉ
@satnamwahegurug1118
@satnamwahegurug1118 5 жыл бұрын
Bhai ranjit singh g jindabad
@Jashansahotapunjabi
@Jashansahotapunjabi 5 жыл бұрын
Jithe takk marji jor la Len aaa choothe taksali kujj Ni ban sakda ehna da jina takk Bhai ranjeet Singh dhadriyan Wale de naal janta suort krdi aaa
@karandeep6077
@karandeep6077 5 жыл бұрын
bs veer eda hi dhatte raheo 😘😘
@gurmeetsingh5375
@gurmeetsingh5375 5 жыл бұрын
Dhadrian vale jindabaad🙌🙌🙌🙌
@sarabjeetsingh1762
@sarabjeetsingh1762 5 жыл бұрын
Full spot bhai ranjeet singh khalsa ji
@ManpreetSingh-by8vs
@ManpreetSingh-by8vs 5 жыл бұрын
ਸਾਬਾਸ ਓਹਨੀ ਦੇਰ ਲੜਿਓ ਜਿੰਨਾ ਚਿਰ ਸਿੱਖੀ ਦਾ ਨਾਮੋ ਨਿਸਾਨ ਨਹੀ ਮਿਟ ਜਾਦਾ ਇੱਕ ਦੂਜੇ ਤੇ ਚਿੱਕੜ ਪਾਉਣ ਨਾਲ ਕੂਜ ਨੀ ਬਣਨਾ ਹਥਿਆਰ ਚੱਕੋ ਤੇ ਵੱਡ ਸੁੱਟੋ ਇੱਕ ਦੂਸਰੇ ਨੂੰ ਰੂਕਿਓ ਨਾ ਕਿਤੇ ਮੇਰਾ ਭਰੋਸਾ ਨਾ ਤੋੜ ਦਿਓ ਢਾਰ ਦਿਓ ਅਕਾਲ ਤਖਤਾ ਨੂੰ ਨਸਟ ਕਰ ਦਿਓ ਗਰੰਥਾ ਨੂੰ ਪਾੜ ਦਿਓ ਸਿੱਖੀ ਬਾਣਾ ਕਰ ਦਿਓ ਮੇਰਾ ਖੂਨ ਠੰਡਾ ਸਾਬਾਸ ਵਾਹਿਗੁਰੂ ਬਹੂਤ ਖੂਸ ਆ ਤੂਹਾਡੇ ਤੋ
@manakadda998
@manakadda998 5 жыл бұрын
sira baba ranjit singh
So Cute 🥰 who is better?
00:15
dednahype
Рет қаралды 19 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
BAYGUYSTAN | 1 СЕРИЯ | bayGUYS
36:55
bayGUYS
Рет қаралды 1,9 МЛН
So Cute 🥰 who is better?
00:15
dednahype
Рет қаралды 19 МЛН