ਪਸ਼ੂਆਂ ਲਈ ਵੱਖਰੀ ਬਣੇਗੀ ਬੈਂਕ ਲਿਮਟ | KCC | Kisan Credit Card Benefits | Dairy Farming Loan Schemes |

  Рет қаралды 37,726

Professor Saab Vlogs

Professor Saab Vlogs

Күн бұрын

Пікірлер: 78
@mann-kg4pg
@mann-kg4pg 3 ай бұрын
ਕੋਈ ਵੀ ਸਰਕਾਰੀ ਬੈਂਕਾਂ ਵਾਲੇ ਆਮ ਲੋਕਾਂ ਨੂੰ ਦਰਵਾਜ਼ੇ ਤੇ ਖੜ੍ਹਨ ਨਹੀਂ ਦਿੰਦੇ। ਮੈਂ ਸਾਡੇ ਰਾਇਆ ਪੰਜਾਬ ਗ੍ਰਾਮੀਣ ਬੈਂਕ ਵਿਚ ਗਿਆ, ਸਕੀਮਾਂ ਤਾਂ ਕੀ ਦੱਸਣੀਆਂ ਤੇ ਦੇਣੀਆਂ,, ਮੈਨੇਜਰ ਤਾਂ ਖਾਣ ਨੂੰ ਪੈਂਦਾ। ਸਿਕੋਰਟੀ ਗਾਰਡ ਹੀ ਰੱਬ ਬਣਿਆ ਹੋਇਆ।
@sukhrai4197
@sukhrai4197 3 ай бұрын
Veer ji jina di phla limit bni hundi gramin ch ohna nu hi dinde aa duje nu nai .ja fe private bank to mil jnda par oh kista wla hunda
@NoorSidhu-y4b
@NoorSidhu-y4b 3 ай бұрын
ਮੇਰੇ ਨਾਲ ਵੀ
@satnam_bhangu.1915
@satnam_bhangu.1915 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਪ੍ਰੋਫੈਸਰ ਸਾਹਿਬ 👍
@RanveerSinghbrarRanveer
@RanveerSinghbrarRanveer 3 ай бұрын
ਜ੍ਹਿਨਾਂ ਦੀ ਸਿੰਬਲ ਖਰਾਬ ਹੈ ਉਹਨਾਂ ਵਾਸਤੇ ਕੋਈ ਸਕੀਮ ਅੱਜ ਤੱਕ ਨਹੀਂ ਆਈ
@mansaramandeepsingh7739
@mansaramandeepsingh7739 3 ай бұрын
ਜੇਕਰ ਬੈਂਕ ਵਾਲੇ ਨਾ ਬਣਾਉਣ ਉਹ ਤਾਂ ਕਹਿੰਦੇ ਆ ਕੋਈ ਸਕੀਮ ਹੀ ਨਹੀਂ ਆਈ ਉਸਦਾ ਵੀ ਹੱਲ ਦੱਸੋ ਕੋਈ
@Avtarsinghbuttar
@Avtarsinghbuttar 3 ай бұрын
ਮਿਲਦਾ ਆ ਬਾਈ ਜਿਨਾ ਸਰਕਰੀ ਬੈਂਕ ਚ ਆਪਣਾ ਮਿਲਣ ਵਰਤਣ 160000 ਦਾ ਜਿਨਾ ਦੀ ਲਿਮਟ ਹੈ ਨੀ
@Punjabileakz
@Punjabileakz 3 ай бұрын
​15000 16000 mngde a fe bna dinde kuj ​@@Avtarsinghbuttar security mngi jnde a land documnt vi 1,60 tk de loan te
@AmanBakhorakhurd-oc2ow
@AmanBakhorakhurd-oc2ow 3 ай бұрын
Eh limit hai loan alag cheej hunda hai ​@@Punjabileakz
@Bhangujatt3191
@Bhangujatt3191 3 ай бұрын
ਬਿਲਕੁਲ ਵਧੀਆ ਜਾਣਕਾਰੀ
@GurpreetChhina-tx4lv
@GurpreetChhina-tx4lv 3 ай бұрын
ਬੰਹੌਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@jagtar9311
@jagtar9311 3 ай бұрын
ਬਹੁਤ ਵਧੀਆ ਵੀਰ ਜੀ
@babbuvirk3666
@babbuvirk3666 3 ай бұрын
ਬਹੁਤ ਹੀ ਵਧੀਆ ਜਾਣਕਾਰੀ ਵੀਰ ਜੀ 🙏👍
@Vega.mobile
@Vega.mobile 3 ай бұрын
ਬਹੁਤ ਵਧੀਆ ਜੀ
@Vega.mobile
@Vega.mobile 3 ай бұрын
ਬਾਈ ਜੀ ਮੇਰੇ ਕੋਲ ਮੱਝਾਂ ਤੇ ਜ਼ਮੀਨ ਨਹੀਂ ਲੋਨ ਮਿਲ ਜੂ
@BalvirSingh-nb8cp
@BalvirSingh-nb8cp Ай бұрын
Bilkul sahi kaha sota farmer nu nahi milda lab
@AmarjitSingh.manakpur
@AmarjitSingh.manakpur 3 ай бұрын
ਬੈਂਕਾਂ ਵਾਲੇ ਜਮ੍ਹਾ ਮੁਕਰ ਜਾਦੇ ਜੀ. ਕਿ ਕੋਈ ਸਕੀਮ ਨਹੀਂ ਹੈ. ਬੈਂਕ ਮੈਨੇਜਰ ਏਦਾਂ ਕਿਉ ਕਰਦੇ ਨੇ
@salwantsingh1341
@salwantsingh1341 3 ай бұрын
ਬਹੁਤ ਵਧੀਆ ਭਰਾ ਜੀ
@SandeepKaur-vn1qc
@SandeepKaur-vn1qc 3 ай бұрын
Bahut vadhya jaankari ditti professor Saab 🙏🙏
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ
@ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ 3 ай бұрын
ਬਾਈ ਜੀ ਅਸੀਂ ਵੀ ਆਪਣੇ ਨਾਲ ਨੁੰ ਦਿਸੇ ਕੀ ਬੈਂਕ ਵਾਲੇ ਕਰਜੇ ਮਿਲਦਾ ਫੇਰ ਉਸ ਕਿਸਾਨ ਬੈਂਕ ਵਾਲੇ ਦਾ ਫੋਨ ਚੁੱਕਦੇ ਨਹੀਂ ਵਾਹਿਗੁਰੂ ਜੀ ਅਸੀਂ ਤਾ ਨਹੀਂ ਦਿਸੇ ਸਾਡੇ ਇਨ੍ਹਾਂ ਨੇ ਕਰਜੇ ਬੈਂਕ ਕੋਲ ਗਲਤੀ ਕੀਤਾ ਹੁਣ ਸਾਡੇ ਲੋਨ ਵੱਡੇ ਕਰਦੇ ਹੇ
@sachdiawaaznews
@sachdiawaaznews 3 ай бұрын
ਹੁਣ ਬੈਂਕ ਵਾਲੇ ਨਹੀਂ ਬਣਾਉਂਦੇ, ਗੇੜੇ ਮਰਵਾ ਕੇ ਐੱਸ ਬੀ ਆਈ ਵਾਲੇ ਕਹਿੰਦੇ ਹੁਣ ਬੰਦ ਹੋ ਗਿਆ
@gurmeetsingh-ti4xx
@gurmeetsingh-ti4xx 3 ай бұрын
ਮੈਨੇਜਰ ਨੂੰ ਕਹੋ ਸਾਨੂੰ ਲਿਖ ਕੇ ਦਿਉਂ
@GurpreetSingh-c50
@GurpreetSingh-c50 3 ай бұрын
ਪਸ਼ੂਆਂ ਤੇ ਲੋਨ ਲੈਣ ਲਈ ਸਿਰਫ਼ ਲੁਧਿਆਣਾ ਦੇ ਆਸ-ਪਾਸ ਰਹਿਣ ਵਾਲੇ ਵੀਰ ਸੰਪਰਕ ਕਰ ਲੀਓ...
@Professorsaabvlogs
@Professorsaabvlogs 3 ай бұрын
@@GurpreetSingh-c50 ਬਹੁਤ ਚੰਗਾ ਜੀ ,
@GurpreetSingh-jo2vv
@GurpreetSingh-jo2vv 3 ай бұрын
Bank di processing fee bare v dasso and annual kharche bare v dasso
@tonyathensgreece4133
@tonyathensgreece4133 3 ай бұрын
ਮੈਂ ਗਿਅਾ ਸੀ Hdfc bank ਲੋਨ ਲੈਣ , ਕਹਿੰਦੇ ਡੇਅਰੀ ਫਾਰਮਿੰਗ ਦਾ ਕੰਮ ਤਾਂ ਚਲਦਾ ਨਹੀਂ ਅਜ ਕਲ
@GurwinderSingh-ue5ch
@GurwinderSingh-ue5ch 3 ай бұрын
Good
@karanvirdhillon3115
@karanvirdhillon3115 3 ай бұрын
Useful video 😊😊
@surjitbilga6021
@surjitbilga6021 3 ай бұрын
Paji pinda vich dukandari lyi GST vare v ik complete series bnao gst reg. To filling
@rubhinderkaur1317
@rubhinderkaur1317 3 ай бұрын
Good information professor saab
@GurdeepSingh-hv9mp
@GurdeepSingh-hv9mp 3 ай бұрын
ਸਭ ਤੋਂ ਵਧੀਆ ਬੈਂਕ ਦੀ ਸਕੀਮ ਹੈ ਜੀ 2 ਸਾਲ ਤੋਂ ਚੱਲ ਰਹੀ ਹੈ ਜੀ
@Bss1987
@Bss1987 Ай бұрын
Bro may 2023 ch kraia c 2 war limit ghuma ti subsidy ni ayi ??
@ravichawla4765
@ravichawla4765 3 ай бұрын
Very Nice 👍
@karmjeetsingh407
@karmjeetsingh407 3 ай бұрын
ਘੱਟ ਵਿਆਜ਼ ਦਰ ਹੋਣ ਕਾਰਣ ਲੋਕ ਨਹੀ ਕਰਦੇ ਖੱਜਲਖੁਆਰ ਹੋ ਬੰਦਾ ਘਰੇ ਬੈ ਜਾਦਾਂ ਹੈ ਸਿਬਲ ਤਾ ਖਰਾਬ ਤਾਂ ਹੋਵੇ ਜੇ ਕਿਤੇ ਪਹਿਲਾਂ ਕੋਈ ਸਰਕਾਰ ਤੋਂ ਪੈਸਾ ਲਿਆ ਹੋਵੇ
@thetornadof5
@thetornadof5 3 ай бұрын
Very good information bro
@ChatarSingh-wd9eg
@ChatarSingh-wd9eg 3 ай бұрын
Waheguru
@palwinderbhagowalia1438
@palwinderbhagowalia1438 3 ай бұрын
Good Veer
@JasmeenKaur-ir7he
@JasmeenKaur-ir7he 3 ай бұрын
ਮਨਜੀਤ ਸਿੰਘ ਸ਼ਹਿਰ ਮੱਖੂ
@RanveerSinghbrarRanveer
@RanveerSinghbrarRanveer 3 ай бұрын
ਬੈਂਕ ਵਾਲੇ ਆਪਣੇ ਜਾਣ ਪਛਾਣ ਵਾਲੇਆ ਦਾ ਲੋਨ ਕਰਦੇ ਹਨ
@gurjantsingh9783
@gurjantsingh9783 3 ай бұрын
ਘੱਟੋ ਘੱਟ ਕਿੰਨੇ ਪਸ਼ੂਆਂ ਤੇ ਲਿਮਟ ਮਿਲਦੀ ਆ
@AnshDeep-k7g
@AnshDeep-k7g 3 ай бұрын
Bhaji goat farming te vi
@Raspalsingh-jy4dx
@Raspalsingh-jy4dx 3 ай бұрын
Bank Wale kahde aa sakeem band va mai v bank gya see esa da koi hal deso
@Bss1987
@Bss1987 Ай бұрын
May 2023 ch krawea c kcc g 2 war limit ghuma ti 3 war kl ghumai ah par subsidy ni ayi bro
@Professorsaabvlogs
@Professorsaabvlogs Ай бұрын
@@Bss1987 poori detail kadhwao bank ton
@sukhrai4197
@sukhrai4197 Ай бұрын
Khri bank to kryi kcc tusi . Tuhdi phla v koi limit c os bank ch
@RanjitSingh-b4i7n
@RanjitSingh-b4i7n 3 ай бұрын
ਗ੍ਰਾਮੀਣ ਬੈਂਕ ਵਾਲੇ ਸਾਨੂੰ ਕੋਈ ਲੋਨ ਨਹੀਂ ਦਿਨਾਂ
@Punjabigyansagar351
@Punjabigyansagar351 3 ай бұрын
Bank cho is war krwai aa 160 d limit month d month interest pay krde a 7 percentage de hisab nal but fer b bank 2 to3 month badd interest cut krde ne planty pake jdo pusea planty kadi kehde limit ch rs na rakho
@Professorsaabvlogs
@Professorsaabvlogs 3 ай бұрын
@@Punjabigyansagar351 ਹੱਦ ਹੋ ਗਈ , ਬੈਂਕ ਕਿਹੜਾ ?
@HarinderSingh-zq4vj
@HarinderSingh-zq4vj 3 ай бұрын
ਬੈਂਕ ਵਾਲੇ ਵੀਰੇ ਕੋਈ ਰਾਹ ਨਹੀਂ ਫੜਾਉਂਦੇ ਕਹਿੰਦੇ ਨੇ ਸਾਨੂੰ ਕਿਸੇ ਬੰਦੇ ਦੀ ਗਰੰਟੀ ਦਿਓ ਦਾ ਕੀ ਹੋਣਾ ਚਾਹੀਦਾ
@Professorsaabvlogs
@Professorsaabvlogs 3 ай бұрын
@@HarinderSingh-zq4vj ਆਪਣੇ ਨੇੜੇ ਦੇ ਡੇਅਰੀ ਵਿਭਾਗ ਨਾਲ ਰਾਬਤਾ ਕਰੋ ਇੱਕ ਵਾਰ
@sukhrai4197
@sukhrai4197 3 ай бұрын
Khri bank to lai rhe ho tusi
@simratpalsingh5678
@simratpalsingh5678 3 ай бұрын
Paji j limit na tardi hove fr
@manjindersran4379
@manjindersran4379 3 ай бұрын
Vere pase 6month baad limit di tra ghmone hunde a ja har month pay krne a pande a thode thode vi hauli hauli pase kat hunde jaan
@sukhrai4197
@sukhrai4197 3 ай бұрын
Je ta tuhdi bank cha phla limit a ta fr 6month bad bve biaj bhrdo je nai a fr month bad
@manjindersran4379
@manjindersran4379 3 ай бұрын
@@sukhrai4197 ok
@AmandeepKaur-cp7kr
@AmandeepKaur-cp7kr 3 ай бұрын
ਬੈਂਕ ਵਾਲੇ ਸਹੀ ਭੈ n nhi ਦਿਦੇ
@jaswindersingh2793
@jaswindersingh2793 2 ай бұрын
Ki pasuan lon band ho gea
@kawalbhangu1787
@kawalbhangu1787 3 ай бұрын
Veere viaj bahut painda
@HardeepSingh-zy4ls
@HardeepSingh-zy4ls 3 ай бұрын
Meri 160000 limt te 10 % interest lagde punjab gramin bank to hai
@Professorsaabvlogs
@Professorsaabvlogs 3 ай бұрын
@@HardeepSingh-zy4ls ਸਾਲ ਬਾਅਦ ਭਰਦੇ ਓ ਲਿਮਟ ਪੂਰੀ ਇੱਕ ਵਾਰ ,?
@DesijattGill
@DesijattGill 3 ай бұрын
Jd ik saal pushna hi ni limit nu fr viaj 10 11 da hi lgda nl di nl viaj bhrde raho fr nhi lgda mnu v lgya pehla late ho gya c hun nl di nl viaj bhr dine aa limit saal ch renew krva dine aa
@HarpreetSingh-vf3cu
@HarpreetSingh-vf3cu 3 ай бұрын
Bank wala kyc banwona ta khnda 10 %lgoo
@Professorsaabvlogs
@Professorsaabvlogs 3 ай бұрын
@@HarpreetSingh-vf3cu complaint Krdo Head office
@RanjeetSingh-ks4lh
@RanjeetSingh-ks4lh 3 ай бұрын
Bai g bank jaa ke v koi nhi dsda
@sukhrai4197
@sukhrai4197 3 ай бұрын
Veer g Es kcc ch atm card v milu ja nai
@Professorsaabvlogs
@Professorsaabvlogs 3 ай бұрын
@@sukhrai4197 ਬਿਲਕੁਲ ਮਿਲੂਗਾ
@sukhrai4197
@sukhrai4197 3 ай бұрын
@@Professorsaabvlogs main bna reha han meri central bank of india ch limit hai 3 lkh di . Pta kita main 4.5 mza a mere manger khda c 2.40 di bnju gi . 3 lkh ta veer ehda interst 7% aa
@sukhrai4197
@sukhrai4197 3 ай бұрын
​@@Professorsaabvlogs veer jj Interst bre dsyeo 160000 tak 7% aa 2.40 ka 3 lkh tak kina interst lgu
@movieszone2806
@movieszone2806 3 ай бұрын
Veer kiven Banu limit 160000 wali
@sukhrai4197
@sukhrai4197 3 ай бұрын
@@movieszone2806 je ta tuhdi Jamiin te limit hai kise bank ch os to pta kro oh bank bna du je nai bni fr kai bank nai bna ke dinde han privte bank bna dinde aa but oh Kista wli hundia aa. Je tuhde to maza hai ta apni dispcsry wle nu kaho maza de tag pa ke online krn fr oh tuhnu scren dwe ga os da print kadwa lio .oh dsde ga kis dr kolo helth Card bnu pasu da oh card bna ke bank dena hunda fr bndi .par ehna kuj krna to phla bank wleya nu jrror milo
@JagseersinghDhalio-h9h
@JagseersinghDhalio-h9h 3 ай бұрын
ਤਾਂ
@harbansbawa4130
@harbansbawa4130 3 ай бұрын
बैंक अडानी अंबानी नीरव मोदी विजय माल्या कॉलोनी देते हैं किस को नहीं मित्र प्यारे
@majors112
@majors112 3 ай бұрын
बहगरु किरपां करे चडदी कलां बक्से जी
@navdeepmaan391
@navdeepmaan391 3 ай бұрын
Viyaj jada
@KulwinderSingh-fz3zt
@KulwinderSingh-fz3zt 3 ай бұрын
Guandi de banan bale milda bai apnia majha bale nu bank nhi dende ja fer 30000 bicho mangde ne
@Raspalsingh-jy4dx
@Raspalsingh-jy4dx 3 ай бұрын
Bhai ji apna number te send karo
@harbhejsingh7909
@harbhejsingh7909 3 ай бұрын
Very nice ver ji ❤❤
It works #beatbox #tiktok
00:34
BeatboxJCOP
Рет қаралды 41 МЛН
“Don’t stop the chances.”
00:44
ISSEI / いっせい
Рет қаралды 62 МЛН
coco在求救? #小丑 #天使 #shorts
00:29
好人小丑
Рет қаралды 120 МЛН
It works #beatbox #tiktok
00:34
BeatboxJCOP
Рет қаралды 41 МЛН