ਆਪ ਨੂੰ ਕਾਹਦਾ ਸਵਾਰਿਆ, ਰੱਬ ਅੰਦਰੋਂ ਹੀ ਮਿਲਿਆ | Dhadrianwale

  Рет қаралды 44,967

Emm Pee

Emm Pee

6 ай бұрын

For all the latest updates, please visit the following page:
ParmesharDwarofficial
emmpee.net/
~~~~~~~~
This is The Official KZbin Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.com/us/app/dhadr...
For Android Devices: play.google.com/store/apps/de...
~~~~~~~~
Facebook Information Updates: / parmeshardwarofficial
KZbin Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#god

Пікірлер: 173
@KamaljitKaur-fy3uu
@KamaljitKaur-fy3uu 6 ай бұрын
ਅੱਜ ਅਸਲ ਵਿੱਚ ਸਮਝ ਆਇਆ ਜੀ "ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ 🙏"ਮਨ ਦੀਆਂ ਮੈਲੀਆਂ ਲਹਿਰਾਂ ਨੂੰ ਸਾਫ਼ ਕਰੀਏ ਤੇ ਰੱਬ ਰੂਪੀ ਸਮੁੰਦਰ ਨੂੰ ਮਾਣੀਏ 🙏ਕੋਟਿਨ ਕੋਟਿ ਧੰਨਵਾਦ ਜ਼ਿੰਦਗੀ ਸੰਵਾਰਦੇ ਇਨ੍ਹਾਂ ਕਮਾਲ ਦੇ ਬਚਨਾਂ ਲਈ ਜੀ 🙏
@parmjitkaur156
@parmjitkaur156 6 ай бұрын
ਮੈ ਸੌ ਸੌ ਰੁੱਖ ਪਈ ਲਾਂਵਾ ਰੁੱਖ ਤਾ ਹਰੇ ਭਰੇ ਮਾੰਵਾ ਠੰਡੀਆ ਸ਼ਾਵਾ ਸ਼ਾਂਵਾ ਕੌਣ ਕਰੇ
@hoteldivine2506
@hoteldivine2506 6 ай бұрын
ਜੀ ਵਾਹਿਗੁਰੂ ਜੀ ਤੇਰਾ ਦਿੱਤਾ ਖਾਵਣਾ।। ਜਿਤਨਾ ਹੈ ਉਸਮੇਂ ਸਾਂਤੀ ਹੈ ਜੀ।
@ManjitKaur-lu7oy
@ManjitKaur-lu7oy 6 ай бұрын
ਅਜ ਦਾ ਮੈਸਜ ਕਲ ਵਾਲੇ ਦਿਵਾਨ ਦਾ ਕਲਿਪ ਐ ਜੀ ਬਹੂਤ ਸੋਹਣਾ ਮੈਸਜ ਐ ਜੀ ਧੰਨਵਾਦ ਭਾਈ ਸਾਹਿਬ ਜੀ ਤੇ ਸਾਰੀ ਸੰਗਤ ਦਾ ਧੰਨਵਾਦ ਜੀ ਮਿਲਦੇ ਆ ਜੀ ਕਲ ਨੂੰ ਇਕ ਨਵੇ ਮੈਸਜ ਨਾਲ ਜੀ❤❤❤❤❤❤❤❤
@ManjitKaur-lu7oy
@ManjitKaur-lu7oy 6 ай бұрын
ਭਾਈ ਸਾਹਿਬ ਜੀ ਨੂੰ ਗੂਰ ਫਤਿਹ ਜੀ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ਸਾਰੀ ਸੰਗਤ ਨੂੰ ਸਤ ਸ੍ਰੀ ਅਕਾਲ ਜੀ ਹੋਰ ਦਸੋ ਸਾਰੇ ਠੀਕ ਓ ਜੀ❤❤❤❤❤❤❤
@jaspreetbhullar8398
@jaspreetbhullar8398 6 ай бұрын
ਬਖਸ਼ ਲੈ ਗੁਨਾਹ ਮੇਰੇ 🙏 ਆਇਆ ਮੈਂ ਸਰਨ ਤੇਰੀ 😭😭 ਸਤਿਗੁਰ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏
@gurjindersingh625
@gurjindersingh625 6 ай бұрын
Ki hoya veer
@gurjeetkaur9238
@gurjeetkaur9238 6 ай бұрын
ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏
@BalvirKaur_Gill
@BalvirKaur_Gill 6 ай бұрын
ਭਾਈ ਸਾਹਿਬ ਜੀ ਅਸੀਂ ਤੁਹਾਨੂੰ ਸੁਣ ਕੇ ਮਾਣ ਮਹਿਸੂਸ ਕਰਦੇ ਹਾਂ।ਜਿੰਦਗੀ ਸੁਧਰ ਰਹੀ ਹੈ।ਬਹੁਤ ਬਹੁਤ ਧੰਨਵਾਦ ਜੀ।ਬਲਵੀਰ ਕੌਰ ਗਿੱਲ ਲੁਧਿਆਣਾ
@SandeepSingh-ky1wj
@SandeepSingh-ky1wj 6 ай бұрын
ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਨਿਆਮੂ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻❤❤❤❤🌹🌹🌹🌹🌹
@hoteldivine2506
@hoteldivine2506 6 ай бұрын
ਵਾਹਿਗੁਰੂ ਜੀ। ਸਬਦ ਕੀਰਤਨ ਗੁਰਬਾਣੀ। ਨਾਲ ਹੀ। ਸ਼ਾਂਤੀ ਮਿਲਦੀ ਹੈ। ਜੀ।। ਭਾਈ ਸਾਹਿਬ ਜੀ। ਆਪਣੀ ਸਿਹਤ ਦਾ ਪੂਰਾ। ਧਿਆਨ। ਰੱਖਣਾ। ਜੀ ਸੱਚੇ ਪਾਤਸ਼ਾਹ ਸਤਿਗੁਰੂ ਜੀ। ਸਭਨਾਂ ਨੂੰ ਚੜਦੀ ਕਲਾ ਔਰ ਸੁਖੀ ਰੱਖਣਾ ਜੀ।। ਸਮੂਹ ਸਾਧ ਸੰਗਤ ਜੀ। ਪੇ ਆਪਣਾ ਮਿਹਰ ਭਰਾ। ਹੱਥ ਰੱਖਣਾ ਜੀ।।।।
@BaljinderKaur-fu1ci
@BaljinderKaur-fu1ci 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jagtarsohi9001
@jagtarsohi9001 6 ай бұрын
ਵਾਹਿਗੁਰੂ ਜੀ ਕੀ ਫਤਿਹ ਜੀ 🙏🙏
@pankajnanda8844
@pankajnanda8844 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@jagdishkaur9755
@jagdishkaur9755 6 ай бұрын
ਮਨ ਦੀ ਸ਼ਾਂਤੀ ਹੀ ਅਸਲੀ ਧਨ ਹੈ। ਧੰਨਵਾਦ ਭਾਈ ਸਾਹਿਬ ਜੀ।
@Gurektalks
@Gurektalks 6 ай бұрын
Thank you sir , for improving my life
@BalwinderSingh-ug2mf
@BalwinderSingh-ug2mf 6 ай бұрын
Waheguru ji ka Khalsa waheguru ji ki Fateh very nice massage bhai sahab thanks
@SukhwinderSingh-wq5ip
@SukhwinderSingh-wq5ip 6 ай бұрын
ਵਾਹਿਗੁਰੂ ਜੀ, ਸਰਬੱਤ ਦਾ ਭਲਾ
@jaspreetbhullar8398
@jaspreetbhullar8398 6 ай бұрын
ਸੱਚ ਕਿਹਾ ਭਾਈ ਸਾਹਿਬ ਜੀ 🙏 ਸਾਫ਼ ਮਨ ਸ਼ੁੱਧ ਮਨ ਹੀ ਇਕਾਗਰਤਾ ਦਾ ਅਸਲ ਆਨੰਦ ਸਾਡੇ ਅੰਦਰ ਦੇ ਰੋਮ ਰੋਮ ਨੂੰ ਪ੍ਰਦਾਨ ਕਰਦਾ ਹੈ 😭🙏 ਸ਼ੁਕਰ ਹੈ 🙏 ਸ਼ੁਕਰ ਹੈ 🙏 ਮੇਰੇ ਸਤਿਗੁਰੂ 🙏 ਜੋਂ ਤੁਹਾਡੇ ਦਿੱਤੇ ਗਿਆਨ ਨੇ ਸਾਨੂੰ ਬਚਾ ਰੱਖਿਆ ਹੈ ਜੀ 🙏
@SukhwinderKaur-co7fs
@SukhwinderKaur-co7fs 6 ай бұрын
ਭਾਈ ਸਾਹਿਬ ਜੀ ਤੁਹਾਨੂੰ ਸੁਣ ਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਮਨ ਨੂੰ ਸਕੂਨ ਮਿਲਦਾ ਹੈ ਵਹਿ ਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🙏🏻👏🏻
@ManjitKaur-yt9pu
@ManjitKaur-yt9pu 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਵਿਚਾਰੁ ਜੀ
@sharanbrar9241
@sharanbrar9241 6 ай бұрын
Waheguru Ji Ka Khalsa Waheguru Ji Ki Fateh
@rajvirsingh9616
@rajvirsingh9616 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-or4sw9ow1p
@user-or4sw9ow1p 6 ай бұрын
Waheguru ji waheguru ji waheguru ji waheguru ji waheguru ji
@gurimaan9814
@gurimaan9814 6 ай бұрын
Waheguru ji🙏🙏🙏🙏
@Harjindersingh-gs6pr
@Harjindersingh-gs6pr 6 ай бұрын
ਬਹੁਤ ਧੰਨਬਾਦ ਜੀ ਗਿਆਨ ਦੇਣ ਲਈ ਜੀ🙏🙏
@sajansingh1774
@sajansingh1774 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏
@gurjeetkaur9238
@gurjeetkaur9238 6 ай бұрын
ਸਰਬੱਤ ਦਾ ਭਲਾ ਹੋਵੇ ਜੀ ਉੱਚੇ ਤੇ ਸੁੱਚੇ ਵਿਚਾਰ ਦੇਣ ਲਈ ਧੰਨਵਾਦ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਵਾਹਿਗੁਰੂ ਜੀ ਸ਼ੁਕਰਾਨਾ ਧੰਨ ਸੵਈ ਗੁਰੂ ਗਰੰਥ ਸਾਹਿਬ ਜੀ ਦਾ ਜਿਨਾਂ ਤੋਂ ਮੈਂ ਗਿਆਨ ਲੈ ਰਹੀ ਆਂ ਜੀ ਜਿਉਂਦੇ ਵਸਦੇ ਤੰਦਰੁਸਤ ਰਹੋ ਭਾਈ ਸਾਹਿਬ ਜੀ ❤❤🙏
@JaspreetKaur-kk7vv
@JaspreetKaur-kk7vv 6 ай бұрын
Waheguru ji ka Khalsa waheguru ji ki Fateh 🙏🙏
@Ramandeep_kaur566
@Ramandeep_kaur566 6 ай бұрын
Waheguru ji ka Khalsa waheguru ji ki Fateh Bhai sahab g 🙏🏻🙏🏻
@parmjeetdha3681
@parmjeetdha3681 6 ай бұрын
ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏🙏🙏🙏
@hujcoxjro7277
@hujcoxjro7277 6 ай бұрын
Waheguru ji waheguru ji waheguru ji ❤❤❤
@ManpreetSingh-kf8ii
@ManpreetSingh-kf8ii 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️
@RajuSingh-dw6px
@RajuSingh-dw6px 6 ай бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AIO1699
@AIO1699 6 ай бұрын
Sach kaha bhai sahab ji dhanyawad waheguru ji koait koait dhanyawad waheguru ji thanks God 🙏🙏🙏🙏🌹🌹🌹🌹❤️💯💯
@jaideep2083
@jaideep2083 6 ай бұрын
Waheguru Ji 🙏❤️
@amritpalsingh-mm5rc
@amritpalsingh-mm5rc 6 ай бұрын
Thanks bahi Sahib ji God bless you
@manjusehgal7163
@manjusehgal7163 6 ай бұрын
Waheguru ji ka khalsa waheguru ji ki Fateh
@RajwinderKaur-hy2og
@RajwinderKaur-hy2og 6 ай бұрын
Waheguru ji ka khalsa waheguru ji ki fateh bhai sahib ji🙏🙏
@sarbjeetkaur4574
@sarbjeetkaur4574 6 ай бұрын
Satnam Shri waheguru ji 🙏🙏🌹🌹
@balwindersingh-nz2hm
@balwindersingh-nz2hm 6 ай бұрын
ਵਾਹਿਗੁਰੂ ਜੀ ❤❤
@hoteldivine2506
@hoteldivine2506 4 ай бұрын
ਮਨ ਕੀ ਸ਼ਾਂਤੀ ਬੀਚ ਬਹੁਤ ਸੁਖ ।ਹੈ।ਜੀ।। ਸਤਿਗੁਰੂ ਜੀ ਸਭਨਾਂ ਦਾ ਭਲਾ ਹੋਵੇ। ਸਭ ਖੁਸ਼ੀ ਰਹਿਣ ਜੀ।।।।
@amitsandhu_
@amitsandhu_ 6 ай бұрын
ਵਾਹਿਗੁਰੂ ਜੀ
@HarvinderSingh-or1kf
@HarvinderSingh-or1kf 6 ай бұрын
वाहेगुरु जी का खालसा वाहेगुरु जी की फतेह जी भाई साहब जी वाहेगुरु जी अगे अरदास है सदा चडदीकला रहो जी ❤❤❤❤❤
@Paramjitsingh-on5eo
@Paramjitsingh-on5eo 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏❤️❤️
@Mandeep-ji2rf
@Mandeep-ji2rf 6 ай бұрын
Waheguru ji❤
@gurdeepsingh7943
@gurdeepsingh7943 6 ай бұрын
❤❤ satnam Shiri wheguru satnam Shiri wheguru satnam Shiri wheguru satnam Shiri wheguru ji shukriya ji tuhada cror cror cror cror cror cror cror cror barr ji sab te kirpa banyai rakhyoo jii 🙏🙏🙏 namdan sewa simran di daat bakhshyo ji sarya nu ❤❤❤❤❤❤❤❤❤❤❤❤❤❤❤
@diljotsingh1189
@diljotsingh1189 6 ай бұрын
Waheguru ji waheguru ji 🙏🙏🙏🙏🙏
@BalwinderSingh-mc1lq
@BalwinderSingh-mc1lq 6 ай бұрын
Bhai saab nice. Vichar thanks
@armaankumar4206
@armaankumar4206 6 ай бұрын
Sat shri akal ji 🙏🌷
@ManjitKaur-wl9hr
@ManjitKaur-wl9hr 6 ай бұрын
🙏🙏ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ 🙏🙏
@harbanskhattra584
@harbanskhattra584 6 ай бұрын
Waheguru ji mehar kre
@OnkarSingh-mi5xu
@OnkarSingh-mi5xu 6 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@sudeshrani8825
@sudeshrani8825 6 ай бұрын
Wahe Guru ji 🙏🙏
@harryromana383
@harryromana383 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ginni404
@ginni404 6 ай бұрын
Waheguru sahib jio ❤️❤️❤️❤️❤️❤️❤️❤️🌹🌹🌹🌹🌹🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@kulwantsinghgill3031
@kulwantsinghgill3031 6 ай бұрын
Guru Fateh ji ❤❤❤
@GurnamSingh-pj4pv
@GurnamSingh-pj4pv 6 ай бұрын
ਵਾਹਿਗੁਰੂ ਜੀ ਬਾਬਾ ਜੀ ਗੁਰੂ ਫਤਿਹ ਜੀ ।।
@harpreetsinghmehra4783
@harpreetsinghmehra4783 6 ай бұрын
🙏🌸♥️ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ♥️🌸🙏
@ministories_narinder_kaur
@ministories_narinder_kaur 6 ай бұрын
ਮੈਂ ਬਹੁਤ ਹੀ ਜ਼ਿਆਦਾ ਬਦਲ ਰਹੀ ਹਾਂ।
@GurpreetSingh-zi1hx
@GurpreetSingh-zi1hx 6 ай бұрын
ਵਾਹ ਜੀ ਵਾਹ 🌹🙏 ਵਾਹਿਗੁਰੂ ਜੀ 🌹
@jogindrasinghsingh
@jogindrasinghsingh 6 ай бұрын
WaheGuru Ji ka Khalsa WaheGuru Ji ki Fateh 🙏❤❤
@tejinder0988
@tejinder0988 6 ай бұрын
ਸਤਨਾਮ ਵਾਹਿਗੁਰੂ ਜੀ 🙏🙏🙏🙏🙏
@user-ec2pd4kh7t
@user-ec2pd4kh7t 6 ай бұрын
Waheguru waheguru g wmk ❤️❤️❤️❤️❤️🙏🙏🙏🙏🙏
@JagsirSingh-ih3vk
@JagsirSingh-ih3vk 6 ай бұрын
Vadia vichar vahi sav
@parmjitkaur156
@parmjitkaur156 6 ай бұрын
ਧੰਨ ਧੰਨ ਸੀੑ ਗੁਰੂ ਨਾਨਕ ਦੇਵ ਜੀ
@SukhwinderKaur-vi4fh
@SukhwinderKaur-vi4fh 6 ай бұрын
Dhanwad bhai sahib jii gbu
@rettywilliam8703
@rettywilliam8703 6 ай бұрын
Radha Soami ji❤❤❤❤❤❤❤❤
@user-sr2qp4mr2n
@user-sr2qp4mr2n 6 ай бұрын
💕🙏🙏🙏🙏🙏💕
@amritpalsinghwander
@amritpalsinghwander 6 ай бұрын
Waheguru ji thuda motivation jin da sahara hai
@manjitkaursandhu4785
@manjitkaursandhu4785 6 ай бұрын
Bulkul sahi keha Bhai Shab Ji Thanks ji 🙏🙏❤❤🙏🙏👌👌
@SurjeetSingh-uk2gx
@SurjeetSingh-uk2gx 6 ай бұрын
Waheguru ji ka khalsa waheguru ji ki fathe🙏🙏🙏
@inderjeetkaur3274
@inderjeetkaur3274 6 ай бұрын
Waheguru ji k kalsha waheguru ji k fathy bahi shib ji 🙏
@naveenpandhu7024
@naveenpandhu7024 6 ай бұрын
Wmkg
@baljitkaur805
@baljitkaur805 6 ай бұрын
Waheguru ji mehar kro ji 🌹 💐 🙏🏼 ❤
@AmanndeepSingh
@AmanndeepSingh 6 ай бұрын
Bhut badhiya Bhai sahib ji
@parmjitkaur156
@parmjitkaur156 6 ай бұрын
ਧੰਨ ਗੁਰੂ ਨਾਨਕ ਤੂੰਹੀ ਨਿਰੰਕਾਰ ਬਾਬਾ
@inderjeetkaur3274
@inderjeetkaur3274 6 ай бұрын
Bahi shib ji aap ji de himet mahan ha
@LakhwinderKaur-vo7nh
@LakhwinderKaur-vo7nh 6 ай бұрын
Waherguru ji waherguru ji
@user-ym1hw1rb3x
@user-ym1hw1rb3x 6 ай бұрын
Shae gall ae baba ji
@gurjantsingh.x4223
@gurjantsingh.x4223 6 ай бұрын
waheguru ji
@kamalpreet5742
@kamalpreet5742 6 ай бұрын
Waheguru ji Canada❤
@KulwinderKaur-lq4yw
@KulwinderKaur-lq4yw 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫ਼ਤਹ
@SandeepSingh-ky1wj
@SandeepSingh-ky1wj 6 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਠੰਡਾ ਬੁਰਜ ਸਰਦ ਹਵਾਵਾਂ , ਸੁਣ ਚੜਦਾ ਤਾਪ ਖਿਆਲਾਂ ਨੂੰ ਅੱਖ 😭😭ਭਰ ਆਉਦੀ ਚੇਤੇ ਕਰਕੇ ਮਾਂ ਗੁਜਰੀ ਤੇ ਲਾਲਾਂ ਨੂੰ ।
@jaspreetbhullar8398
@jaspreetbhullar8398 6 ай бұрын
ਵਾਹਿਗੁਰੂ ਜੀ 😭😭🙏
@gurjeetkaur9238
@gurjeetkaur9238 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਸਿਹਤ ਠੀਕ ਆ ਵੀਰ ਜੀ ਹੁਣ😭😭😭😭🙏
@SandeepSingh-ky1wj
@SandeepSingh-ky1wj 6 ай бұрын
@@jaspreetbhullar8398 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@SandeepSingh-ky1wj
@SandeepSingh-ky1wj 6 ай бұрын
@@gurjeetkaur9238 ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻
@bhagwantkaur674
@bhagwantkaur674 6 ай бұрын
Waheguru JI KA KHALSA waheguru JI KI FATEH JI JI bhai shibe g Thank YOU very nic message ❤❤❤❤❤❤❤
@seerasingh4698
@seerasingh4698 6 ай бұрын
Waheguru ji 🙏
@inderjeetkaur3274
@inderjeetkaur3274 6 ай бұрын
Thanks bahi shib ji
@SunnyKumar-hi6mw
@SunnyKumar-hi6mw 3 ай бұрын
Waheguru ji
@gurjindersingh4666
@gurjindersingh4666 6 ай бұрын
Dhanbad.ji
@electricexperiment9072
@electricexperiment9072 6 ай бұрын
Wahegur ji 🙏🙏❤️❤️
@SukhwinderKaur-lv8gm
@SukhwinderKaur-lv8gm 6 ай бұрын
ਬਹੁਤ ਵਧੀਆ ਵਿਚਾਰ
@LaiLoPRNAWABGANJD
@LaiLoPRNAWABGANJD 6 ай бұрын
Waheguru Ji
@harjitkaur3753
@harjitkaur3753 6 ай бұрын
WaheGuru Ji ka Khalsa WaheGuru Ji ki Fateh ji 🙏
@yadwindersg
@yadwindersg 6 ай бұрын
ਭਾਈ ਸਾਹਿਬ ਅਗਰ ਮਨ ਸਾਫ ਹੋ ਜਾਵੇ ਪਰ ਇਕਾਗਰ ਨਾਂ ਹੋਵੇ ਤਾਂ ਉਸ ਸਥਿਤੀ ਨੂੰ ਕਿੰਝ ਪਰਿਭਾਸ਼ਿਤ ਕਰਾਂਗੇ
@fouji5287
@fouji5287 6 ай бұрын
Wmk 🙏🙏🙏😔
@bittubansa3810
@bittubansa3810 6 ай бұрын
🙏🌹❤️ Waheguru ji ka khalsa waheguru ji ki Fateh ji 🙏❤️🌹
@majorsingh2581
@majorsingh2581 6 ай бұрын
Wahguro ji 🙏 ❤❤❤❤❤
@vpvp4130
@vpvp4130 6 ай бұрын
वाहेगुरु जी
@preetikaur-zw5wm
@preetikaur-zw5wm 6 ай бұрын
❤❤💯💯💯waheguru ji 🙏 😳
@sukhasingh6735
@sukhasingh6735 6 ай бұрын
Thank you❤🌹
@user-td7cy9hl9f
@user-td7cy9hl9f 6 ай бұрын
Rab andron hi milea par paise lai ptm manta ban gia bahar ja ke mange pai
1 or 2?🐄
00:12
Kan Andrey
Рет қаралды 37 МЛН
When You Get Ran Over By A Car...
00:15
Jojo Sim
Рет қаралды 13 МЛН
孩子多的烦恼?#火影忍者 #家庭 #佐助
00:31
火影忍者一家
Рет қаралды 41 МЛН
She saved others
0:20
V.A. show / Магика
Рет қаралды 3,3 МЛН
One Two Buckle My Shoes ! #spongebobexe #shorts
0:17
ANA Craft
Рет қаралды 7 МЛН
THE POLICE TAKES ME! feat @PANDAGIRLOFFICIAL #shorts
0:31
PANDA BOI
Рет қаралды 23 МЛН
Арестовали наглых мошенников 🤯
0:52
Фильмы I Сериалы
Рет қаралды 5 МЛН