ਆਪਣੀਆ ਸਬਜ਼ੀਆਂ ਆਪ ਉਗਾਓ || Grow your own vegetables ||

  Рет қаралды 121,801

GreenLife Punjab

GreenLife Punjab

Күн бұрын

To Contact Drop an email
greenlifediariesofficial@gmail.com
You tube Hindi Channel Subscribe Link
/ greenlifediaries
Grow Bag Purchase Link amzn.to/3TYSDLq
Like us on Facebook page
www.facebook.c...
Follow us on Instagram
/ avtarsinghsandhu101
#GreenLifePunjab #kitchengarden #rooftopgarden #terracegarden #ਛੱਤਉੱਪਰਖੇਤੀ

Пікірлер: 92
@GurvinderSingh-vq3ko
@GurvinderSingh-vq3ko 6 ай бұрын
ਬਾਈ ਜੀ ਪੰਜਾਬੀ ਵਿੱਚ ਸੁਣਕੇ ਬਹੁਤ ਵਧੀਆ ਲੱਗਾ ਜੀ
@inderjeetkaur9687
@inderjeetkaur9687 6 ай бұрын
ਬਹੁਤ ਵਧੀਆ ਵੀਰ ਜੀ ਤੇ ਭੈਣ ਜੀ ਸਭ ਸੱਚੀਆਂ ਗੱਲਾਂ ਕਹੀਆਂ ਤੁਸੀਂ
@harpreetsekhon2919
@harpreetsekhon2919 5 ай бұрын
ਅਸੀ ਵੀ ਇਸ ਵਾਰ ਘਰ ਵਿੱਚ ਹੀ ਸਬਜੀ ਲਾਈ ਆ ਜੀ ਕਲ ਹੀ ਘਰੋ ਤੋੜ ਕੇ ਸ਼ਿਮਲਾ ਮਿਰਚ ਦੀ ਸਬਜੀ ਬਣਾਈ ਬਹੁਤ ਖੁਸ਼ੀ ਹੋਈ ਟਮਾਟਰ ਵੀ ਬਹੁਤ ਲਗੇ ਆ ਹਰੀ ਮਿਰਚ ਕੋਈ ਸਪਰੇ ਨੀ ਕੀਤੀ ਰੂੜੀ ਦਾ ਰੇ ਪਾਇਆ
@greenlifepunjab
@greenlifepunjab 5 ай бұрын
ਬਹੁੱਤ ਵਧੀਆ
@simranbatth8334
@simranbatth8334 6 ай бұрын
ਸਤਿ ਸ੍ਰੀ ਅਕਾਲ ਭੈਣ ਜੀ ਵੀਰ ਜੀ🙏🙏 ਅਸੀਂ ਵੀ ਸਾਰੀਆਂ ਸਬਜ਼ੀਆਂ ਘਰੇ ਹੀ ਬੀਜਦੇ ਹਾਂ ਛੱਤ ਉੱਪਰ ਲਾਈਆਂ ਸਬਜ਼ੀਆਂ ਬਹੁਤ ਵਧੀਆ ਲੱਗੀਆਂ। ਘਰ ਦੀ ਸਬਜੀ ਦੀ ਕੋਈ ਰੀਸ ਨਹੀਂ। 🙏🙏🌹🌹🌹
@greenlifepunjab
@greenlifepunjab 5 ай бұрын
keep it up 👍
@manjeetkaurwaraich1059
@manjeetkaurwaraich1059 5 ай бұрын
ਬਹੁਤ ਬਹੁਤ ਵਧੀਆ ਆਪਣੇ ਘਰ ਵਿਚ ਸਬਜ਼ੀਆਂ ਤੇ ਫਲਾਂ ਵਾਲੇ ਬੂਟੇ ਲਗਾਏ ਬਿਨਾਂ ਸਪਰੇਅ ਤੋਂ ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ
@kaurparveen50
@kaurparveen50 5 ай бұрын
Bahut vadhia❤❤❤❤mai vee tuhadi khaiti. Baarri dekh ke thorra thorra plastic de containers vich shuroo kita hai. Pipe vala 👌
@jarvis4357
@jarvis4357 5 ай бұрын
ਆਉਣ ਵਾਲੇ ਸਮੇਂ ਵਾਰੇ ਕੀ ਕੁਝ ਨਹੀਂ ਕਹਿੰਦਾ ਕਿ ਕੀ ਕਰ ਲਵੇਗਾ ਇਨਸਾਨ। ਪੈਸਾ ਕਮਾਉਣਾ ਮੁਸ਼ਕਲ ਹੈ ਪਰ ਖਰਚ ਕਿੱਥੋਂ ਕਰੇ।
@Paramjitsingh-to2pc
@Paramjitsingh-to2pc 5 ай бұрын
ਬਹੁਤ ਵਧੀਆ ਜੀ 👌🏻👌🏻👌🏻👌🏻👌🏻👌🏻
@Simrankour-1948
@Simrankour-1948 6 ай бұрын
Barish da pani store krn vaste v kuc bnana c jis nall butiya nu ohi pani dita jawe is tarh pani v jyada beast nhi hoyega te barish de pani da sahi upyoge v ho jayega 👍👌🙏
@arwinderaujla3267
@arwinderaujla3267 5 ай бұрын
ਅਸੀ ਵੀ ਐਤਕੀਂ ਆਪ ਹੀ ਘਰੇ ਸਬਜੀਆਂ ਲਾਇਆ
@sandeepkaur5984
@sandeepkaur5984 6 ай бұрын
Sir ਟਮਾਟਰ ਦੇ ਫੁੱਲ ਲਗਦੇ ਬਹੁਤ ਆ, but ਝਰ ਜਾਂਦੇ ਨੇ ਕੋਈ ਸੋਲੂਸ਼ਨ ਦਸੋ ਜੀ
@krishnagarg3356
@krishnagarg3356 6 ай бұрын
Stop watering
@asifashraf5561
@asifashraf5561 6 ай бұрын
maza aa gia sardar g main pakistan de sher Toba take singh tu
@gopi2bhatti
@gopi2bhatti 6 ай бұрын
ਭਾਜ਼ੀ ਤਹਾਨੂੰ ਵੇਖ ਬੜਾ ਉਪਰਾਲਾ ਕੀਤਾ ਸਬਜ਼ੀਆਂ ਛੱਤ ਉਗਾਉਣ ਦਾ ਪਰ ਗਰਮੀਆਂ ਸ਼ਬਜੀਆਂ ਸੁੱਕ ਜਾਂਦੀਆਂ ਵੱਲਾ ਗਲ ਜਾਂਦੀਆਂ ਆ
@parmjitkaur890
@parmjitkaur890 6 ай бұрын
Sade vi suk gyan
@rajpreetsingh217
@rajpreetsingh217 6 ай бұрын
ਵੀਰ ਲੰਮੇ ਪੇਠੇ ਲੱਗ ਕੇ ਸੁਕੀ ਜਾਂਦੇ ਆ
@gurdeepsinghbrar8908
@gurdeepsinghbrar8908 6 ай бұрын
ਉਪਰ ਗ੍ਰੀਨ ਨੈਟ ਲਾਓ ਨਾਂ।
@harmailsingh8626
@harmailsingh8626 5 ай бұрын
ਵੀਰ ਤੇਰੀ ਘਰਵਾਲੀ ਨੂੰ ਵੀ ਸੋਕ ਹੈ ਇਸ ਲਈ ਕਾਮਯਾਬ ਹੋ, ਮੇਰੇ ਵਾਲੀ ਜਾਂ ਤਾਂ ਪਾਣੀ ਨਹੀਂ ਪਉੰਦੀ ਤਾਂ ਸੁੱਕ ਜਾਂਦੇ ਨੇ, ਜਾਂ ਪਾਣੀ ਏਨਾ ਪਾਉਂਦੀ ਹੈ ਪਾਣੀ ਨਾਲ ਸੁੱਕ ਜਾਂਦੇ ਨੇ ਬੂਟੇ, ਸੋਕ ਹੋਣਾ ਜਰੂਰੀ ਹੈ😅😅
@kaurparveen50
@kaurparveen50 5 ай бұрын
Tusi taan kamal hee kar diti ❤❤❤❤❤❤😊😊😊😊👍👍👍👍👍👍👍
@narinderSingh-tf5op
@narinderSingh-tf5op 5 ай бұрын
ਸਰ ਜੀ ਤੁਸੀਂ ਸਬਜ਼ੀਆਂ ਦੇ ਬੀਜ ਕਿਥੋਂ ਲੈਂਦੇ ਹੋ ਅਸੀਂ ਵੀ ਮੰਗਵਾਉਣੇ ਸਨ online ਕਿਥੋਂ ਮਿਲਣ ਗੇ ਵਧੀਆ ਕੁਆਲਿਟੀ ਦੇ ਬੀਜ
@greenlifepunjab
@greenlifepunjab 5 ай бұрын
ਅਸੀਂ ਪਨੀਰੀ ਦੀ ਵਰਤੋਂ ਹੀ ਜ਼ਿਆਦਾ ਕਰਦੇ ਹਾਂ
@JasmeetSingh-qt2pz
@JasmeetSingh-qt2pz 5 ай бұрын
Bija wali dukan to
@AnandBoutique
@AnandBoutique 5 ай бұрын
Very nice idea
@gurwantkaur6758
@gurwantkaur6758 6 ай бұрын
Bahut vdia aa g
@rajdev4644
@rajdev4644 6 ай бұрын
Bilkul sahi hai g, yeh aj ki jarurat hai, pesticide company te Punjab de kisaana di greed ne Punjab nu cancer de te hor bimariyon di sugat de rakhi hai
@Kitchengarden134
@Kitchengarden134 6 ай бұрын
Ryt sir sabji kudh he grow krniya chidia main kuj sabji lga dindi hai
@135telecom7
@135telecom7 5 ай бұрын
ਸਰ ਪੰਜਾਬ ਦੇ ਮੌਸਮ ਨੂੰ ਆਂਧਰਾ ਪ੍ਰਦੇਸ਼ ਦੇ ਚੀਕੂ ਸੂਟ ਕਰਦੇ ਨੇ ਤੁਸੀ ਲਗਵਾ ਕੇ ਦੇਖੋ ਫਲ ਜਰੂਰ ਲੱਗੇ ਗਾ
@Kitchengarden134
@Kitchengarden134 6 ай бұрын
I know very well about sticky board sis because i have kitchen and flowers garden 😊😊😊
@HardeepwaraichWaraich
@HardeepwaraichWaraich 4 ай бұрын
Vir ji sady 🍅 khrab ho jandy ny aas bary daso
@alicebaldevraj4954
@alicebaldevraj4954 5 ай бұрын
So nice God bless you all family with grace
@heydidyouknow7702
@heydidyouknow7702 5 ай бұрын
Punjab is best place to live just need to work air and land pollution and road traffic system❤❤❤❤❤❤❤
@raniyadav6286
@raniyadav6286 5 ай бұрын
ਤੋਰੀਆਂ ਅਤੇ ਕੱਦੂ ਦੇ ਫਲ ਝੜ ਰਹੇ ਨੇ ਤੋਰੀਆਂ ਦੇ ਫਲ ਪੀਲੇ ਹੋ ਕੇ ਸੁੱਕ ਰਹੇ ਹਨ ਵੀਰ ਜੀ ਕੋਈ ਹੱਲ ਦੱਸੋ 👏
@khushvinderkaur5079
@khushvinderkaur5079 5 ай бұрын
Veer ji tamater de ped ute safed Wale kide lg gae ne kis tra dur hon ge please reply
@mandeeptark
@mandeeptark 5 ай бұрын
ਸਾਡੇ ਘਰ ਤਾ ਜਮੀਨ ਤੇ ਨਹੀਂ ਹੋ ਰਿਹਾ...ਛੱਤ ਤੇ ਕਰ ਰਹੇ ਹੋ,,, ਤੁਹਾਨੂੰ ਸਲਾਮ........ਇਸ ਦੇ ਪਾਣੀ ਨਾਲ ਛੱਤ ਖਰਾਬ ਨਹੀਂ ਹੁੰਦੀ ਜੀ????
@bawasingh282
@bawasingh282 6 ай бұрын
Bhut vadiya brother God bless you
@bachittarsingh4147
@bachittarsingh4147 5 ай бұрын
sir jdo vaarash da paani kiarian ch bhar janda te us da ki karde ho
@Gavy_much_and_more
@Gavy_much_and_more 6 ай бұрын
Very nice g
@HARJITPAL-te5tr
@HARJITPAL-te5tr 5 ай бұрын
ਵੀਰ ਜੀ grow bag ਕਿੱਥੋਂ ਮਿਲਣਗੇ
@HarjinderSingh-f9z
@HarjinderSingh-f9z 6 ай бұрын
Great work 🙏
@bakhsishsinghsaini6613
@bakhsishsinghsaini6613 5 ай бұрын
Bahut badhiya
@ravinderkaur7679
@ravinderkaur7679 5 ай бұрын
Bro Brown jihi fly type hai, oh full leaves kha jadi hai, pls dso ke treatment hI
@DALJEETSINGH-qc6tk
@DALJEETSINGH-qc6tk 5 ай бұрын
Wahe guru ji ❤️💕
@tarangill2019
@tarangill2019 6 ай бұрын
Eh yellow board ki aa kitho milda
@kamalsaidkheri5377
@kamalsaidkheri5377 5 ай бұрын
great work bhaji ❤😊
@ravinderkaur7679
@ravinderkaur7679 5 ай бұрын
Bro bottles vich kiwe lgda hai pls dso
@prabhjitkaurdhillon
@prabhjitkaurdhillon 6 ай бұрын
👍
@smalldiyremedies098
@smalldiyremedies098 5 ай бұрын
Yellow strap da ki name aa nd kiwe mngwayie
@jaspalkaur4347
@jaspalkaur4347 5 ай бұрын
eh yello board te tusi ki laea a ji
@sidhuvlogsji
@sidhuvlogsji 5 ай бұрын
Yellow.. Paper type ki hai.. Ki hai..
@aulakh7356
@aulakh7356 6 ай бұрын
Good job veer g
@mediashadow
@mediashadow 5 ай бұрын
😮😮
@jagroopsingh-ri4zq
@jagroopsingh-ri4zq 5 ай бұрын
Yellow colour vich jo c oh ki cheej c
@GursewakSingh-oi4dh
@GursewakSingh-oi4dh 6 ай бұрын
Eh miitti kinne time bad badlni paindi ja lod ni badlan di
@greenlifepunjab
@greenlifepunjab 5 ай бұрын
4 ਸਾਲ ਤੋਂ ਸਾਨੂੰ ਕੋਈ ਲੋੜ ਮਹਿਸੂਸ ਨਹੀਂ ਹੋਈ
@satbirsingh-id7ry
@satbirsingh-id7ry 5 ай бұрын
Beez ketho lainde ho
@rajniranirajnirani6377
@rajniranirajnirani6377 6 ай бұрын
Sir yellow colour wala ke leya plz daso
@tarangill2019
@tarangill2019 6 ай бұрын
Sade boota nu ful nhi lgda
@HarwinderkaurGill-yd5so
@HarwinderkaurGill-yd5so 6 ай бұрын
Good job and sister and bro🎉🎉🎉🎉🎉🎉🎉🎉🎉
@ramandeepkaursekhon4067
@ramandeepkaursekhon4067 6 ай бұрын
Nice
@bimladevi3712
@bimladevi3712 5 ай бұрын
Grow bag kitho milange
@OfficialGurivloger999
@OfficialGurivloger999 6 ай бұрын
Very nice
@SukhpalAtwal-o9d
@SukhpalAtwal-o9d 6 ай бұрын
Bai ji sira Lata
@gurpindersingh9939
@gurpindersingh9939 6 ай бұрын
Grow bag ram bag , Amritsar, mil Jan GE
@sumandeepkour2597
@sumandeepkour2597 5 ай бұрын
Asi v try kr rhe aa
@pawandeepsinghpuri6858
@pawandeepsinghpuri6858 5 ай бұрын
ਸਰ ਘਰ ਦੀ ਛੱਤ ਖਰਾਬ ਨਹੀ ਹੁੰਦੀ ਛੱਤ ਉਪਰ ਸਿੱਲ ਨਹੀ ਆਉਂਦੀ
@tarangill2019
@tarangill2019 6 ай бұрын
Nimbu nu fal nhi lga full lg k jhad janda
@KarmjeetKaur-jy3li
@KarmjeetKaur-jy3li 6 ай бұрын
Mu bhut Shoka vir bhut kuj mere home cha le va g
@manjitkaurkaur2145
@manjitkaurkaur2145 4 ай бұрын
Kitho o sir g tuci
@young__farmer
@young__farmer 6 ай бұрын
Bai ji apna adress dasoge
@simranjeetkaur90
@simranjeetkaur90 5 ай бұрын
Ssa sir ji tuc rehde kithe ho
@greenlifepunjab
@greenlifepunjab 5 ай бұрын
ਸੁਲਤਾਨਪੁਰ ਲੋਧੀ
@simranjeetkaur90
@simranjeetkaur90 5 ай бұрын
Sir gardening shuru krn lei k krna painda haite k k chayida hai
@bakhsishsinghsaini6613
@bakhsishsinghsaini6613 5 ай бұрын
Address please
@tdmspecial4346
@tdmspecial4346 6 ай бұрын
grow bag kitu maldi aa veer ji
@Manvi0786
@Manvi0786 6 ай бұрын
Online bhi kise website toh mangwa lo like Meesho amazon
@manpreetsinghdhaliwal5225
@manpreetsinghdhaliwal5225 6 ай бұрын
bai ji no. send kreo grow bag da
@spsinghsingh6582
@spsinghsingh6582 3 ай бұрын
Wah guru kaya bat hai phone no send karo je
@johnmay8796
@johnmay8796 5 ай бұрын
*PromoSM* 🎶
@Birpartap-sx1rj
@Birpartap-sx1rj 5 ай бұрын
Sakreen ta number do
@BinduMavi-rq8zh
@BinduMavi-rq8zh 5 ай бұрын
kzbin.info/www/bejne/iafKeH2fbr1khacsi=KRnUjlbWBj3nGszg 2024 ਅੰਤ ਤੱਕ ਪੂਰੀ ਦੁਨੀਆ ਵਿਚ ਭੂਖਮਰੀ ਆ ਰਹੀ ਜੋ ਜਾਗੇਗਾ ਊਹੀ ਬਚੇਗਾ
@amritpalsingh6203
@amritpalsingh6203 6 ай бұрын
Bhut wadia video hai veer g Plz send ur mobile number
@AnandBoutique
@AnandBoutique 5 ай бұрын
Very nice idea
@mandeepkauryt
@mandeepkauryt 6 ай бұрын
Very nice ji
@akalsingh9379
@akalsingh9379 6 ай бұрын
Very nice
@Birpartap-sx1rj
@Birpartap-sx1rj 5 ай бұрын
Sakreen ta number do
@ParamjitKaur-dl1zd
@ParamjitKaur-dl1zd 5 ай бұрын
Very nice ji
Стойкость Фёдора поразила всех!
00:58
МИНУС БАЛЛ
Рет қаралды 7 МЛН
Good teacher wows kids with practical examples #shorts
00:32
I migliori trucchetti di Fabiosa
Рет қаралды 12 МЛН
Agriculture &organic farming.  youtube TV
11:22
Agriculture & organic farming. VaIsad Gujarat
Рет қаралды 2