No video

ਆਪ ਸਰਕਾਰ ਬਾਰੇ ਵੱਡਾ ਖੁਲਾਸਾ RTI information about CM Maan and Kejriwal rally | Judge Singh Chahal

  Рет қаралды 40,531

The Punjab TV

The Punjab TV

Күн бұрын

This News Video is about Punjab state. It's aim is to inform people.
Punjabi Khabran and latest News from Punjab Today.
Subscribe Link:- / @thepunjabtvnews
Facebook Link:- / thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP, Punjab Lok Congress, Sanyukt Samaj Morcha and Lok insaaf Party etc.

Пікірлер: 65
@hiteshsingh2359
@hiteshsingh2359 Ай бұрын
ਜੇ ਇਹਨਾਂ ਨੇ ਰੈਲੀਆਂ ਕਰਨੀ ਆਂ ਫਿਰ ਆਪਣੀ ਜੇਬਾਂ ਵਿਚੋਂ ਕਰਨ ਭਾਵੇਂ ਪਾਰਟੀ ਕੋਈ ਵੀ ਹੋਵੇ ।😢
@Mathematical522
@Mathematical522 Ай бұрын
ਲੁਟਾਉਣ ਲੱਗੀਆਂ ਪੰਜਾਬ da ਪੈਸਾ
@BhinderSran-ky8ok
@BhinderSran-ky8ok Ай бұрын
ਭੰਡ ਨੇ ਪੰਜਾਬ ਤਾਂ ਵੇਚ ਦਿੱਤਾ ਹੈ ਕੇਜਰੀਵਾਲ ਵਾਲ ਦੀ ਚਮਚਾ ਗਿਰੀਆਂ ਕਰੀਂ ਜਾਂਦਾ ਹੈ ਬਾਈ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ
@JasbirSingh-qi9fj
@JasbirSingh-qi9fj Ай бұрын
ਏਦਾਂ ਦੀਆਂ 10 ਰੈਲੀਆਂ ਕੀਤੀਆਂ ਗਈਆਂ ਸਨ, ਹਿਸਾਬ ਲਾ ਲਓ ਕਿੰਨੀ ਬੇਰਹਿਮੀ ਨਾਲ ਲੋਕਾਂ ਦਾ ਪੈਸਾ, ਲੋਕਾਂ ਲਈ ਖਰਚਣ ਦੀ ਥਾਂ ਆਪਣੇ ਪਰਚਾਰ ਲਈ ਉਜਾੜਿਆ ਗਿਆ
@user-eg3il1qe7x
@user-eg3il1qe7x Ай бұрын
ਭੰਡ ਭਗਵੰਤ ਮਾਨ ਨੇ ਪੰਜਾਬ ਦਾ ਬਹੁਤ ਪੈਸਾ ਖਰਾਬ ਕੀਤਾ ਰੈਲੀਆਂ ਤੇ ਕੰਮ ਚੰਗਾ ਕੋਈ ਨਹੀਂ ਕੀਤਾ
@JaibBhukal
@JaibBhukal Ай бұрын
Gud news
@sudagarsingh8110
@sudagarsingh8110 Ай бұрын
ਗ਼ਲਤ ਖ਼ਰਚ ਕੀਤੇ ਹਨ
@NarinderSingh-kw8pj
@NarinderSingh-kw8pj Ай бұрын
Shame for AAP the way they are wasting public money shame shame shame
@VijayKumar-hs9go
@VijayKumar-hs9go Ай бұрын
ਇਹ ਖਰਚਾ ਆਪ ਪਾਰਟੀ ਵਲੋ ਅਦਾ ਕਰਨਾ ਚਾਹੀਦਾ ਹੈ। ਪਰਚਾਰ ਆਪਣੀ ਪਾਰਟੀ ਲਈ ਕੀਤਾ ਹੈ।
@nishukajal6285
@nishukajal6285 Ай бұрын
Punjab nu khatam kar diya , AAP sarkar ne
@singhmanjit9185
@singhmanjit9185 Ай бұрын
ਸਤਿ ਸ੍ਰੀ ਆਕਾਲ
@jitsingh8827
@jitsingh8827 Ай бұрын
ਅਜੇ ਤਾਂ ਹਰਿਆਣਾ ਚੋਣਾਂ ਵਿੱਚ ਦੇਖਿਓ ਕਿਵੇਂ ਪੰਜਾਬ ਦਾ ਪੈਸਾ ਚੱਲੂ ਜ਼ੀਰੋ ਸੀਟ ਲੈਣ ਲਈ
@gurparitsingh
@gurparitsingh Ай бұрын
Good
@tajindersohal890
@tajindersohal890 Ай бұрын
Aja amm lok party ha
@BhupinderKumar-ko9lg
@BhupinderKumar-ko9lg Ай бұрын
ਇਹਨਾਂ ਗੱਲਾਂ ਕਰ ਕੇ ਹੀ ਤਾਂ ਇਹਨਾਂ ਨੂੰ ਲਿਆਏ ਸੀ ਪਰ ਹੋਇਆ ਉਨ੍ਹਾਂ ਤੋਂ ਵੀ ਮਾੜਾ
@chamanlal9021
@chamanlal9021 Ай бұрын
ਚੰਨੀ ਸਾਹਿਬ ਦੇ ਪਰੌਂਠੇ ਦਾ ਰੌਲਾ ਮਾਨ ਸਾਹਿਬ ਵਲੋਂ ਪਾਇਆ ਗਿਆ ਸੀ।ਜ਼ੋ ਕਿ ਪਹਿਲਾਂ ਹੀ ਖਾਧੇ ਹੋਏ ਸਨ। ਹੁਣ ਰੈਲੀ ਦਾ ਚਾਰ ਕਰੋੜ ਰੈਲੀ ਦਾ ਖਰਚਾ ਕੌਣ ਦੇਵੇਗਾ ਜੋ ਕਿ ਪਾਰਟੀ ਦੀ ਰੈਲੀ ਸੀਂ। ਕੋਈ ਸਰਕਾਰੀ ਨਹੀਂ ਸੀ।
@MalkitSingh-fr3vr
@MalkitSingh-fr3vr Ай бұрын
😳😳😭😭 nono good
@gurmitbarad6505
@gurmitbarad6505 Ай бұрын
❤❤❤❤❤
@Shinderpal-gg1mg
@Shinderpal-gg1mg Ай бұрын
Goob
@MukeshKumar-mb6xb
@MukeshKumar-mb6xb Ай бұрын
ਫੇਰ ਜੱਦ ਕਬੱਡੀ ਦੇ ਮੈਚ ਬਠਿੰਡਾ ਵਿਖੇ ਸਨ ਮੈਚ ਖ਼ਤਮ ਹੋਣ ਤੋਂ ਬਾਅਦ ਪ੍ਰਿਯੰਕਾ ਚੋਪੜਾ ਕਹਿੰਦੀ ਸੀ ਕੇ ਨਹੀਂ ਮੈਂ ਇੱਥੇ ਬਠਿੰਡਾ ਹੋਟਲ ਚ ਨੀ ਰਾਤ ਠਹਿਰਨਾ ਉਸਨੂੰ ਚੰਡੀਗੜ੍ਹ ਭੇਜਿਆ ਜਾਂਦਾ ਸੀ ਹੈਲੀਕਾਪਟਰ ਅਤੇ ਕੈਬ ਰਾਹੀਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ l
@user-xk7jf3eo9i
@user-xk7jf3eo9i Ай бұрын
Aap good 👍👍
@user-nl9vb8db1y
@user-nl9vb8db1y Ай бұрын
🎉🎉🎉🎉🎉🎉🎉
@BalwinderSingh-yn5zf
@BalwinderSingh-yn5zf Ай бұрын
Cm man zindabaad
@gurmeetgill1898
@gurmeetgill1898 Ай бұрын
ਭਗਵੰਤ ਸਿੰਘ ਮਾਨ ਜੀ ਕਹਿੰਦੇ ਹੁੰਦੇ ਸੀ ਜਦੋਂ ਮੈਂ ਮੁਖ ਮੰਤਰੀ ਬਣ ਗਿਆ ਤਾ ਐ ਖਰਚੇ ਕਰਾਂਗੇ ਜਿਵੇਂ ਘਰ ਦਾ ਸਾਉਦਾ ਖਰੀਦਣ ਲੱਗਿਆਂ ਰੁਪਿਆ ਰੁਪਿਆ ਬਚਾਇਆ ਜਾਦਾ ਹੈ।ਇਹ ਤਾ ਕੰਮ ਉਲਟ ਹੋ ਗਿਆ ਹੈ ਜੀ।
@MukeshKumar-mb6xb
@MukeshKumar-mb6xb Ай бұрын
ਰਿਵਾਇਤੀ ਪਾਰਟੀਆਂ ਨਾਲੋਂ ਖਰਚਾ ਘੱਟ ਹੀ ਹੋਣਾ ਅਤੇ ਵੈਸੇ ਵੀ ਚੋਣ ਪ੍ਰਚਾਰ ਲਈ ਹਰੇਕ ਪਾਰਟੀ ਨੂੰ ਫੰਡ ਮਿਲਦਾ ਹੈ l
@user-lk6en9lc2s
@user-lk6en9lc2s Ай бұрын
Katarr emandari hai eh kam dheli de CM tohh bina nhi c sarda badla ho rihia Punjab da
@user-iv3tu1yo6q
@user-iv3tu1yo6q Ай бұрын
Wastage of public money
@amriksingh9252
@amriksingh9252 Ай бұрын
ਐਦਾ ਦੀਆਂ ਰੈਲੀਆਂ ਤਾਂ 4,,,,,,5 ਕੀਤੀਆਂ ਸੀ ਪਤਾ ਨਹੀਂ ਭਗਵੰਤ ਮਾਨ ਨਸ਼ੇੜੀ ਨੇਂ ਕਿੰਨੇ ਕਰੋੜ ਬਰਵਾਦ ਕੀਤੇ ਆ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ
@user-pq6sr4dy1x
@user-pq6sr4dy1x Ай бұрын
अकाली ते कांग्रेस हिसाबपूछो जेड पंजाबी अर्बनरुपया खो गए
@SatnamSingh-vw3gt
@SatnamSingh-vw3gt Ай бұрын
ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ
@MukeshKumar-mb6xb
@MukeshKumar-mb6xb Ай бұрын
ਪਰਲ ਕੰਪਨੀ ਸਪਾਂਸਰ ਕਰਦੀ ਹੁੰਦੀ ਸੀ ਤੇ ਬਾਅਦ ਵਿੱਚੋ ਪਰਲ ਕੰਪਨੀ ਡੁੱਬ ਗਈ ਡੁਬੋ ਦਿੱਤੀ ਗਈ
@surinderkumar-xh3uo
@surinderkumar-xh3uo Ай бұрын
huge Westage of money
@bikramjitsangha
@bikramjitsangha Ай бұрын
All I can say - Dur Fittay Munh People who attended rally are equally at fault
@MukeshKumar-mb6xb
@MukeshKumar-mb6xb Ай бұрын
ਜਲੰਧਰ ਜਿਮਨੀ ਚੋਂ ਦਾ ਖਰਚਾ ਜਿਹਨੇ ਪਾਰਟੀ ਬਦਲੀ ਸੀ ਉਸਨੂੰ ਖਰਚਾ ਪਾਓ ਸਾਰਾ
@kuldeepkatoch7663
@kuldeepkatoch7663 Ай бұрын
Shame for Aap party it's punjab people money
@user-cy7bg5ei1q
@user-cy7bg5ei1q Ай бұрын
Finace commisn to demand karde hai 1 be rupees na Dave as sarabi nu governor sahab president Raj logone
@veenakumari4531
@veenakumari4531 Ай бұрын
Saria partia eda e krdia ne
@MukeshKumar-mb6xb
@MukeshKumar-mb6xb Ай бұрын
ਵਰਲਡ ਕੱਪ ਕਬੱਡੀ ਚ ਪ੍ਰਿਯੰਕਾ ਚੋਪੜਾ ਨੂੰ ਇੱਕ ਘੰਟਾ ਨਚਾਉਣ ਲਈ 50 ਕਰੋੜ ਰੁਪਏ ਲੁਟਾਏ ਸਨ ਓਹਦੇ ਵਾਰੇ ਵੀ ਦੱਸੋ
@sunjanjua
@sunjanjua Ай бұрын
ਭਾਜੀ ਤਾਹੀ ਤਾਂ congress ਤੇ ਅਕਾਲੀਆਂ ਦੀ ਪੰਜਾਬੀਆਂ ਨੇ ਤਹਿ ਲਾਈ ਸੀ। ਇਹ ਵੀ ਉਹੀ ਕੰਮ ਕਰਨ ਲਗ ਪਏ।
@user-vh5rm5mz5p
@user-vh5rm5mz5p Ай бұрын
​@@sunjanjua ਵੀਰ ਜੀ ਕੋਈ ਫਾਇਦਾ ਨਹੀਂ ਅੰਧਭਗਤਾ ਨੂੰ ਕਹਿਣ ਦਾ। ਇਹਨਾਂ ਨੇ ਤਾਂ ਵਾਹ ਵਾਹ ਹੀ ਕਰਨੀ ਹੈ ਭਾਵੇਂ ਸਾਰਾ ਪੈਸਾ ਹੀ ਕਿਉਂ ਨਾ ਲੁੱਟਾ ਦੇਵੇ। ਮੈਂ ਵੀ ਇਹਨਾਂ ਦਾ ਅੰਨ੍ਹਾ ਭਗਤ ਰਿਹਾ ਸੀ ਪਰ ਹੁਣ ਨਹੀਂ।😊
@Sameermonga
@Sameermonga Ай бұрын
BHAI GANDA SINGH JI KEDE BJP CONG TE KHALI DEL DE RALIYAN DA KHERCHA VE DES DEA KERO.
@manpreethazrahmanpreet-iw8ow
@manpreethazrahmanpreet-iw8ow Ай бұрын
Sare lotu ekathe hoye
@bablibansal572
@bablibansal572 Ай бұрын
🙉🙊🙈 🙏🏼🤔✊️ EH THHAG KUJH GREEBAN NU KUJH KISSANA NU KUJH EMPLOEES NU PHOTOYAN KHICHA K ADVERTIZEMENT KR DENDE AISE TRAH PM DI KURSI TK PUHNCHNA EHNS THHGA NE .BUHAT GNDI PARTY 😮😮😮
@bablibansal572
@bablibansal572 Ай бұрын
🤭🙉🙊🙈 THHAGS OF PUNJSB SHAME SHAME SHAME VIKAS KRANTI NEW BIWIES NEW BABIES NEW BUNGLOWS NEW GADIES NEW GUARDS OF THHUGS OF PUNJAB 🧐🤔✊️
@aparsingh5343
@aparsingh5343 Ай бұрын
ਇਸੇ ਲਈ ਫਾਈਨਾਂਸ ਕਮਿਸ਼ਨ ਤੋਂ ਪੈਕੇਜ ਦੀ ਮੰਗ ਕੀਤੀ ਗਈ???
@dharampalsingla6783
@dharampalsingla6783 Ай бұрын
ਸਾਰੇ ਹੀ ਲੋਕਾਂ ਦਾ ਪੈਸਾ ਉਡਾਉਦੇ ਨੇ। ਬਦਲਾਓ ਤੋਂ ਬਾਅਦ *ਮਹਾਨ ਖਰਚ * ਕੀਤੇ ਜਾ ਰਹੇ ਨੇ। ਇਸ਼ਤਿਹਾਰਾਂ ਤੇ ਵੀ ਕਰੋੜਾਂ ਉਡਾਏ ਜਾ ਰਹੇ ਨੇ।
@malkeetkumar9566
@malkeetkumar9566 Ай бұрын
Ethe sare chore n bhagwat Maan 1 number tay aa giya
@karnailsingh7587
@karnailsingh7587 Ай бұрын
Fph
@user-cy7bg5ei1q
@user-cy7bg5ei1q Ай бұрын
Governor Raj Lago karke garfkar karo sarbi cm nu esde bap da Pasa
@Tarsemsingh-h7e
@Tarsemsingh-h7e Ай бұрын
ਏ ਤਾਂ ਕਹਿੰਦਾ ਸੀ ਮੈਂ ਤੁਹਾਡਾ ਇੱਕ ਵੀ ਪੈਸਾ ਜਾਇਆ ਨਹੀਂ ਜਾਣ ਦੇਵਾਂਗਾ ਲਾਹਣਤੀ ਕਿਸੇ ਥਾਂ ਦਾ
@ChandmasihAlam
@ChandmasihAlam Ай бұрын
ਬਾਈ ਤੂੰ ਤੇ ਜਿਆਦਾ ਕਾਂਗਰਸ ਦੀ ਫੇਵਰ ਕਰਦਾਂ,,, ਵੀਡੀਓ ਤੋਂ ਪਤਾ ਲੱਗਦਾ.
@user-vh5rm5mz5p
@user-vh5rm5mz5p Ай бұрын
ਜਿਹੜਾ ਵੀ ਕੋਈ ਸੱਚੀ ਖ਼ਬਰ ਦਿੰਦਾ ਹੈ ਉਹਦੇ ਤੇ ਉਂਗਲਾ ਨਹੀਂ ਚੁੱਕਣੀਆਂ ਚਾਹੀਦੀਆਂ।ਇਸ ਚੈਨਲ ਦਾ ਆਪ ਸਰਕਾਰ ਲਿਆਉਣ ਵਿੱਚ ਸਭ ਤੋਂ ਵੱਡਾ ਰੋਲ ਰਿਹਾ ਹੈ ਭਾਵੇਂ ਇਸ ਦੀਆਂ ਸਰਕਾਰ ਬਣਨ ਤੋਂ ਪਹਿਲਾਂ ਦੀਆਂ ਵੀਡੀਓ ਸੁਣ ਕੇ ਦੇਖ ਲੈ।
@ChandmasihAlam
@ChandmasihAlam Ай бұрын
ਕਾਂਗਰਸ ਤੇ ਅਕਾਲੀ ਸਰਕਾਰਾਂ ਨਾਲੋਂ ਜੀਆਦਾ ਨਹੀਂ.
大家都拉出了什么#小丑 #shorts
00:35
好人小丑
Рет қаралды 78 МЛН
Пройди игру и получи 5 чупа-чупсов (2024)
00:49
Екатерина Ковалева
Рет қаралды 4,7 МЛН