ਪਹਿਲਾਂ ਜਿੰਨਾਂ ਨੇ ਮੇਰੀ ਬਾਤ ਨੀਂ ਪੁੱਛੀ ਹੁਣ ਉਹਨਾਂ ਦੇ ਫੋਨ ਆਉਂਦੇ ਆ Amba Surr Singh ll Bittu Chak Wala

  Рет қаралды 301,900

Daily Awaz

Daily Awaz

2 жыл бұрын

ਪਹਿਲਾਂ ਜਿੰਨਾਂ ਨੇ ਮੇਰੀ ਬਾਤ ਨੀਂ ਪੁੱਛੀ ਹੁਣ ਉਹਨਾਂ ਦੇ ਫੋਨ ਆਉਂਦੇ ਆ II
#dailyawaz #bittuchakwala #ambasurrsingh #faryadali #sukhmanchohla #kadaddi

Пікірлер: 294
@laxmansingh11
@laxmansingh11 2 жыл бұрын
ਅਮ੍ਰਿਤਪਾਲ ਸਿੰਘ ਅੰਬਾ ਇੱਕ ਸਿੱਰੇ ਦਾ ਰੇਡਰ ਐ ਜੀ ਵਾਹਿਗੁਰੂ ਜੀ ਵੀਰ ਜੀ ਦੀ ਚੜਦੀ ਕਲਾਂ ਕਰਨ ਜੀ ਮਾਝੇ ਦੀ ਸ਼ਾਨ ਐ ਜੀ
@bakhshishsingh5298
@bakhshishsingh5298 2 жыл бұрын
ਵੀਰ ਜੀ ਧੰਨਵਾਦ ਜੀ ਸੁਖਮਨ ਚੋਹਲਾ ਸਾਹਿਬ ਵਾਲਾਂ ਮਾਝੇ ਦਾ ਸ਼ੇਰ ਕਬੱਡੀ ਦਾਂ ਸਿਗਾਰ ਹੈ ਸਾਰੇ ਵੀਰਾਂ ਦਾਂ ਬਹੁਤ ਬਹੁਤ ਧੰਨਵਾਦ ਜੀ 💪💪♥️👌🙏
@BalkarSingh-ec8mo
@BalkarSingh-ec8mo 2 жыл бұрын
ਵਧੀਆ ਸੁਭਾਅ ਬਾਈ ਦਾ ਰੱਬ ਚੜ੍ਹਦੀ ਕਲਾ ਚ ਰੱਖੇ ਵੀਰ ਨੂੰ
@ajitdairyfarming9399
@ajitdairyfarming9399 2 жыл бұрын
ਅੰਬਾ ਸਟਾਰ ਆ ਅੱਜ ਦਾ. ਮਾਲਕ ਸੱਟ ਫੈਟ ਤੋਂ ਬਚਾਵੇ. Love u ਛੋਟੇ veer
@Anmol13132
@Anmol13132 2 жыл бұрын
ਸੁਰ ਸਿੰਘ ਦੀ ਸਾਨ ਅੰਬਾ
@jagdeepsidhu8540
@jagdeepsidhu8540 2 жыл бұрын
Bittu veer sirra interview krda
@oyehoye6775
@oyehoye6775 2 жыл бұрын
ਸੁਖਮਨ ਚੋਹਲਾ ਸਾਹਿਬ ਭਰਾ ਮੁੜ ਮੁੜ ਚੇਤੇ ਆਵੇਗਾ ਸਿਰਾ ਰੇਡਰ ਤੇ ਫੱਕਰ ਸੁਭਾਅ ਦਾ ਮਾਲਕ ਸੀ ਸੁਖਮਨ ਚੋਹਲਾ ਸਾਹਿਬ ਭਰਾ ਮਿਸ ਯੂ 😭😭😓😓
@chahalchahal937
@chahalchahal937 2 жыл бұрын
ਕੌਣ ਸੀ ਜੀ ਸੁਖਮਨ ਚੋਹਲਾ ਸਾਹਿਬ ਵਾਲਾ
@oyehoye6775
@oyehoye6775 2 жыл бұрын
@@chahalchahal937 ਕਬੱਡੀ ਦਾ ਸਟਾਰ ਰੇਡਰ ਸੀ ਸੁਖਮਨ ਚੋਹਲਾ ਸਾਹਿਬ 2018 ਚ ਮੌਤ ਹੋ ਗਈ ਸੀ ਹਰਟ ਅਟੈਕ ਨਾਲ
@chahalchahal937
@chahalchahal937 2 жыл бұрын
@@oyehoye6775 🙏🙏🙏🙏
@HarjinderSingh-on4mh
@HarjinderSingh-on4mh 2 жыл бұрын
I miss you sukhman veer ਬਹੁਤ ਵੱਡਾ ਘਾਟਾ ਪਾ ਗਿਆ ਯਾਰਾਂ 😭😭😭😔
@uppal382
@uppal382 2 жыл бұрын
@@chahalchahal937 arsh chohla sahib da brother, sukhman chohla 👈👍
@dkc821
@dkc821 2 жыл бұрын
ਮਾਂ ਨੇ ਆਪਣੇ ਦੁੱਧ ਰਾਹੀਂ ਚੰਗਾ ਇਨਸਾਨ ਤੇ ਇਮਾਨਦਾਰੀ ਬਖਸੀ ਆ ਅੰਬੇ ਨੂੰ
@chahalsaab123
@chahalsaab123 2 жыл бұрын
ਬਿੱਟੂ ਵਾਈ ਖਰਾਜੀ ਪਿਥੋਂ ਨੂੰ ਜਰੂਰ ਮਿਲੋ
@harpreetSingh-og6dd
@harpreetSingh-og6dd 2 жыл бұрын
Maajhe de players di ikk gal bahut vadiya lagadi a k sare players down to earth a ..Baaju bhalwan.Taaba bhalwan ..Gopi Farhandipur .. Arsh Chola Sahib ..Gurlal sohal ..Makhan Makhi .Amba ...Sukhman Chola sahib di boli v bahut mithi c ❤️❤️💓💓 Baki Malwa Dowaba Vale players v vadiya ne ..kabaddi game nu pyaar krn vaale lyi sare kabaddi players hi pyaare a❤️❤️ love u all kabaddi players..
@Lovejohar814
@Lovejohar814 2 жыл бұрын
Amba veer saaan jatt💘💘💘💘💘💘💘💘
@BoSS-tu1df
@BoSS-tu1df 2 жыл бұрын
🙏🙏🙏🙏🙏
@sukh___sandhx5385
@sukh___sandhx5385 2 жыл бұрын
ਧੰਨ ਧੰਨ ਬਾਬਾ ਦਯਾ ਸਿੰਘ ਜੀ ਤੇ ਬਾਬਾ ਅਵਤਾਰ ਸਿੰਘ ਜੀ ਦੀ ਮੇਹਰ ਸਦਕਾ ਇਹ ਪਿੰਡ ਤਰੱਕੀਆਂ ਕਰਦਾ ਪਿਆ
@alwayskabaddi4646
@alwayskabaddi4646 2 жыл бұрын
ਬਾਜੂ ਪਹਿਲਵਾਨ ਦਾ ਸਨਮਾਨ ਵੀ ਬਣਦਾ ❤️❤️
@blackdeerhd8440
@blackdeerhd8440 2 жыл бұрын
ਬਹੁਤ ਵਧੀਆ ਇੰਟਰਵ ਆ ਅਬਾ ਮੈਂ ਦੇਖਿਆ ਸੀ ਬਾਈ ਇਧਰ ਮਾਲਵੇ ਚ ਆਉਂਦਾ ਬਹੁਤ ਖੁਸੀ ਹੁੰਦੀ ਆ
@user-dr8ij4fk1x
@user-dr8ij4fk1x 2 жыл бұрын
ਗੱਜਣ ਤੇ ਅੰਬਾ ਸਿਰਾ ਬਬੰਦੇ ਮਾਝੇ ਦੀ ਸ਼ਾਨ ਭਰਾ ਆਪਣੇ
@arsh.pb02wale88
@arsh.pb02wale88 2 жыл бұрын
Bohat vdia player Amba 22
@gurpartapsinghrai3292
@gurpartapsinghrai3292 2 жыл бұрын
ਵਧੀਆ ਸੋਚ ਇਕ ਵਧੀਆ ਖਿਡਾਰੀ ਦੀ
@durlabhsingh2969
@durlabhsingh2969 2 жыл бұрын
Sukman siraa banda har koi yaad krda ❤️❤️❤️
@makhankalas660
@makhankalas660 2 жыл бұрын
ਵਾਹਿਗੁਰੂ ਜੀ ਸਾਰੇ ਕਬੱਡੀ ਖਿਡਾਰੀਆਂ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਸੱਟਾ ਫੇਟਾ ਤੋਂ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
@DPDTelevision
@DPDTelevision 2 жыл бұрын
Banda Bhut Nice Ha Bande Nu Milya Pata Lagda Love You Ha Amba Sur Singh Nal
@taridhillon3890
@taridhillon3890 2 жыл бұрын
ਅੰਬਾ ਬਹੁਤ ਵਧੀਆ ਪਲੇਅਰ ਆ ਬਹੁਤ ਵਧੀਆ ਇਨਸਾਨ ਆ❤️❤️❤️
@tarsem389
@tarsem389 2 жыл бұрын
Amba y di soch nu salam hai
@deepsandhudeepsandhu2095
@deepsandhudeepsandhu2095 2 жыл бұрын
ਅੰਬਾ ਸੁਰ ਸਘ ਬਹੁਤ ਵਧੀਅਾ ਸ਼ੇਰ ਸੂਰਮਾ ਖਡਾਰੀ
@jattboys1810
@jattboys1810 2 жыл бұрын
Bittu chak❤️❤️
@sukhchainjohal8999
@sukhchainjohal8999 2 жыл бұрын
Amba khusdil te vadiya player aa waheguru veer nu tarakia bakshee
@SantokhSingh-ji4kw
@SantokhSingh-ji4kw 2 жыл бұрын
Bittu veer ji very good video waheguru charde kla vich rakha sada punjab nu
@thevaluesworld6285
@thevaluesworld6285 2 жыл бұрын
ਪੰਜਾਬ ਦੇ ਹੀਰੇ ਕਬੱਡੀ ਦੇ ਖਿਡਾਰੀ ਚੜਦੀਕਲਾ ਵਿੱਚ ਰਹਿਣ ਸਾਰੇ
@ReactwithVB
@ReactwithVB 4 ай бұрын
Waheguru chardi Kalan rakhe
@rajranga661
@rajranga661 Жыл бұрын
Amba bahut badhiya raider
@sukhwantsingh6503
@sukhwantsingh6503 2 жыл бұрын
Ambba sirrraa banda aa
@gagandeepchohla3203
@gagandeepchohla3203 2 жыл бұрын
ਵੀਰ ਜੇ ਤੇਰਾ ਮਣ ਸਾਫ ਆ ਵਾਹਿਗੁਰੂ ਤੇਨੂੰ ਚੜਦੀ ਕਲਾ ਚ ਰੱਖੇਂ ਸਮੇਂ ਨਾਲ ਪਰਮਾਤਮਾ ਤੋਹਫ਼ੇ ਬੜੇ ਦਿੰਦਾ
@GurjeetSingh-nm9ug
@GurjeetSingh-nm9ug 2 жыл бұрын
He is too humble straight forward and down to earth god bless such a gentleman.
@gurmukhsingh-lq1hd
@gurmukhsingh-lq1hd 2 жыл бұрын
Bittu bai tuci buat vadiya gall baat kiti palvan nu rabb hamesha kush rakey🙏🙏
@surindersohi3842
@surindersohi3842 2 жыл бұрын
Amba veer bhot vdia player Aa Waheguru chrdi kla vich rakhe veer nu🙏🙏
@SatishKumar-kg5wy
@SatishKumar-kg5wy 2 жыл бұрын
waheguru maher karan j.veer te...🙏🎉🌹
@GiLL46MAJHAiL
@GiLL46MAJHAiL 2 жыл бұрын
Majhe da majhail Amba palwan 👌🏻👍🏻
@karamjitsidhu6713
@karamjitsidhu6713 2 жыл бұрын
ਬਹੁਤ ਚੰਗਾ ਪਲੇਅਰ ਹੈ
@HSsingh741
@HSsingh741 2 жыл бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਹੀ ਵਧੀਆ ਸੁਭਾਅ ਦਾ ਵੀਰ। ਵਾਹਿਗੁਰੂ ਆਪ ਜੀ ਨੂੰ ਤਰੱਕੀਆਂ ਚੱੜ੍ਹਦੀਕਲਾ ਵਿੱਚ ਰੱਖੇ।
@gurdeepgrewal3177
@gurdeepgrewal3177 2 жыл бұрын
ਵਧੀਆ ਇਨਸਾਨ ਤੇ ਵਧੀਆ ਪਲੇਅਰ ਵਾਹਿਗੁਰੂ🙏
@crona4437
@crona4437 8 ай бұрын
ਅੰਬਾ ਅੰਬਾ ਹੋਈ ਪਈ ਸਾਡੇ ਹਰਿਆਣੇ,,💪🏾
@amijotkaurandarnavdeepsing3658
@amijotkaurandarnavdeepsing3658 2 жыл бұрын
Sada Majha di saan aa Amba sur singh wala 👌🏼👌🏼
@gurjotsingh9257
@gurjotsingh9257 2 жыл бұрын
Wahaguru ji
@penduboys6744
@penduboys6744 2 жыл бұрын
Ambba siraaaa banda 💪💪💪💪💪
@itz_offical_gill_5911
@itz_offical_gill_5911 2 жыл бұрын
ਦਿਲੋਂ ਪਿਆਰ ਆ ਭਰਾ ਨੂੰ
@RoopChak
@RoopChak 9 ай бұрын
ਝੋਟਾ ❤
@gurking5019
@gurking5019 2 жыл бұрын
Bahut vadia player aa Ammba veer
@sukhwantsingh6503
@sukhwantsingh6503 2 жыл бұрын
Bittu bai tusi v sirraa aa
@gsingh1876
@gsingh1876 2 жыл бұрын
ajj de tme da top da raidar amba sirree te aa baba g chardi kla ch rkhn sda vr nu🥰
@dhillonsaab2943
@dhillonsaab2943 2 жыл бұрын
ਬਹੁਤ ਬਹੁਤ nyc ਅੰਬਾ ਵੀਰ
@jobanpreet1487
@jobanpreet1487 2 жыл бұрын
Phaji arsh di interview kro Ji pls
@kabaddi_da_shokeen721
@kabaddi_da_shokeen721 2 жыл бұрын
Bohat vadia banda amba rabb hor traki bakse veer nu
@gurpalsingh6287
@gurpalsingh6287 Жыл бұрын
Amba very nice player
@Gagu001
@Gagu001 2 жыл бұрын
Gd Bittu veer
@manthanchopra6988
@manthanchopra6988 2 жыл бұрын
Amba sur singh bahut ee ghaint te hasmukh insaan aa te khed da v bahut sohna aa 🔥
@jassysingh830
@jassysingh830 Жыл бұрын
ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਵੀਰ ਨੂੰ ਤਰੱਕੀਆਂ ਮਾਣੇ
@user-rh8mb9qo7v
@user-rh8mb9qo7v 2 ай бұрын
ਅੰਬਾਂ❤❤
@user-db4nu7le4l
@user-db4nu7le4l 8 ай бұрын
Sukhman chohla sahib ❤❤
@punjabi_vlogs_5959
@punjabi_vlogs_5959 2 жыл бұрын
ਬਹੁਤ ਵਧੀਆ ਖਿਡਾਰੀ
@amarjitbraich5908
@amarjitbraich5908 7 ай бұрын
Waheguru ji tanu khush rakhe putt abe
@siratrandhawa1768
@siratrandhawa1768 2 жыл бұрын
Miss u sukhman veer
@jagroopsingh5686
@jagroopsingh5686 2 жыл бұрын
ਕਬੱਡੀ ਦਾ ਚੜਦਾ ਸੂਰਜ
@Kabaddi786-s
@Kabaddi786-s 5 ай бұрын
Faryad ali te Inderjeet ❤️💪💪
@ajitsinghmann5257
@ajitsinghmann5257 2 жыл бұрын
Bahut vadhia kabaddi khed-da amba veer.
@harmandasuwal9838
@harmandasuwal9838 2 жыл бұрын
Nice bro ❤❤
@harjindersingh8709
@harjindersingh8709 Жыл бұрын
Waheguru chardikala bakshe Veer nu
@AryaVikas-cj9cr
@AryaVikas-cj9cr 2 жыл бұрын
Shilu bahuakbarpur ka interview kro bhai sahab
@user-po5nx1vw2n
@user-po5nx1vw2n 2 жыл бұрын
ਬਹੁਤ ਹੀ ਵਧੀਆ ਸੁਭਾਅ ਦਾ ਮਾਲਕ ਆ y
@preetrangi001
@preetrangi001 Жыл бұрын
Bahut vadiya khidaari baba g maher bna ke rakhiyo.
@SarwanSingh-pq1xv
@SarwanSingh-pq1xv 2 жыл бұрын
Amba veer vadiya palyar
@jassasandhu4752
@jassasandhu4752 Жыл бұрын
Attt amrit singh
@BaljeetSingh-lv1xb
@BaljeetSingh-lv1xb 2 жыл бұрын
ਬਹੁਤ ਵਧੀਆ ਸੁਬਾਹ ਅੰਬੇ ਦਾ
@parmitsingh9473
@parmitsingh9473 2 жыл бұрын
Very good vir..
@pindawalejatt4214
@pindawalejatt4214 Жыл бұрын
Mera fabread khadri amba veer 💪💪
@SatinderSingh1
@SatinderSingh1 2 жыл бұрын
Amba Siraa banda 👍🏻
@gopysingh512
@gopysingh512 2 жыл бұрын
Rab khuss rakhy veer nu .love u kanaddi
@pardeepbrar9565
@pardeepbrar9565 2 жыл бұрын
Bht vdia
@sawakkorwala1233
@sawakkorwala1233 2 жыл бұрын
ਬਾਈ ਜੀ ਤੁਸੀਂ ਬਾਗੀ ਪਰਮਜੀਤਪੁਰਾ ਦੀ ਇੰਟਰਵਿਊ ਕਰੋ ਜੀ
@durlabhsingh2969
@durlabhsingh2969 2 жыл бұрын
Amba veer ❤️❤️❤️
@pritpaldhillon6458
@pritpaldhillon6458 2 жыл бұрын
Bhai ik gal kehni aa Sadi Kadi school Ch Bani nhi c Pr ajj veer te proud feel hunda God Bless uh jiyonda wasda reh trakiya maan
@balbirsinghgill1595
@balbirsinghgill1595 2 жыл бұрын
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਸ਼ੇਰ ਪੁੱਤਰ ਦੀ,
@itz_offical_gill_5911
@itz_offical_gill_5911 2 жыл бұрын
ਕੱਟੜ ਫੈਨ ਆ ਬਾਈ ਦੇ ❤️
@harchandbrar8568
@harchandbrar8568 2 жыл бұрын
ਅੰਬੇ ਦੀ ਸ਼ਕਲ ਹੀ ਭੋਲੀ ਜਿਹੀ ਆ ਮੈਂ ਜਾਫੀ ਹੋਵਾ ਤਾਂ ਮੇਰਾ ਤਾਂ ਜੀ ਨੀ ਕਰਨਾ ਫੜਨ ਨੂੰ 🤣😂😂😅😅🤣
@Gagu001
@Gagu001 2 жыл бұрын
😂
@AZ-ck9xf
@AZ-ck9xf 2 жыл бұрын
ਤੂੰ ਤਾਂ ਲੰਨ ਤੋਂ ਈ ਫੜਨਾ ਸੀ ਫੇਰ
@pigeonclubs389
@pigeonclubs389 2 жыл бұрын
@@AZ-ck9xf ਚੱਲ ਸਾਲ਼ਾ ਟੈਂਪੂ ਸਕਾ ਤੂੰ ਸਾਲਿਆ
@manjinderpal9761
@manjinderpal9761 2 жыл бұрын
Very nice player
@bindergarcha7721
@bindergarcha7721 Жыл бұрын
Amba good player
@user-gd3uw4du9s
@user-gd3uw4du9s 2 жыл бұрын
ਪੰਜਾਬ ਦਾ ਹੀਰਾ bhatt
@AmrikSingh-kh8yx
@AmrikSingh-kh8yx 2 жыл бұрын
ਅੱਬਾ ਹੀਰਾ ਜੱਟ ਪੰਜਾਬ ਦਾ ਨਹੀਂ ਰੀਸਾਂ ਤੇਰੀਆਂ ਸ਼ੇਰਾਂ
@fatehjas8980
@fatehjas8980 Жыл бұрын
Good👍👍👍 player
@manpreetgill3970
@manpreetgill3970 Жыл бұрын
Bittu bhai Sandeep ludhar d interwiew karo 🙏
@kawaljeetsingh8131
@kawaljeetsingh8131 2 жыл бұрын
Waheguru ji Maher
@sahadapotradonali2370
@sahadapotradonali2370 2 жыл бұрын
End amba is tym da ajj kal kahnde munde da dor chlda
@mansimar43
@mansimar43 2 жыл бұрын
Good job bittu veer
@_PUNJABI01
@_PUNJABI01 2 жыл бұрын
Nice veer ji God bless you veer
@sinrecord2113
@sinrecord2113 Жыл бұрын
Sukhman gopy ghaint 💯👌👌👌😍
@jassadhami8678
@jassadhami8678 2 жыл бұрын
AMBA SIRRA RAIDEER 👌👍JAFFIFARYAD TE FARYAD AA BAI🏋️‍♂️🏋️‍♂️👌💪💪👌👌
@rajranga661
@rajranga661 Жыл бұрын
Amba bahut badhiya raider aur achcha Insan
@kashmirlal3416
@kashmirlal3416 2 жыл бұрын
Ambe veer fakar hai tuhade te..jionde raho
@jagraliakamal7436
@jagraliakamal7436 2 жыл бұрын
Siraa bro
@manthanchopra6988
@manthanchopra6988 2 жыл бұрын
Paji faryad Ali di v jarur interview karo... 👍
@pakkeqatarwale1688
@pakkeqatarwale1688 2 жыл бұрын
Faryad de interview bor
@bhajanchoudhary71
@bhajanchoudhary71 2 жыл бұрын
Jrur kro bai yar
@jashanjeeda8582
@jashanjeeda8582 2 жыл бұрын
Bai jraru karo
@gurwinderguraddi9047
@gurwinderguraddi9047 2 жыл бұрын
Sira player
@bluepen215
@bluepen215 2 жыл бұрын
Boht changa laggia
@anmolsahota1551
@anmolsahota1551 2 жыл бұрын
Kainttt bnda yrrr
@VIKRAMSINGH-dy2yc
@VIKRAMSINGH-dy2yc 2 жыл бұрын
My favorite player
Дарю Самокат Скейтеру !
00:42
Vlad Samokatchik
Рет қаралды 8 МЛН
DEFINITELY NOT HAPPENING ON MY WATCH! 😒
00:12
Laro Benz
Рет қаралды 59 МЛН
MISS CIRCLE STUDENTS BULLY ME!
00:12
Andreas Eskander
Рет қаралды 10 МЛН
ВОДА В СОЛО
0:20
⚡️КАН АНДРЕЙ⚡️
Рет қаралды 24 МЛН
Spot The Fake Animal For $10,000
0:40
MrBeast
Рет қаралды 139 МЛН
ЖВАЧКИ!!!
0:47
Li ALINA
Рет қаралды 4,6 МЛН