ਮੈਨੂੰ ਐਸ ਐਸ ਪੀ ਨੇ ਕਿਹਾ ਰਿਵਾਲਵਰ ਨਾ ਲਉ ll Bittu Chak Wala ll Daily Awaz ll Real Story ll Farmer life

  Рет қаралды 510,960

Daily Awaz

Daily Awaz

Күн бұрын

ਮੈਨੂੰ ਐਸ ਐਸ ਪੀ ਨੇ ਕਿਹਾ ਰਿਵਾਲਵਰ ਨਾ ਲਉ l
#DailyAwaz #BittuChakWala #Farmer #Life #Struggle #KissanEkta

Пікірлер: 569
@balvirsidhu5326
@balvirsidhu5326 3 жыл бұрын
ਘਰਾਣੇ ਦੀਆਂ ਧੀਆਂ ਦੀ ਇਹੋ ਨਿਸਾਨੀ ਹੈ ਬਹੁਤ ਵਧੀਆ ਭੈਣੇ ਡਟੀ ਰਹਿ ਕੰਮ ਬਹੁਤ ਵਧੀਆ ਵਹਿਗੁਰੂ ਚੜਦੀ ਕਲਾ ਰੱਖੇ ।
@satnampannu8168
@satnampannu8168 3 жыл бұрын
ਹਰ ਘਰ ਵਿੱਚ ਤੇਰੇ ਵਰਗੀ ਔਰਤ ਚਾਹੀਦੀ ਹੈ, ਰੱਬ ਤੈਨੂੰ ਤਰੱਕੀਆਂ ਬਖ਼ਸ਼ੇ ਭੈਣ ਜੀ,
@gurdeeplal9956
@gurdeeplal9956 3 жыл бұрын
,,,,,,,,,,🙏🙏🙏🙏🌹🌹🌹🌹❤️👍💐
@karamjits1614
@karamjits1614 3 жыл бұрын
ਹਰ ਧੀ ਨੂੰ ਖੇਤੀ ਦੇ ਕੰਮ ਵਿੱਚ ਸਾਥ ਦੇਣਾ ਚਾਹੀਦਾ ਹੈ 🙏
@akirtghan2580
@akirtghan2580 3 жыл бұрын
ਕੋਈ ਸ਼ਬਦ ਨੀ ਭੈਣ ਜੀ ਲਈ ! ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ! 🙏🙏
@manjeetkaur2200
@manjeetkaur2200 3 жыл бұрын
E o
@baldevsinghmanes4503
@baldevsinghmanes4503 3 жыл бұрын
ਪੰਜਾਬ ਨੂੰ ਫਾਲਤੂ ਪ੍ਰੰਪਰਾਵਾਂ ਤਜ ਕੇ ਨਵੀਂ ਸੋਚ ਅਪਨਾਉਣ ਦੀ ਲੋੜ ਹੈ।ਪੁਸ਼ਪਿੰਦਰ ਨੂੰ ਸਲਾਮ ਕਰਨਾ ਬਣਦਾ ਹੈ!
@dhansinghdhaliwal3423
@dhansinghdhaliwal3423 3 жыл бұрын
0
@heartbroken8768
@heartbroken8768 3 жыл бұрын
right
@anshsandhu0029
@anshsandhu0029 3 жыл бұрын
ਮੇਰੀ ਮਾਂ ਨੂੰ ਵਾਹਿਗੁਰੂ ਜੀ ਚੜਦੀ ਕਲਾ ਬਖਸ਼ਿਸ਼ ਕਰਨ ਜੀ
@rajveerbrar5110
@rajveerbrar5110 3 жыл бұрын
ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ 👏🏻 ਪੰਜਾਬ ਨੂੰ ਮਾਣ ਹੈ ਇਸ ਭੈਣ ਤੇ 💐
@sukhwindersinghsidhu2716
@sukhwindersinghsidhu2716 3 жыл бұрын
ਵੀਰ ਜੀ ਬਹੁਤ ਸਾਰੀਆਂ ਔਰਤਾਂ ਮਾਲ ਡੰਗਰਾਂ ਦਾ ਕੰਮ ਕਰਦੀਆਂ ਹਨ ਜਿਸ ਨੇ ਵੀ ਥੋੜੀ ਜਮੀਨ ਵਿੱਚੋਂ ਕਮਾਈ ਕੀਤੀ ਹੈ ਉਸ ਘਰ ਵਿਚ ਔਰਤ ਨੇ ਵੀ ਬਰਾਬਰ ਘਰ ਪਰਿਵਾਰ ਸਭਾਲਿਆ ਹੈ। ਵਹਿਗੁਰੂ ਭੈਣ ਨੂੰ ਤਰੱਕੀਆਂ ਬਖਸ਼ਿਸ਼ ਕਰਨ
@gurjotsingh799
@gurjotsingh799 3 жыл бұрын
ਭੈਣੇ। ਸਲਾਮ। ਆ ਤੇਰੇ। ਕੰਮ ਨੰੂ। ਦੱਬ। ਕੇ ਵਾਹ। ਤੇ। ਰੱਜ। ਕੇ। ਰਾਹ। 👌👌👌👌👌
@ਹਰਪ੍ਰੀਤਭਲਵਾਨਝੰਡੇਆਣਾ
@ਹਰਪ੍ਰੀਤਭਲਵਾਨਝੰਡੇਆਣਾ 3 жыл бұрын
ਜਿਆਦਾ ਤਰ ਲੋਕ ਉਹ ਕਾਮਯਾਬ ਹੋੲੇ ਆ ਜਿਨ੍ਹਾਂ ਦੀਆਂ ਔਰਤਾਂ ਨੇ ਹੱਦੋਂ ਵੱਧ ਕੰਮ ਕੀਤੇ।
@ranjodhsingj9588
@ranjodhsingj9588 3 жыл бұрын
ਦਲੇਰ ਤੇ ਅਕਲਮੰਦ ਔਰਤ ਘਰ ਦੀ ਤਕਦੀਰ ਬਦਲ ਸਕਦੀ ਹੈ, ਸਟੀਕ ਪੋਸਟ ਜੀ।
@singhgurmail6186
@singhgurmail6186 3 жыл бұрын
Very true
@jobanpreetsingh2566
@jobanpreetsingh2566 3 жыл бұрын
Sach a g 💯
@sarwanbajwa8074
@sarwanbajwa8074 3 жыл бұрын
ਚੰਗੀ ਗੱਲ ਏ ਆਪਣਾ ਕੰਮ ਆਪ ਕਰਨ ਨਾਲ ਦੀ ਕੋਈ ਰੀਸ ਹੀ ਨਹੀ ਪਰ ਬਹੂਤ ਹਿੰਮਤ ਦੀ ਲੋੜ ਏ ਕੁਝ ਤਾਂ ਲੋਕ ਵੀ ਗੱਲਾਂ ਕਰ ਕਰ ਕੇ ਪਰੇਸ਼ਾਨ ਕਰ ਦਿੰਦੇ ਨੇ ।
@prabjit7425
@prabjit7425 3 жыл бұрын
ਉੱਤਮ ਖੇਤੀ ਮੱਧਮ ਵਪਾਰ ਨਖਿਧ ਚਾਕਰੀ । । ਬਾਬੇ ਨਾਨਕ ਨੇ ਖੇਤੀ ਦੇ ਕਿੱਤੇ ਨੂੰ ਸਭ ਤੋਂ ਉੱਤਮ ਦੱਸਿਆ ਹੈ ।
@sarwanbajwa8074
@sarwanbajwa8074 3 жыл бұрын
ਪਰ ਅੱਜ ਕੱਲ ਤਾਂ ਜਿਹੜੀ ਨਖਿੰਦ ਚਾਕਰੀ ਸੀ ਉਹ ਸਭ ਤੋਂ ਉਤਮ ਹੋ ਗਈ ਹੈ ਤੇ ਜੋ ਉਤਮ ਖੇਤੀ ਸੀ ਉਸ ਦਾ ਬਹੂਤ ਹੀ ਮਾੜਾ ਟਾਇੰਮ ਚੱਲ ਰਿਹਾ ਹੈ ।
@prabjit7425
@prabjit7425 3 жыл бұрын
@@sarwanbajwa8074 ਜਦੋਂ ਲੋਕ ਗੁਲਾਮ ਹੁੰਦੇ ਹਨ ਤਾਂ ਇਹੋ ਕੁੱਝ ਹੀ ਹੁੰਦਾ ਹੈ। ਉਹਨਾਂ ਸਿਰਫ ਲੁੱਟਿਆ ਅਤੇ ਕੁੱਟਿਆ ਹੀ ਜਾਂਦਾ ਹੈ। ਬੇਸ਼ੱਕ ਉਹ ਜਿਹੜੇ ਮਰਜ਼ੀ ਕਿੱਤੇ ਵਿੱਚ ਹੋਣ ।
@avtarsinghavtarsingh1038
@avtarsinghavtarsingh1038 3 жыл бұрын
Parabjit veer gurbani ch ih pankti NAHI he jithe TK menu pta je tuhade kol koi paroof he ta dso guru granth sahib ji ch he ta ang dso
@prabjit7425
@prabjit7425 3 жыл бұрын
@@avtarsinghavtarsingh1038 ਬਾਈ ਜੀ ਤੁਸੀਂ ਬਿੱਲਕੁਲ ਸਹੀ ਕਿਹਾ ਜੀ । ਇਹ ਅਖਾਣ ਹੈ ।
@alamjitnirmaan4964
@alamjitnirmaan4964 3 жыл бұрын
ਦਲੇਰ ਭੈਣ ਆ ਵਾਹਿਗੁਰੂ ਚੜਦੀ ਕਲਾ ਰੱਖੇ ਇਸ ਪਰਿਵਾਰ ਨੂੰ
@ranjodhsingj9588
@ranjodhsingj9588 3 жыл бұрын
ਵੈਲ ਪਾਵਰ ਜਾਣੀ ਚੜਦੀ ਕਲਾ ਬਾਬਾ ਨਾਨਕ ਦੀ ਅਦੁਤੀ ਰਹਿਮਤ। ਵਾਹ ਜੀ ਵਾਹ ਮਹਾਰਾਜ ਸੁਖ ਬਖਸ਼ੇ ਜੀ।
@jagdishsinghkahlon6941
@jagdishsinghkahlon6941 3 жыл бұрын
ਵਾਹਿਗੁਰੂ ਜੀ ਭਲਾ ਕਰਨ। ਬੇਟਾ ਅੱਜ ਕੱਲ੍ਹ ਦੇ ਮਾਹੌਲ ਮੁਤਾਬਕ ਅਸਲਾ ਬਹੁਤ ਜ਼ਰੂਰੀ ਹੈ ਰਾਤ ਨੂੰ ਕਦੇ ਕਦੇ ਮੈਂ ਵੀ ਖੇਤ ਨੂੰ ਲੈ ਕੇ ਜਾਂਦਾ ਹੈ ਇਸ ਨਾਲ ਮਨ ਬਹੁਤ ਆਸਰਾ ਮਿਲਦਾ ਹੈ
@daljitsingh464
@daljitsingh464 3 жыл бұрын
@hawinderjhinger3511
@hawinderjhinger3511 3 жыл бұрын
@@daljitsingh464 asra taa millda ik Goli saare kille vikyaadu
@jobanpreetsingh2566
@jobanpreetsingh2566 3 жыл бұрын
@@hawinderjhinger3511 je agla hi koi thok gya kille v ki krne fer
@europeanbeauti7642
@europeanbeauti7642 3 жыл бұрын
ਕਾਸ਼ ਮੈ ਤੁਹਾਡੀ ਕੁਖ ਚੋ ਜੰਮਿਆ ਹੁੰਦਾ ..ਹਰ ਇੱਕ ਦੀ ਮਾ ਭੈਣ ਤੇ ਬੇਟੀ ਤੁਹਾਡੀ ਵਰਗੀ ਜੰਮੇ.🙏
@iqbaldiaryfarmpaliakhurd2118
@iqbaldiaryfarmpaliakhurd2118 3 жыл бұрын
Nice.sister
@777SHARMA
@777SHARMA 3 жыл бұрын
ਮਲਟੀ ਟੈਲੇਂਟਡ ਲੇਡੀ✌️ ਆਮ ਤੌਰ ਤੇ ਪਾਖੰਡੀ ਸਾਧਾਂ ਦੀਆਂ ਚੌਂਕੀਆਂ ਭਰਨ ਨਾਲੋਂ ਜਾਂ ਮੱਸਿਆ ਨਹਾਉਣ ਤੋਂ ਈ ਨੀਂ ਵਿਹਲ ਮਿਲਦੀ ਹੁੰਦੀ ਪੇਂਡੂ ਸੁਆਣੀਆਂ ਨੂੰ ਤਾਂ, ਬਹੁਤ ਰੇਅਰ ਨੇਂ ਐਹੋ ਜੇ ਨਵੇਂ ਪੂਰਨੇ ਪਾਉਣ ਆਲੀਆਂ ਬਹਾਦਰ ਝਾਂਸੀ ਦੀਆਂ ਰਾਣੀਆਂ,, Keep it up🤟
@sakinderboparai3046
@sakinderboparai3046 3 жыл бұрын
ਵਾਹਿਗੁਰੂ ਪਰਿਵਾਰ ਨੂੰ ਚੜਦੀ ਕਲਾ ਬਖਸ਼ੇ । ਬੀਬੀ ਦਾ ਪਤੀ ਭਗਤ ਅਾਤਮਾਂ ਹੈ । ਬੇਟਾ ਵੀ ਸਾੳੂ ਸੁਭਾਅ ਦਾ ਹੈ । ਭੈਣ ਜੀ ਬੰਦ ਜੁੱਤੀ ਪਾ ਕੇ ਟਰੈਕਟਰ ਚਲਾੲਿਅਾ ਕਰੋ ਚੱਪਲ ਸਲਿੱਪ ਕਰ ਜਾਂਦੀ ਹੈ ।
@chandershekar7482
@chandershekar7482 3 жыл бұрын
very good work BITTU BHAJI.........ਕਦੇ ਨਰੇਗਾ ਚ ਕੰਮ ਕਰਦੀਆਂ ਔਰਤਾਂ ਬਾਰੇ ਵੀ ਵੀ ਵੀਡੀਓ ਬਣਾਓ
@dhainchand1643
@dhainchand1643 3 жыл бұрын
ਚੰਦਰ ਸਾਹਿਬ , ਨਰੇਗਾ , ਖੇਤਾਂ ਵਿੱਚ , ਨਿਰਮਾਣ ਦੇ ਕੰਮਾਂ ਵਿੱਚ , ਫੈਕਟਰੀਆਂ ਵਿੱਚ ਤੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ ਸਮਾਜ ਦਾ ਸਭ ਤੋਂ ਜ਼ਿਆਦਾ ਅਣਗੌਲਿਆ ਤਬਕਾ ਹੈ ।
@kanumaan3945
@kanumaan3945 3 жыл бұрын
ਬਹੁਤ ਵਧੀਆ msg a ਹੋਰ ਕੁੜੀਆਂ ਲਈ v good job sis ji
@GurmeetSingh-di9ob
@GurmeetSingh-di9ob 3 жыл бұрын
ਵਾਹਿਗੁਰੂ ਮਿਹਰ ਕਰ
@SukhwinderSingh-mv7rd
@SukhwinderSingh-mv7rd 3 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍👍
@parrymarahar3029
@parrymarahar3029 3 жыл бұрын
ਮਜਿੰਲਾ ਨੂੰ ਊਹ ਪਾ ਹੀ ਲੈਂਦੇ ਜਿੰਨਾਂ ਹਿੱਮਤ ਮੇਹਨਤ ਯਾਰ ਬਣਾਈ👍
@user646
@user646 3 жыл бұрын
ਬਹੁਤ ਵਧੀਆ ਭੈਣ ਜੀ
@anmolbrar3391
@anmolbrar3391 3 жыл бұрын
ਸ਼ੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜੀਉ ਵੀ ਇਹ ਹੀ ਸਚਾਈ ਕਹਿੰਦੇ ਸਨ। ਹਥਿਆਰ ਦੇ ਬਗੈਰ ਤਾਂ ਹਰ ਸਿੱਖ ਭੇਡ ਦੇ ਬਰਾਬਰ ਹੀ ਹੈ। ਧੰਨਵਾਦ ਜੀਉ।
@sohalfarm2061
@sohalfarm2061 3 жыл бұрын
👌👌
@premchand6090
@premchand6090 Жыл бұрын
Bass karo hathiaran ne Punjab bahut barbaad karta
@sidhuforeman4224
@sidhuforeman4224 3 жыл бұрын
ਜਿਹਡ਼ੀਆ ਨੱਚਣ ਵਾਲੀਆ ਆਰਕੈਸਟਰਾ ਵਾਲੀਆ ਕਹਿੰਦੀਆਂ ਨੇ ਸਾਡੀ ਮਜਬੂਰੀ ਆ ਨੱਚਣਾ,, ਇਸ ਤੋਂ ਵੱਧ ਮਜਬੂਰ ਤਾਂ ਨੀ, ਆਵੀ ਤਾਂ ਭੈਣ ਤੁਹਾਡੇ ਵਰਗੀ ਆ
@deepasmagh3923
@deepasmagh3923 3 жыл бұрын
Bai ohne kol iss bhain wang Zameen nai hundi gal badi siyani kiti par soch liya karo pehla
@lovelyboy486
@lovelyboy486 3 жыл бұрын
ਦਲੇਰ ਅੋਰਤ , ਅਸੀ ਫੈਨ੍ ਆ
@kt2384
@kt2384 3 жыл бұрын
Kiyon 22 ? Aurat Daler hai 🚜🛢️ Te Tusi ? FAN🔆💨🙇 bane baithe o ! Waah , Kiya baatan !! Tusi vi Daler ban jande !
@jujharsingh8314
@jujharsingh8314 3 жыл бұрын
😘😘😘😘👌🦾
@jogasinghsandhu5325
@jogasinghsandhu5325 3 жыл бұрын
ਵਾਹਿਗੁਰੂ ਜੀ ਮੇਹਰ ਕਰੇ
@jagroopsingh5686
@jagroopsingh5686 3 жыл бұрын
ੲਿਹੋ ਜਿਹੀਅਾ ਧੀਅਾਂ ਤਾ ਘਰ ਘਰ ਜੰਮਣ 🙏🙏🙏🙏
@hardeepsran451
@hardeepsran451 3 жыл бұрын
ਬਹੁਤ ਵਧੀਆ ਭੈਣ
@kaurbaljinder867
@kaurbaljinder867 3 жыл бұрын
0000
@jagjibhangu5096
@jagjibhangu5096 3 жыл бұрын
Darshan singh Veergood sister
@balwindergill5203
@balwindergill5203 3 жыл бұрын
ਬਹੁਤ ਵਦੀਆ ਭੈਣ ਜੀ ਬਹੁਤ ਵਦੀਆ ਵੈਰੀ ਗੁੱਡ🙏🙏
@jagtarnathowalia7896
@jagtarnathowalia7896 3 жыл бұрын
ਭੈਣਜੀ ਬਹੁਤ ਵਧੀਆ ਜੀ,,,ਪਰਮਾਤਮਾ ਬਲ ਵਖਸ਼ੇ
@lavi9136
@lavi9136 3 жыл бұрын
ਕਿਸਾਨ ਇਕਤਾ ਜਿੰਦਾਬਾਦ 🙏🙏🙏🙏🌾🌾🚜🚜🚜🚜🚜🚜🚜🚜🚜🚜🚜🚜
@gurlabhsra1998
@gurlabhsra1998 3 жыл бұрын
ਸਲੂਟ ਆ ਜੀ ਮਾਤਾ ਜੀ ਨੂੰ ਰੱਬ ਤਰੱਕੀ ਦੇਵੇ
@nexion5144
@nexion5144 3 жыл бұрын
ਹਾਸਮ ਫिਤਹ ਨਸੀਬ ੳੁਹਨਾ ਨੂੰ िਜॅਨਾ िਹੰਮਤ ਯਾਰ ਬਨਾਈ
@manvirindersingh6989
@manvirindersingh6989 3 жыл бұрын
ਸਤਿਗੁਰੁ ਜੀ ਆਪ ਸਹਾਈ ਹੋਣਾ ਭੈਣਜੀ ਹੋਰਾਂ ਲਈ🙏ਬਿਟੂ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਸ਼ੁਕਰਾਨਾ
@singarnathjandjandwala9837
@singarnathjandjandwala9837 3 жыл бұрын
ਫੌਰਨ ਜਾ ਕੇ ਕੰਮ ਕਰਨਾ ਪੈਂਦਾ ਗ਼ੁਲਾਮੀ ਨਾਲੋਂ ਆਪਣਾ ਕੰਮ ਚੰਗਾ ਹੈ ਬਹੁਤ ਵਧੀਆ ਮੈਸਜ਼
@jugrajsandhu9145
@jugrajsandhu9145 3 жыл бұрын
ਬਹੁਤ ਵਧੀਆ ਭੈਣੇ ਪ੍ਰਮਾਤਮਾ ਤੈਨੂੰ ਹੋਰ ਬਲ ਉਦਮ ਬਖਸ਼ੇ ਤੇਰੇ ਵਾਂਗ ਸਾਰੀਆ ਧੀਆਂ ਭੈਣਾਂ ਕੰਮ ਕਰਨ ਤਾ ਸਾਡਾ ਪੰਜਾਬ ਸੋਨੇ ਦੀ ਚਿੜੀ ਬਣ ਜਾਵੇਗਾ। ਭੈਣ ਜੀ ਤੁਹਾਨੂੰ ਵੇਖ ਕੇ ਮੈਂ ਵੀ ਆਪਣੀ ਛੋਟੀ ਬੇਟੀ ਨੂੰ ਸਿਖਾਵਾਗਾ। ਚੋਹਲਾ ਸਾਹਿਬ ਜ੍ਹਿਲਾ ਤਰਨ ਤਾਰਨ
@freestockvideosanytyp3956
@freestockvideosanytyp3956 3 жыл бұрын
ਰੱਬ ਤੈਨੂੰ ਬੁਹਤ ਬੁਹਤ ਤਰੱਕੀਆਂ ਦਵੇ ਭੈਣੇ ਤੇਨੁ ਕੰਮ ਕਰਨ ਦਾ ਹੋਰ ਵੀ ਬਲ ਬਖਸ਼ੇ ਜੁਗ ਜੁਗ ਜੀ 💕💕💕💕💕💕🙏🙏🙏🙏🙏ਦਿਲ ਤੋ ਰੀਸਪੈਕਟ
@chandershekar7482
@chandershekar7482 3 жыл бұрын
ਜ਼ਮੀਨਾਂ ਵਾਲਿਆਂ ਦੇ ਸ਼ੌਕ ਨਿਰਾਲੇ
@amarjitgehri811
@amarjitgehri811 3 жыл бұрын
ਬਹੁਤ ਵਧੀਆ ਭੈਣ ਜੀ ਤੁਸੀਂ ਬਹੁਤ ਦਲੇਰ ਮਿਹਨਤੀ ਅਤੇ ਇਮਾਨਦਾਰ ਔਰਤ ਹੋ ਵਾਹਿਗੁਰੂ ਤੁਹਾਡੇ ਉਤੇ ਮਿਹਰ ਕਰੇ
@bagichlal8125
@bagichlal8125 3 жыл бұрын
Very Good Sister God Blees You
@bagichlal8125
@bagichlal8125 3 жыл бұрын
Very Good Sister God Blees You
@pinddiyanreetan356
@pinddiyanreetan356 3 жыл бұрын
ਬਹੁਤ ਵਧੀਆ ਭੈਣ ਜੀ ਜਿਉਂਦੇ ਵੱਸਦੇ ਰਹੋ
@tarnbrar4600
@tarnbrar4600 3 жыл бұрын
sai muktsar sahib ਦੀਆ 3 -4 ਕੁੜੀਆ ਖੇਤੀ ਕਰ ਦੀਆ
@charanjeetgill1708
@charanjeetgill1708 3 жыл бұрын
ਵਾਹਿਗੁਰੂ ਚੜਦੀ ਕਲਾ ਬਖਸ਼ੇ ਭੈਣ ਨੂੰ 🙏
@nirvalsingh6516
@nirvalsingh6516 3 жыл бұрын
ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਜੀ ਦੀਆਂ ਜੀ
@bhupinderchuhan7622
@bhupinderchuhan7622 3 жыл бұрын
ਸਲੂਟ ਭੈਣ ਤੁਹਾਡੀ ਅਗਾਹਵਧੂ ਸੋਚ ਨੂੰ
@chandershekar7482
@chandershekar7482 3 жыл бұрын
ਰੋਟੀ ਦੀ ਅਸਲੀ ਲੜਾਈ ਬੇਜਮੀਨੇ ਹੋ ਕੇ ਪਤਾ ਲੱਗਦਾ ਹੈ . ..
@rubalsingh7471
@rubalsingh7471 3 жыл бұрын
Shi gal a veer
@Sukhjinderkaua3338
@Sukhjinderkaua3338 3 жыл бұрын
ਬਹੁਤ ਵਧੀਆ ਪਰਮਾਤਮਾ ਤਰੱਕੀ ਬਖਸ਼ੇ ਭੈਣ ਜੀ ਨੂੰ।
@parmindergill2584
@parmindergill2584 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਪਰਮਾਤਮਾ ਮਿਹਰ ਕਰੇ
@ਭੀਮਸਿੰਘਖਾਲਸਾਸਿੰਘ
@ਭੀਮਸਿੰਘਖਾਲਸਾਸਿੰਘ 3 жыл бұрын
ਦਿਲੋ ਸਲਾਮ ਆ ਭੈਣ ਤੈਨੂੰ।
@rampalgulati8723
@rampalgulati8723 3 жыл бұрын
ਏਸ ਭੈਣ ਨੂੰ ਸਲਾਮ ਹੈ ਜੀ
@amritpalaujla1265
@amritpalaujla1265 3 жыл бұрын
ਕਿਸਾਨ ਏਕਤਾ ਜਿੰਦਾਬਾਦ
@rakeshchander9170
@rakeshchander9170 3 жыл бұрын
ਸਤਿ ਸ੍ਰੀ ਅਕਾਲ ਭੈਣ ਜੀ, ਵਾਹਿਗੁਰੂ ਚੜਦੀ ਕਲਾ ਬਖਸੇ ਆਪ ਜੀ ਨੂੰ!
@JaspalSingh-qm4oy
@JaspalSingh-qm4oy 3 жыл бұрын
ਭੈਣ ਨੂੰ ਨਮਸਕਾਰ ਜੀ ਬਹੁਤ ਉੱਚੀ ਸੋਚ ਜੀ
@maninderjakhu701
@maninderjakhu701 3 жыл бұрын
ਬਹੁਤ ਹੀ ਵਧੀਆਂ ਜੀ 👍
@gurdipsinghgillkhalsaludhi8988
@gurdipsinghgillkhalsaludhi8988 3 жыл бұрын
ਪ੍ਰਮਾਤਮਾ ਭੈਣ ਜੀ ਤੁਹਾਨੂੰ ਹਮੇਸ਼ਾਂ ਚੜ੍ਹਦੀਕਲਾ ਵਿੱਚ ਰੱਖੇ, ਇਹ ਨਿਸ਼ਾਨੀਆਂ ਘਰਾਣੇ ਦੀਆਂ ਧੀਆਂ ਦੀ ਹੁੰਦੀ ਆ
@ਜੱਲਕੋਰ
@ਜੱਲਕੋਰ 3 жыл бұрын
ਧੰਨ ਹੈ ਜੀ🙏🏼
@khattramotorsirhind4154
@khattramotorsirhind4154 3 жыл бұрын
Bittu veer ji .. ਹਮੇਸ਼ਾ ਵੱਡੀ ਭੈਣ ਦੇ ਪੈਦਾਂ ਪਾਸੇ ਬੈਠੀਦਾ। ਸਰਾਣੇ ਵਾਲੇ ਪਾਸੇ ਵੱਡਿਆਂ ਦੇ ਨਹੀਂ ਬੈਠੀਦਾ (ਮਾਫ ਕਾਰਨਾ ਵੀਰ )
@jeevanmaur4
@jeevanmaur4 3 жыл бұрын
Vr bhan pehla hi bathi hoyi c othy 🙏🙏
@jivansinghmaan1102
@jivansinghmaan1102 3 жыл бұрын
@@jeevanmaur4 jeevan bai ki haal ne
@Home-hw5pp
@Home-hw5pp 3 жыл бұрын
@@jivansinghmaan1102 bibi sat sari akal bibi tera kaam bhohat badya hen bibi tton apny aqbat samwar la musalman ho jao pher hor badya howega
@jeevanmaur4
@jeevanmaur4 3 жыл бұрын
@@jivansinghmaan1102 vadhia vr g tuc dso
@jagdishbahia9162
@jagdishbahia9162 3 жыл бұрын
Proud of you Sister Waheguru ji aap ji nu hamesha Chardi kala vich Rakhen ji 🙏🙏🙏🙏❤️❤️❤️❤️
@maansingh1387
@maansingh1387 3 жыл бұрын
ਭੈਣ ਤੁਹਾਨੂੰ ਸਲਾਮ 🙏
@sohirajindersingh6980
@sohirajindersingh6980 3 жыл бұрын
ਬਹੁੱਤ ਵਧੀਆ ,ਬੀਬਾ ।
@Major.Singh69
@Major.Singh69 3 жыл бұрын
ਸਲੂਟ ਆ ਭੈਣ ਤੈਨੂੰ , ਇਹ ਨੇ ਆਸਲ ਮਾਈ ਭਾਗੋ ਦੀਆ ਵਾਰਸਾ
@navdeepkaur9591
@navdeepkaur9591 3 жыл бұрын
ਬਹੁਤ। ਵਧਿਆ। ਭੈਣ। ਜੀ
@jarnailsran9565
@jarnailsran9565 3 жыл бұрын
ਬਹੁਤ ਵਧੀਆ ਉਪਰਾਲਾ ਭੈਣ ਬਾਹਰ ਜਾ ਕੇ ਵੀ ਕੰਮ ਹੀ ਕਰਨਾ
@kashmirasingh4889
@kashmirasingh4889 3 жыл бұрын
Very Good My Sister
@JAspalSingh-lu1hf
@JAspalSingh-lu1hf 3 жыл бұрын
ਕਾਸ ਸਾਰੀਆਂ ਕੁੜੀਆਂ ਤੇਰੇ ਵਰਗੀਆਂ ਹੋਣ
@sarabjitsinghsoora5616
@sarabjitsinghsoora5616 3 жыл бұрын
😇😍🙏🙏 Waheguru ji Aap ji nu hamesha chardikala rakhan ji tey tandrusti bakshan ji
@simrankaur2621
@simrankaur2621 3 жыл бұрын
Well done mam
@ranjeetsingh8974
@ranjeetsingh8974 3 жыл бұрын
ਸਲੂਟ ਹੈ ਭੈਣ ਮੇਰੀ ਨੂੰ
@bhurasingh1871
@bhurasingh1871 3 жыл бұрын
ਧੰਨਵਾਦ ਭੈਣ ਜੀ
@ਭਰੋਵਾਲ-ਯ1ਡ
@ਭਰੋਵਾਲ-ਯ1ਡ 3 жыл бұрын
ਚੜ੍ਹਦੀ ਕਲਾ ਵਿੱਚ ਰਹੇਂ ਭੈਣੇ , ਰੱਬ ਕਰੇ ਹੋਰ ਵੀ ਤਰੱਕੀਆਂ , ਪੁੱਤਾਂ ਵਾਂਗ ਕੰਮ ਨੂੰ ਤੂੰ ਸਾਂਭਿਆ, ਸਿੱਖਣਗੀਆਂ ਹੋਰ ਵੀ ਬੱਚੀਆਂ, ਭਰੋਵਾਲ ਕਹੇ ਬਚਜੇ ਕਿਸਾਨੀ, ਮਿਹਨਤ ਨੂੰ ਫਲ਼ ਨੀਤਾਂ ਸੱਚੀਆਂ ।
@harpuneetsingh5904
@harpuneetsingh5904 3 жыл бұрын
ਭੈਣ ਜੀ ਬਹੁਤ ਵਧੀਆ ਕੰਮ ਹੈ ਜੀ ♥️
@bhantsidhu269
@bhantsidhu269 2 жыл бұрын
ਸਾਬਸਾ ਬੇਟੀ ਇਹ ਬਹੁਤ ਵਧੀਆ ਕੰਮ ਹੈ ਕਰਮਵਾਹਿਗੁਰੂ ਚੜਦੀ ਕਲਾ ਰੱਖੇ
@kuljitsinghsekhon2014
@kuljitsinghsekhon2014 3 жыл бұрын
ਬਹੁਤ ਖ਼ੂਬ ਜੀਓ
@harmandhesi5084
@harmandhesi5084 3 жыл бұрын
100 💯 100 💯 proud on you sister jiii very proud 1110000000🙏🙏🙏🙏🙏🙏🙏
@inderwarraich975
@inderwarraich975 3 жыл бұрын
ਬਹੁਤ ਵਧੀਆ
@JAGTARSINGH-uy8ct
@JAGTARSINGH-uy8ct 3 жыл бұрын
ਵਾਹਿਗੁਰੂ ਜੀ ਮਹਾਰਾਜ
@KulwantSingh-ff4ju
@KulwantSingh-ff4ju 3 жыл бұрын
ਸਲਾਮ ਆ ਭੈਣ ਜੀ ਨੂੰ
@RajwinderSingh-he4hi
@RajwinderSingh-he4hi 3 жыл бұрын
ਸਲੂਟ ਆ ਸਿਸਟਰ
@FaraattaTv
@FaraattaTv 3 жыл бұрын
Salute aa tahnu , good 👍
@atmasingh5372
@atmasingh5372 3 жыл бұрын
ਸਾਡੀਆ ਪੰਜਾਬ ਦੀਆ ਕੁੜੀਆ ਸਾਰਿਆ ਇਸ ਕੁੜੀ ਦੀ ਸਲਾਹ ਲੈਣ ਸਾਡੀ ਤਰਕੀ ਹੋਵੇ । ਕੁੜੀਆ ਹੁਣ ਚੂਰੀਆ ਹਥਾ ਵਿੱਚ ਨਾ ਪਾਉਣ ਸੁਰਖੀ ਬਿੰਦੀ ਲਾਉਣੀ ਬੰਦ ਕਰਨ ਕੁੜੀ ਅਤੇ ਮੁੰਡੇ ਵਿਚ ਕੋਈ ਫਰਕ ਨਹੀਂ ਹੁੰਦਾ । ਬ
@beantkaur1030
@beantkaur1030 3 жыл бұрын
True
@amanpreetkaur4888
@amanpreetkaur4888 3 жыл бұрын
Very good
@satpalsharma5182
@satpalsharma5182 3 жыл бұрын
Nothing is impossible when determination&dedication go side by side.This daughter of soil put up a milestone for the sake of generation to come as well.God may bless her with more courage&confidence.
@jaspindergilluboke5010
@jaspindergilluboke5010 3 жыл бұрын
ਡੇਲੀ ਆਵਾਜ਼ ਚੈਨਲ ਦੇ ਐਂਕਰ ਬਿੱਟੂ ਚੱਕ ਵਾਲੇ ਦੀਆਂ ਸਾਰੀਆ ਵੀਡੀਓਜ਼ ਬਹੁਤ ਹੀ ਵਧੀਆ ਹੁੰਦੀਆਂ ਹਨ ਪੰਜਾਬੀ ਸੱਭਿਆਚਾਰ ਦੀਆਂ ਅਸਲੀ ਵਾਰਸਾਂ ਬੀਬੀ ਪੁਸ਼ਪਿੰਦਰ ਕੌਰ ਵਰਗੀਆਂ ਬੀਬੀਆਂ ਹਨ ਨਾ ਕੇ ਗਾਇਕਾਂ ਦੇ ਗੀਤਾਂ ਵਿਚਲੀਆਂ ਔਰਤਾਂ **ਜਸਪਿੰਦਰ ਗਿੱਲ ਓੁਬੋਕੇ ਤਹਿਸੀਲ ਪੱਟੀ (ਤਰਨਤਾਰਨ )
@GagandeepSingh-qy9tp
@GagandeepSingh-qy9tp 3 жыл бұрын
ਵਾਹਿਗੁਰੂ ਜੀ ਮੇਹਰ ਕਰੇ ਜੀ ਪਰਿਵਾਰ ਤੇ
@JagdishSingh-hl6zd
@JagdishSingh-hl6zd 3 жыл бұрын
ਬਹੁਤ ਵਧੀਆ ਭੈਣ ਜੀ 🙏🏻
@gillzcreation408
@gillzcreation408 3 жыл бұрын
ਹਰ ਘਰ ਵਿੱਚ ਇਹੋ ਇਕੋ ਦੀਆਂ ਔਰਤਾਂ ਅੱਗੇ ਆ ਸਕਦੀਆਂ ਹਨ ਜੇਕਰ ਮਰਦ ਜਾਤ ਸਾਥ ਦੇਵੇ।
@avtarsingh2531
@avtarsingh2531 3 жыл бұрын
ਸਾਡਾ ਸਮਾਜ ਔਰਤ ਨੂੰ ਸਿਰਫ ਰਸੋਈ ਦੀ ਵਸਤੂ ਜਾਂ ਬੱਚੇ ਪੈਦਾ ਕਰਨ ਦੀ ਮਸ਼ੀਨ ਹੀ ਸਮਝ ਰਿਹਾ ਹੈ ਜੋ ਕਿ ਗਲਤ ਗੱਲ ਹੈ ਜਦੋਂਕਿ ਔਰਤ ਮਾਤਾ ਗੁਜਰੀ ਭਾਗੋ ਦੀਪ ਕੌਰ ਵੀ ਹੈ ਜੋਕਿ ਹਰ ਕੰਮ ਕਰਨ ਦੇ ਸਮਰੱਥ ਹੈ।ਚੰਡੀ ਦੀ ਵਾਰ ਦਾ ਪਾਠ ਕਰਨਾ ਚਾਹੀਦਾ ਹੈ।
@makhankalas660
@makhankalas660 3 жыл бұрын
ਬਹੁਤ ਵਧੀਆ ਜੀ
@punjabivibes4464
@punjabivibes4464 3 жыл бұрын
wah behne... ehnu kehnde asli woman in-powerment...na k nachara wangu nachan nu tik tok ty... salute aa bhene tere hosle nu
@sukhpal2185
@sukhpal2185 3 жыл бұрын
Veere j koi una nu mada keh dinda nachan waliya nu tan look bahut machde kehnde aa majboori aa una di tusi keda roti de k aunde o fer mundiya nu galt boliya janda cchangiya dheeiya bhaina v haigiya jediya kma k khandiya
@harminderbhangu166
@harminderbhangu166 3 жыл бұрын
Waheguru g Mehar Kari es bhen te 🙏🙏🙏🙏❤️❤️❤️❤️
@punjabivloggarsimar
@punjabivloggarsimar 3 жыл бұрын
Balle bai Punjab di Sherni,
@gurbaxcheema9899
@gurbaxcheema9899 3 жыл бұрын
ਸਲੂਟ ਆ ਭੈਣ ਨੂੰ ਅੱਜ ਕੱਲ ਤਾ ਫੂਨ ਹੀ ਰਹਿ ਗਏ ਜੇ ਚਾਰ ਭਾਂਡੇ ਧੋਣੇ ਪੈ ਜਾਣ।ਤਾ ਘਰ ਵਿੱਚ ਕਲੇਸ਼ ਸ਼ੁਰੂ ਹੋ ਜਾਂਦਾ
@deepsomal8752
@deepsomal8752 3 жыл бұрын
Right kiha g
@balkarbarkandi1569
@balkarbarkandi1569 3 жыл бұрын
ਚੜਦੀਕਲਾ ਚ ਰਹੋ,, ਮੈਡਮ
@kuldeepbhangu9056
@kuldeepbhangu9056 3 жыл бұрын
Bittu yr tera koi tod nhi bhut nvia cheeja leke ona sirra interview kerda like you
@naibsingh7122
@naibsingh7122 3 жыл бұрын
ਬਹੁਤ ਧੰਨਵਾਦ ਜੀ
@ranbirsinghranbirpatarsi2790
@ranbirsinghranbirpatarsi2790 3 жыл бұрын
ਜੂਗ ਜੁਗ ਜੀ ਭੈਣੇਂ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
@balvirbainsbains4384
@balvirbainsbains4384 3 жыл бұрын
ਭੈਣੇ ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਤੁਸਾਂ ਤੇ ਮੇਹਰ ਭਰਿਆ ਹੱਥ ਸਦਾ ਦੇਕੇ ਰੱਖੇ ਤੇ ਲਮੀਆਂ ਉਮਰਾਂ ਦੇ ਨਾਲ ਨਿਵਾਜੇ ਵਾਹਿਗੁਰੂ ਜੀ
@gillzcreation408
@gillzcreation408 3 жыл бұрын
ਮਾਣ ਵਧਾਇਆ ਔਰਤ ਜ਼ਾਤ
@DaraSingh-re4rt
@DaraSingh-re4rt 3 жыл бұрын
ਸਹੀ ਐ ਬਿੱਟੂ ਜੀ ਬੀਬੀ ਦੀ ਇੰਟਰਵਿਊ ਵਿਖਾ ਕੇ ਬੜਾ ਵੱਡਾ ਲੈਸਨ ਪੇਸ਼ ਕੀਤੈ ਕੁੜੀਆਂ ਲਈ ਕੋਈ ਵੀ ਕੰਮ ਕਰਨ ਵਾਸਤੇ।
@sidhumooseWala-tj1cq
@sidhumooseWala-tj1cq 3 жыл бұрын
Sabashey bhaneyh God bless you 🙏
@sukhdevrao5699
@sukhdevrao5699 3 жыл бұрын
Good luck with your friends and family Kisan morcha zindabaad
@majorbhullar4996
@majorbhullar4996 3 жыл бұрын
ਵਧੀਆ ਜੀ ਵਾਹਿਗੁਰੂ ਜੀ
@guravtarsingh7575
@guravtarsingh7575 3 жыл бұрын
ਘਿਰਾਣੇ ਦੀ ਧੀ ਦੀ ਇਹੋ ਨਿਸਾਨੀ ਹੁੰਦੀ ਆ ਬਹੁਤ ਮਾਣ ਭੈਣ ਤੇ
БАБУШКА ШАРИТ #shorts
0:16
Паша Осадчий
Рет қаралды 4,1 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
1971 IND-PAK War Exposed - A Soldier's True Bravery | Capt G. Choudhary | TRSH 187
1:50:38
ਕਪੱਤੀ ਸੱਸ New Punjabi Movie
32:07
SM Production
Рет қаралды 1,4 М.
Новые Пацанки. 2 выпуск. Премьера
3:16:48
Телеканал ПЯТНИЦА
Рет қаралды 4,4 МЛН
Месть от кутюр (2015) | Ты ведьма!
1:00
Vinogradenko
Рет қаралды 1,3 МЛН
Kidnapped Boy Found In Fridge | #Shorts | PD TV
0:59
PD TV
Рет қаралды 9 МЛН