ਪਹਿਲਾਂ ਸੀ ਮਜਬੂਰੀ ਜਾਂ ਹੁਣ ਮਜਬੂਰ ਹੋ ਕੇ ਬਦਲੇ ਬਿਆਨ? ਕੀ ਅੰਮ੍ਰਿ=ਤਪਾਲ ਹੋਣਗੇ ਪੱਕੇ ਰਿਹਾਅ, BJP ਨੂੰ ਨਹੀਂ ਇਤਰਾਜ਼

  Рет қаралды 53,881

Rozana Spokesman

Rozana Spokesman

6 күн бұрын

ਪਹਿਲਾਂ ਸੀ ਮਜਬੂਰੀ ਜਾਂ ਹੁਣ ਮਜਬੂਰ ਹੋ ਕੇ ਬਦਲੇ ਬਿਆਨ ?
ਕੀ ਅੰਮ੍ਰਿ=ਤਪਾ/ਲ ਹੋਣਗੇ ਪੱਕੇ ਰਿਹਾਅ, BJP ਨੂੰ ਨਹੀਂ ਇਤਰਾਜ਼ !
"13 ਦੀਆਂ 13 ਸੀਟਾਂ ਵੀ ਪੰਥਕ ਪਾਰਟੀ ਜਿੱਤ ਜਾਏ ਤਾਂ ਵੀ ਪੰਜਾਬ ਨਹੀਂ ਬਦਲ ਸਕਦਾ"
ਪੱਤਰਕਾਰ : ਨਵਜੋਤ ਸਿੰਘ ਧਾਲੀਵਾਲ, ਵੀਡੀਓ ਐਡੀਟਰ :ਗੁਰਪ੍ਰੀਤ ਗੈਰੀ
#Delhi #Amritpal #MP #Oath #KhadoorSahib #TheSpokesmanDebate Navjot Singh Dhaliwal #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspokesman.com/epaper
💻 ENGLISH WEBSITE: www.rozanaspokesman.com
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/channel/0029Va5Y...
#Rozanaspokesman #spokesmantv

Пікірлер: 76
@gurcharansingh3029
@gurcharansingh3029 3 күн бұрын
ਹਿੰਦੂ ਰਾਸ਼ਟਰ ਜਿੰਦਾਬਾਦ ਕਹਿਣ ਵਾਲੇ ਪਾਕ, ਖਾਲਸਾ ਜਿੰਦਾਬਾਦ ਤੇ ਤਕਲੀਫ਼,ਇਹ ਕਿੱਥੋਂ ਦਾ ਲੋਕ ਰਾਜ?
@NarinderKaur-cj2ep
@NarinderKaur-cj2ep 3 күн бұрын
ਹਿੰਦੂ ਰਾਸ਼ਟਰ ਬਾਰੇ ਤੇਰਾ ਕੀ ਖਿਆਲ ਹੈ
@dilrajkaur2070
@dilrajkaur2070 3 күн бұрын
ਜਾਣ ਬੁੱਝ ਕਿ ਟਿੱਡ ਵਿੱਚ ਕਾਨਾ ਪਾਉਂਦੇ ਜਿੰਨਾਂ ਦੇ ਪੁੱਤਾਂ ਨੂੰ ਪੰਜਾਬ ਤੂੰ ਬਾਹਰ ਕੱਢਿਆ ਜੇ ਕੋਈ ਗੱਲਤੀ ਨਾਲ ਬਿਆਨ ਦੇ ਹੀ ਦਿੱਤਾ ਫਿੱਰ ਕੀ ਹੋਇਆ
@suratdasanjh919
@suratdasanjh919 3 күн бұрын
Jail taught him a lesson now not once his main purpose was to instigate people of Punjab and hated
@KuldeepSingh-yb5lw
@KuldeepSingh-yb5lw 3 күн бұрын
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ
@kanwaljitsingh3272
@kanwaljitsingh3272 3 күн бұрын
ਜਿਸ ਤਰਾਂ ਸੌਂਹ ਚੁਕਾਈ ਗਈ ਹੈ ਇਹ ਸਿਖਾਂ ਨਾਲ ਵਿਤਕਰਾ ਨਹੀ ਪਤਰਕਾਰ ਸਾਹਿਬ ਇਸ ਬਾਰੇ ਵੀ ਸਰਕਾਰ ਨਾਲ ਕੀਤੀ ਕਦੀ ਕਿ ਸਿਰਫ ਭੜਕਾਉਣ ਲਈ ਹੀ ਕੰਮ ਕਰਦੇ ਰਹੋਗੇ ਸਿਖ ਲਈ ਅਧਿਕਾਰਾਂ ਦੀ ਗਲ ਵੀ ਕਦੀ ਕਰੋਗੇ.ਕੀ ਗੁਨਾਹ ਭਾਈ ਅਮ੍ਰਿਤਪਾਲ ਸਿੰਘ ਨੇ ਕੀਤਾ ਹੈ ਜਦਕਿ ਸੁਪਰੀਮ ਕੋਰਟ ਨੂੰ ਇਸ ਬਾਰੇ
@kulwantsingh3183
@kulwantsingh3183 3 күн бұрын
ਵਾਹਿਗੁਰੂ ਸਾਹਿਬ ਜੀ ਅੱਗੇ ਸਮਾਂ ਚੰਗਾ ਹੀ ਆਵੇਗਾ ਹੁਣ ਭਾਈ ਅਮਿੰਰਤਪਾਲ ਸਿੰਘ ਪਾਰਲੀਮੈਂਟ ਵਿੱਚ ਕਨੂੰਨ ਦੇ ਦਾਇਰੇ ਵਿੱਚ ਰਹਿ ਕੇ ਹੀ ਆਪਣੀ ਗੱਲ ਕਰ ਸਕਦਾ ਹੈ ਇਹ ਚੰਗੀ ਗੱਲ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@mohanaujlainfotainmentlive7422
@mohanaujlainfotainmentlive7422 3 күн бұрын
ਅਕਾਲੀ ਦੱਲ ਵੱਲੋਂ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਵਿਰੌਧਤਾ ਕਰਕੇ ਅਕਾਲੀ ਦੱਲ ਧਰਾਤਲ ਵਿੱਚ ਜਾ ਡਿੱਗਿਆ
@sohansingh721
@sohansingh721 3 күн бұрын
ਕੀ ਤੁਹਾਨੂੰ ਅਜੇ ਤੱਕ ਅਕਲ 9:01 ਨਹੀ ਆਈ।ਸਭ ਆਪਣੀ ਅਕਲ ਦੀ ਆਂ ਫੜਾ ਮਾਰਨ ਜੋਗੇ ਹੀ ਹੋ।😊ਸਿਖਾ ਦਾ ਇਤਿਹਾਸ ਦੇਖੋ ।ਗੁਰੂ ਹਰ ਗੋਬਿੰਦ ਸਿੰਘ ਜੀ ਦਾ ਜਹਾਂਗੀਰ ਨਾਲ , ਗੁਰੂ ਗੋਬਿੰਦ ਸਿੰਘ ਜੀ ਦਾ ਬਹਾਦਰਸਾਹ ਬਹਾਦਰਸਾਹ ਅਤੇ ਸਿਖਾਂ ਦਾ ਮਿਸਲਾਂ ਸਮੇ ਪੌਲੀਟਿਸ ਤੋ ਸੇਧ ਲੈਣੀ ਚਾਹੀਦੀ ਹੈ ।ਅਮ੍ਰਿਤਪਾਲ ਵੀ ਸਮੇ ਦੀ ਨਿਜਾਕਤ ਨੂੰ ਦੇਖਕੇ ਫੈਸਲਾ ਲਵੇਗਾ।ਐਵੇ ਫਜੂਲ ਸਵਾਲ ਉਠਾ ਕੇ ਲੋਕਾ ਨੂੰ ਭੰਬਲਭੂਸੇ ਵਿਚ ਨਾ ਪਾੳਊ। ਤੁਸੀ ਅਕਲਮੰਦੀ ਨਾਲ ਕੀ ਖੋਹਣ ਖੋਹਿਆ ਹੈ ਅਜ ਤੂੱਕ।
@surinderkaur4233
@surinderkaur4233 3 күн бұрын
एम पी भाई अमरितपाल सिंह खालसा जिंदाबाद
@dandiwal4858
@dandiwal4858 3 күн бұрын
Dilsher singh advocate de vichar bilkul sahi
@rajinderkour2896
@rajinderkour2896 3 күн бұрын
ਪਤਰਕਾਰ ਜੀ ਤੁਸੀਂ ਕਿਹੜੇ ਸਵਾਲ ਪੁੱਛਣ ਤੇ ਲੱਗੇ ਹੋਏ ਹੋ ਖਾਲਸਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਜਿਆ ਸੀ ਜੋ ਕਿ ਸਭ ਧਰਮਾ ਦਾ ਸਤਿਕਾਰ ਕਰੇ ਅਤੇ ਸਭ ਦੀ ਰੱਖਿਆ ਕਰੇ ਇਸ ਗੱਲ ਤੇ ਪਹਿਰਾ ਵੀ ਦਿੱਤਾ ਗਿਆ ਆਪਣੀ ਜਾਨ ਤੇ ਖੇਲ ਕੇ ਸਾਰੇ ਲੋਕਾਂ ਦੀ ਰੱਖਿਆ ਵੀ ਕੀਤੀ ਸਿਖਾ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਜਿਵੇਂ ਗੁਰਦਵਾਰਿਆਂ ਵਿੱਚ ਕਿਸੇ ਵੀ ਧਰਮ ਦਾ ਬੰਦਾ ਚਲਾ ਜਾਂਦਾ ਉਸਨੂੰ ਖਾਣ ਨੂੰ ਲੰਗਰ ਅਤੇ ਰਹਿਣ ਦਾ ਵੀ ਪਰਬੰਧ ਕੀਤਾ ਜਾਂਦਾ ਹੈ ਇਸਨੂੰ ਹੀ ਦੇਖਕੇ ਪਤਾ ਲੱਗ ਜਾਂਦਾ ਹੈ ਕਿ ਖਾਲਸਥਾਨ ਤੋਂ ਭਾਵ ਹੈ ਨਿਰੋਲ ਸੁਦ
@JoginderSingh-kn3kq
@JoginderSingh-kn3kq 3 күн бұрын
ਪਹਿਲਾਂ ਵੀ ਹੋ ਸਕਦਾ ਸੀ ਪਰਾ ਨੇਤਾ ਜਿਹੜੇ ਬਦਲ ਜਾਂਦੇ ਨੇ ਉਹਨਾਂ ਕਰਕੇ ਖਰਾਬ ਹੁੰਦਾ ਦੇਖੋ ਇਹ ਨਾਮ ਬਦਲ ਲਿਆ ਤੇ ਸਭ ਕੁਝ ਠੀਕ ਵੀ ਹੋ ਜਾਗਾ
@bismandeepsingh4393
@bismandeepsingh4393 3 күн бұрын
ਜੇ ਖਾਲਿਸਤਾਨ ਦੇ ਹਮਾਇਤੀ ਨਹੀਂ ਅੰਦਰ ਕਿਓਂ ਰਖਿਆ ਗਿਆ ਮਾਤਾ ਜੀ ਦੀ ਮਮਤਾ ਝਲਕ ਮਿਲਦੀ ਹੈ ਅਮ੍ਰਿਤਪਾਲ ਸਿੰਘ ਜੀ ਖਾਲਸਤਾਨੀ ਹੈ ਖਾਲਸਤਾਨੀ ਰਹੇ ਗਾ
@user-lm3bm7dt8p
@user-lm3bm7dt8p 3 күн бұрын
Prava jehre case oh ta holi holi nibadne a
@manjitjawandha6436
@manjitjawandha6436 3 күн бұрын
ਬਿਲਕੁਲ ਸਹੀ ਕਿਹਾ ਇਹ ਮੇਰੇ ਬੱਚੇ ਪਾਸਾ ਪਲਟਦਾ ਨਜ਼ਰ ਆਉਂਦਾ ਹੈ ਮਾਤਾ ਜੀ ਦੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ ਬਹੁਤ। ਬੁਧੀ ਜੀਵੀਆਂ ਨੇ ਸਮਝਾਇਆ ਹੈ ਖਲਸਤਾਨ। ਕਿਉ ਹਉਆ ਲੱਗਦਾ ਹੈ ਦੁਨੀਆ ਦੇ ਲੋਕਾ। ਨੂੰ ਜਿਸ ਬੰਦੇ। ਨੂੰ ਖਾਲਸ ਦੀ ਹੀ ਸਮਝ ਨਹੀ ਆਉਂਦੀ ਉਹ। ਕੀ ਰਾਜਨੀਤੀ ਕਰਨਗੇ ਏਥੇ ਤਾਂ ਅੰਨ੍ਹੀ ਨੂੰ। ਬੋਲਾ ਘੜੀਸੀ ਜਾ ਰਿਹਾ ਹੈ ਕੁਸ਼ ਨਹੀ ਸਿਮਰੇਗਾ ਏਥੇ ਤਾਂ ਰੱਬ। ਵੀ ਬਦਲ ਦਿੱਤਾ ਲੋਕਾ ਨੇ ਸਾਡੀ। ਤਾ ਉਮਰ ਬੀਤ ਗਈ ਆਸ ਕਰਦੇ। 2 ਹੁਣ ਤਾਂ ਰੱਬ ਹੀ ਰਾਖਾ ਹੈ ਜੇ ਲੋਕਾ ਨੇ ਵੋਟਾਂ ਪਾਈਆਂ ਹਨ। ਉਹ ਸਿੱਖੀ। ਕੌਮ ਨੂੰ ਪਈਆਂ ਹਨ ਅਮਿ੍ਰਤਪਾਲ ਨੂੰ ਬਾਕੀ ਤੂੰਸੀ ਆਪ ਸਿਆਣੇ ਹੋ ਬਾਕੀ ਬਹਿਸ ਵਿਚ। ਕਈ ਵੀਰ ਬਹੁਤ ਸਹੀ ਬੋਲ ਰਹੇ ਹਨ
@manjitjawandha6436
@manjitjawandha6436 3 күн бұрын
ਬਿਲਕੁਲ ਸਹੀ ਕਿਹਾ ਇਹ ਮੇਰੇ ਬੱਚੇ ਪਾਸਾ ਪਲਟਦਾ ਨਜ਼ਰ ਆਉਂਦਾ ਹੈ ਮਾਤਾ ਜੀ ਦੀ ਗੱਲ ਸੁਣ ਕੇ ਬਹੁਤ ਹੈਰਾਨੀ ਹੋਈ ਬਹੁਤ। ਬੁਧੀ ਜੀਵੀਆਂ ਨੇ ਸਮਝਾਇਆ ਹੈ ਖਲਸਤਾਨ। ਕਿਉ ਹਉਆ ਲੱਗਦਾ ਹੈ ਦੁਨੀਆ ਦੇ ਲੋਕਾ। ਨੂੰ ਜਿਸ ਬੰਦੇ। ਨੂੰ ਖਾਲਸ ਦੀ ਹੀ ਸਮਝ ਨਹੀ ਆਉਂਦੀ ਉਹ। ਕੀ ਰਾਜਨੀਤੀ ਕਰਨਗੇ ਏਥੇ ਤਾਂ ਅੰਨ੍ਹੀ ਨੂੰ। ਬੋਲਾ ਘੜੀਸੀ ਜਾ ਰਿਹਾ ਹੈ ਕੁਸ਼ ਨਹੀ ਸਿਮਰੇਗਾ ਏਥੇ ਤਾਂ ਰੱਬ। ਵੀ ਬਦਲ ਦਿੱਤਾ ਲੋਕਾ ਨੇ ਸਾਡੀ। ਤਾ ਉਮਰ ਬੀਤ ਗਈ ਆਸ ਕਰਦੇ। 2 ਹੁਣ ਤਾਂ ਰੱਬ ਹੀ ਰਾਖਾ ਹੈ ਜੇ ਲੋਕਾ ਨੇ ਵੋਟਾਂ ਪਾਈਆਂ ਹਨ। ਉਹ ਸਿੱਖੀ। ਕੌਮ ਨੂੰ ਪਈਆਂ ਹਨ ਅਮਿ੍ਰਤਪਾਲ ਨੂੰ ਬਾਕੀ ਤੂੰਸੀ ਆਪ ਸਿਆਣੇ ਹੋ ਬਾਕੀ ਬਹਿਸ ਵਿਚ। ਕਈ ਵੀਰ ਬਹੁਤ ਸਹੀ ਬੋਲ ਰਹੇ ਹਨ
@DUSHMAN-bk4in
@DUSHMAN-bk4in 3 күн бұрын
ਟੋਪੂ 😂
@JaswinderSingh-bt9st
@JaswinderSingh-bt9st 3 күн бұрын
Best Regards you
@Satwinder-ip7ty
@Satwinder-ip7ty 3 күн бұрын
ਅੰਮਿਰਤਪਾਲ ਸਿੰਘ ਖਾਲਸਾ ਹੁਣ ਰਿਹਾਅ ਕਰਨਾ ਚਾਹੀਦਾ ਹੈ ।
@Khalsa-kf3wt
@Khalsa-kf3wt 3 күн бұрын
ਪਹਿਲਾ ਮੋਦੀ ਨੂੰ ਪੁੱਛ ਕਿ ਆ ਸਿੱਖਾਂ ਨਾਲ ਵਿਤਕਰਾ ਕਿਊ
@AjmerSingh-vt6ol
@AjmerSingh-vt6ol 3 күн бұрын
ਪੰਜਾਬ ਹਲਾਉ ਅਜਾਦੀ
@tejpalbhatthal4878
@tejpalbhatthal4878 3 күн бұрын
ਕਲਦੀਪ ਸਿੰਘ ਜੀ ਤੁਸੀਂ ਸਾਰੇ ਸੁਆਲ ਸਰਕਾਰੀ ਪਿਠੂ ਹੋਣ ਤੇ ਸਰਕਾਰੀ ਨੌਕਰੀ ਕਰ ਰਹੇ ਹੋ । ਅਮ੍ਰਿਤਪਾਲ ਸਿੰਘ ਜੀ ਆਮ ਇਨਸਾਨ ਨਹੀਂ ਕੋਈ ਤੁਹਾਡੇ ਵਰਗਾ ਵਿਕਾਊ ਜਾਂ ਡਰਪੋਕ ਨਹੀਂ ਜਦੋਂ ਬਾਹਰ ਆਏ ਸਭ ਪਤਾ ਲੱਗ ਜਾਵੇ ਗਾ ਕੇ ਗੁਰੂ ਦਾ ਖਾਲਸਾ ਕਿਵੇਂ ਖਾਲਸਾ ਰਾਜ ਦੀ ਸਥਾਪਨਾ ਕਰੇਗਾ। ਦੁਨੀਆਂ ਦੇ ਵੱਡੇ ਵੱਡੇ ਦੇਸ਼ ਖਾਲਿਸਤਾਨ ਦੇ ਰਿਫਰਂਡਮ ਕਰਵਾ ਰਿਹਾ ਤੁਸੀਂ ਸਾਰੇ ਸਤੇ ਪੲਏ ਲੱਗਦੇ ਹੋ
@dandiwal4858
@dandiwal4858 3 күн бұрын
Charnjit singh de vichar bhut vadhain ne
@user-kx7ls9pw1q
@user-kx7ls9pw1q 3 күн бұрын
ਭਾਈ ਅੰਮ੍ਰਿਤਪਾਲ ਨੂੰ ਪੰਜਾਬ ਬੀਜੇਪੀ ਲੀਡਰ ਬਣਾਉ
@SurinderSingh-ve3sk
@SurinderSingh-ve3sk 3 күн бұрын
She is right
@KINGGAMING-dr3sf
@KINGGAMING-dr3sf 3 күн бұрын
ਨਵਜੋਤ ਤੁਸੀ ਪਾਗਲਾ ਵਾਲੀਆ ਗੱਲਾ ਕਰ ਰਹੇ ਹੋ ਤੁਸੀ…???
@jasbirsinghgill7490
@jasbirsinghgill7490 3 күн бұрын
Eh press reporter glt bol riha ha.Es nu Dibrugarh jail vich kujh din vaste bnd kro.
@ParamjeetBrar-r1v
@ParamjeetBrar-r1v 3 күн бұрын
👍👍
@multanchand4520
@multanchand4520 3 күн бұрын
Very good discussion at this stage.
@virendernathbali537
@virendernathbali537 3 күн бұрын
Very good questionary
@JaswinderSingh-bt9st
@JaswinderSingh-bt9st 3 күн бұрын
Journalists Saab You are know about this process but we can not obtain why our heartily not love to Sikh families
@jasisandhu
@jasisandhu 3 күн бұрын
Remember nehru s statment in in Calacata confidence
@surinderkaur4233
@surinderkaur4233 3 күн бұрын
माता पिता जी ने जो कुछ बोलेआ सही बोलेआ
@UttamSingh-rc9lz
@UttamSingh-rc9lz 3 күн бұрын
ਕੁਲਦੀਪ ਧਾਲੀਵਾਲ ਸਿਰਫ ਬਕਵਾਸ ਕਰ ਰਿਹਾ ਹੈ।ਸਿੱਧਾ ਕੋਈ ਜੁਆਬ ਨਹੀ ਦੇ ਰਿਹਾ।ਚਵਲੀਆ ਮਾਰ ਰਿਹਾਹੈ ,ਜਾਖੜ ਨੋ ਵੀ ਭਕਾਈ ਹੀ ਮਾਰੀ ਸੀ।
@gurnamsingh966
@gurnamsingh966 3 күн бұрын
reporter ji.Sikha naal ho rahe vitkre di gall v kro. Oh kaun krega
@surinderkaur4233
@surinderkaur4233 3 күн бұрын
पत्र कार बात दा पतंगड बणा लैंदे
@BantaSingh-tt8zt
@BantaSingh-tt8zt 3 күн бұрын
ਬੀਬੀ ਜੀ ਇਹੋ ਜਿਹੇ ਬੰਦਿਆਂ ਦੇ ਅੱਨੇ ਭਗਤ ਨਹੀਂ ਬਣੀਂ ਦਾ
@JaswinderSingh-bt9st
@JaswinderSingh-bt9st 3 күн бұрын
Journalist Saab You are unknown about this process why we are not Sikhism following and do not cooperate with community. Sarohmani Alkali Dal is not Sikhism party only one family's party.
@UttamSingh-rc9lz
@UttamSingh-rc9lz 3 күн бұрын
ਬੀ ਜੇ ਪੀ ਅਤੇ ਭਗਵੰਤ ਭੰਡ ਦੀ ਸਭ ਮਿਲੀਭੁਗਤ ਹੈ ਇਹ ਪੰਜਾਬਦੇ ਗਦਾਰ ਹਨ।
@kewalsingh5616
@kewalsingh5616 3 күн бұрын
eh hun savidhan di ulangna ni haare hoe minister,2 lakh te jitte jail ch
@jasisandhu
@jasisandhu 3 күн бұрын
If Dili follow constitution amritpal will have to follow
@KINGGAMING-dr3sf
@KINGGAMING-dr3sf 3 күн бұрын
Repoter pagal ho gya 😇
@jassjass8167
@jassjass8167 3 күн бұрын
Aah. Media. Wala. Pag. La deve. Eh. Godi. Media wala. Haii
@JoginderSingh-kn3kq
@JoginderSingh-kn3kq 3 күн бұрын
ਬਾਬਿਓ ਸ਼ੁਰੂ ਤੋਂ ਹੀ ਖਾਲਿਸਤਾਨ ਨਹੀਂ ਸੀ ਖਾਲਸਾ ਰਾਜ ਜਾਂ ਅਨੰਦਪੁਰ ਦਾ ਮਤਾ ਸੀ ਜਿਸ ਨੂੰ ਆਪ ਬੁਝਾਇਆ ਤੁਸੀਂ ਤਾਂ ਖਾਲਿਸਤਾਨ ਮੰਗਣ ਲੱਗ ਗਏ ਸੀ ਲਓ
@suratdasanjh919
@suratdasanjh919 3 күн бұрын
Look in to his videos he was openly claiming to be Khalistani .mother love now want his son out of jail.he is a fool and coward I think he needs little bit more Time in dibrugarh . We punjabi Hindu sikh Muslim Christian’s we want to live in peace and harmony in Punjab to gather.
@jasbirsing6568
@jasbirsing6568 3 күн бұрын
ⓓⓞⓖ
@manisingh6823
@manisingh6823 3 күн бұрын
😂😂😂😂lao ji hune mujr gye ne eh ta agte ki bnu. fudu jnta ehi sabit hunda
@rajveergill6036
@rajveergill6036 3 күн бұрын
Naa ta kade sikha nu na sikh reporter nu akkal auni aa.. amritpal ne ki maara kitta si ?? Tusi news waale everyday news laune aa garib nal dhakka hunda sikha nal dhakka hunda kissan nal dhakka hunda je indian kannon sahi hove fer kyun roove . 36-36 saal toh saade singh jail vich bethy aa , sirsa waala rape, murder karke bhar aa
@darshanbadesha560
@darshanbadesha560 3 күн бұрын
ਪੰਜਾਬ ਦੇ ਲੋਕ ਸਾਰੇ ਹਿੰਦੋਸਤਾਨ ਵਿੱਚੋਂ ਵਧੀਆ ਜਿੰਦਗੀ ਜੀਅ ਰਹੇ ਹਨ ਵਧੀਆ ਸਰਕਾਰ ਵੱਲੋਂ ਸਹੂਲਤਾਂ ਮਿਲ ਰਹੀਆਂ ਹਨ ਇਹ ਖਾਦੇ ਪੀਦੇ ਹੀ ਛੜਾਂ ਮਾਰਦੇ ਹਨ
@manjitjawandha6436
@manjitjawandha6436 3 күн бұрын
ਬਿਲਕੁਲ ਗਲਤ ਗੱਲ ਹੈ ਚੰਗੀ ਛਾਣ ਬੀਣ ਕਰੋ ਮੇਰੇ ਬੱਚਿਓ
@gurmukhsingh6705
@gurmukhsingh6705 3 күн бұрын
Reporter saab , kio baldi te teil pa rhe ho .tuc v sikh ho .kio latta khich rhe ho . Jinna 4.5 lakhs lokka ne votes payia ohna nu vee pta hai ke bhai amritpal singh de thoughts ki hnn .tuc bandi sikha di rihayi di kinni ku gll kiti hai .tuhade varge desh azad haun to pehla eda hi kehnde c ke desh azad nhi ho sakda . So time nll sbb kujj ho jnda .😮
@BantaSingh-tt8zt
@BantaSingh-tt8zt 3 күн бұрын
ਵੇਖ ਲਵੋ ਹੁਣ ਇਸਦਾ ਬਾਪੂ ਵੀ ਸ਼੍ਰੋਮਣੀ ਕਮੇਟੀ ਤੇ ਅਖ ਰਖ ਲਈ ਏ
@SinghGill7878
@SinghGill7878 3 күн бұрын
tere anusar shromni commeti badla kol e rehni chahidi aa ??
@suratdasanjh919
@suratdasanjh919 3 күн бұрын
He is illiterate truck driver he should know what he is
@SodhirakhraSodhirakhra
@SodhirakhraSodhirakhra 3 күн бұрын
ਵੀਰ ਜੀ ਵਲੈਤੀਆ ਕੋਲੋਂ ਨੋਟ ਕੱਠੇ ਕਰਨੇ ਸੀ ਪੱਚੀ ਤੀਹ ਕਰੋੜ ਰੁਪਏ ਕੱਠੇ ਹੋਏ ਹਨ ਹੁਣ ਖਾਲਿਸਤਾਨ ਦੀ ਗੱਲ ਕਿੱਧਰ ਗਈ ਹੈ
@SinghGill7878
@SinghGill7878 3 күн бұрын
tu gin ke rakh ke aya 25 ,30 crore lgda 😂
@SodhirakhraSodhirakhra
@SodhirakhraSodhirakhra 3 күн бұрын
@@SinghGill7878 ਵੀਰਾ ਜੀ ਸਰਬਜੀਤ ਖਾਲਸਾ ਨੇ ਕਿਹਾ ਕਿ ਇਹਨੂੰ ਬਹੁਤ ਮਾਲ ਮਿਲ ਗਿਆ ਹੈ ਹੁਣ ਮੇਰਾ ਵੀ ਖਿਆਲ ਰੱਖਿਆ ਜੇ ਬਾਹਰ ਗਲ ਹੁੰਦੀ ਸੀ ਫੋਨ ਤੇ
@kulbirkang8558
@kulbirkang8558 3 күн бұрын
kzroo.kalshan.nahi khalsa.raj cheeda.sad.noo brabar huk.milaa
Пробую самое сладкое вещество во Вселенной
00:41
3M❤️ #thankyou #shorts
00:16
ウエスP -Mr Uekusa- Wes-P
Рет қаралды 13 МЛН
Alat Seru Penolong untuk Mimpi Indah Bayi!
00:31
Let's GLOW! Indonesian
Рет қаралды 15 МЛН
The child was abused by the clown#Short #Officer Rabbit #angel
00:55
兔子警官
Рет қаралды 24 МЛН
Пробую самое сладкое вещество во Вселенной
00:41