ਪੈ ਗਿਆ ਖਿਲਾਰਾ ! ਫੈਸਲਾ ਨੋਟਿਸ ਦੇਣ ਦਾ… Punjab Television

  Рет қаралды 36,906

Punjab Television

Punjab Television

Күн бұрын

About Punjab Television:
Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
Our Shows:
Punjab Perspective - Morning Show
Punjab Discourse - Evening Show
Punjab Verdict - Special Show
Siyasi Sandarbh - Disucssion Show
Vichaar Virodh - Debate Show
#punjabnews #punjabinews #harjindersinghrandhawa #punjabtelevision

Пікірлер: 200
@baljitsingh6957
@baljitsingh6957 2 ай бұрын
ਪ੍ਰਦੀਪ ਕਲੇਰ ਦੇ ਲਾਏ ਇਲਜ਼ਾਮ ਸੱਚ ਹੀ ਹੋ ਸਕਦੇ ਹਨ, ਬੇਸ਼ੱਕ ਉਹ ਕਿੰਨਾ ਵੱਡਾ ਦੋਸ਼ੀ ਹੋਵੇ ਪਰ ਸੁਖਬੀਰ ਦੇ ਰਾਮ ਰਹੀਮ ਨੂੰ ਵਾਰ ਵਾਰ ਮਿਲਣ ਸਮੇਂ ਦਾ ਉਹ ਚਸ਼ਮਦੀਦ ਗਵਾਹ ਹੈ।
@NarinderSingh-ti4sq
@NarinderSingh-ti4sq 2 ай бұрын
ਸਾਰਾ ਅਕਾਲੀ ਦਲ ਹੀ ਖਾਰਜ ਹੋਣਾ ਚਾਹੀਦਾ ਹੈ। ਦੋਵੇਂ ਧੱੜੇ ਖਤਮ ਹੋਣੇ ਚਾਹੀਦੇ ਹਨ। ਸਾਰੇ ਹੀ ਭਿਰਸ਼੍ਰਟ ਹਨ। ਰੱਬ ਹੀ ਰਾਖਾ ਹੈ । ਗੁਰੂ ਦੀ ਮਾਰ ਪ੍ਈ ਹੈ ਇਨਾਂ ਤੇ
@harjindersinghsidhu9213
@harjindersinghsidhu9213 2 ай бұрын
ਕੁਝ ਨਹੀਂ ,,, ਸਿੱਖ ਕੌਮ ਤੇ ਹੱਸ ਰਹੀ ਆ ਦੁਨੀਆਂ ਸੁਖਬੀਰ ਬਾਦਲ ਨੂੰ ਅਸਤੀਫਾ ਦੇਕੇ ਪਾਸੇ ਹੋ ਜਾਣਾ ਚਾਹੀਦਾ ਕੌਮ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ,, ਕੱਲ ਸੁਖਬੀਰ ਦੀ ਚਮਚਾਗਿਰੀ ਵਿੱਚ ਵਲਟੋਹਾ ਵਲੋਂ ਕੀਤੀ ਪ੍ਰੈਸ ਕਾਨਫਰੰਸ ਵਿਚ ਉਸ ਵਲੋਂ ਵਰਤੀ ਭਾਸ਼ਾ ਦੀ ਮੈਂ ਨਿੰਦਾ ਕਰਦਾ ,, ਅਜਿਹੇ ਗੈਰ ਮਿਆਰੀ ਬੰਦਿਆ ਨੇ ਹੀ ਅਕਾਲੀ ਦਲ ਅਤੇ ਸਿੱਖ ਕੌਮ ਨੂੰ ਨਮੋਸ਼ੀ ਵਿਖਾਈ ਆ
@mohindersingh8893
@mohindersingh8893 2 ай бұрын
ਸੁਖਾ ਗੱਪੀ ਤਾ ਇਸਤੀ੍ਫਾ ਦੈਵੇ ਜੇ ਕੋਮ ਦੇ ਹਿਤ ਚਾਹੁੰਦਾ ਹੋਵੇ ਇਸ ਬਾਦਲ ਪਰਿਵਾਰ ਦਾ ਸਾਰਾ ਪਰੋਗਰਾਮ੍ ਸਿੱਖ ਸਿੱਖੀ ਤੇ ਗੁਰੂ ਘਰਾਂ ਉਪਰ ਕਬਜਾ ਕਰਾ ਕੇ ਸਿੱਖ ਸਿੱਖੀ ਦਾ ਨੁਕਸਾਨ ਕਰਨਾ
@gurvailsingh3849
@gurvailsingh3849 2 ай бұрын
ਮੈਂ ਵੀਰ ਤੇਰੇ ਨਾਲ ਸੌ ਪ੍ਰਸੱਟ ਸਹਿਮਤ ਹਾਂ ਵਲਟੋਹੇ ਵਰਗੀਆਂ ਨੇ ਇੱਕ ਚੰਗੀ ਪਾਲਟੀ ਦਾ ਬੇੜਾ ਗਰਕ ਕਰ ਦਿੱਤਾ ਅੱਗ ਲੋਕਾ ਮੰਗ ਹੈ ਕਿ ਸਾਰੇ ਅਕਾਲੀ ਦਲ ਬਾਦਲ ਵਾਲੀਆ ਨੂੰ ਪਾਸੇ ਹੋ ਜਾਣਾ ਚਾਹੀਦਾ ਹੈ ਪਰ
@sbsinghsingh9405
@sbsinghsingh9405 2 ай бұрын
ਤਿੰਨੇ ਵੀਰਾਂ ਨੂੰ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
@baljitsingh6957
@baljitsingh6957 2 ай бұрын
ਜੇਕਰ ਸੁਖਬੀਰ ਦੀ ਅਜੇ ਵੀ ਥੋੜ੍ਹੀ ਬਹੁਤ ਜ਼ਮੀਰ ਬਚੀ ਹੈ ਤਾਂ ਪ੍ਰਧਾਨਗੀ ਤੋਂ ਅਸਤੀਫ਼ਾ ਦੇਕੇ ਲਾਂਭੇ ਹੋ ਜਾਣਾ ਚਾਹੀਦਾ ਹੈ।
@jagseerdeol1298
@jagseerdeol1298 2 ай бұрын
ਉਹ ਤਾਂ ਅਜੇ ਵੀ ਮੰਨ ਨਹੀਂ ਰਹੇ
@BoomBoomBoom2023
@BoomBoomBoom2023 2 ай бұрын
ਜਮੀਰ ਤੇ ਹੈ ਈ ਨਹੀ।
@JagwinderSingh-j1b
@JagwinderSingh-j1b 2 ай бұрын
ਸਰਦਾਰ ਸਾਹਿਬ ਦਰਬਾਰ ਸਾਹਿਬ ਤੋਂ ਗੁਰੂ ਦੀ ਗੁਰਬਾਣੀ ਦਾ PTC Channel ਤੋ ਪ੍ਰਸਾਰਣ ਦਾ ਬਹੁਤ ਵੱਡਾ ਮਸਲਾ ਹੈ। ਇਸ ਕਾਰਨ ਸਮੂਹ ਸੰਗਤ ਵਿੱਚ ਬਹੁਤ ਰੋਸ ਹੈ।
@jatindersandhu8433
@jatindersandhu8433 2 ай бұрын
ਬਿਲਕੁਲ ਸਹੀ ਕਿਹਾ ਜੀ
@jatindersandhu8433
@jatindersandhu8433 2 ай бұрын
ਸੁਖਬੀਰ ਬਾਦਲ ਬਿਲਕੁਲ ਦੋਸ਼ੀ ਹੈ ਇਸ ਨੂੰ ਸਖਤ ਤੋ ਸਖ਼ਤ ਸਜ਼ਾ ਹੋਣੀ ਚਾਹੀਦੀ ਹੈ
@baljitsingh6957
@baljitsingh6957 2 ай бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਚਿੰਤਕਾਂ ਵੱਲੋਂ ਅੱਜ ਬਹੁਤ ਹੀ ਸੰਵੇਦਨਸ਼ੀਲ ਮੁੱਦਿਆਂ ਤੇ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@harjinderkaur3978
@harjinderkaur3978 2 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏🙏
@MahasinghChahal-h5y
@MahasinghChahal-h5y 2 ай бұрын
ਆਉਂਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਦੋ ਪਾਰਟੀਆਂ ਬਣਨ ਗੀਆ ਂ ਅਤੇ ਦੋਨੋਂ ਫੋਲ ਹੋਣਗੀਆਂ।
@KarmjeetSingh-nb1tu
@KarmjeetSingh-nb1tu 2 ай бұрын
ਰੱਬ ਲਤ ਨਹੀ ਮਾਰਦਾ , ਮੱਤ ਮਾਰਦਾ ॥ ਮਾਰੀ ਮੱਤ ਤੋਂ ਸਾਰਾ ਸੱਚ ਬਾਹਰ ਆ ਜਾਂਦਾ ਸਾਰੇ ਭੇਤ ਖੁੱਲ ਜਾਂਦੇ ਹੁਣ ਭੇਤ ਖੁੱਲ ਰਹੇ ਹਨ
@balvirsingh9650
@balvirsingh9650 2 ай бұрын
11 ਜੁਲਾਈ ਨੂੰ ਅਮ੍ਰਿਤਪਾਲ ਦਾ ਭਰਾ ਨਸ਼ੇ ਸਮੇਤ ਪੁਲਿਸ ਨੇ ਫੜਿਆ ਹੁਣ ਜ਼ਮਾਨਤ ਮਿਲਣ ਤੋਂ ਬਾਅਦ ਉਹ ਕਹਿ ਰਿਹਾ ਮੇਰੇ ਤੇ ਪਰਚਾ ਝੂਠਾ ਦਿੱਤਾ ਕਿ ਪਰਿਵਾਰ ਸਮੇਤ ਉਹ ਗੁਰਦੁਆਰੇ ਖੜ੍ਹਕੇ ਕਹਿ ਸਕਦਾ ਬਈ ਮੈਂ ਨਸ਼ਾ ਨਹੀਂ ਕਰਦਾ ਨਾਲੇ ਲੋਕਾਂ ਦੀ ਦੁਬਿਧਾ ਦੂਰ ਹੋ ਜਾਵੇਗੀ
@satnamcheema1921
@satnamcheema1921 2 ай бұрын
ਰੰਧਾਵਾ g ਪੰਜਾਬ ਦਾ ਰੱਬ ਹੀ ਰਾਖਾ h ਗੁਰੂ g ਪੰਜਾਬ ਤੇ ਕਿਰਪਾ ਕਰਨ 🙏🙏
@sbsinghsingh9405
@sbsinghsingh9405 2 ай бұрын
ਬਹੁਤ ਹੀ ਡੁੰਘਾਈ ਨਾਲ ਕੀਤੀ ਗੱਲਬਾਤ ਅਤੀ ਸੰਵੇਦਨਸ਼ੀਲ ਦੌਰ ਵਿੱਚ ਵਿਚਾਰਾਂ ਕੀਤੀਆਂ। ਬਹੁਤ ਹੀ ਦਿਲਚਸਪ ਤੱਥ ਹਨ। ਜਿਸ ਨੂੰ ਪੰਥ ਨੂੰ ਸੋਚਣਾਂ ਬਣਦਾ ਹੈ।
@gill-punjab
@gill-punjab 2 ай бұрын
ਸਾਰਾ ਰੋਲਾ ਹੀ ਪ੍ਰਧਾਨਗੀ ਦਾ ਹੈ
@Nanak-rc1go
@Nanak-rc1go 2 ай бұрын
ਸਰਸੇ ਵਾਲੇ ਤੇ ਬਾਦਲ ਪ੍ਰੀਵਾਰ ਦੇ ਸੰਬੰਧਾਂ ਵਾਰੇ ਸਾਰਾ ਪੰਜਾਬ ਤੇ ਸਾਰੀ ਸਿੱਖ ਕੋਮ ਜਾਣਦੀ ਹੈ ਜੀ। ਹੁਣ ਸੁਖਬੀਰ ਤੇ ਕੰਪਨੀ ਡਰਾਮੇ ਕਰ ਰਹੀ ਹੈ, ਕਬਜਾ ਰੱਖਣ ਲਈ। ਅਕਾਲੀ ਦੱਲ , ਪੰਜਾਬ ਤੇ ਪੰਥ ਜਾਵੇ ਖੂੰਹ ਚ ।
@baljitsingh6957
@baljitsingh6957 2 ай бұрын
ਪ੍ਰਦੀਪ ਕਲੇਰ ਨੇ ਜੋ ਸੱਚਾਈ ਬਿਆਨ ਕੀਤੀ ਹੈ ਲੋਕਾਂ ਨੂੰ ਤਾਂ ਇਸ ਬਾਰੇ ਪਹਿਲਾਂ ਹੀ ਪਤਾ ਸੀ ਪਰ ਇਹ ਅਖੌਤੀ ਅਕਾਲੀ ਦਲ ਬਾਦਲ ਲਾਣੇ ਵਾਲੇ ਪੈਰਾਂ ਤੇ ਪਾਣੀ ਨਹੀਂ ਪੈਣ ਦੇ ਰਹੇ ਸੀ ਹੁਣ ਲੋਕਾਂ ਨੂੰ ਕੋਈ ਦੁਬਿਧਾ ਨਹੀਂ ਰਹੀ ਇਹਨਾਂ ਦੇ ਕਾਲੇ ਕਾਰਨਾਮਿਆਂ ਬਾਰੇ।
@hardeepkahlon8309
@hardeepkahlon8309 2 ай бұрын
ਬਾਬੇ ਸੁਖਬੀਰ ਨੇ 100 ਸ਼ਿੱਤਰ ਵੀ ਖਾਣੇ ਨੇ ਅਤੇ 100 ਗੰਢੇ ਵੀ ਖਾਣੇ ਹਨ ਇਹ ਇੱਕ ਆਮ ਪੰਜਾਬੀ ਕਹਾਵਤ ਹੈ।😂
@karamjeetsingh4109
@karamjeetsingh4109 2 ай бұрын
ਬਾਈ ਜੀ ਅੱਜ ਤੱਕ ਐਡੇ ਵੱਡੇ ਵੱਡੇ 15 ਜਾਂ ਆਖੀਏ ਕਿ ਤਕਰੀਬਨ 20 ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਦੇ ਵੀ ਇਕੱਠੇ ਨਹੀਂ ਸੀ ਹੋਏ ਇਹ ਪਹਿਲੀ ਵਾਰ ਵੱਡੇ ਆਗੂ ਇੰਨੀ ਗਿਣਤੀ ਵਿੱਚ ਇਕੱਠੇ ਹੋਏ ਨੇ ਇਹਨਾਂ ਦੇ ਸਾਹਮਣੇ ਸਿੱਖਵੀਰ ਬਾਦਲ ਦੀ ਅਤੇ ਉਹਦੇ ਨਾਲ ਖੜੇ ਆਗੂਆਂ ਦੀ ਕੋਈ ਔਕਾਤ ਨਹੀਂ ਹੈ ਕਿ ਇਨਾਂ ਆਗੂਆਂ ਦਾ ਬਾਦਲ ਦੇ ਸਮਰਥਕ ਕੋਈ ਮੁਕਾਬਲਾ ਕਰ ਸਕਣਗੇ ਸੁਖਬੀਰ ਸਿੰਘ ਬਾਦਲ ਹਰ ਹਾਲਤ ਵਿੱਚ ਇਸ ਲੜਾਈ ਵਿੱਚੋਂ ਹਾਰੇਗਾ ਕਿਉਂਕਿ ਉਸ ਦਾ ਲਾਲਚ ਉਸ ਨੂੰ ਲੈ ਡੁੱਬੇਗਾ
@jatindersandhu8433
@jatindersandhu8433 2 ай бұрын
ਬਿਲਕੁਲ ਸਹੀ ਕਿਹਾ ਤੁਸੀ ਜੀ
@baljitsingh6957
@baljitsingh6957 2 ай бұрын
ਰਾਹੁਲ ਗਾਂਧੀ ਨੇ ਕੱਲ੍ਹ ਜਾਤੀ ਜਨਗਣਨਾ ਦੇ ਮੁੱਦੇ ਤੇ ਆਪਣੀ ਭਾਸ਼ਣ ਕਲਾ ਰਾਹੀਂ ਅਨੁਰਾਗ ਠਾਕੁਰ ਤੇ ਭਾਜਪਾ ਵਾਲਿਆਂ ਦੀ ਬੋਲਤੀ ਬੰਦ ਕਰਵਾ ਦਿੱਤੀ ਸੀ।
@gurdeepsingh1403
@gurdeepsingh1403 2 ай бұрын
ਬਲਜੀਤ ਵੀਰ ਇਹ ਗੱਲ ਅੱਧੀ ਸੱਚ ਹੈ, ਰਾਹੁਲ ਗਾਂਧੀ ਸਟੇਜ ਤੇ ਖਰ ਕੇ ਸਾਰੀ ਦੁਨੀਆ ਦੀ ਜਾਤ ਪੁੱਛਦਾ ਹੈ ਤਾਂ ਅਨੁਰਾਗ ਠਾਕੁਰ ਨੇ ਰਾਹੁਲ ਦੀ ਜਾਤ ਪੁੱਛੀ ਹੈ, ਮੈਨੂੰ ਇਸ ਵਿਚ ਕੁੱਛ ਵੀ ਗਲਤ ਨਹੀਂ ਲੱਗਦਾ, ਕਿਯੂ ਜੋ ਰਾਹੁਲ ਦਾ ਦਾਦਾ ਪਾਰਸੀ, ਦਾਦੀ ਹਿੰਦੂ ਹੈ. ਰਾਹੁਲ ਦਾ ਬਾਪ ਹਿੰਦੂ ਹੈ ਤੇ ਮਾਂ ਇਟਾਲੀਅਨ (ਕਰਿਸ਼ਚਿਆਨ ) ਹੈ ਤੇ ਰਾਹੁਲ ਖੁਦ ਨੂੰ ਜਨੇਊ ਧਾਰੀ ਹਿੰਦੂ ਕਹਿੰਦਾ ਹੈ... ਸਮਝ ਤੋਂ ਬਾਹਰ ਹੈ ਵੀਰ.... ਜੇ ਮੈ ਹਰ ਕਿਸੇ ਦੀ ਜਾਤ ਪੁੱਛਦਾ ਹਾਂ ਤਾਂ ਮੈਨੂੰ ਆਪਣੀ ਜਾਤ ਤਾਂ ਦੱਸਣੀ ਚਾਹੀਦੀ ਹੈ...
@sunildehru1252
@sunildehru1252 2 ай бұрын
@@gurdeepsingh1403dada parsi ta baap hindu kive ho skda h ..?
@baljitsingh6957
@baljitsingh6957 2 ай бұрын
@@gurdeepsingh1403 ਧਰਮ ਤੇ ਜਾਤ ਵਿੱਚ ਫ਼ਰਕ ਹੈ ਜੀ, ਉਥੇ ਜਾਤ ਦੀ ਗੱਲ ਹੋ ਰਹੀ ਸੀ ਨਾ ਕਿ ਧਰਮ ਦੀ
@parkashsinghkhurmi2941
@parkashsinghkhurmi2941 2 ай бұрын
ਰੰਧਾਵਾ ਸਾਹਿਬ ਜਦੋਂ ਸੁਖਬੀਰ ਬਾਦਲ ਹੁਕਮ ਕਰਨਗੇ ਫਿਰ ਹੀ‌ ਜਥੇਦਾਰ ਕੋਈ ਫੈਸਲਾ ਲੈਣਗੇ
@DarshanBhullar
@DarshanBhullar 2 ай бұрын
ਹੁਕਮੈ ਅੰਦਰ ਸਭ ਕੋ ਬਾਹਰ ਹੁਕਮੁ ਨਾ ਕੋਇ ।
@karamjitsingh1588
@karamjitsingh1588 2 ай бұрын
ਬਾਹਲੀ ਬਹਿਸ ਦੀ ਤਾਂ ਕੋਈ ਲੋੜ ਹੀ ਨਹੀਂ ਅਕਾਲੀ ਦਲ ਨੂੰ ਪ੍ਰੇਮੀਆਂ ਵੱਲੋਂ ਵੋਟਾਂ ਪਾਉਣ ਕਾਰਨ ਹੀ ਪੰਥਕ ਵੋਟਰ ਅਕਾਲੀਆਂ ਦੇ ਵਿਰੁੱਧ ਭੁਗਤ ਰਹੇ ਆ ਤੇ ਓਨਾਂ ਚਿਰ ਭੁਗਤਦੇ ਰਹਿਣਗੇ ਜਿਨ੍ਹਾਂ ਚਿਰ ਬਾਦਲ ਲਾਣਾ ਖਹਿੜਾ ਨਹੀਂ ਛੱਡਦਾ
@jatindersandhu8433
@jatindersandhu8433 2 ай бұрын
ਬਿਲਕੁਲ ਸਹੀ ਕਿਹਾ ਜੀ
@DARSHANKAUR-zh7qx
@DARSHANKAUR-zh7qx 2 ай бұрын
ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਖਿਲਾਫ਼ ਬੋਲਿਆ ਨਹੀਂ ਜਾ ਸਕਦਾ ਪਰ ਹੈਗੇ ਤਾਂ ਇਨਸਾਨ ਹੀ ਹਨ ਪਰ ਰੁਤਬਾ ਬਹੁਤ ਵੱਡਾ ਹੈ। ਲਗਦਾ ਹੈ ਓਹ ਵੀ ਗੂੜੀ ਨੀਂਦ ਵਿੱਚ ਸੁੱਤੇ ਹੋਏ ਹਨ।
@GurmukhSingh-mz5it
@GurmukhSingh-mz5it 2 ай бұрын
ਬਾਦਲਕਿਆ ਦਾ ਅਖੀਰ ਆ ਰਿਹਾ ਹੈ
@pritpalsingh8317
@pritpalsingh8317 2 ай бұрын
ਸਰਦਾਰ ਜਗਤਾਰ ਸਿੰਘ ਜੀ ਇਹ ਲੋਕ ਬਹੁਤ ਸਾ਼ਤਰ ਹੁੰਦੇ ਨੇ! ਇਹ ਅਜੇਹੇ ਕੇਸਾਂ ਚ ਸੀ ਸੀ ਕੈਮਰੇ ਬੰਦ ਕਰਾ ਦਿੰਦੇ ਐ, ਤੇ ਗੇਟ ਤੇ ਇੰਟਰੀ ਡਿਉਟੀ ਅਫਸਰ ਪਹਿਲਾਂ ਹੀ ਨੋਟ ਕਰਾਇਆ ਜਾਂਦਾ ਹੈ, ਹੁਕਮ ਹੁੰਦਾ ਹੈ ਕਿ ਇਹਨਾਂ ਦਾ ਇੰਦਰਾਜ਼ ਅੰਦਰ ਆਉਣ ਦਾ ਜਾਣ ਦਾ ਨਹੀਂ ਕਰਨਾ! ਇਸ ਲਈ ਅਜੇਹਾ ਰਿਕਾਰਡ ਚੋਂ ਕੁਝ ਨਹੀਂ ਮਿਲਣਾ! 🙏
@manjitsinghmatharu
@manjitsinghmatharu 2 ай бұрын
🙏🙏🙏 ਬਹੁਤੇ ਮਰੀ ਜ਼ਮੀਰ ਵਾਲੇ ਸਿਆਸਤਦਾਨਾਂ ਨੂੰ ਸ਼ਾਇਦ ਇਹ ਲਗਦਾ ਹੈ ਕਿ ਸਮੇਂ ਨਾਲ ਸ਼ਾਇਦ ਬਹੁਤੇ ਲੋਕਾਂ ਦੀ ਜ਼ਮੀਰ ਵੀ ,ਰੋਜ ਰੋਜ ਦੇ ਡਰਾਮਿਆਂ ਨਾਲ ਮਰ ਜਾਵੇਗੀ!ਸਿਆਸਤਦਾਨਾਂ ਦੇ ਰੋਜ ਰੋਜ ਦੇ ਡਰਾਮਿਆਂ ਨੇ ਸਿਆਸੀ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ ਹੈ!,ਇਸ ਨੂੰ ਸਾਫ ਕਰਨ ਲਈ ਸਮੇਂ ਨੂੰ ਵੀ ਬੜਾ ਸਮਾਂ ਲੱਗੇਗਾ!
@vc5172
@vc5172 2 ай бұрын
ਰੰਧਾਵਾ ਸਾਹਿਬ , ਸਰਦਾਰ ਹਮੀਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਜੀ ਤੁਹਾਡੇ “ਪੰਜਾਬ ਟੈਲੀਵਿਯਨ” ਦੇ ਬਰਾਬਰ ਹੋਣਾ ਤਾਂ ਦੂਰ ਦੀ ਗੱਲ ਕੋਈ ਵੀ ਹੋਰ ਚੈਨਲ ਨੇੜੇ ਤੇੜੇ ਵੀ ਨਹੀਂ ਹੈ। ਜਿਸ ਲੈਵਲ ਤੇ ਪੰਜਾਬ ਦੀ ਸਿਆਸਤ ਦਾ ਵਿਸ਼ਲੇਸ਼ਣ ਤੁਹਾਡੀ ਟੀਮ ਕਰਦੀ ਹੈ ਕੋਈ ਹੋਰ ਚੈਨਲ ਨਹੀਂ ਕਰ ਸਕਦਾ। 🙏
@bhupindersinghmann5096
@bhupindersinghmann5096 2 ай бұрын
ਸੁਖਵੀਰ ਚ ਗੈਰਤ ਨਾ ਦੀ ਕੋਈ ਚੀਜ ਨਹੀ
@narindergillnarinder9250
@narindergillnarinder9250 2 ай бұрын
All Akali Dal leaders including Badals should resign from all posts of Akali Dal .
@amrikathwal2119
@amrikathwal2119 2 ай бұрын
ਰੰਧਾਵਾ ਸਾਬ ਜਦੋ ਪਹਿਲਾ ਮਾਫੀ ਦੀ ਚਿੱਠੀ ਆਈ ਸੀ ਉਸ ਵੇਲੇ ਜਥੇਦਾਰ ਨਾਲ ਗੁਰਮੁਖ ਸਿੰਘ ਸੀ ਨਾਲ ਉਸ ਫੈਸਲੇ ਤੇ ਦਸਤਖ਼ਤ ਰਘਵੀਰ ਸਿੰਘ ਦੇ ਵੀ ਉਸ ਵੇਲੇ ਤੇ ਅੱਜ ਜਥੇਦਾਰ ਨੇ ਕੀ ਫੈਸਲਾ ਆਉਣਾ ਦੱਸੋ ਤੇ ਕਿਸ ਤਰਾਂ ਦਾ ਆਉ ਕੀ ਉਮੀਦ ਕੋਮ ਨੂੰ ਕਿੱਦਾਂ ਗੁਰਬਚਨ ਸਿੰਘ ਨੂੰ ਗੁਰਮੁਖ ਸਿੰਘ ਨੂੰ ਸੱਦੂ ਉਸ ਵਿੱਚ ਤਾ ਦੌਸ਼ੀ ਤਾ ਰਘਵੀਰ ਸਿੰਘ ਵੀ ਆ ਅੱਜ ਸੁਣੋ ਲਖੀ ਨਾਲ ੲੁਟਰਵਿਉ ਜਸਟਸ ਰਣਜੀਤ ਸਿੰਘ ਜੀ ਦੀ ਹੁਣ ਸੋਚੋ ਕੀ ਹੋਣਾ
@RachhpalSingh91977
@RachhpalSingh91977 2 ай бұрын
ਬਹੁਤ ਵਧੀਆ ਰਿਪੋਰਟ ਜੀ।
@zorasingh3650
@zorasingh3650 2 ай бұрын
ਪ੍ਰਦੀਪ ਕਲੇਰ ਨੇ ਇਹ ਵੀ ਕਿਹਾ ਕਿ ਮੇਰੇ ਕੋਲ ਹੋਰ ਵੀ ਗੱਲਾਂ ਦੱਸਣ ਲਈ ਬਹੁਤ ਹਨ।
@ParminderSingh-vn4ww
@ParminderSingh-vn4ww 2 ай бұрын
ਸਿੰਘ ਸਾਹਿਬ ਨੇ ਕੁਝ ਨਹੀਂ ਕਰਨਾਂ ਥੋੜੀ ਸਜ਼ਾ ਦੇ ਕੇ ਮਾਫ਼ ਕਰ ਦੇਣਾ ਹੈ
@Amarjeetsingh-lb9fn
@Amarjeetsingh-lb9fn 2 ай бұрын
ਤੁਹਾਡਾ 90% ਪ੍ਰੋਗਰਾਮ ਅਕਾਲੀਆਂ ਦੇ ਰੋਣੇ ਰੋਂਦਿਆਂ ਹੀ ਲੰਘ ਜਾਂਦਾ ਏ।
@jatindersandhu8433
@jatindersandhu8433 2 ай бұрын
ਇਹ ਬਿਲਕੁਲ ਠੀਕ ਪ੍ਰੋਗਰਾਮ ਹੈ ਸਾਨੂੰ ਇੱਕ ਇੱਕ ਸੱਚੀ ਗੱਲ ਦਾ ਪਤਾ ਲੱਗਣਾ ਜ਼ਰੂਰੀ ਹੈ ਸਾਡੇ ਪੰਜਾਬ ਦੇ ਲੀਡਰਾਂ ਬਾਰੇ ਪਤਾ ਲੱਗਣਾ ਜ਼ਰੂਰੀ ਹੈ ਪੰਥ ਦੀ ਪਾਰਟੀ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਪਰਵਾਰ ਨੇ
@PMKC_WINNIPEG
@PMKC_WINNIPEG 2 ай бұрын
ਇਹ ਤਾਂ ਰੱਬ ਦਾ ਸ਼ੁਕਰ ਆ ਲੋਕਾ ਨੇ ਸੰਤਾਂ ਤੋ ਦੂਰ ਕਰਤੇ ਨਹੀ ਤਾਂ ਸਾਰੇ ਪੰਜਾਬ ਦੇ ਖ਼ਾਕੀ ਨੀਕਰਾ ਪੁਆ ਦੇਣੀਆਂ ਸੀ ਇਹਨਾ ਨੇ ਇਹ ਆਪਣੀ ਕੁਰਸੀ ਵਾਸਤੇ ਕਿੱਥੋਂ ਤੱਕ ਵੀ ਗਿਰ ਸਕਦੇ ਆ
@PMKC_WINNIPEG
@PMKC_WINNIPEG 2 ай бұрын
ਸੱਤਾ ਤੋਂ ਦੂਰ ਪੜਿਆ ਜਾਵੇ
@sukhdevsdhillon7815
@sukhdevsdhillon7815 2 ай бұрын
ਗੁਰੂ ਸਾਹਿਬ ਨੇ ਸਿਆਸਤ ਨੂੰ ਧਰਮ ਤੋਂ ਦੂਰ ਰੱਖਣ ਲਈ ਸ੍ਰੀ ਦਰਬਾਰ ਸਾਹਿਬ ਤੋਂ ਦੂਰ ਸ੍ਰੀ ਅਕਾਲ ਤੱਖਤ ਬਣਵਾਇਆ ਪਰ ਸਿਆਸਤੀ ਲੀਡਰਾਂ ਨੇ ਧਰਮ ਤੇ ਸਿਆਸਤ ਇਕੱਠੇ ਕੀਤੇ ਪੰਥਕ ਵੋਟਾਂ ਲਈ ਜਿਸ ਦੇ ਨਤੀਜੇ ਵਜੋਂ ਧਰਮ ਗੁਰੂ ਦੀ ਹਾਨੀ ਹੋਈ ਤੇ ਖੱਟਿਆ ਸਿਆਸੀ ਲੋਕਾਂ ਵੀ ਨਹੀਂ ਚੰਗਾ ਹੋਵੇ ਜੇ ਧਰਮ ਨਿਰਪੱਖ ਪੰਜਾਬ ਜਾਂ ਭਾਰਤ ਦੱਲ ਬਣਾਇਆ ਜਾਵੇ
@kuldeepSingh-nh8up
@kuldeepSingh-nh8up 2 ай бұрын
ਸੁਖਬੀਰਸੋਚਦਾਸੀ--ਪੰਥਮੇਰੇਨਾਲਹੈ, ,,ਜੇਕਰ--ਸਰਸੇਵਾਲੇਨਾਲ ਆਜਾਣਤਾਪੰਚੀਸਾਲਪੱਕੇ।
@sarjiwansingh-t1n
@sarjiwansingh-t1n 2 ай бұрын
ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ, ਸਾਰੀ ਟੀਮ ਹੀ ਬਹੁਤ ਸਤਿਕਾਰਯੋਗ ਹੈ, ਆਪ ਦੇ ਇਨ੍ਹਾਂ ਪ੍ਰੋਗਰਾਮਾਂ ਵਿਚੋਂ ਬਹੁਤ ਹੀ ਕੁੱਝ ਸਿੱਖਣ ਨੂੰ ਮਿਲਦਾ
@shivdevsingh4287
@shivdevsingh4287 2 ай бұрын
ਜਗਤਾਰ ਸਿੰਘ ਜੀ, ਤੁਹਾਡੇ ਵਾਲੀ ਗੱਲ ਪ੍ਰਦੀਪ ਕਲੇਰ ਲੱਗ ਤਾਂ ਸੱਚਾ ਰਿਹਾ ਹੈ ਪਰ ਇਹ ਸਚਾਈ ਦੱਸਣ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਝ ਸੱਕ ਪੈਦਾ ਹੁੰਦਾ ਹੈ, ਕਿਸੇ ਸਿਆਸੀ ਪਾਰਟੀ ਦੇ ਦਖਲ ਸਬੰਧੀ।
@malvindermali7698
@malvindermali7698 2 ай бұрын
ਸੰਵਿਧਾਨ ਬਾਰੇ ਐਵੇਂ ਪਾਣੀ ਵਿੱਚ ਮਧਾਣੀ ਕਿਊ ਪਾ ਰੱਖੀ ਹੈ? ਸਿਆਸੀ ਲੜਾਈ ਹੈ ਤੇ ਸਿਆਸਤ ਰਾਹੀਂ ਲਾਮਬੰਦੀ ਰਾਹੀਂ ਹੀ ਹੱਲ ਹੋਣੀ ਹੈ। ਬਰਨਾਲਾ ਖ਼ਿਲਾਫ਼ ਬਾਦਲ- ਟੌਹੜਾ ਨੇ ਲੜਾਈ ਕਿਹੜੇ ਸੰਵਿਧਾਨ ਅਨੁਸਾਰ ਲੜੀ ਗਈ ਸੀ?
@BalwinderSingh-mq6xq
@BalwinderSingh-mq6xq 2 ай бұрын
ਰੰਧਾਵਾ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਾਰੀ ਕਰਦੇ ਹੋ ਧੰਨਵਾਦ
@amritsingh6949
@amritsingh6949 2 ай бұрын
ਹੋ ਸਕਦਾ ਸੁਖਬੀਰ ਬਾਦਲ ਤੰਗ ਹੋ ਕੇ ਪ੍ਰੇਮੀ ਨਾਂ ਬਨ ਜਾਵੇ ਜੀ ਇਹ ਪ੍ਰੀਵਾਰ ਨੂੰ ਸੱਤਾ ਹੀ ਚਾਹਿਦੀ ਹੈ ॥ ਪੰਥ ਵਿੱਚ ਇੰਨਾਂ ਦੀ ਕੋਈ ਦਿਲਚਸਪੀ ਨਹੀ
@sandhu3507
@sandhu3507 2 ай бұрын
ਸੁਖਬੀਰ ਬਾਦਲ ਪਹਿਲਾਂ ਹੀ ਸਿਰਸਾ ਡੇਰਾ ਪ੍ਰੇਮੀ ਹੈ
@Nanak-rc1go
@Nanak-rc1go 2 ай бұрын
ਗਰੇਵਾਲ ਸਾਹਿਬ ਨੂੰ ਤਾਂ ਇਹ ਗੱਲਾਂ ਦਾ ਪਤਾ ਹੀ ਨਹੀਂ।,ਆਪਣੀ ਕੁਰਸੀ ਪੱਕੀ ਕਰਨ ਲਈ ਪਾਣੀ ਦੇ ਛਿੱਟੇ ਮਾਰ ਰਹੇ ਨੇ ਜੀ, ਸੁਖਬੀਰ ਦੇ…….,,?
@manjitkaurpelia3506
@manjitkaurpelia3506 2 ай бұрын
Waheguru ji waheguru ji waheguru ji ka
@jagtarsinghbassi395
@jagtarsinghbassi395 2 ай бұрын
V good discussion
@bikaramsingh2470
@bikaramsingh2470 2 ай бұрын
Randhawa sab muafee babe di filam laun layi jaruri c kaler de kahin mutabik sukhbir nu 100 cr v offer c
@ajaypaldhaliwal5298
@ajaypaldhaliwal5298 2 ай бұрын
Public already know today what Pardeep is saying so everything is true
@MewaSingh-q3f
@MewaSingh-q3f 2 ай бұрын
ਰੰਧਾਵਾ ਸਾਹਿਬ ਕਾਹਦੀ ਮਾਫੀ ਸਵਾਂਗ ਵਾਲੀ ਸੁਖਬੀਰ ਬਾਦਲ ਆਪਣੀ ਕੋਠੀ ਚ ਪੌਸਾਕ ਸਿਲਵਾ ਜਾਂ ਕਿਸੇ ਹੋਰ ਦਰਜੀ ਤੋ ਸਿਲਵਾ ਕਿ ਆਪਣੀ ਕੋਠੀ ਲਿਆ ਸਪੈਸਲ ਬੰਦਾ ਭੇਜ ਕਿ ਬਹੁਤ ਵੱਡੀਆਂ ਵਜਰ ਗਲਤੀਆਂ ਵੋਟਾਂ ਲਈ ਸਿੱਖਾਂ ਨੂੰ ਬੁੱਧੂ ਸਮਝ ਕਿ ਚੱਲਦੇ ਰਹੇ ਇਹ ਡੀਪ ਸਟੇਟ ਦੇ ਕਰਿੰਦੇ ਸਿੱਖਾਂ ਨੂੰ ਨਹੀਂ ਚਾਹੀਦੀ ਸਿੱਖ ਨਵੀਂ ਯੰਗ ਜਨਰੇਸਨ ਚਾਹੀਦੀ ਆ
@JPSINGH-ef8vz
@JPSINGH-ef8vz 2 ай бұрын
The word is Koshish not Kosis , Shroo not Suroo, Kush not Kus .
@paramjitdhamrait5185
@paramjitdhamrait5185 2 ай бұрын
Waheguru ji bless you all.
@bakhtawarsinghdhaliwal5011
@bakhtawarsinghdhaliwal5011 2 ай бұрын
ਰੰਧਾਵਾ ਸਾਹਿਬ, ਸ ਹਮੀਰ ਸਿੰਘ ਜੀ ਅਤੇ ਸ ਜਗਤਾਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ।ਰੰਧਾਵਾ ਸਾਹਿਬ ਪਰਦੀਪ ਕਲੇਰ ਜੋ ਬੋਲ ਰਿਹਾ ਹੈ ਸਿੱਖ ਕੌਮ ਨੂੰ ਪਹਿਲਾਂ ਹੀ ਸਾਰਾ ਕੁਝ ਪਤਾ ਸੀ ਪਰਦੀਪ ਕਲੇਰ ਨੇ ਸਿੱਖਾਂ ਦੇ ਖਦਸਿਆ ਨੂੰ ਪੱਕਾ ਕਰ ਦਿੱਤਾ ਹੈ। ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਆਪਸ ਵਿੱਚ ਜਿੰਨਾ ਮਰਜ਼ੀ ਲੜੀ ਜਾਣ ਪਰ ਕੌਮ ਇਨ੍ਹਾਂ ਤੋਂ ਬਹੁਤ ਦੂਰ ਹੋ ਗਈ ਹੈ।
@amrikathwal2119
@amrikathwal2119 2 ай бұрын
ਜੋ ਲੋਕ ਲੀਡਰ ਅੇਵੇ ਕਰੀ ਜਾਂਦੇ ਸੁਖਵੀਰ ਦੇ ਹੱਕ ਚ ਬਿਆਨ ਬਾਜ਼ੀ ਉਹ ਕਹਿਣ ਸੁਖਬੀਰ ਨੂ ਕਿ ਤੁਹਾਡੇ ਤੇ ਇਲਜ਼ਾਮ ਲੱਗ ਰਹੇ ਨੇ ਤੁਸੀ ਸ਼ਪਸਟ ਕਰੋ ਪਹਿਲਾ ਫੇਰ ਅਸੀਂ ਪ੍ਰਧਾਨ ਮੰਨਾਂਗੇ ਕਹਿਣ ਸੁਖਵੀਰ ਨੂ ਪੁੱਠੇ ਪਾਸੇ ਤੁਰੇ ਫਿਰਦੇ
@inderbirsingh6299
@inderbirsingh6299 2 ай бұрын
ਰੰਧਾਵਾ ਜੀ ਪੰਜਾਬ ਦੇ ਮੁੱਦੇ ਤੇ ਪਾਣੀ ਅਤੇ ਅਕਾਲੀਦਲ ਬਾਰੇ ਜਿੰਨੀ ਜਾਣਕਾਰੀ ਸ ਹਮੀਰ ਸਿੰਘ ਅਤੇ ਸ ਜਗਤਾਰ ਸਿੰਘ ਨੂੰ ਹੈ ਉਨੀ ਜਾਣਕਾਰੀ ਕਿਸੇ ਜਰਨਲਿਸਟ ਨੂੰ ਨਾ ਤਾਂ ਹੈ ਨਾ ਕਿਸੇ ਕੋਲੋ ਕਦੀ ਸੁਣੀ ਹੈ ।
@harveencheema1619
@harveencheema1619 2 ай бұрын
ਪੰਜਾਬ ਨੂੰ ਬਰਬਾਦ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਬਾਦਲ ਦਲੀਆਂ ਨੇ ਜੀ
@darshansinghsandhu6556
@darshansinghsandhu6556 2 ай бұрын
Badala da ant aa gea
@AVTARSINGHBOLA-p9g
@AVTARSINGHBOLA-p9g 2 ай бұрын
1973 dai vidhan dia anusar karvai karni chahidi hai Giani Ajmer Singh Secretary Shiromani Akali Dal.
@AVTARSINGHBOLA-p9g
@AVTARSINGHBOLA-p9g 2 ай бұрын
Ex Secretary Shiromani Akali Dal Giani Ajmer Singh. and president Shiromani Akali Dal Atma Singh Senior vice president. 1973 da constituent dai vidhan dai mutabak according to 1973 dai vidhan mutabak decession anusar faisla 2/3 members of SAD . faisla lai sakdai Han .
@sukhjeetkot2770
@sukhjeetkot2770 2 ай бұрын
❤❤❤
@palwindersingh1252
@palwindersingh1252 2 ай бұрын
ਉਨ੍ਹਾ ਕਾਰਨਾਂ ਦੀ ਚਰਚਾ ਵੀ ਕਰੋ ਕਿ ਸੁਖਬੀਰ ਬਾਦਲ ਪ੍ਰਧਾਨਗੀ ਕਿਉਂ ਨ੍ਹੀਂ ਛੱਡ ਰਿਹਾ ।
@meghsinghdhindsa3195
@meghsinghdhindsa3195 2 ай бұрын
🙏🙏🙏🙏
@charanjitsingh2720
@charanjitsingh2720 2 ай бұрын
ਪੈਟਰਨ ਡੈਲੀਗੇਟ ਸੈਸ਼ਨ ਬੁਲਾਏਗਾ, ਜੇਕਰ ਪ੍ਰਧਾਨ ਅਜਿਹਾ ਕਰਨ ਵਿੱਚ ਅਸਫਲ ਰਹਿੰਦਾ ਹੈ।
@sushilkumarkhullar9492
@sushilkumarkhullar9492 2 ай бұрын
ਗੱਲ ਤਾਂ ਪਰਦੀਪ ਕਲੇਰ ਤੇ ਟਿਕੀ ਹੈ ਕੀ ਜੇਕਰ ਓਹ। ਸੁਖਬੀਰ ਦੀਆਂ ਮੁਲਾਕਾਤਾ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨਾਲ ਦਾ ਜਿਕਰ ਕਰ ਰਿਹਾ ਹੈ ਤੇ ਓਹ ਕੋਈ CCTV ਫੁਟੇਜ ਯਾਂ ਕੋਈ ਵੀਡੀਉ ਉਨਾਂ ਮੁਲਾਕਾਤਾ ਦੀ ਪੇਸ਼ ਕਰ ਦੇਵੇ ਤੇ ਫੇਰ ਜਥੇਦਾਰ ਸਾਹਿਬ ਕੋਲ ਵੀ ਨੈਤਿਕ ਹੱਕ ਨਹੀਂ ਬਚੇਗਾ ਸੁਖਬੀਰ ਨੂੰ ਨਿਰਦੋਸ਼ ਕਹਿਣ ਲਈ
@Nanak-rc1go
@Nanak-rc1go 2 ай бұрын
ਅਸਤੀਫਾ ਨਾ ਦੇ ਕੇ ਅਕਾਲੀ ਦੱਲ ਪੁਰਾਣੀ ਪਾਰਟੀ, ਪੰਥ ਤੇ ਸਿੱਖੀ ਦੁਬਿੰਧਾ ਚ ਪਾ ਕਿ ਰੱਖਤੀ ਸੁਖਬੀਰ ਨੇ। ਕਹਿੰਦਾ ਹੁੰਦਾ ਸੀ ਲੋਕਾਂ ਦੀ ਪਾਰਟੀ ਹੈ। ਹੁਣ ਬਾਪੂ ਬਾਦਲ ਦੀ ਬਣਾਕੇ ਬੈਠ ਗਿਆ॥ ਅਸਲੀ ਚਿਹਰਾ ਨੰਗਾ ਹੋ ਗਿਆ ਜੀ। ਸੁਦਾਮ ਹੁਸੈਨ ਬਣ ਬੈਠੇ ਨੇ ਜੀ।
@JarnailSingh-nj5zi
@JarnailSingh-nj5zi 2 ай бұрын
ਜੋ ਮਰਜ਼ੀ ਕਰਲੋ ਪਰਕਾਸ਼ ਸਿੰਘ ਬਾਦਲ ਦਾ ਮੁੰਡਾ ਅਸਤੀਫ਼ਾ ਨਹੀਂ ਦਿੰਦਾ ।
@balwantsinghdhadda2644
@balwantsinghdhadda2644 2 ай бұрын
Very nice discussion Randhawa Ji
@DarshanBhullar
@DarshanBhullar 2 ай бұрын
ਅਕਾਲੀ ਪਾਰਟੀ ਦਾ ਸੰਵਿਧਾਨ “ਬਾਦਲ ਪਰਿਵਾਰ ਦੀ ਇੱਛਾ (ਮਨਮੁੱਖਤਾ) “ ਹੀ ਹੈ । ਸੋ ਜੋ ਹੋ ਰਿਹਾ ਓਹਤੇ ਕੋਈ ਕਿੰਤੂ-ਪ੍ਰੰਤੂ ਨਹੀ ਕੀਤਾ ਜਾ ਸਕਦਾ ।
@perminderbrar2877
@perminderbrar2877 2 ай бұрын
ਉਸਤਾਦੋ ਅਕਾਲ ਤਖ਼ਤ ਸਾਹਿਬ ਦੇ .. ਕਾਬਜ ਦਿਹਾੜੀਦਾਰਾਂ ਨੂੰ ਸਿੱਖਾਂ ਦੇ ਸਿਰ ਤੇ ਬਿਠਾਉਣ ਦਾ ਜ਼ੋਰ ਨਾ ਲਾਉ ਜੀ .. ਵਾਰ ਵਾਰ ਸਿੰਘ ਸਾਹਬ ਸਿੰਘ ਸਾਹਬ ਕਹਿ ਕੇ .. ਬਾਦਲਾਂ ਦੇ ਸੀਰੀ ਨੇ ਉਹ..🙏🙏🏻
@JarnailSingh-nj5zi
@JarnailSingh-nj5zi 2 ай бұрын
ਬੋਲਣ ਤਾਂ,ਤਾਂ ਹੀ ਜੇ ਕੋਈ ਕਨੂੰਨ ਹੋਵੇ ਕਿ ਪਾਰਟੀ ਚੋਂ ਨਹੀਂ ਕੱਢ ਸਕਦੇ
@MewaSingh-q3f
@MewaSingh-q3f 2 ай бұрын
ਰੰਧਾਵਾ ਸਾਹਿਬ ਡੀਪ ਸਟੇਟ ਦੇ ਕਰਿੰਦੇ ਨੇ ਬਾਦਲ ਪਰਿਵਾਰ ਤੇ ਉਸਦੇ ਆੜੀ ਇਹ ਸਾਰੇ ਸਿੱਖ ਕੌਮ ਦੇ ਦੋਸ਼ੀ ਨੇ ਇਹਨਾਂ ਨੇ ਸਿੱਖਾਂ ਦਾ ਬੇੜਾ ਗ਼ਰਕ ਕੀਤਾ ਆ ਇਹ ਕੀੜੇ ਪੈ ਕਿ ਅੱਡੀਆਂ ਰਗੜ ਰਗੜ ਕਿ ਮਰਨਗੇ
@gurdeepsingh1403
@gurdeepsingh1403 2 ай бұрын
ਅੱਜ ਦੇ ਦਿਨ ਸਮੱਸਿਆ ਸਿਰਫ ਪੰਥ ਤੇ ਪਰਿਵਾਰ ਵਿਚ ਹੈ ਕਿ ਇਕ ਪਾਸੇ ਬਾਦਲ ਪਰਿਵਾਰ ਦੀ ਚੌਧਰ ਦੂਜੇ ਪਾਸੇ ਪੰਥ ਦੀ ਇੱਜ਼ਤ ਤੇ ਚੜ੍ਹਦੀ ਕਲਾਂ ਹੈ, ਸੁਖਬੀਰ ਬਾਦਲ ਕਿਸੇ ਵੀ ਹਾਲਾਤ ਵਿਚ ਚੌਧਰ ਨਹੀਂ ਚੜੇਗਾ, ਹੁਣ ਸਭ ਕੁੱਜ ਪੰਥ ਫੈਸਲਾ ਲਏਗਾ, ਅੱਜ ਦੇ ਦਿਨ ਪੰਥ ਸੁਖਬੀਰ ਬਾਦਲ ਦੇ ਨਾਲ ਨਹੀਂ ਹੈ, ਏਹ੍ਹ ਜਬਰਦਸਤੀ ਪੰਥ ਤੇ ਕਾਬਿਜ ਹੁਨ, ਏਹ੍ਹ ਨਾਂ ਬਾਦਲ ਪਰਿਵਾਰ ਦੇ ਹਿਤ ਚ ਹੈ ਤੇ ਨਾਂ ਹੀ ਪੰਥ ਹਿਤ ਚ ਹੈ.. ਵਾਹਿਗੁਰੂ ਖੈਰ ਕਰੇ...
@Takdir-Singh_Gill
@Takdir-Singh_Gill 2 ай бұрын
Nice journalism
@BaljinderSinghDhillon-h6e
@BaljinderSinghDhillon-h6e 2 ай бұрын
Sukhbir Badal nu hun Ahuda shadana hi paina Randhawa saab
@GurmukhSingh-mz5it
@GurmukhSingh-mz5it 2 ай бұрын
ਮੈਨੂੰ ਇਕ ਗਲ ਦੀ ਸਮਝ ਨਹੀਂ ਆਉਂਦੀ ਕਿ ਰਧਾਵਾ ਜੀ ਤੁਸੀਂ ਤੇ ਤੁਹਾਡੇ ਨਾਲ ਵਾਲੇ ਅਰਾਮ ਕਦੋਂ ਕਰਦੇ ਹੋ
@abroldentalcare8638
@abroldentalcare8638 2 ай бұрын
It is worth mentioning that first of all show cause notice is to be issued explanation is awaited personal hearing for natural justice At last decision is to be taken Ashok Abrol
@BaljeetSingh-sd7jl
@BaljeetSingh-sd7jl 2 ай бұрын
ਅਕਾਲੀ ਦਲ ਦਾ ਸੰਵਿਧਾਨ ਅੰਗਰਜੀ ਵਿਚ ਖੁਸ਼ੀ ਹੋਈ ਆਪਾ ਅੰਗਰੇਜ ਹਾ ਮਾਨ ਹੈ ਸਜਨੋ
@vinaygill2141
@vinaygill2141 2 ай бұрын
ਅਕਾਲੀ ਦਲ ਦੇ ਹਰ ਪ੍ਰਧਾਨ ਨੂੰ ਲੋਕਾਂ ਨੇ ਧੱਕੇ ਨਾਲ ਹੀ ਕੁਰਸੀ ਤੋਂ ਲਾਹਿਆ ਆਪਣੇ ਆਪ ਕਿਸੇ ਵੀ ਪ੍ਰਧਾਨ ਪ੍ਰਧਾਨਗੀ ਨਹੀਂ ਛੱਡੀ ਪਰ ਪੰਥਕ ਜਮਾਤ ਹੋਣ ਕਰਕੇ ਅਜਿਹਾ ਨਹੀਂ ਹੋਣਾ ਚਾਹੀਦਾ, ਪੰਥ ਅਤੇ ਪੰਜਾਬ ਲਈ ਪ੍ਰਧਾਨਗੀ ਕੁਝ ਵੀ ਨਹੀਂ
@jagjitsingh5212
@jagjitsingh5212 2 ай бұрын
Good news and views thanks Randhawa saab Hamir saab and jagtar saab God bless you all team ❤🙏🙏🙏
@SukhwinderSingh-ur2vo
@SukhwinderSingh-ur2vo 2 ай бұрын
ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀਓ..🙏🏻🙏🏻🙏🏻🙏🏻🎉🎉🎉🎉
@sarwansingh895
@sarwansingh895 2 ай бұрын
👌🌹🙏
@ksbrar4893
@ksbrar4893 2 ай бұрын
ਬਾਗੀਆਂ ਦੇ ਪਰੀਜੀ਼ਡੀਅਮ ਵਾਲੇ ਵੀ ਅੱਧੋਂ ਵੱਧ ਦਾਗ਼ੀ ਹਨ।
@Gurbachan-qq2im
@Gurbachan-qq2im 2 ай бұрын
ਅਕਾਲੀ ਦਲ ਨਹੀਂ ਬਾਦਲ ਦਲ ਨੂੰ ਹੋ ਰਿਹੈ
@SukhdevSingh-v2o
@SukhdevSingh-v2o 2 ай бұрын
ਹੈਰਾਨੀ ਦੀ ਗੱਲ ਹੈ ਕਿ ਜਿਹੜੀ ਪਾਰਟੀ ਲੋਕਾ ਨੇ ਨਕਾਰ ਦਿੱਤੀ ਹੈ ਉਸ ਪਾਰਟੀ ਦੀ ਖਬਰਾੰ ਨੇ ਕਈ ਪੱਤਰਕਾਰਾ ਦੀ ਰੇਟੀ ਚਲਦੀ ਹੈ
@hardeepmangat9035
@hardeepmangat9035 2 ай бұрын
Governance ਵੀ question ਕੀਤੀ ਦਾ ਸਕਦੀ ਹੈ
@LakhwinderSingh-tp8oy
@LakhwinderSingh-tp8oy 2 ай бұрын
ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ।
@naveensingla44
@naveensingla44 2 ай бұрын
Hamir singh ji je me tuadi gal nal agree kra... ki caste nahi puchni chaidi... bt ki judges di... media walya di, officers di, shareyam caste puchi jani sahi hai ???? Je hypocricy toh bahr aao tan es gal da jwab jrur deo...
@pritpalsingh8317
@pritpalsingh8317 2 ай бұрын
ਇਹ ਅਕਾਲੀ ਹੀ ਨਹੀਂ. ਰੰਧਾਵਾ ਸਾਹਬ. ਯਾਰ ਜਿਹੜੀ ਪਾਰਟੀ ਨੇ ਖੁਦ ਕਮੇਟੀ ਬਣਾਈ ਤੇ ਉਹਦੀ ਰਿਪੋਟ ਨੂੰ ਆਪ ਹੀ ਲਾਗੂ ਕਰਨ ਚ ਬੇਈਮਾਨੀ ਕਰ ਰਹੇ ਹਨ! ਧਰਮ ਬੇਸ ਪਾਰਟੀ ਹੈ, ਜੇ ਇਹ ਹੀ ਐਨੇ ਈਗੋ /ਹੌਉਮੇੰ ਚ ਗ੍ਰੱਸੇ ਪਏ ਹਨ, ਨਿਮਰਤਾ ਨੇੜੇ ਵੀ ਨਹੀਂ, ਤਾਂ ਸੰਗਤ ਦਾ ਧਰਮ ਬੱਣਦਾ ਹੈ ਕਿ ਅਜੇਹੀ ਫ਼ਿਤਰਤ ਵਾਲੇ ਅਕਾਲੀਆਂ ਨੂੰ ਮੂੰਹ ਨਾ ਲਾਉਣ! ਜਿੰਨਾਂ ਚਿਰ ਗੁਰੂ ਆਸੇ਼ ਅਨੁਸਾਰ ਬੰਦੇ ਦੇ ਪੁੱਤ ਬੱਣ ਕੇ ਕੌਮ ਦੇ ਭਲੇ ਕੰਮ ਨਹੀਂ ਕਰਦੇ! 🙏
@HarbansSingh-zs7vz
@HarbansSingh-zs7vz 2 ай бұрын
Good ji all
@gurdeepsingh1403
@gurdeepsingh1403 2 ай бұрын
ਸਰਦਾਰ ਹਮੀਰ ਸਿੰਘ ਜੀ ਦੀ ਖੱਚਰੀ ਹਾਸੀ ਸਾਫ ਦਿੱਖ ਰਹੀ ਹੈ ਕਿ ਉਹ ਜਾਨ ਬੁੱਝ ਕੇ ਅੰਟੀ ਬੀਜੇਪੀ ਪੱਖ ਦਿੱਖ ਰਹੀ ਹੈ, ਜੱਦ ਰਾਹੁਲ ਗਾਂਧੀ ਸਟੇਜ ਤੇ ਖੜ੍ਹ ਕੇ ਸਭ ਦੀ ਜਾਤ ਪੁੱਛਦਾ ਹੈ (ਪੱਤਰਕਾਰ, ਬਿਊਰੋਕ੍ਰੇਸੀ, ਆਮ ਪਬਲਿਕ ਦੀ ਜਾਤ ) ਪੁੱਛਦਾ ਹੈ ਤਾਂ ਅਨੁਰਾਗ ਠਾਕੁਰ ਨੇ ਕਿਦਾਂ ਕੌਈ ਜੁਰਮ ਹੋਇਆ...
@navjotsandhu2537
@navjotsandhu2537 2 ай бұрын
Last vich ja k hammeer singh prove kar gia k oh pakka congress da darbary patalkar. Ha
@DarshanBhullar
@DarshanBhullar 2 ай бұрын
ਜਗਤਾਰ ਸਿੰਘ ਜੀ ਕਹਿ ਰਹੇ ਨੇ ਕਿ ਕਲੇਰ ਕਹਿੰਦਾ ਕਿ ਧੂਰੀ ਬਾਦਲਾਂ ਦੇ ਘਰ ਰਿਹਾ ਇਸ ਦੀ ਪੁਖਤਗੀ ਲਈ ਬਾਦਲਾਂ ਦੇ ਘਰ ਦੇ CCTV ਦੇਖੇ ਜਾ ਸਕਦੇ ਹਨ । ਕੀ ਸੁਖਬੀਰ ਐਨਾ ਵੀ ਚਲਾਕ ਨਹੀਂ ਕਿ ਉਹ CCTV ਪ੍ਰਿੰਟ ਮਿਟਾ ਨਹੀਂ ਸਕਦਾ ।
@surjeetsingh8809
@surjeetsingh8809 2 ай бұрын
👍👍👍👍👌👌
@Kiranpal-Singh
@Kiranpal-Singh 2 ай бұрын
*ਬਾਦਲ ਪਰਿਵਾਰ ਅਤੇ ਪ੍ਰਦੀਪ ਕਲੇਰ ਦੋਨੋਂ ਵੱਡੇ ਦੋਸ਼ੀ ਹਨ* ਬਾਦਲ ਦਲ ਅਤੇ ਬਾਦਲ ਪਰਿਵਾਰ ਦੀਆਂ ਕਰਤੂਤਾਂ ਉਜਾਗਰ ਹੋਣ ਨਾਲ….. *ਅਕਾਲੀ ਦਲ ਦੇ ਉਭਾਰ ਦਾ ਸਮਾਂ ਆ ਗਿਆ ਹੈ* !
@BalwinderSingh-pb1ij
@BalwinderSingh-pb1ij 2 ай бұрын
End of sukhbir badal
@Nanak-rc1go
@Nanak-rc1go 2 ай бұрын
Ssa ji
@dividersings2330
@dividersings2330 2 ай бұрын
ਦਿਨ ਮਾੜੇ ਹੁਣ ਇਹਨਾਂ ਦੇ, ਜੋ ਵੀ ਕਰਨਗੇ, ਉਲਟ ਹੀ ਜਾਊਗਾ
@Nanakpanthi
@Nanakpanthi 2 ай бұрын
Randhawa ji personality speaking I am bit hesitant to write this comment. But take it as a feedback not otherwise. In punjabi we say, Tuhade alochak tuhade sab to vadhia mittar hunde ne. Because they give you an opportunity to correct one self. Now let me come to the point. Your programs are no doubt above par. I have been viewing them regularly and have been witness to the gradual increase of viewers. Randhawa ji, for you it's a profession. Proffesion to earn. But of late you must have noticed programs are bit lengthy. I can understand the point in this. But sometimes there are two or three lengthy presentations. You will kindly agree that it's bit difficult to spare three hours in his daily routine. No doubt programs are too good. But please take care that duration of the program is not exceeding thirty to thirty five minutes. Thanks and regards. You are doing a good job
@jpbajwa6313
@jpbajwa6313 Ай бұрын
Randhawa sahib, I am sure that Mr Sukhbir's interest will be safeguarded as usual as in the past
@Ranjeetdaliwal-kz2nc
@Ranjeetdaliwal-kz2nc 2 ай бұрын
ਸਤਿ ਸ੍ਰੀ ਆਕਾਲ ਜੀ ਸਮੁੱਚੀ ਟੀਮ ਨੂੰ।
@amrinderbenipal7124
@amrinderbenipal7124 2 ай бұрын
Ardas puri ho rahi kiti hoi
@HARJITSINGH-qo6pl
@HARJITSINGH-qo6pl 2 ай бұрын
Sukhbir Singh should resign immediately. His group Should also stop supporting him rather pray to GOD to give them courage to go to Sangat for paschatap.
@jagsirsinghsidhu
@jagsirsinghsidhu 2 ай бұрын
ਸੱਤ ਸ੍ੀ ਆਕਾਲ ਜੀ🙏🙏
Всё пошло не по плану 😮
00:36
Miracle
Рет қаралды 3,1 МЛН
🕊️Valera🕊️
00:34
DO$HIK
Рет қаралды 10 МЛН
She's very CREATIVE💡💦 #camping #survival #bushcraft #outdoors #lifehack
00:26
Synyptas 4 | Арамызда бір сатқын бар ! | 4 Bolim
17:24
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
Всё пошло не по плану 😮
00:36
Miracle
Рет қаралды 3,1 МЛН