ਪੈਲਿਸ ਵਿੱਚ ਪੁਲਿਸ ਨੇ ਸ਼ਰਾਬੀ ਫ਼ੜ ਲਿਆ, ਰਿਸ਼ਤੇਦਾਰਾਂ ਦੀਆਂ ਪੁਲਿਸ ਨਾਲ ਝੜਪਾਂ ਹੋਈਆਂ.. ਕੀ ਕਹੋਗੇ ਲੋਕਾਂ ਨੂੰ

  Рет қаралды 194,535

Maluka TV

Maluka TV

Күн бұрын

Пікірлер: 115
@meharsinghsandhu4567
@meharsinghsandhu4567 Жыл бұрын
ਹਰ ਗਲੀ ਦੇ ਮੋੜ ਤੇ ਠੇਕੇ ਖੋਲ੍ਹੇ ਆ।ਫਿਰ ਸਰਕਾਰ ਕਹਿੰਦੀ ਏ ਨਸ਼ੇ ਬੰਦ ਕਰਨੇ ਆ।ਸਭ ਤੋਂ ਪਹਿਲਾਂ ਪੰਜਾਬ ਚੋਂ ਠੇਕੇ ਬੰਦ ਕਰਨੇ ਚਾਹੀਦੇ ਨੇ।
@kisantv7230
@kisantv7230 Жыл бұрын
ਜਸਕਰਨ ਸਿੰਘ ਮਲੂਕਾ ਜੀ! ਸੇਧ ਦੇਣ ਵਾਲਾ ਤੁਹਾਡਾ ਇਹ ਇੱਕ ਹੋਰ ਬਹੁਤ ਵਧੀਆ ਮੈਸੇਜ ਹੈ! ਸਾਰੀ ਟੀਮ ਵਧਾਈ ਦੀ ਪਾਤਰ ਹੈ! ਜਿਉਂਦੇ ਵੱਸਦੇ ਰਹੋ !!
@sambareddy653
@sambareddy653 Жыл бұрын
Bai teri acting ne dil khus kita😄
@InderjitSingh-lw9hh
@InderjitSingh-lw9hh Жыл бұрын
L
@nirmalkaur7683
@nirmalkaur7683 Жыл бұрын
S H O ਜੀ ਧੰਨਵਾਦ ਸਾਰੇ ਨਸ਼ੇ ਬੰਦ ਹੋਣੇ ਚਾਹੀਦੇ ਹੈ
@jaswindersinghdhab9085
@jaswindersinghdhab9085 Жыл бұрын
Thanks ji
@AvtarSingh-pw7fv
@AvtarSingh-pw7fv Жыл бұрын
ਸਰਕਾਰ ਚਿੱਟਾ ਬੰਦ ਕਰਨ ਦੀ ਥਾਂ ਰੋਜ ਨਵੇਂ ਸ਼ਗੂਫੇ ਘੜੀ ਜਾਂਦੀ ਹੈ ਵੈਸੇ ਮੈਸਜ ਵਾਸਤੇ ਵੀਡਿਉ ਵਧੀਆ ਹੈ
@Godisone8157
@Godisone8157 Жыл бұрын
ਪੰਜਾਬ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਜੀ ਦੇ ਘਰ ਵਿੱਚੋ ਸ਼ਰਾਬ ਬੰਦ ਕਰੋ ਸਭ ਠੀਕ ਹੋ ਜਾਵੇਗਾ ਇੱਕ ਵਾਰ ਸ਼ਰਾਬ ਬੰਦ ਕਰੋ
@mandeepbrar8175
@mandeepbrar8175 Жыл бұрын
ਜਿਹੜੇ ਸੋਚ ਦੇ ਪੱਖੋਂ ਜ਼ਮਾਨੇ ਨਾਲੋਂ ਅੱਗੇ ਹੁੰਦੇ ਹਨ, ਉਨ੍ਹਾਂ ਦੀ ਸੋਚ ਉਨ੍ਹਾਂ ਦਾ ਔਗੁਣ ਗਿਣੀ ਜਾਂਦੀ ਹੈ। ਵਧੀਆ ਵਿਅੰਗ ਸੀ
@BaljeetKaur-hd9th
@BaljeetKaur-hd9th Жыл бұрын
ਇਕ ਗਲਤੀ ਕਰਦੇ ਉੱਤੋਂ ਪਰਦੇ ਪਾਉਂਦੇ ਆ।।। ਕਾਨੂੰਨ ਜਦੋਂ ਵੀ ਕੁਝ ਚੰਗਾ ਕਰਦਾ ਲੋਕ ਵਿਰੋਧ ਕਰਦੇ ਨੇ।।। ਨਾਲੋ ਨਾਲ ਏ ਵੀ ਕਹਿੰਦੇ aa ਕ ਕਾਨੂੰਨ ਕੋਈ ਕਰਵਾਈ ਨੀ ਕਰਦਾ।। ਬਹੁਤ ਵਧੀਆ msg ਦਿੱਤਾ ਮਲੂਕਾ ਜੀ।। ਇਕ ਵਾਰ ਫਰ ਸ਼ਾਅ ਗਏ।।।
@Godisone8157
@Godisone8157 Жыл бұрын
ਪੰਜਾਬ ਵਿੱਚ ਸ਼ਰਾਬ ਬੰਦ ਕਰੋ ਸਭ ਠੀਕ ਹੋ ਜਾਵੇਗਾ ਇੱਕ ਵਾਰ ਸ਼ਰਾਬ ਬੰਦ ਕਰੋ
@Godisone8157
@Godisone8157 Жыл бұрын
ਪੰਜਾਬ ਗੁਰੂਆਂ ਦੀ ਧਰਤੀ ਹੈ ਗੁਰੂ ਸਾਹਿਬ ਜੀ ਦੇ ਘਰ ਵਿੱਚੋ ਸ਼ਰਾਬ ਬੰਦ ਕਰੋ
@tarlochansingh6624
@tarlochansingh6624 Жыл бұрын
ਸ਼ਰਾਬ ਨੀ ਪੀਣ ਦੇਣੀ ਚੀਟਾ ਪਾਂਵੇ ਲਾਈ ਜਾਓ।
@bahaderdhandli313
@bahaderdhandli313 Жыл бұрын
ਏ ਡਰਾਮਾ ਕਰਨ ਨਾਲੋਂ ਤਾਂ ਚੰਗਾ ਸਚੀ ਸੁਚੀ ਪਤਰਕਾਰੀ ਤਾਂ ਕਰਲੋ ਕਿਉਂ ਜਲੂਸ ਕੱਢਿਆ ਪਤਰਕਾਰੀ ਦਾ
@idhub6263
@idhub6263 Жыл бұрын
ਸਰਾਣਾ ਲਾਉਦਾ😂😂ਕੁਮੇਡੀ ਨਾਲ ਸੇਧ ਵੀ ਦਿੱਤੀਆ।
@NirmalSingh-ey7qc
@NirmalSingh-ey7qc Жыл бұрын
ਪੱਤਰਕਾਰ ਤੇ ਪੁਲਿਸ ਦਾ ਵਧੀਆਂ ਰੋਲ
@ranjitrandhawa5975
@ranjitrandhawa5975 Жыл бұрын
For sure you doing great job
@harjinderbrar2004
@harjinderbrar2004 Жыл бұрын
ਪਤਰਕਾਰਾ ਆਵਦੇ ਭਣੋਈਆਂ ਦੇ ਠੇਕੇ ਬੰਦ ਕਰਵਾਓ ਬਰਾੜ
@gharg2309
@gharg2309 Жыл бұрын
ਮੈਨੂੰ ਤਾਂ ਪੁਲਿਸ ਅਤੇ ਪੱਤਰਕਾਰ ਭੰਡ ਹੀ ਲੱਗਦੇ ਨੇ, ਪੱਤਰਕਾਰ ਕਿਵੇਂ ਛਾਲਾਂ ਮਾਰ ਕੇ ਐਕਟਿੰਗ ਕਰੀ ਜਾ ਰਿਹਾ। ਅਗਰ DJ ਮੈਰਿਜ ਪੈਲੇਸਾਂ ਵਿੱਚ ਨਹੀਂ ਲੱਗਣੇ ਚਾਹੀਦੇ, ਤਾਂ ਹੋਰ ਸ਼ਮਸ਼ਾਨ ਵਿੱਚੋਂ ਵੱਜਣਾ ਚਾਹੀਦਾ ਹੈ। ਸਰਕਾਰ ਅਗਰ ਪਬਲਿਕ ਦਾ ਭਲਾ ਭਾਲਦੀ ਹੈ ਤਾਂ ਸ਼ਰਾਬ ਬੰਦ ਹੀ ਕਰ ਦੇਵੇ ।
@jaswindersinghdhab9085
@jaswindersinghdhab9085 Жыл бұрын
ਇੱਕ ਗੱਲ ਮੈਨੂੰ ਮਲੂਕੇ ਦੀ ਸਮਝ ਨਹੀਂ ਆਈ ਜਿਹੜਾ ਕਹਿੰਦਾ ਸੀ ਤੁਸੀਂ sho ਸਾਹਿਬ ਦੂਜੀ ਕਰਲੋ ਉਵੇਂ ਉਵੇਂ ਕਰਲੋ 😄😄😄
@karamjitsingh2209
@karamjitsingh2209 Жыл бұрын
ਬਾਈ ਜੀ ਇਹ ਲੈਜੂਗਾ ਜਰੂਰ ਲੈਜੂਗਾ ਪਰ ਲੈਜੂਗਾ ਸਿਵੇਆਂ ਤੱਕ ਹੂਣ ਘਰ ਦੇ ਮੈਂਬਰਾਂ ਨੂੰ ਪੂੱਛ ਲਓ ਕਿਥੇ ਜਾਣ ਦਾ ਪ੍ਰੋਗਰਾਮ ਹੈ
@gagandhillon9028
@gagandhillon9028 Жыл бұрын
Good work 👍👍👍👍
@amrindrasingh1077
@amrindrasingh1077 Жыл бұрын
ਮਲੁਕ ਸਾਹਿਬ ਜੀ ਤੁਸੀਂ ਖ਼ੁਦ ਸਿੱਖ ਸਰਦਾਰ ਹੈਂ ਜੀ ਤੁਸੀਂ ਤਬਾਕੂੰ ਨੁੰ ਹੱਥ ਨਹੀਂ ਸੀ ਲਾਉਣਾ ਚਾਹੀਦਾ ਸੀ
@manjitsingh1278
@manjitsingh1278 Жыл бұрын
ਇਹ ਅਸਲੀਅਤ ਨਹੀਂ ਪਰ ਸਚਾਈ ਦਿਖਾ ਰਹੇ ਹਨ ਵੀਰ ਜੀ
@rachpalsingh8469
@rachpalsingh8469 Жыл бұрын
ਸਹੀ ਕਹਿਆ ਤੋਤੂ ਪਤਰਕਾਰ ਪੁਲਿਸ ਨੂੰ ੲਿੱਕ ਵਾਰ ਵੀ ਚਿੱਟੇ ਤੇ ਨਹੀਂ ਬੋਲਿਆ
@Godisone8157
@Godisone8157 Жыл бұрын
ਪੰਜਾਬ ਗੁਰੂਆਂ ਦੀ ਧਰਤੀ ਹੈ
@pramjeet3271
@pramjeet3271 Жыл бұрын
Good job
@rachpalsingh8469
@rachpalsingh8469 Жыл бұрын
ਚਿੱਟੇ ਵਾਲੇ ਦਾ ਪਤਾ ਹੁੰਦੇਂ ਪੁਲਸੀੇ ਵਾਲੇ ਦਾ ਕਿ ਪਤਰਕਾਰ ਪੋਛੂ ਕਿ ਚਿੱਟੇ ਵਾਲੇ ਦਾ ਤੁਹਨੂੰ ਪਤਾ ਨਹੀਂ ਜਿਹੜੇ ਦੱਸੇ ਤੇ ਨਹੀਂ ਫੜਨ ਲਈ ਨਾਹ ਤੇ ੲਿਨਕਾਰ ਜਾਂ ਤੋਪ ਦਸੀ ਕਰਦੇ ਨੇ
@BholaSingh-zh8yv
@BholaSingh-zh8yv Жыл бұрын
! ਬਹੁਤ ਹੋਈਆਂ ਪੱਤਰਕਾਰ ਵੀਰ
@jajsandhu8204
@jajsandhu8204 Жыл бұрын
ਅੱਜ ਪਤਾ ਲੱਗਾ ਮੈਨੂੰ ਕੇ ਇਹ ਜਾਣ ਕੇ ਕਰਦਾ ਇਹ ਪੁਲਸ ਵਾਲਾ ਪਹਿਲਾ ਇਹ ਅਮ ਪਾਰਟੀ ਵਾਲ਼ਾ cow chori ਦੀ ਵੀਡਿਉ ਬਣਾਈ
@saabmakhan9113
@saabmakhan9113 Жыл бұрын
Good message ji
@JasbirSingh-wj9qm
@JasbirSingh-wj9qm Жыл бұрын
Nice video 📹
@Natasha-kw9ro
@Natasha-kw9ro Жыл бұрын
ਪਤਰਕਾਰ ਵੀ ਖਲੀਫਾ ਲਗਦਾ ਅਪਣੇ ਵਿਊ ਦੇ ਚੱਕਰ ਚ ਆ
@batthpoultry9256
@batthpoultry9256 Жыл бұрын
ਪੈਲੀ ਗਲ ਤਾ ਆਹ ਪੁਲਿਸ ਵਾਲਾ ਘੱਟ ਪੀਦਾ ਹੋਉ ਡੀਢ ਤਾ ਤੋਲੇ ਵਰਗਾ
@JaspalSingh-yx8dg
@JaspalSingh-yx8dg Жыл бұрын
ਪੰਜਾਬ ਸਰਕਾਰ ਦਾਰੂ ਕਿਉਂ ਨਹੀਂ ਬਦ ਕਰਦੀ
@lifepal8296
@lifepal8296 Жыл бұрын
Bahut vadia mulajam d j te arkaist walia nu nach de vekh ke lok bahut hi mast jande ne
@avtarsinghdhillondhillon3858
@avtarsinghdhillondhillon3858 Жыл бұрын
ਬਹੁਤ ਵਧੀਆ ਸੁਨੇਹਾ ਵੀਰੋ। ਭਾਈ ਅਮਿ੍ਤਪਾਲ ਸਿੰਘ ਖਾਲਸਾ ਜੀ ਦਾ ਸਾਥ ਦਿਓ
@jaswindersinghdhab9085
@jaswindersinghdhab9085 Жыл бұрын
ਹਾਂਜੀ ਓਹਨਾ ਦੇ ਨਾਲ ਹੀ ਹਾਂ। ਮੇਰੀਆਂ ਸਾਰੀਆਂ ਵੀਡਿਉ jaswinder Dhab ਪੇਜ਼ ਤੇ ਵੇਖੋ
@gurcharansingh6902
@gurcharansingh6902 Жыл бұрын
ਪਹਿਲਾਂ ਵੀਰ ਜੀ ਸ਼ਰਾਬ ਪੰਜਾਬ ਵਿੱਚੋ ਬੰਦ ਕਰੋ ਨਸ਼ੇ ਬੰਦ ਕਰੋ
@GurpreetSingh-cw8tq
@GurpreetSingh-cw8tq Жыл бұрын
Very nice bro
@amandeepkaur8575
@amandeepkaur8575 Жыл бұрын
Menu lgda video eho j paun lyi tusi apni team he eho g tiyar kiti hoi hai 🤣🤣🤣🤣ha ha hunda teri Veer video dekh k
@seesalmasih8786
@seesalmasih8786 Жыл бұрын
Dubli ket lagdi a vidio,,,sab has rahe ne
@RajwinderKaur-vh3tb
@RajwinderKaur-vh3tb Жыл бұрын
Maan sahib jindabad.gbu bro
@jyotikashyap1513
@jyotikashyap1513 Жыл бұрын
Good SHO sir
@humsafar5806
@humsafar5806 Жыл бұрын
Waheguru ji tarki bakshe S H o sahab
@jagpalsingh3053
@jagpalsingh3053 Жыл бұрын
Very good by Punjab police
@JagdeepSingh-dj9kr
@JagdeepSingh-dj9kr Жыл бұрын
Vera thoda nember da do si vi thoda nal koy gall kerni a please veera
@mahindersingh7106
@mahindersingh7106 Жыл бұрын
ਇਹ ਪੱਤਰਕਾਰ ਵੀ ਲੋਕਾ ਮੂੰਹ ਵਿੱਚ ਮਾਇਕ ਦੇਣ ਤੱਕ ਜਾਂਦਾ
@kakala7901
@kakala7901 Жыл бұрын
😂😂😂😂😂😂😂👍👍👍👍
@VikramKumar-g6i2k
@VikramKumar-g6i2k 6 ай бұрын
Sarana nikliya😂😂😂😂😂
@baljeetpandhu1174
@baljeetpandhu1174 Жыл бұрын
😂😂😂😂😂
@lifepal8296
@lifepal8296 Жыл бұрын
Patarkar ta ai lagd jive comedi kRda hove
@kuldeepsidhu9364
@kuldeepsidhu9364 Жыл бұрын
Jeara kum kana han oh to punjab pulic kar nahi Rahi sarab pe layi pares Reporter no aa baki rae gaya se
@malkit999
@malkit999 Жыл бұрын
Malkit singh Alwar
@bindibai191
@bindibai191 Жыл бұрын
🤣🤣👍🏻🙏🏻👍🏻💪🏻
@deepgill3503
@deepgill3503 Жыл бұрын
Golmall 1000000000000 movie
@gurmeetgill3849
@gurmeetgill3849 Жыл бұрын
Jamlok vich ta le jaaou gre ta nhi leja sakda
@amandeepkaur8575
@amandeepkaur8575 Жыл бұрын
Menu taa eh mluku di smj ni andi ehnu eho j lok kitho mil jande aa piche bhaj bhaj k video bna lenda hai eh
@SandeepSingh-it5mn
@SandeepSingh-it5mn Жыл бұрын
Sardar jarday nu hath ni laundy🙏🙏
@karamsingh1897
@karamsingh1897 Жыл бұрын
Aug Reporter
@KILLERAbhi_._
@KILLERAbhi_._ Жыл бұрын
Acting boot vidaa g paterkar di
@mastansingh175
@mastansingh175 Жыл бұрын
Apple chor nu hr jga nall hi laye firda bhi
@HarjinderSingh-fm5sn
@HarjinderSingh-fm5sn Жыл бұрын
Veere tu baala banda
@dharmindersingh1908
@dharmindersingh1908 Жыл бұрын
Theka band krao. Jhera theka ta pee k ghar janda na. Jhera ghar pee k bhar road ta janda na. Otha jao. Theka, ta ghar da bhar v naka lao.
@babbu..chahal6230
@babbu..chahal6230 Жыл бұрын
😁😁😁😁🧐🍗🍻
@beenadavi5172
@beenadavi5172 Жыл бұрын
Ki hoya pra tenu patarkar noo
@manpreetkaurdhillon208
@manpreetkaurdhillon208 Жыл бұрын
Fake a
@beenadavi5172
@beenadavi5172 Жыл бұрын
Hjii sahi keya fake a
@kashmirkour8249
@kashmirkour8249 Жыл бұрын
eh ki a dasso tuc crime khtam karo punjab cho eh ki drame kar rahe a police
@parmjitkaur3082
@parmjitkaur3082 Жыл бұрын
Tuhadi har video ch ehee sardar banda hunda,a kadi police valaa bn janda kadi party vala ban janda,a
@ranjodhsandhu9006
@ranjodhsandhu9006 Жыл бұрын
Pala theka band karo Public nu kio tAng karda ja pala sarkar nu question karo fer public nu karo
@coffeesandhu21
@coffeesandhu21 Жыл бұрын
Dramebaji kue karnde police da palace wich ke kum shem
@manpreetkaurdhillon208
@manpreetkaurdhillon208 Жыл бұрын
Gm place a jaito kol fake a sab
@jajsandhu8204
@jajsandhu8204 Жыл бұрын
Yeello pag wle ne v banii video shdyee vali
@dharmindersingh1908
@dharmindersingh1908 Жыл бұрын
Chitta kitho aunda . Munda har rooj mar rha na. Palace ch ta nakka laa ta. Pinda ch nakka laa k fdo. Oh nho fadna.
@singhrattan674
@singhrattan674 Жыл бұрын
Ih kudi tan pasport wali aa
@harmansraan6917
@harmansraan6917 Жыл бұрын
Sarab pb wicho ban hove
@lakhmeersingh1196
@lakhmeersingh1196 Жыл бұрын
Shrub band karo
@swarnjotswarnjot8588
@swarnjotswarnjot8588 Жыл бұрын
Daru de thekke he bnd krwao do
@mrajmraj6133
@mrajmraj6133 Жыл бұрын
EH KAHERHI MASHINE. AA 😂😂😂😂. JO. LOKA NU. MURKH BANNA RAHE. HUN 😂😂😂
@singhrattan674
@singhrattan674 Жыл бұрын
Father v oho hi aa
@harlinsingh2067
@harlinsingh2067 Жыл бұрын
Kina fuddu bano diya??? Jhada 2 Aa mainu Lagda ehne v bhuki saki Aa..
@karamjitkaur7311
@karamjitkaur7311 Жыл бұрын
Eh ta Caneda wali kuri lagdi hai kuri da father bhi ohi lagde ne
@luckymaykel1158
@luckymaykel1158 Жыл бұрын
Satan. De. Theme. Band. Karo
@sultanalikhan3035
@sultanalikhan3035 Жыл бұрын
Felem good so try 5 old
@sultanalikhan3035
@sultanalikhan3035 Жыл бұрын
Acter badle ker lea kro
@babbu..chahal6230
@babbu..chahal6230 Жыл бұрын
👉🚫🔊🍻👈
@freefire-et2qo
@freefire-et2qo Жыл бұрын
Polish BHI bikaiu the u tuber BHI bikai
@balwindersingh1925
@balwindersingh1925 Жыл бұрын
Tu Bai loka nu paresan na kareya kar Bai tu sarkar nu keh theke band karn
@bahrainwaleyaar1098
@bahrainwaleyaar1098 Жыл бұрын
Sala fuddu media
@rashpalbanger1021
@rashpalbanger1021 Жыл бұрын
Only fake news only comedy film
@sukhwarianch4014
@sukhwarianch4014 Жыл бұрын
😅😅😅😁🥵
@manavsingh6440
@manavsingh6440 Жыл бұрын
Daru de Thekay hor kholo
@KulwinderKaur-qc2mc
@KulwinderKaur-qc2mc Жыл бұрын
A sab videos pranks ne
@balwindersingh1925
@balwindersingh1925 Жыл бұрын
Tu yar ik din cehtar kah leine
@gurpreetsinghdadyala3618
@gurpreetsinghdadyala3618 Жыл бұрын
Acting a
@napsbajwabajwa981
@napsbajwabajwa981 Жыл бұрын
Fake video
@HarjinderSingh-fm5sn
@HarjinderSingh-fm5sn Жыл бұрын
Veere baala hsona tu
@dhanasinghgill7580
@dhanasinghgill7580 Жыл бұрын
Pagal
@jujharsingh7240
@jujharsingh7240 Жыл бұрын
ਆਥੂ। ਤੇਰੀ। ਪੱਤਰਕਾਰ
@BaldevSingh-xg9tp
@BaldevSingh-xg9tp Жыл бұрын
ਮਲੂਕਾ ਜੀ ਤੁਹਾਡਾ ਨੰਬਰ ਕੀ ਹੈ
@jarnailsingh6276
@jarnailsingh6276 Жыл бұрын
ਮਲੂਕਾਸਾਹਿਬਡੁਪਲੀਕੇਟਵੀਡੀਓਬਨਾਓਟੀਪੁਲਿਸ।ਤੂੰਵੀਕਮਾਲਦਾਪੱਤਰਕਾਰਹੈਂਸਮਝਨਹੀਆਓਦੀਮੈਨੂੰ
SISTER EXPOSED MY MAGIC @Whoispelagheya
00:45
MasomkaMagic
Рет қаралды 19 МЛН
MY HEIGHT vs MrBEAST CREW 🙈📏
00:22
Celine Dept
Рет қаралды 91 МЛН
Osman Kalyoncu Sonu Üzücü Saddest Videos Dream Engine 275 #shorts
00:29
SISTER EXPOSED MY MAGIC @Whoispelagheya
00:45
MasomkaMagic
Рет қаралды 19 МЛН