4-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Election | Judge Singh Chahal

  Рет қаралды 241,897

The Punjab TV

The Punjab TV

4 күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 114
@AmrikSinghJink
@AmrikSinghJink 2 күн бұрын
ਜੇਕਰ ਮਾਨ ਨੇ ਅਮ੍ਰਿਤਪਾਲ ਨੂੰ ਨਾ ਛੱਡੀ ਤਾਂ 27 ਦੀ ਆਸ ਛੱਡ ਦਿਓ
@manvindersingh7775
@manvindersingh7775 2 күн бұрын
ਬਾਦਲ ਨੇ ਵੀ ਕਿਹਾ ਸੀ ੨੫ ਸਾਲ ਰਾਜ ਕਰਾਂਗੇ ਹੁਣ ਦੀਵਾ ਲੈਕੇ ਵੀ ਨਹੀਂ ਲੱਭ ਰਿਹਾ ਹੈ ਮੋਦੀ ਜੀ ਹੰਕਾਰ ਛੱਡ ਦਿਉ ਹੋਣਾ ਤੇਰੇ ਨਾਲ ਵੀ ਇਸੇ ਤਰ੍ਹਾਂ
@amarjeetkaur4847
@amarjeetkaur4847 2 күн бұрын
Waheguru ji mahar karo Punjab ta 🙏
@user-nh2lr6lr4o
@user-nh2lr6lr4o 2 күн бұрын
Good. News
@darshansingh9874
@darshansingh9874 2 күн бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@abhirajdhaliwal2375
@abhirajdhaliwal2375 2 күн бұрын
ਇਹ ਮੋਦੀ ਨੂੰ ਪੁੱਛੋ ਸੁਖਵੀਰ ਬਾਦਲ ਨੇ ਵੀ ਕਿਹਾ ਸੀ ਕਿ 25 ਸਾਲ ਰਾਜ ਕਰੇਗਾ 10 ਸਾਲ ਵਿੱਚ ਹੀ ਖਤਮ ਹੋ ਗਿਆ ਤੁਸੀ ਵੀ ਇਸ ਵਾਰ ਆਖਰੀ ਪੑਧਾਨ ਮੰਤਰੀ ਹੋ
@user-vx3qd7dw4d
@user-vx3qd7dw4d 2 күн бұрын
ਬਹੁਤ ਆਸ ਸੀ ਮਾਨ ਵੀਰ ਤੇਥੋਂ ਅੰਮਿਰਤਪਾਲ ਨੂੰ ਛੱਡ ਦਿਉ ਨਹੀਂ ਤਾਂ 27 ਚ ਆਪ ਦਾ ਸਫਾਇਆ
@balbalsingh12
@balbalsingh12 2 күн бұрын
ਕਿਸਾਨ ਜੁਮੇਵਾਰ ਏ ਸਾਰੇ ਰੁੱਖਾਂ ਨੂੰ ਕਿਸਾਨਾਂ ਨੇ ਸਾੜ ਦਿੱਤਾ
@mehalsingh4708
@mehalsingh4708 2 күн бұрын
ਕਿਸਾਨਾਂ ਨੂੰ ਬੁਰਾ ਭਲਾ ਕਹਿਣ ਤੋਂ ਪਹਿਲਾਂ ਸੋਚੋਂ ਰੁੱਖ ਪੁੱਟਣ ਲਈ ਸਰਕਾਰ ਕਿੰਨੀ ਜ਼ਿੰਮੇਵਾਰੀ ਹੈ ਨਹੀਂ ਤਾਂ ਫਿਰੋਜ਼ਪੁਰ ਤੋਂ ਮੁਕਤਸਰ ਸਾਹਿਬ ਰੋਡ ਉਪਰ ਦੇਖੋ ਜਿੰਨੀ ਰੋੜ ਬਣ ਰਹੀ ਉਸ ਮੁਤਾਬਿਕ ਇੰਨੇ ਜ਼ਿਆਦਾ ਰੁੱਖ ਪੁੱਟਣ ਦੀ ਲੋੜ ਨਹੀਂ ਸੀ
@harjindersingh1373
@harjindersingh1373 2 күн бұрын
Very good 👍💯
@user-if3kw2jn5n
@user-if3kw2jn5n 2 күн бұрын
ਚਲੋ ਵਧੀਆ ਹੋਇਆ ਜੁ ਅੰਮ੍ਰਤਪਾਲ ਸਿੰਘ ਨੂੰ ਸਹੁੰ ਚੁੱਕਣ ਦੀ ਇਜਾਜ਼ਤ ਮਿਲ ਗੱਈ ਹੈ ਓਹ ਇੱਕ MP ਹੋਣ ਤੋਂ ਇਲਾਵਾ ਧਾਰਮਿਕ ਸ਼ਖਸ਼ੀਅਤ ਵੀ ਹੈ ਕਿਰਪਾਂਨ ਵੀ ਧਾਰਨ ਕੀਤੀ ਹੋਵੇਗੀ ਤੇ ਬਾਂਣਾ ਵੀ ਸਿੱਖੀ ਸਰੂਪ ਦਾ ਧਾਰਨ ਕੀਤਾ ਹੋਏਗਾ ਪਰ ਸਹੁੰ ਚੁਕਣ ਤੋਂ ਪਹਿਲਾਂ ਇਹ ਵੀ ਸਪੱਸ਼ਟ ਕਰਨਾਂ ਚਾਹੀਦਾ ਹੈ ਕਿ ਕੀ ਓਹ ਇਸ ਸੰਵੀਧਾਨ ਨੂੰ ਮੰਨਦਾ ਵੀ ਹੈ ਕਿ ਨਹੀ? ਬਾਕੀਆਂ ਲਈ ਤਾਂ ਇਹ ਝੁਠਾ ਅਡੰਬਰ ਇੱਕ ਰਸਮ ਹੈ ਪਰ ਕੀ ਤੁਸੀ ਵੀ ਇਹੀ ਰਸਮ ਅਪਣਾਓਗੇ?ਸਭ ਜਾਂਣਦੇ ਹਨ ਕਿ ਇਹ ਕਸਮ ਦੀ ਕਾਰਵਾਈ ਇੱਕ ਝੂਠ ਦਾ ਅਡੰਬਰ ਹੈ ਜੋ ਕਿ ਜਬਰਨ ਤੇ ਲਾਜ਼ਮੀ ਰਸਮ ਦੇ ਤੌਰ ਤੇ ਆਯੋਜਿਤ ਕੀਤਾ ਜਾਂਦਾ ਹੈ ਪਰ ਤੁਹਾਡੀ ਦੋ ਬੰਦਿਆਂ ਦੀ ਕੈਮਿਸਟ੍ਰੀ ਹੀ ਅਲੱਗ ਹੈ ਇੱਕ ਸਰਬਜੀਤ ਸਿੰਘ ਓਹ ਵੀ ਅੰਮ੍ਰਿਤਧਾਰੀ ਹੈ ਉਹ ਤਾਂ ਗੰਗਾ ਨਹਾ ਚੁੱਕਾ ਹੈ ਹੁਣ ਤੁਹਾਡੀ ਵਾਰੀ ਹੈ ਸੋ ਕਿਰਪਾ ਕਰਕੇ ਸਹੁੰ ਚੁੱਕਣ ਤੋਂ ਪਹਿਲਾਂ ਇਹ ਜ਼ਰੂਰ ਸੋਚ ਲੈਂਣਾਂ ਕਿ ਸਾਡੇ ਮਹਾਂਪੁਰਸ਼ਾਂ ਨੇ ਜ਼ੁਬਾਂਨ ਦੇ ਕੇ ਮੌਤ ਹੋਣ ਤੱਕ ਉਸ ਉਤੇ ਪਹਿਰਾ ਦਿੱਤਾ,ਪਹਿਲੀ ਗਲ ਤਾਂ ਇਸ ਚਿੱਕੜ ਵਿੱਚ ਵੜਨਾਂ ਹੀ ਨਹੀਂ ਸੀ ਚਾਹੀਦਾ ਜੇ ਵੜ ਹੀ ਗਏ ਹੋ ਤਾਂ ਲਿੱਬੜੋਗੇ ਵੀ ਜ਼ਰੂਰ ਪਰ ਹੁਣ ਜੋ ਹੋ ਗਿਆ ਓਹ ਹੋ ਗਿਆ ਅੱਗੇ ਤੁਹਾਡਾ ਭਵਿੱਖ ਵਕਤ ਦੱਸੇਗਾ ਜਿਸਦਾ ਸਿੱਖ ਕੌਮ ਨੂੰ ਇੰਤਜ਼ਾਰ ਕਰਨਾਂ ਪੱਏਗਾ ਜੋ ਮਾਨ ਦੀ ਘਰਵਾਲੀ ਨੇ ਬੀਬੀਆਂ ਨੂੰ ਲਾਰਾ ਲਾਇਆ ਹੈ ਲੱਗਦਾ ਹੈ ਕਿ ਉਸ ਵਿੱਚ ਵੀ ਮਾਂਨ ਦੇ ਸਿਆਸੀ ਜਰਾਸੀਂਮ ਦਾਖ਼ਲ ਹੋ ਚੁੱਕੇ ਹਨ ਕੀ ਜਨਤਾ ਜਾਂ ਪੰਜਾਬੀ ਔਰਤਾਂ ਐਨੀਆਂ ਮਜਬੂਰ ਤੇ ਲਾਲਚੀ ਹਨ ਜੋ ਤੇਰੇ ਇੱਕ ਹਜ਼ਾਰ ਦੇ ਲਾਲਚ ਵਿੱਚ ਆ ਕੇ ਵੋਟਾਂ ਪਾਉਣਗੀਆਂ? ਪੰਜਾਬ ਦੀਆਂ ਔਰਤਾਂ ਤੁਹਾਡੇ ਵਰਗੀਆਂ ਕਮੀਨੀਆਂ ਨਹੀ ਹਨ ਇਨ੍ਹਾਂ ਦਾ ਬੜਾ ਅਮੀਰ ਵਿਰਸਾ ਹੈ ਕੀ ਅੱਜ ਤੱਕ ਇਹ ਭੁੱਖੀਆਂ ਮਰ ਰਹੀਆਂ ਸਨ ਜੋ ਤੁਹਾਡੇ ਵਲੋਂ ਹਜ਼ਾਰ ਰੁਪਏ ਮਿਲਣ ਤੋਂ ਬਾਅਦ ਰੱਜ ਕੇ ਰੋਟੀ ਖਾਂਣਗੀਆਂ ਆ ਹੁਣੇ ਕੁਲਵਿੰਦਰ ਕੌਰ ਦੇ ਨਾ ਵਾਲੀ ਦਲੇਰ ਲੜਕੀ ਨੇ ਕੰਗਨਾ ਰਣੌਤ ਦੇ ਥੱਪੜ ਕੱਢ ਮਾਰਿਆ ਉਸਨੂੰ ਅੰਜਾਂਮ ਦਾ ਵੀ ਪਤਾ ਸੀ ਪਰ ਪ੍ਰਵਾਹ ਨਹੀਂ ਕੀਤੀ ਤੇ ਸਸਪੈਂਡ ਹੋਣਾਂ ਹੀ ਸੀ ਹੋ ਗੱਈ ਕੀ ਨੌਕਰੀਆਂ ਛੱਡਣੀਆਂ ਆਸਾਂਨ ਫ਼ੈਸਲਾ ਹੈ? ਓਹ ਤਾਂ ਮਾਂਨ ਨੇ ਸ਼ਰਾਬ ਪੀ ਕੇ ਤੈਸ਼ ਵਿੱਚ ਆ ਕੇ ਐਲਾਨ ਕਰ ਦਿੱਤਾ ਸੀ, ਕੀ ਕਿਸੇ ਔਰਤ ਸਮੂਹ ਨੇ ਕਿਸੇ ਮੌਕੇ ਮਾਨ ਨੂੰ ਇਹ ਮਸ਼ਵਰਾ ਦਿੱਤਾ ਸੀ ਕਿ ਸਾਨੂੰ ਵੀ ਹਜ਼ਾਰ ਰੁਪਏ ਮਿਲਣੇਂ ਚਾਹੀਦੇ ਹਨ? ਮਾਨ ਤਾਂ ਬਿਜਲੀ ਫ਼੍ਰੀ ਕਰਕੇ ਫ਼ਸਿਆ ਬੈਠਾ ਹੈ ਇਸ ਲਈ ਮਾਨ ਦੀ ਵਹੁਟੀ ਜਾਂ ਭੈਣ ਨੂੰ ਇਹੀ ਮਸ਼ਵਰਾ ਹੈ ਕਿ ਓਹ ਵਾਰ ਵਾਰ ਇਸ ਹਜ਼ਾਰ ਰੁਪਏ ਦੇ ਲਾਰੇ ਨਾ ਲਾਉਣ ਵਰਨਾ ਕਿਸੇ ਬੀਬੀ ਦੀ ਜ਼ਮੀਰ ਜਾਗ ਗੱਈ ਤਾਂ ਕੰਗਨਾ ਰਣੌਤ ਦੇ ਥੱਪੜ ਦਾ ਧਿਆਨ ਧਰ ਲੈਂਣਾ!
@BalbirSingh-fh1kg
@BalbirSingh-fh1kg 2 күн бұрын
ਬਾਈ ਜੀ ਜ਼ਮਾਨਾ ਬਦਲ ਚੁੱਕਾ ਹੈ ਭੜਕਾਉ ਅਮਿੱਟ ਨਹੀਂ ਲਿਖਣੇ ਚਾਹੀਦੇ ਹਨ ਬੀਬੀਆਂ ਤੇਰੇ ਭੜਕਾਉਣ ਵਾਲੇ ਅਮਿੱਟ ਦੇ ਮਗਰ ਲੱਗ ਕੇ ਆਪਣੀ ਇੱਜਤ ਦਾਅ ਤੇ ਨਹੀਂ ਲਾਉਣਗੀਆਂ
@gurry1708
@gurry1708 2 күн бұрын
1000ਰੁਪਏ ਭੁੱਲ ਜੋਂ ਇਹ ਦਿਨ ਕਦੇ ਨਹੀਓ ਆਉਣਾ ਤੁਸੀ ਭੁੱਲ ਜੋਂ
@user-nq5or5fx4q
@user-nq5or5fx4q 2 күн бұрын
Very Nice 👍👍
@dhara1449
@dhara1449 2 күн бұрын
W WAHEGURU JI !
@manimannmann357
@manimannmann357 2 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ❤b🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉
@gurcharansinghmann1814
@gurcharansinghmann1814 2 күн бұрын
ਜਜ ਸਿੰਘ ਜੀ ਮੁਲਾਜ਼ਮਾਂ ਦੀ ਗਲ ਵੀ ਕਰਿਆ ਕਰੋ ਜੀ ❤
@SinghBh-mu8wv
@SinghBh-mu8wv 2 күн бұрын
ਜਲੰਧਰ ਵਾਲਿਓ ਆਪਦੇ ਲਈ ਤਾਂ ਬਹੁਤ ਕੁਝ ਕਰਦੇ ਆਪਾਂ ਪੰਜਾਬ ਪੰਥ ਲਈ ਵੀ ਕਰ ਲਓ ਅੰਮ੍ਰਿਤ ਪਾਲ ਸਿੰਘ ਨੂੰ ਰਿਹਾਈ ਦੀ ਗੱਲ ਵੀ ਕਰੋ ਭਗਵੰਤ ਮਾਨ ਜੀ ਨਾਲ ਤਰਲਾ ਤੁਹਾਡੇ ਅੱਗੇ ਮੰਨ ਲਓ ਪਰਮਾਤਮਾ ਬਹੁਤ ਦਬੇਗਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਮੈਨੂੰ ਪਤਾ ਦਸ਼ਮੇਸ਼ ਪਿਤਾ ਤੇ ਤੁਹਾਡੇ ਇਸ ਇਲਾਕੇ ਦਾ ਬਹੁਤ ਦ੍ਰਿੜ ਵਿਸ਼ਵਾਸ ਹੈ ਪਰ ਸਾਨੂੰ ਭਗਵੰਤ ਮਾਨ ਜੀ ਤੋਂ ਵੇ ਆਸ ਹੈ ਸੌਂ ਚੁਕਾ ਕੇ ਖਾਨਾ ਪੂਰਤੀ ਕਰਕੇ ਦੁਬਾਰਾ ਜੇਲ ਦੇ ਵਿੱਚ ਡੱਕ ਦੇਣਾ ਇਹ ਤਾਂ ਬੁਰਕੀ ਦਿਖਾਓ ਬਾਲਾ ਕੰਮ ਕਰ ਰਹੇ ਨੇ ਹਾਏ ਲਾਈਟ ਅਪਲਾਈ ਜਲੰਧਰ ਵਾਲਿਆਂ ਤੱਕ ਪਹੁੰਚਾਓ ਬਾਈ
@SukhwinderSingh-mk5lh
@SukhwinderSingh-mk5lh 2 күн бұрын
😅
@ssaroach7449
@ssaroach7449 2 күн бұрын
Amrit Pal singh ji coming back
@user-ju1hf3fm1q
@user-ju1hf3fm1q 2 күн бұрын
😅😅😊😅😅😅😅😮😅😮😅😊😊😮
@Chahalsubkirat1234
@Chahalsubkirat1234 2 күн бұрын
😮😮😮😮😮😮😮😮0
@ButaSingh-vi9ho
@ButaSingh-vi9ho Күн бұрын
Lllllll bu hu bhi. Hi hu .​@@SukhwinderSingh-mk5lh
@NarinderSingh-kw8pj
@NarinderSingh-kw8pj 2 күн бұрын
Judge Singh chahal u are the best keep it up👍
@sarvjitsingh9419
@sarvjitsingh9419 2 күн бұрын
Veer diya khabra sunan da tarika bahut vadiya lagda hai
@reshamsingh999
@reshamsingh999 2 күн бұрын
Baicat karo aam party da.
@Raavfarmers
@Raavfarmers 2 күн бұрын
Good job judge saab.
@ramanjitgill9140
@ramanjitgill9140 2 күн бұрын
ਸੁਖਬੀਰ ਬਾਦਲ ਵਾਲੀ ਰੁਹੂ ਆ ਗਈ ਮੋਦੀ ਵਿੱਚ😂30 ਸਾਲ hahahaha 😂😂
@user-hu6zp5yz1s
@user-hu6zp5yz1s 2 күн бұрын
ਲੋਕਾਂ ਦੇ ਕਮਿੰਟਾਂ ਤੋ ਅਤੇ ਪਿੱਛਲੀ ਲੋਕ ਸਭਾ ਚੋਣ ਦੇ ਰਿਜਾਲਟ ਤੋ ਸਾਫ ਪਤਾ ਲੱਗਦਾ ਹੈ ਕੇ ਜਲੰਧਰ ਤੋ ਭਗਵੰਤ ਮਾਨ ਜਿੰਮਨੀ ਚੋਣ ਨਹੀ ਜਿੱਤ ਸਕਦਾ ਹਾਰ ਹੀ ਹੋਵੇਗੀ ।
@satnaam.singhmalhi6249
@satnaam.singhmalhi6249 2 күн бұрын
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜੀ
@jarnailsinghkarnavl5059
@jarnailsinghkarnavl5059 2 күн бұрын
Good👍
@BhupinderSingh-yo2vj
@BhupinderSingh-yo2vj 2 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ
@SatinderKaur-vp1zk
@SatinderKaur-vp1zk 2 күн бұрын
Gud job
@Kiranjeetkaur59843
@Kiranjeetkaur59843 2 күн бұрын
ਜਲੰਧਰ ਵਾਲਿਓ ਜੇ ਅਣਖ ਹੈ ਤਾਂ ਝਾੜੂ ਨੂੰ ਬਿਲਕੁਲ ਵੀ ਵੋਟਾਂ ਨਾ ਪਾਇਓ 🙏🙏
@gurmukhsingh7428
@gurmukhsingh7428 2 күн бұрын
ਗੁਡ ਜਾਣਕਾਰੀ ਚਾਹਲ ਸਾਹਿਬ🙏
@charnkaila5698
@charnkaila5698 2 күн бұрын
Kisan Mazdoor Zawan EKTA Zindabad ❤
@balbirsahota4189
@balbirsahota4189 2 күн бұрын
ਮਾਨ ਸਾਹਿਬ ਤੁਹਡੇ ਵਿਧਾਇਕ ਤੇ ਤੁਹਾਡੇ ਕੰਮ ਕਾਂਗਰਸ ਅਕਾਲੀਆਂ ਨੂ ਚੰਗੇ ਲੱਗ ਰਹੇ ਨੇ ਆਮ ਲੋਕ ਤੈ ਸਾਰੇ ਘਰਾਂ ਵਿੱਚ ਬੈਠ ਗੇ ਨੈ
@shamsingh8572
@shamsingh8572 2 күн бұрын
Eh.sarkar.nikammi.haì.....eh.sarkar.badlani.hai.
@jaspalsingh-yq1zf
@jaspalsingh-yq1zf 2 күн бұрын
Jaspal. Singh. Chahal. Very nice ❤❤❤❤❤
@charnkaila5698
@charnkaila5698 2 күн бұрын
Navjot, Khaira, Gandhi, Bains Sahib Zindabad ❤
@NimmiKaur-p9h
@NimmiKaur-p9h 2 күн бұрын
Punjab agriculture development paper leak
@reshamsingh999
@reshamsingh999 2 күн бұрын
Ceena 56 to sungar k 33 ho gya
@RajaSahib-sp4sh
@RajaSahib-sp4sh 2 күн бұрын
ਸਤਿ ਸ੍ਰੀ ਆਕਾਲ ਜੀ
@SandeepSharma-hs6uy
@SandeepSharma-hs6uy 2 күн бұрын
Good job
@GurcharanSingh-ie8jd
@GurcharanSingh-ie8jd 2 күн бұрын
ਖੋਟਿਆਂ ਦਾ ਢੇਰ ਹਨ ਤੁਹਾਡੇ ਕੋਲ
@narvansingh5154
@narvansingh5154 2 күн бұрын
Kesan ektha gedabad ogrha
@majorsinghbhullar6009
@majorsinghbhullar6009 2 күн бұрын
ਧੰਨਵਾਦ ਜੀ
@veterinary110
@veterinary110 2 күн бұрын
Thanks for 66 Suscribers complete ❤❤🙏
@abhirajdhaliwal2375
@abhirajdhaliwal2375 2 күн бұрын
ਕੁਲਵਿੰਦਰ ਕੌਰ ਜ਼ਿੰਦਾਬਾਦ ਕੰਗਣਾ ਵਰਗੀ ਵੇਸਰਮ ਲੋਕ ਮੁਰਦਾਬਾਦ
@lovepreetsingh-hk1lz
@lovepreetsingh-hk1lz 2 күн бұрын
Janta nuv mil jawey eho ji machine jo dil dian glan bhujh lawey sabhton pehlan bhagwantey te eartan gey k eh panjab de pakh ch aa k kejri de pakh ch , harktan te kejri de pakh walian he karda panjab nu ta luttan lai cm bannia
@lovepreetsingh-hk1lz
@lovepreetsingh-hk1lz 2 күн бұрын
Gorey Angreij kala pani bhejdey san kaley angeij dibrugarh te bangluru bhejdey ne, j gorey nai rahey kalian v nai rehna ehi vidhi da vidhaan hunda dunya gol aa ghum fer k othey he aounna penda itihaas gwaah h
@sangatsingh4850
@sangatsingh4850 2 күн бұрын
V nice point chief minister sab Ji God bless you
@JaswantSingh-qi4ok
@JaswantSingh-qi4ok 2 күн бұрын
Good job Chahal Sahb
@Sonu.London.Ludhiana
@Sonu.London.Ludhiana 2 күн бұрын
Bhagwant Maan no more win
@AmritpalSingh-vb7wz
@AmritpalSingh-vb7wz 2 күн бұрын
ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ❤❤❤❤❤
@PARAMJITSINGHPANNU-ei2gk
@PARAMJITSINGHPANNU-ei2gk 2 күн бұрын
Take action on ground against Such man and not in lectures so public can see
@user-ix8fi2dy6m
@user-ix8fi2dy6m 2 күн бұрын
ANGRAI GOOD J O SACHA JANTA US NAL HOVE.CHORAN NU ARB COUNTRY WALI SAJA MILE
@SukhwinderSingh-qv3vm
@SukhwinderSingh-qv3vm 2 күн бұрын
ਵਾਹਿਗੁਰੂ ਜੀ
@user-ho8mh7dt5e
@user-ho8mh7dt5e 2 күн бұрын
💐🍀🙏🙏🍀💐
@nirmalsingh1513
@nirmalsingh1513 2 күн бұрын
Tun Amritpal Singh nu Jio nahi release kra skis bhagwante tun bahut hee Galt banda niklia
@krishansinghsidhu2592
@krishansinghsidhu2592 2 күн бұрын
Very nice 👍
@user-uo9iz8rs4c
@user-uo9iz8rs4c 2 күн бұрын
Date pao
@DeeAar-ot5lm
@DeeAar-ot5lm 2 күн бұрын
Kejriwal ne badnam kita si panjab de kisano nu
@gianchand4884
@gianchand4884 2 күн бұрын
Eh kishan neta rajniti karde ne hor ag lawo kheta c je panjab de lok ag nal marnge tushi wi maroge ruk ta tushi marte shara kashur sharkar da kahi jandea
@RanjitRaja-br3lx
@RanjitRaja-br3lx 2 күн бұрын
Good bro
@nirmalsingh1513
@nirmalsingh1513 2 күн бұрын
Oh bhagwant Maan Tun bahut hee galt banda Niklia
@mangatsingh2946
@mangatsingh2946 2 күн бұрын
ਗੁੱਡ ਖਬਰਾਂ ਜੱਜ ਸਾਹਿਬ
@amriksingh9252
@amriksingh9252 2 күн бұрын
ਓਹ ਭਗਵੰਤ ਮਾਨ ਨਸ਼ੇੜੀ ਫੇਰ ਸੁਰਜੀਤ ਕੌਰ 6 ਘੰਟੇ ਬਾਅਦ ਹੀ ਕਿਉਂ ਪਾਰਟੀ ਵਿੱਚ ਸ਼ਾਮਲ ਹੋ ਗਈ ਤੂੰ ਕਹਿੰਨਾ ਸਾਡੀਆਂ ਚੰਗੀਆਂ ਨੀਤੀਆਂ ਕਰਕੇ ਸੁਰਜੀਤ ਕੌਰ ਸ਼ਾਮਲ ਹੋਈ ਸੀ ਕੀ ਗੱਲ ਤੇਰੀਆਂ ਨੀਤੀਆਂ 6 ਘੰਟੇ ਹੀ ਕੰਮ ਕਰਦੀਆਂ ਨੇ
@GurmeetSingh-cr9lv
@GurmeetSingh-cr9lv 2 күн бұрын
Hun nhi jatda
@balwindersidhu8163
@balwindersidhu8163 2 күн бұрын
Maan sahib jo Marje karlo APP nil he rahege
@jasjitpanesar9539
@jasjitpanesar9539 2 күн бұрын
<a href="#" class="seekto" data-time="16">0:16</a>
@amitpal2541
@amitpal2541 2 күн бұрын
Vote for çongress in j.l.d panjab
@sangatsingh4850
@sangatsingh4850 2 күн бұрын
BJP hato Desh bachao
@lovelysinghjk1827
@lovelysinghjk1827 Күн бұрын
Very good
@hackgamer9254
@hackgamer9254 2 күн бұрын
🙏🙏🙏🙏🙏🙏🙏🙏🙏
@user-fv3zp4ti8v
@user-fv3zp4ti8v 2 күн бұрын
ਬੀਜੇਪੀ ਮੁਰਦਾਬਾਦ ਕੁਲਵਿੰਦਰ ਕੋਰ ਜਿੰਦਾਬਾਦ
@BaldevSingh-wc8dp
@BaldevSingh-wc8dp 2 күн бұрын
Bhai Amritpal jindabad
@user-rm7tg1wf2h
@user-rm7tg1wf2h 2 күн бұрын
Very good very nice
@nirmalsingh1513
@nirmalsingh1513 2 күн бұрын
Oh bhagwante tun bahut hee galt banda niklia ha
@Samarlife-wq9fz
@Samarlife-wq9fz 2 күн бұрын
Dal Badlua nal chon nahi jeeta sakde.
@ButaSinghVirk-oj2nv
@ButaSinghVirk-oj2nv 2 күн бұрын
Bengluru😂😂😂
@sangatsingh4850
@sangatsingh4850 2 күн бұрын
Bhai Amrit pal Singh Khalsa ko rho Karo
@amriksinghsidhu2656
@amriksinghsidhu2656 2 күн бұрын
Good news
@KuldeepSingh-fo9mc
@KuldeepSingh-fo9mc 2 күн бұрын
ਆਮ ਆਦਮੀ ਪਾਰਟੀ ਨਹੀ ਜਿੱਤੇਗੀ ਜਲੰਧਰ ਦੀ ਚੋਣ , ਤੀਜੇ ਨੰਬਰ ਤੇ ਰਹੇਗੀ ਝਾੜੂ ਵਾਲਿਆ ਦੀ ਸਰਕਾਰ 😂
@parwinderSingh12392
@parwinderSingh12392 Күн бұрын
ਜਨਰਲ ਦੀ age ਵਧਾਉਣ ਲਈ ਕੋਈ ਮੁੱਦਾ ਚੁੱਕੋ ਵੀਰ ਜੀ ਪਿਛਲੀਆਂ ਸਰਕਾਰਾਂ ਨੇ ਪੋਸਟਾਂ ਨਹੀਂ ਕੱਡੀਆ ਹੁਣ ਪੋਸਟਾਂ ਆਉਣ ਲੱਗੀਆਂ ਨੇ, ਹੁਣ ਕੲਈਆ ਦੀ ਉਮਰ ਲੱਗ ਗਈ ਮੀਡੀਆ ਪੱਧਰ ਤੇ ਨੋਜਵਾਨਾਂ ਲਈ ਕੁਝ ਕਰੋ ਵੀਰ ਰਾਜਨੇਤਾ ਦੇ ਧਿਆਨ ਵਿੱਚ ਲਿਆਉ ਇਹ ਮੁੱਦਾ
@user-uo9iz8rs4c
@user-uo9iz8rs4c 2 күн бұрын
Bhagwant sara din gap marda
@sangatsingh4850
@sangatsingh4850 2 күн бұрын
Kangana Ranaut muradabad kulwinder Kaur zindabad
@dhiansingh3103
@dhiansingh3103 2 күн бұрын
ਜਲੰਧਰ ਦੀ ਜ਼ਿਮਨੀ ਚੋਣ ਕਾਂਗਰਸ ਪਾਰਟੀ ਜਿੱਤੇਗੀ । ਵੱਡੀ ਭਵਿਖਬਾਣੀ
@Kiranjeetkaur59843
@Kiranjeetkaur59843 2 күн бұрын
ਸਾਡੇ ਦਰਬਾਰ ਸਾਹਿਬ ਦੇ ਦੋਸ਼ੀ😪😭😥
@Harjider1
@Harjider1 2 күн бұрын
17 July di kyo wait krde ho 😢😢😮😢
@BhupinderSingh-jn5ej
@BhupinderSingh-jn5ej 2 күн бұрын
Kagna.besaram.murdabad.kulwinder.kaur.jinda.bad
@ManishpalMehmi
@ManishpalMehmi 2 күн бұрын
O k
@barinderkumar4083
@barinderkumar4083 2 күн бұрын
ਪਰਾਲੀ ਦਾ ਹਲ ਕਿਸਾਨ ਆਪ ਵੀ ਕਢਣ
@pawankaur2316
@pawankaur2316 2 күн бұрын
Aap Di srkar ch gunda grdi bhot vad gei he
@user-uo9iz8rs4c
@user-uo9iz8rs4c 2 күн бұрын
Modi gap marda hun 4 maheene nhi reh sakda
@BhupinderSingh-jn5ej
@BhupinderSingh-jn5ej 2 күн бұрын
Modi.nu.keh.devo.k.tu.2o.saal.kehda.tu.e.v.m.band.karke.hune.chona.karva.le.tanu.aukat.da.100,.pta.chal.javega
@bksharma9965
@bksharma9965 2 күн бұрын
Amritpal nu Bahar kaddo
@HarvinderSingh-nr6pn
@HarvinderSingh-nr6pn 2 күн бұрын
man Sahab tujhe apni khot check karao pahle
@pishorasingh1991
@pishorasingh1991 2 күн бұрын
Bjp.apne.dam.te.nahi.chala.rahe.400.par.karne.wale.239te.adh.gae.gappa.na.maro.yeh.bhi.puri.06month.bhi.nahi.chalni
@dhara1449
@dhara1449 2 күн бұрын
W WAHEGURU JI !
@ManishpalMehmi
@ManishpalMehmi 2 күн бұрын
O k
Can You Draw A PERFECTLY Dotted Line?
00:55
Stokes Twins
Рет қаралды 92 МЛН
World’s Deadliest Obstacle Course!
28:25
MrBeast
Рет қаралды 155 МЛН
Final muy increíble 😱
00:46
Juan De Dios Pantoja 2
Рет қаралды 46 МЛН
Can You Draw A PERFECTLY Dotted Line?
00:55
Stokes Twins
Рет қаралды 92 МЛН