No video

23-7-24 ਪੰਜਾਬੀ ਖ਼ਬਰਾਂ | Today Punjabi News | Punjabi Prime Time | Farmers | Judge Singh Chahal

  Рет қаралды 205,855

The Punjab TV

The Punjab TV

Күн бұрын

#PunjabiNews​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​​ #PrimeTime
'Punjabi Prime Time' is a Daily News Bulletin.
Today Punjabi News
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
This News Video is about Punjab state. It's aim is to inform people.
Punjabi Khabran and latest News from Punjab Today.
Subscribe Link:-
/ @punjabinewschannel
Facebook Link:-
/ thepunjabtvnews
ਪੰਜਾਬੀ ਖਬਰਾਂ
ਜੱਜ ਸਿੰਘ ਚਾਹਲ
The Punjab TV is a Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New Zealand, UK and USA.
News in Punjabi Language.
Judge Singh Chahal news today
Jajj Singh Chahal today news
Jujj Singh Chahal news
This Channel covers news about leaders Charanjit Singh Channi, Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira and Simarjeet Bains etc.
This channel streams news about political parties like Congress, Shiromani Akali Dal, AAP, BJP etc.

Пікірлер: 114
@user-if3kw2jn5n
@user-if3kw2jn5n Ай бұрын
ਕੀ ਕੇਂਦਰ ਦਾ ਵਿੱਤ ਕਮਿਸ਼ਨਰ ਅਨਪੜ ਹੈ? ਬੋਲਾ ਹੈ ਜਾਂ ਸੂਰਦਾਸ ਹੈ? ਪੰਜਾਬ ਦੀ ਜਨਤਾ ਦਾ ਪੈਸਾ ਇਸ ਮੁੱਖ ਮੰਤਰੀ ਨੇ ਅਪਣੀਆਂ ਮਸ਼ਹੂਰੀਆਂ ਤੇ ਦੋਹਾਂ ਹੱਥਾਂ ਨਾਲ ਉਡਾਇਆ ਹੈ ਕੇਜਰੀਵਾਲ ਨੂੰ ਪੂਰੇ ਭਾਰਤ ਦੀਆਂ ਚੋਂਣ ਰੈਲੀਆਂ ਵਿੱਚ ਹਵਾਈ ਜਹਾਜ਼ ਦੇ ਵਿੱਚ ਢੋਂਦਾ ਰਿਹਾ ਹੈ ਜਨਤਾ ਧਰਨੇ ਤੇ ਹੜਤਾਲਾਂ ਕਰ ਰਹੀ ਹੈ ਹਰ ਸਰਕਾਰੀ ਮਹਿਕਮੇ ਦਾ ਦੀਵਾਲਾ ਨਿੱਕਲਿਆ ਹੋਇਆ ਹੈ ਪਰ ਇਹ ਅਜੇ ਤੱਕ ਵੀ ਨਹੀਂ ਟਲਿਆ ਕਰਜ਼ੇ ਚੁੱਕ ਚੁੱਕ ਕੇ ਗੁਜ਼ਾਰਾ ਕਰ ਰਿਹਾ ਹੈ ਤੇ ਹੁਣ ਖਜਾਂਨਾ ਖਾਲੀ ਹੋਇਆ ਪਿਆ ਹੈ ਤੇ ਹੁਣ ਵਿੱਤ ਕਮਿਸ਼ਨਰ ਅੱਗੇ ਡ੍ਰਾਮੇ ਕਰ ਰਿਹਾ ਹੈ ਇਹ ਝੂਠ ਨੂੰ ਸੱਚ ਬਨਾਉਂਣ ਵਿੱਚ ਮਾਹਰ ਹੈ ਗੱਲਾਂ ਦਾ ਕੜਾਹ ਬਣਾ ਕੇ ਅਪਣਾਂ ਬਚਾਅ ਕਰਦਾ ਆ ਰਿਹਾ ਹੈ ਜਿਸ ਕੇਸ ਵਿੱਚ ਕੇਜਰੀਵਾਲ ਅੰਦਰ ਹੈ ਓਹੀ ਕੇਸ ਇਸਤੇ ਵੀ ਬਣਦਾ ਹੈ ਬਲਕਿ ਉਸਤੋਂ ਵੀ ਜ਼ਿਆਦਾ ਮੁਜਰਿਮ ਹੈ ਪਰ ਅੰਦਰ ਖਾਤੇ ਮੋਦੀ ਨਾਲ ਗੱਠਜੋੜ ਕੀਤਾ ਹੋਇਆ ਹੋਣ ਕਰਕੇ ਬਚਦਾ ਆ ਰਿਹਾ ਹੈ ਹੁਣ ਵਿੱਤ ਕਮਿਸ਼ਨਰ ਇਸਦੇ ਚੁਟਕਲੇ ਸੁਣ ਕੇ ਸੰਤੁਸ਼ਟ ਹੋ ਕੇ ਗਿਆ ਹੈ ਤੇ ਕਿੰਨਾ ਇਨਾਮ ਦੱਏਗਾ ਇਹ ਵਕਤ ਦੱਸੇਗਾ, ਨਾਲੇ ਅੱਗੇ ਹੋਰ ਚਾਰ ਜ਼ਿਮਨੀ ਚੋਣਾਂ ਵੀ ਹੋਣੀਆਂ ਹਨ ਉੱਥੇ ਵੀ ਨੋਟ ਚਾਹੀਦੇ ਹਨ,ਕੀ ਗਵਰਨਰ ਨੂੰ ਇਸਦੇ ਖ਼ਰਚਿਆਂ ਦੀ ਜਾਂਣਕਾਰੀ ਨਹੀਂ ਹੈ?ਸਭ ਨੂੰ ਪਤਾ ਹੈ ਪਰ ਅੰਦਰੂਨੀ ਮੱਕਾਰੀ ਬਾਰੇ ਇਹੋ ਹੀ ਜਾਂਣਦੇ ਹਨ, ਵਿੱਤ ਕਮਿਸ਼ਨਰ ਨੂੰ ਤਾਂ ਸਗੋਂ ਇਸਨੂੰ ਝਾੜ ਪਾਉਂਣੀ ਚਾਹੀਦੀ ਸੀ ਉਲਟਾ ਤਾਰੀਫ਼ ਕਰਕੇ ਗਿਆ ਹੈ ਇਹ ਸਾਰਾ ਸਿਆਸੀ ਲੈਂਣ ਦੈਂਣ ਹੈ, ਉਪਰੋਂ ਇਹ ਸਾਰੇ ਈਮਾਨਦਾਰ ਬਣਦੇ ਹਨ ਪਰ ਪੈਸੇ ਕਿੱਦਾਂ ਕਮਾਉਂਣੇ ਹਨ ਹਨ, ਇਨ੍ਹਾਂ ਨੂੰ ਹੀ ਪਤਾ ਹੈ ਪਰ ਐਨਾਂ ਜ਼ਰੂਰ ਹੈ ਕਿ ਇਨ੍ਹਾਂ ਦਾ ਜਨਤਾ ਨਾਲ ਕੋਈ ਸਰੋਕਾਰ ਨਹੀਂ ਹੈ
@MOR.BHULLAR-PB05
@MOR.BHULLAR-PB05 Ай бұрын
ਜੱਜ ਸਿੰਘ ਜੀ ਤੇਰੀਆਂ ਤੱਤੀਆਂ ਖਬਰਾਂ ਸੁਣ ਕੇ ਭੰਡ ਤੇ ਗ਼ੁੱਸਾ ਚੜ ਜਾਂਦਾ ਹੈ
@kulwantmehmi9576
@kulwantmehmi9576 Ай бұрын
Avoid such comments.
@user-ug6gz1oj2k
@user-ug6gz1oj2k Ай бұрын
​@@kulwantmehmi9576😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@nirmailsingh64
@nirmailsingh64 Ай бұрын
😊😊
@nirmailsingh64
@nirmailsingh64 Ай бұрын
11😊😊😊😊😊😊😊😊😊😊😊😊😊😊1111111😊😊😊😊😊😊😊😊😊😊😊😊😊😊😊😊😊😊😊😊
@nirmailsingh64
@nirmailsingh64 Ай бұрын
😊😊
@satnaam.singhmalhi6249
@satnaam.singhmalhi6249 Ай бұрын
ਸਤਿ ਸ੍ਰੀ ਆਕਾਲ ਜੀ 🙏
@SansarSingh-ou8sr
@SansarSingh-ou8sr Ай бұрын
ਚੰਗੀ ਗੱਲ ਹੈ ਹਿੰਦੂ ਮੁਸਲਿਮ ਵਿਵਾਦ ਉਪਰ ਐਸ ਸੀ ਨੁ ਰੋਕ ਲਗਾੲਈ
@BalrajSingh-ep5te
@BalrajSingh-ep5te Ай бұрын
😮⁰⁰I have been
@tejpalkaur6164
@tejpalkaur6164 Ай бұрын
ਤੇਪਾਲਕੌਰ❤ 7:19
@amriksinghsidhu2656
@amriksinghsidhu2656 Ай бұрын
Good news
@khuswantsingh3856
@khuswantsingh3856 Ай бұрын
The
@SukhdevSingh-sy8rd
@SukhdevSingh-sy8rd Ай бұрын
Bhai Sarbjit singh Khalsa jindabad jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹
@SatnamSingh-vw3gt
@SatnamSingh-vw3gt Ай бұрын
ਖੈਹਿਰਾ ਸਾਹਿਬ ਬਿਲਕੁਲ ਸਹੀ ਕੇਹ ਰਹੇ ਹੈ
@tajindersohal890
@tajindersohal890 Ай бұрын
Good job chhal sab
@pbx1noor_Shorts
@pbx1noor_Shorts Ай бұрын
Good. News. Veer ji❤❤❤❤
@user-wc1sl7hn6y
@user-wc1sl7hn6y Ай бұрын
❤, ਮੀਂਹ ਪੁਆ ਰੱਬਾ,
@JaswantSingh-qi4ok
@JaswantSingh-qi4ok Ай бұрын
Good job Chahal Sahb
@tajindersohal890
@tajindersohal890 Ай бұрын
Good chhal sab
@user-pj9de6lg9h
@user-pj9de6lg9h Ай бұрын
Very Good News Job Jee
@rampreetgrewal1138
@rampreetgrewal1138 Ай бұрын
Khera Sahib Zindabaad hai Zindabaad rhega
@abhirajdhaliwal2375
@abhirajdhaliwal2375 Ай бұрын
ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ ਸਰਮ ਦੀ ਵੀ ਕੋਈ ਹੱਦ ਹੁੰਦੀ ਹੈ ਜਿਹੜੇ ਲੋਕਾਂ ਨੂੰ 1400 ਵੋਟਾਂ ਮਿਲੀਆਂ ਹਨ ਉਹ ਲੋਕ ਭਾਈ ਸਾਹਿਬ ਦਾ ਕੀ ਮੁਕਾਬਲਾ ਕਰ ਸਕਦੇ ਹਨ
@ArmanSingh-mg6se
@ArmanSingh-mg6se Ай бұрын
ਨਾਸਾ❤❤❤❤🎉😢😢😮😅 15:21
@Bhupinder-xm4yi
@Bhupinder-xm4yi Ай бұрын
4:5 10:13
@DeeAar-ot5lm
@DeeAar-ot5lm Ай бұрын
Bill je lavo par bizli ta devo jhona suk riha he
@ReshamSingh-ol8ei
@ReshamSingh-ol8ei Ай бұрын
ਬਿਲਕੁਲ. ਸਹੀ. ਸਿਖਿਆ ਸਿਹਤ ਦਿਤੀ. ਹਸਪਤਾਲ ਰਾਜਿੰਦਰ ਜਨਰੇਟਰ ਕਿਥੇ ਗਿਆ ਉਹ ਕਿਉਂ ਨਹੀਂ. ਚਾਲੂ. ਕੀਤਾ ਗਿਆ
@shindas4282
@shindas4282 Ай бұрын
ਬਹੁਤ ਵਧੀਆ ਜੀ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ
@AmritpalSingh-vb7wz
@AmritpalSingh-vb7wz Ай бұрын
ਅੰਮ੍ਰਿਤਪਾਲ ਜ਼ਿੰਦਾਬਾਦ ❤❤❤❤❤
@amarjeetkaur4847
@amarjeetkaur4847 Ай бұрын
Waheguru ji mahar karo Punjab ta 🙏
@WahegurujiWaeguruji-rn1fi
@WahegurujiWaeguruji-rn1fi Ай бұрын
ਵਿਕਰਮਜੀਤ ਵਰਗੇ ਸਰਕਾਰੀ ਕੁੱਤੇ ਭੌਂਕਦੇ ਨੇ ਭੌਂਕਣ ਦਿਓ 😡😡🐕‍🦺🐕‍🦺 ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ ਹੈ ਅਤੇ ਰਹੇਗਾ 🙏🙏👍👍
@gurjitgill7795
@gurjitgill7795 Ай бұрын
ਜੱਜ ਸਿੰਘ ਭਗਵੰਤ ਦਾ ਇੰਟਰਵਿਊ ਲਵੋ❤❤❤❤❤
@WahegurujiWaeguruji-rn1fi
@WahegurujiWaeguruji-rn1fi Ай бұрын
ਚੋਰ ਇੰਟਰਵਿਊ ਨਹੀਂ ਦਿੰਦੇ ਹੁੰਦੇ ਜਿਵੇਂ ਮੋਦੀ ਨਹੀਂ ਦਿੰਦਾ, ਇਹ ਵੀ ਮੋਦੀ ਨੰਬਰ 2 ਹੈ 😡😢
@WahegurujiWaeguruji-rn1fi
@WahegurujiWaeguruji-rn1fi Ай бұрын
ਇਹ ਸਵਾ ਲੱਖ ਕ੍ਰੋੜ ਤੋਂ ਵੱਧ ਜਿਹੜਾ ਪੈਸਾ ਮੰਗਿਆ ਹੈ ਕੀ ਉਹ ਪੰਜਾਬ ਦੇ ਸਿਰ ਕਰਜ਼ਾ ਚੜੇ ਗਾ.?? 🤔😢
@swaransingh3920
@swaransingh3920 Ай бұрын
ਵਾਹਿਗੁਰੂ ਜੀ
@JaibBhukal
@JaibBhukal Ай бұрын
Gud news
@gurvinderkaur4630
@gurvinderkaur4630 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ
@SukhwinderSingh-qv3vm
@SukhwinderSingh-qv3vm Ай бұрын
ਵਾਹਿਗੁਰੂ ਜੀ
@majorsingh6785
@majorsingh6785 Ай бұрын
ਬਿਲਕੁੱਲ ਸਹੀ ਗੱਲ ਹੈ
@IqbalSingh-kw5qr
@IqbalSingh-kw5qr Ай бұрын
ਚਹਿਲ ਸਾਹਬ ਸਾਡੇ ਸਰਦੂਲਗੜ੍ਹ ਤਾਂ ਤੁਹਾਡਾ ਮੌਸਮ ਵਿਭਾਗ ਫੇਲ ਹੋਈ ਜਾਂਦਾ ਹੈ
@SukhdevSingh-sy8rd
@SukhdevSingh-sy8rd Ай бұрын
🌹 Bhai 🌹 Sarbjit 🌹 singh 🌹 Khalsa 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹 jindabad 🌹🌹🌹🌹🌹🌹🌹
@SandeepSharma-hs6uy
@SandeepSharma-hs6uy Ай бұрын
Haryana waleo app party to door raho punjab da bura hall hai
@gurjitgill7795
@gurjitgill7795 Ай бұрын
ਜੱਜ ਜੀ ਪਟਿਆਲਾ ਜਾਓ ਰਾਜਪੁਰਾ ਰੋਡ ਤੇ ਪੇਪਰ ਨੇ ਪੁਲਿਸ ਦੇ ਹਾਲਤ ਦੇਖੋ ਮੀਹ ਪਿਆ ਕੱਲ ਪਟਿਆਲੇ 03:320pm ਮੈ ਵੀ 4ਮੁੰਡੇ 2ਬੱਚੀਆ ਲੈ ਕੇ ਗਿਆ ਸੀ ਬੈਠਣ ਨੂੰ ਜਾਗਹ ਨੀ
@narindersingh9364
@narindersingh9364 Ай бұрын
Good News Veer ji 👍❤👍
@SatnamSingh-vw3gt
@SatnamSingh-vw3gt Ай бұрын
1420 ਵੋਟਾਂ ਇੱਕ ਪਾਸੇ ਸਵਾ ਚਾਰ ਲੱਖ ਵੋਟਾਂ ਪੰਜਾਬ ਦੇ ਲੋਕਾਂ ਨੇ ਆਪ ਮੁਹਾਰੇ ਪ੍ਰਚਾਰ ਕੀਤਾ ਤੇ ਆਪਣੇ ਪੈਸੇ ਨਾਲ ਪੋਸਟਰ ਤੇ ਗੱਡੀਆਂ ਚ ਤੇਲ ਆਪ ਪੁਆਇਆ
@darshansingh9874
@darshansingh9874 Ай бұрын
ਜੱਜ ਸਿੰਘ ਚੇਹੇਲ ਸਾਹਿਬ ਗੂਡ
@SukhdevSingh-sy8rd
@SukhdevSingh-sy8rd Ай бұрын
Bhai Amritpal singh Khalsa jindabad jindabad jindabad jindabad jindabad jindabad jindabad jindabad jindabad jindabad jindabad jindabad 🌹🌹🌹🌹🌹🌹🌹🌹🌹🌹🌹
@user-uo9iz8rs4c
@user-uo9iz8rs4c Ай бұрын
Punjab cho cm sarkar nu chalda kro
@tejpalkaur6164
@tejpalkaur6164 Ай бұрын
ਮਾਂਪੁਤ
@tejpalkaur6164
@tejpalkaur6164 Ай бұрын
ਤੇਜਪਾਲਕੌਰ
@rampreetgrewal1138
@rampreetgrewal1138 Ай бұрын
Amritpal Singh Khalsa Zindabaad
@charnkaila5698
@charnkaila5698 Ай бұрын
Kisan Mazdoor Zawan EKTA Zindabad ❤
@kalamasi5972
@kalamasi5972 Ай бұрын
ਅਸੀਂ ਤੁਹਾਡੇ ਹਾ ਤਾਂ ਬਿਜਲੀ ਨਹੀਂ ਹੁਦੀ ਸਤੇਪਏ ਆਦੀ ਹੋ👍
@kamleshkaur2919
@kamleshkaur2919 Ай бұрын
Sarcar CM Panjab Di Bahut Vadi galti Hai Hospital Vich Bizli Ja Envtar Nahi Hai ji A galti kuch Dr Senior ji Di V Staff Nu V khaal Rakhna Jaruri Hai Emargency Light Agar Paysant ji Nu Kuch Hoo Jandi kese Da kuch Nahi Jana Ek Dr Saab ji Saspand Ek Marij Da ki Hall Hoha Hove gaha ji Waheguru Mehar kare ji Police Parsasan Ja Bizli Duty Offcar Nu V khaal Rakhna Cheda Hai ji Kade Davahi Expiry Ho gahi Staff Ne Enjation La Dita ji Agay Too kade V pure Panjab Ward Vich Es Tra Diya Emargency Sawava Jaruri Arjant Honiya Chediya Han ji
@barinderkumar4083
@barinderkumar4083 Ай бұрын
सुपरिम कोर्ट ने जो योगी जी के फैसले पर रोक लगाई है गलत है योगी आदित्यनाथ जी का फैसला बिलकुल सही है
@giansinghbabangidananakjim1249
@giansinghbabangidananakjim1249 Ай бұрын
2027। ਆਣ ਦਿਉ ਤੁਹਾਡੇ ਚਿੱਤੜਾਂ ਤੋਂ ਡੈਪੜ ਲੈਣੇ ਪੈਣੇ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਰਹੇਗਾ
@GurdavSingh-fd2yw
@GurdavSingh-fd2yw Ай бұрын
JARNETR CHALONA CHAHIDA C HOSPITAL WALE NU PARAEVAT HOSPITAL HAI RAJENDRA HOSPITAL
@balwindersinghbal7952
@balwindersinghbal7952 Ай бұрын
Weldone CM Punjab
@amangill13226
@amangill13226 Ай бұрын
❤❤❤❤
@ChaernSingh
@ChaernSingh Ай бұрын
@rampreetgrewal1138
@rampreetgrewal1138 Ай бұрын
Good news Chennel
@ParvinderSingh-lr9jy
@ParvinderSingh-lr9jy Ай бұрын
Garib warg sarkar de agenda wich nahi hai. Garib kai koi mang nahi rakhi gai.
@GurcharanSingh-ie8jd
@GurcharanSingh-ie8jd Ай бұрын
ਇੰਨਕਲਾਬ ਜਿੰਦਾਬਾਦ
@user-bp5fk8kb2d
@user-bp5fk8kb2d Ай бұрын
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😮😊😅😮😊😅😅😅😅😊😮😅
@user-bp5fk8kb2d
@user-bp5fk8kb2d Ай бұрын
😮
@WahegurujiWaeguruji-rn1fi
@WahegurujiWaeguruji-rn1fi Ай бұрын
ਕਿਹੜਾ ਇਨਕਲਾਬ. +?? ਜਾਂ ਭੰਤੇ ਬੁੱਚੜ ਵਾਲਾ ?? 😡
@GurcharanSingh-ie8jd
@GurcharanSingh-ie8jd Ай бұрын
@@WahegurujiWaeguruji-rn1fi ਮੈਂ ਖੂਸ਼ੀ ਨਾਲ ਨਹੀਂ ਸੀ ਕਿਹਾ ਲੋਕ ਨਾਅਰੇਬਾਜ਼ੀ ਕਰਦੇ ਸੀ ਡਰਾਮੇ ਬਾਜ਼ ਦੀ ਮੁਰਦਾਬਾਦ ਕਹਿਣਾ ਠੀਕ ਸੀ ♥️🙏
@HappySingh-ip9hk
@HappySingh-ip9hk Ай бұрын
Sir ki hospital de bich jurnator nahi hai patiala ena poor hai sir log main mili bhagat hai
@GurdavSingh-fd2yw
@GurdavSingh-fd2yw Ай бұрын
Jarnetar kio nahi chalsya HOSPITAL wale ne
@charnkaila5698
@charnkaila5698 Ай бұрын
Navjot, Khaira, Gandhi, Bains Sahib Zindabad ❤
@sajankumar-mc4eb
@sajankumar-mc4eb Ай бұрын
Speaker lok sabha om birla di beti ias ban gaye ne us bare koi jikar nahi kita
@giansinghbabangidananakjim1249
@giansinghbabangidananakjim1249 Ай бұрын
ਬਿਕਰਮਜੀਤ ਚੱਪਣੀ ਤੋਂ ਨੱਕ ਡੋਬ ਕੇ ਭਰਜਾਈ ਸਿਖ ਕੋਮ ਦਾਗਦਾਰ
@ParminderSingh-
@ParminderSingh- Ай бұрын
ਜ ਜਨਾਨੀਆਂ ਦੇ ਟੇਵੇ ਸਹੀ ਨਿਕਲਣਾ ਬਸ ਫਿਰ ਤਾਂ ਗੱਲਾਂ ਕਾਹਦੀਆਂ ਨੇ ਕਾਮ ਵਾਲੇ ਡੱਟੇ ਆਉਣ ਦਾ ਬਨੇਰੇ ਢਾ ਦੇਣਾ
@arwindersingh6497
@arwindersingh6497 Ай бұрын
Jaj robt v bolda a
@user-oq3gx2zb5r
@user-oq3gx2zb5r Ай бұрын
Nasha d. Normal. Khaber ha ji
@chamkaur3803
@chamkaur3803 Ай бұрын
ਬਾਕੀ ਸਭ ਠੀਕ ਆ ਪਰ ਇਹ ਮੌਸਮ ਦੀ ਭਵਿੱਖਬਾਣੀ ਨਾਂ ਕਰਿਆ ਕਰੋ ਜੱਜ ਸਾਹਿਬ....0% ਵਿਸ਼ਵਾਸ ਹੈ....
@user-uo4tk5er7n
@user-uo4tk5er7n Ай бұрын
Punjab health. Education da Raj kay bhatha bitha dita. Torch naal opration hunde kinni madhi gall kar diti.aap party ne
@palchahal8158
@palchahal8158 Ай бұрын
Kee cm harek gdhbdh Lai ekala zimedaar Hunda us sheir ch lakhpati te crodhpari quo nhi age aa ke kujh pindaan krde
@amritpalsingh5687
@amritpalsingh5687 Ай бұрын
ਪੱਤਰ ਕਾਰ ਵੀਰ ਜੀ ਫੋਨ ਨੰਬਰ ਦੱਸੋ
@HarpalSingh-ms2hr
@HarpalSingh-ms2hr Ай бұрын
S6 eye
@harbhajansingh4281
@harbhajansingh4281 Ай бұрын
Sukhe amli nu akal takhat saab te talab karn da drama kar rahe han. Ehna jathedara nu Sukhbir ne hi te laya hai oh es nu ki saja de skde han.
@user-uo9iz8rs4c
@user-uo9iz8rs4c Ай бұрын
Bhagwant cm ne punjab varbad kr ditta
@sukhdevbrar5769
@sukhdevbrar5769 Ай бұрын
No sound
@DaljitSingh-gq2nf
@DaljitSingh-gq2nf Ай бұрын
Punjab the Aap Sarkar bilkul fail ho chuki hai mashori to ilawa kush nahi keta
@baljitsingh-schumann2266
@baljitsingh-schumann2266 Ай бұрын
👍
@starcodeengineeringsolutio9532
@starcodeengineeringsolutio9532 Ай бұрын
Advertisement ta 3 month vich Channi ne the kite see Udo Khera kithe giya see
@BahadurSinghMallhi-sc9xw
@BahadurSinghMallhi-sc9xw Ай бұрын
BIZLi chhad bhagwant ji 4ghante nal Kush nahi bannda.
@SatpalSingh-rr7kz
@SatpalSingh-rr7kz Ай бұрын
Bda mada haal a
@ContentBird-wc7hs
@ContentBird-wc7hs Ай бұрын
u hu😊😊
@harbhajansingh4281
@harbhajansingh4281 Ай бұрын
Chahal saab mausam di jankari den walia nu kaho ki tusi hamesha galat jankari dinde ho. 23 te 24 nu meeh piya nahi. Ehna di machinery purani ho chuki hai es nu agg la ke phook deni chahidi hai te new machinery UK ya Australia to mangwayo jo ki dasde han ki kal 3 PM te meeh pawega te pakka 3 PM te meeh painda hai.
@HarbhajanSingh-ip3tv
@HarbhajanSingh-ip3tv Ай бұрын
Haar jaiga 2927 viçh kejriwaall mada l joga kahinda
@sukhdarshansingh4197
@sukhdarshansingh4197 Ай бұрын
Maan i think u will destroy Punjab without break pls. Create new way of income
@helloaviation97
@helloaviation97 Ай бұрын
Aah kehra chawal aa gya hai jehra Bhai Amritpal de against bakwas kar riha hai dloges nu nath pauny chahida hai
@BahadurSinghMallhi-sc9xw
@BahadurSinghMallhi-sc9xw Ай бұрын
Aam party jail sistem nu thoke gi ke nahi.
@helloaviation97
@helloaviation97 Ай бұрын
Haryana valio Aap to bach ke rehna aah gandi sarkar hai
@AjitsinghSidhu-mf1vc
@AjitsinghSidhu-mf1vc Ай бұрын
ੳ੦
@rampreetgrewal1138
@rampreetgrewal1138 Ай бұрын
Amritpal Singh Zindabaad hai Zindabaad rhega. Kuttaa bhaunkde ha zeero regent hovega.
@DeeAar-ot5lm
@DeeAar-ot5lm Ай бұрын
Panjab sarkar Panjab nu barbad kar rahi he
@ManojKumar-kx5bh
@ManojKumar-kx5bh Ай бұрын
Thoo thoo.aap.sarkar
@amriksingh9252
@amriksingh9252 Ай бұрын
ਕੁੱਲ ਮਿਲਾ ਕੇ ਭਗਵੰਤ ਮਾਨ ਨਸ਼ੇੜੀ ਨੇਂ ਪੰਜਾਬ ਬਰਵਾਦ ਕਰ ਦਿੱਤਾ ਜੇਲਾਂ ਵਿੱਚ ਵੀ ਨਸ਼ਾ ਬੰਦ ਨਹੀਂ ਕੀਤਾ ਜਾਂਦਾ
@kalluramram1519
@kalluramram1519 Ай бұрын
R5,
@sukhwindersingh4403
@sukhwindersingh4403 Ай бұрын
Bhagwant Mann aap Sarkar ne Punjab da beda Garg kar dena hai
@SatinderKaur-vp1zk
@SatinderKaur-vp1zk Ай бұрын
Gud job chhal sahib ji
He bought this so I can drive too🥹😭 #tiktok #elsarca
00:22
Elsa Arca
Рет қаралды 43 МЛН
مسبح السرير #قصير
00:19
سكتشات وحركات
Рет қаралды 11 МЛН
Фейковый воришка 😂
00:51
КАРЕНА МАКАРЕНА
Рет қаралды 5 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 24 МЛН
He bought this so I can drive too🥹😭 #tiktok #elsarca
00:22
Elsa Arca
Рет қаралды 43 МЛН