ਪੰਜਾਬੀ ਬੋਲੀ ਦੇ ੧੫ ਵਿਗਾੜੇ ਹੋਏ/ ਗ਼ਲਤ ਬੋਲੇ ਜਾਣ ਵਾਲੇ ਸ਼ਬਦ I 15 mispronounced punjabi words

  Рет қаралды 1,679

Mastarni ji ਮਾਸਟਰਨੀ ਜੀ

Mastarni ji ਮਾਸਟਰਨੀ ਜੀ

Күн бұрын

Пікірлер: 47
@ramandeepkeday2634
@ramandeepkeday2634 2 жыл бұрын
ਬਹੁਤ ਵਧੀਆ 👍 ✅ ਜੀ
@mastarniji
@mastarniji 2 жыл бұрын
🙏🏼🙏🏼🙏🏼🙏🏼🙏🏼
@gurdeep_singh_1322
@gurdeep_singh_1322 2 жыл бұрын
ਬਹੁਤ ਹੀ ਜਾਣਕਾਰੀ ਭਰਪੂਰ ਵੀਡੀਉ ਹੈ ਜੀ ਧੰਨਵਾਦ
@mastarniji
@mastarniji 2 жыл бұрын
🙏🏼🙏🏼🙏🏼
@jahangirmanzar5187
@jahangirmanzar5187 2 жыл бұрын
Bohat khoob Bohat sohna pdaa rahee o
@mastarniji
@mastarniji 2 жыл бұрын
bahut bahut dhanwad 🙏🏼🙏🏼🙏🏼
@paramanandchandawarkar2046
@paramanandchandawarkar2046 Жыл бұрын
🙏🙏🙏🙏🙏🙏🙏🙏🙏🙏🙏🙏
@mastarniji
@mastarniji Жыл бұрын
😍😍😍😍
@zakawatzafar3824
@zakawatzafar3824 2 жыл бұрын
Bilkul sai a
@ਦੀਪਗਿੱਲ
@ਦੀਪਗਿੱਲ 2 жыл бұрын
ਬਹੁਤ ਵਧੀਆ ਜਾਣਕਾਰੀ ਮਾਸਟਰਨੀ ਜੀ।
@mastarniji
@mastarniji 2 жыл бұрын
ਬਹੁਤ ਬਹੁਤ ਧੰਨਵਾਦ 😍😍😍
@BalwinderSingh-fz1ed
@BalwinderSingh-fz1ed 2 жыл бұрын
ਬਹੁਤ ਵਧੀਅਾ ਜਾਣਕਾਰੀ ਮਾਸਟਰਨੀ ਜੀ
@manishabumbak2961
@manishabumbak2961 Жыл бұрын
Mam mai Panjab se nahi hu but panjabi language sikh rahi hu ☺️☺️
@mastarniji
@mastarniji Жыл бұрын
bahut vadhia lagya jan ke, koi help chahidi hoi tan dasyo 🙏🏼
@manishabumbak2961
@manishabumbak2961 Жыл бұрын
@@mastarniji ha jarur mam
@zakawatzafar3824
@zakawatzafar3824 2 жыл бұрын
V good video for Punjab 🥰🥰🥰🥰
@mastarniji
@mastarniji 2 жыл бұрын
Thanks 😊
@ranjeetsas
@ranjeetsas 2 жыл бұрын
Great sharing...thanks Madam ji
@mastarniji
@mastarniji 2 жыл бұрын
Most welcome 😊
@harpreetsinghsandhu3203
@harpreetsinghsandhu3203 2 жыл бұрын
👌👌👌👌🙏🏼🙏🏼🙏🏼🙏🏼
@mastarniji
@mastarniji 2 жыл бұрын
🙏🏼🙏🏼🙏🏼🙏🏼
@brindersahota6141
@brindersahota6141 2 жыл бұрын
ਮੇਰੇ ਲਈ ਅੱਜ ਤੱਕ ਦੀ ਸੱਭ ਤੋਂ ਵਧੀਆ ਵੀਡੀਓ ਹੈ। ਕਿਸੇ ਨਾਲ਼ ਗੱਲ ਕਰਦਿਆਂ ਜੇ ਦੂਜਾ ਬੰਦਾ ਕੋਈ ਸ਼ਬਦ ਗ਼ਲਤ ਬੋਲ ਦਿੰਦਾ ਹੈ ਤਾਂ ਇੱਕਦਮ ਦਿਮਾਗ਼ ਵਿੱਚ ਘੰਟੀ ਵੱਜਦੀ ਹੈ ਕਿ ਇਹ ਕਿਉਂ ਗ਼ਲਤ ਬੋਲ ਰਹੇ ਹਨ ਜਦਕਿ ਸਾਡੇ ਭਾਸ਼ਾ ਭੰਡਾਰ ਵਿੱਚ ਇਹ ਸ਼ਬਦ ਮੌਜੂਦ ਹੈ। ਭਾਅਜੀ ਬਾਰੇ ਅੱਜ ਚੰਗੀ ਤਰ੍ਹਾਂ ਸਮਝ ਲੱਗੀ। ਜਦੋਂ ਮੈਂ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਤਾਂ ਉਸ ਸਮੇਂ ਭਾਅਜੀ ਹੀ ਲਿਖਿਆ ਜਾਂਦਾ ਸੀ। ਅੱਜਕੱਲ੍ਹ ਹਿੰਦੀ ਚੈਨਲ ਵਾਲ਼ਿਆਂ ਦੀ ਰੀਸ ਕਰਦੇ ਹੋਏ ਬਹੁਤ ਕੁੱਝ ਗ਼ਲਤ ਬੋਲ ਜਾਂਦੇ ਹਨ। ਹਾਹਾਹਾਹਾਹਾ, ਆਹ ਲਿਖਦਿਆਂ ਲਿਖਦਿਆਂ ਤੁਸੀਂ ਵੀ ਉਹ ਹੀ ਗ਼ਲਤੀ ਕਰ ਦਿੱਤੀ ਜਿਸ ਬਾਰੇ ਮੈਂ ਲਿਖਣ ਜਾ ਰਿਹਾ ਸੀ। ਉਹ ਗੱਲ ਮੇਰੇ ਦਿਮਾਗ਼ ਵਿੱਚੋਂ ਨਿੱਕਲ ਹੀ ਨਹੀਂ ਪਾਈ ਨਹੀਂ , ਨਿੱਕਲ ਹੀ ਨਹੀਂ ਸਕੀ, ਕਿਹਾ ਕਰੋ। ਧੰਨਵਾਦ ਜੀ।
@jassa9263
@jassa9263 2 жыл бұрын
ਮੈਨੂੰ ਯਾਦ ਆ ਜਦੋਂ ਮੈਂ ਪਹਿਲਾਂ-ਪਹਿਲ ਜਲੰਧਰ ਗਿਆ ਸੀ ਤੇ ਜਿੱਥੇ ਕਰਾਏ ਤੇ ਅਸੀਂ ਰਹਿੰਦੇ ਸੀ ਉਹ ਮਕਾਨ ਮਾਲਕਣ ਮੇਰੇ ਨਾਲ-ਦੇ ਨੂੰ ਕਹਿੰਦੀ “ਕੱਪ ਗੇਟ ਦੇ ਅੱਗੇ ਕਰਦੇ” ਉਸਨੂੰ ਸਮਝ ਨਹੀਂ ਆਈ ਮੈਂ ਨਾਲ਼ੋਂ-ਨਾਲ ਕਹਿਤਾ ਕੇ ਬੂਹੇ ਮੂਹਰੇ ਰੱਖਦੇ ਤੇ ਉਹ ਬੁੱਢੀ ਜਿਉਂ ਹੱਸਣ ਲੱਗੀ ਕਹਿੰਦੀ ਹਾਹਾਹਾ ਹਾਂ “ਮੂਹਰੇ” ਰੱਖਦੇ। ਫੇਰ ਸਾਡੇ ਸ਼ਬਦ ਉਚਾਰਨ ਤੇ ਸਾਡੇ ਮਾਲਵੇ ਦੇ ਲਹਿਜੇ ਤੇ ਬਹੁਤ ਹੱਸਣਾ ਸਾਰਿਆਂ ਨੇ ਇਕ ਵਾਰੀ ਮੈਂ ਅਕੈਡਮੀ ‘ਚ ਦੱਸ ਰਿਹਾ ਸੀ ਕਿ ਮੇਰਾ ਜ਼ਿਲ੍ਹਾ ਲੁਧਿਆਣਾ, ਅਸੀ ਮਾਲਵੇ ਵਾਲੇ ਥੋੜਾ ਪਾੜਾ ਰੱਖਦੇ ਆਂ ਬੋਲਣ ‘ਚ “ਲੁਧਿ_ਆਣਾ” ਸਾਰੇ ਹੱਸਣ ਤੇ ਕਹਿਣ ਕਿ ਲੁਧਿਆਣਾ ਨਹੀਂ ਲੁਧਿਯਾਨਾ ਹੁੰਦਾ ਫੇਰ ਉਹਨਾਂ ਮੇਰੇ ਨਾਲ-ਦੇ ਤੋਂ ਪੁੱਛਿਆ ਉਸਨੇ ਵੀ ਮੇਰੇ ਵਾਂਗ ਜਵਾਬ ਦਿੱਤਾ ਫੇਰ ਹੱਸਣ ਅਸੀਂ ਕਿਹਾ ਸਾਡਾ ਜ਼ਿਲ੍ਹਾ ਸਾਨੂੰ ਜਿਆਦਾ ਪਤਾ ਕ ਤੁਹਾਨੂੰ। ਮੈਂ ਜਿੱਥੇ ਤੱਕ ਸਮਝਦਾਂ ਜੋ ਮੇਰਾ ਤਜਰਬਾ ਕੇ ਲੋਕ “ਣ” ਨੂੰ “ਨ” “ਆ” ਨੂੰ “ਯਾ” ਬੋਲਣ ਦੀ ਪੂਰੀ ਕੋਸ਼ਿਸ਼ ਕਰਦੇ ਆ ਅਤੇ ਅਧਕ ਦੀ ਵਰਤੋਂ ਘਟਾ ਰਹੇ ਨੇ ਕਿਉਂਕਿ ਹਿੰਦੀ ਤੋਂ ਪ੍ਰਭਾਵਿਤ ਨੇ ਤੇ ਉਹਨਾਂ ਨੂੰ ਲਗਦਾ ਕਿ ਇਸ ਤਰ੍ਹਾਂ ਉਹ ਮਿੱਠਾ ਬੋਲਦੇ ਨੇ ਮਸਾਲ ਦੇ ਤੌਰ ਤੇ ਸਾਨੂੰ ਬਚਪਨ ‘ਚ “ਇੱਕ” ਤੇ “ਵਿੱਚ” ਅਧਕ ਨਾਲ ਲਿਖਾਇਆ ਜਾਂਦਾ ਸੀ ਪਰ ਅੱਜ-ਕੱਲ ਸਕੂਲਾਂ ਵਿੱਚ ਬਿਨਾ ਅਧਕ ਤੋਂ ਪੜਾਇਆ ਜਾ ਰਿਹਾ ਸ਼ਹਿਰਾਂ ਦੇ ਲੋਕ ਪਾਣੀ ਨੂੰ ਪਾਨੀ, ‘ਤੇ ਆਮ ਬੋਲਚਾਲ ‘ਚ ਜਿਵੇਂ ਆਪਾ ਕਹਿ ਦਿੰਦੇ ਹਾਂ ਮੇਰੇ ਇੱਕ ਕੰਮ ਕਰਿਓ ਸ਼ਹਿਰ ਵਾਲ਼ੇ ਕਹਿਣਗੇ ਕੰਮ ਕਰਿਯੋ ਤੇ ਹੋਰ ਪਤਾ ਨਹੀ ਕੀ ਕੁਝ ਮਾਮੂੰ ਚਾਚੂ ਤਾਊ ਦਾਦੂ ਨਾਨੂੰ ਬੋਲਦੇ ਨੇ ‘ਤੇ ਬੋਲੀ ਨੂੰ ਵਿਗਾੜ ਰਹੇ ਨੇ
@harpreetmaan9147
@harpreetmaan9147 2 жыл бұрын
ਲੋਕਾਂ ਦੀ ਲਾਪਰਵਾਹੀ ਕਾਰਨ ਪੰਜਾਬੀ ਵਿੱਚਿ ਨੱਕੇ ਸ੍ਵਰ ਵੀ ਅਲੋਪ ਹੋ ਗਏ ਹਨ।
@gurdeep_singh_1322
@gurdeep_singh_1322 2 жыл бұрын
ਪਟਾਖ਼ਾ ਸ਼ਬਦ ਨੂੰ ਮੈਂ ਪਿੰਡਾ ਦੇ ਵਿੱਚ ਭੜਾਕਾ ਬੋਲਦੇ ਵੀ ਸੁਣੇ ਨੇ
@mastarniji
@mastarniji 2 жыл бұрын
ਹਾਂਜੀ ਮਾਲਵੇ ਵਿੱਚ ਕਾਫ਼ੀ ਬੋਲਿਆ ਜਾਂਦਾ ਹੈ
@sr3048
@sr3048 2 жыл бұрын
ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੋਲੋ ਜੀ ਨਾ ਕਿ ਸਾਸਰੀਆਕਾਲ
@عمار-ج2خ
@عمار-ج2خ 2 жыл бұрын
I am a Lahori.. I am happy we are speaking pure punjabi hahahaha
@mastarniji
@mastarniji 2 жыл бұрын
hanji eh raula sade wale punjab da hi hai
@zakawatzafar3824
@zakawatzafar3824 2 жыл бұрын
Panjabi holi holi Muk Rai a
@mastarniji
@mastarniji 2 жыл бұрын
par aapan mukkan ni dinde
@zakawatzafar3824
@zakawatzafar3824 2 жыл бұрын
@@mastarniji ha g bilkul
@99_K99
@99_K99 2 жыл бұрын
Mam Pataka Jaa pataakha which one is correct
@mastarniji
@mastarniji 2 жыл бұрын
pataakha 😊
@kaurs210
@kaurs210 2 жыл бұрын
Mam sorry to change the topic but mein tuhadi breast adenoma surgery vli video dekhi c..mere v breast adenoesis h ..mam ki h fertility nu affect krda?
@mastarniji
@mastarniji 2 жыл бұрын
nope, anything fertility related gynaecology nal related hunda hai 😊😊😊
@kaurs210
@kaurs210 2 жыл бұрын
Thanks a lot mam
@jagbirsingh2416
@jagbirsingh2416 2 жыл бұрын
ਚੀਂਟੀਆ, ਕੀੜੀਆਂ
@mastarniji
@mastarniji 2 жыл бұрын
ਬਹੁਤ ਬਹੁਤ ਧੰਨਵਾਦ ਤੁਹਾਡੇ ਕੰਮੈਂਟ ਲਈ 🙏🏼🙏🏼🙏🏼
@DavinderSingh-iu8yn
@DavinderSingh-iu8yn 2 жыл бұрын
ਠੇਠ ਪੰਜਾਬੀ ਦੇ ਸਾਰੇ ਸ਼ਬਦਾਂ ਬਾਰੇ ਦਸੋ
@99_K99
@99_K99 2 жыл бұрын
Bilkul sahi mam especially urban generation use this .one more word ਕੌਲੀ mostly people use as ਕੋਲੀ
@mastarniji
@mastarniji 2 жыл бұрын
oh thanks for this, i had completely forgotten about it 😊
@-Prince-
@-Prince- 2 жыл бұрын
ਸਤਿ ਸ੍ਰੀ ਆਕਾਲ ਮਾਸਟਰਨੀ ਜੀ 🙏😊, ਮਾਸਟਰਨੀ ਜੀ ਗੀਤ ,ਗ਼ਜ਼ਲ ਅਤੇ ਕਵਿਤਾ ਵਿੱਚ ਕੀ ਫ਼ਰਕ ਹੁੰਦਾ ਹੈ ਜੀ? ਮਿਹਰਬਾਨੀ ਕਰਕੇ ਜ਼ਰੂਰ ਜਵਾਬ ਦੇਣਾ
@KULDEEPSINGH-mm5ul
@KULDEEPSINGH-mm5ul Жыл бұрын
Y kinda look like raquel murillo
@mastarniji
@mastarniji Жыл бұрын
😊😊😊😊
@JS50108
@JS50108 2 жыл бұрын
Your points are right but the way you speak looks like you are fighting with somebody 😂😂 Please speak politely if you can. Disagree with word patakha. It’s actually ਭੜਾਕਾ 😅
@mastarniji
@mastarniji 2 жыл бұрын
ha ha, coz i was genuinely upset. please watch other videos on my channel for an extra dose of politeness 👍🏼
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН
99.9% IMPOSSIBLE
00:24
STORROR
Рет қаралды 31 МЛН
The Best Band 😅 #toshleh #viralshort
00:11
Toshleh
Рет қаралды 22 МЛН
TO DO LIST for SBI PO and SBI clerk 2025
14:10
The Banking Buddy-SBI PO
Рет қаралды 2 М.
Similarities Between Arabic and Urdu
14:48
Bahador Alast
Рет қаралды 827 М.
Similarities Between Sanskrit and Lithuanian
22:01
Bahador Alast
Рет қаралды 2 МЛН
Moral philosophy (فلسفہ اخلاق).
34:46
Dr Nazir Ahmad Zargar Official
Рет қаралды 1,4 М.
Turkish for Beginners 🤩 | How To Learn Turkish
17:34
Reşat Ören
Рет қаралды 2,3 МЛН
Enceinte et en Bazard: Les Chroniques du Nettoyage ! 🚽✨
00:21
Two More French
Рет қаралды 42 МЛН