ਪੰਜਾਬੀਆਂ ਦੇ ਘਰਾਂ ਚ ਭਈਆਂ ਦੇ ਜਵਾਕ ਜੰਮਣ ਲੱਗ ਪਏ| ਇਸ ਡਾਕਟਰ ਤੋਂ ਸੁਣਿਓ ਬੇਬੀ ਟੈਸਟ ਟਿਊਬ ਸੈਂਟਰਾਂ ਦਾ ਅਸਲ ਸੱਚ?

  Рет қаралды 165,622

RMB Television

RMB Television

Күн бұрын

Пікірлер
@harbanssingh3365
@harbanssingh3365 2 жыл бұрын
ਅਜਿਹੀ ਸਚਾਈ ਅੱਜ ਬਹੁਤੇ ਲੋਕਾਂ ਨੂੰ ਅਜੇ ਤੱਕ ਝੂਠ ਲੱਗੇਗੀ, ਅਸਲੀਅਤ ਨੂੰ ਦਰਸਾਉਂਦਾ ਬਿਰਤਾਂਤ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
@dr.ranjitsinghpoppyflower3566
@dr.ranjitsinghpoppyflower3566 2 жыл бұрын
ਆਪ ਜੀ ਦਾ ਦਿਲੋਂ ਧੰਨਵਾਦ ਸਾਰੇ ਪੰਜਾਬ ਵਾਸੀ ਤੁਹਾਡੇ ਵਾਗ ਜਾਗਰੂਕ ਪਿੜੇ ਲਿਖੇ ਨਹੀਂ 🙏
@OhiSandhu
@OhiSandhu 2 жыл бұрын
@@dr.ranjitsinghpoppyflower3566 video ch tusi ho jnab?
@parbjotsinghsidhu1717
@parbjotsinghsidhu1717 2 жыл бұрын
@@dr.ranjitsinghpoppyflower3566 Odd Odd Odd Odd Odd Odd Odd Odd Odd Odd Odd Odd Odd Odd Odd Odd Odd a Ji ta hai Ale Ale dthe on
@parbjotsinghsidhu1717
@parbjotsinghsidhu1717 2 жыл бұрын
@@dr.ranjitsinghpoppyflower3566 dd
@gurmejsingh76
@gurmejsingh76 2 жыл бұрын
07QQQQQQ
@Panjab_de_Jaye1984
@Panjab_de_Jaye1984 2 жыл бұрын
ਗੱਲ ਮੌਤ ਤੋਂ ਭੈੜੀ ਆ ਪਰ ਸੱਚ ਆ ਬਾਈ ਦਾ ਵੀ ਧੰਨਵਾਦ ਜਿਹਨੇ ਇਹ ਮੁੱਦਾ ਚੁਕਿਆ ਹੋਇਆ ਹੈ ਤੇ ਪੱਤਰਕਾਰ ਵੀਰ ਦਾ ਵੀ ਧੰਨਵਾਦ ਜਿਹਨੇ ਇਹ ਖਬਰ ਰਾਹੀਂ ਪੰਜਾਬ ਦਾ ਸੱਚ ਆਪਣੇ ਚੈਨਲ ਤੇ ਦਿਖਾਇਆ 🙏
@dr.ranjitsinghpoppyflower3566
@dr.ranjitsinghpoppyflower3566 2 жыл бұрын
ਧੰਨਵਾਦ ਬਾਈ ਜੀ ਪਰ ਕਾਫੀ ਬੰਦੇ ਸੱਚ ਨੂੰ ਕਬੂਲ ਨਹੀਂ ਕਰਦੇ ਗਲਤ ਭਾਸਾ ਵਰਤ ਰਹੇ ਹਨ
@Panjab_de_Jaye1984
@Panjab_de_Jaye1984 2 жыл бұрын
@@dr.ranjitsinghpoppyflower3566 ਇਕ ਗੱਲ ਪੱਕੀ ਆ ਜੀ ਘੱਟੀਆ ਬੰਦਾ ਘਟੀਆ ਹੀ ਬੋਲੇਗਾ ਤੇ ਸੱਚ ਨੂੰ ਅਣਗੌਲਿਆਂ ਕਰਕੇ ਖੁਸਰਿਆਂ ਵਾਂਗ ਤਾੜੀ ਮਾਰੇਗਾ ਸੱਚ ਬੋਲਣ ਵਾਲੇ ਕਦੇ ਭੀੜ ਚ ਨਹੀਂ ਹੁੰਦੇ ਤੇ ਨਾਂ ਕਦੇ ਭੀੜ ਚ ਸੱਚ ਹੁੰਦਾ 🙂
@ravithind5005
@ravithind5005 2 жыл бұрын
@@dr.ranjitsinghpoppyflower3566ਡਾ ਸਾਬ੍ਹ ਫ਼ਿਕਰਮੰਦ ਨਾ ਹੋਵੋ22 ਜੀ,ਹਾਥੀ ਆਪਣੀ ਮਸਤ ਚਾਲ ਚਲਦਾ, ਤੇ ਕਤੀੜ ਟਊਂ ਟਊਂ ਕਰਿਆ ਈ ਕਰਦੀ, ਕਰੀ ਜਾਣ ਦੋ। ਤੁਸੀਂ ਸੱਚੀ ਲੜਾਈ ਲੜ੍ਹ ਰਹੇ ਹੋ, ਵਾਹਿਗੁਰੂ ਮਿਹਰ ਕਰਨਗੇ ਵੀਰ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@GurmeetKaur-q3v
@GurmeetKaur-q3v Жыл бұрын
​@@ravithind5005❤❤❤❤
@gurjitsingh7404
@gurjitsingh7404 2 жыл бұрын
ਸਹੀ ਗੱਲ ਹੈ। ਡਾਕਟਰ ਸਾਹਿਬ ਆਪ ਦੀਆਂ ਗੱਲਾਂ ਬਿਲਕੁਲ ਸਹੀ ਸੱਚ ਹਨ। ਇਕੱਲਾ ਪੰਜਾਬ ਵਿੱਚ ਸਭ ਤੋਂ ਵੱਧ ਬੇਬੀ ਟੈਸਟ ਸੈਂਟਰ ਹਨ।
@karnailsingh2011
@karnailsingh2011 2 жыл бұрын
ਪੰਜਾਬ ਦੇ ਵਿੱਚ ਖ਼ਸਖ਼ਸ ਦੀ ਖੇਤੀ ਹੋਣੀਂ ਬਹੁਤ ਲਾਜ਼ਮੀ ਹੈ, ਤਾਂ ਹੀ ਪੰਜਾਬ ਦੇ ਵਿੱਚੋਂ ਚਿੱਟੇ ਵਰਗਾ ਜ਼ਹਿਰ ਖਤਮ ਹੋਵੇਗਾ, ਬਹੁਤ ਵਧੀਆ ਮੁੱਦਾ ਚੁੱਕਿਆ ਹੈ ਡਾਕਟਰ ਸਾਹਿਬ ਤੇ ਪੱਤਰਕਾਰ ਵੀਰ ਜੀ ਨੇ, ਅਸੀਂ ਸਭ ਪੰਜਾਬੀ ਤੁਹਾਡੇ ਨਾਲ ਹਾਂ
@deepchand6605
@deepchand6605 2 жыл бұрын
ਸਭ ਬੀਮਾਰੀਆਂ ਦੀ ਜੜ੍ਹ ਚਿਟਾ ਹੈ।
@ravithind5005
@ravithind5005 2 жыл бұрын
ਸਹੀ ਕਿਹਾ ਬਾਈ ਜੀ ਤੁਸੀਂ, ਕਰਨੈਲ ਸਿੰਘ ਜੀ 90 ਪਰਸੇਂਟ ਪੰਜਾਬੀ ਡਾ ਸਾਬ੍ਹ ਅਤੇ ਖਸ ਖਸ ਦੀ ਖੇਤੀ ਲਈ ਸਹਿਮਤ ਹਨ। ਵੀਰ ਜੀ ਸਾਡੇ ਪਿੰਡ ਵਿੱਚ ਅਫੀਮ ਭੁੱਕੀ ਖਾਣ ਵਾਲੇ ਬਜ਼ੁਰਗ ਸੀ,ਤੇ ਸਾਰਿਆਂ ਦੀ ਉਮਰ 100 ,105 ਸਾਲ ਦੇ ਕਰੀਬ ਹੋ ਕੇ ਗੁਜ਼ਰੇ ਨੇ , ਤੇ ਉਨ੍ਹਾਂ ਦਾ ਰੰਗ ਲਾਲ ਪਿਆ ਸੀ, ਇੱਕ ਵੀ ਬਿਮਾਰੀ ਨਹੀਂ ਸੀ ਤੇ ਹੱਡ ਭੰਨਵੀ ਮਿਹਨਤ ਕਰਦੇ ਸਨ। ਜਮੀਨਾ ਖਰੀਦਦੇ ਸੀ ‌ । ਵਾਹਿਗੁਰੂਮੇਹਰ ਕਰੇ 22ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@HarpalSingh-uv9ko
@HarpalSingh-uv9ko 2 жыл бұрын
ਬਿੱਲਕੁਲ ਸਹੀ ਗੱਲ ਆ ਡਾਕਟਰ ਵੀਰ ਦੀ। ਮੈਂ ਆਪ ਟੈਸਟ ਟਿਊਬ ਸੈਂਟਰ ਵਿੱਚ ਕੰਮ ਕੀਤਾ ਹੈ। ਮੈਂ ਆਪਣੇ ਹੱਥਾਂ ਨਾਲ IVF ਕਰਾਏ ਹੈ। ਬਾਈ ਜੀ ਲੈਬੋਰਟਰੀ ਵਾਲੇ ਨੂੰ ਬੋਲ ਦਿੱਤਾ ਜਾਂਦਾ ਹੈ ਕਿ ਸਾਨੂੰ ਵੀਰਜ਼ ਚਾਹੀਦਾ ਹੈ ਤੇ ਲੈਬੋਰਟਰੀ ਵਾਲੇ ਉਹ ਕਿਸੇ ਵੀ ਬੰਦੇ ਤੋਂ ਵੀਰਜ਼ ਲਿਆ ਕੇ ਦੇ ਦਿੰਦੇ ਆ। ਉਸ ਵਿੱਚ ਸਫਾਈ ਵਾਲਾ ਵੀ ਹੋ ਸਕਦਾ, ਬਹੀਆ ਵੀ ਹੋ ਸਕਦਾ, ਯੂਪੀ ਦਾ ਵੀ ਹੋ ਸਕਦਾ ਬਿਹਾਰ ਦਾ ਵੀ ਹੋ ਸਕਦਾ ਹੈ। ਡਾਕਟਰ ਨੂੰ ਵੀਰਜ ਤੱਕ ਮਤਲਬ ਹੁੰਦਾ ਹੈ ਜਿਸ ਵਿੱਚ ਸੁਕਰਾਣੂਆਂ ਦੀ ਮਾਤਰਾ ਜਿਆਦਾ ਹੋਵੇ। ਉਹ ਕਿਸੇ ਦਾ ਵੀ ਹੋ ਸਕਦਾ ਹੈ। ਬਚਾ ਲਓ ਪੰਜਾਬ ਨੂੰ
@dr.ranjitsinghpoppyflower3566
@dr.ranjitsinghpoppyflower3566 2 жыл бұрын
ਦਿਲੋਂ ਧੰਨਵਾਦ ਮੇਰੇ ਸਤਿਕਾਰਯੋਗ ਵੀਰ ਜੀ ਆਪ ਜੀ ਦਾ ਮੌਬਾਇਲ ਨੰ ਮਿਲ ਸਕਦਾ ਹੈ
@manjeetkaur7562
@manjeetkaur7562 2 жыл бұрын
V good jankari........
@Sainisaab-h9r
@Sainisaab-h9r 2 жыл бұрын
Te veer je bacha na hunda howa te phir banda ki kar sakda daso
@satindersingh5835
@satindersingh5835 2 жыл бұрын
@@Sainisaab-h9r kise apni ristedari vicho Viraj le lvo..Apni nasl te bacho..
@dilsandhu2319
@dilsandhu2319 2 жыл бұрын
ਮਿੱਤਰੋ ਗੱਲਾਂ ਸੁਣ ਕੇ ਛੱਡਣ ਵਾਲੀਆਂ ਨਹੀਂ ਹਨ ਇਸ ਤੇ ਸੋਚ ਵਿਚਾਰ ਕਰ ਦੀ ਲੋੜ ਹੈ !! ਕੌੜਾ ਸੱਚ ਸੁਣ ਕੇ ਅੱਖਾਂ ਭਰ ਆਈਆਂ ਯਰ 😭😭😭😭😭ਦਿਲੋਂ ਸਲੂਟ ਏ ਵੀਰ ਨੂੰ 🙏
@dr.ranjitsinghpoppyflower3566
@dr.ranjitsinghpoppyflower3566 2 жыл бұрын
ਭਰਾ ਜੀ ਮੈਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਨੂੰ ਵੀ ਦੁੱਖ ਲੱਗਦਾ ਜਦੋਂ ਮੈਂ ਇਹ ਸ਼ਬਦਾਂ ਨੂੰ ਬੋਲਦਾ
@rooplove1790
@rooplove1790 2 жыл бұрын
⁰⁰0⁰⁰⁰⁰o4
@BharatBhushan-vr2cz
@BharatBhushan-vr2cz 2 жыл бұрын
ਪਹਿਲਾ ਪੰਜਾਬ ਸੀ ਜੋ ਗੁਰੂਆ ਦੇ ਨਾਮ ਤੇ ਵਸਦਾ ਸੀ ਹੁਣ ਪੰਜਾਬ ਹੈ ਜੋ ਮਰਦਾ ਨਸੇ ਦੇ ਨਾਮ ਤੇ ਚਿੰਟਾ ਭਜਾੳੁ ਪੰਜਾਬ ਬਚਾੳੁ ਪੰਜਾਬੀ ਵੀਰੋ ਚੋਲ ਭਜਾੳੁ ਪਾਣੀ ਬਚਾੳੁ 🙏🙏
@sarvjeetsarvjeet7658
@sarvjeetsarvjeet7658 2 жыл бұрын
ਸੱਚ ਬੋਲਣਾ ਤੇ ਦਖਾਉਣਾ ਵੀ ਬਹੁਤ ਦਲੇਰੀ ਅਤੇ ਹਿੰਮਤ ਦਾ ਸਬੂਤ ਹੈ।। ਧੰਨਵਾਦ ਡਾਕਟਰ ਸਾਹਿਬ
@Positivevibes001gurhargarden
@Positivevibes001gurhargarden 2 жыл бұрын
Appreciate his effort!
@japkahlon27
@japkahlon27 2 жыл бұрын
Waheguru ji tuhada manvata de bhalawale , punjabia de dharam di chardi kala rahan di thinking rakhen wale rab de bande de fathe karan waheguru ji ka Khalsa waheguru ji ki Fateh
@KuldeepSingh-nm1mc
@KuldeepSingh-nm1mc 2 жыл бұрын
ਧੰਨਵਾਦ ਡਾ: ਸਾਬ੍ਹ।
@bhullarsaab1106
@bhullarsaab1106 2 жыл бұрын
ਧੜਾ ਧੜ ਖੁਲ ਰਹੇ ਸੈਟਰ ਖਸਖਸ ਦੀ ਖੇਤੀ ਕਰਵਾਏ ਸਰਕਾਰ ਸਾਰੇ ਰੋਗ ਖਤਮ ਕਰਦੀ ਖਸਖਸ ਫੀਮ
@baljitsinghnirgun
@baljitsinghnirgun 2 жыл бұрын
ਬਿਲਕੁੱਲ ਸਹੀ ਗੱਲਾਂ ਦੱਸੀਆਂ ਵੀਰ ਜੀ ਨੇ ਪੱਲੇ ਬੰਨ੍ਹ ਲਓ ਪੰਜਾਬੀਓ ਨਹੀਂ ਤਾਂ ਪੰਜਾਬ ਨਹੀਂ ਰਹਿਣਾ ਬਿਹਾਰ ਬਣ ਜਾਵੇਗਾ
@sukhapurewal1632
@sukhapurewal1632 2 жыл бұрын
ਬਾਈ ਜੀ ਗੱਲਾਂ ਸੱਚੀਆਂ ਅਤੇ ਖ਼ਰੀਆਂ ਕਰਦਾ ਹੈ ਇਨ੍ਹਾਂ ਰਾਜਸੀ ਡੱਡੂਆਂ ਨੇ ਪੰਜਾਬ ਉਜਾੜ ਦੇਣਾ ਹੈ
@dr.ranjitsinghpoppyflower3566
@dr.ranjitsinghpoppyflower3566 2 жыл бұрын
ਮੇਰੇ ਸਤਿਕਾਰਯੋਗ ਭਰਾਵਾਂ ਦਾ ਦਿਲੋਂ ਧੰਨਵਾਦ ਜਿਨ੍ਹਾਂ ਨੇ ਕੁਮੈਂਟਾਂ ਰਾਹੀਂ ਮੇਰੇ ਸੱਚੇ ਵਿਚਾਰਾਂ ਨਾਲ ਸਹਿਮਤ ਹੋਏ ਮੇਰੇ ਨਾਲ ਖੜ੍ਹੇ 🙏🙏❤️❤️
@rajindersinghbhinder1629
@rajindersinghbhinder1629 2 жыл бұрын
ਅਫੀਮ ਨਹੀ ਹਲ ਗੁਰਬਾਣੀ ਪੜੋ ਪਲ ਪਲ dr sahib
@rajindersinghbhinder1629
@rajindersinghbhinder1629 2 жыл бұрын
ਜਿਥੇ ਦੁੱਧ, ਘਿਓ,ਅਮ੍ਰਿਤ, ਗੁਰਬਾਣੀ ਦੀਆ ਗੱਲਾ ਹੋਣੀਆ ਚਾਹੀਦੀਆ ਉੱਥੇ ਨਾਗਣੀ ਨੂੰ ਪ੍ਰਮੋਟ ਕੀਤਾ ਜਾ ਰਿਹੇ ਸ਼ੈਮ ਸ਼ੈਮ 😭😭
@nagrahakimitips8931
@nagrahakimitips8931 2 жыл бұрын
@@rajindersinghbhinder1629 waheguru ji nashe to bina aayurved de vich bahut khajana a jide nal roga to mukti pa sakde aa te vadhiya jindgi ji sakde aa das vead narinder Singh kapurthla
@rajindersinghbhinder1629
@rajindersinghbhinder1629 2 жыл бұрын
@@nagrahakimitips8931 ✌️✌️
@motivationallife4137
@motivationallife4137 2 жыл бұрын
Acha j dusre state toh Loki aa oh bhaiya ho geya tuc ja k vekho dusri state ch ja k tuhade jwaka nu ek gll aundi aa ielts kro bhar jao j ena hi aa taa apne jwak ithe rakh k ohna nu study krwao j bache nhi peda hunde ohna nu education do
@PB-id4py
@PB-id4py 2 жыл бұрын
1000% ਸਹੀ ਤੇ ਸੱਚੀ ਗੱਲ ਐ ਟੈਸਟ ਟਿਊਬ ਸੈਂਟਰ ਵਾਲੀ।।
@jaswantsingh-uc1cu
@jaswantsingh-uc1cu 2 жыл бұрын
ਡਾਕਟਰ ਸਾਹਿਬ ਬਹੁਤ ਵਧੀਆ ਆਪਜੀ ਦੀ ਸੋਚ ਨੂੰ ਸਲੁਟ
@gurmeetsran6276
@gurmeetsran6276 2 жыл бұрын
ਵੀਰ ਜੀ ਮੱਧ ਪ੍ਰਦੇਸ਼ ਤੇ ਰਾਜਸਥਾਨ ਜਾਂ ਹੋਰ ਜਿਹੜੇ ਸੂਬਿਆਂ ਵਿੱਚ ਖਸਖਸ ਦੀ ਖੇਤੀ ਹੁੰਦੀ ਹੈ ਉਹਨਾਂ ਸੂਬਿਆਂ ਦੇ ਲੋਕ ਕਿੰਨੇ ਕੁ ਨਸਾ ਕਰਦੇ ਹਨ ਨੌਜਵਾਨ ਤਾਂ ਬਿੱਲਕੁਲ ਹੀ ਨਹੀਂ ਕਿਉਂਕਿ ਚੋਰੀ ਦਾ ਗੁੜ ਮਿੱਠਾ ਹੁੰਦਾ ਹੈ ਕਹਾਵਤ ਅਨੁਸਾਰ ਜੋ ਚੀਜ਼ ਆਮ ਹੁੰਦੀ ਹੈ ਆਟੋਮੈਟਿਕ ਹੀ ਉਸ ਵੱਲ ਰੁਝਾਨ ਹੀ ਘੱਟ ਜਾਵੇਗਾ ਡਾਕਟਰ ਵੀਰ ਆਪ ਜੀ 100%ਠੀਕ ਆਖਦੇ ਹੋ ਕਿ ਇਹ ਰਾਜਨੀਤਕ ਲੋਕਾਂ ਦੇ ਹੀ ਕਾਰਨਾਮੇ ਹਨ ਕਿਉਂਕਿ ਇਹਨਾਂ ਦੀ ਦੁਕਾਨਦਾਰੀ ਨੀ ਚੱਲਣੀ ਸੋ ਵੀਰ ਜੀ ਚੱਲੀ ਚੱਲੋ ਅਸੀਂ ਤੁਹਾਡੇ ਨਾਲ ਹਾਂ ਧੰਨਵਾਦ ਕਰਦਾ ਹਾਂ ਵੀਰ ਜੀ
@Pargatayurveda
@Pargatayurveda 2 жыл бұрын
ਗੱਲਾਂ ਖਰੀਆਂ ਸੱਚੀਆਂ ਨੇ ਵੀਰੋ। ਆਉਣ ਵਾਲੇ ਸਮੇਂ ਦੀ ਸੱਚੀ ਭਵਿੱਖਬਾਣੀ ਹੈ।
@gursewaksidhu7315
@gursewaksidhu7315 2 жыл бұрын
ਬਿਲਕੁਲ ਸਹੀ ਵੀਰ ਜੀ ਡਾਕਟਰ ਸਾਹਿਬ ਬਿਲਕੁਲ ਸਹੀ ਬੋਲ ਰਿਹਾ ਵੀਰ ਜੀ।
@avtarsingh2531
@avtarsingh2531 2 жыл бұрын
ਇਸ ਵੀਰ ਦੀਆਂ ਬਹੁਤ ਵਧੀਆ ਹਨ ਇਸ ਵੀਰ ਨੂੰ ਪੰਜਾਬ ਦੇ ਬੱਚੇ ਬੱਚੇ ਦੀ ਸਪੋਟ ਮਿਲਣੀ ਚਾਹੀਦੀ ਹੈ
@dr.ranjitsinghpoppyflower3566
@dr.ranjitsinghpoppyflower3566 2 жыл бұрын
ਭਰਾ ਜੀ ਹੁਣ ਤੱਕ ਗਾਲਾਂ ਧਮਕੀਆਂ ਮਿਲੀਆ ਹਨ ਇਸ ਮਿਸ਼ਨ ਤੇ ਆਪਣੇ ਮਾ ਬਾਪ ਦੇ ਪੈਸੇ ਖਰਚ ਕਰ ਦਿੱਤੇ 14 ਮਹੀਨਿਆਂ ਤੋਂ ਮੇਰੇ ਘਰ ਦਾ ਲੈਟਰ ਖੜ੍ਹਾਂ ਹੈ 84 ਕੱਟ ਕੇ ਮਿਲੀ ਜ਼ਿੰਦਗੀ ਤਾ ਆਪਣੇ ਲਈ ਜਿਓ ਕੇ ਮਰ ਜਾਂਦੇ ਹਨ ਆਪਣੇ ਪੰਜਾਬ ਲੲੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਕਰਕੇ ਮਰੀਏ ਫਿਰ ਹੀ 84 ਕੱਟ ਕੇ ਜੰਮਣ ਦਾ ਕੋਈ ਫਾਇਦਾ ਜ਼ਿੰਦਗੀ ਤਾਪਸ਼ੂ ਪੰਛੀ ਵੀ ਜਿਊਂਦੇ ਹਨ ਬਾਜਾਂ ਵਾਲੇ ਦੇ ਵਾਰਿਸ ਹਾਂ 🙏❤️
@mohansinghwarval5
@mohansinghwarval5 2 жыл бұрын
ਡਾਕਟਰ ਰਣਜੀਤ ਸਿੰਘ ਜੀ ਦੀ ਗੱਲ ਸੋਲਾਂ ਆਨੇ ਸੱਚ ਹੈ ਕਿ ਪੰਜਾਬੀਆਂ ਦੇ ਘਰ ਜੰਮਣ ਵਾਲੇ ਬੱਚੇ ਨਾਂਹ ਤਾਂ ਮਾਂ ਦਾ ਮੁਹਾਂਦਰਾ ਹੈ ਨਾਂਹ ਪਿਤਾ ਦਾ ਮੁਹਾਂਦਰਾ ਹੈ
@dilbagsinghmalhipb0288
@dilbagsinghmalhipb0288 2 жыл бұрын
ਬਿਲਕੁਲ ਸੱਚੀਆਂ ਤੱਤੀਆਂ ਖਰੀਆਂ ਖਰੀਆਂ ਹਕੀਕਤ ਗੱਲਾਂ ਕੀਤੀਆਂ ਵੀਰ ਨੇ
@AkashdeepSingh-jl4vy
@AkashdeepSingh-jl4vy 2 жыл бұрын
ਭਾਈ ਜੀ ਸਾਨੂੰ ਬਹੁਤ ਚਿਰ ਦਾ ਪਤਾ ਬੇਬੀ ਟਿਉਬ ਸੈਟਰਾ ਵਿੱਚ ਬਾਹਰੋ ਵੀਰਜ ਆ ਰਹੇ ਨੇ ਜਦੋਂ ਬੱਚਾ ਜਨਮ ਲੈਂਦਾ ਉਸ ਤੋਂ ਬਾਅਦ ਵੱਡਾ ਹੁੰਦਾ ਫਿਰ ਆਡੀ ਗਵਾਂਡੀ ਵੇਖ ਕੇ ਕੋਈ ਕਹਿੰਦਾ ਮਾਂ ਵਰਗਾ ਜਾ ਪਿਉ ਵਰਗਾ ਜਾ ਫਿਰ ਕਹਿੰਦੇ ਨੇ ਨਾਨਕਿਆਂ ਤੇ ਪਰ ਹੁਣ ਜੋ ਬੱਚੇ ਬੇਬੀ ਸੈਂਟਰਾਂ ਤੋਂ ਪੈਦਾ ਹੁੰਦੇ ਉਹ ਬੱਚਾ ਨਾ ਤਾਂ ਮਾਪਿਆਂ ਤੇ ਨਾ ਨਾਨਕਿਆਂ ਤੇ ਡਾਕਟਰ ਸਾਬ ਤੇਰਾ ਬਹੁਤ ਬਹੁਤ ਧੰਨਵਾਦ ਜਿਸ ਨੇ ਆਪਣੀ ਪੰਜਾਬੀ ਅਨਸ ਅਤੇ ਸਿੱਖ ਧਰਮ ਲਈ ਆਪਣੀ ਦਿਲ ਦੀ ਅਵਾਜ਼ ਨੂੰ ਲੋਕਾਂ ਤੱਕ ਪਹੁੰਚਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@baljinderbuby6298
@baljinderbuby6298 2 жыл бұрын
Ta hi ena Punjabi chatte te late
@parkashrandhawa544
@parkashrandhawa544 2 жыл бұрын
ਬਾਈ ਜੀ ਬਹੁਤ ਵਧੀਆ ਧੰਨਵਾਦ
@ravithind5005
@ravithind5005 2 жыл бұрын
ਸਹੀ ਕਹਿ ਰਹੇ ਨੇ ਡਾਕਟਰ ਸਾਬ੍ਹ ।90 ਪਰਸੈਂਟ ਪੰਜਾਬੀ ਖਸ ਖਸ ਦੀ ਖੇਤੀ ਲਈ ਸਹਿਮਤ ਹਨ।22ਜੀ ਸਾਡੇ ਪਿੰਡ ਵਿੱਚ ਅਫੀਮ ਭੁੱਕੀ ਖਾਣ ਵਾਲੇ ਬਜ਼ੁਰਗ ਸਨ ਤੇ ਸਾਰਿਆਂ ਦੀ ਉਮਰ100,105 ਸਾਲ ਦੇ ਕਰੀਬ ਹੋ ਕੇ ਗੁਜ਼ਰੇ ਨੇ ਤੇ ਉਨ੍ਹਾਂ ਦਾ ਰੰਗ ਲਾਲ ਪਿਆ ਹੁੰਦਾ ਸੀ ਤੇ ਹੱਡ ਭੰਨਵੀ ਮਿਹਨਤ ਕਰਦੇ ਸਨ ।ਜ਼ਮੀਨਾਂ ਖਰੀਦਦੇ ਸੀ, ਇੱਕ ਵੀ ਬਿਮਾਰੀ ਨਹੀਂ ਸੀ। ਵਾਹਿਗੁਰੂ ਜੀ ਮਿਹਰ ਕਰਨਗੇ ਵੀਰ ਜੀ। ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।
@paddasingh8537
@paddasingh8537 2 жыл бұрын
ਸੁਣੋ ਸਰਦਾਰ ਜੀ ਪੰਜਾਬ ਦਾ ਹਾਲ
@sukhpalsingh1
@sukhpalsingh1 2 жыл бұрын
ਬਹੁਤ ਖੂਬ ਵੀਚਾਰ ਸ਼ਾਬਾਸ਼ ਵੀਰ ਜੀ ਜਾਣਕਾਰੀ ਦੇਣ ਲਈ
@rajinderpalsingh3331
@rajinderpalsingh3331 2 жыл бұрын
ਵਾਹਿਗੁਰੂ ਸਤਿਨਾਮੁ ਜੀਓ ਸਰਬਤ ਦਾ ਭਲਾ
@sonygill8656
@sonygill8656 2 жыл бұрын
ਜਿਉਂਦਾ ਰਹਿ ਬੱਬਰ ਸ਼ੇਰਾਂ 👍👍👍👍👍
@sumanjit9429
@sumanjit9429 2 жыл бұрын
ਸਰ ਦੀ ਇੱਕ ਇੱਕ ਗੱਲ ਸੱਚ ਤੇ ਦੁਖਦ ਵੀ ਆ ਕਿ ਅਸੀਂ ਅਜੇ ਵੀ ਸੁੱਤੇ ਪਏ ਹਾਂ,ਮੈ ਡਾਕਟਰ ਦੀ ਪਹਿਲਾਂ ਵੀ ਵੀਡੀਓ ਦੇਖੀ ਸੀ, ਉਦੋਂ ਲੋਕ ਪਾਗਲ ਬੋਲਦੇ ਸੀ ਇਸ ਨੂੰ, ਪਰ ਚਾਹੇ ਇਹ ਕੌੜੀ ਸੱਚਾਈ ਆ ਪਰ ਸੋਲਾਂ ਆਨੇ ਸੱਚ ਆ, ਲੋਕ ਸਮਝ ਜਾਣ ਜਾਗ ਜਾਣ ਤਾਂ ਅਜੇ ਵੀ ਪੰਜਾਬ ਨੂੰ ਬਚਾਇਆ ਜਾ ਸਕਦਾ ਆ, ਨਹੀਂ ਤਾਂ ਭਵਿੱਖ ਵਾਲਾ ਪੰਜਾਬ ਪੂਰੀ ਤਰ੍ਹਾਂ ਤਬਾਹ ਆ, ਸਾਨੂੰ ਤਾਂ ਮੂੰਹ ਲੁਕਾਉਣ ਦੀ ਥਾਂ ਨਹੀਂ ਲੱਭਣੀ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਕੁਝ ਕਰ ਨਹੀਂ ਰਹੇ, ਲਾਹਨਤਾਂ ਤਾਂ ਪੈਣਗੀਆਂ ਕਿਉਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਨਾ ਸ਼ੁੱਧ ਹਵਾ, ਪਾਣੀ ਬਚਾਅ ਸਕਾਂਗੇ ਤੇ ਨਾ ਕੁੱਝ ਦੇ ਸਕਾਂਗੇ, ਅਸੀਂ ਜੋ ਧਰਤੀ ਨੂ ਸਾੜ ਕੇ, ਪਾਣੀ ਨੂੰ ਬਰਬਾਦ ਕਰ ਰਹੇ ਹਾਂ, ਸਾਨੂੰ ਤਾਂ ਨਹੀਂ ਪਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਜ਼ਾ ਜ਼ਰੂਰ ਮਿਲੇਗੀ ਤੇ ਉਸ ਟਾਈਮ ਅਸੀਂ ਪਛਤਾਉਣ ਤੋਂ ਸਿਵਾਏ ਕੁਝ ਨਹੀਂ ਕਰ ਸਕਾਂਗੇ😥😥😥😥, ਸੌ ਰੁੱਖ ਲਗਾਓ ਪਾਣੀ ਦੀ ਬਚਤ ਕਰੋ, ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦਿਓ, ਹਰ ਮੁੱਦੇ ਤੇ ਖੁੱਲ ਕੇ ਗੱਲ ਕਰੋ, ਸਰਕਾਰੀ ਜੌਬ ਤੇ ਹੀ ਬੱਚੇ ਨੂੰ ਨਿਰਭਰ ਨਾ ਕਰੋ ਨਾ ਬਾਹਰ ਲਈ, ਉਸ ਨੂੰ ਕਾਰੋਬਾਰ ਕਰਨ ਲਈ ਤਿਆਰ ਕਰੋ ਤਾਂ ਕਿ ਨਸ਼ੇ ਵਲ ਨਾ ਜਾਣ, ਬਾਕੀ ਵਾਹਿਗੁਰੂ ਜੀ ਸਾਡੇ ਪੰਜਾਬ ਤੇ ਮੇਹਰ ਕਰੇ ਜੀ 🙏🙏🙏🙏🙏❤️❤️❤️❤️
@parmjitlegha9892
@parmjitlegha9892 2 жыл бұрын
ਦਸ-ਪੰਦਰਾ ਸਾਲ ਬਾਅਦ ਪੰਜਾਬ ਭਈਆਂ ਦਾ ਗੁਲਾਮ ਹੋ ਜਾਵੇਗਾ, ਭਈਆਂ ਨੇ ਪੰਜਾਬ ਚ ਘਰ ਖਰੀਦ ਲੲੇ, ਵੋਟਾਂ ਬਣਾ ਲੲੀਆਂ, ਬੱਚੇ ਪੰਜਾਬ ਬੜਾ ਰਹੇ ਨੇ, ਪੰਜਾਬੀਆਂ ਨੂੰ ਕੁੱਟਣ ਨੂੰ ਪੈਂਦੇ ਨੇ ਭਈਏ, ਫੇਰ ਸਰਪੰਚ,ਐਮ ਐਲ ਏ, ਮੰਤਰੀ, ਮੁੱਖ ਮੰਤਰੀ ਬਣ ਜਾਣਗੇ ਪੰਜਾਬ ਦੇ ਕਿਉਂਕਿ ਸਾਡੇ ਲੋਕਾਂ ਦੇ ਇਕ-ਦੋ ਬੱਚੇ ਹਨ ਪਰ ਇਨ੍ਹਾਂ ਦੇ ਪੰਜ-ਛੇ ਬੱਚੇ ਹੁੰਦੇ ਹਨ ਦਸ-ਪੰਦਰਾ ਸਾਲ ਬਾਅਦ ਇਨ੍ਹਾਂ ਦੀਆਂ ਵੋਟਾਂ ਪੰਜਾਬੀਆਂ ਤੋਂ ਵੱਧ ਜਾਣਗੀਆਂ ਤੇ ਪੰਜਾਬ ਤੇ ਭਈਆਂ ਦਾ ਕਬਜ਼ਾ ਹੋ ਜਾਵੇਗਾ ਤੇ ਤੁਹਾਡੇ ਬੱਚੇ ਪੰਜਾਬ ਨੂੰ ਭਈਆਂ ਤੋਂ ਅਜ਼ਾਦ ਕਰਵਾਉਣ ਲਈ ਇਨ੍ਹਾਂ ਨਾਲ ਲੜਿਆ ਕਰਨਗੇ ਤੇ ਆਪਣੀਆਂ ਕੁਰਬਾਨੀਆਂ ਦਿਆ ਕਰਨਗੇ
@ਦੇਸੀਜੇਬੰਦੇ
@ਦੇਸੀਜੇਬੰਦੇ 2 жыл бұрын
ਡਾ ਰਣਜੀਤ ਸਿੰਘ ਬਿਲਕੁਲ ਸਹੀ ਗੱਲ ਕਰ ਰਿਆ ਹੈ
@avtarsingh2531
@avtarsingh2531 2 жыл бұрын
ਸਰਕਾਰਾਂ ਲੀਡਰਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ ਇਹ ਤਾਂ ਪੰਜਾਬੀਆਂ ਨੂੰ ਇੱਕਠੇ ਹੋ ਕੇ ਅੰਦੋਲਨ ਕਰਨਾ ਪਵੇਗਾ ਤਾਂ ਹੀ ਅਸੀਂ ਖਸ ਖਸ ਦੀ ਖੇਤੀ ਕਰ ਸਕਾਂਗੇ
@TarsemSingh-lj5cr
@TarsemSingh-lj5cr 2 жыл бұрын
ਲੀਡਰ ਸੁਖਵੀਰ ਬਾਦਲ ਸਿੱਧੂ ਰਾਜਾ ਵਾੜਿੰਗ ਮਾਨ ਸਾਹਿਬ ਆਦਿ ਸਾਰੇ ਲੀਡਰ ਧਰਤੀ ਨੂੰ ਮਾੱ ਕਹਿਣ ਵਾਲਿਓ ਕਦੇ ਇਹ ਸੋਚਿਆ ਕਿ ਰੰਡੀ ਤੀਵੀੱ ਆਪਣਾ ਪ੍ਵਵਾਰ ਕਿਵੇ ਚਲਾਉ ।ਜਦ ਸਾਡਾ ਪਿਓ‌ ਪਾਣੀ ਹੀ ਨਾ ਬਚਿਆ ਤਾਂ ਧਰਤੀ ਮਾਂ ਸੁਹਾਗਣ ਕਿਵੇ ਰਹਿ ਜਾਉ ਜਰਾ ਸੋਚੋ ਪਾਣੀ ਬਚਾਓ। ਪਿਓ ਬਚਾਓ ਮਾਂ ਰੰਡੀ ਹੋਣ ਤੋਂ ਬਚਾਓ ਕਿਸਾਨ ਯੁਨੀਅਨ ਵਾਲੇ ਵੀ ਗੌਰ ਕਰਨ ਧੰਨਵਾਦ ਜੀ‌।
@preetsoundbathinda2036
@preetsoundbathinda2036 2 жыл бұрын
ਕੋਈ ਵੀ ਵੀਰ ਇਹਨਾਂ ਗੱਲਾਂ ਦਾ ਗੁੱਸਾ ਨਾ ਕਰਿਓ ਇਹ ਗੱਲਾ ਸੱਚੀਆਂ ਨੇ ਤੇ ਸੋਚਣ ਸਮਝਣ ਵਾਲੀਆ ਨੇ🙏🙏
@balvirslnghsahokesingh7446
@balvirslnghsahokesingh7446 2 жыл бұрын
ਬਿਲਕੁਲ ਡਾਕਟਰ ਸਾਹਿਬ ਜੀ, ਅਫੀਮ ਦੀ ਖੇਤੀ ਜੇਕਰ ਚੌਦਾਂ ਸੂਬਿਆਂ ਵਿੱਚ ਅਫੀਮ ਦੀ ਖੇਤੀ ਹੋ ਸਕਦੀ ਹੈ ਤਾਂ ਫਿਰ ਪੰਜਾਬ ਵਿੱਚ ਏਨੀ ਜਿਆਦਾ ਉਪਜਾਊ ਜ਼ਮੀਨ ਵਿੱਚ ਅਫੀਮ ਦੀ ਖੇਤੀ ਕਿਉਂ ਨਹੀਂ ਹੋ ਸਕਦੀ. ਜੇਕਰ ਪੰਜਾਬ ਨੂੰ ਬਚਾਉਂਣਾ ਹੈ ਤਾਂ ਅਫੀਮ ਦੀ ਖੇਤੀ ਹੋਣੀ ਅਤਿਅੰਤ ਜ਼ਰੂਰੀ ਹੈ ਜੀ. ਦੇਖਿਓ ਤੁਸੀਂ ਫਿਰ ਕੋਈ ਕਿਸਾਨ ਆਤਮ ਹੱਤਿਆ ਨਹੀਂ ਕਰੇਗਾ. ਜੇਕਰ ਖੇਤੀ ਨਹੀਂ ਤਾਂ ਅਫੀਮ ਭੁੱਖੀ ਦੇ ਸ਼ਰਾਬ ਵਾਂਗ ਸਰਕਾਰੀ ਠੇਕੇ ਖੋਲ੍ਹ ਦੇਣੇ ਚਾਹੀਦੇ ਹਨ ਜੀ. ਧਨਵਾਦ ਮਿਹਰਬਾਨੀ
@jogagill2445
@jogagill2445 2 жыл бұрын
ਹਾਂਜੀ ਬਿਲਕੁਲ ਠੀਕ ਕਿਹਾ ਸਾਡੇ ਬੱਚੇ ਮੋਬਾਇਲ ਨੂੰ ਵੇਖਕੇ ਆਪਣੇ ਸੀਮਣ ਖਤਮ ਕਰੀ ਜਾ ਰਹੇ ਹਨ ਤੇ ਔਰਤਾਂ ਏਕਤਾ ਕਪੂਰ ਦੇ ਨਾਟਕ ਵੇਖ ਵੇਖ ਮਾਨਸਿਕ ਰੋਗੀ ਹੋ ਰਹੀਆਂ ਹਨ ਨਾਟਕ ਦੇ ਜਰੀਏ ਸਾਡੀਆਂ ਬੇਟੀਆਂ ਤੇ ਔਰਤਾਂ ਨੂੰ ਘਰ ਵਿੱਚ ਕਿਸ ਤਰਾਂ ਕਲੇਸ਼ ਪਾਓਣਾ ਹੈ ਦੀ ਜਾਚ ਸਿਖਾਈ ਜਾ ਰਹੀ ਹੈ ਚਿੱਟੇ ਦਾ ਨਸ਼ਾ ਜਮੀਨ ਥੱਲੇ ਘਟਦਾ ਹੋਇਆ ਪਾਣੀ ਨੌਕਰੀ ਤੋਂ ਵਾਂਝੇ ਲੋਕ ਬਾਕੀ ਕਰੋਨਾ ਕਾਲ ਤੋਂ ਕਾਰੋਬਾਰ ਠੱਪ ਤੇ ਅਮੀਰਾਂ ਦੀ 100 ,50 ਏਕੜ ਜਮੀਨ+ਘਰ ਦੇ ਸਾਰੇ ਮੈਂਬਰ ਪੱਕੀ ਸਰਕਾਰੀ ਨੌਕਰੀ ਹੁਣ ਭਗਵੰਤ ਮਾਨ ਜੀ ਇਹ ਤਾਂ ਦੱਸੋ ਗਰੀਬ ਕਿਹੜੀ ਉੱਖਲੀ ਵਿੱਚ ਸਿਰ ਦੇਵੇ ਮਸਲਾ ਇਕੱਲੇ ਚਿੱਟੇ ਦਾ ਨਹੀ ਰੋਜੀ ਰੋਟੀ ਦਾ ਵੀ ਹੈ ਬਾਕੀ ਇਹ ਸਾਰੇ ਹਲਾਤਾਂ ਕਰਕੇ ਬੰਦੇ ਦੇ ਵਿੱਚੋਂ ਸਪਰਮ ਕਿੱਥੋਂ ਆਓਣ ਬੱਚਾ ਚਿਟਾ ਪੀ ਕੇ ਨਹੀ ਬਣਦਾ ਦੋਨਾਂ ਵੀਰਾਂ ਦਾ ਧੰਨਵਾਦ ਜੀ
@InderjitSingh-hl6qk
@InderjitSingh-hl6qk 2 жыл бұрын
ਪੰਜਾਬ ਦੀ ਅਸਲੀਅਤ ਪੇਸ਼ ਕਰਨ ਦਾ ਧੰਨਵਾਦ,
@amanpreetsingh3797
@amanpreetsingh3797 2 жыл бұрын
ਸਹੀ ਗੱਲਾ ਨੇ ਬਈ ਜੀ ਦੀਆ
@narinderpal6091
@narinderpal6091 2 жыл бұрын
ਵੀਰ ਜੀ ਆਪ ਜੀ ਨੂੰ ਸੈਲੂਟ ਹੈ ਜੀ ,ਅੱਜ ਜੋ ਵੀ ਇਹ ਸੱਚ ਵੀਰ ਜੀ ਨੇ ਬੋਲਿਆ(ਕਿਹਾ)ਬਿਲਕੁਲ 100%ਸਹੀ ਹੈ ਜੇਕਰ ਅੱਜ ਇਸ ਗੱਲ ਵੱਲ ਧਿਆਨ ਨਾ ਦਿਤਾ ਗਿਆ ਤਾਂ ਪੰਜਾਬ ਦੇ ਹਰ ਵਰਗ ਨੂੰ, ਪੰਜਾਬ ਦੀਆਂ ਸਾਰੀਆਂ ਨੂੰ ਲੱਖ ਲਾਹਣਤ ਹੈ ,ਆਉਣ ਵਾਲੇ ਸਮੇਂ ਵਿਚ ਭੲਈਆਂ ਦੀ ਔਲਾਦ ਕਹਾਉਣ ਲੲਈ ਤਿਆਰ ਰਹੋ।
@hardeepsinghcheema429
@hardeepsinghcheema429 2 жыл бұрын
Dr ਸਾਹਿਬ ਜੁਰਅੱਤ ਨਾਲ ਸੱਚਾਈ ਬੋਲਣ ਦਾ ਧੰਨਵਾਦ l
@jalsewadasuya9248
@jalsewadasuya9248 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵੱਧੀਆ ਕਰ ਰਹੇ ਹੋ ਬਹੁਤ ਹੀ ਜਬਰਦਸਤ ਤਰੀਕੇ ਨਾਲ ਪੰਜਾਬੀਆ ਨੂੰ ਸਮਝਾਇਆ ਪੰਜਾਬੀ ਉ ਅਜੇ ਵੀਂ ਸਮਝ ਜਾਉ ਵਕਤ ਹੈ ਥੋੜਾ ਜਿਹਾ ਸਮਝ ਜਾਉ ਆਪਣੇ ਪਜਾਬ ਨੂੰ ਬਚਾ ਲਵੋ ਬੇਨਤੀ ਹੈ ਤੁਹਾਡੇ ਚਰਨਾ ਵਿੱਚ ਪੈਸੇ ਦੀ ਦੋੜ ਸ਼ਡ ਦਿਉ ਨਹੀ ਤਾ ਪੰਜਾਬ ਦਾ ਨਾਸ਼ ਹੋ ਜਾਉ ਆਪਣੇ ਗੁਰੂ ਪੀਰਾ ਯੋਧਿਆਂ ਦੀ ਇਜਤ ਮਾਨ ਰਖ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ManishaKumari-jd1sp
@ManishaKumari-jd1sp 2 жыл бұрын
ਜਿਹੜਾ ਸਚ ਬੋਲਦਾ ਉਹ ਰੜਕਦਾ ਸਰਕਾਰਾਂ ਨੂੰ ਇਕ ਵੀ ਗਲ ਸਿੱਟਣ ਆਲੀ ਨਹੀਂ ਡਾਕਟਰ ਦੀ ਦਾਤਾ ਭਲੀ ਕਰੇ🙏🙏😭😭
@shindasinghrajian5577
@shindasinghrajian5577 2 жыл бұрын
ਡਾਕਟਰ ਸਾਹਿਬ ਸੱਚ ਤੇ ਕੱਚ ਸਭ ਨੂੰ ਚੁਣ ਹੈ। ਤੁਹਾਡੀਆਂ ਗੱਲਾਂ ਸੱਚੀਆਂ ਅਤੇ ਖ਼ਰੀਆਂ ਹੈ, ਅੱਗੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਹੈ।
@vikramtung1526
@vikramtung1526 2 жыл бұрын
ਵੀਰ ਜੀ ਤੁਸੀ ਜੋ ਵੀ ਬੋਲਿਅਾ ਸੱਚ ਬੋਲਿਅਾ ਸਭ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ੲੇ
@jarnailbenipal5668
@jarnailbenipal5668 2 жыл бұрын
ਡਾਕਟਰ ਸਾਹਿਬ ਜੀ ਜਮਾ ਸਹੀ ਗੰਲ ਕਹੀ ਜੀ ਸਲੂਟ ਜੀ ਤੁਹਾਨੂੰ ਮਾੜੇ ਲੀਡਰਾ ਨੇ ਮਾਰ ਲਿਆ ਜੀ ਪੰਜਾਬ ਨੂੰ
@birsbhansingh9691
@birsbhansingh9691 2 жыл бұрын
ਖਸਖਸ ਦੀ ਖੇਤੀ ਹੀ ਹਁਲ ਹੈ ਸਾਰੀਆ ਸਮਁਸਿਆ ਦਾ ਲੋਕ ਪਤਾ ਕਿਉ ਨੀ ਸਾਥ ਦੇ ਰਹੇ
@rajindersinghbhinder1629
@rajindersinghbhinder1629 2 жыл бұрын
ਅਫੀਮ ਸਾਡਾ ਹਲ ਠਹੀ ਗੁਰਬਾਣੀ ਅਨੁਸਾਰ ਚਲਣਾ ਸਭਦਾ ਹਲ
@dawinderduggal6760
@dawinderduggal6760 2 жыл бұрын
@@rajindersinghbhinder1629 lohe nu loha cutt da gurbani insaan nu changa bnondi aa te mentaly power dindi aa par afeem physical thor te insaan di body diya bemariya te hor problem nu khatam krdi aa chitte tho jawani nu bachon layi agar oh afeem bhukki khan te ohna di jawani v bach sakdi aa te oh chitte di latt tho door ho sakde aa
@rajindersinghbhinder1629
@rajindersinghbhinder1629 2 жыл бұрын
@@dawinderduggal6760 ਤੁਸੀ ਇਕ ਸਹਿਜ ਪਾਠ ਅਰਥ ਪੜ ਕੇ ਕਰੋ ਤੁਹਾਨੂੰ ਸਾਰੀਆ ਗਲਾ ਦੇ ਜਵਾਬ ਮਿਲ ਜਾਣਗੇ ਕਿ ਗੁਰਬਾਣੀ ਕਿਵੇ ਮਨ ,ਤਨ ਤੇ ਅਸਰ ਕਰਦੀ ਹੈ( ਨਸਾ ਲਗਣ ਤੋ ਬਾਅਦ ਡਾਕਟਰੀ ਮਦਦ ਠੀਕ) ਪਰ ਸੁਰੱਖਿਆ ਕਵਚ ਗੁਰਬਾਣੀ ਹੀ ਦੇ ਸਕਦੀ ਹੈ🙏🙏
@rajindersinghbhinder1629
@rajindersinghbhinder1629 2 жыл бұрын
@@dawinderduggal6760 ਦੁਗਲ ਜੀ ਤੁਸੀ ਅੰਗ 15,16,17,18 ਗੁਰਬਾਣੀ ਦਾ ਪਾਠ ਅਰਥਾ ਸਮੇਤ ਕਰਨਾ ਕਿ ਕੂੜ ਰਸਾ ਬਾਰੇ ਗੁਰੂ ਨਾਨਕ ਦੇਵ ਜੀ ਮਹਾਰਾਜ ਕੀ ਕਹਿੰਦੇ ਹਨ 🙏🏻🙏🏻
@dawinderduggal6760
@dawinderduggal6760 2 жыл бұрын
@@rajindersinghbhinder1629 hnji bhajji mai tuhadi har gal nal sehmat aa par ajj de time wich koi tawa tawa he aa jerda gurbani de ladd lagiya hoyia nhi ta bina nasha krn wale v galat raste te turre jande aa koi v insaan de hath wass wich kujj nhi hunda jinna time waheguru ji sade oper app kirpa na krn islyi bhajji nashe wich rehn waliya nu ohna di katt wali Chegg nal cuttiya ja sakda pheala oh inna nashe waliya chegga tho bahar nikal auon baad wich holi holi waheguru ji di kirpa hon lag jani ehna oper
@ParamjitSingh-jp8fz
@ParamjitSingh-jp8fz 2 жыл бұрын
ਜੋ ਗਾਲਾਂ ਕੱਡਦੇ ਉਹ ਪੱਕੇ ਬਈਆਂ ਦੇ ਆ
@dr.ranjitsinghpoppyflower3566
@dr.ranjitsinghpoppyflower3566 2 жыл бұрын
ਹੁਣ ਵੀ ਬਹੁਤ ਗਲਤ ਬੋਲਦੇ ਹਨ ਵੀਰੇ 🙏
@ParamjitSingh-jp8fz
@ParamjitSingh-jp8fz 2 жыл бұрын
ਮੈ ਤੁਹਾਨੂੰ ਦੱਸਿਆ ਇਹ ਭਈਆਂ ਦੇ ਬੀਜ ਨਾਲ ਪੈਦਾ ਹੋਏ ਨੇ ਦੱਲੇ
@HarrySingh-om6rg
@HarrySingh-om6rg 2 жыл бұрын
सही गल है भाजी
@PB-id4py
@PB-id4py 2 жыл бұрын
ਬਿਲਕੁਲ ਸਹੀ ਕਿਹਾ 🙏
@HarpreetSingh-is7xp
@HarpreetSingh-is7xp 2 жыл бұрын
ਡਾਕਟਰ ਦੀਆ ਗੱਲਾ ਨੇ ਝੰਜੋੜ ਕੇ ਰੱਖ ਦਿੱਤਾ।
@gulshanpreet2016
@gulshanpreet2016 2 жыл бұрын
Wmk ji 🙏🙏🏻
@mehakdeepsingh7734
@mehakdeepsingh7734 2 жыл бұрын
ਧੰਨਵਾਦ 🙏 ਡਾਕਟਰ ਸਾਹਿਬ ਬਹੁਤ knowledge ਮਿਲੀ ਸੋਢੀ video ਦੇਖ ਕੇ।
@manmohankaur7959
@manmohankaur7959 2 жыл бұрын
100% real knowledge .waheguru g mehr kro Punjab te🙏
@jaswindersinghbrar7858
@jaswindersinghbrar7858 2 жыл бұрын
ਬਾਈ ਜੀ ਮਾਰੇ ਨਾਲ ਗਲ ਜਾ ਜਰੈਰ ਕਾਰੀ
@sandhujatt1362
@sandhujatt1362 2 жыл бұрын
ਪਹਿਲੇ ਟਾੲਿਮ ਜਦੌ ਮੁੰਡੇ ਦਾ ਵਿਅਾਹ ਹੁੰਦਾ ਸੀ ? ਜਦੌ ਮੁੰਡੇ ਦੀ ਸੁਵਾਗ ਰਾਤ ਹੁੰਦੀ ਸੀ ਤੇ ਬੱਡ ਤੇ ਚਿੱਟੀ ਚਾਦਰ ਵਿਸ਼ਾੳੁਦੇ ਸੀ ਜੌ ਖੂਨ ਦੇ ਦਾਗ ਲੱਗ ਸਕਨ ਪਰ ਅੱਜ ਕੌੲੀ ਚਿੱਟੀ ਚਾਦਰ ਵਿਸ਼ਾੳੁਦਾ ਤੇ ਨਾ ਹੁਣ ਖੂਨ ਨਿਕਦਾ? ਕੌੜਾ ਬਹੁਤ ਪਰ ਸੱਚ ੲੇ?
@manjinderchahal349
@manjinderchahal349 2 жыл бұрын
ਡਾ:ਸਾਹਬ ਬਹੁਤ ਵਧੀਆ ਵਿਚਾਰ ਹਨ।ਪੰਜਾਬੀਉ ਸੋਚੋ ਕਿਸਾਨ ਲੀਡਰ ਵੀ ਪਾਣੀ ਲਈ ਕਿਉਂ ਨੀ ਬੋਲਦੇ।
@gbanharmanpreetsingh7710
@gbanharmanpreetsingh7710 2 жыл бұрын
ਬਹੁਤ ਵਧੀਆ ਗੱਲਾਂ ਨੇ ਸੋਚਣ ਤੇ ਵਿਚਾਰਨ ਦੀ ਲੋੜ ਹੈ ਆਓ ਸਾਰੇ ਰਲ ਕੇ ਹੰਭਲਾ ਮਾਰੀਏ ਪੰਜਾਬ ਦਾ ਪਾਣੀ ਵਾਤਾਵਰਨ ਤੇ ਰੋਸ ਮੁਜ਼ਾਹਰੇ ਕੀਤੇ ਜਾਂਣ ਤੇ ਵਿਚਾਰਨ ਦੀ ਲੋੜ ਹੈ
@deepsinghkhalsa6392
@deepsinghkhalsa6392 2 жыл бұрын
ਪੰਜਾਬ ਨੂੰ ਜੇਕਰ ਬਚਾਉਣਾ ਤਾਂ ਡੋਡਿਆਂ ਦੇ ਕਾਰਡ ਬਣਾਏ ਜਾਣ ਸਰਕਾਰੀ ਤੌਰ ਤੇ .
@ravithind5005
@ravithind5005 2 жыл бұрын
ਆਹਾ ਕਹੀ ਬਾਈ ਨੇ ਸਾਡੇ ਦਿਲ ਦੀ ਗੱਲ ਜਿਉਂਦਾ ਰਹਿ ਵੀਰ ਮੇਰਿਆ।
@deepchand6605
@deepchand6605 2 жыл бұрын
ਕੋਈ ਵੀ ਵੀਰ ਇਹਨਾਂ ਗੱਲਾਂ ਦਾ ਗੁੱਸਾ ਨਾ ਕਰੇ ਇਹ ਗੱਲਾਂ ਸੋਚਣ ਵਾਲ਼ੀਆਂ ਹਨ।
@jaswindersinghbrar7858
@jaswindersinghbrar7858 2 жыл бұрын
ਸਾਹੀ ਗੱਲ ਬਾਈ ਜੀ ਜਰ ਡਰ ਨਾ
@chhindrsingh1305
@chhindrsingh1305 2 жыл бұрын
ਉਹ ਬਹੁਤ ਮਾੜੀ ਗੱਲ ਹੈ ਇਹ ਗੱਲ ਸਾਡੇ ਵੀਰਾ ਤੇ ਭੈਣਾ ਨੂੰ ਬੇਨਤੀ ਹੈ ਕਿ ਤੁਸੀਂ ਆਪ ਵੀ ਖਿਆਲ ਰੱਖਿਆ ਜਾਵੇ
@tonysingh3343
@tonysingh3343 2 жыл бұрын
ਬਾਈ ਜੀ ਦੀਆਂ ਗੱਲਾਂ ਸੱਚੀਆਂ ਨੇ ਬਾਈ ਜੀ ਇਸ ਚੀਜ਼ ਦਾ ਹੱਲ ਹੈ ਖਾਲਸਤਾਨ
@BaldevSingh-rx2yh
@BaldevSingh-rx2yh 2 жыл бұрын
ਬਹੁਤ ਬਹੁਤ ਠੀਕ ਗੱਲ ਹੈ ਬਾਈ ਦੀ ਠੇਕੇ ਖੋਲੋ ਤੇ ਖੁਲਣੇ ਚਾਹੀਦਾ ਹੈ🙏
@shivdevsingh8458
@shivdevsingh8458 2 жыл бұрын
ਸਚ ਕੁਰਲਾ ਰਿਹਾ ਪਰ ਬੇਈਮਾਨ ਤਮਾਸ਼ਾ ਦੇਖ ਰਿਹਾ।
@ranapannu8210
@ranapannu8210 2 жыл бұрын
ਬਾਈ ਡਾਕਟਰ ਸਾਹਿਬ ਤੁਹਾਡੀ ਇਕ ਇਕ ਗੱਲ ਅੱਖਾ ਖੋਲਣ ਵਾਲੀ ਆ ਬਾਈ ਜੀ ਲੀਡਰ ਆਪਣੇ ਢਿੱਡ ਭਰਨ ਤੇ ਲੱਗੇ ਆ
@sardarjisingh1558
@sardarjisingh1558 2 жыл бұрын
*ਸਚ ਦਿਖਾਉਣ ਲਈ ਧੰਨਵਾਦ* 👌
@ProGaming-yq7fe
@ProGaming-yq7fe 2 жыл бұрын
Sahi.gal.vir.ji
@ranachakkal1956
@ranachakkal1956 2 жыл бұрын
ਡਾਕਟਰ ਸਾਹਿਬ ਜੀ ਤੁਹਾਡੇ ਵਿਚਾਰ ਬਹੁਤ ਵਧੀਆ ਨੇ ਇਨ੍ਹਾਂ ਸਰਕਾਰਾਂ ਨੂੰ ਤੁਹਾਡੀਆਂ ਗੱਲਾਂ ਤੇ ਬਾਕੀ ਸਾਰਾ ਕੰਮ ਪਿਛੇ ਕਰਕੇ ਅਫੀਮ ਤੇ ਖਸ ਖਸ ਖੇਤੀ ਵੱਲ ਧਿਆਨ ਦੇਣਾ ਚਾਹੀਦਾ ਨਹੀਂ ਖੇਤੀ ਕਰਨ ਦੇਣੀ ਤਾਂ ਪੰਜਾਬ ਵਿੱਚ ਠੇਕੇ ਖੋਲ ਦੇਣ
@gurmailpannupannu3365
@gurmailpannupannu3365 2 жыл бұрын
ਪੰਜਾਬ ਦਿਆਂ ਨਸਲਾਂ ਬਚਾਉਣ ਲਈ ਖ਼ਸਖ਼ਸ ਖੇਤੀ ਸ਼ੁਰੂ ਕਰਾਓ। ਚਿੱਟੇ ਤੇ ਸਰਕਾਰੀ ਗੋਲ਼ੀ ਚਿੱਟੀ ਦੀ ਜਗਾਹ ਅਫ਼ੀਮ ਪੋਸਤ ਦੇ ਠੇਕੇ ਖੋਲ ਦੇਣੇ ਚਾਹੀਦੇ ਹਨ ਸਚੀ ਗੱਲ ਕੀਤੀ ਹੈ ਡਾਕਟਰ ਰਣਜੀਤ ਸਿੰਘ ਜੀ ਨੇ। ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖੇ ਡਾਕਟਰ ਸਾਹਿਬ ਨੂੰ। ਜੇ 4+5 ਰਾਜਾਂ ਵਿੱਚ ਖ਼ਸਖ਼ਸ ਖੇਤੀ ਹੋ ਸਕਦੀ ਹੈ। ਫਿਰ ਪੰਜਾਬ ਨਾਲ ਦੋਗਲਾ ਵਿਹਾਰ ਕਿਓਂ
@RajKumar-nb8vi
@RajKumar-nb8vi 2 жыл бұрын
Dr sab sat shri akal g Tuhade awaj h Punjab lei dard zalkda 🙏🙏🙏🙏🙏🙏🙏
@gurmailpannupannu3365
@gurmailpannupannu3365 2 жыл бұрын
@@RajKumar-nb8vi ਵੀਰ ਜੀ ਲੋਕ ਤਰਾਂ ਤਰਾਂ ਦਿਆਂ ਗੱਲਾਂ ਕਰਦੇ ਹਨ ਕਿ ਡਾਕਟਰ ਸਾਹਿਬ N.R.i ਵੀਰਾਂ ਤੋਂ ਪੈਸਾ ਲੇਦੇਂ ਆ ਵੀਰ ਜੀ ਜ਼ੋ ਇਨਸਾਨ 6+7 ਸਾਲਾਂ ਤੋਂ ਆਪਣਾ ਡਾਕਟਰੀ ਦਾ ਕੰਮ ਛੱਡ ਕੇ ਪੰਜਾਬ ਦੀ ਜਵਾਨੀ, ਕਿਸਾਨੀ ਤੇ ਪਾਣੀ ਬਚਾਉਣ ਲਈ ਦਿਨ-ਰਾਤ ਇਕ ਕਰ ਰਿਹਾ ਡਾਕਟਰ ਸਾਹਿਬ ਦੇ ਜੀਜਾ ਜੀ ਦੀ ਡੈਥ ਹੋ ਗਈ,ਜਵਾਨ ਭੈਣ ਤੇ ਉਸ ਦੇ 2 ਬੱਚਿਆਂ ਦਾ ਭਾਰ ਪੈ ਜਾਣਾ ਤੇ ਇਸ ਦੁੱਖ ਦੀ ਘੜੀ ਵਿੱਚ ਰਿਸ਼ਤੇਦਾਰਾਂ ਦਾ ਵੀ ਸਾਥ ਨਾ ਦੇਣਾ ਉਪਰੋਂ ਆਪਣਾਂ ਪਰਿਵਾਰ ਦਾ ਖ਼ਰਚਾ ਜਿਵੇਂ ਤਿਵੇਂ ਗੁਜ਼ਾਰਾ ਹੋ ਰਿਹਾ ਸੀ। ਹਾਂ ਏਨਾਂ ਨੂੰ ਅਖ਼ਬਾਰਾਂ ਵਿੱਚ ਆਰਟੀਕਲ ਲਿਖਣ ਦਾ ਸ਼ੋਂਕ ਸੀ ਕੲੀ ਅਖ਼ਬਾਰਾਂ ਨੇ ਏਨਾਂ ਦਿਆਂ ਲਿਖਤਾਂ ਆਪਣੇ ਅਖ਼ਬਾਰਾਂ ਵਿਚ ਛਾਪਿਆ। ਜ਼ੋ ਕਿਸਾਨੀ ਜਵਾਨੀ ਤੇ ਪਾਣੀ ਉੱਤੇ ਸਨ ਥੋੜਾ ਨਾਮ ਮਸ਼ਹੂਰ ਹੋਇਆ ਤਾਂ ਕੲੀ ਆਗੂਆਂ ਤੇ ਜਥੇਬੰਦੀਆਂ ਨੇ ਉਂਗਲ ਲਾ ਕੇ ਪਾਣੀ ਦੀ ਟੈਂਕੀ ਤੇ ਚੜਾਅ ਦਿੱਤਾ ਭੋਲੇ ਸਨ ਤੇ ਉਤੋਂ ਗਰੀਬ ਚੱਲੋ ਟੈਂਕੀ ਤੋਂ ਅਗਲੇ ਦਿਨ ਡਾਕਟਰ ਸਾਹਿਬ ਜੀ ‌ਨੂੰ ਥੱਲੇ ਉਤਾਰਿਆ ਗਿਆ ਇੱਕ ਅੱਧਾ ਪਰਚਾ ਵੀ ਪਾਇਆ ਗਿਆ। ਉਸ ਤੋਂ ਬਾਅਦ ਤਾਂ ਡਾਕਟਰ ਰਣਜੀਤ ਸਿੰਘ ਜੀ ਡੋਡੀਆਂ ਵਾਲੇ ਨਾਂ ਤੋਂ ਮਸ਼ਹੂਰ ਹੋ ਗਏ। ਹੁਣ ਤਾਂ ਪਾਣੀ ਜਵਾਨੀ ਤੇ ਕਿਸਾਨੀ ਦੇ ਨਾਲ ਹਰ ਮੁੱਦਾ ਉਠਾਉਂਦੇ ਹਨ ਖ਼ਸਖ਼ਸ ਖੇਤੀ, ਬੇਬੀ ਟਿਊਬ ਸੈਂਟਰ ਅਤੇ ਹੋਰ ਵੀ ਕਈ ਤਰਾਂ ਦੇ ਮੁੱਦੇ ਉਠਾ ਰਹੇ ਹਨ ਹੁਣ ਤੁਸੀਂ ਦੱਸੋ ਦੇ ਹੋਈ N.R.I ਵੀਰ ਬਿਣਾ ਮੰਗੇਂ ਹੀ 10+20ਹਜਾਰ ਰੁਪਏ ਸੇਵਾ ਵਜੋ ਦੇ ਦੇਂਦਾ ਹੈਂ ਤਾਂ ਆਪਾਂ ਕੋਂਣ ਹੁੰਦੇ ਹਾਂ ਹਿਸਾਬ ਲੈਣ ਵਾਲ਼ੇ ਬਾਕੀ ਡਾਕਟਰ ਸਾਹਿਬ ਦੀਆਂ ਕੋਈ ਇੱਕ ਦੋ ਵੀਡੀਓ ਨਹੀਂ ਹਨ 50+60 ਵੀਡੀਓ ਬਣ ਚੁੱਕਿਆਂ ਹਨ ਓਨਾਂ ਤੇ ਖ਼ਰਚਾ ਤਾਂ ਆਉਂਦਾ ਹੁਣਾ ਬਸ ਜੀ ਸਾਰਾ ਕੁਝ ਤੁਹਾਡੇ ਨਾਲ ਸਾਂਝਾਂ ਕਰ ਲਿਆ ਜੀ ਡਾਕਟਰ ਰਣਜੀਤ ਸਿੰਘ ਜੀ ਦੇ ਵੱਟਸਐਪ ਚਲਦੇ ਹਨ ਐਡ ਹੋਣ ਲਈ ਮੇਰਾ ਮੋਬਾਈਲ ਨ:,7814598120 ਧੰਨਵਾਦ ਜੀ ਣੀਠ
@Baddieslay4011
@Baddieslay4011 2 жыл бұрын
ਡਾਕਟਰ ਵੀਰ ਤੁਸੀ ਠੀਕ ਹੋ ਧੰਨਵਾਦ ਤੁਸੀ ਖੁੱਲ ਕੇ ਸਾਹਮਣੇ ਆਏ। ਬਿਲਕੁਲ ਗੰਦੇ ਲੀਡਰ। ਪਰ ਇਹਨਾਂ ਨੂੰ ਵੋਟਾਂ ਕੋਣ ਪਾਉਂਦਾ।
@deepd9213
@deepd9213 2 жыл бұрын
ਸਹੀ ਗॅਲ ਏ ਭਾਜੀ 🙏🙏🙏
@gurdevsingh8248
@gurdevsingh8248 2 жыл бұрын
ਪਹਿਲਾਂ ਸਾਡੇ ਬਜ਼ੁਰਗ ਖੇਤਾਂ ਵਿੱਚ ਹੱਥੀਂ ਮਿਹਨਤ ਕਰਦੇ ਸੀ ਤੇ ਕੋਈ ਪੈਸੇ ਦਾ ਜਿਆਦਾ ਲਾਲਚ ਨਹੀਂ ਜੇ ਅੱਜ ਹਰ ਕੋਈ ਇਨਸਾਨ ਆਪਣੇ ਆਪ ਨੂੰ ਸੁਧਾਰ ਲਏ ਤਾਂ ਹੀ ਅਸੀ ਖੁਸ਼ ਤੇ ਤੰਦਰੁਸਤ ਰਹਾਗੇਂ ਅਫੀਮ ਡੋਡੇ ਨਸ਼ਾ ਤਾਂ ਨਸ਼ਾ ਹੀ ਆ ਵੀਰੋ
@jugdevsingh1939
@jugdevsingh1939 2 жыл бұрын
ਭਾਈ ਸਾਬ ਜੀ ਵੀਰ ਜੀ ਨੈ ਬਹੁਤ ਵਧੀਆ ਗੱਲਾ ਕੀਤੀਆ
@jagdeep55
@jagdeep55 2 жыл бұрын
ਸਾਡੇ ਰਿਸ਼ਤੇ ਦਰ ਜੋੜੇ ਦੇ ਕੋਈ ਬੱਚਾ ਨੀ ਸੀ ਪਰ ਓਹਨਾ ਨੇ ਟੇਸਟ ਟਿਊਬ ਬੇਬੀ ਨੀ ਲਿਆ.ਓਹ ਦੋਨੋ ਇਹ ਗੱਲਾਂ ਨੂੰ ਸਮਝਦੇ ਸੀ,ਫਿਰ ਓਹਨਾ ਨੇ ਆਪਣੇ ਹੀ ਕਿਸੇ ਦੀ ਧੀ ਗੋਦ ਲਈ।
@nagrahakimitips8931
@nagrahakimitips8931 2 жыл бұрын
Waheguru ji aayurved ch alaj hega a das davai tiyar Karke deda a ji jadi butiya to guru sahib di kirpa ho jadi a ji
@maghersinghmaan2857
@maghersinghmaan2857 2 жыл бұрын
Dr sahib cm bhagwant maan da koi sath ta den kishan ta dharna laun wale ne kamrade kishan leader congress akalia de chamche ne
@somechannel4959
@somechannel4959 2 жыл бұрын
@@maghersinghmaan2857 ਦਿੱਲੀ ਦਰਬਾਰ ਦੀ लंगड़ी ਸੂਬੇਦਾਰੀ ਦਾ ਮਾਲਕ ਪੰਜਾਬ ਦੀ ਗੱਲ ਕਰ ਹੀ ਨੀ ਸਕਦਾ 🤷‍♂️
@gurmeetsingh-xl8cp
@gurmeetsingh-xl8cp 2 жыл бұрын
Kisana ne ta kam hi pher hi laya ha dharne laun nu
@gurjantsingh2020
@gurjantsingh2020 2 жыл бұрын
ਇਸ ਵਿਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ ,ਸਾਨੂੰ ਏਥੇ ਦਿੱਲੀ ਵਿਚ ਰਹਿੰਦੇ ਹੁੰਦੇ ਵੀ ਇਹ ਗੱਲਾਂ ਦਾ ਪਹਿਲਾ ਹੀ ਪਤਾ ਹੈ ,ਬਾਕੀ ਵੀਰ ਜੀ ਕਦੇ ਉਹ ਟਾਈਮ ਸੀ ,ਕਿ ਭਾਈਐ ਦੇ ਬੱਚੇ ਹੁੰਦੇ ਸੀ ,ਓਹਨਾ ਦਾ ਬਾਪ ਸਰਦਾਰ ਹੁੰਦੇ ਸੀ ,ਹੁਣ ਅਸੀ ਬਿਹਾਰੀ ਭਈਏ ਦੇ ਬੱਚੇ ਦੇ ਬਾਪ ਕਹਾਂਵਗੇ ,ਕਿਸਨੇ ਕਿਹਾ ਕਿ ਝੋਨਾ ਲਾਉਣ ਦਾ ,ਸਾਡੀ ਕੌਮ ਨੇ ਕਦੇ ਵੀ ਨਹੀਂ ਸੋਚਿਆ ਕਿ ਅੱਗੇ ਸਾਡੀ ਆਉਣ ਵਾਲੀ ਨਸਲ ਦਾ ਕੀ ਹੋਵੇਗਾ? ਬਾਕੀ ਵੀਰ ਜੀ ਦੀਆਂ ਗੱਲਾਂ ਬਿਲਕੁਲ ਸਹੀ ਹਨ ,ਇਹ ਗੱਲ ਵੀ ਸਹੀ ਹੈ ਕਿ ਜਿਸ ਦਿਨ ਇੰਦਰਾ ਗਾਂਧੀ ਦਾ ਕਤਲ ਹੋਇਆ ਕਿ ,ਇਹ ਗੱਲ ਗੌਰਮੈਂਟ ਨੇ ਉਸ ਦਿਨ ਹੀ ਫਿਊਚਰ ਪਲਾਨ ਵਿਚ ਲਿਖ ਦਿੱਤੀ ਕਿ , ਸਿੱਖਾਂ ਨੂੰ ਖਤਮ ਕਰਨ ਦੀ ਦੂਸਰੀ ਪਲਾਨ ਲਿਆਓ
@OhiSandhu
@OhiSandhu 2 жыл бұрын
Bht sahi gal
@tejindersingh-dv1er
@tejindersingh-dv1er 2 жыл бұрын
Right y
@rajindersinghbhinder1629
@rajindersinghbhinder1629 2 жыл бұрын
ਗੁਰੂਆ ਨੇ ਭੁੱਕੀ ਅਫੀਮ ਡੋਡਿਆ ਦਾ ਪ੍ਰਚਾਰ ਨਹੀ ਕੀਤਾ ਅਮ੍ਰਿਤ ਛਕੋ ,ਸਿੰਘ ਸਜੋ, ਗੁਰਬਾਣੀ ਅਨੁਸਾਰ ਚਲੋ 🙏🏻🙏🏻
@gurdipram7691
@gurdipram7691 2 жыл бұрын
ਬਹੁਤ ਵਧੀਆ ਢੰਗ ਨਾਲ ਪੇਸ਼ ਕੀਤੀਆ ਪਰ ਭਗਵੰਤ ਮਾਨ ਜੀ ਮੁੱਖ ਮੰਤਰੀ ਸਾਹਿਬ ਗੌਰ ਕਰੌ ਜੀ
@punjabgiftgallerypunjabgif4215
@punjabgiftgallerypunjabgif4215 2 жыл бұрын
Bilkul sahi ji
@balbirhaer486
@balbirhaer486 2 жыл бұрын
ਬਿਲਕੁਲ ਸਹੀ ਗੱਲ ਵੀਰ ਜੀ ਇਕਲਾ ਭਗਵੰਤ ਮਾਨ ਵੀ ਕੀ ਕੀ ਕਰ ਸਕਦਾ ਸਾਰੇ ਲੀਡਰਾਂ ਨੂੰ ਸਾਥ ਦੇਣਾ ਚਾਹੀਦਾ ਹੈ
@gurjeetsingh5877
@gurjeetsingh5877 2 жыл бұрын
ਪਾਣੀ ਅਤੇ ਜਵਾਨੀ ਸਹੀ ਗੱਲ ਆ ਨਹੀਂ ਰਹਿਣਗੇ ਬਹੁਤ ਦਰਦ ਆ ਬਾਈ
@charanjeetgill1708
@charanjeetgill1708 2 жыл бұрын
ਸਹੀ ਗੱਲ ਹੈ ਡਾਕਟਰ ਸਾਹਿਬ ਆਪ ਦੀਆਂ ਗੱਲਾਂ ਸੱਚੀਆਂ ਨੇ ਬਹੁਤ ਬੁਰਾ ਹਾਲ ਹੈ ਬਹੁਤ ਗਲਤ ਹੋਈ ਜਾਂਦਾ ਜੀ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ ਨੋਜਵਾਨ ਚਿੱਟੇ ਸਮੈਕ ਗੋਲੀਆਂ ਤੋਂ ਬੱਚ ਰਹਿਣ ਗੇ ਭਗਵੰਤ ਮਾਨ ਜੀ ਨੂੰ ਬੇਨਤੀ ਹੈ ਇਸ ਮਸਲੇ ਦਾ ਹੱਲ ਕਰਨ
@meradeshhovepunjab2937
@meradeshhovepunjab2937 2 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਆਹੀ ਚਾਉਂਦੇ ਸੀ,ਐ ਸਬ ਅਕਾਲੀਆਂ ਤੇ ਕਾਂਗਰਸੀਆਂ ਦੇ ਬੀਜੇ ਕੰਡੇ ਨੇ ਬਾਈ ਜੀ ਬਾਈ ਅੱਖਾਂ ਖੋਲ ਦਿੱਤੀਆਂ ਤੂੰ ਅੱਜ
@sunnydhaliwal1984
@sunnydhaliwal1984 2 жыл бұрын
Bai Sarkar Nal Name Leya Karo Jado kisi Vaddi Shakshiyat Da Nam Lai Da Tusi Sant Baba Gyani Jairnal Singh Khalsa ji bhindrawale Vi Keh Sakde C But Haa Ma Thoudi Gall Nal Bikul Sehmat aaaa 👍
@meradeshhovepunjab2937
@meradeshhovepunjab2937 2 жыл бұрын
@@sunnydhaliwal1984 sorry maharaj
@dr.ranjitsinghpoppyflower3566
@dr.ranjitsinghpoppyflower3566 2 жыл бұрын
ਧੰਨਵਾਦ ਬਾਈ ਜੀ 🙏
@chahalsingh4892
@chahalsingh4892 2 жыл бұрын
ਕਿਸਾਨ ਯੁਨੀਅਨਾਂ ਨੇ ਸਾਡੇ ਬੇ-ਗਿਆਨੇ ਹਊਮੇ ਨਾਲ ਭਰੇ ਆਮ ਕਿਸਾਨਾਂ ਨੂੰ ਮਗਰ ਲਾਕੇ ਸਹੀ ਮੁੱਦਿਆਂ ਤੋਂ ਪਰੇ ਕਰ ਦਿੱਤਾ ਹੈ।
@jassabatth1804
@jassabatth1804 2 жыл бұрын
ਸਹੀ ਗਲ ਡਾਕਟਰ ਸਾਹਿਬ ਜੀ
@DharmPal-mv4mh
@DharmPal-mv4mh 2 жыл бұрын
ਸਾਰੇ ਪੰਜਾਬੀਆ ਨੂੰ ਖਸ ਖਸ ਦੀ ਖੇਤੀ ਕਰਨ ਵਾਰੇ ਕੇਂਦਰ ਸਰਕਾਰ ਨਾਲ ਸੰਘਰਸ਼ ਕਰਨਾ ਚਾਹੀਦਾ ਹੈ
@rajindersinghbhinder1629
@rajindersinghbhinder1629 2 жыл бұрын
ਅਫੀਮ ਨੀ ਹਲ ਗੁਰਬਾਣੀ ਪੜੋ ਪਲ ਪਲ
@Singh-mj2eq
@Singh-mj2eq 2 жыл бұрын
ਸਹੀ ਗੱਲਾ ਕੀਤੀਆਂ ਸੱਚਾਈ ਆ ਇਹ ।।
@makhansidhu1693
@makhansidhu1693 2 жыл бұрын
ਸ਼ੁਕਰ ਹੈ ਰੱਬ ਦਾ ਜਥੇਦਾਰ ਜੀ ਜਾਗ ਪਿਆ ਹੈ
@jasvindersingh8672
@jasvindersingh8672 2 жыл бұрын
ਬੜੀ ਚੰਗੀ ਗੱਲ ਆਖੀਂ ਹੈ। ਖ਼ਤਰਨਾਕ ਨਸ਼ੇ ਛੱਡ ਕੇ ਘਟ ਨੁਕਸਾਨ ਵਾਲੇ substitute ਵਰਤਣੇ ਚਾਹੀਦੇ ਹਨ ਤੇ ਹੌਲੇ ਹੌਲੇ ਇਸ ਲਾਨਤ ਤੋਂ ਬਾਹਰ ਨਿਕਲਣਾ ਚਾਹੀਦਾ ਹੈ
@Hundistories
@Hundistories 2 жыл бұрын
ਬਿਲਕੁੱਲ ਸਹੀ ਹੈ ਜੀ 👍🙏
@gurdevsingh8248
@gurdevsingh8248 2 жыл бұрын
ਜੇ ਅਸੀਂ ਅਫੀਮ ਡੋਡੇ ਨੂੰ ਛੱਡ ਕੇ ਆਪਣੀਆਂ ਫਸਲਾਂ ਤੇ ਪਾ ਰਹੇ ਕੀਟਨਾਸ਼ਕ ਤੇ ਕੰਟਰੋਲ ਕਰ ਲਈਏ ਤਾਂ ਜਿਆਦਾ ਵਧੀਆ ਨਹੀਂ ਪਰ ਉਹ ਅਸੀਂ ਕਰਨਾ ਨਹੀਂ,ਨਾਲੇ ਹੋਰ ਸਾਨੂੰ ਤਾਂ ਵੱਡੇ ਵੱਡੇ ਘਰ , ਵੱਡੀਆਂ ਗੱਡੀਆਂ ਤੇ ਵਹਿਲੇ ਰਹਿ ਕੇ ਖਾਣ ਦੀ ਆਦਤ ਪੈ ਗਈ ਆ ਪਰ ਇਸ ਆਦਤ ਲਈ ਪੈਸੇ ਦੀ ਲੋੜ ਆ ਤੇ ਉਹਦੇ ਲਈ ਫਿਰ ਝਾੜ ਵੱਧ ਕਰਨਾ ਪਉ ਤੇ ਫਿਰ ਪੈਣਗੀਆਂ ਖਾਦਾਂ,ਸਪੇਅਰਾਂ ਤੇ ਉਸ ਤੂੰ ਲੱਗਣਗੀਆਂ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ !!
@GurmeetSingh-iz9oz
@GurmeetSingh-iz9oz 2 жыл бұрын
Bai ne bhout badiye video banyi a g es tara koi ver kadm cheke ta punjab bach jave ga
@avijotchahal4949
@avijotchahal4949 2 жыл бұрын
ਬਹੁਤ ਵਧੀਆ 👍💯ਵੀਰ
@gursharankaur5387
@gursharankaur5387 2 жыл бұрын
Tanwad veer important information
@gurpreetsingh-ov3vp
@gurpreetsingh-ov3vp 2 жыл бұрын
ਬਾਈ ਸਾਰੇ ਸ਼ੇਅਰ ਕਰ ਦਿਓ ਵੀਡੀਓ ਨੂੰ ਤਾਂ ਕਿ ਸਾਰੇ ਇਸ ਸੱਚ ਨੂੰ ਜਾਣ ਲੈਣ ਤਾਂ ਕੇ ਸਾਡੀ ਪੰਜਾਬੀ ਕੌਮ ਤੇ ਕੋਈ ਖ਼ਤਰਾ ਨਾ ਆਵੇ ਤੇ ਹਾਲੇ ਵੀ ਟਾਈਮ ਹੈਗਾ ਇਹ ਨਾ ਹੋਵੇ ਚਿੱਟਾ ਪੰਜਾਬ ਨੂੰ ਖਤਮ ਕਰ ਦੇਵੇ
@khalsadeshpunjab3680
@khalsadeshpunjab3680 2 жыл бұрын
ਵਾਹਿਗੁਰੂ ਜੀ ਅਜ਼ਾਦੀ ਹੀ ਹੱਲ ਹੈ ਸਿੱਖ ਕੌਮ ਦੇ ਲਈ ਤੇ ਦੇਸ਼ ਪੰਜਾਬ ਦੇ ਲਈ ਤੇ ਸਾਰਿਆ ਦੇ ਲਈ ਵਾਹਿਗੁਰੂ ਜੀ
@o.pgorakapoorpind6908
@o.pgorakapoorpind6908 2 жыл бұрын
ਪਹਿਲਾਂ ਭੰਗਵੰਤ ਮਾਂਨ ਸਾਹਿਬ ਜੀ ਬਹੁਤ ਵਾਰ ਕਹਿਦੇ ਹੁੰਦੇ ਹਨ ਕਿ ਭੂਕੀ ਅਤੇ ਅਫੀਮ ਦੀ ਖੇਤੀ ਵਧੀਆ ਹੈ ਪਰ ਹੁਣ ਪਤਾ ਨਹੀਂ ਕੀ ਹੋਇਆ ਹੈ ਕਿਉਂਕਿ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਬਿਆਨ ਦਿੱਤਾ ਸੀ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਜੈਲਾ ਵਿਚ ਧੱਕਿਆ ਜਾਵੇਗਾ ਬਿਆਨ ਦਿੱਤਾ ਸੀ ਕਿ ਦੋ ਦਿਨ ਦੇ ਅੰਦਰ-ਅੰਦਰ ਨਸ਼ੇ ਖਤਮ ਕੀਤਾ ਜਾਵੇ ਗਾ
@jogagill2445
@jogagill2445 2 жыл бұрын
ਸਭ ਤੋਂ ਪਹਿਲਾਂ ਮੈਂ RMB TV ਚੈਨਲ ਦਾ ਤੇ ਵੀਰ ਗਰੇਵਾਲ ਪੱਤਰਕਾਰ ਦਾ ਆਪਣੇ ਸਾਰੇ ਪਰਿਵਾਰ ਵੱਲੋਂ ਹੱਥ ਜੋੜਕੇ ਧੰਨਵਾਦ ਕਰਦਾ ਹਾਂ ਸੋ ਬਹੁਤ ਹੀ ਕੀਮਤੀ ਤੇ ਜਾਣਕਾਰੀ ਭਰਭੂਰ ਜੋ DR.ਸਾਹਿਬ ਜੀ ਨੇ ਕੀਤੀਆਂ ਸ਼ਲਾਘਾਯੋਗ ਹਨ ਜਿਹੜਾ ਬੰਦਾ Dr. ਸਾਹਿਬ ਨੂੰ ਬੁਰਾ ਕਹਿੰਦਾ ਜਾਂ ਗਾਲਾਂ ਕੱਢਦਾ ਤਾਂ ਸਮਝੋ ਕਿ ਓਹ ਭਈਏ ਦੀ ਨਸਲ ਹੈ ਪੰਜਾਬ ਚ ਅਫੀਮ ਦੀ ਖੇਤੀ ਹੋਵੇ ਤਾਂ ਸਾਡਾ ਦਾਅਵਾ ਕਿ ਚਿੱਟਾ ਸਾਰਾ ਬੰਦ ਹੋਜੂ ਪਰ ਸਰਕਾਰਾਂ ਮਾੜੀਆਂ ਤੇ ਵਿਕੀਆਂ ਹੋਈਆਂ ਹਨ ਇਕੱਲੇ ਭਗਵੰਤ ਮਾਨ ਦਾ ਕੋਈ ਕਸੂਰ ਨਹੀ ਸਰਕਾਰ ਤਾਂ ਕੇਜਰੀਵਾਲ ਚਲਾਓਂਦਾ ਹੈ ਬਾਕੀ ਵੀਰ ਜੀ ਪੰਜਾਬ ਤਾਂ ਖਤਮ ਹੋ ਗਿਆ ਬਾਕੀ ਕੀ ਰਹਿ ਗਿਆ 84 ਵੇਲੇ ਰਾਜੀਵ ਬੁੱਚੜ ਨੇ ਪੰਜਾਬ ਦੇ ਪੁੱਤ ਮਾਰ ਦਿੱਤੇ ਫਿਰ KPS ਬੁੱਚੜ ਸੁਮੇਧ ਬੁੱਚੜ ਤੇ ਨਿਹੰਗ ਪੂਹਲਾ ਬੁੱਚੜ ਬੇਅੰਤਾ ਬੁੱਚੜ ਤੇ ਬਚਿਆ ਖੁਚਿਆ ਚਿੱਟਾ ਜੋ ਕਿ ਸਿਰਫ ਪੰਜਾਬ ਚ ਵਿਕਦਾ ਅਸਮਾਨ ਤੋਂ ਤਾ ਡਿੱਗਦਾ ਨਹੀ ਇਥੇ ਗੋਲ ਮੋਲ ਹੋਕੇ ਵਿਕਦਾ ਸਾਰੇ ਜਾਣਦੇ ਹਨ ਪਰ ਅਫੀਮ ਡੋਡੇ ਤੇ ਦੇਸੀ ਨਸ਼ੇ ਕਰਕੇ ਕੋਈ ਨਹੀ ਮਰਦਾ ਜਿਹੜੇ ਦੇਸ਼ ਨੂੰ ਦਾਨ ਚ ਖਾਣ ਵਾਸਤੇ ਭਾਰਤ ਕਣਕ ਤੇ ਹੋਰ ਲੋੜੀਂਦੀਆਂ ਸਹੂਲਤਾਂ ਦੇਂਦਾ ਹੋਵੇ ਅਜਿਹੇ ਗਰੀਬ ਦੇਸ਼ ਕੋਲ ਅਰਬਾਂ ਡਾਲਰ ਦੀ ਕੀਮਤ ਵਾਲੀ ਹੈਰੋਇਨ ਦਾ ਠੱਪਾ ਨਾ ਲਾਓ ਲੋਕ ਜਾਣਦੇ ਹਨ ਕਿ ਸਭ ਗੋਲਮਾਲ ਹੈ ਧੰਨਵਾਦ ਜੀ ਵੀਡੀਓ ਦਿਖਾਓਂਣ ਲਈ
@dr.ranjitsinghpoppyflower3566
@dr.ranjitsinghpoppyflower3566 2 жыл бұрын
ਬਹੁਤ ਬਹੁਤ ਧੰਨਵਾਦ ਮੇਰੇ ਸਤਿਕਾਰਯੋਗ ਵੀਰ ਜੀ 🙏
@sajanbajotra600
@sajanbajotra600 2 жыл бұрын
Very good dr.sahib ji
@Gurnamsingh-hx4xe
@Gurnamsingh-hx4xe 2 жыл бұрын
ਬਹੁਤ ਵਧੀਆ ਬੀਚਾਰ ਜੀ🙏
@99620
@99620 2 жыл бұрын
ਸ਼ਲਾਘਾਯੋਗ ਕਦਮ ਼। ਬਾਈ ਦਾ ਹਰ ਸ਼ਬਦ ਸਹੀ ਹੈ ਼ ਪੰਜਾਬੀਓ ਆਪਾਂ ਨੂੰ ਦਿਮਾਗ ਵਰਤਣਾ ਚਾਹੀਦਾ ਹੈ ਼ ਆਪਾਂ ਨੂੰ ਨਿੱਜੀ ਦੁਸ਼ਮਣੀਆਂ ਛੱਡ ਕੇ ਇਕੱਠੇ ਹੋਣਾ ਚਾਹੀਦਾ ਹੈ ਼। ਸੰਕਟ ਵਾਲ਼ਾ ਸਮਾਂ ਆ ਚੁੱਕਾ ਹੈ ਼
@AmandeepSingh-je5yq
@AmandeepSingh-je5yq 2 жыл бұрын
ਸੁਖ਼ਬੀਰ ਦਾ ਮੁੰਡਾ ਵੀ ਬੇਬੀ ਟਾਓੂਬ ਰਾਹੀ ਹੋੲਿਅਾ
@amritpalsidhu6454
@amritpalsidhu6454 2 жыл бұрын
ਫੇਰ ਪੰਜਾਬ ਦੇ ਸੈਂਟਰਾਂ ਤੇ ਜੋਰ ਪਾਓ ਵੀ ਵੀਰਜ sperm ਸਿਰਫ ਪੰਜਾਬੀ ਬੰਦੇ ਦਾ ਰੱਖੋ ।10% ਲੋਕ ਨਸ਼ੇੜੀ ਹੋਣਗੇ ਸਾਰੇ ਤਾਂ ਨੀ । sperm ਵਥੇਰੇ ਵਦੀਆ ਪੰਜਾਬੀਆਂ ਦਾ ।
@gurbhindersinghaulakh7194
@gurbhindersinghaulakh7194 2 жыл бұрын
ਵੀਰ ਜੀ ਤੁਹਾਡੇ ਗਲ਼ ਬਿਲਕੁਲ ਸਹੀ ਹੈ ਗਲ਼ ਕਰਨ ਦਾ ਤਰੀਕਾ ਹੋਣਾ ਚਾਹੀਦਾ ਕਦੇ ਗਲ਼ ਸਿੱਧੀ ਨਹੀ ਕਰਨੀ ਚਾਹੀਦੀ, ਕੁਝ ਕੋ 10ਕੂ ਪਰਸੈਂਟ ਹੈ ਪਰ ਸਾਰੇ ਪੰਜਾਬੀਆਂ ਨੂੰ ਟਾਰਗੇਟ ਕਰਨਾ ਗ਼ਲਤ ਹੈ, ਸਿਆਣੇ ਕਹਿੰਦੇ ਅਪਣਾ ਝੱਗਾ ਚੁੱਕੋ ਗੇ ਅਪਣਾ ਢਿਡ ਨੰਗਾ ਹੁੰਦਾ, ਗਲ਼ ਕਰੋ ਸੱਪ ਵੀ ਮਰਜੇ ਲਾਠੀ ਵੀ ਨਾਂ ਟੁੱਟੇ,
@lazytroops8658
@lazytroops8658 2 жыл бұрын
Kise da keo veere awda yar khouu p o vdia te km kro bhr ala khna kuj na khoao nashe na kro panjeri kahouu jo chiken vgera khnda ohh khouu bcha ta ape hou j nshe krne fr khtam aaa km
@dawinderduggal6760
@dawinderduggal6760 2 жыл бұрын
@@gurbhindersinghaulakh7194 dimag set aa sach nu sach khen wich tuhanu saram auondi aa ki krni idda di jhooti izzat pheali gal test tube wala chakar he kyu rakhna aa punjab nu nasha mukat kro afeem di khedi jado hon lagg gyi chitta app he khatam ho jana new generation apne bache app jamogi kise test tube di lod nhi paini pheale time wich test tube ni hundiya c te os time sada Punjab v khusiya bhariya c
@gurvindersinghbawasran3336
@gurvindersinghbawasran3336 2 жыл бұрын
ਕਿਸਾਨਾਂ ਨੇ ਹੀ ਜਿਆਦਾ ਬਰਬਾਦੀ ਕੀਤੀ ਹੈ ਪਾਣੀ ਦੀ,,, ਇਹੀ ਸਭ ਤੋਂ ਵੱਧ ਦੁਹਾਈ ਦਿੰਦੇ ਆ ਪਾਣੀ ਦੀ
@sarbjitsingh463
@sarbjitsingh463 2 жыл бұрын
ਸਭ ਸਚਾਈ ਏ।ਕਿਸਾਨ ਨੇਤਾ ਵਾਰੇ ਬਿਲਕੁਲ ਸਹੀ ਕਿਹਾ, ਇਹ ਨੇਤਾ ਹਰਾਮਜ਼ਾਦਗੀ ਕਰਦੇ ਨੇ।
Beat Ronaldo, Win $1,000,000
22:45
MrBeast
Рет қаралды 158 МЛН
Une nouvelle voiture pour Noël 🥹
00:28
Nicocapone
Рет қаралды 9 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Леон киллер и Оля Полякова 😹
00:42
Канал Смеха
Рет қаралды 4,7 МЛН
Beat Ronaldo, Win $1,000,000
22:45
MrBeast
Рет қаралды 158 МЛН