ਵੇਖੋ ਪਰੀਆਂ ਤੋਂ ਸੋਹਣੀ ਕੁੜੀ ਕਿਉਂ ਚਲਾਉਂਦੀ ਟਰੱਕ😳ਜਾਣੋ ਸ਼ੋਂਕ ਜਾਂ ਮਜ਼ਬੂਰੀ | Amrit Gill Bathinda Truck Driver

  Рет қаралды 1,645,879

Bolly Holly Baba

Bolly Holly Baba

Күн бұрын

ਵੇਖੋ ਪਰੀਆਂ ਤੋਂ ਸੋਹਣੀ ਕੁੜੀ ਕਿਉਂ ਚਲਾਉਂਦੀ ਟਰੱਕ😳ਜਾਣੋ ਸ਼ੋਂਕ ਜਾਂ ਮਜ਼ਬੂਰੀ | Amrit Gill Bathinda Truck Driver Interview
#AmritGill #Interview #BollyHollyBaba
🏅JOIN NOW: KZbin Mastery Course CLICK 👉: JagmeetBrar.com
Visit Our Website: www.bollyhollyb...
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 1 000
@skahlon1000
@skahlon1000 2 жыл бұрын
ਸਤਿ ਨਾਮੁ ਵਾਹਿਗੁਰੂ ਜੀ ਮੇਹਰ ਕਰਨਗੇ ਧੀ ਉਤੇ ਜਿਉਂਦੀ ਰਹੇ ਧੀਏ ਵਾਹਿਗੁਰੂ ਜੀ
@gurtejsinghsroye4300
@gurtejsinghsroye4300 2 жыл бұрын
ਮੈਂ ਵੀ ਇਕ ਡਰਾਇਵਰ ਹਾਂ ਪੂਰਾ ਇੰਡੀਆ ਘੁੰਮਿਆ ਕੱਲਾ ਕੱਲਾ ਸ਼ਹਿਰ ਚੇਤੇ ਹੈ ਇੰਡੀਆ ਦਾ
@geetakapoor8215
@geetakapoor8215 2 жыл бұрын
Ok.good
@amantatla5905
@amantatla5905 2 жыл бұрын
ਗੱਡੀ ਚਲਾਉਣਾ ਕੋਈ ਮਾੜਾ ਕੰਮ ਨਹੀਂ,,ਪਰ ਭੈਣ ਮੇਰੀਏ ਗਾਂਧੀ ਪਰਿਵਾਰ ਦਾ ਨਾਮ ਲੈਣ ਤੋਂ ਪਹਿਲਾਂ,,,ਮਾਈ ਭਾਗੋ ਨੂੰ,, ਮਹਾਰਾਜਾ ਰਣਜੀਤ ਸਿੰਘ ਜੀ,, ਨੂੰ ਵੀ ਯਾਦ ਰਖ ਲਿਆ ਜਾਵੇ,, ਪੰਜਾਬੀ ਭਾਸ਼ਾ ਨੂੰ ਪਹਿਲ ਦਿੱਤੀ ਜਾਵੇ,,, ਕੰਮ ਕੋਈ ਵੀ ਮਾੜਾ ਨਹੀਂ ਹੁੰਦਾ,,ਪਰ,ਕਰਨ ਦਾ, ਤਰੀਕਾ ਚਾਹੀਦਾ,, ਪ੍ਰਮਾਤਮਾ ਚੜ੍ਹਦੀ ਕਲਾ ਰੱਖੇ
@gursewaksekhon5368
@gursewaksekhon5368 2 жыл бұрын
Bilkul sahi keha bai
@tarsemmannp5499
@tarsemmannp5499 2 жыл бұрын
100% right ✅ ਵੀਰ ਜੀ
@ਪੰਜਾਬਦੇਰੁੱਖ
@ਪੰਜਾਬਦੇਰੁੱਖ 2 жыл бұрын
Tusi Ave na yaada seyaane na bn jaea kro
@musclehutbodybuilding2583
@musclehutbodybuilding2583 2 жыл бұрын
Video sari vadhiya c per gandhi wali gal ton video nal hi band karti appa
@sukhsidhu4030
@sukhsidhu4030 2 жыл бұрын
ਕੁੜੀਆਂ ਦੀ ਪਾਡੀਆ ਮਾਰਨ ਦੀ ਅਾਦਤਾਂ ਨਹੀ ਜਾਦੀਆਂ
@sukhmandhillon6474
@sukhmandhillon6474 2 жыл бұрын
ਇਸ ਦਾ ਸ਼ੌਕ ਏ ਨਾ ਕੇ ਮਜਬੂਰੀ ਇਹ ਕੁੜੀ ਗੱਲਾਂ ਵਿਚ ਬਹੁਤ ਮਾਹਰ ੲਏ ਡਰਾਇਵਰੀ ਵਾਲੀ ਕੋਈ ਗੱਲ ਨਹੀਂ
@sukhpalbatth5807
@sukhpalbatth5807 2 жыл бұрын
ਇਹ ਤਾਂ ਫੁਕਰੀ ਹੈ ਯਾਰ ਇਸ ਨੂੰ ਪੁੱਛੋ ਘੁਆਟੀ ਕਿੰਨੇ ਵਾਰ ਗਈ ਹੈ ਗੁਜਰਾਤ ਗਈ ਹੈ ਕਲਕੱਤੇ ਗਈ
@sonukang7333
@sonukang7333 2 жыл бұрын
Bai aa ta Fukui aa gussi janani
@thenaturenews1
@thenaturenews1 2 жыл бұрын
Bilkul
@sarabjitsingh3295
@sarabjitsingh3295 2 жыл бұрын
Fukre aa 100 no de
@Majha_sidez
@Majha_sidez 2 жыл бұрын
.fukri
@sarabjitsingh3295
@sarabjitsingh3295 2 жыл бұрын
Ryt
@BHULLAR1.5M
@BHULLAR1.5M 2 жыл бұрын
_ਲੋਕ ਅੱਜਕਲ ਫੈਮਸ ਹੋਣ ਲਈ ਬਹੁਤ ਪਾਪੜ ਵੇਲਦੇ ਨੇ ਬੀਬਾ ਜੀ ਵੀ ਵਧੀਆ ਵੇਲ ਰਹੇ ਨੇ ਬਾਕੀ ਬੀਬਾ ਜੀ ਤੁਸੀ ਫਿਲਮਾਂ ਵਿੱਚ ਕੰਮ ਕਰੋ ਬਹੁਤ ਫੇਮਸ ਹੋਵੋਗੇ ਐਕਟਰ ਬਹੁਤ ਵਧੀਆ ਹੋ ਤੁਸੀ_
@atindermalhi969
@atindermalhi969 2 жыл бұрын
ਇਹੋ ਜਹਿਆ ਧੀਆਂ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਦੀਆਂ ਨੇ।
@parmindersingh1671
@parmindersingh1671 2 жыл бұрын
ਜਿਨ੍ਹਾਂ ਦੇ ਘਰ ਦਾਣੇ ਓਨ੍ਹਾਂ ਦੇ ਕਮਲੇ ਵੀ ਸਿਆਣੇ ( ਏਸ ਮੈਡਮ ਨੂੰ ਗੱਲਾਂ ਆਉਂਦੀਆਂ ਨੇ ਕਿਓਂਕਿ ਟਰੱਕ ਚਲਾਓਣਾ ਏਹਦਾ ਸੌਂਕ ਐ ਨਾਂ ਕਿ ਮਜ਼ਬੂਰੀ ਪਰ ਐਕਟਰ ਕਮਾਲ ਦੀ ਐ)
@sukhwindersandhu1153
@sukhwindersandhu1153 2 жыл бұрын
Ryt galbat to dikhta esdi
@daisyrandhawa7326
@daisyrandhawa7326 2 жыл бұрын
Madm nu puchio MANIFESTO phla bnda ya ELECTIONS phla hunde ne......sb paise di game he...
@jitenderdhillon2749
@jitenderdhillon2749 2 жыл бұрын
ਵੀਰ ਗੱਲ ਤੁਹਾਡੀ ਬਿਲਕੁਲ ਸਹੀ ਆ। ਬੱਸ ਸ਼ੋਕਿਆ ਗੱਡੀ ਚਲਾਉਣੀ ਸਿੱਖੀ ਆ। ਐਵੇਂ ਗੱਲਾਂ ਛੱਡੀ ਜਾਂਦੀ ਤੇ ਐਕਟਿਗ ਕਰੀ ਜਾਂਦੀ ਐ। ਰਵੇ ਖਾ ਮਹੀਨਾ ਘਰੋਂ ਬਾਹਰ ਜੇ ਅੱਖਾਂ ਵਿੱਚੋਂ ਗੇਡ ਵੀ ਪੂਜ ਹੋਗੀ। ਪੱਕਾ ਡਰੈਵਰ ਐ ਗੱਡੀ ਵਿੱਚ ਚੜਦਾ ਜਿਵੇਂ ਇਹ ਲਮਕ ਲਮਕ ਕੇ ਚੜੀ ਆ😁😅। ਆਹਾ ਸਾਰਾ ਇਟਰਵਿਉ ਸਕਰਿਪਟਿਡ ਆ। ਇਹਨੂੰ ਰਾਜਨੀਤੀ ਵੀ ਪਤਾ ਇਹ ਲਿਖ ਵੀ ਲੈੰਦੀ ਇਹ ਬੁਟੀਕ ਵੀ ਚਲਾਉਂਦੀ ਆ। 😱😱
@parmindersingh1671
@parmindersingh1671 2 жыл бұрын
@@jitenderdhillon2749 ਬਿਲਕੁਲ ਜੀ
@akashdeep919
@akashdeep919 2 жыл бұрын
ਚੰਗੇ ਘਰਾਣੇ ਦੀ ਧੀ ਐ ਤਾਂ ਹੀ ਤਾਂ ਟਰੱਕ ਚਲਾਣ ਲੱਗੀ ਐ ਮਾੜੇ ਘਰਾਣੇ ਦੇ ਲੋਕ ਤਾਂ ਮੁੰਡੀਆਂ ਨੂੰ ਵੀ ਇਸ ਕੰਮ ਵਿੱਚ ਪਾਣ ਤੋਂ ਡਰਦੇ ਨੇ
@dilbagpatto3419
@dilbagpatto3419 2 жыл бұрын
ਵੀਰੇ ਇਹਨੀ ਟੋਰ ਕਡ ਕੇ ਟਰੱਕ ਨਹੀਂ ਚਲਾਏ ਨਹੀਂ ਜਾਣਦੇ
@jsinghjsingh2110
@jsinghjsingh2110 2 жыл бұрын
ਵੀਰ ਜੀ ਇਹ ਪੜ੍ਹੀ ਲਿਖੀ ਆ ਟੌਰ ਤੇ ਹੋਉਗੀ
@tajindersingh5578
@tajindersingh5578 2 жыл бұрын
@@jsinghjsingh2110 ta koi hoor kamm Ker lave a bond pange jurru Laine a
@happybhullar8933
@happybhullar8933 2 жыл бұрын
bai aive muft da gyaan vand rhi hai jihde kol 4 paise ho jaan oh ehda hi gyaan vand da
@Punjabi-f9b
@Punjabi-f9b 2 жыл бұрын
@@happybhullar8933 ਤੇਰੀ ਕਿਉਂ ਬੁੰਡ ਪਾੜਦੀ ਆ ਕਿਸੇ ਨੂੰ ਤਰੱਕੀ ਕਰਦਿਆ
@chajjukhan6222
@chajjukhan6222 2 жыл бұрын
ਬਾਹਰ ਰੋਡ ਤੇ ਇੱਕ ਵਾਰੀ ਗੱਡੀ ਚਲਾਈ ਤਾਂ ਇਡੀਆ ਰੋਡ ਬਾਰੇ ਤੈਨੂੰ ਆਪ ਚਾਨਣ ਹੋਜੂ ਬੀਬਾ
@gorasoni4392
@gorasoni4392 2 жыл бұрын
ਬਹੁਤ ਵਧੀਆ ਗੱਲ ਹੈ ਕਿ ਲੜਕੀਆਂ ਵੀ ਟਰਾਂਸਪੋਰਟ ਦੇ ਕੰਮ ਵਿਚ ਆ ਰਹੀਆਂ ਹਨ ਕੰਮ ਕੋਈ ਬੁਰਾ ਨਹੀਂ ਇਹ ਗੱਲ ਬਿਲਕੁਲ ਸਹੀ ਗੱਲਾਂ ਬੀਬਾ ਜੀ ਦੀਆਂ ਡਰਾਈਵਰ ਵੀਰਾਂ ਲੲੀ
@amandeepkour6339
@amandeepkour6339 2 жыл бұрын
👌👌
@kuljitsinghwarraich7479
@kuljitsinghwarraich7479 2 жыл бұрын
ਮਹਾਤਮਾ ਗਾਂਧੀ ਤੇ ਮਹਾਨ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਆਪਸ਼ ਵਿੱਚ ਕੋਈ ਮੇਲ ਨਹੀਂ ਫਰਕ ਮੈ ਦਸ਼ਦਾ ਗਾਂਧੀ ਹਿਜੜਾ ਸੀ ਮਹਾਰਾਜਾ ਰਣਜੀਤ ਸਿੰਘ ਮਰਦ ਮਰਜੀਵਰਾ ਗੁਰੂ ਦਾ ਸਿੱਖ ਸੀ
@ਜਸਮੇਰਸਿੰਘਧਨੋਆ
@ਜਸਮੇਰਸਿੰਘਧਨੋਆ 2 жыл бұрын
yes Lion of Panjaab Maharaja Ranjeet Singh
@parminderkaur9127
@parminderkaur9127 2 жыл бұрын
Har insaan ch Parmatma ne koi ek tan changi gal paee he honi..... Fer uh kitin ve laine koi maddi gal.nahi. Main Gandhi de qualification nu dekhde.... tanhi uh impress kar paonda.... Hun recently example hai.....Deep sidhu....bcz of his education..... vast knowledge, world level informations sabh cee.... tanhi gal karde nu dil karde ke sunni chalo..... and kine confirm and confidence nal gal karda ee. So har ek tonh good good adopt kar lo
@jaswinderjaswinder9101
@jaswinderjaswinder9101 2 жыл бұрын
Gandhi 👎👎👎👎👎maha Raja Ranjit Singh Shere punjab ❤❤❤❤❤❤❤🙏🏼🙏🏼🙏🏼🙏🏼🙏🏼🙏🏼bhen Congress Party vich honi aa
@bhupindersinghkamboj6628
@bhupindersinghkamboj6628 2 жыл бұрын
😆😆😄😄😄🤣🤣🤣🤣✋
@HarvinderSingh-yy8th
@HarvinderSingh-yy8th 2 жыл бұрын
Gandhi anti SIKH, anti- Dalits, anti- muslim see. Maharaja Ranjit Singh Ayash see. Usdiyan 3 gharwalian, 5 Rakhailan atay hor pta nahin kiniya aurtan naal sabandh san. Avay na galat information failao. Jaykar oh layak hunda taan apnay darbar vich beahmin, Rajput dogray Rajputs na rakhda. Ohna de maut ton baad 24 ghanray vich he ohna day mehal vich 600-700 lokan da murder kitta gaya. Ohna diyan patnian nu Hindu riti rivaz anusar satti kitta gaya. Ohna de ek British gharwali ton kunwar Dalip Singh atay 7 hor bachhay paida hoye. Jo apnay desh he rahay Maharaja Dalip Singh he Bharat aa sakiya. Oh ve Christian ban chuka see. Iston pta chalda hai ke usnay apnay ghar vich kinnay dushman jma kittay hoye san. Usnay apni jatti day koe khas bandian nu Raj chalaun de training nahin ditti. Isliye Khalsa Raj jalde khatam ho gaya. Karan Maharaja Ranjit Singh Ayash see. Isliye usnay Raj nu chalda rakhan laye koe veshaysh kadam nahin chukiya. Tusi daso ke ayaah banda changa Raj chala sakda hai. Captain Amrinder Singh nu he dekh lavo. 80 saal vich ARUSHA naal conference fer BJP--RSS vich chala gaya. Bakki jinnay tusi naam laye han sab dramaybaz han. Mamta sirf dwkhava karde hai. Taan he 1.75 % Brahmin population walay Bengal tay raj Karde hai. Istran natakbazi karkay eh 26% muslims atay 32% ST adi vasi lokan nu murakh bnakay apna raj kayam karde hai. Fer Brahmin, Kshatriya, vaish nu policies bnakay amir bnaunde hai atay SC, ST, OBC atay inha vichon nikalay MINORITIES day lokan nu garib bnaunde hai. Jinna lokan da eh deah he nahin. Tusi ohna day fan ho. BAMCEF day member bano. Taan he jaagriti avaygee.
@ManpreetSingh-gh3pq
@ManpreetSingh-gh3pq 2 жыл бұрын
ਭੈਣ ਗਾਂਧੀ ਕਿੱਧਰੋ vadiya ਲੱਗਦਾ.... ਆਪਣਾ ਇਤਿਹਾਸ read ਕਰੋ.. ਹਰੀ ਸਿੰਘ nalva ਜੀ. ਮਾਈ ਭਾਗੋ ਜੀ, ਮਾਤਾ ਗੁਜਰੀ ਜੀ, ਮਹਾਰਾਣੀ ਜ਼ਿੰਦਾ, ਮਹਾਰਾਜਾ ਰਣਜੀਤ ਸਿੰਘ, ਜ਼ੋਰਾਵਰ ਸਿੰਘ ਜੀ....ਸਾਡਾ ਬਾਬਾ ਨਾਨਕ ਦੇਵ ਜੀ ਤੇ ਹੋਰ ਬਹੁਤ ਸਾਰੀਆਂ ਉਦਹਾਰਨਾ ਨੇ ਜੀ.
@ManjitKaur-ro5dc
@ManjitKaur-ro5dc 2 жыл бұрын
0 01l L0⁹ that is a
@skkuldeep660
@skkuldeep660 2 жыл бұрын
gandhi ta punjab da gaddhar se
@jasthana7195
@jasthana7195 2 жыл бұрын
ਹਾਹਾਹਾਹਾਹ ਮੈਂ ਵੀ ਏਹੀ ਦੇਖਣ ਆਇਆ ਸੀ ਕੁਮੈਂਟਾਂ ਚ,, ਮੈਨੂੰ ਪਤਾ ਸੀ ਮਹਾਤਮਾ ਗਾਂਧੀ ਦਾ ਨਾਂਅ ਸੁਣਕੇ ਕਈ ਲੱਕੜਸਿਰਿਆਂ ਦਾ ਬਵਾਸੀਰ ਆਲਾ ਫੋੜਾ ਰਿਸਣਾ ਸ਼ੁਰੂ ਹੋ ਗਿਆ ਹੋਣਾ😀 ਸਾਲਿਓ .. ਤਾਂਹੀ ਥੋਨੂੰ ਬਾਹਲਾ ਮੂੰਹ ਨੀਂ ਲਾਇਆ ਦੁਨੀਆ ਨੇਂ, ਤੁਸੀਂ ਤਾਲਿਬਾਨੀਆਂ ਵਾਂਗੂੰ ਆਬਦੀ ਗੱਲ ਜ਼ਬਰਦਸਤੀ ਥੋਪਦੇ ਓਂ ਲੋਕਾਂ ਤੇ, ਅਗਲੇ ਨੇਂ ਓਹਦੀ ਪਸੰਦ ਪੁੱਛੀ ਤੇ ਅਗਲੀ ਨੇਂ ਆਪਣੀਂ ਪਸੰਦ ਦੱਸਤੀ,, ਤੂੰ ਕੌਣ ਵਿੱਚ??? ਖਾਹਮਖਾਹ,, ਇਹ ਪੜੀ ਲਿਖੀ ਕੁੜੀ ਦੀ inspiration ਹੋਰ ਤੇਰੇ ਵਰਗਾ ਗਵਾਰ ਥੋੜੀ ਹੋਣਾ ਕੋਈ, ਇਹ ਤਾਂ ਸ਼ੁਕਰ-ਆ ਇਹਨੇ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਲੈਤਾ, ਨਹੀਂ ਸਾਲਿਓ ਤੁਸੀਂ ਤਾਂ ਸੜਕ ਤੇ ਇਹਦੇ ਟਰੱਕ ਮੂਹਰੇ ਦਰੀ ਵਿਛਾ ਲੈਣੀ ਸੀ
@beejumarwah6431
@beejumarwah6431 2 жыл бұрын
Manpreet kaur: jado koi kahe mainu gandhi to inspiration miliya samaj lavo oh insaan kinna ghatiya hovega jis di inspiration bloody gandhi family Jove.
@sunitarani3073
@sunitarani3073 2 жыл бұрын
ਸਹੀ ਗੱਲ ਆ ਵੀਰ ਜੀ ਤੁਹਾਡੀ?
@gurvindersingh5507
@gurvindersingh5507 2 жыл бұрын
ਮਹਾਤਮਾ ਗਾਂਧੀ,ਪਿ੍ਯੰਕਾ ਗਾਂਧੀ ਇਹੋ ਜਿਹੇ ਨੀਚ ਕਿਰਦਾਰਾਂ ਦਾ ਮਹਾਰਾਜਾ ਰਣਜੀਤ ਸਿੰਘ ਵਰਗਿਆਂ ਨਾਲ ਤੁਲਨਾ ਬਹੁਤ ਗਲਤ ਐ, ਬਾਕੀ ਪਰਮਾਤਮਾ ਕੁੜੀ ਨੂੰ ਤਰੱਕੀ ਬਖ਼ਸ਼ੇ
@ਮਨਜੀਤਾਸੰਧੂ
@ਮਨਜੀਤਾਸੰਧੂ 2 жыл бұрын
ਬਹੁਤ ਵਧੀਆ ਭੈਣ ਮੇਰੀਏ ਵਾਹਿਗੁਰੂ ਮਿਹਰ ਕਰਨ ਤੰਦਰੁਸਤੀਆਂ ਬਖਸ਼ੇ ਪਰਮਾਤਮਾ
@KaramSingh-nt1ub
@KaramSingh-nt1ub 2 жыл бұрын
Good 👍❣️
@jagdishdhillon3368
@jagdishdhillon3368 2 жыл бұрын
Very good evry young should learn 👍
@MajorSingh-eo5lq
@MajorSingh-eo5lq 2 жыл бұрын
W
@jagdeepgill3792
@jagdeepgill3792 2 жыл бұрын
💕💕💕💝💝💝💯👌
@jawinderbakshi1798
@jawinderbakshi1798 2 жыл бұрын
Qq
@babasingh851
@babasingh851 2 жыл бұрын
ਬੁਹਤ ਬੁਹਤ ਸਲਾਮ ਪੰਜਾਬ ਦੀ ਧੀ ਨੂੰ ਪਰਮਾਤਮਾ ਧੀ ਦੀ ਲੰਬੀ ਉਮਰ ਕਰੇ ਸਦਾ ਚੜ੍ਹਦੀ ਕਲਾ ਵਿਚ ਰੱਖੇ
@shaan8466
@shaan8466 2 жыл бұрын
ਇਹ ਹੈ ਪੰਜਾਬ ਦੀਆਂ ਅਸਲੀ ਧੀਆਂ ਦੀ ਉਦਾਹਰਣ, ਬਹੁਤ ਮਾਣ ਹੈ ਤੁਹਾਡੇ ਤੇ.
@jassreet3974
@jassreet3974 2 жыл бұрын
Ccchhhhhhhhhhhhnn
@jaspalgoyal5200
@jaspalgoyal5200 2 жыл бұрын
[
@tajindersingh1203
@tajindersingh1203 2 жыл бұрын
Krrarrrrrerrkrrrkrrrrrrvrrarrarrrkrrrrrrrrkrkrrarrrkrrrrkrrrrrrkrrkrrrnrkrrrreakakr
@happybhullar8933
@happybhullar8933 2 жыл бұрын
chiku
@ShamsherSingh-wx3lq
@ShamsherSingh-wx3lq 2 жыл бұрын
ਧੀਆਂ ਕੀ ਕਰ ਸਕਦੀਆਂ ਕਲਪਨਾ ਚਾਵਲਾ ਵੀ ਇੱਕ ਧੀ ਬਾਕੀ ਖਾਸ ਤੋਰ ਪਿਉ ਦਾ ਬਹੁਤ ਰੋਲ ਹੁੰਦਾ ਆਪਣੀ ਧੀ ਅੱਗੇ ਪੂਰਾ ਮੌਕਾ ਦੇਣਾ ਚਾਹੀਦਾ ਹੈ ਬਹੁਤ ਮਾਣ ਵਾਲੀ ਗੱਲ ਇਸ ਧੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣਾ ਤੰਦਰੁਸਤੀ ਬਖਸ਼ੀ ਮੇਰੇ ਮਾਲਕਾਂ ਸਭ ਧੀਆਂ ਹਮੇਸ਼ਾਂ ਅੱਗੇ ਆਉਣ ਦਾ ਮੌਕਾ ਦੇਣਾ ਚਾਹੀਦਾ ਹੈ
@dharamveersingh1231
@dharamveersingh1231 2 жыл бұрын
.ਕਈ ਕੁੜੀਆ ਨੂੰ instagram ta ਵੀਡੀਓ ਬਣਾਉਣ ਤੋ ਵਿਹਲ ਮਿਲਦੀ But proud ha ਇਸ ਭੈਣ ਤੇ
@jagjitsidhu3354
@jagjitsidhu3354 2 жыл бұрын
ਬਹੁਤ ਮਾਣ ਐ ਪੁੱਤਰਾ ਤੇਰੇ ਤੇ ਪਰਮਾਤਮਾ ਤੈਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ
@parladsingh6817
@parladsingh6817 2 жыл бұрын
I'm proud of you sister good thinking ਇਦਾਂ ਦੀਆਂ ਧੀਆਂ ਮਾਣ ਨੇ ਪੰਜਾਬ ਦਾ
@malkeetsingh843
@malkeetsingh843 2 жыл бұрын
ਜਦੋਂ ਜਨਮ ਹੁੰਦਾ ਤਾਂ ਡਰਾਇਵਰ ਦੀ ਜਰੂਰਤ, ਜਦੋਂ ਮੈਰਿਜ ਹੁੰਦੀ ਤਾਂ ਡਰਾਈਵਰ ਦੀ ਜਰੂਰਤ ਤੇ ਜਦੋਂ death ਹੁੰਦੀ ਓਦੋਂ ਵੀ drivers ਦੀ ਜਰੂਰਤ ਫੇਰ ਆਪਾਂ ਕਿਵੇਂ ਇਹਨਾਂ ਨੂੰ ਮਾੜਾ ਕਹਿ ਸਕਦੇ ਆ, ਸਮਾਜ ਨੂੰ ਸੋਚ ਬਦਲਣ ਦੀ ਜਰੂਰਤ ਆ 🙏
@msshergill1112
@msshergill1112 2 жыл бұрын
ਪਤਰਕਾਰ ਵੀ ਸਮਝ ਗਿਆ ਕਿ ਮੈਡਮ ਓਵਰ ਐਕਟਿੰਗ ਕੁੱਝ ਜਿਆਦਾ ਹੀ ਕਰ ਰਹੀ ਹੈ 🤣😂4:12
@Moonly111
@Moonly111 2 жыл бұрын
🤣🤣🤣🤣🤣🤣
@meharsinghsandhu4567
@meharsinghsandhu4567 2 жыл бұрын
ਬੀਬਾ ਜੀ ਜਿੰਨੇ ਵਕ਼ਤ ਜਿੱਤ ਲਿਆ ਉਹਨੇ ਜੱਗ ਜਿੱਤ ਲਿਆ। ਵਕ਼ਤ ਸੱਭ ਤੋਂ ਬਲਵਾਨ ਹੈ।
@kawalnainsingh8067
@kawalnainsingh8067 2 жыл бұрын
I am very glad on u that driving a big vehicle and shown the hardwork to other ladies।
@JagdishSingh-be7lc
@JagdishSingh-be7lc Жыл бұрын
ਖੁਸ਼ ਕੀਤੈ ਧੀਏ ,ਹਸਦੀ ਵੱਸਦੀ ਰਹਿ ਹਮੇਸਾਂ ! ਕੁਦਰਤ ਤੈਨੂੰ ਹੋਰ ਬਲ ਦੇਵੇ ਜਿਸ ਸਦਕਾ ਤੂੰ ਉਹ ਤਰੱਕੀਆਂ ਹਾਸਿਲ ਕਰੇੰ ਜੋ ਤੇਰੀਆਂ ਖ਼ਾਹਸ਼ਾਂ ਹਨ !
@AmrikSingh-gm6de
@AmrikSingh-gm6de 2 жыл бұрын
ਮਹਾਰਾਜਾ ਰਣਜੀਤ ਸਿੰਘ ਤੇ ਗਾਂਧੀ ਦਾ ਕੀ ਮੇਲ ,ਜ਼ਮੀਨ ਅਸਮਾਨ ਦਾ ਫ਼ਰਕ ਹੈ ਮਹਾਰਾਜਾ ਰਣਜੀਤ ਸਿੰਘ ਦਾ
@jasthana7195
@jasthana7195 2 жыл бұрын
ਹਾਹਾਹਾਹਾਹ ਮੈਂ ਵੀ ਏਹੀ ਦੇਖਣ ਆਇਆ ਸੀ ਕੁਮੈਂਟਾਂ ਚ,, ਮੈਨੂੰ ਪਤਾ ਸੀ ਮਹਾਤਮਾ ਗਾਂਧੀ ਦਾ ਨਾਂਅ ਸੁਣਕੇ ਕਈ ਲੱਕੜਸਿਰਿਆਂ ਦਾ ਬਵਾਸੀਰ ਆਲਾ ਫੋੜਾ ਰਿਸਣਾ ਸ਼ੁਰੂ ਹੋ ਗਿਆ ਹੋਣਾ😀 ਸਾਲਿਓ .. ਤਾਂਹੀ ਥੋਨੂੰ ਬਾਹਲਾ ਮੂੰਹ ਨੀਂ ਲਾਇਆ ਦੁਨੀਆ ਨੇਂ, ਤੁਸੀਂ ਤਾਲਿਬਾਨੀਆਂ ਵਾਂਗੂੰ ਆਬਦੀ ਗੱਲ ਜ਼ਬਰਦਸਤੀ ਥੋਪਦੇ ਓਂ ਲੋਕਾਂ ਤੇ, ਅਗਲੇ ਨੇਂ ਓਹਦੀ ਪਸੰਦ ਪੁੱਛੀ ਤੇ ਅਗਲੀ ਨੇਂ ਆਪਣੀਂ ਪਸੰਦ ਦੱਸਤੀ,, ਤੂੰ ਕੌਣ ਵਿੱਚ??? ਖਾਹਮਖਾਹ,, ਇਹ ਪੜੀ ਲਿਖੀ ਕੁੜੀ ਦੀ inspiration ਹੋਰ ਤੇਰੇ ਵਰਗਾ ਗਵਾਰ ਥੋੜੀ ਹੋਣਾ ਕੋਈ, ਇਹ ਤਾਂ ਸ਼ੁਕਰ-ਆ ਇਹਨੇ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਲੈਤਾ, ਨਹੀਂ ਸਾਲਿਓ ਤੁਸੀਂ ਤਾਂ ਸੜਕ ਤੇ ਇਹਦੇ ਟਰੱਕ ਮੂਹਰੇ ਦਰੀ ਵਿਛਾ ਲੈਣੀ ਸੀ
@gurlabhsingh8072
@gurlabhsingh8072 2 жыл бұрын
ਚਲੋ ਚੰਗੀ ਗੱਲ ਹੈ ਮੇਹਨਤ ਕਰਨਾ ਜੋ ਪੱਕਾ ਅਤੇ ਸਦਾ ਗੱਡੀ ਚਲਾਉਣ ਇੱਕ ਤਪੱਸਿਆ ਹੈ ਸੱਪ ਦੀ ਸਿਰੀ ਤੋਂ ਨੋਟ ਚੁੱਕਣੇ ਬਹੁਤ ਸੁਰਤ ਵਾਲਾ ਕੰਮ ਡਰੈਵਰਾ ਨਾਲ ਵਰਤ ਕੇ ਪੱਚੀ ਸਾਲ ਤੋਂ ਡਰੈਵਰ ਵੀਰਾਂ ਨਾਲ ਬਹੁਤ ਅੱਛੇ ਇਨਸਾਨ ਹੁੰਦੇ ਹਨ
@JagroopSingh-no7xy
@JagroopSingh-no7xy 2 жыл бұрын
ਯਾਰ ਜੇ ਪਰੀਆਂ ਇਹੋ ਜਿਹੀਆਂ ਹੁੰਦੀਆਂ ਮੇਰਾ ਤਾ ਪਰੀਆਂ ਤੋ ਹੀ ਵਿਸ਼ਵਾਸ ਉਠ ਗਿਆ
@deshpardesh2394
@deshpardesh2394 2 жыл бұрын
U🐒🐒🐒🐒🐒
@parmjeet4773
@parmjeet4773 2 жыл бұрын
🤣🤣🤣🤣
@sukhchopra7153
@sukhchopra7153 2 жыл бұрын
😂😂😂😂😂😂😂😂😂😂😂
@sekhonhoney3880
@sekhonhoney3880 2 жыл бұрын
@@sukhchopra7153 🤫
@sekhonhoney3880
@sekhonhoney3880 2 жыл бұрын
@@parmjeet4773 🤫
@bajsinghgaming9891
@bajsinghgaming9891 2 жыл бұрын
ਫ਼ਾਮੁਸ ਹੋਣ ਲਈ ਪੇਡ ਇੰਟਰਵਿਊ
@geetakapoor8215
@geetakapoor8215 2 жыл бұрын
Yes
@SurjeetSingh-vd4ew
@SurjeetSingh-vd4ew 2 жыл бұрын
ਥੋੜਾ ਗੱਲਾ ਦਾ ਕੜਾਹ ਬਣਾਉਣ ਵਿਚ ਵੀ। ਮਾਹਿਰ ਹੋ ਮੈਡਮ ।
@msshergill1112
@msshergill1112 2 жыл бұрын
ਥੋੜਾ ਨਹੀਂ ਬਹੁਤ ਜਿਆਦਾ
@jassi7933
@jassi7933 2 жыл бұрын
Bilkul
@GurdevSingh-el9bm
@GurdevSingh-el9bm 2 жыл бұрын
ਵਾਹ ਜੀ ਵਾਹ ਕਮਾਲ ਕਰਤੀ ਧੀ ਰਾਣੀ ਨੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਹੋਰਨਾਂ ਨੂੰ ਵੀ ਇਹਨਾਂ ਤੋ ਸੇਧ ਲੈਣੀ ਚਾਹੀਦੀ ਹੈ ਡਾਨਸ ਕਰਕੇ ਪੈਸਾ ਕਮਾਉਣ ਤੋਂ ਜ਼ਿਆਦਾ ਚੰਗਾ ਹੈ ਇਜ਼ਤ ਦੀ ਰੋਟੀ ਖਾਉ ਧੀ ਰਾਣੀ ਨੂੰ ਢੇਰ ਸਾਰੀਆਂ ਦੁਆਵਾਂ
@ajmanderaulakh6376
@ajmanderaulakh6376 2 жыл бұрын
ਗਾਧੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਸੋਚ ਤੇ ਕਰਨੀ ਵੱਖੋ ਵੱਖਰੀ ਸੀ ਗਾਧੀ ਚੋਰ ਤੇ ਬੇਈਮਾਨ ਸੀ ਮਹਾਰਾਜਾ ਰਣਜੀਤ ਸਿੰਘ ਦਾਨੀ ਤੇ ਦਿਆਲੂ ਸੀ।।
@kamaljit2543
@kamaljit2543 2 жыл бұрын
Maharania bee cee
@baljindersinghlongowal4097
@baljindersinghlongowal4097 2 жыл бұрын
ਗਾਧੀਂ ਆਲੀ ਗੱਲ ਕਰਕੇ ਮੈ ਡਿਸਲਾਇਕ ਕਰੀ ਆ
@bahalsingh8564
@bahalsingh8564 2 жыл бұрын
Parmatma charhdee kala vakse
@inderpal1339
@inderpal1339 2 жыл бұрын
Madam kiddan de duniya ghumdeo o India vich dvr kuttia da ijjat jyada mai v dvr va
@NirmalSingh-sj4el
@NirmalSingh-sj4el 2 жыл бұрын
ਬਾਈ ਇਹ 10 ਟਾਈਰੀ ਗੱਡੀ ਚਲਾਉਦੀਐ ਮੇਰਾ ਬੇਟਾ 14 ਸਾਲ ਦਾ 18 ਟਾਈਰੀ ਗੱਡੀ ਨੂੰ ਵੀ ਚਲਾਉਂਦੇ ਪਰ ਡਰਾਇਵਰੀ ਦੇ ਘਰ ਬਹੁਤ ਦੂਰ ਨੇ ਬੀਬਾ ਇਹ ਬੀਬਾ ਨੂੰ ਪੁੱਛੋ ਜਦੋ 45 ਟਨ ਰੇਤਾਂ ਲੋੜ ਕੀਤਾ ਹੋਵੇ ਉਪਰੋ ਟਾਇਰਾਂ ਦੀ ਜੋੜੀ ਬਦਲੀ ਕਰਨੀ ਹੋਵੇ ਥੱਲੇ ਵੜਕੇ ਜੈਕ ਲਾਉਣਾ ਪੇਜੇ ਸੜਕ ਵੀ ਗਰਮ ਹੁੰਦੀਆਂ ਇਕੱਲਾ ਗੇਅਰ ਲਾਕੇ ਟਰੱਕ ਚਲਾਉਣਾ ਤਾਂ ਬਹੁਤ ਸੋਖਾ ਹੈ
@jobanjitsingh2800
@jobanjitsingh2800 2 жыл бұрын
Sahi aa
@Harmankahlon5370
@Harmankahlon5370 2 жыл бұрын
ਬੀਬਾ ਜੀ ਪੰਦਰਾਂ ਟਾਇਰਾਂ ਵਾਲਾ ਟਰਾਲਾ ਨਹੀਂ ਹੁੰਦਾ ਕੋਈ
@bhagatdhaliwal7717
@bhagatdhaliwal7717 3 ай бұрын
15 tyar Hahahahaha🤪🤪🤪🤪🤪🤪🤪
@gurdeepkaur9184
@gurdeepkaur9184 2 жыл бұрын
ਕੱਨਾ ਦੇ ਕਾੱਟੇ ਦਸਦੇ ਨੇ ਫੂਕਰਾ ਪਣ ਲਹਿੱਗਾ ਦੱਸ ਦਾ ਹ ਸਪੇਸਲ ਪੱਤਰ ਕਾਰ ਸੱਦਿਆ ਹ ਕਰ ਕਦੇ ਰੋਟੀ ਨਹੀ ਪਕਾਈ ਘਰ ਪੋਚੇ ਨਹੀ ਲਾਏ ਪਾੱਡੇ ਨਹੀ ਮਾੱਝੇ ਸੋਨੀਆ ਗਾੱਦੀ ਨੇ ਤੇ ਕਦੇ ਕੂਝ ਕਿਤਾ ਨਹੀ ਪੱਜਾਬ ਦੀ ਕਿਸੇ ਸਖਸੀਅਤ ਤੋਂ ਪ੍ਰਭਾਵਿਤ ਨਹੀ ਪੱਜਾਬ ਚ ਬਹੂਤ ਸਨ ਉੱਨਾਂ ਦੇ ਨਾੱ ਹੀ ਨਹੀ ਯਾਦ ਹੋਣੇ ਡਰਾਈਵਰਾਂ ਨੂ ਦਿਨ ਰਾਤ ਦੀ ਡਿਉਟੀ ਦਿਨ ਰਾਤ ਦੀ ਪੈਸੇ ਦੱਸ ਵੀਹ ਹਜ਼ਾਰ ਕਿ ਬਣਦਾ ਹ ਅੱਜ ਦੱਸ ਵੀਹ ਹਜ਼ਾਰ ਨਾਲ ਚਾਲੀ ਪੱਜਾਹ ਹਜ਼ਾਰ ਸਿਸਟਮ ਬਹੂਤ ਵਧੀਆ ਹ ਬੀਬੀ ਪਟਰੋਲ ਪੱਮ ਵੀ ਬੀਬੀ ਦਾ ਹ
@jasthana7195
@jasthana7195 2 жыл бұрын
ਤੂੰ ਸੋਨੀਆ ਗਾਂਧੀ ਬਾਰੇ ਫੇਰ ਲਿਖੀ ਪਹਿਲਾਂ ਢੰਗ ਨਾਲ ਪੰਜਾਬੀ ਲਿਖਣੀ ਸਿੱਖ
@SurjeetSingh-he1cl
@SurjeetSingh-he1cl 2 жыл бұрын
Great ji 😍😍😍😍 freedom wali gal hai ਸੁਰਜੀਤ ਸਿੰਘ ਜੁਲਾਹਾ
@gopidhaliwal4693
@gopidhaliwal4693 2 жыл бұрын
ਗॅਲਾ ਬਹੁਤ ਵਧੀਅਾ ਪਰ ਅਗਰੇਜੀ ਬੋਲ ਫੁਕਰ ਪੁਨਾ ਦਖਾਈ िਦਦਾ
@aulakhaulakh8872
@aulakhaulakh8872 2 жыл бұрын
Right
@thenaturenews1
@thenaturenews1 2 жыл бұрын
ਬਿਲਕੁਲ
@jasthana7195
@jasthana7195 2 жыл бұрын
ਮੈਂ ਸਮਝ ਸਕਦਾਂ ਕਿ ਅਨਪੜ੍ਹ ਗਵਾਰ ਬੰਦਿਆਂ ਨੂੰ ਗਰੇਜੀ ਬੋਲਣ ਆਲਾ ਕਿਵੇਂ ਵਿਓ ਅਰਗਾ ਲੱਗਦਾ ਹੁੰਦਾ
@thenaturenews1
@thenaturenews1 2 жыл бұрын
@@jasthana7195 ਬਿਲਕੁਲ ਗਲਤ ਅਨਪੜ੍ਹ ਗਵਾਰ ਦੀ ਗੱਲ ਨਹੀਂ ਵੀਰ ਫੁਕਰਪੁਨੇ ਦੀ ਗੱਲ ਕੀਤੀ ਆ ਗੋਪੀ ਧਾਲੀਵਾਲ ਨੇ
@jasthana7195
@jasthana7195 2 жыл бұрын
@@thenaturenews1 ਕੀ ਆਪ ਜੀ ਓਹਦੇ ਅਧਿਕਾਰਤ ਵਕੀਲ ਓਂ?? ਜੋ ਓਹਦੀ ਤਰਫੋਂ ਸਟੇਟਮੈਂਟ ਦੇਣ ਆਗੇ, ਜਾਂ ਓਹ ਵੀ ਤੁਹਾਡੀ ਹੀ ਕੋਈ ਫੇਕ ਨਾਂਅ ਵਾਲੀ ਆਈ ਡੀ ਹੈ🤔
@BaldevSingh-tm8qr
@BaldevSingh-tm8qr 2 жыл бұрын
Amrita g ap ate ap wargia all ladies nu dher sare selut ap warge dada g nu vi dher sara adr satkar bani de mutabk orta admi nalo siania hundia ne but kamle admi tanra jid nanhi kardia Malik da dita beshumar sabr hae g very good job.all raund job is good admi and ort brabr adhikari han
@karmjeetkaurkau7330
@karmjeetkaurkau7330 2 жыл бұрын
ਭੈਣ ਜੀ ਪੰਜਾਬੀ ਬੋਲੋ ਡਰਾਇਵਰੀ ਬਹੁਤ ਔਖੀਆ ਗਲਾ ਕਰਨੀ ਬਹੁਤ ਸੋਖੀਆ ਨੇ ਡਰਾਇਵਰ ਦੀ ਜਿਦਗੀ ਮੋਤ ਦੇ ਮੁਹ ਵਿਚ ਹੁਦੀਆ🙏🙏🙏🙏🙏
@jasthana7195
@jasthana7195 2 жыл бұрын
ਮੈਂ ਅਕਸਰ ਦੇਖਿਆ ਕਿ ਜੀਹਦਾ ਗਰੇਜੀ ਚ ਹੱਥ ਤੰਗ ਹੁੰਦਾ ਓਹ ਪੰਜਾਬੀ ਬੋਲਣ ਦੀਆਂ ਮੱਤਾਂ ਬਾਹਲੀਆਂ ਦਿੰਦਾ ਹੁੰਦਾ 😀 ਤੇ ਤੇਰੀ ਲਿਖੀ ਪੰਜਾਬੀ ਪੜ੍ਹਕੇ ਤੇਰੀ ਐਜੂਕੇਸ਼ਨ ਬਾਰੇ ਅੰਦਾਜ਼ਾ ਲਾਉਣਾ ਕੋਈ ਬਹੁਤੀ ਔਖੀ ਗੱਲ ਨੀਂ, ਪੰਜਾਬੀ ਦੀਏ ਠੇਕੇਦਾਰਨੀਏ ਤੇਰੇ ਤੇ ਤਾਂ ਗਲਤ ਪੰਜਾਬੀ ਲਿਖਣ ਦਾ ਪਰਚਾ ਦਰਜ ਹੋਣਾ ਚਾਂਹੀਦਾ 🤓 ਐਨੀਆਂ ਗਲਤੀਆਂ,ਜਲੂਸ ਕੱਢਤਾ ਮਾਂ ਬੋਲੀ ਦਾ
@paramjitsinghkholi4075
@paramjitsinghkholi4075 2 жыл бұрын
@@jasthana7195 ਤੁਸੀਂ ਕਿਹੜੀ ਪੰਜਾਬੀ ਭਾਸ਼ਾ ਦੀ ਪੀ ਐਚ ਡੀ ਕੀਤੀ ਹੋਈ ਹੈ। ਤੁਸੀਂ ਗਰੇਜੀ ਲਿਖਿਆ । ਲਗਦਾ ਹੈ ਪੰਜਾਬੀ ਭਾਸ਼ਾ ਵਿਚ ਡੁਹਾਡਾ ਹੱਥ ਤੰਗ ਹੈ। ਅੰਗਰੇਜ਼ੀ ਹੁੰਦਾ ਹੈ ਨਾ ਕੇ ਗਰੇਜੀ।
@paramjitsinghkholi4075
@paramjitsinghkholi4075 2 жыл бұрын
@@jasthana7195 ਜੀਹਦਾ ਵੀ ਗਲਤ ਹੈ। ਜਿਸਦਾ ਠੀਕ ਹੈ। ਪੰਜਾਬੀ ਦਾ ਠੇਕੇਦਾਰ ਬਣਨ ਤੋ ਆਪਣੀ ਪੰਜਾਬੀ ਤੇ ਧਿਆਨ ਦੇਣਾ ਜਰੂਰੀ ਹੈ।
@happybhullar8933
@happybhullar8933 2 жыл бұрын
aive fukriya maari jaandi eh kehra majboori ch chalaundi hai bas ehnu rasoyi da kam aukha lagda hona
@Punjabi-f9b
@Punjabi-f9b 2 жыл бұрын
Mam ਤੁਸੀਂ ਵੀ ਅੰਗਰੇਜ਼ੀ ਸਿੱਖੋ ਐਵੇਂ ਮਚੋ ਨਾ ਜੇ ਨਹੀਂ ਹੁੰਦੀ
@rachhpalsingh6091
@rachhpalsingh6091 2 жыл бұрын
ਇਹ ਹੈ ਭਾਈ ਪੰਜਾਬ ਦੀਆਂ ਧੀਆਂ ਮਾਲਕ ਇਹਦੇ ਸਿਰ ਤੇ ਹੱਥ ਰੱਖੇ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖ਼ਸ਼ੇ
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਭੈਣ ਜੀ ਦਿਲੋਂ ਸਲਾਮ ਕਰਦਾ ਤੁਹਾਨੂੰ ਭੈਣ ਜੀ ਇਸ ਤੋਂ ਪਤਾ ਲੱਗਦਾ ਪੰਜਾਬ ਦਿਆਂ ਦਲੇਰ ਤਿਆ ਦਾ, ਸਾਨੂੰ ਮਾਣ ਹੈ ਤੁਹਾਡੇ ਤੇ ਭੈਣ ਜੀ
@DRIRH_IRADE
@DRIRH_IRADE 2 жыл бұрын
ਬਹੁਤ ਹੀ ਵਧੀਆ ਜੀ। ਜੈ ਸ੍ਰੀ ਰਾਮ। ਪਰਮਾਤਮਾ ਤੁਹਾਡੇ ਤੇ ਮੇਹਰ ਕਰੇ।
@bahadursinghghotra7366
@bahadursinghghotra7366 2 жыл бұрын
I salute this lady,salute to her thinking.God bless her !
@tarnjitsinghwalia5566
@tarnjitsinghwalia5566 2 жыл бұрын
ਬਹੁਤ ਵਧੀਆ ਕੋਈ ਸ਼ਰਮ ਨਹੀਂ ਕੰਮ ਕੋਈ ਵੀ ਹੋਵੇ ।ਬਹੁਤ ਸਿਆਣੀਆਂ ਗੱਲਾਂ ਵੀ ।ਲੋਕੋ ਸਮਝੋ ਤੇ ਕਰੋ ।ਯੂਰਪ ਵਿੱਚ ਕੁੜੀਆਂ ਬੱਸਾਂ ਟਰੱਕ ਟੈਕਸੀ ਹਰ ਵਹੀਕਲ ਚਲਾਉਂਦੀਆਂ ।
@husanheera6867
@husanheera6867 2 жыл бұрын
ਮਨ ਜੀਤੇ ਜਗ ਜੀਤ, ਬੇਟਾ ਆਪ ਜੀ ਨੇ,ਸਭ ਦੇ ਮਨ ਜਿੱਤ ਲਏ, ਪ੍ਰਮਾਤਮਾ ਇਸ ਧੀ ਨੂੰ ਸਦਾ ਖੁਸ਼ ਰੱਖੀਂ, ਲੰਬੀ ਉਮਰ ਬਖਸ਼ੇ
@harjapsingh8799
@harjapsingh8799 2 жыл бұрын
ਬਹੁਤ ਵਧੀਆ ਬੀਬਾ ਜੀ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ, ਬਹੁਤ ਵਧੀਆ ਬਹੁਤ ਵਧਾਈਆਂ
@harmanSB
@harmanSB 2 жыл бұрын
ਮੈਨੂੰ ਤਾਂ ਇੰਨ੍ਹਾਂ ਟਰਾਲਿਆਂ ਕੋਲੋ ਲੰਘਦੇ ਏ ਡਰ ਲਗਦਾ।। ਧੰਨ ਏ ਤੂੰ ਦੇਵੀ
@JaspalSingh-vh7jm
@JaspalSingh-vh7jm 2 жыл бұрын
ਬਹੁਤ ਵਧੀਆ ਜੀ ਪ੍ਰਮਾਤਮਾ ਹੋਰ ਤਰੱਕੀ ਬਖ਼ਸ਼ੇ ਜੀ
@majorjohal4651
@majorjohal4651 2 жыл бұрын
ਫੁਕਰੀਆ ਜਿਆਦਾ ਮਾਰਦੀ ਆ ਇਹ ਦਿਖਾਵੇ ਲਈ ਆ ਏਨੂੰ ਕਹਿ ਚਲ ਕਲਕੱਤੇ
@laddidhaliwal1312
@laddidhaliwal1312 2 жыл бұрын
ਬਹੁਤ ਵਧੀਆ ਭੈਣ ਜੀ ਵਾਹਿਗੁਰੂ ਤੱਰਕੀਆ ਬੱਖਸੇ🙏
@varindersohivarindersohi4342
@varindersohivarindersohi4342 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਹਮੇਸ਼ਾ ਤੰਦਰੁਸਤ ਤੇ ਲੰਬੀ ਉਮਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ
@JaswantSingh-xb9rp
@JaswantSingh-xb9rp 2 жыл бұрын
ਧਰਮੀ ਫੋਜੀ ਅਤੇ ਸਾਬਕਾ ਖਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਮੇਰੀ ਧੀ ਰਾਣੀ ਨੂੰ ਅਤੇ ਸਾਰੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਚੱੜਦੀ ਕਲਾ ਵਿੰਚ ਰੱਖਣ ਜੀ ਅਤੇ ਵਾਹਿਗੁਰੂ ਜੀ ਧੀ ਰਾਣੀ ਨੂੰ ਲੰਮੀ ਉਮਰ ਬਖਸ਼ਿਸ਼ ਕਰਨ ਜੀ ਲੋਕਾ ਨੂੰ ਐਵੇਂ ਵਹਿਮ ਹੈ ਜੀ ਧੀਆਂ ਰਾਣੀਆਂ ਕਿਸੇ ਨਾਲੋਂ ਘੱਟ ਨਹੀਂ ਹਨ ਜੀ ਧੀ ਰਾਣੀ ਜੀ ਨੂੰ ਕਿਸੇ ਦੀ ਨਜਰ ਨਾ ਲੱਗੇ ਧੀ ਰਾਣੀ ਜੀ ਬਹੁਤ ਵਧੀਆਂ ਲੱਗਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ।ਮੇਰੇ ਗਰੀਬ ਵੱਲੋ ਤੁਹਾਡੇ ਅਤੇ ਤੁਹਾਡੇ ਪ੍ਰੀਵਾਰ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ ਗੁਰੂ ਫਤਹਿ ਪਰਵਾਨ ਕਰਨੀ ਜੀ । ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਹਿ ।
@rarjindersingh8313
@rarjindersingh8313 2 жыл бұрын
ਸਿਸਟਰ ਬੋਹੁਤ ਸੋਹਣਾ ਕੰਮ ਕਰਦੇ ਹੋ ਡਰਾਈਵਰ ਲਈ ਇਜੱਤ ਮਾਨ ਕਰਦੇ ਹੋ ਤੁਸੀ ਏਕ ਕੁੜੀਆ ਲਈ ਮਿਸਾਲ ਹੋ ਕੋਈ ਵੀ ਕੰਮ ਮਾੜਾ ਨੀ ਹੁਦਾ ਸਿਰਫ ਆਪਣੀ ਸੋਚਣਾ ਮਾੜਾ ਨੀ
@charanjitkaur4653
@charanjitkaur4653 2 жыл бұрын
ਵਾਹਿਗੁਰੂ ਮੇਹਰ ਭਰਿਆ ਹਥ ਰਖਿਓ ਭੈਣ ਤੇ
@aamadmi7771
@aamadmi7771 2 жыл бұрын
God bless this young girl.
@baldevsinghkular3974
@baldevsinghkular3974 2 жыл бұрын
Proud of her self confidence & hard work.
@sainakbar2427
@sainakbar2427 2 жыл бұрын
Mashallah ji both vadiya ji Wah Kya baat hai aapki 💛❤️💚🧡💙🤍🖤🤎♥️💜🌾🪴🌱🌿🌼🌻🌳💐🍀🤟👍🌴🌹🥀🌷🌴🌹🥀🌷📷📸🌹🥀
@jogagill2445
@jogagill2445 2 жыл бұрын
ਮੈਡਮ ਜੀ ਦੀ ਅਮੀਰੀ ਤੇ ਟਰੱਕਾਂ ਵਾਲੇ ਸ਼ੌਂਕ ਬਾ ਕਮਾਲ ਨੇ ਘਰ ਚ ਨੌਕਰ ਕੰਮ ਕਰਦੇ ਹਨ ਤੇ ਆਪ ਮੈਡਮ ਜੀ ਆਪਣਾ ਸ਼ੌਂਕ ਪੂਰਾ ਕਰ ਰਹੇ ਹਨ ਮਜਾ ਤਾਂ ਇਹ ਹੈ ਕਿ ਟਰੱਕ ਚਲਾ ਕੇ ਕੰਨਿਆ ਕੁਮਾਰੀ ਤੱਕ ਜਾਣ ਪਰ ਇਹ ਤਾਂ ਅਮੀਰੀ ਦੇ ਸ਼ੋਸ਼ੇ ਹਨ ਇਹਨਾਂ ਨੂੰ ਇਹ ਨਹੀ ਪਤਾ ਕਿ ਡਰਾਈਵਰ ਭਰਾਵਾਂ ਨੂੰ ਰੋਟੀ ਕਮਾਓਣੀ ਕਿੰਨੀ ਔਖੀ ਹੈ ਘਰ ਬੱਚੇ ਪਿਓ ਨੂੰ ਵੇਖਣ ਲਈ ਤਰਸਦੇ ਹਨ ਚੈਂਨਲ ਵਾਲਿਆਂ ਦਾ ਧੰਨਵਾਦ
@husanpreetkaur8283
@husanpreetkaur8283 2 жыл бұрын
Bs vere lok nhi samaj skde dekh k lagg jnde majburi ch mehnat kar k successful bnde di kahani hor hundi hai te sab kol hunde hoye advertisement krni hor gall a
@akashdeep919
@akashdeep919 2 жыл бұрын
ਫੁਕਰੀ ਹੈ ਸਾਲੀ
@manindersingh9493
@manindersingh9493 2 жыл бұрын
ਬਹੁਤ ਸਹੀ ਗੱਲ ਜੋਗੇ ਵੀਰ ਦੀ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ, ਘਰ ਤੂੰ ਨੋਕਰ ਰੱਖੇ, ਗੱਲਾਂ ਤੂੰ ਡਰਾਇਵਰੀ ਦੀਆਂ ਕਰਦੀਆਂ, ਕਿਤੇ ਟਰੱਕਾਂ ਵਲਿਆ ਵੀਰਾਂ ਨਾਲ ਇੱਕ ਇੰਡੀਆ ਦਾ ਇੱਕ ਚੱਕਰ ਤੇ ਲਾ ਫਿਰ ਤੈਨੂੰ ਪਤਾ ਲੱਗੂ ਕੇ ਟਰੱਕਾਂ ਦੀ ਡਰਾਇਵਰੀ ਕੀ ਹੁਦੀ ਏ ਚਲਾਉਣੀ ਆ ਕਾਰਾਂ ਤੇ ਗੱਲਾਂ ਟਰੱਕਾਂ ਦੀ ਡਰਾਇਵਰੀ ਦੀਆਂ ਕਰਨੀਆਂ
@HarshdeepSingh-fh4ls
@HarshdeepSingh-fh4ls 2 жыл бұрын
ਬਹੁਤ ਵਧੀਆ ਗੱਲਾਂ ਭੈਣੇ 🙏🙏🙏🙏🙏
@shergillsingh9553
@shergillsingh9553 2 жыл бұрын
ਸਿਆਣਪ ਲੜਕੀ ਵਿੱਚ ਕੁੱਟ ਕੁੱਟ ਕੇ ਭਰੀ ਹੋਈ ਆ। ਇਸ ਨੂੰ ਕਹਿੰਦੇ ਆ ਸਨਸਕਾਰ। ਪ੍ਰਮਾਤਮਾ ਭਾਈ ਤੈਨੂੰ ਦੁਨੀਆ ਦੀ ਹਰ ਖੁਸ਼ੀ ਦੇਵੇ। ਤਰੱਕੀਆ ਕਰੋ ਤੇ ਖੁਸ਼ ਰਹੋ👍✌️🙏
@dilbagsingh8801
@dilbagsingh8801 2 жыл бұрын
ਬਹੁਤ ਵਧੀਆ ਵਿਚਾਰ ਹਨ ਭੈਣਜੀ 👍👍 I praoud of you 👍👍👍👍
@HealthandScience-cw1if
@HealthandScience-cw1if 2 жыл бұрын
ਪਰੀਆ ਤੋਂ ਸੋਹਣੀ 😇😇🧐🧐🧐 kithe a theek thak jihi lgi c gallan sun ke hor he tra di lagan lag payi
@Chahal1513
@Chahal1513 2 жыл бұрын
Ha ha ha
@neelambadhan8909
@neelambadhan8909 2 жыл бұрын
Banda dil da sohna hona chahida shakl da nee
@HealthandScience-cw1if
@HealthandScience-cw1if 2 жыл бұрын
@@neelambadhan8909 hahahahaha ohi ta gal a phelo shakal toh v nhi sohni lgi gallan sun ke dil toh v leh gyi
@HealthandScience-cw1if
@HealthandScience-cw1if 2 жыл бұрын
@UCFgJ0bcdPEgUTg46Uri7kcw shakal toh theek thak a pr insan vadia hove ta sab kuch vadia lagan lag painda shakl v pr oh gallan he azeeb kri jandi trale truck vare kuch pata nhi apnia marri jandi fukria jihia ta krke nhi sahi lagi kise pasio v Shakl toh ta sahi a vaise
@neelambadhan8909
@neelambadhan8909 2 жыл бұрын
@@HealthandScience-cw1if ok 😊
@paramjitsinghkholi4075
@paramjitsinghkholi4075 2 жыл бұрын
ਬਹੁਤ ਵਧੀਆ ਲੱਗਾ ਪਰ ਟਰੱਕ ਡਰਾਈਵਰ ਬਣਨਾ ਕੋਈ ਵੱਡੀ ਗੱਲ ਨਹੀ ਹੈ। ਗੱਡੀ ਤੇ ਚੜ੍ਹਦੀ ਕੁੜੀ ਇਉ ਲੱਗਦਾ ਜਿਵੇ ਕੋਈ ਅਨਾੜੀ ਗੱਡੀ ਤੇ ਚੜ੍ਹਦੀ ਹੋਵੇ ਕੁੜੀ। Other hand all the best.
@bakhshishsingh5079
@bakhshishsingh5079 2 жыл бұрын
ਭੈਣ ਸੀ ਧੰਨਵਾਦ ਕਰਦਿਆ ਅਸੀ ਵੀ ਟਰੱਕ ਡਰਾਇਵਰ ਹਾ ਪਰ ਭਾਰਤ ਵਿਚ ਕੋਈ ਇਜਾਜ਼ਤ ਨਹੀ ਸਾਨੂੰ ਪਕਾਰ ਬਰਾਬਰ ਨਹੀ ਮਿਲਦੀ ਭੈਣ ਜੀ
@paramjitkaurbhinder3779
@paramjitkaurbhinder3779 2 жыл бұрын
9
@isingh967
@isingh967 2 жыл бұрын
ਜਿਊਂਦੀ ਵਸਦੀ ਰਹੁ ਕੁੜੀਏ, ਹੋਰਨਾਂ ਲੱਖਾਂ ਧੀਆਂ/ਭੈਣਾਂ ਲਈ ਉਦਾਹਰਣ ਹੋ ਤੁਸੀਂ ॥
@kanwaljeetkaurdhaliwal558
@kanwaljeetkaurdhaliwal558 2 жыл бұрын
ਗਾਂਧੀ ਪਰਿਵਾਰ ਤੋਂ ਬਿਨਾਂ ਹੋਰ ਕੋਈ ਉਦਾਹਰਣ ਨਹੀਂ ਲੱਭੀ ਤੈਨੂੰ?
@manglavinod6048
@manglavinod6048 2 жыл бұрын
ਸਾਰੀ ਦੁਨੀਆਂ ਹੀ ਕੁਝ ਨਾ ਕੁਝ ਕਰਦੀ ਹੈ ਹਿੰਮਤ ਦੀਆਂ ਦਿਲ ਦੀਆਂ ਪਰੀਤ ਪਰਤੀਤ ਸੌਕ ਦੀਆਂ ਗੱਲਾਂ ਵੀਰ
@msgaming825
@msgaming825 2 жыл бұрын
ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਧੰਨ ਧੰਨ ਬਾਬਾ ਛੋਟੇ ਘੁੰਮਣਾ ਵਾਲੇ 🙏🙏🙏🙏🙏👌👌👌👌👍👍
@rajmanjinderkaur4928
@rajmanjinderkaur4928 2 жыл бұрын
🙏🏼🙏🏼🙏🏼🙏🏼🙏🏼
@singhharminder6307
@singhharminder6307 2 жыл бұрын
ਬਹੁਤ ਵਧੀਆ ਜੀ ਪਤੀ ਦਾ ਸਤਿਕਾਰ ਕਰਨ ਵਾਲੀ ਤੇ ਸਭ ਦਾ ਸਤਿਕਾਰ ਲਈ
@balwant3358
@balwant3358 2 жыл бұрын
Didi ji waheguru ji tuhanu chardi kala ch rakhe tusi bhoot Sare loggan lyi motivation ho
@dkmetcalf14598
@dkmetcalf14598 2 жыл бұрын
Salute beti.salute your parent's specially your Mother jis di kukhoon tusi janam lia hei.
@H.Guddu.
@H.Guddu. 2 жыл бұрын
Maam Tuhada Gal karan da Style Bohut Beautiful hai,
@gulabkaur2492
@gulabkaur2492 2 жыл бұрын
Very proud of Bathinda girl
@paramjitsinghkholi4075
@paramjitsinghkholi4075 2 жыл бұрын
ਤੁਸੀਂ ਬਠਿੰਡਾ ਦੇ ਹੋ?
@jatindersingh9144
@jatindersingh9144 2 жыл бұрын
ਭੈਣੇ ਇਥੇ ਹਰ ਮੋੜ ਤੇ ਪੁਲਿਸ ਖਰਚੇ ਖੜੇ ਇਥੇ ਉਥੇ ਡੀ ਸੀ ਜਿਨੀ ਟੋਰ ਆ ਡਰਾਇਵਰ ਦੀ
@navneetkalra3772
@navneetkalra3772 2 жыл бұрын
ਕੰਮ ਕੋਈ ਵੀ ਮੁਸ਼ਕਿਲ ਨਹੀਂ ਹੁੰਦਾ, ਬਸ ਹਿੰਮਤ ਦੀ ਲੋੜ ਹੁੰਦੀ ਹੈ।
@Ruhaniyat1313
@Ruhaniyat1313 2 жыл бұрын
Mera biba ji nu dilon selut hai Biba ji da gall baat karan da lehja bohat vadhya a wehguru mehar karan
@ravinderrajwindersingh8127
@ravinderrajwindersingh8127 2 жыл бұрын
ਭੈਣ ਅੰਮੀ੍ਤ ਘੱਟੇ ਰਹੋ ਜੀ.ਵਾਹਿਗੁਰੂਜੀ,ਅਸੀ ਸਮੂਹ ਆਪਣੇ ਪਰੀਵਾਰਾਂ ਨਾਲ ਤੁਹਾਨੂੰ ਮਾਣ ਦਿੰਦੇ ਹੋ
@Ramji-gw5ql
@Ramji-gw5ql 2 жыл бұрын
ਯਾਰ ਕਿੱਡੀ ਕੁ ਬੜੀ ਗੱਲ ਹੈ ਟਰੱਕ drive ਕਰਨਾ ਫੋਰਨ ਵਿਚ ਦੇਖੋ ਕੁੜੀਆ ਕਿੱਥੇ ਤੱਕ ਚੱਲੀਆ ਗੀਆ ਆ ਤੁਸੀਂ ਬੱਸ ਉਹੀ ਛੋਟੀ ਸੋਚ ਦੇ ਮਾਲਿਕ ਹੋ
@SukhjinderSingh-mj4ft
@SukhjinderSingh-mj4ft 2 жыл бұрын
Salute to you my great sister your vision for practical experience of life is a motivational massage for community
@manjitsinghaujla26
@manjitsinghaujla26 2 жыл бұрын
ਇਹ ਤਾਂ ਫੁਕਰੀ ਆ ਟਰੱਕ ਤਾ ਸੰਗਰੂਰ ਦੀ ਜੋੜੀ ਨੂੰ ਸਲਾਮ ਹੈ ਇਸ ਕੋਲ ਪੈਸੇ ਜਿਆਦਾ ਹਫਤੇ ਵਿਚ ਤਾਂ ਇਹ ਬਿਉਟੀ ਪਾਰਲਰ ਦੇ ਜਾਦੇ ਹੋਣੇ
@avtarsingh5086
@avtarsingh5086 2 жыл бұрын
ਸਮੇਂ ਦੀ ਕਦਰ ਕਰਨੀ ਚਾਹੀਦੀ ਹੈ🙏🙏🙏। ਜੇ ਕਰਦਾ ਹੈ ਕਦੇ ਵੀ ਮਾਰ ਨਹੀਂ ਖਾਂਦਾ।।।
@Bahubali.ride02
@Bahubali.ride02 2 жыл бұрын
ਗਾਂਧੀ ਪਰਿਵਾਰ ਦੀ ਚੇਲੀ ਆ 😂😂😂😂 ਐਕਟਰ ਵੀ
@yourssun3260
@yourssun3260 2 жыл бұрын
Bibi nay Canada jana Scheme lay ti Driver category ch work permit tay. Keep it up. God bless you.
@sandhusaab624
@sandhusaab624 2 жыл бұрын
ਡਰਾਇਵਰੀ ਦੇ ਡੇਰੇ ਬਹੁਤ ਦੂਰ ਨੇ ਮੈਡਮ ਜੀ ,,,ਐਵੇ ਗੱਲਾਂ ਦਾ ਕੜਾਹ ਨਾ ਬਣਾਈੇ ਜਾਉ,,ਇਸ ਲਾਇਨ ਵਿੱਚ ਤਾ ਕਈ ਵਾਰ ਰੋਟੀ ਵੀ ਨਸੀਬ ਨਹੀਂ ਹੰਦੀ,, ਮੈ ਖੁਦ ਡਰਾਇਵਰੀ ਕਰਦਾ ਹਾ ਪਰ ਕਦੇ ਮਾਣ ਨਹੀ ਕੀਤਾ,,
@malkiatsingh2383
@malkiatsingh2383 2 жыл бұрын
Inspirational speech very good
@lakhvirsinghlucky6638
@lakhvirsinghlucky6638 2 жыл бұрын
ਫੁਕਰੀ ਆ ਯਾਰ ਹਵਾ ਕਰਦੀ ਆ
@sujansingh2623
@sujansingh2623 2 жыл бұрын
ਬਹੁਤ ਵਧੀਆ but ਐਕਟਰ ਵੀ ਬਹੁਤ ਵਧੀਆ
@balkourdhillon5402
@balkourdhillon5402 Жыл бұрын
ਬੋਲੀ ਨਹੀ ਕੁੜੀਆਂ ਵਾਲੀ ਇਸ ਕੁੜੀ ਦੀ ਗਲ ਕਰਦਿਆਂ ਨੂੰ ਸੁਣ ਕੇ ਇਸਤਰ੍ਹਾਂ ਲਗਦਾ ਜਿਵੇਂ ਭਾਰੀ ਆਵਾਜ਼ ਆ ਲੜਕਿਆਂ ਦੀ ਤਰਾਂ।
@variamsingh7869
@variamsingh7869 2 жыл бұрын
ਬਹਤ ਹੀ ਵਧੀਅਾ
@balwindersinghkoharh8328
@balwindersinghkoharh8328 2 жыл бұрын
ਇਹਨੂੰ ਕਹਿੰਦੇ ਨੇ ਕੰਮ ਦਾ ਜਨੂੰਨ ਸ਼ਾਬਾਸ਼ ਬੇਟੀ ਹੋਂਣ ਤੇ ਮਾਣ ਕੁੜੀਆਂ ਕੀ ਨਹੀਂ ਕਰ ਸਕਦੀਆਂ
@riprecords1372
@riprecords1372 2 жыл бұрын
ਭੁੱਕੀ ਘੱਟ ਖਾਇਆ ਕਰ ਗੁਲਾਬੋ
@surindersinghraju2346
@surindersinghraju2346 2 жыл бұрын
ਸਰਕਾਰਾ ਵਾਰੇ ਕੋਈ ਟਿਪਣੀ ਨਹੀ ਕੀਤੀ ਨਾ ਤਾ ਇਥੇ ਮਿਹਨਤ ਓਨੀ ਮਿਲਦੀ ਹੈ ਵਿਦੇਸ਼ਾ ਵਿਚ ਸਾਡੇ ਦੇਸ਼ ਵਿਚ ਜਮੀਨ ਆਸਮਾਨ ਦਾ ਫਰਕ ਹੈ ਇਥੇ ਤਾ ਅਰਬਾਆ ਖਰਬਾ ਰਪਏ ਮੰਤਰੀਆ ਦੇ। ਠਿਡ ਵਿਚ ਚਲਿਆ ਜਾਦਾ ਹੈ ਬਾਕੀ ਬਚਦਾ ਕੀ ਹੈ ਜਿਹਦੀ ਕੋਠੀ ਵਿਚ ਦਾਣੇ ਓਹਦੇ ਕਮਲੇ ਵੀ ਸਿਆਣੇ
@karamjitkaur2459
@karamjitkaur2459 2 жыл бұрын
ਵਧੀਆ ਗੱਲਬਾਤ ਜੀ
@chanichauhan5155
@chanichauhan5155 2 жыл бұрын
ਇਹ ਗੱਲ ਠੀਕ ਹੈ ਅੱਜ ਕੁੜੀਆਂ ਮੁੰਡਿਆਂ ਬਰਾਬਰ ਨੇ ਪਰ ਕੁਝ ਕੰਮ ਇਹੋ ਜਿਹੇ ਨੇ ਜਿੱਥੇ ਕੁੜੀਆਂ ਚੰਗੀਆਂ ਨੀ ਲੱਗਦੀਆਂ ਕੰਮ ਕਰਦੀਆਂ ਮੈਂ ਖੁਦ ਡਰਿਵਰ ਹਾਂ ਪਰ ਮੈਂ ਕਹੂੰਗਾ ਕਿ ਇਹ ਲਾਇਨ ਕੁੜੀਆਂ ਲਈ ਨਹੀਂ ਹੈ
@jarnailsingh2279
@jarnailsingh2279 2 жыл бұрын
ਵਾਹਿਗੁਰੂ ਜੀ ਸਦਾ ਚੜਦੀਆਂ ਕਲਾਂ ਬਖਸ਼ਣ ਪੁੱਤਰ ਜੀ !!
@lallykandola870
@lallykandola870 2 жыл бұрын
ਵਾਹਿਗੁਰੂ ਜੀ ਚੜਦੀਕਲਾ ਰੱਖਣ ਸਾਡੀ ਭੈਣ ਦੀ
@nirmalmann9347
@nirmalmann9347 2 жыл бұрын
Great Efforts Great Results.Bold and Dedicated Lady.A source of inspiration to young generation.Salute to Biba Ji.
@badhanproduction2286
@badhanproduction2286 2 жыл бұрын
ਸਲੂਟ ਅਾ ਅਾਪ ਜੀ ਨੂੰ
@karamjeetkarma9917
@karamjeetkarma9917 2 жыл бұрын
ਏਂਕਰ ਨੂੰ ਤਜੁਰਬਾ ਘਟ ਹੈ ...ਭੁਮਿਕਾ ਤੋਂ ਬਿਨਾ ਬੋਲਣਾ ਸ਼ੁਰੂ ਕਿਤਾ ਤੇ ਨਾਲੇ ਕੁੜੀ ਨੂੰ ਸ਼ੁਰੂ ਚ introduce ਨਹੀਂ ਕਰਵਾਇਆ
@bachandass9927
@bachandass9927 2 жыл бұрын
Our punjabi sister is very brave and intelligent and know the value of money good luck to you and your beautiful family members.
@harjotsingh-ix3mk
@harjotsingh-ix3mk Жыл бұрын
She,s very strong & polite lady insipration of young generation proud of u sister jeo
@manipannu2677
@manipannu2677 2 жыл бұрын
ਕਿਉ ਫੁਕਰੀ ਮਾਰੀ ਆ
@darshansingh591
@darshansingh591 2 жыл бұрын
Bilkul jhuth
@futureperfect1034
@futureperfect1034 2 жыл бұрын
Great interview. Keep up the good work.
@surindergill30
@surindergill30 Жыл бұрын
Madam 100% respect tuhadi par gandhi te ਸੋਨੀਆ ne kida inspire karta tuhanu ਕਿਸੇ ਗਰੀਬ ਦਾ ਨਾਮ ਲੇ ਦੇਂਦੇ ਤਾਂ ਜਿਆਦਾ ਵਧੀਆ ਹੁੰਦਾ
@lakhbirkaur5970
@lakhbirkaur5970 2 жыл бұрын
ਗੰਦ ਦਾ ਨਾਮ ਲੈਣਾ ਜਰੂਰੀ ਸੀ ?
When you have a very capricious child 😂😘👍
00:16
Like Asiya
Рет қаралды 18 МЛН
The Best Band 😅 #toshleh #viralshort
00:11
Toshleh
Рет қаралды 22 МЛН