Prime Focus (2314) || MP Amritpal Singh's brother arrest - Conspiracy or Truth

  Рет қаралды 78,245

Prime Asia TV

Prime Asia TV

27 күн бұрын

#primeasiatv #primefocus #parmvirbaath #gurpreetsandhawalia #amritpalsingh #kangnaranaut #kangnaranautnews #aap #congress #bjp #aappunjab #shiromaniakalidal
Subscribe To Prime Asia TV Canada :- goo.gl/TYnf9u
Prime Focus (2314) || ਅੰਮ੍ਰਿਤਪਾਲ ਦਾ ਭਰਾ ਗ੍ਰਿਫਤਾਰ ਸਾਜਿਸ਼ ਜਾਂ ਸੱਚਾਈ, ਖੁੱਲ੍ਹਾ ਭੇਦ , ਕਿਸ ਕਿਸ ਦਾ ਹੋਊ ਡੋਪ ਟੈਸਟ ?
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv.com
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 241
@ਸ਼ਿੰਦਾ
@ਸ਼ਿੰਦਾ 25 күн бұрын
ਦੋ ਤਿੰਨ ਦਿਨ।ਲੇਈ ਇਸ ਨੂੰ ਲੋਕਾ ਵਿਚ ਲੈ ਆਉ।ਆਪੇ ਪਤਾ ਲਗ ਜਾਉ ।ਜੇ ਨਸ਼ਾ ਕਰਦਾ।ਹੈ ਫਿਰ ਨਸ਼ੇ ਦੀ ਤੋੜ ਵੀ ਲਗੂ ਗੀ ਸੱਚ ਆਪੇ ਅਗੇ ਆ ਜਾਉ
@satojsatoj3208
@satojsatoj3208 24 күн бұрын
Nice content
@daljitsingh7980
@daljitsingh7980 25 күн бұрын
ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
@BalramDhaliwal-rb7no
@BalramDhaliwal-rb7no 25 күн бұрын
ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurmukhsingh708
@gurmukhsingh708 25 күн бұрын
ਵੀਰ ਜੀ ਜੈ ਓ ਲੜਕੇ ਨਸਾ ਕਰਦੇ ਨੇ ਦੂਜੇ ਦਿਨ ਸਵੇਰੇ ਦੁਰੇ ਪੈਣ ਲੱਗ ਜਾਣਗੇ
@MohinderMahrok
@MohinderMahrok 25 күн бұрын
Sgpc ਕਮੇਟੀ ਦੀਆ ਲੋਕ ਵੋਟਾਂ ਤਾਂ ਕਰਕੇ ਨਹੀਂ ਬਣਾ ਰਹੇ ਕਿਉਕਿ ਸਕੂਲ ਕਾਲਜ ਹਸਪਤਾਲ ਕਿਸ ਗਰੀਬ ਸਿੱਖ ਦੀ ਪੜਾਈ ਜਾ ਇਲਾਜ ਨਹੀਂ ਹੋ ਰਿਹਾ ਸਿੱਖੀ ਦਾ ਪ੍ਰਚਾਰ ਬਿਲਕੁਲ ਨਹੀਂ ਪਿੰਡਾਂ ਵਿੱਚ ਹੋ ਰਿਹਾ ਅਤੇ ਹੋਰ ਵੀ ਕਈ ਕਾਰਨ ਜਿਵੇਂ ਸਰਾਵਾਂ ਬਹੁਤ ਬਾਣੀਆਂ ਪਰ ਕਦੀ ਕਮਰਾ ਸਿਫ਼ਾਰਸ਼ ਤੋ ਬਿਨਾਂ ਨਹੀਂ ਮਿਲਦਾ ਫੇਰ ਸਿੱਖ ਕਿਸ ਕਮੇਟੀ ਨੂੰ ਵੋਟਾਂ ਪਾਉਣ ਤੁਸੀਂ ਦੱਸੋ ਏਸ ਗੱਲ ਵਲ ਧਿਆਨ ਦਿੱਤਾ ਜਾਵੇ
@raghwirjammu1165
@raghwirjammu1165 23 күн бұрын
Very nice show god bless you 🙏 both
@parmjitsinghghungranadhill8949
@parmjitsinghghungranadhill8949 23 күн бұрын
Wah wah
@SukhwinderSingh-wq5ip
@SukhwinderSingh-wq5ip 24 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@parmjitsinghghungranadhill8949
@parmjitsinghghungranadhill8949 23 күн бұрын
Bilkul ji
@ujjaldhillon5579
@ujjaldhillon5579 25 күн бұрын
ਇਹ ਅਸੀਂ ਕਿਵੇਂ ਕਹਿ ਸਕਦੇ ਹਾਂ ਕਿ ਭਾਈ ਸਾਹਿਬ ਦਾ ਭਰਾ ਨਸ਼ਾ ਨਹੀਂ ਕਰਦਾ ਮੈਂ ਕਈ ਲੋਕ ਵੇਖੇ ਨੇ ਬੜੀਆਂ ਬੜੀਆਂ ਈਦਾਂ ਵਾਲੇ ਬੜੇ ਬੜੇ ਉੱਚੇ ਅਹੁਦਿਆਂ ਵਾਲੇ ਬੜੇ ਬੜੇ ਲੀਡਰ ਉਹਨਾਂ ਦੇ ਪੁੱਤਰ ਉਹਨਾਂ ਦੇ ਭਰਾ ਗੱਲ ਕੀ ਇਹਦੇ ਗੁਰੂ ਸਾਹਿਬ ਦੇ ਵੇਖੋ ਗੁਰੂ ਅਰਜਨ ਦੇਵ ਜੀ ਦਾ ਭਰਾ ਇਹ ਗੱਲਾਂ ਨਹੀਂ ਹੁੰਦੀਆਂ ਬਈ ਉਹ ਅੰਮ੍ਰਿਤਪਾਲ ਦਾ ਭਰਾ ਹੈ ਤੇ ਉਹ ਲਿਖਿਆ ਹੀ ਨਹੀਂ ਕਰ ਸਕਦਾ ਸੋਚਣ ਦੀ ਗੱਲ ਆ ਕੀ ਲੋੜ ਸੀ ਪੁਲਿਸ ਨੂੰ ਏਡਾ ਵੱਡਾ ਮੁਜ਼ਾਰਾ ਕਰਨ ਦੀ ਇਸ ਗੱਲ ਦੀ ਪੁਸ਼ਟੀ ਹੋ ਜਾਏਗੀ ਤੇ ਹੋਵੇਗੀ
@RajinderKumar-hm3rx
@RajinderKumar-hm3rx 25 күн бұрын
Rt
@majorverygoodbhatti4101
@majorverygoodbhatti4101 25 күн бұрын
Right
@Bhupinder_Singh308
@Bhupinder_Singh308 24 күн бұрын
You are mistaken or ignorant,
@user-kr3ob2js8f
@user-kr3ob2js8f 24 күн бұрын
Tusi Guru Arjan dev ji bare likha Guru Arjan dev ji de privar da kon nasha karda c dasi bro
@user-kr3ob2js8f
@user-kr3ob2js8f 24 күн бұрын
Mere comment da jwab jrur dena ap bro
@jasantoor5038
@jasantoor5038 25 күн бұрын
ਸ਼੍ਰੋਮਣੀ ਕਮੇਟੀ ਵੀ ਇਕ ਪਰਿਵਾਰ ਅਧੀਨ ਹੈ ਜੀ
@GurdevsinghDhillon-ls8lp
@GurdevsinghDhillon-ls8lp 25 күн бұрын
🎉 7:06
@GurdevsinghDhillon-ls8lp
@GurdevsinghDhillon-ls8lp 25 күн бұрын
🎉 7:06 7:06
@user-wn1pl9uk4u
@user-wn1pl9uk4u 25 күн бұрын
ਭਾਈ ਸਾਹਿਬ ਜੀ ਜੱਥੇਦਾਰ ਸੁੱਚਾ ਸਿੰਘ ਲੰਗਾਹ ਦਾ ਲੜਕਾ ਵੀ ਨਸ਼ੇ ਨਾਲ ਹਿਮਾਚਲ ਵਿਚ ਫੜਿਆ ਗਿਆ ਪ੍ਰੰਤੂ ਲੰਗਾਹ ਕਹਿੰਦਾ ਮੇਰਾ ਲੜਕਾ ਬੇਗੁਨਾਹ ਹੈ ਸਿਆਣੇ ਕਹਿੰਦੇ ਨੇ ਕਿ ਅੱਗ ਬੱਲੇ ਤਾਂ ਹੀ ਧੂੰਆਂ ਨਿਕਲਦਾ ਹੈ
@GurcharanSandhu-gf4yc
@GurcharanSandhu-gf4yc 25 күн бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@gurmeetkaur9188
@gurmeetkaur9188 25 күн бұрын
ਸਤਿ ਸ਼੍ਰੀ ਆਕਾਲ ਜੀ ਸੰਗਰੂਰ ਤੋਂ ਜੀ
@singhpardeepsingh-gp8pv
@singhpardeepsingh-gp8pv 25 күн бұрын
ਪੰਜਾਬ ਦੇ ਸਾਰੇ ਲੀਡਰਾਂ ਦਾ ਡੋਪ ਟੈਸਟ ਹੋਣਾ ਚਾਹੀਦਾ 2% ਹੀ ਨੈਗੇਟਿਵ ਨਿਕਲੂ
@babblesingh552
@babblesingh552 25 күн бұрын
ਇਸ ਸਰਕਾਰ ਚੋ ਘਰੇ ਬੇਠੇ ਲੋਕਾ ਤੇ ਪਰਚੇ ਹੋ ਰਹੇ ਨੇ,,
@SatishKumar-nb8yd
@SatishKumar-nb8yd 25 күн бұрын
ਭਾਰਤ ਦੇ ਲੋਕਾਂ ਨੂੰ ਅਤੇ ਆਮ ਲੋਕਾਂ ਨੂੰ ਸਰਕਾਰ ਤੋਂ ਬਾਅਦ ਭਾਰਤ ਦੀਆਂ ਅਦਾਲਤਾਂ ਤੋਂ ਇਨਸਾਫ ਦੀ ਉਮੀਦ ਰਹਿ ਜਾਂਦੀ ਹੈ ਅਦਾਲਤਾਂ ਦੇ ਵਿੱਚ ਬੇਲੋੜਾ ਦੀ wait ਲੋਕਾਂ ਦਾ ਵਿਸ਼ਵਾਸ ਕਈ ਵਾਰੀ ਅਦਾਲਤਾਂ ਤੋਂ ਟੁੱਟ ਜਾਂਦਾ ਹੈ ਇਸ ਲਈ ਜਰੂਰਤ ਹੈ ਕਿ ਅਦਾਲਤਾਂ ਨੂੰ ਸਹੀ ਤੇ ਨਿਰਪੱਖ ਹੋ ਕੇ ਆਪਣੇ ਫੈਸਲੇ ਜਲਦੀ ਤੋਂ ਜਲਦੀ ਕਰਨੇ ਚਾਹੀਦੇ ਹਨ ਬਾਕੀ ਸੁਪਰੀਮ ਕੋਰਟ ਇਸ ਗੱਲ ਲਈ ਮੁਬਾਰਕਬਾਦ ਦੀ ਪਾਤਰ ਹੈ ਕਿ ਉਹਨਾਂ ਨੇ ਸ਼ੰਬੂ ਬਾਡਰ ਦੇ ਖੋਲਣ ਦੇ ਵਿੱਚ ਆਪਣਾ ਫੈਸਲਾ ਜਿਹੜਾ ਹੈ ਕਾਇਮ ਰੱਖਿਆ ਹੈ ਤੇ ਇਹ ਕੰਮ ਜਿਹੜਾ ਸੀਗਾ ਜਲਦੀ ਹੋ ਜਾਣਾ ਚਾਹੀਦਾ ਸੀ ਗਾ ਜਿਹੜੇ ਕਿ ਛੇ ਮਹੀਨੇ ਲੋਕਾਂ ਦੀ ਖੱਜਲਖੁਆਰੀ ਸੀਗੀ ਉਹ ਬੰਦ ਹੋ ਸਕਦੀ ਧੰਨਵਾਦ
@Singh-ih7cl
@Singh-ih7cl 24 күн бұрын
ਸਰਕਾਰ ਪੰਜਾਬ ਚੋ ਨਸ਼ਾ ਖਤਮ ਕਰਨਾ ਚਾਹੁੰਦੀ ਹੈ ਜਾ ਕਿਸੇ ਦੇ ਅਕਸ਼ ਖਰਾਬ ਕਰਨਾ ਚਾਹੁੰਦੀ ਹੈ .
@parmjitsinghghungranadhill8949
@parmjitsinghghungranadhill8949 23 күн бұрын
Ji
@ManpretAugarh
@ManpretAugarh 25 күн бұрын
Ok
@narinderjeetkaur2918
@narinderjeetkaur2918 25 күн бұрын
🙏🙏
@Lovedeepsingh01
@Lovedeepsingh01 25 күн бұрын
🙏🙏🙏🙏
@sarbjitsinghriar596
@sarbjitsinghriar596 25 күн бұрын
🙏🙏❤️
@HardeepSingh-jz8zz
@HardeepSingh-jz8zz 23 күн бұрын
Wahaguru Ji
@amanbrar273
@amanbrar273 24 күн бұрын
🙏🏻
@VijayKumar-oq5cg
@VijayKumar-oq5cg 25 күн бұрын
Remand isliye nahin mila ki Nashe ki Khet Ki Matra bahut kam thi
@user-cy6ts5pr3m
@user-cy6ts5pr3m 25 күн бұрын
❤❤🙏
@kulvindersehjal8885
@kulvindersehjal8885 25 күн бұрын
ਸੰਧਾਵਾਲੀਆ ਸਾਬ ਤੇ ਬਾਠ ਸਾਬ ਸਤ ਸ਼੍ਰੀ ਅਕਾਲ। ਭਾਜੀ ਝੱਗੇ ਅੱਜ ਫੇਰ ਤੁਹਾਡੇ ਇੱਕੋ ਜਿਹੇ ਆ
@HarjinderSingh-pj6ws
@HarjinderSingh-pj6ws 24 күн бұрын
🙏👍
@ParamjeetKaur-wd4qc
@ParamjeetKaur-wd4qc 25 күн бұрын
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤ 22:02
@harjindersingh-sg4cv
@harjindersingh-sg4cv 25 күн бұрын
ਹਾਸੋ ਹੀਣੀ ਕਹਾਣੀ ਲੱਗਦੀ ਆ ਪੁਲਿਸ ਦੀ
@GurpreetSingh-pe4kx
@GurpreetSingh-pe4kx 25 күн бұрын
ਬੀਜੇਪੀ ਦੀ ਕੱਲ ਲੁਧਿਆਣੇ ਵਾਲੀ ਮੀਟਿੰਗ ਦੀ ਵੀ ਗੱਲ ਵੀ ਕਰੋ ਜੀ। ਕਹਿੰਦੇ ਤਿੰਨ ਖੇਤੀ ਕਾਨੂੰਨ ਕਿਸਾਂਨਾ ਨੂੰ ਸਹੀ ਸਮਝਾਏ ਨਹੀ ਗਏ ਹੁਣ ਅਸੀ ਫਿਰ ਜਾਕੇ ਸਮਝਾਵਾਂ ਗੇ ਦੁਬਾਰਾ ਫਿਰ ਕਾਨੂੰਨ ਲਾਗੂ
@sndmhsjsms
@sndmhsjsms 22 күн бұрын
Sir.very.nice
@Karmjitkaur-gk1xq
@Karmjitkaur-gk1xq 25 күн бұрын
ਸਤਿ ਸ਼੍ਰੀ ਅਕਾਲ ਪਰਮਵੀਰ ਬਾਠ ਵੀਰ ਜੀ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ 🙏🏼♥️🙏🏼
@chanansingh-dx8fm
@chanansingh-dx8fm 25 күн бұрын
Kangaras party' jitegi101%
@JagjitSingh-ox1zy
@JagjitSingh-ox1zy 25 күн бұрын
Drug supplier di je PB Police changi tdan interrogation krke roots da pta krna chahida kon kon hove suppliers is dhande nal jure han.
@somal94
@somal94 25 күн бұрын
ਪਰ ਇਹ ਨਹੀਂ ਹੋਣਾਂ ਕਿਉਂਕੀ ਵੱਡੇ ਵੱਡੇ ਨਾਂ ਸਾਮ੍ਹਣੇ ਆ ਜਾਣਗੇ 😂😂😂
@parmjitsinghghungranadhill8949
@parmjitsinghghungranadhill8949 23 күн бұрын
Ji parchar di bahut ghat rahe a
@babamotor7084
@babamotor7084 25 күн бұрын
Sat.shri.akal.ji sare nu g
@harshwinderkaur7260
@harshwinderkaur7260 25 күн бұрын
ਸਤ ਸ਼੍ਰੀ ਅਕਾਲ ਜੀ 🙏🏻🙏🏻
@ramandeepsingh4310
@ramandeepsingh4310 25 күн бұрын
Good
@DaljitSingh-tt5yc
@DaljitSingh-tt5yc 25 күн бұрын
ਤੁਸੀ ਵੋਟ ਬਣਾਏ ਲੈ ਨੇ
@gurmukhsingh708
@gurmukhsingh708 25 күн бұрын
ਐਨ ਆਈ ਏ ਆ ਜਾਵੇ ਗਈ
@RajinderSingh-fo6er
@RajinderSingh-fo6er 25 күн бұрын
Very.good.veer.ji.adalat.to.ki.milne
@gillkabbadi
@gillkabbadi 25 күн бұрын
🙏🙏🇨🇦
@gurimangat2636
@gurimangat2636 25 күн бұрын
SAT SHRI AKAL JI SARYAN NU 🙏 ❤❤
@dansinghmannmann3456
@dansinghmannmann3456 25 күн бұрын
ਜੈ ਪੁਲਿਸ ਨਸ਼ਾ ਫੜਦੀ ਹੈ ਤਾਂ ਪੁਲੀਸ ਧਕਾ ਕਰਦੀ ਹੈ ਜੈ ਨਹੀਂ ਫੜਦੀ ਤਾਂ ਕੈਂਦੇ ਹਨ ਪੁਲਸ ਵਕਾਉਂਦੀ ਹੈ ਪੁਲਸ ਕਿਧਰ ਜਾਵੇ ਜੀ
@sukhmandersingh4937
@sukhmandersingh4937 25 күн бұрын
ਪੁਲੀਸ ਨਸਾ ਕੰਟਰੋਲ ਕਰੇ ਚੰਗੀ ਗੱਲ ਹੈ ਪਰ ਸਹੀ ਸਮਗਲਰ ਫੜੇ ਉਹ ਨਹੀ ਹੁੰਦਾ ਸਗੋ ਜੋ ਸਰਕਾਰ ਕਹੇ ਉਸ ਖਿਲਾਫ ਨਿਜਾਇਜ ਪਰਚੇ ਦਰਜ ਕਰਨਾ ਸ਼ਰਾਸਰ ਗਲਤ ਹੈ
@daljitsingh7980
@daljitsingh7980 25 күн бұрын
ਸਾਡੇ ਏਰੀਆ ਵਿਚ ਥਾਣੇ ਦੇ ਮੁੱਢ ਨਸ਼ੇ ਵਿੱਕਦੇ ਆ
@El._chapo
@El._chapo 25 күн бұрын
Nasha ta CM v krda ohnu kdo fadna police ne😂
@heremandeep9316
@heremandeep9316 25 күн бұрын
​@@sukhmandersingh4937ਓਸ ਦੀ ਬੈਂਕ show ਕਰ ਰਹੀ ਹੈ ਕਿ ਪੈਸੇ ਓਸ ਦੇ ਖਾਤੇ ਵਿੱਚੋਂ ਸਮਗਲਰਾਂ ਦੇ ਖਾਤੇ ਵਿੱਚ ਗਏ ਹਨ । ਤੇ ਤੁਸੀ ਕਹਿੰਦੇ ਹੋ ਕਿ ਨਜ਼ਾਇਜ਼ ਪਰਚਾ ?
@somal94
@somal94 25 күн бұрын
​@@daljitsingh7980ਕਿਹੜਾ ਏਰੀਆ ਹੈ ਤੁਹਾਡਾ ਜੀ
@ravinderkaur2640
@ravinderkaur2640 25 күн бұрын
Sat Shri akal Sandhavalia nd Baath Saab ji Waheguru ji chardi Kala vich Rakhan 🙏
@harry1843
@harry1843 25 күн бұрын
Simple jyi gall aa yaar tucy journalist o tucy jaao Sandeep arora de ghar otho diyaan cctv footage lawo jaake aap ee dudh da dudh paani da paani hoju...duji gall Sandeep arora nu jo payment kiti gyi ohvi check krke lokkan vich jaahr kro paise kisde account vicho paaye gye
@GurpreetKaur-lx9tp
@GurpreetKaur-lx9tp 24 күн бұрын
🙏🇩🇪❤️
@jagjitsingh627
@jagjitsingh627 25 күн бұрын
Bhaji sat shri akal g, jagjit randhawa mimsa dhuri
@adv.puneet.malhotra
@adv.puneet.malhotra 25 күн бұрын
SSA JI
@parmjitsinghghungranadhill8949
@parmjitsinghghungranadhill8949 23 күн бұрын
Kaddo bahar
@parmjitsinghghungranadhill8949
@parmjitsinghghungranadhill8949 23 күн бұрын
Aj tak ta kush clear hioa nhi ji
@kirpalsinghbawa5703
@kirpalsinghbawa5703 24 күн бұрын
ਕੌਰਟ ਨੇ ਵੀਡੀਔ ਗਰਾਫ਼ੀ ਮੰਗੀ ਉਹ ਪੁਲਿਸ ਕੌਲ ਨਹੀਂ ਸੀ,ਦੂਸਰਾ ਪੁਲਿਸ ਨੂੰ ਨਹੀਂ ਪਤਾ ਕਿ ਇਹ ਅਮਰਿਤਪਾਲ ਦਾ ਭਰਾ ਹੈ ਕਿ ਤੁਸੀਂ ਸਮਙਦੇ ਹੌ ਕਿ ਪੁਲਿਸ ਨੂੰ ਨਹੀਂ ਪਤਾ? ਅਫ਼ਸਰ ਪਰੈਸ ਰਲੀਜ਼ ਵਿਚ ਕਹਿ ਰਿਹਾ ਹੈ ਕਿ ਜ਼ਦੌਂ ਪੁਲਿਸ ਉਥੇ ਪਹੂੰਚੀ ਤੇ ਇਹ ਤਿਆਰੀ ਕਰ ਰਹੇ ਸੀ,ਅਗ਼ਰ ਸਿਰਫ਼ ਤਿਆਰੀ ਕਰ ਰਹੇ ਸੀ ਤੇ ਪੌਜ਼ਿਟਿਵ ਦੀ ਕਹਾਨੀ ਕੀਨੰੀ ਸਚੀ ਹੈ ? ਇਹ ਦਸੌ ਜ਼ੀ,ਅਗਰ ਚੂਠਾ ਕੇਸ ਬਨਾਇਆ ਹੈ ਤੇ ਸਾਰਿਆਂ ਅਫ਼ਸਰਾਂ ਨੂੰ ਸਸਪੈੰਡ ਕਰਨਾਂ ਚਾਹੀਦਾ ਹੈ ਜ਼ੀ
@parmjitsinghghungranadhill8949
@parmjitsinghghungranadhill8949 23 күн бұрын
Agar habitual hoiga pta lag jaiga
@InderjeetSingh_SG
@InderjeetSingh_SG 24 күн бұрын
airtel 564 te kyu ni anda prime asia ... ?
@rajindersingh1387
@rajindersingh1387 25 күн бұрын
ਕੀ ਹਾਲ ਨੇ ਜੀ ਸਾਰੇ ਵੀਰਾਂ ਦੇ
@subhashchanderpaul9716
@subhashchanderpaul9716 25 күн бұрын
Every thing is possible.Bath sahib
@charanjitbasra4543
@charanjitbasra4543 21 күн бұрын
ਜੇ ਨਸ਼ਾ ਬੰਦ ਕਰਨਾ ਪ੍ਰਸ਼ਾਸਨ ਦਾ ਸਾਥ ਦੇਣਾ ਚਾਹੀਦਾ ਇਹ ਨਾ ਕਹੋ ਸਿੱਖਾਂ ਨਾਲ ਧੱਕਾ ਅਮਰਤਪਾਲ ਨੂੰ ਪਹਿਲਾ ਘਰੋਂ ਨਸ਼ਾ ਬੰਦ ਕਰਨਾ ਚਾਹੀਦਾ
@amanbrar273
@amanbrar273 24 күн бұрын
ਪੁਲਸ ਦਾ ਭਰੋਸਾ ਨੀ ਕੀਤਾ ਜਾ ਸਕਦਾ ਇਸ ਗਲ ਤੋ ਸਭ ਭਲੀ ਭਾਂਤ ਜਾਣੂ
@BsKhalsa-dh7by
@BsKhalsa-dh7by 24 күн бұрын
ਇਹ ਆਈਸ ਨਸ਼ਾ ਡੁਬਈ ਵਿਚ ਨਹੀ ਮਿਲਦਾ
@anandpreetsingh8573
@anandpreetsingh8573 25 күн бұрын
12 ਅਰਬ ਦਾ ਬਜਟ ਸ ਐਸਜੀਪੀਸੀ ਦਾ ਪਰ ਇਹਨਾਂ ਨੇ ਕੀ ਕਰਨਾ ਬਾਦਲ ਦੀਆਂ ਮੋਦੀ ਦੀਆਂ ਰੈਲੀਆਂ ਦੇ ਵਿੱਚ ਖਰਚਾ ਕਰਨਾ ਲੰਗਰ ਭੇਜ ਭੇਜ ਕੇ ਜੇ ਇਹ ਚੱਜਦੇ ਹੁੰਦੇ ਤਾਂ ਸਾਡੇ ਨੌਜਵਾਨ ਕਦੀ ਵੀ ਨਸ਼ਿਆਂ ਤੇ ਨਹੀਂ ਲੱਗਣੇ ਸੀ ਇਹਨਾਂ ਨੇ ਕੋਈ ਕੰਮ ਹੀ ਨਹੀਂ ਕੀਤਾ ਜਾਦਾ ਚੱਜ ਦਾ
@ZujharSingh-jm1tu
@ZujharSingh-jm1tu 25 күн бұрын
ਸਾਈਕਲ ਨੂੰ ਤੁਸੀਂ ਟੈਕਸ ਦੇਂਦੇ
@SandipSingh-ih7vd
@SandipSingh-ih7vd 24 күн бұрын
​@@ZujharSingh-jm1tuਐਸ ਜੀ ਪੀ ਸੀ ਲਿੱਖਣਾ ਸੀ ਗੱਲਤ ਲਿਖਿਆ ਗਿਆ ਸਾਇਦ ਜਦੋ ਲਿੱਖਦੇ ਆ ਦੂਜਾ ਅੱਖਰ ਲਿੱਖ ਦੇ ਹਾ ਅੱਪਣੇ ਆਪ ਹੋਰ ਕੁੱਝ ਲਿਖਿਆ ਜਾਂਦਾ ਕਦੇ ਕਦੇ
@NarenderSinghUppal
@NarenderSinghUppal 25 күн бұрын
ਸਤਿ ਸ੍ਰੀ ਅਕਾਲ ਬਾਠ ਸਾਹਿਬ ਸਾਹਿਬ ਸਾਨੂੰ ਪਤਾ ਨਹੀਂ ਲੱਗ ਰਿਹਾ ਕੀ ਅਸੀਂ ਕਿੱਥੇ ਜਾ ਕੇ ਵੋਟ ਬਣਾਈਏ ਕੋਈ ਨਹੀਂ ਬਣਾ ਰਿਹਾ
@aviroopbrar7356
@aviroopbrar7356 25 күн бұрын
The moment can be verified through Mobile tracking.
@mandeepbutter3004
@mandeepbutter3004 23 күн бұрын
ਫੇਕ ਪਰਚਾ ਪਾਏਆ ਸਾਰੇ ਜਾਣਦੇ ਸਰਕਾਰ ਦਾ ਅੰਤ ਆਗੇਆ
@avtarsinghchanne5720
@avtarsinghchanne5720 24 күн бұрын
ਅੱਜ ਕੱਲ ਤਾਂ ਹਾਈਵੇ ਜਾਂ ਟੌਲ ਪਲਾਜ਼ਾ ਤੇ ਲੱਗੇ ਹੋਏ ਕੈਮਰਿਆਂ ਤੋਂ ਪਤਾ ਲੱਗ ਜਾਂਦਾ ਹੈ ਕਿਹੜੀ ਕਾਰ ਇਸ ਰੂਟ ਤੋਂ ਗੁਜਰੀ ਹੈ।
@mehakdeepsingh4720
@mehakdeepsingh4720 22 күн бұрын
ਧੱਕੇ ਨਾਲ ਨਛਾ ਵੀ ਸਰੀਰ ਪਾਇਆ ਜਾ ਸਕਦਾ ਫਿਰ ਡੋਪ ਟੋਸਟ ਵੀ ਪੋਸਟਵ ਆਵੇਗਾ
@JagjitSingh-wu3gq
@JagjitSingh-wu3gq 25 күн бұрын
Baath Saab ssa ji tuhadi gll bilkul sahi aa k j oh bande ne digital payment kiti hai tan usne pehlan v is taran diyan payments kitiyan hongiyan bank statements check ho sakdiyan ne wait and watch is taran kise v insaan nu doshi kehna theek nahin
@sharanjitsingh5482
@sharanjitsingh5482 24 күн бұрын
ਪਰਮਵੀਰ ਸਿੰਘ ਬਾਠ ਗੁਰਪ੍ਰੀਤ ਸਿੰਘ ਸੰਧਾਵਾਲੀਆ ਲਿਖਿਆ ਕਰੋ ਕਿਰਪਾ ਕਰ ਕੇ
@GurmeetSingh-kx2cp
@GurmeetSingh-kx2cp 25 күн бұрын
Waheguru ji Meher Karangy Singa ta
@user-mq2qy3ng7l
@user-mq2qy3ng7l 25 күн бұрын
ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ
@JaswantSingh-ew3tw
@JaswantSingh-ew3tw 25 күн бұрын
Desi bande valiti babu from canada
@SanjeevKumar-y1d
@SanjeevKumar-y1d 25 күн бұрын
Bath sahib mainu 2014 ton follow kar reha not you prime Asia bc of your credibility, and all of owner saade saade Bhaji from garhshankar, above all pannu sahib. Veerey kite te tu stand kar
@SandipSingh-ih7vd
@SandipSingh-ih7vd 24 күн бұрын
ਸੱਮਝ ਨਹੀ ਲੱਗੀ ਵੀਰ ਜੀ ਕੀ ਲਿਖਿਆ ਪੂਰੀ ਸੱਮਝ ਨਹੀ ਲੱਗੀ
@manusharma5059
@manusharma5059 25 күн бұрын
IMO, Amritpal started the program against drugs as his brother may have started.
@Sonu-eb8qf
@Sonu-eb8qf 21 күн бұрын
ਨਸ਼ੇੜੀ ਬੰਦੇ ਨੂੰ ਮੈ ਦੇਿਖਆ ਜੋ ਸਮੈਕ ਬਹੁਤ ਪੀਂਦਾ ਸੀ ਅੰਨਾਂ ਹੋਇਆ ਰਹਿੰਦਾ ਸ਼ੀ ਕੋਈ ਨਸ਼ਾ ਨਹੀ ਛੱਡਦਾ ਸੀ ਪਰ ਜਦੋਂ ਿਕਤੇ ਜਾਂਦਾ ਕਈ ਿਦਨ ਕੱਡ ਦਿੰਦਾ ਸੀ ਪਤਾ ਨਹੀ ਲੱਗਣ ਦਿੰਦਾ ਸੀ ਕੀ ਖਾਦਾ ਕਦੇ ਿਕਹੰਦਾ ਮੈ ਟੀਕੇ ਲਗਵਾਉਂਦਾ ਹੁਣ ਬਹੁਤ ਸ਼ਰਾਬ ਵੀਪੀਦਾ ਿਫਰ ਵੀ ਠੀਕ ਹੈ ਰੱਬ ਹੀ ਜਾਣੇ ਪਰ ਕੋਈ ਵੀ ਨਸ਼ਾ ਨਾ ਕਰੇ ਨਹੀ ਤਾ ਬੱਚੇ ਤ। ਔਰਤ ਰੁਲ ਜਾਂਦੇ 🙏🏼🙏🏼
@gurmeetsingh-zb6vv
@gurmeetsingh-zb6vv 25 күн бұрын
ਦੌਵਾ ਸਤਿਕਾਰ ਯੌਗ ਵੀਰਾ ਨੁ ਸਤਿ ਸੀ ਅਕਾਲ ਜੀ ਵੀਰ ਜੀ ਇਹ ਡਰੱਗ ਦੇ ਕੇਸ ਵਿਂਚ ਪੁਲਿਸ ਦੀ ਬਹੁਤ ਬਦਨਾਮੀ ਹੌਈ ਹੇ ਪੁਲਿਸ ਏਹਨਾ ਦੌਵਾ ਦੇ ਰਿਮਾਡ ਦੀ ਗੱਲ ਜਰੁਰ ਕਰੁ ਗੀ ਯਾਦ ਰੱਖੇਔ
@crazyabcful
@crazyabcful 25 күн бұрын
This show is very good watching from last 6 years ,but you guys not fare with everyone,you just fare with sikh community,I am not sikh and I am from Punjab as well
@somal94
@somal94 25 күн бұрын
ਯਾਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਪੁੱਠੇ ਸਿੱਧੇ ਨਸ਼ੇ ਕਰਦੇ ਕਿਉਂ ਨੇ ਲੋਕ । ਜੇ ਖਾਣੀਂ ਆ ਤਾਂ ਫ਼ੀਮ ਖਾਲੋ ਮਰਲੋ।
@tasvirsingh2556
@tasvirsingh2556 25 күн бұрын
ਕੀ ਪਰਮਵੀਰ ਸਿੰਘ ਬਾਠ ਸਾਹਿਬ ਅਤੇ ਗੁਰਪ੍ਰੀਤ ਸਿੰਘ ਸੰਧਾਵਾਲੀਆ ਸਾਹਿਬ ਵੀ ਸਾਬਤ ਸੂਰਤ ਹੋ ਕੇ ਵੋਟ ਰਜਿਸਟਰ ਕਰਵਾਉਣਗੇ।
@kulwantsidhu3313
@kulwantsidhu3313 25 күн бұрын
ਪੁਲਿਸ ਨੇ ਵੀਡੀਓ ਕਿਓਂ ਨੀ ਬਣਾਈ ਜਦੋਂ ਤਲਾਸੀ ਲੈਂਦੇ ਸੀ
@somal94
@somal94 25 күн бұрын
ਸਹੀ ਗੱਲ ਹੈ। ਆਮ ਆਦਮੀ ਦੀ ਤਾਂ ਜਦੇ ਵੀਡਿਉ ਬਣਾਉਣ ਲੱਗ ਜਾਂਦੇ ਨੇ
@vishaldogra3834
@vishaldogra3834 25 күн бұрын
ਵਾਈ ਬਨੀ ਆ ਵਿਡਿਯੋ
@karamjeetkaur5153
@karamjeetkaur5153 25 күн бұрын
Charity begins at home
@jagjitsinghbenipal5481
@jagjitsinghbenipal5481 25 күн бұрын
Sat shri akal ji 🙏🌹
@punjab411
@punjab411 24 күн бұрын
Please check the toll cctv for brother of Amrit pal because if he buy drug from ludhaiana
@JarnailSingh-ef5ir
@JarnailSingh-ef5ir 25 күн бұрын
ਸੱਚ ਬੋਲੋ ਸਾਰੇ ਸ਼ਰੇਆਮ ਸੱਚ ਹੈ ਅਮ੍ਰਿਤਪਾਲ ਸਿੰਘ ਦੇ ਭਰਾ ਨੇ ਨਸ਼ਾ ਕੀਤਾ ਹੈ
@Darshpreetkaur7
@Darshpreetkaur7 25 күн бұрын
Eh ek bahut vaddi sajish
@NJa-en5uh
@NJa-en5uh 25 күн бұрын
You know how judges are in Punjab Who said judges are not corrupt. And lots of Sikh are selling and are Drug dealers in Canada.
@gurdaskhaira2181
@gurdaskhaira2181 25 күн бұрын
Amritpal de brother da mudha aun te lorince de vedio da mudha khatam
@roopmarok3352
@roopmarok3352 25 күн бұрын
Your Right ✅️
@GurpreetSingh-xv6lu
@GurpreetSingh-xv6lu 24 күн бұрын
Eh karvahi jalandhar election too baad hi q hui..
@manijoshi7664
@manijoshi7664 24 күн бұрын
Bath sahb tuhada Jalandhar west da Pol galat sabt hoea ... 42 congres 35 aap c
@Nanak-rc1go
@Nanak-rc1go 25 күн бұрын
ਭਈਏ ਰਜਿਸਟਰਡ ਕਰਵਾਏ ਹੋਏ ਸੀ ਜੀ।
@karamjeetkaur5153
@karamjeetkaur5153 25 күн бұрын
ਸਿੱਖ ਸਿੱਖ ਹੀ ਨਹੀ ਰਿਹਾ ਨਾ ਕਿਰਦਾਰ ਕਰਕੇ ਤੇ ਨਾ ਦਿੱਖ ਕਰਕੇ ਨਤੀਜੇ ਆ ਹੀ ਰਹੇ ਨੇ
@harishjoshi9247
@harishjoshi9247 25 күн бұрын
Dope test wich aa gaya sab
@harjitsingh4116
@harjitsingh4116 25 күн бұрын
Jathedars sahiban are employees of SGPC. SGPC is fully under control mr. Badal And Mr. Badal is the super chief. Who will dare to summon him ?
@Bhupinder_Singh308
@Bhupinder_Singh308 24 күн бұрын
ਪੁਲਸ ਨੇ ਵੀਡੀਓ ਪੇਸ਼ ਨਹੀਂ ਕੀਤੀ ਅਦਾਲਤ ਚ, ਕਿਸੇ ਸਿਵਿਲ ਬੰਦੇ ਦੀ ਗਵਾਹੀ ਨਹੀਂ ਪਾਈ ਗਈ ਤਲਾਸ਼ੀ ਦੌਰਾਨ, ਇਸਤੋਂ ਵਧੀਆ ਕਹਾਣੀ ਤਾਂ ਪੰਜਵੀ ਚ ਪੜ੍ਹਦਾ ਕੋਈ ਬੱਚਾ ਬਣਾ ਸਕਦੈ। 4 ASI 4 ਇੰਸਪੈਕਟਰ ਤੇ DSP road te ਹੋਣ ਤੇ ਕੋਈ ਗੱਡੀ ਨਾ ਰੋਕ ਸਕਣ ਇਹ ਗੱਲ ਹਾਸੋਹੀਣੀ ਲੱਗਦੀ ਹੈ
@JagjitSingh-ox1zy
@JagjitSingh-ox1zy 25 күн бұрын
Amripal de brother di investigation police chzngi tran hove. Schai janta de samne, police nu band lfafe vich report court nahi deni chahidi. Band lfafe Wali report vich police kush shpauna chahudi hai.
@gajjansingh9355
@gajjansingh9355 25 күн бұрын
Should talk to point
@Kulwindersingh-hw1xx
@Kulwindersingh-hw1xx 24 күн бұрын
Tusi v sarkar de dlle lgde vishnoi ali news kio ni chla rhe k intervew Punjab di jail cho hoi dgp gorv kende k Punjab ch nhi hoi 2023 da bian c DGP da
@jagdishpuri5366
@jagdishpuri5366 25 күн бұрын
Quantity kar k nai hoi press conference jis bande to fari gai us kar k jaruri c vade officers da samne aana
@user-qu5je9gj3f
@user-qu5je9gj3f 23 күн бұрын
ਸੰਧਾਵਾਲੀਆ ਜੀ ਮਾਮਲਾ ਤਾਂ ਥੱਕੇ ਲਗਦੈ ਕੰਡਾ ਸਕੇਲ ਵੇਚਣ ਵਾਲਾ ਰਖਦਾ ਖਰੀਦਦਾਰ ਕਿਉਂ ਰੱਖੀ ਡੌਨ ਟੈਸਟ ਜਰੂਰੀ ਭਰਾ ਦੇ ਬਹਾਨੇ ਅਮਰੁਤਲਾਲ ਤੇ ਚਿਕੜ ਕਿਉਂ
@user-rt8dg2xt8h
@user-rt8dg2xt8h 25 күн бұрын
ਜੱਜ ਸਾਹਿਬ ਨੂੰ ਹੁਣ ਜੇਲ੍ਹ ਜਾਂ ਕੇ ਉਸਦੀ ਹਾਲਤ ਦੇਖਣੀ ਚਾਹੀਦੀ ਹੈ ਨਸ਼ੇ ਤੋਂ ਬਗੈਰ ਤੋਡ਼ ਲੱਗਦੀ ਹੋਊ ਨਸਾ ਸਵੇਰੇ ਹੁੰਦਾ ਅੱਧੀ ਰਾਤ ਨੂੰ ਨਹੀਂ
@AmarjitSingh-lc8qx
@AmarjitSingh-lc8qx 24 күн бұрын
Ki tuhanu yakeen hai ke police ne jo recovery kiti hai hai eh schaai hai kion ke is bare police da record sabit ho chuka hai
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 8 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 16 МЛН