ਪੰਜਾਬੀਆਂ ਦੀਆਂ ਵਿਦੇਸ਼ ਉਡਾਰੀਆਂ ਦਾ ਰੁਝਾਨ ਚਿੰਤਾਜਨਕ - ਪਰਵਾਸ ਲਿਆਵੇਗਾ ਉਜਾੜਾ : Dr. Sewak Singh

  Рет қаралды 21,905

Rozana Spokesman

Rozana Spokesman

Күн бұрын

#DrSewakSingh #SikhScholar #Migration #rozanaspokesman
‪@AamAadmiParty‬ ‪@AamAadmiPartyPunjab‬ ‪@BhagwantMannOfficial‬ ‪@bjp‬

Пікірлер: 70
@surjitkaur1895
@surjitkaur1895 Жыл бұрын
ਗਲਬਾਤ,ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਪੰਜਾਬ, ਪੰਜਾਬੀ ਨੂੰ ਬਚਾਉਣ ਲਈ ਪਹਿਲਾਂ ਆਪਣਾ ਘਰ ਫਿਰ ਗੁਰਦੁਆਰੇ ਹਫਤਾਵਾਰੀ ਪ੍ਰੋਗਰਾਮ ਅਤੇ ਪੰਜਾਬੀ, ਗੁਰਮੁਖੀ, ਬਾਣੀ, ਸਿੱਖ ਇਤਿਹਾਸ ਦੀਆਂ ਕਲਾਸਾਂ ਲਗਾਉਣਾ ਜ਼ਰੂਰੀ ਹੈ।ਹਰ ਸਕੂਲ ਵਿੱਚ ਦਸਵੀਂ+2ਤਕ ਪੰਜਾਬੀ ਵਿਸ਼ਾ ਵੀ ਲਾਜ਼ਮੀ ਹੋਣਾ ਚਾਹੀਦਾ ਹੈ। ਤਾਂ ਪੰਜਾਬੀਓ ਪੰਜਾਬ, ਪੰਜਾਬੀ ,ਪੰਜਾਬੀਅਤ ਬਚਾ ਸਕਦੇ ਹਾਂ।ਬੀਬਾ ਜੀ ਅਤੇ ਡਾਕਟਰ ਸੇਵਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ।
@rajvir1881
@rajvir1881 Жыл бұрын
ਪੰਜਾਬ ਲਈ, ਸਿੱਖਾਂ ਤੇ ਪੰਜਾਬੀਆਂ ਦੇ ਭਵਿੱਖ ਲਈ ਬੇਹਤਰੀਨ ਗੱਲਬਾਤ ਰਹੀ। ਪੂਰੀ ਗੱਲਬਾਤ ਤੋਂ ਜਾਪਿਆ ਬੋਲੀ ਨੂੰ ਸੰਭਾਲਣ ਅਤੇ ਆਪਣੀ ਵਿਰਾਸਤ ਨੂੰ ਬਚਾਉਣ ਲਈ ਇਸ ਉਪਰ ਕਿਵੇਂ ਪਹਿਰਾ ਦੇਣ ਦੀ ਲੋੜ ਹੈ ਤਾਂ ਜੋ ਭਵਿੱਖ ਵਿੱਚ ਪਰਵਾਸ ਤੋਂ ਵਾਪਰਨ ਵਾਲੇ ਨੁਕਸਾਨ ਤੋਂ ਬਚਿਆ ਜਾ ਸਕੇ। ਇਨ੍ਹਾਂ ਨੁਕਤਿਆਂ ਨੂੰ ਸ਼ੰਜੀਦਗੀ ਨਾਲ ਵਿਚਾਰਨ ਅਤੇ ਸਮਝਣ ਦੀ ਲੋੜ ਹੈ। ਸਵਾਲ ਤੇ ਜਵਾਬ ਉਚ ਪਾਏ ਦੇ ਸਨ।ਪੂਰੀ ਗੱਲਬਾਤ ਵਿੱਚ ਗੰਭੀਰਤਾ ਬਰਕਰਾਰ ਰਹੀ।ਇਹ ਕੇਵਲ ਇੱਕ ਗੱਲਬਾਤ ਨਹੀਂ ਸੀ ਬਲਕਿ ਇਸ ਧਰਤੀ ਦੀ ਵਿਰਾਸਤ ਤੇ ਇਤਿਹਾਸ ਨੂੰ ਮੌਜੂਦਾ ਸਮੇਂ ਵਿੱਚ ਕਿਹੜੇ ਨਜ਼ਰੀਏ ਤੋਂ ਸਮਝਣਾ ਅਤੇ ਭਵਿੱਖ ਵਿੱਚ ਕਿਵੇਂ ਅੱਗੇ ਤੁਰਨਾ ਤੇ ਵਧਣਾ ਉਸ ਲਈ ਇਕ ਦਸਤਾਵੇਜ਼ੀ ਸਕਿਰਿਪਟ ਵੀ ਹੈ। ਬਹੁਤ ਲੰਬੇ ਸਮੇਂ ਬਾਅਦ ਤੱਥਾਂ ਨਾਲ ਮੌਜੂਦਾ ਪਰਵਾਸ ਦੇ ਹੜ੍ਹ, ਇਸ ਦੇ ਭਿਆਨਕ ਨਤੀਜੇ ਅਤੇ ਇਸ ਦੇ ਹੱਲ ਬਾਰੇ ਜੇ ਕਿਸੇ ਨੇ ਵਿਸਥਾਰ ਨਾਲ ਰੌਸ਼ਨੀ ਪਾਈ ਹੈ ਉਹ ਡਾ ਸੇਵਕ ਸਿੰਘ ਹੈ ,ਬੀਬਾ ਜੀ ਦੀ ਪੇਸ਼ਕਾਰੀ ਬੇਹੱਦ ਸੁਲਝੀ ਅਤੇ ਬੇਹਤਰੀਨ ਸੀ। ਬਹੁਤ ਧੰਨਵਾਦ ਜੀ। ਰਾਜਵੀਰ ਸਿੰਘ
@surjitkaur1895
@surjitkaur1895 Жыл бұрын
ਗਲਬਾਤ ਬਹੁਤ ਵਧੀਆ ਅਤੇ ਪੰਜਾਬ, ਪੰਜਾਬੀ, ਸਿੱਖੀ ਨੂੰ ਬਚਾਉਣਾ ਬਹੁਤ ਚਿੰਤਾ ਜਨਕ ਵਿਸ਼ਾ ਹੈ ਇਸ ਲਈ ਵਧ ਤੋਂ ਵਧ ਉਪਰਾਲੇ ਕਰਨੇ ਚਾਹੀਦੇ ਹਨ। ਪਹਿਲਾਂ ਆਪਣਾ ਘਰ, ਫਿਰ ਗੁਰਦੁਆਰੇ ਵਿੱਚ ਹਫਤਾਵਾਰੀ ਪ੍ਰੋਗਰਾਮ ਅਤੇ ਕਲਾਸਾਂ ਲਗਾਉਣਾ ਅਤੇ ਬੱਚਿਆਂ ਲਈ ਸਕੂਲ ਵਿੱਚ ਦਸਵੀਂ +2ਤਕ ਪੰਜਾਬੀ ਵਿਸ਼ਾ ਵੀ ਜ਼ਰੂਰੀ ਹੋਣਾ ਲਾਜ਼ਮੀ ਹੋਵੇ।ਬੀਬਾ ਜੀ ਅਤੇ ਵੀਰ ਸੇਵਕ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ।
@lakhi_pb1639
@lakhi_pb1639 16 күн бұрын
ਸੇਵਕ ਸਾਬ 🫡🫡🫡
@PaviSingh-x1p
@PaviSingh-x1p Жыл бұрын
ਬਹੁਤ ਡੂੰਘੀ ਜਾਣਕਰੀ ਭਾਈ ਸਾਹਿਬ ਜੀ
@pawanpreetkaur5274
@pawanpreetkaur5274 Жыл бұрын
ਵਿਦੇਸ਼ ਜਾ ਰਹੇ ਪੰਜਾਬੀਆਂ ਦੀ ਚਿੰਤਾ ਦੇ ਵਿਸ਼ੇ ਤੇ ਇੰਟਰਵਿਊ ਲੈ ਰਹੇ ਹੋ ਤੇ ਤੁਹਾਡੇ ਚੈਨਲ ਤੇ ਮਸ਼ਹੂਰੀਆਂ ਵਿਦੇਸ਼ ਜਾਣ ਲਈ ਬਹਿਤਰ ਸਕੀਮਾਂ ਤੇ ਆ ਰਹੀਆਂ
@akshaykumar555
@akshaykumar555 11 ай бұрын
😂😂😂😂
@windersingh9211
@windersingh9211 Жыл бұрын
ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਦੀਆਂ ਗੱਲਾਂ ਨੇ ਦਿਲ ਖੁਸ ਕਰਤਾ ਚਲੋ ਕੋਈ ਤਾਂ ਸਾਡੇ ਪੰਜਾਬ ਦੀ ਕਲਚਰ ਦੀ ਪੰਜਾਬੀਅਤ ਦੀ ਫ਼ਿਕਰ ਕਰਦਾ
@balrajsandhu6028
@balrajsandhu6028 Жыл бұрын
ਇਸ ਧਰਤੀ ਤੋਂ ਸਿਖਾਂ ਨੂੰ ਬੜੇ ਤਰੀਕੇ ਨਾਲ ਬਾਹਰ ਕੱਢਿਆ ਜਾ ਰਿਹਾ
@civiltech7219
@civiltech7219 Жыл бұрын
Sahi keha veer
@Yes_no_haan_na
@Yes_no_haan_na Жыл бұрын
ਕੋੲੀ ਿਮੰਨਤਾ ਨਹੀ ਕਰਦਾ ਵੀਰ ...ਹਰ ਗਲ ਦੂਜੇ ਦੇ ਸਿਰ ਮੜਨਾਂ ਪੰਜਾਬੀਆਂ ਦੇ ਪੱਲੇ ਰਹਿ ਗਿਆ
@balrajsandhu6028
@balrajsandhu6028 Жыл бұрын
@@Yes_no_haan_na sc bc ਨੂੰ ਹਰ ਜਗਾ ਪਹਿਲ ਦੇ ਕੇ ਗਰੀਬ ਜਟ ਸਿਖ ਨੂੰ ਕਮਜ਼ੋਰ ਕੀਤਾ ਜਾ ਰਿਹਾ। ਕਈਆਂ ਮੂਰਖਾਂ ਨੂ ਪਤਾ ਨਹੀ ਲੱਗ ਰਿਹਾ
@Yes_no_haan_na
@Yes_no_haan_na Жыл бұрын
@@balrajsandhu6028 ਮੈ 50-50 ਕਿਲੇਆਂ ਅਾਲੇ ਬਾਹਰ ਜਾਂਦੇ ਦੇਖ ਰਿਹਓ ਵੀਰ .... ਿਜਹੜੀ ਕੋਮ ਹਰ ਬਲੇਮ ਦੂਜਿਆਂ ਤੇ ਸੁਟ ਦਿੰਦੀ ਆ ੳੁਹਦੇ ਪੱਲੇ ਬਸ ਰੋਣਾਂ ਹੀ ਹੁੰਦਾ
@manib3911
@manib3911 Жыл бұрын
ਬਹੁਤ ਹੀ ਗਹਿਰਾਈ ਭਰਪੂਰ ਜਾਣਕਾਰੀ ਡਾ. ਸੇਵਕ ਸਿੰਘ ਜੀ ਹੁਰਾਂ ਵੱਲੋਂ ! ਐਂਕਰ ਬੀਬੀ ਜ਼ਿਹਨੀ ਤੌਰ ਤੇ ਹਾਲੇ ਨਿਆਣੀਂ ਏ ! ਗੱਲਾਂ ਦੀ ਗਹਿਰਾਈ ਵਿੱਚ ਜਾ ਕੇ ਉਨ੍ਹਾਂ ਗੱਲਾਂ ਦੀ ਜੜ੍ਹ ਨੂੰ ਨਹੀਂ ਫੜ੍ਹ ਪਾ ਰਿਹਾ ਐਂਕਰ ਬੀਬੀ ਦਾ ਜ਼ਿਹਨ !
@rajkahlon8254
@rajkahlon8254 Жыл бұрын
I'm moving back to India 🇮🇳. Punjab I miss everyday. Together we can make Punjab prosperity for everyone. Love India 🇮🇳 and Punjab.
@singhdeepsukh95
@singhdeepsukh95 11 ай бұрын
You will come back soon 😂
@vikramthali
@vikramthali Жыл бұрын
ਬਹੁਤ ਵਧੀਆ ਬਾਈ ਸੇਵਕ singh ji per Anchor ਬੀਬੀ ਨੂੰ savalan ਪ੍ਰਤੀ ਸਪਸ਼ਟਤਾ ਨਹੀਂ ਹੈ ji
@p.m.2388
@p.m.2388 Жыл бұрын
Boht vadiya soch aa ji. Saade lokan da dimaag nhi chalda. Saade lok ghat ginti ban gye vakh vakh deshan vich khillar ke. Punjab vich vi ghat ginti ban de jaa rhe. Haje ta dharne Punjab ch launde, pr aun aale samme ch duje deshan vich lauge jado tuadi naslkhushi te khaatma houga.
@sukhpalgill3629
@sukhpalgill3629 Жыл бұрын
A healthy discussion👍👍
@khalsa1984
@khalsa1984 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ Hello ਦਾ ਜਵਾਬ ਤੇ ਸਾਰੇ hello ਚ ਦੇ ਹੀ ਦਿੰਦੇ ਨੇ, ਪਰ ਫਤਹਿ ਦਾ ਜਵਾਬ ਫਤਹਿ ਚ ਨਹੀ ਦਿੰਦੇ ਲੋਕੀ ਆਹੀ ਬਹੁਤ ਵਡਾ ਫਰਕ ਹੈ। ਗੁਰ ਸਿਖ ਨੂੰ ਕੋਈ ਗੱਲ ਪੁਛਣ ਤੋ ਪਹਿਲਾ ਉਸ ਵਲੋ ਬੁਲਾਈ ਹੋਈ ਫਤਹਿ ਦਾ ਜਵਾਬ ਵੀ ਜਰੂਰ ਦਿਉ ਜੀ ਸਾਰਿਆ ਨੂੰ ਬੇਨਤੀ ਹੈ।
@akaur4533
@akaur4533 Жыл бұрын
@ਸਰਦਾਰ ਗੁਰਵਿੰਦਰ ਸਿੰਘ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ👏
@khalsa1984
@khalsa1984 Жыл бұрын
@@akaur4533 ਸਤਕਾਰ ਯੋਗ ਭੈਣ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@ApinderSingh-oe1zz
@ApinderSingh-oe1zz Жыл бұрын
Correct khalsa ji
@mjsg8476
@mjsg8476 Жыл бұрын
Parvaas (migration) is also changing the demographics of the Punjab region because other people from the Eastern region of the country fill the space that Punjabis has left behind.
@jaspreetgill3576
@jaspreetgill3576 Жыл бұрын
Absolutely
@gurtejsingh2956
@gurtejsingh2956 Жыл бұрын
Bhot sahi te sachiyaan gallan.
@sikhfamily5257
@sikhfamily5257 Жыл бұрын
Chardia klaa veer ji jio Keep it up plzz Plzz eh debate Continously Rkho
@tsingh123
@tsingh123 Жыл бұрын
Start from 04:11
@whitercat2302
@whitercat2302 Жыл бұрын
Also, what will happen if other countries kick you out where will you go then, because things are changing in those countries also.
@KanwaljitSinghKhalsa
@KanwaljitSinghKhalsa Жыл бұрын
ਬਹੁਤ ਡੂੰਘੀ ਗੱਲਬਾਤ
@AmrikSingh-bd4pf
@AmrikSingh-bd4pf 3 ай бұрын
Anchor ! U r asking questions from an ignorant stand-point. Not only U like Dr. Sewak Singh's viewpoints I also subscribe to his views, postulates & doctrines.
@AjaySingh-ii8if
@AjaySingh-ii8if Жыл бұрын
Bhut wdiya
@PaviSingh-x1p
@PaviSingh-x1p Жыл бұрын
❤❤
@gursharanmandair4470
@gursharanmandair4470 Жыл бұрын
Good
@ravidhanesar2372
@ravidhanesar2372 Жыл бұрын
Wah o chanal waleo add Canada de krde o te gal punjab ch rehn de krde oo😮
@AmrikSingh-bd4pf
@AmrikSingh-bd4pf 3 ай бұрын
Anchor ! Your camera is only fixed on a single angle. It doesn't show your & your host's side.
@rajbirsingh-hr3bv
@rajbirsingh-hr3bv Жыл бұрын
Tusi parwas di charcha kar rhe ho par vich advertisement te canada di de rhe ho?????? @rozana
@jairai1433
@jairai1433 Жыл бұрын
Mai v aahi d😂😂😂😂😂
@sukhjitkaur6686
@sukhjitkaur6686 Жыл бұрын
Add thodi visa de chal rahi ha
@aircoolco.8964
@aircoolco.8964 Жыл бұрын
Madam ji conwent da matlab ki hai jara sochio
@OlllOHD
@OlllOHD Жыл бұрын
Kafi fikar a RS channel nu esse karke adds v Vinay Hari diyan chla rahe naalo naal
@gurdialsingh9548
@gurdialsingh9548 Жыл бұрын
👌👌👏👍🙏 bahut vadhiaa..ihi ta channel waalian da dohra-pann hai.. ih ohi channel hai jihna sidhu de ghar agge dhrna vi laaya si te ohde kolo te ohde parvaar kolo maafi mangaun ch sab toe agge san,te phir murke Sidhu di interview vi kiti si baad vich..ihi ta ihna da dogla pann hai..mai vi sirf Sewak Singh ji krke video dekhda pia,channel ih jida da hai o tusi das e dita...Waheguru ji ka khalsa, Waheguru ji ki fateh ji 🙏🙏🙏🙏🙏
@NeetaSinghSardarSingh
@NeetaSinghSardarSingh Жыл бұрын
Baba ji fateh Kon balauga unjh tusi punjabi ho
@RanjitSingh-me2lu
@RanjitSingh-me2lu Жыл бұрын
Ithe koi kanoon nhi me ikli ha amli menu marn nu firde
@officialid2767
@officialid2767 Жыл бұрын
Loko tuc canada ni ja rhe Tuhanu bhjayea ja reha
@Australianvlog101
@Australianvlog101 Жыл бұрын
Spokesman wale sale interview thalle Vijay hari chalayi ja the gal parvaas di ke rhe ..
@davinderdhaliwal3908
@davinderdhaliwal3908 Жыл бұрын
Yrrr channel walyiea nu eni sharm nhi nal nal ad fr canada de pr and agent de dai janda kujj teh sharm kr layiea kro
@Athwal22g
@Athwal22g Жыл бұрын
Bilkul sahi bro 😂
@beaconsharman7159
@beaconsharman7159 Жыл бұрын
Ujara ho chukka hai cannot be corrected now.
@simarbahia4566
@simarbahia4566 Жыл бұрын
Back gair v lag hi chukka fiker na kro fukerpuna shad ke ghar e kam aouna
@rpsingh897
@rpsingh897 Жыл бұрын
Sikhs are in chardi kalaa in other countries
@cesiumion
@cesiumion Жыл бұрын
As the time goes by the generations, Sikhs will forget their culture, and language. Sikhs abroad are a teeny tiny minority, they will get absorbed into other religions/culture. It is already happening in many western nations. They don't know their language or religion. They won't even know what chardi kala means in due time.
@KanwaljitSinghKhalsa
@KanwaljitSinghKhalsa Жыл бұрын
well they never speak against the crimes those countries are doing at global scale because they fear the governments there, therefore they are scared and in fear and therefore can not express their Sikhi of calling Babbar as Jabber
@cesiumion
@cesiumion Жыл бұрын
@@KanwaljitSinghKhalsa I agree
@akaur4533
@akaur4533 Жыл бұрын
ਪਰ ਜਦੋਂ ਬਾਹਰਲੇ ਮੁਲਕਾਂ ਨੇ ਕੱਢ ਦਿੱਤਾ ਫਿਰ ਕਿਥੇ ਜਾਣਾ ਉਦੋਂ ਤਾਂ ੲਿੰਡੀਆ ਨੇ ਵੀ ਢਝੱਲਣਾ ਜਦੋਂ ਯੋਗੰਡਾ ਵਿੱਚੋ ਭਾਰਤੀਆਂ ਨੂੰ ਕੱਢਿਆ ਸੀ ੲਿੰਡੀਆ ਨੇ ਜੁਆਬ ਦੇ ਦਿੱਤਾ ਸੀ
@cesiumion
@cesiumion Жыл бұрын
@@akaur4533 ਸੱਚੀਂ? ਕਦੋਂ ਕੁ ਦੀ ਗੱਲ ਆ ਭੈਣੇ??
@rpsingh897
@rpsingh897 Жыл бұрын
Pravaas ghaatak nahin hai
@Spsk585
@Spsk585 Жыл бұрын
Reason daseyo veer ji
@officialid2767
@officialid2767 Жыл бұрын
Prvaas naal identity hi loss ho rhi Je tuc identity hi loss krti tan fer sabh kujh loss krge veer
@VikramSingh-vf2ut
@VikramSingh-vf2ut Жыл бұрын
ਪਹਿਲਾਂ ਏਹ ਵੀਰ ਲਗਦਾ ਸੀ ਵੀ ਠੀਕ ਲਗਦਾ ਸੀ। ਕਈ ਇੰਟਰਵਿਊ ਸੁਣ ਕੇ ਪਤਾ ਲੱਗਿਆ ਏਹ ਬਾਈ ਤੇ ਮਾਨਸਿਕ ਰੋਗੀ ਹੈ। ਐਹੋ ਜਿਹੇ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਦੇ ਦੁਸ਼ਮਣ ਨੇ
@dhaliwalsingh2711
@dhaliwalsingh2711 Жыл бұрын
Bakwaas a, koi fayda nai punjab wapsi da, main 4 saal reh aya punjab , fuddu system a , now back to USA good life
@endthefed1448
@endthefed1448 Жыл бұрын
Remove that annoying music at the beginning of your videos. Just a suggestion.
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 3,8 МЛН
啊?就这么水灵灵的穿上了?
00:18
一航1
Рет қаралды 30 МЛН
The selfish The Joker was taught a lesson by Officer Rabbit. #funny #supersiblings
00:12
Funny superhero siblings
Рет қаралды 11 МЛН
How Social Media is Controlling Human Mind: Dr. Sewak Singh
35:30
Importance of Education : Dr. Sewak Singh
54:17
SikhSiyasat
Рет қаралды 6 М.
How to Tell History to Children:Dr Sewak Singh
32:13
SikhSiyasat
Рет қаралды 4,6 М.
New World & Our Way of Life | Dr Sewak Singh
1:08:25
SikhSiyasat
Рет қаралды 6 М.