ਪੰਜਾਬੀਓ ਆਪਾਂ ਮਰੇ ਨਹੀ, ਆਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ। ਸੁਣੋ ਇੱਕ ਵਾਰ

  Рет қаралды 227,806

SMTV

SMTV

10 ай бұрын

ਪੰਜਾਬੀਓ ਆਪਾਂ ਮਰੇ ਨਹੀ, ਆਹ ਕਹਾਣੀ ਤੁਹਾਡੀ ਜ਼ਿੰਦਗੀ ਬਦਲ ਦੇਵੇਗੀ। ਸੁਣੋ ਇੱਕ ਵਾਰ | Podcast | EPI - 02 | Simranjot Singh Makkar | Smtv
#SimranjotSinghMakkar #SMTV #storytime #lifestory #motivation #motivationalvideo #motivationalwords #storytelling

Пікірлер: 452
@harpreetkaur8063
@harpreetkaur8063 10 ай бұрын
ਸਿਮਰਨਜੋਤ ਬੇਟੇ ਬੜਾ ਸਕੂਨ ਮਿਲਿਆ ਕਹਾਣੀ ਸੁਣਕੇ ਗੁਰੂ ਜੀ ਚੜਦੀਕਲਾਂਵਿਚ ਰਖਣਾ ਜੀਉ ਬੇਟੇ ਆ ਨੂੰ ਇਹੋ ਜਹੇ ਕਾਲੂ ਪੁੱਤ ਘਰ ਘਰ ਜਨਮ ਲੈਣ ਜੀ
@RAPTOR-kd4dp
@RAPTOR-kd4dp 9 ай бұрын
ਤੁਹਾਡਾ ਬਹੁਤ ਧੰਨਵਾਦ ਜਿੰਦਗੀ ਕਾਲੂ ਦੀ ਸਣਾਈ
@baljindersinghdhaliwal9490
@baljindersinghdhaliwal9490 10 ай бұрын
ਮਨ ਨੂੰ ਝੰਜੋੜ ਦੇਣ ਵਾਲੀ ਸੰਘਰਸ਼ੀ ਯੋਧੇ ਦੀ ਕਹਾਣੀ ਨੂੰ ਖੂਬਸੂਰਤ ਅੰਦਾਜ਼ ਚ ਪੇਸ਼ ਕੀਤੀ । ਧੰਨਵਾਦ
@singhrani8267
@singhrani8267 10 ай бұрын
ਪੁਰੀ ਕਹਾਣੀ ਸੁਣ ਕੇ ਇਹ ਨਤੀਜਾ ਨਿਕਲੀਆਂ । ਵਾਹਿਗੁਰੂ ਜੀ ਹਰ ਦਮ ਸਹਾਈ ਸੀ ਪੁੱਤਰ ਜੀ ਦੀ ਸੇਹਤ ,ਮੇਹਨਤ ,ਤਰੱਕੀ,❤ਲੋ ਖੁਸ਼ੀ ਹੋਈ। ਹੋਰ ਤਰੱਕੀਆਂ ਕਰੋ ।
@rbrar3859
@rbrar3859 10 ай бұрын
ਮੱਕੜ ਵੀਰ ਹਮੇਸ਼ਾ ਸੱਚੀ-ਸੁੱਚੀ ਪੱਤਰਕਾਰੀ ਪੇਸ਼ ਕਰਦਾ ਹੈ, ਸਾਨੂੰ ਇਹਨਾਂ ਤੇ ਮਾਣ ਹੈ। ਧੰਨਵਾਦ ਮੱਕੜ ਸਾਹਬ ਜੀ।
@rajinderaustria7819
@rajinderaustria7819 10 ай бұрын
ਮੱਕੜ ਸਾਹਿਬ ਇਹ ਸੁਣ ਕੇ ਮਨ ਬਹੁਤ ਖੁਸ਼ ਹੋਇਆ। ਰੱਬ ਉਸ ਨੂੰ ਅਤੇ ਮਿਹਨਤ ਕਰਨ ਵਾਲੇ ਹਰ ਇਕ ਇਨਸਾਨ ਨੂੰ ਤਰੱਕੀ ਬਖਸ਼ੇ। RAJINDER SINGH AUSTRIA (VIENNA)
@balwantkaur6546
@balwantkaur6546 10 ай бұрын
ਅਕਾਲ ਪੁਰਖ ਸੱਚੇਮਨ ਵਾਲੇ ਦੀ ਇਸੇ ਤਰ੍ਹਾਂ ਮਦਦ ਕਰਦਾ ਹੈ।🎉
@parmjeetkaur9387
@parmjeetkaur9387 10 ай бұрын
ਧੰਨਵਾਦ ਪੁੱਤ ਤੇਰੀਆਂ ਗੱਲਾਂ ਸੁਣ ਕੇ ਮਨ ਬਹੁਤ ਖੁਸ਼ ਹੁੰਦਾ ਹੈ।ਪਰ ਜਦੋਂ ਤੂੰ ਮੇਰੇ ਸਿੱਧੂ ਪੁੱਤ ਦੀ ਗੱਲ ਕਰਦਾ ਏਂ ਬਹੁਤ ਰੋਣਾ ਆਉਂਦਾ ਏਂ ਬਸ ਫਿਰ ਤਾਂ ਦਿਲ ਇੰਝ ਕਰਦਾ ਏਂ ਕਿ ਸਿੱਧੂ ਪੁੱਤ ਨੂੰ ਇੰਨਸਾਫ਼ ਕਿਵੇਂ ਦਿਵਾਈਏ 😢😢😢😢
@palwindersingh3731
@palwindersingh3731 9 ай бұрын
God bless u MAKKARH SAHIB. ,THAT NAUJWAAN BETTA AS WELL.
@ginderkaur6274
@ginderkaur6274 10 ай бұрын
ਬਹੁਤ ਵਧੀਆ ਸਿਖਿਆ ਦੇਣ ਵਾਲੀ ਕਹਾਣੀ ਗਰੀਬ ਦੀ ਸੁਣੀ ਵਾਹਿਗੁਰੂ ਨੇ ਇਸ ਗੱਲ ਦੀ ਬਹੁਤ ਖੁਸ਼ੀ ਹੋਈ
@jogindersaini7200
@jogindersaini7200 10 ай бұрын
ਵੀਰ ਜੀ ਬੜੀ ਜੀਵਨ ਸੇਧ ਦੇਣ ਵਾਲੀ ਕਾਲੂ ਦੀ ਕਹਾਣੀ ਲਈ ਤੁਹਾਡਾ ਧੰਨਵਾਦ।
@beantkaur8956
@beantkaur8956 10 ай бұрын
ਗੁਰੂ ਭਲਾ ਕਰੇ ਸਾਨੂੰ ਸਭ ਨੂੰ ਸਹੀ ਸੋਚ ਤੇ ਸਹੀ ਰਾਸਤੇ ਬਖਸ਼ ਦੇਵੇ ਅਸੀਂ ਸਾਰੇ ਵੀ ਇਸ ਵੀਰ ਵਾਂਗ ਮਿਹਨਤ , ਲਗਨ ਤੇ ਭਰੋਸਾ ਬਣਾ ਕੇ ਸੋਹਣੀ ਜ਼ਿੰਦਗੀ ਨੂੰ ਹੋਰ ਸੋਹਣਾ ਬਣਾ ਲਈਏ ਬਹੁਤ ਸੋਹਣੀ ਹੱਡ ਬੀਤੀ 💐🙇 ਸ਼ੁਕਰ ਹੈ 🙏🏻🙇‍♂️🛐
@PritamSingh-sl3xb
@PritamSingh-sl3xb 10 ай бұрын
ਲ 3:37
@PritamSingh-sl3xb
@PritamSingh-sl3xb 10 ай бұрын
3:37
@narinder_singh_1965
@narinder_singh_1965 10 ай бұрын
ਆਪ ਜੀ ਨੇ ਬਹੁਤ ਵਧੀਆ ਕਹਾਣੀ ਰਾਹੀ ਨਸੀਅਤ ਦਿਤੀ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਗਰੀਬ ਪਰ ਹੋਣਹਾਰ ਬੱਚਾ ਅਜ ਗੁਰੂ ਦਾ ਖਾਲਸਾ ਬਣਕੇ ਆਪਣਾ ਜੀਵਨ ਸੁਧਾਰ ਕੇ ਸਫਲਾ ਕਰ ਰਿਹੈ ਵਾਹਿਗੁਰੂ ਜੀ ਪਿਆਰੇ ਖਾਲਸਾ ਜੀ ਨੂੰ ਹਰ ਮੈਦਾਨ ਫਤਿਹ ਬਖਸ਼ਣ
@sunnymansawala
@sunnymansawala 10 ай бұрын
ਜਿਹੜੇ ਜਿਹੜੇ ਵੀ ਭੈਣ ਭਰਾ ਨੇ full story ਸੁਣੀ ਆ share ਜ਼ਰੂਰ ਕਰੋ ,ਆਪਣੇ ਸਾਰੇ accounts te story layo share ਜ਼ਰੂਰ ਕਰੋ y❤
@sukhwantlovely3286
@sukhwantlovely3286 10 ай бұрын
ਮੱਕੜ ਸਾਹਿਬ ਬਾਕਮਾਲ jaournlist, ਪੰਜਾਬੀਅਤ ਦੇ ਗੂੜ ਗਿਆਤਾ, ਬੇਬਾਕ host, ਵਿਚਾਰਾਂ ਵਿੱਚ ਵਿਸ਼ਾਲਤਾ, ਨਿਸਵਾਰਥ ਅਤੇ ਸੱਚੀ ਸੁੱਚੀ ਪੱਤਰਕਾਰੀ, ਅਰਥਭਰਭੂਰ ਤੇ ਸੱਚੀ ਕਹਾਣੀ ਸੁਣਾਈ ਮੱਕੜ ਸਾਹਿਬ. ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿੱਚ ਰੱਖਣ ਮੱਕੜ ਸਾਹਿਬ ਜੀ 👏👏👌👍🎤🌹 S.M TV ਜ਼ਿੰਦਾਬਾਦ
@gureksinghgill8279
@gureksinghgill8279 10 ай бұрын
ਰੂਹ ਕੰਬ ਗਈ ਕਹਾਣੀ ਸੁਣਕੇ ਮਿਹਨਤ ਸਬਰ ਸਿਦਕ ਚੜਦੀਕਲਾ ਚਾਹੀਦੀ a ਜਜ਼ਬਾ ਹੋਣਾ ਚਾਹੀਦਾ ਕੁੱਝ ਕਰ ਪਾਉਣ ਦਾ ਵਾਹ ਉਹ ਮਾ ਦਿਆ ਕਾਲੂ ਸ਼ੇਰਾ ਤੇਰੇ ਵਰਗੇ ਘਰ ਘਰ ਜੰਮਣ
@PritpalSingh-ig7eu
@PritpalSingh-ig7eu 10 ай бұрын
❤ ਬਹੁਤ ਵਧੀਆ ਗੱਲਾ ਹੈ ਰੋਣ ਆ ਗਿਆ ਸੁਣਕੇ ਸਿੱਧੂ ਮੂਸੇ ਵਾਲੇ ਦੀ ਕਹਾਣੀ ਵੀ ਸੁਣਾਉ
@SidhuZinta-nc5wm
@SidhuZinta-nc5wm 10 ай бұрын
ਬਹੁਤ ਵਧਿਆ ਪੱਤਰਕਾਰ ਜੀ
@AvtarSingh-rg9hy
@AvtarSingh-rg9hy 10 ай бұрын
ਬਹੁਤ ਖੁਸ਼ੀ ਹੋਈ ਵੀਰ ਜੀ ਵਾਹਿਗੁਰੂ ਕਿਰਪਾ ਕਰਨ 🌹🙏❤️👌👌. 🌹
@amarjitkaur3956
@amarjitkaur3956 10 ай бұрын
ਸਿਮਰਨ ਪੁੱਤ ਵਾਹਿਗੁਰੂ ਜੀ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
@ranjitbrar2449
@ranjitbrar2449 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਸਚਾਈ ਹੈ ਇਹ ਕਰਮ ਉਸਦਾ ਕਿਵੇਂ ਜਾਗਿਆ ਕਿਵੇਂ ਬਣਿਆ ਕਿਉਂ ਕਿ ਉਸਦੀ ਦਾਦੀ ਨੇ ਸਚ ਸਤ ਦੀ ਕਮਾਈ ਕਰਕੇ ਉਸ ਮੁੰਡੇ ਦਾ ਪਾਲਣ ਪੋਸ਼ਣ ਹੋਇਆ ਸਚ ਦੀ ਕਮਾਈ ਕਰਕੇ ਬਚਿਆਂ ਨੂੰ ਪਾਲੋ ਕਦੇ ਬੱਚੇ ਗਲਤ ਪਾਸੇ ਨਹੀਂ ਜਾਣਗੇ ਧੰਨਵਾਦ
@wahegurujiwaheguruji4306
@wahegurujiwaheguruji4306 10 ай бұрын
ਉਮੀਦ ਆ ਕਿ ਹੁਣ ਮੱਕੜ ਸਾਬ ਆਪ ਜੀ ਵੀ ਆਪਣੇ ਦੋਸਤ ਵੱਲ ਵੇਖ ਕੇ ਰੋਮ ਕੱਟਣੋਂ ਹੱਟ ਜਾਓਗੇ ਜੀ
@gurjeetsingh5877
@gurjeetsingh5877 10 ай бұрын
ਬਹੁਤ ਵਧੀਆ ਮੋਟੀਵੇਸਨਲ ਕਹਾਣੀ,,,,,
@Punjabisurma
@Punjabisurma 10 ай бұрын
ਓਹ ਵੀਰ ਜੀ ਨੂੰ ਵਾਹਿਗੁਰੂ ਚੜਦੀ ਕਲਾਂ ਵਿਚ ਰੱਖੇ ਮੱਕੜ ਸਾਹਿਬ ਗਰੀਬ ਲੋਕਾਂ ਦੀ ਗੱਲ ਵੀ ਸਾਹਮਣੇ ਲਿਆਉਣ ਲਈ
@AmrikSingh-kh8yx
@AmrikSingh-kh8yx 10 ай бұрын
ਦਿਲ ਖੁਸ਼ ਕਰਤਾ ਵੀਰ ਬਹੁਤ ਸੋਹਣੀ ਕਹਾਣੀ ਪ੍ਰਮਾਤਮਾ ਹੋਰ ਤੱਰਕੀ ਬਖਸ਼ੇ
@mareeqastone1289
@mareeqastone1289 10 ай бұрын
ਵਾਹਿਗੁਰੂ ਚੜ੍ਹਦੀਕਲਾ ਵਿਚ ਰੱਖੇ ਕਾਲੂ ਨੂੰ ਤੇ ਤੁਹਾਨੂੰ ਵੀ ਮੱਕੜ ਸਾਬ
@mahindersingh7136
@mahindersingh7136 10 ай бұрын
ਵੀਰ ਅਤੇ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ
@amandeepsinghheera2537
@amandeepsinghheera2537 10 ай бұрын
ਵਾਹਿਗੁਰੂ ਜੀ ਦੀ ਕਿਰਪਾ ਇਸ ਤਰ੍ਹਾਂ ਹੀ ਹੁੰਦੀ ਹੈ
@kesarsingh6754
@kesarsingh6754 10 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ good 👍
@ARTMASTER1313
@ARTMASTER1313 10 ай бұрын
ਰੂਹ ਨੂੰ ਸਕੂਨ ਜਿਹਾ ਮਿਲ ਗਿਆ ਤੁਹਾਡੀ ਵੀਡਿਉ ਦੇਖ ਕੇ ਮੱਕੜ ਸਾਹਿਬ
@ajjsje6493
@ajjsje6493 10 ай бұрын
ਵਾਹਿਗੁਰੂ ਜੀ ਪਰਮਾਤਮਾ ਚੜਦੀ ਕਲਾ ਰੱਖੇ
@manjeets735
@manjeets735 10 ай бұрын
ਓਹ ਵੀਰ ਨੂੰ ਮਾਹਾਰਾਜ ਚੜ੍ਹਦੀ ਕਲਾ ਬਖਸ਼ਣ ਤੇ ਤੁਹਾਨੂੰ ਵੀ ਸਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ਣ
@gurmailsinghdhillon6268
@gurmailsinghdhillon6268 9 ай бұрын
ਵਾਹਿਗੁਰੂ ਮੇਹਰ ਕਰਨ ਸਾਰਿਆਂ ਵੀਰਾ ਤੇ ਵਹਿਗੁਰੂ ਜੀ
@Kiingdomofhearts
@Kiingdomofhearts 8 ай бұрын
This is soo inspirational makkar saab, I urge you to at least once a week share a Punjabi inspirational video taki mera varga kaio nu inspiration mil a, bot bot dhanwaad
@preetkaur9896
@preetkaur9896 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਸ਼ੁਕਰ ਹੈ ❤
@gurpreet927
@gurpreet927 10 ай бұрын
ਵਾਹ ਜੀ ਵਾਹ ਮੱਕੜ ਵੀਰੇ ਗੱਲ ਸੁਣ k ਅੱਖਾਂ ਭਰ ਆਈਆਂ ਜ਼ਿੰਦਗੀ ਕਿੱਧਰ ਲਈ ਜਾਵੇ ਕੁਝ ਨੀ ਪਤਾ
@rampal33e65
@rampal33e65 9 ай бұрын
ਮੇਹਨਤ ਕਰਕੇ ਕੋਈ ਵੀ ਇਨਸਾਨ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਸਭ ਕੁਝ ਪ੍ਰਾਪਤ ਕਰ ਲੈਂਦੇ। ਮੇਹਨਤ ਨੂੰ ਉਤਸ਼ਾਹਿਤ ਕਰਦੀ ਸਿੱਖਿਆਦਾਇਕ ਕਹਾਣੀ ਸੁਣਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਪਰਮਾਤਮਾ ਹਰ ਤਰ੍ਹਾਂ ਭਲਾ ਕਰੇ ਜੀ। ਸਤਿਨਾਮ ਜੀ ਵਾਹਿਗੁਰੂ ਜੀ, ਸਤਿਨਾਮ ਜੀ ਵਾਹਿਗੁਰੂ ਜੀ
@captlakhwindersinghchhe1122
@captlakhwindersinghchhe1122 10 ай бұрын
ਮੱਕੜ ਸਾਹਬ, ਤੁਹਾਡੀ ਇਹ ਹੱਡਬੀਤੀ ਕਹਾਣੀ ਬਹੁਤ ਹੀ ਵਧੀਆ ਅਤੇ ਹਰ ਇਕ ਨੂੰ ਉਤਸ਼ਾਹਿਤ ਕਰਨ ਵਾਲੀ ਹੈ। ਜੇਕਰ ਇਹੋ ਜਿਹੀ ਹੱਡਬੀਤੀ ਦਾਸਤਾਨ ਸੁਣਨ ਤੋਂ ਬਾਦ ਵੀ ਆਪਣੇ ਆਪ ਵਿੱਚ ਜਾਗਰੂਕਤਾ ਨਹੀਂ ਪੈਦਾ ਕਰਦਾ ਹੈ, ਤਾਂ ਫਿਰ ਰੱਬ ਰਾਖਾ ਹੀ ਹੈ। ਬਹੁਤ ਬਹੁਤ ਧੰਨਵਾਦ ਜੀ।
@nachhattarkaur3115
@nachhattarkaur3115 10 ай бұрын
ਬਹੁਤ ਵਧੀਆ ਸੱਚੀ ਤੋ ਮੌਟੀਵੇਸ਼ਨ ਵਾਲੀ ਕਥਾ ਸੁਣਾਈ ਤੁਸੀਂ। ਧੰਨਵਾਦ। ਮੈ ਖੁਦ ਦੀਵੈ ਦੈ ਚਾਨਣ ਵਿੱਚ ਪੜਦੀ ਰਹੀ ਹਾਂ, ਜੇ ਉਹ ਵੀ ਨਾ ਹੁੰਦਾ ਤਾਂ ਚੰਦ ਦੀ ਰੋਸ਼ਨੀ ਵਿੱਚ ਪੜਦੀ ਸੀ
@sukhpalsingh5484
@sukhpalsingh5484 10 ай бұрын
Waheguru mehar kare jiii Salute
@user-ps5yt3hm8d
@user-ps5yt3hm8d 10 ай бұрын
Waheguru ji sab nu chaaddikala ch rakhan hamesha JISNU AAGYA KAAM DA TAREEKA OS DA ETHE HI AMERICA💪♥️
@HarmeetSingh-nz9ds
@HarmeetSingh-nz9ds 10 ай бұрын
ਵਾਹਿਗੁਰੂ ਜੀ ਉਸ ਨੂੰ ਜ਼ਿੰਦਗੀ ਵਿਚ ਹੋਰ ਉਚਾਈਆਂ ਤੇ ਪਹੁੰਚਾਉਣ।
@Jasvir-Singh8360
@Jasvir-Singh8360 9 ай бұрын
ਵਾਹ ਮੇਰੇ ਵੀਰ ਵਾਕਈ ਤੇਰੇ ਵੱਲੋਂ ਸੁਣਾਈ ਉਸ ਵੀਰ ਦੀ ਜੀਵਨੀ ਸੁਣ ਕੇ ਮਨ ਭਰ ਆਇਆ ਅਤੇ ਗੁਰੂ ਰਾਮਦਾਸ ਜੀ ਦੀ ਜੀਵਨੀ ਯਾਦ ਆ ਗਈ। ਪ੍ਰਮਾਤਮਾ ਕਦੋਂ ਰਾਜੇ ਤੋਂ ਭੀਖ ਅਤੇ ਭਿਖਾਰੀ ਤੋਂ ਰਾਜਾ ਕਰ ਦਿੰਦਾ ਹੈ ਇਨਸਾਨ ਨੂੰ ਪਤਾ ਵੀ ਨਹੀਂ ਚਲਦਾ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਗੁਰਸਿੱਖੀ ਜੀਵਨ ਬਖਸ਼ਣ।
@shantyjhangralniejjdjdn3141
@shantyjhangralniejjdjdn3141 10 ай бұрын
ਬਿਲਕੁਲ ਸਹੀ ਗੱਲ ਆ ਮੈਨੂੰ ਬਹੁਤ ਹੀ ਵਦੀਆਂ ਲੱਗਾ ਉੱਠਣਾ ਤੇ ਪਵੇਗਾ ਹੀ ਤਾਹਿ ਜ਼ਿੰਦਗੀ ਜਿਓਂਨ ਦਾ ਅਸਲੀ ਮਜ਼ਾ ਹੈ ਇਨਸਾਨ ਚਾਹੇ ਤਾਂ ਆਸਮਾਨ ਨੂੰ ਵੀ ਸ਼ੂਹ ਸਕਦਾ ਹੈ ਇੱਕੋ ਮੁਕਦੀ ਗੱਲ ਆ EVERYTHING POSSIBLE ☝☝👍👍❤❤❤❤❤❤❤❤
@armansandhu6504
@armansandhu6504 10 ай бұрын
ਵਾਹਿਗੁਰੂ ਜੀ ਰੌਂਗਟੇ ਖੜੇ ਹੋਗ ਇਹ ਸੱਚੀ ਕਹਾਣੀ ਸੁਣ ਕੇ
@ManpreetKaur-vf8jl
@ManpreetKaur-vf8jl 10 ай бұрын
ਵਾਹਿਗੁਰੂ ਵੀਰ ਨੂੰ ਹੋਰ ਤਰੱਕੀ ਬਖਸ਼ੇ
@drrajeshattri5258
@drrajeshattri5258 10 ай бұрын
The story is quite heart-wrenching but the way you have narrated it Makkar ji, carries a strong social message full of motivation and inspiration. Hats off to your communication skills !
@DharamDhaliwal-dw4hk
@DharamDhaliwal-dw4hk 10 ай бұрын
ਮੱਕੜ ਬਾਈ ਬੁਹਤ ਵਧੀਆ ਜੀ
@prabhjotPandher493
@prabhjotPandher493 9 ай бұрын
ਜਿਸਕਾ ਸਾਹਿਬ ਡਾਢਾ ਹੋਇ ਤਿਸ ਕੋ ਮਾਰ ਨਾ ਸਾਕੈ ਕੋਇ। ਧੰਨ ਗੁਰੂ ਨਾਨਕ ਤੂਹੀ ਨਿਰੰਕਾਰ। ਵਾਹਿਗੁਰੂ ਜੀ
@bajwagurwindersingh
@bajwagurwindersingh 10 ай бұрын
ਵਾਹਿਗੁਰੂ ਜੀ ❤
@gurbani-shabad317
@gurbani-shabad317 10 ай бұрын
ਬਹੁਤ ਵਧੀਆ 👍👍
@gurwantsingh1895
@gurwantsingh1895 10 ай бұрын
ਮੱਕੜ ਸਾਹਿਬ ਸਲੂਟ ਆ ਤਹਾਨੂੰ
@gurmailsingh-ie6pu
@gurmailsingh-ie6pu 10 ай бұрын
ਪ੍ਰੇਰਨਾਦਾਇਕ ਕਹਾਣੀ, ਮਿਹਨਤ ਅਤੇ ਕਿਸਮਤ ਭਿੜਦੀ ਹੈ, ਪਰ ਲਗਨ ਜ਼ਰੂਰੀ ਹੈ ਜੀ
@tejindersingh9063
@tejindersingh9063 10 ай бұрын
Bhot vadia makker ji
@dilveersingh2547
@dilveersingh2547 10 ай бұрын
ਬਹੁਤ ਵਧੀਆ ਲੱਗਾ ਗੱਲ ਸੁਣ ਕੇ ਸਵਾਦ ਆ ਗਿਆ 👌👌👌
@malkiatkaur3747
@malkiatkaur3747 10 ай бұрын
ਵਾਹਿਗੁਰੂ ਜੀ ਸਾਰੇਆ ਤੇ ਮੇਹਰ ਕਰਨ ਜੀ
@jashangill9219
@jashangill9219 10 ай бұрын
Waheguru ji Waheguru ji❤❤❤❤❤❤❤❤🎉🎉🎉🎉🎉
@RinkuSingh-yz1lb
@RinkuSingh-yz1lb 10 ай бұрын
Makkar saab kmaal e ho gya Akhaan khul giya bhaji story sun ke ❤️❤️
@sukhpalgrewal5003
@sukhpalgrewal5003 10 ай бұрын
ਮੱਕੜ ਜੀ ਇਹੋ ਜਿਹੇ ਬਹੁਤ ਹਨ ਜੋ ਇਹੋ ਜਿਹੇ ਹਾਲਾਤ ਵਿਚੌ ਨਿਕਲ ਕਿ ਵੱਡੀ ਤਰੱਕੀ ਕੀਤੀ ਹੈ ਗਰੀਬੀ ਆਪਣੇ ਆਪ ਹੀ ਰਸਤੇ ਨਿਕਾਲ ਦਿੰਦੀ ਹੈ
@BaljeetSingh-nk6cl
@BaljeetSingh-nk6cl 10 ай бұрын
ਬਹੁਤ ਵਧੀਆ ਮਕੜ ਸਾਬ❤❤
@bhupinderkaur5848
@bhupinderkaur5848 10 ай бұрын
ਵਾਹ ਮੱਕੜ ਵਿਰੇ ਬਹੁਤ ਵਧਿਆ ਸੇਧ ਦਿਤੀ 👌👌👌👌👌
@gurdevkaur1209
@gurdevkaur1209 9 ай бұрын
ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਬਹੁਤ ਹੀ ਵਧੀਆ ਸੱਚਾਈ ਦੱਸੀ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ
@KaramvirSingh-st3ux
@KaramvirSingh-st3ux 10 ай бұрын
ਬਾਈ ਜੀ ਸਹੀ ਕਹਾਣੀ ਪੇਸ਼ ਕਰੀ ਆ ਵਾਹਿਗੁਰੂ ਜੀ ਜੇ ਰੋਟੀ ਥੋਡੇ ਘਰ ਦੀ ਕਿਰਪਾ ਕਰ ਗਈ ਤਾਂ al ward ਘੁੰਮ ਗਈ ਆ ❤ਧਨਬਾਦ ਜੀ
@RajSingh-cv3uu
@RajSingh-cv3uu 10 ай бұрын
ਕਹਾਣੀ ਤੋ ਇਹ ਪਰਤਖ ਹੁੰਦਾ ,,ਕਰੇ ਕਰਾਏ ਆਪੇ ਆਪ ਮਾਨਸ ਕੇ ਕੁਸ਼ ਨਾਹੀਂ ਹਾਥ ,,,
@jogindersingh-mn1tz
@jogindersingh-mn1tz 9 ай бұрын
ਬਹੁਤ ਹੀ ਖੂਬ, ਮੱਕੜ ਵੀਰ ਇਹੋ ਜਿਹੀਆਂ ਵੇਖੀਆਂ ਮਾਣੀਆਂ ਕਹਾਣੀਆਂ ਜਰੂਰ ਪੇਸ਼ ਕਰਿਆ ਕਰੋ,ਮਨ ਹੌਸਲਾ ਤੇ ਕੁੱਝ ਕਰਨ ਲਈ ਤਿਆਰ ਹੁੰਦੈ ਜੀ।ਧੰਨਵਾਦ।
@AvtarSingh-gp2zh
@AvtarSingh-gp2zh 9 ай бұрын
ਬਹੁਤ ਵਧੀਆ ਮਿਹਨਤੀ ਇਨਸਾਨ ਦੀ ਕਹਾਣੀ ਪੇਸ਼ ਕੀਤੀ ਮੱਕੜ ਸਾਹਿਬ ਤੁਹਾਡਾ ਬਹੁਤ ਧੰਨਵਾਦ ਜੀ 🙏
@surleenc
@surleenc 10 ай бұрын
Waheguru Ji ਮਿਹਨਤ ਨੂੰ ਫਲ ਲਾਉਂਦੇ ਨੇ
@amarjitbakhshi193
@amarjitbakhshi193 10 ай бұрын
I was also from your trade Your mannerism , your commitment for our nation n your craftsmanship are likable . God bless your efforts .
@satpalsingh8770
@satpalsingh8770 10 ай бұрын
ਵਾਹ ਜੀ ਵਾਹ ਬਹੁਤ ਵਧੀਆ ਪਤਰਕਾਰ ਹੈ ਮੁਬਾਰਕ ਹੈ ਸਹੋਤਾ ਕੇਨੋਡਾ
@ramandeepkaur1027
@ramandeepkaur1027 9 ай бұрын
ਵिਹਗੁਰੂ ਜੀ ਗਰੀਬਾਂ ਨੂੰ ਨਬਾਜਣ ਬਾਲਾ ਹੈ🙏🙏❤👍👌👌
@karandeepsingh1721
@karandeepsingh1721 9 ай бұрын
ਵਾਹਿਗੁਰੂ ਜੀ ਦੀ ਕਿਰਪਾ ਕਾਲੂ ਦੇ ਨਾਲ ਨਾਲ ਹਮੇਸ਼ਾਂ ਰਹੀ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਸਿੰਘ ਸੱਜਿਆ ਨਹੀਂ ਜਾ ਸਕਦਾ।❤❤🎉🎉👌👍💯🙏🙏
@inderjitsinghsekhon4146
@inderjitsinghsekhon4146 10 ай бұрын
A narrated story Hats off. Waheguru's blessings be on him and you.
@kamalsarpanch8393
@kamalsarpanch8393 10 ай бұрын
ਮਜਭੀ ਸਿੱਖ ਕੌਮ zindabad
@daljitkaur588
@daljitkaur588 10 ай бұрын
Waheguru ji waheguru ji ❤❤❤❤
@sarbjitsinghgill9355
@sarbjitsinghgill9355 10 ай бұрын
Good story God bless him and you good health and luck thanks ji
@BaljeetSingh-ym2nn
@BaljeetSingh-ym2nn 9 ай бұрын
ਵਾਹਿ ਗੁਰੂ ਕਾਲੂ ਨੂੰ ਚੜਦੀ ਕਲਾ ਵਿਚ ਰੱਖੇ ਜੀ
@jinderpreet7621
@jinderpreet7621 10 ай бұрын
Veer ji mahnat nu hi falh lagdey, na k zaatan nu.ਹਮੇਸ਼ਾਂ ਮਿੱਤਰ ਜਾਰ ਹੀ ਕੰਮ ਖਰਾਬ ਕਰਦੇ,ਮਿੱਤਰ ਦੋਸਤ v soch samj k hi bnaunhey ਚਾਹੀਦੇ,but veer hunh bachey apnhey maa baap da kahnha ni mande,ਨਸ਼ਿਆਂ ਨੇ ਵੀਰ ਜੀ ਮੇਹਨਤ ਦੀ ਦਾ ਕਹਾਣੀ ਹੀ ਖਤਮ karti. Jwaan put chitta khaa geya veer ji maa peo ghar ghar rondey ਫਿਰਦੇ,ਏਦਾਂ ਦੀਆਂ ਗੱਲਾਂ ਨੂੰ auj de jwaak mjaak hi samjdey a,but thadi khanhi sunh k Mera man bot khush ho geya,aje v kallo warge putt hia kaian gharan c,nashey ton v bachey hoey a,veer ji gbu.
@user-tg7xc3vk7d
@user-tg7xc3vk7d 10 ай бұрын
ਵਾਹਿਗੁਰੂ ਜੀ
@randhawa9219
@randhawa9219 10 ай бұрын
Waheguru waheguru waheguru ji 🙏🙏🙏🙏🙏🙏
@manmeetmann2178
@manmeetmann2178 10 ай бұрын
🙏🙏 🙏🙏 ਹਿੰਮਤ ਐ ਮਰਦਾਂ ਮਦਦ ਐ ਖ਼ੁਦਾ।
@ravinderhundal-yr6hk
@ravinderhundal-yr6hk 9 ай бұрын
ਬਹੁਤ ਹੀ ਚੜਦੀਕਲਾ ਵਾਲੀ ਗੱਲ ਹੈ ਧੰਨਵਾਦ ਵੀਰ ਜੀ ਹੋਰ ਏਹੋ ਜਿਹੀਆਂ ਹੌਸਲਾ ਵਧਾਊ ਗੱਲਾ ਸੁਣਾਇਆ ਕਰੋ
@buttamantri6087
@buttamantri6087 9 ай бұрын
ਮੱਕੜ ਸਾਬ ਬਹੁਤ ਵਧੀਆ ਗੱਲਬਾਤ ਕੀਤੀ ਧੰਨਵਾਦ god bless you
@KulwinderKaur-ef7qk
@KulwinderKaur-ef7qk 10 ай бұрын
God bless you bhai shab bhut sunser vichar alies chadna paina ta he mongal milagi❤❤❤❤
@jaswinderkaurgill659
@jaswinderkaurgill659 10 ай бұрын
ਵੀਰ ਜੀ ਇਹ ਗੱਲ ਸੁਣ ਕੇ ਹਰ ਇਕ ਨੂੰ ਸਿਖਿਆ ਲੈਣੀ ਚਾਹੀਦੀ ਹੈ
@jaswinderkaurgill659
@jaswinderkaurgill659 10 ай бұрын
ਸਤਿ ਸ੍ਰੀ ਅਕਾਲ ਵੀਰ ਜੀ ਸਿਮਰਨਜੋਤ ਜੀ ਚੰਗੀ ਗੱਲ ਲਈ ਧੰਨਵਾਦ
@meenudhunna3533
@meenudhunna3533 9 ай бұрын
ਰੂਹ ਖੁੱਸ਼ ਹੋ ਗਈ ....♥️
@jaswantgrewal7419
@jaswantgrewal7419 10 ай бұрын
Heart touching story , yes! Hard work will pay you back. Wahaguru bless your friend 🙏🏾
@drkuldipsingh1400
@drkuldipsingh1400 10 ай бұрын
Bahut bahut satikaar os veer nu Work is Worship
@kartarsingh8903
@kartarsingh8903 10 ай бұрын
ਗਲ ਵਿੱਚ ਦਮ ਹੈ ਸੁਣ ਕੇ ਨਸ਼ਾ ਆਉਣ ਵਾਲੀ ਗੱਲ ਹੈ ਜਿਆਦਾਤਰ ਬੱਚੇ ਗਰੀਬੀ ਵਿੱਚੋਂ ਹੀ ਉਠਦੇ ਹਨ ਐਂਵੇਂ ਤਾ ਨੀ ਕਿਹਾ ਮੇਹਨਤ ਕਰੇ ਪਸੀਨਾਂ ਡੋਹਲੇ ਓਹੀ ਸਫਲਤਾ ਪਾਵੇ ਬਣੇ ਧਨਾਢ ਲਿਆਵੇ ਲਛਮੀ ਅੰਨ ਦੇ ਭਰ ਲਏ ਕੋਠੇ
@brarjagwindersingh3900
@brarjagwindersingh3900 10 ай бұрын
ਵਾਹਿਗੁਰੂ ਸਾਹਿਬ ਜੀ
@kakaparminder4477
@kakaparminder4477 10 ай бұрын
Waheguru ji
@sdsmodelhighschool
@sdsmodelhighschool 10 ай бұрын
ਸਮਾਜਿਕ ਅੰਤਰ ਨੂੰ ਕੇਵਲ ਮਿਹਨਤੀ ਮਨੁੱਖ ਹੀ ਘੱਟ ਕਰ ਸਕਦਾ।ਪਰ ਅੱਜ ਸ਼ਹਿਰੀ ਸਮਾਜ ਵਿੱਚ ਇਹ ਅੰਤਰ ਬਹੁਤ ਘੱਟ ਗਿਆ ਹੈ।
@jagdeepsingh3590
@jagdeepsingh3590 10 ай бұрын
Boht hi wadia story, Dil Khush ho gya
@navdeepsingh2677
@navdeepsingh2677 10 ай бұрын
ਵਧੀਆ ਕਹਾਣੀ
@satnamsinghbrar-wg7tl
@satnamsinghbrar-wg7tl 10 ай бұрын
WAHEGURU Sda kirpa the os veer te
@BalwinderSingh-zi1fc
@BalwinderSingh-zi1fc 9 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ
@amarjitsinghjawandha6108
@amarjitsinghjawandha6108 10 ай бұрын
ਵਾਹਿਗੁਰੂ ਜੀ....
@HarvinderSingh-bi5ro
@HarvinderSingh-bi5ro 9 ай бұрын
ਬਹੁਤ ਵਧੀਆ ਜੀ ! ਉੱਗਣ ਵਾਲੇ ਤਾਂ ਉੱਗ ਪੈਦੇ ਨੇ ਸੀਨਾ ਪਾੜ ਕੇ ਪੱਥਰਾਂ ਦੇ
@AmanpreetSingh-on1qd
@AmanpreetSingh-on1qd 10 ай бұрын
ਬਹੁਤ ਖੂਬ
@PritamSingh-js6ok
@PritamSingh-js6ok 9 ай бұрын
ਬਹੁਤ ਬਹੁਤ ਹੀ ਖੂਬਸੂਰਤ ਕਹਾਣੀ 👍
@gurkirtsingh682
@gurkirtsingh682 10 ай бұрын
Waheguru ji 🙏… bht shoni hikkat gallbat
@harbhajansinghgrover1498
@harbhajansinghgrover1498 10 ай бұрын
Excellent ! Thanks for sharing.. proud of you Makkar sahab for motivation and encouragement 😊
@user-yg9qd9fp6c
@user-yg9qd9fp6c 10 ай бұрын
Satnaam waheguru ji. Bhara ji balle balle
@SukhwinderSingh-ss6qp
@SukhwinderSingh-ss6qp 10 ай бұрын
ਸਾਨੂੰ ਆਪਣੇ ਬੱਚਿਆਂ ਨੂੰ ਅਜਿਹੀਆਂ ਪ੍ਰੇਰਨਾਦਾਇਕ ਹਕੀਕਤਾਂ ਬਾਰੇ ਦੱਸਣਾ ਚਾਹੀਦਾ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਸਮਾਜ ਵਿੱਚ ਕਿਵੇਂ ਕੋਈ ਕਿਸ ਪੱਧਰ ਅਤੇ ਹਲਾਤਾਂ ਵਿੱਚ ਵਿਚਰ ਕੇ ਵੀ ਮੰਜ਼ਿਲਾਂ ਸਰ ਕਰ ਸਕਦਾ ਹੈ
@BalwinderSingh-zi1fc
@BalwinderSingh-zi1fc 9 ай бұрын
ਮੱਕੜ ਵੀਰ ਤੁਹਾਨੂੰ ਸਲੂਟ ਆ ਜੀ
@ajaibsingh6486
@ajaibsingh6486 10 ай бұрын
Simar veer bahut vadiya lagi hadbiti sabto vadiya us bande di mehnat ate bad veech guru wala ban giya bahut dhanvad veer kala singh jug jug jio waheguru hmesha chardikala vich rakahn❤
Alex hid in the closet #shorts
00:14
Mihdens
Рет қаралды 12 МЛН
Summer shower by Secret Vlog
00:17
Secret Vlog
Рет қаралды 6 МЛН
Как бесплатно замутить iphone 15 pro max
00:59
ЖЕЛЕЗНЫЙ КОРОЛЬ
Рет қаралды 6 МЛН
Mann Ki Hai | What is Mind | Dr. Sohan Singh Paprali | Punjabi Lok devotional
30:53
Punjabi Lok Devotional
Рет қаралды 137 М.
Alex hid in the closet #shorts
00:14
Mihdens
Рет қаралды 12 МЛН