No video

ਪੰਜਾਬੀ ਸੱਭਿਆਚਰ ਦੇ ਪੁਰਾਣੇ ਗੀਤਾਂ ਦਾ ਖਜ਼ਾਨਾ ਸੰਭਾਲਣ ਵਾਲਾ ਭੀਮ ਸਿੰਘ ਲੁਬਾਣਾ

  Рет қаралды 115,592

Radio Khabarsar

Radio Khabarsar

Күн бұрын

ਪੰਜਾਬੀ ਸੱਭਿਆਚਰ ਦੇ ਪੁਰਾਣੇ ਗੀਤਾਂ ਦਾ ਖਜ਼ਾਨਾ ਸੰਭਾਲੀ ਬੈਠਾ ਹੈ ਪਟਿਆਲੇ ਜਿ਼ਲ੍ਹੇ ਦੇ ਪਿੰਡ ਲੁਬਾਣਾ ਟੇਕੂ ਦਾ ਭੀਮ ਸਿੰਘ ਲੁਬਾਣਾ. ਪੁਰਾਣੇ ਗੀਤਾਂ ਵਾਲੇ ਤਵੇ ਤੇ ਗਰਾਮੋਫੋਨ ਅੱਜ ਵੀ ਉਸੇ ਤਰ੍ਹਾਂ ਸੰਭਾਲੇ ਹੋਏ ਹਨ ਭੀਮ ਸਿੰਘ ਨੇ। ਇਸ ਦੀ ਉਦਾਹਰਨ ਇਸ ਵੀਡੀਓ ਵਿਚ ਦੇਖੋ। ਚੰਡੀਗੜ੍ਹ ਵਿਚ ਪੰਜਾਬ ਕਲਾ ਭਵਨ ਵਿਚ ਇਕ ਸੱਭਿਆਚਰਕ ਪ੍ਰੋਗਰਾਮ ਵਿਚ ਭੀਮ ਸਿੰਘ ਨੇ ਮੰਜੇ ਜੋੜਕੇ ਉਨ੍ਹਾਂ ਉਪਰ ਸਪੀਕਰ ਲਾਕੇ ਸੁਣਾਏ ਲੋਕਾਂ ਨੂੰ ਪੁਰਾਣੇ ਗੀਤ...!!

Пікірлер: 34
@shehbaj902
@shehbaj902 Жыл бұрын
ਕਿਆ ਬਾਤ ਆ ਭੀਮ ਸਿੰਘ ਲੁਬਾਣਾ ਜਿਨ੍ਹਾਂ ਰੱਖਿਆ ਸਾਂਭ ਕੇ ਸਭਿਆਚਾਰ ਪੁਰਾਣਾ
@sidhuanoop
@sidhuanoop Жыл бұрын
ਖੂਬਸੂਰਤ ਗੀਤ
@pargatsingh-mr2cp
@pargatsingh-mr2cp Ай бұрын
ਜਿਉਂਦਾ ਰਹਿ ਭਾਈ ਭੀਮ ਲਬਾਣੇ ਵਾਲਿਆ, ਪੁਰਾਣੇ ਸਮਿਆਂ ਦੀ ਯਾਦ ਤਾਜੀ ਕੀਤੀ ਹੈ ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਵੱਲੋਂ, ਤੈਨੂੰ ਸਲੂਟ ਹੈ, ਵੀਰਿਆ ।
@sidhuanoop
@sidhuanoop Жыл бұрын
ਇਹਨਾਂ ਸਪੀਕਰਾਂ ਤੇ ਇੱਕ ਇੱਕ ਬੋਲ ਸਮਝ ਆਉਂਦਾ ਸੀ
@nichatarsingh4793
@nichatarsingh4793 3 жыл бұрын
ਬਾਈ ਜੀ ਬਹੁਤ ਬਹੁਤ ਧੰਨਵਾਦ ਤੇਰਾ ਜਿਸ ਨੇ ਪਰਾਣਾ ਵਿਰਸਾ ਸੰਭਾਲਿਆ
@KalaSingh-cj7rd
@KalaSingh-cj7rd 2 жыл бұрын
TaHNK.JI.SIR
@user-ee8fm7qn5s
@user-ee8fm7qn5s 4 жыл бұрын
ਬਹੁਤ ਵਧੀਆ
@DarshanSingh-eq9im
@DarshanSingh-eq9im 4 жыл бұрын
ਜਿਉਂਦਾ ਰਹਿ ਵੀਰ ,ਜਵਾਨੀ ਚੇਤੇ ਆ ਗਈ, ਆਪਾਂ ਵੀ64 ਮਾਡਲ ਹਾਂ🙏🙏🙏🙏
@DarshanSingh-ff4cv
@DarshanSingh-ff4cv 3 жыл бұрын
Apan v 64 model hi Han veere
@Jagjeetsingh-fv3lk
@Jagjeetsingh-fv3lk Жыл бұрын
ਬਹੁਤ ਧੰਨ ਵਾਦ
@lakhveersingh6190
@lakhveersingh6190 3 жыл бұрын
ਜਿਉਂਦਾ ਰਹਿ ਭਰਾ ਜੀ ਅਪਣਾ ਮੋਬਾਇਲ ਨੰਬਰ ਭੇਜੋ
@BalwinderSingh-jw5ws
@BalwinderSingh-jw5ws Жыл бұрын
ਭੀਮ ਲੁਬਾਣਾ 👌👌
@avtarpannupannu6609
@avtarpannupannu6609 2 жыл бұрын
Bari Bari bear ji bahut badhiya
@dalwindersingh2865
@dalwindersingh2865 4 жыл бұрын
Dhanbad veer ji
@podcast_flix927
@podcast_flix927 Жыл бұрын
ਕਪਾਹ ਤੇ ਗੁਲਾਬ ਦੇ ਫੁੱਲਾਂ ਦਾਝਗਡ਼ਆ
@surinderpal5223
@surinderpal5223 2 жыл бұрын
The best song
@bagichlal8125
@bagichlal8125 Жыл бұрын
Yery Good 22 g
@gurcharansingh4772
@gurcharansingh4772 3 жыл бұрын
Good
@JaspalSingh-xy8vb
@JaspalSingh-xy8vb 3 жыл бұрын
Good bai ji
@tondonbaljit9881
@tondonbaljit9881 Жыл бұрын
Very nice g
@rajivsharma5648
@rajivsharma5648 3 жыл бұрын
जबरदस्त आवाज
@Gs_voiceover
@Gs_voiceover Жыл бұрын
PU Ra yaad jio ,,👌👌😪🙏🙏 Ra jstan तो जीयो
@technicalbanger5098
@technicalbanger5098 3 жыл бұрын
ਕਹਿੜੇ ਪਿੰਡ ਦਾ ਬਾਈ ਇਸ ਬਾਈ ਦੇ ਨੰਬਰ ਹੈ
@gurmukhkhaira902
@gurmukhkhaira902 3 жыл бұрын
9855169125
@sukhidhillon6459
@sukhidhillon6459 Жыл бұрын
Alabama.Teku
@swaransingh9175
@swaransingh9175 Жыл бұрын
Very good
@tarloksingh5755
@tarloksingh5755 Жыл бұрын
Very good nice. My tarlok Singh gill sound service phillaur dist jalandhar Punjab
@jagdeepsinghkhehra5359
@jagdeepsinghkhehra5359 Жыл бұрын
ਨੰਬਰ ਬਾਈ ਦਾ ਭੇਜੋ
@GurjitSingh-tb1lm
@GurjitSingh-tb1lm Жыл бұрын
ਕਿਹੜਾ ਪਿੰਡ ਤੋਂ
@suramchand1210
@suramchand1210 3 жыл бұрын
It
@RajinderSingh-fr3bm
@RajinderSingh-fr3bm Жыл бұрын
ਕੋਈ ਖਰਚ ਨਹੀ ਸੀ
@BalbirMaan-se7jb
@BalbirMaan-se7jb Жыл бұрын
Old.is.gold. New.song.no.gud No.priwark.song.
@avtarpannupannu6609
@avtarpannupannu6609 2 жыл бұрын
Avatar Singh Pannu Pankha Sahib apna number bhejo ji
@oldpunjabisongs4153
@oldpunjabisongs4153 Жыл бұрын
@bhimsinghlubana
КТО ЛЮБИТ ГРИБЫ?? #shorts
00:24
Паша Осадчий
Рет қаралды 3,7 МЛН
Meet the one boy from the Ronaldo edit in India
00:30
Younes Zarou
Рет қаралды 19 МЛН
Little brothers couldn't stay calm when they noticed a bin lorry #shorts
00:32
Fabiosa Best Lifehacks
Рет қаралды 21 МЛН
Darji naal matha khapayi part 1…Punjabi comedy short movie
13:53
karma pammi
Рет қаралды 151 М.
Bhai Surjan Singh Ragi shabad on gramophone.
2:48
Puadh Ale
Рет қаралды 30 М.
London di Sair (ਲੰਡਣ ਦੀ ਸੈਰ )- لندن دی سیر
7:40
Joginder Kalsi
Рет қаралды 1,1 МЛН
КТО ЛЮБИТ ГРИБЫ?? #shorts
00:24
Паша Осадчий
Рет қаралды 3,7 МЛН