ਪੰਜਾਬ 'ਚ ਆਈ ਨਵੇਂ ਮਾਡਲ ਦੀ ਪਹਿਲੀ THAR ਕਿੰਨੇ ਮਹੀਨਿਆਂ ਦੀ ਚੱਲ ਰਹੀ Booking ?

  Рет қаралды 100,018

ABC Punjab

ABC Punjab

Күн бұрын

ਪੰਜਾਬ 'ਚ ਆਈ ਨਵੇਂ ਮਾਡਲ ਦੀ ਪਹਿਲੀ THAR
ਕਿੰਨੇ ਮਹੀਨਿਆਂ ਦੀ ਚੱਲ ਰਹੀ Booking ?
ਸਪੈਸ਼ਲ Offer ਨਾਲ ਕਿੰਨੀ ਹੈ ਕੀਮਤ ?
#abcpunjab #punjab #tharlover #newthar #tharroxx
#ABCPunjab #BreakingNews #ABCNews #DailyNews
ABC Punjab is a popular Punjabi television channel that offers a range of programming, including news, music, movies, and cultural shows. It is widely viewed in India and around the world, particularly in areas with significant Punjabi-speaking populations.

Пікірлер: 54
@surkhmandermaanmaan3935
@surkhmandermaanmaan3935 25 күн бұрын
ਲੋਕਾਂ ਨੂੰ ਜ਼ਮੀਨਾ ਦੁਬਾਰਾ ਨਹੀਂ ਮਿਲਣੀਆ। ਗੱਡੀਆਂ ਤਾਂ ਬਹੁਤ ਜ਼ਿਆਦਾ ਆ ਜਾਣਗੀਆਂ
@dilbagpannu7799
@dilbagpannu7799 27 күн бұрын
ਐਵੇਂ ਚੱਕੀ ਜਾਂਦੇ ਕੋਈ ਖ਼ਾਸ ਗੱਲ ਨਹੀਂ ਪੈਸੇ ਖੋਹਣ ਵਾਲੀ ਗੱਲ ਹੈ ।
@gurmukhsingh9717
@gurmukhsingh9717 Ай бұрын
ਗੱਡੀਆਂ ਦੀਆਂ ਫੈਕਟਰੀਆਂ ਜਾਂ ਟਰੈਕਟਰ ਦੀ ਫੈਕਟਰੀ ਜਾਂ ਮੋਟਰ ਸਾਈਕਲ ਦੀ ਫੈਕਟਰੀ ਜਾਂ ਕਾਰਾਂ ਦੀ ਫੈਕਟਰੀ ਇੰਨਾ ਪੰਜ ਛੇ ਮਹੀਨੇ ਬਾਅਦ ਨਵੀਂ ਗੱਡੀ ਬਣਾ ਦਿੰਦੇ ਲੋਕ ਆਪੇ ਲੈਣ ਗੇ ਜਿਹੜੇ ਮੋਦੀ ਸਰਕਾਰ ਦੇ ਮੰਤਰੀ ਨੂੰ ਫੈਕਟਰੀਆਂ ਵਾਲੇ ਨਾਲ ਰਲ ਕੇ ਡੀਜ਼ਲ ਗੱਡੀਆਂ ਬੰਦ ਕਰਵਾ ਦਿੱਤੀਆਂ ਲੋਕਾਂ ਦੇ ਹਲਾਤ ਪਹਿਲਾਂ ਮਾੜੇ ਜਾਂ ਵੱਡੇ ਵੱਡੇ ਲੋਕ ਗੱਡੀਆਂ ਲੈਣ ਜਾਂ ਬਹਾਰ ਲੇ ਦੈਸਾ ਵਿਚ ਰਹਿੰਦੇ ਵੀਰਾਂ ਨੇ ਨਵੀਆਂ ਗੱਡੀਆਂ ਲੈਣੀਆਂ ਜਿਸ ਕਿਸਾਨ ਕੋਲ ਪੰਜ ਦਸ ਕਿੱਲੇ ਜ਼ਮੀਨ ਉਸ ਕਿਸਾਨ ਨੇ ਆਪਣੇ ਘਰ ਦਾਂ ਗੁਜ਼ਾਰਾ ਕਰਨਾ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਗਰੀਬ ਲੋਕਾਂ ਕੋਲ ਪਹਿਲਾਂ ਕੰਮ ਨਹੀਂ
@avtars.dhindsa8381
@avtars.dhindsa8381 Ай бұрын
ਵੀਰ ਇਨਾ ਨੇ ਬਲੈਰੋ ਗੱਡੀ ਦੀ ਚੈਸੀ ਤੇ ਥਾਰ ਦੀ ਸੋ ਲਾਕੇ ਥੋੜੇ ਫੀਚਰ ਵਧਾ ਲੋਕਾਂ ਦੀ ਟਿਕਾ ਕੇ ਮਾਰਨੀ ਏ ਦਸ ਕਿਲੋ ਮੀਟਰ ਦੀ ਐਵਰੇਜ ਨੀ ਆਉਣੀ ਚੰਡੀਗੜ ਦੇ ਆਲੇ ਦੁਆਲੇ ਮਹਿੰਗੀਆਂ ਜਮੀਨਾਂ ਆਲੇ ਲੈਣਗੇ,
@ManjitSingh-p4h
@ManjitSingh-p4h 8 күн бұрын
@@avtars.dhindsa8381
@ManjitSingh-p4h
@ManjitSingh-p4h 8 күн бұрын
@@avtars.dhindsa8381
@ranvirsingh8340
@ranvirsingh8340 14 күн бұрын
ਸੀਟਾਂ ਚ ਸਪੇਸ ਸਟਿਪਨੀ ਡਰਾਮਾ ਵਜ਼ਨ ਡਾਲਾਂ ਜਾ ਛੇਤੀ ਖੜਕਾ ਦਿੰਦਾ ਵੀਰ ਜੀ।ਇਸ ਤੋਂ ਤਾਂ ਪੁਰਾਣੀ ਜਿਪਸੀ!!!!!
@beantsingh8325
@beantsingh8325 23 күн бұрын
ਕੀ ਕਾਰਾ ਦਾ ਮੁਕਾਬਲਾ ਕਰੂ ਥਾਂ ਰ ਨਹੀ ਥਾਂ ਰ ਤਾ ਇਕ ਜੀਪ ਜਿਹੀ ਲਗਦੀ ਹੈਥਥਾਰਨਾਲਲੌਔੌ ਤਾ 4=5 ਲਖ ਵਾਲੀ ਜੀਪ ਵਧੀਆ ਆ ਜਾਵੇਗੀ ਥਾਰਨਾਲੌ। ਕਾਰਾ 8=10ਲਖ ਵਾਲੀਆਂ ਵਧੀਆਂ ਸਿਰਫ ਨਾਮ ਹੀ। ਨਾਮ ਹੈ ਵਧੀਆ ਗੱਡੀ ਤੇ ਸੇਫ ਵਾਲੀ ਗਡੀ ਤੇਪੈਸੇ ਲਿਆ ਐਮੇ ਪੈਸੇ ਬਰਬਾਦ ਨਹੀਂ ਕਰਨੇ ਚਾਹੀਦੇ ਸਿਰਫ ਗੀਤਾ ਵਿਚ ਹੀ ਨਾਮ ਪਰ ਆਮਵੇਖਣ ਵਾਲੇ ਲੋਕ ਪਿੰਡਾ ਵਿਚ ਖਰੀਦਣ ਵਾਲਿਆਂ ਨੂੰ ਮਖੌਲ ਹੀ ਕਰਦੇ ਹੈ ਕਿ। ਇਹ ਤਾ ਜੀਪ ਹੀ ਲਗਦੀ ਹੈ????
@r.jawandha5343
@r.jawandha5343 Ай бұрын
ਚੰਡੀਗੜ੍ਹ ਦੇ ਆਲੇ ਦੁਆਲੇ ਜਮੀਨਾਂ ਬਹੁਤ ਮਹਿੰਗੀਆਂ ਨੇ ਇਸੇ ਕਰਕੇ ਇਹ ਥਾਰ ਉਧਰ ਲਾਂਚ ਕੀਤੀ ਹੈ
@KulwinderSingh-sk4cm
@KulwinderSingh-sk4cm Ай бұрын
ਜ਼ਮੀਨਾਂ ਤਾਂ ਤੁਹਾਡੇ ਇਲਾਕੇ ਚ ਨੇ ਚੰਡੀਗੜ੍ਹ ਜ਼ੇ ਮਹਿੰਗੀਆਂ ਤਾਂ ਹੈ ਵੀ ਘੱਟ ।😂
@msdhoni1216
@msdhoni1216 Ай бұрын
ਦਿਖਾ ਤੀ ਅੋਕਤ
@r.jawandha5343
@r.jawandha5343 Ай бұрын
@@KulwinderSingh-sk4cm ਮਾਲਵੇ ਚ 20ਤੋਂ 25 ਲੱਖ ਰੇਟ ਆ ਚੰਡੀਗੜ ਦੇ ਇਲਾਕੇ ਚ ਕਰੋੜ ਤੋ ਉਪਰ ਹੈ ਕਿਲ੍ਹੇ ਦਾ ਰੇਟ
@r.jawandha5343
@r.jawandha5343 Ай бұрын
@@msdhoni1216 ਕੀ ਓਕਾਤ ਦੀ ਦੀ ਗੱਲ ਕੀਤੀ ਤੂੰ!?
@SukhwinderSingh-wq5ip
@SukhwinderSingh-wq5ip 29 күн бұрын
ਸਾਡੇ ਸੰਗਰੂਰ ਚ ਇੱਕ ਕਿੱਲੇ ਦਾ ਰੇਟ 35 ਤੋਂ 45 ਲੱਖ ਆ ਬਾਈ ਜੀ
@AvtarSidhu-t1x
@AvtarSidhu-t1x 25 күн бұрын
ਕੀ Automatic transmission ਵਿੱਚ ਵੀ ਮਿਲੇਗੀ ਕੀ NRI ਵੀ ਬੁੱਕ ਕਰਾ ਸਕਦੇ ਹਨਅਤੇ ਬੁਕ ਕਰਾਉਣ ਦਾ ਵੀ ਪਰਸੀਜਰ ਦਸੇੋ
@hardeepha9455
@hardeepha9455 Ай бұрын
ਇਹ ਨਾਂ ਕੰਪਣੀ ਆਲੇਆਂ ਨੇ ਲੋਕਾ ਕੋਲੋ ਪੈਸਾ ਨੀ ਛੱਡਣਾ ਲੋਹੇ ਦੇ ਡਜੈਨ ਬਦਲ ਬਦਲ ਕੇ ਆਈਂ ਲੁਟਣਾ
@SukhjitSingh-n6f
@SukhjitSingh-n6f Ай бұрын
Bohat vadia Sir Thanks
@jassasinghahluwalia9263
@jassasinghahluwalia9263 Ай бұрын
ਪਿਛਲੀਆਂ ਸੀਟਾਂ ਤੇ ਅਗਲੀਆਂ ਸੀਟਾਂ ਦੇ ਵਿਚਾਲੇ ਸਪੇਸ ਘੱਟ ਹੈ
@AmarjitSingh-is8lc
@AmarjitSingh-is8lc 29 күн бұрын
ਫੁਕਰੇ ਲੋਕਾਂ ਨੇ ਲੈਣੀ ਆ ਫੁਕਰਿਆਂ ਲੋਕਾਂ ਦੀ ਕੋਈ ਕਮੀਂ ਥੋਣਾ ਆ
@msdhoni1216
@msdhoni1216 29 күн бұрын
@@AmarjitSingh-is8lc ਤੇਰੇ ਸਿਆਣੇ ਬਿਆਣੇ ਦੇ ਕਿਊਂ ਅੰਦਰ ਅੱਗ ਲੱਗੀ ਆਂ, ਜੀਹਨੇ ਸੋੰਕ ਪੂਰਾ ਕਰਨਾ ਕਰ ਹੀ ਲੈਣਾਂ ਉਹ ਫੁਕਰਾ ਹੋਵੇਂ ਚਾਹੇ ਸਿਆਣਾਂ ਹੋਵੇਂ ਤੂੰ ਕਿਉਂ ਟੈਨਸਨ ਲਈ ਜਾਨਾਗਾ
@InderjitSingh-m7q
@InderjitSingh-m7q Ай бұрын
ਬਕਵਾਸ ਗੱਡੀ ਪਤਾ ਨੀ ਕਿਉ ਲੋਕ ਕਹਿੰਦੇ ਆਂ ਅਡਵਾਸ ਬੁਕੀਗ
@GurjantSingh-gz5xk
@GurjantSingh-gz5xk Ай бұрын
On road price ਦੱਸੋ ਸਾਰੇ ਮਾਡਲਾਂ ਦਾ
@HarmanSingh-sp2xg
@HarmanSingh-sp2xg 8 күн бұрын
ਲੋਕੋ tuchi company ਦੇ pump ਵਿਚ nay ਆਓ eanaya nay ਅਪਣਾ male wagwash ਹੈ ge gadi
@beantsingh8325
@beantsingh8325 23 күн бұрын
ਹੇ ਸਕਦੇ ਫੁਕਰੇ ਮੰਡੀ ਹੀ ਖਰੀਦੇਗੀ ਸਿਆਣਾ ਵਿਆਕਤੀ ਇਨੇ ਪੈਸੇ ਕਿਸੇ ਕਾਰ ਟਾਇਪ ਗਡੀ ਤੇ ਹੀ ਲਾਵੇਗਾ????
@gurjeetbrar-mi5dh
@gurjeetbrar-mi5dh Ай бұрын
sandeep vira ❤ dildar gaint te sach di awaz
@GurmeetSingh-vu4fv
@GurmeetSingh-vu4fv Ай бұрын
ਚੰਡੀਗੜ੍ਹ ਤੇ ਮੋਹਾਲੀ ਵਿੱਚ ਲੋਕਾਂ ਕੋਲ ਦੋ ਨੰਬਰ ਦੀ ਬਹੁਤ ਕਮਾਈ ਹੈ ਲੁੱਟ ਲਵੋਂ ਮਹਿੰਦਰਾ ਵਾਲਿਓ ਇਹਨਾਂ ਹਾਈ ਫਾਈ ਲੋਕਾਂ ਨੂੰ
@TARSEM_TRAVELLER
@TARSEM_TRAVELLER 24 күн бұрын
ਬਾਈ ਮੋਹ ਸੰਭਾਲ ਕੇ ਰੱਖਿਆ ਕਰੋ ਮੋਹਾਲੀ ਜ਼ਿਲੇ ਦੇ ਲੋਕ ਕਮਾਊ ਪੁੱਤ ਨੇ ਡਬਲ ਕੰਮ ਕਰਦੇ ਨੇ ਨਾਲ ਖੇਤੀ ਕਰਦੇ ਨੇ ਅਤੇ ਨਾਲ ਜੋੜ ਕਰਦੇ ਅਤੇ ਮੋਜਾਂ ਲੋਟੀਅ ਲਿਆ ਸਾੜ ਨਾ ਰੀਸ ਕਰੋ
@TARSEM_TRAVELLER
@TARSEM_TRAVELLER 24 күн бұрын
ਨੋਕਰੀ
@cheenakabutarrecords
@cheenakabutarrecords 25 күн бұрын
ਪੱਤਰਕਾਰਾ ਇਹਨੂੰ ਇਹ ਵੀ ਪੁੱਛਲਾ ਕਿੰਨੇ ਸਟਾਰ ਪਾਸ ਆ
@shahbazsingh9366
@shahbazsingh9366 22 күн бұрын
Mahindra de tractor theek a, but Cars bekaar ne
@GurjinderSingh-n1o
@GurjinderSingh-n1o Ай бұрын
This thar Roxx will not Long time demand bqz now its only family car Not for Gedy Route
@Singh47Singh-jr7jt
@Singh47Singh-jr7jt 14 күн бұрын
Pichli swari murgi vangu vad di aya
@gurindersingh3245
@gurindersingh3245 Ай бұрын
Mahindra di Gaddi luxury kiwe ho sakdi ? 🤔 eh Toyota ja Mercedes nhi
@AmrikSingh-om4mx
@AmrikSingh-om4mx 29 күн бұрын
Purani thar nu khi jande c eh booking te hi mildi aa loki ane wa khridi ehi bahana aa sale krn da loki murhk hoi jande ne😅
@abhijeetduggal412
@abhijeetduggal412 Ай бұрын
Mahindra sa service kaise lo ga Gadi mil jayegi but service experience is very bad in Mahindra
@HarpalSingh-ey8sj
@HarpalSingh-ey8sj Ай бұрын
Right ji
@HarpalSingh-ey8sj
@HarpalSingh-ey8sj Ай бұрын
Mohindara de Scorpio S11 Lae j veer ji amritser to Par bhot tang keta 2 month baad koi RC nahi
@BhupinderSingh-ws7oi
@BhupinderSingh-ws7oi 28 күн бұрын
Vadha Vadha Rod Ban Rae Ne Jameena Bhut Mangia Ne Punjab Vih Koi Lani Okhi Ne Fukria De Koi Kame Ne Vadh To Vadh Pae Ne
@BikramjitSingh-q3i
@BikramjitSingh-q3i Ай бұрын
ਏ ਨੋਰਮਲ ਬੰਦੇ ਦੇ ਵੱਸ ਦੀ ਗੱਲ ਨਹੀਂ ਏਨੂੰ ਲੈ ਲੈਣ ਮਹਿੰਗੀ ਬੜੀ ਆ
@InderjitSingh-jt5du
@InderjitSingh-jt5du 29 күн бұрын
Amritsar hage book kirti
@HarryJangra-tn7lj
@HarryJangra-tn7lj 29 күн бұрын
Ameeran dai choj nai sabbbb
@Gopzbal
@Gopzbal Ай бұрын
Property vechi jawo te gaddiyan layi jawo
@rajmand9684
@rajmand9684 Ай бұрын
eg
@Jagjitsingh001Hundal-gs9ey
@Jagjitsingh001Hundal-gs9ey 11 күн бұрын
Loot lo loka nu
@gurindersingh7692
@gurindersingh7692 Ай бұрын
Interior Color Bekaaarrrrrrrrrrrrrrrrrrrrrrrrrrrrrrrrrrrrrrrr............................................
@HarpalSingh-ey8sj
@HarpalSingh-ey8sj Ай бұрын
Bakwas mohindra de deel
@san4u95
@san4u95 29 күн бұрын
Bolero lagdi yaar
Every parent is like this ❤️💚💚💜💙
00:10
Like Asiya
Рет қаралды 25 МЛН
VAMPIRE DESTROYED GIRL???? 😱
00:56
INO
Рет қаралды 6 МЛН