THAR Roxx ਲਈ Wait ਨਾ ਕਰੋ, ਆਹ ਜੁਗਾੜੀ ਬੰਦਾ ਓਸੇ ਦਿਨ ਕਾਰ ਦਵਾ ਦਿੰਦਾ। Ammy Virk ਵਰਗੇ ਵੀ ਆਉਂਦੇ । Mitti

  Рет қаралды 60,853

Mitti ਮਿੱਟੀ

Mitti ਮਿੱਟੀ

Күн бұрын

Пікірлер: 51
@Harjinderbrar-j2e
@Harjinderbrar-j2e Ай бұрын
ਇਸ ਵੀਰ ਦਾ ਫੋਨ ਨੰਬਰ ਦੱਸਣ ਦੇ ਬਗੈਰ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਅਤੇ ਇਸ ਨੂੰ ਦੇਖਣ ਵਾਲਿਆਂ ਨੂੰ ਕੋਈ ਲਾਭ ਪ੍ਰਾਪਤ ਨਹੀਂ ਹੁੰਦਾ। ਇਸ ਕੰਮ ਕਰਨ ਲਈ ਅਗਾਂਹ ਲਈ ਸਾਰਿਆ ਪ੍ਰੋਗਰਾਮਾਂ ਨੂੰ ਪੇਸ਼ ਕਰਨ ਵਾਲਿਆ ਵੀਰਾਂ ਨੂੰ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੈ।ਧੰਨਵਾਦ ਜੀ।
@Anonymous-ow6kx
@Anonymous-ow6kx Ай бұрын
Right
@lovelyarora5263
@lovelyarora5263 Ай бұрын
Description ch number ditta hoya a check kro ji
@jagroopdhillon9250
@jagroopdhillon9250 Ай бұрын
Veer meri gl hundi bai nl m deva number
@Ekomcar
@Ekomcar Ай бұрын
3:09 dekho
@MehardeepSingh-k5g
@MehardeepSingh-k5g Ай бұрын
Yar. Kisa da nam ta pahela booking kronda na. Phir black la ka kisa hor nu da dinda na. Booking 10000 da ka ho jandee aa 👿👿👺👺👺👹👹🦄🦄🦟🦄🦉
@HarwinderSingh-b2n
@HarwinderSingh-b2n Ай бұрын
Jeep Wrangler Rubicon Di copy hi mahindra ne ਥਾਰ ਬਣਾਈ ਸੀ ਹੁਣ ਤਕ ਮਹਿੰਦਰਾ ਥਾਰ ਨੂੰ jeep Wrangler toh ਹੀ copy ਕਰਦੇ ਆ ਰਹੇ ਨੇ
@jatt_z1m1dar20
@jatt_z1m1dar20 Ай бұрын
hor ki chaida da pra thode paisea ch shonk pura hoje
@HarwinderSingh-b2n
@HarwinderSingh-b2n Ай бұрын
@@jatt_z1m1dar20 ਵਧੀਆ ਗੱਲ ਐ ਪਰ ਜਿਹੜੀ ਨਵੀ ਥਾਰ ਆ ਰਹੀ 5 ਦਰਵਾਜਿਆਂ ਵਾਲੀ ਉਸ ਥਾਰ ਦੀ ਛੱਤ ਦੇਖਿਓ ਕਿਵੇਂ ਕਰਤੀ ਪਹਿਲਾ ਵਾਲੀ ਥਾਰ ਦਾ ਹੀ ਡਿਜਾਇਨ ਰੱਖਦੇ ਵਧੀਆ ਨਾਲੇ Wrangler Rubicon ਦੀ ਪੂਰੀ ਤਰਾਂ ਕੋਪੀ ਲੱਗਦੀ
@Destination693
@Destination693 Ай бұрын
ਵੀਰ jeep ਵਾਲਿਆ ਦੀ ਕਾਪੀ ਕਰ ਸਕਦੀ ਵਾ Mahindra ਦੀ Thar ਪਰ ਸਿਰਫ ਇੰਡੀਆ ਵਿੱਚ ਹੀ ਵਿਦੇਸ਼ ਵਿੱਚ ਨਹੀਂ ਯੂਰਪ ਲਾਂਚ ਕਰਨ ਲੱਗੇ ਸੀ thar ਓਥੇ ਕੋਰਟ ਕੇਸ ਚੱਲ ਪਿਆ ਤੇ ban hogyi ਫਿਰ ਪਿੱਛੇ ਜਿਹੇ Australia ਵੀ ਕਰਨ ਲੱਗੇ ਸੀ promotion ਵੀ ਚੱਲ ਰਹੀ ਸੀ ਓਥੇ test ਡਰਾਇਵਿੰਗ ਤੇ vloggers ਕੋਲੋ ਵੀ thar ਸੀ ਓਥੇ ਕੇਸ ਚੱਲਿਆ ਓਥੇ ਵੀ ਕੇਸ ਹਾਰ ਗਏ ਤੇ ban ਪਰ ਹੁਣ design ਬਦਲ ਦਿੱਤਾ front ਗਰਿਲ ਤੌ seven slots design ਬਾਦਲ ਦਿੱਤਾ ਏ ਦੇਖੋ ਕੁਛ ਸਮੇ ਬਾਅਦ launch karn Thar Roxx ਨੂੰ
@GaganGrewal-v5x
@GaganGrewal-v5x Ай бұрын
@@jatt_z1m1dar20 thar he lye brother bht Soni lagdi a
@ManiVirk-w1q
@ManiVirk-w1q Ай бұрын
Phaji manu thode help de lode aa pls phaji mare help kro manu mag kreo ma videos te photos pana thani pls phaji help me
@drkulwindersinghdhindsa9613
@drkulwindersinghdhindsa9613 Ай бұрын
300 call lae choote veer ji 10 hours laga da call karna nu
@adhan-pc7hi
@adhan-pc7hi Ай бұрын
ਨਮੀ ਥਾਰ ਦੀ ਛੱਤ ਨੀ ਵਦੀਆ ਡਿਜ਼ਾਈਨ ਨਹੀਂ ਕੀਤੀ ਗਈ।
@RVC08
@RVC08 Ай бұрын
@@adhan-pc7hi ਛੱਤ ਕਰਕੇ ਜੱਚ ਨਹੀ ਰਹੀ ਸਾਈਡ ਤੋਂ ਇਹ ਥਾਰ..ਜਿਹੜੀ ਬਲੇਰੋ ਟੈਕਸੀ ਚਲਦੀ ਉਹਦੇ ਵਰਗੀ ਛੱਤ ਬਣਾ ਦਿੱਤੀ ਹੈ ਮਹਿੰਦਰਾ ਨੇ..ਛੱਤ ਨੂੰ ਛੱਡ ਬਾਕੀ ਬਹੁਤ ਵਧੀਆ ਘੱਟ ਬਜਟ ਚ ਚੰਗੀ ਗੱਡੀ ਮਿਲਦੀ ਗਾਹਕ ਨੂੰ
@RVC08
@RVC08 Ай бұрын
ਰੂਬੀਕੋਨ ਨਾਲ ਕੋਈ ਮੁਕਾਬਲਾ ਹੀ ਨਹੀਂ ਇਸ ਥਾਰ ਦਾ..ਪਤਾ ਨਹੀ ਕਿਉਂ 15 ਲੱਖ ਦੀ ਗੱਡੀ ਨੂੰ 80 ਲੱਖ ਨਾਲ ਮਿਲਾਕੇ ਦੇਖਦੇ ਆਪਣੇ ਲੋਕ…ਦੋਵਾਂ ਕੰਪਨੀਆਂ ਦੇ ਟਾਰਗੇਟ ਗਾਹਕ ਅਲ਼ੱਗ ਅਲ਼ੱਗ ਹੈ …ਥਾਰ ਦਾ ਆਪਣਾ ਗਾਹਕ ਹੈ ਘੱਟ ਪੈਸਿਆਂ ਚ ਬਹੁਤ ਵਧੀਆ ਸਹੂਲਤਾਂ ਦਿੱਤੀਆਂ ਨੇ ਮਹਿੰਦਰਾ ਨੇ..ਪਰ ਰੂਬੀਕੋਨ ਨੂੰ ਫੇਲ਼ ਕਰਨ ਵਾਲੀ ਗੱਲ ਚ ਕੋਈ ਦੱਮ ਨਹੀ ਹੈ….
@ManiVirk-w1q
@ManiVirk-w1q Ай бұрын
Manu phone number nai mil rahea thoda
@jothaman6330
@jothaman6330 Ай бұрын
Google map te akal finance rajpura serch kro aaju
@amarpreetsingh4946
@amarpreetsingh4946 Ай бұрын
Sat Shri Akaal Ji 🙏
@jatindersinghjatinder1118
@jatindersinghjatinder1118 Ай бұрын
Plug to plug 🔌 😅
@jothaman6330
@jothaman6330 Ай бұрын
@harpreetkhurana1865
@harpreetkhurana1865 Ай бұрын
1.5 lakh rs discount a 3 door thar ch
@dilbagsinghmaan3155
@dilbagsinghmaan3155 Ай бұрын
2024 thar 3 modal mnu dwa deo 6 lakh on road da. Mai kl hi leju
@Cheema-zh6qn
@Cheema-zh6qn Ай бұрын
Veer di loction daso
@Intertainment2726
@Intertainment2726 Ай бұрын
Rajpura- Sirhind road Rajpura
@balrajsingh3862
@balrajsingh3862 Ай бұрын
Bi g address?
@u4darkgamer969
@u4darkgamer969 Ай бұрын
Rajpura
@GursharanSandhu-c5f
@GursharanSandhu-c5f Ай бұрын
12. 80 on road 4*2 thar... Haryana
@GurwinderSingh-w2e
@GurwinderSingh-w2e Ай бұрын
Gagan bai ❤❤
@narindersingh2341
@narindersingh2341 Ай бұрын
Akal finanshal services rajpura Gagan Chownk Rajpura
@GaganGrewal-v5x
@GaganGrewal-v5x Ай бұрын
Thar vich ena dum nai Rubicon nu fail kar do gye 😡
@jatt_z1m1dar20
@jatt_z1m1dar20 Ай бұрын
tere kol haigi rubicon 😂😂😂
@GaganGrewal-v5x
@GaganGrewal-v5x Ай бұрын
@@jatt_z1m1dar20 mere hun es time bmw Z4 2 seater tu kede apni zindagi vich dkehe nai huni net te dkeh la baki rahi gal rubicon de 6 month Tak lye lene a tu thar lye la tere lye weida car a
@sunnywalia9686
@sunnywalia9686 Ай бұрын
@@GaganGrewal-v5xveer tere ch kinaa paise da hankaar jhalak reha…pyar naal v agle nu samjhaa sakde c Tusi..Time Bohat balwaan weh veer kayi waar baad ch cycle lain nu v bande kol paise nahi bachde…
@sunnywalia9686
@sunnywalia9686 Ай бұрын
Baaki parmaatmaa sub nu Hakk mehnt di kamaayi Baksheh🙏🏼
@jatt_z1m1dar20
@jatt_z1m1dar20 Ай бұрын
@@GaganGrewal-v5xnhi vekhi pra bmw par rabb ne chahea ta rabb menu dau veer enaa maan nhi kri da
@Sandeep-k6o2i
@Sandeep-k6o2i Ай бұрын
A jada vidwan ah
@chamkaursingh7553
@chamkaursingh7553 Ай бұрын
Menu 3door thar chihidi a white colour 4*2 second hand 9 lakh vich dvado diesel hove
@luv_preet
@luv_preet Ай бұрын
kyu kamla hoyaaaaa veer
@chamkaursingh7553
@chamkaursingh7553 Ай бұрын
@@luv_preet kamle vali kehdi gal a veer
@luv_preet
@luv_preet Ай бұрын
@@chamkaursingh7553 sorry bro kamla kehn li bas ek thought c v koi comfortable te practical car lai lai budget kaafi vdia tera yaar baki bro tera apna view matter krda after all teri investment aa🙏🏻🙏🏻🙏🏻
@Sandeep-k6o2i
@Sandeep-k6o2i Ай бұрын
Show off jada ah
小路飞还不知道他把路飞给擦没有了 #路飞#海贼王
00:32
路飞与唐舞桐
Рет қаралды 63 МЛН
Sigma baby, you've conquered soap! 😲😮‍💨 LeoNata family #shorts
00:37
Friends make memories together part 2  | Trà Đặng #short #bestfriend #bff #tiktok
00:18
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 62 МЛН
Richest Top 10 Punjabi in the World 💲 Money King 💰 Top Richest
11:26
小路飞还不知道他把路飞给擦没有了 #路飞#海贼王
00:32
路飞与唐舞桐
Рет қаралды 63 МЛН