No video

ਪੰਜਾਬ ਦੇ ਹੀਰੇ ਗੀਤਕਾਰਾਂ |Part 1 Rana Madhojhandia, Saab Pangota Charan Likhari, Writer, in Program

  Рет қаралды 488,161

RPD 24

RPD 24

Күн бұрын

ਉਸਤਾਦ ਕਲਾਕਾਰਾਂ ਨੇ ਵੀ ਨਹੀਂ ਗਾਏ ਵਧੀਆ ਗੀਤ,ਨਰਾਸ਼ ਨੇ ਸਭਿਆਚਾਰਕ ਗੀਤਕਾਰ। ik tare wala song ranjit bawa ,
Jatt Sir Karza -Saab Pangota
Cont charan Likhari :- 9814901072
Saab Pangota - 9876890391
#RanaMadhojhandi#SaabPangota#Charanlikhari#ranjitbawa#writer#ramiRandhawa#randhawaBrotherslyrics#Rpd24
Subscribe to RPD24 for NEW VIDEOS EVERY DAY and make sure to enable Push Notifications so you'll never miss a new video.
All you need to do is PRESS THE BELL ICON next to the Subscribe button! RPD24 TV is INDIA' nd CANADA Punjabi Channel. RPD24 KZbin channel offers latest news videos on Politics, interview ,debate , Business, Pollywood, Bollywood, and a lot more.
Contact us 416-930-1111 |
Join me on Social media:-
👍 FB Page • / rpdchannel
🌐 Website - www.raounkpunja...
📷 Instagram • / rpd24canada
🕊️ Twitter • / rpdtvcanada
back - • free virtual news stud...
Watch Live News Monday to Friday Only on Raonuk Punjab Dee channel on IPTV
Watch special Live Programs every Monday to friday 6:00 PM (Toronto Time)
Like and Share our Facebook Page / rpdchannel
Contact us 416-930-1111 |
Subscribe our KZbin channel :- / rpdtvcanada
Email Us at:- Rpdmediagroup@gmail.com

Пікірлер: 826
@karampreet5347
@karampreet5347 5 жыл бұрын
Wah wah wah 1~Rana Motor te hi reh da 2~Saab kitchen vich hi rehnda 3~ charn greeb khane vich hi rehnda Rabb vsss da in vich Heartily Slute 👌👌👌👌❤❤❤❤❤
@amarjitsingh2367
@amarjitsingh2367 5 жыл бұрын
Bhut bhut pyare
@PalwinderSingh-lo3kw
@PalwinderSingh-lo3kw 5 жыл бұрын
Very nice and true veer
@golde2105
@golde2105 5 жыл бұрын
Tataaa khao
@dalbirsingh2068
@dalbirsingh2068 5 жыл бұрын
@@golde2105 Sandh
@GodIsOne010
@GodIsOne010 4 жыл бұрын
karam preet ☝️waheguru ji ☝️. Mehar kro ji please ji 🙏🏻
@MusicLover-wm8yg
@MusicLover-wm8yg 5 жыл бұрын
ਕੌਣ ਕਹਿੰਦਾ ਏ ਪੰਜਾਬ ਚ ਚੰਗਾ ਲਿਖਣ ਵਾਲਾ ਹੈਨੀ ਕੋਈ ਵਾਹਿਗੁਰੂ ਏਹਨਾ ਵੀਰਾਂ ਨੂੰ ਲੰਮੀਆ ਉਮਰਾ ਬਖਸ਼ੇ ਜੀ
@sabi-mansa
@sabi-mansa 8 күн бұрын
🙏🏼 ਪੰਜਾਬ ਪੰਜਾਬ ਪੰਜਾਬੀਅਤ
@tedewalhoney2525
@tedewalhoney2525 Жыл бұрын
ਗੀਤਕਾਰ ਹੀ ਗੀਤਾਂ ਦੀ ਮਾਂ ਨੇ , ਕਲਾਕਾਰਾਂ ਤੇ ਲੋਕਾਂ ਵੱਲੋਂ ਗੀਤਕਾਰਾਂ ਨੂੰ ਅਣਗੌਲਿਆ ਕੀਤਾ ਜਾਂਦਾ
@kuldipbajwa8385
@kuldipbajwa8385 3 жыл бұрын
ਚਰਨ ਲਿਖਾਰੀ ਰਾਣਾ ਮਾਧੋ ਚੰਡੀਆ ਸਾਬ ਪਨਗੋਟਾ ਬਹੁਤ ਵਧੀਆ ਗੀਤਕਾਰ
@GurjeetSingh-ux4dx
@GurjeetSingh-ux4dx 6 күн бұрын
ਅੱਜ ਪੰਜਾਬ ਦੇ ਦੋ ਅਣਮੋਲ ਹੀਰੇ ਇਕਠੇ ਇੱਕ ਥਾ ਤੇ ਵੇਖ ਰੂਹ ਖੁਸ਼ ਹੋ ਗਈ ਦੋਨੇ ਫੱਕਰ ਦਿੱਲ ਫਕੀਰ ਜਿੰਦਾ ਦਿਲ ਨੇ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਮੁੱਚੀ ਟੀਮ ਦਿੱਲ ਤੋਂ ਧੰਨਵਾਦ
@hayervicky7713
@hayervicky7713 5 жыл бұрын
ਤਿੰਨੋ ਸਟਾਰ ਅੱਜ ਦੇ ਬਹੁਤ ਵਦੀਆਂ ਜਿਓੰਦੇ ਰਹੋ ਵੀਰ ਰੱਬ ਤਰੱਕੀ ਦੇਵੇ ਤੁਹਾਨੂੰ
@singhdeep6641
@singhdeep6641 5 жыл бұрын
ਮਾਂ ਬੋਲੀ ਦੇ legend ਬੰਦੇ ਆਂ ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾ ਬਾਦ 😘😘😘😘😘😘❤ ❤ ❤ ❤ ❤ 💪💪🙏 🙏
@ranamadhojhandia8428
@ranamadhojhandia8428 5 жыл бұрын
Thanls songh deep ji.
@singhdeep6641
@singhdeep6641 5 жыл бұрын
@@ranamadhojhandia8428 ਬਹੁਤ ਬਹੁਤ ਧੰਨਵਾਦ ਉਸਤਾਦ G ਬਹੁਤ ਖੁਸ਼ੀ ਹੋਈ ਮੈਨੂੰ ਤੁਹਡਾ reply ਦੇਖ ਕੇ 🙏 ❤ 🙏 🤗 ਰੱਬ ਨੇ ਚਾਹਿਆ ਉਸਤਾਦ G ਜ਼ਰੂਰ ਮਿਲਣਾ ਮੈਂ ਤੁਹਾਨੂ ਇਕ ਵਾਰ ਜ਼ਿੰਦਗੀ ਵਿੱੱਚ ❤ 🙏 ❤ 🙏
@sukhasinghjawanda3325
@sukhasinghjawanda3325 5 жыл бұрын
ਅਮਰਿੰਦਰ ਗਿੱਲ ਨੂੰ ਬਹੁਤ ਮਸ਼ਹੂਰ ਗੀਤ ਦਿੱਤੇ ਰਾਣਾ ਮਾਧੋਝੰਡਾ ਨੇ ਉਹਨੂੰ ਮੇਰੇ ਵਲੋਂ ਅਪੀਲ ਕਿ ਉਸ ਫਕੀਰ ਨੂੰ ਮਿਲ ਕੇ ਓਸਦਾ ਮਾਣ ਸਤਿਕਾਰ ਈ ਕਰਦੇ
@mohindersinghmatharhu5677
@mohindersinghmatharhu5677 4 жыл бұрын
ਬਹੁਤ ਵਧੀਅਾ ਗੀਤਕਾਰ ਨੇ ਰੱਬੀ ਰੂਹਾਂ ਨੇ ਸੁਮੰਦਰ ਵਿੱਚੋ ਮੋਤੀ ਚੁਣ ਚੁਣ ਕੇ ਲਿਖਦੇ ਨੇ ਵਾਹਿਗੁਰੂ ਚੜਦੀ ਕਲਾਂ ਬਖਸੇ
@angadram1827
@angadram1827 3 жыл бұрын
ਤੁਸੀਂ ਜੁਗ ਜੁਗ ਜਿਉਂਦੇ ਰਹੋ ਵੀਰੋਂ ਰੱਬ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ
@singhrachpal2535
@singhrachpal2535 5 жыл бұрын
ਉਸਤਾਦ ਜੀ ਭੜੀ ਰੀਜ ਸੀ ਤਿੰਨਾ ਇੱਕਠੇ ਦੇਖਾ ਅੱਜ ਵਾਹਿਗੁਰੂ ਨੇ ਪੂਰੀ ਕੀਤੀ 🙇 ਵੱਡੇ ਉਸਤਾਦ ਰਾਣਾ ਮਾਧੋਝੰਡੀਆਂ 😘🙇ਚਰਨ ਵੀਰ ਜੀ🙇ਸਾਬ ਵੀਰ ਪਨਗੋਟੇ ਵਾਲਾ 🙇ਤੁਹਾਡੀ ਸਾਰੀ ਟੀਮ ਦਾ ਧੰਨਵਾਦ😘🙏
@yt_editzz4693
@yt_editzz4693 5 жыл бұрын
Very nice
@BalbirSingh-ff4js
@BalbirSingh-ff4js 4 жыл бұрын
@@yt_editzz4693 ਪੰਜਾਬੀ
@baljindersinghmanni6139
@baljindersinghmanni6139 11 ай бұрын
❤ ਸਿਰਨਾਵੇਂ ਸਤ ਯੋਗ ਦੇ....❤
@sampurangrewal5740
@sampurangrewal5740 4 жыл бұрын
ਪੂਰੀ ਟੀਮ ਨੂੰ ਗੁਰ ਫ਼ਤਿਹ,ਤੁਸੀਂ ਬਹੁਤ ਸਤਿਕਾਰਯੋਗ,ਪੰਜਾਬੀ ਸੱਭਿਆਚਾਰ ,ਸ਼ਬਦਾਵਲੀ ... ਤੁਸੀਂ ਅਸਲ ਵਿੱਚ ਦਰਵੇਸ਼ ਬਾਦਸ਼ਾਹ ਹੋ.ਗਰੀਬ ਨਹੀਂ ਬੇਅੰਤ .. ਰੱਜੀਆਂ ਰੂਹਾਂ।
@musicyard3936
@musicyard3936 4 жыл бұрын
ਚਰਨ ਲਿਖਾਰੀ ਵੀਰ ਸੰਗਾਉ ਸੁਭਾਅ ਦਾ ਆ ਫੱਕਰ ਬੰਦਾ ਵਾਹਿਗੁਰੂ ਮੇਹਰ ਕਰੇ ❤😘👏👏👏
@singhharjit3007
@singhharjit3007 4 жыл бұрын
ਦਿਲ ਖੁਸ਼ ਹੋ ਗਿਆ ਸੁਣ ਕੇ ਰੱਬ ਇਹਨਾਂ ਨੂੰ ਲੱਬੀ ਉਮਰ ਦੇਵੇ
@9091y
@9091y Жыл бұрын
ਰੱਬੀ ਰੂਹਾਂ ਰਾਣਾ ਮਾਧੋਝੰਡੀਆ ਤੇ ਚਰਨ ਲਿਖਾਰੀ,,ਸਾਬ ਪਨਗੋਟਾ ਵੀ ਵਧੀਆ ਗੀਤਕਾਰ ਤੇ ਇਕ ਵਧੀਆ ਇਨਸਾਨ ਵੀ ਆ
@jassighumaan8625
@jassighumaan8625 5 жыл бұрын
ਸਾਬ ਪੰਗੋਟੇ ਤੇ ਬਹੂਤ ਤਰਸ ਆਉਂਦਾ।ਰੰਧਾਵਿਆ ਤੇ ਬਹੂਤ ਗੁੱਸਾ ਆਉਂਦਾ
@PardeepKumar-lp8gx
@PardeepKumar-lp8gx 5 жыл бұрын
Jyada gussa saale dhidhal jehe te aounda
@rajveermanjitpuri6183
@rajveermanjitpuri6183 5 жыл бұрын
🤣🤣dhidal
@sattasingh7593
@sattasingh7593 5 жыл бұрын
Jassi Ghumaan g 22
@sukhpawar6194
@sukhpawar6194 5 жыл бұрын
Bharava Randawe ni aa oh saale isai aa saade lage pind aa Gujarpura uhna da uhna de dada isai ban gya ci naale jihriyn jameena da oh kehnde croran diya ne asi vi othe he rehne aa 15 lakh nu kila aa naale 6 6 kile aunde ihna de pyoan nu jaa ke push lyo ihna nu Ajnale sehar tan chado pind ch ni koi puchda tahi tan mohali rehnde aa saale fukre greeb da haq maar gye
@sandhuz9812
@sandhuz9812 5 жыл бұрын
@@sukhpawar6194 sahi kita tusi dsya ena dee sach
@chamkaursingh2862
@chamkaursingh2862 4 жыл бұрын
RPD ਟੀਮ ਦਾ ਧੰਨਵਾਦ ਜਿੰਨਾ ਨੇ ਤਿੰਨ ਹੀਰਿਆਂ ਦੇ ਦਰਸ਼ਨ ਇਕੱਠੇ ਕਰਵਾ ਦਿੱਤੇ
@MALWABLOCK1008
@MALWABLOCK1008 2 жыл бұрын
ਚੰਗਾ ਲਿਖਣ ਵਾਲ਼ੇ ਸਾਰੇ ਹੀ ਲਿਖਾਰੀ respected ਨੇ 🙏
@SandeepSingh-dq2du
@SandeepSingh-dq2du 4 жыл бұрын
ਤਿੰਨੇ ਵੀਰ ਸਤਿਕਾਰਯੋਗ ਨੇ ਦਿਲੋਂ ਸਲਾਮ ਆ ਜੀ ਵੀਰਾਂ ਨੂੰ
@GurwinderSingh-wu9br
@GurwinderSingh-wu9br 5 жыл бұрын
ਪੰਜਾਬੀ ਗੀਤਾਂ ਚ ਜਾਨ ਪਾਉਣ ਵਾਲੇ ਤਿੰਨ ਰੱਬ ਰੂਪੀ ਬੰਦੇ
@gagan5933
@gagan5933 2 жыл бұрын
ਸਾਡੇ ਜ਼ਿਲੇ ਦੀ ਸ਼ਾਨ ਹਨ ਸਾਬ੍ਹ ਪਨਗੋਟਾ ਚਰਨ ਲਿਖਾਰੀ ਜੀ
@Kulwantsingh-od3tc
@Kulwantsingh-od3tc 5 жыл бұрын
ਮੈਂ ਰਾਣੇ ਵੀਰ ਦੀਆਂ ਗੱਲਾਂ ਤੋਂ ਬਹੁਤ ਪਰਭਾਵਤ ਹਾਂ। ਤਰੱਕੀ ਬਖਸ਼ੇ ਦਾਤਾ। ਜੀਉ।
@charnjeetcharnjeet8683
@charnjeetcharnjeet8683 4 жыл бұрын
ਰਾਣੇ ਵੀਰ ਜੀ ਦੇ ਹੱਥਾਂ ਦੀਆ ਅਦਾਵਾਂ ਬਹੁਤ ਵਧੀਆ ਹਨ।ਬੜਾ ਖੁਸ਼ਦਿਲ ਬੰਦਾ
@jazzymirza4826
@jazzymirza4826 4 жыл бұрын
ਮੇਰੀ ਰੂਹ ਖੁਸ਼ ਹੋਗੀ ਬਾਬਿਓ, ਪਰ ਆਹ dislike ਵਾਲੇ, ਬਾਬਾ ਮੇਹਰ ਕਰੇ । ਤੇ ਮੇਰੇ ਵੱਡੇ ਵੀਰਾਂ ਸਦੇ ਚੜਦੀਕਲਾ 'ਚ ਰਹਿਣ । ਪੰਜਾਬੀ ਦੇ ਹੀਰੇ
@gurmantsinghsingh9182
@gurmantsinghsingh9182 3 жыл бұрын
Good job 👍🏽 ਪੰਜਾਬ ਦੇ ਹੀਰੇ
@rinkudhandoli9117
@rinkudhandoli9117 5 жыл бұрын
ਇਕ ਤਾਰੇ ਵਾਲਿਆਂ ਬਾਬਾ ਦੋ ਤੁਕਾਂ ਸੁਣਾ ਜਾ ਹੀਰ ਦੀਆਂ ......charan likhari
@baljindersingh-jf6ot
@baljindersingh-jf6ot 3 жыл бұрын
bahut sohna ji punjab de heere ne ji🙏
@Harwinder_Akhara
@Harwinder_Akhara 5 жыл бұрын
ਬਹੁਤ ਵਧੀਆ ਉਪਰਾਲਾ ਵੀਰ ਜੀ ਤੁਹਾਡਾ ਇਸੇ ਤਰ੍ਹਾਂ ਪੰਜਾਬ ਦੇ ਹੀਰੇ ਕਲਾਕਾਰਾਂ ਨੂੰ ਲੋਕਾਂ ਦੇ ਸਾਹਮਣੇ ਲਿਆਉਂਦੇ ਰਹੋ, ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ।
@jagseerdeoljass6310
@jagseerdeoljass6310 5 жыл бұрын
ਰਾਣਾ ਜੀ ਚਰਨ ਵੀਰ ਸਾਬ ਵੀਰ ਤੁਸੀ ਬਹੁਤ ਸੋਹਣਾ ਸੱਭਿਆਚਾਰੀ ਗੀਤਕਾਰੀ ਲਿਖੱਦੇ ਗਾਉਦੇ ਹੋ ਜਿਉਦੇ ਰਹੋ ਤੁਸੀ ਖਰਾ ਸੋਨਾ ਹੋ ਜੋ ਹਮੇਸਾ ਰਹਿਗਾ
@user-mi3or6it9x
@user-mi3or6it9x 5 жыл бұрын
ਜੀਹਨੂੰ ਯਾਦ ਕਰੀਏ ਉਹ ਮਿਲ ਜਾਂਦਾ ਸੱਚਾ ਕਾਲ ਇਹ ਪਰਬਤਗਾਰ ਦਾ ਏ, ਅੇਵੇਂ ਨਹੀਂ ਜਹਾਨ ਤੇ ਕਿਸੇ ਨੂੰ ਕੋਈ ਮਿਲਦਾ ਇਹ ਹੁਕਮ ਸੱਚੀ ਸਰਕਾਰ ਦਾ ਏ,
@AmanpreetSingh-hv9dt
@AmanpreetSingh-hv9dt 3 жыл бұрын
Wah wah wah jeonde rehn rub lambi ummar kr dwe ehna hire lokkan di or meri request a ik mere sare Punjabi pyare lokkan nu k ehna nu jrur suno or ehna da saath v dao
@nishantdeol9692
@nishantdeol9692 3 жыл бұрын
wah g wah eeh saade punjab di anmol kohinoor ne sambh layo punjabiyo ehna to hi apni pachan hai
@gurimaan4791
@gurimaan4791 3 жыл бұрын
Bai charAn Yaar tenu mere umer ve Lag jave very nice g bhut vadya Lagde soda har song g 👌👌👍👍
@avtarsinghchahal5062
@avtarsinghchahal5062 2 жыл бұрын
ਰਾਣਾ ਸਾਬ ਤੇ ਚਰਨ ਤਿੰਨ ਹੀ ਪੰਜਾਬੀ ਮਾਂ ਬੋਲੀ ਦੇ ਹੀਰੇ ਸਪੂਤ
@hrmngill6193
@hrmngill6193 3 жыл бұрын
ਸਾਧ ਬੰਦਾ a yr charn likhri❣️❣️👌
@Kartoon260
@Kartoon260 Жыл бұрын
ਵਿਰਾਸਤ ਨੂੰ ਭੜੋਲੇ ਵਿਚ ਪਾ ਕੇ ਸੰਭਾਲ ਕੇ ਰੱਖਣ ਵਾਲਾ ਪਿਆਰਾ ਗੀਤਕਾਰ,ਚਰਨ ਲਿਖਾਰੀ, ਰਾਣਾ,ਜੀ,ਬਾਈ ਸਾਹਬ ਪਨਗੋਟਾ,, ਬਹੁਤ ਸੋਹਣਾ ਲਿਖਦੇ ਨੇ
@jagdevsingh6144
@jagdevsingh6144 Жыл бұрын
ਬਹੁਤ ਵਧੀਆ ਜੀ ਸਾਰੇ ਗੀਤ ਕਾਰਾ ਨੂੰ ਪਰਮਾਤਮਾ ਖੁਸ਼ ਰੱਖੀ ਵਾਹਿਗੁਰੂ ❤❤
@user-zs7jj6dd7r
@user-zs7jj6dd7r 5 жыл бұрын
ਰੱਬ ਲੰਮੀ ੳੁਮਰ ਚੜਦੀ ਕਲਾ ਬਕਸੇ ਸਰਮ ਕਰੋ ੲਿੰਨਾ ਦੇ ਗੀਤ ਗਾਓੁਣ ਞਾਲਿਓੁ ੲਿਹ ਗਰੀਬੀ ਨਾਲ ਲੜ ਰਹੇ ਨੇ 👍👍👍👍👍👌👌👌👌👌👌💯✔🙏🙏🙏🙏🙏🙏🙏🙏🙏
@HarwinderSingh-wb5zn
@HarwinderSingh-wb5zn 4 жыл бұрын
Ohna kolo pese d ameeri a ehna ne star bnaye eh rab ne ohna de
@lovesanipuria257
@lovesanipuria257 5 жыл бұрын
ਅਸਲੀ ਗੀਤਕਾਰੀ ਇਸ ਨੂੰ ਕਹਿੰਦੇ ਨੇ ਵਾਹ ਜੀ ਵਾਹ ਦਿਲ ਖੁਸ਼ ਕਿਤਾ
@gagandeepsondhi1232
@gagandeepsondhi1232 Жыл бұрын
ਬਹੁਤ ਖੂਬਸੂਰਤ ਪ੍ਰੋਗਰਾਮ
@j7new227
@j7new227 4 жыл бұрын
ਬਹੁਤ ਵਧੀਆ ਹੀਰੇ ਗੀਤਕਾਰ ਤਿੰਨੇ
@BalwinderSingh-kh5ey
@BalwinderSingh-kh5ey 5 жыл бұрын
ਬਹੁਤ ਹੀ ਵਧੀਆ ਉਪਰਾਲਾ ਹੈ।ਸਾਰੇ ਹੀ ਹੀਰੇ ਅਤੇ ਫੱਕਰ ਗੀਤਕਾਰ ਇਕੱਠੇ ਪੇਸ਼ ਕੀਤੇ ਹਨ।ਧੰਨਵਾਦ।
@jattbaadtv9024
@jattbaadtv9024 4 жыл бұрын
ਸਲਾਮ ਆ ਪੰਜਾਬ ਦੇ ਐਹੋ ਜੇ ਹੀਰੇ ਗੀਤਕਾਰਾ ਨੂੰ ਰੱਬ ਚੜਦੀਕਲਾਂ ਚ ਰੱਖੇ
@jatindervirk3726
@jatindervirk3726 4 жыл бұрын
ਬਹੁਤ ਵਧੀਆ ਜੀ
@bhaisurjitsinghgoldymudkiw9350
@bhaisurjitsinghgoldymudkiw9350 11 ай бұрын
ਵੀਰ ਜੀ ਮਾਢ ਕਰਨਾ 😢 ਕਲਾ ਦਾ ਮੁੱਲ ਨਹੀਂ ਮਿਲਦਾ ਸਗੋਂ ਮਜ਼ਾਕ ਉਡਾਇਆ ਜਾਂਦਾ ਹੈ ਭਾਵੇਂ ਉਹ ਪੰਜਾਬੀ ਰਾਗੀ ਜੱਥਾ ਜਾਂ ਢਾਡੀ ਜੱਥਾ ਜਾਂ ਕਥਾ ਵਾਚਕ ਜਾ ਜਿਨੇ ਪੜ੍ਹਾਈ ਕੀਤੀ ਨੌਕਰੀ ਨਹੀਂ ਕੋਈ ਵੀ ਰੁਤਬਾ ਹੋਵੇ ਮੈਂ ਲਿਖ ਨਹੀਂ ਸਕਦਾ 😢😢
@makhankalas660
@makhankalas660 5 жыл бұрын
ਸੋਡੀ ਵੀਰ ਤੇ ਮੈਡਮ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ
@ranjitsinghkalabula
@ranjitsinghkalabula 4 жыл бұрын
ਫੱਕਰ ਗੀਤਕਾਰ ਵੀਰਾਂ(pangota,ਚਰਨ ਲਿਖਾਰੀ ਅਤੇ ਮਾਧੋ ਝੰਡੀ ) ਦੀ ਮੁਲਾਕਾਤ ਬਹੁਤ ਵਧੀਆ ਲੱਗੀ !
@parveendableharwala
@parveendableharwala 2 жыл бұрын
Rabb de peje farishte ❤❤ Ustaad bandhe🙏🙏🙏
@gurdevsandhu211
@gurdevsandhu211 4 жыл бұрын
Bahout vadia ver g
@deepkokri8309
@deepkokri8309 5 жыл бұрын
ਤਿੰਨੇ ਗੀਤਕਾਰ ਸਿਰਾ ਵਾਹਿਗੁਰੂ ਚੜਦੀ ਕਲਾ ਚ ਰੱਖੇ 🙏 🙏 🙏
@Nisha_April_2008
@Nisha_April_2008 11 ай бұрын
Veery nice veer ji
@charanlikhariofficial4070
@charanlikhariofficial4070 3 жыл бұрын
ਏਨਾ ਮਾਨ ਸਤਿਕਾਰ ਦੇਣ ਲਈ ਸੱਭ ਵੀਰਾਂ ਭੈਣਾਂ ਦਾ ਬਹੁੱਤ ਬਹੁੱਤ ਧੰਨਵਾਦ ਜੀ 🙏🙏🙏
@amarjitsinghrai6681
@amarjitsinghrai6681 4 жыл бұрын
ਵਾਹਿਗੁਰੂ ਜੀ ਇਹਨਾਂ ਹੀਰਿਆਂ ਨੂੰ ਲੰਮੀਆਂ ਉਮਰਾ ਅਤੇ ਤੰਦਰੁਸਤੀ ਬਖਸ਼ਣ
@amandeepsingj5265
@amandeepsingj5265 5 жыл бұрын
ਐਂਕਰ ਗਾਲਾਂ ਕੱਢਦੀ ਹੋਣੀ ਬਾਈ ਜੀ ਜਦੋਂ ਬਿਊਟੀ ਪਾਰਲਰ ਵਾਲਾਂ ਗਾਇਅਾ
@bhawanjitdhillon4204
@bhawanjitdhillon4204 4 жыл бұрын
ਤਿੰਨੇ ਗੀਤਕਾਰਾਂ ਨੂੰ ਸਲਾਮ ਅਾ ਜੀ 🙏🙏🙏❤❤❤🌷🌷🌷 ਬਹੁਤ ਵਧੀਅਾਂ ਬਹੁਤ ਹੀ ਵਧੀਅਾਂ 👍👍👍✌✌✌🙏
@milkhasinghmilkhasingh1638
@milkhasinghmilkhasingh1638 4 жыл бұрын
Thank you charm sabh Rana Vir gi Dil ton sat Kar gi
@milkhasinghmilkhasingh1638
@milkhasinghmilkhasingh1638 4 жыл бұрын
Charn
@harmeshgoyal4613
@harmeshgoyal4613 3 жыл бұрын
Charan veer varga mnu ajj tk koi leakri nhi bn skda dil se Charan 22❤️❤️
@FoujiFilms986
@FoujiFilms986 4 жыл бұрын
Bahut hi sundar video hai ji Bahut hi sundar gla sikhan nu miliya es video rahi
@baggagrewal
@baggagrewal Жыл бұрын
ਬਹੁਤ ਬਹੁਤ ਧੰਨਵਾਦ ਇਸ ਚੈਨਲ ਵਾਲੇ ਵੀਰਾਂ ਦਾ ਜਿੰਨਾ ਨੇ ਆਹ ਤਿੰਨ ਦੇਵਤਿਆਂ ਦੇ ਇਕੱਠਿਆਂ ਦੇ ਦਰਸ਼ਨ ਕਰਵਾਏ ਜੀ, ਜਿਸ ਦਿਨ ਜੋ ਜੋ ਬੰਦਾ ਇਹ ਵੀਡੀਓ ਵੇਖੁ ਓ ਦਿਨ ਉਸਦਾ ਭਾਗਾਂ ਵਾਲਾ ਹੀ ਹੋਊ ।
@kulwindersingh8356
@kulwindersingh8356 5 жыл бұрын
ਚਰਨ ਲਿਖਾਰੀ ਬੰਦਾ ਬਹੁਤ ਵਧੀਆ ਯਾਰ ਕਿਸੇ ਹੋਰ ਬੰਦੇ ਵਿੱਚ ਇਨੀਂ ਨਰਮਾਈ ਮੈਂ ਕਦੇ ਨਹੀਂ ਦੇਖਿਆ
@AvtarSingh-fo6ky
@AvtarSingh-fo6ky 4 жыл бұрын
ਹੀਰੇ ਬੰਦੇ ਆ ਇਹੋ ਗੀਤਕਾਰ। ਪਰ ਮੁੱਲ ਨੀਂ ਪਾਏਆ ਇਹਨਾਂ ਗੇਕਾਂ ਨੇਂ। ਆਪਣੇ ਦਿਨ ਭੁੱਲ ਗਏ ਗੇਕ ਜਦੋਂ ਉਹਨਾਂ ਨੂੰ ਕੋਈ ਨੀਂ ਜਾਣ ਦਾ ਸੀ ਤਾ ਇਹਨਾਂ ਗੀਤਕਾਰਾਂ ਨੇਂ ਉਹਨਾਂ ਨੂੰ ਰਾਤੋ ਰਾਤ ਸਟਾਰ ਬਣਨ ਤੇ। ਤੇ ਹੁਣ ਉਹ ਆਪਣੇ ਦਿਨ ਭੁੱਲ ਗਏ
@gursahibdhillon9409
@gursahibdhillon9409 4 жыл бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ love u babbu maan saaaab boht sohni interview bro 3ney writer dil nu. Shuuu. Gye love u 😘 sb nu bro
@sirajdeen9165
@sirajdeen9165 11 ай бұрын
Three Darvesh desi simple living high thinking Real true honest poets Son of PB Punjabi Punjabiat.Slam Salute.
@sardarmohd2639
@sardarmohd2639 5 күн бұрын
ਬਹੁਤ ਵਧੀਆ ਤਿੰਨੇ ਗੀਤ ਕਾਰ ਜੀ
@singhdeep7327
@singhdeep7327 5 жыл бұрын
ਰੂਹ ਖੁਸ਼ ਕਰਤੀ 👌👌👌❤✍🙏
@thindtelecom5237
@thindtelecom5237 2 жыл бұрын
Wah ji wah Nazara Aaa gia
@AvtarSingh-rg9hy
@AvtarSingh-rg9hy 4 күн бұрын
ਵਾਹਿ ਵਾਹਿ ਵਾਹਿ ਕੀਆ ਬਾਤ ਹੈ।❤🎉।
@sharanjit2349
@sharanjit2349 5 жыл бұрын
ਗੀਤਕਾਰੀ ਦੇ ਹੀਰੇ ਨਹੀਂ 🤔 💎💎ਕੋਹਿਨੂਰ💎💎 ਨੇ ਸੋਢੀ ਸਾਹਿਬ & ਰਾਜਿੰਦਰ ਜੀ।।। ।।।ਜਿਉਂਦੇ ਵੱਸਦੇ ਰਹੋ।।। ।।। ਰੱਬ ਚੜ੍ਹਦੀ ਕਲਾ ਚ ਰੱਖੇ।।।
@jaggisingh6092
@jaggisingh6092 4 жыл бұрын
ਮੇਰੇ ਹਰਮਨ ਪਿਆਰੇ ਇਨਾ ਚੋ ਦੋ ਗੀਤਕਾਰ ਸਾਬ ਤੇ ਮਾਧੋਝੰਡਾ
@jaggisingh6092
@jaggisingh6092 4 жыл бұрын
ਮਾਧੋ ਝੰਡਾ
@xxxx34390gmailc
@xxxx34390gmailc Жыл бұрын
ਚਰਨ ਵੀਰਾ ਜਦੋਂ ਲਿਖਦਾ ਸੱਚੀ ਉਹ ਦੇ ਵਿੱਚ ਰੱਬ ਵਸਦਾ
@hrmngill6193
@hrmngill6193 3 жыл бұрын
meri ta rooh khush ho gi yr bakamaala jnb
@sandhusingh1236
@sandhusingh1236 9 ай бұрын
Love you a tena Veera nu bakea dolta tuhady kol thanks 🙏🙏🙏🙏🙏🙏🙏
@jagsirsingh4131
@jagsirsingh4131 5 жыл бұрын
ਲਵ ਯੂ ਵੀਰ ਪੰਜਾਬ ਦੇ ਸੀਰਾ ਗੀਤਕਾਰ
@sajanbains1745
@sajanbains1745 3 жыл бұрын
Charn lakhire rab rue banda a ❤❤❤
@harpreetsinghmanila392
@harpreetsinghmanila392 4 жыл бұрын
Waheguru mehr kre k charn veer ji jroor gon lagn sanu ena da gona bhot vadya lagda
@ManjitSingh-ml3zo
@ManjitSingh-ml3zo 5 жыл бұрын
ਚਰਨ ਲਖਾਰੀ ਵਰਗਾ ਕੋੲੀ ਨੀ ਕਲਾਕਾਰ
@narinderkumar9408
@narinderkumar9408 5 жыл бұрын
Ryt veer
@Punjabtoh910
@Punjabtoh910 5 жыл бұрын
Baba nanak tino bhrawan saab pangota veer, rana veer or charan veer te Mehar bhrea hth rkhe chrdi kla ch rkhe veer hna nu or punjabiyat nu 🙏
@kulwantrai8202
@kulwantrai8202 5 жыл бұрын
NICE MOBIL SeNTER KHULGAE nE
@user-yv9nd9tq3r
@user-yv9nd9tq3r Жыл бұрын
ਇਹਨਾਂ ਤਿੰਨਾਂ ਗੀਤਕਾਰਾਂ ਦੇ ਗੀਤ ਭੈਣ ਭਰਾ ਇਕੱਠੇ ਬੈਠ ਕੇ ਸੁਣਨ ਤਾਂ ਸ਼ਰਮ ਮਹਿਸੂਸ ਨਹੀਂ ਹੁੰਦੀ
@kesarsingh7905
@kesarsingh7905 4 жыл бұрын
ਚਰਨ ਕੁਝ ਕਹਿਣ ਲਗਦਾ ਹੈ, ਤੇ ਰਾਣਾ ਅੱਗੋਂ ਹੀ ਬੋਲ ਪੈਂਦਾ ਹੈ। ਚਰਨ ਨੂੰਂ ਵਿਚਾਰ ਰੱਖਣ ਤੋਂ ਪਹਿਲਾਂ ਹੀ ਰਾਣਾ ਅਗਲੀ ਲੜੀ ਤੋਰ ਦਿੰਦਾ ਹੈ। ਇਹ ਚੈਨਲ ਵਾਲੇ ਬੀਬਾ ਰਜਿੰਦਰ ਕੌਰ ਤੇ ਸਾਥੀਆਂ ਨੇ ਬਹੁਤ ਵਧੀਆ ਕੀਤ ਹੈ। ਇੱਕੋ ਸਮੇਂ ਤਿੰਨ ਬਡਮੁਲੇ ਹੀਰੇ ਦਰਸਕਾਂ ਦੇ ਸਾਹਮਣੇ ਪੇਸ਼ ਕੀਤੇ ਹਨ। ਬਹੁਤ ਹੀ ਵਧੀਆ ਲੱਗਦੇ ਤਿੰਨਾਂ ਲਿਖਾਰੀਆਂ ਦੀ ਮਿਲਣੀ ਹੋਈ ਹੈ।
@laddiladhemundewala953
@laddiladhemundewala953 3 жыл бұрын
Tino bhut vadhya lyrics Punjab de hire
@nirmaljeetsidhu8333
@nirmaljeetsidhu8333 5 жыл бұрын
ਸੋਢੀ ਬਾਈ ਸਿਰਾ ਕਰਾਤਾ
@user-ee8fm7qn5s
@user-ee8fm7qn5s 4 жыл бұрын
ਬਹੁਤ ਵਧੀਆ 23-5-2020
@khushpreetsingh6118
@khushpreetsingh6118 4 жыл бұрын
ਵਾਹ ਵਾਹ ਕਿਆ ਬਾਤ
@yadwindersingh9637
@yadwindersingh9637 4 жыл бұрын
Bhout vadiya punjabi song likhda hai g
@preetpalsingh1557
@preetpalsingh1557 2 жыл бұрын
ਤਿੰਨੇ ਵੀਰ ਬਹੁਤ ਵਧੀਅਾ ਪੰਜਾਬੀ ਮਾ ਬੋਲੀ ਨੂੰ ਪਿਅਾਰ ਕਰਨ ਵਾਲੇ ਨੇ
@GurwinderSingh-nu9sw
@GurwinderSingh-nu9sw 5 жыл бұрын
ਤਿੰਨੇ ਹੀਰੇ ਗੀਤਕਾਰ ਜਿੳੁਦੇ ਰਹੋ ਵੀਰ ਤੁਹਾਡੀ ਕਲਮ ਚੜਦੀ ਕਲਾ ਚ ਰਹੇ
@baldevbhullar2394
@baldevbhullar2394 9 ай бұрын
ਵਾਹਿਗੁਰੂ ਅੱਜ ਵੀ ਚੰਗਾ ਸੁਣਨ ਵਾਲੇ ਚੰਗਾ ਗਾਉਣ ਵਾਲੇ ਕਲਾਕਾਰਾਂ ਹੈਗੇ ਨੇ ਇਹਨਾਂ ਬੰਦਿਆਂ ਤੇ ਮਾਨ ਹੈਂ ਸਾਨੂੰ
@sirajdeen9165
@sirajdeen9165 11 ай бұрын
Sahieb Pangota,Rana Madhochandia,Charn writer Gurdian of my Sanjha Rangeela Pb More love and respect 3 holly human being s
@komaldeep6743
@komaldeep6743 4 жыл бұрын
ਇਹਨਾਂ ਤੋਂ ਉੱਪਰ ਕੋਈ ਹੋਰ ਨਹੀਂ, ਸਿਰਾ ਇਹਨਾਂ ਨੂੰ ਕਹਿੰਦੇ ਨੇ,
@harindepal5811
@harindepal5811 4 жыл бұрын
ਤਿੰਨੇ ਹੀਰੇ ਗੀਤਕਾਰ ਨੇ
@sajansama4945
@sajansama4945 2 жыл бұрын
Rab de roop a sare 🙏
@SLAVEOFAKAAL-PURAKH
@SLAVEOFAKAAL-PURAKH 5 жыл бұрын
ਭਰਾਵੋ ਪੰਜਾਬ ਗੁਲਾਮ ਆ! ਪੰਜਾਬ ਦੀ ਜਵਾਨੀ ਨੂੰ ਗੰਦੇ ਗੀਤ ਸੁਣਾਉਂਣੇ ਅਖੌਤੀ ਸੈਂਸਰ ਬੋਰਡ ਨੇ, ਪੰਜਾਬੀ ਬੋਲੀ ਨੂੰ ਖਤਮ ਕਰਨਾ, ਆਰਥਿਕ ਪੱਖੋਂ ਮਾਰਨਾ, ਗੰਦੇ ਕਲਾਕਾਰ ਤੇ ਗੰਦੇ ਗੀਤਕਾਰ ਪੈਦਾ ਕਰਨੇ, ਨਸ਼ੇ ਤੇ ਲਾਉਣਾ ਹੋਰ ਬਹੁਤ ਗੱਲਾਂ ਨੇ। ਇਹ ਗੱਲਾਂ ਲੋਕਾਂ ਨੂੰ ਸਮਝਣ ਦੀ ਲੋੜ ਆ!
@JaspalSingh-cw8sy
@JaspalSingh-cw8sy Күн бұрын
ਕੋਹਿਨੂਰ ਹੀਰੇ, ਪੰਜਾਬ ਦੀ ਰੂਹ। 🙏🙏
@HardeepSingh-zo6qq
@HardeepSingh-zo6qq 4 жыл бұрын
ਬਹੁਤ ਵਧੀਆ ਵੀਰ
@Sandeep21july
@Sandeep21july 4 жыл бұрын
Rabb roopi sakhshiytan, dhannwad os rabb da jisne eh heere janme
@unitedpunjab3041
@unitedpunjab3041 4 жыл бұрын
ਸਾਰੇ ਪੇਸੈ ਗਾਇਕ ਖਾਦੇ ਅਸਲੀ ਹੱਕਦਾਰ ਦੇਖਲੋ bhaale down to earth bnde god bless u tina nu
@tarsembashar6185
@tarsembashar6185 5 жыл бұрын
ਪੰਜਾਬੀ ਜਿੰਦਾਬਾਦ ਪੰਜਾਬੀਅਤ ਜਿੰਦਾ ਬਾਦ
@BikramKumar-rp9cq
@BikramKumar-rp9cq 3 жыл бұрын
Thanking you sister Rajinder and bro sodi nagra ji
@vickygarcha8370
@vickygarcha8370 2 жыл бұрын
Waheguru g
@aspalkalan7436
@aspalkalan7436 4 жыл бұрын
ਬਹੁਤ ਖੂਬ।ਹੈ।ਗੂਡ
@SukhpalSingh-bg6jibhupalboy
@SukhpalSingh-bg6jibhupalboy 4 жыл бұрын
Very good 3heere punjab de super duper 👍👌👌👌
@AmritpalSingh-hw4rz
@AmritpalSingh-hw4rz 3 жыл бұрын
Rana ji great righter
@SarbjitSingh-kg6vi
@SarbjitSingh-kg6vi 4 жыл бұрын
ਬਹੁਤ ਵਧੀਆ ਵੀਰ ਜੀ ਵਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
天使救了路飞!#天使#小丑#路飞#家庭
00:35
家庭搞笑日记
Рет қаралды 91 МЛН
Вы чего бл….🤣🤣🙏🏽🙏🏽🙏🏽
00:18
Bony Just Wants To Take A Shower #animation
00:10
GREEN MAX
Рет қаралды 7 МЛН
Show with Charan Likhari | Punjabi Writer | EP 21 | Talk with Rattan
35:05
天使救了路飞!#天使#小丑#路飞#家庭
00:35
家庭搞笑日记
Рет қаралды 91 МЛН