ਪੰਜਾਬ ਦੀ ਮਿੱਟੀ ਦਾ ਇਕ ਟਕੇ ਦਾ ਕਰਜ਼ਦਾਰ-ਸਦੀਵੀ ਵਿਛੋੜਾ ਦੇ ਗਿਆ ਨਿਰਮਲ ਸਿੰਘ ਸੰਘਾ

  Рет қаралды 75,101

Prime Asia TV

Prime Asia TV

Күн бұрын

Пікірлер: 167
@KulwantSingh-qe3eo
@KulwantSingh-qe3eo 10 ай бұрын
ਜਤਿੰਦਰ ਪੰਨੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਸੰਘਾ ਜੀ ਨੂੰ ਪ੍ਰਮਾਤਮਾਂ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਵੇ ਪਿੱਛੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
@ਭੌਰਅਵਤਾਰ
@ਭੌਰਅਵਤਾਰ 10 ай бұрын
🙏
@ਭੌਰਅਵਤਾਰ
@ਭੌਰਅਵਤਾਰ 10 ай бұрын
ਅਜਿਹੀਆਂ ਸਖਸੀਅਤਾਂ ਪਿੰਡ ਪਿੰਡ ਹੋਣੀਆਂ ਚਾਹੀਦੀਆਂ ਨੇ ।❤
@Diljitkourjosan6170
@Diljitkourjosan6170 10 ай бұрын
ਜਤਿੰਦਰ ਪਨੂੰ ਜੀ ਇਹੋ ਜਿਹੇ ਇਨਸਾਨ ਦੁਨੀਆਂ ਚ ਬਹੁਤ ਘੱਟ ਹੁੰਦੇ ਆ ਬਹੁਤ ਦੁੱਖ ਹੋਇਆ ਜੀ
@goodyk9923
@goodyk9923 10 ай бұрын
ਐਸੀ ਉਦਮੀ ਹਸਤੀ ਨੂੰ ਕੋਟਿ ਕੋਟਿ ਪ੍ਰਣਾਮ ਵਾਹਿਗੁਰੂ ਰੂਹ ਨੂੰ ਸ਼ਾਂਤੀ ਦੇਵੇ
@nirmalmann9347
@nirmalmann9347 10 ай бұрын
ਸਲੂਟ ਨਿਰਮਲ ਸਿੰਘ ਸੰਘਾ ਜੀ. ਰੇਂਦੀ ਦੁਨੀਆ ਤੱਕ ਠੁਆਦਾ ਨਾ ਚੇਤਾ ਕੀਤਾ ਜਾਵੇਗਾ. PrimeAsia Team ਦਾ ਵੀਡਿਓ ਲੇਇ ਸ਼ੁਕਰੀਆ ਮੇਹਰਬਾਨੀ.
@lallysarpanch2368
@lallysarpanch2368 10 ай бұрын
ਇਸ ਸਪੈਸ਼ਲ ਐਪੀਸੋਡ ਲਈ ਤੁਹਾਡਾ ਬਹੁਤ ਧੰਨਵਾਦ ਪੰਨੂ ਸਾਬ 🙏🏼🙏🏼 ਵਾਹਿਗੁਰੂ ਸਾਰੇ ਓਵਰਸੀਜ ਪੰਜਾਬੀਆਂ ਤੇ ਮਿਹਰ ਕਰਨ ਤੇ ਸਾਰੇ ਹੀ ਆਪੋ ਆਪਣੀ ਜਨਮਭੂਮੀ ਕਰਮਭੂਮੀ ਲਈ ਵੱਧ ਤੋ ਵੱਧ ਉਪਰਾਲੇ ਕਰਨ। ਇਹਨਾਂ ਤਿੰਨੋ ਸ਼ਖਸੀਅਤਾਂ ਨੇ ਜੋ ਪਿਰਤ ਪਾਈ ਹੈ, ਉਸਤੋਂ ਸਾਰਿਆਂ ਨੂੰ ਸੇਧ ਲੈਣੀ ਚਾਹੀਦੀ ਹੈ। ਤਿੰਨਾ ਦੇ ਨਾਮ ਤੋ ਹੀ ਸੰਤੋਖ, ਨਿਰਮਲਤਾ, ਸਤਿਨਾਮ ਰੂਪੀ ਰੁਹਾਨੀ ਸੰਦੇਸ਼ ਝਲਕਦਾ ਹੈ। ਇਹਨਾਂ ਦੇ ਨਾਮ ਇਹਨਾਂ ਦੇ ਕਰਮਾਂ ਸਦਕਾ ਰਹਿੰਦੀ ਦੁਨੀਆ ਤੱਕ ਆਬਾਦ ਰਹਿਣਗੇ। ਸੰਘੇ ਖ਼ਾਲਸਾ ਪਿੰਡ ਵਾਸੀ ਬਹੁਤ ਭਾਗਾਂ ਵਾਲੇ ਹਨ ਜਿੰਨਾਂ ਨੂੰ ਇਹੋ ਜੇ ਮਹਾਨ ਕਿਰਦਾਰਾਂ ਦੀ ਸੋਹਬਤ ਮਿਲੀ ਤੇ ਆਸ਼ੀਰਵਾਦ ਮਿਲਿਆ। ਬੇਨਤੀ ਸੰਘੇ ਖ਼ਾਲਸਾ ਦੇ ਸਾਰੇ ਨਗਰਵਾਸੀਆਂ ਨੂੰ 🙏🏼🙏🏼 ਕਿ ਕਿਰਪਾ ਕਰਕੇ ਇਹ ਸਾਰੇ ਉੱਦਮ ਉਪਰਾਲੇ ਚਲਾਇਮਾਨ ਰੱਖਿਓ। ਤੁਹਾਡੇ ਪਿੰਡ ਦਾ ਨਾਮ ਇਹਨਾ ਤਿੰਨਾ ਦੇ ਉੱਦਮਾਂ ਸਦਕਾ ਸਾਰੀ ਦੁਨੀਆ ਵਿੱਚ ਪ੍ਰਸਿੱਧ ਹੋ ਚੁੱਕਾ ਹੈ। ਪਰਮਸ਼ਕਤੀ ਸਤਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਕਰਨ, ਤੁਹਾਨੂੰ ਸੱਭ ਨੂੰ ਬਲ, ਬੁੱਧੀ ਤੇ ਚੜਦੀ ਕਲਾ ਬਖਸ਼ਣ 🙏🏼🙏🏼 ਸਵ. ਸ. ਨਿਰਮਲ ਸਿੰਘ ਜੀ ਤੇ ਸਤਨਾਮ ਸਿੰਘ ਜੀ ਨੂੰ ਸਾਡੇ ਨਗਰ ਵੱਲੋਂ ਸ਼ਰਧਾਂਜਲੀ ਤੇ ਕੋਟਿਨ ਕੋਟ ਪ੍ਰਣਾਮ 🙏🏼🙏🏼
@baldevsinghkular3974
@baldevsinghkular3974 10 ай бұрын
ਇਸ ਸੂਝਵਾਨ ਅਤੇ ਪਿਆਰੀ ਪੇਸ਼ਕਸ਼ ਤੋਂ ਅਨਮੋਲ ਜਾਨਕਾਰੀ ਮਿਲੀ।ਪ੍ਰਮਾਤਮਾ ਸਰਦਾਰ ਨਿਰਮਲ ਸਿੰਘ ਸੰਘਾ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਮਾਣਯੋਗ ਜਤਿੰਦਰ ਪਨੂੰ ਜੀ ਅਤੇ ਟੀਮ ਪ੍ਰਾਈਮ ਏਸ਼ੀਆ ਆਪ ਜੀ ਦਾ ਦਿਲ ਦੀ ਗਹਿਰਾਈ ਤੋਂ ਸਤਿਕਾਰ ਸਹਿਤ ਧੰਨਵਾਦ। ਆਪ ਜੀ ਦਾ ਸ਼ੁਭ ਚਿੰਤਕ ਲੈਫਟੀਨੈਂਟ ਕਰਨਲ ਬਲਦੇਵ ਸਿੰਘ ਕੁਲਾਰ(ਰਿਟਾਇਰਡ)
@MakhanSinghSukhanand
@MakhanSinghSukhanand 10 ай бұрын
ਅਜਿਹੇ ਬੰਦਿਆਂ ਨੂੰ ਸਲਾਮ ਪੰਨੂ ਸਾਹਿਬ ਨੂੰ ਵੀ ਸਲਾਮ
@BalkarSingh-ko2qy
@BalkarSingh-ko2qy 10 ай бұрын
ਸਤਿਕਾਰ ਯੋਗ ਸੀਨੀਅਰ ਪੱਤਰਕਾਰ ਜਤਿੰਦਰ ਸਿੰਘ ਪੰਨੂ ਸਾਹਿਬ ਜੀ ਤੇ ਸਾਰੇ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤
@dhainchand1643
@dhainchand1643 10 ай бұрын
ਸ‌ਰਦਾਰ‌ ਨਿਰਮਲ ਸਿੰਘ ਸੰਘਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਕੋਟਿ ਕੋਟਿ ਪ੍ਰਣਾਮ।
@surindergarg8386
@surindergarg8386 10 ай бұрын
ਦਿਲੋਂ ਸਲਾਮ ਅਤੇ ਸਤਿਕਾਰ ਸ੍ਰ ਨਿਰਮਲ ਸਿੰਘ ਸੰਘਾ ਜੀ ਅਤੇ ਭਰਾਵਾਂ ਨੂੰ 💐💐💐💐💐🙏🙏
@baljitkaur7449
@baljitkaur7449 10 ай бұрын
ਬਹੁਤ ਵਧੀਆ ਪੇਸ਼ਕਸ਼ ਪੰਨੂ ਜੀ I ਏਹੋ ਜਿਹੀ ਉੱਦਮੀ ਤੇ ਉੱਚੀ ਸ਼ਖਸ਼ੀਅਤ ਨੂੰ ਲੋਕ ਹਮੇਸ਼ਾਂ ਯਾਦ ਰੱਖਦੇ ਨੇ. ਵਾਹਿਗੁਰੂ ਜੀ ਅਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਜੀ I
@shivdevsingh3626
@shivdevsingh3626 10 ай бұрын
ਪੰਨੂ ਸਾਹਿਬ ਬਹੁਤ ਬਹੁਤ ਅਫ਼ਸੋਸ ਹੈ ਸਰਦਾਰ ਨਿਰਮਲ ਸਿੰਘ ਜੀ ਦੇ ਇਸ ਫਾਨੀ ਸੰਸਾਰ ਤੋਂ ਚਲੇ ਜਾਣ ਦਾ | ਇੱਕ ਬਹੁਤ ਪਿਆਰਾ ਅਤੇ ਦਿਲਦਾਰ ਸੱਜਣ ਸੀ | ਸਾਡਾ ਉਹਨਾਂ ਨਾਲ ਪਰਿਵਾਰਕ ਸੰਬੰਧ ਸੀ | ਕੁੱਝ ਸਮਾਂ ਪਹਿਲਾਂ ਹੀ ਮੇਰੇ ਨਾਲ ਫੋਨ 'ਤੇ ਗੱਲ ਹੋਈ ਅਤੇ ਕਿਹਾ ਕਿ ਜਦੋਂ ਇੰਡੀਆ ਜਾਵੋਗੇ, ਸਾਡੇ ਕੋਲੋਂ ਹੋ ਕੇ ਜਾਣਾ | ਉਹ ਅਰਮਾਨ ਦਿੱਲ ਵਿੱਚ ਹੀ ਰਹਿ ਗਿਐ | ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ | ਸ਼ਿਵਦੇਵ ਸਿੰਘ ਅਮਰੀਕਾ |
@narinderbhaperjhabelwali5253
@narinderbhaperjhabelwali5253 10 ай бұрын
ਨਿਰਮਲ ਸਿੰਘ ਸੰਘਾ ਜੀ ਨੂੰ ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
@SinghSukhvinder-z1i
@SinghSukhvinder-z1i 10 ай бұрын
ਨਿਰਮਲ ਸਿੰਘ ਸੰਘਾ ਹੋਰਾਂ ਨੇ ਪੰਜਾਬ ਵਿੱਚ ਇਕ ਨਮੂਨੇ ਦਾ ਪਿੰਡ ਬਣਾ ਦਿੱਤਾ ਸੁਣ ਕੇ ਬਹੁਤ ਵਧੀਆ ਲੱਗਿਆ, ਪਿੰਡ ਸੰਘਾ ਖਾਲਸਾ ਕਿਆ ਬਾਤ ਏ
@pindersinghkhalsa5746
@pindersinghkhalsa5746 10 ай бұрын
ਸ਼ਰਮ ਕਰਨ ਦੁੱਜੇ ਪਿੰਡਾਂ ਦੇ ਸਰਪੰਚ ਜਾਂ ਸਫੈਦਪੋਸ਼ ਲੋਕ ਕਿਤੇ ਗਰਾਟ ਦਾ ਅੱਧਾ ਪੈਸਾ ਵੀ ਪਿੰਡਾਂ ਤੇ ਲਾਈ ਜਾਣ ਪਿੰਡ ਖੁਸ਼ਹਾਲ ਹੋ ਜਾਣ
@pindersinghkhalsa5746
@pindersinghkhalsa5746 10 ай бұрын
ਵਾਹਿਗੁਰੂ ਜੀ ਸੰਘਾ ਸਹਿਬ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਨ ਕਿਤੇ ਹਰ ਪਿੰਡ ਵਿੱਚ ਸੰਘਾ ਸਹਿਬ ਵਰਗੇ ਲੋਕ ਪੈਦਾ ਹੋਣ
@sahibsingh4988
@sahibsingh4988 10 ай бұрын
ਬਹੁਤ ਖ਼ੂਬ। ਸੱਚੀ ਸੇਵਾ ਸਰਦਾਰ ਨਿਰਮਲ ਸਿੰਘ ਸੰਘਾ ਦੀ। ਕੋਟਿ ਕੋਟਿ ਪ੍ਰਣਾਮ ❤
@tarlochanbrar71
@tarlochanbrar71 10 ай бұрын
ਵਾਹਿਗੁਰੂ ਜੀ ਰੰਗਲੇ ਸੱਜਣ ਭਾਈ ਨਿਰਮਲ ਸਿੰਘ ਨੂੰ ਗੁਰੂ ਸਾਹਿਬ ਜੀ ਮੇਹਰ ਕਰਨ ਚਰਨ ਕਮਲਾਂ ਦੀ ਆਭੇਦਤਾ ਬਖ਼ਸ਼ਣ ਗੁਰੂ ਫ਼ਤਹਿ ਜੀ।
@BalwinderSingh-nk2cd
@BalwinderSingh-nk2cd 10 ай бұрын
ਦਿਲੋ ਸਲਾਮ ਸੰਘਾ ਸਾਹਿਬ ਜੀ ਨੂੰ❤
@HarpalSingh-jc5fs
@HarpalSingh-jc5fs 10 ай бұрын
ਪਰਮਾਤਮਾ ਨਿਰਮਲ ਸਿੰਘ ਸੰਘਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ,ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਅਜਿਹੇ ਚੰਗੇ ਕਰਮ ਕਰਨ ਵਾਲੇ ਇਨਸਾਨਾ ਦੀ ਬਹੁਤ ਵੱਡੀ ਲੋੜ ਇਸ ਸੰਸਾਰ ਨੂੰ ਹੈ।
@gurnamsingh4597
@gurnamsingh4597 10 ай бұрын
ਨਿਰਮਲ ਸਿੰਘ ਸੰਘਾ ਖਾਲਸਾ ਸਾਡੇ ਪਿੰਡ ਮਹਿਸਮਪੁਰ ਬੇਟ ਵਿੱਚ ਵਿਆਹੇ ਸਨ। ਨਿਰਮਲ ਸਿੰਘ ਜੀ ਨਾਲ ਬਹੁਤ ਸਾਲ ਸਮਾਜ ਸੇਵਾ ਦੇ ਕੰਮ ਕਰਨ ਦਾ ਮੌਕਾ ਮਿਲਿਆ
@Satluj1
@Satluj1 10 ай бұрын
ਜਤਿੰਦਰ ਪੱਨੂ ਸਾਹਿਬ, ਤੁਹਾਡੀ ਇਹ inspiring. ਅਗਾਂਹ ਵਧੂ ਵਿਡੀਉ ਦਾ ਬਹੁਤ ਬਹੁਤ ਧੰਨਵਾਦ। ਸੰਘਾ ਸਾਹਿਬ ਜੀ ਨੂੰ ਪ੍ਰਮਾਤਮਾ ਆਪਣੇ ਚਰਨਾ ਵਿਚ ਨਿਵਾਸ ਦੇਵੈ, ਪ੍ਰੀਵਾਰ ਤੇ ਪਿੰਡ ਨੂੰ ਅਗਾਂਹ ਵਧੋ ਕੱਮਾ ਕਾਰਾ ਵਿਚ ਚੜਦੀ ਕੱਲਾ ਦੀ ਹਿੰਮਤ ਦੇਵੈ।
@jagseerjassal6723
@jagseerjassal6723 10 ай бұрын
ਬਹੁਤ .....ਚੰਗੇ ਇਨਸਾਨ ਜੀ
@surindersran432
@surindersran432 10 ай бұрын
ਪੰਜਾਬ ਦੀ ਮਾਣਮੱਤੀ ਸ਼ਖਸੀਅਤ ਨੂੰ ਵਾਹਿਗੁਰੂ ਆਪਣੇ ਚਰਨਾ ਵਿੱਚ ਨਿਵਾਸ ਅਸਥਾਨ ਬਖਸ਼ੇ ਅਤੇ ਪ੍ਰਵਾਰ ਅਤੇ ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ
@niranjansinghsandhu1520
@niranjansinghsandhu1520 10 ай бұрын
ਵਾਹਿਗੁਰੂ ਜੀ ਮੇਹਰ ਕਰਨ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@BalkarSingh-ko2qy
@BalkarSingh-ko2qy 10 ай бұрын
ਪੰਨੂ ਸਾਹਿਬ ਜੀ ਸਤਿਕਾਰ ਯੋਗ ਨਿਰਮਲ ਸਿੰਘ ਸੰਘਾ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਸੈਲੂਟ ਕਰਦੇ ਹਾਂ ਜਿਨ੍ਹਾਂ ਨੇ ਪਿੰਡਾਂ ਵਿੱਚ ਤੁਰਨਾਂ ਮਿੰਟ ਕਰਵਾਏ ਫਿਰ ਘਰ ਵਿੱਚ ਸਕੂਲ ਬਣਵਾਇਆ ਸੀ ਪਿੰਡ ਦਾ ਸਰਕਾਰੀ ਪ੍ਰਾਇਮਰੀ ਸਕੂਲ ਤਿਆਰ ਕਰਵਾਇਆ ਗਿਆ ਸੀ ਫਿਰ ਛੱਪੜ ਪੂਰਿਆ ਗੀਆ ਫਿਰ ਗੰਦੇ ਪਾਣੀ ਦਾ ਨਿਕਾਸ ਕੀਤਾ ਗਿਆ ਜੀ ਫਿਰ ਪਿੰਡ ਵਿੱਚ ਸੀਵਰੇਜ ਸਿਸਟਮ ਪਾਇਆ ਗਿਆ ਜੀ ਏਸੇ ਤਰ੍ਹਾਂ ਦੇ ਬੰਦੇ ਅਮਰ ਹੋ ਜਾਂਦੇ ਹਨ ਜੀ
@Harjinderbrar-j2e
@Harjinderbrar-j2e 10 ай бұрын
ਸ .ਸੰਘਾ ਜੀ ਵਰਗੇ ਬਹੁਤ ਵਧੀਆ ਕੰਮ ਆਪਣੀ ਪੰਜਾਬ ਸਰਕਾਰ ਦੇ ਮੁੱਖੀ ਲੀਡਰ ਵੀ ਕਿਉ ਨਹੀਂ ਕਰਦੇ ਹਨ। ਧੰਨਵਾਦ ਜੀਉ ।
@gurinderkaler5422
@gurinderkaler5422 10 ай бұрын
ਹੈਰਾਨੀ ਹੁੰਦੀ ਇੰਨੀ ਉੱਚੀ ਸੋਚ ਦੇ ਮਾਲਕ ਕਿਵੇਂ ਇਹ ਸਭ ਕਰ ਲੈਦੇ ਨੇ। ਆਪਣਾ ਜੀਵਨ ਇਵੇ ਲੱਗਦਾ ਜਿਵੇਂ ਵਿਅਰਥ ਹੀ ਜਾ ਰਿਹਾ।
@pritpalsingh8317
@pritpalsingh8317 10 ай бұрын
ਪੰਜਾਬ ਦੇ ਲੋਟੂ ਬਾਬਿਉ ਤੁਸੀਂ ਵੀ ਪੰਜ ਪੰਜ ਦੱਸ ਦੱਸ ਪਿੰਡ ਅਡਾਪਟਰ ਕਰਕੇ ਕੋਈ ਵਧੀਆ ਤਰੱਕੀ ਕਰਵਾ ਦਿਉ! ਆਪਣੇ ਡੇਰਿਆਂ ਚ ਵਿਹਲੜਾਂ ਦੀ ਫੋਜ ਹੀ ਪੈਦਾ ਕਰ ਰਹੇ ਹੋ! 🙏🙏
@SinghSukhvinder-z1i
@SinghSukhvinder-z1i 10 ай бұрын
ਬੂਗਮ ਪੁਰਾ ਸ਼ਹਿਰ ਕੋ ਨਾਉ)ਬਣਾਉਣ ਵਾਲੇ ਤਿੰਨ ਹੀਰੇ ਸ ਸਤਨਾਮ ਸਿੰਘ, ਸ ਸੰਤੋਖ ਸਿੰਘ ਅਤੇ ਸ ਨਿਰਮਲ ਸਿੰਘ ਸੰਘਾ ਸਦੈਵ ਜਿਉਣ ਗੇ
@NirmalSingh-vl1bs
@NirmalSingh-vl1bs 10 ай бұрын
ਬਹੁਤ ਵਧੀਆ ਇਨਸਾਨ ਸਨ ਮੈਂ ਪੁਲਿਸ ਵਿਚ ਨੌਕਰੀ ਨੂਰਮਹਿਲ ਕਰਦਾ ਸੀ ਪੰਨੂੰ ਸਾਹਿਬ ਤੁਸੀਂ ਵੀ ਉੁਥੇ ਹੀ ਸੀ
@HariSingh-sq2op
@HariSingh-sq2op 10 ай бұрын
ਪਨੂੰ ਸਾਹਿਬ ਤੁਹਾਡੇ ਲਫਜ ਲਫਜ ਦਾ ਸਮਾਜ ਕਰਜ਼ਦਾਰ ਰਹੇਗਾ ਜਿਨਾ ਟਕੇ ਦੇ ਕਰਜ਼ਦਾਰ ਸੰਘੇ ਪਿੰਡ ਦੇ ਵਾਸੀਆਂ ਦੀ ਕਹਾਣੀ ਲੋਕਾਂ ਨਾਲ ਸਾਂਝੀ ਕੀਤੀ ।❤
@swaransingh8929
@swaransingh8929 10 ай бұрын
ਬਹੁਤ ਵਧੀਆ ਜੀ
@gurpreetchandi9038
@gurpreetchandi9038 10 ай бұрын
ਨਿਰਮਲ ਸਿੰਘ ਸੰਘਾ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਜਿਨਾ ਨੂੰ ਨਿਰਮਲ ਸਿੰਘ ਸਦੀਵੀਂ ਵਿਛੋੜਾ ਦੇ ਕੇ ਪਿਛੇ ਛੱਡ ਗਏ ਪਰਿਵਾਰ ਤੇ ਸੱਜਣ ਮਿੱਤਰ ਹੋਰ ਸਾਕ ਸਬੰਧੀਆਂ ਨੂੰ ਪ੍ਰਮਾਤਮਾ ਭਾਣਾ ਮੰਨਣ ਦਾ ਬਲ ਬਖਸ਼ਣ
@BalkarSingh-ko2qy
@BalkarSingh-ko2qy 10 ай бұрын
ਸੰਘਾ ਸਾਹਿਬ ਜੀ ਆਤਮਾ ਨੂੰ ਵਾਹਿ ਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਜੀ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਜੀ ❤
@sona19658
@sona19658 10 ай бұрын
Pannu sahab aapji ne edi wadi shakhshiyat bare daseya aapda bahut dhanwad ji. Waheguru ji har pind wich sangha sahab warge bhej dewe ji ehi aardas hai ji.
@GurmeetSingh-vu4fv
@GurmeetSingh-vu4fv 10 ай бұрын
ਕੁਝ ਗਿਣਤੀ ਦੇ ਹੀ ਪੰਜਾਬ ਵਿੱਚ ਅਜਿਹੀ ਸ਼ਖਸੀਅਤ ਹਨ ਜਾਂ ਪਿੰਡ ਹਨ ਜੋ ਪਿੰਡ ਦੀ ਨੁਹਾਰ ਬਦਲ ਕੇ ਨੋਜਵਾਨਾਂ ਨੂੰ ਖੇਡਾਂ ਵੱਲ ਪਰੇਰਿਤ ਕਰਦੇ ਹਨ ਸਲੂਟ ਅਜਿਹੀ ਸ਼ਖਸੀਅਤ ਨੂੰ 🙏🙏
@harmandeep-v2k
@harmandeep-v2k 10 ай бұрын
ਸਲਾਮ ਏਹੋ ਜਿਹੇ ਬਸ਼ਿੰਦਿਆਂ ਨੂੰ
@nachattersingh8315
@nachattersingh8315 10 ай бұрын
ਇਹੋ ਜਿਹੀਆਂ ਸ਼ਖ਼ਸੀਅਤਾਂ ਹਰ ਪਿੰਡ ਜੰਮਣ
@sukhwindersidhu9105
@sukhwindersidhu9105 10 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਪੰਨੂ ਜੀ
@sukhmeetkaur4350
@sukhmeetkaur4350 10 ай бұрын
Satnam singh and nirmal singh nu salute dono shakhsiyaat nay bahut changa uprala kita waheguru ji unanu apnay charna vich rakhe bada chala jada hai per usday kitay kam hamesha usnu rahndi duniya tak yaad rakhde hai loga nu sekh leni chahdi 🙏
@kushalveersingh200
@kushalveersingh200 10 ай бұрын
So inspiring and like a prayer..... Sharing On
@satnamsinghsatnam-ve3vp
@satnamsinghsatnam-ve3vp 10 ай бұрын
Pannu sab main is waqt Qatar main hu aur ajj app nu sun ke bahut emotional ho gya
@user-rajinderhammerthrower
@user-rajinderhammerthrower 10 ай бұрын
ਸੰਘਾ ਜੀ ਨੂੰ ਪ੍ਰਮਾਤਮਾਂ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਵੇ ਪਿੱਛੇ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।🙏🙏🙏🙏🙏🌹🌹🌹🌹
@harindersinghgarcha3287
@harindersinghgarcha3287 10 ай бұрын
Waheguru ji parmatma sab da bla kre ji 🙏🏼 Waheguru thanks you sir
@hargunsingh5435
@hargunsingh5435 10 ай бұрын
ਵਹਿ ਗੂਰ ਆਪਣੇ ਚਰਨਾਂ ਸਥਾਨ ਬਖਸ਼ੇ😢😢😢
@Karmjitkaur-gk1xq
@Karmjitkaur-gk1xq 10 ай бұрын
ਬਹੁਤ ਅਫਸੋਸ ਹੋਇਆ ਪੰਨੂ ਜੀ ਇਸ ਮਹਾਨ ਸ਼ਖਸੀਅਤ ਦੇ ਜਾਣ ਦਾ 😢😢😢😢
@Leela-e1o
@Leela-e1o 10 ай бұрын
So great visionary and noble people. Salute to Mr N S Singha
@sewasinghsewasinghsandhu9328
@sewasinghsewasinghsandhu9328 10 ай бұрын
ਵਾਹਿਗੁਰੂ
@bhupinderkaur9904
@bhupinderkaur9904 10 ай бұрын
ਵਾਹਿਗੁਰੂ ਜੀ 🙏🙏
@manvinderpalsingh8032
@manvinderpalsingh8032 10 ай бұрын
Pannu sahib bahut wadi seva hai Sangha Sahib di
@JaswantSingh-dw7he
@JaswantSingh-dw7he 10 ай бұрын
Good job 👍🏻 Thanks for sharing good thoughts of Sangha ‘s NRI’s
@money-l6t
@money-l6t 10 ай бұрын
Waheguru ji Sangha ji noo apne charna vich niwas bakhshan......🙏
@sukhdevsinghkharoud4946
@sukhdevsinghkharoud4946 10 ай бұрын
Salute to great personality s. Sangha ji, waheguru ji.
@amargill2915
@amargill2915 10 ай бұрын
ਐਸੀ ਹਸਤੀ ਨੂੰ ਪਰਨਾਮ
@palwindersingh6259
@palwindersingh6259 10 ай бұрын
All prime Asia team good job ase ta fan ha pannu sab da gal hmasha education ta Punjab da bla d karda Wahaguru bla kra
@Karmjitkaur-gk1xq
@Karmjitkaur-gk1xq 10 ай бұрын
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ 🙏🙏🌷🌷
@malkiatsingh5143
@malkiatsingh5143 10 ай бұрын
Excellent presentation.
@ashokkalia4151
@ashokkalia4151 10 ай бұрын
Simply remarkable.
@Punjara1947Ram-lg2jz
@Punjara1947Ram-lg2jz 10 ай бұрын
Pånu sahib you äre tendering a great service tö the community by stimulating the people tö serve the poor needy people.Thanks.
@gurdarshansingh980
@gurdarshansingh980 10 ай бұрын
Salute to great personality
@gobindermatharoo9929
@gobindermatharoo9929 10 ай бұрын
Inspiring indeed.
@GurcharanSandhu-gf4yc
@GurcharanSandhu-gf4yc 10 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@manjitsinghdhanota6063
@manjitsinghdhanota6063 10 ай бұрын
ਸੇਵਾ ਦੇ ਧਨੀ ਅਣਥੱਕ ਯੋਧੇ ਨੂੰ ਕੋਟਿ ਕੋਟਿ ਪ੍ਰਣਾਮ
@BabaDeepSinghCargoMovers-fd6qx
@BabaDeepSinghCargoMovers-fd6qx 10 ай бұрын
ਵਾਹਿਗੁਰੂ ਜੀ
@narinderchhina3009
@narinderchhina3009 10 ай бұрын
Waheguru waheguru waheguru waheguru waheguru ❤🙏
@SukhwinderSingh-wq5ip
@SukhwinderSingh-wq5ip 10 ай бұрын
ਵਾਹਿਗੁਰੂ ਜੀ ❤
@amardeepsingh8338
@amardeepsingh8338 10 ай бұрын
ਸਿਰ ਝੁਕਦਾ ਇਹੋ ਜਿਹੀ ਸ਼ਖ਼ਸੀਅਤ ਨੂੰ
@gurmukhsingh3457
@gurmukhsingh3457 10 ай бұрын
Salute to the noble soul.Irreparable loss of life.May God grant peace to the departed soul.Heartfelt condolence over the death of that pious soul!
@manjitdosanjh1457
@manjitdosanjh1457 10 ай бұрын
ਸਤਿਕਾਰ ਯੋਗ ਪੰਨੂੰ ਜੀ ਇਹ ਦੁੱਖ ਭਰੀ ਕਹਾਣੀ ਸੁਣ ਕੇ ਬਹੁਤ ਦੁਖ ਲੱਗਾ ਤੁਸੀਂ ਇਹਨਾਂ ਨਾਲ ਪ੍ਰੋਗਰਾਮ ਕੀਤਾ ਸੀ ਅਸੀਂ ਸਾਰਾ ਦੇਖਿਆ ਸੀ ਬਹੁਤ ਵਧੀਆ ਉਪਰਾਲੇ ਕੀਤੇ ਗਏ ਨਿਰਮਲ ਸਿੰਘ ਤੇ ਸਤਨਾਮ ਸਿੰਘ ਅਤੇ ਸੰਤੋਖ ਸਿੰਘ ਜੀ ਨਾਮ ਵੀ ਬਹੁਤ ਸੋਹਣੇ ਦੇ ਨਾਲ ਨਾਲ ਕੰਮ ਵੀ ਸੋਹਣੇ ਹਨ ਸਹੀ ਕਿਹਾ ਪੰਨੂੰ ਜੀ ਹਰ ਪਿੰਡ ਵਿੱਚ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਹੋਣ ਤਾਂ ਪਿੰਡਾਂ ਦੀਆਂ ਨੁਹਾਰਾਂ ਬਦਲ ਸਕਦੀਆਂ ਹਨ ਪਰਮਾਤਮਾ ਇਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਇਹੀ ਪਰਮਾਤਮਾ ਅੱਗੇ ਅਰਦਾਸ ਹੈ 🥹🥹🙏
@harvindersingh9002
@harvindersingh9002 10 ай бұрын
Great Great ji
@balwindersingh2973
@balwindersingh2973 10 ай бұрын
Wehaguru ji 🙏 Balwinder Singh Israel 🙏
@jaspalsingh4959
@jaspalsingh4959 10 ай бұрын
ਵਾਹਿਗੁਰੂ😢😢😢
@sarwansingh6636
@sarwansingh6636 10 ай бұрын
Well done brother g god bless you ❤❤
@subpargatsingh5694
@subpargatsingh5694 10 ай бұрын
S. Nirmal Singh Ji & Team Nu Das wallon❤dia Gehraai 'Cho Salaut Bar N Bar Salaut, Panu Nu Vi Salaut Aai Jo Word 'Ch Fams Ne.
@harjindardhillon9029
@harjindardhillon9029 10 ай бұрын
ਪਰਮਾਤਮਾ ਵਿਸੜੀ ਹੋਈ ਹਸਤੀ ਦੀ ਰੂਹ ਸਾਡੇ ਜਿਉਦਿਆ ਦੇ ਦਿਮਾਗ ਵਿੱਚ ਨਿਵਾਸ ਕਰੇ
@sona19658
@sona19658 10 ай бұрын
Waheguruji Nirmal Singh ji nu aapne charna ch nivas bakhshan ji.
@DavinderSingh-fx4xq
@DavinderSingh-fx4xq 10 ай бұрын
Great Nirmal Singh g
@BintRai-o5p
@BintRai-o5p 10 ай бұрын
Thank you Pannu Sahib je 🙏 I'm Bint Rai JODHPUR PAKHAR ( Maur mandi ) Bathinda
@GurmeetSingh-ou8tk
@GurmeetSingh-ou8tk 10 ай бұрын
Great personality 🙏🙏
@karamjitsinghsalana4648
@karamjitsinghsalana4648 10 ай бұрын
Pannu saab waheguru ji❤❤❤
@arshpreetjandu8162
@arshpreetjandu8162 10 ай бұрын
ਪੰਨੂੰ ਸਾਬ🙏
@pavneetsingh1661
@pavneetsingh1661 10 ай бұрын
He was gem of a person
@db42dilbagsinghbuttar41
@db42dilbagsinghbuttar41 10 ай бұрын
Bahut wadhiya kurbani hai ji
@vanshrana7682
@vanshrana7682 10 ай бұрын
waheguru g sardar nirmal singh g di aatma nu shanti bakshe
@bikarsinghsingh8051
@bikarsinghsingh8051 10 ай бұрын
Waheguru g
@Paramkohri-o2f
@Paramkohri-o2f 10 ай бұрын
Waheguru ji mehar karan sanga Saab te
@jaggajatt7230
@jaggajatt7230 10 ай бұрын
Good job sir ji
@kuljitsingh3749
@kuljitsingh3749 10 ай бұрын
I salute to the great person Nirmal Singh ji Sangha
@tkkergaming7021
@tkkergaming7021 10 ай бұрын
Panu sahib ssa ji dhan ne ina de maa bap jina ina nu janam ditta 🎉 wahey guru ji ina te mehar kerna ji ❤
@sandhu20guru
@sandhu20guru 10 ай бұрын
परमात्मा.ina.nu.buhat.tarki.deve
@bainsmickey
@bainsmickey 10 ай бұрын
Very sorry to hear this sad news May his soul rest in peace and join Satnam Randhawa. Both were great souls who through their endeavour taking along with other members of the village created a model village. I had the opportunity of meeting these great souls when I was posted as BDPO Nurmahal in January 1996 and remained connected with them in one way or another till late. Amardeep Singh Bains ADC development SBS Nagar retired
@kulwindersingh3912
@kulwindersingh3912 10 ай бұрын
Zindabad punjab de put zindabad
@kuldeepSingh-nh8up
@kuldeepSingh-nh8up 10 ай бұрын
ਭਾਈਸਤਨਾਮਸਿੰਘ+ਭਾਈਨਿਰਮਲਸਿੰਘਅਤੇਭਾਈਸੰਤੋਖਸਿੰਘਨੂੰ----ਸਲਾਮ।
@JaswantSingh-il8ei
@JaswantSingh-il8ei 10 ай бұрын
Veer ge very good
@inderjit748
@inderjit748 10 ай бұрын
WAHEGURU JI SANGHEY KHALSA WALEA NU CHARDIKLA TANDRUSTI TE TRAKIA BAKSHAN TE VEER HUNA NU APNE CHARNA CH NIWAS BAKSHAN SALUTE AA PANNU SAHIB NU JENA NE VEERA NU MOTIVATION DETE
@gurisingh6296
@gurisingh6296 10 ай бұрын
Waheguru ji 🙏🏻 😢 .
@suchasingh2663
@suchasingh2663 10 ай бұрын
Waheguru ji mehar karan sabh te
@sukhjitsingh2718
@sukhjitsingh2718 10 ай бұрын
Waheguru Ji uhna dee atma nu shanti Bakshey.
@MrTERIMUMMY
@MrTERIMUMMY 10 ай бұрын
Salute
SLIDE #shortssprintbrasil
0:31
Natan por Aí
Рет қаралды 49 МЛН
Война Семей - ВСЕ СЕРИИ, 1 сезон (серии 1-20)
7:40:31
Семейные Сериалы
Рет қаралды 1,6 МЛН
요즘유행 찍는법
0:34
오마이비키 OMV
Рет қаралды 12 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
SLIDE #shortssprintbrasil
0:31
Natan por Aí
Рет қаралды 49 МЛН