ਪੰਜਾਬ ਦੇ ਪਹਾੜਾਂ ਨੂੰ ਬਚਾਉਣ ਲਈ ਸਾਡਾ ਇੱਕ ਉਪਰਾਲਾ-ਪੰਜਾਬੀਆਂ ਨੂੰ ਇੱਕ ਅਪੀਲ-ਕੁਦਰਤ ਨੇ ਖੁਸ਼ ਹੋ ਕੇ ਤੋਹਫ਼ਾ ਦਿੱਤਾ

  Рет қаралды 6,772

Jaja Vlogger (A Man’s Vlog)

Jaja Vlogger (A Man’s Vlog)

Күн бұрын

Пікірлер: 116
@HarmanDahale
@HarmanDahale 2 ай бұрын
ਪਹਿਲਾਂ ਤਾਂ ਜਿਹੜੇ ਵੀਰਾਂ ਨੇ ਵੀਡੀਓ ਬਣਾਈ ਉਨ੍ਹਾਂ ਦਾ ਬਹੁਤ ਬਹੁਤ ਧਨਵਾਦ ਜਿੰਨਾ ਬਾਬੇ ਨਾਨਕ ਦੇ ਸਿਖਾਂ ਨੇ ਸਫਾਈ ਕੀਤੀ ਉਨ੍ਹਾਂ ਵੀਰਾਂ ਦਾ ਦਿੱਲ ਦੀਆਂ ਗਹਿਰਾਈਆਂ ਵਿੱਚੋ ਧਨਵਾਦ ਸ਼ੁਕਰੀਆ ।ਉਨ੍ਹਾਂ ਦਾ ਫਿਟੇ ਮੂੰਹ ਜਿਨ੍ਹਾਂ ਨੇ ਇਹ ਮਾੜੀ ਕਰਤੂਤ ਕੀਤੀ।ਕੁਦਰਤ ਦੀ ਖੂਬਸੂਰਤੀ ਖਰਾਬ ਕਰਕੇ ਜਾਂ ਉਸ ਨੂੰ ਪਲੀਤ ਕਰਕੇ ਮਨੁੱਖ ਕਦੇ ਸੁੱਖੀ ਨਹੀ ਰਹਿ ਸਕਦਾ।ਮਨੁੱਖੀ ਸਮਾਜ ਨੂੰ ਅਜਿਹਾ ਘਿਨਾਉਣਾ ਕਰਮ ਕਰਕੇ ਕੁਦਰਤਿ ਦੀ ਕਰੋਪੀ ਸਹਾਂਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇਹ ਅੱਤ ਦੀ ਗਰਮੀ ਜੋ ਪੈ ਰਹੀ ਹੈ ਜੋ ਹੜਾਂ ਨਾਲ ਤਬਾਹੀ ਹੋ ਰਹੀ ਇਹ ਸਭ ਕੁਦਰਤਿ ਨਾਲ ਮਨੁੱਖੀ ਛੇੜ ਛਾੜ ਦਾ ਨਤੀਜਾ ਹੈ। ਜਿੰਨਾ ਨੇ ਇਹ ਨੇਕ ਕਰਮ ਕਰਕੇ ਕੁਦਰਤਿ ਦੀ ਖੂਬਸੂਰਤੀ ਬਚਾਉਣ ਦੀ ਕੋਸ਼ਿਸ਼ ਕੀਤੀ ਉਹ ਵੀਰ ਵਧਾਈ ਦੇ ਪਾਤਰ ਹਨ।ਧਨਵਾਦ ਸ਼ੁਕਰੀਆ ।
@user-uw8qi4eu2n
@user-uw8qi4eu2n 2 ай бұрын
ਬਹੁਤ ਵਧੀਆ ਲਗਾ ਵੀਰ ਜੀ , ਤੁਹਾਡੀ ਸੱਚੀ ਸੁੱਚੀ ਸੇਵਾ ਦੇਖ ਕੇ, ਵਾਹਿਗੁਰੂ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ ਸਾਰੇ ਵੀਰਾ ਨੂੰ❤
@jajavlogger
@jajavlogger 2 ай бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇਸ ਵੀਡੀਓ ਨੂੰ ਦੇਖਣ ਤੇ ਇਸ ਤੇ ਕਮੈਂਟ ਕਰਨ ਲਈ, ਤੁਹਾਡੇ ਸਾਰਿਆਂ ਦੀ ਹਿੰਮਤ ਤੇ ਆਸ਼ੀਰਵਾਦ ਦੇ ਕਰਕੇ ਹੀ ਅਸੀਂ ਆਪਣੇ busy ਸਮੇਂ ਵਿੱਚੋਂ ਕੁਝ ਸਮਾਂ ਅਸੀਂ ਇਹਨਾਂ ਜ਼ਰੂਰੀ ਕੰਮਾਂ ਦੇ ਲਈ ਕੱਢਣ ਦੀ ਕੋਸ਼ਿਸ਼ ਕਰਦੇ ਰਹਿਦੇ ਹਾਂ, ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਜੀ 🙏🙏❤️❤️ ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ , ਬਹੁਤ ਬਹੁਤ ਧੰਨਵਾਦ ਜੀ
@GurwinderSingh-zi4fd
@GurwinderSingh-zi4fd 2 ай бұрын
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ,,ਭਾਜੀ ਕੱਚ ਪਲਾਸਟਿਕ ਜਾਂ ਹੋਰ ਕੁਝ ਚੁੱਕਣ ਲੱਗਿਆਂ ਦਸਤਾਨੇ ਜਰੂਰ ਪਾਇਆ ਕਰੋ ਜੀ,ਆਪਣੀ ਸੁਰੱਖਿਆ ਸੇਫਟੀ ਦਾ ਖਿਆਲ ਰੱਖਣਾ ਜੀ,,ਇਲਾਕਾ ਨਿਵਾਸੀਆਂ ਨੂੰ ਕੋਈ ਕਮੇਟੀ ਜਾਂ ਸੰਸਥਾ ਬਣਾਉਣੀ ਚਾਹੀਦੀ ਹੈ,ਤਾਂ ਜੋ ਇੱਥੇ ਆਉਣ ਵਾਲਿਆਂ ਨੂੰ ਪਤਾ ਰਹੇ ਕਿ ਇਹ ਜਗਾਹ ਲਵਾਰਿਸ ਨ੍ਹੀਂ, ਥੋੜਾ ਬਹੁਤ ਤੇ ਕੰਟਰੋਲ ਚਾਹੀਦਾ ਹੈ ਜੀ,ਜੋ ਬੋਤਲਾਂ ਏਧਰ ਓਧਰ ਮਿਲੀਆਂ ਉਹ ਇਹ ਪੀਣ ਤੋਂ ਬਾਅਦ ਚਲਾ ਕੇ ਜਿਧਰ ਮੂੰਹ ਹੁੰਦਾ ਮਾਰਦੇ ਹਨ,,ਸੱਚੇ ਪਾਤਸ਼ਾਹ ਤਹਾਨੂੰ ਹੋਰ ਬਲ ਬਖਸ਼ਣ ਜੀ,
@krishankumargoyal9504
@krishankumargoyal9504 2 ай бұрын
ਇਸ ਟੂਰਿਸਟ ਜਗਾਹ ਉਪਰ ਸਫਾਈ ਕਰ ਕੇ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਧੰਨਵਾਦ | ਲੋਕਾਂ ਨੂੰ ਚਾਹੀਦਾ ਹੈ ਕਿ ਆਪਣਾ ਸਾਮਾਨ ਆਪਣੇ ਨਾਲ ਲੈ ਕੇ ਜਾਣ ਬਲਕਿ ਕੁਜ਼ ਹੋਰ ਸਾਮਾਨ ਭੀ ਆਪਣੇ ਨਾਲ ਲੈ ਜਾਣ ਤਾਂ ਇਥੋਂ ਦੀ ਸਫਾਈ ਠੀਕ ਠਾਕ ਰਹਿ ਸਕਦੀ ਹੈ |
@trucker518
@trucker518 2 ай бұрын
ਉਮੀਦ ਆ ਲੋਕਾਂ ਤੇ ਅਸਰ ਹੋਵੇਗਾ ਤੇ ਲੋਕ ਹੁਣ ਗੰਦ ਨਹੀਂ ਪਾਉਣਗੇ
@jajavlogger
@jajavlogger 2 ай бұрын
ਬਿਲਕੁਲ ਜੀ 🙏🙏❤️❤️ ਅੱਗੇ ਵੀ share ਕਰੋ ਜ਼ਰੂਰ ਜੀ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ
@Ramkumar-ow6zu
@Ramkumar-ow6zu 2 ай бұрын
ਬਹੁਤ ਵਧੀਆ ਉਪਰਾਲਾ🙏
@sk-jz3xb
@sk-jz3xb 2 ай бұрын
This is real education you learn from your teachers. I proud you
@jajavlogger
@jajavlogger 2 ай бұрын
ਬਹੁਤ ਬਹੁਤ ਧੰਨਵਾਦ ਜੀ 🙏🙏 ਅੱਗੇ ਵੀ ਸਭ ਨਾਲ਼ ਸ਼ੇਅਰ ਜ਼ਰੂਰ ਕਰਨਾ ਜੀ 🙏🙏
@jajavlogger
@jajavlogger 2 ай бұрын
Really thank you very much for watching and appreciation our efforts ji 🙏🙏❤️❤️
@jaswinderkaur9537
@jaswinderkaur9537 2 ай бұрын
ਬਹੁਤ ਵਧਿਆ ਜੀ 🙏🙏🙏🙏
@jajavlogger
@jajavlogger 2 ай бұрын
ਧੰਨਵਾਦ ਜੀ, ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ Aware ਹੋਣ 🙏🙏
@gurbakshkaur8996
@gurbakshkaur8996 2 ай бұрын
ਸ਼ਲਾਘਾ ਯੋਗ ਕਦਮ .God bless u all
@jajavlogger
@jajavlogger 2 ай бұрын
ਬਹੁਤ ਬਹੁਤ ਧੰਨਵਾਦ ਜੀ 🙏🙏❤️❤️ ਕਿਰਪਾ ਕਰਕੇ ਵਲੋਗ ਨੂੰ ਹੋਰਾਂ ਨਾਲ਼ ਜ਼ਰੂਰ ਸਾਂਝਾ ਕਰੋ ਜੀ 🙏🙏❤️❤️
@AmarjitKaur-ql9os
@AmarjitKaur-ql9os 2 ай бұрын
ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਵਾਸਤੇ ਬੱਚਿਆਂ ਨੂੰ ਸਕੂਲਾਂ ਵਿੱਚ ਪੜ੍ਹਾਇਆ ਜਾਣਾ ਚਾਹੀਦਾ ਹੈ।ਕੁਝ ਦਿਨਾਂ ਵਾਸਤੇ ਹਰ ਕਲਾਸ ਦੀ ਡਿਊਟੀ ਲੱਗਣੀ ਚਾਹੀਦੀ ਹੈ। ਬੱਚਾ ਜੌ ਸਿੱਖਦਾ ਹੈ,ਉਸ ਨੂੰ ਜੀਵਨ ਵਿੱਚ ਲਾਗੂ ਕਰਦਾ ਹੈ।ਮੁਸ਼ਕਲ ਇਹ ਹੈ ਕਿ ਸਿੱਖਿਆ ਇਸ ਗੱਲੋਂ ਵਿਹੂਣੀ ਹੈ।
@BalwinderSingh-ov6kt
@BalwinderSingh-ov6kt 2 ай бұрын
ਸ਼ਾਬਾਸ਼
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@harrydeol2339
@harrydeol2339 2 ай бұрын
ਬਹੁਤ ਵਧੀਆ ਉਪਰਾਲਾ ਹੈ 🙏🙏🙏🙏🙏🙏👍👌👌
@jajavlogger
@jajavlogger 2 ай бұрын
ਆਪ ਜੀ ਦਾ ਬਹੁਤ ਬਹੁਤ ਧੰਨਵਾਦ🙏🙏❤️❤️ ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ , ਬਹੁਤ ਬਹੁਤ ਧੰਨਵਾਦ ਜੀ
@harrydeol2339
@harrydeol2339 2 ай бұрын
Okay sir
@azadutube510
@azadutube510 2 ай бұрын
ਵਧੀਆ ਕੋਸ਼ਿਸ਼। ਸ਼ੁਕਰੀਆ।
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ share ਕਰੋ ਜ਼ਰੂਰ ਜੀ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@ParamjitSingh-i1h
@ParamjitSingh-i1h 2 ай бұрын
Beautiful you're good job
@jajavlogger
@jajavlogger 2 ай бұрын
Really thank you very much for watching and appreciating our efforts ji 🙏🙏❤️❤️ਕਿਰਪਾ ਕਰਕੇ ਵਲੋਗ ਨੂੰ ਹੋਰਾਂ ਨਾਲ਼ ਜ਼ਰੂਰ ਸਾਂਝਾ ਕਰੋ ਜੀ 🙏🙏❤️❤️
@PiratesofPB26
@PiratesofPB26 2 ай бұрын
Good work Jaja bro.very nice 👌.
@jajavlogger
@jajavlogger 2 ай бұрын
Thank you very much veerji for watching this vlog and appreciating the efforts, your comment means a lot for us..ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ , ਬਹੁਤ ਬਹੁਤ ਧੰਨਵਾਦ 🙏🙏❤️❤️
@user-uw8qi4eu2n
@user-uw8qi4eu2n 2 ай бұрын
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ,ਨਾ ਦੁਸ਼ਮਣ ਬਣੋ ਸੋਹਣੀ ਕੁਦਰਤ ਦੇ,ਕਿ ਪਿੱਛੇ ਛੱਡ ਕੇ ਜਾ ਰਹੇ ਆ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਲਈ,
@jajavlogger
@jajavlogger 2 ай бұрын
ਇਹੀ ਤਾਂ ਗੱਲ ਨਹੀਂ ਸਮਝ ਰਹੇ ਲੋਕ | ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਮੇਂਟ ਕਰਨ ਲਈ ਜੀ , ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ , ਬਹੁਤ ਬਹੁਤ ਧੰਨਵਾਦ ਜੀ 🙏🙏
@BalbirRam-nl9bw
@BalbirRam-nl9bw 2 ай бұрын
Good
@AbhiSharma-j8z
@AbhiSharma-j8z 2 ай бұрын
Bahut acha hai apne woh kiya Jo reality Mai karna chahiye ye he sachi bhagwan ki puja hai jo apne uski banaayi kudarat ke liye jaruri kuch Kiya aur ye mujhe aur baki sabhi ko bhi karna chahiye sirf pahado Mai he nahi apne aas paas ki Jo bhi jagah hai uski sajawat karna chahiye jese paid podhe lagna aur unko sambhalna ye bahut jaruri hai warna aane Wale time mai Jo hoga dekha nahi jayega ❤❤❤❤❤❤
@aksaloon047
@aksaloon047 4 күн бұрын
Good job
@charanjitsohi9972
@charanjitsohi9972 2 ай бұрын
Good message Paji
@jajavlogger
@jajavlogger 2 ай бұрын
ਧੰਨਵਾਦ ਵੀਰ ਜੀ 🙏🙏 ਕਿਰਪਾ ਕਰਕੇ ਵਲੋਗ ਨੂੰ ਹੋਰਾਂ ਨਾਲ਼ ਜ਼ਰੂਰ ਸਾਂਝਾ ਕਰੋ ਜੀ 🙏🙏❤️❤️
@rajanuppal2989
@rajanuppal2989 2 ай бұрын
ਧੰਨਵਾਦ ਜੀ england ਤੋਂ । ਬਹੁਤ ਵਧਿਆ ਲਗਿਆ 🙏
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏❤️❤️
@SwaranDeep-ci1yp
@SwaranDeep-ci1yp 2 ай бұрын
बहुत वडिया उपराला वीर जी धन्यवाद😊
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@ajaypsingh7035
@ajaypsingh7035 2 ай бұрын
Boht boht dhanwad tuhada es mahan uprale lai 🙏
@JasbirSingh-ht4nx
@JasbirSingh-ht4nx 2 ай бұрын
@@ajaypsingh7035 Thanks
@swindersingh4873
@swindersingh4873 2 ай бұрын
Everyone should save this beautiful place. Thanks for motivation.
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@surinderkaur1373
@surinderkaur1373 2 ай бұрын
May God bless all the team sda sda happy raho verre
@babbarsher2065
@babbarsher2065 2 ай бұрын
Keep it Clean. Good job. 👍🏿🇮🇳👍🏿🇺🇸👍🏿🇨🇦👍🏿🌎. 💘👍🏿🕊
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ share ਕਰੋ ਜ਼ਰੂਰ ਜੀ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏 please share with others as well
@vijaysharma-jv8jy
@vijaysharma-jv8jy 2 ай бұрын
Good job singh saab
@jajavlogger
@jajavlogger 2 ай бұрын
thank you very much for watching and commenting on this vlog..please share with others as well...ਸ਼ੇਅਰ ਜ਼ਰੂਰ ਕਰੋ ਜੀ ਤਾਂ ਜੋ ਜਿਆਦਾ ਤੋਂ ਜਿਆਦਾ ਲੋਕ Aware ਹੋਣ 🙏🙏
@amanjitsingh9686
@amanjitsingh9686 2 ай бұрын
good job
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@NinderSingh-cs5wc
@NinderSingh-cs5wc 2 ай бұрын
🙏🙏
@JaskaranSingh-qu9vs
@JaskaranSingh-qu9vs 2 ай бұрын
Good effort.
@jajavlogger
@jajavlogger 2 ай бұрын
Thank you very much ji, please share with others as well🙏🙏❤️❤️
@sk-jz3xb
@sk-jz3xb 2 ай бұрын
Very good efforts. I also wants to join you
@BhagatSingh-wf7mv
@BhagatSingh-wf7mv 2 ай бұрын
ਵੀਰ ਜੀ ਬਹੁਤ ਖੂਬ ਸੇਵਾ
@jajavlogger
@jajavlogger 2 ай бұрын
ਬਹੁਤ ਬਹੁਤ ਧੰਨਵਾਦ ਜੀ 🙏🙏 ਅੱਗੇ ਵੀ ਸਭ ਨਾਲ਼ ਸ਼ੇਅਰ ਜ਼ਰੂਰ ਕਰਨਾ ਜੀ 🙏🙏
@ParamjitKaur-bp4de
@ParamjitKaur-bp4de 2 ай бұрын
ਬੇਟਾ ਜੀ ਇੱਕ ਗਰੁੱਪ ਬਣਾ ਲਵੋ । ਕੁਦਰਤ ਬਚਾਓ ਸੇਵਾ ਲਈ ਹਫ਼ਤਾਵਾਰੀ ਜਾਂ 15 ਦਿਨ ਚ ਇੱਕ ਦਿਨ ਸੇਵਾ ਦਾ ਰੱਖ ਲਿਆ ਕਰੋ ।
@Amzik-ds5bo
@Amzik-ds5bo 2 ай бұрын
ਧਨਵਾਦ, ਜੀ,ਵਧੀਆ, ਉਪਰਾਲਾ ਕਰ, ਰਹੇ,ਹਨ,
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@kakadhillondhillon1486
@kakadhillondhillon1486 2 ай бұрын
god bless you
@jajavlogger
@jajavlogger 2 ай бұрын
Thank you very much ji 🙏🙏❤️❤️
@honeySaroya-oh8wt
@honeySaroya-oh8wt 2 ай бұрын
Thana Dam (waterfalls)👍👍
@jajavlogger
@jajavlogger 2 ай бұрын
ਜੀ ਬਿਲਕੁਲ, ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@Mandeepandkamal
@Mandeepandkamal 2 ай бұрын
Bahut wadia bhaji
@jajavlogger
@jajavlogger 2 ай бұрын
ਧੰਨਵਾਦ ਸੂਰੀ ਸਾਹਿਬ, ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ 🙏🙏
@RakeshKumar-dn6df
@RakeshKumar-dn6df 2 ай бұрын
Good Bhai ji from Paris
@jajavlogger
@jajavlogger 2 ай бұрын
Thank you very much ji for watching and commenting on this vlog 🙏🙏❤️❤️
@kamaldhillon638
@kamaldhillon638 2 ай бұрын
Very nice
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ share ਕਰੋ ਜ਼ਰੂਰ ਜੀ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@ranjodhsaini5078
@ranjodhsaini5078 2 ай бұрын
ਸਤਿ ਸ਼੍ਰੀ ਅਕਾਲ ਜੀ
@krishankumargoyal9504
@krishankumargoyal9504 2 ай бұрын
ਇਸ ਟੂਰਿਸਟ ਜਗਾਹ ਉਪਰ ਸਫਾਈ ਲਈ ਜੇ ਕਰ ਇਕ ਬੁਲਾਵਾ ਦਿੱਤਾ ਜਾਵੇ ਕੋਈ ਦਿਨ ਅਤੇ ਸਮਾਂ ਨਿਸ਼ਚਤ ਕਰਕੇ ਇਕ ਮੁਹਿੰਮ ਦੀ ਸ਼ਕਲ ਵਿਚ ਸਫਾਈ ਕੀਤੀ ਜਾਵੇ ਇਸ ਮੁਹਿੰਮ ਵਿਚ ਰੁਚੀ ਰੱਖਣ ਵਾਲੇ ਵਿਅਕਤੀ ਸ਼ਾਮਿਲ ਹੋ ਸਕਦੇ ਹਨ |
@kashiveali4021
@kashiveali4021 2 ай бұрын
❤❤❤❤❤
@jajavlogger
@jajavlogger 2 ай бұрын
ਬਹੁਤ ਬਹੁਤ ਧੰਨਵਾਦ ਜੀ 🙏🙏 ਅੱਗੇ ਵੀ ਸਭ ਨਾਲ਼ ਸ਼ੇਅਰ ਜ਼ਰੂਰ ਕਰਨਾ ਜੀ 🙏🙏
@Sonu-e5s
@Sonu-e5s 2 ай бұрын
ਬਹੁਤ ਵਧੀਆ ਉਪਰਾਲਾ ਵੀਰ ਜੀ 🎉🎉👍👍
@jajavlogger
@jajavlogger 2 ай бұрын
ਧੰਨਵਾਦ ਜੀ 🙏🙏❤️❤️
@mkcoolvirus
@mkcoolvirus 2 ай бұрын
Nice work Gagan
@jajavlogger
@jajavlogger 2 ай бұрын
@@mkcoolvirus 🙏🙏❤️❤️
@ParamjitKaur-bp4de
@ParamjitKaur-bp4de 2 ай бұрын
ਕਿਰਪਾ ਕਰਕੇ gloves ਅਤੇ ਪੈਰਾਂ ਵਿਚ shoes ਪਾ ਲਿਆ ਕਰੋ ।
@maan9331
@maan9331 2 ай бұрын
@nirmalramgarhia5417
@nirmalramgarhia5417 2 ай бұрын
🙏🙏🙏🙏🙏🙏🙏🙏🙏
@jajavlogger
@jajavlogger 2 ай бұрын
Thank you very much ji 🙏🙏❤️❤️
@SwaranDeep-ci1yp
@SwaranDeep-ci1yp 2 ай бұрын
बहुत गलत बात है ऐसी सुन्दर जगह पर गंदगी फैलाने वाले लोगों को समझाना चाहिए कि पर्यावरण को नुकसान नहीं पहुंचाया जाए
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@punjabiweatherchannel
@punjabiweatherchannel 2 ай бұрын
🙏🙏🙏🙏🙏💧💧💧💧💧
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ share ਕਰੋ ਜ਼ਰੂਰ ਜੀ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@SandeepkaurSandeepkaur-su3qy
@SandeepkaurSandeepkaur-su3qy 2 ай бұрын
Waheguru ji aap ji te mehar karan
@jajavlogger
@jajavlogger 2 ай бұрын
ਧੰਨਵਾਦ ਜੀ 🙏🙏 ਅੱਗੇ ਵੀ ਜ਼ਰੂਰ share ਕਰੋ ਤਾਂ ਜੋ ਹੋਰ ਵੀ ਲੋਕ ਜਾਗਰੂਕ ਹੋਣ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਤੇ ਕਮੈਂਟ ਕਰਨ ਲਈ 🙏🙏
@rajwinderkaur1394
@rajwinderkaur1394 2 ай бұрын
ਭਾਜੀ ਜਿਸ ਬੋਰੇ ਵਿਚ ਤੁਸੀ ਪਲਾਸਟਿਕ ਪਾਈ ਹੋਈ ਇਹ ਨੀਲਾ ਬੋਰਾ ਐਫੀ ਫੀਡ ਦਾ ਅਸੀ ਐਫੀ ਫੀਡ ਦੇ ਵਪਾਰ ਕਰਦੇ ਆ
@jajavlogger
@jajavlogger 2 ай бұрын
ਹਾਂਜੀ ਰਾਜਵਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਲਈ, ਬਹੁਤ ਚੰਗਾ ਲੱਗਾ ਜੀ ਇਹ ਜਾਣ ਕੇ ਤੁਸੀਂ ਐਫ ਹੀ ਫੀਡ ਦਾ ਵਪਾਰ ਕਰਦੇ ਹੋ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ 🙏🙏ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ , ਬਹੁਤ ਬਹੁਤ ਧੰਨਵਾਦ ਜੀ
@JaskaranSingh-qu9vs
@JaskaranSingh-qu9vs 2 ай бұрын
Juti nal hi thik hona loka ne.lokal lokan nu effort karna pena.make a check point their
@JasbirSingh-ht4nx
@JasbirSingh-ht4nx 2 ай бұрын
Paji month de one week sare ralke safi kar de kari ma thuhed nal ha
@jajavlogger
@jajavlogger 2 ай бұрын
ਧੰਨਵਾਦ ਜੀ , ਜ਼ਰੂਰ plan ਕਰਦੇ ਹਾਂ ਜੀ , ਆਪਣਾ ਨੰਬਰ send ਕਰੋ ਜੀ ਜਾਂ ਫਿਰ ਤੁਸੀਂ ਮੇਰੇ ਇਸਟਾਗਰਾਮ ਅਕਾਊਂਟ jajavlogger ਤੇ ਮੈਸੇਜ ਕਰ ਸਕਦੇ ਹੋ
@Harwinder.Singh.pb10
@Harwinder.Singh.pb10 2 ай бұрын
No dena please ji sewa kr rahe ne
@rajwinderkaur8996
@rajwinderkaur8996 2 ай бұрын
Sat akal bhaji A kehri jagah aa hoshiarpur vich
@jajavlogger
@jajavlogger 2 ай бұрын
ਹਾਂਜੀ, ਸਤਿ ਸ੍ਰੀ ਅਕਾਲ ਜੀ, ਇਹ ਥਾਣਾ ਡੈਮ ਦੇ ਨਜਦੀਕ ਜਗ੍ਹਾ ਹੈ, ਥਾਣਾ ਪਿੰਡ ਹੈ ਹੁਸ਼ਿਆਰਪੁਰ ਜਿਲੇ ਵਿੱਚ, ਤੁਸੀਂ ਗੂਗਲ ਤੇ thana dam Hoshiarpur Punjab ਸਰਚ ਕਰੋਗੇ ਤਾਂ ਪਤਾ ਲੱਗ ਜਾਵੇਗਾ 🙏🙏 ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ , ਬਹੁਤ ਬਹੁਤ ਧੰਨਵਾਦ ਜੀ
@rajwinderkaur8996
@rajwinderkaur8996 2 ай бұрын
@@jajavlogger ਆਂਜੀ ਜ਼ਰੂਰ ਭਾਜੀ ਧੰਨਵਾਦ
@simarjeetsingh2923
@simarjeetsingh2923 2 ай бұрын
Insan nalo ta janwar changa ha
@InderjeetSingh-si4ed
@InderjeetSingh-si4ed 2 ай бұрын
ਬਾਈ ਜੀ ਇਹ ਗੂਲਰ ਹੈ
@divyawalia8580
@divyawalia8580 2 ай бұрын
Ajj kal de loka nu jina keh loh kuch nhi hona agar asi apne samajh nu sudharna hai tn school vch bacheya nu cleanences di importance samjhao schools , waste management kive karida oh sikhao and colleges vch camp lago te feild work karwao tn hi jagroota awe g . Atleast aan wali peedhi samajhdar howe g . Ajj de loki tn sudhran ge ne par aan wali generation samajhdar howe g mein v jina ho sake bacheya nu sikhndi hn garbage sahi jagah sutana te hor gala v. Sanu sareya nu apne ass pass de bacheya nu sikhana chahida hai
@navdeepkaur5951
@navdeepkaur5951 2 ай бұрын
bhut bhut vadhia veero apne punjab nu bacho tourist places bnao ape hat jan ge gand pauno jdo pta lgega
@PreetSingh-dj4un
@PreetSingh-dj4un 2 ай бұрын
Which Area?
@jajavlogger
@jajavlogger 2 ай бұрын
Thana village , near Thana dam , district hoshuarpur, punjab
@CutieBoy-nx9sj
@CutieBoy-nx9sj 2 ай бұрын
Veer location kitho di a
@jajavlogger
@jajavlogger 2 ай бұрын
ਥਾਣਾ ਪਿੰਡ, ਜਿਲਾ ਹੁਸ਼ਿਆਰਪੁਰ, ਥਾਣਾ ਡੈਮ ਦੇ ਨਜ਼ਦੀਕ, ਗੂਗਲ ਤੇ ਜੇਕਰ ਤੁਸੀਂ Thana dam, Hoshiarpur, Punjab ਸਰਚ ਕਰੋਗੇ ਤਾਂ ਤੁਹਾਨੂੰ ਆਸਾਨੀ ਨਾਲ ਇਹ ਜਗਹਾ ਮਿਲ ਜਾਵੇਗੀ, ਬਾਕੀ ਵਾਟਰਫਾਲ ਨੂੰ ਜਾਣ ਦੇ ਲਈ ਤੁਸੀਂ ਥਾਣਾ ਪਿੰਡ ਪਹੁੰਚ ਕੇ ਜਾਂ ਥਾਣਾ ਡੈਮ ਪਹੁੰਚ ਕੇ ਕਿਸੇ ਵੀ ਲੋਕਲ ਬੰਦੇ ਦੇ ਨਾਲ ਗੱਲ ਕਰ ਸਕਦੇ ਹੋ , ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵਲੋਗ ਨੂੰ ਦੇਖਣ ਦੇ ਲਈ 🙏🙏 ਕ੍ਰਿਪਾ ਕਰਕੇ ਹੋਰਾਂ ਨਾਲ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ , ਬਹੁਤ ਬਹੁਤ ਧੰਨਵਾਦ ਜੀ
@yogeshaggarwal2107
@yogeshaggarwal2107 2 ай бұрын
Ye gandagi aapke vlogs ki wajah se bhi hai. Logo ko pata lagata hai to sab ghoomne pahunch jaate hain. Kuch jagaho ko unke haal pe an chua chor dena chzhiye
@Redu444
@Redu444 2 ай бұрын
Ethe aun wale lok sharm karn ena di sewa dekh ke
@singh2248
@singh2248 15 күн бұрын
Paji tuhada channel nhi lbda si name bhul gya ajj milya dobara nice video as always ❤
@DiljitSingh-f8t
@DiljitSingh-f8t 2 ай бұрын
Good
@jajavlogger
@jajavlogger 2 ай бұрын
ਧੰਨਵਾਦ ਜੀ 🙏🙏ਕਿਰਪਾ ਕਰਕੇ ਵਲੋਗ ਨੂੰ ਹੋਰਾਂ ਨਾਲ਼ ਜ਼ਰੂਰ ਸਾਂਝਾ ਕਰੋ ਜੀ 🙏🙏❤️❤️
@Mayadevi-wp9nc
@Mayadevi-wp9nc 2 ай бұрын
🙏🙏
Nature Itself Is The Best Physician || Medicinal Value Of Plants || Zahura Village || Part-1
17:43
Nastya and balloon challenge
00:23
Nastya
Рет қаралды 52 МЛН
He bought this so I can drive too🥹😭 #tiktok #elsarca
00:22
Elsa Arca
Рет қаралды 55 МЛН
SURINAME 🇸🇷 - Most “BORING” Country in South America
39:45