ਪੰਜਾਬ ਦੇ ਰਾਹੀਸਜ਼ਾਦੇਆਂ ਦਾ ਸੱਭ ਤੋਂ ਅਮੀਰ ਪਿੰਡ | ਪਿੰਡ ਦੀ ਬੇਅੰਤ ਅਮੀਰੀ ਵੇਖ ਖੋਲ੍ਹਣੀਆਂ ਪਈਆਂ ਅਣਗਿਣਤ ਬੈਂਕਾਂ |

  Рет қаралды 406,821

PB7 RIDER

PB7 RIDER

8 ай бұрын

ਪਿੰਡ ਦੀ ਬੇਅੰਤ ਅਮੀਰੀ ਵੇਖ ਸਰਕਾਰਾਂ ਨੂੰ ਖੋਲ੍ਹਣੀਆਂ ਪਈਆਂ ਅਣਗਿਣਤ ਬੈਂਕਾਂ | ਅਮੀਰੀ ਪੱਖੋਂ ਤੋੜਿਆ ਪੰਜਾਬ ਦਾ ਰਿਕਾਰਡ
​⁠​⁠‪@pb7rider‬
Please subscribe my channel ( PB7 RIDER ) to keep getting updates on new video uploads.
ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
I hope you enjoyed this video
Thank you so much for watching
god bless you all.
lots of ❤️
#couple #punjab #punjabi
#punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs #punjabi marriage #deep matharu vlogs #dailyvlog

Пікірлер: 299
@emaansinghmaan79
@emaansinghmaan79 8 ай бұрын
ਕੋਈ ਹੈ ਜੋਂ ਸਾਡੇ ਪਰਿਵਾਰ ਦੀਆਂ ਅੱਖਾਂ ਦਾ ਇਲਾਜ ਕਰਵਾ ਸਕੇ 4ਜਾਣੇ ਇਲਾਜ ਤੋਂ ਤਰਸਦੇ ਫਿਰਦੇ ਹਾਂ
@anuraggoyal1650
@anuraggoyal1650 8 ай бұрын
Yes
@anchorgurdeep
@anchorgurdeep 2 ай бұрын
Where you live
@SukhpalSingh-ed1tu
@SukhpalSingh-ed1tu 8 ай бұрын
ਬਹੁਤ ਹੀ ਖੁਸ਼ੀ ਮਿਲੀ ਇਹ ਸਭ ਜਾਣਕੇ ਕਿ ਪੰਜਾਬੀਆਂ ਨੇ ਤਰੱਕੀਆਂ ਦੀਆਂ ਤੈਹਾਂ ਤੋੜਤੀਆਂ ਸੱਚ ਮੁੱਚ ਹੀ ਮਿਹਨਤੀ ਅਤੇ ਇਮਾਨਦਾਰ ਕੌਮ ਹੈ ਇਕ ਬੇਨਤੀ ਕਰਦਾ ਹਾਂ ਵੀਰੋ ਪੰਜਾਬ ਦੇ ਹਾਲਾਤ ਦਿਨ ਬਦੀਨ ਬਦ ਤੋਂ ਬਦਤਰ ਹੋ ਗਏ ਹਨ ਲੋਕ ਕਰਜ਼ੇ ਤੋਂ ਪਰੇਸ਼ਾਨ ਖੁਦਕੁਸ਼ੀਆ ਕਰ ਰਹੇ ਹਨ ਕੋਈ ਪੜ੍ਹਾਈ ਤੇ ਕੋਈ ਦਵਾਈ ਤੋਂ ਕੋਈ ਬੱਚਿਆ ਦੇ ਵਿਆਹਾਂ ਦਾ ਖ਼ਰਚ ਵੀ ਨਹੀਂ ਕਰ ਸਕਦਾ ਇਸ ਲਈ ਕੋਈ ਐਸੀ ਸੰਸਥਾ ਬਣਾ ਕੇ ਪੰਜਾਬ ਦੀ ਬੇਹਤਰੀ ਲਈ ਕੰਮ ਵੀ ਕੀਤਾ ਜਾਵੇ ਤਾਂ ਕਿ ਲੋਕਾ ਨੂੰ ਨੌਕਰੀ ਪੇਸ਼ਾ ਮਿਲ ਸਕੇ ਅਤੇ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਇਆ ਜਾ ਸਕੇ
@narinderpal1854
@narinderpal1854 8 ай бұрын
ਬਹੁਤ ਸੋਹਣਾ ਲੱਗਿਆ,ਪਿੰਡ ਦਾ ਇਤਫ਼ਾਕ ਦੇਖ ਕੇ।,,,, ਹੁਣ ਇਹ tahaeya ਕਰਲੋ ਕਿ ਪਿੰਡ ਚ ਭਈਏ ਨੀ ਵੜਨ ਦੇਣੇ।,,,, ਕੰਮ ਵੀ ਪੰਜਾਬੀ ਭਾਈਚਾਰੇ ਨੂੰ ਦਿਓ।
@user-cg5xu6wf4m
@user-cg5xu6wf4m 8 ай бұрын
ਤੁਹਾਡੀ ਗੱਲ ਸੁਣ ਕੇ ਤਹਿਆ ਅਮਰੀਕਾ ਕਨੇਡਾ ਤੇ ਹੋਰ ਵਿਕਸਿਤ ਦੇਸ਼ਾਂ ਨੇਂ ਵੀ ਕਰ ਲੈਣਾ ਕੇ ਪੰਜਾਬੀ ਨੀ ਬੜਨ ਦੇਣੇ ਤੇ ਕੰਮ ਵੀ ਅੰਗਰੇਜ਼ ਭਾਈਚਾਰੇ ਨੂੰ ਹੀ ਦਿਓ
@nand3219
@nand3219 8 ай бұрын
ਪੰਜਾਬ ਦੇ ਲੋਕਾਂ ਅਤੇ ਭੲਈਆ ਚ ਜ਼ਮੀਨ ਅਸਮਾਨ ਦਾ ਫਰਕ ਹੈ ਭੲਈਆ ਨੇ ਕਦੇ ਵੀ ਪੰਜਾਬ ਦਾ ਭਲਾ ਨਹੀਂ ਕੀਤਾ ਯੂਪੀ ਬਿਹਾਰ ਦੀ ਜਨਤਾ ਆਪਦੇ ਹੱਕ ਸਰਕਾਰ ਤੋਂ ਮੰਗਣ ਦੀ ਬਜਾਏ ਮੈਲੇ ਜਿਹੇ ਕੱਪੜੇ ਝੋਲ਼ਾ ਚੁੱਕ ਰੇਲ ਦੀ ਪੰਜ ਸੋ ਦੀ ਟਿਕਟ ਲੈਕੇ ਪੰਜਾਬ ਆਜਾਣਾ ਜਦਕਿ ਪੰਜਾਬ ਦੇ ਲੋਕ ਪੰਦਰਾਂ ਤੋਂ ਪੱਚੀ ਲੱਖ ਰੁਪਏ ਲਾਉਂਦੇ ਹਨ ਬਾਹਰ ਜਾਣ ਲਈ
@harjinderkaur99
@harjinderkaur99 8 ай бұрын
​@@nand3219bilkul tik.
@veerpalsidhu3748
@veerpalsidhu3748 8 ай бұрын
​@@nand3219bilkul sahi kiha ji
@dfgFfgg-kj5rf
@dfgFfgg-kj5rf 8 ай бұрын
@@user-cg5xu6wf4m ਸੁਣ ਉਹ ਕਮੀਨੇ ਬੰਦੇ ਬਈਆ ਨਾਲ ਰਲਾਤਾ ਤੂੰ ਪੰਜਾਬੀਆਂ ਨੂੰ ਪੰਜਾਬੀ.30.ਲੱਖ ਲਾਕੇ ਜਾਦੇ ਨੇ ਬਾਹਰ ਤੇ ਬਈਆ 300.ਰੁਪਿਆ ਲੈਕੇ ਪੰਜਾਬ ਆ ਜਾਂਦੇ ਨੇ ਸਿਲਾ ਫਦੂ
@shivanisharma5562
@shivanisharma5562 8 ай бұрын
ਰੱਬ ਕਰੇ ਪੂਰਾਂ ਪੰਜਾਬ ਹੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ, ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😢😮
@amrindersingh9660
@amrindersingh9660 6 ай бұрын
22 har video cho tera eh hi comment hunda ਰੱਬ ਜਰੂਰ ਕਿਰਪਾ ਕਰੇ
@user-gurdeepsingh
@user-gurdeepsingh 8 ай бұрын
ਜੁਗ ਜੁਗ ਜਵਾਨੀਆਂ ਮਾਨਣ NRI ਪਰਦੇਸੀ ਵੀਰ ਪਰ ਆਪਣੇ ਪਿੰਡਾਂ ਵੱਲ ਜਰੂਰ ਪਰਤਨ 🙏🙏👌👌
@sevenriversrummi5763
@sevenriversrummi5763 7 ай бұрын
Shi gll paji Bilkul.
@HappySandhu-qn9eu
@HappySandhu-qn9eu Ай бұрын
ਗੁਰੂ ਨਾਨਕ ਦੇਵ ਜੀ ਦੇ ਹੱਥ ਵਡਿਆਈਆਂ ਹਨ ਜਿਸ ਨੂੰ ਦੇਵੇ ਉਸ ਨੂੰ ਹੀ ਮਿਲਦੀਆਂ ਹਨ ਇਸ ਪਿੰਡ ਤੇ ਵਾਹਿਗੁਰੂ ਸਾਹਿਬ ਜੀਚੜਦੀਆਂ ਮਿਹਰਾਂ ਹਨ ਇਸ ਲਈ ਦਾਨੀਆਂ ਤੇ ਵੀ ਮਿਹਰਾਂ ਭਰਿਆ ਹੱਥ ਹੈ
@pb7rider
@pb7rider Ай бұрын
Thanks 🙏
@lalchandsingh2618
@lalchandsingh2618 8 ай бұрын
ਵਾਹਿਗੁਰੂ ਜੀ ਮਿਹਰ ਕਰਨ ਜੀ।ਹਮੇਸਾ ਅੰਗ ਸੰਗ ਸਹਾਈ ਹੋਣ ਜੀ।ਸਭ ਦਾ ਭਲਾ ਕਰਨ ਜੀ।
@harjinderkaur99
@harjinderkaur99 8 ай бұрын
ਭਈਏ ਨਾ ਵਾੜਿਉ ਘਰਾ ਚ । ਰਾਮਦਾਸ ਭਰਾਵਾ ਨੂੰ ਰਖੋ ਆਪਣੇ ਨਾਲ ਵਸਦੇ ਨੇ ਜੁਗਾ ਤੋਂ।ਭਾਈਚਾਰਕ ਸਾਂਝ ਆ।
@BallkarSingh
@BallkarSingh 3 ай бұрын
Kuch Punjabi ta bhiya da jwayia vang swagt krdiya
@Jupiter5752
@Jupiter5752 2 ай бұрын
Yaar ik gall daso bihari lok nahi Sikh dharm da gyan lelo ja fir punjabi culture da ..sab mahe jot jot hai sohi tisde chanan sab mahe chanan hoye sab vich parmatma di jot viapak hai kise nu bura na kaho sab naal pyar karo ❤ manas ki jaat sabe eko pachanbo
@ranjitsingh7157
@ranjitsingh7157 7 ай бұрын
ਮਨ ਖੁਸ਼ ਹੋਗਿਆ ਪਿੰਡ ਵਾਲਿਆਂ ਦੇ ਵਿਚਾਰ ਸੁਣਕੇ
@ustadnama491
@ustadnama491 8 ай бұрын
❤ ਮਿਆਣੀ ਅਫ਼ਗ਼ਾਨਾਂ ਜ਼ਿਲ੍ਹਾ ਹੁਸ਼ਿਆਰਪੁਰ 1947 ਤੱਕ ਬਹੁ - ਗਿਣਤੀ ਮੁਸਲਮਾਨ ਪਠਾਣਾਂ / ਅਫ਼ਗ਼ਾਨਾਂ ਦਾ ਕਸਬਾ ਸੀ। ਬਹੁਤ ਮਸ਼ਹੂਰ ਦੀਨੀ ਦਰਸਗਾਹ ( ਇਸਲਾਮੀ ਸ਼ਿਕਸ਼ਾ ਕੇਂਦਰ ) ਵੀ ਏਥੇ ਸਥਿੱਤ ਸੀ । "ਅਵਾਮੀ ਸ਼ਾਇਰ " ਹਬੀਬ ਜਾਲਿਬ ਦਾ ਜਨਮ ਅਸਥਾਨ ਵੀ ਮਿਆਣੀ ਅਫ਼ਗ਼ਾਨਾਂ ਹੈ। ਸਨੇਹ ਪੂਰਵਕ ਮੁਹੰਮਦ ਨਈਮ ਪਾਕਿਸਤਾਨ ਤੋਂ❤
@sevenriversrummi5763
@sevenriversrummi5763 7 ай бұрын
Wah ji wah Good information
@Lakhwinder1443
@Lakhwinder1443 8 ай бұрын
ਬੁੱਢੇ ਰਹਿ ਗਏ ।
@paramjitsinghpamma6174
@paramjitsinghpamma6174 8 ай бұрын
ਪੰਜਾਬੀ ਸ਼ਾਨਦਾਰ ਪਿੰਡ❤❤
@user-bd6yv9rv1e
@user-bd6yv9rv1e 8 ай бұрын
ਕਿਆ ਖੁਬਸੂਰਤੀ ਹੈ ਇਸ ਪਿੰਡ ਦੀ ❤❤❤❤
@amazingVlogs240
@amazingVlogs240 8 ай бұрын
Koi khubsoorti nehi.. jaa kae daikho….
@ARJAN.DHILLON.FANS.
@ARJAN.DHILLON.FANS. 8 ай бұрын
​@@amazingVlogs240ki ds fr tu
@user-bd6yv9rv1e
@user-bd6yv9rv1e 8 ай бұрын
@@amazingVlogs240 ਕਿਉ ਨਹੀ ਏ ਕੀ ਗੱਲ ??
@bsmaahalsingh3611
@bsmaahalsingh3611 8 ай бұрын
Brother ​je pind amir nahi ta ? Ethe ek Bank nahi 8 to 9 bank ne eh aame hi aa ke bank khol ke bathe gayne Je NRI veer Punjab de aapne aapne pinda nu hi Accept kar lain ta sara Punjab hi Sunder ban jayega .
@bhupindersinghsangha1313
@bhupindersinghsangha1313 6 ай бұрын
ਬਿਰਾਜੀ ਕਦੇ ਦੋਆਬੇ ਦੇ ਹੋਰ ਪਿੰਡ ਮੋਰਾਂਵਾਲੀ, ਬਿਲਗਾ, ਛੋਕਰਾਂ ਤੇ ਹੋਰ ਬੜੇ ਬੜੇ ਪਿੰਡ ਆ ਕੇ ਵੇਖੀ। ਵੈਸੇ ਮਿਆਣੀ ਬੀ ਦੋਆਬੇ ਵਿਚ ਹੀ ਹੈ।
@pb7rider
@pb7rider 6 ай бұрын
Thanks❤️🙏🙏
@Punjabitrendingstatus
@Punjabitrendingstatus Ай бұрын
ਕੋਈ ਹੈ ਜੋ ਮੇਰਾ ਘਰ ਬਣਵਾ ਦੇਬੇ,, ਮੇਰੇ ਕੋਲ ਘਰ ਨਹੀਂ ਮੈਂ ਤੇ ਮੇਰੀ ਬੇਟੀ ਤਰਸ ਗਇਆ ਆਪਣਾ ਘਰ ਦੇਖਣ ਨੂੰ ਬਾਈ ਜੀ❤
@pb7rider
@pb7rider Ай бұрын
Thanks 🙏
@user-yt1me4vt6j
@user-yt1me4vt6j 8 ай бұрын
Waheguru ji ka khalsa waheguru ji ki Fateh Fateh 🙏🙏🙏 satnamshiri waheguru 🙏 satnamshiri waheguru 🙏🙏🙏🙏🙏🙏🙏🙏🙏🙏🙏
@KaranSharma-em6ho
@KaranSharma-em6ho 8 ай бұрын
Thanks for inform us a hide information of our beautiful hoshiyarpur city. ❤ Olwz b continue sir, we r all olwz with u...
@JaswantSingh-er7di
@JaswantSingh-er7di 8 ай бұрын
Bahut wadhia, Bahut Khushi hoi 🎉
@sahildeepsingh5433
@sahildeepsingh5433 8 ай бұрын
ਅਜ਼ਾਦੀ ਤੋਂ ਪਹਿਲਾਂ ਅੰਗਰੇਜ਼ ਸੀ। ਉਸ ਤੋਂ ਪਹਿਲਾਂ ਖਾਲਸਾ ਰਾਜ਼ ਸੀ ਪਤਰਕਾਰ ਜੀ
@tarsemlal304
@tarsemlal304 8 ай бұрын
Mere Sochne Punjabi Bhave public places te Raata nu So so ke stand Hoye but No words for Respect showing for motherland 🎉🎉🎉🎉 But please Don't fight each other because You all Got Good place in Vaheguru ji's Feet
@sukhdlk5544
@sukhdlk5544 Ай бұрын
ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਘਰ ਵਿੱਚ ਜਦੋਂ ਬਜ਼ੁਰਗਾਂ ਨੂੰ ਪਾਣੀ ਪਿਉਨ ਵਾਲਾ ਕੋਈ ਨਾ ਹੋਵੇ ਉਹਨਾਂ ਨੂੰ ਪੁੱਛੋ ਕੀ ਬੀਤਦੀ ਆ
@baljindersekhon1680
@baljindersekhon1680 8 ай бұрын
Waheguru ji Mehar Rakhna Pind Upar
@ashokklair2629
@ashokklair2629 8 ай бұрын
਼ਗਿਰ ਗਿਰ ਮਹਿ ਮਾਣਕ ਨਹੀ, ਗਜ ਗਜ ਮੋਤੀ ਨਾਹਿ। ਚੰਦਨ ਤਰ ਬਣਿ ਬਣਿ ਨਹੀ, ""ਸੰਤ"" ਨ ਪੁਰਿ ਪੁਰਿ ਮਾਹਿ।
@ManjitSingh-cl4ur
@ManjitSingh-cl4ur 8 ай бұрын
Bohat Bohat dhanwad ji khush raho
@JagjitSingh-ff9ir
@JagjitSingh-ff9ir 8 ай бұрын
Appericiable efforts by NRIs of this village👍
@ashiashi7470
@ashiashi7470 8 ай бұрын
Ultimate information sir,be continue ..
@gurnamsingh9813
@gurnamsingh9813 8 ай бұрын
Veero. ਸਤਿ ਸ੍ਰੀ ਅਕਾਲ। ਜੇ ਅਸਲੀ ਪੰਜਾਬੀ ਅਤੇ ਦਲੇਰ ਹੋ ਤਾਂ ਸੇਵਾ, ਸਿਮਰਨ ਅਤੇ ਨੇਕ ਕਰਮ ਕਰੋ ਜੀ । ਗਰੀਬ ਅਤੇ ਬੁੱਢੇ ਲੋਕਾਂ ਦੀ ਮਦਦ ਕਰੋ ਬੇਜ਼ਮੀਨੇ ਨੂੰ ਜ਼ਮੀਨ ਦਿਓ, ਬੇਘਰਿਆਂ ਨੂੰ ਘਰ ਦਿਓ ਅਤੇ ਸਮਾਗਮਾਂ ਲਈ ਮੁਫਤ ਕਮਿਊਨਿਟੀ ਸੈਂਟਰ ਬਣਾਓ। ਜੇਕਰ ਤੁਸੀਂ ਅਪਾਹਜ ਅਤੇ ਬੇਘਰ ਲੋਕਾਂ ਦੀ ਸੇਵਾ ਕਰਨ ਵਿੱਚ ਉਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਦਿਲੋਂ ਕਰੋ। ਦੂਜਿਆਂ ਦੀ ਸੇਵਾ ਦਾ ਦਰਜਾ ਜਾਂ ਇਨਾਮ ਸਰਵ ਸ਼ਕਤੀਮਾਨ ਪ੍ਰਮਾਤਮਾ ਘਰ ਜਰੁਰ ਮਿਲਦਾ ਹੈ ਅਤੇ ਏਹ uttam quality ਵਿੱਚ ਗਿਣਿਆ ਜਾਵੇਗਾ।
@harnaiksingh5943
@harnaiksingh5943 8 ай бұрын
Jide kol hunda o nai krda kuch seva suva...tu aap nai krda hunaa seva koi.....ithe gyaan den aa jane aa....
@SahibjotSingh-jc1yy
@SahibjotSingh-jc1yy 8 ай бұрын
Una ne zameen mehnat kr k bnai aa kise nu den koi ne dinda veer nal Jatt tan bat piche lad painde aa
@DeepTravel-PB08
@DeepTravel-PB08 8 ай бұрын
Good information paji beautiful place 👍👍👍
@gurpreetkarda6319
@gurpreetkarda6319 8 ай бұрын
Wow, awesome 👏👏👏👏👏👍😍😍
@BhupinderSingh-rm4xk
@BhupinderSingh-rm4xk 8 ай бұрын
Hoshiarpur zile vich hai ehh pind. Lubane bht rich ne ethye
@Manisha-pe4zh
@Manisha-pe4zh 8 ай бұрын
Good job sir 👍 keep it up 🙏
@jiwansinghazrot7567
@jiwansinghazrot7567 8 ай бұрын
Dhan dhan baba makhan shah lubana.(jina di Vansh ajj chardikla vich hai)
@balbirkumar1620
@balbirkumar1620 Ай бұрын
ਬਾਹਰੀ ਸਟੇਟਾ ਦੇ ਜਦ ਤੱਕ 10% ਬਾਹਰਲੇ ਲੋਕ ਕੰਮਕਾਜ ਕਰਨ ਦਾ ਇਕ ਕਾਨੂੰਨ ਪਾਸ ਹੋਣਾ ਚਾਹੀਦਾ ਨਹੀ ਤਾਂ ਹੋਲੀ ਹੋਲੀ ਪੰਜਾਬ ਦੀ ਹੋਂਦ, ਸਰਦਾਰੀ ਖਤਰੇ ਵਿੱਚ ਹੈ।ਖਾਲਿਸਤਾਨ ਛੱਡੋ ,ਪੰਜਾਬ ਵਿੱਚ ਜਾਲੀ ਵਾਨੇ ਵਾਲੇ ਲੋਕ ਮਿਲਣਗੇ ,ਪੰਚ,ਸਰਪੰਚ, ਐਮ ਐਲ ਏ, ਐਮ ਪੀ,ਤੇ ਸੋਸਾਇਟਿਆ ਦੇ ਪ੍ਰਧਾਨ ਵੀ ਬਾਹਰੀ ਲੋਕ ਰਾਜ ਕਰਨਗੇ। ਅੱਜ ਤਾਮਿਲਨਾਡੂ, ਮਹਾਰਾਸ਼ਟਰ, ਤੇ ਬਹੁਤ ਰਾਜਿਆ, ਸਟੇਟਾ ਬਾਕੀ ਸਟੇਟਾ ਨਾਂ ਤੇ ਆਧਾਰਕਾਰਟ, ਬੋਟਿੰਗ ਦਾ ਹੱਕ ਖਤਮ ਹੋਵੇ,ਸਰਕਾਰਾ ਨੂੰ ਬਾਹਰੀ ਸਟੇਟ ਦੇ ਲੋਕਾਂ ਦੇ ਵੋਟ ਹੱਕ ਖਤਮ ਕਰੋ।ਪ੍ਰਵਾਸੀ ਮਜਦੂਰ ਬਾਪਸ ਉਹਨਾ ਦੀ ਸਟੇਟ ਪੈਜੋ ਬਾਪਸ। ਆਪਣੇ ਬੱਚਿਆ ਦੇ ਰੋਜ਼ਗਾਰ ਲਈ ਬੇਰੁਜ਼ਗਾਰੀ ਖਤਮ ਕਰਨ ਲਈ। ਅੱਜ ਸਾਰੇ ਕਾਰੋਬਾਰ ਖਤਮ ਕਰ ਦਿੱਤੇ ਹਨ।ਬਾਹਰੀ ਪ੍ਰਵਾਸੀ, ਕਾਰੋਬਾਰੀ ਦੋੜਾਔ।ਪੰਜਾਬ ਬਚਾਉਣ ਏਕਤਾ, ਸਾਰੇ ਪ੍ਰਵਾਸੀਆ ਵੋਟ ਤੇ ਰਜਿਸਟਰਡ ਰਦ ਕਰੋ।,ਮੰਡਿਆ ਸਭ ਤੋ ਪਹਿਲਾ ਖਾਲੀ ਕਰਵਾਉਣ ਜੀ ਲੋਕ, ਲੁਧਿਆਣਾ,ਜਲੰਧਰ, ਅੰਮ੍ਰਿਤਸਰ ਵੱਡੇ ਸਹਿਰ ਲੋਕਾਂ ਦੇ ਸਹਿਯੋਗ ਤੇ ਕਾਰੋਬਾਰ ਬਚਾਉਣ ਲਈ, ਮੋਟਰਸਾਈਕਲ ਤੇ ਸਮਾਨ ਵੇਚਣ ਵਾਲੀਆ ਨੂੰ ਫੜੋ। ਨਹੀ ਤਾਂ ਉਹ ਦਿਨ ਦੂਰ ਨਹੀ ਬਾਕੀ ਸਟੇਟ ਦੇ ਲੋਕ ਭੂਖੇ ਮਾਰਨਗੇ। ਇਹ ਸਾਨੂੰ ਜੀਵਨ ਨਾਲ ਖੇਡ ਰਹੇ ਹਨ। ਤੇ ਸਭ ਤੋ ਵੱਧ ਜਨਸੰਖਿਆ ਪ੍ਰਵਾਸੀ ਦੋ ਤੋ ਵਧੂ ਬੱਚੇ ਪੈਦਾ ਕਰ ਸਾਡੇ ਕਾਰਾਬਾਰਾ ਤੇ 30 ਸਾਲਾ ਲਗਭਗ ਕਬਜ਼ਾ ਕਰ ਲਿਆ ਹੈ।ਹੁਣ ਸਾਰੀ ਸਟੇਟਾ ਨੂੰ ਕਬਜ਼ੇ ਖਾਲੀ ਕਰਵਾਉਣੇ ਪੈਣੇ ਹਠ। ਨਹੀ ਤਾਂ ਬਾਕਿ ਸੂਬੇਆ ਦੇ ਲੋਕਾ ਨੂੰ ਪ੍ਰਵਾਸੀਆ ਠੂੰ ਨਾ ਜਮੀਨ ਦੀ ਰਜਿਸਟਰੇਸ਼ਨ, ਤੇ ਨਾਂ ਵੋਟ ਅਧਿਕਾਰ ਦੇਣੇ ਚਾਚਿਦੇ ਹਨ ਸੂਬੇ ਸਰਕਾਰਾ ਨੂੰ।ਪ੍ਰਵਾਸੀਆ ਨੂੰ ਇਕੱਲਾ ਲੇਬਰ ਦਾ ਹੀ ਅਧਿਕਾਰ ਹੋਣ ,ਕਾਰੋਬਾਰ ਕਰਨ ਦੀ ਨਹੀ। ਸਭ ਤੋ ਵੱਡੀ ਖਾਮੀ ਪ੍ਰਵਾਸੀਆ ਦੂਸਰੇ ਸੂਬੇ ਜਾਂ ਦੇਸਾ ਵਿੱਚ ਜਿਆਦਾ ਬੱਚੇ ਪੈਦਾ ਕਰ ਰਹੇ ਹਨ।ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰ ਹੋ ਰਹੇ ਸੂਬੇਆ ਦੇ ਆਪਨੇ ਬੱਚੇ।
@pb7rider
@pb7rider Ай бұрын
Thanks vir ji🙏🙏🙏
@harjitlitt1375
@harjitlitt1375 8 ай бұрын
Congratulations proud village
@santoshgoodwahegurujikaur2647
@santoshgoodwahegurujikaur2647 7 ай бұрын
Wow great meane bhot sunder
@Suneara0679
@Suneara0679 2 ай бұрын
ਮੇਰਾ ਸੋਹਣਾ ਪੰਜਾਬ ਵਸਦਾ ਰਹੇ 🎉
@pb7rider
@pb7rider 2 ай бұрын
Thanks❤️🙏🙏, please subscribe the channel for more video
@KulwinderKhakh-ns5sn
@KulwinderKhakh-ns5sn 8 ай бұрын
Good work.Keep it up
@swarnsingh6145
@swarnsingh6145 8 ай бұрын
ਵੈਰੀ ਗੁਡ ਬਹੁਤ ਵਧੀਆ ਲੱਗਿਆ ਜੀ ਧੰਨਵਾਦ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@user-dv4tk9fh6w
@user-dv4tk9fh6w 8 ай бұрын
Bhut vadyia pind
@jaspalsingh150
@jaspalsingh150 8 ай бұрын
The youth of this village must be appreciated that, they have not forgotten their village.This is a good example for others.
@user-ws5uj2ht5h
@user-ws5uj2ht5h Ай бұрын
❤❤ਬਾਈ ਜੀ ਬਹੁਤ ਖੁਸੀ ਹੋਈ ਹੈ ਪਿੰਡ ਸੋਹਣਾ ਹੈ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🚗🚗🚗🚗🌹🌹🌹🌹
@pb7rider
@pb7rider Ай бұрын
Thanks❤️🙏🙏, please subscribe the channel for more video
@sevenriversrummi5763
@sevenriversrummi5763 7 ай бұрын
❤❤❤❤❤❤❤❤❤❤ ❤ DOABA ZONE No.1 ❤ ❤❤❤❤❤❤❤❤❤❤
@charankamalkaur2670
@charankamalkaur2670 8 ай бұрын
Sare pind atte kissan ine ameer nahi han eh NRI pind hai malve atte majze de pind vekho adha pind dekh ke doran nu jee karda. Kissana de halat vi bahut buri hai. Thanks to N RI brothers dunia nu bahut kuch ditta hai. Thanks again 👍🎉
@surinderbrar4249
@surinderbrar4249 8 ай бұрын
Malwa te Maaja vi hun bahut bahar aa gia te aa riha.
@ARJAN.DHILLON.FANS.
@ARJAN.DHILLON.FANS. 8 ай бұрын
Fer panjab de sare pind good claas any other state
@sevenriversrummi5763
@sevenriversrummi5763 7 ай бұрын
THANKS BRO GooD thinking
@bhupinderkalra5188
@bhupinderkalra5188 8 ай бұрын
Beautiful than a city’s
@hatttereki
@hatttereki 7 ай бұрын
ਮਿਹਨਤਾਂ ਬੋਲਦੀਆਂ ਆ ਬਾਈ ਪੰਜਾਬੀਆਂ ਦੀਆਂ
@jkcargo3784
@jkcargo3784 7 ай бұрын
Siri Guru Nanak dev ji es Pind vicho lang ke gaye c Nankana sahib Jane hoye . Puri kirpa
@jandwalianath7279
@jandwalianath7279 7 ай бұрын
ਬਹੁਤ ਵਧੀਆ ਪਿੰਡ ਹੈ
@charankamalkaur2670
@charankamalkaur2670 8 ай бұрын
Yes much better than before but still lots of work needed
@davindersingh3930
@davindersingh3930 8 ай бұрын
Beautiful houses and beautiful people ❤
@tajwrsingh5990
@tajwrsingh5990 8 ай бұрын
Nice village 👍
@ashiashi7470
@ashiashi7470 8 ай бұрын
Good job sir
@SandeepSingh-cp4or
@SandeepSingh-cp4or 29 күн бұрын
❤👍
@pb7rider
@pb7rider 26 күн бұрын
Thanks❤️❤️
@balbirsinghvirk5555
@balbirsinghvirk5555 8 ай бұрын
Kirpa vaheguru ji di vah vah Balbir Singh Virk from canada
@pb7rider
@pb7rider 8 ай бұрын
Thanks
@user-ps6ks1kz1i
@user-ps6ks1kz1i 8 ай бұрын
Very good video ji
@rdeep8676
@rdeep8676 8 ай бұрын
Mere nankeya da pind miani❤ deep lubana canada
@user-us7bg2bf6t
@user-us7bg2bf6t 8 ай бұрын
very good vlog
@krishanpathak4989
@krishanpathak4989 8 ай бұрын
Well done MIANI PIND. Beautiful place .Keep it going.👍🙏
@waheguruwaheguru3666
@waheguruwaheguru3666 8 ай бұрын
Badi Melanie NRI Pind very nice ji Sara pind ta lagaya da lokaa de helps kare pls dosto
@user-iq7sz9xn4w
@user-iq7sz9xn4w 6 күн бұрын
Beautiful ❤
@pb7rider
@pb7rider 5 күн бұрын
Thank you! 😊
@preetlyons8018
@preetlyons8018 7 ай бұрын
It means, this is more than village, like city.
@sarbjitkaur2648
@sarbjitkaur2648 6 ай бұрын
waheguru ji chardikla ch rakhe ji
@pb7rider
@pb7rider 6 ай бұрын
Thanks ❤️🙏🙏, please subscribe the channel for more video
@surinderghotra9361
@surinderghotra9361 8 ай бұрын
Miani very beautiful Village
@pb7rider
@pb7rider 8 ай бұрын
Thx
@SurjeetSingh-tr8yj
@SurjeetSingh-tr8yj 6 ай бұрын
This is the model village.good example for other's
@pb7rider
@pb7rider 6 ай бұрын
Thx❤️🙏, please subscribe the channel for more video
@SatnamsinghBhatia-rf1td
@SatnamsinghBhatia-rf1td 8 ай бұрын
Nice video verry nice
@AnimalloverHarpreet
@AnimalloverHarpreet 8 ай бұрын
Nice❤❤
@user-fh9hs6ve3r
@user-fh9hs6ve3r 7 ай бұрын
Which village give you peace of Mind. That village is Beautiful
@SarbjitKaur-sp2in
@SarbjitKaur-sp2in 8 ай бұрын
Good❤❤
@mahipalsinghguladhi-7855
@mahipalsinghguladhi-7855 8 ай бұрын
Good 👍 ji ❤️
@haridassenterprises5502
@haridassenterprises5502 8 ай бұрын
Att video ❤❤
@arshdeepkaur1899
@arshdeepkaur1899 8 ай бұрын
Nyc🎉🎉
@sarwandassmehton3421
@sarwandassmehton3421 8 ай бұрын
Good Morning ji Amritpal Singh ji very good work Hard Rock thanks for the information contained God bless you all your team members long term relationship always thanks for the information contained in this video good message for the Public 💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐🌺🌺💐💐
@pb7rider
@pb7rider 8 ай бұрын
Thx ❤️🙏🙏
@SohanSingh-yt2pn
@SohanSingh-yt2pn 8 ай бұрын
ਨਾਈਸ ਜੀ
@m.goodengumman3941
@m.goodengumman3941 Ай бұрын
Bhaiaa will one day live in these beautiful palaces , NRI mostly don't want to go back, maybe 10% , their children born abroad cannot live in India 😅
@pb7rider
@pb7rider Ай бұрын
Thanks🙏, please subscribe the channel for more video
@chanansingh4261
@chanansingh4261 8 ай бұрын
Good 👍
@davidesingh9063
@davidesingh9063 8 ай бұрын
Sahi a asi jande ha
@TheUndertaker2408
@TheUndertaker2408 8 ай бұрын
Begowal di vi video banayo ek din. Ovi ek NRI pind ae hun te kasba bann geya. Eh vi Pind lubaneyan da ae.
@Sidhumoosewala-wp2ux
@Sidhumoosewala-wp2ux 8 ай бұрын
ਗੁਜਰਾਤ ਚ ਵੀ ਹੇਗਾ ਇਹੋ ਜਹੀਆਂ ਪਿੰਡ ਸਾਰੇ nri ne ਉਥੇ
@whitercat2302
@whitercat2302 8 ай бұрын
We're talking about Punjab right now
@jaspalghotra3636
@jaspalghotra3636 8 ай бұрын
Nic bro
@balbirkaur3123
@balbirkaur3123 8 ай бұрын
This is my village Miani Afghan
@sevenriversrummi5763
@sevenriversrummi5763 7 ай бұрын
THANKS MaM
@middleclass66
@middleclass66 8 ай бұрын
🥰🥰😍😍
@RajinderKaur-mm2dq
@RajinderKaur-mm2dq 8 ай бұрын
❤❤
@sonyrai9426
@sonyrai9426 8 ай бұрын
ਸਤਿ ਸ੍ਰੀ ਅਕਾਲ ਭਾਜੀ ਪਿੰਡ ਤੁਸੀਂ ਪੂਰਾ ਨਹੀਂ ਦਿਖਾਇਆ ਤੁਸੀਂ ਬਾਜ਼ਾਰ ਵੀ ਨਹੀਂ ਦਿਖਾਇਆ ਕਿੰਨੀਆਂ ਚੀਜ਼ਾਂ ਨਹੀਂ ਦਿਖਾਈਆਂ ਥੋੜੀ ਵੀਡੀਓ ਲੰਬੀ ਕਰ ਲਿਆ ਕਰੋ ਪੂਰੀ ਬਣਾਇਆ ਕਰੋ
@dharamjitsingh2153
@dharamjitsingh2153 7 ай бұрын
❤️🥀🌷🥀🌷❤️
@balwinderkumar1152
@balwinderkumar1152 8 ай бұрын
Eh pind bot vadia te badda pind hai mai bot suneya is de bare
@pb7rider
@pb7rider 8 ай бұрын
Thx ji
@Simplypunjabi1
@Simplypunjabi1 8 ай бұрын
This is very common in Doaba region. You will find these types of villages very easily. Every 2nd village in doaba region is full with these types of Kothi, Bungalow, farm houses. NRI spent hell lot of money on the development. There was a report from Punjab Govt. in 2009 or 10 that NRI spent almost 1100-1200 crore in their respective areas/ villages in Doaba region. Normally people dont look at govt to start development projects.
@Agam-nz7ox
@Agam-nz7ox 7 ай бұрын
brother/sister its of context but by any chance do you use reddit???
@shonkibikers
@shonkibikers 8 ай бұрын
Nice
@chhinderpalkaur2463
@chhinderpalkaur2463 8 ай бұрын
Waheduru sary pi d e panjab dy assy hon
@amrinderbajwa2813
@amrinderbajwa2813 8 ай бұрын
Dasuya illake dee shaan maiani pind
@JasvirSingh-qo5ur
@JasvirSingh-qo5ur 8 ай бұрын
Paji please go to next village 4 km from Miani name is Gilzia it’s call mini America 🇺🇸 please make one episode of the village thanks 🙏
@sevenriversrummi5763
@sevenriversrummi5763 7 ай бұрын
Right same thinking
@karamjittravel4710
@karamjittravel4710 8 ай бұрын
@sukhjindersingh510
@sukhjindersingh510 8 ай бұрын
mera pind ji
@hightemperature6230
@hightemperature6230 8 ай бұрын
Great information. This is trending now a days
@dilbagsingh9479
@dilbagsingh9479 8 ай бұрын
Sade pind Nangali fatehgarh churia road district ASR di Barbadi de jamewar pinda de Sarpanch ne pind nu mulajam ate leadera nal mil k luttia a banaia ghat a
@sevenriversrummi5763
@sevenriversrummi5763 7 ай бұрын
Gurdaspur te border AREA wale pinda da bhut burra hall hai asi pehla v sunyia.
@SatnamsinghBhatia-rf1td
@SatnamsinghBhatia-rf1td 8 ай бұрын
दसुआ लaगे मियानी पिंड mini amireca v kehdey hai ji
@balwinderkaur1483
@balwinderkaur1483 7 ай бұрын
Veer ji pehli bar darshan kra diti ji asi Amritsar vich hai per aj eh pind pehliwar thankyouji
@balwinderkaur1483
@balwinderkaur1483 7 ай бұрын
Pind vich gurdwara sahib hai ji thankyou ji waheguru ji ka Khalsa waheguru ji ki Fateh sadar veer ji ey bahut wdiaya dsia ji
@pb7rider
@pb7rider 7 ай бұрын
Thanks❤️🙏🙏, please subscribe the channel
@devinderkumar5339
@devinderkumar5339 7 ай бұрын
Meri Ghar wali es pind ਤੋਂ ਹੈ ਇਸ ਪਿੰਡ ਵਾਰੇ ਤੁਹਾਡੀ ਜਾਣ ਕਾਰੀ ਸਹੀ ਹੈ।
@sevenriversrummi5763
@sevenriversrummi5763 7 ай бұрын
THANKS Paji
@kamalkaur7350
@kamalkaur7350 Ай бұрын
Mere Bete Ley Aes PindDee Jtan De Ghr Dee Koi Bhut Wdi Business Aap DaHowe Mere Bete Da Vivah Kra Do Jee esPindo
@RajKumar-fs7pq
@RajKumar-fs7pq 5 ай бұрын
सर जहानखेला दे आले दुआले जमीन दा की रेट है 2 किले लेने हन प्लीज
@pb7rider
@pb7rider 4 ай бұрын
Pta nai bro
@jatindermann8616
@jatindermann8616 5 ай бұрын
Ble ble
@pb7rider
@pb7rider 5 ай бұрын
Thanks❤️🙏🙏, please subscribe the channel for more video
@LUBANAkingdom1
@LUBANAkingdom1 4 ай бұрын
❤❤❤❤
@pb7rider
@pb7rider 4 ай бұрын
Thx❤️
@ranakaler7604
@ranakaler7604 7 ай бұрын
Good,,RANA RANIPURIA,, 29,,,12,,,2023,
What it feels like cleaning up after a toddler.
00:40
Daniel LaBelle
Рет қаралды 87 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
Sigma girl and soap bubbles by Secret Vlog
00:37
Secret Vlog
Рет қаралды 14 МЛН
9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez| @kaintpunjabi
35:43