ਪੰਜਾਬ ਪੁਲਿਸ ਦੇ ਅਧਿਕਾਰੀਆਂ ਦੀ ਘਟੀਆ ਕਰਤੂਤ, ਕੁੜੀ ਕੋਲੋਂ ਸੁਣੋਂ ਹੋਸ਼ ਊਡਾਊ

  Рет қаралды 1,700,083

Punjabi Lok Channel

Punjabi Lok Channel

Күн бұрын

Punjab Police, Barnala News , Sangrur, Tallewal police station

Пікірлер: 1 200
@sakindersingh3432
@sakindersingh3432 4 жыл бұрын
ਅੈਵੇਂ ਨਹੀਂ ਲੋਕ ਬਾਹਰਲੇ ਮੁਲਕਾਂ ਵਿੱਚ ਭੱਜਦੇ। ਇੱਥੋਂ ਦਾ ਸਿਸਟਮ ਬਿੱਲਕੁਲ ਖਰਾਬ ਹੈ।
@PreetKaur-sf2zi
@PreetKaur-sf2zi 4 жыл бұрын
Haji bro thik likh tusi
@vnp4743
@vnp4743 4 жыл бұрын
Sahi gall aa yaar ,fer kende ne k baher kuj ni rakhia
@KirpalSingh-ke4in
@KirpalSingh-ke4in Ай бұрын
In
@GuedavSingh-st5lr
@GuedavSingh-st5lr Ай бұрын
E hr🎉🎉😢🎉🎉🎉4😊😮​@@PreetKaur-sf2zi
@harbanssingh933
@harbanssingh933 4 жыл бұрын
ਬੀਬਾ ਕੁਛ ਨਹੀਂ ਹੋਣਾ ਇੰਨਕੁਆਰੀ ਹੋਊ 4ਦਿਨ ਲਈ ਸਸਪੈਂਡ ਹੋਣਗੇ ਫੇਰ ਡਿਊਟੀ ਲੲਏ ਜਾਣਗੇ ਬੱਸ ਅੰਨ੍ਹੀ ਪੀਹਦੀ ਏ ਕੁਤੀ ਚੱਟਦੀ ਏ
@Darbara-bhullar
@Darbara-bhullar 4 жыл бұрын
ਪੁਲਸ ਕੋਲੋ ਰੱਬ ਹੀ ਬਚਾਵੇ।।। ਪੁਲਸ ਦਾ system Hi ਭੰਗ ਕਰ ਦੇਣਾ ਚਾਹੀਦਾ ਹੈ।।
@dharminderbrar5131
@dharminderbrar5131 4 жыл бұрын
Shram cahidi a goli maro
@bhagwantkaur8183
@bhagwantkaur8183 4 жыл бұрын
@@dharminderbrar5131 ਗੋਲੀ ਨਹੀਂ ਇਹੋ ਜਿਹੇ ਨੂੰ ਜਿਉਂਦੇ ਨੂੰ ਹੀ ਅਗ ਲਾ ਕੇ ਸਾੜ ਦਿਉ
@gulfcraneoperator3071
@gulfcraneoperator3071 4 жыл бұрын
ਏਥੇ ਇਨਸਾਫ਼ ਮਿਲਣਾ ਮੁਸ਼ਕਿਲ ਹੈ ਕਿਉਂਕਿ ਇਹ ਇੰਡੀਆ ਹੈ
@deepamotorgarage1342
@deepamotorgarage1342 4 жыл бұрын
Sahi keha ji
@harpreetkaurdas5926
@harpreetkaurdas5926 4 жыл бұрын
true brother
@ranvirsingh2480
@ranvirsingh2480 4 жыл бұрын
Punjab bolo
@sukhveersingh8680
@sukhveersingh8680 4 жыл бұрын
@@ranvirsingh2480 p
@sarwansarhali485
@sarwansarhali485 2 жыл бұрын
@@ranvirsingh2480 aq
@sukhmalaysia8075
@sukhmalaysia8075 4 жыл бұрын
ਪੰਜਾਬ ਪੁਲਿਸ ਨਹੀਂ ਗੁੰਡੇ ਨੇਂ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਮੁਰਦਾਬਾਦ ਤੇ ਪੰਜਾਬ ਸਰਕਾਰ ਮੁਰਦਾਬਾਦ
@ermanpreetsinghdhaliwal3726
@ermanpreetsinghdhaliwal3726 4 жыл бұрын
Sukh Malaysia eh gunde bai ajj de nhi eh 1947 ton baad de hi aa,, te 1978 ton baad thoda jyada hi gand paun lg pye,,, 1978 ton le k hun tk 90% police ale kutte de beej aa,,, sant bhindrawale ta odo hi kehnde c v police ale agge na jhukyo ,, ehna da koi dharam nhi,, sodha lao ehna da,,,
@sveerkaur9605
@sveerkaur9605 4 жыл бұрын
Sare police balle iko jhe nhi hunde
@GouravSharma-ir7rq
@GouravSharma-ir7rq 4 жыл бұрын
@Kids Entertaining ਫਪਫਝਠ
@baldevraj6801
@baldevraj6801 4 жыл бұрын
@@GouravSharma-ir7rq 9j L
@surajgadge7418
@surajgadge7418 4 жыл бұрын
@Kids Entertaining chall ooe fake I'd police daa chamca
@jaggajhalwalalyrics7905
@jaggajhalwalalyrics7905 4 жыл бұрын
ਖਾਲੀਸਤਾਨ ਆਉਂਣ ਦਿਉ ਇਹ ਪੁਲਿਸ ਵਾਲੇ ਫੇਰ ਸੂਤ ਆਉਣ ਗੇ
@13manu
@13manu 4 жыл бұрын
ਇੰਡੀਆ ਦਾ ਕੁਝ ਨੀ ਬਣ ਸਕਦਾ, ਫੁਧੂ ਸਿਸਟਮ ਏ
@PartapSingh-pc5iy
@PartapSingh-pc5iy 4 жыл бұрын
Right
@hirasingh9918
@hirasingh9918 4 жыл бұрын
7 ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ
@failure4079
@failure4079 4 жыл бұрын
A vir sbb to girya desh aa.. saade sbb de guru pira ne desh nu bchaya kurbaaniya ditiya .. sbb to giri hoyi pp aaa ..
@nagwantsinghsingj63
@nagwantsinghsingj63 4 жыл бұрын
Gade police wala gole mar do
@as47punjab96
@as47punjab96 4 жыл бұрын
ਹਰੇਕ ਪੁਲਿਸ ਵਾਲ਼ੇ ਦੇ c c tv ਕੈਮਰਾ ਲੱਗਾ ਹੋਣਾ ਚਾਹੀਦਾ ਹੈ , ਜੋਂ ਕੀ ਚੰਡੀਗੜ੍ਹ ਹੈਡ ਸਟਾਫ਼ ਕੌਲ ਲਾਈਵ ਚੱਲੇ , ਕ੍ਰਾਈਮ, ਰਿਸਵਤ ਖੋਰੀ , ਬੰਦ ਹੋਣਗੇ
@kuldippannu6436
@kuldippannu6436 4 жыл бұрын
👍👍👍👍👍
@gagandeepsingh-cg2qm
@gagandeepsingh-cg2qm 4 жыл бұрын
ਵਾਹਿਗੁਰੂ ਜੀ ਮੇਹਰ ਕਰੋ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਡੁੱਬ ਕੇ ਮਰਜਾਨ ਏਸੇ ਜਾਨਵਰ ।
@SukhdevSingh-ek2qn
@SukhdevSingh-ek2qn 4 жыл бұрын
ਜਿਥੇ ਦਾ ਮੁਖਮੰਤਰੀ ਹੀ ਆਯਾਸ਼ ਹੋਵੇ ਉਸ ਤੋ ਇਨਸਾਫ ਦੀ ਆਸ ਨੀ ਰਖਣੀ ਚਾਹੀਦੀ ਦੁਬਾਰਾ ਬਾਬਿਆ ਨੁ ਆਉਣਾ ਪੈਣਿ ਉਸ ਟਾਈਮ ਸਾਲਾ ਸਿੰਘਾ ਦਾ ਨਾ ਸੁਣਕੇ ਖੁਡਾ ਚ ਵੜ ਜਾਦੇ ਸੀ
@rajugill9164
@rajugill9164 4 жыл бұрын
Sahi gal janab ji
@gurtejsingh4060
@gurtejsingh4060 4 жыл бұрын
Sahi gal va veer ji
@loveleenkaur622
@loveleenkaur622 4 жыл бұрын
ਬਹੁਤ ਵਧੀਆ ਜੀ।
@rajbarcelona
@rajbarcelona 4 жыл бұрын
@@loveleenkaur622 bhoat wadiyaa What balatkar wadiyaa bol rahe ho???
@varindersingh7085
@varindersingh7085 4 жыл бұрын
ਬਾਬਿਆਂ ਦੇ ਹੁੰਦਿਆਂ ਰਣਜੀਤ ਕੋਰ ਛਿੰਦੇ ਤੇ ਸੋਢੀ ਦਾ ਕੀ ਹੋਇਆ ਸੀ
@AmanSingh-pi9hk
@AmanSingh-pi9hk 4 жыл бұрын
ਸਰਦਾਰ ਹਵਾਰਾ ਬਰੀ ਤੇ ਰਾਜੋਆਣਾ ਜੀ ਹੋਣ ਵਾਲਾ
@varindersingh7085
@varindersingh7085 4 жыл бұрын
ਉਹ ਕੀ ਕਰ ਲੈਣਗੇ
@kamaltaneja8083
@kamaltaneja8083 4 жыл бұрын
Kado Bari hoya sardar hwara dasso
@HarpalSingh-en2ou
@HarpalSingh-en2ou 4 жыл бұрын
@@varindersingh7085 lag You pta jnb
@sarabjitsandhu1970
@sarabjitsandhu1970 4 жыл бұрын
ਸ਼ਹੀ ਗਲ ਆ ਭਾਜੀ
@jaskaransingh-fj4vo
@jaskaransingh-fj4vo 4 жыл бұрын
Really so good News
@jasskarankailay1885
@jasskarankailay1885 4 жыл бұрын
ਕੋਈ ਛੱਕ ਨਹੀ ਬਲਤਕਾਰ ਕੀਤਾ ਹੋਣਾ
@yaadisharma7124
@yaadisharma7124 4 жыл бұрын
ਮੈਂ ਤਾਂ ਭੇਂਚੋ ਆਏੰ ਵੀ ਸੁਣਿਆ ਵੀ ਅੱਧੇ ਮੁਲਾਜਮ ਇਹਨਾਂ ਦੇ ਏਡਜ ਦੇ ਮਰੀਜ਼ ਆ । ਪੁੱਠੇ ਕੰਮਾਂ ਦਾ ਪੁੱਠਾ ਨਤੀਜਾ ਈ ਮਿਲਣਾ ਫੇਰ
@RajveerSingh-rl4rp
@RajveerSingh-rl4rp 4 жыл бұрын
ਭਾਰਤ ਸਰਕਾਰ ਦਾ ਬਹੁਤ ਗੰਦਾ ਸਿਸਟਮ ਆ
@parkerdip5955
@parkerdip5955 4 жыл бұрын
Right bilkul
@sarbjitsingh9926
@sarbjitsingh9926 4 жыл бұрын
ਹੁਣ ਤਾਂ ੲਿਹ ਲਗਦਾ ਹੈ ਪੰਜ਼ਾਬ ਪੁਲਿਸ ਦਾ ਪੂਰੀ ਤਰਾ ਨਾਲ ਅਪਰਾਧੀਕਰਣ ਹੋ ਚੁਕਾ ਹੈ
@malwabelt128
@malwabelt128 4 жыл бұрын
ਇਹੀ ਕਰਤੂਤਾ ਕਰਕੇ ਖਾਲਿਸਤਾਨ ਜਰੂਰੀ ਐ ਖਾਲਿਸਤਾਨ ਜ਼ਿੰਦਬਾਦ ਬਣ ਕੇ ਰਹੇਗਾ ਖਾਲਿਸਤਾਨ
@PunjabiTolla
@PunjabiTolla 4 жыл бұрын
Rehn de
@sandeepspain1392
@sandeepspain1392 4 жыл бұрын
@@PunjabiTolla ke a
@avijotthakur2529
@avijotthakur2529 4 жыл бұрын
I m agree with khalstan. . . . . But not khalistan
@jatundervir4682
@jatundervir4682 4 жыл бұрын
@@avijotthakur2529 khalistan di lor aa
@jatundervir4682
@jatundervir4682 4 жыл бұрын
Kahlistan
@Geeta-fu4em
@Geeta-fu4em 4 жыл бұрын
ਇਹ ਜਿਹੇ ਹੈਵਾਨੀਅਤ ਲੋਕ ਆਪ ਦੀਆਂ ਧੀਆਂ ਨੂੰ ਵੀ ਮੁਆਫ ਨਹੀ ਕਰਦੇ
@bobbybhamri9019
@bobbybhamri9019 4 жыл бұрын
ਪੁਲਸ ਤੋ ਇਨਸਾਫ ਦੀ ਆਸ ਨਾ ਰਖੋ ਲੋਕੋ
@deepgagan3056
@deepgagan3056 4 жыл бұрын
ਹੱਦ ਹੋ ਗਈ , ਭਰੋਸਾ ਬੰਦਾ ਕਿਸ ਤੇ ਕਰੇ , ਪੰਜਾਬ ਦੇ ਹਾਲਾਤ ਦਿਨੋਂ ਦਿਨ ਖ਼ਰਾਬ ਕਰ ਰਹੇ ਹਨ ਇਹੋ ਜਿਹੇ ਲੋਕ
@mintusharma7645
@mintusharma7645 4 жыл бұрын
ਮੈਡਮ ਜੀ ਅਪਣੀ ਰੱਖਿਆ ਆਪ ਕਰਨੀ ਪੈਣੀ ਹੈ ਪੁਲਿਸ ਕੁਝ ਵੀ ਨਹੀਂ ਕੁੱਝ ਕਰਦੀ
@gurpalsingh9115
@gurpalsingh9115 4 жыл бұрын
ਸਿੰਘਾਂ ਤੋਂ ਬਿਨਾਂ ਕੰਮ ਲੋਟ ਨੀ ਹੋਣਾ
@GurpreetSingh-ok5er
@GurpreetSingh-ok5er 4 жыл бұрын
Ryt Bhai
@punjabsingh331
@punjabsingh331 4 жыл бұрын
Gurpal Singh ✔️ AK47 vale SINGH bs
@gurjot4410
@gurjot4410 4 жыл бұрын
Ahoo oh b gurughar vich nayjaj he mare jnde a jhna da rishta hoya c ohna nu mare gye
@inderjitarora8810
@inderjitarora8810 4 жыл бұрын
Punjab police ch v jyada singh he aa Cm singh he aa taa ki sudhaar ho geya Majhithiya v singh he aa Guru ghar jode nu juttiya maran wala singh he c
@varindersingh7085
@varindersingh7085 4 жыл бұрын
ਰਣਜੀਤ ਕੌਰ , ਛਿੰਦੇ ਤੇ ਸੋਢੀ ਬਾਰੇ ਕੀ ਖਿਆਲ ਤੁਹਾਡੇ ਉਹਨਾ ਨਾਲ ਕੀ ਹੋਇਆ ਸੀ ਇੰਨਸਾਫ ਦਿਵਾਇਆ ਸੀ ਸਿੰਘਾ ਹਿਸਟਰੀ ਪੜੋ
@dhillonjatt7650
@dhillonjatt7650 4 жыл бұрын
ਐਸੈ ਮੁਲਾਜ਼ਮਾਂ ਨੂੰ ਸਿਧੀ ਫਾਂਸੀ ਦੇਣੀ ਚਾਹੀਦੀ ਹੈ
@sonupadda1438
@sonupadda1438 4 жыл бұрын
Aho iran ch ju beithe jo fnsi lagbju
@bhagwantkaur8183
@bhagwantkaur8183 4 жыл бұрын
ਨਹੀਂ ਨਹੀਂ ਫਾਂਸੀ ਨਹੀਂ ਐਸੇ ਮੁਲਾਜਮ ਕੁਤਿਆਂ ਨੂੰ ਮਿਟੀ ਦਾ ਤੇਲ ਪਾ ਕੇ ਜਿਉਂਦੇ ਨੂੰ ਅਗ ਲਾ ਕੇ ਸਾੜ ਦੇਣਾ ਚਾਹੀਦਾ ਹੈ
@SatpalSingh-ne6io
@SatpalSingh-ne6io 4 жыл бұрын
ਤਾਂ ਹੀ ਵੀਰ ਜੀ ਖਾਲਸਤਾਨ ਚਾਹੀਦਾ ਹੈ
@bhagwantkaur8183
@bhagwantkaur8183 4 жыл бұрын
ਬਿਲਕੁਲ ਸਹੀ 🚩🚩 ਖਾਲਿਸਤਾਨ ਜਿੰਦਾ ਬਾਦ 🚩🚩
@GurpreetSingh-ut6tp
@GurpreetSingh-ut6tp 4 жыл бұрын
ਲੇਡੀ ਪੁਲਸ ਤੋਂ ਬਿਨਾਂ ਜਾਣਾ ਨਹੀ ਚਾਹੀਦਾ ਸੀ ਤੁਹਾਨੂੰ
@jaspreetkaurkaur7006
@jaspreetkaurkaur7006 4 жыл бұрын
ਹੁਣ ਤਾਂ ਖਾਲਿਸਤਾਨ ਤੋਂ ਬਿਨਾਂ ਕੰਮ ਲੋਟ ਨਹੀਂ ਆਉਣਾ
@varindersingh7085
@varindersingh7085 4 жыл бұрын
ਤੁਹਾਡਾ ਇਰਾਦਾ ਹੋਰ ਗਰੀਬ ਕੁੜੀਆਂ ਨਾਲ ਬਲਾਤਕਾਰ ਹੋਣ ਰਣਜੀਤ ਕੌਰ, ਛਿੰਦੇ ਤੇ ਸੋਢੀ ਬਾਰੇ ਯਾਦ ਕੁਝ ਜੇ ਨਹੀਂ ਤਾ ਹਿਸਟਰੀ ਪੜੋ
@vnp4743
@vnp4743 4 жыл бұрын
Khalistaan auga kive ,youth ta Punjab di fudu ban gi
@vnp4743
@vnp4743 4 жыл бұрын
Nahi wrinder vre alag desh nahi desh to algag vadia soch di jaroot he jo ki ajj de nojwan munde kudia bhul ge ne
@amritsinghamrit8659
@amritsinghamrit8659 3 жыл бұрын
@@varindersingh7085 Tu kon aa kuutaa
@sandeepgoyal9581
@sandeepgoyal9581 4 жыл бұрын
ਅੱਜ ਆਪਣੇ ਦੇਸ਼ ਵਿਚ ਹਰ ਦਿਨ ਰੇਪ ਹੋ ਰਹੇ ਨੇ ਕੀਤੇ 2 ਸਾਲ ਦੀ ਬੱਚੀ ਕੀਤੇ 4 ਸਾਲ ਦੀ ਨਾਲ, ਕੀਤੇ ਕੁੱਤਿਆਂ ਨਾਲ ਰੇਪ ਹੋ ਰਹੇ ਨੇ ਪਰ ਕੋਈ ਇਹਨੂੰ ਰੋਕ ਨਹੀ ਸਕਿਆ ਇਹ ਇਕ ਇਹੋ ਜਿਹਾ ਕੰਮ ਹੈ, ਜੋ ਮੁੱਢ ਤੋਂ ਰਾਜੇ ਮਹਾਰਾਜਿਆਂ ਦੇ ਸਮੇ ਤੋਂ ਚਲਦਾ ਆ ਰਿਹਾ ਹੈ ਹੁਣ ਆਪਣੇ ਸਮਾਜ ਵਿਚ ਵੀ ਚਲ ਰਿਹਾ ਹੈ , ਹੁਣ ਤੱਕ ਇਹਨੂੰ ਕੋਈ ਬੰਦ ਨਹੀਂ ਕਰ ਸਕਿਆ ਅਤੇ ਨਾ ਹੀ ਇਹ ਬੰਦ ਹੋਵੇ ਇਹਦੇ ਨਾਲੋਂ ਚੰਗਾ ਹੈ ਵੀ ਇਹ ਕੰਮ ਨੂੰ ਲੀਗਲ ਕਰ ਦਿੱਤਾ ਜਾਵੇ, ਸੈਕਸ ਵਰਕਰਾਂ ਦੇ ਟੈਸਟ ਹੋਣ ਉਹਨਾਂ ਦੇ ਸੈਕਸ ਦੇ i card ਬਣ ਜਾਣ,ਨਾ ਤਾਂ ਉਹਨਾਂ ਦਾ ਕੋਈ ਦਲਾਲ ਸੋਸ਼ਣ ਕਰ ਸਕੁ ਜਿਸਨੇ ਆਪਣੀ ਮਰਜ਼ੀ ਨਾਲ ਇਸ ਕੰਮ ਵਿਚ ਆਉਣਾ ਹੈ ਉਹ ਆਉ, ਨਾ ਤਾਂ ਪੁਲਿਸ ਓਹਨਾ ਤੋਂ ਹਫਤੇ ਲਵੇਗੀ, ਅਤੇ ਜੋ ਵੱਡੇ ਰੈਂਕ ਦੇ ਅਫਸਰਾ ਨੂੰ ਪੈਸੇ ਜਾਂਦਾ ਹੈ, ਉਹ ਵੀ ਬੰਦ ਹੋ ਜਾਵੇਗਾ, ਤੇ ਜਿਹੜੇ ਵਹਿਸ਼ੀ ਦਰਿੰਦੇ ਬਲਾਤਕਾਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਓਹਨਾ ਦੀ ਹਵਸ ਪੂਰੀ ਹੋ ਜਾਵੇਗੀ ਤੇ ਸਾਰਿਆ ਦੀਆ ਧੀਆਂ,ਭੈਣਾਂ ਬਲਾਤਕਾਰ ਤੋ ਬਚ ਸਕਣਗੀਆਂ, ਕਿਉਂਕਿ ਅੱਜ ਹਰ ਇਕ ਬੰਦਾ ਹਵਸ ਨਾਲ ਭਰਿਆ ਪਿਆ ਹੈਂ ਚਾਹੇ ਉਹ ਆਮ ਜਨਤਾ ਹੈ ਚਾਹੇ ਕੋਈ ਵੱਡਾ ਲੀਡਰ ਇਹ ਕੌੜਾ ਸੱਚ ਹੈ ਕਦੇ ਕਿਸੇ ਨੇ ਸੋਚਿਆ ਏ ਕਿ ਬਾਹਰਲੇ ਦੇਸ਼ਾਂ ਵਿਚ ਰੇਪ ਕਿਊ ਨਹੀਂ ਹੁੰਦੇ ਜਦੋ ਵੀ ਰੇਪ ਹੁੰਦਾ ਹੈਂ ਕੋਈ ਕਹਿੰਦਾ ਹੈ ਇਸਨੂੰ ਫਾਂਸੀ ਦੇਓ ਕੋਇ ਕਹਿਦਾ ਹੈ ਇਸ ਨੂੰ ਗੋਲੀ ਮਾਰ ਦਿਓ ਕੋਇ ਕਹਿਦਾ ਇਸਦਾ ਅੰਗ ਵਡ ਦਿਓ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਇਹ ਰੋਕਿਆ ਕਿਵੇਂ ਜਾਉ,ਸਾਡਾ ਦੇਸ਼ ਹਰ ਤਰਾਂ ਦੀ ਸਜ਼ਾ ਦੇਕੇ ਦੇਖ ਚੁਕਿਆ ਕੋਈ ਫ਼ਰਕ ਨਹੀਂ ਪਿਆ ਕਿਉਕਿ ਇਹ ਇਕ ਕੁਦਰਤੀ ਜਰੂਰਤ ਐ ਹਰ ਇਕ ਇਨਸਾਨ ਦੀ, ਜੋ ਕਿ ਜੇ ਪੁਰੀ ਨਹੀਂ ਕਰਨ ਦਿਤੀ ਜਾਉ ਇਸਦੇ ਨਤੀਜੇ ਬਹੁਤ ਭਿਆਨਕ ਨਿਕਲਣਗੇ ਜੋ ਕਿ ਅੱਜ ਆਪਾ ਸਾਰੇ ਦੇਖ ਰਹੇ ਆ ਜਿਵੇਂ ਕਿ ਕਿਸੇ ਭੁਖੇ ਬੰਦੇ ਨੂੰ ਜਦੋਂ ਤੱਕ ਕੁਸ਼ ਖਾਨ ਨੂੰ ਨਾ ਮਿਲੇ ਉਸ ਕੋਲੋ ਕੋਈ ਕੰਮ ਨਹੀਂ ਹੁੰਦਾ ਓਵੇਂ ਹੀ ਜਦੋ ਤੱਕ ਕਿਸੇ ਇਨਸਾਨ ਦੀ ਇਹ ਭੁੱਖ ਨਹੀਂ ਖ਼ਤਮ ਹੁੰਦੀ ਓਦੋਂ ਤੱਕ ਤੁਸੀਂ ਉਸ ਤੋਂ ਕਿਸੇ ਚੰਗੇ ਕੰਮ ਦੀ ਆਸ ਨਹੀਂ ਰੱਖ ਸਕਦੇ ਜੇ ਇਸ ਕੰਮ ਨੂੰ ਲੀਗਲ ਕਰਿਆ ਜਾਵੇ ਤਾਂ ਇਸਦੇ ਨਾਲ ਆਪਣੇ ਦੇਸ਼ ਦਾ ਪੈਸਾ ਦੇਸ਼ ਵਿਚ ਰਹੂਗਾ ਕਿਉਕਿ ਆਪਣਾ ਸਾਰਾ ਇੰਡੀਆ ਥਾਈਲੈਂਡ ਵਰਗਿਆਂ ਦੇਸ਼ਾਂ ਵਿਚ ਜਾ ਕੇ ਇਸ ਕੰਮ ਵਿਚ ਏਨਾ ਪੈਸਾ ਵਹਾ ਰਿਹਾ ਹੈ ਕਿ ਆਪਣਾ ਦੇਸ਼ ਦੋਬਾਰਾ ਅਮੀਰ ਹੋ ਸਕਦਾ ਜੇ ਉਹ ਪੈਸਾ ਬਾਹਰ ਨਾ ਜਾਵੇ ਇਸਦੇ ਨਾਲ ਸਰਕਾਰ ਨੂੰ ਬਹੁਤ ਆਮਦਨ ਹੋਊ ਕਿਉਕਿ ਜਿੰਨੇ ਵੀ ਸੈਕਸ ਵਰਕਰਸ ਦੇ ਲਾਇਸੈਂਸ ਬਣਨਗੇ ਉਹ ਸਾਰਾ ਪੈਸਾ ਸਰਕਾਰ ਕੋਲ ਜਾਉ,ਜੇ ਓਹੀ ਪੈਸਾ ਇੰਡੀਆ ਵਿਚ ਲੱਗ ਗਿਆ ਇਹ ਦੇਸ਼ ਵੀ ਹੋਰ ਦੇਸ਼ਾਂ ਵਾਂਗੂ ਬਣ ਜਾਊਗਾ। ਅੱਜ ਇੰਡੀਆ ਦਾ ਹਰ ਇਕ ਪੜਿਆ ਲਿਖਿਆ ਨੌਜਵਾਨ ਹੋਰ ਦੇਸ਼ਾਂ ਵਿੱਚ ਕਿਊ ਜਾ ਰਿਆ ਹੈ ਕਿਉਕਿ ਆਪਣੇ ਦੇਸ਼ ਚ ਕਿਸੇ ਗੱਲ ਦੀ ਆਜ਼ਾਦੀ ਨਹੀਂ ਨਾ ਕੋਈ ਕੰਮ ਹੈ ਉਹ ਦਿਨ ਦੂਰ ਨਹੀਂ ਜਦੋਂ ਇਸ ਦੇਸ਼ ਚ ਕੋਈ ਪੜ੍ਹਿਆ ਲਿਖਿਆ ਨਹੀਂ ਰਹਿਣਾ ਇਸਦੇ ਲੀਗਲ ਹੋਣ ਨਾਲ ਬਹੁਤ ਵੱਡੇ ਹੋਟਲ ਖੁਲਣਗੇ ਜਿਸਦੇ ਨਾਲ ਰੋਜਗਾਰ ਵਧ ਜਾਊਗਾ ਆਪਣੇ ਦੇਸ਼ ਵਿੱਚ ਜੋ ਆਬਾਦੀ ਵੱਧ ਰਹੀ ਹੈ ਉਹ ਕੰਟਰੋਲ ਹੋ ਜਾਉ, ਕਿਉਕਿ ਅੱਜ ਉਹ ਬੰਦਾ ਵੀ ਵੇਆਹ ਕਰਵਾ ਰਿਆ ਹੈ ਜਿਸਦੇ ਕੋਲ ਕੋਈ ਕੰਮ ਨਹੀਂ ਤੇ ਨਾਂ ਹੀ ਆਪਨੇ ਪੈਰਾਂ ਤੇ ਸਟੈਂਡ ਹੈ ਤੇ ਨਾ ਹੀ ਬੱਚੇ ਲਈ ਅਗੇ ਚੱਲ ਕੇ ਉਹ ਕੁਸ਼ ਕਰ ਸਕਦਾ ਹੈ, ਪਰ ਹਵਸ ਪੂਰੀ ਕਰਨ ਲਈ ਵੇਆਹ ਕਰਵਾ ਰਿਆ ਹੈ, ਇਸਦਾ ਨਤੀਜਾ ਵੀ ਆਪਣੇ ਸਾਮਣੇ ਆ ਕਿਉਕਿ ਉਹੀ ਜੋੜਾ ਦੋ ਸਾਲ ਬਾਦ ਅਦਾਲਤ ਚ ਤਲਾਕ ਲੈਣ ਲਈ ਚਕਰ ਕਟ ਰਿਆ ਹੁੰਦਾ ਹੈ। ਅਦਾਲਤ ਵੀ ਏਹੀ ਮਸਲਿਆਂ ਨਾਲ ਭਰੀ ਪਈ ਹੈ, ਇਸੀ ਕਰਕੇ ਆਪਣੇ ਦੇਸ਼ ਵਿਚ ਇਨਸਾਫ ਨਹੀਂ ਮਿਲਦਾ ਜਿਸ ਦਿਨ ਇਹ ਲੀਗਲ ਹੋ ਗਯਾ ਉਸ ਦਿਨ ਅਦਾਲਤ ਵਿਚ ਇਹ ਸਾਰੇ ਕੇਸ ਖਤਮ ਹੋ ਜਾਣਗੇ ਤੇ ਜੋ ਹੋਰ ਜਰੂਰੀ ਕੇਸ ਨੇ ਉਹਨਾਂ ਦਾ ਫੈਸਲਾ ਸਮੇ ਸਿਰ ਹੋ ਸਕੂਗਾ। ਪੁਲਿਸ ਨੂੰ ਜੋ ਦੋ ਨੰਬਰ ਦੀ ਕਮਾਈ ਇਸ ਵਿਚੋਂ ਹੁੰਦੀ ਹੈ ਉਹ ਬੰਦ ਹੋ ਜਾਊਗੀ, ਪੁਲਿਸ ਆਪਣੇ ਓਹੀ ਕੰਮ ਕਰੂਗੀ ਜਿਸ ਗੱਲ ਦੀ ਓਹਨਾ ਨੂ ਸਰਕਾਰ ਤਨਖਾਹ ਦਿੰਦੀ ਹੈ ਹੁਣ ਪੁਲਿਸ ਨੂੰ ਸਬ ਤੋਂ ਵੱਧ ਪੈਸਾ ਇਹੀ ਕੰਮ ਚੋਂ ਬਣ ਰਿਆ ਹੈ ਇਸੇ ਕਰਕੇ ਪੁਲਿਸ ਚੋਰ ਜਾ ਡਾੱਕੂ ਫੜ ਨਹੀਂ ਸਕਦੀ ਕਿਉਂਕਿ ਉਹਨਾਂ ਤੋਂ ਇਹਨਾਂ ਨੂ ਕੁਸ਼ ਨਹੀਂ ਮਿਲਦਾ ਜਿਸ ਦਿਨ ਆਪਣੇ ਦੇਸ਼ ਵਿਚ ਇਹ ਲੀਗਲ ਹੋ ਗਯਾ ਇੰਡੀਆ ਚ ਏਨਾ ਪੈਸਾ ਹੋਜੂ ਕਿ ਕਿਸੇ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਆਪਣੇ ਦੇਸ਼ ਨੂੰ ਮੰਤਰੀਆਂ ਨੇ ਗਰੀਬ ਨਹੀਂ ਬਣਾਇਆ ਆਪਣੀ ਪੁਰਾਣੀ ਸੋੱਚ ਨੇ ਸਾਨੂੰ ਗਰੀਬ ਬਣਾਇਆ ਹੈ ਤੇ ਗੱਲਾਂ ਆਪਾ ਕਰਦੇ ਆ ਅਮਰੀਕਾ ਕੈਨੇਡਾ ਦੀਆ ਸੋੱਚ ਆਪਣੀ 100 ਸਾਲ ਪਿੱਛੇ ਆ ਜਿਸ ਚੀਜ਼ ਤੇ ਬੈਨ ਲਗਿਆ ਹੋਵੇ ਸਬ ਤੋਂ ਵੱਧ ਦੇਖੀ ਵੀ ਉਹੀ ਚੀਜ਼ ਜਾਂਦੀ ਹੈ
@yaadisharma7124
@yaadisharma7124 4 жыл бұрын
ਇਹਦਾ ਕਾਰਨ ਪਤਾ ਕੀ ਆ ਢਿੱਲਾ ਮੱਠਾ ਕਨੂੰਨ ਤੇ ਫੇਲ ਕਨੂੰਨੀ ਸਿਸਟਮ ਆ ਆਹੀ ਦੇਸ਼ ਆਲੇ ਜਦੋਂ ਕਿਤੇ ਅਰਬ ਕੰਟਰੀ ਚ ਜਾਂਦੇ ਆ ਨਾ ਆਵਦੀ ਜਨਾਨੀ ਨੂੰ ਵੀ ਟੱਚ ਨਹੀਂ ਕਰ ਸਕਦੇ ਇਹ ਖੁੱਲੇ ਥਾਂ ਚ ਤੇ ਨਾ ਓਥੇ ਦਾਰੂ ਮਿਲੇ ਨਾਲੇ ਇਹ ਕੰਮ ਤੋਂ ਆਕੇ ਸਾਰੇ ਚਾਹੇ ਕੋਈ ਭਈਆ, ਬੰਗਾਲੀ, ਪਾਕਿਸਤਾਨੀ ਜਾਂ ਪੰਜਾਬੀ ਹੋਵੇ ਭੇਂਚੋ ਸੁਸਰੀ ਵਨਗੁ ਸੌਂ ਜਾਂਦੇ ਪਤਾ ਈ ਨੀ ਲਗਦਾ ਵੀ ਹੈਗੇ ਵੀ ਆ ਕੇ ਨਹੀਂ ਵੇਸਵਾ ਦੇ ਓਥੇ ਕਾਰਡ ਬਣੇ ਹੋਏ ਆ ਜਿਹੜੀ ਮਰਜੀ ਮੰਗਵਾਲ਼ੋ
@amanjitsingh9448
@amanjitsingh9448 4 жыл бұрын
U r abslutly ryt
@sandeepgoyal9581
@sandeepgoyal9581 4 жыл бұрын
@@amanjitsingh9448 Per apne loka nu eni samaj kithe veer
@Gurvinder_Sodhi
@Gurvinder_Sodhi 4 жыл бұрын
Apni ghatiya smaj apne kol rakh veer
@msshergill1112
@msshergill1112 4 жыл бұрын
ਪੰਜਾਬ ਪੁਲਿਸ ਵਿੱਚ ਨਵੇਂ ਮੁੰਡਿਆ ਦੀ ਸੋਚ ਕਾਫੀ ਵਧੀਆ ਹੈ ਪਰ ਪੰਜਾਬ ਦੇ ਮਾੜੇ ਦਿਨਾਂ ਦੌਰਾਨ ਜਿੰਨੇ ਵੀ ਪੰਜਾਬ ਪੁਲਸ ਵਿੱਚ ਭਰਤੀ ਹੋਏ ਨੇ ਓਨਾ ਦੇ ਦਿਮਾਗ ਵਿਚ ਗੰਦ ਤੇ ਜ਼ਹਿਰ ਭਰਿਆ ਹੋਇਆ ਹੈ
@satnamsingh7724
@satnamsingh7724 4 жыл бұрын
ਪੰਜਾਬ ਪੁਲਿਸ ਮੁਰਦਾ ਬਾਦ
@kingdynamo1485
@kingdynamo1485 4 жыл бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਬਣਾਉਣਾ ਸਮੇਂ ਦੀ ਲੋੜ ਹੈ
@nirvairsingh1570
@nirvairsingh1570 4 жыл бұрын
👏ਕਿ ਬਣੂ ਦੁਨੀਆਂ ਦਾ ਸਾਚੇ ਪਾਤਸ਼ਾਹ ਵਾਹਿਗੁਰੂ ਜਾਨੇ👏
@suhangorav2285
@suhangorav2285 4 жыл бұрын
ਹੁਣ ਤਾ ਯਕੀਨ ਨੀ ਰਿਹਾ ਇਹਨਾਂ ਪੁਲੀਸ ਅਲਯਾ ਤੇ ਕਿਸੇ ਦਿਨ ਆਪਣੀ ਈ ਔਲਾਦ ਨਾਲ ਗਲਤ ਨਾ ਹੋ ਜਾਣ 😭😭😭😭
@sukhindersingh1698
@sukhindersingh1698 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ, ਪਤਾ ਨਹੀਂ ਕਿਹੜੇ ਸਮੇਂ ਵਿੱਚ ਸਾਡੀਆਂ ਧੀਆਂ ਭੈਣਾਂ ਰਹਿ ਰਹੀਆਂ ਹਨ, ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਲੇਡੀਜ਼ ਪੁਲਿਸ ਤੋਂ ਬਿਨਾਂ ਮੂੰਹ ਚੁੱਕ ਕੇ ਕਿਵੇਂ ਤੁਰ ਪੈਂਦੀਆਂ ਹਨ ,ਜਦੋਂ ਕੀ ਕਨੂੰਨ ਵੀ ਏਹੀ ਹੈ, ਇਹ ਰਾਤ ਨੂੰ ਪੁਲਿਸ ਦੇ ਨਾਲ ਕਿਉਂ ਗਈ ,ਵਾਹਿਗੁਰੂ ਜੀ ਗੱਲ ਕੁਝ ਹਜੂਮ ਨਹੀਂ ਹੋ ਰਹੀ, ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ, ਖਾਲਸਤਾਨ ਜ਼ਿੰਦਾਬਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@abisingh186
@abisingh186 4 жыл бұрын
ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਹੀ ਹੱਲ ਹੈ‌ ਸਿੰਘ ਜੀ। ਖਾਲਿਸਤਾਨ ਜਿੰਦਾਬਾਦ
@bhagwantkaur8183
@bhagwantkaur8183 4 жыл бұрын
👍👍👍👍
@rbrar3859
@rbrar3859 4 жыл бұрын
ਬਹੁਤ ਮਾੜਾ ਹੋਇਆ ਇਸ ਕੁੜੀ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ
@gurdeepgill1882
@gurdeepgill1882 4 жыл бұрын
ਇਹਨਾ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਸੱਚ ਅਤੇ ਝੂਠ ਦਾ ਪਤਾ ਲੱਗਣ ਤੇ ਕਾਰ ਵਾਈ ਹੋਣੀ ਚਾਹੀਦੀ ਹੈ। ਬਾਕੀ ਬੀਬਾ ਤੂੰ ਕੋਈ ਘਰ ਦਾ ਜਾ ਪਿੰਡ ਦਾ ਜਾ ਕੋਈ ਰਿਸ਼ਤੇਦਾਰ ਨਾਲ ਕਿਉ ਨੀ ਨਾਲ ਲੈ ਕੇ ਗਈ। ਗੱਲ ਵਿਚੋਂ ਕੋਈ ਹੋਰ ਹੈ। ਇਸ ਕੇਸ ਦੀ ਜਾਂਚ ਪੜਤਾਲ ਪੂਰੇ ਗੋਰ ਨਾਲ ਕੀਤੀ ਜਾਵੇ
@avijotthakur2529
@avijotthakur2529 4 жыл бұрын
Veer G. . . Suno medical to case daraj hoya eve ni. . . Ki hor gal ho sakdi medical ch jo ayea ta hi rape da parcha hoya
@HarjeetSingh-ul2co
@HarjeetSingh-ul2co 4 жыл бұрын
Sahi Kia veer
@baljeetkhosa96
@baljeetkhosa96 4 жыл бұрын
ਰਾਈਟ
@varindersingh7085
@varindersingh7085 4 жыл бұрын
ਕੋਈ ਨਹੀ ਤੁਰਿਆ ਹੋਏਗਾ ਇਸ ਕਰਾਕੇ ਵਿਚਾਰੀ ਇੱਕਲੀ ਹੀ ਚਲੀ ਗਈ ਤੁਹਾਡੇ ਵਰਗਿਆਂ ਦੇ ਨਾਲ ਹੋਵੇ ਤਾ ਫਿਰ ਪਤਾ ਲੱਗੇ ਇੰਨੀ ਵੀ ਕੋਮਨ ਸੈਸ ਨਹੀਂ ਹੈਗੀ ਕਿ ਮੈਡੀਕਲ ਤੋ ਸਭ ਪਰੂਵ ਹੋ ਜਾਣਾ
@taribrar9158
@taribrar9158 4 жыл бұрын
Very good
@bssidhu8134
@bssidhu8134 4 жыл бұрын
ਬਾਈ ਜੀ ਗਲ ਸੋਚਣ ਵਾਲੀ ਹੈ ਰਾਤ ਨੂੰ ਕੱਲੀ ਪੁਲਿਸ ਵਾਲਿਆਂ ਨਾਲ ਕਿਹੜੀ ਇਨਕੁਆਇਰੀ ਕਰਨ ਗੲੀ ਸੀ ਇਹ ਤਾਂ ਐਂਵੇ ਪਾਗ਼ਲ ਬਨਾਉਣ ਵਾਲੀ ਗਲ ਹੈ ਸਹੀ ਔਰਤ ਤਾਂ ਬਿਗਾਨੇ ਮਰਦ ਨਾਲ ਦਿਨੇ ਨਹੀਂ ਜਾਂਦੀ ਇਹ ਤਾਂ ਸਾਰੀ ਰਾਤ ਉਨ੍ਹਾਂ ਨਾਲ ਫਿਰਦੀ ਰਹੀ ਇਹ ਕੰਮ ਤਾਂ ਗੲੀ ਹੈ ਹੁਣ ਪਰਚੇ ਦਰਜ ਕਰਾਉਂਦੀ ਫਿਰਦੀ ਹੈ ਪਰਚਾ ਇਸ ਤੇ ਵੀ ਹੋਣਾ ਚਾਹੀਦਾ ਹੈ ਇਹ ਰਾਤ ਨੂੰ ਕੱਲੀ ਕਿਓਂ ਗੲੀ ਅਗਲੇ ਦਿਨ ਜਾਂ ਸਕਦੀ ਸੀ
@gamdoorsingh2099
@gamdoorsingh2099 6 ай бұрын
ਪੰਜਾਬ ਨੂੰ ਤਾਂ ਹੁਣ ਖ਼ਾਲਸਾ ਰਾਜ ਕਾਇਮ ਕਰਨਾ ਚਾਹੀਦਾ ਹੈ ਤਾਂ ਹੀ ਲੋਕਾਂ ਨੂੰ ਇੰਨਸਾਫ ਮਿਲੇਗਾ
@gurwinderkaur8681
@gurwinderkaur8681 4 жыл бұрын
God bless you sister ji
@BalkarSingh-ko2qy
@BalkarSingh-ko2qy 6 ай бұрын
ਲੱਖ ਲਾਹਨਤ ਹੈ ਏਸੇ ਤਰ੍ਹਾਂ ਦੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਪੁਲਿਸ ਕਰਮੀ ਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਜੀ
@BalwinderSingh-zu2xt
@BalwinderSingh-zu2xt 2 ай бұрын
ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਨੂੰ ਨੌਕਰੀਆਂ ਤੋਂ ਦਿਹਾੜੀਆਂ ਕਰਨ ਜੋਗੇ ਕਰਦੋ ਤਾਂ ਕਿ ਇਸ ਤਰ੍ਹਾਂ ਕਿਸੇ ਹੋਰ ਪੁਲਿਸ ਅਧਿਕਾਰੀ ਨੂੰ ਕੰਨ ਹੋ ਜਾਣ
@jessiahuja1487
@jessiahuja1487 4 жыл бұрын
ਇੱਕਲੀਨੂੰ ਪੁਲੀਸ ਨਾਲ ਨਹੀਂ ਜਾਣਾ ਚਾਹੀਦਾ
@rosekr9278
@rosekr9278 4 жыл бұрын
Oho kihra ayashi karan gayee c,, police ta sadi surakhsha layee hundi aa
@rajdeepsinghsd9780
@rajdeepsinghsd9780 4 жыл бұрын
ਮਹਿਲਾ ਮੁਲਾਜ਼ਮਾਂ ਦੀ ਮੰਗ ਕਰਨੀ ਚਾਹੀਦੀਸੀ
@CookingHutbyharpreet
@CookingHutbyharpreet 4 жыл бұрын
Ryt Raat nu police nl nhi Jana chaida ya nl kise nu le k Jana chaida
@sukhwinderghotra4140
@sukhwinderghotra4140 4 жыл бұрын
par time te dimaag nhi chalda. oh das ta rahi k pehla vadhi vaardaat ho gyi c- goliyan chaliyan c, is lyi dar gyi hovegi
@Karankumar-ni5du
@Karankumar-ni5du 4 жыл бұрын
Bilkul sahi
@SatnamSingh-hp3ju
@SatnamSingh-hp3ju 4 жыл бұрын
ਬਲਦੇਵ ਤੇ ਤਰਨ ਦੇ ਕੋਈ ਭੈਣ ਜਾ ਮਾਂ ਨਹੀ ਸੀ ਰੇਪ ਕਰਨ ਲਈ ਆਵਦੀ ਮਾਂ ਨਾਲ ਜਾ ਭੈਣ ਨਾਲ ਕਰ ਲੈਂਦੇ ਰੇਪ
@ajaibsingh1908
@ajaibsingh1908 4 жыл бұрын
ਭੈਣ ਜੀ ਤੁਸੀ ਕਿਸੇ ਨੂੰ ਨਾਲ ਲੈ ਕੇ ਜਾਣਾ ਚਾਹੀਦਾ ਸੀ ਇਹ ਤੁਹਾਡੀ ਗਲਤੀ ਹੈ
@AKS_88584
@AKS_88584 4 жыл бұрын
Jiwen tusi taan system nu bahut changi trh jaande ho, , ,
@jassmalhi1200
@jassmalhi1200 4 жыл бұрын
hmm pra glti ta hai leke jandi nal bt ki kita ja skda
@jaswinderjaswinderdeol2847
@jaswinderjaswinderdeol2847 4 жыл бұрын
Bulatkar hogay or bole rahe ho galti ha
@gillb5888
@gillb5888 3 жыл бұрын
ਵਹਿਗੂਰੂ ਜੀ ਕਲਯੁੱਗ ਦਾ ਪਹਿਰਾ ਬਹੁਤ ਹੀ ਵਧ ਗਿਆ ਆਪ ਫਿਰ ਅਵਤਾਰ ਧਾਰੋ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏🌹🌹🙏🌹🙏
@SamajikMuddeChannel
@SamajikMuddeChannel 4 жыл бұрын
ਬਹੁਤ ਮਾੜਾ ਹੋਇਆ ਪਰ ਮਾਮਲਾ ਕੁੱਝ ਹੋਰ ਵੀ ਹੋ ਸਕਦਾ।
@jagrooplahoriya5326
@jagrooplahoriya5326 4 жыл бұрын
ਮਾਮਲਾ ਸ਼ੱਕੀ ਐ
@davinderkilling8031
@davinderkilling8031 4 жыл бұрын
Mamla.shkelajda
@RajveerSingh-st8vd
@RajveerSingh-st8vd 4 жыл бұрын
Shakk lagda e Kuri te mnnu Bhncho bare araam naal hi dassan dai e janani
@maanjoginawanshahriya.9046
@maanjoginawanshahriya.9046 4 жыл бұрын
Right bro mamla cid hath deo menu jithe tk lgda eh ap he ggie huni a mamala rafa dafa krn lyie eh km kita lgda bad ch police wale mukr gye hune a ta krke es kuri ne eh km kita hun
@amangagat2718
@amangagat2718 4 жыл бұрын
Gall sahi aw y mamala Shaki lagda
@balvinderbinda9214
@balvinderbinda9214 4 жыл бұрын
Khlalistan ਤੋਂ ਬਿਨਾਂ ਕੰਮ ਲੋਟ ਨੀ ਆਉਣਾ
@varindersingh7085
@varindersingh7085 4 жыл бұрын
ਤੁਹਾਡਾ ਇਰਾਦਾ ਹੋਰ ਗਰੀਬ ਕੁੜੀਆਂ ਨਾਲ ਬਲਾਤਕਾਰ ਹੋਣ ਰਣਜੀਤ ਕੌਰ ਛਿੰਦੇ ਤੇ ਸੋਢੀ ਬਾਰੇ ਯਾਦ ਕੁਝ ਜੇ ਨਹੀਂ ਤਾ ਹਿਸਟਰੀ ਪੜੋ
@RajveerSingh-st8vd
@RajveerSingh-st8vd 4 жыл бұрын
Salea enda ki relation e khalistaan naal
@balvinderbinda9214
@balvinderbinda9214 4 жыл бұрын
ਕੁੱਤੀਆਂ ਹੈਗਾ
@gurwindersingh-jx6cu
@gurwindersingh-jx6cu Ай бұрын
ਇਹੋ ਜਿਹੇ police ਵਾਲਿਆਂ ਕਰਕੇ ਹੀ ਸਾਰਾ ਮਹਿਕਮਾ ਬਦਨਾਮ ਹੁੰਦਾ ,, ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜਾ ਸੁਣਾਈ ਜਾਣੀ ਚਾਹੀਦੀ ਹੈ
@manjindersingh4156
@manjindersingh4156 4 жыл бұрын
ਅੰਤ ਹੋਣਾ ਤੈਅ ਹੋ ਗਿਆ।
@bsingh9752
@bsingh9752 3 ай бұрын
Vote only Modi 💯💪
@GurdeepSingh-ig2dq
@GurdeepSingh-ig2dq 4 жыл бұрын
Pancho fudu je Teri pen nall rafe hove frr pta lagu police ale nu
@jagjitsingh3983
@jagjitsingh3983 4 жыл бұрын
ਸਹੀ ਅਾ ੳੁਹਦੀ ਭੈਣ ਨਾਲ ਵੀ ਹੌਣਾ ਚਾਹੀਦਾ ਗੈ਼ਗਰੇਪ...
@ravipal-we1jy
@ravipal-we1jy 4 жыл бұрын
Bai eda de bande rehne ni chahide Jo bande nache krde aa lut mar krde o bande pta kro pase apa dewa gye ena nu jano marn de jaruri ni police wale koi v hove
@GurdeepSingh-ig2dq
@GurdeepSingh-ig2dq 4 жыл бұрын
@@ravipal-we1jy y frr tera number send kr de mai tere kolo passe la gu FD ke
@paramjeet8047
@paramjeet8047 4 жыл бұрын
ਇਹ ਉਹਨਾਂ ਦੇ ਨਾਲ ਹੀ ਕਿਓਂ ਗਈ ਸੋਚੋਂ ਕੁਝ
@KuldeepSingh-yz7bj
@KuldeepSingh-yz7bj 4 жыл бұрын
ਇਹ ਅੱਜ ਦੀ ਗੱਲ ਨੀ ਜੀ ਇਹ ਤਾਂ 1984 ਤੋਂ ਪਹਿਲਾ ਵੀ ਪੰਜਾਬ ਪੁਲੀਸ ਦਾ ਆ ਹੀ ਹਾਲ ਸੀ
@Tiwana-ki7yu
@Tiwana-ki7yu 4 жыл бұрын
Hun faisla na kri sister. Ehna nu saja jrur millu.
@gurmailsingh2425
@gurmailsingh2425 4 жыл бұрын
ਇਹੋ ਜਿਹੇ ਖ਼ੁਖਾਰ ਜਾਲਮਾ ਲਈ ਕਿਤੇ ਜਗਾ ਨਹੀ ਹੋਣੀ ਚਾਹੀਦੀ
@dalbirrai6288
@dalbirrai6288 3 жыл бұрын
Shame on Punjab police 👮 Waheguru ji kirpa karo 🙏
@sahilgill9978
@sahilgill9978 4 жыл бұрын
Punjab police 🚨 nhi sudr skdi
@ManoharSingh-yt2cg
@ManoharSingh-yt2cg 4 жыл бұрын
ਇਹਨਾਂ ਦੋਸ਼ੀ ਪੁਲਿਸ ਵਾਲਿਆਂ ਨੂੰ ਚੌਰਾਹੇ ਵਿੱਚ ਖੜ੍ਹਾ ਕਰਕੇ ਪੱਥਰ ਮਾਰ ਮਾਰ ਕੇ ਸਜ਼ਾ ਦੇਣੀ ਚਾਹੀਦੀ ਹੈ
@harwindersingh5724
@harwindersingh5724 4 жыл бұрын
Waheguru ji mehar karo 😥😥😥😢
@deep.jaswal3810
@deep.jaswal3810 4 жыл бұрын
Waheguru ji ki banu dunia da
@mrsandeep3229
@mrsandeep3229 4 жыл бұрын
New force honi chai diya police nu dismiss kardo close this department
@preetsinghthindpreet1476
@preetsinghthindpreet1476 4 жыл бұрын
Chak lwo saleya nu
@raghbirsingh1711
@raghbirsingh1711 4 жыл бұрын
ਭੈਣ ਨਾਲ ਪੁਲਿਸ ਨੇ ਚੰਗਾ ਨਹੀਂ ਕੀਤਾ ਆਪਣੀ ਡਿਊਟੀ ਕਰਨ ਫੋਜੀਆਂ ਵੀਰਾਂ ਵਾਂਗੂੰ।
@rajvirsingh4214
@rajvirsingh4214 4 жыл бұрын
Koi Crime hove te Banda Police kol janda va J Police hi eho jhe kamm kre Ta public kithe jaave
@arunbhatti5908
@arunbhatti5908 4 жыл бұрын
ਸ਼ਰਮ ਆਉਂਦੀ ਆ ਸਾਨੂੰ ਪੰਜਾਬੀ ਹੋਣ ਤੇ ਪੰਜਾਬ ਪੁਲਿਸ ਨੇ ਤਾਂ ਪੰਜਾਬ ਦਾ ਬੇੜਾ ਗਰਕ ਕਰਤਾ ਸਾਲੇ ਸਾਡੀ ਹਿਫਾਜਤ ਕਰਨ ਲਈ ਆ ਸਾਨੂੰ ਈ ਅੱਖਾਂ ਦੀਖੋਂਦੇ ਆ
@harjiwansinghbrar4031
@harjiwansinghbrar4031 4 жыл бұрын
ਇਹ ਸਟੋਰੀ ਕੁਝ ਹੋਰ ਹੈ ਜਿਸ ਤੇ 307 ਦਾ ਪਰਚਾ ਹੋਇਆ ਉਹ ਇਦਾ friend c
@dalwvarasinghkumbhkamelala7343
@dalwvarasinghkumbhkamelala7343 4 жыл бұрын
ਕੁੜੀਆਂ ਜੰਮ ਕੇ ਕੀ ਕਰੇ ਕੋਈ ਤਾਹੀਂ ਤਾਂ ਲੋਕ ਕੁੜੀਆਂ ਜੰਮਣ ਤੋਂ ਡਰਦੇ ਨੇ ਲੋਕ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਉਹ ਇਸ ਤਰਾਂ ਦੇ ਦੋਸ਼ੀ ਆ ਨੂੰ ਸਜ਼ਾ ਦੇਵੇ
@sardargfoujigruap3249
@sardargfoujigruap3249 4 жыл бұрын
Inha dhi gundagardi sarkar to bachan dha ikko hi slushan khalistan zindabad
@ParamjitSingh-bj8xc
@ParamjitSingh-bj8xc 2 ай бұрын
ੲਿਸ ਪੰਜਾਬ ਪੁਲਿਸ ਜਿਸਦਾ ਮੁਖੀ ਕੇ ਪੀ ਅੈਸ ਗਿਲ ਵਰਗੇ ਲੋਕ ਜਿਹਨਾਂ ਹਜਾਰਾਂ ਬਚੀਅਾਂ ਦਾ ਰੇਪ ੲਿਥੋ ਤਕ ਕਿ ੲਿਕ ਅਾੲੀ ਅੈਸ ਅਫਸਰ ਰੂਪਨ ਬਜਾਜ ਦਿੳੁਲ ਨੂੰ ਵੀ ਨਹੀ ਬਖਸਿਅਾਂ ੲਿਸ ਪੁਲਿਸ ਤੋ ਕੋੲੀ ਬਚਣਾ ਕਿਸੇ ਕ੍ਰਿਸਮੇ ਤੋ ਘਟ ਨਹੀ ਹੋ ਸਕਦਾ ਸੁਮੇਧ ਸੈਣੀ ਦੇਖ ਲਵੋ ਹਜਾਰਾਂ ਬੰਦੇ ਮਾਰ ਕੇ ਬਾਹਰ ਤੁਰਿਅਾ ਫਿਰਦਾ ਕੋੲੀ ਬਚ ਨਹੀ ਸਕਦਾ ੲਿਸ ਪੁਲਿਸ ਤੋ ੲਿਸ ਕਰਕੇ ਅੰਦਰ ਵੜ ਕੇ ਸਮਾਂ ਪਾਸ ਕਰੋ
@Manjinder7814
@Manjinder7814 4 жыл бұрын
ਇਸ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ
@gillb5888
@gillb5888 4 жыл бұрын
ਐਵੇਂ ਨਹੀਂ ਕਹਿੰਦੇ ਖਾਲਸਤਾਨ ਜ਼ਿੰਦਾਬਾਦ ਸਿੰਘਾਂ ਤੋਂ ਹੀ ਦੁਨੀਆਂ ਡਰਦੀ ਹੈ ਹੁਣ ਅਗੇ ਆਉਣ ਦੀ ਲੋੜ ਹੈ ਕੈਪਟਨ ਦੇ ਖਾਨੇ ਕੋਈ ਗਲ ਨਹੀਂ ਪੈਂਦੀ
@bittusinghmiana5576
@bittusinghmiana5576 4 жыл бұрын
WAHEGURU Ji 😢🙏
@user-kx8wf7lh2h
@user-kx8wf7lh2h 4 ай бұрын
बेटा डरना नहीं हम सब आप के साथ है ईन दूसटो को ईन की करनी काफल भुगतना पडे गा।
@baljitjit5320
@baljitjit5320 4 жыл бұрын
God bless you
@user-mk7is5zx7u
@user-mk7is5zx7u 3 ай бұрын
Waheguru ji waheguru ji waheguru ji waheguru ji waheguru ji waheguru ji waheguru ji 😢😢😢😢😢😢😢😢😢😢😢😢😢😢😢
@jasssarhand1786
@jasssarhand1786 4 жыл бұрын
ਵਾਹਿਗੁਰੂ ਜੀ ਮੇਹਰ ਕਰੋ
@kawalpreetkaursandhu233
@kawalpreetkaursandhu233 4 жыл бұрын
Koi ਅਤਿਵਾਦੀਅਾ ਨੰ ਕਿਹ ਕੇ ਬੰਬ ਨਾਲ ੳੁਡਵਾ ਦਿਓਓਓਓ ਸਾਲ਼ੈ ਗੰਦਾ department
@nareshsidhu5987
@nareshsidhu5987 4 жыл бұрын
ਸਰਕਾਰੀ ਅੱਤਵਾਦ
@user-rg8zd1iq2n
@user-rg8zd1iq2n 6 ай бұрын
Punjab police Moradabad
@kakasingh5241
@kakasingh5241 4 жыл бұрын
Kudi nu insaaf milna chahida ji kudi sahi aa
@rashpindersingh8160
@rashpindersingh8160 4 жыл бұрын
ਤੁਸੀਂ ਬੈਸ ਕੋਲ ਜਾਉ Ludhiana MLA ਸਾਹਿਬ ਉਹ ਕਰਵਾਉਣ ਗਾਏ ਫਾਂਸੀ ਇਹਨਾਂ ਨੂੰ
@harpreetsinghsingle155
@harpreetsinghsingle155 4 жыл бұрын
ਅਬ ਕਲੂ ਆਇਉ ਰੇ ... Maaf krna pul chuk vaste..
@palklair6228
@palklair6228 4 жыл бұрын
ੴੴੴੴ✓✓✓✓✓✓✓ Harpreet Sinhh✓✓✓✓✓
@Rajkumar-ph1cv
@Rajkumar-ph1cv 2 ай бұрын
ਮਾਨ ਸਰਕਾਰ ਜ਼ਿੰਦਾਬਾਦ ਕੂੜੀ ਪੈ ਬਿਲਕੁਲ ਸਹੀ ਦੱਸੀਆਂ ਇਹਨਾਂ ਖਾਖੀ ਵਾਲੀਆਂ ਤੈ ਕੋਈ ਭਰੋਸਾ ਨਹੀ
@LovepreetSingh-bw4vw
@LovepreetSingh-bw4vw 4 жыл бұрын
ਗ‌ੱ‌‌ਦੀ ਪੁਲਿਸ ਪ‌ੰਜਾਬ ਦੀ
@goraburj7064
@goraburj7064 3 жыл бұрын
Ena di apni kudi apni aa dujje di kudi nu te a kush v nahi samjde 5/% sahi mulajum aa 95/% o log ne Jo rishwat khor te gareeb te julm karde ne ,ona gande lokan nu parmanet layi saspand karna chheyda hai
@jaskirat9128
@jaskirat9128 4 жыл бұрын
Tusi thora App samjdar bno eni rat nu jana nhi c chahida tusi 112Te call kr skde ho je koi v tng krda hai ta
@HARVINDER-
@HARVINDER- 4 жыл бұрын
Eh keh skdi c k pehla lady constable leao fer jaugi lgda isdi rjamndi hougi
@sandeeppaul570
@sandeeppaul570 4 жыл бұрын
Sahi gll a Ji
@parmindermehmi967
@parmindermehmi967 4 жыл бұрын
Jasmeet kaur Baby u r right ji
@kuldipkuldipsingh2586
@kuldipkuldipsingh2586 4 жыл бұрын
Pp Lai jandi dhake naal srkar Ena saath dendi ehe jehe pp wale adwadi da
@penduclubpb0325
@penduclubpb0325 4 жыл бұрын
ਕਿਉਂ ਆਉਂਦਾ ਅਜ ਯਾਦ ਬਿੰਡਰਾਂਵਾਲਾ ਸ਼ੇਰ, ਸੰਤ ਭਿੰਡਰਾਂਵਾਲੇ ਜਿੰਦਾਬਾਦ
@guriguri1045
@guriguri1045 4 жыл бұрын
Waheguru ji
@swarnrajpal2011
@swarnrajpal2011 4 жыл бұрын
ਸਹਿਮਤੀ ਨਾਲ ਹੋਇਆ ਲਗਦਾ! ਰਾਤ ਨੂੰ ਪੁਲਿਸ ਨਾਲ ਇਕੱਲੀ ਜਾਣਾ ! ਕਿਸੇ ਨੂੰ ਨਾਲ ਲੈ ਹੈ ਜਾਣਾ ਸੀ
@GurjantSingh-lu4gc
@GurjantSingh-lu4gc 4 жыл бұрын
Khalisthan jinda vad
@bsingh9752
@bsingh9752 3 ай бұрын
BJP Lao or Punjab bachao 💯💪
@gurdipsingh3373
@gurdipsingh3373 4 жыл бұрын
ਗੱਲ ਗੋਲ਼ ਆ
@samrisamri1259
@samrisamri1259 4 жыл бұрын
Dekho crime ta hoya hai. Par har gal piche story koi hor hundi hai. Raat 10.30 PM ya 2.30 PM koi apne yaar dost naal nahi janda. Police walea naal jana ta door di gal hai.
@HarvinderSingh-xj6gd
@HarvinderSingh-xj6gd 4 жыл бұрын
Khalisthan bano sarea ta hi sb theek ho skda nhi ta sb ada hi chlna
@GurpreetSingh-ok5er
@GurpreetSingh-ok5er 4 жыл бұрын
Sahe keha Bhai
@bhupindersingh-zw2ub
@bhupindersingh-zw2ub 4 жыл бұрын
Veer g ਮੁੱਖ ਮੰਤਰੀ ਤਾ ਸਿੱਖ ਹੀ ਹੈ, ਮੋਨਾ ਹੁੰਦਾ ਤਾਂ ਅਸੀ ਖਾਲਿਸਤਾਨ ਦਾ ਮੁੱਦਾ ਚੁੱਕਦੇ, ਮੁੱਖ ਮੰਤਰੀ ਸਰਦਾਰ, ਪੁਲੀਸ ਵਾਲੇ ਸਰਦਾਰ , ਫਿਰ ਵੀ ਇਹ ਕੀ ਕਹਿ ਰਹੇ ਹੋ
@HarvinderSingh-xj6gd
@HarvinderSingh-xj6gd 4 жыл бұрын
Satdaar banan nal masala nhi bro masala ta jo km police kr rahi o h pehli b hoya c bhot Mundain nu chuthe kesh ch fasaya gya te goli maria gyi hun tk sb ada hi chlda koi solutions nhi hona
@varindersingh7085
@varindersingh7085 4 жыл бұрын
ਤੁਹਾਡਾ ਇਰਾਦਾ ਹੋਰ ਗਰੀਬ ਕੁੜੀਆਂ ਨਾਲ ਬਲਾਤਕਾਰ ਹੋਣ ਰਣਜੀਤ ਕੌਰ ਛਿੰਦੇ ਤੇ ਸੋਢੀ ਬਾਰੇ ਯਾਦ ਕੁਝ ਜੇ ਨਹੀਂ ਤਾ ਹਿਸਟਰੀ ਪੜੋ
@deepdhaliwal7284
@deepdhaliwal7284 3 жыл бұрын
ਮੇਨੂ ਤਾਂ ਇਹ ਜ਼ਨਾਨੀ ਲੰਡਰ ਲਗਦੀ ਆ ਪੱਕਾ ਪੁਲੀਸ ਦਾ ਕੋਈ ਕਸੁਰ ਨੀ
@jeenews4176
@jeenews4176 4 жыл бұрын
Ssp kush nahi karega.
@jajjbati_likhari
@jajjbati_likhari 4 жыл бұрын
ਖਾਲੀਸਤਾਨ ਜ਼ਿੰਦਾਬਾਦ ਖਾਲੀਸਤਾਨ ਆਉਣ ਦਿਓ ਪੰਜਾਬ ਦੇ ਹਲਾਤ ਸੁਧਾਰਣ ਦੋ ਖਾਲੀਸਤਾਨ ਜ਼ਿੰਦਾਬਾਦ
@SatpalSingh-pw1mt
@SatpalSingh-pw1mt 4 жыл бұрын
ਪਰਚਾ ਦਰਜ ਨਹੀਂ ਆਪਣੀ ਫੋਰਸ ਦੀ ਗ਼ਲਤੀ ਦੇਖ ਲਵੋ
@sathsachkaa3473
@sathsachkaa3473 4 жыл бұрын
ਅੱਜ ਮੈਨੂੰ ਬਹੁਤ ਸ਼ਰਮ ਆਉਂਦੀ ਹੈ ਕਿ ਮੈਂ ਓਸ ਧਰਤੀ ਤੇ ਜਨਮ ਲਿਆ ਮੈਨੂੰ ਬਹੁਤ ਮਾਣ ਸੀ ਹੁਣ ਨਹੀਂ ਜਿੱਥੇ ਗੁਰੂਆਂ ਨੇ ਜਨਮ ਲਿਆ ਅੱਜ ਓਹਨਾਂ ਗੁਰੂਆਂ ਦੀ ਧਰਤੀ ਨੂੰ ਓਥੇ ਦੇ ਰਹਿਣ ਵਾਲੇਆਂ ਨੇ ਬਦਨਾਮ ਕਰਕੇ ਰੱਖ ਦਿੱਤਾ ਪਤਾ ਨਹੀਂ ਅਸੀਂ ਧੀਆਂ ਭੈਣਾਂ ਦੇ ਰਾਖੇ ਓਦੋਂ ਸੀ ਹੁਣ ਦਾ ਕੀ ਕਹਾਂ ਓੱਤੇ ਬੈਠਾ ਰੱਬ ਵੀ ਸਾਨੂੰ ਤਰੱਕੇਗਾ 😥😥😥😥😥😥😥😥
@sukhjitsingh9988
@sukhjitsingh9988 4 жыл бұрын
gupt ang vaddd deo
@hsingh7811
@hsingh7811 4 жыл бұрын
No FIR only Fansi
Running With Bigger And Bigger Feastables
00:17
MrBeast
Рет қаралды 202 МЛН
What Happened At RSS' Samanvay Baithak In Kerala: All You Need To Know
4:40:06
The Indian Express
Рет қаралды 3,8 М.