No video

ਪੰਜਾਬ ਵਿੱਚ ਹਾਈਵੇਅ ਉਤੇ ਲੱਗਾ ਜਾਮ ਚੱਲ ਰਹੀਆਂ ਕਿਸ਼ਤੀਆਂ, ਡੁੱਬੇ ਕਈ ਘਰ | Jagdeep Singh Thali

  Рет қаралды 615,376

Punjabi Lok Channel

Punjabi Lok Channel

Күн бұрын

Jagdeep Singh Thali, Rain, Punjab, Ropar, Update, Rupnagar, Basant Nagar, MC Pinka, SDM Ropar

Пікірлер: 599
@asttydydydgfxfxyfufug3798
@asttydydydgfxfxyfufug3798 Жыл бұрын
ਪੱਤਰਕਾਰ ਵੀਰੋ ਥੋਡਾ ਧੰਨਵਾਦ ਜੋ ਲੋਕਾਂ ਤੱਕ ਪੱਲ ਪੱਲ ਦੀ ਖਬਰਾਂ ਦੇ ਰਹੇ ਹੋ
@anmolkaur640
@anmolkaur640 Жыл бұрын
Thali bhaji 2din to nange perri sare Roper de halat dikha rhe ne prmatma ohna te meher krn... Waheguru ji sb da bhala kri 🙏🙏🙏
@laddi3758
@laddi3758 Жыл бұрын
ਜਗਦੀਪ ਥਲੀ ਵਰਗਾ ਬੰਦਾ ਰਿਪੋਰਟਰ ਨਿ ਮੁੱਖਮੰਤਰੀ ਹੋਣਾ ਚਾਹੀਦਾ,ਥਲੀ ਸਿਰਫ ਇਕ ਹੀ ਬੰਦਾ ਇਹੋ ਜਿਹਾ ਹੋ ਨਾ ਵਿਕ ਸਕਦਾ ਨਾ ਝੂਠ ਨਾਲ ਖੜਾ ਹੋ ਸਕਦਾ,,ਧੰਨਵਾਦ ਵੀਰੇ ਹਮੇਸ਼ਾ ਸੱਚ ਨਾਲ ਖੜ੍ਹੇ ਹੋਣ ਲਈ,,,
@The_Unique_Store13
@The_Unique_Store13 Жыл бұрын
Bilkul shi bha g
@Rockeylove
@Rockeylove Жыл бұрын
U r right Ina nee kissan addolan same bhout Vidya report kiti c
@singhpunjab007
@singhpunjab007 Жыл бұрын
Akalia and simranjit maan da tattu e. Thora es da backround check kro.
@tejsingh8217
@tejsingh8217 Жыл бұрын
@@singhpunjab007ਿਹੜਾ ਹੜ ਆਇਆ ਇਸ ਦੀ ਗ਼ਲ ਕਰ ਰਿਹਾ ??? ਸਾਹਮਣੇ ਲੋਕ ਰੁੜਨ ਡਿਹੇ ਆ ਤੁਹਾਡੇ ਵਰਗਿਆਂ ਨੂ ਪੱਤਰਕਾਰੀ ਦਾ ਦੁੱਖ ਲੱਗੀ ਜਾਂਦਾ । ਅੰਧ ਭਗਤ
@singhpunjab007
@singhpunjab007 Жыл бұрын
@@tejsingh8217 tu ruk, don din tak, eh thali and lakha jhala(sidhana) ikathe najar aan ge and cm maan nu galat bolan ge. Eh simranjit maan and akalia de tattu hn.
@preetkaur-fm7pc
@preetkaur-fm7pc Жыл бұрын
ਪੱਤਰਕਾਰ ਵੀਰ ਦਾ ਹੌਸਲਾ ਦੇਣ ਲਈ ਧੰਨਵਾਦ 🙏🙏😢
@maninderkaur5484
@maninderkaur5484 Жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਾਰੀ ਦੁਨੀਆਂ ਦੇ ਮਾਲਕ ਜੀ ਬਾਬਾ ਜੀ ਸਭ ਦੇ ਗੁਨਾਹ ਬਖ਼ਸ਼ ਦੋ ਕਿਰਪਾ ਕਰ ਦਿਓ ਜੀ 🌹🌹🙏🏼🙏🏼
@gagangill9999
@gagangill9999 Жыл бұрын
Lol fuddi deyo hankaario. Sari dunia da malak kive ho gea granth? Ghoose o?
@rajwantsinghwahla538
@rajwantsinghwahla538 Жыл бұрын
Rajwany singh
@rajwantsinghwahla538
@rajwantsinghwahla538 Жыл бұрын
Wahey Guru Baalla Katy
@gagangill9999
@gagangill9999 Жыл бұрын
@@rajwantsinghwahla538 kaun waheguru
@harpalkaur9600
@harpalkaur9600 Жыл бұрын
ਥਲੀ ਬੇਟਾ ਵਾਹਿਗੁਰੂ ਆਪ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ
@armylover5546
@armylover5546 Жыл бұрын
ਪੰਜਾਬ ਦੇ 2,4 ਚੈਨਲ ਪੰਜਾਬ ਦਾ ਅਸਲੀ ਰੂਪ ਦਿਖਾ ਰਹੇ ਆ .... ਧੰਨਵਾਦ ਆ ਇਹਨਾਂ ਚੈਨਲਾਂ ਦਾ ਵਾਹਿਗਰੂ ਕਿਰਪਾ ਕਰੇ 🙏🙏 ਇਸ ਆਫ਼ਤ ਤੋਂ ਬਚਾਏ ਰੱਬ
@navjotsinghjosan7892
@navjotsinghjosan7892 Жыл бұрын
Hji bulkul ryt g
@labhsingh919
@labhsingh919 Жыл бұрын
ਪੰਜਾਬੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ🙏🙏🙏
@bhindersran2170
@bhindersran2170 Жыл бұрын
ਥੱਲੀ ਵੀਰ ਤੇਰੇ ਦੇਂਣ ਨਹੀਂ ਕੋਈ ਦੇਸਕ ਬਹੁਤ ਵਧੀਆ ਵੀਰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਵੀਰ ਨੂੰ ਰੱਬਾ ਮੇਰਿਆ ਮੇਹਰ ਕਰੀ
@lalisingh4258
@lalisingh4258 Жыл бұрын
ਪੰਜਾਬੀ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 👏👏
@lakhvirkaur9761
@lakhvirkaur9761 Жыл бұрын
Chane walea da no send krdo
@lalisingh4258
@lalisingh4258 Жыл бұрын
ਵਾਹਿਗੁਰੂ ਜੀ ਸਾਡੇ ਕੋਲ ਵੀ ਨੰਬਰ ਨੀ ਹੈਗਾ ਜੀ,ਮਾਫ ਕਰਨਾ ਜੀ ਵਾਹਿਗੁਰੂ ਜੀ ਵਾਹਿਗੁਰੂ 👏👏👏
@mandersinghsingh84
@mandersinghsingh84 Жыл бұрын
ਵੋਟਾਂ ਪਾਉਣ ਵੇਲੇ ਇਕ ਦੂਜੇ ਤੋਂ ਅੱਗੇ ਲੰਘ ਕੇ ਪਾਉਂਦੇ ਹਨ ਉਦੋਂ ਆਪਣਾ ਕੰਮ ਛੱਡ ਕੇ ਪਿੰਡ ਦੇ ਵਿਕਾਸ ਲਈ ਸੋਚਿਆ ਕਰੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ
@harpreet_singh.96
@harpreet_singh.96 Жыл бұрын
ਦਰਿਆਵਾਂ ਵਿਚੋਂ ਮਿੱਟੀ ਤਾ ਕੱਢਣ ਨਹੀ ਦਿੰਦੇ ਇਹ ਹੜ੍ਹ ਦਾ ਸਭ ਤੋਂ ਵੱਡਾ ਕਾਰਨ ਹੈ
@arashdeepkaur5272
@arashdeepkaur5272 Жыл бұрын
ਪਰਮਾਤਮਾ,,,ਮੇਹਰ ਕਰੋ।।ਜੀਵਨ ਵਿਚ ਉੱਥਲ ਪੁੱਥਲ ਹੋ ਗਈ,,,ਕੁਦਰਤ ਦੇ ਇਸ ਕੇਹਰ ਨਾਲ,,,,ਬਖਸ਼ੋ ਗੁਨਾਹ ਸਭ ਦੇ,,,,
@devendersingh1086
@devendersingh1086 Жыл бұрын
ਵਾਹਿਗੁਰੂ ਜੀ ਮੇਹਰ ਕਰੋ ਬਹੁਤ ਮਾੜੇ ਹਲਾਤਾਂ ਵਿੱਚ ਨੇਂ ਪੰਜਾਬ ਵਾਸੀ ਪੱਤਰਕਾਰ ਥਲੀ ਵੀਰ ਦਾ ਵੀ ਬਹੁਤ ‌ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
@darshnarani8760
@darshnarani8760 Жыл бұрын
ਪਰਮਾਤਮਾ ਸਭ ਦਾ ਭਲਾ ਕਰੇ ਇਕ ਦੂਜੇ ਤੇ ਅਰੋਪ ਨਾ ਲਗਾ ਕੇ ਰੱਬ ਦਾ ਨਾਮ ਲਵੋ
@bikramjitsingh4951
@bikramjitsingh4951 Жыл бұрын
ਪੰਜਾਬ ਰਾਜਾ ਦਾ ਪਾਣੀ ਨਹਿਰਾ ਰਾਹੀ ਮੁਫਤ ਦਿੱਤਾ ਜਾਦਾ ਹੈ ਕੀ ਉਹ ਪੰਜਾਬ ਦੀ ਕੋਈ ਫੰਡ ਇਕੱਠਾ ਕਰਕੇ ਮਦਦ ਕਰਨਗੇ
@BhupinderKaur-df8tb
@BhupinderKaur-df8tb Жыл бұрын
ਬੇਟਾ ਵਾਹਿਗੁਰੂ ਨੇ ਜਾਨ ਬਚਾਉਣ ਦੀ ਕਿਰਪਾ ਕੀਤੀ ਵਾਹਿਗੁਰੂ ਜੀ ਨੇ ਸਾਰੀ ਭਰਪਾਈ ਕਰ ਦੇਣੀ ਹੈ।
@user-tx6cn6xz5l
@user-tx6cn6xz5l Жыл бұрын
ਪੰਜਾਬ ਵਾਰੀ ਖਾਲਸਾ ਐਡ ਕਿਥੇ ਲੁੱਕ ਜਾਂਦੀ ਬਾਹਰ ਤਾ ਬਹੁਤ ਮਦਦ ਕਰਨ ਜਾਂਦੀ ਕਦੇ ਕੀਤੇ ਕਦੇ ਕੀਤੇ ਆਪਣਾ ਘਰ ਪੰਜਾਬ ਡੁੱਬਣ ਤੇ ਆਇਆ ਹੁਣ ਕਿਥੇ ਆ ਉਹ
@prabhnoorsinghprab
@prabhnoorsinghprab Жыл бұрын
Sara kuj Khalsa add wale hi krn .app v krlo kuj
@Sangha118
@Sangha118 Жыл бұрын
Rss de paaltu aw oh tan
@bobbymeetsursinghrinkusurs1986
@bobbymeetsursinghrinkusurs1986 Жыл бұрын
Bahrle Desh ghi hni mdd ly 😢
@benipalsingh9637
@benipalsingh9637 Жыл бұрын
ਇਨਕਲਾਬਿਆ ਨੂ ਵੋਟਾ ਥਣ ਫੜਨ ਨੂ ਪਾਇਆ ਸੀ
@JobFarming
@JobFarming Жыл бұрын
ਖਾਲਸਾ ਏਡ ਆਲੇਆਂ ਨੂੰ ਜਿਤਵਾਯਾ ਵੋਟਾਂ ਪਾਕੇ?
@gurmailkaur5379
@gurmailkaur5379 Жыл бұрын
ਸਰਕਾਰ ਨੂੰ ਕੋਈ ਪ੍ਰਵਾਹ ਨੀ ਕਿਸੇ ਦੀ ਸੰਗਰੂਰ 28ਦਿਨਾਂ ਤੋਂ ਇਕ ਬੱਚਾ ਟੈਂਕੀ ਤੇ ਆ ਉਸ ਕੋਲ ਕੋਈ ਨੀ ਗਿਆ ਸਗੋਂ ਨੌਕਰੀ ਤੋਂ ਕਢਣ ਦੀ ਧਮਕੀ ਦਿਤੀ ਆ
@RgbTv345
@RgbTv345 Жыл бұрын
ਜਿਹੜੇ ਲੋਕ ਸੇਵਾ ਕਰ ਰਹੇ ਨੇ ਏਹੋ ਜਿਹੇ ਲੋਕਾਂ ਨੂੰ ਵੋਟਾਂ ਵਿੱਚ ਖੜੇ ਹੋਣਾ ਚਾਹੀਦਾ ਪੁਰਾਣੇ ਕਿਸੇ ਵੀ ਲੀਡਰ ਨੂੰ ਵੋਟਾਂ ਨਾ ਪਾਇਆ ਕਰੋ ਭਾਵੇਂ ਕਿਸੇ ਵੀ ਪਾਰਟੀ ਦਾ ਹੋਵੇ
@JaswantSingh-te9xt
@JaswantSingh-te9xt Жыл бұрын
ਵਾਹਿਗੁਰੂ ਵਾਹਿਗੂਰੂ ਵਾਹਿਗੁਰੂ ਵਾਹਿਗੂਰੂ ਵਾਹਿਗੁਰੂ
@amrikbangar8312
@amrikbangar8312 Жыл бұрын
ਕੋਈ ਵੀ ਸਰਕਾਰ ਹੋਵੇ ਸਾਰੇ ਗੱਲਾਂ ਕਰਦੇ ਹਨ ਕਰਦੇ ਕੁਝ ਨਹੀਂ
@BhupinderKaur-df8tb
@BhupinderKaur-df8tb Жыл бұрын
ਆਮ ਆਦਮੀ ਆਮ ਲੋਕਾਂ ਵਲ ਨਹੀਂ ਦੇਖਦੀ ਜਦ ਅੰਮ੍ਰਿਤਪਾਲ ਪੇ ਫੜਨਾ ਸੀ ਉਦੋਂ ਭਗਵੰਤ ਮਾਨ ਜੀ ਨੇ ਬਹੁਤ ਸਾਰੀ ਮਿਲਟਰੀ ਬੁਲਾ ਲੲਈ ਸੀ ।ਹੈ ਨਾ ਸਾਡੀ ਸਰਕਾਰ ਦੀ ਕਾਰਗੁਜ਼ਾਰੀ
@santokhsingh1112
@santokhsingh1112 Жыл бұрын
ਬਸੰਤ ਨਗਰ ਰੋਪੜ ਪਾਣੀ ਵਿੱਚ ਡੁੱਬਿਆ ਹੋਇਆ ਹੈ , ਸਾਡੀ ਮੱਦਦ ਕਰੋ ਜੀ ,ਸਾਡਾ ਐਮ ਸੀ ਪਿੰਕਾ ਜੀ ਖੁਦ ਕਿਸ਼ਤੀ ਲੈ ਕੇ ਲੋਕਾਂ ਨੂੰ ਬਾਹਰ ਕੱਢ ਰਹੇ ਨੇ ,ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਪਾਣੀ ਦੀ ਨਿਕਾਸੀ ਨਹਿਰ ਵਾਲੇ ਪਾਸੇ ਕਰਵਾਈ ਜਾਵੇ ਜੀ , ਅਸੀਂ ਮਕਾਨਾਂ ਦੀਆਂ ਛੱਤਾਂ ਤੇ ਬੈਠੇ ਹਾਂ ।
@ManjitSingh-qo4zq
@ManjitSingh-qo4zq Жыл бұрын
ਏ ਜਿਹੜੇ ਨੌਜਵਾਨ ਮੁੰਡੇ ਕੰਮ ਕਰ ਰਹੇ ਹਨ ਜਾ ਕਿਸੇ ਦੀ ਮੱਦਦ ਕਰ ਰਹੇ ਹਨ ਬਰਦੇ ਮੀਂਹ ਵਿੱਚ ਜੇ ਏਹੀ ਕੀਤੇ ਭਰਤੀ ਦੇਖਣ ਜਾਣ ਤਾਂ ਇਹੀ ਸ਼ਾਸਨ ਜਾਂ ਪ੍ਰਸ਼ਾਸਨ ਨੇ ਅਨ ਫਿੱਟ ਕਰ ਦੇਣੇ
@lakhveersingh-sj6lb
@lakhveersingh-sj6lb Жыл бұрын
ਬਹੁਤ ਵਧੀਆ ਬੰਦਾਂ ਪੱਤਰਕਾਰ
@jatindersingh9144
@jatindersingh9144 Жыл бұрын
ਪੰਜਾਬ ਪੁਲਿਸ ਦੀ ਡਿਊਟੀ ਲਗਾਈ ਜਾਵੇ ਬਥੇਰਾ ਲੋਕਾਂ ਨੂੰ ਕੁੱਟ ਲਿਆ ਹੁਣ ਹੜ ਪੀੜਤਾਂ ਲਈ ਵੀ ਡਿਉਟੀਆਂ ਲਾਉ
@lalisingh4258
@lalisingh4258 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਜੀ ਵਾਹਿਗੁਰੂ 👏👏👏👏👏
@GurmeetSingh-ud1dv
@GurmeetSingh-ud1dv Жыл бұрын
ਜਗਦੀਪ ਸਿੰਘ ਜੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਕਰਨ
@sonyfoujigurdaspur
@sonyfoujigurdaspur Жыл бұрын
ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਬਾਰਿਸ਼ ਪੀੜਤਾਂ ਵੱਲ ਬਹੁਤ ਬੁਰਾ ਹਾਲ ਆ ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
@sukhdhillonpb4671
@sukhdhillonpb4671 Жыл бұрын
ਬਹੁਤ ਵਧੀਆ ਥਲੀ ਵੀਰ ਦੀ ਪੱਤਰਕਾਰੀ ਬਹੁਤ ਬੁਰੇ ਹਲਾਤ ਪੰਜਾਬ ਦੇ ਇਸ ਟਾਇਮ ਸਾਰੇ ਝੋਨੇ ਮਾਰੇ ਗਏ ਪਸੂ ਰੁੜਗੇ ਹੜ ਵਿੱਚ ਜਿਹੜੇ ਫੋਟੋਆ ਖਚਾਉਣ ਆਉਦੇ ਉਹਨਾ ਨੂੰ ਸ਼ਰਮ ਆਉਣੀ ਚਾਹੀਦੀ ਲੋਕਾ ਦੀ ਰੋਟੀ ਨਹੀ ਪੱਕਦੀ ਇਹਨਾ ਨੂੰ ਫੋਟੋਆ ਦੀ ਪਈ
@gurmeetSingh-rg6uj
@gurmeetSingh-rg6uj Жыл бұрын
ਥਲੀ ਅਰਗੇ ਜ਼ਮੀਨ ਨਾਲ਼ ਜੁੜੇ ਪੱਤਰਕਾਰ ਕਿਵੇਂ ਮੀਂਹ ਚ ਭਿੱਜ ਕੇ ਕੇ ਵੀ ਪੱਤਰਕਾਰੀ ਕਰ ਰਹੇ ਨੇ ਸਰਕਾਰ ਦੇ ਕੌਲੀ ਚੱਟ ਕਰਫ਼ਿਊ, ਬਰਾੜ ਅਰਗੇ ਕਿਤੇ ਭਾਲੇ ਨੀਂ ਥਿਓਂਦੇ!
@MandeepSingh-pk8bi
@MandeepSingh-pk8bi Жыл бұрын
ਵਾਹਿਗੁਰੂ ਜੀ ਮੇਹਰ ਕਰ🙏🏻🙏🏻
@sodhi-vlogs
@sodhi-vlogs Жыл бұрын
💟🙏ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏💟
@fojiram730
@fojiram730 Жыл бұрын
ਪੰਜਾਬ ਸਰਕਾਰ ਪੰਜਾਬ ਪੁਲਿਸ ਮੁਰਦਾਬਾਦ ਲੱਖ ਲਾਹਨਤ ਨੇ ਇਸ ਤਰ੍ਹਾਂ ਦੇ ਸਿਸਟਮ ਲੀਡਰ ਅਫਸਰ ਸਰਕਾਰਾਂ ਨੂੰ ਪੰਜਾਬ ਨੂੰ ਬਚਾਉਣ ਦੀ ਬਜਾਏ ਵੇਚ ਕੇ ਦਿੱਲੀ ਦੇ ਭੱਈਆਂ ਮੋਹਰੇ ਚੁੱਕ ਗਿਆ 😭😭
@amanveersekhon8853
@amanveersekhon8853 Жыл бұрын
ਇਹੋ ਜਿਹੇ ਹਲਾਤਾ ਵਿਚ ਲੋਕ ਇਕ ਦੁਜੇ ਦੀ ਮਦਦ ਕਰਨ
@user-tx6cn6xz5l
@user-tx6cn6xz5l Жыл бұрын
ਭਗਵੰਤ ਮਾਨ ਨੂੰ ਤਾ ਆਪਣੀ ਸਾਲਗਿਰਾ ਮਨੋਨ ਦੀ ਪਈ ਹੋਣੀ ਆ ਬਾਕੀ ਝਾੜੂ ਆਲੇ MLA ਲੋਕਾਂ ਦੇ ਘਰਾਂ ਤੇ ਕਬਜੇ ਕਰਨ ਚ ਰੁੱਝੇ ਹੋਣੇ ਆ ਇਹ ਸਰਕਾਰ ਪਹਿਲੀਆਂ ਨਾਲੋਂ ਵੀ ਨੰਬਰ ਲੈ ਗਈ
@gurnamkaurdulat3883
@gurnamkaurdulat3883 Жыл бұрын
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰਖੋ ਜੀ। ਸਾਰੇ ਤੇਰੇ ਹੀ ਬੱਚੇ ਹਨ। ਆਪੇ ਬਖ਼ਸ਼ ਲੈ।
@arshdeepsingh-bi3yh
@arshdeepsingh-bi3yh Жыл бұрын
ਥਲੀ ਬਾਈ ਸਲਾਮ ਐ ਤੈਨੂੰ
@rajdeeprajdeep3169
@rajdeeprajdeep3169 Жыл бұрын
ਚੱਲੋ ਮਾਰ ਕੁਦਰੱਤ ਨਾਲ ਛੇੜਛਾੜ ਦਾ ਨੱਤੀਜਾ
@munishgsguide8936
@munishgsguide8936 Жыл бұрын
Gud job Thali saab-)keep up good reporting!!!!
@kiranpreetkaur8258
@kiranpreetkaur8258 Жыл бұрын
ਵਾਹਿਗੁਰੂ ਜੀ ਮੇਹਰ ਕਰੋ।
@beantsingh6057
@beantsingh6057 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏
@HarpreetKaur-yd4gb
@HarpreetKaur-yd4gb Жыл бұрын
ਮੱਥਾ ਕਿੰਨਾ ਨਾਲ ਮਾਰ ਰਹੇ ਹੋ ਭੰਡ ਫੈਮਿਲੀ ਆ ਇਹ ਆਪਣੀ ਆਪ ਮਦਦ ਕਰੋ ਵਾਹਿਗੁਰੂ ਮੇਹਰ ਕਰਨ ਸਭ ਤੇ🙏🙏🙏🙏🙏
@gurveerdhaliwal5300
@gurveerdhaliwal5300 Жыл бұрын
ਥਲੀ ਬਾਈ ਦੀ ਰੀਸ ਕੋਈ ਨੀਂ ਕਰ ਸਕਦਾ,ਦੀਪ ਸਿੱਧੂ ਦੇ ਨਾਲ ਜੇ ਕੋਈ ਸੂਰਮਾ ਖੜਾ ਸੀ ਤਾਂ ਉਹ ਜਗਦੀਪ ਥਲੀ ਹੀ ਸੀ ਜਿਸਨੇ ਤਨੋਂ ਮਨੋਂ ਦੀਪ ਸਿੱਧੂ ਦਾ ਸਾਥ ਦਿੱਤਾ
@HARKIRATKAUR1
@HARKIRATKAUR1 Жыл бұрын
ਹੈਲੀਕਾਪਟਰ ਕਿੰਨ੍ਹਾ ਲਈ ਨੇ??????
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਅਰਦਾਸ ਐ ਜੀ ਸੰਜਮ ਵਰਤਣ ਦੀ ਲੋੜ ਹੈ ਸਭ ਨੂੰ ਠੀਕ ਐ ਘਰਾਂ ਵਿੱਚ ਪਾਣੀ ਸਭ ਖ਼ਰਾਬ ਸਮਾਨ ਹੋ ਗਿਆ ਮਾੜਾ ਹੋਇਆ ਸਰਕਾਰ ਨੂੰ ਚਾਹੀਦਾ ਛੇਤੀ ਮਦਦਤ ਕੀਤੀ ਜਾਵੇ
@yu_uroxuqoser
@yu_uroxuqoser Жыл бұрын
Waheguru Waheguru Waheguru Waheguru Waheguru Waheguru 🙏🏻🙏🏻🙏🏻🙏🏻🙏🏻
@jarnailsingh6276
@jarnailsingh6276 Жыл бұрын
ਇਕੱਲੀਆਂਫੋਟੋਆਂਖਿਚਾਓਣਲ‌ਈਹੀਆਓਦੇਨੇਸਰਕਾਰੀਅਮਲੇਇਹ‌ਇੰਤਜਾਮਪਹਿਲਾਂਤੋਕਿਓਨਹੀਕੀਤੇਜਾਂਦੇਜਦੋਲੋਕਬਰਬਾਦਹੋਜਾਂਦੇਨੇਫੇਰਕੀਫਾਇਦਾਆਓਣਦਾ
@kaur363
@kaur363 Жыл бұрын
😢😢 ਵਾਹਿਗੁਰੂ ਜੀ ਮਿਹਰ ਕਰੋ
@kamaljitkaur5053
@kamaljitkaur5053 Жыл бұрын
ਵਾਜਿਗੁਰੂ ਜੀ ਮਹਿਰ ਕਰਿਓ ਜੀ ਸਭ ਤੇ
@HarpreetSingh-nj1dj
@HarpreetSingh-nj1dj Жыл бұрын
Phela likhna ta sikh lo ji
@Sukhvindersingh1313-i2b
@Sukhvindersingh1313-i2b Жыл бұрын
ਨੈਸਨਲ ਗੋਦੀ ਮੀਡੀਆ ਵੀ ਪੰਜਾਬ ਦੀ ਨਹੀਂ ਹਮਿਚਾਲ ਦੀ ਦਖੋਦਾ ਥਲੀ ਵੀਰ ਤੁਸੀ ਜੋ ਗਰੋਡ ਤੋ ਦਿਖਾ ਰਹੈ ਵਾਹਿਗੁਰੂ ਪੰਜਾਬ ਤੈ ਮੇਹਰ ਕਰੀ ਪਹਿਲਾਂ ਬਹੁਤ ਦੁਸ਼ਮਣ ਨੈ
@user-eu9ns9ox6h
@user-eu9ns9ox6h Жыл бұрын
Nojowana ਦੇ ਕੰਮ ਕਰਨ ਦੇ ਜਜ਼ਬੇ ਨੂੰ ਸਲਾਮ
@harbindersingh1220
@harbindersingh1220 Жыл бұрын
ਪੱਤਰਕਾਰ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
@GHARAM-SANDHU-007
@GHARAM-SANDHU-007 Жыл бұрын
✨🙏🏻🤲🏻Waheguru Ji mehar karo Punjab t ☘️
@mandeepbaghi6581
@mandeepbaghi6581 Жыл бұрын
ਵੀਰੇ ਇਹ ਕੁਦਰਤੀ ਆਪਦਾ ਹੈ। ਇਸਨੂੰ ਮਿਲ ਜੁਲ ਕੇ ਹੀ ਸਾਂਭਣਾ ਪਉ।ਮੀਡੀਆ ਅੱਗੇ ਬੋਲਣ ਦਾ ਕੋਈ ਫ਼ਾਇਦਾ ਨਹੀਂ ਸਗੋਂ ਇਕਜੁਟ ਹੋ ਕੇ ਹਾਲਾਤ ਤੇ ਕਾਬੂ ਪਾਓ।ਅਕਾਲਪੁਰਖ ਵਾਹਿਗੁਰੂ ਦਾ ਭਾਣਾ ਮੰਨ ਕੇ ਚਲੋ।
@RajKumar-co5gh
@RajKumar-co5gh Жыл бұрын
ਵਾਹਿਗੁਰੂ ਵਾਹਿਗੁਰੂ ਕਲਯੁਗ ਆ ਗਿਆ ਭਾਈ ਵਾਹਿਗੁਰੂ ਮੇਹਰ ਕਰੇ
@MandeepSingh-ek3vm
@MandeepSingh-ek3vm Жыл бұрын
SDM ਨੂੰ ਬੰਦਾ ਪੁਛੇ ਤਿਨ ਘੰਟੇ ਤੋ ਕਿਨਿਆ ਦੀ ਹੈਲਪ ਕੀਤੀ ਕਿਸ਼ਤੀਆ ਵਿਚ ਤਾਂ ਬੰਦਿਆ ਨੂੰ ਪਬਲਿਕ ਲੈ ਕੇ ਜਾ ਰਹੀ ਹੈ ਸੀ ਐਮ ਨੂੰ ਹਥ ਜੋੜ ਕੇ ਬੇਨਤੀ ਹੈ ਰਾਗਵ ਚੁਡਾ ਤੋ ਸਾਰੇ ਹਕ ਖੋ ਕੇ ਆਪਣੇ ਹਥ ਵਿਚ ਸਾਰੀ ਜੁਮੇਵਾਰੀ ਲਵੇ ਕਿਉਂਕਿ ਜੇ ਹੁਣ ਪੰਜਾਬੀਆ ਨਾਲ ਨਾ ਖੜੇ ਤਾ ਜਿਦਾ ਹੋਰਾ ਮੰਤਰੀਆ ਤੋ ਸਾਡਾ ਭਰੋਸਾ ਟੁਟਾ ਹੈ ਉਦਾ CM SAAB ਤੇ ਵੀ ਭਰੋਸਾ ਬਹੁਤੀ ਦੇਰ ਨਹੀ ਰਹਿਣਾ
@hargur1430
@hargur1430 Жыл бұрын
ਵਾਹਿਗੁਰੂ ਸਾਹਿਬ ਮੇਹਰ ਕਰਨ ਜੀ🙏🙏
@inderjeetkau-zi7fh
@inderjeetkau-zi7fh Жыл бұрын
Thhli sahib asli reporter
@iqbalpannuiqbalpannu5357
@iqbalpannuiqbalpannu5357 Жыл бұрын
ਕਈ ਤਾਂ ਸਿਆਸਤ ਇਹੋ ਜਿਹੇ ਸਮੇਂ ਵਿੱਚ ਵੀ ਕਰਨੋ ਨਹੀਂ ਟਲਦੇ,
@babansinghsidhu6095
@babansinghsidhu6095 Жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@HARKIRATKAUR1
@HARKIRATKAUR1 Жыл бұрын
ਤਰਸ ਕਰੋ ਸਰਕਾਰ ਸਾਡੇ ਉਨ੍ਹਾਂ ਲੋਕਾਂ ਤੇ ਜੌ ਵਿਚਾਰੇ ਘਿਰੇ ਨੇ ਕੁਦਰਤ ਦੇ ਕੇਹਰ ਵਿੱਚ ਲੋਕਾ ਦੇ ਲਈ ਸਰਕਾਰ ਹੈ ਲੋਕ ਆਪ ਵਿਚਾਰੇ ਜਿਦ੍ਹਾ ਕਿੱਦਾ ਬਚਾ ਕਰ ਰਹੇ ਹੈਲੀ ਕਪਟਰ ਹੋਰ ਕਿੰਨਾ ਕੁਜ਼ ਕਰ ਸਕਦੀ ਸਰਕਾਰ
@mangatrai89
@mangatrai89 Жыл бұрын
ਹੈਲੀਕਾਪਟਰ ਤਾਂ ਰਾਜਸਥਾਨ ਤੇ ਤਾਮਿਲਨਾਡੂ ਦੀਆਂ ਵੋਟਾਂ ਲਈ ਐਡ ਕਰਨ ਲਈ ਹੈ ਨਾ ਕੇ ਲੋਕਾਂ ਲਈ ਸਰਕਾਰ ਨੇ ਕਿਸੇ ਨਾਲੇ ਦੀ ਸਫਾਈ ਨਹੀਂ ਕਾਰਵਾਈ ਸਿਰਫ ਝੂਠੀ ਐਡ ਦੇਣ ਵਾਲੀ ਸਰਕਾਰ ਹੈ ਇਹ
@HarpreetKaur-yv3lt
@HarpreetKaur-yv3lt Жыл бұрын
ਥਲੀ ਵਧੀਆ ਪੱਤਰਕਾਰ
@vijaykahlon2876
@vijaykahlon2876 Жыл бұрын
Dhanwad thali veere tusi Bahut great ho saadi greeba di khabar upar takk pohchande ho👍👍👍👍👍
@KAKRA3446
@KAKRA3446 Жыл бұрын
ਹੋਰ ਪਾਉ ਇਹਣਾ ਦਿਲੀ ਦੇ ਦਲਿਆ ਨੂ ਵੋਟਾ ਇਹ ਟੋਪੀਆ ਵਾਲਿਆ ਦੀ ਸਰਕਾਰ ਏ ਕੋਈ ਪੰਜਾਬ ਦੀ ਨਹੀ
@GurdevSingh-vd5ie
@GurdevSingh-vd5ie Жыл бұрын
ਬਾਈ ਜੀ 🎉 ਇਕੋਂ ਗੱਲ ਪੂਰੇ ਸਮਾਜ ਦੀ। ਕੋਈ ਨੀ ਕਿਸੇ ਦੀ ਸਾਰ ਲੈ ਰੇਹਾ😢 ਕੋਈ ਨੀ ਮਦਦ ਕਰ ਰੇਹਾ 😢ਭਲਾ ਪੁੱਛੋ ਕਿ ਅਜੋਕੇ ਕਲਯੁੱਗ ਚ ਕੋਈ ਮੱਦਦ ਕਿਸੇ ਦੀ ਕਰਦਾ।।ਜੇ ਕੋਈ ਕਰਦਾ ਵੀ ਹੈ ਤਾਂ ਔਹੋ ਹੁੰਣ ਹਟ ਕਯੋਂ ਗਏ 😢ਦੋ ਉਦਾਹਰਣਾਂ 😢 ਕੋਈ ਪਿੰਡ ਚ ਬੜਾ ਹੀ ਵਧੀਆ ਇਨਸਾਨ ਹੋਵੇ 😢ਜੋ ਹਮੇਸ਼ਾ ਹੀ ਭਲਾ ਕਰਦਾ ਹੋਏ।ਕੀ ਉਸਨੂੰ ਲੋਕੀ ਬਹੁਤ ਚੰਗਾ ਸਮਝਦੇ ਨੇ।।😢ਜਿੰਨਾ ਦੀ ਮੱਦਦ ਕਰੂ।ਔ ਤਦ ਤੱਕ ਹੀ ਉਸਨੂੰ ਬੜਾ ਸਹੀ।ਬੜਾ ਸਹੀ।। ਜਦੋਂ ਔ ਹਟ ਗਿਆ। ਤਾਂ ਕੋਲ ਦੀ ਲੰਘ ਜਾੰਣਗੇ।।ਬੁਲਾਣੰ ਗੇ ਵੀ ਨਹੀਂ 😢ਦੂਜੇ ਜੋ ਲੋਕ ਉਸਤੋਂ ਜਲਦੇ ਹੋਣ ਗੇ।।ਚੰਗੇ ਗੁਣ।।ਪੈਸਾ ਦੇਖਕੇ।।ਔ ਨਿੰਦਿਆ ਥਾਅਂ ਥਾਅਂ ਤੇ ਕਰਨ ਗਏ।।😢ਰਹੀ ਗੱਲ ਗਰੀਬ ਦੀ ਮਦਦ ਦੀ 😢 ਥੋੜੀਆਂ ਜਿਹੀਆਂ ਸਹੂਲਤਾਵਾਂ।ਸੁਖ ਦੇ ਕੇ ਦੇਖੋ।।ਔਹੀ ਕਦ ਵਿਰੋਧੀਆਂ ਨਾਲ ਜਾ ਮਿਲ਼ਿਆ।।ਪਤਾ ਵੀ ਨਹੀਂ ਲੱਗਦਾ 😢 ਮੱਦਦ ਮਦਦ ਨਾ ਕਰੋ। ਇੱਕ ਦੁੱਜੇ ਦਾ ਇਸ ਵਕ਼ਤ ਸਹਾਇਤਾ ਅਤੇ ਸਹਾਰਾ ਬਣੋਂ।।ਕਿਸੇ ਵੱਲ ਨਾ ਝਾਕੋ।। ਕੋਈ ਕਿਸੇ ਦਾ ਨਹੀ।।ਇਸ ਕਲਯੁੱਗ ਵਿੱਚ 😢😢😢ਅਪਣੀ ਮਦਦ ਆਪ ਕਰੋ 😢 ਯਾਂ ਫਿਰ ਗੁਰਬਾਣੀ ਆਪ ਪੜੋ।। ਅਤੇ ਉਸ ਮੁਤਾਬਿਕ ਜੀਵਨ ਜਿਉਂਣੰ ਕਰਨਾ ਕਰੋ।।ਔਖਾ ਵੀ ਬਹੁਤ ਹੈ।। ਆਦਤਾਂ ਪਕ ਚੁੱਕਿਆ ਹਨ 😢 ਆਦਤਾਂ ਛੱਡ ਦਿਉ।।ਸੋਖਾ ਭੀ ਬੜਾ ਹੈ ਤਦ 🎉 ਮੁਸ਼ਕਿਲ ਦੀ ਘੜੀ ਚ ਆਪ ਹੀ ਪਰਿਵਾਰ ਅਤੇ ਇੱਕ ਦੁੱਜੇ ਦੇ ਜੋ ਸੰਪਰਕ ਮੁਸੀਬਤਾਂ ਵਾਲੇ ਨੇ।। ਇੱਕ ਦੁੱਜੇ ਦੀ ਹੀ ਮੱਦਦ ਕਰਦੇ ਹੋਏ।।ਆਪਣਾ ਨੁਕਸਾਨ ਘੱਟ ਤੋਂ ਘੱਟ ਹੋਣ ਤੋਂ ਬਚਾਉਣ 😢😢😢😢
@tarsemlal9846
@tarsemlal9846 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭ ਤੇ
@mannat129
@mannat129 Жыл бұрын
Duniya ne Rabb da mjaak bnaya c ..hun rabb da kehar dekho😢😢
@punjabson5991
@punjabson5991 Жыл бұрын
ਡੈਮ ਦੇ ਅੱਜ ਤਿੰਨ ਗੇਟ ਖੋਲ੍ਹ ਦਿੱਤੇ 3 ਦਿਨ ਪਹਿਲਾਂ ਹੀ ਇੱਕ ਖੋਲ੍ਹ ਦਿੱਤਾ ਜਾਂਦਾ ਥੋੜ੍ਹਾ ਥੋੜ੍ਹਾ ਕਰ ਨਿੱਕਲ ਜਾਂਦਾ । ਪਰ ਏਹ ਲੱਗਦਾ ਬਿਜਲੀ ਲਈ ਨਹੀਂ ਪੰਜਾਬ ਨੁੰ ਡੋਬਣ ਲਈ ਜਮ੍ਹਾ ਕੀਤਾ ਜਾਂਦਾ ਪਾਣੀ
@gurtejsingh7950
@gurtejsingh7950 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਰਮਾਤਮਾ ਸਾਰਿਆ ਦਾ ਭਲਾ ਕਰੇ ਬਸਤੀ ਗੋਬਿੰਦ ਸਰ ਅਰਾਈਆਂਵਾਲਾ ਰੋਡ ਫਰੀਦਕੋਟ ਹਰ ਬੰਦਾ ਮੁਸੀਬਤ ਪੈਣ ਤੇ ਕੰਮ ਆਏਂ
@gurmelsingh5040
@gurmelsingh5040 Жыл бұрын
ਜਦੋਂ ਮੰਤਰੀ ਸਕੂਲਾਂ ਹਸਪਤਾਲਾਂ ਤੇ ਛਾਪੇ ਮਾਰਦੇ ਫਿਰਦੇ ਹੁੰਦੇ ਹਨ ਕਿਵੇਂ ਹੰਕਾਰ ਵਿੱਚ ਡਰਾਵੇ ਦਿੰਦੇ ਹਨ ਬਿਨਾਂ ਗਲਤੀ ਤੋਂ ਵੀ ਵੱਧ ਤੋਂ ਵੱਧ ਡਰਾਵੇ ਦੇ ਕੇ ਦਿਮਾਗ ਖਰਾਬ ਕਰ ਦਿੰਦੇ ਹਨ ਅਗਲਾ ਨੌਕਰੀ ਛੱਡਣ ਲਈ ਮਜਬੂਰ ਹੋ ਜਾਂਦਾ ਹੈ ਹੁਣ ਆਪ ਖੱਡਾਂ ਵਿੱਚ ਲੁਕ ਗੲਏ ਦੂਜਿਆਂ ਤੇ ਰੋਹਬ ਮਾਰਨਾ ਸੌਖਾ ਹੈ ਕਰੋ ਕੰਮ ਹੁਣ ਦਿਓ ਜਵਾਬ ਸੌ ਗੲਏ ਸਾਰੇ
@SinghGill7878
@SinghGill7878 Жыл бұрын
ਵਾਹਿਗੁਰੂ ਜੀ ਮਿਹਰ ਕਰੋ ਜੀ 🙏
@majorsingh1285
@majorsingh1285 Жыл бұрын
ਇਹ ਥਲੀ ਵਰਗੇ ਹੀ ਭਰਾ ਟੇ ਨੇ ਜਿਹੜੇ ਲੋਕਾਂ ਦੇ ਨਾਲ ਖੜਦੇ ਆ
@The_Unique_Store13
@The_Unique_Store13 Жыл бұрын
Best work by students God bless u always Ropar di public(purane pul de paar) ki te parshashan de lok ki khoon safed hoye hoye
@sandeepsinger2377
@sandeepsinger2377 Жыл бұрын
Waheguru ji Meher kero jii 🙏🙏🙏🙏
@Jawanda-agrofaram
@Jawanda-agrofaram Жыл бұрын
ਬਹੁਤ ਵਧੀਆ ਹੋਇਆ ਇਸ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ।ਰੱਬ ਨੂੰ ਟੱਬ ਦੱਸ ਰਹੇ ਹੋ।ਅੱਗ ਲਾਕੇ ਕੁਦਰਤ ਦੇ ਬੇਜ਼ੁਬਾਨ ਜੀਵ ਜੰਤੂ ਛਾੜੇ ਯਾ ਰਹੇ। ਹੁਣ ਜਦੋ ਮੌਤ ਦਿਖਾਈ ਦਿੰਦੀ ਆ। ਫਿਰ ਪ੍ਰਸ਼ਾਸਨ ਦੀ ਗਲਤੀ। ਕਿਉ ਰੱਬ ਨੂੰ ਮਜ਼ਾਕ ਕਰਦੇ ਹੋ।
@harjeetmanes7983
@harjeetmanes7983 Жыл бұрын
Waheguru ji ਮੇਹਰ ਕਰੋ 🙏
@jassikaur8781
@jassikaur8781 Жыл бұрын
Waheguru ji mehar kero
@lalisingh4258
@lalisingh4258 Жыл бұрын
ਲੱਖ ਲਾਹਨਤ ਹੈ ਸਰਕਾਰਾਂ ਨੂੰ
@user-gt9zv5nz7b
@user-gt9zv5nz7b Жыл бұрын
ਵੋਟਾਂ ਵੇਲੇ ਆਉਣ ਗੇ।
@MohanSingh-gt9ks
@MohanSingh-gt9ks Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karna ji waheguru ji
@jasvirbhamian2216
@jasvirbhamian2216 Жыл бұрын
Waheguru ji mehar kareyo🙏🙏🙏🙏🙏
@ajsingh348
@ajsingh348 Жыл бұрын
11:17 tey ik banda bol reha jis di awaz background vich aa Rahi hai ki eh Repoteran di koi zindgi nahi .. mei is veer nu kehna chaunda ha ki Jagdeep Singh Thali bohut ghaint banda aa sach tey apne Punjab naal khada aa jis karke Aam admi party ne ina da channel Punjabi lok channel band karwa ditta hai hun eh dubara channel banaya hai .. Burki Khan wale tuhadey naal idha Pani vich nahi ghumdey ....
@sukhdevsinghbhatti3235
@sukhdevsinghbhatti3235 Жыл бұрын
ਸਰਕਾਰਾ ਏਨਾ ਕੂ ਰੋਲ ਨੁਵਾਉਂਦੀਆ।ਅਪਣਾ ਆਪ ਹੀ ਬਚਾ ਕਰਨਾ ਪੈਂਦਾ।ਫਸੀ ਵੇਲੇ ਕੋਈ ਨਹੀਂ ਪਲਾ ਫੜਦਾ
@mannat129
@mannat129 Жыл бұрын
Waheguru ji mehar kryo ji sabb te😢
@user-tx6cn6xz5l
@user-tx6cn6xz5l Жыл бұрын
ਡੁੱਬ ਗਈ ਝਾੜੂ ਸਰਕਾਰ 👎
@santokhsingh6343
@santokhsingh6343 Жыл бұрын
ਹਰਿਆਣਾ ਤੇ ਰਾਜਸਥਾਨ ਨੂੰ ਦੇਣ ਵਾਸਤੇ ਜਿਹੜਾ ਪਾਣੀ ਡੈਮ ਵਿੱਚ ਸਾਲ ਵਾਸਤੇ ਜਮਾਂ ਕੀਤਾ ਜਾਂਦਾ ਉਸ ਕਰਕੇ ਨੁਕਸਾਨ ਪੰਜਾਬ ਦਾ ਹੁੰਦਾ।ਨੁਕਸਾਨ ਦੀ ਭਰਪਾਈ ਵੀ ਹਰਿਆਣਾ ਤੇ ਰਾਜਸਥਾਨ ਹੀ ਕਰੇ ਜਾਂ ਪੰਜਾਬ ਨੂੰ ਰਿਪੈਰਿਅਨ ਸੂਬਾ ਮਨਣ ਕਿ ਪਾਣੀਆਂ ਤੇ ਪਹਿਲਾ ਹੱਕ ਪੰਜਾਬ ਦਾ ਹੈ।
@kuljitsinghwarraich7479
@kuljitsinghwarraich7479 Жыл бұрын
ਸਿੱਖ ਸੰਸਥਾਵਾਂ ਖਾਲਸਾ ਏਡ ਕਿਥੇ ਆਪਣਾ ਘਰ ਆਪਣਾ ਪੰਜਾਬ ਪੰਜਾਬ ਦੇ ਜਾਏ ਆਪਣੇ ਪੰਜਾਬੀਆਂ ਨੂੰ ਬਚਾਉਣ ਲਈ ਛੇਤੀ ਤੋਂ ਛੇਤੀ ਅਗੇ ਆਵੇ ਸਰਕਾਰਾਂ ਤੋ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ
@NarinderSinghNikku-xg8ce
@NarinderSinghNikku-xg8ce Жыл бұрын
Waheguru ji 🙏
@baldevsinghsingh-tn3jj
@baldevsinghsingh-tn3jj Жыл бұрын
ਜੇਕਰ ਪ੍ਰਸ਼ਾਸਨ ਦੇ ਹੱਥ ਵਿੱਚ ਸਾਰਾ ਕੁੱਝ ਹੋ ਜਾਵੇ। ਤਾਂ ਸਾਹ ਲੈਣ ਲਈ ਕੇਂਦਰੀ ਸਰਕਾਰਾਂ ਤੋਂ ਮਨਜ਼ੂਰੀ ਲੈਣੀ ਪੈਂਦੀ। ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ। ਹੜ ਪੰਜਾਬ ਚ ਧੱਕਿਆ ਜਾ ਰਿਹਾ ਹੈ। ਦਰਿਆਵਾਂ ਦੇ ਵਹਿਣਾਂ ਦੇ ਵਿੱਚ ਘਰ ਬਣਾਉਣੇ , ਕੁਦਰਤ ਦੇ ਰਾਹ ਵਿੱਚ ਰੁਕਾਵਟਾਂ ਰੋੜੇ ਰੱਖਣ ਬਰਾਬਰ ਹੈ ਜੀ।
@gurveerdhaliwal5300
@gurveerdhaliwal5300 Жыл бұрын
ਭਗਵੰਤ ਮਾਨ ਕਿਥੇ ਆ ਪੰਜਾਬ ਦੇ ਲੋਕਾਂ ਦਾ ਹਮਦਰਦੀ
@gurvindersinghbawasran3336
@gurvindersinghbawasran3336 Жыл бұрын
ਵੀਰ ਥਲੀ ਸਾਹਿਬ ਜੁਮੇਵਾਰ ਚਾਹੇ ਕੋਈ ਨਹੀਂ ਹੁੰਦਾਂ। ਇਹ ਕਰੋਪੀ ਰੱਬ ਦੀ ਹੈ। ਪਰ ਅਫਸੋਸ ਅਸੀਂ ਵੀ ਵੋਟਾ ਪਾਈਆ ਸਰਕਾਰ ਨੂੰ।। ਫਿਰ ਵੀ ਕੋਈ ਸਪੋਟ ਨਾਂ ਹੋਵੇ ਸਰਕਾਰ ਵੱਲੋਂ ਗੁੱਸਾ ਤਾਂ ਆਉਂਦਾ ਹੀ ਹੈ।
@ankitbhalla8348
@ankitbhalla8348 Жыл бұрын
Mai sab nu ds na chahnda ya DC ma'am new aaye aa bhot ache a akhud ja ri aa har jaga o v paidal jaa re aa seriously bhot ache aa special thanks
@RajwinderKaur-ty7dl
@RajwinderKaur-ty7dl Жыл бұрын
ਇੱਕਲੇ ਪ੍ਰਸ਼ਾਸਨ ਦੇ ਸਹਾਰੇ ਨਾ ਰਹੋ ਇਕਲਾ ਪ੍ਰਸ਼ਾਸਨ ਵੀ ਕੁੱਝ ਨਹੀਂ ਕਰ ਸਕਦਾ ਲੋਕਾਂ ਨੂੰ ਆਪ ਵੀ ਹਿੰਮਤ ਕਰਨੀ ਚਾਹੀਦੀ ਹੈ ਇਹ ਕੁਦਰਤੀ ਆਫ਼ਤ ਹੈ ਜੀ ਸਰਕਾਰ
@SatbirBaidwan-my1xw
@SatbirBaidwan-my1xw Жыл бұрын
ਸੈਂਟਰ ਸਰਕਾਰ ਜਿੰਦਾਬਾਦ
@anandvir9970
@anandvir9970 Жыл бұрын
Good job veero tusi public di madad kiti eh kudrati aapda he. Himmat nal rakho
@Rockeylove
@Rockeylove Жыл бұрын
Rab mehar kare Sadi city te v high alert haa
@luzr5177
@luzr5177 Жыл бұрын
Good reporting! Thanks!
@pcheekupadda
@pcheekupadda Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@virsasingh6859
@virsasingh6859 Жыл бұрын
Thalli veer sabash
@KulwinderSingh-hq6xn
@KulwinderSingh-hq6xn Жыл бұрын
Waheguru ji aap hath rakhke bachhao ji aapne bachhyea nu waheguru ji mere Punjab tee mehar rakhi Punjab waleo ha taa tusi saade badde pai pr veero punjab sarkar nu benti kro ki jo kise da hq (Harayana) da ohna nu de deo taa k jo pani ethe thuhanu barwaad kr reha ohi pani sade haryana de loka nu aawad kruga #.....Sra kulwinder Sarse too
А ВЫ УМЕЕТЕ ПЛАВАТЬ?? #shorts
00:21
Паша Осадчий
Рет қаралды 2,1 МЛН
Underwater Challenge 😱
00:37
Topper Guild
Рет қаралды 41 МЛН
Schoolboy Runaway в реальной жизни🤣@onLI_gAmeS
00:31
МишАня
Рет қаралды 4,1 МЛН
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН