ਪੰਜਾਬ ਯੂਨੀਵਰਸਿਟੀ ਦੀਆਂ ਸਟੂਡੈਂਟ ਚੋਣਾਂ ਦੇ ਨਤੀਜੇ ਕਿਹੜਾ ਰਾਜਸੀ ਸੰਦੇਸ਼ ਦਿੰਦੇ ਹਨ ? ਅਜਮੇਰ ਸਿੰਘ

  Рет қаралды 15,302

The Sikh Viewpoint

The Sikh Viewpoint

Күн бұрын

PU polls 2023: Ranmeekjot Kaur of Sath wins vice-president's post

Пікірлер: 59
@gurvindersinghgill5552
@gurvindersinghgill5552 Жыл бұрын
ਬਾਪੂ ਜੀ ਮੈਂ ਤਾਂ ਇਸ ਜਿੱਤ ਨੂੰ ਸੁਭ ਹੀ ਮੰਨ ਰਿਹਾ ਹਾਂ, ਅਮਰ ਸ਼ਹੀਦ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੀ ਸੋਚ ਨੂੰ ਨਵੀਂ ਪੀੜ੍ਹੀ ਸਮਝ ਰਹੀ ਹੈ, ਮਨੁੱਖ ਦੀ ਜ਼ਿੰਦਗੀ ਦੀ ਕੀ ਕਦਰ ਹੋਣੀ ਚਾਹੀਦੀ ਹੈ
@beantsinghbeantsingh2697
@beantsinghbeantsingh2697 Жыл бұрын
ਅਮਰੀਕਾ ਦੀ ਫੁਟਬਾਲ ਟੀਮ ਨੇ ਸਰਦਾਰ ਹਰੀ ਸਿੰਘ ਨਲੂਆ ਦੀ ਜੋ ਤਸਵੀਰ ਲਗਾਈ ਹੈ ਉਸ ਤੇ ਗੱਲ ਹੋਣੀ ਚਾਹੀਦੀ ਹੈ। ਉਸ ਤੇ ਗੱਲ ਕਿਉਂ ਨਹੀਂ ਹੋ ਰਹੀ ਇਹ ਸਿੱਖਾਂ ਲਈ ਬਹੁਤ ਮਾਣ ਵਾਲੀ ਗੱਲ ਹੈ।
@HarjitSingh-oc6lg
@HarjitSingh-oc6lg Жыл бұрын
ਜਿਸ ਤਰਾਂ ਸੱਥ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਉਹ ਸਰਾਹਣਾਯੋਗ ਹੈ। ਪੰਥ ਪ੍ਰਤੀ ਸੁਹਿਰਦ ਲੋਕ ਇਸਤੋਂ ਸੇਧ ਲੈ ਕੇ ਕੋਈ ਕੋਮੀ ਜਥੇਬੰਦੀ ਦਾ ਬਾਨਣੂ ਬੰਨਣ ਲਈ ਯਤਨਸੀਲ ਹੋਣ ਤਾਂ ਬੇਹਤਰ ਹੋਵੇਗਾ
@malvindersingh2379
@malvindersingh2379 Жыл бұрын
ਸੱਥ ਜਥੇਬੰਦੀ ਪੰਥਕ ਸੋਚ ਵਾਲੀ ਜਥੇਬੰਦੀ ਹੈ। ਪਰ ਇਸਨੇ ਜਸਵੰਤ ਸਿੰਘ ਖਾਲ਼ੜਾ ਦੀ ਤਸਵੀਰ ਪਹਿਲਾਂ ਦਾਖਲਿਆਂ ਸਮੇਂ ਆਪਣੇ ਬੂਥ ਉੱਪਰ ਤੇ ਹੁਣ ਇਸ ਬੀਬੀ ਦੀ ਜਿੱਤ ਦੇ ਮੌਕੇ ਵਰਤੀ ਹੈ। ਪਰ ਚੋਣ ਪ੍ਰਚਾਰ ਦੌਰਾਨ ਖਾਲ਼ੜਾ ਸਾਹਿਬ ਦੀ ਸੋਚ ਕਿਤੇ ਵਿਖਾਈ ਨਹੀ ਦਿੱਤੀ। ਦੂਜਾ ਕਾਰਨ ਇਹ ਹੈ ਕਿ ਸੱਥ ਦਾ ਕੋਈ ਪੈਨਲ ਨਹੀ ਸੀ ਸਗੋਂ ਵਾਈਸ ਪ੍ਰਧਾਨ ਹੀ ਚੋਣ ਲੜੀ ਹੈ। ਦੂਜੇ ਪਾਸੇ ਪੈਨਲਾਂ ਵਾਲੇ ਵੀ ਇਕ ਸੁਰ ਸਿਆਸੀ ਸੋਚ ਵਾਲੇ ਨਹੀ ਸਗੋਂ ਉਮੀਦਵਾਰ ਵਿਅਕਤੀਗਤ ਜਿੱਤ ਨੂੰ ਹੀ ਤਰਜੀਹ ਦਿੰਦੇ ਹਨ। ਇਸ ਕਾਰਨ ਕਰਾਸ ਵੋਟਿੰਗ ਬਹੁਤ ਅਹਿਮ ਹੋ ਜਾਂਦੀ ਹੈ। ਸੱਥ ਨੂੰ ਇਸਦਾ ਲਾਹਾ ਸਭ ਤੋਂ ਵੱਧ ਮਿਲਿਆ।
@kashmirsingh6991
@kashmirsingh6991 Жыл бұрын
ਬਾਪੂ ਅਜਮੇਰ ਸਿੰਘ ਜੀ ਗਰੇਟ ਵਿਦਵਾਨ❤
@ArshdeepSingh-qd6zd
@ArshdeepSingh-qd6zd Жыл бұрын
ਮੈਨੂੰ ਉਡੀਕ ਸੀ ਬਾਪੂ ਦੇ ਵਿਚਾਰਾਂ ਦੀ ਇਸ ਜਿੱਤ ਤੇ ----
@sukhwantsinghsandhu2525
@sukhwantsinghsandhu2525 Жыл бұрын
ਯੂਨੀਵਰਸਿਟੀਅਾਂ ਚ ਵੀ ੳੁਲੂ ਬੈਠੇ ਨੇ,ਸਰਦਾਰ ਸਾਹਿਬ ਦਾ ਧੰਨਵਾਦ ਜੋ ਸਾਡੀ ਜਾਣਕਾਰੀ ਚ ਵਾਧਾ ਕੀਤਾ.
@bhudsingh4743
@bhudsingh4743 Жыл бұрын
ਸਹੀਦ ਭਾੲੀ ਜਸਵੰਤ ਸਿੰਘ ਖਾਲੜਾ ਸਾਹਿਬ ਜੀ ਦੀ ਸੋਚ ਨੂੰਥੀਮ ਬਣਾ ਕੇ ੲਿਸ ਨੌਜਵਾਨ ਵਿਦਿਆਰਥੀ ਲੜਕੀ ਵਲੋਂ ਚੋਣ ਜਿੱਤ ਕੇ ਪੰਥਕ ਪਿੜਾਂ ਵਿੱਚ ਯਤਨਸ਼ੀਲ ਹੋਣ ਲਈ ਬਹੁਤ ਸਾਰੀਆਂ ਸੁੱਭਕਾਮਨਾਵਾ ਸਹਿਤ ਸਤਿ ਸ੍ਰੀ ਅਕਾਲ।
@jagraajsingh3597
@jagraajsingh3597 Жыл бұрын
ਕਾਫੀ ਸਮੇਂ ਤੋਂ ਬਾਅਦ ੲੇਹ ਦੇਖਣ ਨੂੰ ਮਿਲਿਆ ਹੈ ਪਤਾ ਨਹੀਂ ਕੀ ਸੋਚ ਕੇ ਸਰਕਾਰਾਂ ਨੇ ੲੇਹ ਸਟੂਡੈਂਟ ਵੋਟਾਂ ਵਾਲਾ ਸਿਸਟਮ ਬੰਦ ਕਰ ਦਿੱਤਾ ਸੀ ਹੁਣ ਤਾਂ ਵਧੀਆ ਹੋ ਗਿਆ ਹੈ 😮
@mahigill1
@mahigill1 Жыл бұрын
ਬਾਪੂ ਜੀ ਸ਼ਾਇਦ ਅਸੀ ਕਾਹਲੀ ਕਰ ਗਏ ਪ੍ਰਤੀਕਰਮ ਦੇਣ ਚ।
@ManjitSingh-vq4ee
@ManjitSingh-vq4ee Жыл бұрын
ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ ਮਾਝਾ ਬਲਾਕ ਪੰਜਾਬ
@bikramjitbasra2948
@bikramjitbasra2948 Жыл бұрын
ਸਿੱਖਾ ਦਾ ਹੱਲ ਸਿਰਫ ਅਜਾਦੀ ਹੀ ਹੈ,ਬਾਪੂ ਜੀ ਚੋਣਾ ਜਿੱਤ ਕੇ ਵੀ ਅਸੀਂ ਕੁਸ ਨਹੀਂ ਕਰ ਸਕਦੇ
@jaswinderjaswinder9101
@jaswinderjaswinder9101 Жыл бұрын
Waheguru ji mehar bnai rakhna Sikh Kom te punjab punjabi te ♥ 🙏🏼
@tarsemsinghrandhawa2342
@tarsemsinghrandhawa2342 Жыл бұрын
ਵਧਾਈਆਂ ਜੀ ਬਹੁਤ ਬਹੁਤ ਅਜੇ ਵੀ ਗੁਰੂ ਸਾਹਿਬ ਦੇ ਫਲਸਫੇ ਸਾਹਿਬ ਜ਼ਾਦਿਆਂ ਅਤੇ ਸਿੱਖ ਜੋਧਿਆਂ ਦੀਆਂ ਸ਼ਹੀਦੀਆਂ ਨੂੰ ਸਮਰਪਿਤ ਅਣਖੀ ਜਵਾਨੀ ਜਾਗਦੀ ਹੈ
@beantsinghbeantsingh2697
@beantsinghbeantsingh2697 Жыл бұрын
The picture of Sardar Hari Singh Nalua posted by the American football team should be discussed. It is a matter of great pride for the Sikhs why they are not talking about it.
@balbirsingh-wh1nr
@balbirsingh-wh1nr Жыл бұрын
ਬਿਲਕੁਲ ਸੱਚ ਗੱਲ ਆਂ... ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ...
@amarjitsaini5425
@amarjitsaini5425 Жыл бұрын
Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾
@HardeepSingh-hq5yy
@HardeepSingh-hq5yy Жыл бұрын
ਨਾਟੋ ਤੇ ਨਵੇਂ ਜਾਰੀ ਕੀਤੇ ਨਵੇਂ ਨਕਸ਼ੇ ਵਾਰੇ ਵੀ ਗੱਲ ਕਰੋ ਜੀ
@chicky000777
@chicky000777 Жыл бұрын
ਠੀਕ ਹੀ ਤਾਂ ਕਿਹਾ SOI ਵਾਲੇ ਨੇ। ਬਾਦਲ ਤੋਂ ਵੱਡੀ ਕੁਰਬਾਨੀ ਕਿਸ ਦੀ ਹੈ। ਆਪਣੇ ਪਰਿਵਾਰ ਉਤੋਂ ਸਾਰੀ ਪਾਰਟੀ ਕੁਰਬਾਨ ਕਰ ਦਿੱਤੀ।
@gss1470
@gss1470 Жыл бұрын
Thank you ji. Waheguru is always with you.
@ਮਨਪ੍ਰੀਤਸਿੰਘਬਰਾੜ
@ਮਨਪ੍ਰੀਤਸਿੰਘਬਰਾੜ Жыл бұрын
ਬਹੁਤ ਵਧੀਆ ਵਿਚਾਰ ਮੈਂ ਇਹਨਾਂ ਦੇ ਵਿਚਾਰਾਂ ਦੀ ਉਡੀਕ ਕਰ ਰਿਹਾ ਸੀ
@warraichchabba9157
@warraichchabba9157 Жыл бұрын
Waheguru ji ka Khalsa waheguru ji Ki fathe
@Anandpb02
@Anandpb02 Жыл бұрын
Waheguru ji
@JoginderSingh-my1sn
@JoginderSingh-my1sn Жыл бұрын
ਜਦੋਂ ਲੋਕ ਸਭਾ ਚੋਣਾਂ ਵਿਚ ਅਕਾਲੀਆਂ ਨੇ ਬੀਬੀ ਖਾਲੜਾ ਖਿਲਾਫ ਉਮੀਦਵਾਰ ਖੜ੍ਹਾ ਕਰਕੇ ਇਕ ਗੁੰਡੇ ਨੇ ਖਡੂਰ ਸਾਹਿਬ ਤੋਂ ਜਿਤਾਇਆ ਸੀ ਤਾਂ ਉਸ ਹਲਕੇ ਦੀ ਪੰਥਕ ਸੋਚ ਦਾ ਉਸ ਦਿਨ ਹੀ ਪਤਾ ਲਗ ਗਿਆ ਸੀ ਕਿ ਖਾੜਕੂ ਸੰਘਰਸ਼ ਦੌਰਾਨ ਪੰਥ ਦੀ ਗੱਲ ਕਰਨ ਵਾਲੇ ਬਰਸਾਤੀ ਡੱਡੂ ਹੀ ਪੰਥਕ ਪਹਿਰਾਵੇ ਵਿਚ ਲੁੱਟ ਮਾਰ ਤੇ ਇਜ਼ਤਾਂ ਲੁਟ ਰਹੇ ਸਨ.ਉਂਜ ਤਰਨ ਤਾਰਨ ਵਾਲੇ ਬੜੀਆਂ ਪੰਥਕ ਬੜਕਾਂ ਮਾਰਦੇ ਹੁੰਦੇ ਸਨ.
@jagdeepsingh4347
@jagdeepsingh4347 Жыл бұрын
Waheguru ji ka khalsa waheguru ji ki fateh ji veer ji God bless you happy life
@amandeepkaur6292
@amandeepkaur6292 Жыл бұрын
Salute to Jaswant Singh khalra ji.❤❤❤❤
@jagjitsingh-xu2wi
@jagjitsingh-xu2wi Жыл бұрын
ਬਹੁਤ ਵਧੀਆ ਵਿਚਾਰ ਹਨ
@SukhdeepSingh-fw4mi
@SukhdeepSingh-fw4mi Жыл бұрын
Sahi 🙏🙏❤🙏🙏🙏
@ozzozz3529
@ozzozz3529 Жыл бұрын
👍
@bhagwantsingh7056
@bhagwantsingh7056 Жыл бұрын
ਵਾਹਿਗੁਰੂ ਜੀ
@GurpreetSingh-wv9ze
@GurpreetSingh-wv9ze Жыл бұрын
🙏🏻🙏🏻🙏🏻
@dalerkaur4651
@dalerkaur4651 Жыл бұрын
🎉
@amandeepkaur6292
@amandeepkaur6292 Жыл бұрын
@ਰਾਜਨਪ੍ਰੀਤਸਿੰਘ
@ਰਾਜਨਪ੍ਰੀਤਸਿੰਘ Жыл бұрын
🙏🙏🙏
@mohindersidhu3270
@mohindersidhu3270 Жыл бұрын
Look after your health, brother Ajmer Singh Ji. Seems you are a workaholic - please slow down a bit. Waheguru mehr rakhe tuhade te.
@juzarsingh9395
@juzarsingh9395 Жыл бұрын
ਬਹੁਤ ਧੰਨਵਾਦ
@gurlalgillsingh7106
@gurlalgillsingh7106 Жыл бұрын
Ramneek singh g sat shree Akal . Bhai sukha jinda di Rashtarpati nu chithi vare koi video bhi banao g.
@jagtarsidhu3758
@jagtarsidhu3758 Жыл бұрын
Very well said veer ge. God bless you with everything in life. O creator lord of the universe and millions more universe's, the searcher of hearts please destroy the enemies of Sri Guru Granth Sahib je, along with their families and those who are and were behind this since 1947.
@jogasingh91
@jogasingh91 Жыл бұрын
Sardar Ajmer Singh Ji you are Great
@AmarSingh-zt4qk
@AmarSingh-zt4qk Жыл бұрын
Sardar sahib da vishlashan asliat de bara nere ate sachha hunda hai thanks sir
@sohanmahil4298
@sohanmahil4298 Жыл бұрын
Wehaguru ji ka Khalsa waheguru ji ki Fateh ji
@jagroopsingh2611
@jagroopsingh2611 Жыл бұрын
Waheguru ji chardikala ch rakhe ji
@khushpalsingh1654
@khushpalsingh1654 Жыл бұрын
daily episode karya kro bapu ji.
@deepakkamboj6499
@deepakkamboj6499 Жыл бұрын
Very good
@dharmindersekhon
@dharmindersekhon Жыл бұрын
Waheguru
@jogasinghbrar952
@jogasinghbrar952 Жыл бұрын
Veer ji Fateh parwan karna ji. I thanks you for analysis of P U Students election and role and achievement of sath(if I written wrong sath pardon me) thanks please.
@bootasingh9117
@bootasingh9117 Жыл бұрын
🙏🙏🙏🙏🙏🙏🙏
@SandeepSingh-0009
@SandeepSingh-0009 Жыл бұрын
🙏🙏🙏🙏🙏
@deepakkamboj6499
@deepakkamboj6499 Жыл бұрын
Deep sidhu related v discussion kro.. Ajmer ji youth motivate hoe
@gurchetsingh8207
@gurchetsingh8207 Жыл бұрын
How many leaders this nursery contributed to politics
@drkuldipsingh1400
@drkuldipsingh1400 Жыл бұрын
Justice for moosewala and Jaswant singh KHALRA KHALRA IS LIGHT OF SIKHS HOPE FOR TO RESTORE SIKH RIGHTS ...SIKH HOME LAND
@RanTv987
@RanTv987 Жыл бұрын
🙏
@ਦਲਬਾਗਸਿੰਘ-ਠ3ਞ
@ਦਲਬਾਗਸਿੰਘ-ਠ3ਞ Жыл бұрын
🎉
@Baljeetsingh-pl1gv
@Baljeetsingh-pl1gv Жыл бұрын
🙏🏻🙏🏻🙏🏻
@gurbachansingh1253
@gurbachansingh1253 Жыл бұрын
🙏🙏
@velli307
@velli307 Жыл бұрын
🙏
@munny1986
@munny1986 Жыл бұрын
🙏🙏🙏🙏
@ardamansingh6812
@ardamansingh6812 Жыл бұрын
🙏🙏🙏
1 сквиш тебе или 2 другому? 😌 #шортс #виола
00:36
🕊️Valera🕊️
00:34
DO$HIK
Рет қаралды 5 МЛН
Миллионер | 2 - серия
16:04
Million Show
Рет қаралды 1,2 МЛН