No video

ਪੰਜ+ਆਬ ਦਾ ਵਾਰਿਸ (ਭਾਗ-7)PUNJAAB DA WARIS (EP-7) NEW PUNJABI WEB SERIES 2024 ! Dhillon Mansa Wala

  Рет қаралды 118,246

Dhillon mansa wala

Dhillon mansa wala

Күн бұрын

PUNJ+AAB DA WARIS (Ep-7) !! New Punjabi Web Series 2024 !! Dhillon mansa wala! Aman dhillon
#Dhillonmansawala #Amandhillon #dhillonfilmproduction #punjabiwebseries
#punjabishortmovie2023
***************
CONCEPT***
Aman Dhillon
Ex Sub/ Chand Singh
DIRECTOR***
Rajveer Dhillon
***************
Hi
I am Rajveer dhillon,
Welcome to my you tube channel,
Dhillon mansa wala
Cont No ☎
8054770441
Join 👇
facebook page 👥
/ dhillonmansawala01
dhillon_mansa
Our New Video***
Punjaab da waris (Ep-1)
• ਪੰਜ+ਆਬ ਦਾ ਵਾਰਿਸ !PUNJ+...
Punjaab da waris (Ep-2)
• ਪੰਜ+ਆਬ ਦਾ ਵਾਰਿਸ (ਭਾਗ-2...
Punjabb da waris (Ep-3)
• ਪੰਜ+ਆਬ ਦਾ ਵਾਰਿਸ (ਭਾਗ-3...
Punjaab da waris (Ep-4)
• ਪੰਜ+ਆਬ ਦਾ ਵਾਰਿਸ (ਭਾਗ-4...
Punjaab da waris)Ep-5)
• ਪੰਜ+ਆਬ ਦਾ ਵਾਰਿਸ (ਭਾਗ-5...
Punjaab da waris (Ep-6)
• ਪੰਜ+ਆਬ ਦਾ ਵਾਰਿਸ (ਭਾਗ-6...
CHANGI NANAD
• ਚੰਗੀ ਨਣਦ ! CHANGI NAN...
Mare hakk da pani (Ep-7)
• ਮੇਰੇ ਹੱਕ ਦਾ ਪਾਣੀ (ਭਾਗ-...
Mare hakk da pani (Ep-8)
• ਮੇਰ ਹੱਕ ਦਾ ਪਾਣੀ (ਭਾਗ-8...
Mare hakk da pani (Ep-9)
• ਮੇਰੇ ਹੱਕ ਦਾ ਪਾਣੀ (ਭਾਗ-...
Do Not Re-Uplode Our Content We Are Rigid Taking Action
Credit Copyright Holder - Dhillon mansa wala
Regt No 5100015
Thank you🙏🙏🙏

Пікірлер: 364
@SimranSingh-zx4wj
@SimranSingh-zx4wj Ай бұрын
ਪਤਾ ਨਹੀਂ ਕਈ ਨਣਦਾ ਆਪਣੀਆਂ ਭਰਜਾਈਆਂ ਨਾਲ ਇਦਾਂ ਕਿਉ ਕਰਦੀਆਂ ਨੇ ਅਸੀਂ ਤਾਂ ਆਪਣਾ ਇੱਕ ਭਰਾ ਬਹੁਤ ਸੁੱਖਾਂ ਸੁੱਖ ਕੇ ਵਿਆਹ ਕੀਤਾ ਸੀ ਹੁਣ ਵੀ ਅਸੀਂ ਆਪਣੀ ਭਰਜਾਈ ਨੂੰ ਬਹੁਤ ਪਿਆਰ ਕਰਦੇ ਆ ਉਹ ਵੀ ਸਾਨੂੰ ਬਹੁਤ ਪਿਆਰ ਕਰਦੀ ਆ ਭਰਾ ਨਹੀਂ ਹੈਗਾ😢 ਫਿਰ ਕੀ ਹੋ ਗਿਆ ਸਾਡੇ ਪੇਕਿਆਂ ਦਾ ਦਰਵਾਜ਼ਾ ਤਾਂ ਹਮੇਸ਼ਾ ਸਾਡੇ ਲਈ ਖੁੱਲਾ ਹੈ
@dhillonmansawala
@dhillonmansawala Ай бұрын
ਹਾਜੀ ਸਹੀ ਗੱਲ ਹੈ ਤੁਹਾਡੀ🙏
@labhsidhu9236
@labhsidhu9236 Ай бұрын
@satveersinghsandhu6897
@satveersinghsandhu6897 25 күн бұрын
8 0:❤❤v 35 ❤❤11a❤😮
@Maninder_brar
@Maninder_brar Ай бұрын
ਚਰਨੋਂ ਸੁਧਰਣ ਵਾਲੀ ਨਹੀਂ ਅੰਜਲੀ ਤੇ ਹਰਜੀਤ ਨੇ ਤਾਂ ਹੁਣ ਆਵਦੀਆਂ ਪੰਜੇ ਉਂਗਲਾਂ ਘਿਓ ਚ ਕਰ ਲੀਆ,,,,ਬਹੁਤ ਵਧੀਆ ਵੀਡਿਓ ❤❤❤❤ ਮਨਿੰਦਰ ਬਰਾੜ
@Lalsingh-gs3bf
@Lalsingh-gs3bf Ай бұрын
35:33 35:34
@Lalsingh-gs3bf
@Lalsingh-gs3bf Ай бұрын
38:23
@sukheinder-sv2rd
@sukheinder-sv2rd Ай бұрын
❤❤❤❤❤❤❤❤❤❤❤
@sukhpalsingh9477
@sukhpalsingh9477 Ай бұрын
ਅੰਜਲੀ ਵੀ ਥੋੜੇ ਦਿਨ ਆ
@dhillonmansawala
@dhillonmansawala Ай бұрын
🤣🤣🤣🤣🤣🤣🤣
@BikramjeetSingh-xy3wn
@BikramjeetSingh-xy3wn Ай бұрын
ਢਿੱਡ ਦੇ ਭੁੱਖੇ ਨੂੰ ਰਜਾਇਆ ਜਾ ਸਕਦਾ ਪਰ ਨੀਤ ਦੇ ਭੁੱਖੇ ਨੂੰ ਨੀ ਕੋਈ ਰਜਾ ਸਕਦਾ,ਅੰਜਲੀ ਤੇ ਹਰਜੀਤ ਨੀਤ ਦੇ ਭੁੱਖੇ ਨੇ
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@neetugold6136
@neetugold6136 Ай бұрын
ਅੰਜਲੀ ਆਪਣੇ ਪੇਕਿਆਂ ਦਾ ਘਰ ਪੱਟ ਕੇ ਛੱਡੇਗੀ।ਚਰਨੋ ਨੂੰ ਪਤਾ ਫੇਰ ਲਗੇਗਾ।
@amandeepkaur9868
@amandeepkaur9868 Ай бұрын
ਸੋਨੀਆ ਦੇ ਜੂੜਾ ਬਹੁਤ ਸੋਹਣਾ ਲੱਗਦਾ ❤
@soniasonia1865
@soniasonia1865 Ай бұрын
❤❤❤ thank you 🙏
@RanaJaveed-hg4lc
@RanaJaveed-hg4lc Ай бұрын
Wah rabrri devi wah. Aa sady karan ch ta piyar e badda ay nannd parjaiyn da.
@dhillonmansawala
@dhillonmansawala Ай бұрын
ਬਹੁਤ ਚੰਗੀ ਗੱਲ ਹੈ
@amarjeetkaur1007
@amarjeetkaur1007 Ай бұрын
ਮਾਂਵਾਂ ਤਾਂ ਸੀਬੋ ਅਰਦਾਸਾਂ ਕਰਦੀਆਂ ਬੱਚੇ ਬਾਹਰ ਜਾਣ ਵਾਸਤੇ 🙏👍
@ManjitkaurManjitkaur-u8e
@ManjitkaurManjitkaur-u8e Ай бұрын
Nice video aman. And. Raj
@dhillonmansawala
@dhillonmansawala Ай бұрын
Thank you 🙏
@gurvinderkullar5431
@gurvinderkullar5431 Ай бұрын
ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ👍👍
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@jagdishkaur9755
@jagdishkaur9755 Ай бұрын
ਵੀਡੀਓ ਬਹੁਤ ਵਧੀਆ ਤੁਰ ਰਹੀ ਹੈ। ਦੇਖ ਕੇ ਮਨ ਖ਼ੁਸ਼ ਹੋ ਜਾਂਦਾ ਹੈ।ਸਾਰੀ ਟੀਮ ਬੜੀ ਘੈਂਟ ਹੈ।
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@meetokaur6000
@meetokaur6000 Ай бұрын
ਚਰਨੋ ਤੁਸੀਂ ਦੋਨੋ ਜਣੇ ਆ ਬਹੁਤ ਹੀ ਬੋਲਦੀਆਂ ਚਰਨੋ ਤੇ ਆਪ ਦੇ ਪੁੱਤ ਘਰ ਖ਼ਰਾਬ ਕਰ ਲੈਣਾ 🌹🎉🎉 Uh Zz
@SimranSingh-zx4wj
@SimranSingh-zx4wj Ай бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤ ਮੈਂ ਤੇ ਲੇਟ ਹੋ ਜਾਂਦੀ ਹਾਂ ਵੀਡੀਓ ਵੇਖਣ ਵਿੱਚੋਂ 😢😢 ਸਭ ਤੋਂ ਆਖਰੀ ਕਮੈਂਟ ਮੇਰਾ ਹੀ ਹੁੰਦਾ ਹੈ 😔
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@sukhdeepsidhu2342
@sukhdeepsidhu2342 Ай бұрын
Very nice story, Rajveer Dhillon veer, Aman dhillon sister ji 👍 🎉 🎈🌷
@dhillonmansawala
@dhillonmansawala Ай бұрын
Thanks bro 🙏
@crazygamerz136
@crazygamerz136 Ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਭੈਣ ਅਤੇ ਰਾਜ ਵੀਰ ਜੀ ਵਾਹਿਗੁਰੂ ਜੀ❤❤❤❤❤❤❤❤ ਮੇਹਰ ਕਰੇ
@amandhillon
@amandhillon Ай бұрын
ਸਤਿ ਸ੍ਰੀ ਅਕਾਲ ਜੀ ਕਿਵੇ ਲੱਗੀ ਆਪਣੀ ਨਵੀ ਵੀਡੀਉ ਕੂਮੈਟ ਕਰਕੇ ਦੱਸੋ ਵਧੀਆ ਲੱਗੀ ਤਾ ਸੇਅਰ ਜਰੂਰ ਕਰ ਦੇਣਾ ਤੁਹਾਡੇ ਸਹਿਯੋਗ ਦੀ ਵੱਧ ਤੋ ਵੱਧ ਲੋੜ ਹੈ ਧੰਨਵਾਦ ਜੀ🙏
@Maninder_brar
@Maninder_brar Ай бұрын
@@amandhillon ਹਾਂਜੀ ਅਮਨ ਜੀ ਵੀਡਿਓ ਬਹੁਤ ਵਧੀਆ ਲੱਗੀ ਜੀ ❤️❤️❤️
@RajveerSohi-sz9fz
@RajveerSohi-sz9fz Ай бұрын
Nice video
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@mandeepmann8730
@mandeepmann8730 Ай бұрын
ਬਹੁਤ ਵਧੀਆ ਐਕਟਿੰਗ ਅਮਨ ਦੀਦੀ ਜੀ ਵੈਰੀ ਨਾਇਸ ❤❤ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ ਨੂੰ ❤❤❤
@sukhmanff8042
@sukhmanff8042 Ай бұрын
Anjli apne bro nu hi khai jadi aa
@user-by2vv5jz9v
@user-by2vv5jz9v Ай бұрын
Very nice Aman sdhilon ❤
@kiranarora8354
@kiranarora8354 Ай бұрын
Very nice story god bless you raj brother and sister aman g ❤❤
@babybansal7679
@babybansal7679 Ай бұрын
God bless you all team members
@gaganbilling5152
@gaganbilling5152 Ай бұрын
Very nice video ji 🎉
@dhara1449
@dhara1449 Ай бұрын
W WAHEGURU JI !
@Arsh6232
@Arsh6232 Ай бұрын
Very very nice video Aman didi ❤❤❤❤ Raj veer ji 👌👌👌👍👌🌹💐🌹💐🌹💐🌹💐
@surinderkaur6731
@surinderkaur6731 Ай бұрын
❤❤❤❤😮😮Anjly noo shitter fero sonia anjly noo fadky godeyan thaly dela😊😊😊😊😊😊
@soniasonia1865
@soniasonia1865 Ай бұрын
😂😂😂
@AmritpalSingh-vt9sy
@AmritpalSingh-vt9sy Ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਅਤੇ ਰਾਜ ਵੀਰ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ❤❤
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@user-ur8kx6nr5y
@user-ur8kx6nr5y Ай бұрын
ਸੀਬੋ ਦਾ ਰੌਲ ਸਰੀਫੀ ਦਾ ਕਿੰਨਾ ਅਜੀਬ ਲਗਦਾ ਵੀਡਿਓ ਵਿੱਚ ਹੁੰਦਾ ਨਹੀ ਕਦੀ ਲੜਾਕੀ ਜਹੀ ਬਣੀ ਬਦੀਆ ਲਗਦੀ 😂😂😂😂😂😂😂
@LavepreetSingh-td6bk
@LavepreetSingh-td6bk Ай бұрын
Nice G ❤❤❤❤😊
@happyjoshi5426
@happyjoshi5426 Ай бұрын
Very nice video Aman didi ❤❤🎉🎉
@user-ik5nq2ub1g
@user-ik5nq2ub1g Ай бұрын
Nice video 🎉🎉
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@SandeepKaur-zz5dq
@SandeepKaur-zz5dq Ай бұрын
❤❤
@LaviMaan-lf3px
@LaviMaan-lf3px Ай бұрын
ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ❤❤❤🎉🎉🎉🎉🌹🌹🌹🌹🌹
@KuljeetGill-dl6qy
@KuljeetGill-dl6qy Ай бұрын
ਬਹੁਤ ਵਧੀਆ ਵੀਡੀਓ ਅਮਨ ਢਿੱਲੋ ਜੀ ❤❤❤🎉🎉
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@babybansal7679
@babybansal7679 Ай бұрын
Good job
@Harvinder1105
@Harvinder1105 Ай бұрын
Dhillon #22 di ਐਕਟਿੰਗ 💣💣💣💣💣
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@SandeepKaur-qf1xf
@SandeepKaur-qf1xf Ай бұрын
Bht vdya video GBU all team always be happy ☺️❤
@binderdhumi1232
@binderdhumi1232 Ай бұрын
ਬਹੁਤ ਵਧੀਆ ਜੀ❤❤❤❤❤❤
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@laddiaulakh4394
@laddiaulakh4394 Ай бұрын
❤❤❤❤❤
@MandeepKaur-nc5dm
@MandeepKaur-nc5dm Ай бұрын
Anjali te os Maa nahi hatdya sebo acting bahut Vidya aa g God bless 33:57 you ❤❤❤❤❤
@dhillonmansawala
@dhillonmansawala Ай бұрын
Thanks 🙏
@user-ru7lp3jk1u
@user-ru7lp3jk1u Ай бұрын
Beautiful videos 😂😂🎉🎉 Raj Bathinda
@gagandeepkaur-ll4hg
@gagandeepkaur-ll4hg Ай бұрын
Buth vadia video a aman ਦੀਦੀ ji wmk ❤❤❤
@vijaykumari3183
@vijaykumari3183 Ай бұрын
❤god.blass.beta.🎉🎉👏👏👏🙌🙌🙌👍👍
@gurshansingh8127
@gurshansingh8127 Ай бұрын
ਬਹੁਤ ਵਧੀਆ ਜੀ
@user-sz9fc5oo6i
@user-sz9fc5oo6i Ай бұрын
Very attttttttt👌👌👌👌👌♥️
@vijaykumari3183
@vijaykumari3183 Ай бұрын
Sukar.ram.ji.ka.seebo.mata.thik.job.kr.rhi.shanti.walli🙏🙏🙏👍👍
@dhillonmansawala
@dhillonmansawala Ай бұрын
Thank you 🙏
@manindermaninder3117
@manindermaninder3117 Ай бұрын
Very nice video 🎉
@user-xp5wr4wy7l
@user-xp5wr4wy7l Ай бұрын
Karma veer ji very good maa da sister di ❤❤❤❤
@Sitare_Punjabde
@Sitare_Punjabde Ай бұрын
Thank you so much ji 🙏🥰😊
@BaldevSingh-gj6ex
@BaldevSingh-gj6ex Ай бұрын
🙏🙏🙏🙏🙏
@its_jas.s1922
@its_jas.s1922 Ай бұрын
ਅੰਕਲ ਜੀ charno de chitter preade karo ਬੁਹਤ bigdi pyi hai
@jashandeepsingh7068
@jashandeepsingh7068 Ай бұрын
Very nice video Aman didi 👍🏽👍🏽
@simranbrar7089
@simranbrar7089 Ай бұрын
First like 😅
@japnoorsingh72
@japnoorsingh72 Ай бұрын
God bless you all team members 😘 🙏
@pirtpalsingh1631
@pirtpalsingh1631 Ай бұрын
Very nice video
@dhillonmansawala
@dhillonmansawala Ай бұрын
Thank you 🙏
@dhillonmansawala
@dhillonmansawala Ай бұрын
Thank you 🙏
@JagjeetSingh-bq4og
@JagjeetSingh-bq4og Ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@hushanchouhan379
@hushanchouhan379 Ай бұрын
Good video wmk ❤️🌸
@dhillonmansawala
@dhillonmansawala Ай бұрын
Thanks 💯
@BalrajSingh-uy4um
@BalrajSingh-uy4um Ай бұрын
Nic story aman dhillon ji good 👍 acting of all team members 👍 👌 ❤❤❤
@dhillonmansawala
@dhillonmansawala Ай бұрын
Thank you 🙏
@ManjitkaurManjitkaur-u8e
@ManjitkaurManjitkaur-u8e Ай бұрын
God bless you Aman namaste
@hujcoxjro7277
@hujcoxjro7277 Ай бұрын
Very nice video ❤❤❤❤❤🎉🎉
@AmandeepKaur-dg1qk
@AmandeepKaur-dg1qk Ай бұрын
Very nice video aman dee or raj veerji ❤❤❤❤🎉🎉🎉🎉
@paramjeetkaur5570
@paramjeetkaur5570 Ай бұрын
Nice acting all the team members. ❤❤❤❤❤❤
@babybansal7679
@babybansal7679 Ай бұрын
Waiting for nest video jaldi
@parmindermangat657
@parmindermangat657 Ай бұрын
Very nice video ❤❤🎉🎉
@mahekbhatti4229
@mahekbhatti4229 Ай бұрын
❤😊
@BalveersinghBalveersingh-rj1il
@BalveersinghBalveersingh-rj1il Ай бұрын
Very nice video g❤❤❤❤
@babybansal7679
@babybansal7679 Ай бұрын
Sat sri akal ji
@dhillonmansawala
@dhillonmansawala Ай бұрын
Sat Sri Akal g
@user-kd6qp2ov4t
@user-kd6qp2ov4t Ай бұрын
Vedo bhut he vdya g
@SimranKaur-xp8xy
@SimranKaur-xp8xy Ай бұрын
very nice god bless you team members 🙏🙏👍👌🏻
@jasprit440
@jasprit440 Ай бұрын
Interesting ❤
@dhillonmansawala
@dhillonmansawala Ай бұрын
Thank you 🙏
@JasvirKaur-bv5ty
@JasvirKaur-bv5ty Ай бұрын
Very nice video ❤❤
@JasdeepSingh-nv1rk
@JasdeepSingh-nv1rk Ай бұрын
Very very nice story ji 🎉🎉🎉🎉
@dhillonmansawala
@dhillonmansawala Ай бұрын
Thanks a lot
@karamjeetkaur6856
@karamjeetkaur6856 Ай бұрын
Nice❤❤
@user-yw2hl8uq1r
@user-yw2hl8uq1r Ай бұрын
Good video Aman beta ji.
@dhillonmansawala
@dhillonmansawala Ай бұрын
ਸ਼ੁਕਰਾਨੇ ਜੀਉ🙏
@benipalkiran2173
@benipalkiran2173 Ай бұрын
Na ta aj kl koi nuh ena sundi aw..buda pta ni kive charno di bkwas suni jnda kon ena sunda hunda 2 thardeve charno ne
@parminderbhullar998
@parminderbhullar998 Ай бұрын
Nice 👌 ❤🎉😮😊
@waitloseandgain44
@waitloseandgain44 Ай бұрын
Beautiful parmjeet gill Dahunla ❤❤❤
@user-eq7kq6hr1p
@user-eq7kq6hr1p Ай бұрын
Very nice video Aman didi 🎉🎉
@dhillonmansawala
@dhillonmansawala Ай бұрын
Thanks a lot 😊
@waitloseandgain44
@waitloseandgain44 Ай бұрын
Bahut vadia video hai ji tuhadi agla bhag jaldi bejna please ❤❤❤❤❤❤
@dhillonmansawala
@dhillonmansawala Ай бұрын
Haji jarur Thanks 🙏
@user-mm4ol2kz4k
@user-mm4ol2kz4k Ай бұрын
Very very nice episode aw ji 🎉🎉🎉🎉🎉🎉❤❤❤❤❤❤❤❤
@vijaykumari3183
@vijaykumari3183 Ай бұрын
Very.nice.video♥️♥️♥️👍👍 radhe radhe 🙏🙏 ambala
@dhillonmansawala
@dhillonmansawala Ай бұрын
Thank you 🙏
@babybansal7679
@babybansal7679 Ай бұрын
Nest video jaldi to jaldi aawaye
@MeenaSharma-nx7qg
@MeenaSharma-nx7qg Ай бұрын
Anjali bahut bolati hai apna house daklay god bless you all tem by Meena Sharma mande gobend grha
@dhillonmansawala
@dhillonmansawala Ай бұрын
Thank you 🙏
@user-hf5fe9wv9z
@user-hf5fe9wv9z Ай бұрын
Very nice video abhijeet Singh tallwidi tu
@simarjotsingh8380
@simarjotsingh8380 Ай бұрын
❤❤❤❤
@arshdeepkaur6895
@arshdeepkaur6895 Ай бұрын
Nice story👍👍👍👍
@user-ws2li3df1q
@user-ws2li3df1q Ай бұрын
Very nice video raj bai ji😢😢😮❤❤❤
@rajwidersingh3641
@rajwidersingh3641 Ай бұрын
So beautiful video 😊😊❤❤❤
@dhillonmansawala
@dhillonmansawala Ай бұрын
Thank you 🙏
@ARMAANGILL7359
@ARMAANGILL7359 Ай бұрын
First comment
@RajveerkaurRajveerkaur-k8t
@RajveerkaurRajveerkaur-k8t Ай бұрын
Very nice video aman didi
@dhillonmansawala
@dhillonmansawala Ай бұрын
Thanks a lot 😊
@ManjitKaur-lu7oy
@ManjitKaur-lu7oy Ай бұрын
ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ ਵੀਡੀਓ ਦਾ 07ਵਾ ਭਾਗ ਦੇਖ ਰਹੀ ਆ ਜੀ ਬਹੂਤ ਸੋਣੀ ਵੀਡੀਓ ਆ ਅਮਨ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤❤
@jashmanjotsinghtoor5420
@jashmanjotsinghtoor5420 Ай бұрын
Very nice video 🎉🎉🎉🎉❤❤❤❤❤❤❤❤❤❤❤❤❤
@dhillonmansawala
@dhillonmansawala Ай бұрын
Thanks 🤗
@KhatriSunita-wv7de
@KhatriSunita-wv7de Ай бұрын
❤🎉amandidi masi
@dhillonmansawala
@dhillonmansawala Ай бұрын
Thank you
@kantarani9579
@kantarani9579 Ай бұрын
Very nice video ❤❤❤❤
@dhillonmansawala
@dhillonmansawala Ай бұрын
Thanks
@babbugill2588
@babbugill2588 Ай бұрын
❤❤❤❤❤🎉🎉🎉🎉🎉
@rampreetgrewal1138
@rampreetgrewal1138 Ай бұрын
ਇਹੋ ਜਿਹੇ ਨਣਦਾਂ ਨੂੰ ਜੁੱਤੀਆਂ ਦੀ ਘਾਟ ਹੈ।
@amninderkundal6549
@amninderkundal6549 Ай бұрын
Buhat vadiya video
@dhillonmansawala
@dhillonmansawala Ай бұрын
Thanks 🙏
@surjeetkour9352
@surjeetkour9352 Ай бұрын
Nycccc 😊
@tanukaur10
@tanukaur10 Ай бұрын
❤❤😊😊Very Very Very nice video ji😊😊❤❤
@dhillonmansawala
@dhillonmansawala Ай бұрын
Thank you 🙏
@user-sz9fc5oo6i
@user-sz9fc5oo6i Ай бұрын
Very good video ❤❤❤❤❤❤❤
@mandeepgarcha6662
@mandeepgarcha6662 Ай бұрын
ਸੋਨੀਆ ਇਹਨਾ ਮਾਵਾ ਧੀਆ ਨੂੰ ਰੋਟੀ ਚ ਜਹਿਰ ਪਾ ਕੇ ਦੇ ਦੇ
@SahibjotSingh-jc1yy
@SahibjotSingh-jc1yy Ай бұрын
Had hogi tuhadi v 😂😂😂😂
@MonaDevi-rs8rg
@MonaDevi-rs8rg Ай бұрын
❤❤❤❤❤❤❤❤🎉🎉🎉🎉🎉🎉🎉🎉🎉🎉🎉
@MonaDevi-rs8rg
@MonaDevi-rs8rg Ай бұрын
Hello ji 🙏🙏🙏
WORLD'S SHORTEST WOMAN
00:58
Stokes Twins
Рет қаралды 209 МЛН
Пройди игру и получи 5 чупа-чупсов (2024)
00:49
Екатерина Ковалева
Рет қаралды 4 МЛН
Magic trick 🪄😁
00:13
Andrey Grechka
Рет қаралды 51 МЛН
Japji Sahib - ਜਪੁਜੀ ਸਾਹਿਬ | 5 Path | Bhai Gurbaj Singh Ji | Fateh Records| Path 2023
2:25:10
Aman Dhillon Mansa Interview|Dhillon Mansa Wala Interview|Sedhree Tiwi|Kaint Punjabi
27:00
Kaint Punjabi (ਘੈਂਟ ਪੰਜਾਬੀ)
Рет қаралды 437 М.