Pakhand | Gurnam Gamma | Korona Productions | New Punjabi Songs 2020

  Рет қаралды 246,138

Korona Productions

Korona Productions

Күн бұрын

Пікірлер: 330
@ManmeetSandhu-Music
@ManmeetSandhu-Music 5 жыл бұрын
ਬਾਈ ਯਾਰ ਤੇਰੀ ਇੰਟਰਵਿਊ ਦੇਖੀ ਸੱਚੀ ਬੜਾ ਦੁੱਖ ਲੱਗਿਆ ਨਲਕਿਆ ਨੇ ਤੇ ਤੇਰੇ ਨਾਲ ਬਹੁਤ ਧੱਕਾ ਕੀਤਾ 😭 ਬਾਬਾ ਮਿਹਨਤ ਦਾ ਮੁੱਲ ਜਰੂਰ ਪਾਊਗਾ 💪ਬਾਕੀ ਗੀਤ ਬਹੁਤ ਸੋਹਣਾ ਤੇ ਸੱਚਾ ਏ ਵਾਹਿਗੁਰੂ ਮੇਹਰ ਕਰੇ ਤਰੱਕੀਆਂ ਤੇ ਤੰਦਰੁਸਤੀਆ ਬਖਸ਼ੇ ਬਾਈ ਨੂੰ 🙏🙏 (ਬਾਈ ਜੀ ਵੀਰ ਦੇ ਸਾਰੇ ਗੀਤਾ ਨੂੰ ਇਕ ਵਾਰੀ ਸ਼ੇਅਰ ਜਰੂਰ ਕਰੋ ਤਾ ਕੀ ਕੋਈ ਜਾਗਦੀ ਜਮੀਰ ਵਾਲਾ ਗਾਮੇ ਬਾਈ ਦੀ ਬਾਂਹ ਫੜ ਸਕੇ ਧੰਨਵਾਦ 🙏)
@lakhvirsinghsinghlakhvir4382
@lakhvirsinghsinghlakhvir4382 5 жыл бұрын
Vari. V. Good
@jagtarSingh-kt7bp
@jagtarSingh-kt7bp 2 жыл бұрын
Very sad, he and his younger brother died due to liver failure.
@surjitsingh6134
@surjitsingh6134 2 жыл бұрын
ਬਹੁਤ ਹੀ ਖੂਬਸੂਰਤ ਅਲਫਾਜ਼ ਜੀ
@meharsinghlochav3768
@meharsinghlochav3768 2 жыл бұрын
ਗਾਮੇ ਭਰਾ ਤੇਰਾ ਸਚ ਹਮੇਸ਼ਾ ਜਿੰਦਾ ਰਹੂ ਤੇਰੀ ਰੂਹ ਨੂੰ ਵੀ ਜਿਉਂਦੀ ਰਖੂ
@sewasandhu2024
@sewasandhu2024 4 жыл бұрын
(ਸਭ ਪਖੰਡ ਹੈ)ਗੀਤ ਗਾਮਾ ਆਪਣੇ ਆਲੇ-ਦੁਆਲੇ ਦੇ ਯਾਰਾਂ ਗਦਾਰਾਂ ਤੇ ਗਾ ਗਿਆ ਕਿ ਨਹੀਂ ? ਲਾਇਕ , ਕੁਮਿੰਟਾਂ ਵਿੱਚ ਦੱਸੋ
@tanujoberoi6256
@tanujoberoi6256 4 жыл бұрын
Ah song suno gamae Da Sanu poriah bna k Kae paeinh dae dinae chubrya tae chrae hoyae aa
@bhupindersingh-zw2ub
@bhupindersingh-zw2ub 5 жыл бұрын
ਪੋਚਤੀ ਫੱਟੀ, ਗੁਲਾਮ ਜੁਗਨੀ ਦੀ, ਸਹੀ ਗਾਮੇ ਨੇ ਕਿਹਾ
@dhaliwalsukhrajdeep
@dhaliwalsukhrajdeep 5 жыл бұрын
bhupinder singh ਖਰੀਆਂ ਖਰੀਆਂ ਤੱਤੀਆਂ ਤੱਤੀਆਂ ਗੱਲਾਂ ਸੁਣਾ ਦਿੱਤੀਆਂ
@kaursaini9140
@kaursaini9140 4 жыл бұрын
Juggni kmeena v game de geet ga k apna nam la gyea kmeenaaa
@liveyungthinkhappy8139
@liveyungthinkhappy8139 4 жыл бұрын
Pochti fatti gamy d v fer pakki
@PargatSingh-so1zk
@PargatSingh-so1zk 5 жыл бұрын
ਗਾਮੇ 22 ਜੀ ਵਰਗਾ ਨਾ ਕਿਸੇ ਨੇ ਲਿਖਿਆ ਤੇ ਨਾ ਹੀ ਕਿਸੇ ਨੇ ਲਿਖਣਾ ਅਤੇ ਨਾ ਹੀ ਇਨ੍ਹਾਂ ਸਾਫ ਗਾਉਣਾ... 👌👌👌⭐️⭐️⭐️⭐️⭐️
@dhaliwalsukhrajdeep
@dhaliwalsukhrajdeep 5 жыл бұрын
Pargat Singh ਬਹੁਤ ਵਧੀਆ
@sukhjiwansinghsukhjiwansin5849
@sukhjiwansinghsukhjiwansin5849 2 жыл бұрын
@@dhaliwalsukhrajdeep to we are going to we are t to We this email E mail to you E main Street po to e we are still interested toer inform you E main St suite Ee to
@ਸੱਤਾਭਾਈਰੂਪਾ
@ਸੱਤਾਭਾਈਰੂਪਾ 5 жыл бұрын
ਕਿਆ ਬਾਤ ਏ ਵੀਰ ਜੀ,ਸੱਚ ਬੋਲਣ ਦੀ ਹਿੰਮਤ ਵੀ ਹਰ ਇੱਕ ਚ ਨਹੀਂ ਹੁੰਦੀ।ਗੁਰਨਾਮ ਗਾਮਾ ਜੀ ਕਲਮ ਨੂੰ ਸਲਾਮ ਏ।ਇੱਕ ਸੱਚ ਇਹ ਵੀ ਏ ਇਹੋ ਜਿਹੇ ਗੀਤਕਾਰਾਂ ਦੇ ਗੀਤ ਗਾ ਕੇ ਹਿੱਟ ਹੋਣ ਵਾਲੇ ਸਿੰਗਰ ਬਾਅਦ ਵਿੱਚ ਗੀਤਕਾਰ ਦੀ ਸਾਰ ਨੀ ਲੈਂਦੇ।ਜੇ ਕਿਸੇ ਨੂੰ ਦੁੱਖ ਲੱਗਿਆ ਹੋਵੇ ਮੁਆਫ਼ ਕਰਨਾ
@satrajaujla1211
@satrajaujla1211 5 жыл бұрын
ਗਾਮਾ ਜੀ ਨੇ ਸਾਰੀ ਸੱਚੀ ਸਚਾਈ ਸ਼ਬਦਾਂ ਦੇ ਵਿੱਚ ਬਿਆਨ ਕਰਤੀ ਰੱਬ ਲੰਬੀਆਂ ਉਮਰਾਂ ਬਖਸੇ
@jagtarsingh1186
@jagtarsingh1186 5 жыл бұрын
ਬਾਈ ਗਾਮੇ ਦੇ ਫੈਨ ਆ
@infopura8337
@infopura8337 11 ай бұрын
ਬਹੁਤ ਖੂਬ ਜੀ। ਮਿਸ ਯੂ ਗੁਰਨਾਮ ਗਾਮਾ ਬਾਈ।
@sewasandhu2024
@sewasandhu2024 4 жыл бұрын
ਮਰਿਆ ਵੀ ਜਿਉਂਦਾ ਏ ਯਾਰਾਂ ਤੂੰ ਵੀਰੇ
@hardevsingh5279
@hardevsingh5279 Жыл бұрын
ਗਾਮਾਂ ਬਹੁਤ ਹੀ ਹੀਰਾ ਬੰਦਾ ਸੀ ਵਾਹਿਗੁਰੂ ਉਸਦੀ ਰੂਹ ਨੂੰ ਸ਼ਾਂਤੀ ਦਏ
@godgod711
@godgod711 5 жыл бұрын
ਬੜੇ ਲੰਮੇ ਸਮੇਂ ਬਾਅਦ ਕੋਈ ਗੌਣ ਸੁਣਕੇ ਰੂਹ ਨੂੰ ਸਕੂਨ ਮਿਲਿਆ, ਗੁਰਨਾਮ ਭਾਅ ਜੀ, ਤੁਹਾਡੀ ਬਾਬਿਆਂ ਬਾਰੇ ਦਲੇਰੀ ਨੂੰ ਸਲਾਮ ਐ..
@asharora3041
@asharora3041 3 жыл бұрын
ਗਾਮੇ ਭਾਜੀ ਦੀ ਮੌਤ ਦਾ ਸੁਣ ਕੇ ਏਨਾ ਅਫਸੋਸ ਹੋਇਆ ਕਿ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਰੱਬ ਇਸ ਵੀਰ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 🙏😥😢 We have lost a very talented person who wrote and spoke the truth. Very very sad
@comcastsmith9125
@comcastsmith9125 2 жыл бұрын
ਜਿਓੁਦੇ ਦੀ ਕਦਰ ਨੀ ਕੀਤੀ 😢
@kolpreetsingh5368
@kolpreetsingh5368 4 жыл бұрын
ਤੈਨੂੰ ਯਾਦ ਤਾਂ ਕਰਾ ਜਿ ਕਦੇ ਭੁੱਲਿਆ ਹੋਵਾ Miss u veer
@hhhggg4800
@hhhggg4800 4 жыл бұрын
ਮਿਸ ਯੂ ਵੀਰ ਜੀ,,,ਸੁਰਿੰਦਰ ਸਿੰਘ ਬਰਾੜ ਭਲਾਈਆਣਾ ਸ੍ਰੀ ਮੁਕਤਸਰ ਸਾਹਿਬ
@angrejaulakh1926
@angrejaulakh1926 2 жыл бұрын
ਬਾਈ ਬਾਹਲਾ ਈ ਸੱਚ ਬੋਲ ਦਿੱਤਾ ਤੁਸੀ ,but miss you dear , ਤੇਰੀਆਂ ਯਾਦਾਂ ਹਮੇਸ਼ਾ ਆਉਂਣ ਗੀਆ
@tarsemchand8661
@tarsemchand8661 5 жыл бұрын
ਗਾਮਾ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ। ਅੱਜ ਦਾ ਸਮਾਂ ਇਸ ਦੀ ਮੰਗ ਕਰਦਾ ਹੈ।
@gurdeepsinghbuggar8637
@gurdeepsinghbuggar8637 3 жыл бұрын
ਬਹੁਤ ਹੀ ਵਧੀਆ ਪਖੰਡੀਆ ਦੀ ਚੰਗੀ ਡੰਡ ਲਾਹੀ ਆ ਬਾਈ ਗਾਮੇ ਨੇ ਪਰ ਅਫਸੋਸ ਲੋਕ ਚੰਗਾ ਸੁਣਨਾ ਪਸੰਦ ਨਹੀ ਕਰਦੇ
@GurmeetSingh-xx8od
@GurmeetSingh-xx8od 2 жыл бұрын
May Favorite Gora Chak Wala ❤❤
@fanbabbuda463
@fanbabbuda463 5 жыл бұрын
Dharmpreet v aaya c aithe 22g...Taja yaad kraa gya yaar 22g....misssss uuuu dharme veere 😥😥😥😥😥😥 Kon kon yaad kr reha h g dharmpreet g nu....
@Handmade_Haven007
@Handmade_Haven007 4 жыл бұрын
ਅੱਜ ਹੀਰਾ ਤੁਰ ਗਿਆ ..ਸੱਚ ਬੇਬਾਕੀ ਨਾਲ ਬੋਲਣ ਵਾਲਾ..ਮਿਸ ਯੂ ਗਾਮੇ ਵੀਰ ..😔
@Sonu.Arts.
@Sonu.Arts. 4 жыл бұрын
Jagdeep Singh 🙏🏻🙏🏻
@sukhwinderkhalsa1812
@sukhwinderkhalsa1812 6 жыл бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਜੀ
@satpalsingh-qp6co
@satpalsingh-qp6co 4 жыл бұрын
ਗਾਮਾ ਗਾਮਾ ਹੈ ਸਿਰਾ ਕਰ ਗਿਆ ਕਲਾਕਾਰਾ ਦਿਲ ਦੇਸਾਫ ਗਾਮੇ ਨਾਲ ਧੋਖਾ ਕੀਤਾ
@hardevsingh5279
@hardevsingh5279 Жыл бұрын
ਵਾਹ ਜੀ ਵਾਹ ਗੁਰਨਾਮ ਸਿੰਘ ਗਾਮਾ ਬਹੁਤ ਹੀ ਵਧੀਆ ਰਾਈਟਰ ਤੇ ਗਾਇਕ ਸੀ ਵਾਹਿਗੁਰੂ ਉਸ ਵੀਰ ਦੀ ਰੂਹ ਨੂੰ ਸ਼ਾਂਤੀ ਦਏ
@INOUTPICTURES
@INOUTPICTURES 7 жыл бұрын
ਮਸਤਾਂ ਦੇ ਚੇਲਿਆ ਨੂੰ ਬਹੁਤ ਦੁੱਖ ਲੱਗਿਆ ਗੀਤ ਸੁਣਕੇ ।।
@deepdeepdeep8148
@deepdeepdeep8148 5 жыл бұрын
Baljinder bilkul sach keha bhoot mircha laggia honia
@jaggidhiman553
@jaggidhiman553 5 жыл бұрын
Sahi keha veer ji
@dhaliwalsukhrajdeep
@dhaliwalsukhrajdeep 5 жыл бұрын
Baljinder Mann ਬਿਲਕੁਲ
@dhaliwalsukhrajdeep
@dhaliwalsukhrajdeep 5 жыл бұрын
ਗਾਮੇ ਵੀਰ ਬਹੁਤ ਵਧੀਆ ਖਰੀਆਂ ਖਰੀਆਂ ਤੱਤੀਆਂ ਤੱਤੀਆਂ ਗੱਲਾਂ ਸੁਣਾ ਦਿੱਤੀਆਂ ਜਿਉਂਦਾ ਵਸਦਾ ਰਹਿ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਣ ਜੀ
@BalkarSingh-rq1rb
@BalkarSingh-rq1rb Жыл бұрын
ਬਹੁਤ ਵਧੀਆ ਬਾਈ ਜੀ ਗੁਰਨਾਮ ਸਿੰਘ ਗਾਮਾ
@nirmalghuman6077
@nirmalghuman6077 4 жыл бұрын
ਬਹੁਤ ਜ਼ਬਰਦਸਤ ਲੇਖਣੀ ਸੀ ਵੀਰਿਆ ਤੇਰੀ ਓਏ ,ਮਹਿਜ਼ ਐਵੇਂ ਤੁਕਬੰਦੀ ਨਹੀਂ ਸੀ, ਜਿਨ੍ਹਾਂ ਮਲੰਗ ਸਿੰਗਰਾਂ ਨੇ ਤੇਰੇ ਗੀਤ ਗਾਏ, ਉਹ ਤੇਰੇ ਲਾਜਵਾਬ ਗੀਤਾਂ ਦੇ ਸਿਰ ਤੇ ਗੱਡੀਆਂ ਕੋਠੀਆਂ ਦੇ ਮਾਲਕ ਬਣ ਗਏ ਤੇ ਤੂੰ ਖੁਦ ਰੁਲਦਾ ਰਿਹਾ ਉਮਰ ਭਰ ਚੰਗਾ ਹੁੰਦਾ ਕਿ ਕਿ ਉਨ੍ਹਾਂ ਖੁਦਗਰਜ਼ਾਂ ਨੂੰ ਗੀਤ ਦੇਣ ਦੀ ਬਜਾਇ ਆਪਣੇ ਲਿਖੇ ਗੀਤ ਤੂੰ ਖੁਦ ਗਾਉਂਦਾ ਤਾਂ ਸੋਨੇ ਤੇ ਸੁਹਾਗੇ ਆਲਾ ਕੰਮ ਹੋਣਾ ਸੀ, ਦੇਬੀ ਮਖਸੂਸਪੁਰੀ ਵਾਂਗੂੰ ਪੰਜਾਬ ਦਾ ਨੰਬਰ ਵਨ ਸਿੰਗਰ ਹੋਣਾ ਸੀ ਤੂੰ ਦੇਬੀ ਵੀ ਇਸੇ ਦੁੱਖੋਂ ਗਾਇਕੀ ਵਾਲੇ ਮੈਦਾਨ ਚ ਕੁੱਦਿਆ ਸੀ ਤੇ ਅੱਜ ਮਿਊਜ਼ਿਕ ਇੰਡਸਟਰੀ ਚ ਨਾਂ ਐ ਉਹਦਾ ਪਰ ਅਫ਼ਸੋਸ😔😔😔😔😔😔 ਗਰੀਬੀ ਚ ਹੀ ਜ਼ਿੰਦਗੀ ਗੁਆ ਕੇ ਇਸ ਦੁਨੀਆਂ ਤੋਂ ਤੁਰ ਗਿਆ ਉਏ ਕਲਮ ਦਿਆ ਸ਼ਹਿਨਸ਼ਾਹਾ😥😥
@preetjass6767
@preetjass6767 5 жыл бұрын
ਮੈ ਬਾਈ ਜੀ ਦੀ ਸਾਫ ਸੁਥਰੀ ਲਿਖਤੀ ਦਾ ਫੈਨ ਹਾ ਤੇ ਹੁਣ ਗਾਣ ਦਾ ਵੀ ਪ੍ਰਮਾਤਮਾ ਤਹਾਨੂੰ ਤਰੱਕੀ ਬਖ਼ਸੇ
@MERIAWAAZFAZILKA
@MERIAWAAZFAZILKA 4 жыл бұрын
ਬਹੁਤ ਈ ਸਿਰਾ ਗੁਰਨਾਮ, ਹੁਣ ਤਾਂ ਯਾਦਾਂ ਰਹਿ ਗਈਆਂ
@jashanpreetkaur7946
@jashanpreetkaur7946 4 жыл бұрын
Heera c Veera Waheguru Atma nu Santi bakhese
@lakhwindergill6189
@lakhwindergill6189 5 жыл бұрын
Bahut sohna gaana hai g
@KalaSingh
@KalaSingh 5 жыл бұрын
bhut khoob veer ji jio👌👌👍👍
@pritamsinghuppal174
@pritamsinghuppal174 3 ай бұрын
ਜਿਹੜੇ ਪਖੰਡੀਆਂ ਦੇ ਜਾਂਦੇ ਤੇ ਵਿੱਚ ਬੈਠੇ ਨੇ, ਓਹਨਾਂ ਦੇ ਚੇਹਰੇ ਦੇਖਣਯੋਗ ਨੇ।
@varinder61garh44
@varinder61garh44 5 жыл бұрын
ਗੁਰਨਾਮ ਬਾਈ ਨਹੀਂ ਰੀਸ ਤੇਰੀ
@bhauravtarsingh9272
@bhauravtarsingh9272 5 жыл бұрын
👌ਇਨਕਲਾਬੀ ਗੀਤ ।✍️ Keep it up
@jagdeepsidhu1313
@jagdeepsidhu1313 2 жыл бұрын
ਅਟੱਲ ਸਚਾਈ ਬਿਆਨ ਕੀਤੀ ਹੈ ਬਾਈ ਗਾਮੇ ਨੇ ਕਾਸ਼ ਅੱਜ ਇਸ ਦੁਨੀਆਂ ਤੇ ਹੁੰਦਾ ਬਾਈ ਤਾਂ ਹੋਰ ਬਹੁਤ ਕੁੱਝ ਸੱਚ ਲਿਖਣਾ ਸੀ 😭😭
@tarsemkaur2786
@tarsemkaur2786 2 жыл бұрын
I did search for this song but didn’t know who was singer.Very glad to find it again.Sorry to hear that this great singer is not anymore.😢🙏🙏❤️
@lakhwinderjassar2570
@lakhwinderjassar2570 5 жыл бұрын
ਬਾਈ ਤੇਰੀ ਇੰਟਰਵਿਊ ਵੇਖੀ ਸੀ ਬੜਾ ਦੁੱਖ ਹੋਇਆ ਬੱਸ ਲੱਗਿਆ ਰਹਿ ਪ੍ਰਮਾਤਮਾ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀਆਂ ਬਖ਼ਸ਼ੇ
@Jaswinderbhullar217
@Jaswinderbhullar217 4 жыл бұрын
Very Sad to hear the demise of Gamma ji. MAY GOD REST YOUR SOUL IN PEACE . You will live in our hearts for ever .. Your poetry is very near to reality..
@Makhan-r1j
@Makhan-r1j 3 ай бұрын
❤ ਸਿਰਾ ਗੱਲਬਾਤ ਕੋਈ ਤੋੜ ਨਹੀਂ ਗਾਮੇ ਬਾਈ ਦਾ ਮਿਸ ਯੂ ਬਾਈ ਜੀ ❤
@beinghuman8836
@beinghuman8836 5 жыл бұрын
Kon kon bai di interview dekh k aya ethe galbat c bai ji di
@JebiePrince
@JebiePrince 5 жыл бұрын
Mein aya bhaji bhut vdia insan bhai
@anishsareen6810
@anishsareen6810 5 жыл бұрын
ma bhai
@gurdasbhatti2847
@gurdasbhatti2847 5 жыл бұрын
Mai v
@gagganriar2394
@gagganriar2394 5 жыл бұрын
Me too..
@sarvjeetsingh3108
@sarvjeetsingh3108 5 жыл бұрын
Intrv daikh k hi aya
@tapindersingh3567
@tapindersingh3567 5 жыл бұрын
ਮਸਤਾਂ ਦੇ ਤੇ ਉਹਨਾਂ ਦੇ ਚੇਲਿਆਂ ਦੇ ਤਾਂ ਆਹ ਗੀਤ ਸੁਣ ਕੇ ਮਿਰਚਾਂ ਬਹੁਤ ਲੜਦੀਆਂ ਹੋਣੀਆਂ
@LovePNJAAB
@LovePNJAAB 5 жыл бұрын
Best lyrics best music best best best all best SHAA Gayan gameya jeundaa rah rab tenu slamat rakhey.
@meharsinghlochav3768
@meharsinghlochav3768 2 жыл бұрын
ਗਾ ਮਾ ਵੀਰ ਜੀ ਤੇਰਾ ਇਹ ਗੀਤ ਆਉਣ ਵਾਲੇ ਟਾਈਮ ਵਿੱਚ ਜਿਆਦਾ ਪਾਪੂਲਰ ਹੋਵੇਗਾ
@tejvir180eff3
@tejvir180eff3 10 ай бұрын
ਇਹ ਗਾਮੇ ਬਾਈ ਨੇ ਜੁਗਨੀ ਨੂੰ ਖੰਡ ਪਾਈ ਆ ਜ਼ੋ ਜੁਗਨੀ ਸਾਡੇ ਸਾਹਮਣੇ ਗੱਲ ਕਰਕੇ ਬਾਈ ਗਾਮੇ ਨੂੰ ਮੁਕਰ ਗਿਆ ਸੀ
@LakhwinderSingh-rp3tg
@LakhwinderSingh-rp3tg 5 жыл бұрын
गुरनाम बटे परमात्मा तेरी उमर लंबी करै कृपा बनी रहे वाहिगुरू दी
@kulwindersinghrauntakhalsa9994
@kulwindersinghrauntakhalsa9994 5 жыл бұрын
ਗਾਂਮੇ ਸਲਾਮ ਆ ਬਾਈ ਤੈਨੂੰ
@Malerkotlapigeoncloft
@Malerkotlapigeoncloft 4 жыл бұрын
Miss u gamma ji..13 april 2020 nu ehna da dehant ho gya..
@SarbjitSingh-bs6ip
@SarbjitSingh-bs6ip 5 жыл бұрын
Very very very very nice Veer Ji, bahot e vdhiya or sacha song gaya tusi, bahot shame feel ho ri nikku nu.Bass esse tra e kamm nu chukki challo. Dill Bahot khush hoya tuhanu sehatmand dekh K. Parmatma hamesha e apni kirpa banayi rakhe tuhade upr or tuhadi family upr v. Khich K rakho veer ji. Hunn bilkul sahi waqt leyata parmatma ne. Apni sehat da khyal rakho ji
@lalrajput896
@lalrajput896 2 жыл бұрын
Waheguru tuhada Bhalla kare G Real unique personality Very sad about their end of life Sad Very sad
@avteruppal9153
@avteruppal9153 5 жыл бұрын
very good veer ji
@angrejaulakh1926
@angrejaulakh1926 3 жыл бұрын
ਬਾਈ ਬਾਲਾ ਹੀ ਸੱਚ ਬੋਲ ਗਿਆ miss you by
@Kindernumberdar
@Kindernumberdar 5 жыл бұрын
Bai de aj de halat dekh k ik interview dekh k eh video dekhan aya. Jina jina singer ne use kita bai gamme da sale malang. Okaat nai hegi 😡 .
@Jagtarsinghkhas
@Jagtarsinghkhas 2 жыл бұрын
Gama best singer and writer . miss u gamma 22
@dilbagsasia7402
@dilbagsasia7402 5 жыл бұрын
A song Diyan 100% Shai galan na
@sukhdevdhillon7908
@sukhdevdhillon7908 5 жыл бұрын
Wah ji wah game veer baut vadhia tuhada geet , bahut hi vadhia tuhadi awaz hai , bas hun tuhadi puri charai samjho , waheguru chardi kala bhakhse
@bhauravtarsingh9272
@bhauravtarsingh9272 5 жыл бұрын
ਬਹੁਤ ਹੀ ਇਨਕਲਾਬੀ ਸ਼ਬਦਾਵਲੀ । ਗੀਤ ਨੂੰ ਬਾਰ ਬਾਰ ਸੁਣ ਕੇ ਕੁੱਝ ਨ ਕੁੱਝ ਨਵਾਂ ਮਿਲਦਾ ਹੈ । ਚੱਕ ਦੇ ਫੱਟੇ ਗਾਮਾ ਜੀ ।
@lakhvirsingh2628
@lakhvirsingh2628 5 жыл бұрын
Sirra krata bai ne
@youtubeall7433
@youtubeall7433 2 жыл бұрын
Ok gamma g shi a
@ParamjitKaur-hq5ex
@ParamjitKaur-hq5ex 4 жыл бұрын
So NYC song
@lakhwindergill6189
@lakhwindergill6189 5 жыл бұрын
Waheguru ji mehar krn gaama bro fr kosish kr sakn likhn gaon di 🙏 Lov u gama bro tenu te teri sadgi nu
@goguisukwinder617
@goguisukwinder617 5 жыл бұрын
ਬਹੁਤ ਹੀ ਵਧੀਆ ਜਿਵੇਂ ਬਾਬੂ ਮਾਨ ਦਾ ਸਭ ਤੋਂ ਸਿਰਾਂ ਗੀਤ ਜੋਗੀਆ।
@sarbjeetmaan2224
@sarbjeetmaan2224 2 жыл бұрын
Gama ni kise bn Jana ghar ghar put jmde.miss u y g😔😔😞😓😭😭
@dhaliwalsukhrajdeep
@dhaliwalsukhrajdeep Жыл бұрын
ਗੁਰਨਾਮ ਗਾਮਾ ਧੂੜਕੋਟ ਖਰੀਆ ਖਰੀਆ ਹੀ ਸੁਣਾਉਂਦਾ ਹੁੰਦਾ ਸੀ lohar dhurkotya
@ranjodhsinghmakkar
@ranjodhsinghmakkar 4 жыл бұрын
In the "corona lockdown", accidentally saw his interview and in a search of his songs found this "korona production". But whatever he is saying is the fact of baba's.
@ManjeetSingh-wv5gk
@ManjeetSingh-wv5gk 5 жыл бұрын
bhot sona geet gaya veer ne 👌👍
@harmeshsingh4041
@harmeshsingh4041 4 жыл бұрын
ਬਹੁਤ ਵਧੀਆ ਗੀਤਕਾਰ ਸੀ।
@-GurjotSingh-wp7fk
@-GurjotSingh-wp7fk 5 жыл бұрын
ਵਾਹ!👌👌🙏🙏🙏
@mohansidhu64
@mohansidhu64 5 жыл бұрын
Waheguru ji tuhade te sda hi kirpa rakhan te tuhadi jholi khushiyan naal bhar jaawe
@mehakpunjabdi9790
@mehakpunjabdi9790 5 жыл бұрын
ਬਾਅ ਕਮਾਲ ਵਾਈ
@sukhchainsinghkang1313
@sukhchainsinghkang1313 5 жыл бұрын
kya baat aa gamme bai ...bilkul sahi keha
@pendawalle7795
@pendawalle7795 4 жыл бұрын
Yaar main ajj pehli vaar eh song suneya maza ay geya 19/12/2019
@HarpreetSingh-dj9hr
@HarpreetSingh-dj9hr 4 жыл бұрын
Siraaaaaa
@karandeep2012
@karandeep2012 5 жыл бұрын
Very nice 👌👍 Gama 22
@meharsinghlochav3768
@meharsinghlochav3768 2 жыл бұрын
ਗਾ ਮਾ ਵੀਰ ਜਿਹੜੀਆਂ ਪੈੜਾਂ ਪਾ ਗਿਆ ਨਹੀਂ ਮਿਟਣੀਆਂ ਵੀਰੇ।
@mandeepsingh3404
@mandeepsingh3404 4 жыл бұрын
Sorry Gama veer..missing you..RIP
@jeeta6466
@jeeta6466 4 жыл бұрын
Very nice very true kea baat ha ji God bless you
@amritpalsingh9525
@amritpalsingh9525 5 жыл бұрын
Beautiful song veer
@baljitkumar4681
@baljitkumar4681 4 жыл бұрын
Very nice ...jeeyo ji ..nikka dhak pandori
@gurcharnsingh5989
@gurcharnsingh5989 5 жыл бұрын
ਇਹ ਬਿਲਕੁਲ ਸੱਚ ਬਾਈ ਵਾ ਜੀ
@davindersingh3828
@davindersingh3828 5 жыл бұрын
Wahh Gamme ..sachi sab pakhnd hh
@majorsinghaulakh1343
@majorsinghaulakh1343 2 жыл бұрын
Salute TO GREAT LENGENDARY HERO ARTIST WRITERS AND SINGERS BROTHERS JORRI GAMA AND HIS BROTHER RIP BOTH OF YOU GOD GIVE PEACE TO DEPARTED SOULS OF THESE TWO BROTHERS WHO THEY FALL PREY TO HEPATITIS KALLA PILLIA AND GOD GIVE COURAGE TO THE BEREAVED FAMILY MEMBERS OF LATE GAMA JI AND HIS BROTHER.
@jagsirsingh7815
@jagsirsingh7815 9 жыл бұрын
Gaama khud hangaama .. Sirrrraaaa la ta 22 ne...
@gurmitsingh5013
@gurmitsingh5013 5 жыл бұрын
You are a good singer good writer good kabaddi player also
@singarnathjandjandwala9837
@singarnathjandjandwala9837 5 жыл бұрын
ਵਧੀਆ ਵਧਾਈਆਂ
@harryrajput5785
@harryrajput5785 4 жыл бұрын
Nice mama ji
@JS50108
@JS50108 5 жыл бұрын
Great writer aa Gamma bai.
@palkaur4417
@palkaur4417 5 жыл бұрын
Bai ji di 1_1 Gul sachi h wahegoroo tohanoo chadi kla vich rkhe jji
@HARMAN_DEEP_201
@HARMAN_DEEP_201 2 ай бұрын
Right
@sohansingh119
@sohansingh119 5 жыл бұрын
Jiyunda reh gamme veer
@jaggipadda8093
@jaggipadda8093 5 жыл бұрын
🚩👍ਬਸ ਸੰਘਰਸ਼ ਜਾਰੀ ਰੱਖੋ ।।👍☬☬🚩🚩🤐🤐🤐
@MR-pe9pv
@MR-pe9pv 5 жыл бұрын
Excellent...... you are so talented
@malwindeuksi48
@malwindeuksi48 4 жыл бұрын
Bahut dukh he ke iss mhan sakhseat noo mil nhi skiaa ..ik jjaoula jiha jroor yaad aunda dhka klony vich sayd y bimar see udon kaafi time hogia
@baljindermann145
@baljindermann145 5 жыл бұрын
Dil khush ho gaya Dharampreet ko dekh kar Parivar Ke Vaste Bahut Dukh hai isne Bollywood Mein Jaana Tha Hero Dharampreet brother
@ravindersinghbinda9212
@ravindersinghbinda9212 5 жыл бұрын
Vry nyc
@jajbatan_di_duniya
@jajbatan_di_duniya 4 жыл бұрын
Interview dekh k sun reha bai.. Tusi bahut dikh handa rahe o Bakmwal likhde o 👌👌✍️
@mangaamritpur735
@mangaamritpur735 5 жыл бұрын
Attt
@mandeepsingh3404
@mandeepsingh3404 4 жыл бұрын
veer ji gana bahut hi ghaint hai yarr hor add karde veerai 4 paragraph vich karde yarr..love you veer
Shayari | Gora Chak Wala | Korona Productions | New Punjabi Songs 2014/2015
12:34
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 32 МЛН
Cool Parenting Gadget Against Mosquitos! 🦟👶 #gen
00:21
TheSoul Music Family
Рет қаралды 29 МЛН
龟兔赛跑:好可爱的小乌龟#short #angel #clown
01:00
Super Beauty team
Рет қаралды 42 МЛН
Ouch.. 🤕⚽️
00:25
Celine Dept
Рет қаралды 10 МЛН
Chetak | Full Song | Deepa Zaildar | Korona Productions | Blockbuster Songs 2014
3:41
DRAMA GULAM JUGNI
6:58
gulamjugni
Рет қаралды 878 М.
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 32 МЛН