ਕਰੋੜਾਂ ਦੀਆਂ ਗੱਡੀਆਂ ਤੇ ਕੌਡੀਆਂ ਦੇ ਦਿਲ! ਸੁਣੋ ਕਲਾਕਾਰਾਂ ਦਾ ਸੱਚ, ਗੁਰਨਾਮ ਗਾਮੇ ਦੀ ਜ਼ੁਬਾਨੀ

  Рет қаралды 808,574

Daily Post Punjabi

Daily Post Punjabi

Күн бұрын

Пікірлер: 1 600
@videostatus7798
@videostatus7798 5 жыл бұрын
ਜੋ ਬੰਦਾ ਦਿੱਲ ਦਾ ਸਾਫ਼ ਹੁੰਦਾ, ਧੋਖਾ ਵੀ ਓ ਹੀ ਖਾਂਦਾ।। ਵਾਹਿਗੁਰੂ ਮੇਹਰ ਕਰੇ ।।
@kuldeepkumar-zy3cl
@kuldeepkumar-zy3cl 2 жыл бұрын
Sach aa 22je
@amannmarahar1637
@amannmarahar1637 5 жыл бұрын
ਗਾਮੇ ਵੀਰ ਨੂੰ ਕਿਸੇ ਕਲਾਕਾਰ ਦੀ ਲੋੜ ਨਹੀਂ ਆ। ਕਲਾਕਾਰ ਨੂੰ ਵੀ ਆਪਣੇ ਵਰਗੇ ਸਰੋਤੇ ਈ ਚਾੜ ਦੇ ਆ। ਅੱਜ ਤੋਂ ਈ ਗਾਮੇ ਵੀਰ ਨੂੰ ਸਪੋਰਟ ਕਰਨੀ ਸ਼ੁਰੂ ਕਰ ਦਿਓ ਮੇਰੇ ਪੰਜਾਬੀ ਵੀਰੋ। ਹੁਣ ਸੋਸ਼ਲ ਮੀਡੀਆ ਦੇ ਬਕਵਾਸਾਂ ਤੋਂ ਗਾਮਾ ਬਾਈ 1000 ਗੁਣਾ ਵਧੀਆ।
@hhhggg4800
@hhhggg4800 4 жыл бұрын
ਮਿਸ ਯੂ ਗਾਮੇ ਵੀਰ ਰੋਣਾ ਆ ਗਿਆ ਤੇਰੇ ਨਾਲ ਬਹੁਤ ਮਾੜਾ ਕੀਤਾ ਇਨ੍ਹਾਂ ਕੰਜਰਾ ਨੇ ਬੇੜਾ ਗਰਕ ਹੋਵੇ ਇਨ੍ਹਾਂ ਚਵਲਾ ਦਾ
@Gurdeep_singh_sandhu
@Gurdeep_singh_sandhu 4 жыл бұрын
ਬਹੁਤ ਸੋਹਣਾ ਲਿਖਾਰੀ ਸੀ ਗੁਰਨਾਮ ਗਾਮਾ ਪ੍ਰਮਾਤਮਾ ਵਿਛੜੀ ਰੂਹ ਨੂੰ ਚਰਨਾ ਚ ਨਿਵਾਸ ਬਖਸ਼ੇ ਵਾਹਿਗੁਰੂ ਮੇਹਰ ਕਰੇ
@surinderbaba274
@surinderbaba274 5 жыл бұрын
ਬਾੲੀ ਪਹਿਲੀ ਵਾਰੀ ਚਿਹਰਾ ਦੇਖਿਅਾ ਅਜ ਥੋਡਾ ...ਬਹੁਤ ਤਕੜੇ ਫੈਨ ਅਾ ਸੋਹਣਿਅਾ ਵੀਰਾ ਤੇਰੇ ਅਾਪਾਂ
@KalaSingh
@KalaSingh 5 жыл бұрын
ਬਾਈ ਨੇ ਬਹੁਤ ਲੋਕਾਂ ਦੇ ਚਿਹਰੇ ਬਨਾਏ ਨੇ ਆਪ ਲੁਕਿਆ ਰਿਹਾ 😘
@kawalsingh6058
@kawalsingh6058 5 жыл бұрын
Sahe gall a ji lok dogle a
@rdsc.455
@rdsc.455 5 жыл бұрын
"ਕੱਲੇ ਕੱਲੇ ਦੀ ਮੋੜ ਦੂੰ ਭਾਜੀ ਇੱਕ ਵਾਰੀ ਉਠ ਲੈਣ ਦੇ"👍👍ਆਹ ਅਖੀਰ ਵਿੱਚ ਕੀਤੀ ਆ ਨਾ ਗੱਲ ਚੜਦੀ ਕਲਾ ਵਾਲੀ !! ਗੁੱਡ।
@kamaljitsingh7364
@kamaljitsingh7364 4 жыл бұрын
ਗੁਰਨਾਮ ਗਾਮਾ ਸਾਹਿਬ ਸਚਮੁਚ ਇਕ ਦਰਵੇਸ਼, ਮਹਾਨ ਲੇਖਕ ਤੇ ਇਨਸਾਨ ਸਨ,ਜਿਹੜਾ ਕਿ ਮੈਂ ਇਸ ਇੰਟਰਵਿਊ ਸੁਨਣ ਤੋਂ ਬਾਅਦ ਮਹਿਸੂਸ ਕੀਤਾ।ਸ਼ਰਮ ਆਉਣੀ ਚਾਹੀਦੀ ਹੈ ਅਜਿਹੇ ਕਲਕਾਰਾਂ ਨੂੰ ਜਿਹਨਾਂ ਨੇ ਅਜਿਹੇ ਹੀਰੇ ਨੂੰ ਮਿੱਟੀ ਵਿੱਚ ਰੋਲਿਆ।ਅਜਿਹੇ ਕਰਤੂਤਾਂ ਕਰਨ ਵਾਲਿਆਂ ਨੂੰ ਕੁਦਰਤ ਸਮਾਂ ਆਉਣ ਤੇ ਆਪੇ ਹੀ ਸਬਕ ਸਿਖਾ ਦਿੰਦੀ ਹੈ।ਪਰਮਾਤਮਾ ਗਾਮਾ ਜੀ ਵਰਗੇ ਹੀਰੇ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।ਵਾਹਿਗੁਰੂ ਵਾਹਿਗੁਰੂ ਜੀ।
@TarsemsinghSidhu-p5e
@TarsemsinghSidhu-p5e 2 ай бұрын
Mai sema machhike sidhu g.gurnaam gaama g mere ustaad reh chuke aa .bda heera bnda c .Jo punjab de singera ne rollta
@ravneetkaur1739
@ravneetkaur1739 5 жыл бұрын
ਐਂਕਰ ਨੇ ਬਹੁਤ ਚੰਗੀ ਗੱਲਬਾਤ ਕੀਤੀ! ਬੰਦੇ ਦੇ ਦਰਦ ਨੂੰ ਮਹਿਸੂਸ ਕੀਤਾ ਬੋਲਨ ਦਾ ਢੰਗ ਅਪਣੱਤ ਭਰਿਆ ! ਗਾਮੇ ਦੀ ਮਦਦ ਵੀ ਕਰੋ Daily Post Waleo
@amandeepdhaliwal9081
@amandeepdhaliwal9081 5 жыл бұрын
" ਕਬਜ਼ੇ ਦੀ ਪੈਲੀ ਵਾਂਗੂੰ ਡਾਂਗ ਖੜਕੂ " ਜਿਉਂਦਾ ਰਹਿ ਗਾਮਾ ਵੀਰ
@sandeepreena5082
@sandeepreena5082 5 жыл бұрын
ਯਾਰ ਲਾਹਨਤ ਹੈ ਇਹੋ ਜਿਹੇ ਕਲਾਕਾਰਾਂ ਤੇ ਜੋ ਇਸ ਰੱਬ ਵਰਗੇ ਬੰਦੇ ਨੂੰ ਇਸ ਤਰ੍ਹਾਂ ਰੁਲਣ ਲਈ ਛੱਡ ਗਏ ਤੇ ਆਪ ਐਨੀ ਸ਼ੋਹਰਤ ਹਾਸਿਲ ਕਰੀ ਬੈਠੇ ਹਨ।
@preets1212
@preets1212 5 жыл бұрын
Sahi gll aa ji me v bilkul ehi kehn vali c k lahnat ae ehje klakara te. makes me feel like crying for him. pr ehje kalakara de rabb v chped👋🏼 ni marda😣 God bless him baba ji 🙏🏻
@sandeepreena5082
@sandeepreena5082 5 жыл бұрын
Shukriya dear
@Bsukhdips
@Bsukhdips 5 жыл бұрын
@@preets1212 tusi bilkul sahi kiha, par ihna lahnti singres vicho ikk balkaar sidhu de v ajj de halat koi bahute change ni ehda end bahut mada hou.kudart ne apna insaaf karna hi hunda.
@akhaira9677
@akhaira9677 5 жыл бұрын
ਬਾਈ ਤੇਰੇ ਐਨਾ ਤੈਨੂੰ ਪਿਆਰ ਕਰਾਂ, ਗਾਣਾ ਸੁਣ ਕੇ ਮੈਂ ਅੱਜ ਤੱਕ ਬਲਕਾਰ ਸਿੱਧੂ ਦਾ ਫੈਨ ਬਣਿਆ ਹੋਇਆ ਹਾਂ । ਪਰ ਬਾਈ ਜੀ ਤੁਹਾਡੀ ਕਹਾਣੀ ਸੁਣ ਕੇ ਬੜਾ ਦੁੱਖ ਲੱਗਾ ।
@gurmeetsingh7136
@gurmeetsingh7136 5 жыл бұрын
Same here bai
@globalgk
@globalgk 5 жыл бұрын
ਸਹੀ ਗੱਲ ਆ ਬਾਈ
@johalprabhjot7211
@johalprabhjot7211 5 жыл бұрын
Manu v bohat dukh lga
@satpalsingh-qp6co
@satpalsingh-qp6co 4 жыл бұрын
ਗਾਮਾ ਬਾਈ ਸਿਰਾ ਬੰਦਾ ਗਾਮੇ ਨੇ ਬਹੁਤ ਕਲਾਕਾਰਾ ਦੀ ਚੜਾਈ ਕਰੀ ਹੈ
@inderjeetsingh5556
@inderjeetsingh5556 4 жыл бұрын
ਗੁਰਨਾਮ ਗਾਮਾ ਵੀਰ ਬਹੁਤ ਵਧੀਆ ਗੀਤਕਾਰ ਏ ਫੁੱਦੂ ਕਲਾਕਾਰ ਨੇ ਬਹੁਤ ਗਲਤ ਕੀਤਾ
@sukhdhillon8822
@sukhdhillon8822 5 жыл бұрын
ਬਾਈ ਜਿਉਦਾ ਰਹਿ ਰੱਬ ਤੈਨੂੰ ਚੜਦੀ ਕਲਾ ਚ ਰੱਖੇ
@KimatKitabDi
@KimatKitabDi 4 жыл бұрын
ਬਹੁਤ ਹੀ ਵਧੀਆ ਗੀਤਕਾਰ ਗੁਰਨਾਮ ਸਿੰਘ ਗਾਮਾ।
@surinderbaba274
@surinderbaba274 5 жыл бұрын
ਹਰਾਮਜ਼ਾਦੇ ਗਾੲਿਕ ਬਹੁਤ ਫੁਦੂ ਅਾ ..ਕਿਸੇ ਗੀਤਕਾਰ ਦੀ ਬਾਂਹ ਨਹੀਂ ਫੜਦੇ
@deepkhakat7179
@deepkhakat7179 5 жыл бұрын
Sahi gall a bai
@sewaksingh68
@sewaksingh68 5 жыл бұрын
Y ji they great how 👌👌💯
@neerubhamra1708
@neerubhamra1708 5 жыл бұрын
Right veer ji
@ayubali-fx7dt
@ayubali-fx7dt 5 жыл бұрын
22 g kalakaar party and shaadi te na saddu appe true phernge
@lonelymodhgill9535
@lonelymodhgill9535 5 жыл бұрын
@@ayubali-fx7dt bilkul shi
@davindersingh2343
@davindersingh2343 4 жыл бұрын
ਮੇਰੇ ਗੁਰਨਾਮ ਸਿੰਘ ਵੀਰ ਨੂੰ ਵਹਿਗੂਰੁ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਬਹੁਤ ਦੁੱਖ ਹੁੰਦਾ ਹੈ ਵੀਰ ਜੀ ਜਦੋ ਕੋਈ ਕਦਰ ਨਹੀ ਕਰਦੇ ਸਹੀ ਬੰਦੇ ਦੀ
@amrik398
@amrik398 5 жыл бұрын
ਗਾਮੇ ਵੀਰ ਆਪਣੀ ਸਿਹਤ ਦਾ ਖਿਆਲ ਰੱਖੋ ਵਾਹਿਗੁਰੂ ਜੀ ਮੇਹਰ ਕਰਨਗੇ
@NareshKumar-vn1tf
@NareshKumar-vn1tf 5 жыл бұрын
R Amrik
@deepaksidhu9509
@deepaksidhu9509 5 жыл бұрын
ਗਾਮਾ ਪਹਿਲਵਾਨ ਗਾਮੇ ਤੋਂ ਗੁਰਨਾਮ ਹੋ ਗਿਆ ਅੈਸਾ ਪਿਆ ਗੀਤਕਾਰੀ ਚ ਕਿ ਗੁਮਨਾਮ ਹੋ ਗਿਆ ਗੀਤ ਗਾ ਕੇ ਤੇਰੇ ਸਿੰਗਰਾ ਦਾ ਬੜਾ ਨਾਮ ਹੋ ਗਿਆ ਹੁਣ ਕੋਈ ਸਾਰ ਨਹੀਂ ਲੈਂਦਾ ਗਾਮੇ ਦੀ ਵਿਚਾਰੇ ਦਾ ਜੀਉਣਾ ਵੀ ਹਰਾਮ ਹੋ ਗਿਆ..2
@SohanLal-hq8fx
@SohanLal-hq8fx 5 жыл бұрын
Boht sahi keha bai
@arvindersingh3905
@arvindersingh3905 5 жыл бұрын
Bah ji kyia likhyia a
@satnambal1212
@satnambal1212 4 жыл бұрын
veer ge me fotografer da kam karda,mea apnie har ak video vich Mea ana tanu piyar kara,geet karda,jo lok pasand karda,ne,,kini soni kalam,gama veer ge,,bada dukh hoia,dunia nu alvida kha gia ne
@user-ec3fm5cg3l
@user-ec3fm5cg3l 5 жыл бұрын
ਨਿਕੂ ਤੇ ਬਲਕਾਰ ਤਾ ਥਿਉਦੇ ਈ ਨੀ । ਪਾਪਾ ਦਾ ਫਲ ਤਾ ਮਿਲਣਾ ਹੀ ਸੀ 🤣🤣🤣🤣🤣🤣
@RkBhatia546
@RkBhatia546 5 жыл бұрын
🤣🤣🤣🤣🤣🤣🤣🤣🤣🤣🤣🤣🤣🤣🤣 nikuuuu
@jattonkashora2738
@jattonkashora2738 5 жыл бұрын
Niku hahaha
@matharuagroindustrieskaunk9546
@matharuagroindustrieskaunk9546 4 жыл бұрын
Top ਦਾ ਗੀਤਕਾਰ ਪਰ ਗ਼ਲਤੀ ਕਿਸੇ ਦੀ ਨੀ ਸਾਰੀ ਗਲਤੀ ਆਪ ਕੀਤੀ... ਨਸ਼ਿਆਂ ਨੇ ਕਦੇ ਵੀ ਕਿਸੇ ਨੂੰ ਕਾਮਯਾਬ ਨੀ ਕੀਤਾ.. ਮੈਨੂੰ ਇਹ ਨਹੀਂ ਪਤਾ ਲਗਦਾ ਕੇ ਏਨਾ ਸਮਝਦਾਰ ਗੀਤਕਾਰ ਇਸ ਤਰਾਂ ਆਪਣੀ ਜਿੰਦਗੀ ਨੂੰ ਖਰਾਬ ਕਿਉਂ ਕਰ ਗਿਆ....
@narindersinghakkarpta3306
@narindersinghakkarpta3306 5 жыл бұрын
ਗਾਮੇਂ ਵੀਰ ਹੁਣ ਰੇਟ ਪੱਕਾ ਕਰਦੇ 1,00,000/- ਇਕ ਗੀਤ ਦਾ। ਸੋਨਾਂ ਲੋਹੇ ਦੇ ਭਾਅ ਨਾਂ ਵੇਚ
@kardambaba2308
@kardambaba2308 5 жыл бұрын
Sahi keha bhaji
@AmanSingh-pg3fz
@AmanSingh-pg3fz 5 жыл бұрын
Yes
@Lavii_1313
@Lavii_1313 5 жыл бұрын
Bai eh dunia bhut kutti a jehde ajj game nu spot krde a ohi nal nal singha v suni jnde hone aa
@prabhkaler5454
@prabhkaler5454 4 жыл бұрын
Vrr g gurnam gama g hun iss dunia te nhi raha heera banda c
@sarbjitsinghsidhu5141
@sarbjitsinghsidhu5141 4 жыл бұрын
@@Lavii_1313 ji.... Absolutely Right ji ..
@jobanmahla2416
@jobanmahla2416 5 жыл бұрын
ਗਾਮਾ 22 g ਜੇਕਰ ਤੁਸੀਂ ਆਪ ਇਹੋ ਸਾਰੇ ਆਪਣੇ ਗੀਤ ਆਪ ਗਾਉਂਦੇ ਸ਼ਾਇਦ ਤੁਹਾਡੀ ਰੀਸ ਨਹੀਂ ਸੀ ਹੋਣੀ
@OMWARVAL
@OMWARVAL 4 жыл бұрын
ਹੀਰਾ ਬੰਦਾ ਸੀ ਗਾਮਾਂ 🙏🙏🙏🙏 ਵਾਹਿਗੁਰੂ ਇਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ 🙏🙏🙏🙏
@jindersingh4058
@jindersingh4058 4 жыл бұрын
Salya onu jionde nu Mari Jana.
@kulbirkaur4238
@kulbirkaur4238 4 жыл бұрын
@@jindersingh4058 bai death ho gyi 4 din phla veer di
@sunnykumarsunny8478
@sunnykumarsunny8478 4 жыл бұрын
@@kulbirkaur4238 bhut dukh hoya sun ke .
@Parramfantasyteams
@Parramfantasyteams 5 жыл бұрын
ਵਾਹਿਗੁਰੂ ਤੰਦਰੁਸਤੀ ਬਖਸ਼ੇ ਗਾਮੇ ਨੂੰ ਨਾ ਗਮ ਕੋਈ... ਜੀਹਨੇ ਲਿਖੇ ਆ ਹਜਾਰਾਂ ਗਾਣੇ ਪਹਿਲਾਂ ਓਹ ਹਜਾਰਾਂ ਤੋ ਲੱਖਾਂ ਹੋਰ ਲਿਖ ਜਾਊ...ਪਸਤਾਵੇ ਤੋ ਵੱਡਾ ਹੌਸਲਾ ਗਾਮੇ ਨੇ ਹੌਸਲਾ ਹਾਰਿਆ ਨਾ ਜੀਹਦਾ ਜਿਵੇਂ ਲੋਟ ਲੱਗਿਆ ਕੰਧ ਟੱਪ ਗਿਆ ਗਾਮੇ ਨੇ ਠੇਡਾ ਕਿਸੇ ਨੂੰ ਮਾਰਿਆ ਨਾ ਗਾਮੇ ਨੇ ਠੇਡਾ ਕਿਸੇ ਨੂੰ ਮਾਰਿਆ ਨਾ 🙏 ਵਾਹਿਗੁਰੂ ਜੀ ਤੁਹਾਡਾ ਸ਼ੁਕਰੀਆ ਏਦਾਂ ਦੇ ਇਨਸਾਨ ਬਣਾਉਣ ਲਈ ਗਾਮੇ ਦੀ ਕਲਮ ਤੋ ਹੀ ਹੋਰਾਂ ਦੀ ਪਹਿਚਾਣ ਬਣਾਉਣੇ ਲਈ ਕੀ ਹੋਇਆ ਜੇ ਸਭ ਭੁੱਲ ਭੱਲ ਗਏ ਠੀਕ ਹੋਜੇ ਜਲਦੀ ਗਾਮਾ ਇਕ ਨਵਾਂ ਰਿਕਾਰਡ ਬਣਾਉਣ ਲਈ 😊😊😊
@fatehfatehpal7617
@fatehfatehpal7617 5 жыл бұрын
ਅਸੀਂ ਨਿੱਕੇ ਹੁੰਦੇ ਤੇਰੀ ਕਵਿਤਾ ਬੋਲਦੇ ਸੀ ਸਕੂਲ ਚ, ਧੀਆਂ ਦੀ ਸੀ।। ਜੰਮਕੇ ਵੀ ਪਲ ਪਲ ਮਰਨਾ ਈ ਆ। ਮੈਨੂੰ ਕੁੱਖ ਚ ਈ ਕਤਲ ਕਰਾਦੇ।👏
@bepositive5803
@bepositive5803 5 жыл бұрын
ਸਾਡੇ ਪਿੰਡ ਦੀ ਸਾਨ ਮਾਣ ਵੀਰ ਗਾਮਾ ।। ਜਿਉਂਦੇ ਰਹੋ ਬਾਈ ਜੀ ।।
@sukhsharma7070
@sukhsharma7070 4 жыл бұрын
Kehda pind c veerji da
@kaursingh8369
@kaursingh8369 4 жыл бұрын
ਧੂੜਕੋਟ ਰਣਸੀਂਹ ਜਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਪੰਜਾਬ
@JaspreetSingh-ws7iq
@JaspreetSingh-ws7iq 4 жыл бұрын
@@kaursingh8369 eh Bai g ferozpur to zira road te aa
@kaursingh8369
@kaursingh8369 4 жыл бұрын
ਨਹੀਂ ਵੀਰ ਇਹ ਧੂੜਕੋਟ ਬੱਧਨੀ ਕਲਾਂ ਦੇ ਨਜਦੀਕ ਐ
@bepositive5803
@bepositive5803 4 жыл бұрын
@@kaursingh8369 nihal singh wala kol aa g ,,
@manjeetstudio1817
@manjeetstudio1817 5 жыл бұрын
ਜਿਹੜਾ ਕਿਸੇ ਨੇਕ ਇਨਸਾਨ ਦਾ ਹੱਕ ਮਾਰਦੈ ਆਪਣੀ ਬਰਬਾਦੀ ਦੈ ਆਪ ਰਸਤਾ ਲੱਭ ਲੈਦਾ
@sukhwantsingh7025
@sukhwantsingh7025 5 жыл бұрын
ਵੀਰੇ ਸਹੀ ਗਲ ਹੈ
@jaskaransingh4886
@jaskaransingh4886 5 жыл бұрын
Bilkul right veer g
@soniasheen970
@soniasheen970 5 жыл бұрын
ਇਸ ਤਰ੍ਹਾਂ ਦੀ ਰੱਬੀ ਰੂਹ ਬਹੁਤ ਘਟ ਦੇਖਣ ਨੂੰ ਮਿਲਦੀ ਹੈ
@narindersinghakkarpta3306
@narindersinghakkarpta3306 5 жыл бұрын
ਬਲਕਾਰ ਸਿੱਧੂ ਸ਼ਰਮ ਆਓਣੀ ਚਾਹੀਦੀ ਏ
@gshara1
@gshara1 5 жыл бұрын
narinder singh bai g Balkar Sidhu nu Mai Banda ni manda
@pushpindersharma177
@pushpindersharma177 5 жыл бұрын
Chutiya Balkar sidhu
@jimmijatt7529
@jimmijatt7529 5 жыл бұрын
Bai g balkar sidhu aap bhukha mar rya haal taan vekho balkar sidhu da
@gurindersandhu6370
@gurindersandhu6370 5 жыл бұрын
Twhi Congress vich ral gya.. Sidhu..
@sohansidhu4455
@sohansidhu4455 5 жыл бұрын
sahi gal veer...ada vadiy banda nal bura karka kime koi sokha rah sakda...ja kisa da bura karda oda kda bi chnga ni hunda..balkar ta pla dino e fukra banda..pla ada ghr bi roti ni pakdi c...4 passa aa ga sab pull gya..londa banda salaa
@surindersingh548
@surindersingh548 5 жыл бұрын
ਬਲਕਾਰ ਸਿੱਧੂ ਤਾਂ ਹੈ ਈ ਫੁਕਰਾ ਪੂਰਾ ਇਸਨੂੰ ਵਿਚਾਰੇ ਨੂੰ ਕੁਛ ਤਾਂ ਦੇਣਾ ਸੀ
@manjeetvirk3793
@manjeetvirk3793 5 жыл бұрын
Lisn support kro veere nu sare😱😢😭 waheguru mehr krn 🙏🙏
@GurpreetSingh-pk3qu
@GurpreetSingh-pk3qu 5 жыл бұрын
ਸਾਰੇ ਕਲਾਕਾਰਾਂ ਨੂੰ ਬੇਨਤੀ ਕਰਦੇ ਹਾਂ ਕਿ ੲਿਨਸਾਨੀਅਤ ਦੇ ਨਾ ਤੇ ਵੀ ਲੋਕ ਮਾੜੇ ਟਾੲੀਮ ਤੇ ਲੋਕਾਂ ਦਾ ਸਾਥ ਦਿੰਦੇ ਹਨ ਪਰ ਵੀਰੋ ਗਾਮੇ ਨੇ ਤਾਂ ਤੁਹਾਨੂੰ ਕਾਮਜ਼ਾਬ ਬਨਾਉਣ ਲਈ ਤੁਹਾਡਾ ਸਾਥ ਦਿੱਤਾ ਸੀ ਹੁਣ ਤੁਹਾਡਾ ਤਾਂ ੲਿਹ ਫਰਜ਼ ਬਣਦਾ ਹੈ ਕਿ ਤੁਸੀਂ ਗਾਮੇ ਵੀਰ ਦੀ ਵੱਧ ਤੋਂ ਵੱਧ ਮਦਦ ਕਰੋ ਪਰਮਾਤਮਾ ਤੁਹਾਡਾ ਭਲਾ ਕਰੇਗਾ ਧੰਨਵਾਦ
@amansandhu_1984
@amansandhu_1984 5 жыл бұрын
ਵੀਰ ਏਦਾ ਏ ਹੁੰਦਾ ਕਲਾਕਾਰ ਚਵਲ ਏ ਹੁੰਦੇ,ਭੁੱਖ ਨੀ ਦੂਰ ਹੁੰਦੀ ਇਹਨਾਂ ਦੀ,ਤੁਸੀ ਦੁਖੀ ਨਾ ਹੋਊ ਅੱਜ ਦੇ ਟਾਈਮ ਚ ਓਹਨਾਂ ਨੂੰ ਕੁਤੀ ਵੀ ਨੂੰ ਪੁੱਛਦੀ,ਤੁਸੀ ਰਾਜ਼ੀ ਰਹੋ ਬੱਸ,
@gurjantsardar656
@gurjantsardar656 5 жыл бұрын
Ajj de kanjr geetkara ne asla,Jatt badnam kr dite
@harjinderkaur5637
@harjinderkaur5637 5 жыл бұрын
ਸਭ ਤੋ ਪਾਗਲ ਲੋਕ ਉਹ ਨੇ,ਜੋ ਿਸੰਗਰਾਂ ਨੂੰ ਰੱਬ ਮੰਨਦੇ ਨੇ,ਜਦੋਂ ਕਿ ਮਿਹਨਤ ਕਿਸੇ ਹੋਰ ਦੀ ਹੁੰਦੀ ਏ...
@Mr-Traveller5
@Mr-Traveller5 4 жыл бұрын
ਬਿਲਕੁੱਲ ਸਹੀ ਗੱਲ ਹੈ
@harjinderkaur5637
@harjinderkaur5637 4 жыл бұрын
Harpreet Singh ਹਾਂਜੀ
@amansandhu576
@amansandhu576 4 жыл бұрын
✍️✍️✍️✍️ takat kalam di hondi a......
@harjinderkaur5637
@harjinderkaur5637 4 жыл бұрын
aman sandhu hnji sahi aa... par lok singer di sakal te mar jande ne ... likhan wale di feeling n samjade
@dhaliwalsukhrajdeep
@dhaliwalsukhrajdeep 5 жыл бұрын
ਬਾਈ ਬਹੁਤ ਦੁਖ ਹੋਇਆ ਗੰਦੇ ਗਾਇਕਾਂ ਨੂੰ ਇਝ ਨਹੀਂ ਕਰਨਾ ਚਾਹੀਦਾ ਸੀ
@deeprelaxmusic1917
@deeprelaxmusic1917 5 жыл бұрын
ਹੌਸਲਾ ਰੱਖੋ ਜੀ ਜਿੱਤ ਸੱਚਾਈ ਦੀ ਹੀ ਹੁੰਦੀ ਹੈ ਜੀ । waheguru g kirpa krnge .... ਜੀ
@WritersudeepNoni
@WritersudeepNoni 5 жыл бұрын
ਗੀਤਕਾਰਾਂ ਨੂੰ 30% ਮਿਲਨਾ ਚਾਹੀਦੇ ਪਰ ਮਿਲਦਾ 3% ਵੀ ਨਹੀਂ
@parmtiwana5507
@parmtiwana5507 5 жыл бұрын
Dislike ਵਾਲੇ ਵੀ ਉਨਾ ਗਾਇਕਾ ਵਰਗੇ ਨੇ ,ਗਾਮਾ ਵੀਰ (ਨਮਾਣਾ ਬੰਦਾ ) ਰੱਬ ਮੇਹਰ ਕਰੇ
@sonuzira5923
@sonuzira5923 5 жыл бұрын
ਕਰਦੇ ਤਾਂ singers ਕਲਾਕਾਰਾਂ ਨਾਲ ਧੱਕਾ ਈ ਆ
@sukhpalsingh1278
@sukhpalsingh1278 5 жыл бұрын
ਇਹ ਕਲਾਕਾਰ ਕੁੱਤੇ ਨੇ ਜਿਹੜੇ ਵਧੀਆ ਗੀਤਕਾਰਾਂ ਦੀ ਕਦਰ ਨੀ ਕਰਦੇ
@parmtiwana5507
@parmtiwana5507 5 жыл бұрын
ਸਹੀ ਗੱਲ ਆ
@dharamvirxsingh
@dharamvirxsingh 5 жыл бұрын
ਵਾਹਿਗੁਰੂ ਭਲੀ ਕਰੇ ਗਾਮਾ ਵੀਰ🙏
@satvirkaur599
@satvirkaur599 5 жыл бұрын
ਹੁਣ ਤੱਕ ਨਾਮ ਸੁਣਿਆ ਸੀ ਅਜ ਚਿਹਰਾ ਦੇਖਿਆ ਜੀ ਬਹੁਤ ਵਧੀਆ ਲਿਖਦੇ ਹੋ ਜੀ 🙏🏻
@rajbarcelona
@rajbarcelona 5 жыл бұрын
bhot vadiya writer hai gama veer.
@rajbarcelona
@rajbarcelona 5 жыл бұрын
tusi germany to ho kaur ji??
@singeramritkhosa
@singeramritkhosa 5 жыл бұрын
Waheguru Bai nu jaldi theek kar
@jantawarriors4719
@jantawarriors4719 5 жыл бұрын
Hm
@BalvirSingh-ud4cd
@BalvirSingh-ud4cd 5 жыл бұрын
ਗਾਮਾ ਜੀ ਰਾਤ ਲੰਘ ਗਈ ਨਵੀ ਸਵੇਰ ਤੁਹਾਡਾ ਸਵਾਗਤ ਕਰਨ ਲਈ ਤਿਆਰ ਹੈ ਵਾਹਿਗੁਰੂ ਭਲਾ ਕਕਰਨਗੇ
@Baaj77
@Baaj77 5 жыл бұрын
ਕੋਈ ਨਾ ਗਾਮੇ ਵੀਰ ਹੌਸਲਾ ਰੱਖੋ ਰੱਬ ਸਭ ਵੇਖਦਾ.... ਪਰਮਾਤਮਾ ਮਿਹਰ ਕਰੇ ਵੀਰ ਤੇ 🙏🏾🙏🏾
@jagdevsinghmaan7257
@jagdevsinghmaan7257 5 жыл бұрын
ਪੰਜਾਬ ਦੇ ਸਾਰੇ ਗੀਤਕਾਰ ਪਿੱਟ ਰਹੇ ਨੇ ਪਰ ਇਹ ਗੀਤਕਾਰ ਇਕੱਠੇ ਨਹੀਂ ਹੋ ਰਹੇ ਬਾਈ ਗਾਮੇ ਨੇ ਤਾਂ ਸਿਰਾ ਹੀ ਲਾ ਦਿੱਤਾ
@sonupunjabi201
@sonupunjabi201 5 жыл бұрын
ਬਹੁਤ ਵੱਡਾ ਦੁਖਾਂਤ ਹੈ ਬਾਈ ਜੀ ਦਾ
@manpreetmanpreetsingh8189
@manpreetmanpreetsingh8189 5 жыл бұрын
ਸਾਡਾ ਰੁਸੇ ਨਾ ਕਲਗੀਆ ਵਾਲਾ ਜਗ ਭਾਵੇ ਸਾਰਾ ਰੂਸ ਜੇ
@joganazranable
@joganazranable 5 жыл бұрын
ਵਾਹਿਗੁਰੂ ਮੇਹਰ ਕਰੇ ਵੀਰ ਤੇ ਐਨੇ ਚੰਗੇ ਦਿਨ ਆਉਣ ਸਾਰੀ ਦੁਨੀਆ ਦੇਖਦੀ ਰਹਿ ਜੇ....... 🙏
@jaswinderkhehra7191
@jaswinderkhehra7191 4 жыл бұрын
ਵਾਹਿਗੁਰੂ ਮੇਹਰ ਕਰੇ
@tarsemchand8661
@tarsemchand8661 5 жыл бұрын
ਗੁਰਨਾਮ ਗਾਮਾ ਜੀ ਤੁਸੀਂ ਬਹੁਤ ਵਧੀਆ ਗੀਤ ਲਿਖਦੇ ਹੋ।
@angrejaulakh1926
@angrejaulakh1926 3 жыл бұрын
ਮਿਸ ਯੂ ਯਰ ,,ਦਿਲੋ ਗਲ ਕੀਤੀ ਵੀਰ ਨੇ ਸਲੂਟ ਹੈ ਬਾਈ,,, ਕੱਲੇ ਕੱਲੇ ਦੀ ਮੋੜ ਦੂ ਭਾਜੀ ਨੀ ਇਕ ਵਾਰੀ ,,,,,,,,
@AjitSingh-zx9rw
@AjitSingh-zx9rw 5 жыл бұрын
ਸਹੀ ਗੱਲ ਕਹੀ ਗਾਮੇ ਵੀਰੇ ਕੰਜਰ ਨੇ ਸਾਰੇ
@karmjitsingh698
@karmjitsingh698 5 жыл бұрын
ਉਹ ਕਲਕਾਰੋ ਕੱਜਰੋ ਜੇਹੜੇ ਵੀਰ ਨੇ ਤੁਹਾਨੂੰ ਉਡਣਾ ਸਿਖਿਆ ਏ ਉਸ ਨੂੰ ਹੀ ਭੁੱਲ ਗਏ ਲੱਖ ਲਾਨਤਾ
@sewakbrar5969
@sewakbrar5969 5 жыл бұрын
ਬਾਈ ਜੀ ਕਲਾਕਾਰ ਤੇ ਮੰਤਰੀ ਇਕੋ ਹੀ ਨਸਲ ਦੇ ਕੁੱਤੇ ਹਨ।ਵਾਹਿਗੁਰੂ ਤਹਾਡੀ ਲੰਮੀ ਉਮਰ ਕਰੇ🙏🙏🙏
@jatindersingh1809
@jatindersingh1809 4 жыл бұрын
ਗਾਮੇ ਵਾਹਿਗੁਰੂ ਮੇਹਰ ਕਰੂ
@maansing6902
@maansing6902 5 жыл бұрын
ਬਾਈ ਦੀ ਹੈਲਪ ਕਰੋ ਜੀ ਜੇ ਕਲਾਕਾਰਾ ਨੂੰ ਸ਼ਰਮ ਅਾੳੁਣੀ ਚਾਹੀਦੀ ਹੈ ਜੌ ਕਲਾਕਾਰਾ ਗਰੀਬ ਦਾ ਹੱਕ ਖ਼ਾਦੇ ਨੇ ਬਲਾਕਾਰ ਸਿੱਧੂ ,ੲਿੰਦਰਜੀਤ ਨਿੱਕੂ ਸ਼ਰਮ. ਸ਼ਰਮ .😳😳😳😳😳😳😳😝😝😝😝😝😝
@jaswinderkaur4028
@jaswinderkaur4028 4 жыл бұрын
Indrjt niku tan loanda sala.
@Sekhonmandeep82
@Sekhonmandeep82 5 жыл бұрын
ਯਕੀਨ ਨੀ ਆਉਂਦਾ ਇਹ ਗਾਮਾ ਬਾਈ ਆ ਰੱਬ ਸਿਹਤ ਯਾਬ ਕਰੇ ਬਾਈ ਨੂੰ ਬਹੁਤ ਕਮਾਲ ਆ ਬਾਈ ਤੇਰੀ
@balwindersinghsingh8510
@balwindersinghsingh8510 5 жыл бұрын
ਵਾਹਿਗੁਰੂ ਤੰਦਰੁਸਤੀ ਬਖਸੇ
@Calgary-Business-and-info
@Calgary-Business-and-info 5 жыл бұрын
ਜੀਂਦਾ ਰਹੇ ਗਾਮਾ ਵੀਰ | ਸਿਰਾ ਗੀਤਕਾਰ ਤੇ ਵਧੀਆ ਬੰਦਾ | ਸਭ ਸਾਲੇ ਅਜਿਹੇ ਹੀ ਹੁੰਦੇ ਆ ਗਾਉਣ ਵਾਲੇ | ਜ਼ਿੱਦ ਕਰੀ ਜਾਣ ਅੱਖੀਆਂ ਤੈਨੂੰ ਵੇਖੀ ਜਾਵਣ ਦੀ | ਆਪਾਂ ਤਾਂ ਕਿਸੇ ਗਾਉਣ ਵਾਲੇ ਨੂੰ ਗੀਤ ਦੇਣੇ ਈ ਬੰਦ ਕਰਤੇ | ਲੋਕ ਕੰਜਰ ਕਹਿੰਦੇ ਆ ਇਹਨਾਂ ਗਾਉਣ ਵਾਲਿਆਂ ਨੂੰ , ਜਵਾਂ ਠੀਕ ਕਹਿੰਦੇ ਆ | ਤੇਰਾ ਸ਼ੁਭਚਿੰਤਕ " ਸੁੱਖੀ ਗੁਰਮ "
@jobanmahla2416
@jobanmahla2416 5 жыл бұрын
ਸਹੀ ਗੱਲ ਏ ਜੀ ਗਾਮਾ 22 ਜੀ ਇਹ ਸਭ ਖਾਣ ਦੇ ਤਰੀਕੇ ਏ ਆ Rab da rooop 22 love you
@satvirkaur599
@satvirkaur599 5 жыл бұрын
ਇਨ੍ਹਾਂ ਪੈਸਾ ਕਮਾ ਕੇ ਗਾਇਕਾਂ ਨੇ ਇਸ ਲੇਖਕ ਦੀ ਕਦਰ ਨਹੀਂ ਪਾਈ ਬਹੁਤ ਸ਼ਰਮ ਦੀ ਗੱਲ ਹੈ
@lyricsrinkudodra7998
@lyricsrinkudodra7998 5 жыл бұрын
ਬਹੁਤ ਮਾੜੀ ਗੱਲ ਆ ਇਹ ਗਾਇਕਾਂ ਲਈ
@gurpreetsandhi9496
@gurpreetsandhi9496 5 жыл бұрын
ਬਹੁਤ ਦੁੱਖ ਹੋੲਿਅਾ ਗਾਮੇ ਵੀਰ ਦੀ ਕਹਾਣੀ ਸੁਣ ਕੇ । ਅਾਪਣੀ ਪੰਜਾਬੀ ੲਿੰਡਸਟਰੀ ਬਹੁਤ ਗੰਦੀ ਅਾ ਕਿਸੇ ਦਾ ਕੋੲੀ ਨੀ । ਡੁੱਬ ਕੇ ਮਰ ਜਾਣਾ ਚਾਹੀਦੀ ਅਾ ੳੁਹਨਾ ਸਿੰਗਰਾਂ ਨੂੰ ਜਿਹਨਾ ਨੇ ਗਾਮੇ ਬਾੲੀ ਦੀ ਜਜਬਾਤਾਂ , ਵਿਸ਼ਵਾਸ, ਭਾਵਨਾਵਾਂ ਨਾਲ ਖੇਡਿਅਾ ਬਾੲੀ ਦੀ ਕੋੲੀ ਕਦਰ ਨੀ ਪਾੲੀ ।
@beantsingh29
@beantsingh29 5 жыл бұрын
ਕਿਨਾ ਗਲਤ ਹੋ ਰਿਹਾ ਅਾਪਾਂ ਹੀਰੋ ਬਣਾੲੀ ਫਿਰਦੇ ਹਾਂ ੲਿਹਨਾਂ ਨੂੰ ਗਾਮੇ ਤੂੰ ਸਿਰੇ ਅਾਂ ਭਰਾ..
@channisidhu2973
@channisidhu2973 5 жыл бұрын
Sab fukre ne
@channisidhu2973
@channisidhu2973 5 жыл бұрын
Singer
@zindadilzindgi517
@zindadilzindgi517 5 жыл бұрын
ਵੀਰੇ ਬਹੁਤ ਚਾਹਤ ਰੱਖਦਾ ਤੁਹਾਡੇ ਗਾਣਿਆਂ ਨੂੰ ਸੁਨਣ ਦੀ ਬਹੁਤ ਸੋਹਣੀ ਕਲਮ ਦਾ ਮਾਲਕ ਆ ਬਾਈ ਗਾਮਾ
@ਭੌਰਅਵਤਾਰ
@ਭੌਰਅਵਤਾਰ 4 жыл бұрын
ਬਹੁਤ ਗੁਣਾ ਦਾ ਮਾਲਿਕ ਸੀ।ਗਾਮਾਂ ਨਿਰਾਸ਼ ਹੋਇਆ ਨਸ਼ਿਆ ਵਿੱਚ ਪੈ ਗਿਆ ।ਤੇ ਦੁਨੀਆ ਨੂੰ ਅਲਵਿਦਾ ਆਖ ਗਿਆ।😢
@harpreetkaur9581
@harpreetkaur9581 4 жыл бұрын
Is he dead?
@ਭੌਰਅਵਤਾਰ
@ਭੌਰਅਵਤਾਰ 4 жыл бұрын
Harpreet Kaur ji -Gurnam Gama ji expired 😢
@ਭੌਰਅਵਤਾਰ
@ਭੌਰਅਵਤਾਰ 4 жыл бұрын
Gama expired on 13-04-2020
@harpreetkaur9581
@harpreetkaur9581 4 жыл бұрын
Oo bhut mada hoiyaa vir
@ਭੌਰਅਵਤਾਰ
@ਭੌਰਅਵਤਾਰ 4 жыл бұрын
Harpreet Kaur ਜੀ -ਗਾਮੇ ਦੀ ਅਵਾਜ਼ ਤੇ ਗਾਉਣ ਦਾ ਲਹਿਜਾ ਹੀ ਵੱਖਰਾ ਸੀ ।ਉਸ ਦੀ ਗਾਇਕੀ ਤੇ ਲਿਖਣ ਦੀ ਕਲਾ ਸਮਾਜਿਕ ਸੀ ।we salute him 🙏
@maansahab4488
@maansahab4488 4 жыл бұрын
ਗਾਮਾਂ ਵੀਰ ਰੱਬ ਤੈਨੂੰ ਚੜਦੀਕਲਾਂ ਵਿੱਚ ਰੱਖੇ
@boparaichakwala4945
@boparaichakwala4945 5 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ 'ਚ ਰੱਖਣ ਵੀਰ ਮੈਂ ਵੀ ਨਾਮਧਾਰੀ ਪਰਿਵਾਰ ਚੋਂ ਹਾਂ ਮੈਨੂੰ ਵੀ ਗੀਤ ਲਿਖਣ ਦਾ ਸ਼ੌਕ ਹੈ ਮੇਰਾ ਸ਼ੌਂਕ ਵੀ ੲਿਸ ਖੇਤਰ'ਚ ਸੰਘਰਸ਼ ਤੇ ਦੁੱਖਾਂ ਭਰਿਅਾ ਰਿਹਾ ੲਿਸ ਕਰਕੇ ਮੈਂ ਤੁਹਾਡਾ ਦਰਦ ਸਮਝ ਸਕਦਾ ਹਾਂ ਮੇਰੇ ਚਾਚਾ ਜੀ ਗੁਰਭਜਨ ਬੋਪਾਰਾੲੇ ਵੀ ਗਾੲਿਕੀ ਦੇ ਖੇਤਰ ਵਿਚ ਅਾੲੇ ਸਨ ਪਰ ੲਿਸ ਖੇਤਰ ਚ ੳੁਹਨਾਂ ਦੀ ਜਿੰਦਗੀ ਵੀ ਸੁਖੀ ਨਾ ਹੋੲੀ ਦੁਬਾਰਾ ਫੇਰ ੳੁਹ ਅਾਪਣੇ ਗੁਰੂ ਦੇ ਲੜ ਲੱਗੇ ਬੱਚਿਅਾਂ ਨੂੰ ਮਿੳੂਜ਼ਿਕ ਤੇ ਕੀਰਤਨ ਦਾ ਕੰਮ ਸਿਖਾੳੁਣ ਲੱਗੇ ਫੇਰ ੳੁਹਨਾ ਦੀ ਜਿੰਦਗੀ ਸੁਖੀ ਹੋੲੀ ਤੇ ਹਰ ਦੁੱਖ-ਸੁੱਖ 'ਚ ਭਾੲੀਚਾਰੇ ਦਾ ਸਮਾਜਿਕ ਸਾਥ ਵੀ ਪਹਿਲਾਂ ਨਾਲੋਂ ਵਧੇਰੇ ਮਿਲਿਅਾ
@ranjatsingh238
@ranjatsingh238 3 жыл бұрын
ਸ਼ਹਿਬਾਜ਼ ਵੀਰ ਜੀ ਬਹੁਤ ਹੀ ਵਧੀਆ ਗੀਤਕਾਰ ਹੈ ਉਸ ਦੇ ਨਾਲ ਵੀ ਇੰਟਰਵਿਊ ਕਰੋ ਗਾਮੇ ਦਾ ਛੋਟਾ ਭਰਾ ਹੈ ਸ਼ਹਿਬਾਜ਼
@bhupindersingh-zw2ub
@bhupindersingh-zw2ub 5 жыл бұрын
ਦੁੱਖ ਹੁੰਦਾ ਬਈ ਤੇਰੀ ਸਟੋਰੀ ਸੁਣ ਕੇ
@ranjatsingh238
@ranjatsingh238 3 жыл бұрын
ਇਹ ਲਾਈਣ ਹੀ ਗੰਦੀ ਹੈ ਕੋਈ ਵਿਰਲਾ ਹੀ ਹੋਵੇਗਾ ਜੋ ਇਮਾਨਦਾਰੀ ਨਾਲ ਕੰਮ ਕਰਨ ਦਾ ਫੈਸਲਾ ਕਰ ਰਹੇ ਹਨ
@ManinderSingh-cx6rk
@ManinderSingh-cx6rk 5 жыл бұрын
ਬਹੁਤ ਸਾਫ ਸੁਥਰੀ ਨੀਯਤ ਅਤੇ ਜ਼ੁਬਾਨ ਵਾਲਾ ਹੈ ਇਹ ਕਲਾਕਾਰ । ਮੈਂ ਆਪ ਇਹਦੇ ਗੀਤ ਬਹੁਤ ਪਸੰਦ ਕਰਦਾ। ਤੇ ਮੇਰਾ ਪੰਜਾਬੀ ਪੋਸਟ ਚੈਨਲ ਨੂੰ ਵੀ ਸਲਾਮ ਕਰਦਾ ਕੇ ਚੰਗੀ ਪੱਤਰਕਾਰਿਤਾ ਕੀਤੀ ਹੈ ਸੱਚ ਦਿਖਇਆ । ਏਵੈ ਹੀ ਕਮ ਕਰਦੇ ਰਹੋ।
@birsingh5388
@birsingh5388 5 жыл бұрын
Par babeyan diyan adan badiyan launde video te
@ਸਾਂਝਰੂਹਾਂਦੀ
@ਸਾਂਝਰੂਹਾਂਦੀ 4 жыл бұрын
ਵੀਰੇ ਬਹੁਤ ਹਮਦਰਦੀ ਹੈ ਤੁਹਾਡੇ ਨਾਲ .....ਮਿਆਰੀ ਗੀਤਕਾਰੀ 🙏
@jhawarboy4459
@jhawarboy4459 5 жыл бұрын
ਮੇਰੇ ਵੀ ਚਾਰ ਪੰਜ ਸਿੰਗਰਾਂ ਨੇ ਗੀਤ ਗਾਏ ਨੇ ਮੈਂ ਇੱਕ ਪੈਸਾ ਨੀ ਲਿਆ ਮੈਨੂੰ ਕਹਿੰਦੇ ਸੀ ਜਦ ਲੋੜ ਹੋਈ ਮੰਗ ਲੈਵੀ ਜਦ ਲੋੜ ਪੈਈ ਕਿਸ਼ੇ ਨੇ 2000 ਵੀ ਨੀਂ ਦਿੱਤਾ ਸਬ ਮਤਲਬ ਖੋਰ ਨੇ
@GurpreetSingh-di9dn
@GurpreetSingh-di9dn 5 жыл бұрын
Veer galti thadi v a jad geet vecha da a paise v nall he mang lena chahe da na
@lakhycheema7566
@lakhycheema7566 5 жыл бұрын
shi gal aa Veeere mera yaar belli si khanee de lagioo jassi gill uhde starting ch geet gyee jad hit hogyaa salA bhul gyaa munda nshaa pataa Karna lag gyaa yr
@GurpreetSingh-di9dn
@GurpreetSingh-di9dn 5 жыл бұрын
@@lakhycheema7566 khera geet C jis nu jassi gill na gaya
@surjitkaur8997
@surjitkaur8997 5 жыл бұрын
Rate rakho apna Sir. Time is very costly. Dont sell it without cost
@GurpreetSingh-di9dn
@GurpreetSingh-di9dn 5 жыл бұрын
@@surjitkaur8997 you r right jis din me vecha ga apne geet thok k mul lavega
@lakhabawa7042
@lakhabawa7042 5 жыл бұрын
ਗਾਮੇ ਵੀਰ ਹੋਸਲਾ ਨਾ ਸੱਡੀ ਕੋਈ ਗਲਤ ਕੁਮੈਟ ਨਾ ਕਰੀ ਹੋਲੀ ਨਸਾਂ ਬੰਦ ਮੈ ਵੀ ਤੇਰੇ ਨਾਲ ਹਾਂ
@fatehfatehpal7617
@fatehfatehpal7617 5 жыл бұрын
ਬਾਈ ਜੀ ਤੁਸੀ ਬਹੁਤ ਵਧੀਆ ਲਿਖਦੇ ਹੋ।
@gurpreetsinghkalakh8402
@gurpreetsinghkalakh8402 5 жыл бұрын
ਤੇਰੇ ਵਰਗੇ ਹੀਰੇ ਮਾਵਾਂ ਰੋਜ ਰੋਜ ਨਹੀਂ ਜੰਮਦੀਆਂ ਰੱਬ ਸੋਣਾ ਤਰੱਕੀਆਂ ਤੇ ਸੇਹਤ ਬਖਸ਼ੇ ਵੀਰ ਨੂੰ
@KulwinderSingh-dg5lq
@KulwinderSingh-dg5lq 5 жыл бұрын
ਰੱਬ ਮੇਹਰ ਕਰੀ ਦਾਤਿਆ
@gurpartapmaan
@gurpartapmaan 5 жыл бұрын
ਬਾਈ ਤਕੜੇ ਹੋਵੋ..ਆਪਣੇ ਕੋਲ਼ ਕਿਹੜਾ ਹੁਨਰ ਦੀ ਕਮੀ ਐ ..ਤੁਸੀਂ ਕਿਸੇ ਨੂੰ ਵੀ ਸਟਾਰ ਬਣਾਓਣ ਦਾ ਦਮ ਰੱਖਦੇ ਓਂ ..! ਆਪਾਂ ਥੋਡੇ ਫੈਨ ਆਂ ਤੇ ਸੱਚ ਛੋਟਾ ਭਰਾ ਸ਼ਾਹਬਾਜ਼ ਵੀ ਬਹੁਤ ਸੋਹਣਾ ਲਿਖਦੈ ..ਉਹਦਾ ਕੀ ਹਾਲ ਐ ..ਕਿੱਥੇ ਹੁੰਦੈ ਅੱਜਕੱਲ..!
@narinderpalsingh5403
@narinderpalsingh5403 5 жыл бұрын
ਵਾिਹਗੁਰੂ ਭਲੀ ਕਰੇ ਗਾਮੇ ਬਾੲੀ🙏🙏🙏🙏
@ਯਾਦਵਿੰਦਰਸਿੰਘਕਲੇਰ-ਚ2ਵ
@ਯਾਦਵਿੰਦਰਸਿੰਘਕਲੇਰ-ਚ2ਵ 5 жыл бұрын
ਬਹੁਤ ਚਿਰ ਪਹਿਲਾ ਹਰ ਗੀਤ ਵਿੱਚ ਗਾਮਾ ਗਾਮਾ ਸੁਣਦੇ ਸੀ ਅੱਜ ਵੇਖਿਆ ਵੀਰ ਨੂੰ
@inderkaunke791
@inderkaunke791 5 жыл бұрын
ਬਾਈ ਦੇ ਦਿੱਲੋਂ ਫੈਨ ਆ ਆਪਾਂ
@sukhwantsingh7025
@sukhwantsingh7025 5 жыл бұрын
ਵੀਰੇ ਵਾਹਿਗੁਰੂ ਚੜਦੀ ਕਲਾ ਕਰਨ ਜੀ ਜਿੰਨਾ ਨੇ ਤੁਹਾਡੇ ਨਾਲ ਕੋਈ ਧੋਖਾ ਕੀਤਾ ਹੈ ਆਪ ਵੀ ਓਹ ਕਖ ਦੇ ਨਹੀਂ ਰਹਿਣਗੇ
@harpindersingh424
@harpindersingh424 5 жыл бұрын
ਬਾਈ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਆ ਪਰ ਤੁਹਾਨੂੰ ਦੇਖਿਆ ਪਹਿਲੀ ਵਾਰ ਆ ਬਾਈ ਜੀ ਅੱਗੋ ਤੋ ਤੁਸੀ ਆਪਣੇ ਗੀਤ ਪੈਸੇ ਦੇ ਕੇ ਹੀ ਦੇਣੇ।
@rajubhaini1779
@rajubhaini1779 3 жыл бұрын
ਵਾਹਿਗੁਰੂ ਜੀ meher kri ji
@singhlakhwinderdeol3217
@singhlakhwinderdeol3217 5 жыл бұрын
Dhan Dhan shri satguru Ram Singh ji ਬਾਈ ਜੀ ਸਤਗੁਰ ਕਿਰਪਾ ਕਰਨਗੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ
@sukhbirsinghdhami7717
@sukhbirsinghdhami7717 5 жыл бұрын
Very nice
@BaljeetSingh-cw9bf
@BaljeetSingh-cw9bf 5 жыл бұрын
ਵੇਖ ਕੇ ਬਹੁਤ ਹੀ ਦੁੱਖ ਹੋਇਆ
@ripansingh2153
@ripansingh2153 4 жыл бұрын
ਬਹੁਤ ਮਾੜਾ ਹੋਇਆ ਬਾਈ ਨਾਲ
@harivanshpaji9794
@harivanshpaji9794 4 жыл бұрын
ਇਹ ਕਲਾਕਾਰ ਹੀਰੇ ਦੀ ਪਹਿਚਾਣ ਨੀ ਕਰਦੇ ਏਸ ਕਰਕੇ ਆਖਰੀ ਟਾਇਮ ਮਾਣਕ ਜੈਸਾ ਹੁਦਾ
@tumbichamkiledi7001
@tumbichamkiledi7001 4 жыл бұрын
Right g
@shivam___kalia
@shivam___kalia 4 жыл бұрын
Kyu manak da kehda bura vakt si
@sahibpannu99
@sahibpannu99 5 жыл бұрын
ਬਹੁਤ ਵਧੀਅਾ ਗੀਤਕਾਰ ਹੈ ੨੨ ਗੁਰਨਾਮ ਗਾਮਾ ......
@jagseersingh1101
@jagseersingh1101 5 жыл бұрын
ਜਿੳੁਦਾ ਰਹਿ ਬਾੲੀ ਰਁਬ ਤੈਨੂੰ ਚੜਦੀ ਕਲਾ ਰੱਖ਼ੇ🙏🙏🙏🙏🙏🙏🙏🙏🙏
@gurmailbrar4221
@gurmailbrar4221 5 жыл бұрын
ਗੀਤਕਾਰ ਗੁਰਨਾਮ ਗਾਮਾ ਬਾਈ ਹੋਰੀ ਬਾਕਮਾਲ ਇਨਸਾਨ ਨੇ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀਆਂ ਬਖਸ਼ੇ।
@singhb4575
@singhb4575 5 жыл бұрын
ਬਾਈ ਜੀ ਰੱਬ ਤੰਦਰੁਸਤੀ ਬਖ਼ਸ਼ੇ ਬਾਕਿਆ ਹੀ ਇਹਨਾਂ ਕਲਾਕਾਰਾਂ ਨੇ ਕੰਜਰਪੁਣਾ ਦਿਖਾਇਆ
@sandeepmanak9822
@sandeepmanak9822 5 жыл бұрын
ਵੀਰੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿਚ ਰਖੇ ਤੁਸੀ ਹੋਸਲਾ ਨੀ ਛਡਣਾ
@iqbalchahal4775
@iqbalchahal4775 5 жыл бұрын
ਜਿਹੜੇ ਜਿਹੜੇ ਕਲਾਕਾਰਾਂ ਨੇ ਗਾਮੇ ਵਰਗੇ ਨੇਕ ਇਨਸਾਨ ਨਾਲ ਠੱਗੀਆਂ ਮਾਰੀਆਂ ਉਹ ਕਦੇ ਖੁਸ਼ ਨਹੀਂ ਰਹਿਣਗੇ।
@jaggaghaint698
@jaggaghaint698 5 жыл бұрын
ਗਾਮੇ ਨੇ ਬਹੁਤ ਵਧੀਆ ਗੱਲਾਂ ਕੀਤੀਆਂ
@JagtarSingh-tk5sc
@JagtarSingh-tk5sc 5 жыл бұрын
ਗੀਤ ਦੇਣੇ ਹੀ ਬੰਦ ਕਰ ਦਿੳ ਉਹੀ ਗਾਉਣ ਗੇ ਜਿਹੜੇ ਆਪ ਲਿਖਣਗੇ
@karanvir3888
@karanvir3888 5 жыл бұрын
ਬਹੁਤ ਸੋਹਣੀ ਗੱਲ ਬਾਤ
@ranjitchahal9341
@ranjitchahal9341 5 жыл бұрын
ਬਹੁਤ ਦੁੱਖ ਲੱਗਾ ਇਹੋ ਹਾਲ ਬਿੱਲੇ ਲਸੋਈ ਵੀਰ ਦਾ ਹੋਇਆ
@manipanjwar6269
@manipanjwar6269 5 жыл бұрын
ਬਹੁਤ ਵਧੀਅਾ ਵੀਰ
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН
Support each other🤝
00:31
ISSEI / いっせい
Рет қаралды 81 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
Гениальное изобретение из обычного стаканчика!
00:31
Лютая физика | Олимпиадная физика
Рет қаралды 4,8 МЛН