ਲੱਖ ਲਾਹਨਤ ਐਸੇ ਨੂੰਹ ਪੁੱਤ ਤੇ ਜਿਸ ਨੇ ਬਾਪੂ ਨੂੰ ਘਰੋ ਬਾਹਰ ਕੱਡਿਆ The Son Kicked The Father Out Of The House

  Рет қаралды 84,700

Pal Kharoud

Pal Kharoud

21 күн бұрын

Plz follow are social media accounts….
Apna farz seva society, Pind lachkani
Snapchat: pkharoud66
/ 9wvq1ywk
Instagram: pal_kharoud66
pal_kharoud66?i...
Facebook: pal kharoud
Palkharoudof...
KZbin: pal kharoud
/ @palkharoud6004
( APNA FARZ SEWA SOCIETY VILL LACHKANI PATIALA )
NEAR BY LAW UNIVERSITY AND BAJRI PLANT )
M. 7307000085, 9408000085

Пікірлер: 238
@palkharoud6004
@palkharoud6004 18 күн бұрын
APNA FARZ SEWA SOCIETY VILL LACHKANI PATIALA NEAR BY LAW UNIVERSITY AND BAJRI PLANT M. 7307000085, 9408000085
@RajKumar-wo5ei
@RajKumar-wo5ei 18 күн бұрын
Sonu
@AB-wv3cc
@AB-wv3cc 15 күн бұрын
Please get in touch with Diljit Dosanjh. He will show the true Punjabi spirit and help y'all.
@ManjeetSingh-ye1km
@ManjeetSingh-ye1km 18 күн бұрын
ਪਾਲ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜੋ ਆਪ ਮਨੁਖਤਾ ਦੀ ਸੇਵਾ ਕਰ ਰਹੇ ਹੋ।
@SurjitSingh-qq2qu
@SurjitSingh-qq2qu 18 күн бұрын
ਇਸ ਬਾਪੂ ਨੂੰ ਸਿਰ ਤੇ ਛੱਤ ਦੇਣ ਵਾਲੇ ਵੀਰਾਂ ਦਾ ਅਤੇ ਬਾਪੂ ਨੂੰ ਲੰਗਰ ਪਾਣੀ ਦੀ ਸੇਵਾ ਕਰਨ ਵਾਲੇ ਸਤਿਕਾਰਯੋਗ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ 🙏ਬਾਪੂ ਦੀ ਮੱਦਦ ਕਰਨ ਲਈ ਪਾਲ ਵੀਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏
@cutekeshu8120
@cutekeshu8120 18 күн бұрын
ਬਾਪੂ ਜੀ ਤੁਸੀਂ ਟੈਨਸ਼ਨ ਨਾ ਲਓ ਜਿਸ ਤਰ੍ਹਾਂ ਉਹਨਾਂ ਨੇ ਤੁਹਾਡੇ ਨਾਲ ਕੀਤੀ ਰੱਬ ਵੀ ਉਹਦੇ ਨਾਲ ਇਸ ਤਰ੍ਹਾਂ ਹੀ ਕਰੂੰਗਾ ਕੱਲ ਨੂੰ ਉਹਨਾਂ ਦੀ ਔਲਾਦ ਵੀ ਉਹਨਾਂ ਨੂੰ ਘਰ ਤੋਂ ਬਾਹਰ ਕੱਢੇਗੀ ਇਹ ਕੁਦਰਤ ਦਾ ਨਿਯਮ ਹੈ ਕਰਮ ਜੈਸਾ ਕਰੋਗੇ ਵੈਸਾ ਭਰੋਗੇ । ਪਰ ਫਿਰ ਵੀ ਲੱਖ ਲਾਹਣਤ ਐਸੇ ਜੇ ਨੂੰਹ ਪੁੱਤਰ ਤੇ। ਪਤਾ ਨਹੀਂ ਬੱਚੇ ਮਾਂ ਬਾਪ ਦਾ ਅਹਿਸਾਨ ਕਿਉਂ ਭੁੱਲ ਜਾਂਦੇ ਨੌ ਮਹੀਨੇ ਮਾਂ ਪੇਟ ਵਿੱਚ ਰੱਖਦੀ ਹੈ ਤੇ ਜਦੋਂ ਤੱਕ ਬੱਚਾ ਸੋਝੀ ਵਿੱਚ ਨਹੀਂ ਆਉਂਦਾ ਮਾਂ ਪੇ ਗੂ ਮੂਤ ਚੱਕਦੇ ਪਰ ਜਿਸ ਤਰ੍ਹਾਂ ਆਪਣੀ ਔਲਾਦ ਨੂੰ ਅਸੀਂ ਪਾਲਦੇ ਉਸ ਤਰਾਂ ਉਹਨਾਂ ਦੇ ਨਾਲ ਕਿਆ ਬੀਤਦੀ ਹੋਵੇਗੀ ਵਿਚਾਰਿਆਂ ਨਾਲ।
@satpalsingh369
@satpalsingh369 18 күн бұрын
ਵਾਹਿਗੁਰੂ ਅਪਣਾ ਫਰਜ ਸੇਵਾ ਸੋਸਾਇਟੀ ਲਚਕਾਣੀ (ਪਟਿਆਲਾ) ਉਪਰ ਅਪਾਰ ਕ੍ਰਿਪਾ ਬਨਾਈ ਰਖਣ ਜੀ। 🙏🌹🙏🌹🙏
@gurveer.singh.grewal.3361
@gurveer.singh.grewal.3361 18 күн бұрын
ਸਤਿ ਸ੍ਰੀ ਆਕਾਲ ਪਾਲ ਵੀਰ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏 ਤੁਸੀਂ ਧਰਤੀ ਤੇ ਇੱਕ ਦੂਜ਼ਾ ਰੱਬ ਹੋ ਇਹਨਾਂ ਬੇਸਹਾਰਾ ਲੲੀ
@neelamdhiman687
@neelamdhiman687 18 күн бұрын
ਸਲੂਟ ਜਿਹਨਾ ਨੇ ਇਸ ਦੁਖੀ ਬਜੁਰਗ ਦੀ ਸੰਭਾਲ ਕੀਤੀ 👍
@neelamdhiman687
@neelamdhiman687 18 күн бұрын
ਵਾਹਿਗੁਰੂ ਜੀ ਸਬ ਨੂੰ ਸੁਮੱਤ ਬਖਸ਼ਣ 🙏
@user-vw4lq6py8s
@user-vw4lq6py8s 18 күн бұрын
ਗੁਰੂ ਰਾਮਦਾਸ ਸਾਹਿਬ ਜੀ ਪਾਲ ਵੀਰ ਤੇ ਇਹਨਾਂ ਵੀਰਾਂ ਤੇ ਮੇਹਰ ਭਰਿਆ ਹੱਥ ਰੱਖਣ ਜੀ
@joravarsingh697
@joravarsingh697 18 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RajinderSingh-wn5us
@RajinderSingh-wn5us 7 күн бұрын
ਬਹੁਤ ਵਧੀਆ ਸੋਚ ਹੈ ਵੀਰ ਜੀ ਵਾਹਿਗੁਰੂ ਜੀ ਮਿਹਰ ਕਰਨੀ ਇਸ ਬਾਪੂ ਜੀ ਤੇ ਸਾਰੀ ਟੀਮ ਦਾ ਧੰਨਵਾਦ ਜੀ ਬਹੁਤ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ
@Deepkiran1235
@Deepkiran1235 18 күн бұрын
ਪਾਲ ਵੀਰ ਤੇ ਰੱਬ ਮੇਹਰ ਕਰੇ ,,
@sakinderboparai3046
@sakinderboparai3046 18 күн бұрын
ਵੀਰੇ ਤੁਹਾਡੇ ਅਤੇ ਸਾਡੇ ਧੰਨਭਾਗ। ਜਿਨਾ। ਨੇ ਚੋਲਾ ਸਾਹਿਬ ਦੇ ਦਰਸ਼ਨ ਕੀਤੇ ।
@sukhdavsingh1947
@sukhdavsingh1947 18 күн бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
@RanjeetSandhu-ne4wr
@RanjeetSandhu-ne4wr 11 күн бұрын
ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ
@HardeepSingh-zx2pw
@HardeepSingh-zx2pw 17 күн бұрын
ਸ੍ਰੀ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
@neelamdhiman687
@neelamdhiman687 18 күн бұрын
ਬਹੁਤ ਬਹੁਤ ਧੰਨਵਾਦ ਪਵਿੱਤਰ ਅਸਥਾਨ ਦੇ ਦਰਸ਼ਨ ਕਰਵਾਉਣ ਲਈ 🙏
@neetathapar8039
@neetathapar8039 18 күн бұрын
Pal sir u r always respected person 🙏bt unko b dil sy respect hy jo khud thik sy chl nhi skty fir v bapu ji ki itni sywa, kr rhy hy. Un Sardar g ka bhut bhut dhynyawad. 🙏
@user-iv9dh5oy4h
@user-iv9dh5oy4h 18 күн бұрын
Pal ver g nu rab chrdi kla vich rake
@Deephdstudio2626
@Deephdstudio2626 18 күн бұрын
ਲੱਖ ਲਾਹਨਤ ਏਹੋ ਜਿਹੀ ਉਲਾਦ ਦੇ
@shamindersingh8917
@shamindersingh8917 18 күн бұрын
ਸੇਰਾ ਵੀਰ ਨਿਹਾਲੇ ਵੀਰ ਤੇ ਸੋਨੀ ਵੀਰ ਦਾ ਵਿਅਾਹ ਕੀਤਾ ਜਾਵੇ ਤੇ ਅਾਪਣੀ ਅਗਲੀ ਜਿੰਦਗੀ ਵਧੀਅਾ ਬਣਾ ਕੇ ਮਾ ਪਿੳੁ ਸੇਵਾ ਕਰਨ ਅਾਵਦਾ ਵੱਛ
@jagroopmaan2251
@jagroopmaan2251 17 күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ
@jagjitsheikhupura
@jagjitsheikhupura 18 күн бұрын
Waheguru waheguru 🙏🙏🙏 waheguru ji poori duniya te mehr bhrya hath rakhyo ji kise nu koi dukh takleef na hove
@AvtarSingh0590
@AvtarSingh0590 18 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ, ਬਹੁਤ ਵਧੀਆ ਵੀਡੀਓ,ਸੋਹਣਾ ਉਪਰਾਲਾ
@Doaba1313
@Doaba1313 17 күн бұрын
❤ ਤੋ ਸਲੂਟ ਇਸ ਪਿੰਡ ਦੇ ਉਹਨਾਂ ਸਾਰੇ ਵੀਰਾਂ ਨੂੰ ਜਿਹਨਾਂ ਨੇ ਬਜੁਰਗ ਬਾਪੂ ਦੀ ਸੇਵਾ ਕੀਤੀ ਤੇ ਸੰਸਥਾ ਤੱਕ ਪਹੁੰਚਾਇਆ ਅੱਜ ਕੱਲ ਦੇ ਸਮੇ ਵਿੱਚ ਇਹੋ ਜਿਹੇ ਚੰਗੇ ਬੰਦੇ ਬਹੁਤ ਘੱਟ ਮਿਲਦੇ ਹਨ ਬਾਪੂ ਦੀ ਸੇਵਾ ਕਰਨ ਵਾਲੇ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖਣ 🙏 ਦੀਪ ਬੱਲ ਸਪੇਨ ਬਾਰਸੀਲੋਨਾ 🇪🇺🇪🇦
@ManjeetSingh-re6np
@ManjeetSingh-re6np 17 күн бұрын
Waheguru ji waheguru ji waheguru ji waheguru ji waheguru ji 🙏
@rajwantkaursran7777
@rajwantkaursran7777 17 күн бұрын
Waheguru ji Waheguru ji Waheguru ji Waheguru ji Waheguru ji
@mohinderkour1499
@mohinderkour1499 5 күн бұрын
Pal putr ji chola sahib ji de darshn karke rooh nu badi Shanti ate skoon Hoya ji waheguru ji tuanu chardi kala bakshna ji🙏🌹
@dhillonjatt7650
@dhillonjatt7650 16 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ I 🙏🚩
@sunnymaan3039
@sunnymaan3039 18 күн бұрын
Pal Veer ji di sewa bhut vadiya hai ji rab the hamesha khush rakhe 🙏🙏👏👏💯💯💯💯👍👌
@jasvirkaur5248
@jasvirkaur5248 17 күн бұрын
God bless you veer ji ❤️🙏🙏 ਸਲੂਟ ਆ ਤੁਹਾਡੇ ਕਾਰਜ ਨੂੰ ❤️🙏🙏
@jatinderpalsingh4997
@jatinderpalsingh4997 18 күн бұрын
ਵਾਹਿਗੁਰੂ ਜੀ ❤
@RajwinderKaur-vh3tb
@RajwinderKaur-vh3tb 17 күн бұрын
Rbb chardikla rkhe mere veer d gbu seva nu milda meva
@Randhawa336
@Randhawa336 18 күн бұрын
ਵਾਹਿਗੁਰੂ ਜੀ ਤੇਰਾ ਸ਼ੁਕਰ ਹੈ। 🙏🙏🙏
@amandeepkaurdhillon4971
@amandeepkaurdhillon4971 18 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-zo1rp9fd8u
@user-zo1rp9fd8u 11 күн бұрын
Pal veerji tusi bahut hi nek kam kar rahe ho waheguru ji tuhanu himmat Shakti dein logo ka bhala karne ke liye waheguru ji mehar bhara hath rakhe aap par
@neetugillmahi
@neetugillmahi 13 күн бұрын
ਤੁਹਾਡੀਆਂ ਵੀਡੀਓ ਦੇਖ ਕੇ ਮਨ ਨੂੰ ਇਕ ਅਲੱਗ ਹੀ ਸਕੂਨ ਮਿਲਦਾ ਕਿ ਅੱਜ ਵੀ ਤੁਹਾਡੇ ਵਰਗੀਆਂ ਰੱਬੀ ਰੂਹਾਂ ਪੰਜਾਬ ਵਿੱਚ ਹਨ ਦਿਲ ਤੋਂ ਦੁਆ ਤੁਹਾਡੇ ਲਈ ਰੱਬ ਲੰਮੀਆਂ ਉਮਰਾਂ ਬਖਸ਼ਣ 🙏❤️❤️
@sukhdavsingh1947
@sukhdavsingh1947 18 күн бұрын
Waheguru mehar Karan ❤❤❤❤❤❤❤❤❤❤❤❤❤❤❤❤❤❤❤❤❤❤
@pindadalifestyle682
@pindadalifestyle682 18 күн бұрын
ਵਾਹਿਗੁਰੂਵਾਹਿਗੁਰੂ ਜਿ
@SunnyCheema-qb6vx
@SunnyCheema-qb6vx 13 күн бұрын
Hye o a rabba ki ho gya loka nu bht bht dhanbad jis veer ne bappu nu ena tym rekh a baki pal veer nu bht bht ਸਲਾਮ a ji Mera veer bht bht badde sawa kr reha baba ji pal veer te kirpa rekh o ji
@KabalChattha-mj8ne
@KabalChattha-mj8ne 18 күн бұрын
Pal veer di sewa bhut vdiya hai ji.
@SKaur_multani
@SKaur_multani 18 күн бұрын
Waheguru waheguru waheguru waheguru waheguru ji
@sukhdevshing409
@sukhdevshing409 14 күн бұрын
Pal. Veere. And. Party. Noo. Satshreakal. Ji. Amritsar. Shib
@AarshRandhawa-ro9bc
@AarshRandhawa-ro9bc 18 күн бұрын
ਲਖ ਲਾਹਣਤ ਐਸੇ ਪੁਤ ਦੇ ਪਰਮਾਤਮਾ ਬਖਸ਼ ਦਾ ਉਹਨੂੰ ਵੀ ਨਹੀ
@LaddiSingh-rx4qo
@LaddiSingh-rx4qo 18 күн бұрын
ਪਾਲ ਵੀਰੇ ਤੈਨੂੰ ਦਿਲੋਂ ਸਲੂਟ ਆ ਵੀਰ ਧੰਨ ਹੋ ਤੁਸੀਂ ਜੀ
@user-mi5uu9hn2h
@user-mi5uu9hn2h 18 күн бұрын
Baba Nanak ji Mehar krn 🙏
@Hargobind-st3up
@Hargobind-st3up 18 күн бұрын
Satpal veer ji sodi es mahantav te niskaam savaa nu Dil de gahri to salute aaa❤❤❤
@kulwinderkaur3771
@kulwinderkaur3771 18 күн бұрын
Waheguru ji ka khalsa waheguru ji ki Fateh 🙏🙇‍♀️
@darshankaur6311
@darshankaur6311 18 күн бұрын
Dhan ho vir ji tosi jo dokhian noo samb rehehe ho
@RajuShah-zr3om
@RajuShah-zr3om 17 күн бұрын
ਰਾਜੂ ਸਾਹ ਸਾਨੀਪੁਰ 🌹🙏🙏🌹🙏🙏🌹👏👏🌹🕋🤲🤲🌹👍
@AjitSingh-hz9ze
@AjitSingh-hz9ze 17 күн бұрын
Parmatma tuhanu lambi umr bakshan Pal Bai Ji 🙏🙏 Waheguru tuhanu chardi kala vich rakhan 🙏🙏
@jindugill2203
@jindugill2203 18 күн бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਨ ਜੋ ਲੋੜਵੰਦ ਲੋਕਾਂ ਦੀ ਸੇਵਾ ਕਰ ਰਹੇ ਆ।🙏🏻
@RanjeetSandhu-ne4wr
@RanjeetSandhu-ne4wr 11 күн бұрын
ਪਾਲ ਵੀਰ ਨੂੰ ਮੇਰੀ ਉਮਰ ਲੱਗ ਜਾਵੇ 🙏🙏🙏
@harafangle9473
@harafangle9473 18 күн бұрын
ਵਾਹਿਗੁਰੂ ਜੀ 😢
@user-im8nw3hw1y
@user-im8nw3hw1y 18 күн бұрын
आप बहुत ही पुण्य का काम कर रहे हैं, सरकार और बड़े लोगों को आगे आकर इनकी मदद करना चाहिए, ईश्वर इनकी हर मनोकामना पूर्ण करें
@daljeetsingh5022
@daljeetsingh5022 18 күн бұрын
🙏🙏Asli sewa thudhi ai pal veer
@shivdyalsingh3086
@shivdyalsingh3086 17 күн бұрын
Waheguru kirpa kari bapu te
@RajKumar-wo5ei
@RajKumar-wo5ei 18 күн бұрын
Waheguru ji ka Khalsa shree waheguru ji ki Fateh 🙏🏼🌷💖🌹❤
@KaranSingh-ld7dx
@KaranSingh-ld7dx 18 күн бұрын
ਜੈ ਰੱਤਾ ਪੇਥਾ ਦੀ
@user-gz5sx7mt7j
@user-gz5sx7mt7j 18 күн бұрын
ਵਾਹਿਗੁਰੂ ਜੀ🙏🙏🙏🙏
@ranjitsingh820
@ranjitsingh820 16 күн бұрын
Waheguru ji ka khaalsa shree waheguru ji ki fateh
@HardeepkaurChehal
@HardeepkaurChehal 12 күн бұрын
ਵਾਹਿਗੁਰੂ ਜੀ ਮੇਹਰ ਕਰੋ
@jaskarantiwana5478
@jaskarantiwana5478 18 күн бұрын
Waheguru ji ka khalsa waheguru ji ki fateh 🙏
@BalwantSingh-eb4be
@BalwantSingh-eb4be 17 күн бұрын
ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰੋ ਜੀ
@JaspalSingh-fo9hh
@JaspalSingh-fo9hh 16 күн бұрын
Waheguru ji 🙏🙏 very good salute 👏👏
@user-iv7vt2lg5m
@user-iv7vt2lg5m 18 күн бұрын
Waheguru G👏🏻👐🏻🙏🏻👏🏻👐🏻🙏🏻👏🏻👐🏻🙏🏻👏🏻👐🏻🙏🏻👏🏻👐🏻🙏🏻👏🏻🙏🏻🙏🏻👏🏻👐🏻🙏🏻👏🏻👐🏻🙏🏻👐🏻🙏🏻👏🏻👐🏻🙏🏻
@JagtarSingh-cj4ve
@JagtarSingh-cj4ve 18 күн бұрын
ਵਾਹਿਗੁਰੂ ਜੀ 🙏🌹🙏🌹🙏
@gurmaildhaliwal9510
@gurmaildhaliwal9510 15 күн бұрын
wahaugur ji waheguru ji waheguru ji waheguru ji
@hardeepkaur6095
@hardeepkaur6095 18 күн бұрын
Wahegurujl waheguru wahegurujl wahegurujl wahegurujl Maher kro
@Harleen64362
@Harleen64362 16 күн бұрын
Waheguru ji waheguru ji ❤❤❤❤
@DevinderSingh-tr6kd
@DevinderSingh-tr6kd 17 күн бұрын
Waheguru ji Waheguru ji Waheguru ji 😢😢
@tigrer7647
@tigrer7647 18 күн бұрын
Ena vich rab vesda 🎉🎉🎉🎉🎉🎉🎉🎉shara bai love❤❤❤❤
@jaswinderkaurjaswinder7026
@jaswinderkaurjaswinder7026 18 күн бұрын
ਪਾਲ ਬੇਟੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਖਨ ਜੀ
@Funntimeofficial
@Funntimeofficial 18 күн бұрын
ਜਿਹੜਾ ਪਿਓ ਅਪਣੇ ਪੁੱਤ ਨੂੰ ਘਨੇੜੇ ਚੱਕ ਕੇ ਖਿਡਾਉਦਾ,ਓਹੀ ਪੁੱਤ ਪਿਉ ਨੂੰ ਅਪਣੇ ਘਨੇੜੇ ਚੱਕ ਸੜਕ ਤੇ ਰੁਲਣ ਲਈ ਛੱਡ ਜਾਦਾ 😢😭
@BhupinderMankoo-ds6dj
@BhupinderMankoo-ds6dj 18 күн бұрын
Parmatma vir Mahar karn app ji ta
@RanjeetSandhu-ne4wr
@RanjeetSandhu-ne4wr 11 күн бұрын
ਵਾਹਿਗੁਰੂ 🙏🙏
@karmanjot1806
@karmanjot1806 18 күн бұрын
ਵਾਹਿਗੁਰੂ ਜੀ ਮਿਹਰ ਕਰਨ 🙏🙏
@gurpreetkaurjassi7378
@gurpreetkaurjassi7378 18 күн бұрын
Lakh lakh lahnat eho jeha putt de..😢
@Gurwindervlogs
@Gurwindervlogs 17 күн бұрын
ਵਾਹਿਗੁਰੂ ਮੇਹਰ ਕਰਨ ਬਾਈ ਜੀ
@user-gd9pp9hy2r
@user-gd9pp9hy2r 18 күн бұрын
💚 ਅਰਦਾਸ ਹੈ ਜੀ ਕਿ ਇਸ ਬਾਪੂ ਜੀ ਨੂੰ ਠੀਕ ਕਰਨ ਜੀ।🙏🙏☝️☝️☝️☝️✍️💯👏
@amritamrit6388
@amritamrit6388 18 күн бұрын
Lakh laanta eho jihe bachea dy😢😢😢
@championgamemap6485
@championgamemap6485 18 күн бұрын
❤ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮੇਹਰ ਕਰਨ ਜੀ ❤
@cyprusnews5552
@cyprusnews5552 18 күн бұрын
ਵਾਹਿਗੁਰੂ ਜੀ ਪਾਲ ਸਿੰਘ ਵੀਰ ਜੀ ਤੇ ਕਿਰਪਾ ਕਰੋ ਜੋ ਦੁਖੀਆਂ ਨੂੰ ਸਾਂਭ ਸੰਭਾਲ ਕਰਦੇ ਨੇ 🙏🙏🙏🙏🙏🙏
@manisidhumani205
@manisidhumani205 18 күн бұрын
ਪਾਲ ਵੀਰੇ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ ਤੇ ਵਾਹਿਗੁਰੂ ਜੀ ਆਪਣਾ ਮੇਹਰ ਭਰਿਆ ਹੱਥ ਤੁਹਾਡੇ ਸਿਰ ਤੇ ਰੱਖੇ ਜੋ ਸੇਵਾ ਤੁਸੀ ਨਿਭਾ ਰਹੇ ਹੋ ਇਹ ਹਰ ਇੱਕ ਦੇ ਵਸ ਦੀ ਗੱਲ ਨਹੀ ਆਪਣੇ ਮਾ ਬਾਪ ਨੂੰ ਸਾਂਭਣਾ ਔਖਾ ਹੋ ਜਾਂਦਾ ਹੈ ਤੁਸੀ ਕਿੰਨੇ ਸੋੰ ਲੋਕਾਂ ਦਾ ਬੋਝ ਆਪਣੇ ਸਿਰ ਤੇ ਲਈ ਫਿਰ ਰਹੇ ਹੋ ਅਕਸਰ ਵੀਡੀਓ ਵਿੱਚ ਦੇਖਦੇ ਹੀ ਹਾ ਕੇ ਕੋਈ ਕਿੰਨਾਂ ਹੀ ਮੰਦਬੁੱਧੀ ਕਿਉ ਨਾ ਹੋਵੇ ਭਾਵ ਕੇ ਜਿੰਨਾਂ ਮਰਜੀ ਲਿਬੜਿਆ ਤਿੱਬੜਿਆ ਕਿਉ ਨਾ ਹੌਵੇ ਪਰ ਤੁਸੀ ਆਪਣੇ ਹੱਥਾ ਨਾਲ ਉਸ ਨੂੰ ਫੜ ਕੇ ਸਿਰ ਤੇ ਸਿਰਪਾਓ ਵੀ ਬੰਨਦੇ ਹੌ ਤੇ ਨਾਲ ਹੱਥ ਫੜ ਕੇ ਸਾਰਾ ਦੁੱਖ ਦਰਦ ਪੁੱਛਦੇ ਹੋ ਲਾਸਟ ਵਿੱਚ ਮੈ ਫਿਰ ਇਹੋ ਗੱਲ ਕਹਾਗਾ ਕਿ ਵਾਹਿਗੁਰੂ ਜੀ ਤੁਹਾਨੂੰ ਸਦਾ ਚੜਦੀਕਲਾਂ ਬਖਸ਼ਣ
@buggarsinghsidhu7186
@buggarsinghsidhu7186 16 күн бұрын
ਵੀਰ ਪਾਲ ਜੀ ਨੂੰ ਵਾਹਿਗੁਰੂ ਚੜੵਦੀ ਕਲਾ ਵਿਚ ਰਖਣ।
@user-gd9pp9hy2r
@user-gd9pp9hy2r 18 күн бұрын
ਬਾਈ ਕੇਸਰ ਸਿੰਘ ਪੁੱਤਰ ਸਾਵਕਾ ਸਰਪੰਚ ਜੀ ਬੇਟਾ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️☝️✍️💯👏
@ravinderjitsingh1168
@ravinderjitsingh1168 18 күн бұрын
ਦਾਤਾ ਤੁਹਾਨੂੰ ਹੋਰ ਬੱਲ ਬਖਸ਼ੇ ਸੇਵਾ ਦਾ
@SukhwinderSingh-wq5ip
@SukhwinderSingh-wq5ip 18 күн бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@user-ih8xg9np4u
@user-ih8xg9np4u 18 күн бұрын
Waheguru ji Waheguru ji
@ManpreetKaur-tp5kq
@ManpreetKaur-tp5kq 18 күн бұрын
Waheguru ji🙏
@user-gd9pp9hy2r
@user-gd9pp9hy2r 18 күн бұрын
ਵੀਰ ਸਤਪਾਲ ਸਿੰਘ ਪਾਲ ਜੀ ਅਜਿਹੇ ਮੁੰਡਾਂ 6:31 ਨਾਲੋ ਤਾਂ ਨਾ ਹੀ ਹੋਵੇ ਤਾਂ ਕੋਈ ਦੁੱਖ ਨਹੀਂ ਹੁੰਦਾ ਹੈ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️💯👏
@bhargavraman2457
@bhargavraman2457 18 күн бұрын
Waheguru Ji 🙏🙏
@parkashsingh337
@parkashsingh337 2 күн бұрын
Waheguru ji
@najifaliraja572
@najifaliraja572 18 күн бұрын
Sirdar g zinda bad ..mashaallah..men Pakistan sy
@paramjitkaur9844
@paramjitkaur9844 18 күн бұрын
ਕੋਈ ਵੀ ਅੱਜ ਕੱਲ ਆਪਣਾ ਇੱਕ ਮਾਪਾ ਹੀ ਹੇ ਜਿਹੜੇ ਕੁੰਨੇ ਵੀ ਨਿਆਣੇ ਹੋਣ ਸੰਭਲ਼ੰਦਾ ਤੁਹਾਡੇ ਸਿਰ ਤੇ ਵਾਹਿਗਰ ਮੇਹਰ ਭਰਿਆ ਹੱਥ ਰੱਖੇ
@neelamdhiman687
@neelamdhiman687 18 күн бұрын
ਵਾਹਿਗੁਰੂ ਜੀ ਸਬ ਨੂੰ ਤੰਦਰੁਸਤ ਰੱਖਣ🙏
@charnkaila5698
@charnkaila5698 17 күн бұрын
Waheguru Ji Maher Karenge ❤
@user-oy7gw9yb6s
@user-oy7gw9yb6s 18 күн бұрын
ਪਰਮਾਤਮਾ ਮੇਹਰ ਕਰੋ ਸਾਡੇ ਬੱਚਿਆਂ ਨੂੰ ਸਮਤ ਬਖਸ਼ੋ
@gurmailsingh4750
@gurmailsingh4750 18 күн бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏
@rajmeetsingh3099
@rajmeetsingh3099 13 күн бұрын
Pal veere aap ji di lambbi umar ho
Can You Draw A PERFECTLY Dotted Line?
00:55
Stokes Twins
Рет қаралды 113 МЛН
Survival skills: A great idea with duct tape #survival #lifehacks #camping
00:27
Can You Draw A PERFECTLY Dotted Line?
00:55
Stokes Twins
Рет қаралды 113 МЛН