ਪੰਮਾ ਡੂਮੇਵਾਲ ਦੇ ਦਾਅਵੇ ਸੁਣੋ ਅਤੇ ਫਿਰ ਦੱਸੋ ਕਿੰਨੇ ਸਹਿਮਤ ਹੋ....

  Рет қаралды 19,974

Daily Post Punjabi

Daily Post Punjabi

Күн бұрын

Пікірлер
@sukhmansanghavlogs6617
@sukhmansanghavlogs6617 5 жыл бұрын
ਬਹੁਤ ਵਧੀਆ ਵਿਚਾਰ ਆ ਬਾਈ ਪੰਮੇ ਦੇ ਸਾਰਿਆਂ ਨੂੰ ਇਹ ਵੀਡੀਓ ਸ਼ੇਅਰ ਕਰਨੀ ਚਾਹੀਦੀ ਹੈ ਜੋ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਉਹ ਜਰੂਰ ਸ਼ੇਅਰ ਕਰਨ
@ManmeetSandhu.46
@ManmeetSandhu.46 5 жыл бұрын
ਬਹੁਤ ਹੀ ਵਧੀਆ ਬਾਈ ਦੀ ਅਵਾਜ਼ ਤੇ ਗੀਤ ਨੇ ਬਾਈ ਆਪਣੇ ਗੀਤਕਾਰ ਦਾ ਖਾਸ ਕਰਕੇ ਖਿਆਲ ਰੱਖੀ👍 ਵਾਹਿਗੁਰੂ ਮੇਹਰ ਕਰੇ ਤਰੱਕੀਆਂ ਬਖਸ਼ੇ ਸਾਰਿਆ ਨੂੰ 🙏 ਰਿੰਮੀ ਹੋਣਾ ਵਾਗੂ ਨੀ ਕਰਨਾ ਚਾਹੀਦਾ ਗੀਤਕਾਰ ਨਾਲ ਜਿੰਨੇ ਸਟਾਰ ਬਣਾਇਆ ਹੁੰਦਾ ☹️☹️ ਓਨਾ ਸਾਹਬ ਵੀਰ ਨਾਲ ਧੱਕਾ ਕੀਤਾ ਸੀ ਅੱਜ ਦੇਖਲੋ ਹਲਾਤ ਓਨਾ ਦੇ 🙏☹️
@arshisingh3011
@arshisingh3011 4 жыл бұрын
ਨਾ ਬੱਬੂ ਨਾ ਸਿੱਧੂ ਨਾ ਕੋਈ ਹੋਰ ਕੰਜ਼ਰ Only ਪੰਮਾ ਡੂਮੇਵਾਲ 👌
@manjitjeeti3385
@manjitjeeti3385 5 жыл бұрын
ਪੰਮਾ ਡੂਮੇਵਾਲ ਜੀ ਦੇ ਜਦੋਂ ਵੀ ਗੀਤ ਸੁਣੀ ਦੇ ਆਂ ਇਸ ਤਰਾਂ ਲਗਦਾ ਜਿਵੇਂ ਮਾਂ ਬੱਚੇ ਨੂੰ ਲੋਰੀ ਸੁਣਾ ਰਹੀ ਹੋਵੇ। ਜੁੱਗ ਜੁੱਗ ਜੀਓ ਭਾਂਜੀ ਵਾਹਿਗੁਰੂ ਜੀ ਤੁਹਾਡੀ ਸੋਚ ਨੂੰ ਿੲਸ ਤਰਾਂ ਹੀ ਉੱਚੀ ਤੇ ਸੁੱਚੀ ਰੱਖਣ।
@sukhmansingh5766
@sukhmansingh5766 5 жыл бұрын
ਬਹੁਤ ਹੀ ਵਧੀਆ ਗਾਇਕ ਹੈ ਪੰਮਾ ਡੂਮੇਵਾਲ ਅਤੇ ਇਨਸਾਨ ਵੀ ਬਹੁਤ ਵਧੀਆ ਹੈ ਚੰਗੀ ਸੋਚ ਦਾ ਮਾਲਕ ਹੈ
@singarnathjandjandwala9837
@singarnathjandjandwala9837 5 жыл бұрын
ਬਹੁਤ ਵਧਿਆ ਜੀ
@flopjattzteam4682
@flopjattzteam4682 5 жыл бұрын
ਬਹੁਤ time ਤੋਂ ਬਾਈ ਨੂੰ ਸੁਣ ਦੇ ਆ ਸਾਫ ਸੁਥਰੇ ਗੀਤ 👌👌✌️✌️
@channibhatia5580
@channibhatia5580 4 жыл бұрын
ਬਹੁਤ ਵਧੀਆ ਅਨੇਕ ਰੂਪ ਅਨਸਾਨ ਪੰਮਾ ਬਹੁਤ ਵਧੀਆ ਸਿੰਗਰ ਐ ਬਾਬਾ ਜੀ ਚੜ੍ਹਦੀ ਕਲਾ ਵਿਚ ਰੱਖਣ ਵੀਰੇ ਨੂੰ 🙏
@mukeshchoudhary2776
@mukeshchoudhary2776 5 жыл бұрын
ਚੰਗੀ ਸੋਚ ਦੇ ਮਾਲਕ ਪੰਮਾ ਜੀ
@gurmeetsinghsingh7278
@gurmeetsinghsingh7278 3 жыл бұрын
ਨਹੀ ਰੀਸ ਪੱਮੇ ਵੀਰ ਦੀ ਕੋਈ ਕਰ ਸਕਦਾ
@jaswindersingh.thowana3748
@jaswindersingh.thowana3748 5 жыл бұрын
ਪੰਮਾ।ਡੂਮੇਵਾਲੀਆ।ਬਹੁਤ।ਵਧੀਆਂ ।ਗਾਉਦਾ।ਹੈ ਮੈ।ਇਨਾਂ ।ਨੂੰ।ਤੇ।ਸਵਰਗੀ ।ਕੁਲਦੀਪ ।ਮਾਣਕ।ਨੂੰ।ਸੁਣਦਾ।ਹਾ
@preetvlogs3907
@preetvlogs3907 4 жыл бұрын
ਬਾੲੀ ਮੇਰੇ ਮੈ ਤਾ ਤੈਨੂੰ ਦਿਲੋ ਪਿਅਾਰ ਕਰਦਾ ਬਾੲੀ ਮੇਰੀ ਗਂਡੀ ਵਿਚ ਸਾਰਾ ਦਿਨ ਤੇਰੇ ਗੀਤ ਚਲਦੇ ਨੇ
@Charndeepchahal38
@Charndeepchahal38 5 жыл бұрын
ਬਹੁਤ ਵਧੀਆ ਗੀਤ ਗਾਉਂਦਾ ਵੀਰ ਪਰਮੇਸ਼ੁਰ ਕਿਰਪਾ ਕਰੇ ਵੀਰ ਉਪਰ
@harjinderkaur669
@harjinderkaur669 5 жыл бұрын
ਬਹੁਤ ਹੀ ਵਧੀਆ ਪੰਮੇ ਵੀਰ
@sukhmansanghavlogs6617
@sukhmansanghavlogs6617 5 жыл бұрын
ਅਜਿਹੇ ਗਾਇਕ ਹੁੰਦੇ ਆ ਸੱਭਿਆਚਾਰ ਦੇ ਅਸਲ ਵਾਰਿਸ ਇਨਾਂ ਨੂੰ ਬਣਦਾ ਮਾਣ ਸਨਮਾਨ ਦਿਆ ਕਰੋ
@didardandiwal8168
@didardandiwal8168 5 жыл бұрын
Very good
@HarpalSingh-uv9ko
@HarpalSingh-uv9ko 5 жыл бұрын
Nice bro god bless you.
@hardeepbrar8969
@hardeepbrar8969 4 жыл бұрын
Very nice singer aa pamma veer
@ShivKumar-gk3ne
@ShivKumar-gk3ne 5 жыл бұрын
Very nice bro.
@pavanjotarmangrewalmansura4868
@pavanjotarmangrewalmansura4868 5 жыл бұрын
Wah veere ,, pure gold ho tussi ., mann a tuhade te .
@manjaapkaur2635
@manjaapkaur2635 5 жыл бұрын
ਮੈਡਮ ਇੰਟਰਵਿਊ ਦੇ ਪਹਿਲੇ ਚਾਰ ਮਿੰਟ ਭੰਗ ਦੇ ਭਾੜੇ ਗਾਲ ਦਿੱਤੇ ਤੇ ਜੋ ਇੰਟਰਵਿਊ ਪੈਂਤੀ ਮਿੰਟ ਦੀ ਹੋ ਸਕਦੀ ਸੀ ਤੁਸੀਂ ਆਪਣੇ ਫਾਇਦੇ ਲਈ ਉਨਤਾਲੀ ਮਿੰਟ ਦੀ ਕਰ ਦਿੱਤੀ ਜੋ ਕਿ ਗਲਤ ਗੱਲ ਹੈ।
@shindatent1322
@shindatent1322 5 жыл бұрын
Bahut Vadia singar Pamma dumewal y Ji
@harjindergill1542
@harjindergill1542 5 жыл бұрын
waheguru ji thonu sada chardikala ch rkhe...
@kulbirsingh3195
@kulbirsingh3195 5 жыл бұрын
Bhut e vadhia geet is veer slam aa is veer nu
@gurindersinghbarian7465
@gurindersinghbarian7465 5 жыл бұрын
ਵਧੀਆ ਬੰਦਾ ਿੲਹ
@honeyjatt4558
@honeyjatt4558 5 жыл бұрын
Nice
@laddimaan81
@laddimaan81 5 жыл бұрын
siraaaa pamma 22
@ralhbaljit7272
@ralhbaljit7272 5 жыл бұрын
Bahut vadia kalakaar ji
@darindaa5077
@darindaa5077 3 жыл бұрын
Ghaint gayek aa g pamma veer g
@bhagsingh4076
@bhagsingh4076 4 жыл бұрын
Wha
@beanttiwatisinghtiwari9681
@beanttiwatisinghtiwari9681 2 жыл бұрын
ਪੰਨਾ ਜੀ🙏🙏🙏👍👍👍👌👌👌💋
@vishalband4506
@vishalband4506 5 жыл бұрын
Very good Singer 👍
@navkaur7328
@navkaur7328 5 жыл бұрын
love u pamm I M ur big fen a
@harrugill8450
@harrugill8450 5 жыл бұрын
My most favorite singer veeray god bless you 😊😊😊
@smsplender6358
@smsplender6358 5 жыл бұрын
Good g 👍👍👍
@sukhmansukh9469
@sukhmansukh9469 3 жыл бұрын
siraa vr
@SuperBhupisingh
@SuperBhupisingh 5 жыл бұрын
Pamma bai sirra
@pindabuttarmusic
@pindabuttarmusic 5 жыл бұрын
Wah g wah kyaa baattt jio rabb tarakki bakhse
@topsingersong7056
@topsingersong7056 5 жыл бұрын
Best singer pamma ji
@amanpreetdhanoa8811
@amanpreetdhanoa8811 5 жыл бұрын
👌👌👌👌👌👌👌👌👌
@lakhycheema7566
@lakhycheema7566 5 жыл бұрын
Soch vadyia bai
@amarniwas
@amarniwas 5 жыл бұрын
Bahut sohni soch de malak ne Pamma ji
@sunnysuman8016
@sunnysuman8016 5 жыл бұрын
Bro tuadi awaaj bhtt sohni a te tuc bhtt sohna gande oo,mei ta tuanue live sunea sachi tuc bhtt sohna gannde o mei ta tuada odo e fan ho gya c
@pbx13gaming33
@pbx13gaming33 5 жыл бұрын
you are my fav bro 😍 horse riding walea video bht vadia hundia tuhadea
@GaganDeep-do9nk
@GaganDeep-do9nk 5 жыл бұрын
👌👌👌👌
@anshrajput2888
@anshrajput2888 Жыл бұрын
Lov u brother
@gurvindersidhu9291
@gurvindersidhu9291 4 жыл бұрын
Guri Dhaliwal te Pama y Nice Singer ne y.. Aj Done veer de 100 view Bda dite sare friends nu sare krke
@sunnysuman8016
@sunnysuman8016 5 жыл бұрын
Wait a bro tuadi new album di
@techvivavideo9698
@techvivavideo9698 4 жыл бұрын
Sirra banda pamma dumewal
@bikramjitsingh9379
@bikramjitsingh9379 4 жыл бұрын
Waheguru ji chardi kala vich rakhn
@onlylaugh6893
@onlylaugh6893 4 жыл бұрын
Jo dikhda oo sach ni hunda kde pind Walia ton v push k vekho k Pamma dumewal ne ki ki kita aa ........M live in dumewal and know all about his acts🙄🙄🙄
@ravindervirdi5448
@ravindervirdi5448 5 жыл бұрын
Nic singer a veer love u veer
@DarshanSingh-fs6hb
@DarshanSingh-fs6hb 5 жыл бұрын
Very good
@channasohi2351
@channasohi2351 5 жыл бұрын
Ewe de bande di interveiw te view ni ande ,,,nale dailypost warga vadda channel e ,,,pher lokki kehnde changa ni gaunde singer !! Ehhi elly ya moosewala hunda million view aa jane c ,,,,
@navkaur7328
@navkaur7328 5 жыл бұрын
par afsosh mein udn CLG deh km gy c a ni ski mele teh
@navkaur7328
@navkaur7328 5 жыл бұрын
tusi sadhe ethe pawama pind baba. boote ji deh aye c
@navkaur7328
@navkaur7328 5 жыл бұрын
mein tuhde nl koi urgant gl krna chundi a apna koi I'd ja. koi num deh skde a
@pbx13gaming33
@pbx13gaming33 5 жыл бұрын
Instagram te follow kar y
@navkaur7328
@navkaur7328 5 жыл бұрын
shi gl a chnga gounde a. ta hi change laghe a pamm ji
@navkaur7328
@navkaur7328 5 жыл бұрын
pamm ji tusi kitho belong krde a
@harjinderkaur669
@harjinderkaur669 5 жыл бұрын
ਆਨੰਦਪੁਰ ਸਾਹਿਬ ਤੋ ਜੀ
@vedioaada4230
@vedioaada4230 5 жыл бұрын
Rami varge shabeyachar de na lut rahe aa una nu saab de geeta ne banaya te una ne saab nu dokha dita
@ਪੀਬੀ0001
@ਪੀਬੀ0001 5 жыл бұрын
Ah dumewal anandpur sahib kol hai
@vishwasmann1935
@vishwasmann1935 4 жыл бұрын
Moddi ve moddi baba
@manjitjeeti3385
@manjitjeeti3385 5 жыл бұрын
ਪੰਮਾ ਡੂਮੇਵਾਲ ਜੀ ਦੇ ਜਦੋਂ ਵੀ ਗੀਤ ਸੁਣੀ ਦੇ ਆਂ ਇਸ ਤਰਾਂ ਲਗਦਾ ਜਿਵੇਂ ਮਾਂ ਬੱਚੇ ਨੂੰ ਲੋਰੀ ਸੁਣਾ ਰਹੀ ਹੋਵੇ। ਜੁੱਗ ਜੁੱਗ ਜੀਓ ਭਾਂਜੀ ਵਾਹਿਗੁਰੂ ਜੀ ਤੁਹਾਡੀ ਸੋਚ ਨੂੰ ਿੲਸ ਤਰਾਂ ਹੀ ਉੱਚੀ ਤੇ ਸੁੱਚੀ ਰੱਖਣ।
@manjitjeeti3385
@manjitjeeti3385 5 жыл бұрын
ਪੰਮਾ ਡੂਮੇਵਾਲ ਜੀ ਦੇ ਜਦੋਂ ਵੀ ਗੀਤ ਸੁਣੀ ਦੇ ਆਂ ਇਸ ਤਰਾਂ ਲਗਦਾ ਜਿਵੇਂ ਮਾਂ ਬੱਚੇ ਨੂੰ ਲੋਰੀ ਸੁਣਾ ਰਹੀ ਹੋਵੇ। ਜੁੱਗ ਜੁੱਗ ਜੀਓ ਭਾਂਜੀ ਵਾਹਿਗੁਰੂ ਜੀ ਤੁਹਾਡੀ ਸੋਚ ਨੂੰ ਿੲਸ ਤਰਾਂ ਹੀ ਉੱਚੀ ਤੇ ਸੁੱਚੀ ਰੱਖਣ।
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.
Wednesday VS Enid: Who is The Best Mommy? #shorts
0:14
Troom Oki Toki
Рет қаралды 50 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Sangtar and Nasir Dhillon (EP57)  - Punjabi Podcast
32:54
Sangtar
Рет қаралды 200 М.
«Жат бауыр» телехикаясы І 26-бөлім
52:18
Qazaqstan TV / Қазақстан Ұлттық Арнасы
Рет қаралды 434 М.