ਕਿਸਾਨ ਕੋਲੇ ਇੱਕ ਵੱਖਰਾ ਹੀ ਤਜ਼ੁਰਬਾ ਗਾ ਕਮਾਈ ਦਸ਼ਣ ਲੱਗੇ ਵੀ ਕੋਈ ਸੰਕੋਚ ਨੀ ਕੀਤਾ।

  Рет қаралды 163,175

Panjaab Paidavar

Panjaab Paidavar

Күн бұрын

ਕਿਸਾਨ ਕੋਲੇ ਇੱਕ ਵੱਖਰਾ ਹੀ ਤਜ਼ੁਰਬਾ ਗਾ ਕਮਾਈ ਦਸ਼ਣ ਲੱਗੇ ਵੀ ਕੋਈ ਸੰਕੋਚ ਨੀ ਕੀਤਾ।
#vegetables #netfarming

Пікірлер: 66
@saabji27
@saabji27 2 жыл бұрын
ਮਿਹਨਤੀ ਹੋਣ ਦੇ ਨਾਲ ਨਾਲ ਸੱਚੇ ਤੇ ਇਮਾਨਦਾਰ ਵੀ ਨੇ ਵੀਰ ਹਰ ਗੱਲ ਸਾਫ ਤੇ ਸਿੱਧੀ ਕੀਤੀ ਆ 🙏🙏
@amandeepshergillgill6629
@amandeepshergillgill6629 2 жыл бұрын
ਬਹੁਤ ਘੈਟ ਬੰਦਾ ਜਗਤਾਰ ਬਾਈ ਸਾਰੀ ਜਾਣਕਾਰੀ ਦਿੰਦਾ ਜੋ ਮਰਜੀ ਪੁੱਛ ਲੋ ਮੈਂ ਮਿਲਿਆ ਬਾਈ ਨੂੰ ਬਹੁਤ ਵਧੀਆ ਸੁਭਾਅ ਬਾਈ ਦਾ ❤
@goradhillonburjwalasingh3517
@goradhillonburjwalasingh3517 2 жыл бұрын
ਮੇਰੇ ਪਿੰਡ ਦੇ ਆ ਬੁਹਤ ਮੇਹਨਤੀ ਕਿਸਾਨ ਨੇ
@chatwantsinghdeol2848
@chatwantsinghdeol2848 3 ай бұрын
Kithe aa ji ahe pind daso jara kehra jila haì kehra cchota city lagda hai ji😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮
@Jawanda-agrofaram
@Jawanda-agrofaram 2 жыл бұрын
ਐਤਕੀ ਤਾ ਮੈ ਖੁਦ 73 ਰੁਪਏ ਕਿਲੋ ਲੁਧਿਆਣਾ ਸਬਜ਼ੀ ਮੰਡੀ ਵਿੱਚ ਵੇਚਿਆ।
@sakinderboparai3046
@sakinderboparai3046 8 ай бұрын
ਪਹਿਲਾਂ ਜੱਟਾਂ ਦੇ ਮੁੰਡੇ ਕੇਸ ਨੀ। ਕਟਾਉਦੇ। ਸੀ । ਇਸ ਤਾਂ ਸਾਰਾ ਪਰਿਵਾਰ ਹੀ। ਸਿੱਖੀ ਤੋਂ ਦੂਰ ਹੋ। ਗਿਆ । ਕੰਮਕਾਰ ਵਧੀਆ ਕਰਦੇ । ਨੇ।
@bachitarsinghmanan9223
@bachitarsinghmanan9223 2 жыл бұрын
ਬਹੁਤ ਵਧੀਆ ਬਾਈ ਜਗਤਾਰ ਅਤੇ ਲਵਦੀਪ ਬਾਈ ਤੁਹਾਡੀ ਮਿਹਨਤ ਨੂੰ ਸਲਾਮ ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@harpreetdhailwal4405
@harpreetdhailwal4405 2 жыл бұрын
ਪਿਆਰ ਨਾਲ ਬਾਣੀਆਂ ਆਖਦੇ ਨੇ ਬਾਈ ਜਗਤਾਰ ਨੂੰ ਯਾਰ ਮਿੱਤਰ 🙏
@rahulbhardwaj9490
@rahulbhardwaj9490 2 жыл бұрын
Bahot badhia veer g jaal pa k sabji dekh k dil khush ho gyaa
@dalbirsinghsingh8144
@dalbirsinghsingh8144 2 жыл бұрын
ਬਹੁਤ ਵਧੀਆ ਕੰਮ ਆਪਣੇ ਬੱਚਿਆ ਨੂੰ ਆਪਣੀ ਖੇਤੀ ਬਾਰੇ ਦੱਸੋ ਨਾਲ ਘੰਟੇ ਦੋ ਨਾਲ ਕੰਮ ਕਰਵਾਓ
@parneetcheema4974
@parneetcheema4974 2 жыл бұрын
Bht vdia kam kr rahe ho veer , appa vi sare ral mil k eho j kam kriye looka nu rujgar mile te apna Punjab agge vadhe 🙏
@opkamboj9860
@opkamboj9860 2 жыл бұрын
ਦੱਬ ਕੇ ਵਾਹ ਤੇ ਰੱਜ ਕੇ ਖਾਹ 🙏🙏
@AvtarNirman
@AvtarNirman 8 ай бұрын
ਬਹੁਤ ਵਧੀਆ ਜੀ❤
@KulwinderSingh-qn7mc
@KulwinderSingh-qn7mc 2 жыл бұрын
ਵੀਰੇ ਤੁਸੀਂ ਵੀਡੀਓ ਤਾਂ ਬਹੁਤ ਵਧੀਆ ਬਣਾਉਂਦੇ ਹੋ ਪਰ ਇੱਕ ਗੱਲ ਹੋਰ ਤੁਸੀਂ ਇਸ ਦੀਆਂ ਬਿਮਾਰੀਆਂ ਕਿੰਨਾ ਖਰਚਾ ਪੈਦਾ 1ਕਿੱਲੇ ਬੀਜ ਕਿੰਨਾ ਪੈਦਾ ਇਹ ਜ਼ਰੂਰ ਪੁੱਛਿਆ ਕਰੋ
@jugjeetsingh8575
@jugjeetsingh8575 2 жыл бұрын
Shi aa eh kush ni puchda
@americanandpunjabilifevlog3951
@americanandpunjabilifevlog3951 2 жыл бұрын
Very nice, Kaddu sabji looks good, fresh… Grow Muli and Shalgam in winter time.
@rahulbhardwaj9490
@rahulbhardwaj9490 2 жыл бұрын
Bahot badhia veer g asii b 20 saal pehla lagande c is tarah jaal pa k tomato sardi ch pher gheea
@sidaksandhu9239
@sidaksandhu9239 2 жыл бұрын
Waheguru ji mehar karn Veera bhena te bacheya nu tandrusdiya bakshan 🙏 Khalistan jindabaad 🙏✍️
@manpreet8698
@manpreet8698 4 ай бұрын
Mehnat kro rab sukh rkhe
@1313.paramjeetsingh
@1313.paramjeetsingh 2 жыл бұрын
Ik pase to man bhut khus Hoya k veer ne bhut vadya kheti keti.par man is gall to dukhi hoya k aj apne punjabya de bachya de nam kus alag hi ho Gaye fir apa hora nu dosh dinde aa k sarkara ne Sikh dharm de virudh sajisa chal rahya ne par kite n kite ap ap v galt ha
@meharsingh1275
@meharsingh1275 2 жыл бұрын
Well done bro...
@GurmailSingh-f6f
@GurmailSingh-f6f 5 ай бұрын
ThNks
@rahulbhardwaj9490
@rahulbhardwaj9490 2 жыл бұрын
Bahot badhia rate a ghee da ajkl
@chamkoursingh3441
@chamkoursingh3441 2 жыл бұрын
ਧੰਨਵਾਦ
@babbusidhu7278
@babbusidhu7278 2 жыл бұрын
ਸਹੀ ਜੀ 50 ਰੁਪਏ ਸੁਨਾਮ ਵਿਕਿਆ ਕਁਦੂ
@LovepreetSingh-wk9yr
@LovepreetSingh-wk9yr Жыл бұрын
ਮਿਹਨਤ ਬੋਲਦੀ ਭਰਾਵਾ ਦੀ
@RajeshKumar-ci5px
@RajeshKumar-ci5px Жыл бұрын
NICE bro
@gurbaajsingh-qo4rw
@gurbaajsingh-qo4rw 4 ай бұрын
Good❤❤❤
@BalwinderSingh-oq6ju
@BalwinderSingh-oq6ju Жыл бұрын
ਉਹ ਬਾਈ.ਕਹਿਣ.ਵਾਲੇ.ਨਿ.ਸਬ ਜੀ.ਲਾ ਸਕਦੇ.ਨਾ ਕੰਮ.ਕਰਨ.ਵਲੇਹੁਦ
@jattidevlog640
@jattidevlog640 2 жыл бұрын
Nice vlog g
@honeysidhu8032
@honeysidhu8032 2 жыл бұрын
ਬਾਂਹ ਤੜਾਈ ਈ ਰਖਦਾ ਸੇਰਾ।
@everythinghere.855
@everythinghere.855 2 жыл бұрын
Ish te spray kida krde ne oh video v banao
@balwantsinghdhadda2644
@balwantsinghdhadda2644 2 жыл бұрын
Very nice job sir ji
@jagjeetsingh8481
@jagjeetsingh8481 2 жыл бұрын
Good work
@gurdishsinghbrar2118
@gurdishsinghbrar2118 2 жыл бұрын
Right sir
@kuldeepsidhu1149
@kuldeepsidhu1149 2 жыл бұрын
👍👍👍
@RakeshKumar-hk8rw
@RakeshKumar-hk8rw 2 жыл бұрын
Nice very nice 👍👍👍👍👍
@rajasandhuchatha2201
@rajasandhuchatha2201 2 жыл бұрын
Nice
@bachandass9927
@bachandass9927 2 жыл бұрын
Very good
@JagjitSingh-pg4kw
@JagjitSingh-pg4kw 2 жыл бұрын
Bahut vadia
@kler2166
@kler2166 2 жыл бұрын
ਦੱਸਣ ਹੁੰਦਾ 22ji, ਦਸ਼ਣ ਗਲਤ ਹੈ।
@rakeshkumar-jm8ti
@rakeshkumar-jm8ti 2 жыл бұрын
Hor kuj nhi mileya tuhanu bai ji
@pavittarsingh739
@pavittarsingh739 2 жыл бұрын
ਇਹ ਹੁੰਦਾ ਹੀ ਹੈ ਜੀ।ਇਲਾਕਾਈ ਵਖਰੇਵਾਂ ਬੋਲੀ ਦਾ।ਹਰ ਇਲਾਕੇ ਵਿੱਚ ਉਚਾਰਨ ਦਾ ਕੁੱਝ ਨਾ ਕੁੱਝ ਫ਼ਰਕ ਹੁੰਦਾ ਹੈ।ਇਸ ਇਲਾਕੇ ਵਿੱਚ ਸ ਤੇ ਸ਼ ਦੇ ਉਚਾਰਨ ਵਿੱਚ ਸਮੱਸਿਆ ਹੈ। ਇਸ ਇਲਾਕੇ ਦਾ ਲੱਖਾ ਸਿਧਾਣਾ ਬੋਲਦਾ ਸੁਣ ਲਿਓ।
@jugjeetsingh8575
@jugjeetsingh8575 2 жыл бұрын
Bro sara kush pucheaaa kr gurpreet singh di video ch kush v pta ni lgeaa
@dhammuworkshop
@dhammuworkshop 2 жыл бұрын
Hello veer Gill kidha tusi?
@22bawa29
@22bawa29 2 жыл бұрын
Nice video y
@SatnampawarPawar-tc2zi
@SatnampawarPawar-tc2zi 2 ай бұрын
Ave Kari jande ho hun lag nahi rahia Vala hi Val disdia han jado ĺagdia nahi pese.kitho vatu
@kulwantkaur4152
@kulwantkaur4152 2 жыл бұрын
Jinha de ghr v ale mil k km krde o he kamjaab n
@rahulbhardwaj9490
@rahulbhardwaj9490 2 жыл бұрын
Brsaaat waalo sbji lagao jhona shad k kadu ghee
@anmolsingh1416
@anmolsingh1416 2 жыл бұрын
Gal ta sare mehnat de shonk de jo hun kisana de bachea vich rahi nhi. Jhona bhaiay tu lwa Lea kank karpain naal wda le bas bake kam hor nhi.
@gurjitsingh7404
@gurjitsingh7404 2 жыл бұрын
ਜਾਲ ਨਾਲ ਫਸਲ ਖਰਾਬ ਨਹੀਂ ਹੁੰਦੀ ।
@TechWise007adds
@TechWise007adds 2 жыл бұрын
Aj de kar kisan apne bachea noo khate di jgh ilets kr ke videsh Jana thik smjh de hn jai singh
@shubpreetsingh5326
@shubpreetsingh5326 10 ай бұрын
Veer bahar ja ke ve kheti te dihadi kri jandi a
@manpreetgillharigarh8788
@manpreetgillharigarh8788 2 жыл бұрын
Good work 👍👍
@satbirghuman9949
@satbirghuman9949 2 жыл бұрын
Great Job
@makhansingh3002
@makhansingh3002 2 жыл бұрын
ਸਿੱਖ ਸਰਦਾਰਾਂ ਦੇ ਪੁੱਤ ਹੋਕੇ ਸਿਰ ਤੇ ਟੋਪੀਆ ਲਈ ਫਿਰਦੇ ਬਹੁਤ ਮਾੜੀ ਗੱਲ ਆ ਵੀਰ
@mandeep.sushigureeki5072
@mandeep.sushigureeki5072 2 жыл бұрын
लिखना था तुझे मै कुछ
@vaarispunjabdederabassi1403
@vaarispunjabdederabassi1403 2 жыл бұрын
ਸਿਰ ਘਸਿਆਂ ਦੇ ਨਾਓ ਨਾਲ **ਸਿੰਘ ** ਕਿਉਂ ਲਾਂਉਦੇ ਹੋ ??? ਲੰਡਰ ਮਾਨਸਿਕਤਾ ਵਾਲੇ ਲੋਕ ਸਿੰਘ ਕੁਹਾਣ ਦੇ ਹੱਕਦਾਰ ਨਹੀਂ ਹਨ।।
@akasdeepbuller8714
@akasdeepbuller8714 2 жыл бұрын
Rampura phul me 75 R s
@anmoldjstudio
@anmoldjstudio 2 жыл бұрын
Hi
@satnam1564
@satnam1564 2 жыл бұрын
es taim te fal bahut ghat lagda
@RanjitKaler-l5q
@RanjitKaler-l5q Жыл бұрын
ਗਪੋੜ ਹੈ ਗਪੋੜ
@manindergurcharnsingh2875
@manindergurcharnsingh2875 2 жыл бұрын
ਵੀਰ ਡੌਰਨ ਰੱਖੌ
@sandeepsinghkubbe8792
@sandeepsinghkubbe8792 2 жыл бұрын
Good job
This mother's baby is too unreliable.
00:13
FUNNY XIAOTING 666
Рет қаралды 25 МЛН
iPhone or Chocolate??
00:16
Hungry FAM
Рет қаралды 54 МЛН
Life hack 😂 Watermelon magic box! #shorts by Leisi Crazy
00:17
Leisi Crazy
Рет қаралды 74 МЛН
This mother's baby is too unreliable.
00:13
FUNNY XIAOTING 666
Рет қаралды 25 МЛН