ਜੂਨ ਜੁਲਾਈ ਦੀ ਗਰਮੀ ਚ ਧਨੀਆ ਏਸ਼ ਤਰਾਂ ਉਘਾ ਸਕਦੇ ਹੋ ਖੇਤ ਜਾ ਘਰ ਚ। how can grow Coriander in Summer season

  Рет қаралды 173,169

Panjaab Paidavar

Panjaab Paidavar

Күн бұрын

Пікірлер: 135
@MajorSingh-pi9mh
@MajorSingh-pi9mh 2 жыл бұрын
ਬਹੁਤ ਚੜਦੀ ਕਲਾ ਵਾਲੇ ਮਹਿਨਤੀ ਗੁਰਮੁਖ ਹਨ ਖੇਤੀ ਦੇ ਨਾਲ ਪੜ੍ਹਾਈ ਵੀ ਕਰ ਰਹੇ ਹਨ ਤੇ ਬੱਚਿਆਂ ਨੂੰ ਸੰਗੀਤ ਦੀ ਆਨਲਾਈਨ ਸਿੱਖਿਆ ਵੀ ਦੇ ਰਹੇ ਹਨ। ਮੇਰੇ ਬੱਚੇ ਵੀ ਇਨ੍ਹਾਂ ਪਾਸੋਂ ਕੀਰਤਨ ਦੀ ਸਿੱਖਿਆ ਪ੍ਰਾਪਤ ਕਰ ਰਹੇ ਹਨ। ਵਾਹਿਗੁਰੂ ਕਿਰਪਾ ਬਣਾਈ ਰੱਖਣ 🙏
@balrajsandhu8084
@balrajsandhu8084 2 жыл бұрын
ਦੋਵਾਂ ਗੁਰਸਿੱਖ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾ।
@balvirkaurkaur3878
@balvirkaurkaur3878 2 жыл бұрын
ਇਹੀ ਤਾਂ ਆਪਣੇ ਪੰਜਾਬ ਦੇ ਬੱਚਿਆਂ ਦੀ ਪਛਾਣ ਹੈ ਹੋਰ ਸਿੱਖ ਬੱਚਿਆਂ ਨੂੰ ਆਪਣੀ ਪਛਾਣ ਬਣਾਉਣੀ ਚਾਹੀਦੀ ਹੈ ਇਹਨਾਂ ਬੱਚਿਆਂ ਤੇ ਵਾਹਿਗੁਰੂ ਜੀ ਵੱਲੋ ਕਿਰਪਾ ਕੀਤੀ ਹੋਈ ਹੈ ਬੱਚਿਆਂ ਤੇ ਵਾਹਿਗੁਰੂ ਜੀ ਦੀ ਕਿਰਪਾ ਬਣਾਈ ਰੱਖਣ ਪੱਤਰਕਾਰਾਂ ਦਾ ਵੀ ਵੀਡਿਓ ਬਣਾਉਣ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🤗🤗🤗🤗
@davinderkaursekhon7065
@davinderkaursekhon7065 2 жыл бұрын
ਵਾਹਿਗੁਰੂ ਸਭ ਨੂੰ ਚੜਦੀ ਕਲਾ ਅਤੇ ਸੁੱਖ ਸ਼ਾਂਤੀ ਬਖਸ਼ਣ, ਬਹੁਤ ਹੀ ਸਿੱਧੇ ਸਾਦੇ ਸੁਭਾਅ ਵਾਲੇ ਗੁਰਸਿੱਖ, ਕਿਰਤੀ ਬਚੇ 🙏🙏🙏🙏🙏
@karndeepsingh4208
@karndeepsingh4208 2 жыл бұрын
ਬਹੁਤ ਵਧੀਆ ਖੇਤੀ ਕਰੀ ਹੈ ਬੀਰਾ ਨੇ
@ishmansingh7083
@ishmansingh7083 2 жыл бұрын
ਬਹੁਤ ਵਧੀਆ ਵੀਰ ਜੀ ਪਰਮਾਤਮਾ ਤਹਾਨੂੰ ਤਰੱਕੀ ਬਖ਼ਸ਼ੇ ਇਦਾ ਹੀ ਖੇਤੀਬਾੜੀ ਕਰਦੇ ਰਹੋ
@gurmeetsingh7314
@gurmeetsingh7314 2 жыл бұрын
ਪੱਤਰਕਾਰ ਸਾਹਿਬ ਦੀ ਇਹ ਗੱਲ ਬਹੁਤ ਚੰਗੀ ਲੱਗੀ। ਕਿ ਜਦੋਂ ਪਰਮਾਤਮਾਂ ਦੀ ਮਿਹਰ ਹੋਵੇ ਭੂਝੇ ਦਾਣੇ ਵੀ ਹਰੇ ਹੋ ਜਾਂਦੇ ਨੇ।
@dr.asmann1191
@dr.asmann1191 2 жыл бұрын
ਬਹੁਤ ਵਧੀਆ,,ਕਣਕ ਤੇ ਝੋਨੇ ਦੇ ਵਿਚਕਾਰ ਫਿਰ ਵੀ 10,000 ਰੁਪਏ ਵਿੱਘਾ ਬਚ ਗਿਆ =45 ਹਜ਼ਾਰ ਰੁਪਏ ਕਿੱਲਾ,,ਜੇ ਆਪ ਵੇਚਦੇ ਤਾਂ ਸ਼ਾਇਦ ਲੱਖ ਵੀ ਬਚਾਅ ਲੈਂਦੇ,,,ਧੰਨਵਾਦ ਸੁੱਖੀ ਹਰੀਗੜ੍ਹ ਦਾ
@panjpaninewssran9374
@panjpaninewssran9374 2 жыл бұрын
150ਰੁਪਏ ਤਕ ਕਿਲੋ ,200ਤਕ ਵੀ ਵਿਕ ਜਾਣਾ ਸੀ
@beantsingh1709
@beantsingh1709 2 жыл бұрын
ਬਹੁਤ ਵਧੀਆ ਉਪਰਾਲਾ ਜੀ, ਜਾਣਕਾਰੀ ਦੇਣ ਦਾ ਬਹੁਤ ਬਹੁਤ ਧੰਨਵਾਦ।
@sakinderboparai3046
@sakinderboparai3046 2 жыл бұрын
ੳੁੱਤਮ ਖੇਤੀ ਮੱਧਮ ਵਪਾਰ । ੲਿਸ ਲੲੀ ਕਿਹਾ ਹੈ । ੲਿਸ ਵਿੱਚ ਕੋੲੀ ਮਿਲਾਵਟ ਨਹੀ । ਵਾਹਿਗੁਰੂ ਤੇ ਭਰੋਸਾ ।ਸਿੱਖੀ ਸਰੂਪ ਵਿੱਚ ਦੋਵੇਂ ਭਰਾ । ਬਹੁਤ ਵਧੀਅਾ ਜੀ ।
@karndeepsingh4208
@karndeepsingh4208 2 жыл бұрын
ਵੀਰ ਜੀ ਮੈ ਸਾਡੇ ਨਾਲ ਗੱਲ ਕਰਨੀਹੈ
@sakinderboparai3046
@sakinderboparai3046 2 жыл бұрын
@@karndeepsingh4208 ਹਾਂਜੀ ਦੱਸੋ ਰਿਪਲਾੲੀ ਕਰੋ ਜੀ । ਮੈਂ ਜਰੂਰ ਸਲਾਹ ਦੇਵਾਂਗਾ ।
@preppy_amy31
@preppy_amy31 2 жыл бұрын
@@karndeepsingh4208 tytttyyyyyyyyyyt
@singhsandeep1483
@singhsandeep1483 Жыл бұрын
​@@sakinderboparai3046bhaji please reply kro kuch puchna c ji
@vadethanduramsarpunchghuna4625
@vadethanduramsarpunchghuna4625 2 жыл бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
@harjeet_maan_
@harjeet_maan_ 2 жыл бұрын
ਦੋਨੇ ਵੀਰ ਗੁਰਸਿੱਖ ਤੇ ਮਿਹਨੇਤੀ ਆ ਪਰ ਅਸੀਂ ਤਾਂ ਹਿੰਡ ਫੜੀ ਆ ਝੋਨਾ ਲਾਉਣਾ ਪਾਣੀ ਤੇ ਧਰਤੀ ਨੂੰ ਬਰਬਾਦ ਕਰਨ ਤੇ ਲੱਗੇ ਆ ਧੰਨਵਾਦ ਵੀਰ ਤੇਰੇ ਜਿਹਨੇ ਬਦੀਆਂ ਚੀਜ਼ ਦਿਖਾਈ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ
@sanjogtarani3997
@sanjogtarani3997 2 жыл бұрын
ਸਾਡੇ ਪੰਜਾਬ ਦੇ ਵੀਰ ਬਹੁਤ ਮੇਹਨਤੀ ਹਨ
@bkssultanpurlodhi
@bkssultanpurlodhi 2 жыл бұрын
ਪੱਤਰਕਾਰ ਵੀਰ ਜੀ --ਬਹੁਤ ਵਧੀਆ ਆਪ ਜੀ ਦਾ ਉਪਰਾਲਾ --ਮੈਨੂੰ ਆਪ ਜੀ ਦੇ ਬੋਲ ਬਹੁਤ ਵਧੀਆ ਲੱਗੇ -ਜੇ ਪਰਮੇਸ਼ੁਰ ਚਾਹੇ ਤਾਂ ਭੁੱਜੇ ਛੋਲੇ ਵੀ ਉੱਗ ਸਕਦੇ --ਹੋਰ ਵੀ ਗੁਰੂ ਸਾਹਿਬ ਵਾਸਤੇ ਬਹੁਤ ਸਰਧਾ ਵਾਲੇ ਬੋਲ - ਇਹ ਵੀਰ ਵੀ ਬਹੁਤ ਚੰਗੇ ਲੱਗੇ --ਗੁਰੂ ਮਹਾਰਾਜ ਤੇ ਸਰਧਾ ਵਾਲੇ --ਨਹੀ ਤਾਂ ਅੱਜ ਕੱਲ ਤਾਂ ਸਰਧਾ ਤਾਂ? ਵਾਰ ਵਾਰ ਬੋਲਾਂ ਚੋ ਗੁਰੂ ਮਹਾਰਾਜ -ਅਰਦਾਸ -ਖਾਲਸਾ ਰਾਜ ਸੁਣਨ ਨੂੰ ਮਿਲਿਆ ਬਹੁਤ ਚੰਗਾ ਲੱਗਾ --ਬਹੁਤ ਮਿਹਨਤ ਕੀਤੀ ਵੀਰਾਂ ਨੇ -ਰਹਿਮਤ ਕੀਤੀ ਵਾਹਿਗੁਰੂ ਨੇ
@parminderkaur2375
@parminderkaur2375 2 жыл бұрын
Vnice
@PritamSingh-qr8wc
@PritamSingh-qr8wc Жыл бұрын
. ਬਹੁਤ ਵਧੀਆ ਖੇਤੀ ਵੀਰ ਜੀ ਧੰਨਵਾਦ ਜੀ 🙏🙏❤❤
@panthpannu8724
@panthpannu8724 2 жыл бұрын
ਬਹੁਤ ਵਧੀਆ ਜੀ
@dalbirsingh7019
@dalbirsingh7019 2 жыл бұрын
Waheguru ji ka kahlsa waheguru ji ki fathe waheguru ji mehar Karan aap sab ese tra mehanta karde raho te guru sahib aap nu trakia baksan Guru rakha Theek aa na ji 🙏🙏🙏🙏🙏🚩🚩🚩🚩🚩✌✌✌✌👍🏻👍🏻👍🏻
@gurindersingh6405
@gurindersingh6405 2 жыл бұрын
ਬਹੁਤ ਵਧੀਆ ਕੰਮ ਕਰ ਰਹੇ ਜੇ ਵੀਰ ਜੀ
@BhupinderSingh-tt9ox
@BhupinderSingh-tt9ox 2 жыл бұрын
ਲਕੀਰ ਦੇ ਫਕੀਰੋ, ਕੁੱਛ ਸਿੱਖ ਲੳਂ ਇਹਨਾਂ ਸਿੱਖਾਂ ਤੋਂ... ਅਕਾਲਪੁਰਖ ਮੇਹਰ ਰੱਖੇ।
@gurcharanbrar3029
@gurcharanbrar3029 2 жыл бұрын
ਬਹੁਤ ਵਧੀਆ ‌
@pindadalifestyle682
@pindadalifestyle682 2 жыл бұрын
ਬਹੁਤ ਬਹੁਤ ਵਧੀਆ ਵੀਰ ਜੀ
@sk4114
@sk4114 2 жыл бұрын
Waheguru ji bachia nu bohut taruky dai Australia
@rubal.brar69
@rubal.brar69 2 жыл бұрын
Bhut vdiaa g, waheguru ji taraki bakshe
@bindajohal3983
@bindajohal3983 2 жыл бұрын
Bhai ih parmatma di kirpa haa good job
@parjeetgill6302
@parjeetgill6302 2 жыл бұрын
Well done bache. Waheguru ji bless you always
@gurjindersingh1564
@gurjindersingh1564 2 жыл бұрын
Thnks so much g
@brarvlog2262
@brarvlog2262 2 жыл бұрын
ਬਾਈ ਜੀ ਇਹਨਾਂ ਵੀਰਾਂ ਦਾ ਫੋਨ ਨੰਬਰ ਭੇਜ ਦੋ ਜੀ Good work bi g gbu 🙏🙏🙏🙏
@MajorSingh-pi9mh
@MajorSingh-pi9mh 2 жыл бұрын
ਵਾਹਿਗੁਰੂ ਜੀ
@arshsandhu9343
@arshsandhu9343 2 жыл бұрын
Sira Lai jnade yaar, Khushi hundi dekh ke....
@mandeepsinghkhaira8632
@mandeepsinghkhaira8632 2 жыл бұрын
Akaal purkh ave he kirpa bnai Rakhe ji gurmukh peyareo aap ji te hemsha 🙏💗😊👌👍
@gurpalsingh306
@gurpalsingh306 2 жыл бұрын
Buhat vadaiya waheguru mehar Karen 👍
@balramgill3254
@balramgill3254 2 жыл бұрын
Bot vadia bai ji..Dr BR Shergill......
@jaswindersingh-mv9is
@jaswindersingh-mv9is 2 жыл бұрын
Congratulations to both Brothers keep it up
@swarngagra9019
@swarngagra9019 2 жыл бұрын
Ba v ba Gurjinder singh Harinder singh Waheguru charhdi klaa bkhshe g
@surindersehgal9791
@surindersehgal9791 2 жыл бұрын
we love two brother Ekta ma bal ha we salute you
@shrirajhomeappliances2821
@shrirajhomeappliances2821 2 жыл бұрын
Waheguru ji di kirpa ji dove prawa te
@napindersingh7651
@napindersingh7651 2 жыл бұрын
Very good waheguru ji chadikala ch rakhe
@BHUPINDERSINGH-wc5uy
@BHUPINDERSINGH-wc5uy 2 жыл бұрын
Waheguru ji very good
@gagandeepsidhuraipur
@gagandeepsidhuraipur 2 жыл бұрын
ਵਾਹ ਜੀ ਵਾਹ
@JATTLIFEon.
@JATTLIFEon. Жыл бұрын
ਬਾਈ, ਚੈਨਲ, ਵਾਲਿਆ, ਵਿਊ, ਲੈਕੇ, ਬਾਈ, ਪੜਦਾ, ਰੱਖ, ਸਰਕਾਰੀ, ਤੋ
@JaspalSingh-zi2bx
@JaspalSingh-zi2bx Жыл бұрын
ਵੀਰ ਜੀ ਠੇਕੇਦਾਰ ਨੂੰ ਕਿੰਨੇ ਟਾਈਮ ਲਈ ਜ਼ਮੀਨ ਦਿੱਤੀ
@partapvirk2136
@partapvirk2136 2 жыл бұрын
बहुत अच्छे 👌
@drsibia727
@drsibia727 2 жыл бұрын
Very appreciable.
@singhsandeep1483
@singhsandeep1483 Жыл бұрын
Bhaji jdo ess vich kakh ho jnda tusi khurpa nll gudai krnde ho j koi spray use krde ho please daseyo main vejiya vich kakh ho reha ji.reply kreyo ji
@sakinderboparai3046
@sakinderboparai3046 2 жыл бұрын
ਜਵਾਨੋਂ ਮੂਲੀ ਦੀ ਖੇਤੀ ਵੀ ਕਰੋ । ੲਿੱਕ ਕਿਸਾਨ ਨੇਂ ਧਨੀੲੇ ਅਤੇ ਮੂਲੀ ਤੋ ੲਿੱਕ ਕਿੱਲੇ ਤੋਂ ਪੰੰਜ ਕਿੱਲੇ ਜਮੀਨ ਬਣਾ ਲੲੀ ।
@karndeepsingh4208
@karndeepsingh4208 2 жыл бұрын
Hlo veer g
@tipsforhealth8387
@tipsforhealth8387 2 жыл бұрын
Ohh bass karo veer 50 killeee
@gurveersinghsidhu2294
@gurveersinghsidhu2294 2 жыл бұрын
@@tipsforhealth8387ਪੰਜਾਹ ਨਹੀਂ ਪੰਜ ਕਿੱਲੇ ਕਿਹਾ
@GurdeepSingh-t9j
@GurdeepSingh-t9j 28 күн бұрын
ਵੀਰ ਤੂੰ ਕਿਉ ਪਿੱਛੇ ਏ ਤੂੰ ਵੀ ਕਰ 😅 ਬਣਾਂ 5ਕਿੱਲੇ
@bobkooner996
@bobkooner996 2 жыл бұрын
Veero ssa ,untamed kheti, madham bazaar,during charity,punjabio jago,punjab nu more 60, 70 valla punjab banao, vaheguru ji ang sang rahe
@Pro-dm8dd
@Pro-dm8dd 2 жыл бұрын
Very proud of you both young men Waheguru bless you both,keep it up 🙏🙏❤️❤️
@Jassbhangu31
@Jassbhangu31 10 күн бұрын
Bhut vdia soch veer di
@komalfoodvlogs555
@komalfoodvlogs555 2 жыл бұрын
Waheguru ji 🙏
@luckysidhu4760
@luckysidhu4760 2 жыл бұрын
WAH PUTTRO THODI MEHNAT NU SALUTE AA WAHEGURU JI CHARDIKLA TANDRUSTI TE TRAKIA BAKSHAN SADE BACHE A NU
@tavishjat4585
@tavishjat4585 Жыл бұрын
Desi sed jyada accha h ya hybrid me lgana chata ho sir
@RajinderKumar-td5ty
@RajinderKumar-td5ty 2 жыл бұрын
बहुत सुंदर काम किया है भाईसाहब ने
@jassisekhon6335
@jassisekhon6335 2 жыл бұрын
ਸੱਤ ਸ੍ਰੀ ਅਕਾਲ ਜੀ
@ragvirsingh945
@ragvirsingh945 2 жыл бұрын
ਵੈਰੀ ਗੁੱਡ ਵੀਰ ਜੀ
@AS-ox1mm
@AS-ox1mm 2 жыл бұрын
urea ਪਾਇਆ spray ਵੀ ਕੀਤਾ.....isn't it harmful.....educated people should at least avoid these chemicals....
@BalwinderKaur-wu5wi
@BalwinderKaur-wu5wi 2 жыл бұрын
waheguru g🙏🙏🌺🌺👌
@narindersidhu1412
@narindersidhu1412 2 жыл бұрын
Waheguru ji keeps aa
@MajorSingh-uq4ud
@MajorSingh-uq4ud 2 жыл бұрын
V good veer g
@manvinderkaur3176
@manvinderkaur3176 2 жыл бұрын
Well done
@ManjitKaur-rb3vk
@ManjitKaur-rb3vk 2 жыл бұрын
👍👍
@rahulbhardwaj9490
@rahulbhardwaj9490 2 жыл бұрын
Good veer g
@HarpreetSinghFouji98
@HarpreetSinghFouji98 2 жыл бұрын
Good Bai Harinder
@gurmeetsingh4869
@gurmeetsingh4869 2 жыл бұрын
Waheguru ji
@BabawadhavasinghjiVKRoranwali
@BabawadhavasinghjiVKRoranwali 2 жыл бұрын
Waheguru ji wah gurmukh pyario
@kanwardeepsingh6919
@kanwardeepsingh6919 2 жыл бұрын
Very nice
@gurnav4575
@gurnav4575 Жыл бұрын
Good job vr
@jottasangha4565
@jottasangha4565 2 жыл бұрын
Very good 🙏🙏
@jugrajsingh4044
@jugrajsingh4044 2 жыл бұрын
Very good veer
@batthdairyfarmbarhampur4700
@batthdairyfarmbarhampur4700 2 жыл бұрын
Very nice👍👍👍
@sukhpreetsinghvirdi4404
@sukhpreetsinghvirdi4404 2 жыл бұрын
In last which crop he recommend
@gurjindersingh3077
@gurjindersingh3077 2 жыл бұрын
Good🙏🙏👌👌🌹🌹❤️❤️
@babbisandhuudhoke2207
@babbisandhuudhoke2207 2 жыл бұрын
Good brother
@manjeetkaur4056
@manjeetkaur4056 2 жыл бұрын
Waheguru g mehar karen gy
@harjitsingh4838
@harjitsingh4838 2 жыл бұрын
Thandi sapry da jaroor daso je
@dhadidesrajsinghdiwana696
@dhadidesrajsinghdiwana696 2 жыл бұрын
baee pattarkar ji galla kiven bolda jaar????
@keharsingh7427
@keharsingh7427 2 жыл бұрын
Ok
@gurbaxsingh1581
@gurbaxsingh1581 7 ай бұрын
I think you can yield 20000 gushi (handfuls) from this field. I mean about 200 gushi from one siar (bed) Thanks
@machhiwarasahib6160
@machhiwarasahib6160 2 жыл бұрын
Congratulations
@mastgill5021
@mastgill5021 Жыл бұрын
jionde rho sajno carry on
@parrymarahar3029
@parrymarahar3029 2 жыл бұрын
ਵਾਈ ਕੰਮ ਤੇਰਾ ਵਧੀਆ ਭਰਾਵਾਂ ਪਰ ਕਿੱਲੇ ਤੇ ਏਕੜ ਦੀ ਕੋਈ ਜਾਣਕਾਰੀ ਨਹੀਂ 3640ਦਾ ਕਿੱਲਾ 5050ਦਾ ਕਿੱਲਾ ਬਣਦਾ
@JaswinderSingh-id4mt
@JaswinderSingh-id4mt 2 жыл бұрын
ਨਾਲ਼ੇ ਕਹਿੰਦੇ ਘਾਟੇ ਵਾਲ਼ੀ ਖੇਤੀ। ਬਿਜਲੀ ਦਾ ਬਿੱਲ ਦੇਣ ਵੇਲੇ ਚੀਕਾਂ ਕਿਉਂ ਮਾਰਦੇ ਹਨ
@gurveersinghsidhu2294
@gurveersinghsidhu2294 2 жыл бұрын
ਚਵਲਾ ਸਾਰੇ ਨੀ ਮਾਰਦੇ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਤਾਂ ਚੰਗਾ ਕਹੋ ਤੇਰੀ ਕਿਉਂ ਗਾਡ ਫਟਦੀ
@kuljindersingh0007
@kuljindersingh0007 2 жыл бұрын
Layea kive c machine nl ya labor to
@HarpreetSinghFouji98
@HarpreetSinghFouji98 2 жыл бұрын
Good bai gurjinder te bai chhota bai Harinder
@NirmalSingh-dt7cs
@NirmalSingh-dt7cs 2 жыл бұрын
Very nice good
@akalustat5604
@akalustat5604 2 жыл бұрын
🙏🙏
@prof.kuldeepsinghhappydhad5939
@prof.kuldeepsinghhappydhad5939 2 жыл бұрын
Nice 👍
@jasbirsingh5875
@jasbirsingh5875 2 жыл бұрын
👍
@harmansinghsidhu2565
@harmansinghsidhu2565 2 жыл бұрын
Veer eh garmiya wala daniya aa es nu jaar smet put ke bech dena aa is to baad 1121 laa dinde aa
@sunnydhadiala7711
@sunnydhadiala7711 2 жыл бұрын
Good job 👍
@Sandhu-xf5jz
@Sandhu-xf5jz Жыл бұрын
Variety kon se ha dso
@baljeetsingh-qe7sq
@baljeetsingh-qe7sq 2 жыл бұрын
Good job bhaji
@batth474
@batth474 2 жыл бұрын
🙏🙏🙏🙏👌
@surinderpaltruesingh319
@surinderpaltruesingh319 2 жыл бұрын
Carry on
@harbanslalsharma4052
@harbanslalsharma4052 2 жыл бұрын
Most population around Chandigarh comprises of Sainis, a sub-caste (both hindus and sikhs).They are renowned vegetable growers and this art is embedded in their blood. The enterpreneurs in the videos seem to be from the class having qualities of their ancestors, Wish them the best.
@singhbindi9806
@singhbindi9806 7 ай бұрын
❤🙏🙏🙏🙏🙏
@GurjitSingh-km8pw
@GurjitSingh-km8pw 2 жыл бұрын
🙏🙏🙏👌👌👌👌👌👍👍
@SandeepKaur-bq2rd
@SandeepKaur-bq2rd 2 жыл бұрын
Singh is king
@manvinderkaur3176
@manvinderkaur3176 2 жыл бұрын
Organic khety kro
@Bebedachannel
@Bebedachannel 2 жыл бұрын
Doha bachia no 🙏🙏 tusi new jeneranation no ik sed diti 🙏🙏
@balwinderkaur2455
@balwinderkaur2455 2 жыл бұрын
Bhaji saag vi bijo 🙏
@narpindermangat6069
@narpindermangat6069 2 жыл бұрын
main 2015 to 2018 tak layea garmi vala par mera treeka hor c ennia spray ni kitia
@gurpreetdhindsa5394
@gurpreetdhindsa5394 Жыл бұрын
Bai m pehli varr layea
@avtarsingh7937
@avtarsingh7937 2 жыл бұрын
ਵਹਾ ਸਸਤਾ ਵੋਝਤਾ 1 ਲਖ ਦਾ ਸੀ
@harmansinghsidhu2565
@harmansinghsidhu2565 2 жыл бұрын
Sade v lga 1 killa
@komalfoodvlogs555
@komalfoodvlogs555 2 жыл бұрын
Sir app se bat ho skde aa g
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
24 Часа в БОУЛИНГЕ !
27:03
A4
Рет қаралды 7 МЛН
ਇਨੀ ਗਾਜਰ ਘਰ ਬੀਜੋ@Shinderkaurvlogs
4:00
Shinder kaur vlogs
Рет қаралды 115 М.