Panthic Crisis: Is it the End of the Road for Shiromani Akali Dal ?|TO THE POINT | KP SINGH | JUS TV

  Рет қаралды 25,854

JusPunjabiTV Official

JusPunjabiTV Official

Күн бұрын

Пікірлер: 102
@baldevsingh8619
@baldevsingh8619 5 күн бұрын
ਕੇ ਪੀ ਸਾਹਿਬ ਜੀ ਬੇਨਤੀ ਹੈ ਕਿ ਜੇ ਸਾਰੇ ਦਲ ਅਸਤੀਫੇ ਦੇਕੇ ਇੱਕ ਅਕਾਲੀਦਲ ਬਣਾ ਕੇ ਚੰਗੇ ਪੜ੍ਹੇ ਲਿਖੇ ਗੁਰਸਿੱਖ ਜੋ ਗੁਰੂ ਗ੍ਰੰਥ ਸ਼ਾਹਿਬ ਦੀ ਅਗਵਾਈ ਚ ਅਕਾਲੀਦਲ ਨੂੰ ਸਰਵਾਈਵ ਕਰ ਸਕਣ ਉਹਨਾਂ ਨੂੰ ਅੱਗੇ ਕਰਨਾਂ ਚਾਹੀਦਾ ਹੈ
@BaldevSingh-x7t
@BaldevSingh-x7t 4 күн бұрын
JekarSukhbir Badal dee atmicsoch badle aur Badalapne aap nu puranroop vich 17:16
@MajorSingh-ir9bz
@MajorSingh-ir9bz 4 күн бұрын
Kp ji ਸੁਆਦ ਲਿਆਤਾ
@ਲਾਮਸਰੀ.55503
@ਲਾਮਸਰੀ.55503 5 күн бұрын
ਗਲਤੀਆਂ ਮੰਨਣ ਕਿਹੜਾ ਆਪਦੀ ਆਪ ਗਏ ਆ ਉਹ ਵੀ ਸੁਧਾਰ ਲਹਿਰ ਵਾਲੇ ਨੇ ਮਨਾਈਆਂ ਤਾਂ ਮੰਨੇ ਆ ਉਹ ਵੀ ਨਾਂ ਲੈ ਕੇ ਨਹੀਂ ਮੰਨੇ ਜੇ
@gurdeepsinghbrarusa8947
@gurdeepsinghbrarusa8947 5 күн бұрын
ਸੱਤ ਸਾਲ ਕਾਂਗਰਸ ਤੇ ਆਪ ਸਰਕਾਰ ਬੇਅਦਬੀ ਦਾ ਸਿਆਸੀ ਲਾਹਾ ਖੱਟਿਆ ਕਿਸੇ ਨੂੰ ਸਜ਼ਾ ਮਿਲੀ
@gurmatsedhan3852
@gurmatsedhan3852 5 күн бұрын
ਪੰਥਕ ਡਿਬੇਟ ਚ ਡੀ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਜਰੂਰ ਸੱਦਿਆ ਕਰੋ ਜੀ। ਚੈਨਲ ਨੂੰ ਬੇਨਤੀ ਹੈ
@guljarsingh1758
@guljarsingh1758 4 күн бұрын
ਰੋਡ ਮੈਪ ਤਿਆਰ ਹੋ ਜਾਵੇਂਗਾ ਪਰ ਕੁਰਸੀ ਨਹੀ ਛੱਡਨੀ ਸਾਰੇ ਬਗੈਰ ਹੁਕਮ ਤੋ ਅਸਤੀਫਾ ਦੇ ਕੇ ਅਕਾਲ ਤਖਤ ਤੇ ਜਾਣ
@PippalSher
@PippalSher 4 күн бұрын
ਬਹੁਤ ਵਧੀਆ ਗੱਲ ਕੀਤੀ ਵਿਰਕ ਵੀਰ ਜੀ
@joginderSingh-t2x
@joginderSingh-t2x 4 күн бұрын
ਇਸ ਪਰਿਵਾਰ ਨੇ ਨਵੀਂ ਲੀਡਰਸ਼ਿਪ ਪੈਦਾ ਹੋਣ ਹੀ ਨਹੀਂ ਦਿਤੀ ਪਰਿਵਾਰ ਨੂੰ ਹੀ ਅਗੇ kita
@BalaurSingh-f3p
@BalaurSingh-f3p 4 күн бұрын
ਬਹੁਤ ਕੁਰਬਾਨੀਆਂ ਦੇ ਕੇ ਇਹ ਸ਼੍ਰੋਮਣੀ ਕਮੇਟੀ ਕਮੇਟੀ ਹੋਂਦ ਵਿੱਚ ਆਈ ਸੀ।। ਪਰ ਦੁੱਖ ਦੀ ਗੱਲ ਹੈ ਕਿ ਹੁਣ ਇਸ ਦਾ ਨਾਂਮ ਵਰਤਣ ਵਾਲੇ ਆ ਗਏ ਹਨ
@babusingh-y6f
@babusingh-y6f 4 күн бұрын
ਇਕ ਅਕਾਲੀ ਦਲ ਬਾਦਲ ਬਣਾ ਲਵੋ ਦੂਜਾ ਸਧਾਰ ਅਕਾਲੀ ਦਲ ਬਣਾ ਲਵੋ ਤੀਜਾ ਬੁੱਧੀਜੀਵੀ ਬਣਾ ਲਵੋ ਆਪੇ ਲੋਕ ਜਿਸ ਨੂੰ ਅਕਾਲੀ ਦਲ ਮੰਨ ਲੈਣਗੇ ਠੀਕ ਹੈ
@Wahegurusathai
@Wahegurusathai 5 күн бұрын
ਜਿਹੜਾ ਲੀਡਰ ਅਪਨੇ ਗੁਰੂ ਦਾ ਨਹੀ ਬਣਿਆ ਗੁਰੂ ਗ੍ਰੰਥ ਸਾਹਿਬ ਇਹਨਾਂ ਨੂੰ ਮੁਆਫ ਨਹੀਂ ਕਰਨਗੇ ਹੁਣ ਘਰ ਬੈਠਣ ਵਿਚ ਫਾਇਦਾ ਹੈ ਨਾ ਕਿ ਹੁਣ ਫਿਰ ਅਕਾਲ ਤਖਤ ਨੂੰ ਵਰਤ ਕੇ ਬਦਨਾਮ ਕਰਨਗੇ
@mukandsingh6105
@mukandsingh6105 4 күн бұрын
ਵਿਰਕ ਤਾਂ ਇਹ ਕਹਿੰਦਾ ਸਰਪੰਚਾਂ ਦਾ ਕਿਹਾ ਸਿਰ ਮੱਥੇ ਪਰ ਪਰਨਾਲ਼ਾ ਉੱਥੇ ਦਾ ਉੱਥੇ
@gurdeepsinghbrarusa8947
@gurdeepsinghbrarusa8947 5 күн бұрын
ਬਠਿੰਡਾ ਲੋਕ ਸਭਾ ਵਿੱਚ ਹਰਸਿਮਰਤ ਬਾਦਲ ਪੰਥ ਕਰਕੇ ਜਿੱਤੀ
@joginderSingh-t2x
@joginderSingh-t2x 4 күн бұрын
ਫੌਜ ਵਿੱਚ ਜਰਨੈਲ ਇਕ ਹੀ ਨਹੀਂ ਹੁੰਦਾ
@gurdeepsinghbrarusa8947
@gurdeepsinghbrarusa8947 4 күн бұрын
ਮੈਦਾਨ ਖ਼ਾਲੀ ਸੀ ਸੁਧਾਰ ਲਹਿਰ ਸਥਾਪਿਤ ਕਰ ਲੈਦੇ ਜ਼ਿਮਨੀ ਚੋਣ ਵਿੱਚ
@parmindergadri1566
@parmindergadri1566 5 күн бұрын
ਮਿਸਟਰ ਵਿਰਕ ਦੇ ਨਾਂਮ ਨਾਲ sad ਦੇ ਨਾਲ ਨਾਲ ਬਾਦਲ ਵੀ ਲਿਖਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਦੀ ਪਾਰਟੀ ਨੇ ਐਸ ਜੀ ਪੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ।
@dalipsingh1507
@dalipsingh1507 4 күн бұрын
Sat shri akal
@baldevsingh8619
@baldevsingh8619 5 күн бұрын
ਕੇ ਪੀ ਸਾਹਿਬ ਜੀ ਰੋਡ ਮੈਪ ਇਹਨਾਂ ਕਿਸੇ ਕੋਲ ਵੀ ਹੈ ਨਹੀ
@gurmatsedhan3852
@gurmatsedhan3852 5 күн бұрын
ਸ੍ਰੀ ਹਰਸਿਮਰਨ ਓਵਰ ਕਾਨਫੀਡੈਂਸ ਚ ਸੁਧਾਰ ਲਹਿਰ ਨੂੰ ਕਂਡੈਮ ਕਰ ਰਹੇ ਨੇ। ਲੋਕਾਂ ਚ ਜਾਣ ਵਾਲੀ ਗੱਲ ਅਤੇ ਤੁਸੀਂ ਹੁਣ ਤੱਕ ਕੀ ਸੁਧਾਰ ਕੀਤਾ, ਇਹ ਦੋਨੋਂ ਸਵਾਲ ਗਲਤ ਹਨ। ਸਰੀ ਹਰਸਿਮਰਨ ਜੀ,ਜਦੋਂ ਅਕਾਲ ਤਖ਼ਤ ਸਾਹਿਬ ਤੁਹਾਨੂੰ ਬੁਲਾ ਕੇ ਕਹਿ ਰਿਹਾ ਕਿ ਸਲਾਹ ਦਿਉ ੍ਬਾਦਲ ਦਾ ਕੀ ਕਰਨਾ ਚਾਹੀਦਾ? ਇਹ ਸੁਧਾਰ ਲਹਿਰ ਦੇ ਸੁਧਾਰ ਲਹਿਰ ਦਾ ਹੀ ਨਤੀਜਾ ਹੈ ਜੀ
@ManjotSingh-fv2bt
@ManjotSingh-fv2bt 4 күн бұрын
ਵਾਹਿਗੁਰੂ ਜੀ, ਇਹਨਾਂ ਅਕਾਲੀਆਂ ਨੂੰ ਇਹ ਪੁਛੋ ਕਿ ਚੰਗੇ ਬੰਦਿਆਂ ਨੂੰ ਅਸਾਮ ਵਿਚ ਬੰਦ ਕੀਤਾ ਹੋਇਆ ਏ।
@gurdeepsinghbrarusa8947
@gurdeepsinghbrarusa8947 5 күн бұрын
ਸੁਖਬੀਰ ਬਾਦਲ ਤਾਂ ਜ਼ਿਮਨੀ ਚੋਣ ਤੋਂ ਬਾਹਰ ਸੀ ਫਿਰ ਦੂਸਰੇ ਅਕਾਲੀ ਚੋਣ ਲੜਕੇ ਸਾਬਿਤ ਕਰ ਦਿੰਦੇ
@gursewak22pro93
@gursewak22pro93 5 күн бұрын
ਕੀ ਜਿਸਨੇ ਕੌਮ ਨੂੰ ਡੋਬਿਆ ਹੋਵੇ ਉਹ ਬੰਦਾ ਫੇਰ ਅੱਗੇ ਆਕੇ ਉਹਨਾਂ ਡੁੱਬਿਆਂ ਹੋਇਆਂ ਨੂੰ ਕੱਢ ਲਵੇਗਾ ਜੀ ਇਹ ਕਿਵੇ ਭਰੋਸਾ ਹੋ ਸਕਦਾ ਏ ਜੀ
@joginderSingh-t2x
@joginderSingh-t2x 4 күн бұрын
4ਚੋਣਾਂ ਹਾਰਨ ਤੋਂ ਬਾਦ ਭੁਲਾਂ ਝੋਲੀ ਵਿੱਚ ਪਾਵਨ ਕੀ ਲਾਭ ਹੋਇਆ ਇਹ ਗੁਨਾਹ ਤਾਂ ਸੁਧਾਰ ਵਾਦੀਆਂ ਨੇ ਝੋਲੀ ਵਿੱਚ ਪਾਇਈਆਂ ਲੋਕ ਬਾਦਲ ਨੂੰ ਮਾਫ ਨਹੀਂ karde
@PippalSher
@PippalSher 4 күн бұрын
ਕੁਰਸੀ ਦੀ ਭੁੱਖ ਵਿੱਚ ਖੇਤਰੀ ਪਾਰਟੀ ਨੂੰ ਰੋਲਣ ਲਈ ਤਿਆਰ ਬੈਠੇ ਨੇ
@kewalkrishangupta2077
@kewalkrishangupta2077 4 күн бұрын
Lokan di awaj hi rabb di awaj hundi hai
@baldevsingh8619
@baldevsingh8619 5 күн бұрын
ਫਰਾਕ ਦਿਲੀ ਤਾਂ ਦਿਲਬਾਗ ਸਿੰਘ ਜੀ ਫਿਰ ਸੀ ਅਸਤੀਫਾ ਦੇਕੇ ਪੰਥ ਨੂੰ ਬੇਨਤੀ ਕਰਦੇ ਕਿ ਆਪਣਾ ਪ੍ਰਧਾਨ ਚੁਣ ਲਵੋ
@gurus1213
@gurus1213 5 күн бұрын
ਧੰਨਵਾਦ ਜੀ।
@parmindergadri1566
@parmindergadri1566 5 күн бұрын
ਪੰਚ ਪ੍ਰਧਾਨੀ ਦੇ ਸਿਧਾਂਤ ਮੁਤਾਬਿਕ ਜੱਥੇਦਾਰ ਸਾਹਿਬਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਬਣਾ ਦੇਣੀ ਚਾਹੀਦੀ ਹੈ ਜੀ।
@PippalSher
@PippalSher 4 күн бұрын
ਭੋਲਾ ਸਿੰਘ ਛੇ ਮਹੀਨਿਆਂ ਵਿੱਚ ਕੀ ਕੀਤਾ ਹਾਏ ਬਾਦਲ ਹਾਏ ਬਾਦਲ ਕੀਤਾ
@balwinderkaur-iy2qm
@balwinderkaur-iy2qm 4 күн бұрын
ਧੁੰਦਾ ਕਮੇਟੀ ਦੀ ਰਿਪੋਰਟ ਨੂੰ ਲਾਗੂ ਨਾ ਕਰਨ ਪਿਛੇ ਕੀ ਕਾਰਨ ਸੀ ! ਇਕ ਪਰਿਵਾਰ ਦਾ ਕਬਜਾ ਰੱਖਣਾ ਜਰੂਰੀ ਆ ਜਾ ਪੰਥਕ ਸ਼ਰਮਣੀ ਆਕਾਲੀ ਦਲ { ਨਾ ਕਿ ਬਾਦਲ ਦਲ } ?
@aganimalfoodstuffsingh2875
@aganimalfoodstuffsingh2875 5 күн бұрын
ਬਾਦਲ ਨੇ ਕੀ ਕਰਨਾ ਇਹ ਤਾਂ ਵਿਚਾਰੀ ਲੋਕ ਹਨ
@gurdeepsinghbrarusa8947
@gurdeepsinghbrarusa8947 5 күн бұрын
ਜੇ ਸੁਖਬੀਰ ਫਿਰੋਜਪੁਰ ਲੜਦਾ ਤਾਂ ਵੀ ਜਿੱਤ ਸਕਦਾ ਸੀ
@BalwinderSingh-wt7tf
@BalwinderSingh-wt7tf 4 күн бұрын
ਪੰਥ ਦਾ ਨਾਸ ਮਾਰਕੇ ਫਿਰਾਖਦਿਲੀ ਕਾਹਦੀ,ਬਾਦਲ ਦਾ ਸਪੋਕਸਮੈਨ ਜੱਕੜ ਵੱਢ ਰਿਹਾ
@gurdeepsinghbrarusa8947
@gurdeepsinghbrarusa8947 5 күн бұрын
ਕਾਂਗਰਸ ਪ੍ਰਧਾਨ ਰਾਜਾ ਵੜਿੰਗ 20 ਹਜ਼ਾਰ ਤੇ ਜਿੱਤਿਆ ਤੇ ਚੰਨੀ 150000 ਜਿੱਤਿਆ ਕਾਂਗਰਸ ਨੇ ਕਿਹੜਾ ਪ੍ਰਧਾਨ ਬਦਲ ਦਿੱਤਾ 8% ਵੋਟ ਘਟਿ
@NiranjanSingh-m2l
@NiranjanSingh-m2l 5 күн бұрын
ਵਾਹ ਬਈ ਵਾਹ ਸੌ ਮਨ ਚੂਹੇ ਖਾ ਕੇ ਬਿਲੀ ਹਜ ਨੂੰ ਚਲੀ।
@anmolpreetsingh917
@anmolpreetsingh917 5 күн бұрын
Sir ji Ekta ton bigair koi hall nahi.Badalan ne pishle Saman akali Dal te sikhan nu dobia hun agah kive us nu agwai diti ja sakti Hai.
@JaspalKandola-uq4pz
@JaspalKandola-uq4pz 4 күн бұрын
ਵਿਰਕ ਨਲੇ ਚੋਰ ਨਾਲੇ ਚਤਰ ਜਹਿੜੀ ਗਲਤੀ ਉਸਨੇ ਕੀਥੀਅ ਓੁਹ ਮੁਆਫ ਨਹੀ ਕੀਤੀ ਜਾ ਸਕਦੇ ਅਕਾਲੀ ਦਲ ਦਾ ਬੇੜਾ ਗਰਕ ਕਰਤਾ ਬਾਦਲ ਪਰਵਾਰ ਨੇ ਜੇ ਬਾਦਲ ਪਰਵਾਰ ਕਹਿਦਾ ਮੇਤੋ ਗਲਤੀ ਹੋਈ ਹਨ ਤਾ ਅਸਤੀਫਾ ਦੇਕੇ ਪਰੇ ਹੋਵੇ ਤਾ ਪੰਥ ਵਿਚ ਏਕਤਾ ਹੋ ਜਾਵੇ
@BaldevSingh-x7t
@BaldevSingh-x7t 4 күн бұрын
Badal nakeneet naal apne keete da. Pachhtavanahi kar riha hai jee sarepanjabi jande
@romanasingh1914
@romanasingh1914 2 күн бұрын
ਵੀਰ ਜੀ ਏ ਬਾਦਲ ਦਲੀਆ ਪਾਰਟੀ ਅਤਸੀਫ ਛੇਤੀ ਤੋ ਛੇਤੀ ਤੋ ਛੇਤੀ ਤੋ ਭਜਾਉਣਾ ਹੈ ਪੰਜਾਬ ਬਚਾਉਣ ਹੈ
@LakhwinderSingh-n1l
@LakhwinderSingh-n1l 2 күн бұрын
Virk sab dina galna bilkul sahi ne
@anmolpreetsingh917
@anmolpreetsingh917 5 күн бұрын
Majooda leadership nu mooh nahin launa.Jarnail ne koi hor leader nu uthan nahi ditta.Jarnail di gair madoogi vich chona nahì larian taan fir SGPC dia chona vele ĵarnail di agvahi c.
@jacksparrow-k4x
@jacksparrow-k4x 4 күн бұрын
ਅਪਰਾਧੀ ਨੂੰ ਕੋਈ ਫਿਕਰ ਨਹੀਂ ਹੁੰਦਾ ਗੁਰਬਾਣੀ ਦਾ ਵਪਾਰ ਤਾਂ ਹਾਲੇ ਵੀ ਕਰੀ ਜਾਦਾ
@DayaSingh-pq6tl
@DayaSingh-pq6tl 5 күн бұрын
ਇਹਨਾਂ ਨੂੰ ਕਮੇਟੀ ਖਾਣ। ਪੀਣ ਨੂੰ ਰਹਿਣ ਦਿਓ ਕੌਮ ਪਵੇ ਖੂਹ ਵਿਚ
@harmindersaini8919
@harmindersaini8919 4 күн бұрын
Badal labhda C.M. di kursi Police anpachati da jawab de deo
@hardipsingh6387
@hardipsingh6387 4 күн бұрын
Good ji
@anmolpreetsingh917
@anmolpreetsingh917 5 күн бұрын
Road map bhi badalan ton pushke dasange.
@GurcharanSingh-p7e
@GurcharanSingh-p7e 4 күн бұрын
Nice ji
@Msbrarbrar
@Msbrarbrar 5 күн бұрын
AKALI DAL BADAL was originated by ex CM Badal. SAD is appropriate now SUKHBIR AKALI DAL Pardon if disagree.
@jagtarbirdi3295
@jagtarbirdi3295 4 күн бұрын
ਭੋਲ਼ਾ ਸਿੰਘ ਪਰਿਵਾਰ ਤਾਂ ਬਠਿੰਡਾ ਤੋਂ ਜਿਤਿਆ
@balwindercheema4917
@balwindercheema4917 3 күн бұрын
ਜੇ ਕੋਮ ਤੇ ਪੰਥ ਦਾ ਫ਼ਿਕਰ ਹੂੰਦਾ ਤਾ ਮਾਫੀ ਨੂੰ ਆਈਨਾ ਟੇਮ ਨੁਹੀ ਸੀ ਲਗਣਾ
@jagtarSingh-rl2dn
@jagtarSingh-rl2dn 4 күн бұрын
VERY GOOD DOHAN KOLO ASTIFA LAINA CHAIDA
@AmarjitSingh-eq3rl
@AmarjitSingh-eq3rl 4 күн бұрын
ਸਿਰਫ ਸੁਖਬੀਰ ਬਾਦਲ ਵਿਚ ਸਭ ਵਰਗਾ ਨੂੰ ਕੇ ਕੇ ਚੱਲਣ ਦੀ ਯੋਗਤਾ ਹੈ ਇਸ ਲਈ ਵਿਰੋਧੀ ਸੋਚਦੇ ਹਨ ਜੇ ਸੁਖਬੀਰ ਬਾਦਲ ਹਟ ਜਾਵੇ ਤਾਂ ਉਹਨਾਂ ਦਾ ਰਸਤਾ ਸੋਖਾ ਹੈ ਇਹਨਾਂ ਨੂੰ ਕਿਸੇ ਵੀ ਹਲਕੇ ਵਿੱਚੋ ਜਮਾਨਤ ਬੱਚ ਜਾਵੇ ਇਹਨੀ ਵੀ ਵੋਟ ਨਹੀ ਮਿਲਣੀ
@darshansinghsandhu6556
@darshansinghsandhu6556 4 күн бұрын
Nas ta badala ne kita
@AmarjitSingh-eq3rl
@AmarjitSingh-eq3rl 4 күн бұрын
​@@darshansinghsandhu6556ਇਹ ਇਲਜਾਮ ਤਾ ਸਾਰੀਆ ਰਾਜਨੀਤਕ ਪਾਰਟੀਆਂ ਉਤੇ ਹੈ ਇਹ ਤਾਂ ਭਾਰਤ ਦਾ ਸਿਸਟਮ ਹੈ ਤੁਸੀਂ ਕਿਸ ਪਾਰਟੀ ਨੂੰ ਚੰਗਾ ਕਹਿ ਸਕਦੇ ਹੋ
@gurcharansingh2959
@gurcharansingh2959 4 күн бұрын
@ਨਵੈਕੁਰਬਾਨੀ ਆਉਣ ਤਾ ਹੈਲੀਕਾਪਟਰ ਹੈਵੈਗਾ
@thakursgill895
@thakursgill895 4 күн бұрын
Lok es leadership nu accept nahi karnge hun
@davindersingh8354
@davindersingh8354 4 күн бұрын
a ਬਦਸ ਬਾਬਾ ਬੱਗੇ ਵਾਲੀਆ। । ਬਹਤ ਹੀ ਵਧੀਆ ਤੇ ਅੱਜ ਦੀ ਗੱਲ।
@PippalSher
@PippalSher 4 күн бұрын
ਹਾਏ ਬਾਦਲ ਕਰਦੇ ਕਰਦੇਂ ਸ਼ੋਮਣੀ ਅਕਾਲੀ ਦਲ ਖੇਤਰੀ ਪਾਰਟੀ ਬਣਾਉਣ ਦੀ ਲੋੜ ਹੈ ਕਿਤੇ ਇਹ ਨਾ ਹੋਵੇ ਕਿ ਬਾਦਲ ਨੂੰ ਖਤਮ ਕਰਨ ਦੀ ਬਜਾਏ ਇਸ ਵਕਤ ਪੰਜਾਬ ਦੀ ਸ਼ਾਨ ਸ਼ੋਮਣੀ ਅਕਾਲੀ ਦਲ ਖੇਤਰੀ ਪਾਰਟੀ ਨੂੰ ਬਚਾਉਣ ਦੀ ਲੋੜ ਹੈ ਕਿਤੇ ਫੇਰ ਤੋਂ ਕੋਈ ਹੋਰ ਨਾ ਬਦਲਾਅ ਸ਼ੁਰੂ ਹੋ ਜਾਏ ਜਿਸ ਤਰ੍ਹਾਂ ਪਹਿਲਾਂ ਬਦਲਾਅ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਤਾਂ
@jagtarSingh-rl2dn
@jagtarSingh-rl2dn 4 күн бұрын
K.P JI SANGAT NE EHNA NU MUAF NAHI KARNA
@nickpurba
@nickpurba 5 күн бұрын
These people do not have attention to do anything for the panth. They are very selfish. They are like the bird ta-teery only they can hold the sky.
@JaswirSinghSarao
@JaswirSinghSarao 4 күн бұрын
Without Badals the sudhar dal has nothing to offer for Panth Punjab as they want to follow comerades RSS and congreads?????
@JagseerSingh-qq2ti
@JagseerSingh-qq2ti 5 күн бұрын
ਹਰਸਿਮਰਨ ਨਿਰਪੱਖ ਬੂਡੀਜੀਵੀ ਨਹੀਂ ਇਹਨੇ ਸਿਰਫ ਸੁਖਬੀਰ ਬਾਦਲ ਦਾ ਵਿਰੋਧ ਹੀ ਕਰਨਾ ਭਾਵੇਂ ਉਹ ਕਿਨੇ ਵੀ ਚੰਗੇ ਕੰਮ ਕਰ ਦੇਵੇ
@JaswirSinghSarao
@JaswirSinghSarao 4 күн бұрын
They are only TVee leaders and nothing to do for the Party???
@satpalsinghsidhu4508
@satpalsinghsidhu4508 4 күн бұрын
K p you want to create narrative in favour of sukhbir with clever approach
@bittuvirk1885
@bittuvirk1885 4 күн бұрын
ਸੁਖਬੀਰ ਤੋ ਸਾਰੀਆਂ ਪਾਰਟੀਆਂ ਡਰਦੀਆਂ ਦੋ ਵਾਰ ਝੂਠ ਬੋਲ ਕੇ ਸਰਕਾਰਾਂ ਬਣਾ ਗਏ ਹੁਣ ਪਤਾ 27 ਵਿੱਚ ਮੁੱਖ ਮੰਤਰੀ ਬਣਨਾ ਹੀ ਬਣਨਾ ਇਸ ਕਰਕੇ ਉਸ ਨੂੰ ਰੋਕਣ ਲਈ ਸਾਰੇ ਵਿਰੋਧੀ ਪੱਬਾਂ ਭਾਰ ਹੋਏ ਪਏ ਉਸ ਨੇ ਤਰੱਕੀ ਕਰਾਈ ਯਾਦਗਾਰਾਂ ਬਣਾਈਆਂ ਇੱਥੇ ਤੱਕ ਚੁਰਾਸੀ ਦੇ ਸ਼ਹੀਦਾਂ ਦੀ ਯਾਦ ਵਿੱਚ ਵੀ ਯਾਦਗਾਰ ਬਣਾਈ ਕਈਆਂ ਨੂੰ ਇਸ ਕਰਕੇ ਵੀ ਰੜਕ ਰਿਹਾ
@baljitsekhon5507
@baljitsekhon5507 4 күн бұрын
Gal sare panth vich chali gae hai. Old/present sare leader go back. Select new panthak leaders by voting. Take advice from all world's sikh panth for new akali dal not from some selected leaders or budojivis.
@kirviconstruction2786
@kirviconstruction2786 5 күн бұрын
K p Singh eh chor ne sare ehna vich gut nahi. Eh tan Badala de shitte maran joge ne
@dalipsingh1507
@dalipsingh1507 4 күн бұрын
Sukha amli akali dal nu nass kar ka he rahaga
@JaswirSinghSarao
@JaswirSinghSarao 4 күн бұрын
Tarak te tark te Tarak ne her marana In kol hai kehri chair jis ton???
@SatpalSingh-je6dw
@SatpalSingh-je6dw 3 күн бұрын
Eh lok cahude a k jis admi kol ik admi ja vote nahi us nu pardhan bna deo
@DaljitSingh-sx8cx
@DaljitSingh-sx8cx 4 күн бұрын
8947 wale nu kitye pap ni dikh rhe
@jagtarSingh-rl2dn
@jagtarSingh-rl2dn 4 күн бұрын
AMRITPAL KOL KIHRI LEADERSHIP C
@taranvirbains7209
@taranvirbains7209 3 күн бұрын
Jekar jathedar sab guru sahib nu yad krke hajar samaj k faisla den ta eh sariya nu 10 sal Lao side krke koi bdea singh dekh k jehre singh Sab nu apni ja ghar de jhak na hove oh singh agge lagge pardhan ban k piche singh hor khade hon loka ne vota pa deniya a fir loka ne manjor krna a ki badala de izat ni rhi ta akali dal kida down ho geya ki badala ne likh k ta ni dita a k hamesha badal family kabaj rahugi chlal badda badal muk geya loka nu dokhe nal side krke kabaj hoye akali dal te kina nuksan kita ohne 1978 to hun tak hun oh geya sukha cahe jo marji kr lwe besahk sare chor pehla wale nal b mil k chal pain fir b oh party ni chla sakda na hun chalni a dekh Leo sukhe nu side hona paina a te baki purane b sare side hon fir party power ch a sakdi a
@jagtarSingh-rl2dn
@jagtarSingh-rl2dn 4 күн бұрын
JHARU WALIAN KO KIHRI LEADERSHIP C
@kewalkrishangupta2077
@kewalkrishangupta2077 4 күн бұрын
Jarhedar nahi sangat nu dasna chahida hai ke leader kaun howega jathedaran nu sirf apne vichar das dan
@SatpalSingh-je6dw
@SatpalSingh-je6dw 3 күн бұрын
Eh badal pariwar de nijji dusman a panth nal ena da koi sarokaar nahi
@dalipsingh1507
@dalipsingh1507 4 күн бұрын
Dilbag bakwas de ve Hudson hundhi ha
@happypunia8856
@happypunia8856 2 күн бұрын
ਬੇ ਅਦਵੀ ਕਰ ਕੇ ਮਾਫੀ ਮੰਗ ਲਾਓ
@darshansingh5265
@darshansingh5265 Күн бұрын
ਉਏ ਸੁਖੀ ਦੇ ਕੂਕਰਾ ਕੂਕਰ ਵਿਗੂ ਭੋਕੁ ਜਾਨਾ
@karjsingh2826
@karjsingh2826 4 күн бұрын
Tusi a ni sagat la ke I hai jado vote nhi Pai
@SatwinderSharma-o2q
@SatwinderSharma-o2q 5 күн бұрын
Galtia jo kitiadaso
@nirmalsinghsingh1849
@nirmalsinghsingh1849 5 күн бұрын
Right Badal nu change kro
@surindersekhon9937
@surindersekhon9937 5 күн бұрын
SUKHE NE KEETA BERA GARAK NOW ITS EMPTY DAL..
@AmarjitSingh-eq3rl
@AmarjitSingh-eq3rl 4 күн бұрын
ਸਿੱਖ ਸੰਗਤ ਦਾ ਝੁਕਾਅ ਹੁਣ ਕਾਂਗਰਸ ਵੱਲ ਹੈ ਲੋਕਸਭਾ 2024 ਨੇ ਇਹ ਸਿੱਧ ਕਰ ਦਿੱਤਾ ਹੈ ਸਿੱਖ ਸੰਗਤ 1984 ਕਤਲੇ ਆਮ ਨੂੰ ਮਾਫ਼ ਕਰ ਚੁੱਕੀ ਹੈ
Trick-or-Treating in a Rush. Part 2
00:37
Daniel LaBelle
Рет қаралды 44 МЛН