No video

Pargat Singh satauj Humsafar Amrtipal Kaur ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਖੂਬਸੂਰਤ ਗੱਲਾਂ | Humsafar Ep-1

  Рет қаралды 9,267

Sirlekh

Sirlekh

Күн бұрын

Pargat Singh satauj Humsafar Amrtipal Kaur ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਖੂਬਸੂਰਤ ਗੱਲਾਂ | Humsafar Ep-1
ਆਰਕੈਸਟਰਾਂ ਕੁੜੀਆਂ ਦਾ
ਡਰਾਇਵਰ ਬਣਿਆ ਅਧਿਆਪਕ !
ਹਮਸਫ਼ਰ
Ep-1
ਪਰਗਟ ਸਿੰਘ ਸਤੌਜ ਢਾਹਾਂ ਪੁਰਸਕਾਰ ਜੇਤੂ ਨਾਵਲਕਾਰ ਹਨ । ਹਮਸਫ਼ਰ ਪ੍ਰੋਗਰਾਮ ਦੇ ਤਹਿਤ ਪਰਗਟ ਸਿੰਘ ਸਤੌਜ ਅਤੇ ਉਹਨਾਂ ਦੀ ਹਮਸਫ਼ਰ ਅੰਮ੍ਰਿਤਪਾਲ ਕੌਰ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਖੂਬਸੂਰਤ ਗੱਲਾਂ ਸੁਣ ਸਕਦੇ ਹੋ ।
#humsafar #punjabistory #PargatSinghsatauj #PargatSingh #satauj #AmrtipalKaur #story #punjab #punjabi #love #lovestory #wife #husband #husbandwife #arkestra

Пікірлер: 46
@BahadurSingh-lu3dc
@BahadurSingh-lu3dc 7 ай бұрын
ਬਹੁਤ ਖੂਬਸੂਰਤ ਮੁਲਾਕਾਤ। ਪਰਗਟ ਸਿੰਘ ਸਤੌਜ ਦੀ ਨਿੱਜੀ ਅਤੇ ਵਿਆਹੁਤਾ ਜ਼ਿੰਦਗੀ ਤੇ ਚਾਨਣਾ ਪਾਉਂਦੀ ਹੋਈ। ਪ੍ਰਮਾਤਮਾ ਇਹੋ ਜਿਹੀ ਜੋੜੀ ਹਰ ਇੱਕ ਦੀ ਬਣਾਵੇ।
@baljitgill7259
@baljitgill7259 7 ай бұрын
ਬਾਈ ਨੂੰ ਪਰਗਟ ਤੋਂ ਪਰਗਟ ਸਤੌਜ ਬਣਦੇ, ਕਵਿਤਾਵਾਂ ਤੋਂ ਸ਼ੁਰੂ ਕਰਕੇ ਨਾਵਲਕਾਰ ਬਣਦੇ ਤੇ ਇਹ ਖੂਬਸੂਰਤ ਜੋੜੀ ਬਣਦੇ ਤੱਕ ਦਾ ਸਫਰ ਅੱਖੀਂ ਵੇਖਣਾ, ਸਭ ਹੀ ਬਾ- ਕਮਾਲ ਆ❤❤
@harishsamyak2413
@harishsamyak2413 7 ай бұрын
ਪਰਗਟ ਬਹੁਤ ਮੋਹਖੋਰਾ ਬੰਦਾ ਹੈ,ਉਸਨੂੰ ਮੁਹੱਬਤ ।
@MrNavjodh
@MrNavjodh 7 ай бұрын
ਬਾਈ ਨੂੰ ਬਹੁਤ ਟਾਈਮ ਤੋਂ ਜਾਣਦਾ ਹਾਂ ਬਾਈ ਦੀ ਕਹਾਣੀ ਸੁਨਣਾ ਮੇਰੇ ਲਈ ਬੜੇ ਸੁਭਾਗ ਦੀ ਗੱਲ ਹੁੰਦੀ ਹੈ.... ਬਾਈ ਤੇ ਭਰਜਾਈ ਮੈ ਬਹੁਤਾ ਸਮੇਂ ਤੋਂ ਜਾਣਦਾ ਹਾਂ ਕਾਫੀ ਸਮੇਂ ਤੋਂ ਮੈਂ ਇਹਨਾਂ ਦੇ ਸੰਪਰਕ ਚ ਨਹੀਂ ਰਿਹਾ ਸੀ ਇਸ ਵੀਡੀਓ ਨੇ ਦੁਬਾਰਾ ਮੈਨੂੰ ਇਹਨਾਂ ਨਾਲ ਜੋੜ ਦਿੱਤਾ... ਦੁਆਵਾਂ ਦੋਵਾਂ ਲਈ ❤❤🙏🙏
@ranbirs4408
@ranbirs4408 7 ай бұрын
ਪ੍ਰਗਟ ਵੀਰ ਦਾ ਗੱਲਾਂਬਾਤਾਂ ਚ' ਸਾਦਾਪਣ ਦਿਲ ਟੁੰਬਵਾਂ ਹੈ, ਦੋਨਾਂ ਦੀ ਗੱਲਾਂਬਾਤਾਂ ਬਹੁਤ ਖੂਬਸੂਰਤ ਲਗੀਆਂ, ਵਹਿਗੁਰੂ ਤਰਕੀਆਂ ਬਖ਼ਸ਼ੇ।
@amarjitkauramar9771
@amarjitkauramar9771 7 ай бұрын
ਖੂਬਸੂਰਤ ਜੋੜੀ ਦੇ ਬਹੁਤ ਖੂਬਸੂਰਤ ਵਿਚਾਰ ..ਬਹੁਤ ਸੋਹਣੀ ਗੱਲਬਾਤ
@sukhidhaliwal1493
@sukhidhaliwal1493 7 ай бұрын
ਜੋੜੀ ਸਲਾਮਤ ਰਹੇ, ਬਿਲਕੁਲ ਪਰਗਟ ਬਾਈ ਨੇ ਬਹੁਤ ਸੰਭਾਲਿਆ ਅੰਮ੍ਰਿਤ ਭਾਬੀ ਨੂੰ , ਹਰ ਇੱਕ ਮੋੜ ਤੇ ਸਾਥ ਦਿੰਦੇ ਹਨ, ਭਾਬੀ ਦਾ ਸੁਭਾਅ ਵੀ ਬਹੁਤ ਮਿਲ਼ਣਸਾਰ ਹੈ
@mukhtiardhaban1539
@mukhtiardhaban1539 7 ай бұрын
ਪਰਗਟ ਸਿੰਘ ਜੀ ਅਤੇ ਭਾਬੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ । ਮੈਂ ਪਰਗਟ ਸਿੰਘ ਨੂੰ diet training 2000-02 ਦੌਰਾਨ ਸਮੇਂ ਤੋੰ ਜਾਣਦਾ ਹਾਂ। ਇਹ ਤੇ ਇਸਦੇ ਮਾਤਾ -ਪਿਤਾ ਤਾਏ ਅਤੇ ਚਾਚੇ ਸਾਰਾ ਪਰਿਵਾਰ ਮਿਲਣਸਾਰ ਏ ਅਤੇ ਪਰਗਟ ਦਿਲਦਾਰ ਬੰਦਾ ਏ। ਮੈਂ ਅਤੇ ਇਸਦੇ ਹੋਰ ਦੋਸਤ ਜਦੋਂ ਵੀ ਇਹਨਾਂ ਨਾਲ ਇਹਦੇ ਘਰ ਗਏ ਇਹ ਸਭ ਨੂੰ ਆਪਣੇ ਪਰਿਵਾਰ ਦਾ ਮੈਂਬਰ ਸਮਝਦਾ ਏ । ਪ੍ਰਮਾਤਮਾ ਇਸਨੂੰ ਅਤੇ ਇਸਦੇ ਪਰਿਵਾਰ ਨੂੰ ਚੜ੍ਹਦੀਕਲਾ ਵਿੱਚ ਰੱਖੇ।
@GPSBHAINIJASSA
@GPSBHAINIJASSA 7 ай бұрын
ਪਰਗਟ ਵੀਰ ਦੀਆਂ ਭੋਲੀਆਂ ਅਤੇ ਪਿਆਰੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ।
@hardeepbawa3452
@hardeepbawa3452 7 ай бұрын
ਬਹੁਤ ਵਧੀਆ ਇੰਟਰਵਿਊ..
@chamkaursatoujbhullar721
@chamkaursatoujbhullar721 7 ай бұрын
ਬਹੁਤ ਵਧੀਆ ਪਰਿਵਾਰ ❤❤❤ ਬਾਈ ਹੋਰਾਂ ਦਾ
@user-kz7gd3vs8t
@user-kz7gd3vs8t 7 ай бұрын
ਬਹੁਤ ਹੀ ਸੋਹਣੀਆ ਤੇ ਪਿਆਰਿਆ ਸ਼ਖਸ਼ੀਅਤਾਂ - ਰੂਹਾਂ ਵਾਲੇ ਨੇ ਦੋਵੇਂ ਹੀ,ਸਾਨੂੰ ਮਾਣ ਹੈ ਇਹਨਾਂ ਦੋਵਾਂ ਤੇ ਕਿ ਅਸੀਂ ਵੀ ਇਹਨਾਂ ਨੂੰ personally ਜਾਣਦੇ ਹਾਂ। ਵਾਹਿਗੁਰੂ ਜੀ ਸਦਾ ਮਿਹਰ ਭਰਿਆ ਹੱਥ ਰੱਖਣ ਇਹਨਾਂ ਤੇ।
@AmandeepKaur-oc2yc
@AmandeepKaur-oc2yc 7 ай бұрын
ਸਰ ਸਲਾਮ ਏ ਥੋਡੇ ਜਜ਼ਬੇ ਨੂੰ ਵਾਹਿਗੂਰੂ ਥੋਡੀ ਜੋੜੀ ਨੂੰ ਸਦਾ ਸਲਾਮਤ ਰੱਖੇ ❤
@swaranjitdalio5521
@swaranjitdalio5521 7 ай бұрын
ਬਹੁਤ ਸੋਹਣੀ ਗੱਲਬਾਤ .... ਸਤੌਜ ਜੋੜੀ ਦੇ ਸੋਹਣੇ ਵਿਚਾਰ ❤
@manpreetcheema2734
@manpreetcheema2734 7 ай бұрын
ਬਹੁਤ ਵਧੀਆ ਗੱਲਬਾਤ ਼਼਼਼਼ਇਹ ਦੋਵੇਂ ਇਨਸਾਨ ਬਹੁਤ ਪਿਆਰੇ ਨੇ ਼਼਼਼਼
@Pavitar212
@Pavitar212 7 ай бұрын
ਪਰਗਟ ਸਤੌਜ ਤੇ ਅੰਮ੍ਰਿਤ ਦੋਵੇਂ ਬਹੁਤ ਪਿਆਰੇ ਨੇ । ਬਹੁਤ ਸੋਹਣੀ ਗੱਲਬਾਤ ਹੋਈ ।
@sukhimaghanian707
@sukhimaghanian707 7 ай бұрын
ਬਹੁਤ ਘੈਂਟ ਗੱਲਾਂ
@gurmailboha
@gurmailboha 7 ай бұрын
ਬਹੁਤ ਸੋਹਣੀ ਗੱਲਬਾਤ
@hukmichand4338
@hukmichand4338 7 ай бұрын
Thanks sir ji, these are valuable advice, share to common people, how to spent your life in simple way. Again thanks sir ji
@harwinderbhakhrial1832
@harwinderbhakhrial1832 7 ай бұрын
❤❤ਬਹੁਤ ਸੋਹਣੀ ਵਾਰਤਾਲਾਪ
@mandeepmanu239
@mandeepmanu239 7 ай бұрын
ਬਹੁਤ ਵਧੀਆ ਜੀ..
@baljindersingh323
@baljindersingh323 7 ай бұрын
ਵਧੀਆ ਗੱਲਬਾਤ
@gaganpreetsingh6487
@gaganpreetsingh6487 7 ай бұрын
ਬਹੁਤ ਸੋਹਣਾ ਵੀਰ
@GPSBHAINIJASSA
@GPSBHAINIJASSA 7 ай бұрын
ਜੋੜੀ ਦੀ ਸੋਚ ਨੂੰ ਸਲਾਮ
@user-lp6di8ql6t
@user-lp6di8ql6t 7 ай бұрын
Bahut bahut pyar saitkar bai ji
@user-ng5io2ff6h
@user-ng5io2ff6h 7 ай бұрын
End gal baat Bhabi ji
@manpreetcheema6590
@manpreetcheema6590 7 ай бұрын
Pargat ji bhut vadia insan ne , bhen amrit v
@jaspreetjagraon
@jaspreetjagraon 7 ай бұрын
ਦੋ ਪਿਆਰੇ ਇਨਸਾਨਾਂ ਦੀਆਂ ਪਿਆਰੀਆਂ ਗੱਲਾਂ, ਜੀਓ ❤
@navreetgill2976
@navreetgill2976 7 ай бұрын
Very nice 👌 👍 👏
@dharmitungan5114
@dharmitungan5114 7 ай бұрын
Very nice ji
@pappulotay3595
@pappulotay3595 7 ай бұрын
😊👌👌
@sandeepsidhu8739
@sandeepsidhu8739 7 ай бұрын
❤❤👌👌
@kalaaulakh1575
@kalaaulakh1575 7 ай бұрын
❤❤
@deputysingla9684
@deputysingla9684 7 ай бұрын
Bhut vdiya glbaat ha ji
@Gurfateh20
@Gurfateh20 7 ай бұрын
👍👍👍
@jaggimaan372
@jaggimaan372 7 ай бұрын
@Kisanfoodfarming
@Kisanfoodfarming 7 ай бұрын
👍
@user-sw8me7xj9r
@user-sw8me7xj9r 7 ай бұрын
Jeoundi reh meri bhane and bhaji
@balkarsingh9733
@balkarsingh9733 7 ай бұрын
🎉🎉🎉🎉❤❤❤❤
@RajinderNagi-oz4eq
@RajinderNagi-oz4eq 6 ай бұрын
❤❤❤❤❤❤
@Kaur.brar23
@Kaur.brar23 5 ай бұрын
Goli wale gal 😂😂🤣🤣
@inderjit748
@inderjit748 Ай бұрын
PUTT PUNJABAN HOWE PANJAB DI MITI KHED KE WADE HOE TE PANJABI TOO DAR LAGDA HAI DAR NA PUTT
@Kaur.brar23
@Kaur.brar23 5 ай бұрын
Kudiya da in-laws ch adjust na karn ch jada tar parents de galti hundea ji
@amritpalkaur9753
@amritpalkaur9753 5 ай бұрын
Meri ta koi galti ni c ma adjust Kare ji
@navdeepkaur5092
@navdeepkaur5092 7 ай бұрын
❤❤
@amritpalkaur9753
@amritpalkaur9753 7 ай бұрын
👍👍👍
КТО ЛЮБИТ ГРИБЫ?? #shorts
00:24
Паша Осадчий
Рет қаралды 3,7 МЛН
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 431 М.
Underwater Challenge 😱
00:37
Topper Guild
Рет қаралды 37 МЛН
ਕਰਾਏ ਵਾਲਾ ਕਮਰਾ | Part 1  | Punjabi series |
42:14
LOVEPREET GHUMAAN
Рет қаралды 1,8 МЛН
КТО ЛЮБИТ ГРИБЫ?? #shorts
00:24
Паша Осадчий
Рет қаралды 3,7 МЛН