ਆਹ ਦੇਖਲੋ ! ਨੂੰਹਾਂ ਅਜਿਹੀਆਂ ਵੀ ਹੁੰਦੀਆਂ ਨੇ ! Advocate Swaranjit Singh Dalion Humsafar Manjit Kaur |

  Рет қаралды 8,693

Sirlekh

Sirlekh

6 ай бұрын

Advocate Swaranjit Singh Dalion Humsafar Manjit Kaur | ਆਹ ਦੇਖਲੋ ! ਨੂੰਹਾਂ ਅਜਿਹੀਆਂ ਵੀ ਹੁੰਦੀਆਂ ਨੇ ! | Humsafar Ep-2
ਐਡਵੋਕੇਟ ਸਵਰਨਜੀਤ ਸਿੰਘ ਦਲਿਓਂ ਅਤੇ ਮਨਜੀਤ ਕੌਰ ਵਿਆਹੁਤਾ ਜ਼ਿੰਦਗੀ ਨੂੰ ਖੂਬਸੂਰਤੀ ਨਾਲ ਜੀਅ ਰਹੇ ਹਨ। ਐਡਵੋਕੇਟ ਸਾਹਿਬ ਦੀ ਜ਼ੁਬਾਨੀ ਸੁਣੋ ਮਰਦ ਪ੍ਰਧਾਨ ਸਮਾਜ ਵਿੱਚ ਔਰਤਾਂ ਕਿਵੇਂ ਜ਼ਿੰਦਗੀ ਜਿਉਂਦੀਆਂ ਹਨ । ਨੂੰਹ ਸੱਸ ਅਤੇ ਵਿਆਹ ਤੋਂ ਬਾਅਦ ਭਰਾਵਾਂ ਦੇ ਰਿਸ਼ਤਿਆਂ ਬਾਰੇ ਬਾਤ ਪਾਉਂਦੀ ਮੁਲਾਕਾਤ ਨੂੰ ਸੁਣੋ ਅਤੇ ਸ਼ੇਅਰ ਕਰੋ ।
#advocate #sas #viah #marriage #story #punjab #punjabi #love #lovestory #wife #husband #husbandwife #humsafar #punjabistory

Пікірлер: 28
@user-vi5gt7jt2m
@user-vi5gt7jt2m 4 ай бұрын
ਇੱਕ ਇਹ ਵਕੀਲ ਐ, ਇੱਕ ਓ ਵਕੀਲ ਜਿਹੜਾ ਮਾਂ ਨੂੰ ਕਿਵੇ ਜਾਨਵਰਾਂ ਵਾਂਗ ਕੁੱਟਦਾ ਸੀ 🙏🙏
@simransanyal9382
@simransanyal9382 5 ай бұрын
So wonderful to see women being celebrated!!! Hats off to your wife and you Swaran !!!
@gurfatehsing9028
@gurfatehsing9028 5 ай бұрын
Koi g
@SAMAJNEWSTV
@SAMAJNEWSTV 5 ай бұрын
ਮੈਨੂੰ ਮੇਰੀ ਬੇਟੀ ਤੇ ਬਹੁਤ ਮਾਣ ਹੈ। ❤
@Kaur.brar23
@Kaur.brar23 4 ай бұрын
Mare husband mare 9 years badde ne but ene nice ne ma explain ni kar sakde manu mare in-laws ne ena man satkar detta ma den ni de sakde sareya da ❤❤
@AmritpalSingh-mq6ig
@AmritpalSingh-mq6ig 5 ай бұрын
Bhut Vdia Mama ji..Waheguru Mehar Banai Rakhe…Baba ji Edda Hi Payar Banai Rakhan🙏🏻🙏🏻🙏🏻🙏🏻🙏🏻😂😂
@user-hi1ht7ug6h
@user-hi1ht7ug6h 5 ай бұрын
Mera Veera Te Meri Bhabhi bahut jyada tarkki karna
@jagdishkaur6696
@jagdishkaur6696 5 ай бұрын
Bravo well done, sweet sweet couple may u live long
@sukhmankaur8663
@sukhmankaur8663 5 ай бұрын
Bahut vadhia interview
@sukhchahal2039
@sukhchahal2039 5 ай бұрын
Our family’s inspirational couple❤️proud of you mama mammi ji 👍🏻
@JagtarSingh-kc7pv
@JagtarSingh-kc7pv 5 ай бұрын
Good message
@arvind5933
@arvind5933 5 ай бұрын
Good message ❤❤❤
@user-do9lv4ln7k
@user-do9lv4ln7k 5 ай бұрын
Bhut badiya ji 👍💯
@dmann9072
@dmann9072 2 ай бұрын
Buhat Badeya ji 🙏
@AmandeepKaur-jc8kb
@AmandeepKaur-jc8kb 2 ай бұрын
Great family 👍👍 video ❤❤❤❤❤
@Kisanfoodfarming
@Kisanfoodfarming 5 ай бұрын
Good
@karamjitkaur9399
@karamjitkaur9399 5 ай бұрын
Very nice❤
@santlashmanmuni6045
@santlashmanmuni6045 4 ай бұрын
ਸੁਵਰਨ ਸਿੰਘ ਦਲਿਓਂ ਜੀ ਅਖ਼ਬਾਰਾਂ ਵਿੱਚ ਵੀ ਲਿਖਦੇ ਨੇ
@harmansaraodharsul61
@harmansaraodharsul61 5 ай бұрын
Very nice ji
@arvind5933
@arvind5933 5 ай бұрын
❤❤❤❤
@jahlawat7154
@jahlawat7154 5 ай бұрын
Very nice jl🤗🤗🥰🥰👍
@user-oo1rs6ib6j
@user-oo1rs6ib6j 5 ай бұрын
🥰🥰
@Sophiathecalligrapher
@Sophiathecalligrapher 2 ай бұрын
❤❤❤❤❤❤❤🎉
@kuljitkanda1276
@kuljitkanda1276 4 ай бұрын
ਬਾਈ ਜੀ ਤੁਸੀ ਬੋਹਤ ਬੱਦੀਆ ਕਿਸਮਤ ਲੈਕੇ ਜੱਮੇ ਆ ਭੈਣ ਦੀ ਸੋਚ ਕਿਤੇ ਹਰੇਕ ਜਨਾਨੀ ਦੀ ਹੋਵੇ ਜਿੰਦਗੀ ਸਵੱਰਗ ਆਂ ਬਾਈ ਮੈ ਆਪਣੀ ਦੱਸਦਾ ਮੈ ਜੱਮਾਂ ਗਰੀਬ ਘਰ ਦੀ ਕੁੜੀ ਦੇਖਕੇ ਨਾਂ ਨਹੀ ਕਰੀ ਕੱਪੜੇ ਵੀ ਆਪਣੇ ਘਰੇ ਲਿਆ ਕੇ ਬਣਾਏ ਪਰ ਦੋ ਜਵਾਕ ਹੋ ਗਏ ਵਿਆਹ ਤੋ 10 ਸਾਲ ਬਾਦ ਮੈਰੀ ਸੱਸ ਨੇ ਆਪਣੇ ਕੋਲ ਰੱਖਣ ਖਾਤਰ ਮੇਰੀ ਇੱਕ ਨਾਂ ਮੱਨੀ ਤਲਾਕ ਦਾ ਕੇਸ ਪਰ ਕੈਸ ਚੱਲਦੇ ਵਿੱਚ ਘਰ ਵਾਲੀ ਦੀ ਦਿੱਥ ਹੋ ਗਈ ਜਵਾਕ ਪੈਹਿਲਾਂ ਹੀ ਸਾਡੇ ਕੋਲ ਸੀ ਦਾਦੀ ਨੇ ਪਾਲ ਲਏ ਭੜਾ ਲਏ ਕੁੜੀ ਕਨੈਡਾਂ ਪੜਨ ਲਈ ਭੇਜਤੀ
@user-vi5gt7jt2m
@user-vi5gt7jt2m 4 ай бұрын
😢😢
@apnarasoighar7563
@apnarasoighar7563 5 ай бұрын
Sanu Maan hai meri bhan te
@sukhmankaur8663
@sukhmankaur8663 5 ай бұрын
Harek family dekho
@surindersinghmavi2380
@surindersinghmavi2380 3 ай бұрын
Very nice ji
Nutella bro sis family Challenge 😋
00:31
Mr. Clabik
Рет қаралды 13 МЛН
Sigma Kid Hair #funny #sigma #comedy
00:33
CRAZY GREAPA
Рет қаралды 13 МЛН
Nutella bro sis family Challenge 😋
00:31
Mr. Clabik
Рет қаралды 13 МЛН