ਕਰਾਏ ਵਾਲਾ ਕਮਰਾ | Part 1 | Punjabi series |

  Рет қаралды 1,339,883

LOVEPREET GHUMAAN

LOVEPREET GHUMAAN

29 күн бұрын

Пікірлер: 471
@gurdevkaur1209
@gurdevkaur1209 15 күн бұрын
ਬੋਹਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ ਪੈਸੇ ਚੁੱਕਣ ਵਾਲਾ ਘਰ ਵਿੱਚ ਹੀ ਹੈ ਨਸ਼ਾ ਕਰਨ ਵਾਲਾ ਮੁੰਡਾ
@gurjindersingh3638
@gurjindersingh3638 27 күн бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ਜੀ 🙏 ਆਲ ਟੀਮ ਗੁੱਡ ਅਕਟਿੰਗ ਗੁੱਡ ਮੈਸਜ 🙏🥀💛🥀👌
@sunandakaushalsharma7933
@sunandakaushalsharma7933 26 күн бұрын
ਜ਼ਿਆਦਾ ਹੀ ਗਲਤ ਕਰਨ ਲੱਗ ਗਏ. ਤਰਸ ਜਿਯਾ ਆ ਰਹਿਆ. ਬਹੁਤ ਸੋਹਣੀ ਕਹਾਣੀ ਬਨਾਈ ਹੈ ❤❤
@AjayGupta-tm7vw
@AjayGupta-tm7vw 26 күн бұрын
Very nice story lovepreet Didi God bless you waiting for next part
@gurtejdhaliwal4087
@gurtejdhaliwal4087 26 күн бұрын
ਇੱਕ ਵਿਲੱਖਣ ਜੀ ‌ਕਹਾਣੀ ਸ਼ੁਰੂ ਕੀਤੀ ਹੈ ਬਹੁਤ ਹੀ ਵਧੀਆ ਲੱਗੀ ਜੀ
@JaimalSingh-nk1cp
@JaimalSingh-nk1cp 15 күн бұрын
😊
@SukhwinderSingh-wq5ip
@SukhwinderSingh-wq5ip 27 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@kamlarani8052
@kamlarani8052 27 күн бұрын
Very nice episode Lovepreet thodi acting bahut vadiya aa God bless you beta🎉🎉🎉🎉❤❤❤❤❤❤
@RameshKumar-pu4fo
@RameshKumar-pu4fo 18 күн бұрын
ਲਵਪ੍ਰੀਤ ਬੇਟੇ ਕਹਾਣੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਵੀਡੀਓ ਹ ਇੱਕ ਵਿਲੱਖਣ ਜੀ ਕਹਾਣੀ ਹੈਮੇਰੇ ਪੈਸੇ ਘਰ ਵਿੱਚ ਹੀ ਚੋਰੀ ਹੁੰਦੇ ਆਉਹਨਾਂ ਦਾ ਮੁੰਡਾ ਚੋਰੀ ਕਰਦਾ ਕਹਾਣੀ ਬਹੁਤ ਹੀ ਵਧੀਆ ਬੇਟੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ ਤੈਨੂੰ ਚੜਦੀ ਕਲਾ ਚ ਰੱਖੇਪਰਮਾਤਮਾ ਤਰੱਕੀਆਂ ਬਖਸ਼ੇਦੀਆਂ ਵੀਡੀਓ ਬਣਾਉਂਦੇ ਰਹੋਕਾਮਯਾਬੀ ਜਰੂਰ ਮਿਲੂਗੀ
@gurjeetkaurdhaliwal3559
@gurjeetkaurdhaliwal3559 27 күн бұрын
ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਦੀਦੀ। ਪਰੀਤ ਦੀ ਐਕਟਿੰਗ ਵੀ ਬਹੁਤ ਵਧੀਆ ਐ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਆਂ ਅਤੇ ਤਰੱਕੀਆਂ ਬਖਸ਼ਣ ਜੀ। 🎉🎉🎉🎉🎉🎉😊😊
@lakhveerjassal692
@lakhveerjassal692 27 күн бұрын
ਲਵਪ੍ਰੀਤ ਸਤਿ ਸ੍ਰੀ ਆਕਾਲ ਜੀ ਲਵਪ੍ਰੀਤ ਵੀਡੀਓ ਬਹੁਤ ਵਧੀਆ ਜੀ ਬਹੁਤ ਵਧੀਆ ਜੀ ❤️❤️❤️❤️ ਗੋਡੇ ਜੀ
@satyakijeet1815
@satyakijeet1815 20 күн бұрын
ਬਹੁਤ ਵਧਿਆ ਜੀ ❤
@hafeezhayat2744
@hafeezhayat2744 16 күн бұрын
ਬਹੁਤ ਵਧੀਆ ਕਹਾਣੀ
@bindergahlot6920
@bindergahlot6920 22 күн бұрын
ਬਹੁਤ ਵਧੀਆ ਸਟੋਰੀ ਜੀ. ਲਵਪ੍ਰੀਤ ਪੈਸੇ ਘਰ ਚ ਹੀ ਚੋਰੀ ਹੁੰਦੇ ਨੇ. ਇੱਕ ਹੋਰ ਬਹੁਤ ਖੁਸ਼ੀ ਹੋਈ ਕਿ ਹਰਦੀਪ ਇਸ ਵੀਡੀਓ ਵਿੱਚ ਸਾਨੂੰ ਦੇਖਣ ਨੂੰ ਮਿਲੇ.
@manjitkaur-wy1tg
@manjitkaur-wy1tg 27 күн бұрын
ਬਹੁਤ ਬਹੁਤ ਬਹੁਤ ਸੋਹਣੀ ਕਹਾਣੀ ਐ ਜੀ 👌👌👌👌👌👍👍👍👍👍❤️❤️❤️❤️❤️
@narindersingh-fm3sy
@narindersingh-fm3sy 24 күн бұрын
ਬਹੁਤ ਵਧੀਆ ਸਟੋਰੀ ਜੀ 🙏👍👍
@user-jh6rt3yp6r
@user-jh6rt3yp6r 24 күн бұрын
ਲਵਪ੍ਰੀਤ ਤੇਰੀ ਸੇਰੋ ਸੇਹਰੀ ਬਹੁਤ ਵਧਿਆ ਲਗੀ ਦੁਵਾਰਾ ਮੂਵੀ ਦੇਖਣ ਲਗੀ ਹਾਂ ਸਿਰਫ। ਉਹੀ ਸੁਣਨ ਲਈ👍🏻
@lakhvirsinghqupu
@lakhvirsinghqupu 27 күн бұрын
ਲਵਪ੍ਰੀਤ ਦੀਦੀ ਸੋਡੀ ਵੀਡੀਓ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ
@SukhpalGrewal-rx6bs
@SukhpalGrewal-rx6bs 27 күн бұрын
ਬਹੁਤ ਵਧੀਆ ਲਵਪ੍ਰੀਤ ❤❤❤❤
@user-tq9ee9iv9q
@user-tq9ee9iv9q 27 күн бұрын
ਵੈਰੀ ਨਾਈਸ ਵੀਡੀਓ ਲਵਪ੍ਰੀਤ ਭੈਣ ਜੀ ਵੈਰੀ ਵੈਰੀ ਨਾਈਸ❤❤❤❤❤❤❤❤❤❤❤❤❤❤❤❤
@arshdeepkaur6456
@arshdeepkaur6456 27 күн бұрын
ਲਵਪ੍ਰੀਤ ਬਹੁਤ ਵਧੀਆ ❤❤❤❤❤❤🎉🎉🎉🎉🎉🎉🎉👌👌👌👍👍👍🙏
@pargatsingh-lp1jj
@pargatsingh-lp1jj 18 күн бұрын
ਬਹੁਤ ਵਧੀਆ ਸਟੋਰੀ
@jassbrar477
@jassbrar477 27 күн бұрын
ਪ੍ਰੀਤ ਭਾਬੋ dear ਤੁਸੀਂ ਵੀ ਅਪਣੇ ਚੈਨਲ ਤੇ ਵਧੀਆ episodes ਲ਼ੈ ਕੇ ਆਵੋ ਜਿਵੇਂ ਤੁਸੀ 👉ਤਕੜੇ ਘਰ ਦੀ ਨੂੰਹ 👈 ਲਿਆਂਦਾ ਸੀ
@LovepreetsinghLove-um7ty
@LovepreetsinghLove-um7ty 16 күн бұрын
Lovelreetsingloveyue
@Prabh225
@Prabh225 27 күн бұрын
Sirraaaaaaaaa video❤ Emotional story ❤ Jassa ghainttttt❤
@user-ly5gl2to1i
@user-ly5gl2to1i 21 күн бұрын
ਬਹੁਤ ਵਧੀਆ ਵੀਡੀਓ 👍👍👍👍✌️✌️✌️✌️✌️✌️💚💙💜🤎🖤🤍🤍💛🧡💘😻😼😽😽🍇🍇🍇🍇🍇🍇🍇☝️☝️💓💞💕
@gurdarshansingh6759
@gurdarshansingh6759 19 күн бұрын
Great story and very nice video
@BaldevSinghikwan
@BaldevSinghikwan 7 күн бұрын
0:18 ਬਹੁਤ ਵਧੀਆ ਕਹਾਣੀ ਹੈ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਹੈ ਪੰਜਾਬੀ ਬੋਲੀ ਦੇ ਡਾਇਲਾਗ ਬਹੁਤ ਵਧੀਆ ਹਨ..!
@user-xy8fz4np2i
@user-xy8fz4np2i 21 күн бұрын
ਬਹੁਤ ਵਧੀਆ ਵੀਡੀਓ
@LovepreetsinghLove-um7ty
@LovepreetsinghLove-um7ty 17 күн бұрын
। ॉपचनच लषतर
@LovepreetsinghLove-um7ty
@LovepreetsinghLove-um7ty 17 күн бұрын
@Funwithme4404
@Funwithme4404 27 күн бұрын
Amazing video..... amazing story......fantastic acting
@mehngasingh3947
@mehngasingh3947 13 күн бұрын
Lovepreet bahar harek tuhanu lutan layi baitha main khud kiraye te 7 saal to ikalla Edda hi karde aa lok kise di mazboori da nazayaz fayda chukde aa lok very nice video Tuhade acting Tuhade sari team vadhiya rol kita sab ne emotional bahut Vadhiya lagi story❤❤
@user-pp6vc1do8c
@user-pp6vc1do8c 14 күн бұрын
ਘੈਂਟ ਗੱਲ ਬਾਤ ਜੀ ਬਾਬਾ ਚੜਦੀ ਕਲਾ ਚ ਰੱਖੇ ਜੀ
@gurmitram4981
@gurmitram4981 12 күн бұрын
ਕਹਾਣੀ ਬਹੁਤ ਵਧੀਆ ਢੰਗ ਨਾਲ ਪੇਸ਼ ਕਰ ਰਹੇ ਹੋ ਜੀ।ਮਜਾ ਉਦੋਂ ਹੋਰ ਵਧ ਜਾਂਦਾ ਹੈ ਜਦੋਂ ਅਸਲ ਪੰਜਾਬੀ ਭਾਸ਼ਾ ਬੋਲ ਕੇ ਪੰਜਾਬੀਅਤ ਦਾ ਮਾਣ ਵਧਾਇਆ ਜਾਂਦਾ ਹੈ।
@sevenhandiayaludher5331
@sevenhandiayaludher5331 27 күн бұрын
ਘੈਂਟ
@manjindersingh1822
@manjindersingh1822 25 күн бұрын
Very nice video ji waheguru bless u all team members ji
@RameshKumar-pu4fo
@RameshKumar-pu4fo 18 күн бұрын
ਲਵਪ੍ਰੀਤ ਤੇ ਵੀਡੀਓ ਬਹੁਤ ਵਧੀਆ ਬਣਾਈ ਅਨੋਖੀ ਜਿਹੀ ਕਰਨੀ ਹੈ ਇਸੇ ਤਰ੍ਹਾਂ ਬਣਾਉਂਦੇ ਰਹੋ ਇਹੋ ਜਿਹੀਆਂ ਵੀਡੀਓ ਤੁਹਾਡੇ ਪੈਸੇ ਘਰ ਵਿੱਚ ਹੀ ਚੋਰੀ ਹੁੰਦੇ ਆ ਉਹਨਾਂ ਦਾ ਬੇਟਾ ਚੋਰੀ ਕਰਦਾ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਉਣਦੇ ਰਹੋ
@MuhammadShafique-mo3ns
@MuhammadShafique-mo3ns Күн бұрын
Chot chap Indiana
@danytakhran8363
@danytakhran8363 13 күн бұрын
Nice story all episodes...we wait what's next ....god bless u all team doing good acting
@drivjotkaur9238
@drivjotkaur9238 27 күн бұрын
Very nice story jma purane Punjabi film ❤❤
@gurmalsingh3892
@gurmalsingh3892 21 күн бұрын
ਬਹੁਤ ਵਧੀਆ ਵੀਡੀਓ ਲਗੀ ਹੈ ਜੀ ਅਗਲਾ ਪਾਰਟ ਛੇਤੀ ਤਿਆਰ ਕਰੋ ਜੀ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਬਰਨਾਲਾ❤❤❤❤
@noorrehman5462
@noorrehman5462 19 күн бұрын
NJ hub
@Rinkuxyzz
@Rinkuxyzz 21 күн бұрын
Bhut wadiya video
@ArshDhaliwal-fh7tb
@ArshDhaliwal-fh7tb 27 күн бұрын
Bhout vadia part aa ji bhout vadia acting aa ji sarya di ji ❤️❤️❤️❤️
@user-lx3nh4rt6t
@user-lx3nh4rt6t 26 күн бұрын
Episode bahut wadhia lagga hai. Waiting for the next part
@Harwinderkaurmrar4058
@Harwinderkaurmrar4058 27 күн бұрын
Bahut vadhiya storie aa❤❤❤❤
@PrabhjotSingh-bc4kh
@PrabhjotSingh-bc4kh 25 күн бұрын
Bhuttt vdy lovepreet didi ❤waheguru chardikala rakhe ada hi loka nu jagrukk karde raho g❤❤🎉
@rajinderpalsingh2543
@rajinderpalsingh2543 22 күн бұрын
Bati love preet ssa bati manu appjee dee vedo buhat hee nice lage haa jee thanks
@kuldeepessar209
@kuldeepessar209 13 күн бұрын
Bahut vadiya behen ji 🙏 🙌 WaheGuruJi
@tajinderkaurgurudatta1632
@tajinderkaurgurudatta1632 27 күн бұрын
Very nice waheguruji blees you all be happy with your family and friends 😀 😊 🙂 🎉🎉🎉🎉❤❤😊
@manjeetkaur949
@manjeetkaur949 27 күн бұрын
ਬਹੁਤ ਵਧੀਆ ਕਹਾਣੀ 🎉🎉ਮਨਜੀਤ ਕੌਰ ਆਸਟ ਘਨੌਰੀ ਕਲਾਂ
@chbashir1899
@chbashir1899 12 сағат бұрын
Very nice sharif khah jay Abbas paris
@Sidhusimran11
@Sidhusimran11 27 күн бұрын
Bhuta Vdiya story lovepreet didi ❤ First part Bhuta Vdiya lga ❤god bless u didu g ❤
@riyasanjeevbajaj
@riyasanjeevbajaj 27 күн бұрын
So emotional story lagda Aunty ji ne paise kade
@kabalsingh6725
@kabalsingh6725 14 күн бұрын
ਜੀ. ਆਪ ਬਹੁਤ ਬਹੁਤ 👍👍👍👍👍👍👍👍👍👍ਹੋ
@malkitsingh5962
@malkitsingh5962 7 күн бұрын
ਬਹੁਤ ਵਧੀਆ ਜੀ 🥰
@surjeetsinghdullat493
@surjeetsinghdullat493 27 күн бұрын
Very nice video lovepreet Didi 👌👌God bless you 🙏🏻🙏🏻
@SarbjeetKaur-nm7ls
@SarbjeetKaur-nm7ls 27 күн бұрын
Very nice video ji God bless you all team members ❤❤❤❤
@user-te6jb4de2i
@user-te6jb4de2i 14 күн бұрын
ਬਹੁਤ ਵਧੀਆ ਸ਼ਟੋਰੀ ਆ ਜੀ
@Punjabifamily-ot8og
@Punjabifamily-ot8og 24 күн бұрын
Bahut sohni video didi ❤❤❤ Rab sonu tarrakiyan bakhshan g God bless you g
@gursharannehal9715
@gursharannehal9715 27 күн бұрын
Very very nice video didi ji ❤❤❤❤❤❤❤❤god bless you all time members 👍👍👍👍👍👍🙏❤️🙏❤️🥰❤️🥰❤️ didi ji tusi both sweet ho 🔥🔥🥰❤️🥰❤️ waheguru ji hamesha khush rahka 🥰❤️🥰🥰🥰🥰🥰🥰🥰
@LovepreetsinghLove-um7ty
@LovepreetsinghLove-um7ty 16 күн бұрын
Hmmm NM loveyue
@Preet.Kaur527
@Preet.Kaur527 27 күн бұрын
Ishu bro di acting ghaint🥰😍 God bless you bro❤️
@SuperGillshergill
@SuperGillshergill 2 күн бұрын
BHUT VADIA VIDEO🎉
@nasirmalik5103
@nasirmalik5103 8 күн бұрын
Very nice story and nice play nice your acting 😊
@nasirmalik5103
@nasirmalik5103 8 күн бұрын
Thanks 😊
@krishangopal9465
@krishangopal9465 27 күн бұрын
Di sodia video bht sohnia hundia ne ❤god bless you ❤
@eknoorsingh8022
@eknoorsingh8022 27 күн бұрын
Vry nice video dear sister God bless you always ❤❤❤❤❤❤❤
@kuldeepessar209
@kuldeepessar209 13 күн бұрын
Orton v dhik ni hain ji WaheGuruJi
@veenakhurana4151
@veenakhurana4151 27 күн бұрын
ਬਹੁਤ ਵਧੀਆ ਵੀਡਿਓ ਹੈ ਜੀ🎉🎉🎉🎉🎉🎉
@user-gi5kq9cm5o
@user-gi5kq9cm5o 11 күн бұрын
ਬਹੁਤ ਵਧੀਆ ਸਟੋਰੀ ਹ
@RameshKumar-pu4fo
@RameshKumar-pu4fo 18 күн бұрын
ਲਵਪ੍ਰੀਤ ਬੇਟੇ ਰੇਡੀਓ ਬਹੁਤ ਹੀ ਵਧੀਆ ਬਣਾਈ ਹੈ ਕਹਾਣੀ ਵੀ ਅਨੋਖੀ ਹੈ ਅਵੱਲੀ ਜਿਹੀ ਕਹਾਣੀ ਹ ਬਹੁਤ ਹੀ ਵਧੀਆ ਇਸੇ ਤਰ੍ਹਾਂ ਦੀਆਂ ਵੀਡੀਓ ਬਣਾਉਂਦੇ ਰਹੋ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੂ ਤੰਦਰੁਸਤੀਆਂ ਬਖਸ਼ੇ ਤੁਸੀਂ ਇਸ ਕੰਮ ਚ ਜਰੂਰ ਕਾਮਯਾਬ ਹੋਵੋਗੇ ਪਰਮਾਤਮਾ ਤੁਹਾਡੇ ਨਾਲ ਹੈ ਜਿਸ ਤਾਂ ਤੁਹਾਡਾ ਸੁਭਾਅ ਦਿਖਾਇਆ ਬਹੁਤ ਹੀ ਵਧੀਆ
@999sachdev
@999sachdev 27 күн бұрын
Very nice 👍 ❤❤❤❤from 🇨🇦 🙏
@inderjitgrewal7147
@inderjitgrewal7147 13 күн бұрын
very nice Rental Room story
@singhharminder6307
@singhharminder6307 27 күн бұрын
ਵਧੀਆ ਸਟੋਰੀ ਆ ਜੀ ❤🎉
@arshdeepkaurdhaliwal6326
@arshdeepkaurdhaliwal6326 27 күн бұрын
Bahut hi jiyada vdia story aa Didi ji
@jassbrar477
@jassbrar477 27 күн бұрын
Lovpreet ਗੁਲਾਬੋ ਜੀ ਦੀ ਤਰਾਂ ਵਧੀਆ ਸਟੋਰੀ ਲ਼ੈ ਕੇ ਆਵੋ ਜਿਵੇਂ ਕਿ ਗੁਲਾਬੋ ਵਾਲੀ ਸੀਰੀਜ਼ ਚਲਾਈ ਸੀ ,ਇਸੇ ਤਰ੍ਹਾਂ ਕੋਈ ਵਧੀਆ ਸਟੋਰੀ ਲਿਆਓ ਘੱਟ ਤੋਂ ਘੱਟ 51 part ਬਣਾ ਲਿਓ,plz reply
@saggusao2808
@saggusao2808 22 күн бұрын
Bhhht Vidya video a Lovepreet ji ❤
@user-re2hf7fm4t
@user-re2hf7fm4t 27 күн бұрын
Sohni video sohni acting ❤❤
@DineshDinesh-nv3bn
@DineshDinesh-nv3bn 27 күн бұрын
Video k nam kya hai
@DineshDinesh-nv3bn
@DineshDinesh-nv3bn 27 күн бұрын
V nyc story god bless u
@jasmeetkaur4051
@jasmeetkaur4051 27 күн бұрын
Bahut vadia story ❤
@MianNadeem-sv8vz
@MianNadeem-sv8vz 12 күн бұрын
Very good life 💯
@ashokbajaj2212
@ashokbajaj2212 13 күн бұрын
Story buiat hi vadhia h ji 👏👏👏👏👏👏
@arshdeepkaurkaur7566
@arshdeepkaurkaur7566 26 күн бұрын
Bhut ghaint a g video
@Preet5584
@Preet5584 27 күн бұрын
ਲਵਪ੍ਰੀਤ ਬਹੁਤ ਵਧੀਆ
@SukhwinderSingh-xw5cn
@SukhwinderSingh-xw5cn 27 күн бұрын
Bot ghaint video aa dii wmk thode te Eve hi hor videos lyande rho full support aa ❤
@arshdeepsingh8336
@arshdeepsingh8336 21 күн бұрын
Bahut badhiya story aa didi ❤❤
@nareshthapar8948
@nareshthapar8948 21 күн бұрын
Jai guruji anantam shukrana mehar karo kalyan karo jai guruji
@navneetkaurnavneetkaur-xy9is
@navneetkaurnavneetkaur-xy9is 25 күн бұрын
Bhut sohni movie aa sirra
@user-cp5mn5yr5d
@user-cp5mn5yr5d 27 күн бұрын
Very nice and heart touching video lovepreet didi❤❤❤
@kuldeepessar209
@kuldeepessar209 13 күн бұрын
Nu chagi hai ji WaheGuruJi ❤
@PrabhjotDhillo
@PrabhjotDhillo 27 күн бұрын
Very very nice video ❤❤❤❤❤
@manoharlalmanoharlal5021
@manoharlalmanoharlal5021 16 күн бұрын
Nice Video ji 🙏🏿
@JaswindersinghSidhu-mt9vb
@JaswindersinghSidhu-mt9vb 24 күн бұрын
Very very nice story sister God bless you ❤❤
@manindersharma2255
@manindersharma2255 18 күн бұрын
ਬਹੁਤ ਵਧੀਆ ਜੀ
@user-cc4lu9fh2s
@user-cc4lu9fh2s 27 күн бұрын
ਬਹੁਤ ਵਧੀਆ ਮੂਵੀ ❤❤❤❤❤❤
@beantsingh4056
@beantsingh4056 21 күн бұрын
Very nice video ❤️👍❤️👍❤️👍❤️👍🙏🙏
@panjabivirsachannel8825
@panjabivirsachannel8825 14 күн бұрын
ਬਹੁਤ ਵਧੀਆ ਵਿਡੀਓ
@samandeepsingh1782
@samandeepsingh1782 27 күн бұрын
Vary nice sister ji 🎉🎉🎉🎉
@kaurnav7181
@kaurnav7181 27 күн бұрын
nice story ❤❤❤❤❤❤❤
@komalsaini8689
@komalsaini8689 21 күн бұрын
Bohot sohni story a❤❤❤❤
@user-cd8sg5ro6m
@user-cd8sg5ro6m 27 күн бұрын
Bhahaut sohni video c lovepreet didhi g ❤️💕💕
@jassjass8415
@jassjass8415 27 күн бұрын
Very nice video g 👌👌👌🎉🎉🎉🎉🎉 god bless you🎉🎉🎉
@user-nr6dn1oc3y
@user-nr6dn1oc3y 12 күн бұрын
Very impressive story and lesson giving.
@ShamsherSingh-sd1bm
@ShamsherSingh-sd1bm 14 күн бұрын
You are right dialog madam ji
@rakeshkumar-xb2mk
@rakeshkumar-xb2mk 16 күн бұрын
Video dekh k bahut dukh v lgya.lok kivain majboori vich fayda chakde ne.mainu bahut dukh lgya.
@user-eg3lq7mp3j
@user-eg3lq7mp3j 27 күн бұрын
Very nice video ❤❤❤ from Malkit kaur jaitu
@shindersingh5708
@shindersingh5708 21 күн бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ 🎉🎉❤❤
ਕਰਾਏ ਵਾਲਾ ਕਮਰਾ | Part 2 | Punjabi series |
37:28
LOVEPREET GHUMAAN
Рет қаралды 473 М.
Did you find it?! 🤔✨✍️ #funnyart
00:11
Artistomg
Рет қаралды 55 МЛН
rana ijaz funny video | new krayadar
18:39
rana ijaz official
Рет қаралды 4 МЛН
Nika wanted to find a best friend, but... #cat #cats
0:21
Princess Nika cat
Рет қаралды 29 МЛН
Glow Stick Secret 😱 #shorts
0:37
Mr DegrEE
Рет қаралды 123 МЛН
Saito09 funny video 😂😂😂 #shorts
0:16
Saito
Рет қаралды 15 МЛН
To the end 😱
0:37
Pir Ovezov
Рет қаралды 15 МЛН
15.05.1992💔🥀 #подпишись #засалтанат
0:10
Дело Бишимбаева .!.
Рет қаралды 320 М.