Parnaam Shaheeda Nu - Jagowale & Kam Lohgarh

  Рет қаралды 358,224

KaM LohgaRh

KaM LohgaRh

2 жыл бұрын

A beautiful Kavita Dedicated to all the Great Sikh personalities.
Prod. By Kam Lohgarh
#kamlohgarh #dhanjigra

Пікірлер: 277
@itsamanat5116
@itsamanat5116 2 жыл бұрын
ਗੱਜ ਕੇ ਜੈਕਾਰਾ ਗਜਾਵੇ ਜੈਕਾਰਾ ਗਜਾ ਕੇ ਨਿਹਾਲ ਹੋ ਜਾਵੇ ਸ਼ਹੀਦਾ ਸਿੰਘਾ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ
@vintage5781
@vintage5781 11 ай бұрын
Sat sri akaal
@thedifferentmowing
@thedifferentmowing 10 ай бұрын
🙏 Sat Sri Akal🙏
@Jaskaransingh-ow6vv
@Jaskaransingh-ow6vv 10 ай бұрын
Sat sri akaal
@harindersidhu5549
@harindersidhu5549 9 ай бұрын
ਸਤਿ ਸ੍ਰੀ ਅਕਾਲ 🙏
@iqwalladhar1727
@iqwalladhar1727 6 ай бұрын
Waheguru ji
@reviewguy2456
@reviewguy2456 2 жыл бұрын
Sat Shri Akaaaaaallllllll !!!!!!!
@SardariDaSwag
@SardariDaSwag 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@JujharSingh-te3sh
@JujharSingh-te3sh 2 жыл бұрын
ਖ਼ੂਨ ਖੋਲਦਾ ਗਾਣਾ ਸੁਣ ਸੁਣਕੇ......🙏🙏🙏
@jarmanaulakh8136
@jarmanaulakh8136 Жыл бұрын
waheguru
@Harpalsingh-fm4zz
@Harpalsingh-fm4zz Жыл бұрын
Veer ji gana nhi knde sabad knde aa
@lovesingh_883
@lovesingh_883 Жыл бұрын
ਖੂਨ ਖੌਲਣਾ ਬਣਦਾ ਆ ਬਾਈ। ਗੁਰੂ ਗੋਬਿੰਦ ਸਿੰਘ ਦੇ ਪੁੱਤ ਆ🙏। ਵਾਰ ਕਹਿੰਦੇ ਨੇ ਬਾਈ ਜੋ ਸਿੰਘ ਸੁਣਾ ਰਹੇ ਨੇ
@inderpreet1467
@inderpreet1467 2 жыл бұрын
Wahaguru ji 🙏🙏🙏
@KaranbirSingh-rx7sm
@KaranbirSingh-rx7sm 2 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🏻🙏🏻
@GursewakSinghPadhrigurmattv
@GursewakSinghPadhrigurmattv 2 жыл бұрын
ਬਹੁਤ ਖੂਬਸੂਰਤ ਜੀ
@MandeepSingh-sy7wc
@MandeepSingh-sy7wc 2 жыл бұрын
Dhan Dhan Dashmesh pita ji Maharaj... 🙏🙏🙏🙏🙏🙏🙏🙏🙏🙏🙏🙏🙏🙏🙏
@santspeechbhaisukhbirsingh
@santspeechbhaisukhbirsingh 3 ай бұрын
ਸਿਰਤਾਜ ਸ਼ਹੀਦਾ ਦੇ,ਪੰਜਵੇਂ ਸਤਗੁਰ ਰੀਤ ਚਲਾਈ। ਨੌਵੇਂ ਗੁਰੂ ਸਤਿਗੁਰ ਜੀ ,ਹਿੰਦੂਆਂ ਲਈ ਸ਼ਹੀਦੀ ਪਾਈ। ਦਸਵੇਂ ਗੁਰੂ ਖੰਡੇ ਚੋ,ਸਜੀ ਕੌਮ ਦੀ ਪਰਉਪਕਾਰੀ। ਪ੍ਰਣਾਮ ਸ਼ਹੀਦਾਂ ਨੂੰ -------------। ਤਿਨ ਸਿੱਖ ਸ਼ਹੀਦਾ ਨੇ,ਪੋਲੀ ਜੜ੍ਹ ਮੁਗਲਾਂ ਦੀ ਕੀਤੀ। ਗੁਰੂ ਤੇਗ ਬਹਾਦਰ ਦੀ, ਜਿਨ੍ਹਾਂ ਤੋੜ ਨਿਭਾਈ ਰੀਤੀ। ਦੇਗਾਂ ਵਿਚ ਬਹਿ ਗਏ ਸੀ,ਸਿਰ ਤੇ ਚੱਲੀ ਤਿੱਖੀ ਆਰੀ। ਪ੍ਰਣਾਮ ਸ਼ਹੀਦਾਂ ਨੂੰ --------------। ਪੁੱਤ ਦਸਵੇਂ ਪਾਤਸ਼ਾਹ ਦੇ, ਸਾਕੇ ਵੱਡੇ ਛੋਟੀਆਂ ਜਿੰਦਾਂ। ਸੁੱਚਾ ਨੰਦ ਗੰਗੂ ਨੂੰ, ਪਾਵਾਂ ਲਾਹਨਤ ਨਾਲੇ ਨਿੰਦਾਂ। ਮਾਂ ਗੁਜਰ ਕੌਰ ਦਾਦੀ, ਲਾਈ ਵਿੱਚ ਦੁੱਖਾਂ ਦੇ ਤਾਰੀ। ਪ੍ਰਣਾਮ ਸ਼ਹੀਦਾਂ ਨੂੰ --------------। ਬੰਦਾ ਸਿੰਘ ਯੋਧੇ ਨੇ,ਬਦਲੇ ਵਿੱਚ ਸਰਹੰਦ ਨੂੰ ਢਾਇਆ। ਨੀਹਾਂ ਵਿੱਚ ਵੀਰ ਚਿਣੇ, ਖ਼ਾਨ ਵਜ਼ੀਰ ਨੂੰ ਚੇਤਾ ਆਇਆ। ਆਖਰ ਵਿੱਚ ਦਿੱਲੀ ਦੇ,ਸਿੰਘ ਨੇ ਝੱਲੀ ਮੌਤ ਕਰਾਰੀ। ਪ੍ਰਣਾਮ ਸ਼ਹੀਦਾਂ ਨੂੰ -------------। ਟਕਸਾਲ ਦਮਦਮੀ ਦੇ,ਬਾਬਾ ਦੀਪ ਸਿੰਘ ਜੀ ਹੋਏ। ਵੰਗਾਰ ਦੁਸ਼ਮਣਾਂ ਨੂੰ,ਵੈਰੀ ਖੰਡੇ ਨਾਲ ਪਰੋਏ। ਸੀਸ ਧਾਰ ਤਲੀ ਉਤੇ,ਗੁਰਾਂ ਦੀ ਓਟ ਲੈ ਮੌਤ ਵੰਗਾਰੀ। ਪ੍ਰਣਾਮ ਸ਼ਹੀਦਾਂ ਨੂੰ ----------। ਮੁਗਲਾਂ ਦੀ ਸ਼ਾਹੀ ਨੇ,ਅੰਮ੍ਰਿਤਸਰ ਨੂੰ ਟੈਕਸ ਲਗਾਇਆ। ਭਾਈ ਮਨੀ ਸਿੰਘ ਜੀ ਨੇ, ਹੱਸ ਕੇ ਬੰਦ ਬੰਦ ਕਟਵਾਇਆ। ਮੁਗਲਾਂ ਦੇ ਪਾਪਾਂ ਦੀ , ਮਚੀ ਸਾਰੇ ਹਾਹਕਾਰੀ। ਪ੍ਰਣਾਮ ਸ਼ਹੀਦਾਂ ਨੂੰ ------------। ਪੁੱਤ ਬਾਜਾਂ ਵਾਲੇ ਦੇ,ਮੱਥਾ ਨਾਲ ਜੁਲਮ ਦੇ ਲਾਉਂਦੇ। ਨਾ ਡਰਦੇ ਤੋਪਾ ਤੋਂ, ਕੱਲੇ ਸਵਾ ਲੱਖ ਨੂੰ ਢਾਹੁੰਦੇ। ਰਣਨੀਤੀ ਜਾਨਣ ਜੋ,ਬਾਬੇ ਬਿਧੀ ਚੰਦ ਬਲਕਾਰੀ। ਪ੍ਰਣਾਮ ਸ਼ਹੀਦਾਂ ਨੂੰ -----------। 78 ਵਿੱਚ ਸਿੰਘਾ ਨੇ,ਮੱਥਾ ਗੁਰ ਦੋਖੀ ਨਾਲ ਲਾਇਆ। ਸੀ ਪੰਥ ਦੋਖੀਆ ਨੇ, ਸਿੰਘਾਂ ਤਾਈ ਸ਼ਹੀਦ ਕਰਾਇਆ। ਆਖਰ ਵਿੱਚ 80 ਦੇ,ਕੀਤੇ ਨਕਲੀ ਖਤਮ ਨਿਰੰਕਾਰੀ। ਪ੍ਰਣਾਮ ਸ਼ਹੀਦਾਂ ਨੂੰ --------------। ਜਰਨੈਲ ਸਿੰਘ ਸੰਤਾਂ,ਨੰਗੀ ਕਰ ਸਰਕਾਰ ਦੀ ਨੀਤੀ। ਹਥਿਆਰ ਸੰਭਾਲਣ ਲਈ,ਲਈ ਏ ਧਾਰ ਗੁਰਾਂ ਦੀ ਨੀਤੀ। ਸੰਤਾ ਦੇ ਬਚਨਾਂ ਨੇ ,ਸੀ ਡਿੱਗੀ ਕੌਮ ਉਭਰੀ। ਪ੍ਰਣਾਮ ਸ਼ਹੀਦਾਂ ਨੂੰ --------------। ਫੇਰ ਸਾਥੀ ਸੰਤਾਂ ਦੇ,ਫੜ੍ਹ ਸਰਕਾਰ ਨੇ ਅੰਦਰ ਕੀਤੇ। ਕੁਝ ਮਾਰ ਅਫ਼ਸਰਾਂ ਨੇ,ਲਏ ਸੀ ਸਰਕਾਰ ਤੋਂ ਫੀਤੇ। ਸੰਤਾ ਨੇ ਦੁਸ਼ਟਾਂ ਲਈ,ਕੀਤਾ ਵਿਚ ਜਵਾਬ ਤਿਆਰੀ। ਪ੍ਰਣਾਮ ਸ਼ਹੀਦਾਂ ਨੂੰ --------------। ਜਦੋਂ ਧਰਮ ਯੁੱਧ ਲੱਗਾ, ਪਾਗਏ ਸੈਂਕੜੇ ਸਿੰਘ ਸ਼ਹੀਦੀ। ਲੈ ਬਦਲਾ ਸਿੰਘਾਂ ਨੇ, ਛੇਵੇਂ ਗੁਰ ਦੀ ਧਰੀ ਮੁਰੀਦੀ। ਪੰਥ ਦੋਖੀਆਂ ਨੇ,ਦਿੱਤੀ ਦਿੱਲੀ ਰਿਪੋਰਟ ਸੀ ਸਾਰੀ। ਪ੍ਰਣਾਮ ਸ਼ਹੀਦਾਂ ਨੂੰ --------------। 6ਜੂਨ 84 ਨੂੰ,ਢਾਹਿਆ ਤਖ਼ਤ ਅਕਾਲ ਪਿਆਰਾ। ਫੌਜ ਨੇ ਕੋਈ ਬਖਸ਼ਿਆ ਨਾ,ਕੀਤਾ ਲਹੂ ਮਿਝ ਦਾ ਗਾਰਾ। ਦਿੱਲੀ ਦੇ ਲਾਲਿਆ ਦੀ, ਚੱਲੀ ਸਿੱਖ ਕੌਮ ਤੇ ਆਰੀ। ਪ੍ਰਣਾਮ ਸ਼ਹੀਦਾਂ ਨੂੰ ---------------। ਸਤਵੰਤ ਸਿੰਘ ਯੋਧਾ,ਤੇ ਬੇਅੰਤ ਸਿੰਘ ਜੀ ਸੂਰਾ। ਘੇਰ ਇੰਦਰਾ ਨੂੰ,ਰੱਖਿਆ ਕੰਮ ਨਾ ਕੋਈ ਅਧੂਰਾ। ਹਿੰਦੂਆਂ ਦੀ ਰਾਣੀ ਦੀ,ਚੜ੍ਹ ਕੇ ਫਾਂਸੀ ਭੁਗਤ ਸਵਾਰੀ। ਪ੍ਰਣਾਮ ਸ਼ਹੀਦਾਂ ਨੂੰ --------------। ਹਿੰਦੂਆਂ ਦੀਆਂ ਫੌਜਾਂ ਨੇ,ਰੱਖਣਾ ਪੈਰ ਹਰਿਮੰਦਰ ਆ ਕੇ। ਬਣ ਖਾਲਿਸਤਾਨ ਜਾਊ,ਦੁਨੀਆ ਵੇਖੂ ਨਿਗ੍ਹਾ ਟਿਕਾ ਕੇ। ਇਹ ਬੋਲ ਸੀ ਸੰਤਾਂ ਦੇ,ਜਿਸ ਤੇ ਡੱਟ ਗਈ ਸੰਗਤ ਸਾਰੀ। ਪ੍ਰਣਾਮ ਸ਼ਹੀਦਾਂ ਨੂੰ ------------------। ਸੰਤਾ ਦੇ ਬਚਨਾਂ ਨੂੰ ,ਮੰਨ ਕੇ ਹੋਏ ਸ਼ਹੀਦ ਹਜਾਰਾਂ। ਤਾਹੀਓਂ ਵਿੱਚ ਸੰਗਤ ਦੇ,ਗਾਉਂਦੇ ਯੋਧਿਆ ਦੀਆ ਵਾਰਾਂ। ਹੈ ਮੇਹਰ ਸਤਿਗੁਰਾ ਦੀ,ਸਿੱਖੀ ਚੜ੍ਹਦੀ ਕਲਾ ਵਿਚ ਸਾਰੀ। ਪ੍ਰਣਾਮ ਸ਼ਹੀਦਾਂ ਨੂੰ, ਜਿਨ੍ਹਾਂ ਕੌਮ ਲਈ ਜਿੰਦ ਵਾਰੀ। ਪ੍ਰਣਾਮ ਸ਼ਹੀਦਾਂ ਨੂੰ ----------------। - ਸੁਖਬੀਰ ਸਿੰਘ-
@EknoorSinghakaali
@EknoorSinghakaali Ай бұрын
❤❤❤
@jagseersingh3046
@jagseersingh3046 2 жыл бұрын
ਕੋਟਿ-ਕੋਟਿ ਪਰਨਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ ..... ਵਾਹਿਗੁਰੂ👏
@jaggibaitunsyawala2713
@jaggibaitunsyawala2713 2 жыл бұрын
Parnaam shaheeda nu
@PBX29.93
@PBX29.93 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਨਾਮ ਸ਼ਹੀਦਾਂ ਨੂੰ 🙏🙏🙏
@kiratchhina2941
@kiratchhina2941 Жыл бұрын
Baba ji saka wada jinda nikya 💯 ryt c bkki tuc wdee te wd syana o
@13KaranSingh
@13KaranSingh 2 жыл бұрын
Waheguru ji 💙
@sandeepgabba6063
@sandeepgabba6063 2 жыл бұрын
Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji
@davindersingh-mz5vr
@davindersingh-mz5vr 2 жыл бұрын
Wah kmaal di awaaz aa ji.. Waheguru ji
@sumanmultani547
@sumanmultani547 2 жыл бұрын
Parnam shaheda nu🙏🏻🙏🏻
@user-vh1il2fx7t
@user-vh1il2fx7t 2 жыл бұрын
🙏🙏🙏🙏ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@random.shorts779
@random.shorts779 2 жыл бұрын
Waheguru ji
@waheguru459
@waheguru459 2 жыл бұрын
Waheguru ji Jago ala jatha Pranaam jathe nu sewa lai,🙏🙏🙏
@user-ob8mr4mp7s
@user-ob8mr4mp7s 2 жыл бұрын
ਵਾਹਿਗੁਰੂ ਜੀ।
@khushigill1377
@khushigill1377 2 жыл бұрын
👌👍
@sandeepgabba6063
@sandeepgabba6063 2 жыл бұрын
Waheguru Ji ka Khalsa Waheguru JI Fateh Ji
@experimentman8131
@experimentman8131 2 жыл бұрын
🙏ਵਾਹਿਗੁਰੂ ਜੀ🙏
@experimentman8131
@experimentman8131 2 жыл бұрын
ਤੇਰੇ ਮੂੰਹ ਤੋਂ ਜੈਕਾਰਾ ਚੰਗਾ ਨੀ ਲੱਗਦਾ
@pawanpreetsingh7770
@pawanpreetsingh7770 2 жыл бұрын
ਪ੍ਰਣਾਮ ਸ਼ਹੀਦਾਂ ਨੂੰ ❤️🙏🏻
@sandeepgabba6063
@sandeepgabba6063 2 жыл бұрын
Satnam Shri Waheguru
@itzsinghsahib
@itzsinghsahib 2 жыл бұрын
Akaal ❤️⚔️
@harmanpreetsingh856
@harmanpreetsingh856 2 жыл бұрын
ਪ੍ਰਣਾਮ ਸ਼ਹੀਦਾਂ ਨੂੰ ਜਿੰਨਾ ਕੌਮ ਲਈ ਜਿੰਦ ਵਾਰੀ 🙏🙏
@RupinderKaur-go8st
@RupinderKaur-go8st 2 жыл бұрын
🙏🙏🙏
@amansandhu4464
@amansandhu4464 2 жыл бұрын
Waheguru ji 🙏
@sandeepgabba6063
@sandeepgabba6063 2 жыл бұрын
Bole So nihal Sat Sri Akal Ji
@yogianandshiv
@yogianandshiv 2 жыл бұрын
जय किसान जय गुरु गोबिंद सिंह
@itsamanat5116
@itsamanat5116 2 жыл бұрын
Waheguru ji ka khalsa waheguru ji ki Fateh
@sandeepgabba6063
@sandeepgabba6063 2 жыл бұрын
Bole So nihal Sat Sri Akal
@honeysingh9539
@honeysingh9539 Жыл бұрын
ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਸ਼ਹੀਦ
@lovesinghlove8066
@lovesinghlove8066 2 жыл бұрын
WAHEGURU JI
@navjotsingh-pk4jy
@navjotsingh-pk4jy 2 жыл бұрын
Parnam shadeda nu
@GagandeepSingh-xe4pf
@GagandeepSingh-xe4pf Жыл бұрын
ਖੂਨ ਖੋਲ ਦਾ ਵਾਰ ਸੁਣ ਕੇ ਜੀ,,,
@sanjeetsanjeetsingh9432
@sanjeetsanjeetsingh9432 Жыл бұрын
Akal. He. Akal. 🙏🙏🙏🙏
@desiboyssingh8192
@desiboyssingh8192 2 жыл бұрын
Satname waheguru ji 🙏🙏🙏🙏
@Amarjitsidhu-qd3em
@Amarjitsidhu-qd3em Жыл бұрын
ਪਿਤਾ ਸ਼ਹੀਦ ਪੁਤਰ ਸ਼ਹੀਦ ਸਰਬੰਸ ਦਾਨੀ ਪਿਤਾ ਦੇ ਚਰਨਾਂ ਨੂੰ ਲੱਖ ਲੱਖ ਵਾਰੀ ਪ੍ਣਾਮ
@karamjitkaur3523
@karamjitkaur3523 Жыл бұрын
Waheguru ji ka khalsa waheguru ji ki Fateh 🙏❤️🌹
@angelsyoutube7268
@angelsyoutube7268 2 жыл бұрын
Saint Jarnail Singh ji n Deep Singh Sidhu ji 🙏🙏
@lovedhanjudeep0
@lovedhanjudeep0 2 жыл бұрын
Waheguru ji 🙏, bhut vdia , dislike krn waleya nu waheguru sumat bakshe
@itsamanat5116
@itsamanat5116 2 жыл бұрын
Dil to respect tera le kam lohgarh vvera
@user-lw5bq7xd3w
@user-lw5bq7xd3w 23 күн бұрын
❤ waheguru ji waheguru ji waheguru ji 🙏🏻
@anmolpreetsingh2540
@anmolpreetsingh2540 2 жыл бұрын
Waheguru ji❤❤
@simranjitdhillon476
@simranjitdhillon476 2 жыл бұрын
🙏🏼🙏🏼WMK
@gaggupb036
@gaggupb036 2 жыл бұрын
ਵਾਜਿਗੁਰੂ ਜੀ☝️🙏
@lovejitkaur4385
@lovejitkaur4385 Жыл бұрын
Waheguru da khalsa waheguru ji di fateh🙏🙏
@princepalsingh2533
@princepalsingh2533 2 жыл бұрын
Parnam Sheeda Nu 🙏🙏🙏🙏🙏
@C.h.a.h.a.l
@C.h.a.h.a.l 2 жыл бұрын
ਵਾਹਿਗੁਰੂ ਜੀ
@user-kz1ls9ro7j
@user-kz1ls9ro7j 7 ай бұрын
❤❤❤❤ waheguru ji waheguru ji waheguru ji waheguru ji waheguru ji waheguru ji waheguru ji
@virkulvir8603
@virkulvir8603 2 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏
@akashgarha2876
@akashgarha2876 2 жыл бұрын
Waheguru g
@arshLAHORIA12
@arshLAHORIA12 Жыл бұрын
Waheguru ji 🙏🙏🙏🙏🙏
@DeepakSingh-bo7ow
@DeepakSingh-bo7ow Жыл бұрын
ਪ੍ਰਣਾਮ ਸ਼ਹੀਦਾ ਨੂੰ ਜੀ 🙏🙏🌹🌹🌹🌹
@kaimdeep9830
@kaimdeep9830 2 жыл бұрын
" ਝੂਠਾ ਨੰਦ ਗੰਗੂ ਨੂੰ , ਪਾਵਾਂ ਲਾਹਨਤਾਂ ਨਾਲੇ ਨਿੰਦਾ "
@gurtajgamerz7426
@gurtajgamerz7426 Жыл бұрын
Parnaam shaheeda nu.. Waheguru ji🙏🙏🙏🙏
@jaspreet5695
@jaspreet5695 2 жыл бұрын
We he guru JI 🙏🙏🙏🙏😍😍
@malkitsinghsidhu3598
@malkitsinghsidhu3598 Жыл бұрын
ਪ੍ਰਣਾਮ ਸ਼ਹੀਦਾਂ ਨੂੰ🙏🙏🙏🙏
@sanjeetsanjeetsingh9432
@sanjeetsanjeetsingh9432 Жыл бұрын
Akal. He. Akal. Je🙏🙏🙏
@user-eh6ux2kz7u
@user-eh6ux2kz7u 6 ай бұрын
Waheguru ji👏👏😢😢😢😢😢
@user-bd7bw6dy5y
@user-bd7bw6dy5y 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@user-zy1yu8ls3y
@user-zy1yu8ls3y 3 ай бұрын
ਵਾਹਿਗੁਰੂ ਜੀ 🙏🏻
@Parmjit_singh
@Parmjit_singh 6 ай бұрын
In the world best song❤❤❤
@digvijaysingh7976
@digvijaysingh7976 2 жыл бұрын
AKAAL🤍🙏🏻
@navjotsingh-pk4jy
@navjotsingh-pk4jy 2 жыл бұрын
Sant jarnail singh khalsa bhindrawale zindabad
@manpreetmann3665
@manpreetmann3665 Жыл бұрын
Waheguru ji... Saake vdde nikkia jinda.... Baaki waheguru ji mehr krna🙏🙏🙏
@jagdeepsandhu4122
@jagdeepsandhu4122 2 жыл бұрын
Khalistan zindbad
@gursahibsingh1035
@gursahibsingh1035 2 жыл бұрын
Waheguru Ji 🙏❤️❤️❤️
@guchansingh7192
@guchansingh7192 2 жыл бұрын
Waheguru ji waheguru ji waheguru ji waheguru ji waheguru ji waheguru ji
@Waheguru588
@Waheguru588 2 жыл бұрын
👏🏻👏🏻🌹🌹
@tarunjjotdhillon4733
@tarunjjotdhillon4733 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sainisimar266
@sainisimar266 2 жыл бұрын
🙏🙏🙏🦅🦅
@Gagan-qk3pv
@Gagan-qk3pv 2 жыл бұрын
Parnaam Shaheeda nu🙏🙏
@kamaldeepsingh6897
@kamaldeepsingh6897 Жыл бұрын
Waheguru ggggg ggggg 🙏🙏🙏🙏🙏🙏🙏🙏🙏🙏🙏
@princenarang4846
@princenarang4846 4 ай бұрын
Waheguru ji❤🙏
@navjotsingh-pk4jy
@navjotsingh-pk4jy 2 жыл бұрын
Bhai satwant singh zindabad
@neerajbatra1622
@neerajbatra1622 Жыл бұрын
Waheguru Ji ka Khalsa Waheguru Ji ki Fthe
@harrygill1482
@harrygill1482 2 жыл бұрын
#deepsidhu🙏🦅
@Surjitsingh-jv9hj
@Surjitsingh-jv9hj 2 жыл бұрын
Dil to respect
@turka__13
@turka__13 2 жыл бұрын
Waheguru 🙇🏻‍♀️🙏🏻
@AishpreetSingh-kt9fj
@AishpreetSingh-kt9fj 9 ай бұрын
Waheguru baba g mehr kreo❤🙏🙏
@gurtajgamerz7426
@gurtajgamerz7426 2 жыл бұрын
Khalistan zindabaad
@SandeepSingh-hj6wb
@SandeepSingh-hj6wb 2 жыл бұрын
ਪ੍ਨਾਮ ਸ਼ਹਿਦ ਨੂੰ
@gurpreetgopy2053
@gurpreetgopy2053 2 жыл бұрын
waheguru ji
@karamjitkaur3523
@karamjitkaur3523 Жыл бұрын
Dhan dhan Sri guru gobind singh ji 🙏❤️🌹
@navimadahar1191
@navimadahar1191 2 жыл бұрын
Satnam Waheguru
@ManjeetSingh-eu3mo
@ManjeetSingh-eu3mo Жыл бұрын
Waheguru ji waheguru ji
@HarryXEdits13
@HarryXEdits13 2 жыл бұрын
Parnaam shahedaan nu
@deepsingh5035
@deepsingh5035 Жыл бұрын
Waheguru ji mehar kro ji
@jaandarsingh252
@jaandarsingh252 9 ай бұрын
Sat Sri Akaal Purakh ji
@Khushchahal0001
@Khushchahal0001 Жыл бұрын
🚩🚩🚩
@GurjantSingh-dd2mi
@GurjantSingh-dd2mi 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru ji ❤🙏🙏🌄🌄🖼🖼🖼parnam sahida nu
@sodhisingh252
@sodhisingh252 Жыл бұрын
ਪ੍ਰਣਾਮ ਸ਼ਹੀਦਾ ਨੂੰ
@prabhbhambota
@prabhbhambota 2 жыл бұрын
Flows God willing
@ravidhaliwal4079
@ravidhaliwal4079 2 жыл бұрын
🙏🙏🙏🙏
@user-ec7mn9jo9q
@user-ec7mn9jo9q 3 ай бұрын
Waheguru ji ka Khalsa waheguru ji ki Fateh Ajo mere viro sare guru Wale baneya Singh sajo
@kpSingh-kt5in
@kpSingh-kt5in 7 ай бұрын
Baba hanuman singh ji da Shabad v bnao 🙏
@HardeepSingh-jf6lp
@HardeepSingh-jf6lp 2 жыл бұрын
🙏🙇🏾‍♂️🙇🏼‍♂️
@Mxnni040
@Mxnni040 2 жыл бұрын
ਖ਼ਾਲਸਾ ਅਕਾਲ ਹੈ 🙏🙏
SHAHEEDI of Sahibzada JUJHAR SINGH || Jagowale Ft  KaM LOhGARH
4:52
KaM LohgaRh
Рет қаралды 1 МЛН
Получилось у Вики?😂 #хабибка
00:14
ХАБИБ
Рет қаралды 6 МЛН
孩子多的烦恼?#火影忍者 #家庭 #佐助
00:31
火影忍者一家
Рет қаралды 37 МЛН
Sant Bhindranwale Vs Gen Brar   JAGOWALE Ft  Kam Lohgarh
5:46
KaM LohgaRh
Рет қаралды 1,6 МЛН
Giani Sher Singh Ji Majlis Ae Akharkaar 2024
42:17
Garh Anand
Рет қаралды 6 М.
Dhadi Jatha Bakhsish Singh Dialpuri - Parnaam Shaheeda Nu
3:47
NeverForget84dotcom
Рет қаралды 69 М.
Khadku Larde
8:05
Jagowala Jatha - Topic
Рет қаралды 197 М.
Beanta V/S Kharku || Jagowale || Virk Records
5:11
Virk Records
Рет қаралды 152 М.
Chamkaur Jung PART 2 - Jagowale FT. Kam lohgarh & Joga singh jogi
5:01
Iliyas Kabdyray ft. Amre - Армандадым
2:41
Amre Official
Рет қаралды 345 М.
Райымбек Нысанбек - Сүйдім аруды (Премьера песни) 2024
3:39
Serik Ibragimov - Сен келдің (mood video) 2024
3:19
Serik Ibragimov
Рет қаралды 1,1 МЛН
akimmmich (feat. Turar) - UMYTTYŃ BA?| official lyric video
2:54
Saǵynamyn
2:13
Қанат Ерлан - Topic
Рет қаралды 2,7 МЛН
IL’HAN - Eski suret (official video) 2024
4:00
Ilhan Ihsanov
Рет қаралды 787 М.