Part -1 Jap Vichar ( ਜਪੁ ਵੀਚਾਰ) Prof Inder Singh Ghagga and Jagsir Singh. 2023

  Рет қаралды 14,517

Tatt Gurmat Gyan TV

Tatt Gurmat Gyan TV

Күн бұрын

Пікірлер: 94
@amrikthind9463
@amrikthind9463 Жыл бұрын
ਬਹੁਤ ਵਧੀਆ ਵਿਚਾਰ ਹਨ ਬਾਪੂ ਜੀ ਦੇ
@khosakhosa1284
@khosakhosa1284 Жыл бұрын
ਬਹੁਤ ਵਧੀਆ ਵੀਰ ਜੀ, ਤੁਸੀਂ ਬਹੁਤ ਸਰਲਤਾ ਨਾਲ ਵਿਆਖਿਆ ਕਰਦੇ ਹੋ।
@gkour6618
@gkour6618 Жыл бұрын
ਧੰਨਵਾਦ ਘਗਾ ਜੀ,ਵਿਚ light/flash ਵਜਦੀ ਹੈ ਸੁਨਣ ਵਾਸਤੇ ਦੇਖਣਾ ਪੈਂਦਾ ਹੈ light ਵਲ ਧਿਆਨ ਹੋਣ ਕਰਕੇ ਭੁਲ ਜਾਂਦਾ ਹੈ ਕਿ ਸੁਣਿਆ, pl. ਬੰਦ ਕੀਤੀ ਜਾਵੇ ।
@Singhsabha845
@Singhsabha845 Жыл бұрын
ਸ਼ੁਕਰ ਐ ਉਡੀਕ ਖਤਮ ਹੋਈ।
@chitvantsingh7476
@chitvantsingh7476 Жыл бұрын
ੴ ,,,,,,,, ਭਾਈ ਸਾਹਿਬ ਸਾਰੇ ਮੂਲ ਮੰਤਰ ਦੇ ਅਰਥ ਸੂਣਕੇ ਏਕੋ ਹੁਕਮ,,ਨਾਮ,,ਨਿਯਮ ਸਿਸਟਮ ਦੀ ਗਲ ਤੇ ਸਮਝ ਪੈਦੀ ਹੈ ,,ਠੀਕ,,ਨਾਲ ਹੀ ਸਪਸਟ ਹੈ ਕਿ ਇਹ ਨਿਰੰਤਰ ਚਲ ਰਿਹਾ ਏ ਥੋੜਾ ਵੀਚਾਰੀਏ Contnues process ,system. that is SAT ( FOR EVER) ਤਾ ਕਾਰ ਦਾ ਖਿਆਲ ਸਪਸ਼ਟ ਹੈ ਲਗਾਤਾਰਤਾ,ਜੋ ਏਕੋ ਹੈ ਲਗਾਤਾਰ ਚਲ ਰਿਹਾ ( ਹਕਮ,ਨਾਮ ਨਿਯਮ ,,,[ ਜਲ ਤਰੰਗ ਅਰ ਫੇਨ ਜਲ ਤੇ ਭਿਨ ਨ ਹੋਈ,]
@sukhvindersingh6780
@sukhvindersingh6780 2 ай бұрын
ਨਹੀਂ ਰੀਸਾਂ ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀਆਂ।
@boparaisarkariya151
@boparaisarkariya151 Жыл бұрын
ਬਾਪੂ ਜੀ ਤੁਹਾਡੀ ਇਹ ਵਿਚਾਰ ਧਾਰਾ ਪਜਾਰੀਆ ਨੂੰ ਹਜ਼ਮ ਨਹੀਂ ਹੋਣੀ,
@Lovenature-nt8zm
@Lovenature-nt8zm Жыл бұрын
ਵਾਹਿਗੁਰੂ ਜੀ ਸਭ ਨੂੰ ਸੁਮੱਤ , ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸ਼ਿਉ 🙏
@Satnamsingh-kj5nh
@Satnamsingh-kj5nh Жыл бұрын
ਬਹੁਤ ਵਧੀਆ ਵਿਚਾਰ ਬਾਪੂ ਘੱਗਾ ਦੇ,5,6 ਸਾਲ ਤੁ ਬਾਪੂ ਦੇ ਵਿਚਾਰ ਸੁਣ ਰਿਹਾ ਹੈ👍👍💯💯🙏🏻🙏🏻
@sr3048
@sr3048 Жыл бұрын
ਪਉੜੀ ੧੫ : ਮੂਲ ਮੰਤ੍ਰ ਦਾ ਗੁੱਝਾ ਭੇਦ ਏਕਾ ਏਕੰਕਾਰੁ ਲਿਖਿ ਦੇਖਾਲਿਆ। ਊੜਾ ਓਅੰਕਾਰੁ ਪਾਸਿ ਬਹਾਲਿਆ। ਸਤਿ ਨਾਮੁ ਕਰਤਾਰੁ ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ। ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ। ਪੰਜ ਅਖਰ ਉਪਕਾਰ ਨਾਮੁ ਸਮਾਲਿਆ। ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ। ਨਉ ਅੰਗਿ ਸੁੰਨ ਸੁਮਾਰੁ ਸੰਗਿ ਨਿਰਾਲਿਆ। ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ ॥੧੫॥ Bhai Gurdaas Ji in No Raag - 3
@ਸਤਿਨਾਮ-ਯ8ਙ
@ਸਤਿਨਾਮ-ਯ8ਙ Жыл бұрын
ਬਹੁਤ ਵਧੀਆ ਲੱਗਿਆ ਸਮਝਦੇ ਹਾਂ
@gurdipsingh8633
@gurdipsingh8633 Жыл бұрын
ਬਹੁਤ ਬਹੁਤ ਧੰਨਵਾਦ ਇੰਦਰ ਸਿੰਘ ਘੱਗਾ ਜੀ ਅਸਲੀ ਰੱਬ ਦੀ ਅਸਲ ਤਸਵੀਰ ਪੇਸ਼ ਕੀਤੀ।
@parshotamsingh8722
@parshotamsingh8722 Жыл бұрын
ਬਹੁਤ ਬਹੁਤ ਵਧੀਆ ਕਮਾਲ ਆ ਜੀ
@gursharanjitsinghtarntaran5638
@gursharanjitsinghtarntaran5638 Жыл бұрын
ਬੜੇ ਸਮੇਂ ਤੋਂ ਇੰਤਜ਼ਾਰ ਸੀ
@kulwinderchahaldewsoft3273
@kulwinderchahaldewsoft3273 Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਭਾਈ ਸਾਬ g ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ Жыл бұрын
*-੧ਓ (ੴ) ਇੱਕਓਂਕਾਰ ਹੈ ਜਾਂ ਇੱਕੋ, ਏਕੋ-* ੴ (ਏਕੋ) ਬਾਰੇ ਮੇਰੇ ਕੁਝ ਸਵਾਲ ਅਤੇ ਕੁਝ ਵਿਚਾਰ ਸਨ ਜੋ ਸੁਖਦੇਵ ਸਿੰਘ ਜਰਮਨੀ ਨਾਲ਼ ਕਰਨੇ ਸਨ ਪਰ ਉਸ ਨੇ ਅੱਗੇ ਵਿਚਾਰ ਕਰਨ ਤੋਂ ਨਾਂਹ ਕਰ ਦਿੱਤੀ ਹੈ, ਇਸ ਲਈ ਮੈ ਸੋਚਿਆ ਕੇ ਕਿਉਂ ਨਾ ਫੇਸਬੁੱਕ ਤੇ ਪੋਸਟ ਪਾ ਦਿੱਤੀ ਜਾਵੇ। ਇਸ ਲਈ ਇਹ ਪੋਸਟ ਲਿਖੀ ਗਈ ਹੈ… 1). ਗੁਰਬਾਣੀ ਵਿੱਚ ਜਦੋਂ ( ਰਾਮ, ਮਾਧੋ, ਗੋਪਾਲ, ਬੀਠਲ, ਅੱਲਾ, ਰੱਬ, ਗੋਬਿੰਦ, ਓਅੰਕਾਰ…ਆਦਿ) ਸਾਰੀਆਂ ਸੰਗਿਆਵਾਂ ਦੇ ਅਰਥ ਭਾਵ ਅਤੇ ਵਿਸ਼ੇਸ਼ਤਾ ਇੱਕੋ ਜਿਹੀ ਹੈ, ਫਿਰ ਇਕੱਲਾ 'ਓਅੰਕਾਰ' ਹੀ ਮਹਾਨ ਕਿਉਂ ਹੈ ? 2). ਜੇ ੧ ਨਾਲ਼ ਖੁੱਲ੍ਹੇ ਮੂੰਹ ਵਾਲ਼ਾ ਊੜਾ ਲੱਗਾ ਹੋਣ ਕਰਕੇ ਉਸਦਾ ਕੋਈ ਸਾਰਥਕ ਸ਼ਬਦ ਹੀ ਬਣਾਉਣਾ ਹੈ ਫਿਰ ਓਅੰਕਾਰ ਹੀ ਕਿਓਂ, ਓਅੰ ਜਾਂ ਓੁਂ (ਓਮ) ਕਿਓਂ ਨਹੀਂ ? ਜਦ ਕਿ ਇਹ ਲਫ਼ਜ਼ ਵੀ ਤਾਂ ਗੁਰਬਾਣੀ ਵਿੱਚ ਉਸ ਤਰਾਂ ਹੀ ਆਏ ਹਨ ਜਿਵੇਂ ਓਅੰਕਾਰ ਆਇਆ ਹੈ। 3). ਗੁਰਬਾਣੀ ਵਿੱਚ 'ਨ' 'ਤ' 'ਕ' 'ਓ' ਬਹੁਤ ਥਾਂਵਾਂ ਤੇ ਇਕੱਲੇ ਇਕੱਲੇ ਹੀ ਵਰਤੇ ਹੋਏ ਹਨ। ਜਿੱਥੇ ਜਿੱਥੇ ਉਹ ਅੱਖਰ ਵਰਤੇ ਹੋਏ ਹਨ ਉੱਥੇ ਉਹ ਆਪਣੀ ਹੀ ਆਵਾਜ਼ ਦੇ ਰਹੇ ਹਨ ਨਾ ਕੇ ਨਅੰਕਾਰ, ਤਅੰਕਾਰ, ਕਅੰਕਾਰ ਜਾਂ ਓਅੰਕਾਰ। ਫਿਰ ੧ (ਇੱਕ) ਨਾਲ਼ ਲੱਗਾ ਹੋਇਆ 'ਓ' ਹੀ ਓਅੰਕਾਰ ਦੀ ਆਵਾਜ਼ ਕਿਉਂ ਦੇ ਰਿਹਾ ਹੈ? 4). ਜਦੋਂ ਗੁਰਬਾਣੀ ਵਿੱਚ ੧ ਤੇ ਓ (ੴ) 567 ਵਾਰ ਇਕੱਠੇ ਹੀ ਵਰਤੇ ਹੋਏ ਹਨ ਫਿਰ ਓ ਨੂੰ ਓਅੰਕਾਰ ਵੱਖਰਾ ਕਿਉਂ ਮੰਨਿਆ ਜਾਂਦਾ ਹੈ? 5). ਪਰੰਮਪਰਾਵਾਂ ਸਮੇਂ ਦੇ ਨਾਲ਼ ਬਣਦੀਆਂ, ਬਦਲਦੀਆਂ ਜਾਂ ਖ਼ਤਮ ਹੋ ਜਾਂਦੀਆਂ ਹਨ, ਫਿਰ 'ਓ' ਨੂੰ ਓਅੰਕਾਰ ਵਜੋਂ ਇੱਕ ਸਦੀਵੀ ਪਰੰਪਰਾ ਦੇ ਤੌਰ ਤੇ ਕਿਉਂ ਪੜ੍ਹਿਆ ਜਾ ਰਿਹਾ ਹੈ? 7). ‘ਏਕੋ’ ਸ਼ਬਦ 345 ਵਾਰ ਗੁਰਬਾਣੀ ਵਿੱਚ ਆਉਂਦਾ ਹੈ ਜਦਕਿ ਓਅੰਕਾਰ ਸਿਰਫ਼ ਚੌਦਾਂ ਜਾਂ ਪੰਦਰਾਂ ਵਾਰ ਹੀ ਆਇਆ ਹੈ (ਉਹ ਵੀ ਵੱਖਰੀਆਂ ਵੱਖਰੀਆਂ ਮਾਤਰਾਵਾਂ ਦੇ ਨਾਲ਼) ਫਿਰ ੧ਓ ਦਾ ਉਚਾਰਨ "ਇੱਕ ਓਅੰਕਾਰ" ਹੀ ਕਿਉਂ "ਏਕੋ" ਕਿਉਂ ਨਹੀਂ? 8). ਇਹ '੧ਓਅੰਕਾਰ' ਕਹਿਣ ਦੀ ਪਰੰਪਰਾ ਕਦੋਂ ਤੇ ਕਿਸ ਨੇ ਸ਼ੁਰੂ ਕੀਤੀ ? 9). ‘ਜੇ ਓ ਓਂਕਾਰ ਦਾ ਸੰਖੇਪ ਕਰਕੇ ਲਿਖਿਆ ਹੋਇਆ ਹੈ ਫਿਰ: ਸਤਿ ਦਾ ਸ ਨਾਮੁ ਦਾ ਨ ਕਰਤਾ ਦਾ ਕ ਪੁਰਖੁ ਦਾ ਪ ਨਿਰਭਉ ਦਾ ਨ ਨਿਰਵੈਰੁ ਦਾ ਨ ਅਕਾਲ ਦਾ ਅ ਮੂਰਤਿ ਦਾ ਮ ਅਜੂਨੀ ਦਾ ਅ ਸੈਭੰ ਦਾ ਸ ਗੁਰ ਦਾ ਗ ਪ੍ਰਸਾਦਿ॥ ਦਾ ਪ ਵੀ ਤਾਂ ਲਿਖਿਆ ਜਾ ਸਕਦਾ ਸੀ, ਉਹ ਕਿਉਂ ਨਹੀਂ ਲਿਖਿਆ ?? 10). ਸਾਡਾ ਮੰਨਣਾ ਹੈ ਕਿ ਜਿਵੇਂ ਗੁਰਬਾਣੀ ਵਿੱਚ ਸਾਧ, ਸੰਤ, ਬ੍ਰਹਮਗਿਆਨੀ ਵਰਗੀਆਂ ਪਦਵੀਆਂ ਅਸਿੱਧੇ ਤੌਰ ‘ਤੇ ਕੱਟੀਆਂ (ਰੱਦ ਕੀਤੀਆਂ) ਗਈਆਂ ਹਨ, ਓਵੇਂ ਹੀ ਸਾਰੇ ਧਰਮਾਂ ਦੇ ਰੱਬ ਅਤੇ ਉਨ੍ਹਾਂ ਦੇ ਨਾਮ ਅਸਿੱਧੇ ਤੌਰ ਤੇ ਕੱਟੇ (ਰੱਦ ਕੀਤੇ) ਗਏ ਹਨ। 11). ਸਾਡਾ ਮੰਨਣਾ ਹੈ ਕਿ ਗੁਰਬਾਣੀ ਵਿੱਚ ਗ਼ਲਤੀਆਂ - ਛਪਾਈ ਤੇ ਉਲੱਥੇ ਕਰਨ ਵਾਲ਼ਿਆਂ ਨੇ ਕੀਤੀਆਂ ਹਨ ਨਾ ਕੇ ਗੁਰੂ ਸਾਹਿਬ ਨੇ। 12. ਕਿਸੇ ਭਾਸ਼ਾ ਦੀਆਂ ਲਗਾਂ-ਮਾਤਰਾਵਾਂ ਉਸੇ ਹੀ ਭਾਸ਼ਾ ਵਿੱਚ ਵਰਤੀਆਂ ਜਾਂਦੀਆਂ ਹਨ, ਦੂਸਰੀਆ ਭਾਸ਼ਾਵਾਂ ਵਿੱਚ ਨਹੀਂ। ਫਿਰ ਗੁਰਬਾਣੀ ਵਿੱਚ ਸੰਸਕ੍ਰਿਤ ਦੀ ਮਾਤਰਾ (ਕਾਰ) ਨੂੰ ਕਿਉ ਬੋਲਿਆ ਜਾ ਰਿਹਾ ਹੈ? 13). ੧ ਬਾਰੇ ਸਾਡਾ ਮੰਨਣਾ ਹੈ ਕਿ ਕੰਪਿਊਟਰ ਅਤੇ ਫ਼ੋਨਾਂ ਦੀ ਭਾਸ਼ਾ ਅੰਕ (ਹਿੰਦਸੇ, ਨੰਬਰ) ਹਨ, ਨਾ ਕਿ ਕੋਈ ਬੋਲੀ ਜਾਂ ਲਿੱਪੀ। ਸਾਰੀ ਦੁਨੀਆਂ ਵਿੱਚ ੧ ਅੰਕ ਇੱਕੋ ਹੀ ਰਹਿੰਦਾ ਹੈ ਤੇ ਇੱਕ ਹੀ ਸਮਝ ਆਉਂਦਾ ਹੈ ਤਾਂ ਹੀ ਪਾਤਸ਼ਾਹ ਨੇ ਪੰਜ ਸੌ ਸਾਲ ਪਹਿਲਾਂ ਗੱਲ ੧ (ਇੱਕ, ਏਕ) ਦੇ ਅੰਕ (ਨੰਬਰ) ਤੋਂ ਸ਼ੁਰੂ ਕੀਤੀ। 14). ਜਿਵੇਂ ਗੁਰਬਾਣੀ ਵਿੱਚ ਇੱਕ ਸ਼ਬਦ ਹੈ - ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥ -ਹਜ਼ਾਰਾਂ ਹੀ ਤੇਰੀਆਂ ਅੱਖਾਂ ਹਨ ਪਰ ਤੇਰੀਆਂ ਕੋਈ ਅੱਖਾਂ ਨਹੀਂ। ਹਜ਼ਾਰਾਂ ਤੇਰੀਆਂ ਸ਼ਕਲਾਂ ਹਨ, ਪਰ ਤੇਰੀ ਕੋਈ ਭੀ ਸ਼ਕਲ ਨਹੀਂ ਹੈ। ਹਜ਼ਾਰਾਂ ਤੇਰੇ ਸੋਹਣੇ ਪੈਰ ਹਨ, ਤੇਰਾ ਇੱਕ ਭੀ ਪੈਰ ਨਹੀਂ। ਹਜ਼ਾਰਾਂ ਤੇਰੇ ਨੱਕ ਹਨ, ਪਰ ਤੂੰ ਨੱਕ ਤੋਂ ਬਿਨਾ ਹੀ ਹੈਂ। ਇਸ ਸ਼ਬਦ ਵਿੱਚ ਸਮੁੱਚਤਾ ਦੀ ਗੱਲ ਹੈ, ਸਮੁੱਚੇ ਸਿਸਟਮ ਦੀ ਗੱਲ ਹੈ ਪਰ ਪੁਜਾਰੀ ਇੱਕ ਰੱਬ (ਫ਼ਰਜ਼ੀ) ਮਿਥਕੇ ਉਸ ਦੇ ਫਰਜ਼ੀ ਨਾਮ (ਅੱਲਾ, ਅਕਾਲਪੁਰਖ, ਓਅੰਕਾਰ, ਕਰਤਾ, ਗੋਬਿੰਦ...ਆਦਿ) ਰੱਖੀ ਬੈਠਾ ਹੈ। 15). ਸਾਡਾ ਮੰਨਣਾ ਹੈ ਕਿ ਗੁਰੂ ਸਾਹਿਬ ੴ (ਏਕੋ) ਉਸ ਸਭ ਕੁਝ ਨੂੰ ਕਹਿ ਰਹੇ ਹਨ ਜੋ ਬੇਅੰਤ, ਅਥਾਹ, ਅਗਣਤ ਰੂਪ ਵਿੱਚ ਫੈਲਿਆ ਹੋਇਆ ਹੈ। ਉਸ ਪਸਾਰੇ ਵਿੱਚ ਛੋਟੇ ਤੋਂ ਛੋਟੇ ਜੀਵ ਤੋਂ ਲੈਕੇ ਵੱਡੇ ਤੋਂ ਵੱਡਾ ਜੀਵ ੴ ਹੈ। ਅਣਦਿਸਦੇ ਕਣ ਤੋਂ ਲੈਕੇ ਦਿਸਣ ਵਾਲ਼ਾ ਸਭ ਕੁਝ ੴ ਹੀ ਹੈ, ਨਾ ਕੇ ਇਸ ਰਾਹੀਂ ਦੱਖਣ ਭਾਰਤ ਦੇ ਕਿਸੇ ਓਅੰਕਾਰ ਦੀ ਗੱਲ ਕੀਤੀ ਜਾ ਰਹੀ ਹੈ। 16). ਨਾਮ ਵੱਖ ਵੱਖ ਹੋ ਸਕਦੇ ਹਨ, ਪਰ ੧ ਦਾ ਅੰਕ ਸਾਰੀਆਂ ਭਾਸ਼ਾਵਾਂ ਵਿੱਚ ੧ (ਇੱਕ) ਹੀ ਹੈ 17). ਪਾਤਸ਼ਾਹ ਨੇ ੴ (ਸਤਿਨਾਮੁ) ਦੀਆਂ ਵਿਸ਼ੇਸਤਾਵਾਂ ਹੀ ਅੱਗੇ ਗੁਰ ਪ੍ਰਸਾਦਿ ਤੱਕ ਦੱਸੀਆਂ ਹਨ। 18). ਜਿਵੇਂ ੧੫+ਵਾਂ = ੧੫ਵਾਂ (ਪੰਦਰਵਾਂ) ਇੱਕਠੇ ਹੀ ਹਨ ਇਵੇਂ ੧+ਓ = ੴ (ਏਕੋ) ਇਕੱਠੇ ਹੀ ਹਨ। 19). ਗੁਰਬਾਣੀ ਵਿੱਚ 'ਸਿਰਫ਼’ ਸ਼ਬਦ (ਲਫ਼ਜ਼) ਕਿਤੇ ਵੀ ਨਹੀ ਵਰਤਿਆ ਗਿਆ ਪਰ ਪਾਤਸ਼ਾਹ ਨੇ 'ਸਿਰਫ਼ ਇੱਕ' ਦੀ ਜਗ੍ਹਾ ‘ਏਕੋ' ਲਫ਼ਜ਼ ਨੂੰ ਵਰਤਿਆ ਹੈ। ✍️ ਸਤਿਨਾਮ ਸਿੰਘ ਮੌਂਟਰੀਅਲ
@jasbirsingh9789
@jasbirsingh9789 Жыл бұрын
ਵੀਰ ਜੀ ਸਾਰੇ ਸੁਆਲ ਮੇਰੇ ਵਟਸਪ ਤੇ ਭੇਜ ਦੇਣਾ ਰਲ ਮਿਲ ਕੇ ਵਿਚਾਰ ਕਰਨ ਦਾ ਯਤਨ ਕਰਨਗੇ। ਜੋ ਇੰਦਰ ਸਿੰਘ ਘੱਗਾ ਜੀ ਅਰਥ ਦਸ ਰਹੇ ਹਨ ਗੁਰਮਤਿ ਵਿੱਚੋ ਨਹੀਂ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਅਰਥ ਹਨ ਪਰ ਸਾਡੇ ਪ੍ਰਚਾਰਕ ਜਾਂ ਵਿਦਵਾਨ ਸਹੀ ਯਤਨ ਨਹੀਂ ਕਰ ਰਹੇ ।।
@preetdhillon3225
@preetdhillon3225 Жыл бұрын
ਵੀਰ ਜੀ, ਗੁਰਬਾਣੀ ਨੂੰ ਗੁਰਬਾਣੀ ਤੋਂ ਹੀ ਵਿਚਾਰ ਕੇ ਦੇਖਣਾ ਜੀ, ਅਰਥ ਇਹ ਨਹੀਂ ਹਨ।
@sr3048
@sr3048 Жыл бұрын
ਪਉੜੀ ੧੫ : ਮੂਲ ਮੰਤ੍ਰ ਦਾ ਗੁੱਝਾ ਭੇਦ ਏਕਾ ਏਕੰਕਾਰੁ ਲਿਖਿ ਦੇਖਾਲਿਆ। ਊੜਾ ਓਅੰਕਾਰੁ ਪਾਸਿ ਬਹਾਲਿਆ। ਸਤਿ ਨਾਮੁ ਕਰਤਾਰੁ ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ। ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ। ਪੰਜ ਅਖਰ ਉਪਕਾਰ ਨਾਮੁ ਸਮਾਲਿਆ। ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ। ਨਉ ਅੰਗਿ ਸੁੰਨ ਸੁਮਾਰੁ ਸੰਗਿ ਨਿਰਾਲਿਆ। ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ ॥੧੫॥ Bhai Gurdaas Ji in No Raag - 3
@balichahal8104
@balichahal8104 Жыл бұрын
@@jasbirsingh9789 ji tusi s. Gagga ji naal vichar karo , KZbin uper v recording hovay gi .thanks 🙏
@KulwinderSingh-eo6gq
@KulwinderSingh-eo6gq 3 ай бұрын
Eko hai bhai eko hai ,,sahib Mera eko hai 🙏🙏🙏
@HarnekSingh-dx5yf
@HarnekSingh-dx5yf Жыл бұрын
ਗੁਰੂ ਫ਼ਤਿਹ ਜੀ , ਧੰਨਵਾਦ ਜੀ ਵਿਚਾਰ ਦੇਣ ਦਾ ਬੱਸ ਡੱਟੇ ਰਹੋ ਜੀ,
@Harpreetsingh74216
@Harpreetsingh74216 Жыл бұрын
Waheguru ji ka Khalsa waheguru ji ki Fateh Bapu Inder singh ji 🙏
@harpreetkaur837
@harpreetkaur837 Жыл бұрын
ਬਾਪੂ ਜੀ ਧਨਵਾਦ। A great and necessary step Much appreciated.
@1086police
@1086police Жыл бұрын
ਇਸੇ ਲਈ ਧੰਨ ਧੰਨ ਬਾਬਾ ਨੰਦ ਸਿੰਘ ਜੀ ਕਹਿੰਦੇ ਸਨ ਕੀ ਗਿਆਨੀ ਦੇ ਅਰਥ ਕੀ ਹਨ ਗਿਆਨੀ ਦੇ ਅਰਥ ਹਨ ਕੀ ਜਿਹੜਾ ਉਥੇ ਗਿਆ ਨਹੀਂ ਭਾਵ ਜਿਹੜਾ ਗੁਰ ਨਾਨਕ ਦੀ ਮਹਿਮਾ ਨੂੰ ਜਾਣ ਨਹੀ ਪਾਇਆ ਕਿੰਨੀ simple ਜਿਹੀ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਹੈ
@gurcharansingh7511
@gurcharansingh7511 Жыл бұрын
ਅਸੀਂ ਤੁਹਾਡੇ ਤੋ ਪੂਰੇ ਸਹਿਮਤ ਹਾ
@amrikthind9463
@amrikthind9463 Жыл бұрын
ਬਹੁਤ ਹੀ ਵਧੀਆ ਤਰੀਕੇ ਨਾਲ਼ ਗੁਰੂਬਾਣੀ ਦੇ ਅਰਥ ਕੀਤੇ ਹਨ ਜੀ
@GurdeepSingh-kx9ot
@GurdeepSingh-kx9ot Жыл бұрын
ਬਹੁਤ ਬਹੁਤ ਵਧੀਆ ਜੀ, ਧੰਨਵਾਦ।
@Parvinderkaur-ns2es
@Parvinderkaur-ns2es Жыл бұрын
Koti koti parnaam👏👏👏👏👏
@JaggaSingh-ow6ge
@JaggaSingh-ow6ge Жыл бұрын
ਬਹੁਤ ਬਹੁਤ ਧੰਨਵਾਦ ਆਪ ਜੀ ਦਾ ਛੜਾ ਵਾਦ ਨੂੰ ਚੇਲਜ ਕੀਤਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@bittugarcha8949
@bittugarcha8949 Жыл бұрын
ਬਹੁਤ ਹੀ ਵਧੀਆ ਜਾਨਕਾਰੀ ਹੈ ਲੱਗੇ ਰਹੋ ਜੀ
@UdayVarun838
@UdayVarun838 Жыл бұрын
ਬਹੁਤ ਵਧੀਆ ਜੀ
@ranjitsingh7993
@ranjitsingh7993 28 күн бұрын
Waheguru ji
@AvtarSingh-qj3dr
@AvtarSingh-qj3dr Жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@AmanDeep-pr2df
@AmanDeep-pr2df Жыл бұрын
Bapuji tusi vapis Aaye... heartly thanks
@ajaybal4
@ajaybal4 Жыл бұрын
Thanwad bapu ji
@hstougher
@hstougher Жыл бұрын
Thanks ghagga g
@SurjeetSingh-sy8pc
@SurjeetSingh-sy8pc Жыл бұрын
Good bapu ji
@gsdakha3763
@gsdakha3763 Жыл бұрын
Good vichar ji
@aki73singh31
@aki73singh31 Ай бұрын
❤🙏
@ParminderSingh-us5xx
@ParminderSingh-us5xx Жыл бұрын
ਬਹੁਤ ਵਧੀਆ ਭਾਈ ਸਾਹਿਬ 🙏🙏🙏🙏🙏
@hardipsingh7691
@hardipsingh7691 Жыл бұрын
Sir ghagga ji leyee Dillo respect 🙏
@Deepsingh-ng7nf
@Deepsingh-ng7nf Жыл бұрын
Thanks
@Gurbanivideocreator
@Gurbanivideocreator Жыл бұрын
❤❤🙏🏻🙏🏻
@randhirkaur-pl9lu
@randhirkaur-pl9lu Жыл бұрын
❤😊
@kirankaur6465
@kirankaur6465 Жыл бұрын
🙏🏼🙏🏼
@jasvindersingh4571
@jasvindersingh4571 Жыл бұрын
💐💐🌺🌺🌷🌷👌👌👌
@sarbatdabhala1m450
@sarbatdabhala1m450 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@jaswinderbahra1572
@jaswinderbahra1572 Жыл бұрын
Bahut vadia vichar dite Bapu ji ne sahi arth keete thank you Bapu ji 👍🙏
@naharsingh2490
@naharsingh2490 Жыл бұрын
ਵੀਡੀਓ ਵਿੱਚ ਲਾਈਟ ਹਿਲਦੀ ਹੋਣ ਕਾਰਨ ਦੇਖਣ ਵਾਲੇ ਜਗਿਆਸੂਆਂ ਦੀਆਂ ਅੱਖਾਂ ਉਤੇ ਬੁਰਾ ਪ੍ਰਭਾਵ ਪੈਂਦਾ ਹੈ। ਲਾਈਟ ਇਕ ਜਗ੍ਹਾ ਤੇ ਟਿਕਾਈ ਰੱਖੋ ਜੀ।
@mTrader1
@mTrader1 3 ай бұрын
This vyakhya makes the most sense
@RavinderSingh-nz6wz
@RavinderSingh-nz6wz Жыл бұрын
Bahut vadhiya uprala ker rhe ho bapu ji bahut bahut dhanyawad ji
@sekhonmanraj5424
@sekhonmanraj5424 Жыл бұрын
very nice bapu ji .. 🙏 we proud of you ❤
@parminderkaursidhu623
@parminderkaursidhu623 Жыл бұрын
Bahot vdia vichaar ne bapu ji de .bapu ji guru granth sahib ji da agar tika kr den te bahot mehrbani hovegi ji🙏
@KhushiSinghsaab
@KhushiSinghsaab Жыл бұрын
Waheguru ji ka khalsa Waheguru ji ki fateh
@surinderkhalsa5865
@surinderkhalsa5865 Жыл бұрын
Bhut vadia ji
@devinderbanipal7422
@devinderbanipal7422 Жыл бұрын
Welcome ji, 🙏🏻🎉💐
@SurjitSingh-tx2gj
@SurjitSingh-tx2gj Жыл бұрын
Sun kar anand aa gya.
@gurbachankaur2875
@gurbachankaur2875 Жыл бұрын
Verry.nice
@harpreetsidhu5159
@harpreetsidhu5159 Жыл бұрын
Bht vdia lgga ji 🙏🏻🙏🏻
@avtarnagra3464
@avtarnagra3464 Жыл бұрын
🙏🚩
@SarwanSingh-de6vn
@SarwanSingh-de6vn Жыл бұрын
Very nice ji
@rasalsinghrasalsingh4283
@rasalsinghrasalsingh4283 Жыл бұрын
👌👌🙏🙏
@lovablehappy2006
@lovablehappy2006 Жыл бұрын
Very good❤
@lakhbirram2655
@lakhbirram2655 Жыл бұрын
Ballharey...Bapu ji.....!
@jairoopsingh2847
@jairoopsingh2847 Жыл бұрын
bapu.ji.jaldi.darsan.deha.kro
@VB-tc3wo
@VB-tc3wo Жыл бұрын
I can’t believe this kind of knowledge why we never heard it before , ir they never told us , whatever it is but you are giving a very good path To understand the name God ! May he live longer & longer so he can give us more knowledge of truth , seems like this is all technology so we are in lighting . Guru ji could not explain it all may because of no technological help . I wish if todays technology was there that time then guru had it done ✅ believe this world could be a different. All it could be a peace ✌️ I think human itself is also a process of law of nature , may be it is made way more than 5 elements, need to do more study , like peace ☮️ angers and so much , so put whole thing together we are also a part of the God & whole nature is a one unit and this what is kianaat, God and so on so so basically this universe is increasing every day also trees 🌲 water 💦 humans increasing mean hid is enormous in shape & it is always getting bigger $ bigger as guru Nanak ji said , there is no one can understand god , or universe this whole universe is a lord ! One question always comes in my mind that if Guru Nanak ji could come in early era if that could change the whole scenario of god ! I believe in God , & I see it everyday & not trying to accept due to this enormous confusion man 😠 made it over the time , ghaga ji Tusi bahot KuJ Know please give us more knowledge of wisdom , may you live long , thanks
@KulwinderSingh-zj9yh
@KulwinderSingh-zj9yh Жыл бұрын
Think about bapu ji
@BaljinderSingh-xy4ik
@BaljinderSingh-xy4ik Жыл бұрын
Sai keha alternative dena penda aa..
@gurudhaliwal-j8g
@gurudhaliwal-j8g 14 күн бұрын
bapu ji rabb ki hai rabb da ki matlab hai
@KamalVashisht-mv3dm
@KamalVashisht-mv3dm Ай бұрын
STORY FROM SHRI BHAGWAT PURAN REGARDING HUMBLING OF INDRA HEAD OF GODS. The boy said, “Well obviously, there are infinite universes, each with their own Brahma and Vishnu and Shiva. And there are just as many Indras. They say that it is possible to count the grains of sand or droplets of water in the Universe, but you cannot count the number of Indras. Compare it with some shaba0s in Japuji Sahib
@BaljinderSingh-xy4ik
@BaljinderSingh-xy4ik Жыл бұрын
Banda Nature to banya aa, Gurbani da eko (law of nature) aa👍
@singhgagandeep66
@singhgagandeep66 Жыл бұрын
veer g...piche awaaj na lagao..sanu bapu g di clear awaaj sunni hai...
@enlightenedsoul8114
@enlightenedsoul8114 Жыл бұрын
Veer ji gurmat apne aap vich tatt nhi hai ?
@BaljinderSingh-xy4ik
@BaljinderSingh-xy4ik Жыл бұрын
Bhai Ranjit Singh dadhrianwale nu bi Guru granth sahib da tika karna chahida aa...
@Gurbanivideocreator
@Gurbanivideocreator Жыл бұрын
Karna ohna ne v
@sukhvindersingh1632
@sukhvindersingh1632 Жыл бұрын
ਅਜੂਨੀ ਸ਼ਬਦ ਬਾਰੇ ਕੁਝ ਨਹੀਂ ਬਿਆਨ ਕੀਤਾ
@singhgagandeep66
@singhgagandeep66 Жыл бұрын
piche tune hata deo plzzz🙏
@tattgurmatgyantv
@tattgurmatgyantv Жыл бұрын
ਅੱਗੇ ਤੋਂ
@ideaidea7871
@ideaidea7871 Жыл бұрын
Baba tenu sharam aani chahi di he Jo Sikh dharm de khelaf bolde ho
@gurpartapsinghrandhawa2685
@gurpartapsinghrandhawa2685 Жыл бұрын
Veer ji di badri mehrbani hogi je aapji Point out karke Faso ki kithe-kithe dharam de khiala bole rahe han .thanks.
@jogendrasingh6575
@jogendrasingh6575 Жыл бұрын
सिख धर्म हजारों पढ़ी लिखी और सुंदर लड़कियों ने सिख धर्म छोड़कर गैरों के धर्म को स्वीकार किया और लाखों बच्चे पैदा किए, क्या ये बच्चे सिख धर्म को मानेंगे , ये सब पंजाब , भारत दैश के अन्य राज्यों और विदेशों में भी हुआ और आगे भी हजारों सिख धर्म लड़कियां गैरों के संग भागने को तैयार हैं , इस तरह क्या कौम मजबूत होगी , यह बर्बाद?
@angsung01
@angsung01 Жыл бұрын
Koi ehnu punjabi ch translate kro Eh kehri bhasha aa
@balwinderbahia6075
@balwinderbahia6075 Жыл бұрын
Jup means follow nothing else
@PreetSingh-dj4un
@PreetSingh-dj4un Жыл бұрын
Nanak ReNamed of Akal Purakh = SA-CH. And not Waheguru
@sukhajnala476
@sukhajnala476 Жыл бұрын
ਬਹੁਤਖੂਬ ਧੰਨਵਾਦ ਬਾਪੂ ਜੀ ਇਸੇ ਤਰ੍ਹਾਂ ਸਾਰੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਕਰੋ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@BHUPINDERSINGH-ef9vs
@BHUPINDERSINGH-ef9vs Жыл бұрын
STOP THIS SWING OF LIGHT
@SurjeetSingh-uo8ce
@SurjeetSingh-uo8ce Жыл бұрын
👎🏿👎🏿👎🏿
@mrjarnailsingh3853
@mrjarnailsingh3853 Жыл бұрын
Good bapu je
@Gagasingh
@Gagasingh Жыл бұрын
very nice bapu ji .. 🙏 we proud of you ❤
@harpinderkhangura8297
@harpinderkhangura8297 Жыл бұрын
Waheguru ji
This dad wins Halloween! 🎃💀
01:00
Justin Flom
Рет қаралды 40 МЛН
小丑揭穿坏人的阴谋 #小丑 #天使 #shorts
00:35
好人小丑
Рет қаралды 27 МЛН
龟兔赛跑:好可爱的小乌龟#short #angel #clown
01:00
Super Beauty team
Рет қаралды 92 МЛН
Part 44 Que/Ans 416-420 | Prof inder Singh Ghagga
35:05
Tatt Gurmat Gyan TV
Рет қаралды 12 М.
This dad wins Halloween! 🎃💀
01:00
Justin Flom
Рет қаралды 40 МЛН