Part 3 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)

  Рет қаралды 33,095

Baba ratan dev sewa society marhana  tarn taran

Baba ratan dev sewa society marhana tarn taran

Күн бұрын

Part 3 ਵੇਖੋ ਕਿਵੇ 3 ਸਾਲ ਤੋ ਭੋਲੇਭਾਲੇ ਬੰਦੇ ਨੂੰ ਗੁਲਾਮ ਬਣਾ ਕੇ ਚਕਵਾਉਦੇ ਸੀ ਗੋਹਾ (ਪਿੰਡ ਵਰਾਣਾ ਜਿਲਾ ਤਰਨ ਤਾਰਨ)

Пікірлер: 336
@babaratandevsewasocietymarhana
@babaratandevsewasocietymarhana Ай бұрын
ਜੋ ਲੋਕ ਕਹਿੰਦੇ ਨੇ ਤੇਰੇ ਚ ਦਮ ਹੈਨੀ ਪਾਲ ਖਰੌੜ ਦੀ ਜਾਂ ਗੁਰਪ੍ਰੀਤ ਮਿੰਟੂ ਦੀ ਰੀਸ ਨਾ ਕਰ ਉਹਨਾਂ ਲਈ ਇਹ ਖਾਸ ਵੀਡੀੳ kzbin.info/www/bejne/mXzWaIl-r9mFepYsi=3d4BTMLpSWZ0LLmU
@user-xz6wi9td4e
@user-xz6wi9td4e Ай бұрын
Baba ji jado eas veer da parivaar lab jave ta vedio jrur payo sanu bohat khushi hovege eas veer d parivaar nu dekh ke baki log bohat kuj bolde ne tuc prwa na karia kro
@yogeshpoonia3797
@yogeshpoonia3797 28 күн бұрын
Baii tussi commenta te dhyan na devo Saare iko jehe nahi hunde Gurpreet baii ji Pal kharoud baii ji Sbda apna apna trikka h kamm krnn da yr Tussi bahot vdiya kamm karr rahe ho baii 🙏🙏
@sukhdevkamboj2418
@sukhdevkamboj2418 27 күн бұрын
Baba ji tusi ehde naal hindi vich Gal karo
@Punjabicouplelovely
@Punjabicouplelovely 19 сағат бұрын
Koi gl nhi veer ji loki buhat kuch bolde hunde ne tusi buhat vadia kmm karde je wmk 🙏🙏🙏🙏ਦਿਲੋ ਸਲੂਟ ਵੀਰ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ❤❤🙏🙏👍🏻👍🏻🥰🌹
@RanjeetSandhu-ne4wr
@RanjeetSandhu-ne4wr Ай бұрын
ਇਤਲਾਹ ਦਿੱਤੀ ਜਿਨ੍ਹਾਂ ਵੀਰਾਂ ਨੇ ਮੈਂ ਦਿਲੋਂ ਸਤਿਕਾਰ ਕਰਦਾ ਹਾਂ ❤❤❤❤❤
@HappyGahunia-sx4ex
@HappyGahunia-sx4ex Ай бұрын
Musleyaan tey parcha karwao kon kon parcha karwaan layi sehmat aa like 👍 karo eas comment nu
@harrysarpanch7780
@harrysarpanch7780 Ай бұрын
ਵੀਰ ਜੀ ਤੁਸੀਂ ਪਰਚਾ ਦਰਜ ਕਰਵਾਉ ਇਸ ਬੰਦਾ ਦੀ ਪੂਰੀ ਮਿਹਨਤ ਲੈ ਕੇ ਦੇਦੋ
@_Amritsar_california_
@_Amritsar_california_ Ай бұрын
ਜੇੜੇ ਵੀ ਮੰਦਦ ਕਰਨ ਵਾਸਤੇ ਭਾੳਜੀ ਸਾਮਣੇ ਆਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏🏻
@karankaur139
@karankaur139 Ай бұрын
Bhut vdiya
@karankaur139
@karankaur139 Ай бұрын
Bhut vdiya
@karankaur139
@karankaur139 Ай бұрын
Bhut vdiya
@user-kc5ze4mw3d
@user-kc5ze4mw3d Ай бұрын
ਭਾਈ ਜਗਜੀਤ ਸਿੰਘ ਜੀ ਉਨ੍ਹਾਂ ਗੁਜ਼ਰਾਂ ਤੋ ਤਨਖਾਹ ਲਈ ਜਾਵੇ ਜਿੰਨੇ ਸਾਲ ਲਾਏ ਇਸ ਬੰਦੇ ਨੇ
@Hammayt007
@Hammayt007 Ай бұрын
ਜੱਗੀ ਵੀਰ ਕੀ ਕਰੀ ਜਾਨਾ ਯਰ ਤੂੰ 5 ਹਜਾਰ ਕੋਈ ਮੇਹਨਤ ਯਰ ਤੂੰ ਵੀ ਜਿਆਦਾ ਈ ਥਲੇ ਡਿੱਗ ਪੈਣਾ ਥਾਣੇ ਵਾਡੋ ਇਹਨਾ ਨੂੰ ਵੇਖੀ 50 ਹਜ਼ਾਰ ਕਿਨੀ ਛੇਤੀ ਆਉਂਦਾ ਜੱਗੀ veer je ਚਾਰ ਪੰਜ ਹਜ਼ਾਰ ਈ ਮੇਹਨਤ ਦਵਾਉਣੀ ਹੁੰਦੀ ਰਹਿਣ ਦਿਆ ਕਰ ਵੀਡਿਓ ਪਾਉਣੀ ਵੀਡਿਓ ਪਾਕੇ ਤੂੰ ਜਾਦੇ ਬਣਾ ਲੈਣੇ ਓਦਾ ਗ਼ਰੀਬ ਦਾ ਟਿਡ ਧੋ ਕੇ
@LakhwinderSingh-jc9gc
@LakhwinderSingh-jc9gc Ай бұрын
Bilkul sahi gal hai ji 🙏💕
@GurmeetButtar-ub5ll
@GurmeetButtar-ub5ll Ай бұрын
@@Hammayt007 right bro
@gurpreetSingh-vf8fd
@gurpreetSingh-vf8fd Ай бұрын
Veer bilkul sahi keha tusi eh sirf loka nu murakh banode aa paise mehnat dy greeb dy waris koi hor ban jande aa
@jatendersingh267
@jatendersingh267 Ай бұрын
ਇਹ ਭਰਾ ਮਿਲ ਕੇ ਬੇਵਕੂਫ ਬਣਾਉਂਦੇ ਹਨ
@yogeshpoonia3797
@yogeshpoonia3797 28 күн бұрын
@@jatendersingh267baii tussi karlo eh kamm sokha h ta
@amarjitkaur3694
@amarjitkaur3694 Ай бұрын
ਗੋਹਾ ਚੁਕਾਉਣ ਨੂੰ ਹੈਗੈ ਮਿਹਨਤ ਦੇਣ ਨੂੰ ਮਰਦੇ ਹਨ ਦੁੱਗਣਾ ਹੋ ਕੇ ਨਿਕਲ ਜਾਵੇਗਾ
@gurpreetSingh-vf8fd
@gurpreetSingh-vf8fd Ай бұрын
Rab ape badla lyoga greeb da Ena paise kha k apna kam sida kita kise di mehnat da ki mul Paya j
@user-manoj-bhattoa
@user-manoj-bhattoa Ай бұрын
ਮਰੀਆਂ ਜ਼ਮੀਰਾਂ ਵਾਲੇ ਲੋਗ , ਗਰੀਬ ਦਾ ਹਕ਼ ਖਾ ਰਹੇ ਆ , ਇਹਨਾਂ ਸਾਰੀ ਉਮਰ ਰੋਣਾ ਆ।
@gurpreetSingh-vf8fd
@gurpreetSingh-vf8fd Ай бұрын
Ena ny Gareeb di mehnat kha lyi apni sanjdari da kr k paise ta greeb nu dva dinde fir shi se
@prem.ksingh4103
@prem.ksingh4103 Ай бұрын
Maroon shirt guy helped him a lot Waheguru ji bless him and all team 🙏
@RanjeetSandhu-ne4wr
@RanjeetSandhu-ne4wr Ай бұрын
ਗੁੱਜਰੀ ਨੂੰ ਝੂਠ ਬੋਲਣ ਦਾ ਅਵਾਰਡ ਮਿਲਣਾਂ ਚਾਹੀਦਾ
@user-yz9do7dw9k
@user-yz9do7dw9k Ай бұрын
ਪਰਚਾ ਦਰਜ ਕਰਵਾਉ਼। ਫ੍ਰੀ ਵਿਗਿਆਨ ਦੇਈਂ ਦੇਈਂ ਜਾਂਦਾ ਪਰਿਵਾਰ 🎉🎉
@rajugagan5912
@rajugagan5912 Ай бұрын
Jaggi veer je sanstha chalani aa ta sikander veer nu agge kar de te aap sirf sangat di sewa val dhiyan de.
@babaratandevsewasocietymarhana
@babaratandevsewasocietymarhana Ай бұрын
ਸੰਸਥਾ ਦਾ ਫਿਕਰ ਨਾ ਕਰੋ ਉਸਦਾ ਫਿਕਰ ਵਾਹਿਗੁਰੂ ਨੂੰ ਵਾ ਵੀਰੇ
@jagwindersingh1025
@jagwindersingh1025 Ай бұрын
ਬਾਬਾ,ਫਰੁ,ਕੋਈ,ਕੰਮ,ਕਰ,ਸਕਦਾ, ਹੈ ਇਕ,ਬੰਦਾ,ਇਹਨਾ,ਦਾ,ਨਾਲ,ਲੈਕੇ,ਜਾਵੋ,ਇਕ,ਸਾਲ,ਕਿਸੇ,ਜੀਮੀਦਾਰ,ਨਾਲ,ਕੰਮ,ਕਰਵਾਉ,ਗਰੀਬ,ਨਾਲ,ਧੱਕਾ,ਨਾ,ਹੋਣ,ਦਵੋ,ਇਹਦੀ,ਮੇਹਨਤ,ਦਿਲਵਾਉ
@princewalia1686
@princewalia1686 Ай бұрын
3 saal để mehnat 5 hjaar baba g ke insaaf kraa ryyy o tusi ajj
@KaranBoutiques
@KaranBoutiques Ай бұрын
Marron shirt wale munde ne bhut help kiti
@user-vd4lk5fr9b
@user-vd4lk5fr9b Ай бұрын
ਰੰਬ ਦੇਖ ਦਾ ਤਰੀਕਾ ਹੀ ਪੈਣ ਗੀਆ
@RanjeetSandhu-ne4wr
@RanjeetSandhu-ne4wr Ай бұрын
ਬਾਬਾ ਜੀ ਗਰੀਬ ਦੀ ਮਿਹਨਤ ਦਵਾਓ
@HarPreet-yp5rm
@HarPreet-yp5rm Ай бұрын
Waheguru ji ka khalsa waheguru ji ki fateh
@Babaratandevanathashram
@Babaratandevanathashram Ай бұрын
Waheguru ji ka khalsa waheguru ji ki fateh g
@Sandep-t8v
@Sandep-t8v 9 күн бұрын
Waheguru ji waheguru ji waheguru ji waheguru ji waheguru ji waheguru ji waheguru ji
@RameshKumar-fr1vz
@RameshKumar-fr1vz Ай бұрын
ਜੱਗੀ ਬਾਬਾ ਗੁੱਸਾ ਨਾ ਕਰਨਾ ਜੀ ਯਾਰ ਉਸ ਗਰੀਬ ਨੂੰ ਪੰਜਾਬੀ ਭਾਸ਼ਾ ਚ ਪੂਛ ਰਿਹਾ ਕਿਸੇ ਹੋਰ ਨੂੰ ਸਦਕੇ ਹਿੰਦੀ ਚ ਸਮਝਾਦੁਗਾ ਜੇ ਉਸਨੂੰ ਸਮਝ ਹੀ ਹੁੰਦੀ ਤਾਂ ਉਹ ਇਹਨਾਂ ਕੰਜਰਾਂ ਦਾ ਗੋਹਾ ਚੁਕਦਾ ਉਹ ਗੂਜਰ ਹਜ਼ਾਰ ਰੁਪਏ ਦੇਕੇ 50 ਸਿਖਾਂ ਦੇ ਵਿਚ ਦੰਦ ਕੱਢ ਰਿਹਾ ਬਾਬਾ ਗੂਰਪੀ੍ਤ ਮਿੰਟੂ ਪਾਲ ਖਰੋੜ ਇੱਕ ਦੋ ਹੋਰ ਵੀ ਹਨ ਇਹਨਾਂ ਵੀਰਾਂ ਤੋਂ ਤਰੀਕਾ ਸਿਖੋ ਭਾਸ਼ਾ ਬਾਰੇ ਵੀ ਸਿਖੋ ਸੱਚ ਪੁੱਛੋ ਤਾਂ ਤੁਹਾਨੂੰ ਅਨਪੜ੍ਹ ਵਾਲਾ ਤਰੀਕਾ ਨਹੀਂ ਹੈ ਸਿਕੰਦਰ ਵੀਰ ਜੀ ਨੂੰ ਬਹੁਤ ਹੀ ਸਮਝ ਤਰੀਕਾ ਹੈ ਬਾਕੀ ਬਾਬਾ ਤੁਹਾਡੇ ਵਸਦਾ ਕੰਮ ਨਹੀਂ ਹੈ ਉਹ ਵਿਚਾਰਾ ਮੰਦਬੁੱਧੀ ਕੇਹੜੀ ਗੱਲ ਹਕ਼ ਦੀ ਕਰ ਸਕਦਾ ਹੈ ਯਾਰ ਤੁਹਾਨੂੰ ਹਿੰਦੀ ਨਹੀਂ ਸੱਮਝ ਆਉਂਦੀ ਉਹ ਵੀ ਸੰਸਥਾ ਦਾ ਬੰਦਾ ਹੋਵੇ? ਬਾਬਾ ਤੁਸੀਂ ਗ਼ਲਤ ਨਹੀਂ ਹੋ ਸੇਵਾ ਵੀ ਕਰਦੇ ਹੋਂ ਪਰ ਪੈ੍ਕਟਿਸ ਨਹੀਂ ਆਈ ਇਹਨਾਂ ਟਾਇਮ ਹੋਇਆ ਹੋਵੇ ੨੦ '੨੦ ਮਿਨਟਾਂ ਦੇ ਵਿਲੋਗ ੩ ਦਿਨ ਲਗ ਗਏ ਗਰੀਬ ਨੂੰ ਹਕ਼ ਤਾਂ ਮਿਲ ਜਾਂਦਾ ਫਿਰ ਵੀ ਠੀਕ ਸੀ ਮਿੰਟੂ ਤੇ ਪਾਲ ਬਾਈ ਜੀ ਨੇ ਵਢੈ ਵਢੈ ਕੇਸ ਹੈਡਲ ਕੀਤੇ ਇੱਕ ਹੀ ਵਿਲੋਗ ਚ
@LakhwinderSingh-jc9gc
@LakhwinderSingh-jc9gc Ай бұрын
Very good bro 👍 bilkul sahi gal hai Bai ji 🙏💕
@GurmeetButtar-ub5ll
@GurmeetButtar-ub5ll Ай бұрын
@@RameshKumar-fr1vz ਬਿਲਕੁਲ ਸਹੀ ਕਿਹਾ ਵੀਰੇ ਪਾਲ ਖਰੋੜ ਮਨਜੋਤ ਗੜਦੀਵਾਲਾ ਤੇ ਮਿੰਟੂ ਵੀਰ ਵਾਲੀ ਗੱਲ ਹੈਨੀ ਜੱਗੀ ਚ ਉਹ ਗਰੀਬ ਪੰਜ ਹਜ਼ਾਰ ਮਹੀਨੇ ਦੀ ਗੱਲ ਕਰਦਾ ਇਹ ਵੱਡੇ ਸਿਆਣੇ ਕਹਿੰਦੇ ਉਹ ਸਾਰਾ ਪੰਜ ਹਜ਼ਾਰ ਮੰਗਦਾ ਬਾਬੇ ਨੇ ਗੁੱਜਰਾਂ ਨਾਲ ਰਲਕੇ ਗਰੀਬ ਨਾਲ ਧੱਕਾ ਕੀਤਾ ਗੁੱਜਰਾਂ ਨੂੰ ਲੇਖਾ ਦੇਣਾ ਪੈਣਾ 🙏
@gurpreetSingh-vf8fd
@gurpreetSingh-vf8fd Ай бұрын
​@@GurmeetButtar-ub5lleh veer ji sanja pyonde firde aa
@babaratandevsewasocietymarhana
@babaratandevsewasocietymarhana Ай бұрын
ਨਹੀ ਵੀਰੇ ਉਹ ਇਹੋ ਕਹਿੰਦਾ ਸੀ ਕਿ ਮੈਨੂੰ ਸਿਰਫ ਕਿਰਾਇਆ ਚਾਹੀਦਾ
@babaratandevsewasocietymarhana
@babaratandevsewasocietymarhana Ай бұрын
ਵੀਰੇ ਜੇ ਸਾਂਝ ਪਾਉਣੀ ਹੁੰਦੀ ਤਾਂ ਮੇਰੇ ਸਿਰ ਤੇ ਅੱਕ ਨਹੀ ਚੋਇਆ ਸੀ ਕਿ ਵੀਡੀੳ ਬਣਾ ਕੇ ਆਪਣਾ ਪਰਦਾ ਫਾਸ਼ ਕਰਦਾ ,,, ਫੇਸਬੁੱਕ ਨੇ ਜਣਾ ਖਣਾ ਵਿਦਵਾਨ ਬਣਾ ਦਿਤਾ
@user-uh6uz4lh3p
@user-uh6uz4lh3p Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@amarjitkaur3694
@amarjitkaur3694 Ай бұрын
ਤੁਹਾਡੇ ਸਾਹਮਣੇ ਰੋ ਰਿਹਾ ਹੈ ਸਰਮ ਨਹੀ ਅਆੳਦੀ
@LakhwinderSingh-jc9gc
@LakhwinderSingh-jc9gc Ай бұрын
Bilkul right 👍 hai Bai ji 🙏💕
@harrysarpanch7780
@harrysarpanch7780 Ай бұрын
ਮੇਰੇ ਵੀਰ ਬੰਦਾ ਅੰਦਰੋ ਦੁਖੀ ਹੈ ਨਾਲੇ ਬੰਦਾ ਜਦੋਂ ਗੁਲਾਮੀ ਦੀ ਜਿੰਦਗੀ ਚ੍ ਬਾਰ ਨਿਕਲ ਦਾ ਹੈ ਤਾਂ ਉਹਨੂੰ ਕੋਈ ਵੀ ਸਮਝ ਨਹੀਂ ਆਉਦੀ ਨਾਲੇ ਰੋਟੀ ਪਾਣੀ ਤੇ ਬੰਦਾ ਨਹੀਂ ਮਿਲਦਾ ਜੇ ਮਿਲਦਾ ਹੈ ਤਾਂ ਸਾਨੂੰ ਵੀ ਲੱਭ ਦੋ ਬਾਦ ਵਿੱਚ ਸਾਰੇ ਐਦਾ ਹੀ ਕਹਿਦੇ ਨੇ ਵੀਰ ਕੀਦਾ ਦਿਲ ਕਰਦਾ ਐਵੇਂ ਰੋਣ ਨੂੰ ਦੁਖੀ ਹੀ ਬੰਦਾ ਰੋਦਾ ਹੈ
@remambersourich9337
@remambersourich9337 Ай бұрын
Bhai sahib you are great in the punjab .love you 👍👍♥️♥️💯 30:48
@amarjitkaur3694
@amarjitkaur3694 Ай бұрын
ਪਹਿਲਾ ਪੁਲੀਸ ਰਿਪੋਰਟ ਕਰਕੇ ਅਆੳ
@gurpreetsuman503
@gurpreetsuman503 Ай бұрын
Baba ਜੀ ਗਰੀਬ ਦੀ ਮਿਹਨਤ ਦਵਾਉ
@Shakyajiraj563
@Shakyajiraj563 Ай бұрын
21:05 😂😂 ਗੱਲ ਬਣੀ ਨਹੀਂ ।।
@user-wj6xm4qm4c
@user-wj6xm4qm4c Ай бұрын
ਜੰਗੀ ਵੀਰੇ ਬੜਾ ਥੱਲੇ ਲੱਗ ਗਿਆ ਥੋੜਾ ਰੋਬ ਰੱਖੋ ਨਹੀਂ ਫ਼ੇਰ ਸ਼ਕਿਦਰ ਵੀਰੇ ਨੂੰ ਨਾ ਲ ਲੈ ਕਿ ਆਇਆ ਕਰੋ ਪਲੀਜ ਰੋਬ ਰੱਖੋ ਸਾਰੀ ਮੇਹਿਨਤ ਲਉ ਜੀ ਜੇ ਅਸੀਂ ਸਬਜ਼ੀ ਵੀ ਲੈ ਣ ਜਾਦੇ ਆ ਕਿੰਨੀ ਬੈਸ ਕਰਦੇ ਆ
@tarsemmannp5499
@tarsemmannp5499 Ай бұрын
ਬਾਬਾ ਜੀ ਇੰਨਾ ਤੌ ਇਹ ਪੂਛੌ ਜਦੌ ਇੰਨਾ ਨੇ ਕੰਮ ਕਰਾਇਆ ਫੇਰ ਪੈਸੇ ਕਿਉ ਨਈ ਦੇਣੇ ਗਾਰੀਬ ਬੰਦਾ ਞਿਚਾਰਾ ਉਸ ਦੇ ਪੈਸੇ ਦੇਣ ❤
@kalamasi5972
@kalamasi5972 26 күн бұрын
ਬਾਬਾ ਜੀ ਪਾਲ ਖਰੋਡ ਵਰਗਾ ਕੋਈ ਵੀ ਨਹੀਂ ਕਰ ਸਕਦਾ ਪਾਲ ਪਾਲ ਹੀ ਹੈ ਮਿਹਨਤ ਦਾ ਪਾਲ ਨੂੰ ਆਉਦਾ ਹੈ ਜੀ ਤੁਸੀਂ ਤਾਂ ਬੇਨਤੀ ਕਰਵਾਈ ਹੈ ਜੀ ਤੁਸੀਂ ਉਨ੍ਹਾਂ ਕੋਲੂ
@jagdeepbrar8544
@jagdeepbrar8544 24 күн бұрын
❤ ਵਾਹਿਗੁਰੂ ਜੀ ਬਾਬਾ ਰਤਨ ਸਿੰਘ ਜੀ ਰੱਬ ਤੁਹਾਨੂੰ ਤੇ ਤੁਹਾਡੀ ਪੂਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤
@GagandeepBrar2777
@GagandeepBrar2777 Ай бұрын
1 lakh rupae davauna c baba g ehna to ghat to ghat 60000….70000hjr ta dene c garib nu ehne time hogya kam krdea nu je nhi dinde parcha kruna c bro 5000hjar to v aye kri jde aa oh ohna de chaj nal bah pauni c
@RanjeetSandhu-ne4wr
@RanjeetSandhu-ne4wr Ай бұрын
ਬਾਬਾ ਜੀ ਗੁੱਜਰ ਨੂੰ ਝੂਠ ਬੋਲਣ ਦਾ ਆਵਾਡ ਮਿਲਨਾਂ ਚਾਹੀਦਾ
@kml1239
@kml1239 Ай бұрын
Mehroon shirt wala banda vdya gal krda ae k ehnu mehnt dwao
@ekampharwali6505
@ekampharwali6505 Ай бұрын
Ehdi mehnat Milne chai de aa baba jee .tusi daka kyu karde oh .ek magg vach ke de de .ehne saal bande ne Kam keta
@Bangashiv
@Bangashiv Ай бұрын
Aene sal Km karva ke gareeb Nu ousdi Mehnat deo Rabb ensaf jrur kruga 🙏🙏🙏🙏🙏🙏
@amansandhu4864
@amansandhu4864 Ай бұрын
Waheguru Ji 🙏
@RanjeetSingh-ls6xv
@RanjeetSingh-ls6xv Ай бұрын
Jaagi veer good job ❤
@GurnamSingh-nd5yt
@GurnamSingh-nd5yt 22 күн бұрын
ਪਾਪਾ ਬਜ ਨਾ ਹੋਵੇ ਕਠੀ ਮੋਇਆ ਸਹਥ ਨਾ ਜਾਵੇ ਇਹ ਜੇਰ ਜੈ ਆਪ ਦੇ ਕੰਮ ਕਾਰ ਵਿਚ ਲਵੇਗਾ
@gurtajsingh4074
@gurtajsingh4074 16 күн бұрын
Fer v good work
@rozyw
@rozyw Ай бұрын
Vichare de gle ch chunni osse lady di payi a bevkoofa n.. thank you vir g tusi bahut vdhia km krde o .. mera pind v Naushehra pannuan a.. Waheguru g tahnu hmesha khush rakhan🙏 🇨🇦
@babaratandevsewasocietymarhana
@babaratandevsewasocietymarhana Ай бұрын
Thx broo
@rozyw
@rozyw Ай бұрын
@@babaratandevsewasocietymarhana vir g mai larki a na k larka🙏but thank you for reply
@gurbazsinghaulakh6078
@gurbazsinghaulakh6078 Ай бұрын
Satnam waheguru ji
@jagdishram6460
@jagdishram6460 Ай бұрын
Waheguru ji veer ji🙏🏻🙏🏻🙏🏻
@happyhappydhillon1916
@happyhappydhillon1916 Ай бұрын
Jaggi brother good 👍 sewa kar rhye ho ji 🙏🙏🙏
@Blazingh_Runner
@Blazingh_Runner Ай бұрын
Very good seva veer ji
@saabsingh3736
@saabsingh3736 Ай бұрын
Waheguru ji
@kiranpalkaur9565
@kiranpalkaur9565 Ай бұрын
ਬਾਬਾ ਜੀ ਕਾਰਵਾਈ ਕਰਾਉ ਇਹ ਲੋਕ ਤਰਸ ਦੇ ਲਾਈਕ ਨਹੀ ਹੈ
@user-rv4ul2yq6o
@user-rv4ul2yq6o Ай бұрын
Waheguru ji waheguru ji
@prem.ksingh4103
@prem.ksingh4103 Ай бұрын
Yes they should pay him the work he did for 3 years
@ayushSohela
@ayushSohela Ай бұрын
Thanks for your support💪 to all poor people rescue and save them and their entire life if it ❤😢
@kiranpalkaur9565
@kiranpalkaur9565 Ай бұрын
ਮਰੀ ਜਮੀਰ ਵਾਲਾ ਹੁਣ ਜਿਆਦਾ ਸਿਆਣਾ ਬਣਦਾ ਹੈ ਗਰੀਬ ਤੇ ਤਰਸ ਨਹੀ ਕੀਤਾ ਤੁਹਾਡੀ ਹਾਲਤ ਵੀ ਇਸ ਤੋ ਜਿਆਦਾ ਖਰਾਬ ਹੋਵੇਗੀ
@ManjeetSingh-sopu
@ManjeetSingh-sopu Ай бұрын
ਬਾਈ ਕਿਵੇਂ ਕਰਦੇ ਆ ਗੁੱਜਰ sale ਕੰਮ ਕਰਾ ਕੇ ਹੁਣ ਪੈਸੇ ਦਿੰਦੇ ਨੱਚੀ ਜਾਂਦੇ ਆ ਜੁੱਤੀ fero ਏਨਾ ਦੇ ਜੇ ਏਨਾ ਕੋਲ ਪੈਸਾ haini ਤਾਂ ਫੇਰ ਕਿਸੇ ਕੋਲ ਵੀ haini ਏਹ ਏਨਾ ਦੁੱਧ ਵੇਚਦੇ ਆ ਬਾਬਾ ਜੀ ਏਨਾ ਵੀ ਠੰਡਾ ਰਹਿ ਕੇ ਗੱਲ ਨ੍ਹੀ ਬਣਦੀ ❤
@GurmeetButtar-ub5ll
@GurmeetButtar-ub5ll Ай бұрын
ਬਾਬਾ ਜੀ ਕਹਿਣ ਨੂੰ ਦਿਲ ਨਹੀਂ ਕਰਦਾ ਪਰ ਲੱਖ ਦੀ ਲਾਣਤ ਤੱਹਾਡੇ ਤੇ ਨਾਲ ਉਸ ਲਾਲ ਪਰਨੇ ਵਾਲੇ ਤੇ ਤੁਹਾਨੂੰ ਸ਼ਰਮ ਨਹੀਂ ਆਈ 4000ਹਜ਼ਾਰ ਗਰੀਬ ਨੂੰ ਦਵਾਦਿਆਂ ਨੂੰ ਉਹ ਗਰੀਬ ਵਿਚਾਰਾ 5000 ਹਜ਼ਾਰ ਮਹੀਨਾ ਮੰਗਦਾ ਸੀ ਤੁਸੀਂ ਵੱਡੇ ਸਿਆਣਿਆ ਨੇ ਗਰੀਬ ਗੱਲ ਸਮਝੀ ਨੀ ਬਾਬਾ ਜੀ ਗੁੱਸਾ ਨਾ ਕਰਿਉ ਇਹ ਕੰਮ ਤੁਹਾਡੇ ਵੱਸ ਦਾ ਨਹੀਂ ਸਿਕੰਦਰ ਵੀਰ ਵਰਗਾ ਹਿਮਤੀ ਵੀਰ ਇਸ ਤਰਾ ਦਾ ਕੰਮ ਕਰ ਸਕਦਾ 🙏
@babaratandevsewasocietymarhana
@babaratandevsewasocietymarhana Ай бұрын
ਤੂੰ ਕਿਨੇ ਕੁਛੁਡਵਾਏ ਦੱਸੀ ਤੇਰੇ ਵਰਗੇ ਦੀ ਪੈਟ ਗਿੱਲੀ ਹੋ ਜਾਂਦੀ
@GurmeetButtar-ub5ll
@GurmeetButtar-ub5ll Ай бұрын
ਬਾਬਾ ਜੇ ਨਹੀਂ ਸਮਝ ਆਉਂਦੀ ਤਾਂ ਸ਼ੱਡ ਦੇ ਬਾਬਾ ਤੂੰ ਰੀਸ ਕਰਦਾ ਪਾਲ ਖਰੋੜ ਮਨਜੋਤ ਸਿੰਘ ਮਿੰਟੂ ਵੀਰ ਵਰਗਿਆਂ ਦੀ ਉਹ ਹਿੱਕ ਦੇ ਜ਼ੋਰ ਨਾਲ ਗਰੀਬ ਦੀ ਮਿੰਹਨਤ ਦਵੋਦੇਆ ਤੈਨੂੰ ਗਰੀਬ ਦੀ ਭਾਸ਼ਾ ਦਾ ਗਿਆਨ ਨਈ ਤੁਰ ਪੈਦੇਹੋ ਲੋਕਾਂ ਦੇ ਮਸੀਹਾ ਬਕਣੇ 🙏ਬਾਬਾ ਬੱਸ ਕਰ 🙏
@babaratandevsewasocietymarhana
@babaratandevsewasocietymarhana Ай бұрын
ਨੰਬਰ ਦਵੀ ਆਪਣਾ ਤੇਰੇ ਨਾਲ ਵਿਚਾਰ ਕਰਨੀ ਕੋਈ
@user-qu5gv4kf2t
@user-qu5gv4kf2t Ай бұрын
I love bro
@akaleshkumarpatel5006
@akaleshkumarpatel5006 Ай бұрын
Waheguru ji paji 🙏🙏🙏🙏🙏🙏🙏🙏
@user-vd4lk5fr9b
@user-vd4lk5fr9b Ай бұрын
ਸਾਡੇ ਕੋਲ ਕੋਈ ਨੀ ਆਉਂਦਾ ਗੁਜਰ ਗੱਪ ਮਾਰੀ ਜਾਦੇ ਆ ਬੋਹਤ ਚੁਸਤ ਆ
@ShubhamKumar-by9yh
@ShubhamKumar-by9yh Ай бұрын
ਬਈ ਜੀ ਤੁਸੀ ਏਨਾ ਟਾਈਮ ਨਾ ਖਰਾਬ ਕਰੋ ਬੰਦੇ ਝੂਠ ਬੋਲਦੇ ਨੇ ,, TUC ਥਾਣੇ ਜਾਓ ਤੇ ਓਹਨਾ ਨੇ ਆਪਣੇ ਆਪ ਇਹਦੀ ਮੇਹਨਤ ਲ ਲੈਣੀ
@Honey_Sidhu4
@Honey_Sidhu4 Ай бұрын
ਇਸ ਨੂੰ ਕਿਸੇ ਦੀ ਮਿਹਨਤ ਨਾਲ ਕੋਈ ਮਤਲਬ ਨੀ ਇਕ ਦੀਆ ਤਿੰਨ ਵੀਡੀਓ ਬਣਾ ਕੇ YOU TUBE ਤੋ ਵਾਧੂ ਪੇਸੇ ਬਣਾ ਲਏ ਇਹ ਇਸ ਦਾ ਬਿਜ਼ਨਸ ਆ
@yogeshpoonia3797
@yogeshpoonia3797 28 күн бұрын
Waahh baii hadh h yrrrr Sb da apna apna trikka h yr kamm karn da Veer demotivate na kroo ehna nu baii please 🙏🙏 Ehna ne j eh kamm chhd dita ta bhla ta kise da nee hona
@user-wj6xm4qm4c
@user-wj6xm4qm4c Ай бұрын
ਕਰਨੀਆਂ ਭਰਨੀ ਇੱਥੇ ਈ ਆ ਭਾਈ
@amarjitkaur3694
@amarjitkaur3694 Ай бұрын
ਦੇਵੋ ਮਰਦੇ ਹੋਗੁਜਰ ਕਿਵੇ ਜਲੂਸ ਕੱਢ ਦੇ ਹਨ
@gurvindersingh5907
@gurvindersingh5907 15 сағат бұрын
ਗੁੱਜਰ ਬਹੁਤ ਗਰੀਬ ਹਨ ਸੱਸਧਾ ਵਾਲੀਉ ਧੱਕਾ ਨਾ ਕਰੋ
@JagjitSingh-lb8gu
@JagjitSingh-lb8gu Ай бұрын
Veer tu vi Jada ਲਾਲਚ ਕਾਰਨ ਲੱਗਿਆ 1ਜਾ 2 ਵੀਡਿਉ ਪਦੇਈਆ ਕਰ ਲੋਕ ਦੇਖਨੋਂ ਹਟ ਜਾਣਗੇ ਤੇਰੀ ਵੀਡਿਉ ਤੋਂ ਦਿਲ ਭਰ ਜਾਂਦਾ ਅੱਗੇ ਤੇਰੀ ਮਰਜੀ ਇਕ ਪਰ ਤੇਰੀ ਰਿਚ ਘੱਟ ਜਾਣਿਆ ਵਿਓ ਨੀ ਆਉਣੇ
@singhsahab7497
@singhsahab7497 Ай бұрын
Tenu ki karna bakwas band kar
@Gagguਭੜਾਣਾkabaddi
@Gagguਭੜਾਣਾkabaddi Ай бұрын
ਵੀਰ ਤੁਸੀ ਕਿੰਨੇ ਬੰਦੇ ਛੱਡਾਏ ਬਾਬੇ ਜੱਗੀ ਨੂੰ ਕਹਿ ਦਿੰਦੇ ਆ ਤੁਸੀ ਰਹਿਣ ਦਿਓ ਤੇ ਏ ਸੇਵਾ ਤੁਸੀ ਕਰਲੋ
@JagjitSingh-lb8gu
@JagjitSingh-lb8gu Ай бұрын
Tu ਜੱਜ ਲਗਾ ਬਕਵਾਸ ਤੂੰ ਕਰਦਾ ਤੂੰ ਕੀ ਲੈਣਾ ​@@singhsahab7497
@raghuveersinghchahal8050
@raghuveersinghchahal8050 24 күн бұрын
Patna jamuna Nagar da hai veer ji
@titumehra5482
@titumehra5482 Ай бұрын
13:26= veer kyo jazzy b di besti kri janda 😂😂😂
@JaspreetKaur-i4v
@JaspreetKaur-i4v 26 күн бұрын
Bhaiya absat hai
@rupindergill189
@rupindergill189 Ай бұрын
So sad but man so true taking
@nirpalsingh5331
@nirpalsingh5331 Ай бұрын
God bless you
@amarjitkaur3694
@amarjitkaur3694 Ай бұрын
ਰੋਕੇ ਚਲਿਆ ਤੁਸੀ ਵੀ ਰੋਵੋਗੇ
@chahatpreetkaurdhillon1459
@chahatpreetkaurdhillon1459 Ай бұрын
Baba 3 din ho video paundya nu rupesh 5000 ,had ho gaye
@Sss3479-v3x
@Sss3479-v3x Ай бұрын
Jaggi veer tu kyo society di bazety krva rehya tenu 5000 nai c laina chaida je tu ik video pa dinda loka ne pata nai kina ka paisa de paina c aaj bazti karva diti bai 5000 nai laina chaida c sorry bai aina thaila dig geya bai ja yaar
@babaratandevsewasocietymarhana
@babaratandevsewasocietymarhana Ай бұрын
ਵੀਰ ਜੀ ਮੈ ਸਾਰੀ ਮਿਹਨਤ ਹੀ ਦਵਾਉਣੀ ਸੀ ਪਰ ਉਹ ਭਗਤ ਸਿਰਫ ਪੰਜ ਹਜਾਰ ਤੇ ਅੜ ਗਿਆ ਫਿਰ ਜੇ ਮੈ ਪੂਰੇ ਪੈਸੇ ਮੰਗਦਾ ਤਾਂ ਤੁਸੀ ਹੀ ਕਹਿਣਾ ਸੀ ਕਿ ਇਹ ਪੈਸੇ ਪੈਸੇ ਕਰੀ ਜਾਂਦਾ
@preetbhullar6317
@preetbhullar6317 Ай бұрын
​@@babaratandevsewasocietymarhanaveere tuc thora bhut khud sochya kro k ki sahi a ja ki glt a loka wal na dekho km tuc kr rhe eh tuc dekhna k kive krna phli gl thnu paise lene hi nhi cahide c j tuc khta c k nhi lenda paise hun eve 5000 pishe mooh kala karvaya tuc app khud sochya kro kitho lene paise ja kitho nhi .. Gl mno ta sikandar nu nl rakho o jaanda sb ki krna ki nhi
@balkarsingh-nn5le
@balkarsingh-nn5le Ай бұрын
ਵਾਹਿਗੁਰੂ ਜੀ 🙏🙏
@user-fo1lq3wq9l
@user-fo1lq3wq9l Ай бұрын
ਜੱਗੀ ਬੀਰ ਇਹ ਸਈ ਨਹੀ ਕੀਤਾ ਬੰਨਦੀ ਮੇਨਤ ਦਾ ਕੀ ਬਣੋ ( ਬਾਈ ਇਸ ਦੀਆ ਸਾਰੀਆ video ਦੇਖ ਕੇ ਤਾਹਨੂੰ ਪਤਾ ਲੱਗ ਜਾਉ ਇਹ ਕੀ ਭਾਲਦਾ)(ਤੂੰ ਬਾਈ ਪਾਲ ਖਰੋੜ ਨਹੀ ਬਣ ਸਕਦਾ)
@gurindershergill2213
@gurindershergill2213 Ай бұрын
Veer ji tohanu counselling Karni Nahin aaundi jida ki Gurpreet veer te paal veer karde counseling ageo Benda pat pat bolda tohanu ki Lor si restedari kedan di baki rehi gaal duji tusi kaam bhoot vediya karde o ❤ meri gaal da gussa na kereo
@mandeep2358
@mandeep2358 Ай бұрын
I think baba is lenient with them because of the common friend
@manveergaming9436
@manveergaming9436 Ай бұрын
ਵਾਹਿਗੁਰੂ 🙏🙏🙏
@RajuShah-zr3om
@RajuShah-zr3om Ай бұрын
ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍
@gurpreetsinghvideo4729
@gurpreetsinghvideo4729 Ай бұрын
ਬਾਈ ਜੀ ਇਹ ਬੰਦੇ ਨੂੰ ਸਰਮ ਨੀ ਆਉਦੀ ਇਸ ਨੂੰ ਮੇਰੇ ਨਾਲ ਮੇਰੇ ਘਰ ਭੇਜੋ ਮੈ ਇਹਨੂੰ ਪੰਦਰਾਂ ਸੌ ਦਾ ਪੰਜ ਹਜ਼ਾਰ ਦਿਉ ਸਰਮ ਕਰਨੀ ਚਾਹੀਦੀ ਹੈ ਅਨੀਆ ਮੰਜਾ ਇਸ ਬੰਦੇ ਕੋਲ ਹਜੇ ਕਹਦਾ ਮੇਰੇ ਕੋਲ ਪੈਸੇ ਨਹੀਂ
@patialablogs293
@patialablogs293 Ай бұрын
Baba ji aa guzer a bde made hunde a bnda rakhe paise dain lge kime kr rahe a ena te ta karvai jaruri c
@NavdeepSingh-sy5tv
@NavdeepSingh-sy5tv 18 күн бұрын
A video dak k man bhut dukhi hoya
@JarnailSingh-xk7qs
@JarnailSingh-xk7qs Ай бұрын
Kamal ha jar baba tera sara kug dasya ohna Mera nal dhakka ho reha Mera nal 5000 mehana karya aja tu kha reha far ta pasya da o hakdarr nahi Kamal hogi baba gugar da thalla lag gaya
@yogeshpoonia3797
@yogeshpoonia3797 28 күн бұрын
Baii bahot vdiya kamm karr rahe ho tussi kise de comment padh k demotivate na hovo Sb di algg algg opinion h Waheguru sabb dekhda osnu ptaa h Tussi galat nahi ho bs hor jo mrzi kehi jaave
@flowerexpert1264
@flowerexpert1264 Ай бұрын
Sardar ji insaf kro eve gujrat kolo dro na greeb da huk davao
@kawaljeetsingh-zz4hw
@kawaljeetsingh-zz4hw Ай бұрын
Parcha banda paji
@chandkumar5902
@chandkumar5902 Ай бұрын
Ajj ta kussiiii ji porti
@ManjinderKaur-xr1ui
@ManjinderKaur-xr1ui Ай бұрын
ਭੁਗਤਣ ਗਏ ਗੁਜਰ
@harisharma6556
@harisharma6556 Ай бұрын
Jaggi bata jo good sewa kar rhye ho ji
@amarjitkaur3694
@amarjitkaur3694 Ай бұрын
ਜਗੀ ਤੂੰ ਇਹ ਕੰਮ ਛੱਡ ਦੇ ਬੀਮਾਰ ਨੂੰ ਹੀ ਚਕਿਅਆ ਕਰ ਸਿਰ ਖਪਾਈ ਨਾ ਕਰ
@AmanSood-s5n
@AmanSood-s5n 18 күн бұрын
9 Loʻ
@Shakyajiraj563
@Shakyajiraj563 Ай бұрын
55:48 ਜੇ ਤੁਹਾਨੂੰ ਪਤਾ ਹੈ ਕਿ ਗੱਡੀ ਵਿੱਚ ਜਾਕੇ ਸਭ ਕੁੱਝ ਦੱਸ ਦੇਵੇਗਾ ।। ਤੇ ਤੁਸੀਂ ਆਪਣੀ ਗੰਦੀ ਕਿਉਂ ਕਰਵਾ ਰਹੇ ਹੋ ।😢
@Shakyajiraj563
@Shakyajiraj563 Ай бұрын
26:02 😅
@jassisingh6319
@jassisingh6319 28 күн бұрын
Ghere betha ehi khuch keri bus 😂😂 baher nikel k aap na khuch ker lyi dekhi kithe koi fed na lewe 😂 jisnai khuch kerna hunda oh ker janda gher beth k cmnt cmnt ni kehd da 😅 tenu peta kise de gher gya agla nai fed k betha lena fer ki benu banda ja paise ta door tenu khud nu chudwan lyi fer koi team nu auna pana 😂 nehi tu ked da team benak vedio pa denda hun tek ik adhi k mai ehe banda chudwa ya ehne paise dewaye 😂
@patialablogs293
@patialablogs293 Ай бұрын
Bai ena ne is nu akhe c ki 3 ta km krna pena j tankhaa leni a te 5000 month da deu per aa muker gye
@JagjitSingh-lb8gu
@JagjitSingh-lb8gu Ай бұрын
ਕੰਮ ਦੀ ਗੱਲ ਕਰਦੇ o video pati ਜਾਂਦਾ ਗੱਲਾਂ ਦਾ ਕਿ ਫਾਇਦਾ ਕੱਟ ਦਿਆਂ ਕਰ
@DaljitSingh-qd3rk
@DaljitSingh-qd3rk Ай бұрын
ਵੀਰ ਜੀ ਤੁਸੀਂ ਬੀ ਜਾਰੀਆਂ ਨਹਾਉਣ ਲੱਗਗੇ ਕੰਮ ਤੁਸੀਂ ਬਹੁਤ ਵਧੀਆ ਕਰਦੇ ਊ ਇਹਨਾਂ ਲੋਕਾਂ ਨੂੰ ਪੁਲਿਸ ਨੂੰ ਫੜਾਊ ਤੁਸੀਂ ਉਸ ਦੀ ਮਿਹਨਤ ਥੋੜੋ ਮਿਨਤਾਂ ਕਰਦੇਊ ਜਾਰੀ ਨਾ ਨਵਾਓ ਪਰ ਗਰੀਬ ਨਾਲ ਧੱਕਾ ਹੋਈਆਂ ਜੇ ਉਹ ਪੈਸਾ ਲੈਣ ਵਾਲਾ ਹੁੰਦਾ ਤਾ 3 ਸਾਲ ਕੰਮ ਨਾ ਕਰਦਾ
@Flop.youtuber.indian
@Flop.youtuber.indian Ай бұрын
Jehna kolo banda leya tuc veere Eh bande bhttt jiyada chalaak ne shareaam fudo bnon lge ah jhooth hi boli jande ah bs Ehna kolo bande di mehant lao Ehna hramdeyan bandeyan nu akal idi auni ah Sare paise lao Os bande nu dao
@psshekhawat9345
@psshekhawat9345 Ай бұрын
❤Rajasthan
@HardeepSingh-bd9hg
@HardeepSingh-bd9hg Күн бұрын
Sqq 2
@jagwindersingh1025
@jagwindersingh1025 Ай бұрын
ਜੱਗੀ,ਬਾਬਾ,ਜੀ,ਪੰਜ,ਹਜ਼ਾਰ,ਮਹੀਨਾ,ਬੀ,ਲਾ ਵੋ,ਤਾਂ,ਤਿੰਨ,ਸਾਲਾ,ਦਾ,ਇਕ,ਲੱਖ,ਅੱਸੀ,ਹਜ਼ਾਰ,ਬਣਦਾ,ਹੈ,ਇਹ,ਗਰੀਬ,ਦੀ,ਮੇਹਨਤ,ਦਿੱਲਵਾਉ,ਖ਼ਲੀਲ,ਦਾ,ਫੋਨ, ਸੁਣਕੇ,ਤੁਸੀ,ਢਿੱਲੇ,ਨਾ,ਪਵੋ, ਧੰਨਵਾਦ
@flowerexpert1264
@flowerexpert1264 Ай бұрын
@@jagwindersingh1025 bilkul rgt veer ji pehle v eh veer ne gujran de side lei c bs ehna nu bolo pure pesse den
@LakhwinderSingh-jc9gc
@LakhwinderSingh-jc9gc Ай бұрын
​@@flowerexpert1264bilkul sahi gal kite hai Bai ji 🙏💕
@LakhwinderSingh-jc9gc
@LakhwinderSingh-jc9gc Ай бұрын
Bilkul sahi gal hai Bai ji 🙏💕
@JaspreetKaur-i4v
@JaspreetKaur-i4v 26 күн бұрын
Bhaiya per dabav Dal rahe hain
@Gardens_dairies
@Gardens_dairies 9 күн бұрын
Bai ji 10000 hajar mahina banda 3 saal da 360000 banda veer ghato ghatt 200000 ta dwao gareeb nu
@grewalsaab78
@grewalsaab78 Күн бұрын
Baki veer g main puri video ni c dekhi hje osne keh v dita k mnu kiha c 5000 per month dvage jdo ghar javega
ПРИКОЛЫ НАД БРАТОМ #shorts
00:23
Паша Осадчий
Рет қаралды 4 МЛН
Oh No! My Doll Fell In The Dirt🤧💩
00:17
ToolTastic
Рет қаралды 13 МЛН
The daughter of Haryana was sold to the house of Arabia for money #recue #savegirl #haryana #sister
47:05
Baba ratan dev sewa society marhana tarn taran
Рет қаралды 167 М.