No video

ਪਤਨੀ ਅਤੇ 17 ਸਾਲ ਦੇ ਪੁੱਤ ਨੇ ਘਰੋਂ ਕੱਢ ਦਿੱਤਾ ਆਪਣਾ ਅੱਖਾਂ ਤੋਂ ਅੰਨ੍ਹਾ ਪਿਓ....

  Рет қаралды 29,767

Manukhta Di Sewa Society Ludhiana

Manukhta Di Sewa Society Ludhiana

Күн бұрын

ਪਤਨੀ ਅਤੇ 17 ਸਾਲ ਦੇ ਪੁੱਤ ਘਰੋਂ ਕੱਢ ਦਿੱਤਾ ਆਪਣਾ ਅੱਖਾਂ ਤੋਂ ਅੰਨ੍ਹਾ ਪਿਓ...
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 156
@harmeshpal9717
@harmeshpal9717 5 ай бұрын
ਬਾਈ ਜੀ ਜੇਕਰ ਇੱਕ ਧੀ ਹੁੰਦੀ ਤਾਂ ਸ਼ਾਇਦ ਇਸਦੀ ਇਹ ਹਾਲਤ ਨਾਂ ਹੁੰਦੀ
@Ranjit-Sidhu
@Ranjit-Sidhu 5 ай бұрын
Kya baat bol diti veer ji.. aise time te pta chalda ha hai Beti di ki importance hundi ha.. tussi bilkul theek gal kiti
@aashmsidhu7217
@aashmsidhu7217 5 ай бұрын
ਬਿਲਕੁਲ ਸਹੀ ਗੱਲ ਏ
@surjitsinghbhullar2581
@surjitsinghbhullar2581 5 ай бұрын
ਵਾਹਿਗੁਰੂ ਜੀ ਮੇਹਰ ਕਰੇ ਵੀਰ ਨੂੰ ਤੇ ਵੀਰ ਦੀ ਅੱਖਾਂ ਦੀ ਜੋਤ ਵਾਪਸ ਆਵੇ ਤੰਦਰੁਸਤੀਆ ਬਖਸ਼ੇ ਜੀ
@barinderkaurhundal9856
@barinderkaurhundal9856 5 ай бұрын
ਵਾਹਿਗੁਰੂ ਜੀ ਮੇਹਰ ਕਰੀ ਇਸ ਵੀਰ ਤੇ ਨਿਗ੍ਹਾ ਵਾਪਸ ਆ ਜਾਵੇ ਇਸ ਦਾ ਕੀ ਕਸੂਰ ਸੀ ਜਿਹੜੇ ਪਤਨੀ ਤੇ ਬੱਚੇ ਛੱਡ ਕੇ ਚਲੀ ਗਈ ਕੱਲ ਨੂੰ ਉਹਨਾਂ ਨਾਲ ਵੀ ਕੁੱਝ ਵੀ ਹੋ ਸਕਦਾ ਰੱਬ ਦੇ ਘਰ ਦਾ ਕੋਈ ਪਤਾ ਨੀ ਪਤਨੀ ਨੂੰ ਤਾ ਪਤੀ ਦਾ ਸਾਥ ਦੇਣਾ ਚਾਹੀਦਾ ਸੀ ਉਸ ਦਾ ਸਹਾਰਾ ਬਣਨਾ ਚਾਹੀਦਾ ਸੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ
@komalkaur5767
@komalkaur5767 5 ай бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@GurwinderSingh-ys5ic
@GurwinderSingh-ys5ic 5 ай бұрын
ਪ੍ਰਮਾਤਮਾ ਇਹਨਾਂ ਵੀਰਾ ਨੂੰ ਵੀ ਚੜਦੀ ਕਲਾ ਵਿਚ ਰੱਖਣ ਜੋ ਇਸ ਭਰਾ ਨੂੰ ਤੁਹਾਡੇ ਕੋਲ ਲੈ ਕੇ ਆਏ ਆ ਪ੍ਰਮਾਤਮਾ ਇਸ ਭਰਾ ਨੂੰ ਜਲਦੀ ਠੀਕ ਕਰਨ 🙏🙏
@harjinderkaur3978
@harjinderkaur3978 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
@RadheSham-yg5sf
@RadheSham-yg5sf 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਇਸ ਵੀਰ ਨੂੰ ਠੀਕ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹🙏
@SonuSingh-jo3gc
@SonuSingh-jo3gc 5 ай бұрын
ਗੁਰਦੀਪ ਵੀਰ ਜੀ ‌ਇਸ ਦੀ ਸ਼ੂਗਰ ਠੀਕ ਕਰ ਕੇ ਅੱਖਾਂ ਦਾ ਇਲਾਜ ਕਰਵਾਉ ਫਿਰ ਇਹ ‌ਵੀਰ ਰੋਟੀ ਖਾ ਸਕਦਾ ਹੈ ‌ਕਂਮ ਕਰ ਕੇ ਘਰ ਦਿਆ ਨੇ ‌ਧੱਕ ਮਾਰਕੇ ਕਢਿਆ ਹੈ ਇਸ ਨੂੰ ਵਾਪਸ ਬੱਚਿਆਂ ‌ਨਾ ਭੇਜਣਾ 🙏😭😭
@Mr.gill6268
@Mr.gill6268 5 ай бұрын
ਵਾਹਿਗੁਰੂ ਜੀ ਇਸ ਵੀਰ ਤੇ ਆਪਣੀ ਮੇਹਰ ਕਰਨਾ ਜੀ 🙏🏻🙏🏻
@yadwindersingh276
@yadwindersingh276 5 ай бұрын
ਅਮਿਤ ਵੀਰ ਤੇ ਕਿਰਪਾ ਕਰਨਾ ਵਾਹਿਗੁਰੂ ਜੀ।
@GurwinderSingh-ys5ic
@GurwinderSingh-ys5ic 5 ай бұрын
ਪ੍ਰਮਾਤਮਾ ਇਸ ਵੀਰ ਤੇ ਮੇਹਰ ਕਰਨ ਤੇ ਇਹ ਵੀਰ ਬਿਲਕੁਲ ਠੀਕ ਹੋਣ ਤੇ ਠੀਕ ਹੋਣ ਬਾਅਦ ਵਿਚ ਕੋਈ ਜ਼ਰੂਰਤ ਨਹੀਂ ਆਪਣੇ ਪਰਿਵਾਰ ਨੂੰ ਪਾਲਣ ਦੀ ਜਦੋਂ ਪਰਿਵਾਰ ਨੇ ਸਾਥ ਨਹੀਂ ਦਿੱਤਾ ਤਾਂ ਇਸ ਵੀਰ ਨੂੰ ਵੀ ਨਹੀਂ ਚਾਹੀਦਾ ਕੇ ਇਹ ਉਨ੍ਹਾਂ ਦਾ ਸਾਥ ਦੇਵੇ
@harwinderbassi6927
@harwinderbassi6927 5 ай бұрын
ਬਾਈ ਗੁਰਪ੍ਰੀਤ ਸਿੰਘ ਰੱਬ ਜ਼ਰੂਰ ਦਿਖਣ ਲਗੁ ਵਾਹਿਗੁਰੂ ਠੀਕ ਕਰੂ ਜ਼ਰੂਰ
@gargfamily1254
@gargfamily1254 5 ай бұрын
ਵੀਰ ਜੀ ਸਾਡੇ ਵੀ ਕਿਸੇ ਦੀ ਅੱਖਾਂ ਦੀ ਰੋਸ਼ਨੀ ਨਹੀਂ ਹੈ ਬੱਸ 10% ਹੀ ਹੈ ਕੀ ੳੁਨ੍ਹਾਂ ਦੀ ਰੋਸ਼ਨੀ ਆ ਸਕਦੀ ਹੈ ਜਰੂਰ ਦਸਣਾ ਜੀ ਪਲੀਜ਼🙏🙏
@satpalsingh369
@satpalsingh369 26 күн бұрын
ਵਾਹਿਗੁਰੂ ਜੀ ਆਪਜੀ ਦੀ ਸੰਸਥਾ ਨੂੰ ਚੜ੍ਹਦੀਕਲਾ ਬਖਸ਼ੀ ਰਖਣ ਜੀ । ਥਹੁਤ ਭਲਾਈ ਦੇ ਕਾਰਜ ਕਰ ਰਹੇ ਹੋ ਜੀ । ਵਾਹਿਗੁਰੂ ਸਰਬੱਤ ਦਾ ਭਲਾ ਕਰਨ ਜੀ 🙏🌹🙏🌹🙏🌹🙏
@shayiri_vala_sardar9706
@shayiri_vala_sardar9706 5 ай бұрын
ਵੀਰ ਜੀ ਸਾਡੇ ਰਿਸ਼ਤੇ ਦਾਰ ਇਕ ਵੀਰ ਦੀ ਇਕ ਅਖ ਦੀ ਨਿਗਾ ਖਤਮ ਹੋ ਗੲਈ ਏ ਡਾਕਟਰ ਨੇ ਵੀ ਜਵਾਬ ਦੇ ਦਿਤਾ ਏ ਘਰ ਵੀ ਬਹੁਤ ਗਰੀਬੀ ਏ ਵੀਰ ਜੀ ਤੁਹਾਨੂੰ ਬੇਨਤੀ ਏ ਉਸ ਬਚੇ ਦੀ ਮਦਦ ਕਰੋ ਜੇ ਤੁਹਾਡੇ ਕੋਲ ਆਉਣਾ ਹੋਵੇ ਉਹ ਕਿਥੇ ਆਉਣ ਵੀਰ ਜੀ ਬੇਨਤੀ ਏ ਮੈਸਜ ਦਾ ਜਵਾਬ ਜਰੂਰ ਦਿਉ
@simarpreetkaur9123
@simarpreetkaur9123 5 ай бұрын
Pind HASNPUR near ludhiana munthta di seva sanstha push k chle jaeo
@shayiri_vala_sardar9706
@shayiri_vala_sardar9706 5 ай бұрын
Thanku g
@abhilashadutta5538
@abhilashadutta5538 5 ай бұрын
Sach h Rubb sub nu apne joga rkh. Jehde rishtedaar neighbour boht pyar nal gllan krde. Oh fr kol khdhde v nhi.
@happyshakoor8486
@happyshakoor8486 4 ай бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ੋ ਵੀਰ ਨੂੰ 🙏🙏🙏🙏
@ekamsshorts2790
@ekamsshorts2790 5 ай бұрын
Waheguru ji waheguru ji waheguru ji waheguru ji
@user-hb1mr3nn8t
@user-hb1mr3nn8t 5 ай бұрын
ਵਾਹਿਗੁਰੂ ਗੁਰੂ g
@Mavikalan
@Mavikalan 5 ай бұрын
ਵਾਹਿ ਗੁਰੂ ਜੀ 👏👏👏👏👏👏
@singhsaab6992
@singhsaab6992 5 ай бұрын
ਵਾਹਿਗੁਰੂ ਜੀ ਤੰਦਰੁਸਤੀ ਦਿਓ ਵੀਰ ਨੂੰ
@rattandhaliwal
@rattandhaliwal 5 ай бұрын
ਵਾਹਿਗੁਰੂ ਜੀ ਸਭ ਨੂੰ ਸੁੱਖੀ ਰੱਖਣ।
@bablasekhon1044
@bablasekhon1044 5 ай бұрын
ਵਾਹਿਗੁਰੂ ਜੀ ਮੇਹਰ ਕਰੀ ਿੲਸ ਵੀਰ ਤੇ ਨਿਗ੍ਹਾ ਵਾਪਸ ਅਾ ਜਾਵੇ ਿੲਸ ਦਾ ਕੀ ਕਸੂਰ ਸੀ ਜਿਹੜੇ ਪਤਨੀ ਤੇ ਬੱਚੇ ਛੱਡ ਕੇ ਚਲੇ ਗੲੀ ਕੱਲ ਨੂੰ ੳੁਹਨਾਂ ਨਾਲ ਵੀ ਕੁੱਝ ਵੀ ਹੋ ਸਕਦਾ ਰੱਬ ਦੇ ਘਰ ਦਾ ਕੋੲੀ ਪਤਾ ਨਹੀ ਪਤਨੀ ਨੂੰ ਤਾ ਪਤੀ ਦਾ ਸਾਥ ਦੇਣਾ ਚਾਹਿਦਾ ਸੀ ੳੁਸ ਦਾ ਸਹਾਰਾ ਬਣਨਾ ਚਾਹੀਦਾ ਸੀ ਵਾਹਿਗੁਰੂ ਜੀ ਤੰਦਰੁਸਤੀਅਾ ਬਖਸੇ ਨ
@SKaur_multani
@SKaur_multani 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ
@Ramandeep_kaurrandhawa
@Ramandeep_kaurrandhawa 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ 🙏
@Aman-ew5zs
@Aman-ew5zs 5 ай бұрын
ਬ ਵਾਹਿਗੁਰੂ ਜੀ ਠੀਕ ਕਰਦੋ ਵੀਰ ਨੂੰ 🙏🙏🙏
@ranjitkaur2699
@ranjitkaur2699 5 ай бұрын
Waheguru g
@smartphonedoctor1242
@smartphonedoctor1242 5 ай бұрын
Waheguru ji kirpa kro is veer te is veer di ankha di rosni vaps aa jave thandrusti baksho waheguru ji
@sharandhanoa5175
@sharandhanoa5175 5 ай бұрын
ਵਾਹਿਗੁਰੂ ਜੀ
@AnjuSharma-it1nu
@AnjuSharma-it1nu 5 ай бұрын
Waheguru ji Gurpreet Singh Ji ko hamesha healthy wealthy rakhey 🏵️
@AnjuSharma-it1nu
@AnjuSharma-it1nu 5 ай бұрын
Waheguru ji team members ko hamesha healthy wealthy rakhey 🏵️
@jassadhesi730
@jassadhesi730 5 ай бұрын
Waheguru ji
@davindersidhu7024
@davindersidhu7024 5 ай бұрын
Waheguru ji ki banu deep Bathinda
@user-gz5sx7mt7j
@user-gz5sx7mt7j 5 ай бұрын
ਵਾਹਿਗੁਰੂ ਜੀ🙏🙏🙏🙏🙏
@smartphonedoctor1242
@smartphonedoctor1242 5 ай бұрын
Waheguru ji kirpa kro sab te ji
@KamaljeetKaur-zl2sf
@KamaljeetKaur-zl2sf 5 ай бұрын
Waheguru ji 🙏
@Sandeep_Sandhu
@Sandeep_Sandhu 5 ай бұрын
Waheguru Ji Mehar Kryo Ji 👏🏼
@malkiatkaur6173
@malkiatkaur6173 5 ай бұрын
Waheguru ji is veer dia akhan di roshni vapis de dio🙏🙏
@jagdishbahia9162
@jagdishbahia9162 5 ай бұрын
Waheguru ji Maher kareo ji 🙏🙏🙏🙏🙏🙏🙏🙏
@BalwinderKaur-dk4xl
@BalwinderKaur-dk4xl 5 ай бұрын
Waheguru ji maher kern veera te God bless you brother ji and all team members de thanks ji 🙏🙏🙏🙏🙏🙏🙏🙏♥️♥️♥️♥️♥️
@kakaparminder4477
@kakaparminder4477 5 ай бұрын
Waheguru ji mehar kari as veer te
@paramnigah564
@paramnigah564 5 ай бұрын
ਵਾਹਿਗੁਰੂ ਜੀ ਮੇਹਰ ਕਰਨ 🙏🙏🙏
@RamanSandhu388
@RamanSandhu388 5 ай бұрын
God bless you bro and all family members always happy
@JaswinderSingh-lq6zj
@JaswinderSingh-lq6zj 5 ай бұрын
Waheguru ji Mehar kario iss Veer te ji 🙏
@MandeepSingh-ez5ls
@MandeepSingh-ez5ls 5 ай бұрын
Waheguru ji mehar karo ji
@GurminderSingh-mx3em
@GurminderSingh-mx3em 5 ай бұрын
ਵਾਹਿਗੁਰੂ ਜੀ ਥੋਡਾ ਆਸਰਾ
@kuldeepkaur7967
@kuldeepkaur7967 5 ай бұрын
Waheguru mehar karna
@user-kw7qu7cx3x
@user-kw7qu7cx3x 5 ай бұрын
ਵਾਹਿਗੁਰੂ ਜੀ ਮੇਹਰ ਕਰਨਾ ਜੀ
@kaptansingh627
@kaptansingh627 5 ай бұрын
Waheguru ji ka Khalsa waheguru ji ki Fateh ji
@rajinderkaur2556
@rajinderkaur2556 5 ай бұрын
Waheguru ji Mehar krn
@HarmanSingh-vz7pw
@HarmanSingh-vz7pw 5 ай бұрын
Waheguru ji mehar kro ji 🙏
@NirmalSingh-by3dp
@NirmalSingh-by3dp 5 ай бұрын
Wahegururu ji
@harbhajankaur3716
@harbhajankaur3716 5 ай бұрын
ਵਾਹਿਗੁਰੂ ਜੀ 🙏
@NAVNEETKAUR-zn8rd
@NAVNEETKAUR-zn8rd 5 ай бұрын
Bahut vadia job
@AnjuSharma-it1nu
@AnjuSharma-it1nu 5 ай бұрын
Waheguru ji waheguru ji waheguru ji
@BalvinderSidhu-lf6go
@BalvinderSidhu-lf6go 5 ай бұрын
Waheguru ji 🙏 Waheguru ji 🙏 Waheguru ji Waheguru ji 🙏
@AnjuSharma-it1nu
@AnjuSharma-it1nu 5 ай бұрын
Waheguru ji MANUKHTA DI SEVA SAB TO WADDI SEVA sanstha may aaney waley har prani ko hamesha healthy wealthy rakhey 🏵️💐🌹💐
@RamanSandhu388
@RamanSandhu388 5 ай бұрын
Satnam Shri Waheguru Ji Mehar Karo
@Ramandeepkaur-fo1os
@Ramandeepkaur-fo1os 5 ай бұрын
Wahegur ji mehar karo ji
@vkd1942
@vkd1942 5 ай бұрын
Waheguru ji Mehar kreo 🙏🙏🙏
@GurmeetsinghGurmeetsingh-fi1ey
@GurmeetsinghGurmeetsingh-fi1ey 5 ай бұрын
Wahgeuru ji ka kalsa wahgeuru ji ki Fateh ji gurpert Singh bai ji
@jaswinderrekhi9614
@jaswinderrekhi9614 5 ай бұрын
Jug 2jeo gurpreet singh ji and team
@JaspalSing-zj1sh
@JaspalSing-zj1sh 5 ай бұрын
Waheguru g
@jaswinderrekhi9614
@jaswinderrekhi9614 5 ай бұрын
Malik mehar kare
@devilgamer2773
@devilgamer2773 5 ай бұрын
Wahagur Mehar kare is veere te
@sumeersehgal2432
@sumeersehgal2432 5 ай бұрын
Om Sai Ram 🙏
@VikasKumar-kb7ko
@VikasKumar-kb7ko 5 ай бұрын
Waheguru ji mehar krn apni veer te thk ho jae jldi veer 🙏❤❤
@user-ih8xg9np4u
@user-ih8xg9np4u 5 ай бұрын
Waheguru ji Waheguru ji
@kulbirkaur3641
@kulbirkaur3641 5 ай бұрын
Waheguru Ji mehar kare sab teek ho jaye
@JaspalSingh-jr5qx
@JaspalSingh-jr5qx 5 ай бұрын
Waheguru waheguru ji mehar karni saree ta
@KrishanKumar-nv8tq
@KrishanKumar-nv8tq 5 ай бұрын
Waheguru waheguru Ji 🙏🏻
@user-cv8dk3cm8m
@user-cv8dk3cm8m 5 ай бұрын
Waheguru ji kirpa kro
@jeetinderkaur5896
@jeetinderkaur5896 5 ай бұрын
Wahguru ji Maher kara rub upper viswash rakho theek ho jabga
@harjeetkemannt.
@harjeetkemannt. 5 ай бұрын
Wehaguru ji Mehar karyo Veer ते
@AnjuSharma-it1nu
@AnjuSharma-it1nu 5 ай бұрын
Lk 598 waheguru ji waheguru ji
@manjitkaur5642
@manjitkaur5642 5 ай бұрын
Wahe guru ji mehr krnge
@Mandeepkaurvlogs123
@Mandeepkaurvlogs123 5 ай бұрын
Waheguru Ji 🙏🙏
@abhayshah4643
@abhayshah4643 5 ай бұрын
Baba Meher rakhe Veere te
@priyaagrawalcookingworksho9303
@priyaagrawalcookingworksho9303 5 ай бұрын
Jai Guru Ji mehar kero
@sangeetathakur5354
@sangeetathakur5354 5 ай бұрын
Waheguru ji Meher karna ji
@user-rh4uw9ns3j
@user-rh4uw9ns3j 5 ай бұрын
Wehaguru ji mehar karan ji 🙏🏻
@user-zr2ne4vc2c
@user-zr2ne4vc2c 5 ай бұрын
Allah may bless us all
@karanjotsingh8122
@karanjotsingh8122 5 ай бұрын
Whaergur ji 🙏🙏🙏
@AnjuSharma-it1nu
@AnjuSharma-it1nu 5 ай бұрын
Lagta hai aajkl paisey ki duniya hai 💐
@SurinderSingh-ye2ud
@SurinderSingh-ye2ud 5 ай бұрын
🎉❤🎉
@sonusamrai
@sonusamrai 5 ай бұрын
🙏🏽🙏🏽
@ranjitgill7432
@ranjitgill7432 5 ай бұрын
ਬਾਈ ਜੀ ਤੁਸੀ ਵੀਰ ਨੂੰ ਹਰੀਆਂ ਸਬਜ਼ੀਆਂ ਆਕਾਲੀਆ ਇਕ ਹਫਤਾ ਖੁਆਉ।ਦੇਖਿਓ ਫਿਰ ਸੁਗੰਧ ਵਿੱਚ ਫਰਕ ਆਏਘਾ।
@user-dq1qx5qx3j
@user-dq1qx5qx3j 5 ай бұрын
Waheguru ji thik kardeo🙏🙏🙏🙏🙏
@jaspalanand8336
@jaspalanand8336 5 ай бұрын
🙏🙏🙏🙏🙏
@surindersingh9210
@surindersingh9210 5 ай бұрын
wahaGuru G Mahar karo
@tilakrajsharma2897
@tilakrajsharma2897 5 ай бұрын
राम राम
@lakhwinderkaur1257
@lakhwinderkaur1257 5 ай бұрын
😮
@dalbirkaur5280
@dalbirkaur5280 5 ай бұрын
🙏🙏🙏🙏
@RajinderrKaur
@RajinderrKaur 5 ай бұрын
🙏🏻🙏🏻🙏🏻🙏🏻
@tarsamsinghsidhu8691
@tarsamsinghsidhu8691 5 ай бұрын
❤❤😢
@AnjuSharma-it1nu
@AnjuSharma-it1nu 5 ай бұрын
Cmt 66 waheguru ji waheguru ji
@user-gj3if5rt1x
@user-gj3if5rt1x 5 ай бұрын
Es de madad jur kao
@mandeepsingh-rc7uh
@mandeepsingh-rc7uh 5 ай бұрын
🙏🙏🙏
@y2Jayess
@y2Jayess 5 ай бұрын
Mere father sahb di helth thik ni c, ehna nu cal kita pr chukde ni c pehla pr jdo chukya udo ehni saf mna krta ke apa ethe rkhde ni, sirf medicine dinde😢
@shivanisharma5562
@shivanisharma5562 5 ай бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢😢
@user-hf8lk7md2w
@user-hf8lk7md2w 5 ай бұрын
Kon ha bhai ooo✍️✍️
@shivanisharma5562
@shivanisharma5562 5 ай бұрын
@@user-hf8lk7md2w ਸ਼ਰਮਾ ਜੀ ਕੀ ਗੱਲ ਹੋ ਗਈ ਹੈ,
@shivanisharma5562
@shivanisharma5562 5 ай бұрын
@@user-hf8lk7md2w ‌house 🏠🏠🏠 house banane nahi dinda gunda BJP da leader goldi sukhwinder singh one lac rupees mangda hai faroti Da cash disst Mohali Punjab kharar ki mohar Punjab,
@user-lj5is2pi8e
@user-lj5is2pi8e 5 ай бұрын
ਇਕ ਸਾਲ ਹੋ ਗਿਆ ਤੈਨੂੰ ਰੋਣਾ ਰੋਦੇ ਨੂੰ, ਵੇਚ ਦੇ ਪਲਾਟ ਨੂੰ ਦਦ ਵਡ ਪਰਾ
@Ranjit-Sidhu
@Ranjit-Sidhu 5 ай бұрын
Amit Veer da ilaaz krwa ke kisi vi tareeke naal akhan theek krwa deo veer ji
@user-zs9tl8gt7s
@user-zs9tl8gt7s 5 ай бұрын
😢🙏🙏🙏🙏🙏🙏
Ouch.. 🤕
00:30
Celine & Michiel
Рет қаралды 48 МЛН
Look at two different videos 😁 @karina-kola
00:11
Andrey Grechka
Рет қаралды 14 МЛН
The Joker saves Harley Quinn from drowning!#joker  #shorts
00:34
Untitled Joker
Рет қаралды 66 МЛН
Fortunately, Ultraman protects me  #shorts #ultraman #ultramantiga #liveaction
00:10
Ouch.. 🤕
00:30
Celine & Michiel
Рет қаралды 48 МЛН