PAU ਨੇ ਨਵੀਂ ਕਾਢ ਕੱਢਤੀ ਹੁਣ ਕਰਚੇ ਵਢਣ ਵਾਲਾ ਰੀਪਰ ਬੀਜੇਗਾ ਕਣਕ,100 ਰੁਪਏ ਵਿੱਚ ਏਕੜ || PAU SURFACE SEEDER

  Рет қаралды 31,562

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ ,ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਵਿਖਾਉਣ ਲੱਗੇ ਹਾਂ ,PAU ਨੇ ਨਵੀਂ ਕਾਢ ਕੱਢਤੀ ਹੁਣ ਕਰਚੇ ਵਢਣ ਵਾਲਾ ਰੀਪਰ ਬੀਜੇਗਾ ਕਣਕ,100 ਰੁਪਏ ਵਿੱਚ ਏਕੜ || PAU SURFACE SEEDER
my website link:-
sunvoam.com/
www.mrsewak.net/
#sewakmechanical
Your queries:-
kisan mela ludhiana
super seeder

Пікірлер: 36
@KhushveerMaan-rf6gn
@KhushveerMaan-rf6gn 11 ай бұрын
ਹੀਰਾ ਬੰਦਾ ਬਾਈ ਸੇਵਕ ਸਿੰਘ
@BOTGAMER610
@BOTGAMER610 11 ай бұрын
Shi gal hya veer sada area da bai
@warandeep8481
@warandeep8481 11 ай бұрын
ਚੁਹੇ ਪਾਲਨ ਵਾਲੀ ਮਸ਼ੀਨ ਹੀ ਸਮਾਜ
@JS50108
@JS50108 11 ай бұрын
😂😂👌🏼👌🏼Ehnu ki ehnay tan video pa k kmai kar laini aa. Fer eh 🐀🐀 maran dee video pa deu 😅😅
@Lal_singh1
@Lal_singh1 11 ай бұрын
ਲੱਤਾਂ ਖਿੱਚਣੋਂ ਨਹੀਂ ਹਟਦੇ ਪੰਜਾਬੀ,ਚੰਗੇ ਕੰਮ ਦੀ ਸਿਫਤ ਕਰਨੀ ਚਾਹੀਦੀ ਆ।
@FreeFire-kt
@FreeFire-kt 11 ай бұрын
ਜਦੋ ਕਣਕ ਹਰੀ ਹੋਗੀ ਤੇ ਕਿਸੇ ਨੇ ਅੱਗ ਲਾਤੀ ਤਾ ਸਾਰੀ ਕਣਕ ਮਚ ਜਾਊ
@sona.bajwa5209
@sona.bajwa5209 11 ай бұрын
ਉਹ ਕੋਈ ਭੈਣ ਦਾ ਲੌੜਾ ਈ ਹੋਊਗਾ
@guru.g_
@guru.g_ 10 ай бұрын
Agg te jis ne Loni Paki kanak nu lau😂
@amritsidhusingh3944
@amritsidhusingh3944 11 ай бұрын
ਨਵੇਂ ਤੋ ਨਵੇ ਪੁਰਜੇ,, ਗਰੀਬ ਕਿਸਾਨ ਕੀ ਕਰੇ।ਪਰਾਲੀ ਦੇ ਹੱਲ ਬਿਨਾ ਕੋਈ ਚੀਜ ਕਾਮਯਾਬ ਨਹੀਂ।ਇਹ ਕੱਰਚੇ ਤਾ ਵੱਢ ਦਿਉ।ਪਰ ਪਹਿਲਾਂ ਪਰਾਲੀ ਦਾ ਹੱਲ ਦੱਸੋ।
@dvdr_sidhu
@dvdr_sidhu 11 ай бұрын
ਧੰਨਵਾਦ ਬਾਈ ਜੀ ਵੀਡੀਓ ਰਾਹੀ ਜਾਣਕਾਰੀ ਸਾਂਝੀ ਕਰਨ ਲਈ
@khalsasubmersibleserviceba5964
@khalsasubmersibleserviceba5964 11 ай бұрын
ਪਿਛਲੇ ਸਾਲ ਬੀਜੀ ਸੀ ਬਾਈ , ਵਧੀਆ ਹੋਈ ਕਣਕ
@harbanslalsharma4052
@harbanslalsharma4052 11 ай бұрын
Horaan nu vi parerit karo ji.
@guru.g_
@guru.g_ 10 ай бұрын
J jnab es nlo brik toka wali technique aa k oh zda ni vadia hou agge beej piche slow speed te tok chai thoda mota hove ode nal foos da toka te vadia hou vde karche j kuj bach gye ohna da oda nuksan v nii
@user-bj7er5lc4m
@user-bj7er5lc4m 11 ай бұрын
ਸਿਦਾ ਸਿਦਾ ਕਹੋ ਕੀ ਗਰੀਬ ਬੱਦੇ ਨੂੰ ਭੁੱਖਾਂ ਮਾਰਨ ਵਾਲਾ ਜੰਤਰ।।
@gurdeepbenipal9966
@gurdeepbenipal9966 11 ай бұрын
ਹੈ ਤਾਂ ਇਹ 30 ਕੁ ਹਜਾਰ ਦਾ ਜੇ ਸੁਬਸੁਡੀ ਪਾਸ ਹੋ ਗੲੀ ਤਾ ਇਹ ਲੱਖ ਰੁਪਏ ਦਾ ਵਿਕੁ ਦੇਖਲਿਓ
@bhagwantsingh6164
@bhagwantsingh6164 11 ай бұрын
Sat shri akal veer ji
@ramankamboj4565
@ramankamboj4565 11 ай бұрын
ਬੈਲਰ ਅਾਲੇ ਮਾਜੇ ਗੲੇ
@RaviSinghBrar
@RaviSinghBrar 11 ай бұрын
Belar da koi fayda nahi ,, agg laun naalo v jayde nuksan aa khet vich parali chakon de ,, prali khet vich mix kro,, belar naalo tan agg laayi Changi ,, parali nu agg laake fer v karche tan khet vich mix hunde aa,, belar tan vairi banuga kisani da ,,
@gurbhajsingh9927
@gurbhajsingh9927 11 ай бұрын
Good job
@nishanbhullar2994
@nishanbhullar2994 11 ай бұрын
ਗੰਦ. ਕਣਕ ਖੜੀ ਨਹੀਂ ਪੱਕਦੀ
@Gopy_Pannu_Turh
@Gopy_Pannu_Turh 11 ай бұрын
Bahut vadhia jankari ❤
@LSL1976-y4y
@LSL1976-y4y 11 ай бұрын
Very good 👍 video
@KashmirSingh-xg7oi
@KashmirSingh-xg7oi 11 ай бұрын
Veerji anhe kamjab hona
@hardeepsinghaulakh84
@hardeepsinghaulakh84 11 ай бұрын
🙏🏼🙏🏼🙏🏼❤👍
@Sikhsingh0
@Sikhsingh0 11 ай бұрын
ਜ਼ਿਮੀਦਾਰ ਭੁਖੇ ਮਾਰਨ ਵਾਲਾ ਸੌਦਾ ਆਂ ਏ
@Gopy_Pannu_Turh
@Gopy_Pannu_Turh 11 ай бұрын
❤❤❤
@gurwindersinghsingh2783
@gurwindersinghsingh2783 11 ай бұрын
🚩✍🥇
@JS50108
@JS50108 11 ай бұрын
ਬਾਈ ਤੂੰ ਸਿਰਫ ਵੀਡੀਓ ਪਾਓਣ ਲਈ ਭਕਾਈ ਮਾਰਦਾ ਰਹਿੰਨਾ ਯਾਰ । ਕੱਲੀ ਡਰਿੱਲ ਕਰਚਿਆਂ ਵਿੱਚ ਕਿਵੇਂ ਕਣਕ ਬੀਜ ਦੂ ? ਰੀਪਰ ਦਾਣੇ ਚੱਕ ਕੇ ਪਰ੍ਹੇ ਨਾ ਮਾਰੂ ? 😂😂
@sarvensingh1788
@sarvensingh1788 11 ай бұрын
👍👍👍👍👍👍👍
@ਸਫਲਖੇਤੀ
@ਸਫਲਖੇਤੀ 11 ай бұрын
Eh koi khojj nhi
@gurpreetsingh-pu6tb
@gurpreetsingh-pu6tb 11 ай бұрын
😂😂😂😂
@harbanslalsharma4052
@harbanslalsharma4052 11 ай бұрын
70% masale hal ho jaange, labour, tel, vatavaran vaghaira har tarah bachat. Pani, khaad di ghat lorh pavegi.
@chadharamgharia
@chadharamgharia 11 ай бұрын
Eh mazak aa machinery de naam te
@JagmeetSingh-sk9kl
@JagmeetSingh-sk9kl 11 ай бұрын
ਜੇਕਰ ਵਧੀਆ ਮਸ਼ੀਨ ਹੋਈ 22 ਤਾਂ ਧੂੰਏਂ ਤੋਂ ਬਚਾਅ ਵੀ ਹੋ ਜਾਊ।। ਪਰ ਆ ਡ੍ਰੋਨ ਸਿਰਫ ਫ਼ਸਲਾਂ ਤੱਕ ਸੀਮਤ ਨਹੀਂ ਰਹਿਣਾ ਇਹ ਆਪਣੇ ਲੋਕਾਂ ਦੇ ਘਰਾਂ ਵਿੱਚ ਵੀ ਪਹੁੰਚ ਸਕਦਾ ਹੈ ਕਿਉਂਕਿ ਥੋੜ੍ਹੀ ਬਹੁਤੀ ਆਪਾਂ ਵੀ ਆਪਣੀ ਇੰਜੀਨੀਅਰਿੰਗ ਘੋਟਾਂਗੇ 😮😊
@royalnature_0006
@royalnature_0006 11 ай бұрын
PAU wale hill gye aw koi haal ni ena da
@nirmalsinghsingh2848
@nirmalsinghsingh2848 5 ай бұрын
Ns.sasticharabarseenkatanwalimechine..gurswaksele.
I Took a LUNCHBAR OFF A Poster 🤯 #shorts
00:17
Wian
Рет қаралды 16 МЛН
Alat yang Membersihkan Kaki dalam Hitungan Detik 🦶🫧
00:24
Poly Holy Yow Indonesia
Рет қаралды 11 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 17 МЛН
My daughter is creative when it comes to eating food #funny #comedy #cute #baby#smart girl
00:17
Walk around Gahir super seeder quality check
2:57
Malik Agro,ROHTAK
Рет қаралды 1,3 М.
ਦੇਖੋ ਕਿਵੇ ਲੋਡ ਕਰਦੇ ਹਨ ਤਵੀਆ @bhagwansinghdhanjalagricul787
9:44
Bhagwan Singh Dhanjal agriculture works Gura
Рет қаралды 54 М.
I Took a LUNCHBAR OFF A Poster 🤯 #shorts
00:17
Wian
Рет қаралды 16 МЛН