ਸਸਤਾ ਸੋਲਰ ਇਨਵਰਟਰ ਆਮ ਇਨਵਰਟਰ ਦੇ ਮੂਲ ਚ || Best solar inverter 2024

  Рет қаралды 19,432

sewak singh

sewak singh

Күн бұрын

ਸਤਿ ਸ੍ਰੀ ਅਕਾਲ ਜੀ ,ਸਸਤਾ ਸੋਲਰ ਇਨਵਰਟਰ ਆਮ ਇਨਵਰਟਰ ਦੇ ਮੂਲ ਚ || Best solar inverter 2024
my website link:-
sunvoam.com/
www.mrsewak.net/
#utl_solar #sunplus_pro
⚠️ Copyright Disclaimers
• We use images and content by the KZbin Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-
solar

Пікірлер: 57
@sewakmechanical
@sewakmechanical 8 күн бұрын
ਇਹ ਇਨਵਾਟਰ ਖਰੀਦਣ ਲਈ ਤੁਸੀ ਇਹਨਾਂ ਨੰਬਰ ਤੇ ਜਾਣਕਾਰੀ ਲੈ ਸਕਦੇ ਹੋ 9250885885
@gurdeepsingh3350
@gurdeepsingh3350 10 күн бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@GurdasDhillon-go7ko
@GurdasDhillon-go7ko 10 күн бұрын
Very very nice 👍 ji Waheguru app nu hamesha khush rakhe ji
@HarpreetSingh-ux1ex
@HarpreetSingh-ux1ex 10 күн бұрын
ਬਹੁਤ ਮਹੱਤਵਪੂਰਨ ਜਾਣਕਾਰੀ ਧੰਨਵਾਦ ਸੇਵਕ ਵੀਰ
@kanwaljeetsingh9223
@kanwaljeetsingh9223 10 күн бұрын
ਚੰਗੀ ਜਾਣਕਾਰੀ
@gurjeetboparai62
@gurjeetboparai62 10 күн бұрын
ਵਧੀਆ ਜਾਣਕਾਰੀ ਹੈ ਜੀ 🙏
@Universal2719
@Universal2719 Күн бұрын
ਸਤਿ ਸ਼੍ਰੀ ਅਕਾਲ ਜੀ ਸਰ ਕੋਈ ਇਦਾ ਦਾ ਪ੍ਰੋਜੈਕਟ ਦੀ ਜਾਣਕਾਰੀ ਦਿੳ ਜੀ ਜੋ ਇਕ ਘਰ ਦਾ ਪੂਰਾ ਲੋਡ ਬੈਟਰੀ ਦੇ ਬਗੈਰ ਸਿੱਧੀ ਸੋਲਰ ਤੋ ਸਿਰਫ ਦਿਨ ਦੇ ਸਮੇ ਲੋਡ ਮਿਲ ਜਾਵੇ।
@surjeetsinghsidhu8634
@surjeetsinghsidhu8634 10 күн бұрын
Changi jaankari hundi tuhaadi...
@HSBrar-kn5ny
@HSBrar-kn5ny 8 күн бұрын
Very good knowledge g🙏🙏
@sukhpalsinghpanjabi3884
@sukhpalsinghpanjabi3884 9 күн бұрын
ਬਾਈ ਬਾਈ ਵਧੀਆ ਜਾਣਕਾਰੀ
@Gursewaksingh-sl5uf
@Gursewaksingh-sl5uf 7 күн бұрын
ਟੋਪ ਕੋਨ ਪੈਨਲ ਦੀ ਵੀਡੀਉ ਬਣਾਉ ਬਾਈ ਖਰਚਾ ,ਫੈਦੇ ,ਨੁਕਸਾਨ,
@hsbadwal5768
@hsbadwal5768 10 күн бұрын
Square wave inverter aa ... Koi na layo ehnu... Sound krde ne fan.. square wave inverter te
@HarpreetSingh-dh1ln
@HarpreetSingh-dh1ln 10 күн бұрын
Good job Veerji 🙏👍👍👍👍
@GurpreetMaan-be6bo
@GurpreetMaan-be6bo 10 күн бұрын
Good job
@anoopjain7959
@anoopjain7959 10 күн бұрын
Sanu inverter chahida jo light jan te alarm kar deve te swich off alarm da permanent te 12 hour tk de time tk ho sake, Pure sine wave, sequre wave, modified wave, off on grid , modified gid solar mix , battery charge voltage amp Battery to inverter disconnect key ਕਿਉਕਿ ਜਾਣਾ ਹੁੰਦਾ ਹੈ ਤੇ ਪਿੱਛੋਂ ਬੰਦ ਵੀ ਕਰ ਦੇਵੋ ਫੇਰ ਵੀ battery to inverter power landa rehda chahe bnd wi kr deo fer battery discharge ho ਜਾਂਦੀ deep discharge hundi ਹੈ ਫੇਰ ਬੈਟਰੀ ਸਹੀ ਕੰਮ ਨਹੀਂ ਕਰਦੀ
@Harjindersinghrattan
@Harjindersinghrattan 10 күн бұрын
22 ਜੀ ਅਸੀ ਘਰ ਵਿੱਚ ਸੋਲਰ ਇਨਵੈਟਰ ਲਗਾਉਣਾ ਹੈ 2 ਤੋ 3 ਕਿਲੋਵਾਟ ਤੱਕ ਦੋ ਬੈਟਰੀਆਂ ਵਾਲਾ ਬੈਸਟ ਕੰਪਨੀ ਕਹੜੀ ਹੈ
@karamjitsingh2209
@karamjitsingh2209 8 күн бұрын
ਸੇਵਕ ਸਿੰਘ ਵੀਰ ਜੀ ਘਰ ਦੀ ਫਿਟਿੰਗ ਵਿੱਚ ਕੱਲੇ ਕੱਲੇ ਕਮਰੇ ਦੀ mcv ਲਗਾਉਣ ਦਾ ਕੋਈ ਫਾਇਦਾ ਹੋਵੇਗਾ ਕਿ ਨਹੀਂ ਕਿਰਪਾ ਕਰਕੇ ਦੱਸਿਓ ਜਰੂਰ ਵੀਰ ਜੀ
@Malkit_Nijjar
@Malkit_Nijjar 9 күн бұрын
Sewak Phaa- ki asi es Inverter naal 2x Lithium 12v ya 24v battries lga skde a ? ya fe only 1x hi work karugi? Shukriyaa ap ji da time and Knowledge Sanjhi karn layi 🙏
@singhsukhwinder5342
@singhsukhwinder5342 7 күн бұрын
👌
@jassarhairsalon1124
@jassarhairsalon1124 10 күн бұрын
Saeraaaaaa ਵੀਰ ਜੀ
@juventussingh
@juventussingh 10 күн бұрын
BAI JI , 7- 8 NU MALOUT KISAAN MELA TE JAROOR AAYO JI 🙏🏻
@user-tx1ld8rj1x
@user-tx1ld8rj1x 6 күн бұрын
Veer ji jekar 3kw da solar laga hai and 1 kw da ghar lye solar inverter v laga hai ki solar panel te inverter v pa sakde han
@SandhuMandeep-lo3rs
@SandhuMandeep-lo3rs 10 күн бұрын
Bhaji battery full hon to baad eh solar te chalega ki nahi
@PraveenKumar-q3m
@PraveenKumar-q3m 10 күн бұрын
Disable chahiye grid to option hai ?
@SIMRAN_KAUR-0
@SIMRAN_KAUR-0 10 күн бұрын
ਬਾਈ ਜੀ ਬੈਟਰੀ ਸਮੇਤ ਕੀਨੇ ਦਾ ਹੈ 🙏
@iqbalsidhu6651
@iqbalsidhu6651 10 күн бұрын
Well done ji
@rooplal5582
@rooplal5582 10 күн бұрын
Sir ji me v Solar sat pr lagwana hai aa se
@user-bn2kq7et3x
@user-bn2kq7et3x 9 күн бұрын
Very nice
@jatindersingh7175
@jatindersingh7175 7 күн бұрын
Nexus wale da review karo
@kuldeeppassidhurikuldeeppa6438
@kuldeeppassidhurikuldeeppa6438 10 күн бұрын
Bina grid to eh chala sakde ? Jrur daseo🙏🙏 Thank you ji 500 wat load Dukan waste🙏
@sewakmechanical
@sewakmechanical 10 күн бұрын
Ji
@aseemkumar958
@aseemkumar958 8 күн бұрын
On grid system 5 kw kehri company,ki cost te subsidy.
@BhupinderSingh-rc6ml
@BhupinderSingh-rc6ml 10 күн бұрын
Great
@mrmrsjawanda1180
@mrmrsjawanda1180 8 күн бұрын
ਵੀਰ ਜੀ ਸਾਡੇ ਘਰ ਨੌਰਮਲ inverter ਲਗਿਆ ਹੋਇਆ ਸੀ 700 ਵਾਟ ਵਾਲਾ 3 ਕੂ ਮਹੀਨੇ ਪਹਿਲਾ ਅਸੀਂ 1 ਵੱਡਾ ਪੈਨਲ ਲਾ ਦਿੱਤਾ ਸੀ ਕੰਟਰੋਲਰ ਨਾਲ ਈ ਮਿਲਿਆ ਸੀ ਪੈਨਲ ਦੇ ਅਤੇ ਸੋਲਰ ਦੀ ਤਰਾਂ ਸਿਦੀਆ ਬੈਟਰੀ ਨੂੰ ਲਾ ਦਿੱਤੀਆਂ ਨਾਲ ਕੰਟਰੋਲਰ ਲਾ ਕੇ ਤੇ ਇਸਦਾ ਕੋਈ ਨੁਕਸਾਨ ਹੈ ਤੇ ਦਸੋ ਨਹੀਂ ਨੁਕਸਾਨ ਤੇ ਫੇਰ ਏਨੇ ਮਹਿੰਗੇ ਇਨਵਰਟਰ ਲਵੋਣ ਦਾ ਕਿ ਫਾਇਦਾ ?
@surjitsingh6553
@surjitsingh6553 10 күн бұрын
good
@sukhvirdi7073
@sukhvirdi7073 8 күн бұрын
ਵੀਰ ਜੀ 3 ਕਿਲੋਵੱਟ ਦਾ ਇਨਵਰਟਰ ਵੀ ਮਿਲ ਜਾਵੇ ਗਾ utl ਵਿਚ
@artoftailoring
@artoftailoring 10 күн бұрын
Display da na hona ate is da square wave hona baddi disadvantage hai
@RajSingh-ec2xu
@RajSingh-ec2xu 9 күн бұрын
Refjireter ਚੱਲੇਗੀ
@user-kj2zr7sn5c
@user-kj2zr7sn5c 10 күн бұрын
Uper model v dikhao
@PraveenKumar-q3m
@PraveenKumar-q3m 10 күн бұрын
Eh hun aaya nawa inverter
@saab7205
@saab7205 10 күн бұрын
Non solar battery chal jao???
@buttasingh6774
@buttasingh6774 10 күн бұрын
❤❤❤❤
@ammypannu01
@ammypannu01 10 күн бұрын
Thode din pehla pa dinde vedio sir hun te lai aanda 😂 te vedio vekh k hun pshtava hon dya 🤦‍♂️
@iqbalkarwasravlogfarmerbnd9667
@iqbalkarwasravlogfarmerbnd9667 10 күн бұрын
Price nahi dasia yr 😊😊
@HardeepSingh-zy4ls
@HardeepSingh-zy4ls 10 күн бұрын
Dasia c5000 da
@KulwantSingh-pu9po
@KulwantSingh-pu9po 9 күн бұрын
No sand me
@kuldeepsidhu981
@kuldeepsidhu981 10 күн бұрын
Inverter ਕਿਉਂ ਨਹੀਂ ਕਹਿੰਦਾ ਧਿਆਨ ਨਾਲ ਸੁਣਿਓ ਜਦੋਂ ਵੀ ਇਹ ਰ ਸ਼ਬਦ ਬੋਲਦਾ ਉੱਥੇ ਲ ਸਬਦ ਕਿਉਂ ਬੋਲਦਾ ਜਿਵੇਂ inverter ਨੂੰ ਇਨਵਲਟਲ ਬੈਟਰੀ ਦੇ ਸ਼ਬਦ ਜਗ੍ਹਾ ਬੈਟਲੀ ਹੋਰ ਵੀ ਬਹੁਤ ਬੋਲਦਾ ਥੋੜਾ ਜਾ ਧਿਆਨ ਲਾ ਕੇ ਸੁਣਿਓ ਬਾਰ ਬਾਰ ਫੇਰ ਤੁਹਾਨੂੰ ਸਮਝ ਆਊ
@jagdevsingh7524
@jagdevsingh7524 9 күн бұрын
ਬਾਈ ਜੀ, ਜੇ ਸੇਵਕ ਸਿੰਘ ਇਨਵਰਟਰ ਦੀ ਜਗ੍ਹਾ ਇਨਵਲਟਰ ਵੀ ਬੋਲਦਾ ਹੈ ਤਾਂ ਕੀ ਇਸ ਜਾਣਕਾਰੀ 'ਤੇ ਕੋਈ ਪ੍ਰਭਾਵ ਹੁੰਦਾ ਹੈ ??? ਐਵੇਂ ਨਾ ਕਿਸੇ ਦੀਆਂ ਗਲਤੀਆਂ ਕੱਢਿਆ ਕਰੀਏ। ਹੋ ਸਕਦਾ ਹੈ ਬਾਈ ਸੇਵਕ ਸਿੰਘ ਨੂੰ ਬੋਲਣ ਸਮੇਂ ਕੋਈ ਔਕੜ ਆਉਂਦੀ ਹੋਵੇ। ਬਾਈ ਕੀ ਦੱਸਣਾ ਚਾਹੁੰਦਾ ਹੈ ਇਹ ਮਹੱਤਵਪੂਰਨ ਹੈ , ਨਾਂ ਕਿ ਸ਼ਬਦਾਂ ਦਾ ਉਚਾਰਣ। ਧੰਨਵਾਦ ਵੀਰੇ।
@sukhpalsinghpanjabi3884
@sukhpalsinghpanjabi3884 9 күн бұрын
ਬੱਸ ਆਹੀ ਗਲਤੀ ਲੱਭੀ ਕਮਾਲ ਆ, ਚੰਗੇ gun ਦੇਖਿਆ ਕਰੋ ਬਾਈ
@GurwinderSingh-jb3fv
@GurwinderSingh-jb3fv 8 күн бұрын
ਅਸੀਂ ਇੱਥੇ ਕੁਝ ਗੁਣ ਸਿੱਖਣ ਲਈ ਆਉਂਦੇ ਹਾਂ ਨਾ ਕਿ ਗਲਤੀਆਂ ਕੱਢਣ ਲਈ
@gurpreetsingh-pu6tb
@gurpreetsingh-pu6tb Күн бұрын
ਕੀੜੀ khud hi labdi rhendi aa
@JagjitSingh-kd1hj
@JagjitSingh-kd1hj 10 күн бұрын
ਸੇਵਕ ਸਿੰਘ ਵੀਰ ਜੀ ਤੁਹਾਡਾ ਫੋਨ ਨੰਬਰ ਦੱਸੋ
@RajRaj-er3pz
@RajRaj-er3pz 10 күн бұрын
ਵੀਰ ਜੀ ਮੈਨੂੰ ਤੁਸੀਂ ਆਪਣਾ ਨੰਬਰ ਦਿਓ ਮੈਂ ਤੁਹਾਡੇ ਨਾਲ ਕੁਝ ਸਲਾਹ ਕਰਨੀ ਚਾਹੁੰਦਾ।
@malooksingh7137
@malooksingh7137 10 күн бұрын
ਬਾਈ ਨੰਬਰ ਤਾਂ ਦੂਰ ਦੀ ਗਲ ਇਹ ਗਲ ਦਾ ਜਵਾਬ ਵੀ ਨਹੀਂ ਦਿੰਦਾ
@kulwantbehniwal2315
@kulwantbehniwal2315 10 күн бұрын
Mail karo dinda 22 ji no
@yadwindersingh1328
@yadwindersingh1328 9 күн бұрын
By noumber nahi das da
@Shoki_brar
@Shoki_brar 10 күн бұрын
Good job
나랑 아빠가 아이스크림 먹을 때
00:15
진영민yeongmin
Рет қаралды 18 МЛН
He bought this so I can drive too🥹😭 #tiktok #elsarca
00:22
Elsa Arca
Рет қаралды 53 МЛН