PAU recommendations about Drilled rice Sowing method and Pendimethaline use (Shergill Markhai (

  Рет қаралды 27,912

Meri kheti Mera Kisan

Meri kheti Mera Kisan

Күн бұрын

Пікірлер: 171
@jaspreetsingh1252
@jaspreetsingh1252 4 жыл бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ ਤੁਹਾਡੀ ਮਿਹਨਤ ਸਦਕਾ ਡਾਕਟਰ ਸਾਬ ਜੀ
@myland973
@myland973 4 жыл бұрын
ਸ਼ੁਕਰੀਅਾ ਚੰਗੀ ਤੇ ਢੁਕਵੀ ਰੈ ੲੇ
@baljeetgrewal2951
@baljeetgrewal2951 4 жыл бұрын
Thanks so much sir g.apdy sare video vekhda g mein long time toh. te tahudi videos toh jankari ly k jhona di sidhi bhayi kr rhe aa g.tahudi jankari bilkul 101% shi hundi.farmers di help lai thanks again sir g
@vedparkash5329
@vedparkash5329 4 жыл бұрын
बिल्कुल सही जी। इसी तरीके से बिजाई वाला धान सफल होगा वरना फेल हो जाएगा।
@icwater3075
@icwater3075 4 жыл бұрын
Bai g tusi ene mehnat kive karde ho . Mere har phone call da answer ve tusi dita , har comment da reply ve kita,te ek din vich kinea videos tusi pa dende hon. Hats off to u
@gagandeepsidhu918
@gagandeepsidhu918 4 жыл бұрын
Number deo veer ena da
@tibbajaswinder4072
@tibbajaswinder4072 4 жыл бұрын
Dr saab kanak de jhad bare v video bnao. Happyseeder, rotavetor, kida jhaad vadh reha plz
@harpuneetsinghjakhar1507
@harpuneetsinghjakhar1507 4 жыл бұрын
Assi makki vich stomp extra tee stomp dono last year try kita sii june vich stomp extra da result vadia sii. But DSR machine sowing vich mere vichar vich stomp extra vad kamyab hovegi
@JagmeetSinghtoor
@JagmeetSinghtoor 4 жыл бұрын
Dealers creating this confusion.. they want to sell their products... but the thing you discribe are the best...
@jagseerkhosa7893
@jagseerkhosa7893 4 жыл бұрын
Jo centre govt ne new tractor bare scheme kaddi hai ohde baare dasso g
@gurvindersalana2405
@gurvindersalana2405 4 жыл бұрын
ਡਾ ਸਾਹਿਬ ਮੈਂ ਵੱਡੀ ਗਰਾਰੀ ਪਾ ਕੇ ਹੈਪੀ ਸੀਡਰ ਨਾਲ ਖੇਤ ਬੀਜਿਆ ਏ ਸ਼ਾਮ ਦੇ ਟਾਇਮ ਪਰ ਸਿਆੜ ਕੁੱਝ ਖੁੱਲੇ ਸਨ ਤਾਂ ਸਵੇਰ ਵਕਤ ਮੈਂ ਖੇਤ ਚ ਹਲਕਾ ਸੁਹਾਗਾ ਫੇਰ ਦਿੱਤਾ ਇਸਦਾ ਕੋਈ ਨੁਕਸਾਨ ਤਾਂ ਨੀ ਹੋਵੇਗਾ ਹਾਂ ਸੱਚ ਸਪਰੇਅ ਸ਼ਾਮ ਨੂੰ ਕਰਨੀ ਏ ਕੁੱਝ ਕਾਰਨਾ ਕਰਕੇ ਰਹਿ ਗੀ ਸੀ
@parvinderdhindsa1800
@parvinderdhindsa1800 4 жыл бұрын
Very important information
@InderjitSingh-vv3tk
@InderjitSingh-vv3tk 2 жыл бұрын
Spray savere kar sakde ha?
@gagandeepsidhu918
@gagandeepsidhu918 4 жыл бұрын
Kal jhona lgaya gille khet ch ajj meeh pe gya hun dso ki kriye kidr jayiye
@sandhukampal
@sandhukampal 4 жыл бұрын
Sat Shri Akal Bhaji. Bhaji jhone di bijai kanak vaang North South karni chahidi ya dusri side
@malkeetbrar8814
@malkeetbrar8814 2 жыл бұрын
Kadu aale jhone ch Pandimathlin use kr skde aa
@gurvindersinghchahal861
@gurvindersinghchahal861 4 жыл бұрын
Dr saab g.sar g jhona di paneeri aaj 9 din di ho gye ha g.sar g paneeri nu neematod Di problem ha g kita kita neematod pa gya ha g.ki 10 din di paneeri nu karbofueon 3g pa skda ha g. ta kini pai Java g 1 knal vich.karbofuron ghar Pye ha g.answer please sar g..... please
@harpreetsinghdhillondhillo6690
@harpreetsinghdhillondhillo6690 4 жыл бұрын
ਸਰ ਜੀ ਸੁੱਕੇ ਵਿੱਚ ਬੀਜ ਕੇ ਪਾਣੀ ਛੱਡਣ ਤੇ ਸਟੰਪ ਦਵਾਈ ਪਹਿਲੇ ਪਾਣੀ ਤੇ ਮਿਟੀ ਵਿੱਚ ਰਲਾ ਕੇ ਸੁੱਟ ਰਹੇ ਹਨ
@GurpreetSingh-yr2kx
@GurpreetSingh-yr2kx 4 жыл бұрын
ਵਾਈ ਜੀ ਹੁਣ ਜਿਹੜੀ ਨਵੀ ਸਕੀਮ ਆਈ ਏ pm kisan tracktor yojna ਉਸ ਦੇ ਫਾਰਮ ਕਿਵੇ ਭਰੀਏ ਜੀ
@ravisekhon3895
@ravisekhon3895 4 жыл бұрын
Nhi
@ravisekhon3895
@ravisekhon3895 4 жыл бұрын
ਸਕੀਮ ਨਹੀ ਗਈ
@ashupal310
@ashupal310 4 жыл бұрын
सत श्री अकाल सर जी कृपया कर पंजाब के नाभा सीमन स्टेशन के बुलो ओर वहां के अच्छे Progeny Tested बुलो की भी Video's बनाए ताकि हरियाणा के पशु पालक भाइयों की तरह हमारे पंजाब के पशु पालक भाइयों का भी विकास हो सके।
@gurinderpalthind4335
@gurinderpalthind4335 4 жыл бұрын
ਗਿੱਲ ਸਾਹਿਬ ਇਹ ਦੱਸੋ ਕਿ DAP ਤੇ ਝੋਨਾ ਰਲਾਕੇ ਬੀਜ ਸਕਦੇ ਹਾਂ
@mandeepburadeharia3402
@mandeepburadeharia3402 4 жыл бұрын
Veerg g sade pind ik hi dril h Kya chhita mar k bhi beej skde aa
@Himmat_nirman
@Himmat_nirman 4 жыл бұрын
ਖੇਤ ਨੂੰ ਪਾਣੀ ਦਾ ਭਰ ਕੇ pendimethalin 1 ਲਿਟਰ ਮਿੱਟੀ ਵਿਚ ਮਿਲਾ ਕੇ ਛਿੱਟਾ ਦੇ ਸਕਦੇ ਹਾ ਜੀ?
@MerikhetiMeraKisan
@MerikhetiMeraKisan 4 жыл бұрын
nahi
@RajwinderSingh-um7hr
@RajwinderSingh-um7hr 4 жыл бұрын
Sir we will use power pump for spray,so which nozzle should be used.pls reply
@lovemaan740
@lovemaan740 4 жыл бұрын
y ji nrme ch chota 2 makda agil kine ml payi a vilkul e chota mkda a
@ranveersinghsukh8888
@ranveersinghsukh8888 4 жыл бұрын
Vir g122 de sidi bjai 1june tu shru kar sakde ha
@RanjeetSinghmalwa
@RanjeetSinghmalwa 4 жыл бұрын
Ajj indo sis company wale ae c oh kehnde k 38 % wali karo eh navi a jayada power wali a. Thoda naam le k kiha ohna k tusi galt guide kr rhe o.
@baljeetbrar6645
@baljeetbrar6645 4 жыл бұрын
Bina pendamethalin ton nadin kinve rokange. Vidio bnao g.
@solargyanxyz.433
@solargyanxyz.433 4 жыл бұрын
Sathi di Kini doje a ji ik kile di kise nu PTA Sidhi bijea ch ??
@MerikhetiMeraKisan
@MerikhetiMeraKisan 4 жыл бұрын
100gm
@AmarjitSingh-hr1kh
@AmarjitSingh-hr1kh 4 жыл бұрын
ਤੁਹਾਡੀਆ ਵੀਡੀਓ ਦੇਖ ਸੁਣ ਕੇ ਹੁਣ ਤਾ ਸਾਡੇ ਅੰਦਰ ਬੈਠ ਗੲ ਹਨ21ਦਿਨ ਵਾਲੇDSRਤਰੀਕਾ
@MerikhetiMeraKisan
@MerikhetiMeraKisan 4 жыл бұрын
baki vir pau. punjab agricultural department and punjab government da recommended method hai eh
@ਸਾਡਾਪਿੰਡਸੈਦੇਵਾਲਾtoUSA
@ਸਾਡਾਪਿੰਡਸੈਦੇਵਾਲਾtoUSA 4 жыл бұрын
Basmati di paneri di video sir bano jaldi
@AmarjitSingh-yk6ko
@AmarjitSingh-yk6ko 4 жыл бұрын
ਵੀਰ ਜੀ ਸਾਡੇ ਕੋਲ ਕੋਈ ਡਰਿੱਲ ਨਹੀਂ ਹੈਗੀ, ਕੀ ਅਸੀਂ ਛੱਟਾ ਦੇ ਕੇ ਬਿਜਾਈ ਕਰ ਸਕਦੇ ਹਾਂ 1121 ਤੇ 1718 ਕਿਸਮ ਦੀ?? ਨਾਲੇ ਹੱਲਾਂ ਕਿੰਨੇ ਕੁ ਇੰਚ ਤੇ ਵਾਉਣੀਆਂ ਨੇ?? ਉੱਤਰ ਜਰੂਰ ਦਿਉ ਜੀ
@syco7343
@syco7343 4 жыл бұрын
Which village
@shivcharansingh1585
@shivcharansingh1585 4 жыл бұрын
Dr.sab g stump extra basf kine din km krdi h
@ranahasnat9772
@ranahasnat9772 4 жыл бұрын
Sir mera ak q h plz reply zar0r krna. Nursery men j0 hm ak kanaal men 5 kg zinc dalni h us k bad phr jab hm ny transplanting krni h tu phr zinc dalni pary gi?
@MerikhetiMeraKisan
@MerikhetiMeraKisan 4 жыл бұрын
yes
@ranahasnat9772
@ranahasnat9772 4 жыл бұрын
@@MerikhetiMeraKisan acha sir thx f0r reply....
@parvinderdhindsa1800
@parvinderdhindsa1800 4 жыл бұрын
Sir ਮੈਂ ਹੁਣ ਰੌਣੀ ਕਰਕੇ ਪੂਸਾ 44 ਸਿਧੀ ਬੀਜਾਈ ਕਰ ਸਕਦਾ।
@ravisekhon3895
@ravisekhon3895 4 жыл бұрын
Ha
@Jagdeepsingh-ds7yp
@Jagdeepsingh-ds7yp 4 жыл бұрын
Ha Bai asi kiti aa 2.5 kille 3 hor Karne aa foosa 44de
@MerikhetiMeraKisan
@MerikhetiMeraKisan 4 жыл бұрын
Yes
@pindawale6388
@pindawale6388 4 жыл бұрын
Sir loka ch vaham aaa hand wale pump nal sapry krni chahidi aa as te video banao k kise v pump nal sapry kro koi frk nhi penda mere pind lok aunkhe hoi jande aaa . Hand wale pump nal spry krde aaa .loka nu hand wale pump milde nhi. Pls A vaham video bana k kado loka de mana cho
@MerikhetiMeraKisan
@MerikhetiMeraKisan 4 жыл бұрын
nahi koi fark nahi
@pindawale6388
@pindawale6388 4 жыл бұрын
@@MerikhetiMeraKisan sir menu ta pta but loka nu nhi mai ta engine wale pump nal krda aa but mere pind de lok nhi man rahe mai bahut samjaunda aaa man he nhi rahe mere bapu nu kahnde tuhada munda apni mrji krda loka nal nhi chalda . Mai kale ne mere pind rauni krke bijyeaa jhona . Baki pind ne suke ch he . Pump te video jaroor banao te daso loka nu . Mere pind warge lok hor pind v aaa.
@navjotgill9799
@navjotgill9799 4 жыл бұрын
Sir pardhan mantri kisan tractor yojna da parchar bhut ho rea kirpa krke sahi te steek jankari deo g ehde bare v....dhanwad.
@MerikhetiMeraKisan
@MerikhetiMeraKisan 4 жыл бұрын
ok
@JaswinderSingh-fk5jm
@JaswinderSingh-fk5jm 4 жыл бұрын
Thanks again for good information 22g
@JagmeetSinghtoor
@JagmeetSinghtoor 4 жыл бұрын
Dr sabh some dealers in favour of using pendimethilin 38.7 CS ... can it be used in wet soil ...
@punjab3773
@punjab3773 4 жыл бұрын
ਡਾ਼ ਸਾਹਿਬ ਜ਼ਮੀਨ ਤਾਂ ਕਡੜ(ਕਾਲੀ ਮਿੱਟੀ)ਆ ਝੋਨਾ ਵੀ ਬਹੁਤ ਟਾਇਮ (20 -25 ਸਾਲ) ਹੋ ਗੲੇ ਕੱਦੂ ਵਾਲੇ ਝੋਨੇ ਵਿਚ ਵੀ ਦਵਾਈ ਪਾਉਣ ਦੇ ਬਾਵਜੂਦ ਵੀ ਥੋੜੇ ਕੱਖ ਹੋ ਜਾਂਦੇ ਆ ਤੁਸੀਂ ਦੱਸੋ ਕਿ ਸਿੱਧੀ ਬਿਜਾਈ ਠੀਕ ਰਹੂਗੀ
@JaswinderSingh-fk5jm
@JaswinderSingh-fk5jm 4 жыл бұрын
J 20 din di pineri vatta wala jhona launde aa te 1 litre fast mix te 60 gm sathi di spray karn nu keh reha ne koi nuksan ta ni karu plz reply soon
@meetbrar9492
@meetbrar9492 4 жыл бұрын
same swaal mera vi aa
@MerikhetiMeraKisan
@MerikhetiMeraKisan 4 жыл бұрын
nahi
@gurmitsinghdhillon6186
@gurmitsinghdhillon6186 4 жыл бұрын
Satsri akaĺ sar g Suki vich ni kamyab Pani jada chona gate Naden gada ogda han Pani 21 bad naden gate
@sandhukampal
@sandhukampal 4 жыл бұрын
Bhaji Sat Shri Akal. Jo aj kal centre Government vallo tractor te 50% subsidy di khabar market ch ghum rahi a. Oh sach a ya jhooth. J sach a ta apply kiwe karna
@MerikhetiMeraKisan
@MerikhetiMeraKisan 4 жыл бұрын
fake
@deepa12917
@deepa12917 4 жыл бұрын
Thanks sir ji
@sukhchainSingh-zl7nm
@sukhchainSingh-zl7nm 4 жыл бұрын
Dr saab 1121 variety DSR methods lyi date dso kdo lga skde ha and a variety kamjab ha
@MerikhetiMeraKisan
@MerikhetiMeraKisan 4 жыл бұрын
15june
@jagbindersingh2600
@jagbindersingh2600 4 жыл бұрын
Thanks sar ji
@gursingh9119
@gursingh9119 4 жыл бұрын
Tar vattr vich vi jamia nhi..pani ton bad hi niklda sade ..ajj 12 va din hai koi koi dakka jammia..12 ve din pani launa pai riha
@parisnagpal17
@parisnagpal17 3 жыл бұрын
Sahi gl aa Mere ta dakkr jamin aa. Tar vatar fail 👎👎👎👎 bilkul zero 0️⃣0️⃣0️⃣ . Apne apne zamin dekh k dsr kro please 🙏🙏
@baljeetbrar6645
@baljeetbrar6645 4 жыл бұрын
Pendamethalin 18 may se Sarkar ne ban Kar Di. Purana stock hi becha ja Sakta hai.45 din tak.
@expertjattgaming1271
@expertjattgaming1271 4 жыл бұрын
Sir rice bijan to pahla dap pa skde ha ki nhi
@MerikhetiMeraKisan
@MerikhetiMeraKisan 4 жыл бұрын
nahi
@HarpreetSingh-kg5yt
@HarpreetSingh-kg5yt 4 жыл бұрын
Satsiri akal Vir Ji tar vattr vich chone di bijai ton pehlan DAP TE putash pa sakde han
@MerikhetiMeraKisan
@MerikhetiMeraKisan 4 жыл бұрын
koi jarurat nahi
@JS-maan
@JS-maan 4 жыл бұрын
ਸਰ ਜੇ ਸਪਰੇਅ ਕਰਕੇ ਪਹਿਲੇ ਜਾ ਦੂਜੇ ਦਿਨ ਹਲਕਾ ਮੀਹ ਪੈ ਜਾਵੇ ਫਿਰ ਕੀ ਕੀਤਾ ਜਾਵੇ
@MerikhetiMeraKisan
@MerikhetiMeraKisan 4 жыл бұрын
no problem
@Jagdeepsingh-cn8he
@Jagdeepsingh-cn8he 2 жыл бұрын
ਤਰ ਞੱਤਰ ਬਿਜਾਈ ਕਰਕੇ 20 ਕੁ ਦਿਨਾਂ ਬਾਅਦ ਪਾਣੀ ਲਾ ਦਿਓ ਸਭ ਤੋਂ ਸੌਖਾ ਤੇ ਕਾਮਯਾਬ ਤਰੀਕਾ ਚਾਰ ਸਾਲ ਹੋ ਗੲੇ ਮੈਨੂੰ ੲਿਸ ਤਰ੍ਹਾਂ ਬਿਜਾਈ ਕਰਦੇ ਹਾਂ ਹੁਣ ਦੋ ਸਾਲ ਹੋ ਗੲੇ ਅਸੀਂ ਪੈਂਡੀਮੈਥਾਲੀਨ ਞੀ ਛੱਡ ਦਿੱਤੀ ਕਿਉਂਕਿ ਪੈਂਡੀ ਜਿਸਨੂੰ ਅਸੀਂ ਸਾਰੇ ਸਟੌਂਪ ਦੇ ਨਾਮ ਨਾਲ ਜਾਣਦੇ ਹਾਂ ਉਸਤੇ ਪੈਸੇ ਖਰਚ ਕਰਨ ਦਾ ਕੋਈ ਖਾਸ ਫਾੲਿਦਾ ਨਹੀਂ ਪਹਿਲੇ ਪਾਣੀ ਤੋਂ ਬਾਅਦ ਜਦ ਹਫਤੇ ਕੁ ਬਾਅਦ ਦੁਬਾਰਾ ਪਾਣੀ ਲਾ ਕੇ ਨਾਲ ਦੀ ਨਾਲ ਨੋਮਨੀ ਗੋਲਡ ਤੇ ਲਿਗਾਸੀ ਦੋਨੋ ਦਞਾੲੀਅਾਂ ਮਿਲਾ ਕੇ ਸਪਰੇ ਕਰਦਿਓ ਤੁਹਾਡੇ ਖੇਤ ਨਾਲ ਵੱਟਾਂ ਬੰਨਿਆ ਤੇ ਵੀ ਨਦੀਨ ਨੀ ਰਹਿਣਾ ਦੋਨੋਂ ਦਞਾੲੀਅਾਂ ਪੀ ਆਈ ਕੰਪਨੀ ਦੀਆਂ ਹਨ
@sukhvirkaursukhvirkaur3362
@sukhvirkaursukhvirkaur3362 4 жыл бұрын
Sir ji dsr rahi beej beejiya si spray vi karti si 1 litre wali oper meeh pai giya ji hun ki kari e ji
@MerikhetiMeraKisan
@MerikhetiMeraKisan 4 жыл бұрын
no problem
@satnamsandhu6297
@satnamsandhu6297 4 жыл бұрын
Thanks ji
@JagmeetSinghtoor
@JagmeetSinghtoor 4 жыл бұрын
Dr sabh 38.7 CS ਕੈਪਸੂਲ ਫਾਰਮ ਵਾਲੀ ਦਵਾਈ ਤਰ ਵੱਤਰ ਵਾਲੀ ਬਿਜਾਈ ਵਿੱਚ ਵਰਤ ਸਕਦੇ ਹਾਂ??
@jaspalsingh-rn2ul
@jaspalsingh-rn2ul 4 жыл бұрын
30 ec best aa ji
@bootadhillon7575
@bootadhillon7575 4 жыл бұрын
kzbin.info/www/bejne/bHuQhqJ7ramciq8
@husandhillon4741
@husandhillon4741 4 жыл бұрын
Thanks veer ji
@pargatsinghkhaira7801
@pargatsinghkhaira7801 4 жыл бұрын
Thanks again 22ji
@jugrajsinghaulakh3932
@jugrajsinghaulakh3932 4 жыл бұрын
Vir g paniri 10din Di Hogi hun Ki kriae
@MerikhetiMeraKisan
@MerikhetiMeraKisan 4 жыл бұрын
kuj nahi
@farmercommunity8740
@farmercommunity8740 4 жыл бұрын
Indian govt banned 27 chemical Pendimathilin also one of them. I have a pdf file in which all details are mentioned
@syco7343
@syco7343 4 жыл бұрын
Vir ji ayee ta mono spray v ban aa
@jaanpalchahal9702
@jaanpalchahal9702 4 жыл бұрын
Gud information dr saab
@punjabfarmer1986
@punjabfarmer1986 4 жыл бұрын
Sir Thanks ji..very good information....
@rajwantsinghmangat7363
@rajwantsinghmangat7363 4 жыл бұрын
Sir je zero dril nal 7.5 inch bijai kar de ha 10 kg beez pegai sir isda Ansar jazoor devo ji
@MerikhetiMeraKisan
@MerikhetiMeraKisan 4 жыл бұрын
9 inch te karo vir jo ho gea so ho gea
@gymlovers2017
@gymlovers2017 4 жыл бұрын
Thanks for information bro 🙏
@SukhaSingh-ol7rs
@SukhaSingh-ol7rs 4 жыл бұрын
Thx dr sahib
@karishankarishan2508
@karishankarishan2508 4 жыл бұрын
sir zameen ch computer karahyaa lagvaa jarrui h
@MerikhetiMeraKisan
@MerikhetiMeraKisan 4 жыл бұрын
nahi
@interiorart3675
@interiorart3675 4 жыл бұрын
ਅੱਜ ਜਗਬਾਣੀ ਅਖਵਾਰ ਪੜ੍ਹੋ । ਓਥੇ ਸਾਰਾ ਲੇਖ ਲਿਖਿਆ ਹੈ ਇਸ ਮਸਲੇ ਤੇ
@bootadhillon7575
@bootadhillon7575 4 жыл бұрын
kzbin.info/www/bejne/bHuQhqJ7ramciq8
@MerikhetiMeraKisan
@MerikhetiMeraKisan 4 жыл бұрын
kis te
@interiorart3675
@interiorart3675 4 жыл бұрын
ਜੀਰੀ ਦੀ ਸਿਧੀ ਬਿਜਾਈ ਸਬੰਧੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਪੂਰਾ ਲੇਖ ਲਿਖਿਆ ਹੈ । ਦਿਸ਼ਾ ਨਿਰਦੇਸ਼ ਦਿੱਤੇ ਨੇ
@MerikhetiMeraKisan
@MerikhetiMeraKisan 4 жыл бұрын
ok ji
@SurinderSingh-bb9vo
@SurinderSingh-bb9vo 4 жыл бұрын
Thank you
@rbrar3509
@rbrar3509 4 жыл бұрын
ਬਾਈ ਜੀ ਤਰ ਵਤਰ ਵਿਚ ਕਿਨੇ ਦਿਨ ਚ ਝੋਨਾ ਬਹਾਰ ਅਉਦਾ
@ravisekhon3895
@ravisekhon3895 4 жыл бұрын
8 din
@MerikhetiMeraKisan
@MerikhetiMeraKisan 4 жыл бұрын
5th
@Harjindersinghrattan
@Harjindersinghrattan 4 жыл бұрын
ਡਾਕਟਰ ਸਾਹਿਬ ਜੀ 30 ਵਾਲੀ ਕਹੇੜੀ ਕੰਪਨੀ ਦੀ ਬੈਸਟ ਹੈ
@singhsahib4378
@singhsahib4378 4 жыл бұрын
Kadu mar ka jona laey ha sir pedimethalin 30 sapre kar sakda ha ka nahi mobael no sir
@MerikhetiMeraKisan
@MerikhetiMeraKisan 4 жыл бұрын
kur sakde ho
@MerikhetiMeraKisan
@MerikhetiMeraKisan 4 жыл бұрын
jo marji
@fatehharike7408
@fatehharike7408 4 жыл бұрын
Meharbani ji
@GurvinderSingh-pg6wu
@GurvinderSingh-pg6wu 4 жыл бұрын
u have cleared almost everything good job thanks to u
@sarnamsingh2729
@sarnamsingh2729 4 жыл бұрын
38 use nyi kr skde sir?
@MerikhetiMeraKisan
@MerikhetiMeraKisan 4 жыл бұрын
nahi
@happyrandhawa4837
@happyrandhawa4837 4 жыл бұрын
Sir spray front side krni a ja back side tuhadia videos vich ta bck side hi dekhia v perha na hon after spray? And krayea da area kina k rkhie 3 4 bigha ja ik kila rkh skde a
@MerikhetiMeraKisan
@MerikhetiMeraKisan 4 жыл бұрын
back side
@bikkargill9565
@bikkargill9565 4 жыл бұрын
Sir ji tractor subsidies de farm Kiara office chance Bharara a
@MerikhetiMeraKisan
@MerikhetiMeraKisan 4 жыл бұрын
fake hai
@gurbajsingh6837
@gurbajsingh6837 4 жыл бұрын
Very good sir
@harpreetsinghdhillondhillo6690
@harpreetsinghdhillondhillo6690 4 жыл бұрын
Thank you sir
@bittuinsansaini9896
@bittuinsansaini9896 4 жыл бұрын
ਪੀ ਏ ਯੂ ਮਾਹਿਰਾਂ ਨੇ ਸਿੱਧੀ ਬਿਜਾਈ ਰਾਹੀਂ ਬੀਜੇ ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਤਰੀਕੇ ਦੱਸੇ ਨਦੀਨਾਂ ਦੀ ਰੋਕਥਾਮ ਲਈ ਸਿਰਫ ਨਦੀਨਨਾਸ਼ਕਾਂ ਤੇ ਹੀ ਨਾ ਰਹਿਣ ਕਿਸਾਨ:ਪੀ ਏ ਯੂ ਮਾਹਿਰ ਝੋਨੇ ਦੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਕੱਦੂ ਕਰ ਕੇ ਲਵਾਏ ਝੋਨੇ ਵਾਲੇ ਖੇਤ ਨਾਲੋਂ ਨਦੀਨਾਂ ਦੀ ਸਮੱਸਿਆ ਥੋੜੀ ਜ਼ਿਆਦਾ ਆਉਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ ਏ ਯੂ ਦੇ ਫਸਲ ਵਿਗਿਆਨੀ ਡਾ ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਜੇਕਰ ਕਾਸ਼ਤ ਦੇ ਸਹੀ ਢੰਗਾਂ ਦੀ ਵਰਤੋ ਕੀਤੀ ਜਾਵੇ ਤਾਂ ਸਿੱਧੇ ਬੀਜੇ ਝੋਨੇ ਵਿੱਚ ਵੀ ਨਦੀਨਾਂ ਨੂੰ ਚੰਗੀ ਤਰ੍ਹਾਂ ਹੱਲ ਕੀਤਾ ਜਾ ਸਕਦਾ ਹੈ।ਆਮ ਤੌਰ ਤੇ ਇਹ ਕਿਹਾ ਜਾਂਦਾ ਹੈ ਕਿ ਸਿਰਫ ਤੇ ਸਿਰਫ ਨਦੀਨ-ਨਾਸਕਾਂ ਦੀ ਵਰਤੋਂ ਕਰਨ ਨਾਲ ਹੀ ਸਿੱਧੀ ਬਿਜਾਈ ਵਾਲੇ ਖੇਤ ਵਿੱਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਇਸ ਕਰਕੇ ਨਵੇਂ ਤੋਂ ਨਵੇਂ ਨਦੀਨ-ਨਾਸ਼ਕਾਂ ਦੀ ਮੰਗ ਕੀਤੀ ਜਾਂਦੀ ਹੈ, ਜੋ ਕਿ ਪੂਰਾ ਠੀਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਨਦੀਨ-ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਸਹੀ ਕਾਸ਼ਤਕਾਰੀ ਢੰਗਾਂ ਦਾ ਵੀ ਨਦੀਨਾਂ ਦੀ ਸਮੱਸਿਆ ਤੋਂ ਨਿਜਾਤ ਪਾਉਣ ਵਿੱਚ ਓਨਾ ਹੀ ਯੋਗਦਾਨ ਹੈ। ਡਾ ਭੁੱਲਰ ਅਨੁਸਾਰ ਨਦੀਨ ਨਾਸ਼ਕਾਂ ਦੀ ਵਰਤੋੰ ਬਿਜਾਈ ਸਮੇਂ ਅਤੇ ਖੜ੍ਹੀ ਫਸਲ ਵਿੱਚ ਕੀਤੀ ਜਾਂਦੀ ਹੈ।ਬਿਜਾਈ ਸਮੇਂ, ਵੱਤਰ ਖੇਤ ਵਿੱਚ ਬਿਜਾਈ ਤੋਂ ਤੁਰੰਤ ਬਾਅਦ ਅਤੇ ਸੁੱਕੇ ਖੇਤ ਵਿੱਚ ਬਿਜਾਈ ਬਾਅਦ ਖੇਤ ਵਿੱਚ ਪੈਰ ਧਰਾ ਹੋਣ ਵੇਲੇ, ਸਟੌਂਪ/ ਬੰਕਰ 30 ਈ ਸੀ(ਪੈਂਡੀਮੈਥਾਲਿਨ) ਇੱਕ ਲੀਟਰ ਪ੍ਰਤੀ ਏਕੜ ਦੇ ਹਿਸਾਬ 200 ਲੀਟਰ ਪਾਣੀ ਵਿੱਚ ਘੋਲ ਕੇ ਕੱਟ ਵਾਲੀ ਜਾਂ ਟੱਕ ਵਾਲੀ ਨੋਜ਼ਲ ਵਰਤ ਕੇ ਛਿੜਕਾਅ ਕਰੋ। ਇਹ ਨਦੀਨ ਨਾਸ਼ਕ ਘਾਹ ਵਾਲੇ ਨਦੀਨ ਜਿਵੇਂ ਕਿ ਸਵਾਂਕ, ਸਵਾਂਕੀ,ਗੁੜਤ ਮਧਾਣਾ, ਚੀਨੀ ਘਾਹ, ਤੱਕੜੀ ਘਾਹ, ਮੱਕੜਾ ਅਤੇ ਕੁਝ ਚੌੜੇ ਪੱਤੇ ਵਾਲੇ ਨਦੀਨ ਇਟਸਿਟ, ਚੁਲਾਈ ਆਦਿ ਨੂੰ ਉੱਗਣ ਤੋਂ ਰੋਕਦੀ ਹੈ। ਖੜ੍ਹੀ ਫਸਲ ਵਿੱਚ ਜੇਕਰ ਲੋੜ ਪਵੇ, ਤਾਂ ਨਦੀਨ ਨਾਸ਼ਕ ਦੀ ਵਰਤੋਂ, ਜਦੋ ਨਦੀਨ 2 ਤੋਂ 4 ਅਵਸਥਾ ਵਿੱਚ ਹੋਵੇ, ਨਦੀਨਾਂ ਦੀ ਕਿਸਮ ਦੇ ਹਿਸਾਬ ਕਰੋ। ਜੇਕਰ ਸਿਰਫ ਝੋਨੇ ਵਾਲੇ ਨਦੀਨ ਜਿਵੇਂਕਿ ਸਵਾਂਕ, ਝੋਨੇ ਦੇ ਮੋਥੇ ਆਦਿ ਹੋਣ ਤਾਂ ਨੌਮਿਨੀ ਗੋਲਡ 10 ਐੱਸ ਸੀ (ਬਿਸਪਾਈਰਿਬੈਕ ਸੋਡੀਅਮ)100 ਮਿਲੀਲੀਟਰ ਪ੍ਰਤੀ ਏਕੜ 150 ਲੀਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰੋ। ਜੇਕਰ ਖੇਤ ਵਿੱਚ ਗੁੜਤ ਮਧਾਣਾ, ਚੀਨੀ ਘਾਹ, ਚਿੜੀ ਘਾਹ ਆਦਿ ਹੋਣ ਤਾਂ ਰਾਈਸਸਟਾਰ 6.7 ਈ ਸੀ (ਫਿਨਕੌਸਾਪਰੌਪ-ਪੀ-ਈਥਾਈਲ) 500 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰੋ। ਚੌੜੇ ਪੱਤੇ ਵਾਲੇ ਅਤੇ ਝੋਨੇ ਦੇ ਮੋਥੇ ਅਤੇ ਡੀਲਾ (ਗੰਢੀ ਵਾਲਾ ਮੋਥਾ) ਦੀ ਰੋਕਥਾਮ ਲਈ ਐਲਮਿਕਸ 20 % (ਕਲੋਰੀਮਿਊਰਾਨ ਇਥਾਈਲ 10 %+ਮੈਟਸਲਫੂਰਾਨ ਮਿਥਾਈਲ 10 %) 8 ਗ੍ਰਾਮ ਪ੍ਰਤੀ ਏਕੜ ਦਾ ਛਿੜਕਾਅ ਕਰੋ।ਛਿੜਕਾਅ ਸਮੇਂ ਖੇਤ ਵਿੱਚ ਸਲਾਬ ਦਾ ਹੋਣਾ ਬਹੁਤ ਜਰੂਰੀ ਹੈ।ਛਿੜਕਾਅ ਵਾਸਤੇ ਕੱਟ ਵਾਲੀ ਨੋਜ਼ਲ ਵਰਤੋ। ਡਾ ਭੁੱਲਰ ਨੇ ਵਿਸਥਾਰ ਦਿੰਦਿਆਂ ਕਿਹਾ ਕਿ ਬਿਜਾਈ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕਰੋ। ਸਿੱਧੀ ਬਿਜਾਈ ਨੂੰ ਰੇਤਲੀਆਂ ਜਮੀਨਾਂ ਤੇ ਨਾ ਕਰੋ। ਸਿੱਧੀ ਬਿਜਾਈ ਸਿਰਫ ਉਹਨਾਂ ਖੇਤਾਂ ਵਿੱਚ ਹੀ ਕਰੋ ਜਿੱਥੇ ਪਿਛਲੇ ਸਾਲਾਂ ਵਿੱਚ ਝੋਨਾ ਲਾਇਆ ਜਾਂਦਾ ਹੋਵੇ।ਪਿਛਲੇ ਸਾਲਾਂ ਵਿੱਚ ਜਿਹੜੇ ਖੇਤ ਕਮਾਦ,ਮੱਕੀ ਅਤੇ ਨਰਮਾਂ/ਕਪਾਹ ਥੱਲੇ ਸਨ, ਉੱਥੇ ਸਿੱਧੀ ਬਿਜਾਈ ਨਾ ਕਰ।ਖੇਤ ਨੂੰ ਰੌਣੀ ਕਰਕੇ ਬੀਜੋ ਅਤੇ ਤਰ ਵੱਤਰ ਖੇਤ ਵਿੱਚ ਬੀਜਾਈ ਕਰੋ। ਬੀਜ ਨੂੰ 10-12 ਘੰਟੇ ਪਾਣੀ ਵਿੱਚ ਭਿਉਂ ਕੇ ਅਤੇ ਦਵਾਈ ਲਾ ਕੇ ਬਿਜਾਈ ਕਰੋ। ਬਿਜਾਈ ਦਿਨ ਢਲੇ (ਸ਼ਾਮ) ਵੇਲੇ ਜਾਂ ਸਵੇਰੇ ਸੁਵੱਖਤੇ ਹੀ ਕਰੋ ਅਤੇ ਬਿਜਾਈ ਤੋਂ ਤੁਰੰਤ ਬਾਅਦ ਨਦੀਨ ਨਾਸ਼ਕ ਦਾ ਸਪਰੇਅ ਕਰ ਦਿਉ।"ਲੱਕੀ ਸੀਡ ਡਰਿੱਲ" ਨਾਲ ਬਿਜਾਈ ਨੂੰ ਤਰਜੀਹ ਦਿਉ ਕਿਉਂਕਿ ਇਹ ਬਿਜਾਈ ਅਤੇ ਸਪਰੇਅ ਨਾਲੋ-ਨਾਲ ਕਰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ ਤਕਰੀਬਨ 21 ਦਿਨ ਬਾਅਦ ਲਾਉ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਸ਼ਤਕਾਰੀ ਢੰਗਾਂ ਨੂੰ ਧਿਆਨ ਵਿੱਚ ਰੱਖ ਕੇ ਅਤੇ ਸਹੀ ਨਦੀਨ ਨਾਸ਼ਕ ਦੀ ਵਰਤੋਂ ਸਹੀ ਸਮੇਂ ਅਤੇ ਸਹੀ ਢੰਗ ਤਰੀਕੇ ਵਰਤ ਕੇ ਕਰਨ ਨਾਲ ਸਿੱਧੇ ਬੀਜੇ ਝੋਨੇ ਵਿੱਚ ਵੀ ਨਦੀਨਾਂ ਦੀ ਰੋਕਥਾਮ ਕਰਨੀ ਬਹੁਤ ਸੁਖਾਲੀ ਹੈ
@HarpreetSingh-pe7ee
@HarpreetSingh-pe7ee 4 жыл бұрын
Veer Mai ਅੱਜ ਸਵੇਰੇ ਵਾਹਣ ਤਿਆਰ ਕੀਤਾ, ਪਰ ਮਸ਼ੀਨ ਨਾ ਮਿਲਣ ਕਰਕੇ ਇੱਕ ਦਿਨ ਲੇਟ ਹੋ ਗਿਆ, ਕੱਲ ਨੂੰ ਸਵੇਰੇ ਬੀਜਣਾ ,, ਤੇ ਇੱਕ ਸਪਰੇਅ ਵੀ ਦੱਸੋ ਸ਼ਾਮ ਨੂੰ ਕਰ ਸਕਦੇ ਆ ਜਾ ਤੁਰੰਤ ਕਰੀਏ ਵਾਹਣ ਥੌੜਾ ਉਪਰੋਂ ਸੁਕ ਗਿਆ ਆ pls dso ji
@ravisekhon3895
@ravisekhon3895 4 жыл бұрын
Koi gal ne
@MerikhetiMeraKisan
@MerikhetiMeraKisan 4 жыл бұрын
spray evening vich
@HarpreetSingh-pe7ee
@HarpreetSingh-pe7ee 4 жыл бұрын
@@MerikhetiMeraKisan veer ji ajj ਸਵੇਰੇ ਝੋਨਾ ਬੀਜਿਆ ਤੇ ਸ਼ਾਮ ਨੂੰ ਜਦੋਂ ਸਪਰੇਅ ਕਰਨ ਲੱਗੇ ਤਾਂ ਢੋਲ ਖਰਾਬ ਹੋ ਗਿਆ ਤੇ ਪਾਣੀ ਵੀ ਖਤਮ ਹੋ ਗਿਆ 1ਕਨਾਲ ਵਿਚ ਸਪਰੇਅ ਰਹਿ ਗੲੀ,,,, ਕੱਲ ਸਪਰੇਅ ਕਰ ਸਕਦੇ ਆ gi dso
@satvirkaur5047
@satvirkaur5047 4 жыл бұрын
Thanks
@sandeepsingh-ew4mr
@sandeepsingh-ew4mr 4 жыл бұрын
Dr saab jhone wale bnde aun de kine k chance aa?
@MerikhetiMeraKisan
@MerikhetiMeraKisan 4 жыл бұрын
bahut ghat
@AjokiKisaniAgriPunjab
@AjokiKisaniAgriPunjab 4 жыл бұрын
ਸਰ... ਬੀਜ ਤੋਂ ਬੀਜ ਦੀ ਕਿੰਨੀ ਦੂਰੀ ਹੋਣੀ ਚਾਹੀਦੀ ਅਾ???
@HarvinderSingh-os1fx
@HarvinderSingh-os1fx 4 жыл бұрын
ਜਿਹੜਾ ਹੁਣ ਲਸਣ ਪਟਾਯਾ ਹੈ ਉਸ ਨੂੰ ਥੋਥਲਾ ਹੋਣ ਤੋਂ ਬਚਨ ਲਯੀ ਕਿ ਕਰੀਏ
@MerikhetiMeraKisan
@MerikhetiMeraKisan 4 жыл бұрын
nahi pata ji
@mangaldhinjan4504
@mangaldhinjan4504 4 жыл бұрын
bed wala kinve rhu
@chauhan517
@chauhan517 4 жыл бұрын
ਰੋਟਾਵੇਟਰ ਨਾਲ ਝੋਨੇ ਬੀਜ ਸਕਦੇ ਹੈ ਦਸੋ
@ravisekhon3895
@ravisekhon3895 4 жыл бұрын
Nhi
@ajitpalsingh5522
@ajitpalsingh5522 4 жыл бұрын
Thanks Dr
@ਪੰਜਾਬਖੁਸ਼ਹਾਲਸੂਬਾtranding
@ਪੰਜਾਬਖੁਸ਼ਹਾਲਸੂਬਾtranding 4 жыл бұрын
ਸਿਧੀ ਬਿਜਾਈ ਨੂੰ ਅੱਜ ਬਣਾ ਕੇ ਸਵੇਰੇ ਬੀਜ ਿਦਆ
@jagseervaid1671
@jagseervaid1671 4 жыл бұрын
Yes
@bootadhillon7575
@bootadhillon7575 4 жыл бұрын
kzbin.info/www/bejne/bHuQhqJ7ramciq8
@MerikhetiMeraKisan
@MerikhetiMeraKisan 4 жыл бұрын
yes
@jagseervaid1671
@jagseervaid1671 4 жыл бұрын
Nice
@gurpreetsingh5128
@gurpreetsingh5128 4 жыл бұрын
ਬਈ ਜੀ ਸਿੱਧੀ ਬਿਜਾਈ ਤੋਂ ਕੁੱਝ ਦਿਨ ਪਹਿਲਾਂ ਰੇਤਲੀ ਜ਼ਮੀਨ ਨੂੰ ਕੱਦੂ ਕਰ ਕੇ ਬਿਜਾਈ ਕੀਤੀ ਜਾਵੇ ਤਾਂ ਲੋਹੇ ਦੀ ਘਾਟ ਤੋਂ ਨਿਜਾਤ ਪਾਈ ਜਾ ਸਕਦੀ ਹੈ ਕਿ ਨਹੀਂ ਜਲਦੀ ਦੱਸਿਆ ਜਾਵੇ ਜੀ 9530628130
@MerikhetiMeraKisan
@MerikhetiMeraKisan 4 жыл бұрын
nahi
@manidersarwara1672
@manidersarwara1672 4 жыл бұрын
Good job bi g
@gssingh8042
@gssingh8042 4 жыл бұрын
ਤਰ ਵੱਤਰ ਵਾਲੇ ਤੇ ਜੇ ਬਾਰਸ਼ ਹੋ ਜਾਵੇ ਤਾ ਕੋਈ ਸਮੱਸਿਆ ਤਾ ਨਾ ਆਵੇ ਗੀ।
@ravisekhon3895
@ravisekhon3895 4 жыл бұрын
Nhi
@gurpreetdhillon4541
@gurpreetdhillon4541 4 жыл бұрын
Buat Wadhiya jankari sir g
@ranaranbirsingh1207
@ranaranbirsingh1207 4 жыл бұрын
Thx veer g
@jodhbeersingh2692
@jodhbeersingh2692 4 жыл бұрын
🙏🙏
@gurvinder097
@gurvinder097 4 жыл бұрын
sowaga marna cahida ja ni
@farming7153
@farming7153 4 жыл бұрын
6:00👍🙏
@rajwindersingh6484
@rajwindersingh6484 4 жыл бұрын
ਟਾਇਰਾਂ ਵਾਲੇ ਥਾਂ ਘੱਟ ਉਗਦਾ
@amritpalhari2245
@amritpalhari2245 4 жыл бұрын
Kissan veero kuj jaankari ..jo saayad sode lyi faidemand ho skdi hai. main double rauni krke.. 16-5-20 nu dsr kri si ..last rauni 11-5-20 nu kiti c ...16 treek nu JD vaahan vaaya thoda khusk( sukka) lgeya c ..chl main 3 vaar suhaga maar dsr krti..sade vahan jyada daakr nhi thode j resle ne ..18 nu main dekheya .jehde Dane theek dungaai te (1.5 inch mtlb khudd de thle lg gye )chle gye oh tan pungrn lg pe. pr jo upr reh gye inch te (upro diggi mitti ch) reh gye oh nhi pungre...hwa baut khusk chlli c osh din ....hun hor hll reha ni c paani laun to bina ..dr saab di slaah leti te ajj paani lgaya..hun v osh wich kite kite kanak nikal aai ...20 din te paani da mera tan system ho gya fail ...agge dekhde aa nadeena da ki bnu aje tan ugge ni ...so apni tan saareya lyi ehi rai aaa ...vahnaa wich kanak baut jyada kiri pyi Aa ..rauni 2 sd 3 vaar kr lyo. ..kite kanak e na bd de firi jaayo...vaahan di vtr da jroor dhyaan rkheyo...eh c meriyaan kuj gltiyaan jo tusi na kreyo ...kyon k dobaara bijan te 3000 lg jaana....dhanbaad...🤔🤔🤔🤔 baaki den waala tan prmaatma ga🤑🤑🤑🤑khush rho
@amandeepsidhu747
@amandeepsidhu747 4 жыл бұрын
Ok
@MerikhetiMeraKisan
@MerikhetiMeraKisan 4 жыл бұрын
thanks for feedback
@Gurdeep.Singh_Dhaliwal
@Gurdeep.Singh_Dhaliwal 4 жыл бұрын
ਖੇਤ ਤਾ ਰੇਤਲਾ ਐ ਪਰ ਝੋਨਾ ਲਾਉਦੇ ਆ ਨੂੰ 18. 20 ਸਾਲ ਹੋਗੇ ਕਿ ਉਸ ਵਿੱਚ ਬੀਜਾਈ ਕਰ ਸਕਦੇ ਆ
@syco7343
@syco7343 4 жыл бұрын
Yes
@satnamsandhu1886
@satnamsandhu1886 4 жыл бұрын
Chatta nal beej sagde van.
@MerikhetiMeraKisan
@MerikhetiMeraKisan 4 жыл бұрын
yed
@bootadhillon7575
@bootadhillon7575 4 жыл бұрын
kzbin.info/www/bejne/bHuQhqJ7ramciq8 dekho sada jona daso kive lageaa
@mohinderpalsinghsingh7690
@mohinderpalsinghsingh7690 4 жыл бұрын
ਵੱਟਾਂ ਵਾਲੇ ਝੋਨੇ ਵਾਰੇ ਵੀ ਦੱਸੋ।9915455870
@bootadhillon7575
@bootadhillon7575 4 жыл бұрын
kzbin.info/www/bejne/bHuQhqJ7ramciq8
Osman Kalyoncu Sonu Üzücü Saddest Videos Dream Engine 269 #shorts
00:26
Всё пошло не по плану 😮
00:36
Miracle
Рет қаралды 4,6 МЛН
小丑揭穿坏人的阴谋 #小丑 #天使 #shorts
00:35
好人小丑
Рет қаралды 20 МЛН
MY HEIGHT vs MrBEAST CREW 🙈📏
00:22
Celine Dept
Рет қаралды 90 МЛН
Osman Kalyoncu Sonu Üzücü Saddest Videos Dream Engine 269 #shorts
00:26