'ਪੂਰਨਮਾਸ਼ੀ ਦਾ ਚੰਦ' ਜਸਵੰਤ ਸਿੰਘ ਕੰਵਲ ! Jaswant Singh kanwal Birthday Special

  Рет қаралды 18,670

Pendu Australia

Pendu Australia

Күн бұрын

ਆਓ ਜਾਣੀਏ ਉਹਨਾਂ ਦੀ ਜ਼ਿੰਦਗੀ ਦੇ ਕੁੱਝ ਖ਼ਾਸ ਪਹਿਲੂ !
27 June Jaswant Singh kanwal Birthday Special
#jaswantsinghkanwal #novelist #punjab #punjabpolitics #punjabgovernment #penduaustralia

Пікірлер: 51
@GagandeepSingh-yb8gj
@GagandeepSingh-yb8gj Жыл бұрын
ਪੰਜਾਬੀ ਭਾਸ਼ਾ ਦੇ ਬਾਬਾ ਬੋਹੜ ਸਵ ਸ ਜਸਵੰਤ ਸਿੰਘ ਕੰਵਲ ਜੀ ਨਾਲ ਇਸੇ ਤਰ੍ਹਾਂ ਇੱਕ ਵਾਰ ਮਿਲਣ ਦਾ ਸਬੱਬ ਪਿਛਲੇ ਪਹਿਰੇ ਹਿੱਸੇ ਆਇਆ, ਜਗਜੀਤ ਸਿੰਘ ਕੁੱਬੇ
@ashokkumar-se5sl
@ashokkumar-se5sl 10 ай бұрын
OH SANSTHA H RSS ZISNE SIKHI TE CONGRESS AZZ KHTM KRDETE H TE SATTA HNDARHE HN.AAP USDE B TEAM H ZISNE AZZ ARAAM NAL BHAKRA CHANDIGARH SYL ETC ETC SAB KUSH PUNJAB DA RSS D HINDU STATE NU DEDITA TE PUNJAB CHUPP H
@iqbalsingh-dl7kh
@iqbalsingh-dl7kh Жыл бұрын
26 ਜੂਨ 1919 ਜਨਮ ਦਿਨ ਕੰਵਲ ਸਾਹਿਬ, ਅੱਜ 27 ਜੂਨ 2023 ਨੂੰ ਇਕ ਇੰਟਰਵਿਊ ਸੁਣ ਰਿਹਾ ਹਾਂ ਜੀ । ਇਹ ਪਹਿਲਾਂ ਵੀ ਸੁਣੀ ਸੀ, ਪਰ ਕੰਵਲ ਸਾਹਿਬ ਦੇ ਮੁੱਖੋਂ ਇਹ ਵਧੀਆ ਲੱਗੀ ਜੀ।
@malaysiapunjabisingh
@malaysiapunjabisingh Жыл бұрын
ਝਾੜੂ ਨੇ ਕਮਲ ਸਾਹਿਬ ਦੇ ਸ਼ਬਦਾਂ ਨੂੰ ਸੱਚ ਕਰ ਦਿੱਤਾ
@Sunitateachingpoint44
@Sunitateachingpoint44 9 ай бұрын
ਬਹੁਤ ਵਧੀਆ ਲਿਖਾਰੀ ਨੇ ਜਸਵੰਤ ਸਿੰਘ ਕੰਵਲ
@sukhminderkaur6719
@sukhminderkaur6719 3 ай бұрын
ਪੰਜਾਬ ਦਾ Anmol ਹੀਰਾ ਜਸਵੰਤ ਸਿੰਘ ਕੰਵਲ ਸਾਹਿਬ
@sidhusingh4259
@sidhusingh4259 Жыл бұрын
ਮਿੰਟੂ ਐਡੀ ਵੱਡੀ ਸਖਸੀਅਤ ਕੋਲ਼ ਹੋਮ ਵਰਕ ਕਰਕੇ ਜਾਈਦਾ,ਚਲਦੀ ਗੱਲ-ਬਾਤ ਚ ਐਵੇਂ ਟੰਗ ਅੜਾ , ਰਵਾਨਗੀ ਨਹੀਂ ਤੋੜੀਦੀ, ਸਾਹਿਤਕ ਮਹਿਕ ਦੀ ਥਾਂ ਕਚਿਆਣ ਜਿਹੀ ਆਈ,ਸੁਹਾਗ ਨਹੀਂ ਸੁਭਾਗ ਹੁੰਦਾ
@jagga_bhikhi_writer
@jagga_bhikhi_writer 2 ай бұрын
ਮਹਾਨ ਸਾਹਿਤਕਾਰ
@jugrajsinghsidhu1551
@jugrajsinghsidhu1551 Жыл бұрын
ਇਹ ਮੁਲਾਕਾਤ ਭਾਵੇਂ ਪੁਰਾਣੀ ਹੈ ਫਿਰ ਦੁਵਾਰਾ ਸੁਣਕੇ ਚੰਗਾ ਲੱਗਾ ਬਾਪੂ ਜੀ ਨੇ ਫਫੜੇ ਭਾਈ ਪਿੰਡ ਦੀ ਗੱਲ ਕੀਤੀ ਹੈ ਉਹ ਪਿੰਡ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਅਤੇ ਇਹ ਵਿਚ ਬਹੁਤ ਵੱਡੀ ਸਖਸੀਅਤ ਪੈਦਾ ਹੋਈ ਹੈ ਜਿਨ੍ਹਾਂ ਦਾ ਨਾਮ ਭਾਈ ਬਹਿਲੋ ਸਭ ਤੋਂ ਪਹਿਲੋ ਦੀ ਉਪਾਧੀ ਗੁਰੂ ਸਹਿਬਾਨ ਨੇ ਦਿੱਤੀ ਸੀ ਇਹ ਗੱਲ ਅ੍ਰਮਿੰਤਸਰ ਗੁਰੂ ਘਰ ਦੀ ਉਸਾਰੀ ਹੋਣ ਵੇਲੇ ਦੀ ਹੈ
@balkourdhillon5402
@balkourdhillon5402 Жыл бұрын
ਪੇਂਡੂ ਅਸਟ੍ਰੇਲੀਆ ਵਾਲੇ ਭਾਈ ਸਾਹਿਬ ਜੀ ਨਾਵਲ ਦਾ ਨਾਮ ਕੰਵਲ ਸਾਹਿਬ ਜੀ ਦਾ ,ਪੂਰਨਮਾਸ਼ੀ, ਆ ਪੂਰਨਮਾਸ਼ੀ ਦਾ ਚੰਦ ਗਲਤ ਲਿਖਣਾ ਹੈਡਿੰਗ ਤੇਧਿਆਨਦੇਵੇ।
@GagandeepSingh-yb8gj
@GagandeepSingh-yb8gj Жыл бұрын
ਵਧਾਈਆਂ ਇਸ ਮੁਲਾਕਾਤ ਨੂੰ ਵਿਖਾਉਣ ਦੀ, ਜਗਜੀਤ ਸਿੰਘ ਕੁੱਬੇ
@ajaibsingh8994
@ajaibsingh8994 Жыл бұрын
ਬਹੁਤ ਅੱਛੀ ਗੱਲਬਾਤ ਕੀਤੀ ਜੀ। ਜਸਵੰਤ ਸਿੰਘ ਕੰਵਲ ਜੀ ਦੀਆਂ ਲਿਖਤਾਂ/ਨਾਵਲ ਬਹੁਤ ਵਧੀਆ ਹਨ,ਜੋ ਕਿ ਸਮਾਜ ਨੂੰ ਅੱਛੀ ਸੇਧ ਦਿੰਦੇ ਹਨ। ਸਾਨੂੰ ਬਹੁਤ ਦੁਖ ਹੈ ਕਿ ਉਹ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ ਅਸੀਂ ਅਰਦਾਸ ਕਰਦੇ ਹਾਂ ਕਿ ਜਿਸ ਤਰ੍ਹਾਂ ਦਾ ਪੰਜਾਬ ਉਹਨਾਂ ਸੋਚਿਆ ਸੀ ਉਸ ਤਰ੍ਹਾਂ ਦਾ ਹੀ ਬਣ ਜਾਵੇ ਤਾਂ ਕਿ ਸਮਾਜ ਖੁਸ਼ਹਾਲ ਜੀਵਨ ਬਤੀਤ ਕਰੇ।
@jugrajsinghjattana6797
@jugrajsinghjattana6797 2 ай бұрын
❤❤🎉🎉😢😮ok
@makhansingh2877
@makhansingh2877 5 ай бұрын
One of best writer of punjab and Punjabi. I was one of the lucky one who read almost all his books start from sach nu phansi. Bai ji miss you dearly.
@avtarsingh2531
@avtarsingh2531 Жыл бұрын
ਜਸਵੰਤ ਸਿੰਘ ਕੰਵਲ ਦੇ ਸਾਰੇ ਹੀ ਨਾਵਲ ਬਹੁਤ ਵਧੀਆ ਪਰ ਪੂਰਨਮਾਸ਼ੀ ਸਭ ਤੋਂ ਵਧੀਆ। ਮਾਂ ਬੋਲੀ ਪੰਜਾਬੀ ਜਿੰਦਾਬਾਦ
@jaswantsingh-gy4xo
@jaswantsingh-gy4xo 6 ай бұрын
Bilkul sahi BADAL KAALI DAL ne PB and Sikh kaum da SATYANAS KITA
@gurbaxsingh6335
@gurbaxsingh6335 Жыл бұрын
ਪੰਜਾਬ ਦਾ ਅਣਮੋਲ ਹੀਰਾ
@nirbhaisingh6456
@nirbhaisingh6456 Жыл бұрын
ਡੀ ਸੀ ਕਪੂਰ ਸਿੰਘ ਸੀ ਸ਼ਾਇਦ
@anoopkaur6780
@anoopkaur6780 Жыл бұрын
ਐਸੀ ਸ਼ਖਸੀਅਤ ਤੇ ਹੋਰ ਕੰਮ ਕਰਨ ਦੀ ਜਰੂਰਤ ਹੈ । ਇਹ ਇੰਟਰਵਿਊ ਟੀ ਵੀ ਤੇ ਵਿਖਾਉ।
@raazsiidhu3587
@raazsiidhu3587 Жыл бұрын
2:40 ਤੋਂ 2:51 ਤੱਕ ਬੋਲੇ ਸ਼ਬਦ ,ਅਨਰਥ ਹੋ ਗਏ ਹਨ। ਸਵਾਗ ਦੀ ਥਾਂ ਸੁਭਾਗ ਬੋਲੋ। ਮਿੰਟੂ ਜੀ ਜਿੰਨਾ ਤੁਹਾਡਾ ਨਾਮ ਹੈ,ਉਹਨੂੰ ਕਾਇਮ ਰੱਖਣ ਲਈ ਸ਼ਬਦਾਵਲੀ ਵੱਧ ਅਤੇ ਸ਼ੁੱਧ ਹੋਣੀ ਚਾਹੀਦੀ ਹੈ। ਬੇਲੋੜਾ ਟੋਕਣ ਤੋਂ ਬਚੋ। ਸਵਾਲਾਂ ਦੀ ਤਰਤੀਬ ਧਰਾਤਲ ਤੋਂ ਅਸਮਾਨ ਵੱਲ ਜਾਣੀ ਚਾਹੀਦੀ ਹੈ। ਬਹੁਤਿਆਂ ਨਾਲੋਂ ਠੀਕ ਹੈ। ਸਾਹਿਤਕਾਰ ਦੀ ਇੰਟਰਵਿਊ ਸਾਹਿਤ ਦੀ ਮੱਸ ਰੱਖਣ ਵਾਲਾ ਹੋਵੇ ਤਾਂ,ਵਧੇਰੇ ਸਾਰਥਿਕ ਸਿੱਧ ਹੁੰਦਾ ਹੈ। ਕੰਵਲ ਜੀ 6ਲੱਖ ਨਹੀਂ, 10 ਲੱਖ ਲੋਕ ਮਰ ਜਾਂ ਮਾਰੇ ਜਾਂ ਗੁੰਮ ਹੋ ਗਏ ਸਨ। ਕਈ ਵੀਰ ਕੰਵਲ ਜੀ ਦੀ ਨਿੱਜੀ ਜ਼ਿੰਦਗੀ ਬਾਰੇ ਟਿੱਪਣੀਆਂ(ਵਿਆਜ ਜਾਂ ਸੂਦ ਦੀ ਕਮਾਈ ਖਾਣ ਵਾਲ਼ੇ/ਆਪਣੀ ਧੀ ਨੂੰ ਮਾਰ ਦੇਣਾ /ਕਦੇ ਸਰਕਾਰ ਦੇ ਨਾਲ,ਕਦੇ ਖਾੜਕੂਵਾਦ ਦੇ ਨਾਲ ਆਦਿ) ਕਰਦੇ ਹਨ;ਇਹ ਸਾਹਿਤਕ ਦੇਣ ਵਿੱਚ ਘਸੋੜੀਆਂ ਨਹੀਂ ਜਾਣੀਆਂ ਚਾਹੀਦੀਆਂ ਹਨ।
@inderveersinghdhindsa9429
@inderveersinghdhindsa9429 Жыл бұрын
ਮੇਰੇ ਲਈ ਰੱਬ ਜਸਵੰਤ ਸਿੰਘ ਕੰਵਲ ਜੀ
@Jatt.91
@Jatt.91 Жыл бұрын
Golden words, thank you mintu veer
@iqbalsingh-dl7kh
@iqbalsingh-dl7kh Жыл бұрын
ਐਕਚੂਅਲ ਵਿਚ ਨਾਵਲ ਤੋਂ ਕਹਾਣੀ ਤਾਂ ਲਈ ਜਾ ਸਕਦੀ ਹੈ, ਪਰ ਇਨ ਬਿਨ ਨਾਵਲ ਵਾਂਗ ਫਿਲਮ ਨੂੰ ਫਿਲਮਾਉਣਾ ਬੜਾ ਔਖਾ ਹੈ, ਇਹ ਸ਼ਾਦ ਦੇ ਨਾਵਲਾਂ ਨਾਲ ਵੀ ਐਦਾਂ ਹੋਇਆ ਹੈ ।
@jarvis4357
@jarvis4357 Жыл бұрын
ਬੜੀ ਖੁਸ਼ੀ ਹੈ ਤੁਹਾਨੂੰ ਦੇਖ ਕੇ ਤੇ ਪੜਦੇ ਜਰੂਰ ਸੀ ਪਰ ਅੱਜ ਤੁਹਾਡੀ ਉਮਰ ਤੇ ਚਿਹਰਾ ਦੇਖਿਆ ਜਾ ਚੰਗਾ ਲਗਦਾ।
@chanansingh8319
@chanansingh8319 Жыл бұрын
ਕਂਵਲ ਸਾਹਿਬ ਮੇਰਾ ਸੁਭਾਗ ਹੀ ਹੈ ਜੋ ਅੱਜ ਸਤਾਈ ਜੂਨ ਤੇਈਆਂ ਵਿੱਚ ਆਪਜੀ ਦੇ ਜਨਮ ਦਿਨ ਤੇ ਆਪਜੀ ਤੋਂ ਬਹੁਤ ਵਧੀਆ ਜਾਣਕਾਰੀ ਨੇ ਗਿਆਨ ਵਿੱਚ ਵਾਧਾ ਕੀਤਾ ਜੀ। ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
@nardevsingh5899
@nardevsingh5899 7 ай бұрын
ਜਸਵੰਤ ਕੰਵਲ ਦੀ ਕਹਿਣੀ ਤੇ ਕਰਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ
@dhannaram2661
@dhannaram2661 8 ай бұрын
My favorite writer
@RajinderSingh-ds3mf
@RajinderSingh-ds3mf Жыл бұрын
ਮਹਾਨ ਵਿਦਵਾਨ ਤੇ ਲੇਖਕ ਜਸਵੰਤ ਸਿੰਘ ਕੰਵਲ (ਰਾਜ ਗਿੱਲ ਦਿੜ੍ਹਬਾ)
@staycool9049
@staycool9049 Жыл бұрын
🙏🙏✍️
@satnambawa0711
@satnambawa0711 Жыл бұрын
पहलां किते बापूजी नूं पड़दे रहे हां आज दर्शन कर के निहाल हो गे। बहुत वड्डी शख्सियत, जिन्ना कुज किहा जावे ओह थोड़ा है 🙏
@richhpalsra9823
@richhpalsra9823 Жыл бұрын
ਬਾਪੂ ਕੰਵਲ ਨਹੀਂ ਰਿਹਾ ਕਾਸ਼ ਪੰਜਾਬ ਹੀ ਬੱਚ ਜਾਵੇ
@nirbhaisingh6456
@nirbhaisingh6456 Жыл бұрын
ਇਹ ਸਾਇਦ ਪੁਰਾਣੀ ਇਟਰਵਿਉ ਐ।
@YashpaulRanote-cf1cq
@YashpaulRanote-cf1cq 7 ай бұрын
Nawin party ban taan gaee per shayad hi kanwal ji day supniyan nu pura karu .wahe guru sidhay rastay chalday rakhn.
@gurwinderkaur6527
@gurwinderkaur6527 7 ай бұрын
Baba bohar
@preetmohinder5568
@preetmohinder5568 Жыл бұрын
ਸਵਰਗ ਵਾਸੀ ਕਵਲ ਜੀ ਜਨਮ ਦਿਨ ਮੁਬਾਰਕ
@sarbjitsraw1428
@sarbjitsraw1428 Жыл бұрын
Great man great writer very wiseman god bless you Kanwal
@sahibsinghcheema4151
@sahibsinghcheema4151 Жыл бұрын
I love you uncle kaval sahib ji ❤️🙏
@janakrajjanakraj8904
@janakrajjanakraj8904 5 ай бұрын
Panjabi sahit de baba bohar nu Salam ine uche kad vala writer
@daljitsingh-jw1tl
@daljitsingh-jw1tl Жыл бұрын
Bappu tare bol bilkul sach ho gaye.
@malkiatsingh5143
@malkiatsingh5143 Жыл бұрын
Intelligent talk with Jaswant Singh Kanwal.
@avtarsinghnagla2706
@avtarsinghnagla2706 11 ай бұрын
bogas galbat hai. koi aarth bhi
@richhpalsra9823
@richhpalsra9823 Жыл бұрын
ਕੰਵਲ ਸਾਹਿਬ ❤
@harjeetsingh9645
@harjeetsingh9645 Жыл бұрын
Punjab da dardi
@amangill1995
@amangill1995 Жыл бұрын
Jaswant kamal de desire parmatm ne pure kardete am adme sarkar Bena ke gurnam kaoni Muktsar
@jasbirsingh-kj9ql
@jasbirsingh-kj9ql Жыл бұрын
❤️❤️❤️❤️❤️❤️❤️❤️❤️
@ujjaldhatt6491
@ujjaldhatt6491 Жыл бұрын
@learntoearn9229
@learntoearn9229 Жыл бұрын
Bilkul sach
@GurpreetSingh-vh3mu
@GurpreetSingh-vh3mu Жыл бұрын
Puranmashi te kerhi film bni ae koi ds skda ?
@AmanDeep-oe9wc
@AmanDeep-oe9wc 10 ай бұрын
ਹਰਭਜਨ ਮਾਨ ਦੀ ਫਿਲਮ ਹਾਣੀ ਪਰ ਸਾਰੀ ਕਹਾਣੀ ਨਾਵਲ ਦੇ ਅਨੁਸਾਰ ਨਹੀਂ
@malaysiapunjabisingh
@malaysiapunjabisingh Жыл бұрын
ਨਵੀਂ ਪਾਰਟੀ ਨੇ ਤਾਂ ਗੰਦ ਪਾ ਦਿੱਤਾ
Jaswant Singh Kanwal Exclusive Interview | TV Punjab
25:10
TV Punjab
Рет қаралды 33 М.
哈哈大家为了进去也是想尽办法!#火影忍者 #佐助 #家庭
00:33
Minecraft Creeper Family is back! #minecraft #funny #memes
00:26
pumpkins #shorts
00:39
Mr DegrEE
Рет қаралды 46 МЛН
Chajj Da Vichar#540_Jaswant Singh Kanwal - Akalis Caused Damage To Us
26:51
Chajj Da Vichar#539_How Jaswant Singh Became Jaswant Singh Kanwal ?
36:38
哈哈大家为了进去也是想尽办法!#火影忍者 #佐助 #家庭
00:33