Chajj Da Vichar

  Рет қаралды 93,747

Prime Asia TV

Prime Asia TV

Күн бұрын

28-06-2018
Subscribe To Prime Asia Tv Canada :- goo.gl/TYnf9u
24 hours Local Punjabi Channel
Available in CANADA ON
Bell Satelite #685
Bell Fibe TV #677
Rogers #935
Comwave TV #846
New Zealand & Australia
Real TV #160 & #361
Live TV #225
CruzeTv #111
Shava Tv #399
Available Worldwide on
YUPP TV
goo.gl/R93GyT
Apple Tv app Download
goo.gl/SpduAP
Amazon Fire Stick
Available Worldwide on
Smart TV & Mobile APP
Facebook
/ primeasiatvcanada
Twitter
/ primeasiatv
Dailymotion
www.dailymotion...
Website
www.primeasiatv...
instagram
/ primeasiatv
Prime Asia tv Android App Download
goo.gl/yXry1F
Prime Asia tv itune Store App Download
goo.gl/KMHW3b
Prime Asia tv Windows Device
goo.gl/EzFFDj
Prime Asia tv Amazon App Download
goo.gl/zfvLkY
Prime Asia tv Roku app Download
www.roku.com/m...
Prime Asia tv XBOXONE App Download
goo.gl/kU5WE2
Prime Asia Tv Canada
Contact :-1-877-825-1314
Content Copyright @ Prime Asia Tv Canada

Пікірлер: 96
@sherbajbrar7401
@sherbajbrar7401 4 жыл бұрын
ਬਾਪੂ ਜਸਵੰਤ ਸਿੰਘ ਜੀ ਕੰਵਲ ਇਕ ਯੁੱਗ ਪੁਰਸ਼ ਸਨ ਜੋ ਆਖਰੀ ਸਾਹਾਂ ਤੱਕ ਪੰਜਾਬ ਪੰਜਾਬੀ ਤੇ ਪੰਜਾਬੀਆਂ ਲਈ ਫਿਕਰਮੰਦ ਰਹੇ ਇਸ ਮਹਾਨ ਪੁਰਸ਼ ਦੀ ਰਚਨਾ,, ਮਨੁੱਖਤਾ ,,,,ਨੇ ਮੇਰੀ ਜਿੰਦਗੀ ਚਾਨਣ ਭਰਿਆ ਮੇਰਾ ਰੋਮ ਰੋਮ ਜਿੰਦਗੀ ਭਰ ਬਾਪੂ ਜਸਵੰਤ ਸਿੰਘ ਜੀ ਕੰਵਲ ਦਾ ਸੁੱਕਰਗੁਜਾਰ ਰਹੇਗਾ ।
@sherbajbrar7401
@sherbajbrar7401 4 жыл бұрын
ਅੱਜ ਰਾਤ ਇਕ ਵਜੇ ਤੋ ਕਣਕ ਨੂੰ ਪਾਣੀ ਲਾਉਦੀਆਂ ਬਾਪੂ ਜਸਵੰਤ ਸਿੰਘ ਜੀ ਕੰਵਲ ਦੀਆ ਗੱਲਾ ਦੀਆਂ ਚਾਰ ਵੀਡੀਓ ਸੁਣੀਆਂ ਸਾਰੀਆਂ ਵੀਡੀਓ ਚ ਬਾਪੂ ਜਸਵੰਤ ਸਿੰਘ ਜੀ ਕੰਵਲ ਦੀ ਹਰ ਗੱਲ ਚੋ ਪੰਜਾਬ ਤੇ ਪੰਜਾਬੀਅਤ ਬਾਰੇ ਫਿਕਰਮੰਦੀ ਝਲਕਦੀ ਸੀ ਇਹੋ ਜਿਹੀਆ ਮਹਾਨ ਸ਼ਖਸ਼ੀਅਤ ਵਿਰਲੀ ਵਿਰਲੀ ਕੌਮ ਜਾ ਦੇਸ਼ ਨੂੰ ਯੁਗਾਂ ਬਾਅਦ ਮਿਲਦੀਆ ਹਨ
@ParmjeetSingh-ph3vx
@ParmjeetSingh-ph3vx Жыл бұрын
Waheguru ❤️❤️❤️❤️❤️❤️👍
@gursewaksinghrandhawa4011
@gursewaksinghrandhawa4011 4 жыл бұрын
We miss you bapu ji always tuhadiya gallan sun rohan aunda legend
@sikandersidhu8881
@sikandersidhu8881 6 жыл бұрын
ਬਹੁਤ ਹੀ ਵਧੀਆ ਕੰਵਲ ਸਾਹਿਬ ਜੀ ਇਕ ਚੰਗੇ ਲੇਖਕ ਦੇ ਨਾਲ ਨਾਲ ਇੱਕ ਪੱਕੇ ਕਾਮਰੇਡ ਵੀ ਹਨ ਮੇਰੇ ਦਾਦਾ ਜੀ ਨੇ ਵੀ ਮੁਜਾਹਰਾ ਲਹਿਰ ਵਿੱਚ ਮੋਗੇ ਕੰਵਲ ਸਾਹਿਬ ਨਾਲ ਇਕੱਠੇ ਜੇਲ ਵਿਚ ਕੈਦ ਕੀਤਾ ਗਿਆ ਸੀ
@ag487
@ag487 4 жыл бұрын
R,I,P ਬਾਪੂ ਜੀ,,,, ਦੁਨੀਆ ਤੇ ਨਾਮ ਰਹੂਗਾ ਜਸਵੰਤ ਸਿੰਘ ਕੰਵਲ ਜੀ ਦਾ
@tacklesingh5727
@tacklesingh5727 4 жыл бұрын
Hun kithe ne
@satrangisiyasat6034
@satrangisiyasat6034 4 жыл бұрын
ਪੰਜਾਬੀਆਂ ਦਾ ਬਾਈ ਸ੍ਰ ਜਸਵੰਤ ਸਿੰਘ ਕੰਵਲ ਸਾਹਿਬ
@dhudikeelectronics524
@dhudikeelectronics524 5 жыл бұрын
ਟਹਿਣਾ ਸਾਹਿਬ ਜੀ ਹੁਣ ਬਾਪੂ ਜੀ ਨੂੰ ਮਿਲ ਜਾਣਾ ਸੀ ਆਖਰੀ ਸਮਾਂ
@jagjitsingh7029
@jagjitsingh7029 6 жыл бұрын
ਬਹੁਤ ਵਧੀਆ ਪਰੋਗਰਾਮ
@harjindersinghrandhava4415
@harjindersinghrandhava4415 4 жыл бұрын
ਬਾਪੂ ਜੀ ਪੰਜਾਬ ਨੂੰ ਹਮੇਸ਼ਾ ਤਰੱਕੀ ਵਿੱਚ ਵੇਖਣ ਚਾਹੰਦੇ ਸੀ ਪਰ ਪੰਜਾਬ ਨੂੰ ਤਰੱਕੀ ਮਿਲ ਨਹੀਂ
@nachhattarsingh697
@nachhattarsingh697 6 жыл бұрын
ਬਜੁਰਗਾ ਕੋਲ ਗਿਆਨ ਦਾ ਉਹ ਖਜਾਨਾ ਹਨ ਜੋ ਕਿ ਇਕ ਸਮੁਦਰ ਦੀ ਤਰਾ ਹਨ ਜੋ ਕਿ ਮੁਕਣ ਵਾਲੇ ਨਹੀ ਨਵੀ ਪੵੜੀ ਨੂੰ ਇਸ ਤੋ ਕੁਝ ਸਿਖਣਾ ਚਾਹੀਦਾ ਪਰ ਇਹ ਨਵੇ ਬੱਚੇ ਕੁਝ ਲੈ ਨਹੀ ਰਹੈ
@SukhdeepSingh-cf8um
@SukhdeepSingh-cf8um 5 жыл бұрын
ਬਾਪੂ ਜੀ ਸਤਿ ਸ੍ਰੀ ਅਕਾਲ
@lakhvirsingh1143
@lakhvirsingh1143 6 жыл бұрын
ਬਹੁਤ ਵਧੀਆ ਪਰੋਗਰਾਮ
@Gurpreet_23-i8o
@Gurpreet_23-i8o 6 жыл бұрын
Bhut wdia interview...bhut pyar nal tuc interview kiti... bapu g v ese tra chardikala wch rehn..
@KamaljitSingh-go6ir
@KamaljitSingh-go6ir 5 жыл бұрын
I respect you kanwal sahib ji may you live long
@Suchsagar
@Suchsagar 6 жыл бұрын
ਪੰਜਾਬ ਦੀ ਪਗ ਬਾਪੂ ਜੀ ਸਾਰਾ ਸਾਹਿਤ ਸਿਰਫ ਜਵਾਨੀ ਨੂੰ ੳੁਕਸਾੳੁਣ ਲੲੀ ਹੀ ਲਿਖਿਅਾ ਹੈ ਕੋੲੀ ਸੇਧ ਨਹੀ ਦਿਤੀ ੳੁਹੀ ਮਾਨਸਿਕਤਾ ਤੇ ਹੀਰੋ ਬਣਨ ਦੀ ਚਾਹ ਨੇ ਖਾੜਕੂਵਾਦ ਨੂੰ ਭਿੰਡਰਾਂਵਾਲੇ ਤਹਿਤ ਹਵਾ ਦਿਤੀ. ਬਾਪੂ ਦਾ ਸਹਿਤ ਜਵਾਨੀ ਨੇ ਹੀ ਪੜਿਅਾ ਸੀ ਚਟਕਾਰੇ ਲੈ ਕੇ. ਪਰ ਕੋੲੀ ਸੋਸ਼ਲ ਸੇਧ ਨਹੀ ਮਿਲੀ. ਬਾਪੂ ਜੀ ਵਿਅਾਹੇ ਹੁੰਦਿਅਾਂ ਦੋਹਰਾ ਜੀਵਨ ਜਿੳਂਦੇ ਰਹੇ.
@shere-punjabsinghshergill3257
@shere-punjabsinghshergill3257 6 жыл бұрын
Sedh ta bande ne apni samajh ate bodh naal leni hundi e. Bhindrawale was a hero of Punjab though his move went on wrong way but it does not mean that at this time no body was able to give right direction to movement. Hanere ne chanan nu kujh samme lai dhak lia c.
@rachhpalmatharoo8998
@rachhpalmatharoo8998 2 жыл бұрын
ਬਾਪੂ ਕੰਵਲ ਕੋਈ ਨੀ ਬਣ ਸਕਦਾ ॥
@kuldeepburay3468
@kuldeepburay3468 6 жыл бұрын
i read all novels of jaswant singh kanwal ji long live bapu ji
@prabhdyalsingh4722
@prabhdyalsingh4722 2 жыл бұрын
ਪੰਜਾਬ ਚ, ਉੱਚ ਅਹੁਦਿਆਂ ਤੋ ਸੇਵਾ ਮੁਕਤ ਕੁਝ ਲੋਕ, ਪੰਜਾਬ ਦਾ ਭਲਾ ਕਰਨ ਦੇ ਸਮਰੱਥ ਹਨ। ਅਜਿਹੇ ਸਮਰੱਥ ਲੋਕਾਂ ਨੂੰ ਪੰਜਾਬ ਦੀ ਵਾਗ-ਡੋਰ ਫੜਾਉਣ ਲਈ, ਉਹਨਾ ਨੂੰ ਆਪ, ਘਰੋਂ ਲੈ ਕੇ ਆਉਣਾ ਪਵੇਗਾ ਅਤੇ ਲਗਾਤਾਰ, ਪੰਜਾਬ ਦੀ ਨੁਮਾਇੰਦਗੀ ਕਰਾਉਣੀ ਪਵੇਗੀ।
@ParamjitSingh-ok8he
@ParamjitSingh-ok8he 6 жыл бұрын
ਕੰਵਲ ਸਾਹਿਬ ਦੇ ਨਾਵਲ ਅੱਜ ਵੀ ਪੜ੍ਹ ਕੇ ਅਨੰਦ ਆ ਜਾਂਦਾ ਹੈ। ਲਹੂ ਦੀ ਲੋਅ, ਪਾਲੀ ਅਤੇ ਖਾਸ ਕਰਕੇ ਪੂਰਨਮਾਸ਼ੀ। ਪੰਜਾਬ ਦੀ ਸਿਆਸਤ ਬਾਰੇ ਵੱਖਰੀ ਹੀ ਰਾਏ ਰੱਖਦੇ ਸਨ।
@karangamer2010
@karangamer2010 6 жыл бұрын
ਸਹੀ ਗਲ ਹੈ ਬਾਈ ਜੀ, ਪੂਰਨਮਾਸ਼ੀ ਬਹੁਤ ਵਧੀਆ ਹੈ ਹਾਨੀ ਮੂਵੀ ਇਸ ਨਾਵਲ ਦੀ ਕਹਾਣੀ ਲਗਦੀ ਆ
@harpalkaursandhu4250
@harpalkaursandhu4250 4 жыл бұрын
Ikk Ih pdo Tosali Di hanso
@modernsochwaladhaliwal467
@modernsochwaladhaliwal467 6 жыл бұрын
Mere favourite writter kamal saab
@samsungmobile1634
@samsungmobile1634 6 жыл бұрын
ਬਹੁਤ ਵਧੀਆ ਲੱਗਿਆ
@miselfoptions7125
@miselfoptions7125 6 жыл бұрын
ਇਹ ਇਕ ਘਰਦੇ ਨੀ ਇਹ ਤਾਂ ਸਾਰੇ ਪੰਜਾਬ ਦਾ ਬਜੁਰਗ ਆ ਜੀ।
@shayarpaal3142
@shayarpaal3142 6 жыл бұрын
Wahhhh bahut mjaa ayaa jii...es interview das kmaal paji
@shamdass4573
@shamdass4573 4 жыл бұрын
बहुत अछी ईनटरविउ बापु जी पंजाब दे दरदी सी
@ggill1530
@ggill1530 3 жыл бұрын
Encyclopedia ਹੀ ਸੀ ਬਾਬਾ ਜੀ ਗੱਲ ਵਿੱਚ ਸਚਾਈ ਤੇ ਦਮ ਹੈ
@pro.jaswinderchappar9981
@pro.jaswinderchappar9981 4 жыл бұрын
ਲੇਖਕ ਜਿੰਦਾਬਾਦ,,,,,,, ਅੱਜ ਲਿਖਾਰੀ ਘੱਟ ਮਿਲਦੇ ਨੇ,,,,,,,
@ranjitsinghkahlon2421
@ranjitsinghkahlon2421 6 жыл бұрын
ਵਾਹ ਜੀ ਆਨੰਦ ਆ ਗਿਆ ।ਧੰਨਵਾਦ prime Asia.
@avtarsinghkhalsa3792
@avtarsinghkhalsa3792 4 жыл бұрын
Good job
@jagroopsinghsaroya7458
@jagroopsinghsaroya7458 4 жыл бұрын
ਕੰਵਲ ਸਾਹਿਬ ਜੀ ਪੰਜਾਬ ਨੂੰ ਹਮੇਸ਼ਾ ਤਰੱਕੀ ਵਿੱਚ ਵੇਖਣ ਚਾਹੰਦੇ ਸੀ
@ParamjitSingh-ei2fs
@ParamjitSingh-ei2fs 4 жыл бұрын
Bhut badia
@Gurmatsidhant
@Gurmatsidhant 6 жыл бұрын
vah kise party te ass nehin......kia baat hai....Satt Satikaar Babaji nu
@amrinderboparai1966
@amrinderboparai1966 6 жыл бұрын
Good bapu ji good massage ji
@jagjitsingh627
@jagjitsingh627 6 жыл бұрын
Nice effort.cong.
@maninderjakhu701
@maninderjakhu701 5 жыл бұрын
So nice 👍
@dalbirsinghsandhu9154
@dalbirsinghsandhu9154 5 жыл бұрын
Good
@JaspalSingh-xu5ou
@JaspalSingh-xu5ou 6 жыл бұрын
I read many novels out of interest and many stories as part of our syllabus. I still remember stories read 50 years ago. First time, I have listened to him through your channel. Thanks a lot.
@ashusharma9680
@ashusharma9680 6 жыл бұрын
Very good Sir ji 👍👍👍👍👍👍
@GurdeepSingh-hi6rf
@GurdeepSingh-hi6rf 6 жыл бұрын
good effort
@karanvlogs6069
@karanvlogs6069 6 жыл бұрын
Good job
@deepdeep1723
@deepdeep1723 6 жыл бұрын
ਸਾਡੇ ਘਰ ਕਾਫੀ ਨਾਵਲ ਨੇ ਬਹੁਤ ਵਧੀਆ ਨੇ ਨਾਵਲ
@singarnathjandjandwala9837
@singarnathjandjandwala9837 4 жыл бұрын
ਅਜ ਚਜ ਦਾ ਵਿਚਾਰ ਹੈ
@avtarsingh9667
@avtarsingh9667 6 жыл бұрын
Good person on the planet earth, must live long and share his thoughts to benefit the ppl .
@avtarsinghrandhawa2314
@avtarsinghrandhawa2314 6 жыл бұрын
avtar singh ਰੁੜ ਚਲਿਆ ਪੰਜਾਬ । ਪੰਜਾਬੀਓ ਜੀਣਾ ਕੇ ਮਰਨਾ ।ਖੂਨ ਕੇ ਸੋਹਲੇ ਗਾਹਵੀਏ ।ਲਹੂ ਦੀ ਲੋਅ। ਆਦਿ ਕਿਤਾਬਾਂ ਬੇਹੱਦ ਦਿਲਚਸਪ ਅਤੇ ਪੜਨ ਯੋਗ ਹਨ ਵੈਸੇ ਤਾਂ ਕੰਵਲ ਸਾਹਿਬ ਦਾ ਸਾਰਾ ਸਾਹਿਤ ਹੀ ਬਹੁਤ ਵਧੀਆ ਹੈ ਉਮਰ ਦਾ ਸੈਂਕੜਾ ਮਾਰਨ ਤੇ ਕੰਵਲ ਸਾਹਿਬ ਨੂੰ ਮੁਬਾਰਕਾਂ
@AmandeepSingh-wp6fe
@AmandeepSingh-wp6fe 6 жыл бұрын
Thanks ji tusi bjurka nal mulakat karwati te bohut hi change vichar c
@Bhangal155
@Bhangal155 4 жыл бұрын
Pnjab ਦੇ ਲੋਕਾਂ ਨੂੰ ਪਰਮਾਤਮਾ ਅਕਲ ਦੇਵੇ , ਸਮਝ ਦੇਵੇ ਨਹੀਂ ਤਾਂ ਪੰਜਾਬ ਰੁਲ ਜਾਵੇਗਾ ।
@sachleensinghsodhisodhi6476
@sachleensinghsodhisodhi6476 4 жыл бұрын
Sant jarnail Singh bhindrawale de khas dost see kanwal Saab Jo eh 1984 bare jandhe ne oh bout kaam lok jandhe ne.
@HitflixMovies
@HitflixMovies Жыл бұрын
Swarna singh Tehna saab Tusi bibi nu vichon Tokde bahoot ho!
@sarbjitkaur2450
@sarbjitkaur2450 6 жыл бұрын
Very good program you are the best.
@gurjotgrewal1821
@gurjotgrewal1821 2 жыл бұрын
Legend 🌏
@dhilongurjant5157
@dhilongurjant5157 4 жыл бұрын
Waheguru kirpa karan.
@sangatsingh904
@sangatsingh904 2 жыл бұрын
Good
@maninderjoshan5620
@maninderjoshan5620 3 жыл бұрын
❤❤
@kashmirsingh6991
@kashmirsingh6991 6 жыл бұрын
Very nice ji
@sehajsingh5519
@sehajsingh5519 6 жыл бұрын
Nice
@baghelkulana7502
@baghelkulana7502 2 жыл бұрын
🙏🙏
@ekamjattbrand4927
@ekamjattbrand4927 4 жыл бұрын
R.I.P bappu ji ... 😔
@first_kj2023
@first_kj2023 4 жыл бұрын
Very good discussion....
@BalkarSingh-nf4of
@BalkarSingh-nf4of 6 жыл бұрын
Nice ji
@Amandeepsingh-zg2gy
@Amandeepsingh-zg2gy 6 жыл бұрын
Nice 👍
@pappupallah6605
@pappupallah6605 4 жыл бұрын
GOOD BAAPU JI VERY GOOD
@mehtabsingh2453
@mehtabsingh2453 6 жыл бұрын
Nice
@NoLove179
@NoLove179 6 жыл бұрын
Good conversation.... keep it up...
@gurpreetgill3331
@gurpreetgill3331 6 жыл бұрын
Nice 👌👌👌👌👌👌❤
@simk9743
@simk9743 4 жыл бұрын
Very nice 👍
@Gagandeepg7960
@Gagandeepg7960 6 жыл бұрын
ਕੰਵਲ ਜੀ ਨੂੰ ਤੋਤਾ ਸਿੰਘ ਨਾਲ ਨਹੀਂ ਬਿਠਾਉਣਾ ਚਾਹੀਦਾ
@deepdeep1723
@deepdeep1723 6 жыл бұрын
ਮਾਰਕਸਵਾਦ ਜਿੰਦਾਬਾਦ
@VPS_GAMER
@VPS_GAMER 6 жыл бұрын
May kanwal Sachin live long
@Matharumodify
@Matharumodify 6 жыл бұрын
nice ji
@sukhwantsinghsidhu6501
@sukhwantsinghsidhu6501 6 жыл бұрын
Bahut khoob
@devinderbeniwal8948
@devinderbeniwal8948 6 жыл бұрын
We have to need these books too .
@boxer9473
@boxer9473 4 жыл бұрын
Great writer! Why does the family need his work? They don’t have the records of the writings? Heard something very nasty about manipulating the great writer’s image after his death! Rest in peace sir🙏🏻
@rajindersharma9027
@rajindersharma9027 2 жыл бұрын
ਯਾਰ ਕੂਮੈਂਟ ਪੰਜਾਬੀ ਚ ਕਰਿਆ ਕਰੋ
@HarpreetSingh-su8oj
@HarpreetSingh-su8oj 6 жыл бұрын
You does very good
@pardeep3791
@pardeep3791 3 жыл бұрын
❤❤
@ਸਾਗਰਮਾਇਸਰਖਾਨਾ
@ਸਾਗਰਮਾਇਸਰਖਾਨਾ 6 жыл бұрын
ਮੁਬਾਰੀਕਾਂ ਪੰਜਾਬ ਬਾਪੂ ਨੂੰ
@harmansekhon1290
@harmansekhon1290 4 жыл бұрын
Good
@Dt_Mohit_bhanot
@Dt_Mohit_bhanot 6 жыл бұрын
Kya baat
@ravinder_singh90
@ravinder_singh90 4 жыл бұрын
ਲੇਖਕਾਂ ਨਾਲ ਪੁਬਲਿਸ਼ਰ ਬੇਈਮਾਨੀ ਨਾ ਕਰੋ ਕਿਤਾਬਾਂ ਨੂੰ ਸਿਰਫ ਪੈਸਾ ਕਮਾਉਣ ਲਈ ਹੀ ਨੀ ਵਰਤੋਂ ਕਿਉ ਕੇ ਕਿਤਾਬਾਂ ਜਜਬਾਤਾਂ ਨਾਲ ਲਿਖੀਆ ਹੁੰਦੀਆ ਬਣਦਾ ਹੱਕ ਜਰੂਰ ਦਿਓ
@Japjeet931
@Japjeet931 2 жыл бұрын
Eni age bad v mind bilkul right c ona da
@Gurmatsidhant
@Gurmatsidhant 6 жыл бұрын
Punjab di Daulat
@godgameryt2461
@godgameryt2461 3 жыл бұрын
19.56
@MANJEETSINGH-ce9cx
@MANJEETSINGH-ce9cx 5 жыл бұрын
ਕਾਮਰੇਡ
@gurpreetsinghbath1763
@gurpreetsinghbath1763 6 жыл бұрын
Sahi kiha
@parmindersingh2218
@parmindersingh2218 3 жыл бұрын
ਬਾਦਲਾ ਨੇ ਮਾਰਿਆ
@jaswindersran6557
@jaswindersran6557 6 жыл бұрын
Punjab dee pagg
@dhanwantsingh4823
@dhanwantsingh4823 6 жыл бұрын
lagda kanwal sahib dia rajsi galla biba je de sir to lang rahia
@HarpreetSingh-tf5eb
@HarpreetSingh-tf5eb 4 жыл бұрын
Kon kehnda hira gore lege a han asli hira
@ride-for-life
@ride-for-life 3 жыл бұрын
and congress nu kiyo chadd dita
@ManjinderSingh-pe5oi
@ManjinderSingh-pe5oi 6 жыл бұрын
U
@GurpreetSingh-lw2ht
@GurpreetSingh-lw2ht 6 жыл бұрын
Very nice bapu ji
Chajj Da Vichar#539_How Jaswant Singh Became Jaswant Singh Kanwal ?
36:38
Jaswant Singh Kanwal Exclusive Interview | TV Punjab
25:10
TV Punjab
Рет қаралды 33 М.
когда не обедаешь в школе // EVA mash
00:57
EVA mash
Рет қаралды 3,8 МЛН
Крутой фокус + секрет! #shorts
00:10
Роман Magic
Рет қаралды 26 МЛН